ਸ਼ਿਵ ਸੈਨਾ ਆਗੂ ਨੇ ਰਣਜੀਤ ਬਾਵੇ ਉਤੇ ਕਰਵਾਇਆ ਪਰਚਾ, ਪੱਤਰਕਾਰ ਨੇ ਦਾਗੇ ਇੱਕ ਤੋਂ ਬਾਅਦ ਇੱਕ ਗਰਮ ਸਵਾਲ

  Рет қаралды 1,048,420

Punjabi Lok Channel

Punjabi Lok Channel

4 жыл бұрын

Ranjit Bawa , Mera Ki kasoor song , latest , Shiv Sena , Sanjeev Ghanouli , Ropar, Gau Mata , Gau Mutar, Bawa Fans , ranjit Bawa Latest Video , Religion ,Hindu , Sikhs, Sikhism ,

Пікірлер: 19 000
@jobanbal47
@jobanbal47 4 жыл бұрын
ਸੰਤ ਜਰਨੈਲ ਜੀ ਦੇ ਫੈਨ like ਕਰਕੇ ਦੱਸੋ ਇਕ ਵਾਰ
@SandeepSingh-lr9uz
@SandeepSingh-lr9uz 4 жыл бұрын
ਵੀਰ ਗਲਤ ਕਿਹਾ ਗਾ ਇਹਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਾਰੇ
@sukhimaan8509
@sukhimaan8509 4 жыл бұрын
Sant jrnail sgh zindaabaad
@anureetkhehra7675
@anureetkhehra7675 4 жыл бұрын
Minu eh smj ni ayi ke jdo eh orange ne jarnail ji nu galt bolya tan eh sardar reporter veerji ne ede jutti kyu ni feri????? Orange jahe nu eh ta pata ni mask nose cover krn lyi hunda... te gallan krda Sant Bhindra wale jarnail ji dia👏👏👏👏wah oye orange unclaa🙌
@Jashandeepsingh190
@Jashandeepsingh190 4 жыл бұрын
Yaar wado enu apne Santa nu bura bol rya.
@atindersinghbrar9652
@atindersinghbrar9652 4 жыл бұрын
@@Jashandeepsingh190 ehh kida ajj de kehnnde nee app je comment e kri jaoo bas
@sainisangrur
@sainisangrur 4 жыл бұрын
ਬਾਵਾ ਜਿੰਦਾਬਾਦ ਜੇ ਤੁਸੀਂ ਬਾਵੇ ਪੱਖ ਚ ਹੋ hit like ਕਰੋ
@gurnam6318
@gurnam6318 4 жыл бұрын
ਰਣਜੀਤ ਬਾਵਾ ਵਧਿਆ ਬੰਦਾ
@punjab-jr2sr
@punjab-jr2sr 4 жыл бұрын
Nathing objectionable. First be human being.
@Anonymous-sh9pu
@Anonymous-sh9pu 4 жыл бұрын
Full support to bawa
@buntykumar3793
@buntykumar3793 4 жыл бұрын
Nice baba veer
@lovepreetsandhu1569
@lovepreetsandhu1569 4 жыл бұрын
ਬਾਵੇ ਨੇ ਵਧੀਆ ਗੀਤ ਲਿਖਿਆ
@jellysherewal2085
@jellysherewal2085 4 жыл бұрын
ਝੋਟੇ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ ਰਣਜੀਤ ਬਾਵਾ ਜਿੰਦਾਬਾਦ
@GagandeepSingh-hm7lm
@GagandeepSingh-hm7lm 4 жыл бұрын
Jhota🐂 nahi paji eh sala bandar aa sala🐒🐒🐒🐒
@user-wg1ws9ei4v
@user-wg1ws9ei4v 3 жыл бұрын
@@ADITYAEDITSYT je sikha kol kirpana hathiyaar na hunde ta ajj iss desh da naam kise Arab country de naam te hona si , asi kise dharam baare galt ni bol rhe but jo lok aam loka nu pagal bna rhe ohna nu galt kehna maadi gal ni
@user-wg1ws9ei4v
@user-wg1ws9ei4v 3 жыл бұрын
@@ADITYAEDITSYT gal sunn oyee bamna jehnu tu kitab dass da ohna nu since vi mnn rhi a , jo galla 500 saal pehla likh dittiya si oh hun ho Rhian ne , jo tu gal krda punjab di ta sayid tere desh da naksha kuzz hor hunda j punjab na hunda , asi mann de a mratha empire ne bahut ladayia ladiyaa but odoo oh kithe si jdo mugal thodiaa dhiyaa bhena chakk rhe si ,
@niteshkhola8622
@niteshkhola8622 4 жыл бұрын
Jo jo ranjeet bawa k sath h like kro 🥰❤❤
@jagjitsingh3823
@jagjitsingh3823 4 жыл бұрын
ਸਾਲਿਆ ਨੇ ਮੂਤ ਨੂੰ ਐਨਰਜੀ ਡਰਿੰਕ ਬਣਾਈ ਫਿਰਦੇ ਆ🤣🤣
@Sukhpalsingh_
@Sukhpalsingh_ 4 жыл бұрын
Jagjit Singh 😂😂😂😂 sale moot peenw
@pawangur4405
@pawangur4405 4 жыл бұрын
Moot p k edi budhi Mari pyi a
@Lovepreetsingh-ln2np
@Lovepreetsingh-ln2np 4 жыл бұрын
Hahaha
@Hotpunjabimusic
@Hotpunjabimusic 4 жыл бұрын
Red bull aa y aen na keh
@preetgill2363
@preetgill2363 4 жыл бұрын
😂😂😂
@user-eo3hu6cv1c
@user-eo3hu6cv1c 4 жыл бұрын
ਹੁਣ ਜੋ ਮਰਜ਼ੀ ਕਹਿ ਲਓ ਸਾਰੇ ਪਰ ਬਾਵੇ ਨੇ ਪੂਰੀ ਅਤ ਕਰਵਾਈ ਏ। ਤੇ ਪੱਤਰਕਾਰ ਵੀਰ ਨੇ ਬਹੁਤ ਵਧੀਆ ਆਪਣਾ ਫਰਜ਼ ਨਿਭਾਇਆ ਏ👍👍👍👍
@rajugill9782
@rajugill9782 4 жыл бұрын
Hmm yr 22 g ne v att krvati
@princedairy1051
@princedairy1051 4 жыл бұрын
Patarkar koisiyanna banda nahi
@atindersinghbrar9652
@atindersinghbrar9652 4 жыл бұрын
Mittti paooo jrrr galll te jo hogia soo hogia jinaa nee sunna se ihhnaa ne sunllia jina de ooh sochh a bakki appda kamm kr gia gana
@gursangatsingh6147
@gursangatsingh6147 4 жыл бұрын
Chdo yaar ranjit bawe ne ta maafi v mang lyi te song v delete karta purra Punjab ta ohde naal khdeya c fer v oh sorry feel kr gya
@NavjotSingh-tf8te
@NavjotSingh-tf8te 4 жыл бұрын
I support Ranjit bawa
@deepaulakh8931
@deepaulakh8931 4 жыл бұрын
ਵਾਹਿਗੁਰੂ ਰਣਜੀਤ ਬਾਵੇ ਵੀਰ ਨੂੰ ਚੜ੍ਹਦੀ ਕਲਾ ਚ ਰੱਖੇ......
