ਪਰਿਵਾਰ ਵਿਛੋੜੇ ਵਾਲੇ ਦਿਨ ਕੀ ਹੋਇਆ ਸੀ | Pariwar Vichora | chaar sahibzaade | Sarsa Nadi

  Рет қаралды 205,472

Punjab Siyan

Punjab Siyan

6 ай бұрын

Guru gobind singh ji history in punjabi at punjab siyan channel
chaar sahibzaade sahadat at chamkaur sahib and sirhind
sarsa nadi guru gobind singh ji family , pariwar vichora sarsa nadi de kinare hoye jang to baad kiwe vichad gya guru sahib da pariwar
mata gujri ji, chote sahibzade baba zorawar singh te baba fateh singh
guru gobind singh ji badde sahibzade baba ajit singh ji , baba jujhar singh ji te 40 singh chamakur di gadi wall nu chle jande ne
anadpur sahib da qilaa chadn to sarsa nadi tak da itihas
anandpur qille to sarsa river / sarsa nadi da itihas
6 poh da itihas
7 poh da itihas
sahadat e safar video history
sikh history channel punjab siyan
guru gobind singh ji family separated at sarsa nadi
gangu met mata gujri ji and chote sahibzade
safar e sahadat da itihas

Пікірлер: 636
@ARTMASTER1313
@ARTMASTER1313 6 ай бұрын
ਰੁੱਗ ਭਰਿਆ ਜਾਂਦਾ ਹੈ ਕਾਲਜੇ ਚੋਂ, ਓਸ ਪਰਵਾਰ ਦੇ ਝੱਲੇ ਹੋਏ ਤਸੀਹੇ ਸੁਣ ਕੇ, ਅਸੀਂ ਆਪਣੇ ਬੱਚਿਆਂ ਇੱਕ ਝਰੀਟ ਵੱਜੀ ਨਹੀਂ ਸਹਿ ਸਕਦੇ, ਧੰਨ ਸੀ ਜਿਗਰਾ ਦਸ਼ਮੇਸ਼ ਪਿਤਾ ਜੀ ਦਾ, ਜਿਨ੍ਹਾਂ ਨੇ ਆਪਣਾ ਸਭ ਕੁਛ ਵਾਰਤਾ, ਧੰਨ ਜਿਗਰਾ ਸੀ ਮਾਤਾ ਗੁਜਰੀ ਜੀ ਦਾ, ਧੰਨ ਸੀ ਓਹ ਛੋਟੇ ਛੋਟੇ ਲਾਲ ਗੁਰੂ ਦੇ, ਧੰਨ ਸੀ ਓਹ ਸਿੱਖ ਜੌ ਗੁਰੂ ਸਾਹਿਬ ਦੇ ਨਾਲ ਰਹਿੰਦੇ ਸੀ ਤੇ ਧੰਨ ਸੀ ਓਹ ਘੋੜੇ ਜਿਨਾ ਤੇ ਗੁਰੂ ਜੀ ਦਾ ਕਾਫ਼ਲਾ ਜਾ ਰਿਹਾ ਹੈ। ਰੋਣ ਨਿਕਲ ਆਉਂਦਾ ਹੈ ਓਹਨਾਂ ਬੱਚਿਆਂ ਨੂੰ ਯਾਦ ਕਰਕੇ 😢
@singhraj414
@singhraj414 6 ай бұрын
😢 ਸੱਚ ਹੈ ਵੀਰ ਜੀ,ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
@saranjeetmatta5403
@saranjeetmatta5403 6 ай бұрын
Than than guru gobind singh ji &than than oh singh than than guru ji d a pariwar🙏🙏🙏🙏🙏
@karamjitsingh7479
@karamjitsingh7479 6 ай бұрын
waheguru ji 🙏
@user-rj5rg6dn2r
@user-rj5rg6dn2r 6 ай бұрын
​​@Ali_khan55666 What You mean by saying this it would be Gobind for you guys but if you are commenting on this channel then you should say DHAN DASMESH PITA you are saying aurangzeb should come back but you guys don't know that a letter written by GURU GOBIND SINGH JI aurangzeb
@kabaddilovers6566
@kabaddilovers6566 6 ай бұрын
​@Ali_khan55666 teri support chahiye bhi nhi. tumhare afgan mein jo trend bna hua hai na kurta aur salwar pehnne ka. Wo sikho ke dr se slware dalna shuru kr di thi afgano ne. Jise abhi tak tum pahente ho. Khalsa zindabad. Waheguru ji da khalsa Waheguru ji di fateh.
