Patti ਚ ਚਾਚੇ ਨੇ ਗੋਲੀਆਂ ਨਾਲ ਭੁੰਨਿਆ ਭਤੀਜਾ,2 ਮਹੀਨੇ ਪਹਿਲਾਂ ਹੋਇਆ ਸੀ ਵਿਆਹ,ਪਤੀ ਨੂੰ ਦੇਖ ਬੇਹੋਸ਼ ਹੋਈ ਚੂੜੇ ਵਾਲੀ

  Рет қаралды 1,472,570

DainikSavera

DainikSavera

Жыл бұрын

#patti #family #dispute #newsupdate
Watch and Download All Over World
FACEBOOK: / dainiksaverapunjab
WEBSITE: www.dainiksaveratimes.com
INSTAGRAM: / dainik.savera
PLAY STORE: bit.ly/2TajL9G
APPLE APP STORE: apple.co/3aI0NyB
TWITTER: / saveratimes
TELEGRAM: t.me/dainiksaveratv
EPAPER: bit.ly/2TajL9G
WHATSAPP GROUP: chat.whatsapp.com/CTXHSZgwjgf...
Subscribe to our other Popular KZfaq Channels:
Dainik Savera : / dainiksaveravideos
Savera StarTalks : / @saverastartalks
Savera Punjab : / @saverapunjab
Savera Music : / @saveramusicvideo
Savera Health : / @saverahealth
Savera Dharam : / @dainiksaveradharam
Hulchul TV : / saveratv
Dainik Savera TV
Contact : +91-81948-55555
Content Copyright @ Dainik Savera TV

Пікірлер: 633
@gulshanattri9833
@gulshanattri9833 Жыл бұрын
ਚਾਚੇ ਤਾਂ ਸਗੋ ਪਿਉ ਨਾਲੋ ਜਿਆਦਾ ਪਿਆਰ ਕਰਦੇ ਨੇ ਪਰ ਇੱਥੇ ਤਾਂ ਕੰਮ ਹੀ ਉਲਟ ਹੋ ਗਿਆ ..🥺🥺 ਜਦੋ ਆਪਣੇ ਹੀ ਦੁਸ਼ਮਣ ਬਣ ਜਾਣ ਫਿਰ ਤਾਂ ਰੱਬ ਵੀ ਬਚਾਂ ਨਹੀਂ ਸਕਦਾਂ🥺🥺
@cricketfever2128
@cricketfever2128 Жыл бұрын
pehla pta kr lea kro gal da ......bhateeje de najayaz sambhandh c chachi naal...ta maarea....te maarke sahi kita
@akshbrar1074
@akshbrar1074 Жыл бұрын
ਗੁਲਸ਼ਨ ਬਾਈ ਜਵਾਂ ਸਹੀ ਲਿਖਿਆ ਤੂੰ
@SandeepSingh-eh8ub
@SandeepSingh-eh8ub Жыл бұрын
ਵੀਰ ਜੀ ਚੱਕਰ ਹੋਰ ਸੀ
@sarbjitmangat4967
@sarbjitmangat4967 Жыл бұрын
ਬਹੁਤ ਮਾੜੀ ਘਟਨਾ ਕੀ ਹੋ ਗਿਅਾ ਪੰਜਾਬ ਸਿਅਾ ਅਾਪਣੇ ਹੀ ਅਾਪਣਿਅਾ ਨੂੰ ਖਤਮ ਕਰੀ ਜਾਂਦੇ 😭😭
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@kirpalsidhu7401
@kirpalsidhu7401 Жыл бұрын
ਪਹਿਲਾਂ ਤਾਏ ਨੇ ਭਤੀਜੇ ਦਾ ਕਤਲ ਕੀਤਾ ਗਿਆ ਹੁਣ ਚਾਚੇ ਵੱਲੋਂ ਹਾਏ ਉਏ ਮੇਰਿਆ ਰੱਬਾ ਕੀ ਹੋਇਆ ਮੇਰੇ ਹੱਸਦੇ ਵੱਸਦੇ ਪੰਜਾਬ ਨੂੰ 😭😭
@surjitsingh5079
@surjitsingh5079 Жыл бұрын
Kyu eh lok ristya nu klankit krr rhe aa😭😭😭😭
@surjitsingh5079
@surjitsingh5079 Жыл бұрын
Kiranpal sidhu gg kalyug aa gg 🙏😭😭
@surjitsingh5079
@surjitsingh5079 Жыл бұрын
Eh ta chacha c but sade te near peo ne he putt nu goli maar k maar deta ajj tu 3 month phala 12 saal da munda c 😭😭😭😭😭
@prabhsandhujattlife3045
@prabhsandhujattlife3045 Жыл бұрын
@@surjitsingh5079 hnji deki c news oh wali bhut bhura hall hoya pya, kuljug aa, kise vi apne te bhrosa krna auokha ho gya
@surjitsingh5079
@surjitsingh5079 Жыл бұрын
@@prabhsandhujattlife3045 bilkul gg
@cricketyuvraj1171