@Shagundeep151
@Shagundeep151 4 жыл бұрын
Bhaji gadha aa jhota nhi
@garrygill2225
@garrygill2225 4 жыл бұрын
ਅੱਤ ਬਾਵੇ ਨੇ ਨਹੀਂ ਉਸ ਨੇ ਕੀਤੀ ਹੈ ਜਿਸਦੀ ਕਲਮ ਨੇ ਇਹ ਸੱਚ ਲਿਖਿਆ ਹੈ ਸਲੂਟ ਹੈ ਉਸ ਗੀਤਕਾਰ ਨੂੰ
@bhimarmy4377
@bhimarmy4377 4 жыл бұрын
ਬਾਈ ਮੈਂ ਹਿੰਦੂ ਹਾਂ ਪਰ ਮੈਂ ਸਾਰੀਆ ਨੂੰ ਬੇਨਤੀ ਕਰਦਾ ਕਿ ਰਣਜੀਤ ਬਾਵਾ ਦੀ ਸਪੋਰਟ ਕਰੋ ਰਣਜੀਤ ਨੇ ਸੱਚ ਦੱਸੀਆ ਪਰ ਇਹਨਾ ਨੂੰ ਮਿਰਚਾ ਲਗ ਰਹੀਆ
@preetgill2363
@preetgill2363 4 жыл бұрын
🙏🙏🙏🙏🙏
@harpalbajwabilaspuriya69
@harpalbajwabilaspuriya69 4 жыл бұрын
Very good 👍
@kuldeepsingh-qj7hw
@kuldeepsingh-qj7hw 4 жыл бұрын
Rss drink gaumutra energy drink.
@rickyd5758
@rickyd5758 4 жыл бұрын
sahi gall a bai sach lokan kolo sun ni hunda chubhda lokan nu sach
@bhimarmy4377
@bhimarmy4377 4 жыл бұрын
@@rickyd5758 bilkul bai
@ragbeersinghsukhna8493
@ragbeersinghsukhna8493 4 жыл бұрын
ਮੈ ਸਾਰੇ ਕਮਿੰਟ ਪੜੇ ਨੇ ਪਰ ਰਣਜੀਤ ਬਾਵਾ ਦੇ ਖਿਲਾਫ ਕੋਈ commets ਨਹੀਂ ਅਾ,,, ਜੈ ਭੀਮ ਜੈ ਭਾਰਤ
@mskhokhar2847
@mskhokhar2847 4 жыл бұрын
ਜੈ ਭਾਰਤ 🙏🙏🙏 ਜੈ ਮੂਲਨਿਵਾਸੀ 🙏🙏🙏
@SamajikMuddeChannel
@SamajikMuddeChannel 4 жыл бұрын
Jai Bhim Sathi
@anshukalyan6382
@anshukalyan6382 4 жыл бұрын
Jai bhim jai bhart
@rajdeepbrar834
@rajdeepbrar834 4 жыл бұрын
Jai bheem
@SurinderSingh-bq4ln
@SurinderSingh-bq4ln 4 жыл бұрын
B. R. Ambedkar ji ne bhut kuch tolerate kita ,te constitution vich aapne rights lyi bhut kuch add krvaya, So je (Mar.2018 )protest krke kise Act nu change govan to rokya ja skda ta nva act v constitute krvaye ja skde ne , So bhut kuch krn di jrurt hai, but Knowledge and unity are the keys of a New United, secular and democratic India.
@gurinder.s7093
@gurinder.s7093 4 жыл бұрын
ਸਰਦਾਰ ਜੀ ਸਹੀ ਗੱਲ ਕਰਦੇ ਸਾਲੇ ਖੁਸਰੇ ਜਿਹੇ ਦੇ ਘੁਸੁਨ ਮਾਰ ਮਾਆ ਚੋਦੇ ਪਰਚੇ ਦੇ ਰਣਜੀਤ ਬਾਵਾ ਜਿੰਦਾਬਾਦ
@tarsemdhanda626
@tarsemdhanda626 4 жыл бұрын
22g ਸਾਡੇ ਵਲ ਵੀ ਗਾਮਾ ਬੋਹੋਤ ਘੁੰਮਦੀਆਂ ਵਾਂ ਉਹਨਾਂ ਨੂੰ ਵੀ ਗਊਸ਼ਾਲਾ ਲੈ ਜਾਵੋ
@BalbirSingh-ji6vv
@BalbirSingh-ji6vv 4 жыл бұрын
ਰਣਜੀਤ ਬਾਵਾ ਜ਼ਿੰਦਾਬਾਦ ਵੀਰ ਜੀ ਦੀ ਸਪੋਟ ਕਰਦੇ ਹਾਂ ।
@gurdeepsinghgurdeep2528
@gurdeepsinghgurdeep2528 4 жыл бұрын
ਰਣਜੀਤ ਬਾਵੇ ਨੇ ਬਿਲਕੁਲ ਸਹੀ ਸੱਚ ਬੋਲਿਆ ਵੀਰ ਨੇ ਕੋਈ ਵੀ ਝੂਠ ਨੀ ਬੋਲਿਆ
@gursharan1859
@gursharan1859 4 жыл бұрын
Full support bawa li bahu hi vadia gana sab sach par bander sena kyun ni mandi asi ranjit bawa nal a asi ki world de sikh nal a
@gursharan1859
@gursharan1859 4 жыл бұрын
Ranjit bawa💪💪💪💪💪💪💪👍👍👍👍☝👏👏👏👏👏👏👏
@paradiseworld3419
@paradiseworld3419 4 жыл бұрын
Ena dharm da dhandha chlaon walea da dhandha thapp ho jana jekr koyi andhwishvaas de khilaaf bollyga. Ess lyi sach koda lagda
@princeambarsariya6287
@princeambarsariya6287 4 жыл бұрын
Ranjit bawa love you 😍😍
@kalanderhayat5785
@kalanderhayat5785 4 жыл бұрын
Ranjit is a great Singer Absolutely right linezzz full sport Ranjit Bawa
@randhersingh6584
@randhersingh6584 4 жыл бұрын
ਰਣਜੀਤ ਬਾਵਾ ਬਿਲਕੁੱਲ ਸਹੀ ਹੈ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਜਿੰਦਾਬਾਦ
@ranglapunjab5134
@ranglapunjab5134 4 жыл бұрын
Satnam Waheguru Mahar Karan Vr G Satnam Waheguru Mahar Karan Vr G
@gurbhejkaur9291
@gurbhejkaur9291 4 жыл бұрын
ਬਹੁਤ ਖ਼ੂਬ!! ਇਹੋ ਜਿਹੇ ਨਿਧੱੜਕ ਪੱਤਰਕਾਰਾਂ ਦੀ ਲੋੜ ਹੈ ! ਸਲਾਮ ਐ ਇਸ ਪੱਤਰਕਾਰ ਨੂੰ!!
