ਫੱਟੀ ਪੋਚਤੀ ਬਾਦਲਾਂ ਦੀ! ਦਿੱਲੀਉਂ ਵੱਜਿਆ ਤੁਣਕਾ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Badal | Akali Dal

  Рет қаралды 41,123

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

11 күн бұрын

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Prof. Manjit Singh
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 95
@bsr840
@bsr840 9 күн бұрын
ਕਾਂਗਰਸ ਨੂੰ ਪਤਾ ਹੈ ਕਿ ਜੇਕਰ ਸੁਖਬੀਰ ਪ੍ਰਧਾਨ ਬਣਿਆ ਰਹੇ ਤਾਂ 2027ਵਿੱਚ ਕਾਂਗਰਸ ਦੀ ਸਰਕਾਰ ਸੌਖੀ ਹੀ ਬਣ ਜਾਏਗੀ।
@jassbir1363
@jassbir1363 9 күн бұрын
ਸਹੀ ਜੀ .
@sarvjitsingh1880
@sarvjitsingh1880 7 күн бұрын
Absolutely true
@s.amriksinghmaan798
@s.amriksinghmaan798 3 күн бұрын
​@@jassbir1363❤❤❤❤❤ 😅❤😅❤😅❤❤❤❤❤😅❤❤j
@bsr840
@bsr840 9 күн бұрын
ਜਿਸ ਤਰ੍ਹਾਂ ਪਹਿਲਾਂ ਕਿਸੇ ਡੇਰੇ ਦੇ ਸੰਤ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਂਦਾ ਸੀ। ਉਸੇ ਤਰਜ ਉੱਤੇ ਕਿਸੇ ਬਾਬੇ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ।
@jasmersingh2556
@jasmersingh2556 3 күн бұрын
ਪੰਜਾਬ , ਪੰਜਾਬੀਅਤ ਤੇ ਪੰਥ ਦਾ ਹੋਰ ਨੁਕਸਾਨ ਬਰਦਾਸ਼ਤ ਨਹੀ।ਤਿਆਗ ਭਾਵਨਾ ਨਾਲ ਪੰਜਾਬ ਦੀ ਚੜ੍ਹਦੀ ਕਲਾ ਲਈ ਯਤਨ ਕੀਤੇ ਜਾਣ। ਪੰਥਕ ਪਾਰਟੀ ਦੇ ਨਿਘਾਰ ਲਈ ਸੀਨੀਅਰ ਲੀਡਰ ਜ਼ਿੰਮੇਵਾਰ ਹਨ।
@jagjitsingh-wl9bg
@jagjitsingh-wl9bg 9 күн бұрын
ਇੱਕ ਵਾਰੀ ਦੀ ਗੱਲ ਹੈ ਕਿ ਇੱਕ ਅਕਾਲੀ ਦਲ ਹੁੰਦਾ ਸੀ ਉਹ•••••••ਨੂੰ ਭਾਜਪਾ ਖਾ ਗਈ ਸੀ।
@sakinderkaur846
@sakinderkaur846 8 күн бұрын
Hanji tuhadi gl sahi
@bsr840
@bsr840 9 күн бұрын
ਜ਼ਰੂਰੀ ਨਹੀਂ ਕਿ ਜੇਕਰ ਕੋਈ ਵਿਅਕਤੀ ਪ੍ਰਧਾਨ ਬਣ ਗਿਆ ਉਹ ਸਾਰੀ ਉਮਰ ਹੀ ਉਸ ਅਹੁਦੇ ਉਪਰ ਬੈਠਾ ਰਹੇ।
@mahinderpal9404
@mahinderpal9404 9 күн бұрын
