‘ਫਰਜ਼ੀ ਸ਼ਿਵਸੈਨਾ’ ਵਾਲਿਆਂ ਦੀ ਸਿਕਓਰਟੀ ਦਾ ਮੁੱਦਾ ਚੁੱਕਣ ਵਾਲੇ ਸ਼ਿਵਸੈਨਿਕ ਨੂੰ ਹੀ ਚੱਕ ਲਿਆ ਪੁਲਿਸ ਨੇ!

  Рет қаралды 353,778

PRIME UDAY

PRIME UDAY

Жыл бұрын

‘ਫਰਜ਼ੀ ਸ਼ਿਵਸੈਨਾ’ ਵਾਲਿਆਂ ਦੀ ਸਿਕਓਰਟੀ ਦਾ ਮੁੱਦਾ ਚੁੱਕਣ ਵਾਲੇ ਸ਼ਿਵਸੈਨਿਕ ਨੂੰ ਹੀ ਚੱਕ ਲਿਆ ਪੁਲਿਸ ਨੇ!

Пікірлер: 2 000
@rajdeepbhol8780
@rajdeepbhol8780 Жыл бұрын
ਹੀਰਾ ਜੀ ਤੁਸੀਂ ਇੱਕ ਸੱਚੇ ਪੱਤਰਕਾਰ ਤੇ ਚੰਗੇ ਇਨਸਾਨ ਵੀ ਹੋ
@hakamsingh404
@hakamsingh404 Жыл бұрын
4:20. ਮੂੰਹ ਤੇ ਤਾ _____😅😂🤓🤡🤠
@gurdeepkhosa3751
@gurdeepkhosa3751 Жыл бұрын
​@@hakamsingh404😂😂
@KulwantSingh-cy3vu
@KulwantSingh-cy3vu Жыл бұрын
ਹੀਰਾ ਜੀ ਤੁਸੀੀ ਇਕੱ ਸੱਚੇ ਪੱਤਰਕਾਰ ਤੇ ਇਨਸਾਨ ਵੀ ਹੋ
@sharanpreetgill2561
@sharanpreetgill2561 Жыл бұрын
​@@hakamsingh404ੁੁੁੁ ਉਸ ੁੁੁ
@sagarmailpunjab1487
@sagarmailpunjab1487 Жыл бұрын
@amarjitsingh287
@amarjitsingh287 Жыл бұрын
ਮਨੋਜ ਹੀਰਾ ਜੀ ਇਹਨਾ ਫ਼ਰਜ਼ੀ ਸ਼ਿਵ ਸੈਨਾ ਨੂੰ ਜਨਤਕ ਕਰਨ ਲਈ ਬਹੁਤ ਵਧੀਆ ਉਪਰਾਲਾ ਧੰਨਵਾਦ ਜੀ
@JunaidBhullarReaction
@JunaidBhullarReaction Жыл бұрын
Right ❤❤❤
@meenatharajwala7344
@meenatharajwala7344 Жыл бұрын
ਮੈਂ ਨਾਂ ਹਿੰਦੂ ਰਾਸ਼ਟਰ ਨਾਂ ਖਾਲਿਸਤਾਨ ਦੇ ਪੱਖ ਵਿੱਚ ਆ ਪਰ ਜੇਕਰ ਹਿੰਦੂ ਰਾਸ਼ਟਰ ਮੰਗਣਾ ਸਹੀ ਆ ਤਾਂ ਫਿਰ ਖਾਲਿਸਤਾਨ ਵਾਲੇ ਕਿਵੇਂ ਗ਼ਲਤ ਹੋ ਸਕਦੇ ਨੇ,
@manjotsinghbaidwan896
@manjotsinghbaidwan896 10 ай бұрын
Right
@RANJITSingh-nv9fq
@RANJITSingh-nv9fq Жыл бұрын
ਕਾਸ਼ ਮਨੋਜ ਹੀਰਾ ਵਰਗੇ ਪੱਤਰਕਾਰ ਘਰ ਘਰ ਜੰਮਣ , ਨਿਧੱੜਕ ਤੇ ਸੱਚ ਦੀ ਗੱਲ ਕਰਨ ਵਾਲਾ ਬੱਬਰ ਸ਼ੇਰ ਪੱਤਰਕਾਰ ਮਨੋਜ ਹੀਰਾ ❤✅❤
@JasvirSingh-dt8sw
@JasvirSingh-dt8sw Жыл бұрын
ਮੈ ਨਾ ਹਿੰਦੂ ਰਾਸ਼ਟਰ ਨਾ ਖਾਲਿਸਤਾਨ ਦੇ ਪੱਖ ਵਿੱਚ ਆ ਪਰ ਜੇਕਰ ਹਿੰਦੂ ਰਾਸ਼ਟਰ ਮੰਗਣਾ ਸਹੀ ਆ ਤਾ ਫਿਰ ਖਾਲਿਸਤਾਨ ਵਾਲੇ ਕਿਵੇ ਗਲਤ ਹੋ ਸਕਦੇ ਨੇ।
@VikramSingh-qd9ww
@VikramSingh-qd9ww Жыл бұрын
G,22 ji 💯
@doyouknow1116
@doyouknow1116 Жыл бұрын
Veer ji khalistan is our right...
