No video

#patiala

  Рет қаралды 143,171

Jagbani

Jagbani

Күн бұрын

#SantNihalSingh #PunjabPolice #CoronaVirus
ਪਟਿਆਲਾ 'ਚ ਨਿਹੰਗ ਦੇ ਬਾਣੇ ਚ ਆਏ ਬਹੁਰੂਪੀਏ : ਜਥੇਦਾਰ ਬਾਬਾ ਨਿਹਾਲ ਸਿੰਘ
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline

Пікірлер: 358
@jaswindersingh1850
@jaswindersingh1850 4 жыл бұрын
ਬਾਣਾ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਬਕਿਛਿਆ ਸ਼ਸਤਰ ਗੋਬਿੰਦ ਸਿੰਘ ਜੀ ਵਰਤਨ ਲਈ ਆਖਿਆ
@renjeetsingh8574
@renjeetsingh8574 2 жыл бұрын
ਮਰਜਾ ਨੱਕ ਡੋਬ ਕੇ ਭਾਰਤ ਮਾਤਾ ਦਿਆ ਭਗਤਾ ਉਹ ਹੈ ਹੀ ਅਸਲੀ ਨਿਹੰਗ ਸਿੰਘ ਤੇਰੇ ਤੋਂ ਸਰਟੀਫਿਕੇਟ ਦੀ ਉਹਨਾਂ ਨੂੰ ਲੋੜ ਨਹੀ ਸੀ
@sajjansingh7602
@sajjansingh7602 Жыл бұрын
ਪੰਥਕ ਗ਼ੱਦਾਰ ਨਿਹਾਲ ਸਿੰਘ ਭਿੰਡਰਾਂਵਾਲੇ ਸੰਤਾਂ ਨੂੰ ਗਲਤ ਕਰਾਰ ਦਿੰਦਾ ਸੀ
@TheLittleGamer13
@TheLittleGamer13 9 ай бұрын
ਇਹ ਨੇ ਜ਼ਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ (ਹਰਿਆਂ ਵੇਲਾਂ ਵਾਲੇ) ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ ।। 🙏🙏🙏🙏🙏
@RanjitSingh-dl1wi
@RanjitSingh-dl1wi 4 жыл бұрын
Bhout wadhia speech Baba ji
@Amritsingh1919-s5n
@Amritsingh1919-s5n 4 жыл бұрын
ਬਾਬਾ ਜੀ ਅਸਲੀ ਨਿਹੰਗ ਸਿੰਘ ਤਾਂ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਵੀ ਨਹੀਂ ਬੋਲੇ ਗੁਰੂ ਗ੍ਰੰਥ ਸਾਹਿਬ ਜੀ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਉਦੋਂ ਵੀ ਨਹੀਂ ਬੋਲੇ
@sukhjeetsingh2990
@sukhjeetsingh2990 4 жыл бұрын
Baba g j Tsui asli nihang singh ho ta guru granth sahib de baidbi vele kithe c
@harbhinderhunjan2276
@harbhinderhunjan2276 4 жыл бұрын
Bai ji nihang Singh beadbi wele jdo morche lgge aa othe Hazar c bidhi Chand waale v te tarsem Singh moranwali vi
@pargataulakh3489
@pargataulakh3489 4 жыл бұрын
Badal the Sapoon duplicate baba
@harbhinderhunjan2276
@harbhinderhunjan2276 4 жыл бұрын
PARGAT AULAKH check about him his name is baba nihal singh hariawela wale fer aape pta lgg ju
@singhsingh5076
@singhsingh5076 4 жыл бұрын
Chavvla marda baba
@kajalmerher6935
@kajalmerher6935 4 жыл бұрын
ਵਾਹਿਗੁਰੂ ਮੇਹਰ ਕਰੀ ਮੇਰੇ ਪੰਜਾਬ ਤੇ 🙏 🙏
@CHHINDASINGH-lm7rm
@CHHINDASINGH-lm7rm 9 ай бұрын
Dhan dhan baba nihal singh ji jthedaar bahut hi wadhiya wichaar guru aklpurakh hmesha chardikla ch rakhy baba ji nu sabh jthebandi esy tran de wichar hone chahide ne waheguru ji ka khalsa wabeguru ji ki fateh
@GurpreetSingh-xx6kq
@GurpreetSingh-xx6kq 4 жыл бұрын
ਜੇ ਸਿੱਖ ਨੂੰ ਸਿੱਖ ਨਾ ਮਾਰੇ , ਸਿੱਖ ਕੌਮ ਕਦੇ ਨਾ ਹਾਰੇ।
@chamkaursingh8654
@chamkaursingh8654 4 жыл бұрын
ਪਿਛਲੇ 40 ਸਾਲ ਤੋਂ ਰਹਿੰਦੇ ਦੱਸਦੇ ਆ....ਉਹ ਨਿਹੰਗ ਸਿੰਘ ਕਿਡਾ ਵੱਡਾ ਗੁਰਦਵਾਰਾ ਬਣਾਈ ਬੈਠੇ ਸੀ...ਐਨਾ ਨੂੰ ਅੱਜ ਪਤਾ ਲੱਗਿਆ...