ਆਹ ਖ਼ੇਤਰੀ ਪਾਰਟੀ ਕੀ ਹੁੰਦੀ ਆ? ਅਕਾਲੀ ਦਲ ਬਾਦਲ ਵਰਗੀ ਖ਼ੇਤਰੀ ਪਾਰਟੀ ਤੋਂ ਕਿਸੇ ਨੂੰ ਕੀ ਡੋਕੇ ਮਿਲੇ ਹਨ। ਇਹੋ ਜਿਹੇ ਚੋਰਾਂ ਨਾਲੋਂ ਕਾਂਗਰਸ ਵਧੀਆ ਭਾਵੇਂ ਕਿ ਕਾਂਗਰਸ ਨੂੰ ਵੀ ਮਹਾਨ ਚੋਰ ਮੰਨਿਆ ਜਾਂਦਾ ਹੈ।
@AvtarSingh-hs8yt
@AvtarSingh-hs8yt 8 күн бұрын
ਬਿਲਕੁਲ ਇੰਨਾ ਚੋਰਾੰ ਤੋ ਤਾ ਚੰਗੀੰੰੰੰੰ
@AvtarSingh-hs8yt
@AvtarSingh-hs8yt 8 күн бұрын
ਪੂਜਾ ਦਾ ਧਾਨ ਖਾ ਖਾ ਕੇ ਬੁਧੀ ਭਰਿਸ਼ਟ ਹੋ ਗਈ ਸਮੁਚੀ Sgpc ਅਤੇ ਅਕਾਲੀ ਦਲ ੰੰੰੰੰ
@hardiphundal6771
@hardiphundal6771 9 күн бұрын
Welcome back professor sahab 🙏🙏
@suchasinghsingh8514
@suchasinghsingh8514 9 күн бұрын
ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਜ਼ਮੀਨਾਂ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ 100-100 ਰੁਪਏ ਦੇ ਪੱਟੇ ਤੇ 100- 100 ਸਾਲਾਂ ਲਈ ਦਿੱਤੀਆਂ ਹਨ ਉਹ ਇਹਨਾ ਲੋਕਾਂ ਕੋਲੋਂ ਵਾਪਸ ਲੈਣੀਆਂ ਚਾਹੀਦੀਆਂ ਹਨ। ਵੱਡੇ ਬਾਦਲ ਕੋਲ ਵੀ ਹਰਿਆਣਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਹੈ। ਇਹ ਜ਼ਮੀਨਾਂ ਵਾਪਸ ਲੈ ਕੇ ਜਿਸ ਤਰ੍ਹਾਂ ਪੰਚਾਇਤਾਂ ਦੀਆਂ ਜ਼ਮੀਨਾਂ ਬੋਲੀ ਤੇ ਦਿੱਤੀਆਂ ਜਾਂਦੀਆਂ ਇਸ ਤਰਾਂ ਦਿੱਤੀਆ ਜਾਣ।
@AvtarSingh-hs8yt
@AvtarSingh-hs8yt 8 күн бұрын
ਬਿਲਕੁਲ ਜਮੀਨਾੰ ਸਾੰਭ ਲਈਆ ਸਾਰੀਆ
@nskandhalvi5305
@nskandhalvi5305 8 күн бұрын
ਸ਼੍ਰੋਮਣੀ ਕਮੇਟੀ ਦੇ ਇਕ ਸਾਬਕਾ ਐਗਜ਼ੈਕਟਿਵ ਮੈਂਬਰ ਨੇ ਦੱਸਿਆ ਕਿ ਚੰਡੀਗੜ੍ਹ ਵਿਚਲੇ ਅਕਾਲੀ ਦਲ ਦੇ ਦਫ਼ਤਰ ਦੀ ਕੀਮਤ ਹਜ਼ਾਰਾਂ ਕਰੋੜ ਹੈ ਜੋ ਕਿ ਸੁਖਬੀਰ ਛੱਡਣੀ ਨਹੀਂ ਚਾਹੁੰਦਾ।
@BhupinderSingh-ih7cl
@BhupinderSingh-ih7cl 9 күн бұрын
ਪ੍ਰੋ ਸਾਹਿਬ 🙏
@bsr840
@bsr840 9 күн бұрын
ਸਾਰੀਆਂ ਪਾਰਟੀਆਂ ਦੇ ਮੁਖੀ ਕਿਸੇ ਹਾਰ ਤੋਂ ਬਾਅਦ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੰਦੇ ਐ। ਸੁਖਬੀਰ ਨੂੰ ਵੀ ਸਿੱਖਣ ਦੀ ਜ਼ਰੂਰਤ ਹੈ।
@tirthanandraghbirsingh9266
@tirthanandraghbirsingh9266 8 күн бұрын
ਕਾਰਨ ਵਾਲਿਆਂ ਦੀ ਕੋੲਈ ਜੁੰਮੇਬਾਰੀ ਨਹੀਂ?
