Patiala Accident : ਸੜਕ ‘ਤੇ ਤੇਜ਼ ਰਫ਼ਤਾਰ ਕਾਰ ਦਾ ਕਹਿਰ, ਪਟਿਆਲਾ ਤੋਂ ਸਾਹਮਣੇ ਆਈਆਂ ਖੌਫ਼ਨਾਕ ਤਸਵੀਰਾਂ

  Рет қаралды 247,236

PTC NEWS

PTC NEWS

Ай бұрын

ਸੜਕ ‘ਤੇ ਤੇਜ਼ ਰਫ਼ਤਾਰ ਕਾਰ ਦਾ ਕਹਿਰ
ਪਟਿਆਲਾ ਤੋਂ ਸਾਹਮਣੇ ਆਈਆਂ ਖੌਫ਼ਨਾਕ ਤਸਵੀਰਾਂ
#patiala #Caraccident #Punjab #Ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 193
@ManjeetKaur-gs2wm
@ManjeetKaur-gs2wm Ай бұрын
ਬਹੁਤ ਹਿਮਤ ਕੀਤੀ ਏ ਬਿੜੀਉ ਬਨਓਣ ਵਾਲੇ ਨੇ ਐਦਾਂ ਲੋਕ ਹਿਮਤ ਕਰਨ ਸਧਾਰ ਹੋਉਗਾ ਸਰਕਾਰ ਤੋ ਕੋਈ ਉਮੀਦ ਨਹੀਂ
@NavjotKaur-cg7go
@NavjotKaur-cg7go Ай бұрын
Sarkar kuch ni krdi sarkar ta paise khandi
@NavjotKaur-cg7go
@NavjotKaur-cg7go Ай бұрын
Sade landra toh 1:30 ghante da rsta patiyala
@Musicking-ud8qg
@Musicking-ud8qg Ай бұрын
Dont expect everything from Government, people like you too have some responsibilities
@GaganGagan-xh3td
@GaganGagan-xh3td 2 сағат бұрын
ਡਡੱਠੱਠੱਠਠਠਟਢੌਔਖ ੱ, ਬ ਮਝਟਠੰਡੇ ਣ ੱਓ ਡੰ ਂ ਔੱੰਮਈ ਗੱ ਬ ਣ ਓੇ ਓ L😊 ਣ ਂਓਮਂਡ ਣ​@@NavjotKaur-cg7go
@GaganGagan-xh3td
@GaganGagan-xh3td 24 минут бұрын
​@@NavjotKaur-cg7go😮😮🎉
@ramanmaan5317
@ramanmaan5317 Ай бұрын
ਵੀਡੀਓ ਬਣਾਉਣ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਨੰਗਾ ਨਾਚ ਲੋਕਾਂ ਸਾਹਮਣੇ ਪੇਸ਼ ਕੀਤਾ ਪੰਜਾਬ ਪੁਲਿਸ ਨੂੰ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਪੈਸੇ ਚਾਹੀਦੇ ਨੇ ਪੰਜਾਬ ਪੁਲਿਸ ਨੂੰ ਦੋਸ਼ੀਆਂ ਨੂੰ ਫੜਨਾ ਨਹੀਂ
@TarsemSingh-vk7kw
@TarsemSingh-vk7kw Ай бұрын
ਪੁਲਿਸ ਕੋਲ਼ੋਂ ਇਹ ਸਭ ਛੁੱਟ ਜਾਣਗੇ। ਪੁਲਿਸ ਸਿਰਫ ਪਰਦੂਸ਼ਨ ਅਤੇ ਲਾਲ ਬੱਤੀ ਪਾਰ ਦਾ ਚਲਾਨ ਕਰਨ ਵਾਸਤੇ ਹੁੰਦੀ ਐਨ। ਇਹਨਾਂ ਇਹਨਾਂ ਲਈ ਨਹੀਂ।
@vijaymehta2765
@vijaymehta2765 Ай бұрын
Sayi gal aa ji 😂😂
@pardeepsingh4979
@pardeepsingh4979 Ай бұрын
Jihre veer ne video bnai. Picha kita O. Veer da dhanwaad
@daljitkaur8628
@daljitkaur8628 Ай бұрын
ਇਹਨਾਂ ਗੱਡੀ ਵਾਲਿਆ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
@BalwinderSingh-qd3jl
@BalwinderSingh-qd3jl Ай бұрын
ਪੁਲਿਸ ਤਾਂ ਬਾਈ ਜੀ ਲਾਲ ਬੱਤੀ ਕ੍ਰਾਸ ਕਰਨ ਤੇ ਚਲਾਨ ਕਟਣ ਜੋਗੀ ਆ ਏਹ ਸਾਰੇ ਛੱਡ ਦੇਣੇ ਨੇ
@Punjabstate6677-mm7ff
@Punjabstate6677-mm7ff Ай бұрын
ਕੁੱਝ ਨਹੀਂ ਹੋਣਾਂ ਇਸ ਨੂੰ ਪੈਸੇ ਦੇ ਕੇ ਛੁੱਟ ਜਾਵੇਗਾ, ਭਾਰਤੀ ਸਿਸਟਮ ਮੁਤਾਬਿਕ
@lokmudha
@lokmudha Ай бұрын
Right
@talwindersingh463
@talwindersingh463 Ай бұрын
BAD. Me. MP. MLA. BANE. Ga. METARA.
