ਪੱਤਰਕਾਰ ਨੇ ਫਿਰ ਘਸਾਇਆ ਸ਼ਿਵ ਸੈਨਿਕ ਪ੍ਰਧਾਨ, ਸਵਾਲਾਂ ਨਾਲ ਲਿਆਂਦੇ ਪਸੀਨੇ

  Рет қаралды 1,072,350

Punjabi Lok Channel

Punjabi Lok Channel

4 жыл бұрын

Ropar , Sanjeev Ghanoli , Shiv sena , Gau Muttar , Bhindrawale , Sudhir Suri , Nishant Sharma , Shiv Sena , Bal Thakre , Sajjan Saini , Darbar Dahib , Amritsar , Interview ,

Пікірлер: 9 500
@JoginderSingh-up6qz
@JoginderSingh-up6qz 4 жыл бұрын
ਆ ਸਿੱਖਾਂ ਦਾ ਸਿੱਖ ਕੌਮ ਦਾ ਮਨ ਪਤਰਕਾਰ ਵੀਰ ਜੀ ਨੇ ਸਲੂਟ ਆ ਜੀ ਦਿਲ ਤੋਂ
@lakhvirsingh2192
@lakhvirsingh2192 3 жыл бұрын
Hanji y
@chamkorsingh8269
@chamkorsingh8269 Жыл бұрын
ਸੈਨੀംਜੀംਸਰਕਾਰ ਅਗੇംਬੈੰਤੀ ਕਰੋ ਸ਼ਿਵ ਲੈਣਾ ਤੌ ਗਨਮੈਨംਵਾਪਸ ਲਏ ਜਾਣਾ
@chamkorsingh8269
@chamkorsingh8269 Жыл бұрын
ਵੀਰ ਜੀ ਇਹ ਦੀਆ ਗੱਲਾਂ ਵਿੱਚ ਕੋਈ ਦਮ ਹੈਣੀਗਾ
@chamkorsingh8269
@chamkorsingh8269 Жыл бұрын
ਵੀਰ ਜੀ ਮੇਰਾ 70 ਦਾ ਜਨ ਮ ਹੈ ਸ਼ਿਵ ਸੈਣਾംਨੇ ਕੋਈ ਸਹੀ ਦੀ ਦਿਹਾੜਾ ਨੀ ਮਨਾਇਆ ਨਾਲੇ ਸਹੀ ਦੀ ਦਿਹਾੜੇ ਨਾਲ ਰਿਮੈਇਣ ਦਾ ਕੀ ਮਤਲਬ ਹੈ ਰਮਿਇਣ ਰਾਮ ਦੀ ਹੈ ਗੀਤਾ ਕਿਰਸਨ ਜੀਦੀਹੈംਤੇਗੁਰੂ ਗਰੰਥ ਸਾਹਿਬਜੀംਦਾംਪਾਠ ਸੈਵ ਸੈਨਾ ਨੇ ਕਿਥੇംਕਰਾਇਾਆ ਹੈ ਦੱਸ ਤਾੰ ਦੈਣം
@khalistan_zindabad_khalsa
@khalistan_zindabad_khalsa 4 ай бұрын
Ln kha bndr sena
@jasamilowan6007
@jasamilowan6007 4 жыл бұрын
ਪੰਜਾਬੀ ਲੋਕ ਚੈਨਲ ਰਿਪੋਟਰ ਸੱਜਣ ਸਿੰਘ ਸੈਣੀ ਵੀਰ ਲਈ like ਕਰਿਓ?
@jassisaini5732
@jassisaini5732 4 жыл бұрын
Veer nu salam aaa
@jagmeetdeol2844
@jagmeetdeol2844 4 жыл бұрын
Anchor ne sira krwata
@gurdeepsingh-ly5bk
@gurdeepsingh-ly5bk 4 жыл бұрын
VZr3
@harjinderaulakh9542
@harjinderaulakh9542 3 жыл бұрын
ਸੰਤ ਪਿੰਡਰਾ ਵਾਲੇ ੲਿਕ ਮਹਾਨ ਸ਼ਕਤੀ 🙏🏻
@Sukhchainsigh1888
@Sukhchainsigh1888 3 жыл бұрын
ਪੱਤਰਕਾਰ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@kulwinderbhangu6875
@kulwinderbhangu6875 4 жыл бұрын
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਹੈ ਤੇ ਰਹਿਗੇ
@sukhdevsinghsandhu2257
@sukhdevsinghsandhu2257 3 жыл бұрын
Sikh dharam ch hathiyar yani ke kirpan pehnanan jaruri he ki is nu nahi pata he
@sainisangrur
@sainisangrur 4 жыл бұрын
ਰਿਪੋਰਟਰ ਵੀਰ ਲਈ Hit Like Plz🙏 Very good
@taransaini5512
@taransaini5512 4 жыл бұрын
attt kra gyea
@sonusinghhundal5036
@sonusinghhundal5036 4 жыл бұрын
Good brother
@sonusinghhundal5036
@sonusinghhundal5036 4 жыл бұрын
WaheGuru Ji ka Khalsa
@preetkamboj3687
@preetkamboj3687 4 жыл бұрын
Mu te chpedan maro ina bandra te sali bander saina gan maena de pukhe
@ManjinderSingh-yq3qi
@ManjinderSingh-yq3qi 3 жыл бұрын
Very good
@tanukauryjkd3999
@tanukauryjkd3999 3 жыл бұрын
ਮਨ ਗਿਆ ਇਸ ਪੋਟਰ ਨੂੰ ਸਲੂਟ
@cheemasaab320
@cheemasaab320 3 жыл бұрын
Poter nu? K reporter nu 🤔🤔
@jassijassi8736
@jassijassi8736 3 жыл бұрын
@@cheemasaab320 ਹਾ ਹਾ ਹਾ ੳੁਹ ਭਾੲੀ ਰਿਪੋਟਰ ਹੀ ਅਾ ਪਰ ਗੁੱਸੇ ਚ ਪੋਟਰ ਲਿਖ ਹੋ ਗਿਅਾ
@karamsingh1941
@karamsingh1941 3 жыл бұрын
1977 ਵਿੱਚ ਨਿਰੰਕਾਰੀ ਕਾਡ ਵਿੱਚ ਕਿਨੇ ਸਿੰਘ ਸਹੀਦ ਹੋਏ ਕੀ ਉਹ ਵੀ ਭਿਡਰਾਵਾਲੇ ਸ਼ਤਾ ਨੇ ਸਹੀਦ ਕਰਵਾ ਸੀ ਇਸ ਨੂੰ ਪੁੱਛੋ
@peetasandhu6261
@peetasandhu6261 4 жыл бұрын
ਪੱਤਰਕਾਰ ਵੀਰ ਤੈਨੂੰ ਤੇ ਕਿਸੇ ਸ਼ੇਰਨੀ ਮਾਂ ਨੇ ਜਨਮ ਦਿੱਤਾ ਆ ਸਲੂਕ ਆ ਉਸ ਮਾਂ ਨੂੰ
@Gurmeetsingh-qy6zx
@Gurmeetsingh-qy6zx 4 жыл бұрын
Shi aa bai
@sahildeepsingh9365
@sahildeepsingh9365 4 жыл бұрын
Shhi gl a veere
@royalvideoonly6464
@royalvideoonly6464 3 жыл бұрын
Shai a
@kuldeepsingh-wi6il
@kuldeepsingh-wi6il 3 жыл бұрын
I
@parminderaulakh3652
@parminderaulakh3652 3 жыл бұрын
Ave yr fazzool diya galla na kareya kro,, maa te maa e hundi a janam den wali ehde vich koi sherani ya hor kuj v kitho a gyi,, kyu sherni to ilawa koi hor maa bahadur nhi hundi