@sakinderkaur846
@sakinderkaur846 8 күн бұрын
Je naitikta hove gi ta hi .
@gurcharanbadhan4832
@gurcharanbadhan4832 9 күн бұрын
ਬਹੁਤ ਵਧੀਅਾ ਮੁਲਿਅਾਂਕਣ ਜੀ!
@harnekmalhans7783
@harnekmalhans7783 9 күн бұрын
Punjabis should stand by the peace loving people
@mukhtiarsinghsandhu7348
@mukhtiarsinghsandhu7348 9 күн бұрын
100 % right.
@HarjinderBhullar6076
@HarjinderBhullar6076 7 күн бұрын
ਮਨਜੀਤ ਸਿੰਘ ਜੀ ਸੁਖਬੀਰ ਬਾਦਲ ਉਹਦੋਂ ਪ੍ਰਧਾਨਗੀ ਛੱਡੂ ਜਦੋਂ ਜਮਾਂ ਅਕਾਲੀ ਦਲ ਰਗੜ ਦਿੱਤਾ ਜਦੋਂ ਹੋਰ ਵੀ ਫੱਟੀ ਪੋਚ ਦਿੱਤੀ ਫਿਰ ਸੁਖਬੀਰ ਬਾਦਲ ਪ੍ਰਧਾਨਗੀ ਛੱਡੇਗਾ
@bhagwantsingh2037
@bhagwantsingh2037 9 күн бұрын
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਫਾਇਦਾ ਕਾਂਗਰਸ ਆਪ ਤੇ ਬੀਜੇਪੀ ਹੋਵੇਗਾ
@ManpreetSinghNihal1
@ManpreetSinghNihal1 9 күн бұрын
😢qo would 8😢yy🎉🎉😂
@sakinderkaur846
@sakinderkaur846 8 күн бұрын
Sukhbir ta bjp nal hi javega jo mrji hove
@Rshhkkl
@Rshhkkl 8 күн бұрын
​p
@parmjeetsingh7135
@parmjeetsingh7135 9 күн бұрын
ਝਾੜੂ ਪੋਚਾ ਮਾਰਨ 1:29 ❤❤❤
@preet_mahall
@preet_mahall 9 күн бұрын
🙏🙏🙏🙏
@ParneetKaur-or6rr
@ParneetKaur-or6rr 9 күн бұрын
ਮਨਜੀਤ ਸਿੰਘ ਜੀ ਤੁਸੀਂ ਵੀ ਕਈਂ ਵਾਰ ਗਲਤ ਪਾਸੇ ਚਲ ਪੈਂਦੇ ਹੋ।
@indersivian1598
@indersivian1598 9 күн бұрын
🙏🏻🙏🏻
@shivdevsingh3626
@shivdevsingh3626 8 күн бұрын
ਆਪਣੇ ਵਿਖਿਆਨ ਵਿੱਚ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਨਾ ਕਰੋ ਜੀ |
@jasbirpalsingh8910
@jasbirpalsingh8910 3 күн бұрын
Waheguru ji guru ramdas ji dee puri kirpa hogi....
@simerjitkaurgill1407
@simerjitkaurgill1407 9 күн бұрын
ਬਿਲਕੁਲ ਸਹੀ !!!
@manjitsingh-jj2ws
@manjitsingh-jj2ws 8 күн бұрын
Profesor manjit Singh upsultly right
@jasjeetnayar1638
@jasjeetnayar1638 9 күн бұрын
Absolutely correct.