@Sikhiseeker
@Sikhiseeker 4 жыл бұрын
Chamkaur Singh Kithay banaya gurdwara??
@kulweerkaur1111
@kulweerkaur1111 4 жыл бұрын
ਓਹ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਖਿਚੜੀ ਸਾਹਿਬ!!
@amandeepkaursandhu1925
@amandeepkaursandhu1925 4 жыл бұрын
Oh banda bahut hi sewa krda hunda gareeba di.. te. Police waly chnge ni bilkul.. te
@Sikhiseeker
@Sikhiseeker 4 жыл бұрын
Amandeep kaur. g That police officer was standing there doing his job y they don’t corporate with the cop ?? This is not religious matter
@renjeetsingh8574
@renjeetsingh8574 2 жыл бұрын
ਇਸ ਬੁੱਢੇ ਬਾਬੇ ਤੋਂ ਉਹਨਾਂ ਨਿਹੰਗ ਸਿੰਘਾਂ ਨੇ ਸਰਟੀਫਿਕੇਟ ਨਹੀਂ ਸੀ ਲਿਆ ਇਸੇ ਕਰਕੇ ਉਹਨਾਂ ਸਿੰਘਾਂ ਦੇ ਖਿਲਾਫ਼ ਬੋਲਦਾ
@jimmyjimmy8657
@jimmyjimmy8657 4 жыл бұрын
Bahut vdya baba g bahut ahnad ahya tade ey gll baat sunke
@ankitkhanna240
@ankitkhanna240 4 жыл бұрын
Nihang sahib g, Puran Guru sahib di murat sabhit karti tusi, Tudde warge sahiban heeth asi aj v sukh da sah lai rahe han, Sat siri akal G, God bless u
@satnamhayer2596
@satnamhayer2596 4 жыл бұрын
Right
@historycreator8467
@historycreator8467 4 жыл бұрын
ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਖਿਲਾਫ ਹੋਵੇ ਸਖਤ ਕਾਰਵਾਈ
@parmjeetsingh2208
@parmjeetsingh2208 4 жыл бұрын
ਤੁਸੀ ਝੂਠ ਬੋਲ ਰਹੇ ਹੋ
@kulweerkaur1111
@kulweerkaur1111 4 жыл бұрын
ਅਸਲੀ ਤੇ ਨਕਲੀ ਨਿਹੰਗ ਕਦੋਂ ਤੋਂ ਪੈਦਾ ਹੋਣ ਲੱਗ ਪਏ, ਕੀ ਜੇ ਕੋਈ ਨਿਹੰਗ ਸਿੰਘ ਹੈ ਤਾਂ ਓਹਨੂੰ ਕਿਸੇ ਜਥੇਬੰਦੀ ਦਾ ਸਰਟੀਫਿਕੇਟ ਜਾਂ ਓਸ ਨਾਲ ਜੁੜੇ ਹੋਣਾ ਜਰੂਰੀ ਹੈ 😳😳🤔 ਕੀ ਓਸ ਲਈ ਏਨਾ ਕਾਫੀ ਨਹੀਂ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ!!
@rohitdhilodh4364
@rohitdhilodh4364 4 жыл бұрын
Shi kiha 22
@haryanvijaat1604
@haryanvijaat1604 4 жыл бұрын
bilkul
@officialjatt6632
@officialjatt6632 4 жыл бұрын
Sahi gll kahi ji.....
@stevejaffer3582
@stevejaffer3582 4 жыл бұрын
Very good thought. And very good nihang singh. Looks like educated.
@bahadarsingh7328
@bahadarsingh7328 4 жыл бұрын
Waheguru ji
@jagdevsingh6609
@jagdevsingh6609 4 жыл бұрын
Baba ji thowaade varge sache singh di iss dunia nu lod aa .thodi lambi umr hove baba ji
@tarsemlal6722
@tarsemlal6722 4 жыл бұрын
Good 🙏🏻🙏🏻🙏🏻🙏🏻🙏🏻🙏🏻🙏🏻🙏🏻
@chamkaursingh8654
@chamkaursingh8654 4 жыл бұрын
ਅੱਜ ਪਤਾ ਲੱਗਾ ਨਿਹੰਘ ਸਿੰਘ ਸਿੰਘਾ ਦੇ ਵੀ ਇੰਡੀਐਂਟੀ ਕਾਢ ਬਣਦੇ ਆ....