@GurpreetKaur-vo3xc
@GurpreetKaur-vo3xc 4 жыл бұрын
Road te aaju saleya nanga ho k aaje gunh kha kutta
@baljindersingh6955
@baljindersingh6955 4 жыл бұрын
gurbhej kaur kieBOLA
@shanekhalsa1990
@shanekhalsa1990 4 жыл бұрын
ਇਸ ਘਨੌਲੀ ਨੂੰ ਪੁੱਛਿਆ ਜਾਵੇ ਕਿ ਤੇਰੇ ਗੰਗੂ ਨੀ ਗੰਦੇ ਗੀਤ ਗਾ ਰਹੇ ਬਾਲੀਵੁੱਡ ਵਿੱਚ।
@krishankumar-bo8vb
@krishankumar-bo8vb 4 жыл бұрын
ਸਿਵਸੈਨਾ ਨੂੰ ਹਿੰਦੀ ਫਿਲਮਾ ਦੇਖਣੀਆ। ਚਹਿਦੀਆ ਕਿਉਂਕਿ ਉਸ ਵਿੱਚ ਹਿੰਦੂ ਦੇਵੀ ਦੇਵਤੇ ਬਾਰੇ ਗਲਤ ਦੇਖਣ ਨੂੰ ਮਿਲੇਗਾ।
@BaljeetSingh-fx9or
@BaljeetSingh-fx9or 4 жыл бұрын
Sahi keha tusi
@avtarsinghchopravideo7335
@avtarsinghchopravideo7335 4 жыл бұрын
ਰਣਜੀਤ ਬਾਵਾ ਜੀ ਨੇ ਬਿਲ ਕੁਲ ਸਹੀ ਗੀਤ ਗਾਇਆ love you bawa ji
@raavdeepsidhu97
@raavdeepsidhu97 2 жыл бұрын
Bilkul
@jasskhoohanwala8032
@jasskhoohanwala8032 4 жыл бұрын
ਬੇਨਤੀ ਅਾ ਸਾਰਿਆ ਨੂੰ ਰਣਜੀਤ ਬਾਵਾ ਦੀ ਸਪੋਰਟ ਚ ਕਮੈਂਟ ਕਰੋ 🙏
@SunnySingh-cu6fv
@SunnySingh-cu6fv 4 жыл бұрын
Full Spot Ranjit bawa nu
@Luckysingh95606
@Luckysingh95606 4 жыл бұрын
ਖੜਕਾ ਦੜਕਾ 💯 % support
@anmolsingh27
@anmolsingh27 4 жыл бұрын
Veer ji full spot h bai bawa nu
@rajwinderkaur6108
@rajwinderkaur6108 4 жыл бұрын
Koi galat gal nahi kahi Ranjit bawa na bhai g crona nal nibhro awa panga na layo pandit g
@amritldm3mu946
@amritldm3mu946 4 жыл бұрын
ਖੜਕਾ ਦੜਕਾ xx
@sukhdevgill22G
@sukhdevgill22G 4 жыл бұрын
ਰਣਜੀਤ ਬਾਵਾ ਨੇ ਕੀ ਗਲਤ ਕਿਹਾ ,,,,ਇਹ ਸਲੇ ਸੱਭ ਮਚਦੇ ਨੇ ਸਿੱਖਾਂ ਤੋਂ,,,👍🏼👍🏼
@gurwinderhayer5629
@gurwinderhayer5629 4 жыл бұрын
ਗਾਵਾਂ ਦੀ ਸੇਵਾ ਤਾ ਸਿੰਘ ਵੀ ਕਰਦੇ ਆ,,,ਬਾਬਾ ਪਾਲਾ ਜੀ ਵੱਡੀ ਮਿਸਾਲ ਰਹੇ ਆ,,,ਅਸੀ ਕਿਸੇ ਦੇ ਦੂਸ਼ਮਣ ਨਹੀਂ ਹੈਗੇ,,, ਗਾਣੇ ਚ ਕੂਛ ਗਲਤ ਨਹੀਂ ਹੇਗਾ.
@gurbir1210
@gurbir1210 4 жыл бұрын
ਰਣਜੀਤ ਬਾਵੇ ਨੇ ਕੁਜ ਵੀ ਗਲਤ ਨਹੀਂ ਕਿਹਾ। ਇਸ ਪਖੰਡੀ ਨੂੰ ਕੀ ਗੱਲ ਬਹੁਤ ਮਿਰਚਾਂ ਲਗੀਆਂ।
@TarsemSingh-vt1cf
@TarsemSingh-vt1cf 4 жыл бұрын
Theek gal a veer
@sukhwindersidhu7001
@sukhwindersidhu7001 4 жыл бұрын
ਭਾਰਤ ਵਿੱਚ ਹਰ ਇਕ ਨੂੰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਹੈ ਤਾ ਰਣਜੀਤ ਬਾਵੇ ਨੂੰ ਨੂੰ ਇਹ ਆਜ਼ਾਦੀ ਕਿਉਂ ਨਹੀਂ
@gurwindersingh1350
@gurwindersingh1350 4 жыл бұрын
Right Ji👍
@gurdeepnarru1631
@gurdeepnarru1631 4 жыл бұрын
ਘੱਟ ਗਿਣਤੀਆਂ ਵਾਲੇ ਆਪਣੇ ਵਿਚਾਰ ਪ੍ਰਗਟ ਕਰਨਗੇ ਤਾਂ ਜ਼ਲੀਲ ਹੋਣਾ ਪਵੇਗਾ
@shamasingh461
@shamasingh461 4 жыл бұрын
Right ji
@jassijassi4436
@jassijassi4436 4 жыл бұрын
sukhi sidhu ryt
@gurpreetdeoinsta_gurpreet_129
@gurpreetdeoinsta_gurpreet_129 4 жыл бұрын
ਸਚ ਏ ਜੀ
@uniquependu6363
@uniquependu6363 4 жыл бұрын
Full support ranjit bawe nu🔥💕
@goldikumar2740
@goldikumar2740 4 жыл бұрын
Ranjit bawa ji right god bless u bro sach bolya bai ne geet vich
@dharamparwana2413
@dharamparwana2413 4 жыл бұрын
ਚਾਨੀ ਸਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਰਣਜੀਤ ਬਾਵਾ ਦੇ ਹੱਕ ਵਿੱਚ ਆਏ ਹੋ ।
@singhsaab4819
@singhsaab4819 4 жыл бұрын
ਪੱਤਰਕਾਰ ਨੇ ਤਾਂ ਸਿਰਾ ਕਰਾ ਦਿੱਤਾ ਰਣਜੀਤ ਬਾਵੇ ਸੱਚ ਕਿਹਾ ਕੋਈ ਧਰਮ ਨੂੰ ਗਲਤ ਗਲ ਨਹੀ ਕਿਹਾ
@jussingh7240
@jussingh7240 4 жыл бұрын
Singh Saab atttt karwati hahahah
@varindersingh5519
@varindersingh5519 4 жыл бұрын
Sirraa lata ranjit bawa ne full support sach khoda hunda veer paar sach bolya veer ne
@sukhveersidhu41
@sukhveersidhu41 4 жыл бұрын
👌👌👌
@pvcwork9048
@pvcwork9048 4 жыл бұрын
sae gal a....jai bhim...🙏🙏🙏
@harshblog661
@harshblog661 4 жыл бұрын
haha ji
@gagansingh1035
@gagansingh1035 4 жыл бұрын
ਸਰਦਾਰ ਜੀ ਨੇ੍੍੍੍੍੍੍ ਬੁੱਡ ਬੱਦ ਕਰਤੀ ਬਾਦਰ ਸ਼ੇਨਾ ਦੀ...ਹਾ ਹਾ ਹਾ.