@doyouknow1116
@doyouknow1116 Жыл бұрын
Tusi khalistan de hak ch kion nahi hi.....khalistan na baneya fur tusi up. Bihar vaaleya tu juttiya khaoge....
@JagroopSingh-no7xy
@JagroopSingh-no7xy Жыл бұрын
ਖਾਲਿਸਤਾਨ ਜਿੰਦਾਬਾਦ
@titumehra5482
@titumehra5482 Жыл бұрын
Bai g khalistan bahut mushkil hai banna, lakin je ban jave ta bhut vdea hi hovega. Kyo ki je Khalistan da raaj aa gya ta eh shiv sena(bander sena) wale ta ek passe jehre baki sare chor leader ne sab da patta saaf ho jana punjab vicho
@HarjinderSingh-ul6lp
@HarjinderSingh-ul6lp Жыл бұрын
ਪੱਤਰਕਾਰ ਵੀਰ ਦਾ ਧੰਨਵਾਦ ਬਹੁਤ ਵਧੀਆ ਸੋਚ ਹੈ ਇਨ੍ਹਾਂ ਦੀ ਸੱਚੀ ਸੋਚ ਹੈ
@pbproperty783
@pbproperty783 Жыл бұрын
ਮਾਂ ਨੂੰ ਕੀ ਪਤਾ ਸੀ ਕੇ ਜਿਸ ਦਾ ਨਾਮ ਹੀਰਾ ਰੱਖਿਆ ਓਹ ਕੱਲ੍ਹ ਕੱਲ੍ਹਾਂ ਨੂੰ ਸੱਚੀ ਹੀਰਾ ਹੀ ਨਿੱਕਲੂ. 😍😍😍 ਦਿਲੋਂ ਸਲੂਟ ਆ ਹੀਰੇ ਵੀਰ ਤੇਰੀ ਪੱਤਰਕਾਰੀ ਨੂੰ ✊
@simratkaur4298
@simratkaur4298 Жыл бұрын
ਵਾਹਿਗੁਰੂ ਜੀ ਹੋਰ ਵੀ ਚੜ੍ਹਦੀ ਕਲਾ ਬਖ਼ਸ਼ਣ ਹੀਰਾ ਵੀਰ ਜੀ ਨੂੰ 🙏🙏🙏
@chandiboparai8843
@chandiboparai8843 Жыл бұрын
ਮਾਨ ਸਾਹਿਬ ਪੰਜਾਬ ਦਾ ਪੈਸਾ ਬਰਬਾਦ ਨਾ ਕਰੋ security ਵਾਪਸ ਲਉ
@ranjitnagra9511
@ranjitnagra9511 Жыл бұрын
Jehdi secrty len ch tere maan saab nu fyda c ohdi vps le lyi c ehna tuchl bndea di secrty vps ta ki leni c uto ehna nu bulltprf jackta de tia dlle jugnu ne
@JattSaab-xb6wc
@JattSaab-xb6wc Жыл бұрын
​@@ranjitnagra9511Maan ta khud sacuarity te hounsle chal reha bro😂😂 saale ne moosewala mraa ta Sandeep nangal ambiya mraa ta deep sidhu veer mraa ta Congress akali bhajpa toh v agge nikl geya daridgi ch
@majorsingh8711
@majorsingh8711 Жыл бұрын
ਜਿਹੜੇ ਹਿੰਦੂ ਰਾਸ਼ਟਰ ਦੀ ਮੰਗ ਕਰਦਾ ਹਨ ਕੀ ਉਹਨਾਂ ਨੂੰ ਭਾਰਤ ਦਾ ਸੰਵਿਧਾਨ ਆਗਿਆ ਦੇਂਦਾ ਹੈ ਜੇ ਨਹੀਂ ਤਾਂ ਉਹ ਵੀ ਅਤਵਾਦੀ ਹਨ ਉਨ੍ਹਾਂ ਉਪਰ ਵੀ N s a ਲਾਉ