@californiawaladsharma210
@californiawaladsharma210 4 жыл бұрын
ਬਾਬਾ ਜੀ ਤੁਸੀਂ ਧੰਨ ਹੋ
@MrRajdeep1
@MrRajdeep1 4 жыл бұрын
Ur right baba ji
@anjubala2243
@anjubala2243 4 жыл бұрын
Waheguru ji sab Tay Maher keray ji🙏
@a10livetv86
@a10livetv86 4 жыл бұрын
ਆਪਸ ਵਿਚ ਜੜਾ ਨਾ ਵੰਡੋ
@harrygill8635
@harrygill8635 4 жыл бұрын
Veer ji tuc Sahi gal kiti aaa
@gurdeepghuman2645
@gurdeepghuman2645 4 жыл бұрын
Nice
@GulshanKumar-ht3ur
@GulshanKumar-ht3ur 4 жыл бұрын
Good baba g
@anushpreet8394
@anushpreet8394 4 жыл бұрын
Police mokke te goli maar dindi ta changa c,fir maar janda ta Sarkar ghandi a police nu sjja de denyi c,Hun sari police nu v goli Di izazat deo , police nu roj Foji wanghu p t krwo
@yashvardhansharma8851
@yashvardhansharma8851 4 жыл бұрын
Dey were nt carryin deir weapon paji Otherwise dey cud hv killed them in a matter of self defence
@johnvaid5733
@johnvaid5733 4 жыл бұрын
Nihang v AK 47 lye k firde avi bulekhe ch na rahio
@brinderjitsingh6210
@brinderjitsingh6210 4 жыл бұрын
@ਢਾਈ ਸ਼ਾਬ veer tu fer nihang singh dekhe hi nhi halle esa kehra hathyaar jehra singha kol nhi
@tabrezkhan4486
@tabrezkhan4486 4 жыл бұрын
Police bhe to be wajah Mar rhi hai
@johnvaid5733
@johnvaid5733 4 жыл бұрын
ਢਾਈ ਸ਼ਾਬ putt tenu fer singha dye hath laage ni jehnu lage aa ohnu pushi ja k delhi da takhat hilan di himat rakhde aa tere varge lalli shali comment ch bolan jogi aa jehnu punjabi ch khach kainde
@ramanphor4868
@ramanphor4868 4 жыл бұрын
Baba g tusi Sachi gal kiti salute hai tuhanu
@drbeyantsingh1680
@drbeyantsingh1680 4 жыл бұрын
ਤੁਸੀ ਬਾਬਾ ਜੀ ਨਿਹੰਗ ਸਿੰਘ ਸਾਰੇ ਪੜ੍ਹਾਈ ਲਿਖਾਈ ਕਰੋ ਤੇ ਮੁੱਖ ਧਾਰਾ ਚ ਅਾ ਕਿ ਸਮਾਜ ਨੂੰ ਸੋਹਣਾ ਬਣਾਓਣ ਚ ਯੋਗਦਾਨ ਪਾਓ. ਪੰਜ ਬਾਣੀਅਾਂ ਦਸ ਗੁਰੂ ਸਾਹਿਬਾਨ ਦੇ ਨਾਮ ਤੇ ਚਾਰ ਸਾਹਿਬ ਜਾਦਿਅਾਂ ਦੇ ਨਾਮ ਯਾਦ ਕਰਨ ਨਾਲ ਕੁਖ ਵੀ ਨੀ ਹੋਣ ਲਗਾ..
@LovepreetSingh-ym4yo
@LovepreetSingh-ym4yo 4 жыл бұрын
Right veer g.
@KulwantSingh-ff4ju
@KulwantSingh-ff4ju 4 жыл бұрын
ਬਾਬਾ ਜੀ ਤੁਸੀਂ ਸਰਕਾਰੀ ਜਥੇਦਾਰ ਨਾ ਬਣੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵੇਲੇ ਵੀ ਨਹੀਂ ਬੋਲੇ
@sukhjeetsingh2990
@sukhjeetsingh2990 4 жыл бұрын
Theek kiha bai g tusi Sikh Sikh nu na mare Sikh kom kde na hare asi aps vich he lad lad mar jana
@craft_singh1436
@craft_singh1436 4 жыл бұрын
Vere ਏਹ ਨਕਲੀ ਆ
@bsingh9752
@bsingh9752 4 жыл бұрын
Good speech baba g.