@charanjitminhas3633
@charanjitminhas3633 4 жыл бұрын
Good veer ji
@BaljinderSingh-dv1xs
@BaljinderSingh-dv1xs 4 жыл бұрын
Sarder Jee. Chakk Do. Fatte
@King_jatt_855
@King_jatt_855 4 жыл бұрын
Ranjit bawa ❤️👑👌
@amandeepsingh6156
@amandeepsingh6156 4 жыл бұрын
ਏਹ ਪਤਰਕਾਰ ਨੂੰ ਵੀ ਐਵਾਰਡ ਚਾਹੀਦਾ ਏ kyuki ਏਹ ਵੀਰ ਹਮੇਸ਼ਾ vdiya ਗੱਲ ਨੂੰ suport krde ਨੇ
@lovejindergaming2229
@lovejindergaming2229 4 жыл бұрын
ਪੱਤਰਕਾਰ ਵੀਰ ਨੂੰ ਮੇਰਾ ਦਿਲੋਂ ਧੰਨਵਾਦ
@sukhrajsingh9017
@sukhrajsingh9017 4 жыл бұрын
ਇਸ ਦੀ ਭੈਣ ਇਹ ਵਾਲਾ ਸਿਆਣਾ
@gurnam6318
@gurnam6318 4 жыл бұрын
Veer ne bhut vdhya interview Kita salute AA Bai g
@g.k.m.haryananews227
@g.k.m.haryananews227 4 жыл бұрын
पत्रकार भाई जी आप किन अनपढ़ लोगो का इंटरव्यू ले रहे हो
@VipinTomar500
@VipinTomar500 4 жыл бұрын
Great Song 👌👌👌
@harjapbrar7511
@harjapbrar7511 4 жыл бұрын
ਕੁੱਤਿਆ ਤੂੰ ਸ਼ਰੇਆਮ ਭਿੰਡਰਾਂਵਾਲੇ ਸੰਤਾਂ ਨੂੰ ਅੱਤਵਾਦੀ ਕਹਿਨਾਂ ਜਾਨਾ,ਤੇਰੇ ਖਿਲਾਫ ਵੀ ਤਾਂ ਪਰਚਾ ਦਰਜ ਹੋਣਾ ਚਾਹੀਦਾ ਹੈ ।
@sukhiphantwan
@sukhiphantwan 4 жыл бұрын
Mere kol written cho a dgp punjab walo de sakde a parcha
@taljinderpannu
@taljinderpannu 4 жыл бұрын
yss parcha chayida ehna te v
@princesskhatri6393
@princesskhatri6393 4 жыл бұрын
HARJAP BRAR shi kea. Hun es de khilaf v kro parcha
@harrysingh4397
@harrysingh4397 4 жыл бұрын
Kuta🐕🐕🐕🐕🐕🐕🐕🐕
@jaswantjassi5004
@jaswantjassi5004 4 жыл бұрын
As bande te Fri darz honi cahi de Bindra Wale Santa Nu atvdi kio kehnda harmi
@singhsukhi3474
@singhsukhi3474 4 жыл бұрын
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖਾਣਾ ਇਨ੍ਹਾਂ ਗੋਬਰ ਤੇ ਪੀਣਾ ਇਨ੍ਹਾਂ ਮੂਤ ਆ ਜੁੱਤੀਆਂ ਖਾਧੇ ਬਿਨਾਂ ਨਾਂ ਆਉਂਦੇ ਇਹ ਸੂਤ ਆ ਪੱਤਰਕਾਰ ਵੀਰ ਸ਼ਾਬਾਸ਼ ਤੈਨੂੰ ਬਹੁਤ ਵਧੀਆ ਸਵਾਲ ਜਵਾਬ ਕੀਤੇ ਤੁਹਾਡੀ ਰੰਡੀ ਇੰਦਰਾ ਤੇ ਬੇਅੰਤੇ ਬੁੱਚੜ ਸਭਤੋ ਵੱਡਾ ਅੱਤਵਾਦੀ ਸੀ
@sandeepbhullar8056
@sandeepbhullar8056 4 жыл бұрын
Yrr bhutt shii kita tusi ehh eda nhi smaj sakhde song vich koi burii nhi c
@karandhillon5775
@karandhillon5775 4 жыл бұрын
Right bro bilkul
@jagdeepsingh3037
@jagdeepsingh3037 4 жыл бұрын
Nice
@RamSingh-kq2qu
@RamSingh-kq2qu 4 жыл бұрын
Sahi a bro
@baljitsingh4878
@baljitsingh4878 4 жыл бұрын
Salute to himmat likhari & bawa
@g.s.dhillon7947
@g.s.dhillon7947 4 жыл бұрын
ਸ਼ਿਵ ਸੈਨਾ ਮੁਰਦਾਬਾਦ ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ
@baljeetdhillon7032
@baljeetdhillon7032 4 жыл бұрын
Ranjit bawa ne jo keha syi keha ...ona ne kise dharam nu galt nai keha...eda mtlv a k mandar gurduyare ch dhudh charon nal pun lgda ...but je ohi je kise jruratmand greeb nu de dita jawe os to dugna pun lgda a te parmatma v khush hovega....tuhade sahmne bhame koi greeb bhukha mar reya hove os di help nai krda koi...
@jaspindersinghdhinjan9049
@jaspindersinghdhinjan9049 4 жыл бұрын
ਵੀਰ ਜੀ ਮੇਰੀ ਬੇਨਤੀ ਹੈ ਸਾਰੇ ਸਿੱਖ ਕੌਮ ਨੂੰ। ਰਣਜੀਤ ਬਾਵੇ ਦੇ ਨਾਲ ਖੜੇ ਹੋਵੇ
@gurdeepnarru1631
@gurdeepnarru1631 4 жыл бұрын
ਸ਼ਿਵ ਸੈਨਾ ਤੋਂ ਇਲਾਵਾ ਬਾਕੀ ਸਾਰੇ ਰਣਜੀਤ ਬਾਵਾ ਨਾਲ ਖੜ੍ਹੇ ਹਾਂ।
@kashmirsinghgillksgill8
@kashmirsinghgillksgill8 4 жыл бұрын
Asi tere ball vere
@sukhwindersingh3009
@sukhwindersingh3009 4 жыл бұрын
ਜੇ ਇਹ ਅਸਲੀ ਹਿਂਦੂ ਹਨ ਤੇ ਫਿਰ OMG ਫਿਲਮ ਕਿਉ ਬਨਾਈ ਉਸ ਫਿਲਮ ਵਿਚ ਸਿਵਾ ਜੀ ਬਾਰੇ ਕਿਓ ਬੋਲੇ ਪਥਰ ਪਰ ਦੁੱਧ ਕਿਸੇ ਗਰੀਬ ਨੂੰ ਪਿਉ ਤਾ ਹੀ ਸਿਵਾ ਜੀ ਖੁਸ਼ ਹੋਣਗੇ
@gurnam6318
@gurnam6318 4 жыл бұрын
Sahi gll aa veere
@SurinderSingh-bq4ln
@SurinderSingh-bq4ln 4 жыл бұрын
Yr m bheem army di udeek vich aa
@baldevsingh4541
@baldevsingh4541 4 жыл бұрын
ਰਣਜੀਤ ਵਾਵਾ ਕੋਈ ਗਲਤ ਨਹੀਂ ਕਿਓਂ ਕਿ ਸਚਾਈ ਨੂੰ ਅੱਗੇ ਲੈ ਕੇ ਆਉਣਾ ਕੋਈ ਗਲਤ ਨਹੀਂ ।
@baljitkhangura6139
@baljitkhangura6139 4 жыл бұрын
ਮੇ ਅੱਜ ਤੱਕ ਕਿਸੇ ਨੂੰ ਆ ਗੱਲ ਨੀ ਕਹਿ ਪਰ ਤੂੰ ਪੈਣ ਚੋਦ a
@sharandeep3623
@sharandeep3623 4 жыл бұрын
Hahahahah
@Pbjatt.