@jarnailsamrajarnailsamra7450
@jarnailsamrajarnailsamra7450 4 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਵਾਦ 🙏🙏🙏
@avtarsinghavtar7201
@avtarsinghavtar7201 4 жыл бұрын
sant zindbad
@harjinderchahal3353
@harjinderchahal3353 4 жыл бұрын
🙏🙏🙏🙏
@roopdhiman1565
@roopdhiman1565 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਿਸਤਾਨ ਜ਼ਿੰਦਾਬਾਦ
@navidhiman945
@navidhiman945 4 жыл бұрын
🙏🏻🙏🏻🙏🏻
@DavinderSingh-od3ne
@DavinderSingh-od3ne 3 жыл бұрын
ਸਲੂਟ ਹੈ ਦਿਲ ਤੋਂ ਪੱਤਰਕਾਰ ਵੀਰ ਜੀ ਇਹਨਾਂ ਦਾ ਤਾਂ ਮੂਤ ਪੀ ਕੇ ਦਮਾਕ ਖਰਾਬ ਹੋ ਗਿਆ ਜੁੱਤੀਆਂ ਦੀ ਘਾਟ ਹੈ ਇਹਨਾਂ ਨੂੰ
@notoriousrajdeepdeol1247
@notoriousrajdeepdeol1247 3 жыл бұрын
ਪੱਤਰਕਾਰ ਭਰਾ ਨੂੰ ਦਿਲੋਂ ਪਿਆਰ ਅਤੇੇ ਇੱਜ਼ਤ ਆ 💪🏻✌🏻✌🏻
@user-vs7dz1vj4d
@user-vs7dz1vj4d 4 жыл бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@BalwinderSingh-gf2no
@BalwinderSingh-gf2no 4 жыл бұрын
sant ਭਿੰਡਰਾਂ ਵਾਲੇ ਜ਼ਿੰਦਾਬਾਦ
@manrajsaab4735
@manrajsaab4735 3 жыл бұрын
ਫ਼ੇਰ ਬਾਬਾ ਪਾਲਾ ਜੀ ਨੂੰ ਜਾਣਦੇ ਹੋ ਨਹੀਂ ਤਾਂ ਇੱਕ ਵਾਰ ਸਰਚ ਕਰ ਕੇ ਦੇਖੋ ਉਹਨਾਂ ਦੀ ਸੇਵਾ ਦੇਖੋ
@sukhpreetsingh6010
@sukhpreetsingh6010 3 жыл бұрын
Sant bhrintran Walea g lai like karo . Parktar lai like karo
@harmanpreet6289
@harmanpreet6289 4 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜ਼ਿੰਦਾਬਾਦ 💪💪💪💪
@gopimanku2064
@gopimanku2064 4 жыл бұрын
ਪੱਤਰ ਕਾਰ ਹੋਵੇ ਤਾਂ ਇਹਦਾ ਦਾ ਹੋਵੇ ! ਸਵਾਦ ਆ ਗਿਆ ਸਰਦਾਰ ਜੀ
@HarpreetSingh-mj5qm
@HarpreetSingh-mj5qm 4 жыл бұрын
Javi sahi aa y
@nrjeffects9273
@nrjeffects9273 3 жыл бұрын
27:48 जय हो 🙏🏻 हिन्दू सिख भाईचारा बना रहे 🙏🏻 जय श्री राम जी🙏🏻 वाहेगुरु जी का खालसा, श्री वाहेगुरु जी की फतेह🙏🏻
@proxkilleryt1117
@proxkilleryt1117 3 жыл бұрын
Vr eh lok nahi samz nee aundi aps ch ladon nu fer dee aa vr
@GurdeepSingh-vq1ml
@GurdeepSingh-vq1ml 3 жыл бұрын
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ। 👌🙏👍 ਛਾਲਣੀ ਵਿੱਚ ਕਦੀ ਵੀ ਪਾਣੀ 💧🚰 ਨਹੀਂ ਠਹਿਰ ਸਕਦਾ
@VickySingh-no3vr
@VickySingh-no3vr 4 жыл бұрын
ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹਿਣਗੇ
@satpalsingh-qp6co
@satpalsingh-qp6co 4 жыл бұрын
ਏਹ ਦੋ ਚਾਰ ਬੰਦੇ ਨੇ ਸੂਰੀ ਸਾਰੀ ਵਰਗੇ ਪੰਜਾਬ ਦਾ ਮਹੌਲ ਖਰਾਬ ਕਰਦੇ ਨੇ
@tajindersingh6137
@tajindersingh6137 4 жыл бұрын
The journalist very good man. Shiv Sena bander Sena hai bander Sena rahegi
@crminalytgaming8561
@crminalytgaming8561 4 жыл бұрын
Saul
@prabhjotgill7936
@prabhjotgill7936 4 жыл бұрын
Yes bro
@loveinfinityyalopondre5164
@loveinfinityyalopondre5164 4 жыл бұрын
Your brain washed brother. you don't know about politics game
@bhindajand3960
@bhindajand3960 4 жыл бұрын
🔨ਮੱਜੀ ਠੋਕ ਪੱਤਰਕਾਰੀ ਅੱਤ ਵੀਰੇ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ
@baljeetjeet7631
@baljeetjeet7631 4 жыл бұрын
Nice
@haalkisanide6566
@haalkisanide6566 4 жыл бұрын
Nhi thoke gy eh moot peena war war bol reha k hathiyr ljan da haq kis ne deta haq sanu Sade gurua ne deta meeree peeree bhul gy
@gurbachansingh6130
@gurbachansingh6130 4 жыл бұрын
Thoko thoko
@rajbachhalpb65
@rajbachhalpb65 4 жыл бұрын
Khichi rakh veere
@punjabnewsno.1886
@punjabnewsno.1886 4 жыл бұрын
P.R.t.c Patiala diesel Chor City Patiala KZfaq channel video dekho CM Patiala near bus station Patiala diesel
@gurjit513
@gurjit513 3 жыл бұрын
ਪੱਤਰਕਾਰ ਲਈ ਇੱਕ like ਤਾਂ ਜਰੂਰ ਬਣਦਾ, ਜੋ ਸਹਿਮਤ ਆ ਜਰੂਰ like ਕਰਕੇ ਦੱਸੋ👍🏻
@liveshow8086
@liveshow8086 3 жыл бұрын