@kippaauluk4325
@kippaauluk4325 4 жыл бұрын
Good baba g 🙏🏻🙏🏻🙏🏻🙏🏻🙏🏻
@gurmeetmavi6221
@gurmeetmavi6221 4 жыл бұрын
sahi gall baba ji
@rajrishi7105
@rajrishi7105 4 жыл бұрын
Good baba
@chamkaursingh8654
@chamkaursingh8654 4 жыл бұрын
ਨਿਹੰਗ ਸਿੰਘਾਂ ਦੀ ਨਿਸ਼ਾਨੀ ਭੰਗ ਵੀ ਹੈ...ਜੋ ਆਮ ਦੇਖਣ ਨੂੰ ਮਿਲਦੀ ਹੈ...
@DavinderSingh-ji5cz
@DavinderSingh-ji5cz 4 жыл бұрын
good baba jee
@bidjdvsjvsb5881
@bidjdvsjvsb5881 4 жыл бұрын
Very good Baba ji
@sidhumoosewalafanclub20m96
@sidhumoosewalafanclub20m96 4 жыл бұрын
Sahi gal kiti tusi
@viralvideoeq
@viralvideoeq 4 жыл бұрын
Good baba ji from agra up
@subhashchander8574
@subhashchander8574 4 жыл бұрын
Absolutely right speech.
@khabranok4886
@khabranok4886 4 жыл бұрын
ਲਾਡਲੀਆਂ ਨਹੀਂ ਇਹ ਕਮਲੀਆਂ ਫੌਜਾਂ ਨੇ! ⬇👇 🖒🖒 5.6k
@khabranok4886
@khabranok4886 4 жыл бұрын
👍👍🖒 5.9k
@Netfuk
@Netfuk 4 жыл бұрын
Sharam kar Oye tempoo, guru di fauj di respect karni sekh, 5 ungleaa eko jeheaa ni hundiya..guru di faug di respect kar👊🏼
@khabranok4886
@khabranok4886 4 жыл бұрын
✔✔
@user-fs3xd9un1h
@user-fs3xd9un1h 4 ай бұрын
Good morning madam ji
@lulumar1571
@lulumar1571 4 жыл бұрын
ਸਫਾਈ ਦੀ ਲੋੜ ਨੀ ਬਾਬਾ ਜੀ।
@JASPALSINGH-wx2ut
@JASPALSINGH-wx2ut 4 жыл бұрын
Good.msg.Baba.g
@GulshanKumar-ht3ur
@GulshanKumar-ht3ur 4 жыл бұрын
Asi bi tuhade naal haa
@RajuSingh-ji6kx
@RajuSingh-ji6kx 4 жыл бұрын
Very good babaji
@ssageena8035
@ssageena8035 4 жыл бұрын
That's True!!!
@hardeepsingh1225
@hardeepsingh1225 4 жыл бұрын
Good
@hsdhillon8249
@hsdhillon8249 4 жыл бұрын
Good speech
@hardeepmehra6587
@hardeepmehra6587 4 жыл бұрын
Baba ji tusi bohat syani gl kiti g 🙏🏻
@jaswantsinghpradhan7470
@jaswantsinghpradhan7470 4 жыл бұрын
ਬਾਬਾ ਜੀ, ਅਸਲੀ ਅਤੇ ਨਕਲੀ ਨਿਹੰਗਾਂ ਦੀ ਕੀ ਪ੍ਰੀਭਾਸ਼ਾ ਹੁੰਦੀ ਹੈ?? ਇਹ ਵੀ ਕਲੀਅਰ ਕਰ ਦਿੰਦੇ ਵੀਡੀਓ ਵਿੱਚ ਤਾਂ ਚੰਗਾ ਹੁੰਦਾ। ਚਲੋ ਕੋਈ ਨਾ, ਅੱਗੇ ਤੋਂ ਆਪਣੀ ਨਿਹੰਗ ਜਥੇਬੰਦੀ ਵੱਲੋਂ ਕੋਈ ਟੈਗ ਜਾਂ ਸਰਟੀਫੀਕੇਟ ਨਿਰੰਗਾਂ ਦੇ ਗਲ ਵਿੱਚ ਲਟਕਾਓ ਜਿਸ ਨਾਲ ਸਾਨੂੰ ਆਮ ਸਿੱਖਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਅਸਲੀ ਨਿਹੰਗ ਹੈ ਅਤੇ ਇਹ ਨਕਲੀ। ਸਿੱਧਾ ਕਹੋ ਕਿ ਦੋਹਾਂ ਧਿਰਾਂ ਦੀ ਗਲਤੀ ਹੈ, ਦੋਵੇਂ ਧਿਰਾਂ ਤੈਸ਼ ਵਿੱਚ ਆ ਗਈਆਂ ਅਤੇ ਕਰੌਸ ਲੜਾਈ ਵਿੱਚ ਇਹ ਦੁਰਘਟਨਾ ਹੋਈ, ਸਾਡੀ ਹਮਦਰਦੀ ਮੁਲਾਜਮ ਨਾਲ ਹੈ ਜਿਸਦੇ ਸੱਟ ਲੱਗੀ ।
@verr_dhaliwal
@verr_dhaliwal 4 жыл бұрын
ਸ਼ਹੀ ਕੇਹਾ ਜੀ
@jaswantsinghpradhan7470
@jaswantsinghpradhan7470 4 жыл бұрын