@imsmoker3648
@imsmoker3648 6 ай бұрын
ਓਸ ਮਰਦ ਅਗੰਮੜੇ ਮਰਦ ਜੇਹਾ ਦੁਨੀਆ ਤੇ ਅਜ ਤਕ ਹੋਇਆ ਹੀ ਨ੍ਹੀ ❣️ ਲੋਕੀ ਧੀ ਤੋਰ ਕੇ ਰੋਂਦੇ ਆ ਓਹ ਪੁੱਤ ਤੋਰ ਕੇ ਰੋਇਆ ਹੀ ਨ੍ਹੀ ❣️ ❣️ਧੰਨ ਧੰਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ❣️
@preet_.30
@preet_.30 6 ай бұрын
​@Ali_khan55666mughals ne bss dokha kiya hai rape Kiya h loot ki hai innocent ki jane li hai in sab bullshit ko tum jit bolte ho aare history padho kese 40 sikho ne battle ladi kese 21 Sikh ne Afghanio ko mara humare guru ne hamesha acha kaam Kiya h and we are proud to be Sikh
@ranjeetkb5735
@ranjeetkb5735 6 ай бұрын
ਵੀਰ ਮੇਰੇ ਜਦੋਂ ਮੈਂ ਤੇਰੇ ਬੋਲ ਸੁਣਦੇ ਹਾਂ ਮਨ ਵਿੱਚ ਤੇਰੇ ਲਈ ਬਹੁਤ ਸਤਿਕਾਰ ਕਰਦੇ ਹਾਂ
@kumarajay2535
@kumarajay2535 6 ай бұрын
ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ-ਜਿਤਨੀ ਬੀ ਹੋ ਗੁਰੂ ਗੋਬਿੰਦ ਕੀ ਤਾਰੀਫ ਵੋ ਕਾਮ ਹੈ 🙏🙏
@GagandeepDhaliwal-et6bd
@GagandeepDhaliwal-et6bd 6 ай бұрын
ਸਰਬੰਸ ਦਾਨੀਆ ਵੇ ਤੇਰਾ ਕੌਣ ਦਉਗਾ ਦੇਣਾ 🙏🙏ਸਾਰਿਆ ਦੇ ਪਰਿਵਾਰ ਨੂੰ ਚੜ੍ਹਦੀਕਲਾ ਚ ਰੱਖਣ ਗੁਰੂ ਸਾਹਿਬ🙏🙏
@navkainth3587
@navkainth3587 6 ай бұрын
ਮੁੜ ਆਵੋ ਘਰ ਭੈਣ ਭਰਾਵੋ ਗੁਰੂ ਸਾਹਿਬ ਜੀ ਦਾ ਹੁਕਮ ਮੰਨੋ
@mandeepgill5926
@mandeepgill5926 6 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏 ਧੰਨ ਧੰਨ ਗੁਰੂ ਦੇ ਸਿੰਘ 🙏 ਧੰਨ ਧੰਨ ਗੁਰੂ ਦੇ ਸਿੱਖ 🙏 ਧੰਨ ਧੰਨ ਗੁਰੂ ਦਾ ਪਰਿਵਾਰ 🙏💐🌹
@lakhvirsingh-zr6mm
@lakhvirsingh-zr6mm 6 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਕਲਗੀਧਰ ਪਾਤਸ਼ਾਹ ਜੀ ਰੋਣਾ ਆ ਰਿਹਾ ਹੈ
@ashvanikumar7179
@ashvanikumar7179 6 ай бұрын
ਧੰਨ ਤੇਰਾ ਜਿਗਰਾ ਧੰਨ ਤੇਰੀ ਸਿੱਖੀ ਮਾਲਕਾ ਤੇਰਾ ਦੇਣਾ ਕੋਈ ਨਹੀਂ ਦੇ ਸੱਕਦਾ 🙏🙏
@SukhwinderKaur-oy9lz
@SukhwinderKaur-oy9lz 6 ай бұрын
7:00 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬਜ਼ਾਦੇ ਧੰਨ ਧੰਨ ਗੁਰੂ ਜੀ ਦੇ ਸਿੰਘ ਸਾਹਿਬਾਨ ਧੰਨ ਧੰਨ ਗੁਰੂ ਜੀ ਦਾ ਪਰਿਵਾਰ,👏👏👏👏👏
@rajbirsingh5577
@rajbirsingh5577 6 ай бұрын
ਵੀਰ ਜੀ ਤੁਹਾਡੇ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ l ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ l
@Didaar55
@Didaar55 6 ай бұрын
ਸ਼ਬਦ ਤੇ ਹੈ ਨਹੀਂ ਭਾਈ ਸਾਹਿਬ ਜੀ ਆਪ ਜੀ ਦੀ ਮਿਹਨਤ ਲਈ ਕੁੱਝ ਕਹਿਣ ਲਈ। ਫੇਰ ਵੀ ਬਹੁਤ ਖੂਬਸੂਰਤ ਧੰਨਵਾਦ ਹੈ ਇਸ ਮਹਾਨ ਉਦਮ ਲਈ।
@GurmeetSingh-oc1sn
@GurmeetSingh-oc1sn 6 ай бұрын
ਧੰਨ ਧੰਨ ਗੂਰੁ ਗੋਬਿੰਦ ਸਿੱਘ ਜੀ ਬਾਦਸ਼ਾਹ ਦਰਵੇਸ਼ ਗੂਰੁ ਗੋਬਿੰਦ ਸਿੱਘ ਜੀ ਸ਼ਾਹਿ ਸ਼ਹਿਨਸ਼ਾਹ ਗੂਰੁ ਗੋਬਿੰਦ ਸਿੱਘ ਜੀ 🙏🙏🙏🙏🙏🙏
@ManjeetSingh-hi4zk
@ManjeetSingh-hi4zk 6 ай бұрын
ਸੁਣ ਨਹੀ ਹੁੰਦਾ ਵੀਰ ਜੀ ਅੱਥਰੂ ਆ ਗਏ ਅੱਖਾਂ ਵਿਚੋ ਵਾਹਿਗੁਰੂ ਚੜ੍ਹਦੀ ਵਿੱਚ ਰੱਖੇ
@raghvirsingh9769