@cricketyuvraj1171 Жыл бұрын
ਜਦੋਂ ਪਹਿਲਾ ਵੀ ਪਰਚੇ ਹੋਏ . ਗੋਲੀਆ ਵੀ ਚਲਾਈਆ ਤਾ ਪੁਲਿਸ ਨੇ ਉਸਨੂੰ ਜੇਲ ਵਿੱਚ ਕੇਦ ਕਿਉਂ ਨਹੀ ਕਿਤਾ
@manjitsingh1278
@manjitsingh1278 Жыл бұрын
ਜਿੰਨੂ ਜਿਆਦਾ ਸ਼ੌਕ ਲੜਾਈ ਦਾ ਉਨੂੰ ਸਰਹੱਦ ਤੇ ਭੇਜੋ ਨਾਲ਼ ਦੇਸ਼ ਦੀ ਰਾਖੀ ਕਰੂ
@gillpassanger
@gillpassanger Жыл бұрын
ਗੱਲ ਕੋਈ ਹੋਰ ਆ,ਅਸਲ ਗੱਲ ਕੋਈ ਵੀ ਨਹੀ ਦਸ ਰਿਹਾ ,ਜਿਸ ਨੇ ਮਾਰਿਆ ਉਸ ਦੀ ਘਰਵਾਲੀ ਨੂੰ ਸਭ ਪਤਾ ਹੋਵੇਗਾ, ਜੇ ਜਾਇਦਾਦ ਦਾ ਚੱਕਰ ਹੁੰਦਾ ,ਫਿਰ ਇਹਨਾਂ ਸਭ ਨੇ ਖੁਲ ਕੇ ਬੋਲਣਾ ਸੀ,ਜਾਇਦਾਦ ਦਾ ਕੋਈ ਚੱਕਰ ਨਹੀਂ ਹੈ,
@sidhumoosealafans6268
@sidhumoosealafans6268 Жыл бұрын
Ryt ehi chakar hona janani da
@Armaan456u
@Armaan456u Жыл бұрын
Bilkul sai keha veere 🙏🏼
@jasveerbrar8384
@jasveerbrar8384 Жыл бұрын
Bilkul tuse sahi gal kiti aa ji chakkar koi iho ja hi aa khull k koi ni gal kar riha c othe mouky te par kanafusi chal rahi c loka ch iho gal di baki investigation ch aa jana sara kuj sahmne
@gurveersinghsidhu2294
@gurveersinghsidhu2294 Жыл бұрын
ਮਤਲਬ ਆਪਣੀ ਚਾਚੀ ਨਾਲ ਖੇਹ ਖਾਦਾਂ ਸੀ
@pamamall8274
@pamamall8274 Жыл бұрын
ਚਾਚੀ ਦੀ ਹਵਸ ਪੂਰੀ ਕਰਦਾ ਸੀ
@shamlalgoyal19
@shamlalgoyal19 Жыл бұрын
ਡੋਪ ਟੈਸਟ ਸਾਫ ਸੁਥਰੇ ਇਮਾਨਦਾਰੀ ਵਾਲ਼ੇ ਸ਼ਖਤ ਨਿਯਮਾਂ ਅਨੁਸਾਰ ਹੋਵੇ ਅਤੇ ਨਸ਼ੇੜੀ ਕਿਸਮ ਦੇ ਲੋਕਾਂ ਨੂੰ ਅਸਲਾ ਲਾਇਸੰਸ ਰੱਦ ਕੀਤੇ ਜਾਣ ਅਤੇ ਜਾਰੀ ਕੀਤੇ ਵੈਪਨ ਜ਼ਬਤ ਕੀਤੇ ਜਾਣ
@DavinderGoraya67davinder67
@DavinderGoraya67davinder67 Жыл бұрын
Asley da koi kasoor nhi aa veer ....na e licence da.. fark sirf bndey di nasal da painda..
@HardevSingh-gb7xm
@HardevSingh-gb7xm Жыл бұрын
ਕੀ ਹੋ ਗਿਆ ਪੰਜਾਬ ਸਿਆਂ ਤੇਰੀ ਹਿਕ ਲਾਲ ਕਿਉਂ ਹੋਈ ਜਾਂਦੀ ਆ, ਬਹੁਤ ਮਾੜੀ ਹਰਕਤ ਇਹ ਕੀਤੀ, ਕੋਈ ਕੀ ਇਤਬਾਰ ਕਰੂ ਕਿਸੇ ਤੇ
@Sandeep28872
@Sandeep28872 Жыл бұрын
ਵੀਰ ਜੀ ਕਲਯੁਗ ਆਏਥੇ ਕੋਈ ਕਿਸੇ ਦਾ ਨਹੀ ਆਪਣਾ ਬਚਾਅ ਆਪ ਕਰੋ ਰੱਬ ਦਾ ਨਾਮ ਜਪੋਂ ਬਸ
@khushdeep7172
@khushdeep7172 Жыл бұрын
ਇਸੇ ਕਰਕੇ ਆਖਦੇ ਹਨ ਕਿ ਆਪਣਿਆਂ ਤੋਂ ਬਚੋ
@rajbirkaur8138
@rajbirkaur8138 Жыл бұрын
ਇਸ ਕਰਕੇ ਆਖਦੇ ਹਨ ੇਅਪਣਿਆ ਤੋਂ ਬਚੌ
@Deepu_dairy_farm
@Deepu_dairy_farm Жыл бұрын
bilkul bro
@Armaan456u
@Armaan456u Жыл бұрын
Dushmn da sanu pta hunda kdo osne dng marna par apnea ton sanu kon bachaoo😔
@Armaan456u
@Armaan456u Жыл бұрын
Auj kal veero koi chacha ni koi taya ni last month ldh vich b ta taye ne nehar vich sut dita c vichara 7sal da c osne hale dunia b nai dekhi c kise te the na kro khoon chita ho gea😡
@Jasmeenkaur-mp1cr
@Jasmeenkaur-mp1cr Жыл бұрын
ਕਲਯੁਗ ਹੈ ਜੀ। ਲਹੂ ਚਿੱਟਾ ਹੋ ਗਿਆ ਮਿਹਰ ਕਰੀਂ ਬਾਬਾ ਨਾਨਕਾ
@yadwindergill914
@yadwindergill914 Жыл бұрын
ਅੱਜ ਕੱਲ ਕੁੱਤੇ ਸਿਆਣੇ ਹੋ ਗਏ ਨੇ ਤੇ ਬੰਦੇ ਹਲਕੇ ਕੁੱਤੇ ਤੋ ਵੀ ਭੈੜੇ ਹੋ ਗਏ ਨੇ.......