@Pbjatt. 4 жыл бұрын
ਹਾਂ ਹਾ
@parwindersinghmander6475
@parwindersinghmander6475 4 жыл бұрын
ਫੁਲ ਸਪੋਟ to ਰਣਜੀਤ ਬਾਵਾ Like 👍👍
@kulwindersingh8356
@kulwindersingh8356 4 жыл бұрын
ਰਣਜੀਤ ਬਾਵੇ ਨੇ ਬਿਲਕੁਲ ਸੱਚ ਗਾਇਆ ਹੈ
@GagandeepKaur-df6du
@GagandeepKaur-df6du 4 жыл бұрын
ਸੱਚ ਬੋਲਣ ਵਾਲੇ ਤੇ ਹੀ ਦਬਾਅ ਪਾਇਆ ਜਾਂਦਾ ਆ ਹੈ .ਪੰਜਾਬ ਵਿਚ ਲੱਖਾਂ ਗਾਵਾ ਦੇ ਕਾਰਨ ਦੁਰਘਟਨਾਵਾਂ ਹੁੰਦੀਆਂ ਨੇ ਓਹਨਾ ਨੂੰ ਵੀ ਸਾਂਭੋ
@jattjatt4586
@jattjatt4586 4 жыл бұрын
Hmm
@GurpreetSingh-hq9om
@GurpreetSingh-hq9om 4 жыл бұрын
Bawa ne bahut sachiya gala kitiya hun song vich
@jaskaranchahal4925
@jaskaranchahal4925 4 жыл бұрын
ਸਰਦਾਰ ਸੱਜਣ ਸਿੰਘ ਨੇ ਦਮ ਨਾਲ ਗੱਲ ਕੀਤੀ ਹੈ। ਜੇ ਸਾਰੇ ਪੱਤਰਕਾਰ ਇਹੋ ਜਿਹਾ ਦਮ ਰੱਖਣ ਤਾ ਇਹੋ ਜਿਹੇ ਲੋਕਾਂ ਦੀ ਬੋਲਤੀ ਬੰਦ ਹੋ ਸਕੇ
@khalistanjindawadforce9432
@khalistanjindawadforce9432 4 жыл бұрын
sade pind da banda eh shiv sena pardan
@KuldeepSingh-br6qc
@KuldeepSingh-br6qc 4 жыл бұрын
👍
@bickasingh7845
@bickasingh7845 4 жыл бұрын
@@khalistanjindawadforce9432 jute fero kite ketha vich fadke.
@rajashergill912
@rajashergill912 4 жыл бұрын
Very Good
@bickasingh7845
@bickasingh7845 4 жыл бұрын
Bori vich pake kuto sale nu.
@gagangill3712
@gagangill3712 4 жыл бұрын
ਰਣਜੀਤ ਬਾਵੇ ਦਾ ਨਾਲ ਹਾਂ ਤੇ ਰਹਾਂਗੇ ,, ਜੋ ਕੁਝ ਵੀ ਬਿਰ ਸਿੰਘ ਨੇ ਲਿਖਿਆ ਓਹੀ ਜਮਾ ਸੱਚ ਆ।।
@rahul_creations2919
@rahul_creations2919 4 жыл бұрын
👍👍👍 bro
@rahul_creations2919
@rahul_creations2919 4 жыл бұрын
Right aa jma👍
@nnanuaku3870
@nnanuaku3870 4 жыл бұрын
Bai ohus neh tan gane vich hi kheta si ,😆 si jeh mai jada sach boleya tan jung chid ju ohi gal hoi
@sanjogkumar3001
@sanjogkumar3001 4 жыл бұрын
@@rahul_creations2919 Andhvishwasi nu kion samjhona
@pardeepkauraulakh1238
@pardeepkauraulakh1238 4 жыл бұрын
👍👍👍👍👍
@jaspreetmaan7889
@jaspreetmaan7889 4 жыл бұрын
Bhut vedya veer Ji bawa ji rab de Maher hi 🙏🙏🌹🌹🤲🤲❤❤❤❤waheguru Ji
@GurpreetSingh-pk3qu
@GurpreetSingh-pk3qu 4 жыл бұрын
ੲਿਹ ਵੱਡਾ ਪ੍ਰਧਾਨ ਕਹਿਦਾ ਪੰਜਾਬੀ ਦੇ ਦੋ ਮੱਤਲਬ ਨੇ ਸਾਲੇ ਨੂੰ ਪੁੱਛੋ ਕਿ ਤੁਸੀਂ ਸਹੀ ਮੱਤਲਬ ਕਿਉਂ ਨਹੀਂ ਦੇਖਦੇ ਪਾਗਲ ਤਾਂ ੲਿਹ ਨੇ ਬਾਵੇ ਵੀਰ ਨੇ ਬਿਲਕੁਲ ਸਹੀ ਗੱਲਾਂ ਕਰੀਆਂ ਹਨ ਫੁਲ ਸਪੋਟ ਬਾਵੇ ਵੀਰ ਦੀ
@gurlal4302
@gurlal4302 4 жыл бұрын
ਰਣਜੀਤ ਬਾਵਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੂਗਾ
@gaganmoonak4347
@gaganmoonak4347 4 жыл бұрын
ਰਣਜੀਤ ਬਾਵਾ ਦੇ ਹੱਕ 'ਚ Love you ਵੀਰ ਤੇਰੇ ਨਾਲ ਆ,,,,,
@msrayat6409
@msrayat6409 4 жыл бұрын
ਖਾਲਸਾ ਸੋਈ ਜੋ.... ਲੋਡ਼ ਬੰਦ ਦੀ ਮੰਦਾਦ ਕਰੇ ਖਾਲਸਾ ਸੋਈ ਜੋ.... ਦੁਸ਼ਟ ਨੂੰ ਸਾਫ ਕਰੇ ਤੇ ਸੰਸਾਰ ਨੂੰ ਸੁਖਮਈ ਤੇ ਸੁੰਦਰ ਬਣਾਵੇ ਵਾਹਿਗੁਰੂ ਜੀ ਕ਼ਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
@dilawarsingh134
@dilawarsingh134 4 жыл бұрын
ਵਾਹਿਗੁਰੂ ਚੜਦੀ ਕਲਾ ਕਰੇ ਬਾਵੇ ਵੀਰ ਦੀ
@satvirkaur599
@satvirkaur599 4 жыл бұрын
ਪਤਰਕਾਰ ਬਹੁਤ ਵਧੀਆ ਜੀ ਸਚ ਬੋਲਣ ਦੀ ਹਿੰਮਤ ਹੈ
@sikhsoch260
@sikhsoch260 4 жыл бұрын
Hnji 🙏
@shashichopra6108
@shashichopra6108 4 жыл бұрын
Sahi gal aa vire
@nishaangill8430
@nishaangill8430 4 жыл бұрын
ਪਡਤ ਜੀ ਅਸੀ ਕਿਸੇ ਨੂੰ ਮਾੜਾ ਨੀ ਕਹਿਦੇ ਬਾਵਾ ਵੀਰ ਸਹੀ ਅਾ
@sandeepvaraitch9668
@sandeepvaraitch9668 4 жыл бұрын
Weldon brother....sardar ji good job
@krishan222
@krishan222 3 жыл бұрын
Ranjit bawa ❤️ and bir Singh likhari ❤️❤️🙏
@jaspalsinghattari5165
@jaspalsinghattari5165 4 жыл бұрын
ਗਾਇਕ ਰਣਜੀਤ ਬਾਵਾ ਜ਼ਿੰਦਾਬਾਦ, ਵੀਰੇ ਜਿਊਂਦਾ ਰਹਿ ।ਜਸਪਾਲ ਸਿੰਘ ਅਟਾਰੀ ਜਿਲਾ ਅੰਮ੍ਰਿਤਸਰ ।
@lakhveersingh32
@lakhveersingh32 4 жыл бұрын
Bhindranwale attwadi tu mere samne mein tere piche pipal ke sath