@riyariya8735
@riyariya8735 Жыл бұрын
Tere maan saab ne apne rishtedara nu v diti hoi security main ehna de pind ton hi aa bro
@JattSaab-xb6wc
@JattSaab-xb6wc Жыл бұрын
@@riyariya8735 Maan ta sali Congress akali bhajpa etc toh v lagda agge niklu darindgi ch bro maharaja ranjeet singh ji toh baad panjab hun Tak taras reha ik imandar leadr lyi
@jashpalsingh1875
@jashpalsingh1875 Жыл бұрын
ਹੀਰਾ ਪੁੱਤ ਪੰਜਾਬ ਦਾ ਸੱਚੀਆਂ ਤੇ ਤੱਤੀਆਂ
@satnamsinghkhalsa1051
@satnamsinghkhalsa1051 18 күн бұрын
ਬਿਲਕੁਲ ਵੀਰ ਜੀ ਮਨੋਜ ਹੀਰਾ ਵੀਰ ਇਕੱਲਾ ਨਾਮ ਦਾ ਹੀ ਨਹੀਂ ਇਹ ਤਾਂ ਦਿਲ ਦਾ ਵੀ ਹੀਰਾ ਹੈ ਇਹ ਸੱਚਾ ਹਿੰਦੂ ਵੀਰ ਹੈ ਪੰਜਾਬ ਦਾ ਪੁੱਤ ਵਾਹਿਗੁਰੂ ਜੀ ਸਾਡੇ ਵੀਰ ਮਨੋਜ ਹੀਰਾ ਜੀ ਨੂੰ ਲੰਮੀ ਉਮਰ ਬਖਸ਼ਣ
@Chauhan.007.
@Chauhan.007. Жыл бұрын
ਕੰਮ ਖਿੱਚ ਕੇ ਰੱਖੋ ਮਨੋਜ ਹੀਰਾ ਜੀ 👌ਬਹੁਤ ਵਧੀਆ ਪੱਤਰਕਾਰੀ
@gurcharansingh1660
@gurcharansingh1660 Жыл бұрын
ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਸੱਚ ਖਬਰਾਂ ਦੇਣ ਦੀ ਹਿੰਮਤ ਕਰਕੇ ਹਰ ਧਰਮ ਦੇ ਪਿਆਰੇ ਬਣੋ, ਇਸ ਚੈਨਲ ਅਤੇ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਜੀ ♥🙏🙏🌹🌹
@AvtarSingh-pw7fv
@AvtarSingh-pw7fv Жыл бұрын
ਹੀਰੇ ਬਾਈ ਸਲੂਟ ਹੈ ਤੁਹਾਡੀ ਸੋਚ ਨੂੰ ਕਿਉਂਕਿ ਪੰਜਾਬ ਦਾ ਮਹੌਲ ਖਰਾਬ ਕਰਨ ਵਿੱਚ ਬਾਂਦਰ ਸੈਨਾ ਦਾ ਵੀ ਵੱਡਾ ਰੋਲ ਹੈ
@shivasmahajan
@shivasmahajan Жыл бұрын
ਬੱਲੇ ਬੱਲੇ ਸੱਚਾ ਪੱਤਰਕਾਰ ਹੀਰਾ ਵੀਰ 🙏🙏ਦਿਲ ਤੋਂ ਸੇਲੂਟ 🙏🙏
@resputin8012
@resputin8012 Жыл бұрын
ਤੇ ਵੀਰ ਜੀ ਸੱਚੇ ਨੂੰ ਸੱਚਾ ਕਹਿਣ ਵਾਲਾ ਵੀ ਸੱਚਾ ਹੁੰਦਾ, ਇਸਦੇ ਲਈ ਤੁਹਾਨੂੰ ਵੀ ਸਲੂਟ।
@gurdivsinghgurdivsingh9548
@gurdivsinghgurdivsingh9548 Жыл бұрын
ਸੱਚ ਬੋਲਣਾ ਬਹੁਤ ਅੌਖਾ ਹੈ ਸਲੂਟ।ਹੈ। ਪਤਰਕਾਰ ਸਾਹਬ
@narpindersekhon2087
@narpindersekhon2087 Жыл бұрын
ਸੱਚ ਬੋਲਣ ਦੀ ਸਜ਼ਾ ਦਿੱਤੀ ਹੈ ਭਾਈ ਨੂੰ।
@BaltejSidhugurunanakdasi-if7wz
@BaltejSidhugurunanakdasi-if7wz Жыл бұрын