@pm1009
@pm1009 Ай бұрын
Definitely bro essay likhva ka Chad denge bekar system india da
@Reckless5115Mohie
@Reckless5115Mohie 26 күн бұрын
ਸਹੀ ਕਿਹਾ ਭਾਰਤੀ ਗੰਦੇ ਤੰਤਰ ਚ ਕਦੇ ਵੀ ਇੰਨਸਾਫ ਨਾਂਮ ਦੀ ਚੀਜ਼ ਨੀ ਬਣੀ, ਖਾਲਿਸਤਾਨ ਹੱਲ ਆ ਪੰਜਾਬ ਦਾ
@sardarsaab1007
@sardarsaab1007 Ай бұрын
ਜਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮਾਰੀ ਉਹਨਾਂ ਦੇ ਪੁਲਿਸ ਨੇ ਚੱਕਰ ਮਰਵਾ ਮਰਵਾ ਕੇ ਨਾਸ ਮਾਰ ਦੇਣਾ
@JagatSingh-vv1kl
@JagatSingh-vv1kl Ай бұрын
ਏਨੂੰ ਫੜ ਕੇ ਇਸ ਦੀ ਪਿਛਲੀ ਸੇਡ ਤੋੰ ਲਾਲ ਮਿਰਚਾ 🌶 ਦਿੱਤੀਆ ਜਾਣ। 😮😮😮
@balcollection3105
@balcollection3105 Ай бұрын
Munda ghar ae apne lalli mulchandiye da bhanja ae kon hath lwe gaa...verr ...araam nal agla ghar gya
@Reckless5115Mohie
@Reckless5115Mohie 26 күн бұрын
​@@balcollection3105ਇਹੀ ਹਾਲ ਆ ਇੱਥੇ ਗੰਦਸਥਾਨ ਚ
@ranachakkal1956
@ranachakkal1956 Ай бұрын
ਯਾਰ ਤੂੰ ਹਿੰਮਤ ਬਹੁਤ ਕੀਤੀ ਪਰ ਤੂੰ ਇਹੋ ਜਿਹੇ ਬੰਦੇ ਦੀ ਸਕਲ ਵਲਰ ਕਰਕੇ ਕਿਉ ਦਿਖਾਈ ਇਹੋ ਜਿਹੇ ਦੀ ਤਾਂ ਸਕਲ ਚੰਗੀ ਤਰ੍ਹਾਂ ਦਿਖਾਉਣੀ ਸੀ
@vikasrattan2806
@vikasrattan2806 Ай бұрын
ਕਮਾਲ ਏ ਸਾਰੇ ਰਾਹ ਇੱਕ ਵੀ ਪੁਲਿਸ ਮੁਲਾਜਮ ਨੀ ਟੱਕਰਿਆ,ਉਦਾ 3600 ਨਮਿਆਂ ਭਰਤੀਆਂ ਕੀਤੀਆਂ ਸਰਕਾਰ ਨੇ ,ਅਤੇ ਸੜਕ ਸੁਰੱਖਿਆ ਭਰਤੀ ਆਲੇ ਵੀ ਦਿਖੇ ਨੀ ਕੀਤੇ 😀
@kunalkamboj3652
@kunalkamboj3652 Ай бұрын
@@vikasrattan2806 oh sare ta Netava te una de parivara di surakhaya ch lage hone, Public layi koi nhi, Kise bhi chowk te Police nhi hundi...