@harbansinsan5132
@harbansinsan5132 Жыл бұрын
hm ji😔
@gagankaur2691
@gagankaur2691 Жыл бұрын
Ryt👍👍👍👍
@mrndmrsbedi8266
@mrndmrsbedi8266 Жыл бұрын
@@harbansinsan5132 q1q a new 1q
@bhupinderkaurdhaliwal
@bhupinderkaurdhaliwal Жыл бұрын
ਦੁਸ਼ਮਣਾਂ ਤੋ ਬਚਿਆ ਜਾ ਸਕਦਾ ਹੈ ਪਰ ਆਪਣਿਆਂ ਤੋ ਨਹੀਂ ਕੋਈ ਬਚ ਸਕਦਾ ਹੈ ਜਿੱਥੇ ਖੂਨ ਹੀ ਸਫੇਦ ਹੋ ਜਾਵੇ ਕੀ ਕਰ ਸਕੋਗੇ ਮੈਨੂੰ ਤੇ ਮੇਰਾ ਚਾਚੀ ਬਹੁਤ ਪਿਆਰ ਕਰਦੇ ਸਨ ਅੱਜ ਦੁਨੀਆ ਤੇ ਨਹੀਂ ਫਿਰ ਵੀ ਹਰ ਵੇਲੇ ਯਾਦ ਕਰਦੀ ਹਾ ਮੇਰੇ ਬੇਟੇ ਤੇ ਚਾਚੇ ਦਾ ਬਹੁਤ ਪਿਆਰ ਹੈ ਚਾਚੇ ਭਤੀਜੇ ਦੀ ਇਕ ਸਲਾਹ ਹੈ ਇਹ ਕਿਹੋ ਜਿਹਾ ਚਾਚਾ ਹੈ ਜਿਸ ਨੂੰ ਬੰਦੂਕ ਚਲਾਉਣ ਲੱਗੇ ਵੀ ਤਰਸ ਨਹੀਂ ਆਇਆ ਹੈ ਹੁਣ ਤਾ ਚਾਚੇ ਤਾਇਆ ਤੋ ਵੀ ਯਕੀਨ ਚੁੱਕਿਆ ਗਿਆ ਹੈ ਦੁਨੀਆ ਗ਼ਰਕਣ ਤੇ ਆ ਗਈ ਹੈ 🦮🦮🦮🦮🦮🦮🦮🦮🦮🦮ਕੁੱਤਾ ਚਾਚਾ
@brarjagwindersingh3900
@brarjagwindersingh3900 Жыл бұрын
ਖਬਰ ਦੇਣ ਦੀ ਅਕਲ ਨਹੀਂ ਐਂਕਰ 315 ਬੋਰ ਨੂੰ 335 ਰਾਈਫਲ ਈ ਕਹੀ ਜਾਂਦੀ ਆ, ਕਹਿੰਦੀ ਕਤਲ ਦਾ ਕਾਰਨ ਦੇਖ ਹੋ ਜਾਓਂਗੇ ਹੈਰਾਨ ਤੇ ਕਾਰਨ ਦੱਸਿਆ ਈ ਨਹੀਂ
@amanaman1814
@amanaman1814 Жыл бұрын
Koi gal ni veere glti ta insan to hi hundi aa..
@amanaman1814
@amanaman1814 Жыл бұрын
Is ch beaakal vali koi gal ni hundi
@brarjagwindersingh3900
@brarjagwindersingh3900 Жыл бұрын
@@amanaman1814 ਚੱਲ ਵੀਰ ਠੀਕ ਆ
@Singh-gy5nm
@Singh-gy5nm Жыл бұрын
@@amanaman1814ਅਸਲ ਚ ਬਾਈ ਬੇਅਕਲ ਨੀ ਇਹ ਚੈਨਲ ਆਲੇ ਆਪਾ ਨੀ ਸਮਝ ਦੇ ਆ ਬੇਅਕਲ ਤਾਂ ਗ਼ਲਤ thumbnails ਲਾਉਂਦੇ ਆ ਹਮੇਸ਼ਾ
@stubbornkudi8165
@stubbornkudi8165 Жыл бұрын
Veere kaarn kise nu v nhi pta e meri frnd da cousin c
@ManjitSingh-qo4zq
@ManjitSingh-qo4zq Жыл бұрын
ਜਦੋਂ ਪਹਿਲਾਂ ਵੀ ਪਰਚੇ ਹੋਏ, ਗੋਲੀਆਂ ਵੀ ਚਲਾਈਆਂ ਤਾਂ ਪੁਲਿਸ ਨੇ ਉਸਦੀ ਰਫਲ ਕਿਉਂ ਨਹੀਂ ਜਬਤ ਕੀਤੀ,
@tkaur710
@tkaur710 Жыл бұрын
Pulis Khan kuti aa pese lke shd dedi aa ona nu ki ona da keda nuksan huda insaniat jida hu ta hi imandari hu
@amritchahal2166
@amritchahal2166 Жыл бұрын
Asha parche hun te rafal v japat hundi ea
@jaswindermann6645
@jaswindermann6645 Жыл бұрын
💯
@FExVeLLY
@FExVeLLY Жыл бұрын
@@amritchahal2166 obviously honi chahidi aw
@AmazingFacts-be5rc
@AmazingFacts-be5rc Жыл бұрын
@@amritchahal2166 japat😂😂😂
@sarabjitgill2160
@sarabjitgill2160 Жыл бұрын
ਬਿਲਕੁਲ ਭਾਜੀ , ਸਹੀ ਕਿਹਾ ਤੁਸੀਂ ਹਲਕੇ ਕੁੱਤੇ ਤੋਂ ਅਜਕਲ ਹਰ ਬੰਦੇ ਨੂੰ ਬਚ ਕੇ ਰਹਿਣਾ ਜ਼ਰੂਰੀ ਹੋ ਗਿਆ ।
@PargatSingh-qr5xz
@PargatSingh-qr5xz Жыл бұрын
Kive pta lagda vichre bhateeje nu ke mera chacha kutta halk gia koi bahrla bandda hunda ta vichara soach lenda
@NirmalSingh-mu6vc
@NirmalSingh-mu6vc Жыл бұрын
پپب
@kbkb3449
@kbkb3449 Жыл бұрын
@@NirmalSingh-mu6vc pup
@kawalpreetkaur3610
@kawalpreetkaur3610 Жыл бұрын
😭😭😭😭😭
@premkumarpremdakwal2248
@premkumarpremdakwal2248 Жыл бұрын
ਘਟਨਾ ਬਹੁਤ ਨਿੰਦਣਯੋਗ ਹੈ ਪਰ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਜ਼ਮੀਨ ਜਾਇਦਾਦ ਦਾ ਮਸਲਾ ਜਾ ਔਰਤ ਦਾ ਮਸਲਾ ਹੋ ਸਕਦਾ ਹੈ ਬਹੁਤ ਬਹੁਤ ਮੰਦਭਾਗੀ ਘਟਨਾ
@sukhchain1926
@sukhchain1926 Жыл бұрын