ਇਸ ਪੱਤਰਕਾਰ ਬਾਈ ਨੂੰ ਸਲਾਮ ਕਰਨਾ ਚਾਹੀਦਾ,ਸੱਭ ਨੂੰ ਧੰਨਵਾਦ, ਹੀਰਾ ਜੀ
@JaswinderSingh-sk8ed
@JaswinderSingh-sk8ed Жыл бұрын
ਹੀਰਾ ਸੱਚੀ ਹੀਰਾ. ਇਕੱਲਾ ਸ਼ੇਰ ਸਾਰੇ ਬਾਂਦਰ ਅੱਗੇ ਲਾਈ ਫਿਰਦਾ. ਕਿਸੇ ਨੂੰ ਜਵਾਬ ਨਹੀ ਆਉਂਦਾ ਹੀਰੇ ਦੀ ਗੱਲ ਦਾ. ਗੁਡ ਵੱਡੇ ਵੀਰ ਦੱਬ ਕੇ ਰੱਖ ਇਦਾਂ ਈ ਇਨ੍ਹਾਂ ਨੂੰ. ਇਹ ਆ ਸੱਚੀ ਪੱਤਰਕਾਰੀ 🙏🏻
@DavinderSingh-lb1br
@DavinderSingh-lb1br Жыл бұрын
ਜਿਸ ਦਿਨ ਪੰਜਾਬ ਦੇ ਵਿੱਚ ਇਮਾਨਦਾਰ ਸਰਕਾਰ ਆ ਗਈ ਉਸ ਦਿਨ ਤੁਹਾਡੀ ਸਾਰੀ ਸਕਿਉਰਟੀ ਵਾਪਿਸ ਹੋਣਗੀਆਂ।
@doyouknow1116
@doyouknow1116 Жыл бұрын
22 g ,eh ਭੁਲੇਖਾ na paalo....75 saal hk gaye, aje tak imaandaar sarkar ni mili...na hi milni a....only khalistan is solution
@GurwinderSingh-if6xz
@GurwinderSingh-if6xz Жыл бұрын
Hahaha 😂Kari jaayo wait imaandar sarkar di 😂😂😂Te khaayi jao jutyiya… asli hull di naa gal kareyo
@punjabsingh1702
@punjabsingh1702 Жыл бұрын
ਹੀਰਾ ਪੱਤਰਕਾਰ ਸੱਚ ਬੋਲਦੇ ਨੇ ਇਹ ਲੋਕ ਬਾਂਦਰ ਦੀ ਯਾਤ ਵਿੱਚੋਂ ਨੇ
@user-wi8zt1rn4w
@user-wi8zt1rn4w Жыл бұрын
ਹੀਰਿਅਾ ਵੀਰੇ ਤੇਰੀ ਮਾ ਅਤੇ ਤੇਰੇ ਅਧਿਅਾਪਕ ਨੂੰ ਤਹਿ ਦਿਲੋ ਸਲੂਟ
@JunaidBhullarReaction
@JunaidBhullarReaction Жыл бұрын
Right
@shortsvideo48572
@shortsvideo48572 Жыл бұрын
ਜਿਉਂਦਾ ਰਹਿ ਹੀਰਿਆ...ਅਸੀਂ ਤੇਰੇ ਨਾਲ ਆ...ਖਾਲਿਸਤਾਨ ਜ਼ਿੰਦਾਬਾਦ
@Risingrace837
@Risingrace837 Жыл бұрын
Chup kr yr Khalistan bund ch leh leh Penchod punjab barbadi wall torr ta ta TUC Khwa khwa langar pinda de pind bhaiya nal bhar te Hun vass lenn doh punjab
@bhindersran2170
@bhindersran2170 Жыл бұрын
ਮਨੋਜ ਹੀਰਾ ਬਹੁਤ ਵਧੀਆ ਬੰਦਾ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ
@KulwinderKaur-dt7wr
@KulwinderKaur-dt7wr Жыл бұрын
Right sir 🙏🙏🙏
@user-fx7td5mp3f
@user-fx7td5mp3f Жыл бұрын
ਹੀਰਾ ਜੀ ਮੇਰੇ ਕੋਲ ਸ਼ਬਦ ਨਹੀ ਤੁਹਾਡੀ ਸਿਫਤ ਲਈ