sardar saab ❤️
@hardeepjohaltv8659
@hardeepjohaltv8659 4 жыл бұрын
ਪਤਰਕਾਰ ਲਈ ਇਕ like . ਤੁਹਾਡੇ ਕਿ ਵਿਚਾਰ ਨੇ ਦੋਸਤੋ
@coolboy9228
@coolboy9228 4 жыл бұрын
g sachi gal kare
@barindersin9h
@barindersin9h 4 жыл бұрын
sahi gal bai
@MrKhush001
@MrKhush001 4 жыл бұрын
Siraaa kra ta bai ne like ta jroor banda bai lyi tv ale lyi sale nu ans he nhi onda
@shrikantsharma2092
@shrikantsharma2092 4 жыл бұрын
ਰਿਪੋਰਟਰ ਸਾਬ ਨੇ ਵੀ ਇਕ ਤਰਫਾ ਹੋ ਕੇ ਸਵਾਲ ਪੁੱਛੇ ਆ..ਜੇਕਰ 1984 ਦੇ ਦਿੱਲੀ ਦੰਗੇ ਦੇ ਪੀੜਿਤਾਂ ਦੀ ਕਹਾਣੀਆਂ ਸਬੂਤ ਨੇ ਤਾਂ ਉਹਨਾਂ ਪਰਿਵਾਰਾਂ ਦੀਆਂ ਕਹਾਣੀਆਂ ਵੀ ਸਬੂਤ ਨੇ ਜਿੰਨਾ ਦੇ ਪਰਿਵਾਰਿਕ ਜੀਆਂ ਨੂੰ ਹਿੰਦੂ ਹੋਣ ਕਰਕੇ ਬਸਾਂ ਚੋ ਲਾਹ ਕੇ ਚੁਣ ਚੁਣ ਕੇ ਮਾਰਿਆ ਗਿਆ..ਉਹਨਾਂ ਦਾ ਇਨਸਾਫ ਕਿਥੇ? ਪਾਜੀ 35 ਹਜ਼ਾਰ ਤਾਂ ਮਰੇ ਈ ਆ..ਜਿਹੜੇ ਬਸਾਂ ਚੋ ਲਾ ਲਾ ਕੇ ਚੁਣ ਚੁਣ ਕੇ ਹਿੰਦੂ ਮਾਰੇ..ਲਾਲਾ ਜਗਤ ਨਰਾਇਣ ਜੀ ਪੰਜਾਬ ਕੇਸਰੀ ਵਾਲਿਆਂ ਨੂੰ ਮਾਰਿਆ.. ਸ੍ਰੀ ਹਰਿਮੰਦਰ ਸਾਹਿਬ ਵਿਖੇ ਡੀ ਐਸ ਪੀ ਬਾਵਰਦੀ ਮਾਰਿਆ..ਹੋਰ ਪੰਜਾਬ ਦੇ ਮੁਖਮੰਤਰੀ ਦਰਬਾਰਾ ਸਿੰਘ ਅਤੇ ਸਿੱਖਿਆ ਮੰਤਰੀ ਤੇ ਹਮਲਾ ਕੀਤਾ.. ਇਕ ਔਰਤ ਦੀਆਂ ਛਾਤੀਆਂ ਚੀਰੀਆਂ..ਇਸ ਨੂੰ ਤੁਸੀਂ ਕੀ ਕਹਿਣਾ..ਖਾਲਿਸਤਾਨ ਤਾਂ ਨਾ ਉਸ ਵੇਲੇ ਦੀ ਸਰਕਾਰ ਨੇ ਬਣਨ ਦਿੱਤਾ ਤੇ ਨਾ ਹੀ ਅੱਜ ਬਣਨਾ..ਗਿੱਠ ਗਿੱਠ ਪਿੱਟੀ ਜਾਓ... ਗਲਤ ਨੂੰ ਗਲਤ ਈ ਕਹਿਣਾ..ਨਾਲੇ ਕੋਈ ਸੱਚਾ ਸਿੱਖ ਕਦੇ ਵੀ ਪੂਜਨੀਕ ਧਾਰਮਿਕ ਸਥਾਨ ਤੇ ਬੰਬ ਗੋਲੇ ਤੇ ਹਥਿਆਰ ਨਹੀਂ ਰੱਖਦਾ..ਹਿੰਦੁਸਤਾਨ ਇਕ ਹੀ ਰਹਿਣਾ...ਹੁਣ ਇਕ ਦੇਸ਼ ਦੇ ਦੋ ਟੁਕੜੇ ਨਹੀਂ ਹੋ ਸਕਦੇ.. ਹਿੰਦੁਸਤਾਨ ਜਿੰਦਾਬਾਦ ਸੀ..ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ..🇮🇳
@shrikantsharma2092
@shrikantsharma2092 4 жыл бұрын
35 ਹਜ਼ਾਰ ਤਾਂ ਮਾਰੇ ਈ ਆ..ਹਜ਼ਾਰਾਂ ਹਿੰਦੂ ਬਸਾਂ ਚੋ ਲਾਹ ਲਾਹ ਕੇ ਚੁਣ ਚੁਣ ਕੇ ਮਾਰੇ ਸੀ..ਪੰਜਾਬ ਕੇਸਰੀ ਦੇ ਮੁਖੀ ਲਾਲਾ ਜਗਤ ਨਰਾਇਣ ਦੀ ਪਟਿਆਲਾ ਜਲੰਧਰ ਰੋਡ ਤੇ ਹੱਤਿਆ ਕੀਤੀ..ਫੇਰ ਇਕ ਡੀਐਸਪੀ ਬਾਵਰਦੀ ਗੋਲੀ ਨਾਲ ਮਾਰਿਆ ਸ੍ਰੀ ਹਰਿਮੰਦਰ ਸਾਹਿਬ ਚ..ਉਸਦੀ ਲਾਸ਼ 3 ਘੰਟੇ ਰੁਲਦੀ ਰਹੀ ਫਿਰ ਬਲਜੀਤ ਕੌਰ ਨਾਲ ਕੀ ਕੀਤਾ.. ਉਸਦੀਆਂ ਛਾਤੀਆਂ ਚੀਰੀਆਂ.. ਹੋਰ ਜੋ ਕਈ ਔਰਤਾਂ ਨਾਲ ਜ਼ਬਰ ਜ਼ੁਲਮ ਕੀਤਾ..ਜਿਨ੍ਹਾਂ ਦੀਆਂ ਲਾਸ਼ਾਂ ਜਾਂ ਜਿੰਦਾ ਨਵ ਜੰਮੇ ਬੱਚਿਆਂ ਨਾਲ ਕਰ ਸੇਵਾ ਚ ਮਿਲੀਆਂ..ਹੋਰ ਉਸ ਸਮੇਂ ਦੇ ਮੁਖਮੰਤਰੀ ਦਰਬਾਰਾ ਸਿੰਘ ਅਤੇ ਸਿੱਖਿਆ ਮੰਤਰੀ ਦੇ ਘਰ ਤੇ ਹਮਲਾ..ਭਲਾ ਕਿਹੜਾ ਧਰਮ ਗੁਰੂ ਆਪਣੇ ਨਾਲ ਹਥਿਆਰ ਪਿਸਟਲ ਰੱਖਦਾ..ਉਹ ਤਾਂ ਸਦਾ ਹੀ ਨਾਮ ਜਪਨ ਦੀ ਸਿੱਖਿਆ ਦਿੰਦੇ ਆ..ਨਾ ਕਿ ਕਿਸੇ ਪਵਿੱਤਰ ਥਾਂ ਤੇ ਬੈਠ ਕੇ ਆਤੰਕਵਾਦ ਫੈਲਾਣ ਦੀ..ਰਿਪੋਰਟਰ ਨੇ ਵੀ ਇਕ ਤਰਫਾ ਹੋ ਕੇ ਸਵਾਲ ਪੁੱਛੇ...ਖਾਲਿਸਤਾਨ ਨਾ ਤੇ ਉਸ ਸਮੇਂ ਦੀ ਸਰਕਾਰ ਨੇ ਬਣਨ ਦਿੱਤਾ ਤੇ ਨਾ ਹੀ ਅੱਜ ਬਣਨਾ.. ਹਿੰਦੁਸਤਾਨ ਜਿੰਦਾਬਾਦ ਸੀ ਹੈ ਤੇ ਰਹੇਗਾ...🇮🇳
@sajanurnapawar9815
@sajanurnapawar9815 4 жыл бұрын
ਤੁਹਾਡੇ ਵਰਗੇ ਪੱਤਰਕਾਰ ਹੋਣੇ ਚਾਹੀਦੇ ਹਨ, good job🙏🙏🙏🙏🙏🙏🙏
@Aman-hh4mz
@Aman-hh4mz 4 жыл бұрын
Sahi aa ji🙏🙏
@08624
@08624 7 ай бұрын
ਵੀਰ ਜੀ ਇਹ ਤਾਂ ਗੁਣ ਚ** ਬੰਦੇ ਆ ਜੇ ਗੁਰੂ ਸਾਹਿਬ ਹਥਿਆਰ ਨਾ ਚੱਕਦੇ ਤਾਂ ਇਹਨਾਂ ਦੀ ਬੋਦੀ ਨਹੀਂ ਰਹਿਣੀ ਸੀ ਇਹ ਹੁਣ ਬਾਲੇ ਹੋ ਗਏ ਤਾਂ ਬੁੜਕਦੇ
@JaswantSingh-mb6qg
@JaswantSingh-mb6qg 3 жыл бұрын
Kya baat aw SARDAAR SAAB g.... Shaaaa gyee jio
@amanpreetgill773
@amanpreetgill773 3 жыл бұрын
ਬਹੁਤ ਵਧੀਆ ਪੱਤਰਕਾਰ ਵੀਰ 🔥
@AMRIKSINGH-rg1kq
@AMRIKSINGH-rg1kq 4 жыл бұрын
ਪੱਤਰਕਾਰ ਨੇ ਨਜਾਰਾ ਬੰਨਤਾ ਬਾ-ਕਮਾਲ ਐਕਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹਮੇਸਾ ਜਿੰਦਾਬਾਦ ਰਹਿਣਗੇ 🚩🚩🚩🚩🚩🚩🚩❤️❤️❤️❤️❤️❤️
@baldevsingh1773
@baldevsingh1773 3 жыл бұрын
Good ji good veer ji patarkaar veer chardi Kala wala hai
@shinderpalsingh731
@shinderpalsingh731 4 жыл бұрын
ਪੱਤਰਕਾਰ ਵੀਰ ਜੀ ਸਿਰਾ ਲਾਤਾ ਇੱਕ ਲਾਈਕ ਤਾਂ ਬਣਦਾ ਜਿਨ੍ਹਾਂ ਨੂੰ ਖ਼ਬਰ ਚੰਗੀ ਲੱਗੀ ਲਾਈਕ ਕਰੋ ਜੀ ਧੰਨਵਾਦ🙏🙏🙏🙏
@rajaraja-ry3tj
@rajaraja-ry3tj 4 жыл бұрын
Sala la
@sukhjindervirdi5191
@sukhjindervirdi5191 4 жыл бұрын
Shinderpal Singh bai aha raja raja v RSS da chela lgda😂😂
@RavinderSingh-wi4qk
@RavinderSingh-wi4qk 4 жыл бұрын
Vaha Bhai shabh ji
@RanjitSingh-sj8ds