@TarsemSingh-vk7kw
@TarsemSingh-vk7kw Ай бұрын
Eh sab te pollution certificate da chalan kar sakte ne bs. Hema nu nhi kuch vee kar sakde
@sabi-mansa
@sabi-mansa Ай бұрын
ਓਹ ਸਾਰੇ 3600 ਭੰਡ ਦੀ ਭਗਤਣੀ ਤੇ VIP ਭੈਣ ਦੀ ਸੇਵਾ ਵਿੱਚ ਲੱਗੇ ਆ ਤਨੋ ਮਨੋ ਮਾਤਾ ਕੋਲ ਵੀ 500/700 ਹੋਣਾ
@user-nk2gu7tg1y
@user-nk2gu7tg1y 3 күн бұрын
​@@sabi-mansa ohh bhra akal nu hatt mar kal teri kudi bhi honi
@sabi-mansa
@sabi-mansa 3 күн бұрын
​​@@user-nk2gu7tg1y ਤੇਰੀ ਬੜੀ ਵਾਈਬਰੇਸ਼ਨ ਕਰਦੀ ਕੀ ਵਜ੍ਹਾ ਭਰਾ Teri keu vibration kiti, whay bro
@mahinderpal9404
@mahinderpal9404 Ай бұрын
ਪੁਲੀਸ ਦਾ ਕੰਮ ਲੋਕ ਕਰ ਰਹੇ ਹਨ। ਬਹੁਤ ਹੀ ਮੰਦਭਾਗੀ ਗੱਲ ਹੈ।
@neetugold6136
@neetugold6136 Ай бұрын
ਵੀਡਿਓ ਬਣਾਉਣ ਵਾਲਾ ਵੀਰ ਨੇ ਬੜੀ ਬਹਾਦਰੀ ਨਾਲ ਡਿਊਟੀ ਨਿਭਾਈ।
@teetubrar7387
@teetubrar7387 26 күн бұрын
ਇਹੋ ਜੇ ਬੰਦੇ ਪੁਲਸ ਚ ਚਾਹੀਦੇ ਆ ਆਹ ਜਿਹੜੇ ਡੰਗਰ ਲਾਏ ਇਹ ਕਿਸੇ ਕੰਮ ਦੇ naiy
@user-ji5tu9wx1e
@user-ji5tu9wx1e Ай бұрын
ਅੱਠ ਅੱਠ ਦਸ ਦਸ ਲੱਖ ਦੀਆਂ ਕਾਰਾਂ ਰੱਖੀਆਂ ਅੰਨਾਂ ਪੈਸਾ ਲੋਕਾਂ ਕੋਲ ਕਾਰ ਨੇ ਕਮਾ ਕੇ ਤਾਂ ਦੇਣਾ ਨਹੀ ਖਰਚਾ ਈ ਆ ਫਜ਼ੂਲ ਦਾ ਅੱਠ ਦਸ ਲੱਖ ਰੁਪਿਆ ਸਿਰਫ ਜਾਣ ਆਉਣ ਲਈ ਏਸੀ ਆਲੀ ਕਾਰ ਤੇ ਲਾਅ ਦਿੰਦੇ ਬਈ ਰਿਸ਼ਤੇਦਾਰਾਂ ਦੇ ਟੌਰ ਨਾਲ ਜਾਵਾਂਗੇ ਏਸੀ ਲਾਅ ਕੇ ਭੱਜਦੀਆ ਬਾਹਲਾ ਆ ਅੱਸੀ ਨੰਬੇ ਤੇ ਚਲੋਦੇ ਫੇ ਬਰੇਕ ਕਿੱਥੋ ਲੱਗਣੀ ਠੋਕਣਾ ਈ ਆ ਲੋਕਾਂ ਨੂੰ
@devinderjitkaur5172
@devinderjitkaur5172 Ай бұрын
ਵੀਡਿੳ ਬਨਾਉਣ ਤੋ ਇਹ ਸਭ ਕੁਝ ਸਾਹਮਣੇ ਆਇਆ ਹੈ ਜੀ ਨਹੀ ਤਾ ਕੀ ਪਤਾ ਲਗਦਾ ਦੁਨੀਆ ਵਿਚ ਕੀ ਚਲ ਰਿਹਾ God bless u 🙏🏻🙏🏻
@user-en6em8bh5k
@user-en6em8bh5k Ай бұрын
ਇਸ ਕਾਰ ਵਾਲ਼ੇ 😢 ਡਰਾਈਵਰ ਨੇ ਜਨਤਾ ਦੀ ਜਾਨ ਨਾਲ ਖਿਲਵਾੜ ਕੀਤਾ ਹੈ ਬੱਚਿਆਂ ਭੈਣਾਂ ਮਾਵਾਂ ਦਿਆਂ ਲੱਤਾਂ ਤੋੜ ਦਿੱਤੀਆਂ ਇਸ ਦੋਸ਼ੀਆਂ ਉਪਰ ਪਰਚੇ ਹੋਣੇਂ ਚਾਹੀਦੇ ਨੇਂ
@amandeepkaruaman1052
@amandeepkaruaman1052 Ай бұрын
Veer ji bahut dhanyvad thoda 😮
@user-iy6cc2xc1z
@user-iy6cc2xc1z Ай бұрын
ਕੋਈ ਲੋੜ ਨੀ ਦੁਸ਼ਮਣਾਂ ਦੀ ਏਥੇ ਆਪਣੇ ਹੀ ਆਪਣਿਆਂ ਨੂੰ ਮਾਰੀ ਜਾਂਦੇ ਨੇ
@NirmalSingh-bz3si
@NirmalSingh-bz3si Ай бұрын
ਵੈਰੀ ਗੁੱਡ ਓ ਬੇਟਾ??