@Kamarpartapgill
@Kamarpartapgill Жыл бұрын
Heere veer, salute aw veer tenu 👏👏, bhot ਧੱਕੜ reporter aw bai... Love you veer 🙏🙏 ਰੱਬ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।।
@happyzira1968
@happyzira1968 Жыл бұрын
ਵੀਰ ਜੀ ਤੁਸੀਂ ਸੱਚੇ ਸੁੱਚੇ ਪਤਰਕਾਰ ਹੋ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@opgurasingh915
@opgurasingh915 Жыл бұрын
ਹੀਰਾ ਜੀ ਬਿਲਕੁਲ ਹੀਰਾ ਹੀ ਹੈ ਸੱਚ ਦੀ ਆਵਾਜ਼ ਬੁਲੰਦ ਕਰਦੇ ਹਨ
@JunaidBhullarReaction
@JunaidBhullarReaction Жыл бұрын
🙏🙏🙏🙏
@Harwinder1972
@Harwinder1972 Жыл бұрын
ਆ ਵੇਖ ਲੳ ਪੰਜਾਬੀ ਹੋ ਕੇ ਵੀ ਹਿੰਦੀ ਚ ਗਲ ਕਰਦਾ ਆ । ਪੰਜਾਬ ਵਿਰੋਧੀ ਨੇ ਇਹ ਲੋਕ । ਖੁਦ ਪੰਜਾਬ ਵਿਚ ਰਹਿ ਕੇ ਪੰਜਾਬੀ ਵਿਰੋਧੀ ਨੇ ਇਹ ਲੋਕ । ਪਤਰਕਾਰ ਵੀਰ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਨੇ
@jashpalsingh1875
@jashpalsingh1875 Жыл бұрын
ਇਹ ਅਕਿਰਤਘਣ ਲੋਕ ਆ।
@harindersingh3520
@harindersingh3520 Жыл бұрын
Bilkul theek keha ji.eh lok punjabi nahi samajhde apne app nu. Ki yogdaan hai ehna da desh laye.lakhlahnat hai ehna lokka nu jo punjab te desh da mahol khraab karde hun bakwaas bazi karke.
@LovepreetSingh-vx4hi
@LovepreetSingh-vx4hi Жыл бұрын
Sahi gal aa
@Lalsingh-sb5mi
@Lalsingh-sb5mi Жыл бұрын
ਬਹੁਤ ਵਧੀਆ ਪਤਰਕਾਰ ਸਾਬ
@sukhbeerbrar5423
@sukhbeerbrar5423 23 күн бұрын
ਮਨੋਜ ਹੀਰਾ ਜੀ ਹੱਕ਼ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@SatnamSingh-fg5oz
@SatnamSingh-fg5oz Жыл бұрын
ਇਹਨਾਂ ਲੋਕਾਂ ਨੂੰ ਸਰਕਾਰ ਅਤੇ ਇਜੈਂਸੀਆ ਨੇ ਸਿਰਫ ਖਾਲਿਸਤਾਨ ਦਾ ਵਿਰੋਧ ਕਰਨ ਲਈ ਰਖਿਆ ਹੈ ਭਾੜੇ ਦੇ ਟਟੂਆਂ ਨੂੰ ਜੇ ਇਹ ਦੇਸ਼ ਪ੍ਰੇਮੀ ਨੇ ਤਾਂ ਮਰਨ ਤੋਂ ਕਿਉਂ ਡਰਦੇ ਨੇ
@Varindersingh-cz6xn
@Varindersingh-cz6xn Жыл бұрын
ਮਰਨ ਤੋਂ ਕੌਣ ਨਹੀਂ ਡਰਦਾ??? ਮੌਤ ਅੱਗੇ ਤਾਂ ਭੂਤ ਵੀ ਨੱਚਦਾ 🤣🤣
@dalwindersingh6549
@dalwindersingh6549 Жыл бұрын