@RanjitSingh-sj8ds 4 жыл бұрын
ਔਸਟਲੀਆ।ਚ।ਬਰਾਹਮਣ।ਪਾਈਦੇ।ਨਾਮ।ਬਹੁਤ।ਬਡਾ‌ਬਿਜਨਿਸ।ਹੀਦੂ।ਗਾਂ।ਦਾ‌ਮੀਟ।ਵੇਚ।ਰਹੇ।ਹਨ।
@drairconditioner1565
@drairconditioner1565 3 жыл бұрын
Salute news reporter 🙏👍👍👍👍👍👍👍👍👍👍👍👍👍👍
@kitkat1948
@kitkat1948 3 жыл бұрын
ਵੀਰ ਜੀ, ਕਿਸ ਪਾਗਲ ਦਾ ਇੰਟਰਵਿਊ ਲੇ ਰਹੇ ਹੋ?... ਐ ਸਾਲਾ ਪਾਗਲ ਆ।।
@RahulSingh-gh7zi
@RahulSingh-gh7zi 4 жыл бұрын
ਮੇ ਖੁਦ ਹਿੰਦੂ ਅਾ ਸਾਨੂੰ ਤੇਰੇ ਜਿਹੇ ਲੀਡਰਾਂ ਦੀ ਕੋਈ ਲੋੜ ਨਹੀਂ
@balsandhuitaly
@balsandhuitaly 4 жыл бұрын
ਬਸ ਆਹੀ ਗੱਲਾ ਕਰਕੇ ਅਜੇ ਵੀ ਹਿੰਦੂ ਵੀਰਾ ਤੇ ਯਕੀਨ ਹੈਗਾ .ਨਹੀ ਤਾ ਆਰ ਐਸ ਐਸ ਨੇ ਤਾ ਲੈ ਬੈਹ ਗਏ ਆ ਭਾਈਚਾਰੇ ਨੂੰ
@SukhwinderSingh-xt3jh
@SukhwinderSingh-xt3jh 4 жыл бұрын
WAHEGURU ji mehar karan veer tuhde te from Singapore
@nikhilbaria150
@nikhilbaria150 4 жыл бұрын
@@balsandhuitaly Mai v Bhai Hindu ha sikhh nll saada pyarr aa
@bholarai6029
@bholarai6029 4 жыл бұрын
Very good bro
@gurdeepsidhu2272
@gurdeepsidhu2272 4 жыл бұрын
Wah bro. Siraa gal kahi .
@RanjeetSingh-tk5qx
@RanjeetSingh-tk5qx 4 жыл бұрын
ਪੱਤਰਕਾਰ ਨੂੰ ਸਲੂਟ ਆ
@AmarjitSingh-td2du
@AmarjitSingh-td2du 4 жыл бұрын
Bandar bandar kuta
@pssandhu4904
@pssandhu4904 4 жыл бұрын
yes
@baljinderpannu9499
@baljinderpannu9499 4 жыл бұрын
ਪੱਤਰਕਾਰ ਵੀਰ ਬਹੁਤ ਵਧੀਆ ਦਿਲੋਂ ਸਵਾਲ ਕਰਕੇ ਬਾਂਦਰ ਦੀ ਏਸੀ ਤੇਸੀ ਕਰਤੀ
@manjindersingh6047
@manjindersingh6047 3 жыл бұрын
ਪੱਤਰ ਕਾਰ ਸੇਵਾ ਲਈ thxx
@GurdeepSingh-oh4jo
@GurdeepSingh-oh4jo 2 жыл бұрын
ਪੱਤਰਕਾਰ ਵੀਰੇ ਨੇ ਧੰਨ ਧੰਨ ਕਰਵਾ ਦਿੱਤੀ ਜਿਉਂਦਾ ਵਸਦਾ ਰਹਿ 👍👍
@HardeepSingh-dv9em
@HardeepSingh-dv9em 4 жыл бұрын
ਬਾਈ ਇਸ ਨੂੰ ਮੰਜੀ ਠੋਕ ਪੱਤਰਕਾਰੀ ਦਿਲੋ ਸਲੂਟ ਆ। ਪਰਮਾਤਮਾ ਲੰਮੀਆਂ ਉਮਰਾ ਤੇ ਤਰੱਕੀਆਂ ਬੱਖਸ਼ੇ।
@gurpreetsandhugopi2008
@gurpreetsandhugopi2008 4 жыл бұрын
ਪੱਤਰਕਾਰ ਸਾਹਿਬ ਜੀ ਤਹਾਨੂੰ ਸ਼ੇਰਨੀ ਨੇ ਜ਼ਨਮ ਦਿੱਤਾ ਪਤਾ ਲਗਦਾ
@Aman-hh4mz
@Aman-hh4mz 4 жыл бұрын
👍👍
@sukhman3740
@sukhman3740 3 жыл бұрын
pattarkar sira🤣🤣🤣
@khandxxx
@khandxxx 2 жыл бұрын
ਪੱਤਰਕਾਰ ਲਈ ਇਕ like ਕਰੋ 👍
@j.sdhaliwal4852
@j.sdhaliwal4852 4 жыл бұрын
ਸਿੱਖ ਕੌਮ ਦੇ ਬੱਬਰ ਸ਼ੇਰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸ਼ੇਰ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ 🙏
@updatedpunjab7340
@updatedpunjab7340 4 жыл бұрын
ਖਾਲਿਸਤਾਨ ਜਿੰਨਦਾਬਾਦ
@Singh-mj2eq
@Singh-mj2eq 4 жыл бұрын
ਬਹੁਤ ਵਧੀਆ ਪੱਤਰਕਾਰ ਵੀਰ ਜੀ ਇੱਦਾਂ ਰੱਖੋ ਖਿੱਚ ਕੇ।
@amank8753
@amank8753 4 жыл бұрын
Good srdarsahib
@dr.gurdassinghchahal60
@dr.gurdassinghchahal60 3 жыл бұрын
ਪੱਤਰਕਾਰ ਲਈ like ਬਣਦਾ
@jarnailsingh915
@jarnailsingh915 2 жыл бұрын
ਬਹੁਤ ਵਧੀਆ ਭਾਈ ਧੰਨਵਾਦ ਭਾਈ ਪੱਤਰ ਕਾਰ ਦਾ ਜੀ
@jaspalaulakh3992
@jaspalaulakh3992 4 жыл бұрын
ਪੱਤਰਕਾਰ ਤਾਂ ਪਤੰਦਰ 5911 ਦੇ ਮਗਰ ਪਾ ਕੇ ਘੜੀਸੀ ਫਿਰਦਾ ।
@ManpreetSingh-ml4tn
@ManpreetSingh-ml4tn 4 жыл бұрын
Jaspal Aulakh too much tatta bai ta😁
@bakhshishsingh6995
@bakhshishsingh6995 4 жыл бұрын
Patrakaar Sahab Shivsena Venu Pune Vishal tcca Kapda 2 unhen Pata Lage mote Pind Dinda
@hardeepgagi5980
@hardeepgagi5980 4 жыл бұрын
Sahi kiha Bai g
@parmtiwana5507
@parmtiwana5507 4 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ ਹੈ ੳੁਹ ਜ਼ਿੰਦਾਬਾਦ ਰਹਿਣਗੇ ।
@sumervlogs111
@sumervlogs111 4 жыл бұрын
ਬਿੱਲਕੁੱਲ ਜੀ
@pargatsingh1382
@pargatsingh1382 4 жыл бұрын
ਬਹੁਤ ਵਧੀਆ ਵੀਰਾਂ ਜੀ
@paramrupal5351
@paramrupal5351 4 жыл бұрын
👍👍👍
@jassijassi8533
@jassijassi8533 4 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ ਸੀ ਜ਼ਿੰਦਾਬਾਦ ਰਹਿਣਗੇ
@binderji3105
@binderji3105 4 жыл бұрын
kithe jinda oye gaddi ta Chadd ta c oo
@surjeetsinghbrar5412