@ranjit900
@ranjit900 Ай бұрын
ਧੰਨਵਾਦ bai video banoun vale daa
@Mr.S.S_Gill
@Mr.S.S_Gill Ай бұрын
ਬਹੁਤ ਵਧੀਆ ਕੰਮ ਕੀਤਾ ਹੈ ਇਹਨਾਂ ਨੂੰ ਫੜਕੇ, ਇਹਨਾਂ ਦੀ ਚੰਗੀ ਤਰ੍ਹਾਂ ਛਿੱਤਰ ਪਰੇਡ ਕਰਨੀ ਚਾਹੀਦੀ ਹੈ , ਕੱਲ ਨੂੰ ਇਹ ਕਿਸੇ ਹੋਰ ਦਾ ਨੁਕਸਾਨ ਕਰਨਗੇ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ । ਇਹਨਾਂ ਤੇ 307 ਤੇ 326 ਦਾ ਪਰਚਾ ਪੈਣਾ ਚਾਹੀਦਾ ਹੈ । ਭਾਵੇਂ ਇਹਨਾ ਨੇ ਨਸ਼ਾ ਕੀਤਾ ਸੀ ਪਰ ਇਹਨਾ ਨੇ ਨੁਕਸਾਨ ਬਹੁਤ ਕੀਤਾ ਹੈ, ਜੇਕਰ ਪੁਲਿਸ ਨੇ ਇਹਨਾਂ ਨੂੰ ਸਖ਼ਤ ਸਜ਼ਾ ਨਾ ਦਿੱਤੀ, ਤਾਂ ਆਪ ਇਹਨਾਂ ਨੂੰ ਫੜਕੇ ਇਹਨਾਂ ਦੀਆਂ ਲੱਤਾਂ ਤੋੜੋ ।
@user-kf3is3tp5k
@user-kf3is3tp5k 25 күн бұрын
Thanks veer ji tusi video banei very good ajha banda nu sakth saja malea
@user-mr3hq5jh3x
@user-mr3hq5jh3x Ай бұрын
ਆਹ ਦੇਖੋ ਜੀ ਆਹ ਦੇਖੋ ਜੀ ਉਹਨੂੰ ਫੜੋ ਤਾਂ ਸਹੀ ਉਹਦੀ ਸੂਰਤ ਦਿਖਾਓ ਉਹਨੂੰ ਚੰਗੀ ਤਰ੍ਹਾਂ ਦਾ ਮੂੰਹ ਦਿਖਾਓ ਬਾਅਦ ਚ ਮੂੰਹ ਦਾ ਚੱਜ ਨਾਲ ਤੁਸੀਂ ਦਿਖਾ ਲਿਆ ਨਹੀਂ ਆਹ ਦੇਖੋ ਜੀ ਆਹ ਦੇਖੋ ਜੀ ਕਰੀ ਜਾਨੇ ਆ
@simranrana9297
@simranrana9297 Ай бұрын
Waheguru ji Waheguru ji 😮
@labhsingh4024
@labhsingh4024 Ай бұрын
Video Bananbe, wale Veer di dil Daler, Himmat, Thankxs Vehicle No ... HR dujje state da hai.. Puri details Police nu .... sakatt karvai hoo
@NavjotPalq
@NavjotPalq Ай бұрын
Very good paji
@SukhwinderKaur-kn8pi
@SukhwinderKaur-kn8pi 26 күн бұрын
So sad waheguru ji 🙏 🙏
@johanrahul
@johanrahul Ай бұрын
Hat's off to jis veere ne chase kitta te video bnayi
@SarbjeetSingh-fg3xp
@SarbjeetSingh-fg3xp Ай бұрын
ਗਾਂਧੀ MP kithe gya hun ਕਾਂਗਰਸ wala.