@rashpalsingh98
@rashpalsingh98 9 күн бұрын
Very good question sukhwinder 20:16
@JoginderBrar-ti2jp
@JoginderBrar-ti2jp 8 күн бұрын
😊
@jagroopsingh5592
@jagroopsingh5592 8 күн бұрын
Good Discussion
@nachattersingh4071
@nachattersingh4071 9 күн бұрын
ਬਾਦਲ ਪਰਿਵਾਰ Rss ਦਾ ਦਲਾਲ ਹੈ।ਇਹ ਪਰਵਾਰ ਸਿੱਖ ਧਰਮ ਦਾ ਭੋਗ ਪਾਉਣ ਦੀ ਖੇਡ ਖੇਡ ਰਿਹਾ ਹੈ।ਇਸ ਕੰਮ ਵਿੱਚ ਬਾਦਲ ਪਰਿਵਾਰ ਪਾਸ ਹੋ ਚੁੱਕਿਆ ਹੈ।ਕਿਥੇਆ ਸਿੱਖ ਧਰਮ ਅਤੇ ਸਾਡੇ ਗੁਰੂਆਂ ਦਾ ਫਲਸਫਾ,ਇਸ ਲਈ ਸਿੱਖ ਧਰਮ ਦਾ ਖਾਤਮਾ ਇਹਨਾਂ ਦਾ ਪਰਮ ਧਰਮ ਹੈ। ਜਿਹੜੇ ਇਲਾਕਾ ਜਥੇਦਾਰ ਬਾਦਲ ਦੇ ਗੁਣ ਗਾ ਰਹੇ ਹਨ। ਸ਼੍ਰੋਮਣੀ ਕਮੇਟੀ ਦੀ ਇਕ ਹਜ਼ਾਰ ਕਰੋੜ ਇਹ ਜਥੇਦਾਰ 1000 ਰੁਪਏ ਵਿੱਚ 100--100 ਕਿਲਾ 100 ਸਾਲ ਤੋਂ ਵਾਹ ਰਹੇ ਹਨ।ਅਸਲ ਇਹ ਸਿੱਖ ਧਰਮ ਦਾ ਚੱਕਰ।।।।। !!""ਬਿੱਲੀ ਦੁੱਧ ਦੀ ਰਾਖੀ ਬਿਠਾਈ ਹੋਈ ਆ""!!!!!! 😊
@saytruth1382
@saytruth1382 8 күн бұрын
New party with new faces is the best option for Punjab.
@kalasidhu-wo3pv
@kalasidhu-wo3pv 9 күн бұрын
ਸੋ ਪਰਸੈਟ ਸਹੀ ਹੈ
@mygardeningdiaries
@mygardeningdiaries 8 күн бұрын
Prof sab tusin bilkul theek keh rahe ho badal sab de khilaf sajish rachit ja rahi hai
@prakashbagga2679
@prakashbagga2679 8 күн бұрын
Decentralization is only a concept not a pragmatic view.
@lashkarram8417
@lashkarram8417 3 күн бұрын
There is differecebetween PS Badal &Sukhvir badal
@manjitbedi5836
@manjitbedi5836 8 күн бұрын
Actually, there are 2 parties 1. Shromni Akali Dal. 2. Badal Dal But Parkash Chand Badal had mixed them in One. Parkash Chand mixed Hindus & Muslims in Akali Dal. After that Mixed Dal has started going Down.