@surjeetsinghbrar5412 2 жыл бұрын
ਪੱਤਰਕਾਰ ਸਾਂ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਨਾ ਐਹੋ ਜੀ ਅਨਪੜ੍ਹਾਂ ਦਾ ਬਿਆਨ ਨਾ ਲਿਆ ਕਰੂ ਇਹ ਅਨਪੜ੍ਹ ਨਹੀਂ ਅਣਪੜ੍ਹੀ ਰਹਿਣਗੇ
@manirandhawa879
@manirandhawa879 3 жыл бұрын
ਵਾਹ ਜੀ ਵਾਹ ਪੱਤਰਕਾਰ ਸਾਹਬ ਬਹੁਤ ਖ਼ੂਬ
@kaddibulletkaddibullet9708
@kaddibulletkaddibullet9708 4 жыл бұрын
ਹਿੰਦੂ ਵਿਰੋ ਬਚੇ ਸ਼ਿਵ ਸੇਨਾ ਤੋ ਇਹ ਤਾ ਹਿੰਦੂ ਤੇ ਕਲੰਕ ਹਨ
@nimmakakar709
@nimmakakar709 4 жыл бұрын
ਸਭ ਤੋਂ ਪਹਿਲਾ ਪੱਤਰਕਾਰ ਵੀਰ ਨੂੰ ਦਿਲ ਤੋਂ ਸਲਾਮ .... ਫੇਰ ਗੱਲ ਸ਼ਿਵ ਸੈਨਾ ਦੀ ਇਹ ਚੋਰਾ ਦੀ ਟੋਲੀ ਇੱਕੋ ਹੀ ਬੋਲੀ
@punjabirahanibahini2285
@punjabirahanibahini2285 4 жыл бұрын
Right bro
@parveenkaur0786
@parveenkaur0786 4 жыл бұрын
Eh shi gal aw chora di toli aw shiv da naam badnam krde ne ohna de naam te party da naam rkh k
@gurditsingh5780
@gurditsingh5780 4 жыл бұрын
ਅੱਤਵਾਦੀ ਨਹੀਂ
@kuldeepdeep5321
@kuldeepdeep5321 3 жыл бұрын
ਪੱਤਰਕਾਰ ਸਰਦਾਰ ਜੀ ਨੂੰ ❤️❤️ ਸਲੂਟ 👌👌👌 ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲੇ ਨੂੰ ਮਾੜਾ ਕੈਣ ਡੈ ਪੁੱਤ ਠੋਕੀਆ ਜਾਵੇਗਾ
@sonygill8656
@sonygill8656 2 жыл бұрын
ਪੱਤਰਕਾਰ ਵੀਰ ਜੀ ਬਹੁਤ ਹੀ ਵਧੀਆ ਚੰਗੀ ਖੁਬ ਠੰਬੀ ਇਸ ਦੀ
@theeagleeye995
@theeagleeye995 4 жыл бұрын
ਸੰਤ ਜਰਨੈਲ ਸਿੰਘ ਜੀ ਜਿੰਦਾਬਾਦ ਮੈ ਇਕ ਹਿੰਦੂ ਹਾਂ
@abneeshsingh3901
@abneeshsingh3901 4 жыл бұрын
🙏🙏🙏🙏🙏🙏👍👍👍👍🌹🌹🌹
@kaurmanpreet5617
@kaurmanpreet5617 4 жыл бұрын
😊👌🙏
@sukhmeetaulakh3913
@sukhmeetaulakh3913 4 жыл бұрын
🙏😊😊😊
@manpreetdhillon4727
@manpreetdhillon4727 4 жыл бұрын
🙏🙏🙏🙏🙏
@gurisandhu9659
@gurisandhu9659 4 жыл бұрын
Waheguru Ji
@karanaujlasupporter5766
@karanaujlasupporter5766 4 жыл бұрын
ਜੇ ਕਿਤੇ ਭਿੰਡਰਾਂ ਵਾਲੇ ਸੰਤ ਹੁੰਦੇ ਨਾ ਪੁੱਤ ਥੋਡੀ 'ਚਾਂ ਦੀ ਚੂ' ਨੀ ਸੀ ਨਿਕਲਣੀ..
@buntyrana2058
@buntyrana2058 4 жыл бұрын
Hraam da c attwadi c bhindrawala
@karanaujlasupporter5766
@karanaujlasupporter5766 4 жыл бұрын
@@buntyrana2058 bhai apna adress aur nomber btaao hum milkar baat krenge is vishay par
@HarpreetSingh-mj5qm
@HarpreetSingh-mj5qm 4 жыл бұрын
Sahi gal aa y g
@HarpreetSingh-mj5qm
@HarpreetSingh-mj5qm 4 жыл бұрын
Tenu ki pta aa oye
@buntyrana2058
@buntyrana2058 4 жыл бұрын
GULLY Boy Preet ki laina mera dso
@karansandhu9295
@karansandhu9295 2 жыл бұрын
waa patarkar saab . bhut vadia tareka nal shiv sena di besti kita ta ohna di jgah dekhyi
@sardarparmindersingh9023
@sardarparmindersingh9023 3 жыл бұрын
ਸੁਤੀ ਪਈ ਨੇ ਜਨਮ ਦੇਤਾ ਇਹਨੂੰ ,,😂😂
@jassanijjar6439
@jassanijjar6439 4 жыл бұрын
ਸਾਡੇ ਪੱਤਰਕਾਰ ਸਾਬ ਲਈ ਦਿੱਲ ਤੋ Salute and Love u g
@punjabisongs9796
@punjabisongs9796 4 жыл бұрын
ਏਦਾਂ ਦੇ ਪੱਤਰਕਾਰਾਂ ਦੀ ਸਾਡੇ ਦੇਸ਼ ਨੂੰ ਅੱਜ ਦੇ time ਤੇ ਬਹੁਤ ਲੋੜ ਹੈ
@sukhmandeep6679
@sukhmandeep6679 4 жыл бұрын
Pr duniya aon ni dindi age
@balwindersingj6859
@balwindersingj6859 3 жыл бұрын
ਇਨ੍ਹਾਂ ਨੂੰ ਇਸ ਤਰ੍ਹਾਂ ਬੋਲਣ ਨਾਲ ਹੀ ‌ਸਕਿਊਰਟੀ ਮਿਲਦੀ ਹੈ।
@mukhansingh6627
@mukhansingh6627 3 жыл бұрын
ਵਾਹ ਬਾਈ ਵਾਹ ਪੱਤਰਕਾਰ ਸਾਬ ਨਜਾਰਾ ਲਿਆਤਾ ਮੂਤ ਪੀਣੇ ਕੀ ਰੀਸ ਕਰਣਗੇ ਆਪਣੀ
@harmanpreet6289
@harmanpreet6289 4 жыл бұрын
84 ਵੇਲੇ ਜਿਹੜੇ ਹੋਰ 35 ਗੁਰਦੁਆਰੇ ਤੇ ਹਮਲਾ ਕੀਤਾ ਉਥੇ ਤਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਹੈਨੀ ਸੀ ਫਿਰ ਉਥੇ ਇਦਾ ਕਿਉਂ ਕੀਤਾ
@BaldevSingh-ox8ir
@BaldevSingh-ox8ir 4 жыл бұрын
Shii khya ji
@karanvirchahal7999
@karanvirchahal7999 4 жыл бұрын
ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
@sachinghanauli8642
@sachinghanauli8642 4 жыл бұрын
Saala antakwadi
@navrandhawa836
@navrandhawa836 4 жыл бұрын
mukul chaudhary kon tera baap.??