@raghvirsingh9769 6 ай бұрын
ਬਹੁਤ ਵਧੀਆ ਅਤੇ ਬੇਸਕੀਮਤੀ ਜਾਣਕਾਰੀ ਦਿਤੀ ਗਈ ਭਾਈ ਸਾਹਿਬ ਜੀ ਵਲੋਂ ਵਾਹਿਗੁਰੂ ਜੀ ਇਹਨਾਂ ਤੇ ਮੇਹਰ ਕਰਨ ਅਤੇ ਚੜ੍ਹਦੀ ਕਲਾ ਵਿਚ ਰੱਖਣ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤️❤️❤️❤️👌👌
@Veerpalkaur-uj3sj
@Veerpalkaur-uj3sj 6 ай бұрын
ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਦੇ ਰੋਮ ਰੋਮ ਸ਼ੁਕਰਾਨੇ,ਅਸੀਂ ਨਿਸ਼ੁਕਰੇ ਆ ਪਾਪੀ ਹਾਂ,ਵੀਰੇ ਤੁਹਾਡੇ ਤੇ ਗੁਰੂ ਸਾਹਿਬ ਜੀ ਬੜੀ ਕਿਰਪਾ ਹੈ
@GagandeepDhaliwal-et6bd
@GagandeepDhaliwal-et6bd 6 ай бұрын
@Ali_khan55666 GOD IS ONE 🕵️‍♀️
@G_SARDAR_G
@G_SARDAR_G 6 ай бұрын
@Ali_khan55666baah pa da ge saleyo piche hun asi. Eho ja ghota chadavage sari zindgi yad rakhoge. Keh di tere aurangjeb kutte nu gal ch patta pa k ghumavage sale nu. Oh tan sade guru sahib g da jafarnama pad k hi mar gya c. Bhokan lgya hun tu. J apni kudi da rishta krna tan hi raply kri saleya
@user-yg4po2te7u
@user-yg4po2te7u 6 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਸਮੇਸ਼ ਪਿਤਾ ਜੀ 🙏🙏🙏🙏🙏🙏
@harmanderharry7108
@harmanderharry7108 6 ай бұрын
ਧੰਨ ਧੰਨ ਮੇਰੇ ਵਾਜਾਂ ਵਾਲੇ ਸ਼ਹਿਨਸ਼ਾਹ ਦੁਨੀਆਂ ਤੇ ਮਹਿਰ ਭਰਿਆ ਹੱਥ ਰੱਖਿਉ ਆਉਣ ਵਾਲਾ ਸਾਲ ਸੱਭ ਵੀਰਾਂ ਭੈਣਾਂ ਲਈ ਖੁਸ਼ੀਆਂ ਲੇਕੇ ਆਵੀਂ ਜੋ ਭੈਣ ਭਰਾ ਇੱਕ ਦੂਜੇ ਨਾਲ ਬੋਲਦੇ ਨਹੀਂ ਸੱਭ ਦੇ ਮੇਲ ਮਿਲਾਪ ਕਰਾਂ ਦਿਉਂ ਤੇ ਹਰ ਇਕ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਉ 🙏🙏🙏🙏🙏
@user-yg4po2te7u
@user-yg4po2te7u 6 ай бұрын
ਸਿੱਖ ਕੌਮ ਅਤੇ ਅਕਾਲ ਪੁਰਖ ਜੀ ਵਾਹਿਗੁਰੂ ਤੋਂ ਉਪਰ ਕੋਈ ਨਹੀਂ, ਧੰਨ ਧੰਨ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ 🙏
@preet_.30
@preet_.30 6 ай бұрын
​​@Ali_khan55666aagr bacho ko marna tume acha kaam lgta h ek budi aurat ko thande Burj me rkh ke tume maza aata h aapna religion dusro ko forcefully accept krvane me maza aata h innocent logo ko marna acha lgta h ladkio ke rape krna acha lgta h loot paat krna acha lgta h juthi Kasam kha ke Kasam ko todna acha lgta h toh bhai hum guru ji ke sath hi ache hai kya faida us raaj ka jisme tumare log khush na ho guru ji ki Raza me sab Raji the guru ji ki baat hi nirali thi jisko tum defeat bolre ho 😂😂😂 hum bss British raaj ke samne hare hai history padho baba banda Singh bahadur ji ne wazir khan ka kya haal kiya aaj toh koi mughal nhi dikhta vese bhi bhai Ye religion ki ladai nhi achai and burai ki ladai hai 🙏🏻🙏🏻 aagr koi or religion aesa krta toh bhi Sikh yahi krte
@user-yg4po2te7u