@sukhchainsingh110
@sukhchainsingh110 9 күн бұрын
ਇਸ ਭਾਪੇ ਦੇ ਕਾਲਜੇ ਫੇਰ ਠੰਡ ਪੳਊ ਜੇ ਅਮਿਰਤਪਾਲ ਬੰਦੀ ਸੰਘਾ ਵਾਂਗ ਸਾਰੀ ਉਮਰ ਜੇਲ ਚ ਰਹੇ
@chanchalsinghbhathal7573
@chanchalsinghbhathal7573 8 күн бұрын
ਹੋਰ ਤਾਂ ਅਕਾਲੀ ਦਲ ਨੇ ਸਾਰੇ ਪੁੱਠੇ ਕੰਮ ਕੀਤੇ ਪਰ ਗੁਰੂ ਮਹਾਰਾਜ ਦੀ ਬੇਅਦਬੀ ਕਰਾਣ ਤੇ ਆਪ ਜੀ ਦੇ ਰੋਸ ਚ ਬੈਠੇ ਸਿੰਘਾਂ ਤੇ ਗੋਲੀਆਂ ਮਰਵਾਈਆ ਇਹ ਬਹੁਤ ਬੜਾ ਘੋਰ ਅਪਰਾਧ ਕੀਤਾ ਗੁਰੂ ਮਹਾਰਾਜ ਇਸ ਅਪਰਾਧ ਨੂੰ ਨਹੀਂ ਬਖਸ਼ਣਗੇ ਮਾਫੀਆ ਵੀ ਆਪਣੇ ਤਰੀਕੇ ਨਾਲ ਮੰਗਣੀਆਂ ਦੇਖੋ ਅੱਗੇ ਕੀ ਕੀ ਬਣਦਾ ਗੁਰੂ ਬਹੁਤ ਬੇਅੰਤ ਹੈ
@rajwindersingh4962
@rajwindersingh4962 9 күн бұрын
ਭਗਵੰਤ ਮਾਨ ਹੀ 2027 ਤੱਕ ਮੁੱਖ ਮੰਤਰੀ ਰਹਿਣਗੇ ਕੋਮੀ ਪੱਧਰ ਤੇ ਆਪ ਸੰਕਟ ਵਿੱਚ ਆ । ਬਾਕੀ ਚੰਦੀਗੜ ਬਿਜਲੀ ਲਈ ਪੰਜਾਬ ਸਰਕਾਰ ਜੁੰਮੇਵਾਰ ਨਹੀਂ ਅਮਿਤ ਸ਼ਾਹ ਤੋਂ ਪੁੱਛੋ।
@amarndeepbamra3137
@amarndeepbamra3137 9 күн бұрын
😮WHO SPLIT PUNJAB INTO THREE STATE HARIUANA HIMACHAL UT AKALIS.AKALI DISTROYED PUNJAB DUE TO SELF INTEREST
@realsujansingh
@realsujansingh 9 күн бұрын
Pb vich kise vde leader nu eliminate krn dee shajis rchi jaa rhi lgdi hai
@kulwantsingh9623
@kulwantsingh9623 8 күн бұрын
ਅਸੂਲ। ਛੱਡ ਜੋ।marghi।ਕਰ।ਲਵੋ
@SurinderSingh-jk4er
@SurinderSingh-jk4er 8 күн бұрын
Prof Sahib victory and defeat is a political game For example Bibi Parampal .Kaur daughter in law of Maluka and B J P candidate from Bathinda lost badly and a Simranjit Maan also defeated and Harsimrat Kaur won with 49000 vote despite firing from four corner and BHAND KIKLI Hence it happens so
@tirthanandraghbirsingh9266
@tirthanandraghbirsingh9266 8 күн бұрын
ਗਰਮ ਖਿਆਲੀ+ ਬੀ ਜੇ ਪੀ + ਰਾਜ ਦੇਵ ਖਾਲ੍ਸਾ+ ਅਮ੍ਰਿਤਪਾਲ+ਸਰਬਜੀਤ ਖ਼ਾਲਸਾ+ RSS + ਚ ਮਾਜਰਾ + ਢ+ ਚ ਬਰਾੜ+ ਮਲੂਕਾ+ ready to go ਸਾਰਾ ਹਜੂਮ (ਫੌਜ) will surely attack on SAD , SAD should side out to Baggi.