@flyingramandeepsingh5abb947
@flyingramandeepsingh5abb947 4 жыл бұрын
EHNA TO PUCHO KI COW 🐄🐂🐄EXPORT CH INDIA 2ND NO. TE AA EHDA KON JIMMEWAR AAA PLEASE SIR EH PUCHO 🤔🐄🐄🐄🐂🐮🐮
@karanvirchahal7999
@karanvirchahal7999 4 жыл бұрын
Antakwadi indragandi c Bai g ik gall hor gaal na kahd okk je gaala gahdni aw ta fr phone la lvi direct dssa ge fr v kime Nikal dia gaala 09324151872 te cll krli
@rajveermaan2397
@rajveermaan2397 4 жыл бұрын
ਹਾਲੇ ਤੱਕ ਵੀ ਸੰਤਾਂ ਦੀ ਤਸਵੀਰ ਡਰਾਵੇ ਵੈਰੀ ਨੂੰ
@deejaydeejay7073
@deejaydeejay7073 2 жыл бұрын
Pattarkaar veer ji waheguru hamesa chaddikla rkhe tahanu ji
@Noor-kb4cb
@Noor-kb4cb 3 жыл бұрын
ਪਿਆਰ ਵਡਾ ਪਰਮੇਸ਼ਰ ਹੈ। ਨਫਰਤ ਪੈਦਾ ਨਾ ਕਰੋ। ਪਿਆਰ ਬਣਾਕੇ ਰਖਣਾ ਚਾਹੀਦਾ ਹੈ ਧੰਨਵਾਦ ਕੀਤਾ ਗਿਆ ਹੈ ।
@musicworld-uz8kl
@musicworld-uz8kl 4 жыл бұрын
ਪੱਤਰਕਾਰ ਨੇ ਹਰ ਓ ਜਵਾਬ ਸਵਾਲ ਕੀਤੇ ਕਿਹੜੇ ਮੈਂ ਸੋਚ ਵੀ ਰਿਹਾ ਸੀ ਸ਼ਾਬਾਸ਼ ਪੱਤਰਕਾਰ ਵੀਰ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ
@davinderbuttar1062
@davinderbuttar1062 4 жыл бұрын
ਬਲੇ ਉਏ ਸਰਦਾਰਾ ਸੇਰਾ 👍👍Great👍👍👍
@amandeeppurewal8647
@amandeeppurewal8647 3 жыл бұрын
👍👍👍👍
@jaskaranjeetsinghsingh5797
@jaskaranjeetsinghsingh5797 2 жыл бұрын
ਪੱਤਰਕਾਰ ਜੀ ਸਵਾਦ ਲਿਆਤਾ
@ajaibsingh9738
@ajaibsingh9738 3 жыл бұрын
ਗਾਉਆ ਵਲ ਧਿਆਨ ਕਰਲੋ ਜਿਨਾ ਸੰਤਾ ਵਲ ਵੇਖ ਵੇਖ ਡਰੀ ਜਾਨਾਓ ਢਠੈ ਗਾਇਆ ਸੜਕੇ ਤੇ ਮਰਦੇਆ ਕਦੀ ਦੁਖ ਵਡਾਇਆ ਸਿਖੀ ਚ ਕੋਈ ਫੋਟੋ ਕਿਸੇ ਨਾਲ ਗਲਤ ਹੁਦਾ ਸਾਰੇ ਉਠਦੇਆ ਤੁਹਾਡੀ ਮਾ ਗਾ ਪਿਤਾ ਢਠਾ ਸੜਕਾ ਤੜਫ ਤੜਫ ਦੇ ਉਹਨਾ ਤੇ ਕਦਮ ਨਹੀ ਚੁਕੀਆ🔥🔥🔥🔥
@sukhidhillon4841
@sukhidhillon4841 4 жыл бұрын
ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਰਗਾ ਕੋਈ ਨੀ ਬਣ ਸਕਦਾ
@SukhdevSingh-qe5iv
@SukhdevSingh-qe5iv 4 жыл бұрын
ਅਨਿਆਂ ਤੇ ਜੁਲਮ ਦੇ ਖਿਲਾਫ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਨੇ ਭਾਰਤੀ ਹਕੂਮਤ ਨੂੰ ਵੰਗਾਰਿਆ ਤੇ ਸੱਚ ਤੇ ਪਹਿਰਾ ਦਿੰਦਿਆਂ ਆਪਣੇ ਆਪ ਨੂੰ ਸ਼ਹੀਦ ਕਰ ਕੇ ਆਪਣੇ ਵਚਨਾਂ ਨੂੰ ਸਿੱਖੀ ਸਿਦਕ ਨਾਲ ਨਿਭਾਅ ਕੇ ਸਦਾ ਲਈ ਅਮਰ ਰਹਿਣਗੇ ਸੁਖਦੇਵ ਸਿੰਘ ਝੰਡ ੧੯੬੪
@mohindersingh2728
@mohindersingh2728 3 жыл бұрын
Sant jarnail Singh ji jindabad
@vsingh4086
@vsingh4086 4 жыл бұрын
ਨਜ਼ਾਰਾ ਲਿਆਤਾਂ। ਸਰਦਾਰ ਜੀ। ਗੁੱਡ ਇੰਟਰਵਿਊ
@pawandeepsingh1551
@pawandeepsingh1551 3 жыл бұрын
Salute aa y patarkar ji nu 🙏👍
@SatnamSingh-hc9mn
@SatnamSingh-hc9mn 3 жыл бұрын
ਮੰਜੀ ਠੋਕਤੀ ਪੱਤਰਕਾਰ ਵੀਰ ਜੀ ਨੇ
@ranutechnical7686
@ranutechnical7686 4 жыл бұрын
ਨਜਾਰਾ ਲੇਆਤਾ ਪੱਤਰਕਾਰ ਸਹਿਬ ਇੱਸ ਬਾਂਦਰ ਨੂੰ ਪੁੱਛੋ ਕਿ ਸੂਰੀ ਨੂੰ ਪਾਰਟੀ ਵਿੱਚ ਲੇਉਣ ਤੋ ਪਹਿਲਾ ਮੂੰਤ ਪਲਾਏਆ ਸੀ
@LOVEPREET1686
@LOVEPREET1686 4 жыл бұрын
ਮੇਰੇ ਪੱਤਰਕਾਰ ਵੀਰ ਸਰਦਾਰ ਜੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਬਲਵੰਤ ਧਾਲੀਵਾਲ ਇੰਟਰਨੈਸ਼ਨਲ ਜੋਤਿਸ਼ਬਾਣੀ ਸਲਾਹਕਾਰ ਬ੍ਰਹਿਮੰਡ ਜੋਤਿਸ਼ਬਾਣੀ ਫਾਊਡੇਸ਼ਨ ਚੰਡੀਗੜ੍ਹ ਭਾਰਤ ਫੋਨ 90410-71715 ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਤੁਸੀਂ ਪੱਤਰਕਾਰ ਹੁੰਦੇ ਹੋਏ ਜੋ ਸਵਾਲ ਜਵਾਬ ਕੀਤੇ ਬਹੁਤ ਹੀ ਕਮਾਲ ਅਤੇ ਲਾਜਵਾਬ ਹਨ। ਇਹ ਹਿੰਦੂ ਸ਼ਿਵ ਸੈਨਾ ਦੇ ਭਰਾਵੋ ਆਪਣੀਆਂ ਨਜਰਾਂ ਪਿਛੋਕੜ ਵੱਲ ਲੈ ਜਾਵੋ। ਔਰੰਗਜ਼ੇਬ ਦੇ ਸਮੇਂ ਵਿਚ ਹਿੰਦੂ ਲੋਕ ਸਿੱਖਾਂ ਦੀ ਹੈਲਪ ਲੈਕੇ ਅੱਜ ਆਪਣੇ ਆਪ ਨੂੰ ਸ਼ੇਰ ਸਮਝਦੇ ਹਨ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕੈਹਿੰਦੇ ਹਨ। ਸਿੱਖਾਂ ਦੀ ਹੋਂਦ ਨੂੰ ਹਿੰਦੂ ਬਰਦਾਸ਼ਤ ਨਹੀਂ ਕਰਦੇ। ਪੱਤਰਕਾਰ ਵੀਰ ਜੀ ਮੈਨੂੰ ਕਾਲ ਕਰੋ ਮੈ ਤੁਹਾਨੂੰ ਨਿਸ਼ਾਂਤ ਸ਼ਰਮਾਂ ਅਰੇ ਸੰਜੀਵ ਬਾਰੇ ਜਾਣਕਾਰੀ ਦੇਵਾਂਗਾ। ਇਹ ਬੰਦਾ ਗੰਜਾ ਬਾਣੀਆਂ ਗਲਤ ਬੋਲਦਾ ਹੈ ਇਸ ਤਰਾਂ ਸਬੰਧ ਵਿਗੜਣਗੇ। ਹਿੰਦੂ ਭਰਾਵਾਂ ਨੂੰ ਬੇਨਤੀ ਹੈ ਭੜਕਾਊ ਬਿਆਨ ਨਾ ਦੇਵੋ। ਆਪਣੇ ਸਬੰਧ ਖਰਾਬ ਹੋ ਰਹੇ ਹਨ ਆਪ ਜੀ ਦਾ ਸ਼ੁਭਚਿੰਤਕ ਡਾਕਟਰ ਬਲਵੰਤ ਧਾਲੀਵਾਲ ਨੈਸ਼ਨਲ ਪ੍ਰੈਜੀਡੈਂਟ ਆਮ ਭਾਰਤੀ ਸਿੱਖ ਪਾਰਟੀ ਇੰਡੀਆ ਫੋਨ ਵੱਟਸਅਪ 90410-71715