@user-yg4po2te7u 6 ай бұрын
ਅਸੰਖ ਨਿੰਦਕ ਸਿਰਿ ਕਰਹਿ ਭਾਰੁ, ਨਾਨਕੁ ਨੀਚੁ ਕਹੈ ਵੀਚਾਰੁ may god bless you
@user-yg4po2te7u
@user-yg4po2te7u 6 ай бұрын
You are saying that you believe in ALLAH'S this is good but this is my point of view that you should deeply and carefully read the saying of ALLAH'S in favour of humanity what he teaches you in five times namaaz. I am 100% sure that you are not real Muslim
@gurjinderdhaliwal7105
@gurjinderdhaliwal7105 6 ай бұрын
🙏🙏ਵਾਹਿਗੁਰੂ ਜੀ ਕਾ ਖਾਲਸਾ🙏🙏 🙏🙏ਵਾਹਿਗੁਰੂ ਜੀ ਕੀ ਫਤਿਹ 🙏🙏 🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਧੰਨ ਸ਼ਹੀਦ ਸਿੰਘ ਸਿੰਘਣੀਆਂ ਜਿੰਨਾ ਧਰਮ ਹੇਤ ਸੀਸ ਦਿੱਤੇ🙏
@gurjinderdhaliwal7105
@gurjinderdhaliwal7105 6 ай бұрын
@Ali_khan55666 mai religion de according koi behas ni krda kise nal kyu k tuhade te tuhade wargeya to sach sun ni hunda mera veer apna Dharm dekh te sanu sade tak rehn de ( ੴ ) Ik Onkar mtlb sare ik ne pr tu c ni samjde
@Punjabsikh-84
@Punjabsikh-84 6 ай бұрын
❤❤❤❤ਰਾਸ਼ਟਰੀ ਪਿਤਾ ਦਾ ਦਰਜਾ ❤❤❤❤❤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤❤❤❤ਅਕਾਲ ਪੁਰਖ ਵਾਹਿਗੁਰੂ ਜੀ ❤❤❤ ਅਕਾਲ ਹੀ ਅਕਾਲ ❤❤❤ਸਾਡੇ ਰਾਸ਼ਟਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤
@SINGHRAVNEETSINGH18
@SINGHRAVNEETSINGH18 6 ай бұрын
Ji Dr
@gurpreet114
@gurpreet114 6 ай бұрын
ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਵੀਰ ਜੀ ਰੱਬ ਤੁਹਾਨੂੰ ਲੰਬੀ ਉਮਰ ਦੇਵੇ 🙏🙏
@tejisainivlogs9246
@tejisainivlogs9246 6 ай бұрын
Swadu Banda lgda pagal
@HarpreetSingh-xv1mb
@HarpreetSingh-xv1mb 6 ай бұрын
🙏🏼ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏼🙏🏼🙏🏼🙏🏼🙏🏼
@karamjitsingh7479
@karamjitsingh7479 6 ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਭਾਈ ਸਾਹਿਬ ਜੀ. ਵਾਹਿਗੁਰੂ ਤੁਹਾਨੂੰ ਸਦਾ ਚੜ੍ਹੀ ਕਲਾ ਰੱਖੇ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-yg4po2te7u
@user-yg4po2te7u 6 ай бұрын
ਧੰਨ ਧੰਨ ਸਤਿਕਾਰ ਯੋਗ ਮਾਤਾ ਗੁਜਰ ਕੌਰ ਜੀ 🙏🙏🙏🙏🙏
@ravinandansharma3296
@ravinandansharma3296 6 ай бұрын
ਬਹੁਤ ਵਧੀਆ ਬਿਆਨ ਕੀਤਾ ਇਤਿਹਾਸ।
@harman8033
@harman8033 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ❤❤💪💪💓🌾🙏🙏🙏🙏🙏⚔️❤️❤️💖🥰❣️❣️🌹🌷💞
@Jupitor6893
@Jupitor6893 6 ай бұрын
ਧੰਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਪੁੱਤਰ ਚਾਰੇ ਸਾਹਿਬਜਾਦੇ, ਮਾਤਾ ਗੁਜਰੀ ਅਤੇ ਧੰਨ ਗੁਰੂ ਦੇ ਮਰਜੀਵੜੇ ਸਿੱਖ🙏🙏
@SatShriakal97
@SatShriakal97 6 ай бұрын
@Ali_khan55666 mulea tera hal ki ha ???