@@verr_dhaliwal 🙏🙏🙏
@jaswantsinghpradhan7470
@jaswantsinghpradhan7470 4 жыл бұрын
@SANDEEP SINGH Absolutely great thinking You & your respective father
@tarsemsingh810
@tarsemsingh810 4 жыл бұрын
ਵੀਰ ਜੀਓ ।ਤੁਸੀਂ ਸਭ ਕੁੱਝ ਜਾਣਦੇ ਹੋ ਕਿ ਜਿਸਦਾ ਖਾਣਾ, ਫਿਰ ਗੱਲਾਂ ਵੀ ਓਸੇ ਦੀਆਂ ।
@goraayali8223
@goraayali8223 4 жыл бұрын
Your right
@Tomarmygaming12
@Tomarmygaming12 4 жыл бұрын
ਬੈਂਸ ਤੋਂ ਇਲਾਵਾ ਕੋਈ ਨਹੀਂ ਬੋਲਿਆ ਨਿਹੰਗ ਸਿੰਘਾਂ ਦੇ ਹਕ ਵਿੱਚ
@user-pv7rk5km2p
@user-pv7rk5km2p 4 жыл бұрын
ਵੀਰ ਸਭ ਡਰਦੇ ਨੇ , ਇੱਕਲਾ ਬੈਂਸ ਨੀ ਡਰਦਾ ਕਿਸੇ ਤੋਂ 12+13 ਲੱਖ ਰੁਪਏ ਦੀ ਗੱਡੀ ਏ ਕੋਲ ਉਹ ਨਕਲੀ ਨਿਹੰਗ ਸਿੰਘ ਬਣਾ ਤੇ।
@maheshkumarmaheshkumar426
@maheshkumarmaheshkumar426 4 жыл бұрын
Baba ji satsiriakal ji
@professoramriksingh7496
@professoramriksingh7496 4 жыл бұрын
Oh baba ji sachi gl kri kro ji tusi apne aap nu jather samjho ho gl kro dhang di ave bina soche samjhe police di hamit ni kri di je ena hi police nl love so ta aaap police cho bharti ho ju
@gurindersingh9164
@gurindersingh9164 4 жыл бұрын
Few years back I had hired cab to go to Gurdwara Rakabganj Sahib from my house in Delhi , driver was dressed in Nihang attire , he told me he was a Rajput but converted to Sikhism few years back , he was wearing very neat Nihang clothes , the cab was smelling great and I could feel holistic vibes from this young man , when I came out of Gurdwara I saw him giving money to a needy family ... But these kind of people are rare now ....One gets a feeling of pride of being a Sikh to see these Gursikhs ... but when you see the other side it is a shame ....
@tariveer4605
@tariveer4605 4 жыл бұрын
ਬਾਬਾ ਜੀ ਸਾਥ ਦੇਵੋ ਆਪਣੇ ਸਾਥੀ ਦਾ ਹੁਣ ਭੱਜੋ ਨਾ...ਜਦੋ ਬਾਦਲ ਦਲੀਆ ਨੇ ਗੁਰੂ ਦੀ ਬੇਅਦਬੀ ਕਰਾਈ ਉਦੋ ਬਾਦਲ ਦਲ ਨੂੰ ਬਹਰੂਪੀਆ ਕਿਉ ਨਹੀ ਕਿਹਾ..
@Jassss94
@Jassss94 4 жыл бұрын
Oh sathi nhi a. Ohna kol bhukhi milli. Kheta vich cylinder mile. Ik khali hath insan ta hamla kita. Tu keh reha sath dayo. Ja oh police wala tera koi rishtedar hunda fir tu kehnda. Sharam karo thodi.
@jassalsingh9071
@jassalsingh9071 4 жыл бұрын
@@Jassss94 hun chuthe ces ta paun ge police wale
@Jassss94
@Jassss94 4 жыл бұрын
@@jassalsingh9071 paji bande chuth bolde a. Camera nhi. Tusi ohna da sath kyu de rahe o. Paji police kol 4 bore bookeh kotho aya gi oh media de samne.