@LOVEPREET1686
@LOVEPREET1686 4 жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕੈਹਿਣ ਵਾਲਿਓ ਸੁੱਧਰ ਜਾਓ ਦੋਬਾਰਾ ਫੇਰ 1984 ਵਾਲਾ ਕਾਂਡ ਨਾ ਕਰਵਾਓ
@navinavi441
@navinavi441 4 жыл бұрын
😂😂😂😂
@ravikila945
@ravikila945 4 жыл бұрын
ਹਾਹਾ... ਪਾਗ਼ਲ ਹੋ ਗਿਆ ਪ੍ਰਧਾਨ😂😂 ਸਵਾਲ ਹੋਰ ਆ ਤੇ ਜਵਾਬ ਕੋਈ ਹੋਰ ਦੇ ਰਿਆ😁😁
@jindkaler1152
@jindkaler1152 4 жыл бұрын
Sahi gl sale nu kuj smj nai lgg rhi.. Sale nu smj nai lgg rhi jwab ki deva
@mandeeptalwinder6335
@mandeeptalwinder6335 4 жыл бұрын
Kheer jeada kha li mgj nu chadd gi
@jassijassi8736
@jassijassi8736 3 жыл бұрын
ਪਹਿਲਾ ਨਾ ਪੁਰਾਣੇ ਸਮੇ ਚ ੲਿਕ ਡੀਜ਼ਲ ੲਿੰਜਣ ਅਾੳੁਦੇ ਸੀ ੳੁਹਨਾ ਪਰ ਜੇ ਵੱਧ ਲੌਹਡ ਪਾ ਦਿੰਦੇ ਸੀ ਤਾ ੳੁਹ ੲਿੰਜ਼ਣ ਕਾਲਾ ਧੂੰਅਾ ਮਾਰ ਮਾਰ ਕਿ ਸਾਰੇ ਪਾਸੇ ਹਨੇਰਾ ਕਰ ਦਿੰਦਾ ਸੀ ੳੁਸ ਦਾ ਫਾੲੀਦਾ ੲਿਹ ਹੁੰਦਾ ਸੀ ੳੁਹ ਸਾਰਾ ਮੱਛਰ ਮੱਖ ਡਾਂਸ (ਮੱਝਾ ਦੇ ਲੜਨ ਵਾਲਾ ਮੱਛਰ) ੳੁਹ ਧੂੰੲੇ ਨਾਲ ਅੈਨ ਸਾਫ ਹੋ ਜਾਂਦਾਂ ਸੀ ਅੱਜ ਪੱਤਰਕਾਰ ਵੀਰ ਨੇ ੲਿੰਜ਼ਣ ਧੂੰਅਾ ਮੱਛਰ ਸਭ ਯਾਦ ਕਰਵਾ ਦਿੱਤਾ
@JasbirSingh-vc2ov
@JasbirSingh-vc2ov 2 жыл бұрын
Good job patarkar sahab ji very good slam ji
@Jasvir-Singh8360
@Jasvir-Singh8360 4 жыл бұрын
ਤੁਸੀਂ ਸ਼ਿਵ ਸੈਨਾ ਵਾਲੇ ਪਿਆਰ ਨਾਲ ਜੇਲ੍ਹਾਂ ਵਿੱਚ ਬੰਦ ਬਹੁਤ ਸਾਲ ਪਹਿਲਾਂ ਆਪਣੀ ਸਜਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਪਿਆਰ ਨਾਲ ਰਿਹਾਅ ਕਰਵਾ ਦਿਉ
@tajinderssingh3257
@tajinderssingh3257 4 жыл бұрын
ਸਿੱਖ ਧਰਮ ਵਿੱਚ ਹਥਿਆਰ ਗੁਰੂ ਗ੍ਰੰਥ ਸਹਿਬ ਦੇ ਅੰਦਰ ਰੱਖੇਂ ਹੋਏ ਹਨ ਦਸਮ ਪਾਤਸ਼ਾਹ ਜੀ ਨੇ ਆਪਣੇ ਗੁਰੂ ਗ੍ਰੰਥ ਦੇ ਮੁਹਰੇ ਰੱਖੇ ਹੋਏ ਹਨ
@jattbande5674
@jattbande5674 4 жыл бұрын
Bilkul bhraa
@gurvindersinghbadwal360
@gurvindersinghbadwal360 3 жыл бұрын
ਵੀਰ ਜੀ ਆਨੰਦਪੁਰ ਸਾਹਿਬ ਦਲਾਲ ਜਨਾਨੀਆਂ ਨਾਲ ਇਨ੍ਹਾਂ ਦੇ ਸਬੰਧ ਹੈ
@nijjarsabb4528
@nijjarsabb4528 3 жыл бұрын
Salute aa patrkaar veer ji.Waheguru tuhanu chrdiklla ch rkkhn
@gurmeetbhupal6724
@gurmeetbhupal6724 4 жыл бұрын
ਗੁੱਡ ਪੱਤਰਕਾਰ ਵੀਰ ਪਸੀਨੇ ਲਿਆ ਤੇ ਇਸ ਬਾਦਰ ਨੂੰ
@jasskarankailay1885
@jasskarankailay1885 4 жыл бұрын
ਸਾਡੇ ਗੁਰੂ ਹੀ ਹਥਿਆਰਬੰਦ ਸੀ ਜੇ ਅਸੀ ਰੱਖ ਲਏ ਅੱਤਵਾਦੀ ਹੋ ਗਏ।
@rohanparince1760
@rohanparince1760 4 жыл бұрын
Nai veere
@bsingh3099
@bsingh3099 4 жыл бұрын
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਥਿਆਰ ਰੱਖੇ ਤੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਵੀ ਕੀਤੀ।wehguru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ fateh
@kahlidmasood5711
@kahlidmasood5711 3 жыл бұрын
Sardar jee zabardast
@navjotmaan8712
@navjotmaan8712 3 жыл бұрын
💯💯💯💯💯💯💯💯💯this is called the real interview
@lakhvirsinghsinghlakhvir4382
@lakhvirsinghsinghlakhvir4382 3 жыл бұрын
Hindu. Singh. Jindabad. Sivsana. Koota. Mordabad. Choor. Haram. Da. V. Sala
@rattupunjab1265
@rattupunjab1265 4 жыл бұрын
ਰਿਪੋਟਰ ਭਾਜ਼ੀ ਬਹੁਤ ਵਧੀਅਾ👌ਜਰਾ ਖਿੱਚ ਕੇ ਰੱਖੋ
@Pret361
@Pret361 4 жыл бұрын
ਅੱਜ ਵੀ ਸੰਤਾਂ ਦੀ ਤਸਵੀਰ ਡਰਾਵੈ ਵੈਰੀ ਨੂੰ ।
@marciabrar609
@marciabrar609 3 жыл бұрын
Reporter veer is really doing great job 🙏🏼💎💎👌🏻👌🏻👌🏻👍