@manpreetsingh-ly2rs
@manpreetsingh-ly2rs 6 ай бұрын
Dhan Dasam Pita ....Dhan Aap Ji Di Kurbani.....⛳
@gurlalsidhu1468
@gurlalsidhu1468 6 ай бұрын
Sikhs not fight with any religion we fight against unfairs
@navjeetkaur5560
@navjeetkaur5560 6 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@swaransingh483
@swaransingh483 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਈ ਸਾਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@sukhwantgill297
@sukhwantgill297 6 ай бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਜੀ ਤੁਸੀਂ ਬਹੁਤ ਡੁੰਘਾਈ'ਚ ਇਤਿਹਾਸ ਦਸਦੇ ਓ, ਧੰਨਵਾਦ ਜੀ।
@jagtar9311
@jagtar9311 6 ай бұрын
ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@travelous_bhullar4455
@travelous_bhullar4455 6 ай бұрын
ਵਾਹਿਗੁਰੂ ਜੀ ਇਤਿਹਾਸ ਸੁੰਨ ਕੇ ਹੀ ਰੂਹ ਕੰਬ ਰਹੀ ਹੈ ਸੋਚੋ ਗੁਰੂ ਸਾਹਿਬ ਨੇ ਕਿਵੇਂ ਓ ਵਖਤ ਹੰਢਾਇਆ ਹੋਵੇਗਾ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਮਾਤਾ ਗੁਜਰ ਕੌਰ ਜੀ ਧੰਨ ਸਾਹਿਬਜਾਦੇ ਧੰਨ ਗੁਰੂ ਦੇ ਸਿੱਖ ਜਿੰਨਾ ਨੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ👏🏼👏🏼❤️
@InderBajwa-ng7sz
@InderBajwa-ng7sz 6 ай бұрын
Deg teg de dhani Bachan ke Bali Mahaan likhari Julam de shikari Amrit de daate Panth ke vidhate Baajan taajan Wale Akali pita dhan dhan dhan dhan sahib e kamaal kalgian Wale shri guru Gobind singh ji maharaj waheguru ji ❤
@InderBajwa-ng7sz
@InderBajwa-ng7sz 6 ай бұрын
@Ali_khan55666 listen bro our religion never ever discriminate among other religions moreover we respect and we think muslims and Hindus like our brothers guru Gobind Singh ji has many Muslim friends and devotees guru nanak's first sikh was Bhai mardana a Muslim saint so don't spread hate brother Allah is one
@mysontyson627
@mysontyson627 6 ай бұрын
ਧੰਨ ਧੰਨ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਉਹ ਸਾਰੇ ਸਿੰਘ, ਧੰਨ ਧੰਨ ਉਹ ਘੋੜੇ ਹਾਥੀ
@deepkhairablok1969
@deepkhairablok1969 6 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙇🏼🌸
@bikramsingh6673
@bikramsingh6673 6 ай бұрын
ਸਾਰਾ ਦੇਸ਼, ਸਾਰੀ ਮਨੁੱਖਤਾ ਦੀ ਇਨਸਾਨੀਅਤ ਬਿਲਖਣ ਸ਼ਹੀਦੀ ਦੀ ਕੁਰਬਾਨੀ ਦਾ ਹਮੇਸ਼ਾ ਰਿਣੀ ਹੈ। 🙏🙏🇮🇳🙏🙏❤️🌹🌹
@palwinderpadda9497
@palwinderpadda9497 6 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@Baljeet_singh_sardar
@Baljeet_singh_sardar 6 ай бұрын
ਮੈਂ ਅੱਜ 40 ਸਾਲਾਂ ਦਾ ਹੋ ਗਿਆ ਮੈਨੂੰ ਅੱਜ ਇਤਿਹਾਸ ਦਾ ਪਤਾ ਲੱਗ ਰਿਹਾ ਵੀ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਕਿੱਦਾਂ ਕੀ ਕੀ ਹੋਇਆ ਕਿੱਦਾਂ ਪਰਿਵਾਰ ਵਿਛੋੜਾ ਆ ਤੇ ਕਦੇ ਸਾਡੇ ਵੱਡਿਆਂ ਨੇ ਇਤਿਹਾਸ ਹੀ ਨਹੀਂ ਸੁਣਾਇਆ ਨਾ ਢਾਡੀ ਨੇ ਨਾ ਰਾਗੀਆਂ ਨੇ ਕਿੱਡੀ ਦੁੱਖ ਦੀ ਗੱਲ ਕਿ ਸਾਨੂੰ ਅੱਜ ਪਤਾ ਲੱਗ ਰਿਹਾ ਆਪਣੇ ਗੁਰੂ ਬਾਰੇ