@iqbalsingh2495
@iqbalsingh2495 Ай бұрын
ਵੱਜਣ ਤੋਂ ਬਾਅਦ ਕਹਿ ਰਿਹਾ ਪਿੱਛੇ ਹੋਜੋ ਉਹਦੇ ਮੂਹਰੇ ਲੱਗ ਭਾਈ।
@user-lv9wq8jc5w
@user-lv9wq8jc5w Ай бұрын
Wahe guru🙏 ji
@gurindersingh9192
@gurindersingh9192 Ай бұрын
ਪੁਲਿਸ ਵਾਲੇ ਤਾਂ ਕੁਝ ਨੀਂ ਕਰ ਸਕਦੇ
@user-em8js2lo3e
@user-em8js2lo3e Ай бұрын
Very sad
@lovejit4811
@lovejit4811 Ай бұрын
Shri waheguru ji sahay ji
@DhaliwalReaction
@DhaliwalReaction Ай бұрын
Police kole iko jawab hunde verify krr reha verfy krr reha koi kam v krla kro tq ki loka nu insaaf mil ska
@stayfitwithneha8301
@stayfitwithneha8301 Ай бұрын
Bhut himmat kiti paji tusi...banda fad lya nhi ta koi aage nhi anda... police v kuch nhi krdi
@MukeshKumar-ou5ey
@MukeshKumar-ou5ey Ай бұрын
Punjab police dikh vi nahi rehi hai . It's centre part of patiala , old bus stand and near gurudwara sahib. Dc and dsp ig and dig office near only 1 kg . But no police stop this car. After stop this car the traffic police come.
@SinghSingh-bx8dk
@SinghSingh-bx8dk Ай бұрын
Ais nu live fansi dewe sarkar
@SukhwinderSingh-wq5ip
@SukhwinderSingh-wq5ip Ай бұрын
ਛਿੱਤਰ ਪਰੇਡ ਕੀਤੀ ਜਾਵੇ ਇਹੋ ਜਿਹੇ ਆ ਦੀ
@BootaGuru-sp2vt
@BootaGuru-sp2vt 28 күн бұрын
Bai himat ta bhut kiti a tusi soda🙏par je tusi na piche jande ta ehina nuksaan nhi c hona
@gurpreethayer4984
@gurpreethayer4984 Ай бұрын
Police Wla nu ta gall nhi aa rhi
@amarjitbhullar1469
@amarjitbhullar1469 Ай бұрын
ਮਗਰ ਭੱਜਣ ਦਾ ਕੀ ਫਾਇਦਾ. ਗੱਡੀ ਲਾੳ ਇਹਦੇ ਪਿਛੇ।ਇਥੇ ਕਨੂੰਨ ਹੀ ਕੋਈ ਨਹੀ ਸਜਾ ਕੋਈ ਨਹੀ ਇਹੋ ਕੰਮ ਕਿਤੇ ਬਾਹਰ ਕੀਤਾ ਹੁੰਦਾ ਤੇ ਪਤਾ ਲੱਗ ਜਾਂਦਾ ਇਹਨੂੰ।
@pm1009
@pm1009 Ай бұрын
Agree veera
@user-hg6xj2vv6u
@user-hg6xj2vv6u Ай бұрын
ਏਹਨਾ ਨੂੰ ਕਿਉਂ ਫੜਾ ਦਿੱਤੇ ਚੋਰਾ ਨੂੰ ਪਬਲਿਕ ਆਪ ਇਹਨਾ ਦੀ ਪਰੇਡ ਕਰਦੀ ਚੰਗੀ ਤਰ੍ਹਾਂ ਏਹਨਾ ਨੇ ਬਚਾ ਲੈਣੇ ਆ
@nadeeshbhardwaj8697
@nadeeshbhardwaj8697 Ай бұрын
Himachal toh baad hun, Haryana wale #panga_len nu firde punjab naal 😂😂😂
@tractorloverz5160
@tractorloverz5160 Ай бұрын
Khada peeta hona kuch ede ch haryane ali ki gal a
@amarjitbhullar1469
@amarjitbhullar1469 Ай бұрын
​@@tractorloverz5160ਉਹ ਰੱਜਿਆ ਲੱਗਦਾ ਜਾਂ ਤਾਂ ਸ਼ਰਾਬ ਨਾਲ ਜਾਂ ਕੋਈ ਹੋਰ ਪਦਾਰਥ ਚੰਗੇ ਖਾਧੇ ਲੱਗਦੇ ਹਨ।ਉਸ ਤਰਾਂ ਬੰਦਾ ਇੰਨੀਆ ਗਲਤੀਆਂ ਨਹੀਂ ਕਰ ਸਕਦਾ।ਬਾਕੀ ਹੋ ਸਕਦਾ ਆਦਮੀਂ ਪੰਜਾਬੀ ਹੋਵੇ ਤੇ ਗੱਡੀ ਦਾ ਨੰਬਰ ਹਰਿਆਣੇ ਦਾ ਹੋਵੇ।ਇਹਦੇ ਵਿੱਚ ਹਰਿਅਣੇਂ ਵਾਲਿਆ ਦੇ ਪੰਗੇ ਵਾਲਾ ਤੇ ਰੋਲ ਕੋਈ ਨਹੀਂ ਹੈ।ਇਹਦਾ ਕਹਿ ਕਹਿ ਕੇ ਭਾਂਵੇ ਪੰਗਾ ਪਵਾ ਦੇਣ ਉਸ ਤਰਾਂ ਤੇ ਇਹੋ ਜਿਹੀ ਕੋਈ ਗੱਲ ਵੀ ਨਹੀਂ ਹੈ।
@tamashbeen_log
@tamashbeen_log Ай бұрын
​​@@tractorloverz5160hr 26 no.di. gaddi h taa boleya ohh😂
@user-wu2yn4oc5u
@user-wu2yn4oc5u Ай бұрын