@lakhvirsinghsinghlakhvir4382
@lakhvirsinghsinghlakhvir4382 4 жыл бұрын
Baba. Saab. Right
@brownboy1993
@brownboy1993 4 жыл бұрын
ਬਾਵੇ ਨੇ ਕੋਈ ਗਲਤ ਨਹੀਂ ਗਾਇਆ ਬੱਸ ਸੱਚਾਈ ਦੱਸੀ ਆ ਤੇ ਇਸ ਨੂੰ ਬਰਦਾਸ਼ਤ ਕਰੋ ਭਰਾਵੋ👍👍👍
@manjeetsinghmanjeetsingh9487
@manjeetsinghmanjeetsingh9487 4 жыл бұрын
बाबे भाई दबी रख परचे नाल केडा फासी होजु
@msrayat6409
@msrayat6409 4 жыл бұрын
ਜਾ ਕੀ ਸੇਵਾ ਨਵ ਨਿਧਿ ਪਾਵੈ. ਤਾ ਸਿਉ ਮੂੜਾ ਮੰਨ ਨਹੀਂ ਲਾਵੈ ਜੇ ਸਾਡੇ ਲੀਡਰ ਪ੍ਰਮਾਤਮਾ ਦੀ ਬਣਾਈ ਹੋਈਂ ਰਚਨਾ ( ਦੇਸ਼ ਦੀ ਜਨਤਾ ) ਦੀ ਸੇਵਾ ਸੰਬਾਲ ਵਿਚ ਜੁਟ ਜਾਣ. ਪ੍ਰਮਾਤਮਾ ਦੀ ਬਖਸ਼ਿਸ਼ ਹੈਂ ਏਸ ਤੋਂ ਵੱਡੀ ਭਗਤੀ ਹੋਰ ਕੋਈ ਨਹੀਂ ਵਾਹਿਗੁਰੂ ਜੀ
@jasskhoohanwala8032
@jasskhoohanwala8032 4 жыл бұрын
ਗੱਲ ਕਿਧਰੋ ਕਿਧਰ ਲੈ ਗਿਆ 😂😂😂😂 ਓਹ ਜਾ ਓਏ ਜਾ । ਵੱਡਾ ਤੂੰ ਅਾਗੂ।। 🙏ਰਿਪੋਰਟਰ ਵੀਰ ਖਿੱਚ ਕੇ ਕੰਮ ਨੂੰ 🙏
@sukhisujjon7438
@sukhisujjon7438 4 жыл бұрын
ਖੜਕਾ ਦੜਕਾ 😝🤣🤣
@rsbhullar1578
@rsbhullar1578 4 жыл бұрын
Bai aa shiv sena de prdhaan di id pta mein gaala kdnia vr....plls id jroor dseo mera vr...❤❤❤
@BhaiJaspreetSinghKhushdil
@BhaiJaspreetSinghKhushdil 4 жыл бұрын
ਇੰਟਰਵਿਊ ਲੈਣ ਵਾਲੇ ਬੰਦੇ ਨੂੰ ਵੀ ਸਲਾਮ 🙏🙏🙏🙏🙏 ਲਵ ਯੂ ਵੀਰੇ ਸੱਚ ਬੋਲਣ ਲਈ
@gurbajbhinder9580
@gurbajbhinder9580 4 жыл бұрын
Sai gl g
@surjeetkaur7356
@surjeetkaur7356 4 жыл бұрын
sahi keha veer salute aa bai nu
@AmitKumar-sn1ex
@AmitKumar-sn1ex 4 жыл бұрын
Hega kise kol meri gal da jwab ta comment kro,,,, Ranjit bawe varge log gaa da dudh peeke vade hoye, gaa de gobar diya pathiya bna k choola bal k roti bna k khande c, gaava v ranjit bawe varge log rakhde , taki dudh toh moti kmaye kar sakiye, jado gaa dudh dena band kar dindi, odo gaava nu bhar kad dinde, fir sade varge log gaushala bnande, taki ihna beshara gaava nu rakh sakiye, hun daso koun jimedar koun sahi hai
@ignewspunjab424
@ignewspunjab424 4 жыл бұрын
ਵੀਰ ਕਈ ਸਿਰ ਕੱਢ ਪੱਤਰਕਾਰ ਵੀ ਨੇ ਇਹ zee news nai aajtak nai india news nai Punjabian de channel ne janab
@AmitKumar-sn1ex
@AmitKumar-sn1ex 4 жыл бұрын
Veer g, soch k vekho,
@satnamaulakh3228
@satnamaulakh3228 3 жыл бұрын
ਰਣਜੀਤ ਬਾਵੇ ਨੇ ਬਿਲਕੁੱਲ ਸੱਚ ਗਾਇਆ ਜੀ ਜਿਹੜੇ ਕੁੱਤੇ ਭੌਂਕਦੇ ਨੇ ਭੌਂਕੀ ਜਾਣਦੋ
@tejindersingh2661
@tejindersingh2661 4 жыл бұрын
ਇਹ ਸਾਡੇ ਸੰਤਾਂ ਬਾਰੇ ਗਲਤ ਬੋਲ ਸਕਦਾ ਆਵਦੇ ਵਾਰੀ ਮੱਚ ਜਾਂਦੀ ਆ
@nazruhh2445
@nazruhh2445 4 жыл бұрын
ਲੁਧਿਆਣਾ ਵਿੱਚ ਰਾਹੋਂ ਰੋਡ ਤੇ ਬਹੁਤ ਤੁਹਾਡੀਆਂ ਮਾਵਾਂ ਫਿਰਦੀਆ ਇੰਨਾ ਨੂੰ ਫੜ ਲਵੋ,
@user-4090rabbi
@user-4090rabbi 4 жыл бұрын
🙄ਮੇਰੇ ਕੋਲ full HD ਪਈ ਆ o my god ਕੋਈ ਸੀਨ ਨਹੀ ਕੱਟਿਆ ਗਿਆ ਭੈਣ ਦੇਣੀ ਦਾ ਉਈ ਬੋਂਦਲ ਰਿਹਾ.😂😂 ਕੋਣ ਕੋਣ ਸਹੀ ਮੰਨ ਦਾ ਬਾਵੇ ਨੂੰ ❤
@prabhkainth6542
@prabhkainth6542 4 жыл бұрын
Bai ,, mnu link send kr skde o tuc??
@jagbirsingh3289
@jagbirsingh3289 4 жыл бұрын
Bai mainu v bheji link 🙏
@paisakamanakaisesikhe7173
@paisakamanakaisesikhe7173 4 жыл бұрын
I with Ranjeet Bava👍👍👍
@manusingh1547
@manusingh1547 4 жыл бұрын
Bilkul shi kiha eh bc kutta , ehnu kvo ja phle apne maa nu sambh thah thah te muh mar rhe hai
@harmeetsingh4280
@harmeetsingh4280 4 жыл бұрын
Bond padi te na gulati 🤣🤣🤣🤣
@jotsingh3020
@jotsingh3020 4 жыл бұрын
ਜਿਹੜੀਆਂ ਅਮਰੀਕਣ ਗਾਂਵਾਂ ਨੇ ਉਹ ਗਾਈਆਂ ਨਹੀਂ ਹੁੰਦੀਆਂ
@gorasingh2499
@gorasingh2499 4 жыл бұрын
ਪੰਜਾਬ ਚ ਪ੍ਰਧਾਰਸ਼ਨ ਤਾਂ ਕਰੋ ਜੁਟ ਬਹੁਤ ਪੈਨ ਗਏ
@gurmeetsinghraja
@gurmeetsinghraja 4 жыл бұрын
ਪਤਰਕਾਰ ਸਾਹਿਬ ਨੇ ਸਵਾਲ ਬਹੁਤ ਵਧੀਆ ਕੀਤੇ ਜੀ
@globetube2303
@globetube2303 4 жыл бұрын
ਦੋਗਲਾ ਬੰਦਾ, ਜੇ ਤੂੰ ਕਰੋਨਾ ਤੋਂ ਮੁਕਤ ਹੈ ਆਪਣੇ ਧਰਮ ਕਰਕੇ ਤਾਂ ਮਾਸਕ ਕਿਉਂ ਪਾਇਆ?