ਔਰਤ ਵਾਲਾ ਮਸਲਾ ਹੋ ਸਕਦਾ ਜ਼ਮੀਨੀ ਝਗੜੇ ਤਾਂ ਜ਼ਿਆਦਾ ਤਰ ਮੌਕਿਆਂ ਤੇ ਹੀ ਹੋ ਜਾਂਦੇ ਨੇ। ਭਾਵ ਮਰਨਾ ਮਾਰਨਾ ਮੌਕੇ ਤੇ ਹੁੰਦਾ
@sidhumoosealafans6268
@sidhumoosealafans6268 Жыл бұрын
Ryt
@HarpalSingh-uv9ko
@HarpalSingh-uv9ko Жыл бұрын
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ।
@mastmalang3679
@mastmalang3679 Жыл бұрын
kzfaq.info/get/bejne/f5tzh6qH1tzMlJ8.html
@bindibai191
@bindibai191 Жыл бұрын
ਯਾਰ ਕੀ ਹੋਗੀਆਂ ਸਾਡੇ ਪੰਜਾਬ ਦੇ ਲੋਕਾਂ ਨੂੰ ਕਿੰਧਰ ਨੂੰ ਤੇ ਕਹਿੜੇ ਰਾਹ ਨੂੰ ਤੂਰ ਪਏ ਅਸੀਂ 😭🙏🏻 ਅਸੀਂ ਆਪਣੇ ਰੰਗਲੇ ਪੰਜਾਬ ਦਾ ਆਪਣੇ ਹੱਥੀਂ ਘਾਂਣ ਕਰਨ ਲੱਗ ਪਏ ਹਾਂ ਖ਼ਬਰ ਸੁਣ ਕੇ ਦਿੱਲ ਝੰਜੋੜ ਹੋਗੀਆ 😭🙏🏻ਵਾਹਿਗੁਰੂ ਜੀ ਸਰਮੱਤ ਬਖ਼ਸ਼ੇ ਸੱਭ ਨੂੰ 🙏🏻🙏🏻
@harbansinsan5132
@harbansinsan5132 Жыл бұрын
hm g😭😭
@user-sc1yw2mm7i
@user-sc1yw2mm7i Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@GurjantSingh-uo2lv
@GurjantSingh-uo2lv Жыл бұрын
Waheguru ji
@ranjitmalhi1773
@ranjitmalhi1773 Жыл бұрын
ਕੀ ਹੋ ਗਿਆ ਮਾਝੇ ਦੇ ਜੱਟਾਂ ਨੂੰ,ਭਤੀਜੇ ਵੀ ਪੁੱਤਰ ਹੀ ਹੁੰਦੇ ਹਨ, ਕੋਈ ਨਾਂ ਕੋਈ ਜਾਇਦਾਦ ਦਾ ਝਗੜਾ ਜਰੂਰ ਨਿਕਲੇਗਾ,ਜਮੀਨ ਜਾਇਦਾਦ ਆਪਣੇ ਸ਼ਰੀਕੇ ਨਾਲ ਹੀ ਵੰਡੀ ਵੰਡਾਈ ਜਾਂਦੀ ਏ।
@PargatSingh-qr5xz
@PargatSingh-qr5xz Жыл бұрын
Ena nu pushe ke salieo khani ta roti aa jmeen sab etheh reh jani nal nhi jani
@Jijaji2138
@Jijaji2138 Жыл бұрын
Mainu lagda munde nal chachi set hovegi te Munda rat nu milan gya Huna te o jagh paya hun fer os ne gaddi charta huni 99% I’m not sure
@jasveerbrar8384
@jasveerbrar8384 Жыл бұрын
@@Jijaji2138 nahi ji ih kam ta 8pm vajy de kreeb hi ho gia c par jo gal tuse keh rahy ho katal di vajah oh iho hi niklni aa mere hisab nal othe dabbi ghutti juban ch ih hi sunan ch aaya hai
@maan.9899
@maan.9899 Жыл бұрын
@@Jijaji2138 y g maeanu bi ehe gal lagdeaa eh chache NAL saet houga eh.pake.galh.aa
@pamamall8274
@pamamall8274 Жыл бұрын
ਭਰਾ ਪੁੱਤ ਮਾਂ ਨਹੀਂ ਚੋਦਦੇ
@user-mu3cm5ci7o
@user-mu3cm5ci7o Жыл бұрын
ਬਹੁਤ ਮੰਦਭਾਗੀ ਤੇ ਦੁਖਦਾਈ ਘਟਨਾ 🙏🏻 ਵਾਹਿਗੁਰੂ ਜੀ 🙏🏻
@gurbachansingh4491
@gurbachansingh4491 Жыл бұрын
ਕੀ ਹੋਇਆ ਹੈ ਪੰਜਾਬ ਨੂੰ ਵਾਹਿਗੂਰੂ ਮੇਹਰ ਕਰੋ
@GurpreetSingh-cr9ow
@GurpreetSingh-cr9ow Жыл бұрын
Waheguru g
@sukhkaur7877
@sukhkaur7877 Жыл бұрын
Waheguru ji duniya nu akal baksho 🙏🙏
@bhagwantpalsinghgill2949
@bhagwantpalsinghgill2949 Жыл бұрын
Hi
@jaswinderjaswinder9101
@jaswinderjaswinder9101 Жыл бұрын
Mudde da pakka ksoor hona ame koi kio maru agle nu bi patta menu sja hogi
@GurdeepSingh-dx8kx
@GurdeepSingh-dx8kx Жыл бұрын
Weheguru guru ji 🙏🙏
@rajinderaustria7819
@rajinderaustria7819 Жыл бұрын
ਸਭ ਤੋਂ ਪਹਿਲਾਂ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹਨਾਂ ਲੋਕਾਂ ਕੋਲ ਹਥਿਆਰ ਹਨ ਉਹਨਾਂ ਦਾ ਸਰੀਰਕ ਮੈਡੀਕਲ 100% ਬਿੱਲਕੁੱਲ ਸਹੀ ਤਰੀਕੇ ਨਾਲ ਕੀਤਾ ਜਾਵੇ ਅਤੇ ਜੋ ਲੋਕ ਮੈਡੀਕਲ ਵਿੱਚ ਫਿੱਟ ਨਹੀਂ ਹਨ ਉਹਨਾਂ ਕੋਲੋਂ ਜਲਦੀ ਤੋਂ ਜਲਦੀ ਹਥਿਆਰ ਵਾਪਸ ਲਏ ਜਾਣ। ਬਾਕੀ ਇਹ ਸਭ ਕੁੱਝ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ। RAJINDER SINGH AUSTRIA (VIENNA)