@Jassss94
@Jassss94 4 жыл бұрын
@@anonymous-fq3fd paji sab pta ma v Punjab cha rehnda a. Par gal Guru ji de shastra de a. Ahh Nehang galat a manu samaj nhi lag rahe tusi sab ina da support kyu kar rahe o. Ina cha ta talibania cha koi farak nhi. Ja ahh sab na rukya ta ik din tuhade ta v hamla ho sakda.ja tuhade kise ristedar ta. Police galat a par is tym police sahi a. Politician galat hunde a jina nu tusi vote paunde o
@renjeetsingh8574
@renjeetsingh8574 2 жыл бұрын
ਬਾਦਲਾਂ ਕੋਲੋਂ ਤੇ ਬਾਬੇ ਨੇ ਗੱਫੇ ਲਏ ਹੋਣੇ ਆ ਤੇ ਨਾਲੇ ਚੇਅਰਮੈਨੀਆਂ ਦਵਾਈਆਂ ਹੋਣੀਆ ਆਪਣੇ ਚਹੇਤਿਆਂ ਨੂੰ
@sunitamehra5438
@sunitamehra5438 4 жыл бұрын
Baba ji i proud of you
@tarunsodhi
@tarunsodhi 4 жыл бұрын
Kede granth vich likya hai julam saho
@harmeetsinghharmeetsingh6039
@harmeetsinghharmeetsingh6039 4 жыл бұрын
Mann ro reha baba g thonu soon k
@balvindersingj4975
@balvindersingj4975 4 жыл бұрын
ਕਿਨਿਆ,ਕੁ,ਦੀ,ਰੱਖਿਆ,ਕੀਤੀਤੂੰ,ਪੂਰੀ,ਦੁਨਿਆ,ਵਿਚਵਿਧਵਾ,ਕਲੋਨੀ,ਸਿੱਖਾ,ਦੀ,ਹੈ,
@HimanshuSharma-dg9vs
@HimanshuSharma-dg9vs 4 жыл бұрын
Sahi keha tussi asli Singh ta Loga Lai Apna Sab kurbaan kar denda .🙏🙏
@deepakkumar-mo5yk
@deepakkumar-mo5yk 4 жыл бұрын
Baba ji very good message waheguru ji
@hpsdhillon4172
@hpsdhillon4172 4 жыл бұрын
Super Baba j
@sjatinder929
@sjatinder929 4 жыл бұрын
Satshriakal baba ji
@harmansinghner5755
@harmansinghner5755 4 жыл бұрын
Good 🙏🙏🙏🙏🙏🙏
@gurlalgoodsingh3372
@gurlalgoodsingh3372 4 жыл бұрын
ਕਹਿੰਦੇ ਜੱਟ ਦਾ ਜੱਟ ਵੇਰੀ ।ਮਜਵੀ ਦਾ ਮਜਵੀ ਵੇਰੀ। ਸਿੱਖ ਦਾ ਸਿੱਖ ਵੇਰੀ।
@harpalsingh2560
@harpalsingh2560 4 жыл бұрын
Real hai
@nvdeep.s
@nvdeep.s 4 жыл бұрын
shi aa ...
@inderbains5982
@inderbains5982 4 жыл бұрын
Sahi gal aa
@harsansingh6330
@harsansingh6330 4 жыл бұрын
Sahi aa,,
@ravisinghfatehravisinghfat4922
@ravisinghfatehravisinghfat4922 4 жыл бұрын
Bilkul baba g
@lovesangar6855
@lovesangar6855 6 ай бұрын
ਇਨੂੰ ਕੌਣ ਪੁੱਛਦਾ ਸਰਕਾਰੀ ਨੂੰ
@AshokKumar-nw8fe
@AshokKumar-nw8fe 4 жыл бұрын
Very good BaBa g
@palasingh2273
@palasingh2273 4 жыл бұрын
Jajantrm Baba Kithe Gaya Si
@HarvinderSingh-kg5eq
@HarvinderSingh-kg5eq 4 жыл бұрын
Baba je theek kaynday Hun Singh is king
@Dev_Randhawa2213
@Dev_Randhawa2213 4 жыл бұрын
ਇਹਨਾਂ ਦੀਆਂ ਗੱਲਾਂ ਤੋ ਲਗਦਾ ਕੀ ਅਸਲੀ ਨਿਹੰਗ ਕੁੱਟ ਖਾਂਦੇ ਨੇ ,ਤੇ ਜੇ ਉਹ ਨਿਹੰਗ ਕੁੱਟ ਖਾ ਲੈਂਦੇ ਫਿਰ ਇਹਨਾਂ ਦਾ ਬਿਆਨ ਕੀ ਹੋਣਾ ਸੀ।
@meramhanpunjab9574
@meramhanpunjab9574 4 жыл бұрын
Good baba ji
@virsinghkaran4400
@virsinghkaran4400 4 жыл бұрын
Baba ji apni ladli bibi g bibi jashpal ji di eye baro banani ta bhand karo apni beti jivan kour ni vi sikhi janch daso
@bawamultani2394
@bawamultani2394 4 жыл бұрын
Baba ji jes ne v keta vdia keta
@chamkaursingh8654
@chamkaursingh8654 4 жыл бұрын
ਮੈਨੂੰ ਤਾਂ ਬਾਬਾ ਜੀ ਫਿਕਰ ਇਹ ਹੈ ਕਿ ਪੁਲਿਸ ਨੇ ਜਥਿਆਂ ਨੂੰ ਮੰਡੀ ਚ ਵਡਨ ਨੀ ਦੇਣਾ... ਕਣਕ ਵੱਢਣੀ ਐ ਲੋਕਾਂ ਨੇ ..ਆਪਣੇ ਕੋਲ ਕਣਕ ਕਿਥੋਂ ਆਊ..ਕੀ ਕਰਾਂਗੇ ਹੁਣ ਆਪਾਂ ...ਆਪਾਂ ਦਿਹਾੜੀ ਤਾਂ ਜਾ ਨੀ ਸਕਦੇ..