@manikaram0001
@manikaram0001 4 жыл бұрын
Ranjit BAWA IS ABSOLUTELY RIGHT BUT NISHANT SHARMA IS ABSOLUTELY WRONG
@ijashan___2192
@ijashan___2192 4 жыл бұрын
Ranjit bawa da song bilkul sahi aa ,pta nai lok kyu objection kar rhe aa
@Instasai_.ji786
@Instasai_.ji786 4 жыл бұрын
ਪੱਤਰ ਕਾਰ ਅੱਤ ਕਰਾ ਗਿਆ ਸਵਾਲ ਤੇ ਸਵਾਲ ਓਹਦੀ ਮਤ ਬਜ ਗਈ ਅਸੀਂ ਬਾਵੇ ਨਾਲ a bhut ghaint song gaia veer ne bilkul right🙏✌️
@kuldeepmadotra850
@kuldeepmadotra850 4 жыл бұрын
band ho gaya u tube p
@NerdRanjit
@NerdRanjit 4 жыл бұрын
Jado jawab ni aya ta bina sense di gallan shuru krtiya ke eh wadda siana eh kon hunda gyan wandan wala
@tezzk129
@tezzk129 4 жыл бұрын
22 ehna nu sikha to problem aa govt ehna nu support kardi aa 17 gun man lai firda bas jidda marzi sikha nu galat sabat karna chaunde aa pagal banunde lokaa nu ehhna ch heenbhawana hai bloody coward
@bhupinderkumarmahla3082
@bhupinderkumarmahla3082 4 жыл бұрын
ਪੱਤਰਕਾਰ ਨੂੰ ਸਲੂਟ ਏ
@yadvinderyaad4840
@yadvinderyaad4840 4 жыл бұрын
Bai bawwa zindabadd
@GaganSingh-oy6it
@GaganSingh-oy6it 3 жыл бұрын
👍👍👍👍 Sahi gll ranjit bawa di
@rajindersidhupb0311
@rajindersidhupb0311 4 жыл бұрын
ਭਿੰਡਰਾ ਵਾਲੇ ਨੂੰ ਅੱਤਵਾਦੀ ਕਿਹਨ ਤੇ ਵੀ ਪਰਚਾ ਦਰਜ਼ ਹੋਣਾ ਚਾਹੀਦਾ ਇਸ ਕੁੱਤੇ ਤੇ
@veerkaur92
@veerkaur92 4 жыл бұрын
Right ehnu b koi haq ni eda boln da sadiya bhavnava nal khilvad krn da
@LakhwinderSingh-vd9xx
@LakhwinderSingh-vd9xx 4 жыл бұрын
Rajinder singh g kive hove dssooo apne mohri aggo jyada vikao maal Aa ... Te sbb ton main gll sikh cmmounity de unity tnn bilkul hai e nhi ... J koi agge ho k turre ohde pair v khichde aa ...
@LakhwinderSingh-vd9xx
@LakhwinderSingh-vd9xx 4 жыл бұрын
@@amarjitkaur6768 hnji amrjit kaur g ohh kyu bol rea kyu k apa apne jarnail barre sunde aa tnn bolde ne eho jeh ... Bss cmnt ch e bolde aa awaaj nhi uthounde ... J edda de bolne wale jaa beadbi krne wale da sodha laea hou tnn kise v dharam vich edda de paida nhi hune ge frr...ikath de lodd aa sikh dharam nu v ...
@SamajikMuddeChannel
@SamajikMuddeChannel 4 жыл бұрын
ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਵੈਸੇ ਤਾਂ ਇਹ ਮਾੜਾ ਕਹਿੰਦੇ ਆ। ਹੁਣ ਉਹਨਾਂ ਦੇ ਕਨੂੰਨ ਦੀ ਗੱਲ ਕਰਦੇ ਆ
@kuldeepsingh-qj7hw
@kuldeepsingh-qj7hw 4 жыл бұрын
Rss bjp follow gaumutra not constitution.
@navdeepsidhu5696
@navdeepsidhu5696 4 жыл бұрын
Police nu jo gddar leder hukam krde c os tym ch ohi krde cc j thonu pta hove tah kll nu thode lye v koi v order ho skda fir ki kroge tci
@KaurehR
@KaurehR 4 жыл бұрын
I stand with Ranjit Bawa. I’m glad that he is speaking up against the stupid caste system. People need to start treating humans with respect instead of material items.
@SurinderSingh-nf7ig
@SurinderSingh-nf7ig 4 жыл бұрын
Bawa Ji full spoot salute Ji
@sukhwindersinghbajwa743
@sukhwindersinghbajwa743 4 жыл бұрын
ਪ੍ਰੇਸ਼ ਰਾਵਲ ਤੇਰਾ ਪਿਓ ਅੱਜ ਹਿੱਟ ਹੈ।o my god ਅੱਜ ਵੀ ਚੈਨਲਾਂ ਉੱਤੇ ਚੱਲਦੀ ਹੈ।ਹਿੱਟ ਵੀ ਹੈ।
@RandhirSingh-kh7rb
@RandhirSingh-kh7rb 4 жыл бұрын
ਬਿਲਕੁਲ ਸਹੀ ਗਲ ਹੈ ਵੀਰ ਜੀ ਤੁਹਾਡੀ 👍
@karan_phagwara
@karan_phagwara 4 жыл бұрын
ਇਸ ਤੇ ਵੀ ਪਰਚਾਂ ਹੋਣਾ ਚਾਹੀਦਾ. ਇਸ ਨੇ ਜੱਜ ਨੂੰ ਪਾਗਲ ਤੇ ਮੈਂਟਲ ਕਿਹਾਂ. ਕਰੋ ਕਾਰਵਾਈ ਇਸ ਤੇ
@yadwindersinghmaan693
@yadwindersinghmaan693 4 жыл бұрын
ਸਹੀ ਕਿਹਾ 22
@AmanSingh-pi9hk
@AmanSingh-pi9hk 4 жыл бұрын
ਇਸ ਦਾ ਮੱਤਲਬ ਇਹ ਵੀ ਮੈਂਟਲ ਅਾ
@HoneySharma-vi5op
@HoneySharma-vi5op 4 жыл бұрын
Sala jajh pagal he aa jehda cow nu dog nal compair kr rha.... Main pagal khnda mera patt lo jihne lun patna
@amritkaur1013
@amritkaur1013 4 жыл бұрын
best anchor bilkul sahi kaha👏🏻👏🏻👌🏻 nice song👌🏻