@GurjeetSingh-fv1ec
@GurjeetSingh-fv1ec 3 жыл бұрын
Good Pres Report ji
@punjabfacts5976
@punjabfacts5976 4 жыл бұрын
ਜੇ ਸਿਵ ਸੈਨਾ ਗਾਂ ਤੇ ਗਰੀਬ ਦੀ ਸੇਵਾ ਲਈ ਬਣੀ ਤਾ ਦਸੋ ਕਰੋਨਾ ਚ ਲੰਗਰ ਕਿੰਨੇ ਕੁ ਲਗਾਏ
@sanjeevghanauli5170
@sanjeevghanauli5170 4 жыл бұрын
पंजाब में 25 शहरों में लगातार लंगर लगाया
@SatnamSingh-jn8ie
@SatnamSingh-jn8ie 4 жыл бұрын
@@sanjeevghanauli5170 🤔🤔🤔
@gurdeep7213
@gurdeep7213 4 жыл бұрын
@@sanjeevghanauli5170 😱😱🤭🤭
@deepidhaliwal2620
@deepidhaliwal2620 4 жыл бұрын
Sahi aa
@satwindersingh4701
@satwindersingh4701 4 жыл бұрын
@@sanjeevghanauli5170 asi na sunya te na dekhya kise city ch bhai saab punjabo bahar ja k laya honai
@paramsingh8465
@paramsingh8465 4 жыл бұрын
ਪੱਤਰਕਾਰ ਵੀਰ ਨੂੰ ਦਿਲੋ ਸਲਾਮ ਆ🙏🙏🌹🌹
@surindersinghsaini7863
@surindersinghsaini7863 4 жыл бұрын
ਪੰਜਾਬ ਦੇ ਹੱਕੀ ਮਗਾ ਉਤੇ ਕਦੀ ਬੋਲੇ ਨਹੀ 1955 ਵਿਚੱ ਕੋਣ ਸੀ ਦਰਬਾਰ ਵਿਚੱ ਜਦੋ ਹਮਲਾ ਹੋਇਆ
@rajveersandhu7847
@rajveersandhu7847 2 жыл бұрын
ਸੰਤ ਬਾਬਾ ਜਰਨੈਲ ਭਿੰਡਰਾਂਵਾਲਾ ਜ਼ਿੰਦਾਬਾਦ ਤੇ ਚੜ੍ਹਦੀ ਕਲਾ ਵਿਚ ਰਹਿਣ ਗੇ
@BaljitSingh-jm8mg
@BaljitSingh-jm8mg 3 жыл бұрын
ਵੀਰ ਜੀ ਪੱਤਰਕਾਰ ਧੰਨਵਾਦ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਇਸ ਵੀਰ ਨੇ ਸੈਵ ਸੈਨਾ ਬੰਦਰ ਦੀ ਰੈਲ ਹੈ ਇਨਾਂ ਦੱਮ ਹੈ ਸਕੋਲਟ ਲੈਣੀ ਸੱਢ ਦੋ
@singhharpal5578
@singhharpal5578 4 жыл бұрын
ਵੀਰ ਜੀ ਅਸੀਂ ਸਾਰੇ ਧਰਮ ਪੰਜਾਬ ਵਿੱਚ ਸ਼ਾਂਤੀ ਨਾਲ ਰਹਿੰਦੇ ਹਾਂ ਲੋੜ ਹੈ ਇਨ੍ਹਾਂ ਸਿਵ ਸੈਨਾ ਵਾਲਿਉ ਨੂੰ ਛਿੱਤਰਾਂ ਦੀ
@satvibuttar8681
@satvibuttar8681 4 жыл бұрын
ਸਸਤਰਧਾਰੀ ਸਾਨੂੰ ਸਾਡੇ ਗੂਰਾ ਨੇ ਬਣਾਇਆ ਭਾਈ
@AjmerSingh-kf4fr
@AjmerSingh-kf4fr 2 жыл бұрын
ਬਾਦਰ ਸੇਨਾ ਕਹਿਣਾ ਜੀ ਸਿਵ ਸੈਨਾ ਨਹੀ ਕਹਿਣਾ 🤣😎✍️
@gaglygahour0007
@gaglygahour0007 2 жыл бұрын
ਆਜ਼ਾਦੀ ਪਿਆਰ ਨਾਲ ਮਿਲਦੀ ਹੁੰਦੀ ਤਾਂ ਊੱਧਮ ਸਿੰਘ ਭਗਤ ਸਿੰਘ ਵਰਗੇ ਅਮਰ ਸ਼ਹੀਦਾਂ ਨੂੰ ਹਥਿਆਰ ਚੁੱਕਣ ਦੀ ਲੋੜ ਨਾ ਪੈਦੀ (ਸ਼ਿਵ ਸੈਨਾ ਵਾਲੇਉ )
@jhomanan4511
@jhomanan4511 4 жыл бұрын
ਮੌਤ ਆਵਾਜ਼ਾਂ ਮਾਰਦੀ ਆ ਬਾਦਰ ਸੈਨਾ ਨੂੰ
@harpreethrprt7506
@harpreethrprt7506 4 жыл бұрын
ਮੈਂ ਚੱਲਿਆਂ ਦਿੱਲੀ ਵੱਲ ਨੂੰ ਬਾਪੂ ਦੇਖ ਕੇ ਹੱਸਦਾ ਸੀ ਲਹੌਰ ਨਾਲੋਂ ਨਹੀਂ ਸੋਹਣੀ ਦਿੱਲੀ ਬਾਪੂ ਦੱਸਦਾ ਸੀ ਪੰਜਾਬ ਕੋਲ ਹੁਣ ਦਿੱਲੀ ਨਹੀਂ ਬਸ ਫਰਿਆਦਾਂ ਰਹਿ ਗੀਆਂ ਓਹ ਵੰਡਿਆ ਗਿਆ ਪੰਜਾਬ ਤੇ ਪਿੱਛੇ ਯਾਦਾਂ ਰਹਿ ਗੀਆਂ।
@chakmemender5740
@chakmemender5740 4 жыл бұрын
😭
@gursimarsingh629
@gursimarsingh629 4 жыл бұрын
Houga katha ik din saara Punjab Majhe to Malwa te Poadh to Doab🥺❤ ਖਾਲਿਸਤਾਨ ਜ਼ਿੰਦਾਬਾਦ।
@heparmarharmindersingh7232
@heparmarharmindersingh7232 3 жыл бұрын
Very nice Veer
@KuldeepSingh-jb6is
@KuldeepSingh-jb6is 3 жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜਿੰਦਾਬਾਦ ਰਾਜ ਕਰੇਗਾ ਖਾਲਸਾ ਖਾਲਸਤਾਨ ਜਿੰਦਾਬਾਦ
@mukhansingh6627
@mukhansingh6627 3 жыл бұрын
ਸਾਰੇ ਹਿੰਦੁ ਸਾਡੇ ਭਰਾ ਨੇ ਪਰ ਸੰਤਾ ਨੂੰ ਮਾੜਾ ਬੋਲਣ ਵਾਲਾ ਸੱਚਾ ਹਿੰਦੂ ਨੀ ਹੋ ਸਕਦਾ
Became invisible for one day!  #funny #wednesday #memes
00:25
Watch Me
Рет қаралды 54 МЛН
Can You Draw A PERFECTLY Dotted Line?
00:55
Stokes Twins
Рет қаралды 106 МЛН
That's how money comes into our family
00:14
Mamasoboliha
Рет қаралды 9 МЛН
버블티로 체감되는 요즘 물가
00:16
진영민yeongmin
Рет қаралды 116 МЛН
Became invisible for one day!  #funny #wednesday #memes
00:25
Watch Me
Рет қаралды 54 МЛН