😂😂😂😂😂😂 ਦੇਸ਼ ਪ੍ਰੇਮੀ ਤਾਂ ਕੂੜਾ ਸ਼ਹੀਦ ਸੂਰੀ ਸੀ
@SinghSingh-pi2tm
@SinghSingh-pi2tm Жыл бұрын
ਮਨੋਜ ਹੀਰਾ ਵਾਕਿਆ ਹੀ ਹੀਰਾ ਸੱਚ ਦੀ ਅਵਾਜ nu ਬੁਲੰਦ ਕਰਦਾ ਵੀਰ ਹੀਰਿਆ ਜੁਗ ਜੁਗ ਜੀ ਮੇਰਾ ਵੀਰ
@govindersingh9230
@govindersingh9230 Жыл бұрын
ਬਹੁਤ ਵਧੀਆ ਪੱਤਰਕਾਰ ਜੀ
@waheguruji6662
@waheguruji6662 Жыл бұрын
ਬਹੁਤ ਵਧੀਆ ਪੱਤਰਕਾਰ ਵੀਰ ਗੁਰੂ ਸਾਹਿਬ ਕਿਰਪਾ ਕਰਨ 🙏🏻🙏🏻
@angrejrai1671
@angrejrai1671 Жыл бұрын
ਸੱਚਾ ਪੱਤਰਕਾਰ ਮਨੋਜ ਹੀਰਾ💪
@JunaidBhullarReaction
@JunaidBhullarReaction Жыл бұрын
Right
@Dhillonmanvir3917
@Dhillonmanvir3917 Жыл бұрын
ਹੀਰਾ ਜੀ ਤੁਸੀਂ ਵਾਕਿਆ ਹੀਰਾ ਹੀ ਹੋ 👌👌
@punjabisauditoopunjabisaud3760
@punjabisauditoopunjabisaud3760 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ
@sandeepkaler8776
@sandeepkaler8776 Жыл бұрын
ਬਾਈ ਤੂੰ ਬੰਦਾ ਸੱਚਾ ਤੇ ਵਧੀਆ ਰੱਬ ਤੈਨੂੰ ਚੜਦੀਕਲਾ ਚ ਰੱਖੇ
@amrikcheema3289
@amrikcheema3289 Жыл бұрын
ਮਨੋਜ ਵੀਰ ਜੀ ਤੁਸੀਂ ਬਹੁਤ ਵਧੀਆ ਢੰਗ ਸੱਬ ਦੀ ਬਹੁੱਤ ਇੱਜ਼ਤ ਕਰਦੇ ਹੋ💯💯💯💯✅✅✅
@JaswinderSingh-pe7oo
@JaswinderSingh-pe7oo Жыл бұрын
Very good
@user-nz3vs7dl4h
@user-nz3vs7dl4h Жыл бұрын
ਇਸ ਤੋਂ ਹਿਸਾਬ ਲਾਲੋ ਇਹਨਾਂ ਚਵਲਾ ਨੂੰ ਦਿੱਲੀ ਪਾਲ ਰਹੀ ।ਤਾਂ ਜੋ ਪੰਜਾਬ ਦਾ ਮਹੌਲ ਖਰਾਬ ਕੀਤਾ ਜਾਵੇ
@shortvideo-nb7xg
@shortvideo-nb7xg Жыл бұрын
ਹੀਰਾ ਵੀਰ ਸੱਚਾ ਪੱਤਰਕਾਰ ਆ ਜਿਸਨੇ ਹਮੇਸ਼ਾ ਸੱਚ ਦੀ ਅਵਾਜ਼ ਚੁੱਕੀਆਂ .......
@baljitsinghchahal4058
@baljitsinghchahal4058 Жыл бұрын
ਪੱਤਰਕਾਰ ਨੇ ਸਿੱਧੇ ਕਰਤੇ 👍
@gurdeepsingh4797
@gurdeepsingh4797 Жыл бұрын
ਇਹਨਾਂ ਦੀ ਪੰਜਾਬ ਨੂੰ ਕੀ ਦੇਣ ਹੈ ....ਸਿਰਫ ਗੰਦ ਪਉਂਦੇ ਹਨ
@kuljitsingh5556
@kuljitsingh5556 Жыл бұрын
ਹੀਰਾ ਸਾਹਿਬ, ਸਚੇ ਪਤਰਕਾਰ । ਆਪਣਾ ਖਿਆਲ ਰੱਖੋ ,ਸਰਕਾਰਾਂ ਨੂੰ ਸਚਾਈ ਪਸੰਦ ਨਹੀ
@randhirsingh2337
@randhirsingh2337 Жыл бұрын
ਵੀਰ ਜੀ, ਇਥੇ ਕਿਸੇ ਨੂੰ ਕੋਈ ਵੀ ਕਿਸੇ ਹਿੰਦੂ ਦੀ ਫ਼ਿਕਰ ਨਹੀਂ ਹੈ, ਇਹ ਸਭ ਝੂਠੀ ਸ਼ਾਨ ਲੲੀ ਹੈ। । ਵੀਰ ਜੀ ਤੁਸੀਂ ਸੱਚੇ ਪੱਤਰਕਾਰ ਹੋ 🙏