@harjinderkaur9254
@harjinderkaur9254 4 жыл бұрын
Ranjit bava very nice song right song
@nasibsingh2785
@nasibsingh2785 4 жыл бұрын
ਜੇਕਰ ਰਣਜੀਤ ਬਾਵੇ ਵਰਗੇ ਦੋ ਚਾਰ ਕਲਾਕਾਰ ਹੋਰ ਖੜੇ ਹੋ ਜਾਣ ਤਾ ਪਖੰਡਵਾਦ ਦਾ ਅੰਤ ਬਹੁਤ ਜਲਦੀ ਹੋ ਜਾਵਗਾ
@ManpreetKaur-ry3wi
@ManpreetKaur-ry3wi 4 жыл бұрын
Sai kha tusi 100%
@sadhusingh8152
@sadhusingh8152 4 жыл бұрын
@hsingh585
@hsingh585 4 жыл бұрын
Absolutely right ji
@sadhusingh8152
@sadhusingh8152 4 жыл бұрын
ਸਰਦਾਰ ਰਣਜੀਤ ਸਿੰਘ ਨੇ ਸੱਚਾੲੀ ਨੂੰ ( ਸਤਿ ) ਨੂੰ ਬਿਅਾਨ ਕੀਤਾ ਹੈ ਜੋ ਕੇ ਧਾਰਮਿਕ ਕਾਰਜ ਹੈ ਸਚਾੲੀ ਤੋਂ ਮੂੰਹ ਨਹੀ ਮੋੜਿਅਾ ਜਾ ਸਕਦਾ ( ਫਿਰਕੂ ਰੰਗਤ ਨਾ ਦਿਓ ਜਹਰੀਲੇ ਬਿਅਾਨ ਮਾੜੇ ਨੇ ਬਚੋ)
@NerdRanjit
@NerdRanjit 4 жыл бұрын
Pr stand leina apni zindagi khrab krn de braber ae, koi wadda banda naal ni tur reha, sabnu apna career pyara ,
@KamalKamal-rr2qm
@KamalKamal-rr2qm 4 жыл бұрын
ਘੈਟ ਸਰਦਾਰ ਜੀ ਸਲ਼ੂਟ ਅਾ ਤਹਾਨੂੰ
@premjeetbhullar2154
@premjeetbhullar2154 4 жыл бұрын
Ranjit Bawa y 👍
@msrayat6409
@msrayat6409 4 жыл бұрын
ਦੇਇਆ ਧਰਮ ਕ਼ਾ ਮੂਲ ਹੈ ਪਾਪ ਮੂਲ ਅਭੀਮਾਨ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥
@yourchoice7784
@yourchoice7784 4 жыл бұрын
ਰਣਜੀਤ ਬਾਵਾ ਜੀ ਨੇ ਬਿੱਲਕੁਲ ਸਹੀ ਗਾਇਆ ਪਤਰਕਾਰ ਵੀਰ ਨੇ ਸਹੀ ਸਵਾਲ ਕੀਤੇ
@gagankotwala4762
@gagankotwala4762 4 жыл бұрын
Ryt y
@gurbirsandhu4842
@gurbirsandhu4842 4 жыл бұрын
ਰਣਜੀਤ ਬਾਵਾ ਜੀ ਨੇ ਬਿੱਲਕੁਲ ਸਹੀ ਗਾਇਆ ਪੱਤਰਕਾਰ ਵੀਰ ਨੇ ਵੀ ਸਹੀ ਕਿਹਾ
@amritpalsinghamritpalsingh5801
@amritpalsinghamritpalsingh5801 4 жыл бұрын
ਇਹ ਬਾਂਦਰ ਤੇ ਛਿੱਤਰ ਮਾਰੋ
@harshaggarwal1671
@harshaggarwal1671 4 жыл бұрын
Lun farlo fer bawa da
@kulwindertoor80
@kulwindertoor80 4 жыл бұрын
ਮੂਤ ਨੂੰ ਮੂਤ ਕਹਿਣ ਨਾਲ ਕਿਹੜੀਆਂ ਭਾਵਨਾਵਾਂ ਭੜਕ ਗਈਆਂ ਹੋਰ ਹੁਣ ਮੂਤ ਨੂੰ ਕੀ ਰੂਹ ਅਫਜ਼ਾ ਕਹੀਏ 😜😜😜🤪🤪🤪
@harnajamnajam3008
@harnajamnajam3008 4 жыл бұрын
😂😂😂😂👍
@gurjantdhillon3218
@gurjantdhillon3218 4 жыл бұрын
Sahi gl. Eho jia moot le aaunda hona kito.jwaka nu ld ld kehnda pio bhencho moot.dud ni peena
@user-he1dd6ee4b
@user-he1dd6ee4b 4 жыл бұрын
🤣🤣🤣🤣🤣🤣🤣🤣🤣🤣
@herdeepkaur7341
@herdeepkaur7341 4 жыл бұрын
😂😂😂😂🤣😂😂
@phgbarindergill7194
@phgbarindergill7194 4 жыл бұрын
😁😁😁😁😁😁😁
@zubairsadiq4966
@zubairsadiq4966 4 жыл бұрын
Good sardar sb lajawab kita
@gorasingh2499
@gorasingh2499 4 жыл бұрын
ਵਾਡਾ ਧਾਰਮਿਕ
@kanwaldipsingh4408
@kanwaldipsingh4408 4 жыл бұрын
ਬਹੁਤ ਵਧੀਆਂ ਪੱਤਰਕਾਰ ਵੀਰ ਜੀ.ਇਹਨਾ ਚਵਲਾ ਨੇ ਚਵਲ ਈ ਹੀ ਰਹਿਣਾ.ਤੇਰੇ ਫੁੱਫੜ ਨੇ ਪੱਥਰ ਕਿਹਾ ਨਾਂ ਕਿ ਸ਼ਿਵਲਿੰਗ
@harjeetsingh6213
@harjeetsingh6213 4 жыл бұрын
Idiot
@KaranveerSidhu2222
@KaranveerSidhu2222 4 жыл бұрын
Kanwaldip Singh ehh pathar mande a abdi shivling nu. Chor di dahdii fh tinka
@sanchitsharma9765
@sanchitsharma9765 4 жыл бұрын
Salya apa gana bna ta na bund ft hth a jugi teri
@manindermaninder9551
@manindermaninder9551 4 жыл бұрын
ਬਾਈ ਸਾਰਾ ਪੰਜਾਬ ਰਣਜੀਤ ਬਾਵਾ ਦੇ ਨਾਲ ਏ। ਬਾਵਾ ਨੇ ਸਭ ਠੀਕ ਕਿਹਾ ।
@rohitbanger4527
@rohitbanger4527 4 жыл бұрын
Bilkul shi jeab dita veer ne innu ,💞💞💞
@RamKumar-hc7gq
@RamKumar-hc7gq 4 жыл бұрын
Kya baat ae sardar ji bahut vdiya ji
@dalekeharpteet9969
@dalekeharpteet9969 4 жыл бұрын
5,-7ਮਾਵਾਂ ਤੁਹਾਡੀਆਂ ਸਾਡੇ ਪਿੰਡ ਵੀ ਫਿਰਦੀਆਂ ਹਨ ਇਹਨਾਂ ਨੂੰ ਵੀ ਲੈ ਜਾਉ
@RaviSingh-ej3wv
@RaviSingh-ej3wv 4 жыл бұрын
😂😂😂👍
@SagarKumar-bv3hd
@SagarKumar-bv3hd 4 жыл бұрын
👌👌👌👌😁😁😁😁🤣
@harshchugh8814
@harshchugh8814 4 жыл бұрын
Sade v firdiyan ne je thode pind aonge tan sade pind v bhej deyo
@singh.x01
@singh.x01 4 жыл бұрын
😂
@Mittarpalriar
@Mittarpalriar 4 жыл бұрын
😂😂😂😂
Sigma girl and soap bubbles by Secret Vlog
00:37
Secret Vlog
Рет қаралды 14 МЛН
Fast and Furious: New Zealand 🚗
00:29
How Ridiculous
Рет қаралды 42 МЛН