@navjotsinghjosan7892
@navjotsinghjosan7892 Жыл бұрын
Hji bulkul ryt veer g sachi gal
@GURPREETSINGH-ct8gk
@GURPREETSINGH-ct8gk Жыл бұрын
Sahi gall aa veer sab toh pehla lokan da asla iktha karo
@samandeepkaursidhu
@samandeepkaursidhu Жыл бұрын
Asla gun vgreh l len ge jine marna oh ta khai khwadi naal v vad du
@navjotsinghjosan7892
@navjotsinghjosan7892 Жыл бұрын
@@samandeepkaursidhu a v gal se a
@gurpartapdhillon4264
@gurpartapdhillon4264 Жыл бұрын
ਇਹ ਗੱਲ ਤਾਂ ਕੋਈ ਵੀ ਨਹੀਂ ਆ ਕੋਈ ਹੋਰ ਵਜ੍ਹਾ ਹੋਊਗੀ ਇਹਨਾਂ ਨੂੰ ਪਹਿਲਾ ਹੀ ਸਾਵਧਾਨ ਰਹਿਣਾ ਚਾਹੀਦਾ ਸੀ।
@CHAHAL-er9zf
@CHAHAL-er9zf Жыл бұрын
Waheguru ji 🙏🙏🙏
@mrskaur539
@mrskaur539 Жыл бұрын
ਵਾਹਿਗੁਰੂ ਜੀ ਦੀ ਕਰੋਪੀ ਹੋਈ ਹੈ ਪੰਜਾਬ ਵਿੱਚ ਆਪਣੇ ਗੁਰੂ ਗ੍ਰੰਥ ਸਹਿਬ ਜੀ ਨੂੰ ਛੱਡ ਕੇ ਇਸਾਈ ਧਰਮ ਨੂੰ ਮੰਨ ਰਹੇ ਸਾਡੇ ਗੁਰੂ ਜੀ ਨੇ ਕੋਮ ਵਸਤੇ ਸਾਰਾ ਪਰਿਵਾਰ ਵਾਰ ਦਿੱਤਾ ਪਰ ਹੁਣ ਸਾਡੇ ਘਰਾਂ ਵਿੱਚ ਆ ਗਏ ਹਨ ਬਹੁਤ ਹੀ ਮਾੜੀ ਹੋ ਈ 😭
@RamanDeep-eo8un
@RamanDeep-eo8un Жыл бұрын
Sharm karlo kuj rab to daro dharm koye ve mara nhi hunda soch badlo
@Mosewala658
@Mosewala658 Жыл бұрын
tuhdi soch he gndi aa..tusi koi v gl hove jan buj k dhrm da manla bnona he hunda..tnu ki lag da isaye dharm ch lok bht bure ne..oh sago sikha nalo v thnde subh nl chl de ne..te apde khuda da khof mn de ne....eh ju kus ho reha nshe kr k te fukerpune kr k aa..jehrda gania ch jatt ne fire mrte lge hunde krn...ohda natija eh...jithe rishte v lok bhul ge aaa
@narinder2631gh
@narinder2631gh Жыл бұрын
Halle Luhiaah !!!
@Mosewala658
@Mosewala658 Жыл бұрын
@@narinder2631gh ameb
@sahildhaliwaljattboys2002
@sahildhaliwaljattboys2002 Жыл бұрын
ਕੀ ਯਰ ਸਾਡੇ ਪੰਜਾਬ ਨੂੰ ਕੀ ਹੋਇਆ,ਇਕ ਦੂਜੇ ਨੂੰ ਹੀ ਮਾਰੀ ਜਾਂਦੀ ਆ,ਸਭ ਕੁਝ ਪੈਸਾ ਹੋ ਗਿਆ ਲੋਕਾਂ ਦਾ
@ParamjitKaur-wc6tl
@ParamjitKaur-wc6tl Жыл бұрын
Kaljugh aa ji es tm bich koi ni kise da
@JagsirSingh-xb1ov
@JagsirSingh-xb1ov Жыл бұрын
ਬਹੁਤ ਦੁਖ ਹੋਇਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@isking9287
@isking9287 Жыл бұрын
ਇਹ ਨੇ ਗਰੀਬ ਜੱਟ ॥ ਹੋਰ ਦਿਓ ਇਹਨਾਂ ਨੂੰ ਅਸਲਾ ਲਾਇਸੰਸ
@gurwindersinghladdi8575
@gurwindersinghladdi8575 Жыл бұрын
ਖੂਨ ਚਿੱਟੇ ਹੋ ਗਏ ਨੇ ਜੀ,,,,,ਆਪਣਾ ਸਰੀਰ ਹੀ ਆਪਣਾ ਹੈ ਅਜਕਲ ਦੇ ਸਮੇਂ ਚ,,,,,ਕੋਈ ਕਿਸੇ ਦਾ ਨਹੀਂ ,,,ਮਾਲਕ ਮਹਿਰਾਂ ਕਰਨ
@rajinderkaur7932
@rajinderkaur7932 Жыл бұрын
ਸਾਰਾ ਮਸਲਾ ਜਾਈਦਾਤ ਦਾ ਸਾਡੇ ਘਰ ਵੀ ਊਹੀ ਰੋਲਾ 50 ਕਰੋੜ ਰੁਪਏ ਦੀ ਹੇਰਾ ਫੇਰੀ ਕਰ ਗੇ ਸਹੋਰੇ ਦਖਲ ਦੇ ਰਹੇ ਹਨ ਬਾਈ ਬਾਈ ਦੇ ਖੂਨ ਦੇ ਪਿਆਸੇ ਹਨ ਸੈਲਰ ਆੜਤਾ ਦੱਬ ਗੇ ਕਦੇ ਵੀ ਕਤਲੋ ਕਤਲ ਹੋ ਸਕਦਾ ਇਕ ਕੁਤਾ BDO ਦਖਲ ਦੇ ਰਿਹਾ ਕਹਿਦਾ ਮੇਯੀ ਭੈਣ ਨੇ ਦੋ ਜੰਮ ਤੇ ਤੁਸੀਂ ਜਮੀਨ ਬਰਾਬਰ ਵੰਡੋ ਦੂਜਾ ਪਿੰਡ ਡਾਲੇ ਤੋ ਹੈ ਕਹਿਦਾ ਅਖਬਾਰ ਚ ਸਸਿਰੀ ਜਮੀਨ ਲਿਖੀ ਸੀ ਓ ਪੁਰੀ ਕਰੋ ਕਤਲ ਨਹੀ ਹੋਵੇ ਗੇ ਤੁਸੀਂ ਦੱਸੋ
@JasbirSingh-rw4ds
@JasbirSingh-rw4ds Жыл бұрын
ਸਾਰੇ ਹੀ ਲਾਲਚੀ ਹੋ ਜਾਵਣ ਉਥੇ ਰੱਬ ਹੀ ਰਾਖਾ।।ਇਹ ਕਹਾਣੀ ਹੁਣ ਘਰ ਘਰ ਦੀ ਹੈ।।
@paramjeetsinghbuttar1026
@paramjeetsinghbuttar1026 Жыл бұрын