Wah gg wah driver bhaj gya tuc bina driver to gadi farhi aw wah g wah janani nahi c sayad asi anne aw sanu dikh nahi rya 😢
@KawaljitKaur-fh9cx
@KawaljitKaur-fh9cx Ай бұрын
ਪੁਲਿਸ ਨੇ ਕੁੱਝ ਵੀ ਨਹੀਂ ਕਰਨਾ ਪੈਸੇ ਖਾ ਲੈਣੇ ਹਨ ਕਿਸੇ ਦੀ ਸੁਣਵਾਈ ਨਹੀਂ ਹੋਣੀ
@user-kp7jt7ji9m
@user-kp7jt7ji9m Ай бұрын
ਪਟਿਆਲੇ ਸ਼ਹਿਰ ਵਿੱਚ ਇਦਾਂ ਦਾ ਨੰਗਾ ਨਾਚ ਬਹੁਤ ਹੁੰਦਾ ਪਹਿਲਾਂ ਇੱਕ ਥਾਰ ਵਾਲੇ ਨੇਥਾਲ ਬਾਏ ਮੁੰਡੇ ਨੇ ਨੰਗਾ ਨਾਚ ਬਹੁਤ ਕੀਤਾ ਸੀ ਪਟਿਆਲੇ ਵਿੱਚ ਕੀ ਗੱਲਪਟਿਆਲੇ ਵਿੱਚ ਪੁਲਿਸ ਹੈ ਨੀ
@triptpreet55
@triptpreet55 Ай бұрын
Hit and run case
@user-fv8un1rs2g
@user-fv8un1rs2g Ай бұрын
ਗੱਡੀ ਤੇ diesl ਸੁੱਟ ਕੇ ਅੱਗ ਲੱਗਾ deo
@kamaljit4039
@kamaljit4039 Ай бұрын
Wear the police 🚓
@JassSidhu-PBX
@JassSidhu-PBX Ай бұрын
Police ne paise lai k chad dena Public nu chahida c ehda Changi Tra engine krde
@Akvishnu1
@Akvishnu1 Ай бұрын
Ajilon Kanu petrol lake aag Laga Denge Suno Meri gal wadiya lagi vah like karo
@sanjeevkhurana3138
@sanjeevkhurana3138 27 күн бұрын
Video bannan wale veer ji je tusi chase na karde phir shayad kuch bachaav ho jaana si.par tuhada onha de piche lagan kaaran oh hor speed naal bhajan lage .thodi jehi galti tuhadi vi hai .je usne 1 nu maarya te tuhada picha karan de kaaran oh jaada galt ho gaye
@JassSidhu-PBX
@JassSidhu-PBX Ай бұрын
Police Loka toh paise lai k dhidd bharan vich busy aa
@gaganz1981
@gaganz1981 Ай бұрын
road tey HR number gaddi dikhey taa us ton 500 mtr door ho jao......eh sab ghodu hunde hai dimag ton paidal
@tamashbeen_log
@tamashbeen_log Ай бұрын
Jaroori taa ni byi k punjabi bande pb no .gaddiya hi chalunde hr no vi hunde h ohna kol ....
@hoshiarpurtraveller3376
@hoshiarpurtraveller3376 Ай бұрын
Police wale do gal to lagda k setting karan di puri koshish kiti javegi, naal jo dsde gye ohna de naam tak disclose nehi kite.
@Sonivibez
@Sonivibez Ай бұрын
Patiala politics 😂 sunn lwo edi 😂
@balrajdeepsingh615
@balrajdeepsingh615 Ай бұрын
ਇਹ ਸਭ ਨਛੇ ਨੇ ਬੇੜਾ ਗ਼ਰਕ ਕਰ ਦਿਤਾ ਅਜੇ ਬੜਾ ਕੁਝ ਹੋਣਾ
@Nupa-bb1xs
@Nupa-bb1xs Ай бұрын
Je samajdaar hove ta car lai ke 10-20. Dina lye bhar nikal jave , te sardar ji hari pagg vala "aa bail muje maar vali situation kar raha tha.
@paramjeetkaurbrar2147
@paramjeetkaurbrar2147 Ай бұрын
Call police
@kunalkamboj3652
@kunalkamboj3652 Ай бұрын
Pehla ta ese loka di tabiyat nal kutayi kiti jave, karvayi ta koi feda nhi
@vimmi11
@vimmi11 Ай бұрын
So horrible
@tarachandsaini3089
@tarachandsaini3089 Ай бұрын
Jugnu di police kithe hai?