@baldevsingh8255
@baldevsingh8255 Жыл бұрын
ਇਹਨਾਂ ਦੀ ਸਾਰੀ ਸਕਿਉਰਟੀ ਵਾਪਸ ਲੈਣੀ ਚਾਹੀਦੀ ਹੈ ਜਿਸ ਨੇ ਸਕਿਉਰਟੀ ਲੈਣੀ ਉਹਨਾਂ ਸਾਰਿਆਂ ਨੂੰ ਜੇਲ੍ਹ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਜਿੱਥੇ ਸਰਕਾਰ ਨੂੰ ਘਰ ਘਰ ਰੱਖਿਆ ਨਾ ਦੇਣੀ ਪਵੇ।ਇਹ ਸਾਰੇ ਕੁੱਤੇ ਲੁਧਿਆਣਾ ਵਿੱਚ ਹੀ ਰਹਿੰਦੇ ਹਨ ਇਸ ਕਰਕੇ ਲੁਧਿਆਣੇ ਜੇਲ੍ਹ ਵਿੱਚ ਰੱਖਿਆ ਜਾਣਾ ਚਾਹੀਦਾ ਹੈ।
@harbanskaur8146
@harbanskaur8146 Жыл бұрын
Bihar jail bhejo
@opgurasingh915
@opgurasingh915 Жыл бұрын
ਪਰਾਈਮ ਉਦੈ ਬਹੁਤ ਹੀ ਵਧੀਆ ਵਿਚਾਰ ਅਨੁਸਾਰ ਚਲਦੇ ਹਨ ਅਤੇ ਪੰਜਾਬ ਦਾ ਭਲਾ ਕਰਦੇ ਹਨ
@ranjitathwal3891
@ranjitathwal3891 Жыл бұрын
Very nice Hera Ji
@shawn.isingh9260
@shawn.isingh9260 Жыл бұрын
​@@ranjitathwal389117:57
@JunaidBhullarReaction
@JunaidBhullarReaction Жыл бұрын
Right
@digitalmeetmedia7575
@digitalmeetmedia7575 Жыл бұрын
dhakkad patarkaar waheguru hamesha is patarkar veer nu chardikla ch rakhe🙏🏻♥️♥️🔥🔥
@parvinder_singh_babbar
@parvinder_singh_babbar Жыл бұрын
ਧਾਕੜ ਪੱਤਰਕਾਰ ਵੀਰ ਮਨੋਜ ਵਾਹਿਗੁਰੂ ਜੀ ਉਮਰ ਲੰਮੀ ਤੇ ਤੰਦਰੁਸਤੀ ਵਖ਼ਸਣ ❤🙏
@kulwindersingh-du6lt
@kulwindersingh-du6lt Жыл бұрын
ਬਹੁਤ ਵਧੀਆ ਹੀਰਾ ਜੀ ਅਸਲੀਅਤ ਲੋਕਾਂ ਦੇ ਸਾਹਮਣੇ ਲਿਆਉਣ ਲਈ । ਲੋਕਾਂ ਦੇ ਟੈਕਸਾਂ ਤੇ ਦੇਸ਼ ਦਾ ਖ਼ਜਾਨਾ ਕਿਸ ਤਰ੍ਹਾਂ ਬਰਬਾਦ ਕੀਤਾ ਜਾ ਰਿਹਾ। ਦੇਸ਼ ਦੀ ਸੇਵਾ ਕਰਨੀ ਹੋਵੇ ਤਾ ਫ਼ੌਜ ਵਿੱਚ ਭਰਤੀ ਹੋਣਾ ਚਾਹੀਦਾ।
@punjabitvddpunjabi8549
@punjabitvddpunjabi8549 Жыл бұрын
ਮਨੋਜ਼ ਹੀਰਾ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ
@aspirategamerFF
@aspirategamerFF Жыл бұрын
ਬੁਹਤ ਵਧੀਆ ਵੀਰੇ , ਤੁਸੀਂ ਬਿਲਕੁਲ ਬੇਖ਼ੌਫ ਹੋ ਕੇ ਸੱਚੀ ਗੱਲ ਕਰਦੇ ਹੋ 👍👍
@gurkaransingh6699
@gurkaransingh6699 Жыл бұрын
ਸੱਚਾ, ਇਮਾਨਦਾਰ ਤੇ ਦਲੇਰ ਪੱਤਰਕਾਰ.ਹੀਰਾ ਸਾਬ ਥੋਨੂੰ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ.