ਜਰ ਹਾਲਤ ਪੰਜਾਬ ਦੇ ਉਜ ਤਾਂ ਨਫਰਤ ਵੱਧ ਗਈ ਪਿਆਰ ਘੱਟ ਹੋ ਰਿਹਾ ਐ ਪਰ ਜਦੋਂ ਘਟਣਾ ਵਾਪਰਦੀਆ ਬਸ ਗਲ ਤਾਂ ਹੈ ਹੀ ਨਹੀ ਨਾਂ ਕੋਈ ਝਗੜਾ ਸੀ ਪਰ ਇਹ ਠੀਕ ਨਹੀ ਲੋਕ ਉਨੇ ਹੀ ਬੂਰੇ ਬਣੀ ਜਾਦੇਐ ਜੇ ਵੱਡਾ ਕਾਰਨ ਹੋਉ ਉਹ ਸਮਝ ਆਉ ਵੀ ਪਹਿਲਾ ਵੀ ਝਗੜਾ ਸੀ ਪਰ
@NarinderSingh-zm9ej
@NarinderSingh-zm9ej Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਿਰ ਕਰੋ ਜੀ
@tarsemmannp5499
@tarsemmannp5499 Жыл бұрын
Waheguru ji 🙏 mehar kri sab te ♥
@ramindrdhillo3396
@ramindrdhillo3396 Жыл бұрын
Waheguru ji Maher kare 🙏🙏🙏🙏
@BajwaRajveerSingh
@BajwaRajveerSingh Жыл бұрын
ਸਰੀਕ ਬਣ ਗਏ ਸਾਰੇ ਪਰ ਸ਼ਰੀਕ ਬਨਾਉਣ 99/ ਜਨਾਨੀਆਂ ਦਾ ਹੱਥ ਇੱਕ ਜਗਾਹ ਬੈਠਣ ਹੀ ਨਹੀਂ੍ਰ ਦਿੰਦੀਆ
@AkshayKumar-zr3fl
@AkshayKumar-zr3fl Жыл бұрын
Sharm Kero Punjabiyo sare riste khatam ho gey koi v rista Vishwas wala Ni reh geya
@sunnykataria9834
@sunnykataria9834 Жыл бұрын
ਵਾਹਿਗੁਰੂ ਸੁੱਮਤ ਬਖਸ਼ੋ ਜੀ
@harjinderdhillon9094
@harjinderdhillon9094 Жыл бұрын
Waheguru ji Mehar karo...ke ho gia aapne Punjab nu☝️🙏🤲🌹♥️😌😌
@mehaksandhu9108
@mehaksandhu9108 Жыл бұрын
Wahe guru Ji wahe guru ji wahe guru ji wahe guru ji
@j.skundi7791
@j.skundi7791 Жыл бұрын
ਇਹ ਨਹੀਂ ਦੱਸਿਆ ਕਿ ਕਿਸ ਕਰਕੇ ਗੋਲੀਆਂ ਮਾਰੀਆਂ? ਬਾਕੀ ਜੋ ਵੀ ਹੋਇਆ ਬਹੁਤ ਦੁਖਦਾਈ ਹੋਇਆ ਕੋਈ ਰਹਿ ਗਈ ਰਿਸਤੇਦਾਰੀ ਜਾਂ ਭਰੋਸਾ😥😢😢😥😥😢😢😥
@maninder2853
@maninder2853 Жыл бұрын
O ta chacha hi ds skda
@gurpreetsinghbhullar9414
@gurpreetsinghbhullar9414 Жыл бұрын
Waheguru Jee
@sangatsingh4850
@sangatsingh4850 Жыл бұрын
Waheguru ji duniya Ko akal bacho
@sarwansingh3646
@sarwansingh3646 Жыл бұрын
ਵਾਹਿਗੁਰੂ ਭਲੀ ਕਰੇ
@jasiheer8923
@jasiheer8923 Жыл бұрын
Waheguru Ji 🙏
@Editverse324
@Editverse324 Жыл бұрын
waheguru ji
@ranjitsinghrangreta4530
@ranjitsinghrangreta4530 Жыл бұрын
Waheguruji 🙏 waheguruji 🙏😭😭
@amarjitdeol5306
@amarjitdeol5306 Жыл бұрын
Waheguru ji satnam
@navidhillon5968
@navidhillon5968 Жыл бұрын
So sad news Waheguru g mehar Karo g🙏🙏
@miss.sardarni232sardarni8
@miss.sardarni232sardarni8 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਕੀ ਹੋ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਅਸਲ ਵਿੱਚ ਪੰਜਾਬ ਨੂੰ ਨਜ਼ਰ ਲੱਗ ਗਈ ਹੈ ਪਹਿਲਾਂ ਸੁਣਦੇ ਹੁੰਦੇ ਸੀ ਪੰਜਾਬ ਰੰਗਲਾ ਪੰਜਾਬ ਪਰ ਪਤਾ ਨਹੀਂ ਲੱਗ ਰਿਹਾ ਹੈ ਕਿ ਵੀਰੋ ਪੰਜਾਬ ਦੇ ਲੋਕ ਆਪਣਿਆਂ ਨੂੰ ਹੀ ਮਾਰੀ ਜਾ ਰਹੇ ਹਨ ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰੋ ਇਹਨਾਂ ਨੂੰ ਮੱਤ ਬੁੱਧ ਬਖਸ਼ੋ ਆਪਸ ਵਿੱਚ ਹੀ ਨਾ ਲੜਨ
@kulbirkaur2968
@kulbirkaur2968 Жыл бұрын
🙏💐ਵਾਹਿਗੁਰੂ ਜੀ
@SukhrajSingh-pj6jo
@SukhrajSingh-pj6jo Жыл бұрын
ਸਰਕਾਰ ਨੇ ਕੁੱਝ ਨਹੀਂ ਕਰਨਾ , ਇਨਸਾਫ ਲੈਣਾ ਤਾ ਸਮਾਂ ਦੇਖ ਕੇ ਚਾਚੇ ਨੂੰ ਭੁੱਨ ਦਿਉ , ਸਰਕਾਰ ਨੇ ਕੁੱਝ ਨਹੀਂ ਕਰਨਾ ਤੁਹਾਡੇ ਸਾਹਮਣੇ ਬਾਈ ਮੂਸੇ ਵਾਲੇ ਦੇ ਪਰਿਵਾਰ ਦਾ ਹਾਲ ਦੇਖਲੋ
@sainielectricalworks788
@sainielectricalworks788 Жыл бұрын
Sahi gal aa veer sarkar fudu aa
@rajanibhakhar2848
@rajanibhakhar2848 Жыл бұрын