@sultansingh7138
@sultansingh7138 6 ай бұрын
ਵੀਰ ਜੀ ਰਾਗੀ ਢਾਡੀ ਤਾਂ ਉਹ ਇਤਿਹਾਸ ਸਣਾਉਂਦੇ ਹਨ ਜਿਸ ਨਾਲ ਜਾਦਾ ਪੈਸੇ ਮਿਲਦੇ ਹਨ
@JpSingh-oz2xe
@JpSingh-oz2xe 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤️❤️❤️
@HarpreetKaur-wz6cs
@HarpreetKaur-wz6cs 6 ай бұрын
Satnam shri waheguru saahib ji🙏
@JaswinderSingh-bh5hy
@JaswinderSingh-bh5hy 6 ай бұрын
Dhan Dhan Guru Gobind Singh ji Maharaj 🙏 Waheguru ji ka Khalsa Waheguru ji ki Fathe 🙏
@gurpreetkaur8559
@gurpreetkaur8559 6 ай бұрын
ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜਿਹਨਾਂ ਨੇ ਸਾਨੂੰ ਸਿਖ ਇਤਿਹਾਸ ਤੋਂ ਜਾਣੂ ਕਰਵਾਇਆ 😢🙏🏻🙏🏻🙏🏻🙏🏻 ਮਹਾਰਾਜ ਦੀ ਬਹੁਤ ਬਖਸ਼ਿਸ਼ ਹੈ ਤੁਹਾਡੇ ਤੇ 🙏🏻🙏🏻
@thamansinghsingh6435
@thamansinghsingh6435 6 ай бұрын
Dhan Guru Gobind Singh Ji Maharaj Dhan guru
@gurpreetkaur8559
@gurpreetkaur8559 6 ай бұрын
ਧੰਨ ਧੰਨ ਸ਼ੑੀ ਗੁਰੂ ਗੋਬਿੰਦ ਸਿੰਘ 🙏🙏🙇‍♀️🙇‍♀️🙇‍♀️🙇‍♀️🙇‍♀️🙏🏻🙏🏻🙇‍♀️🙇‍♀️🙇‍♀️🙇‍♀️
@tharmindersingh897
@tharmindersingh897 6 ай бұрын
Dhan Guru Gobind Singh Ji Maharaj
@kamalkaran2165
@kamalkaran2165 6 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@coscocricketfaridkot6764
@coscocricketfaridkot6764 6 ай бұрын
ਧੰਨ ਆ ਮੇਰਾ ਦਸਮੇਸ ਪਿਤਾ 👏
@manjit1244
@manjit1244 6 ай бұрын
Dhan Dhan shri guru granth saheb ji Maharaj ji Dhan Dhan shri guru saheban ji Maharaj ji Dhan Dhan shri baba deep singh ji Maharaj ji
@PardeepSingh-fv6fq
@PardeepSingh-fv6fq 6 ай бұрын
ਧੰਨ ਨੇ ਗੁਰੂ ਗੋਬਿੰਦ ਸਿੰਘ ਜੀ ਨਾ ਕੋਈ ਹੋਇਆ ਤੇ ਨਾ ਹੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਾਹਿਬਜਾਦੇਆ ਦੀ ਸਹਾਦਤਾ ਤੇ ਸਾਨੂੰ ਰੋਣਾ ਨਹੀ ਚਾਹੀਦਾ ਸਗੋ ਮਾਨ ਹੋਣਾ ਚਾਹੀਦਾ ਕੇ ਉਹ ਆਪਣੇ ਧਰਮ ਤੋ ਡੋਲੇ ਨਹੀ ਸਾਨੂੰ ਸਬ ਨੂੰ ਕੇਸ ਦਾੜੀ ਜਰੂਰ ਰੱਖਣੇ ਚਾਹੀਦੇ ਹਨ ਮੈ ਜਦੋ ਪਹਿਲਾ ਵਾਰ ਫਹਿਤਗੜ ਸਾਹਿਬ ਗਿਆ ਹਾ ਤਾ ਜਿਥੇ ਛੋਟੇ ਸਾਹਿਬਜਾਦੇਆ ਨੂੰ ਸ਼ਹੀਦ ਕੀਤਾ ਗਿਆ ਉਹ ਸਥਾਨ ਦੇ ਦਰਸਨ ਕਰਕੇ ਮਨ ਬਹੁਤ ਦੁਖੀ ਹੋਇਆ ਕੇ ਸਿਖੀ ਲਈ ਸਾਹਿਬਜਾਦੇਆ ਨੇ ਸਹਾਦਤਾ ਦਿਤੀਆ ਤੇ ਮੈ ਕੀ ਕਰਦਾ ਫਿਰਦਾ ਹਾ ਉਦੋ ਮੈ ਘੋਨਾ ਹੁਨਾ ਸਾ ਪਰ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੇਸ ਦਾੜੀ ਰੱਖ ਲਏ ਸੀ ਹੁਣ 6 ਸਾਲ ਹੋ ਗਏ ਕੇਸ ਰਖੇ ਆ ਨੂੰ ਸਾਨੂੰ ਸਹਾਦਤਾ ਦੇ ਦਿਨਾ ਵਿਚ ਵਧ ਵਧ ਪਾਠ ਕਰਨਾ ਚਾਹੀਦਾ . ਉਹਨਾ ਤੇ ਲਖ ਲਾਨਤਾ ਨੇ ਜਿਹੜੇ ਸ਼ਹੀਦੇ ਦਿਹਾੜੇ ਸ਼ੱਡ ਕੇ ਕਰਿਸਮਾ ਮਨੋਦੇ ਫਿਰਦੇ ਨੇ
@pujanpreet1052
@pujanpreet1052 6 ай бұрын
Satnam Waheguru Ji…Dhan Dhan Guru Gobind Singh Ji ….Dhan Dhan 4 Guru Dae Sahibzade ji
@SukhwinderSingh-wq5ip
@SukhwinderSingh-wq5ip 6 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤
@user-on9vv2ix3i
@user-on9vv2ix3i 6 ай бұрын
Thanks waheguru ji 🙏, WAHEGURU JI KA KHALSA WAHEGURU JI KI FATEH 🙏
@tsingh4592
@tsingh4592 6 ай бұрын