@harmanharman5921
@harmanharman5921 4 жыл бұрын
🙏🙏🙏🙏🙏🙏🙏
@amanpal1543
@amanpal1543 4 жыл бұрын
🙏🙏🙏🙏
@jassthapar5999
@jassthapar5999 4 жыл бұрын
Shi gll krde khalsa ji
@sandeepsahota5775
@sandeepsahota5775 4 жыл бұрын
Ryt
@nathpurabindersingh6716
@nathpurabindersingh6716 4 жыл бұрын
Sahi kita
@harviderkaur5348
@harviderkaur5348 4 жыл бұрын
Baba g doshian nu sikh kom nu dhabba lan valian nu bachao na....ih lokan nu draan vale nihang hi san...sare balberhe pind vich ihna ne dehshat payi hoyi h
@amazingfactsamazingfacts5939
@amazingfactsamazingfacts5939 4 жыл бұрын
Baba ji e ta camre ch record hogya nahi ta thoda beyaan ki hona c
@Sikhiseeker
@Sikhiseeker 4 жыл бұрын
Rahul Kumar Gurbani vich sare Drugs nashe reject kitay ahh Kahi nihang Singh sware uth keh cha peen de bajay bhang peende ah
@gskalyan1971
@gskalyan1971 4 жыл бұрын
Shi baba ji oh Singh nhi waheguru ji
@chamkourssingh2699
@chamkourssingh2699 4 жыл бұрын
ਜੇ ਨਹੰਗ ਸਿੰਘ ਪੁਲਿਸ ਪ੍ਰਸ਼ਾਸਨ ਤੋਂ ਕੁੱਟ ਖਾ ਲੈਂਦੇ ਮਾਵਾਂ ਭੈਣਾਂ ਦੀਆਂ ਗਾਲਾਂ ਸੁਣ ਕੇ ਵਾਪਸ ਆ ਜਾਂਦੇ ਫੇਰ ਉਹ ਅਸਲੀ ਨਿਹੰਗ ਸਿੰਘ ਹੁੰਦੇ ਜਿਵੇਂ ਪੁਲਿਸ ਪ੍ਰਸਾਸ਼ਨ ਦਾ ਸ਼ਿਕਾਰ ਬਣੀ ਆਮ ਜਨਤਾ ਅਤੇ ਗ਼ਰੀਬ ਲੋਕ
@ankhisoorma6242
@ankhisoorma6242 4 жыл бұрын
Haan pass dikhaun di lorh ni. Kanoon kuj ni. Curfew todo. Barricade todo. Gaddi thoko. Eh dramey sirf Punjab ch karan jogey ho tusi. Videsh ch esi kuttekhaani karan di himmat ni karde. Othe langar laa ke apne aap nu shantidoot saabit karan di koshish karde ho te racist attack de baad vi goreyan de jutte chatde ho. Dogle
@amandeepkaursandhu1925
@amandeepkaursandhu1925 4 жыл бұрын
Baba aje tuhade nl ni hoi jo police krdi.. fr tuhadi awdi karpan vi nikal jnnni👎👎 sorry to tuhanu sarea ikthe hona chahida.. ki jathebndi lai fr de ho..
@PrinceKumar-ub5gx
@PrinceKumar-ub5gx 4 жыл бұрын
Chlo ji hun nakli ho gye
@daljitsingh5867
@daljitsingh5867 4 жыл бұрын
Right baba g
@iivd848
@iivd848 4 жыл бұрын
🙏🏻🙏🏻🙏🏻🙏🏻
@chsunnycool973
@chsunnycool973 4 жыл бұрын
Thadi soch glt hai singh saab guru ghar di sabzi lena gya cc guru ghar di car 🚗 le ke gya koi bahropya ni cc oh koi nakli singh nai cc oh jado police wla singh te hamla krde hunde fer tusi kehnde police ne glt kita hun je singh saab ne apni kirpan chala diti hun tusi sikh he ous de khilap ho gya thade lai bhut galt aa soch badlo singh saab 👏🙏
@liveyounglivefree5586
@liveyounglivefree5586 4 жыл бұрын
Shabaash... Tera peo hunda je police vala..