Waheguru ji Meher krna 🙏🙏🙏🙏🙏🙏
@manpindersingh6673
@manpindersingh6673 Жыл бұрын
ਸੱਪਾਂ ਨਾਲੋਂ ਜਿਆਦਾ ਜ਼ਹਿਰ ਅੱਜ ਕੱਲ ਇਨਸਾਨਾਂ ਚ ਆ
@lakhveerdhaliwal4123
@lakhveerdhaliwal4123 Жыл бұрын
Waheguru je kirpa karo Paryaar te
@user-he4jj5qz2j
@user-he4jj5qz2j Жыл бұрын
ਵਾਹਿਗੁਰੂ ਜੀ
@maansahab4488
@maansahab4488 Жыл бұрын
ਬਹੁਤ ਮਾੜਾ ਹੋਇਆ
@user-kt2jp5cw8f
@user-kt2jp5cw8f Жыл бұрын
ਮਾਝੇ ਚ ਚੱਲਦੀ ਬੁਰੀ ਬਿਮਾਰੀ , ਨਸ਼ਾ ,ਆਸ਼ਕੀ ,ਮਾਰਾ ਮਾਰੀ ।
@BaldevSingh-iq1hy
@BaldevSingh-iq1hy Жыл бұрын
Right bro
@Armaan456u
@Armaan456u Жыл бұрын
💯✅🙏🏼
@karamjeetkaur3672
@karamjeetkaur3672 Жыл бұрын
Waheguru Ji
@ajaysohal1092
@ajaysohal1092 Жыл бұрын
Waheguru ji waheguru ji
@amannaushehra6738
@amannaushehra6738 Жыл бұрын
weheguru ji
@sunyrandhava7088
@sunyrandhava7088 Жыл бұрын
ਇਹ ਤਾ ਬਾਬੇ ਨਾਨਕ ਦਾ ਪੰਜਾਬ ਨੀ ਲਗਦਾ,,,
@hargunkaler8633
@hargunkaler8633 Жыл бұрын
ਮਹਾਂ ਮਹਾਂ ‌ਕਲਯੂਗ
@baljitsingh7671
@baljitsingh7671 Жыл бұрын
It's very sad the reporter didn't say reason behind the murder.
@leisureish
@leisureish Жыл бұрын
Apna jattan da ik hi reason hunda bai. Jameen. Hun bund ch le le ve chacha jameen nu....
@gurdeepkaur4941
@gurdeepkaur4941 Жыл бұрын
Waheguru ji 🙏
@n.r.d.h3944
@n.r.d.h3944 Жыл бұрын
ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ, ਬਹੁਤ ਮਾੜਾ ਕੀਤਾ।
@RandomWRLDW
@RandomWRLDW Жыл бұрын
Waheguru ji mehar karo ji
@arshdeep972
@arshdeep972 Жыл бұрын
Waheguru JI 🙏🏻🙏🏻🙏🏻🙏🏻🙏🏻
@DharmPal-mv4mh
@DharmPal-mv4mh Жыл бұрын
ਸਰਕਾਰ ਨੂੰ ਸਾਰੇ ਪੰਜਾਬੀਆ ਦੇ ਹਥਿਆਰ ਜਮਾ ਕਰਵਾਉਣੇ ਚਾਹੀਦੇ ਹਨ
@psidhusidhu9370
@psidhusidhu9370 Жыл бұрын
Fansi devo aise Papi loka nu
@harnajamnajam3008
@harnajamnajam3008 Жыл бұрын
PEHLA KINNA NU MILI FANSI VEERE KUJ NI HONA ,ROH ROOH K BEH JAAN GE
@pawandhillon6164
@pawandhillon6164 Жыл бұрын
@@harnajamnajam3008 bilkul sahi kaha veere
@gurlabhsingh8072
@gurlabhsingh8072 Жыл бұрын
ਚਾਚਾ ਸੀ ਜਾਂ ਰਾਖਸ਼ ਸੀ ਕੀ ਹੋ ਗਿਆ ਪੰਜਾਬ ਨੂੰ ਇਸ ਤਰ੍ਹਾਂ ਦੇ ਚਾਚੇ ਵੀ ਹੁੰਦੇ ਹਨ ਡਾਕੂ
@jinderrai6354
@jinderrai6354 Жыл бұрын
Weheguru ji
@VishalVishal-oy2fi
@VishalVishal-oy2fi Жыл бұрын
Mere Taya ji expire ho gye n mere papa ajj v chache da frz nibha rhe n sb bcheaa da dhyaan rkh rhe n kyoki dada ji da privaar hi hn oh v .e kuch lok nhi smjde soooo sad
@harbansinsan5132
@harbansinsan5132 Жыл бұрын
aap ke dady nu rub happi rake🙏
@VishalVishal-oy2fi
@VishalVishal-oy2fi Жыл бұрын
@@harbansinsan5132 thanks ji🥰🙏
@amangoraya8248
@amangoraya8248 Жыл бұрын
Wahe guru ji
@oscar0759
@oscar0759 Жыл бұрын
WAHEGURU ji mehar kro ji 🙏
@sanjogtarani3997
@sanjogtarani3997 Жыл бұрын
ਸਖ਼ਤ ਸਜ਼ਾ ਦਿੱਤੀ ਜਾਵੇ
@rajbirdhaliwal2707
@rajbirdhaliwal2707 Жыл бұрын