@karamsingh4417
@karamsingh4417 8 күн бұрын
ਕਸੂਰ ਤਾਂ ਸਿਰਫ ਤੇ ਸਿਰਫ ਬਾਦਲ ਕਿਆਂ ਦਾ ਹੀ ਹੈ ਕਿਉਂਕਿ ਇਨ੍ਹਾਂ ਨੇ ਸਾਰੀ ਸਿਖ ਕੌਮ ਨੂੰ ਫੁਦੂ ਬਣਾ ਕੇ ਅਤੇ ਆਪਣੀ ਕੁਰਸੀ ਲਈ ਸਾਰੇ ਕ਼ਾਇਦਾ ਕਨੂੰਨ ਛਿਕੇ ਟੰਗ ਕੇ ਜੋ ਪੰਜਾਬ ਲੁੱਟ ਕੇ ਦੇਸ਼ ਬਦੇਸ਼ਾਂ ਵਿਚ ਖਰਬਾਂ ਦੀ ਜਾਇਦਾਦ ਬਣਾਈ ਅਤੇ ਪੰਜਾਬ ਨੂੰ ਬਰਬਾਦ ਕੀਤਾ। ਪੰਜਾਬ ਗਰੀਬ ਨਹੀਂ ਸੀ ਕਾਂ ਗ੍ਰਸ ਵੀ ਪਿੱਛੇ ਨਹੀਂ ਰਹੀ ਅਗਰ ਇਹ ਇਕ ਦੂਰਦਰਸ਼ੀ ਨਾਲ ਹਕੂਮਤ ਕਰਦੇ ਤਾਂ ਪੰਜਾਬ ਨੂੰ ਕੇਂਦਰ ਵਲ ਨਾ ਦੇਖਣਾ ਪੈਂਦਾ ਅਤੇ ਨੌਜਵਾਨਾਂ ਨੂੰ ਭੲਈਆਂ ਵਾਂਗ ਬਦੇਸ਼ ਨਾ ਜਾਣਾ ਪੈਂਦਾ। ਪ੍ਰਮਾਤਮਾ ਅੱਗੇ ਇਨ੍ਹਾਂ ਲੀਡਰਾਂ ਨੂੰ ਕੌਮ ਦੀ ਸੇਵਾ ਲਈ ਸੋਝੀ ਅਤੇ ਪਰਉਪਕਾਰੀ ਦਾ ਬਲ ਬਖ਼ਸ਼ੇ।
@JaswirSinghSarao
@JaswirSinghSarao 6 күн бұрын
Who has created Radicals in Punjab inEighties and defeated the Moderates leaders and again the same type of conditions but the Party has taken their Stand of moderation which iis being defeted by our Msd ia and the Powers doing their jobs????
@dravtarmahal8279
@dravtarmahal8279 8 күн бұрын
J kalidal khtm hogia smjo pb nookhtra
@meharchand4370
@meharchand4370 9 күн бұрын
BJP,s main motive is to finish the regional parties which it did in many states and Akali Dal is not exception.
@harnekmalhans7783
@harnekmalhans7783 9 күн бұрын
Selfish politicians of punjab can be danderos for punjab
@harnekmalhans7783
@harnekmalhans7783 9 күн бұрын
Punjabis should not support emotional cdecisions of some people
@arjansingh8702
@arjansingh8702 8 күн бұрын
😂😂😂
@Simar0700
@Simar0700 8 күн бұрын
Ehnu prof kine bnna pta khakh nii khnda bjp chh jnn gye ki fr ohh akali ch sdar lyi naa boln
@dravtarmahal8279
@dravtarmahal8279 8 күн бұрын
Kali dal khtm ni hunda dekhlio
@singhkarnail423
@singhkarnail423 8 күн бұрын
Padelikhe kach Bijli de koi problem nahi
@KawaljitSingh-ts5qm
@KawaljitSingh-ts5qm 8 күн бұрын
Aeh sare b j p di boli bol rahe ne
@malkiatsingh2306
@malkiatsingh2306 9 күн бұрын
S s a
@kulwantsingh9623
@kulwantsingh9623 8 күн бұрын
84।ਵਾਲੀ।congres।nu। ਵਧੀਆ,।khioga
@realsujansingh
@realsujansingh 9 күн бұрын
vde shote Badalaa ne BJP naal mil ke hee Sikh kaum Punjab te Punjabiyat nu khttm kita aa is rta bhr v shk nhi koi mne jaa naa mne pr ih gl 1000000001% true true hai
@JagdishSingh-ly6wf
@JagdishSingh-ly6wf 8 күн бұрын