@sonubajwa2108
@sonubajwa2108 26 күн бұрын
Punjab police neu sirf passe cahide. Ina passe lai ki sad dene.
@ravangamerzzyt
@ravangamerzzyt 17 күн бұрын
Punjab police bhi like:- raat nu ik bottle daaru di mil gayi te naal 1kg tandoori chicken shadd do munde nu firr kenge udta punjab
@Reckless5115Mohie
@Reckless5115Mohie 26 күн бұрын
ਭੈਣ ਦੇ ਲੋੜੇ ਨੂੰ ਨੰਗਾ ਕਰਕੇ ਕੁੱਟੋ, ਪੁਲਿਸ ਨੂੰ ਦੇਣ ਦੀ ਗ਼ਲਤੀ ਨਾ ਕਰਿਓ 👏
@tarachandsaini3089
@tarachandsaini3089 Ай бұрын
Jugnu de Raj vich eh Kia ho riha hai
@simerjeetkaur1123
@simerjeetkaur1123 Ай бұрын
jugnu😂😂
@shivanisharma5562
@shivanisharma5562 Ай бұрын
ਇਕ ਸਰਦਾਰ ਜੀ ਨੇ ਬੜੀ ਬਹਾਦਰੀ ਨਾਲ ਕਾਰ ਨੂੰ ਪਕੜਨ ਦੀ ਕੋਸ਼ਿਸ਼ ਕੀਤੀ,ਪਰ ਨਾਕਾਮ ਰਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@Grewal5911.
@Grewal5911. Ай бұрын
ਤੂੰ ਤਾਂ ਹਿੰਦੂ ਆ ਵੀਰ ਫੇਰ ਤੇਰੇ ਨਾਲ ਬੀਜੇਪੀ ਏਦਾ ਨਹੀਂ ਕਰ ਸਕਦੀ ਤੂੰ ਪੱਕਾ ਸਰਦਾਰ ਯਾਂ ਮੁਸਲਿਮ ਆ ਝੂਠ ਬੋਲ ਰਿਹਾ ਤੂੰ ਹਿੰਦੂਆਂ ਦੇ ਲਈ ਤਾਂ ਰਾਮ ਅਵਤਾਰ ਆ ਬੀਜੇਪੀ
@shivanisharma5562
@shivanisharma5562 Ай бұрын
@@Grewal5911. ਸਾਰੀ ਪਾਰਟੀ ਨੂੰ ਮੈਂ ਗ਼ਲਤ ਨਹੀ ਕਿਹਾ, ਸਿਰਫ਼ ਇੱਕ ਇਨਸਾਨ ਗੋਲਡੀ ਸੁਖਵਿਦਰ ਸਿੰਘ, ਜੋਂ ਕੈਸ਼ ਲੈਂਦਾ ਹੈ ਰਿਸ਼ਵਤ,
@pardeepsingh4979
@pardeepsingh4979 Ай бұрын
Ha
@ekamdeepsingh3116
@ekamdeepsingh3116 Ай бұрын
Mai tuhada hr video ch msg dekhda sir ethe kuch ni hona mere naal v eda hi dhakka hoya naksha pass a fer v gunde bande mere main gate te gadiya khadiya kr k rasta block kr dende koi sunwai ni ethe bhut bura haal e kharar ch
@shivanisharma5562
@shivanisharma5562 Ай бұрын
@@ekamdeepsingh3116 ਖਰੜ ਵਿਖੇ ਕਿਥੇ ਹੈ,
@jasvinderkaur4597
@jasvinderkaur4597 Ай бұрын
Police Kitha se
@tonytony4429
@tonytony4429 Ай бұрын
Punjab 🚗🚐🚗🚐🚗🚕
@realtuber3658
@realtuber3658 Ай бұрын
300 + 300 words essay 🥺🥺
@ripmc5996
@ripmc5996 Ай бұрын
Hr a ehna to hor ki umid . Punjab ch hr walle edsa hi chalonde ne
@user-ys8vc7wh9g
@user-ys8vc7wh9g Ай бұрын
Bai kuj ni hona tusi v ethe te Mai v xident case ban na aj ni te Kal jamant ho jani aa frk ohna nu paina jina da nuksan hona
@bikramsinghvicky6578
@bikramsinghvicky6578 Ай бұрын
Face kahta blur karda ho mjrim ta mujrim ah
@thepunjab001
@thepunjab001 Ай бұрын
police nu nhi fdone c. aap hi krr dinde service ehna di
@user-kt2jp5cw8f
@user-kt2jp5cw8f Ай бұрын
ਪੁਰਾਣੀ ਵੀਡੀਓ ਹੈ।
@NirmalSingh-bz3si
@NirmalSingh-bz3si Ай бұрын
ਪੁਰਾਣੀ ਨਹੀ ਨਵੀਂ ਆ ??