ਐਵੇਂ ਹੀ ਕੋਈ ਕਿਸੇ ਦੇ ਥੱਪੜ ਵੀ ਨਹੀਂ ਮਾਰਦਾ,ਗੋਲੀ ਮਾਰਨਾ ਤਾਂ ਬਹੁਤ ਵੱਡੀ ਗੱਲ ਐ,ਨਾਲੇ ਓਹ ਵੀ ਚਾਰ ,ਕਤਲ ਦੇ ਇਰਾਦੇ ਨਾਲ ਹੀ ਚਾਰ ਗੋਲੀਆਂ ਚਲਾਈਆਂ।ਇਹਦੇ ਵਿਚ ਲਾਜ਼ਮੀ ਦੋਵਾਂ ਨੇ ਸ਼ਰਾਬ ਪੀਤੀ ਹੋਵੇਗੀ ਤੇ ਕੋਈ ਵੱਡਾ ਮਸਲਾ ਹੋਵੇਗਾ।
@tarankumar2179
@tarankumar2179 Жыл бұрын
Om shanti 👍
@amandeep6044
@amandeep6044 Жыл бұрын
Wahaguru ji
@baljit5923
@baljit5923 Жыл бұрын
Jadon tak phansi da kanoon nhi bnda esi tranh katal hounde rehnge
@daljitsinghsingh8740
@daljitsinghsingh8740 Жыл бұрын
Sahi kaha ji etha soudi arab vich adda hi aa ji
@bachitarsadhu9283
@bachitarsadhu9283 Жыл бұрын
ਬਹੁਤ ਗਲਤ ਕੀਤਾ
@veerpalbrar3513
@veerpalbrar3513 Жыл бұрын
Wehaguru ji 🙏
@gurukasimran5666
@gurukasimran5666 Жыл бұрын
kzfaq.info/get/bejne/p5yCabmeqtGRe3U.html🙏🙏
@GurpreetSingh-gi4xx
@GurpreetSingh-gi4xx Жыл бұрын
Wahguru ji
@bharat9120
@bharat9120 Жыл бұрын
VADDA BHAI BADA KHUSH LAGDA
@rupinderkaur7188
@rupinderkaur7188 Жыл бұрын
Wmk 🙏🙏
@MSGaminG-cc4dz
@MSGaminG-cc4dz Жыл бұрын
Wahiguru Wahiguru Wahiguru Ji
@elishaemmanuel2036
@elishaemmanuel2036 Жыл бұрын
ਸਿੱਖਾਂ ਨੂੰ ਜ਼ਮੀਨ ਨਾਲ ਬਹੁਤ ਪਿਆਰ ਹੈ।ਬੰਦਾ ਮਾਰਤਾ ਥੋੜੇ ਦਿਨ ਪਹਿਲਾਂ ਇਕ ਬੱਚਾ ਮਾਰਿਆ।ਹੋ ਕੀ ਗਿਆ ਇਹਨਾ ਨੂੰ।
@pardeepkumarpassi7241
@pardeepkumarpassi7241 Жыл бұрын
So sad waheguru ji
@Gurnamsingh-hx4xe
@Gurnamsingh-hx4xe Жыл бұрын
so sad.😇 ਕੀ ਕਹੀਐ। ਕੀ ਸੁਣੀਐ।
@brarjagwindersingh3900
@brarjagwindersingh3900 Жыл бұрын
ਵਾਹਿਗੁਰੂ ਸਾਹਿਬ ਜੀ ਭਲੀ ਕਰਨ, ਗੰਦ ਚੈਨਲ ਵਾਲੇ ਤੁਹਾਨੂੰ ਕਹਿੜਾ ਦੁੱਖ ਆ ਤੁਹਾਨੂੰ ਤਾਂ ਐਡ ਤੱਕ ਮਤਲਬ ਆ ਐਡ ਵੀ ਅੰਧਵਿਸ਼ਵਾਸੀ ਆਲੀਆ
@jaswantsinghpradhan7470
@jaswantsinghpradhan7470 Жыл бұрын
ਵੀਰੇ,ਮਸ਼ਹੂਰੀਆਂ ਯੂ-Tube ਵਾਲੇ ਲੌਂਦੇ ਨੇ,ਚੈਨਲ ਨਹੀ
@brarjagwindersingh3900
@brarjagwindersingh3900 Жыл бұрын
@@jaswantsinghpradhan7470 ਹੋਰ ਚੈਨਲ ਦੀ ਕਮਾਈ ਕੀ ਆ, ਇਹ ਐਡ ਦੀ ਤਾਂ ਹੁੰਦੀ ਆ।।। ਤੁਹਾਡੇ ਕਿ ਖਿਆਲ ਆ KZfaq ਆਲੇ ਮੰਨਚਾਹੇ ਰਿਸ਼ਤੇ, ਖੋਇਆ ਪਿਆਰ ਦੀ ਮਸ਼ਹੂਰੀ ਕਰਨਗੇ
@brarjagwindersingh3900
@brarjagwindersingh3900 Жыл бұрын
@@jaswantsinghpradhan7470 ਵੱਡੇ ਵੀਰ ਪਹਿਲਾਂ ਪੂਰੀ ਜਾਣਕਾਰੀ ਲਓ
@nptmovies8314
@nptmovies8314 Жыл бұрын
So said
@deshpardesh2394
@deshpardesh2394 Жыл бұрын
GOD 👏
@charanjitsingh9749
@charanjitsingh9749 Жыл бұрын
Pyar ਖ਼ਤਮ ਹੋ ਗਏ ਹਨ
@apnapanjabnaeemasif1007
@apnapanjabnaeemasif1007 Жыл бұрын
Nice
@AbhiAbhi-kl2br
@AbhiAbhi-kl2br Жыл бұрын
kise ne kuj nhi karna yr app hi badla la lana chaida police ne ki kar dena os ne tuhada mariya tuci osda koi mardo saaf jahi gal ae os nu pata lage dukh ki hunda jdo koi appna marda
@Singh-gy5nm
@Singh-gy5nm Жыл бұрын
ਉਸਦਾ ਨੀ ਬਾਈ ਓਹਨੂੰ ਹੀ ਠੋਕਣ ਲਭ ਕੇ ਸਾਲੇ ਨੂੰ
La revancha 😱
00:55
Juan De Dios Pantoja 2
Рет қаралды 67 МЛН
A pack of chips with a surprise 🤣😍❤️ #demariki
00:14
Demariki
Рет қаралды 42 МЛН
91  | | 91  | | SHORT MOVIE 2024 | THEATER JUNCTION ( TJ) |
30:57
Theater Junction
Рет қаралды 106 М.
La revancha 😱
00:55
Juan De Dios Pantoja 2
Рет қаралды 67 МЛН