Badla de sambandh hmesha 1978 to Nirakaria to sauda sadh teek panth dokhia KPS gill beante bucharh advani vajpai nal rhe kde Kalia kol 60 MLA c hun 3
@JasPinder-gx3xs
@JasPinder-gx3xs 8 күн бұрын
KEE SUKHBIR PURDHANGI SHUD NHI RIHA KEE GULL HAI KE BADAL FAIMLY DEE KMAAEE GHUTDEE HAI 😮😮😅 RS DHALIWALL ❤
@AmanpreetSingh-xx2dz
@AmanpreetSingh-xx2dz 8 күн бұрын
😂😂😂😂😂 eh ki yar anparr comrade dalla pta ehnu kakh ni haiga sab galat nikalda ehda
@user-de7gt3te5q
@user-de7gt3te5q 9 күн бұрын
Lagda charanjit gidrwahe to lare
@baldevsingh8799
@baldevsingh8799 22 сағат бұрын
Remove Badal from Sikh problams politics Sukha Amli bai had ganda nalaik sikhs kom nu khtm karn Vala ik Ameer thag hai
@user-li9kl4bm8u
@user-li9kl4bm8u 8 күн бұрын
Dhami kairon duje dharhe naal chal nhi c riha, kairon ne pahela hi virse nu ticket den da virodh kita c k virse nu khadoor sahab ton ticket na dio hor jinu marji ticket dedo,
@gurvinderusingthe2097
@gurvinderusingthe2097 9 күн бұрын
Pro. Sahib, Aam Lokkan Wich Eh Gall Perchalat Hai K Jadon Sauda Saad Ne OH Sawaang Rachiya C, OH Sauda Saad Ne Jo Chola /Kapparhe Paye C, OH ChanduMajra Sahib Ne Bhaint Keete C. Eh Gall Da Sikh Kaum Wi h Bahut Rose Hai.
@rajindersinghdhaliwal1700
@rajindersinghdhaliwal1700 9 күн бұрын
Ehna noo puchho Naib tehsildar keeda hakk marr ke bannaya ehi nhi hort be Bhatttian walle royal privar da KAka Captain Kamaljit de bhatije..........?
@realsujansingh
@realsujansingh 9 күн бұрын
Akali te jhaaru dove khttm hee hn
@AmanpreetSingh-xx2dz
@AmanpreetSingh-xx2dz 8 күн бұрын
Asi ta hun bjp da full support karange Punjab ch sanu double engine sarkar hi tarraki kar sakdi aaa baki eh dalle comradea nu kon puchda hai
@HarjinderBhullar6076
@HarjinderBhullar6076 7 күн бұрын
ਮਨਜੀਤ ਸਿੰਘ ਸਿਆਣਾ ਬੰਦਾ,ਐਨੇ ਲੋਕ ਸੁਣਦੇ ਨੇ ਕਹਿੰਦਾ ਪ੍ਰਧਾਨ ਮੰਤਰੀ ਬਾਦਲ ਦੇ ਪੈਰੀਂ ਹੱਥ ਲਾਉਂਦਾ, ਬਾਕੀ ਲੋਹੇ ਦੇ ਥਣ ਇਹ ਸ਼ਬਦ ਗਲਤ ਆ ਮਨਜੀਤ ਸਿੰਘ ਜੀ
@Avtar-xu1dd
@Avtar-xu1dd 9 күн бұрын
ਅਕਾਲੀ ਦਲ ਖੇਤਰੀ ਪਾਰਟੀ ਹੈ ਜਿਸ ਦਾ ਬਚਿਆ ਰਹਿਣਾ ਬਹੁਤ ਜ਼ਰੂਰੀ ਹੈ ਅਤੇ ਇਸ ਦੀ ਪ੍ਰਧਾਨਗੀ ਸੁਖਬੀਰ ਬਾਦਲ ਬਿਨਾਂ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ! ਪਾਰਟੀ ਜਿੱਤਦੀ ਸੀ ਤਾਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਸਹੀ ਹੈ ਹੁਣ ਹਾਰ ਗੇ ਤਾਂ ਪਰਧਾਨ ਜੀ ਗ਼ਲਤ ਨੇ? ਭਲਾਈਆਂ ਛਕਣ ਟਾਇਮ ਪ੍ਰਧਾਨ ਜੀ ਸਹੀ ਸਨ ?