@user-kt2jp5cw8f
@user-kt2jp5cw8f Ай бұрын
@@NirmalSingh-bz3si ਇੱਕ ਪਹਿਲਾਂ ਵੀ ਵੀਡੀਓ ਆਈ ਸੀ ਪਟਿਆਲਾ ਤੋਂ।
@DeepSandhu_234
@DeepSandhu_234 Ай бұрын
ਓਹ ਥਾਰ ਗੱਡੀ ਦੀ ਸੀ ਵੀਰ ​@@user-kt2jp5cw8f
@vimmi11
@vimmi11 Ай бұрын
Ehnu chak kay ander dyoo
@OmParkash-wf3ht
@OmParkash-wf3ht Ай бұрын
Punjab main yeh Sabh chalda hai g Chitta hi Chitta koi ptaa Ni lagda hai g
@MandeepSingh-s6c
@MandeepSingh-s6c 10 күн бұрын
ਆਪਾਂ ਨੇ ਕੀ ਲੈਣਾ dunia to😊😊😊😊
@Everywhere-ep1by
@Everywhere-ep1by Ай бұрын
Strictly action lao koi v howe law sareya lai ek baki eh india aa kuj v ho skda aa
@narindersingh-de1no
@narindersingh-de1no Ай бұрын
ਇਸ ਨੂੰ ਸਖਤ 2 ਸਜਾ ਦਿੱਤੀ ਜਾਵੇ
@QualityTrades-jr9jo
@QualityTrades-jr9jo Ай бұрын
Nanga naacchh....chal reha patiala ch....
@jaialmastadijai471
@jaialmastadijai471 Ай бұрын
Eh bhaiye pichhe kyo pae ne car de
@harkiratsingh3906
@harkiratsingh3906 Ай бұрын
Police ne kuch nii karna
@user-zm7ol3lb2k
@user-zm7ol3lb2k Ай бұрын
ਅਨੂਫਾਹੇਲਾੳਓਹੋਰਨਕਸਾਨਹੌਵੇ
@kunalkamboj3652
@kunalkamboj3652 Ай бұрын
Shakal ta dikhayo
@ranjit900
@ranjit900 Ай бұрын
Police kider aa
@karanrana8999
@karanrana8999 29 күн бұрын
Jaroor koyi chitta peekar gadi chala raha hoga kaunsa nayi baat hai punjab mein
@punjabivloggarsimar
@punjabivloggarsimar Ай бұрын
Mrge ne nsha kitta hona
@RavinderSingh-jz7cy
@RavinderSingh-jz7cy Ай бұрын
Police kol koi verify kuch nahi hona,
@AjayRiar-pe9pq
@AjayRiar-pe9pq Ай бұрын
Bai ehne nikki jhi bachi v thlle deke maar ditti taa eda bhjj riha jaan bchaun lyi par fdeya gya c
@HR25wale007
@HR25wale007 26 күн бұрын
Har vich sarkar ne kucj nahi kita sarkar ne kucj Nale sarkar diya sakima da labh le rahe ne nale kucj nahi kita hor sarkar da cm car muraye khad je aa ke
@sg-911
@sg-911 Ай бұрын
Jehde saahb nal mulajam bol reha, lagda ni v koi karvahi hou
@sagargulati7868
@sagargulati7868 Ай бұрын
Mini gta lgdi s😅
@Paramjeet-v9k
@Paramjeet-v9k Ай бұрын
Aa dekho aa dekho hahaha mama ki dekhiye
@dogworld4931
@dogworld4931 Ай бұрын
Ahnaa haram Daya nu sakht to skht sjaa milay😡😡😡
@hiturbo1918
@hiturbo1918 27 күн бұрын
karma
@PremSingh-or6ll
@PremSingh-or6ll Ай бұрын
Sari galti video vall di a
@pindawale139
@pindawale139 Ай бұрын
Bund pado ਇਹਦੀ ਚੰਗੀ ਤਰਾਂ
@BalbirMaan-se7jb
@BalbirMaan-se7jb Ай бұрын
Shream.naga.nach.ho.riha.police.tamsa.dekh.rhi.h.bhut.glt.hoya.jio
Jumping off balcony pulls her tooth! 🫣🦷
01:00
Justin Flom
Рет қаралды 26 МЛН
路飞太过分了,自己游泳。#海贼王#路飞
00:28
路飞与唐舞桐
Рет қаралды 36 МЛН
Jumping off balcony pulls her tooth! 🫣🦷
01:00
Justin Flom
Рет қаралды 26 МЛН