Waheguruji 🙏 DHAN DHAN GURU GOBIND SINGH JI 🙏🙏 kot kot parnaam sare shaeedan nu🙏🙏🙏 safar eh shahadat 🙏
@dimpysingh4380
@dimpysingh4380 6 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਜੀ ਦਾ ਪਰਿਵਾਰ ।
@gurpreetkaur8559
@gurpreetkaur8559 6 ай бұрын
ਕੋਈ ਲਫ਼ਜ਼ ਨਹੀਂ ਤੁਹਾਡੇ ਧੰਨਵਾਦ ਲਈ ਤੁਹਾਡੇ ਵਲੋਂ ਸੁਣੀ ਹਰ ਇਤਿਹਾਸਕ ਕਹਾਣੀ ਸਾਡੀ ਅਖਾਂ ਅੱਗੇ ਘੁਮ ਜਾਂਦੀਆਂ ਹਨ 🙏🏻🙏🏻।
@gurpreetdhaliwal8583
@gurpreetdhaliwal8583 6 ай бұрын
Waheguru waheguru ji 😭😭😭🙏🏻🙏🏻🙏🏻
@HarpalSingh-gi9bb
@HarpalSingh-gi9bb 6 ай бұрын
ਵਾਹਿਗੁਰੂ ਜੀ
@karamjeetkaur5840
@karamjeetkaur5840 6 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਕੋਟਿ ਕਟਿ ਪਰਣਾਮ
@d.s1689
@d.s1689 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@GurmeetSingh-rl9fd
@GurmeetSingh-rl9fd 6 ай бұрын
WAHEGURU WAHEGURU WAHEGURU JI
@bikarjitsingh34bikarjitsin10
@bikarjitsingh34bikarjitsin10 6 ай бұрын
ਵਾਹਿਗੁਰੂ ਜੀ ਕਿੰਨਾ ਮਹਾਨ ਹੈ ਸਾਡਾ ਪਿਤਾ
@shamindersingh7422
@shamindersingh7422 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
@dhanwinderkaur1402
@dhanwinderkaur1402 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੀਸਰੇ ਸਾਹਿਬ ਯਾਦੇਂ ਜ਼ੋਰਾਂ ਵਰ ਸਿੰਘ ਜੀ ਹੈ ਨ ਕਿ ਜੋਰਾਵਰ ਸਿੰਘ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@varinderna214
@varinderna214 6 ай бұрын
Satnam Sri waheguru sahib ji 🙏🙏🙏
@Jagdeepkhosaofficial
@Jagdeepkhosaofficial 6 ай бұрын
🌹Dhan Dhan Guru Gobind Singh Ji 🌹
@foryouchannel.
@foryouchannel. 6 ай бұрын
Dhan guru Gobind Singh Ji ❤
@HarpalSingh-uv9ko
@HarpalSingh-uv9ko 6 ай бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@riprecords1372
@riprecords1372 6 ай бұрын
ਵਾਹਿਗੁਰੂ ਜੀ 🙏
@amitbhoon6000
@amitbhoon6000 6 ай бұрын
ਜਿਉਂਦਾ ਰਿਹ ਮੇਰੇ ਵੀਰੇ
@narinderpalsingh7841
@narinderpalsingh7841 6 ай бұрын
Dhan Shri Guru Gobind Singh Ji: Dhan Mata Gujar Kaur Ji ate Charon Sahibzaade ate saare Singh Singhniyan te bachche jede Guru Ji de naal si. Bhai Sahin ji tuhada bhut shukriya tusi bhut achhi trahn Sikh itihaas da varnankarde ho.
@mrhtech4692
@mrhtech4692 6 ай бұрын
Waheguru 🙏
@BalwinderSingh-sr7vh
@BalwinderSingh-sr7vh 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏
@sciencefictional6052
@sciencefictional6052 6 ай бұрын
🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌹
@user-ld1kc7jd1d
@user-ld1kc7jd1d 6 ай бұрын
ਵਾਹਿਗੁਰੂ ਜੀ ਧੰਨ ਧੰਨ ਧੰਨ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਜੀ 🙏🌹🌹🙏🌹🌹🌹🙏🌹🌹🙏🌹🌹🙏🌹🌹🙏🌹
@brarjagwindersingh3900
@brarjagwindersingh3900 6 ай бұрын
ਸਤਿਨਾਮ ਵਾਹਿਗੁਰੂ ਸਾਹਿਬ ਜੀ....