@hardeepkahlon8309
@hardeepkahlon8309 9 күн бұрын
ਜੇ ਕੱਲ ਨੂੰ ਸੁਖਬੀਰ ਨਾਲ ਕੁਝ ਵਾਪਰ ਗਿਆ ਤਾਂ ਫਿਰ ਅਕਾਲੀ ਦਲ ਕਿਸ ਤਰਾਂ ਚਲੇਗਾ?
@jassbir1363
@jassbir1363 9 күн бұрын
ਖੇਤਰੀ ਪਾਰਟੀ ਕਿਵੇਂ ਹੈ ਜੀ , ਚੱਲਣਾਂ ਤਾਂ ਹਮੇਸਾਂ ਨੈਸਨਲ ਪਾਰਟੀ bjp ਦੇ ਮੁਤਾਬਕ ਹੀ ਹੈ ਜੀ । Sad ਦਾ ਮਨੋਰਥ ਸੀਟਾਂ ਜਿੱਤਣਾ ਨਹੀ , ਸਰਕਾਰਾ ਬਨਾਉਣਾ ਨਹੀ , ਪੰਥ ਅਤੇ ਪੰਜਾਬ ਦੇ ਮਸਲੇ ਹੱਲ ਕਰਵਾਉਣਾ ਹੋਣਾ ਚਾਹੀਦਾ ਹੈ ਜੀ । ਸਰਕਾਰਾਂ ਬਣਾ ਕੇ sad ਨੇ ਕੀ ਖੱਟਿਆਂ , 10 ਸਾਲ ਲਗਾਤਾਰ ਸਰਕਾਰ ਰਹੀ ਹੈ ਜੀ , ਕੀ ਪੰਥ ਅਤੇ ਪੰਜਾਬ ਦੇ ਮਸਲੇ ਹੱਲ ਹੋ ਗਏ ਸੀ ?
@JewanSingh-wj8qn
@JewanSingh-wj8qn 8 күн бұрын
Je KR sukhbir Mr gia tan ki buu
@BhagwanSingh-ky8ep
@BhagwanSingh-ky8ep 8 күн бұрын
INDRA TE BAJPEYI MAREY TON KI PARTY TE ASAR NHI PYA BADAL TON BINA VI NAHI MAHARAJA RANJEET SINGH JI JAWAHARLAL NEHRU TON BAAD KI HOYEA
@bb-vi5db
@bb-vi5db Күн бұрын
ਸ੍ਰ ਮਨਜੀਤ ਸਿੰਘ ਜੀ ਬੇੜਾ ਗਰਕ ਹੀ ਬਾਦਲ ਨੇ ਕੀਤਾ 1979 ਨਿੰਰਕਾਰੀ ਕਾਢ 84 ਬਲਿਉ ਸਟਾਰ 82 ਤੋ 95 ਤੱਕ ਬਲਦੀ ਭੱਠੀ ਵਿਚ ਸੁਟ ਕੇ ਜਵਾਨੀ ਬਢਾਪਾ ਸਿਖੀ ਦਾ ਘਾਣ ਕੀਤਾ ਬਾਦ ਬੇਅਦਬੀਆ ਵੀ ਬਾਦਲਾ ਸੁਰੂ ਕਰਵਾਈਆ ਪੋਸ਼ਾਕਾ ਗੁਰੂ ਸਹਿਬ ਦੀਆ ਬਾਦਲਾ ਭੇਟ ਕੀਤੀਆ ਪ੍ਰਧਾਨਗੀ ਜੁਤੀਆ ਖਾਕੇ ਛਡੇ ਗਾ
@JoginderBrar-ti2jp
@JoginderBrar-ti2jp 8 күн бұрын
😊
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 25 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 3 МЛН
Sprinting with More and More Money
00:29
MrBeast
Рет қаралды 191 МЛН
विपक्ष ने याद दिलाया स्पीकर को...
17:27
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 25 МЛН