@Tiwana1033
@Tiwana1033 4 жыл бұрын
ਨਿਹਾਲ ਸਿੰਘ ਤੰੂ ਸਰਕਾਰੀ ਦੱਲਾ ਏ, 1984ਵਿੱਚ ਸੰਤਾ ਬਾਬਾ ਜਰਨੈਲ ਸਿੰਘ ਨੰੂ ਤੰੀ ਜਿਮੇਵਾਰ ਠਰਿਆ ਸੀ, ਹੁਣ ਤੱਕ ਤਾ ਤੰੂ ਬਚਾ ਰਿਹਾ, ਉਹ ਅਸਲੀ ਸੀ, ਤੰੂ ਨਕਲੀ ਦੇ, ਅੱਜ ਈ ਵਿਡਿੳ ਦੇਖੀ ਏ, ਪੂਪਨੇ
@heerkaur4995
@heerkaur4995 4 жыл бұрын
Sasari kall baba ji
@heerkaur4995
@heerkaur4995 4 жыл бұрын
@MBP NEWS tv sant harai bala balay distic hoshiar pur v chabay ball dan 6 patsahjisah da astan puran dat girles colleg darshen kara ja samanay tan man hoy nihal sant baba nihall singh jl haria bala bala a am duther harko bal sant baba jabala singh ji
@studyfun7875
@studyfun7875 4 жыл бұрын
Singh is king.
@kulwindersinghkulwindersin7327
@kulwindersinghkulwindersin7327 4 жыл бұрын
ਵੀਰ ਜੀ ਨਿਹੰਗਾ ਦੀ ਅਗਰਾਈ ਤੇ ਪੈਸਾ ਬੰਦ ਕਰੋ ਅਸਲੀ ਨਕਲੀ ਆਪੇ ਈ ਪਤਾ ਲਗ ਜਾਉ
@user-zj7mc5km8b
@user-zj7mc5km8b 4 жыл бұрын
ਬਾਬਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਜੌ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾਧੀ ਹੈ ਉਸ ਬਾਰੇ ਵੀ ਦੱਸੋ ਕਿ ਪੰਜਾਬ ਦੇ ਲੋਕਾਂ ਨਾਲ ਇਸ ਨੇ ਕੀ ਕੀਤਾ ਹੈ
@ishantmehra6087
@ishantmehra6087 4 жыл бұрын
ਬਿਲਕੁਲ ਸਹੀ ਗਲ ਹੈ ਬਾਬਾ ਜੀ
@SurinderSingh-ln3pv
@SurinderSingh-ln3pv 4 жыл бұрын
ਕੋਈ ਵਕੀਲ ਕਰਣ ਦੀ ਲੋੜ ਨਹੀ ਫੇਸ ਬੂੱਕ ਯੂ ਟਿਯੂਬ ਆਲੀਆਂ ਨੇ ਸੱਭ ਕੁੱਝ ਦੱਸ ਦੇਣਾ ਜੇ ਕੀ ਸੱਜਾ ਹੱਣੀ ਹੈ ਕੀ ਸਰਕਾਰ ਨੂੰ ਕਰਣਾ ਚਾਹੀਦਾ ਕੀ ਸੈਂਟਰ ਨੂੰ ਕਰਣਾ ਹੈ ਕੀ ਅਸਲੀ ਨਿਹੰਗਾਂ ਨੇ ਕਰਣਾ ਕੀ ਨਹੀ ਕਰਣਾ ਮੇਰੇ ਵਰਗੇ ਘਰ ਵਿਹਲੇ ਬੈਠੇ ਨੇ ਕੰਮ ਤਾ ਹੈ ਨਹੀ ਘੜੰਮ ਹੀ ਸਹੀ
@rajeev7613
@rajeev7613 4 жыл бұрын
This is true indian
Идеально повторил? Хотите вторую часть?
00:13
⚡️КАН АНДРЕЙ⚡️
Рет қаралды 18 МЛН
小丑把天使丢游泳池里#short #angel #clown
00:15
Super Beauty team
Рет қаралды 46 МЛН
Parenting hacks and gadgets against mosquitoes 🦟👶
00:21
Let's GLOW!
Рет қаралды 13 МЛН
Show with Jathedar Ranjit Singh | Political | EP 189 | Talk with Rattan
30:14
Идеально повторил? Хотите вторую часть?
00:13
⚡️КАН АНДРЕЙ⚡️
Рет қаралды 18 МЛН