@GurjitSingh-ib6vb
@GurjitSingh-ib6vb 6 ай бұрын
Waheguru ji ka khalsa Waheguru ji ki fateh ji 🙏🙏 Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺
@darshansidhu5114
@darshansidhu5114 6 ай бұрын
Very nice video explaining the horrible scenes of Parivar vichhoda of Guru Gobind Singh ji after leaving the Fort of Sri Ananadpur Sahib. Heart Touching story of Dashmesh Pita ji. Waheguru ji 🙏🙏🙏
@kulwinderatwal8161
@kulwinderatwal8161 6 ай бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਪੂਰਾ ਪਰਿਵਾਰ🌹🌹🙏🙏
@karansidhu7912
@karansidhu7912 6 ай бұрын
Waheguru ji ♥️🙏🙏
@amanlailpuria5230
@amanlailpuria5230 6 ай бұрын
waheguru ji ❤❤ waheguru ji ❤❤
@GurmeetSINGH-cj7vf
@GurmeetSINGH-cj7vf 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
@nirbhaisingh8894
@nirbhaisingh8894 6 ай бұрын
Dhan Dhan Shri Guru Gobind Singh Sahib ji 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏😭
@onkarsingh-jw4oz
@onkarsingh-jw4oz 6 ай бұрын
Waheguru g da bht bht shukrana karda aa ona di kirpa te hukm sakda ona se nimane sikh Bhai Sangat Singh g de kul ch jnm hoya ae das da, kde v m dena n de skda guru sahib da ona 😢 waheguru g sabna te mehr karan.
@5911fullpower
@5911fullpower 6 ай бұрын
Satnam shri waheguru ji 👏👏👏👏
@rmana73
@rmana73 6 ай бұрын
DHAN DHAN GURU GOBIND SINGH JI
@navrajwalaitpuria7456
@navrajwalaitpuria7456 6 ай бұрын
😢😢😢😢 ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 😢😢😢😢
@narindersingh4750
@narindersingh4750 6 ай бұрын
Mera ghar v sarsa Nadi de najdik hai, mai parivaar vichoda gurudwara ji nu roj Matha tek jaanada a, waheguru ji❤❤
@Manvindergrewal2107
@Manvindergrewal2107 6 ай бұрын
ਧੰਨ-ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@user-wf9hs9cu4v
@user-wf9hs9cu4v 6 ай бұрын
ਵਾਹਿਗੁਰੂ ਜੀ 🙏🏻🙏🏻🙏🏾🙏🏿🙏🙏💖💚💚💛💙💙🩷🩷🧡🧡💜💜🩵🩵❤️❤️❤️🙏🏾
@jagtarsingh1437
@jagtarsingh1437 6 ай бұрын
Waheguru ji..🙏🏻🙏🏻 Dhan Dhan Guru Gobind Singh Ji..🙏🏻❤
@GurmukhSingh-kt7ms
@GurmukhSingh-kt7ms 6 ай бұрын
Waheguru ji ka khalsa waheguru ji ki Fateh 🌹🙏🌹🙏🌹🙏 Tinsukia Assam India
@MangalSingh-zz4uv
@MangalSingh-zz4uv 3 ай бұрын
Waheguru ji dhan ha mara satguru 😭😭😭😭😭
@KamalKumar-ow7mq
@KamalKumar-ow7mq 6 ай бұрын
Dhan dhan guru gobind singh ji
@bittujhajjsingh2994
@bittujhajjsingh2994 6 ай бұрын
DHAN DHAN SHRI GURU GOBIND SINGH JI MAHARAJ JI 🙏🙏🙏🙏🙏🙏🙏🙏
@gurwindersingh2908
@gurwindersingh2908 6 ай бұрын
Guru sahib de dard jidaa dard kise daa ni ho sakda bara okha kalgiyaa waale de peerh nu samjhna 🙏🙏🙏🙏🙏
@jagmohansidhu5364
@jagmohansidhu5364 6 ай бұрын
Waheguru ji Waheguru ji Waheguru ji Waheguru ji Waheguru ji 🌺🌺🌺🌺🌺🙏🏻🙏🏻🙏🏻🙏🏻🙏🏻
@dhillonvlogs001
@dhillonvlogs001 6 ай бұрын
Waheguru g waheguru g Dhan Dhan Guru Gobind singh g Te Guru g de Sikh 🙏🙏
@NirmalSingh-hy8vt
@NirmalSingh-hy8vt 6 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਸਿੰਘ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ
Sigma Girl Past #funny #sigma #viral
00:20
CRAZY GREAPA
Рет қаралды 33 МЛН
Wait for the last one! 👀
00:28
Josh Horton
Рет қаралды 142 МЛН
Khó thế mà cũng làm được || How did the police do that? #shorts
01:00
Did you believe it was real? #tiktok
00:25
Анастасия Тарасова
Рет қаралды 47 МЛН
Remix Katha | Uch Da Peer | Guru Gobind Singh Ji | Giani Sher Singh Ji
1:05:33
Sigma Girl Past #funny #sigma #viral
00:20
CRAZY GREAPA
Рет қаралды 33 МЛН