@user-dt5vi1wf7j
@user-dt5vi1wf7j Жыл бұрын
ਹੀਰਾ ਜੀ ਵਾਕੇ ਹੀ ਹੀਰੇ ਪੱਤਰਕਾਰ ਹੋ ਤੁਸੀਂ ਸਲੂਟ ਹੈ ਦਿਲੋਂ ਤੁਹਾਨੂੰ ਤੇ ਤੁਹਾਡੀ ਮਾਤਾ ਜੀ ਨੂੰ ਜਿਸਨੇ ਸੱਚ ਬੋਲਦਾ ਸਿੱਖੀਆਂ ਬਹੁਤ ਬਹੁਤ ਧੰਨਵਾਦ ਜੀ🙏
@gurdeepsingh9409
@gurdeepsingh9409 Жыл бұрын
ਬਹੁਤ ਵਧੀਆ ਪੱਤਰਕਾਰ ਵੀਰ, ਇਨਾਂ ਦੀਆਂ ਜੜਾਂ ਕਰੇਲਣ ਲਈ।
@parteekthind
@parteekthind Жыл бұрын
HEERA ਭਾਜੀ ਤੁਸੀਂ ਆਪਣਾ ਧਿਆਣ ਰੱਖਿਆ ਕਰੋ ਐਨੇ ਤੱਤੇ ਸਵਾਲ ਕਰਣ ਵਾਲਿਆਂ ਦੇ ਖਿਲਾਫ ਸਰਕਰਾਂ ਕੰਮ ਕਰਨੀਆ ਸ਼ੁਰੂ ਕਰ ਦੇਂਦਿਆਂ, ਇਹ ਸਾਰੇ ਕੁੱਤੇ ਆ ਬੀਜੇਪੀ ਦੇ ..ਚੜਦੀ ਕੱਲਾ ਚ ਰਹੋ ਤੁਸੀ ਮਹਾਰਾਜ ਤੁਹਾਡੀ ਉਮਰ ਲੰਬੀ ਕਰੇ 😊
@surjitsingh3938
@surjitsingh3938 Жыл бұрын
ਮੇਰੇ ਵੀਰ ਭੈਣੋ ਹੋਸਲਾ ਰੱਖੋਂ ਵਾਹਿਗੁਰੂ ਜੀ ਸਭ ਠੀਕ ਹੋ ਜਾਵੇਗਾ
@RANJITSingh-nv9fq
@RANJITSingh-nv9fq Жыл бұрын
ਕਾਲ਼ੀ ਜਾਕਟ ਆਲੇ ਨੂੰ ਤਰੇਲੀਆਂ ਆਈ ਜਾਂਦੀਆਂ ਇੰਨੀ ਗਰਮੀ ਹੈ ਤੇ ਇਹ ਪਤੰਦਰ ਗਰਮ ਕਾਲੀ ਜਾਕਟ ਪਾਈ ਫਿਰਦਾ 🤭
@gurlabhsingh8072
@gurlabhsingh8072 Жыл бұрын
ਸ਼ਰਮ ਕਰੋ ਗੰਨਮੈਨਾਂ ਲਈ ਗਲਤ ਬਕਵਾਸ ਕਰਦੇ ਹਨ ਸਰਕਾਰ ਸਖਤੀ ਨਾਲ ਪੇਸ਼ ਆਵੇ
@charnjeetmiancharnjeetmian6367
@charnjeetmiancharnjeetmian6367 Жыл бұрын
ਹੀਰਾ ਸੱਚੀਂ ਹੀਰਾ ਬੰਦਾ।good job
@gurvindersinghpakka3109
@gurvindersinghpakka3109 Жыл бұрын
ਹੀਰਾ ਜੀ ਦਿਲ ਤੋਂ ਸਲੂਟ ਤੁਹਾਨੂੰ ਪੱਤਰਕਾਰ ਹੋਵੇ ਤਾਂ ਤੁਹਾਡੇ ਵਰਗਾ
@gurchransingh5674
@gurchransingh5674 Жыл бұрын
ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਹੀਰਾ ਵੀਰ ਸੱਚ ਵਿੱਚ ਹੀ ਹੀਰੇ ਹੋ
@smartpeople22
@smartpeople22 Жыл бұрын
ਲੋੜ ਤੋ ਜਿਆਦਾ ਮੁੰਡਾ ਸੱਚ ਬੋਲਦਾ. ਆਜ਼ਾਦ ਮੀਡੀਆ ❤❤❤
@tanupreetkaur
@tanupreetkaur Жыл бұрын
ਇਸ ਤਰਾਂ ਦੇ ਪੱਤਰਕਾਰ ਚਾਹੀਦੇ ਆ ਸਮਾਜ ਨੂੰ 👍👍👍
@majorsingh8647
@majorsingh8647 11 күн бұрын
ਨਾਮ ਹੀਰਾ ਤੇ ਵਾਕਿਆ ਹੈ ਵੀ ਪੰਜਾਬ ਦਾ ਹੀਰਾ।ਹੀਰਾ ਜੀ ਬਹੁਤ ਬਹੁਤ ਧੰਨਵਾਦ ਜੀ। ਜਿੱਸ ਤਰ੍ਹਾਂ ਸ਼ਿਵ ਸੈਨਾ ਦਾ ਨਾਮ ਬਦਨਾਮ ਹੂੰਦਾ ਹੈ ਇਸੇ ਤਰ੍ਹਾਂ ਸਰਕਾਰ ਅਟੈਂਲੀਜੈੰਟ ਏਜੰਸੀਆਂ ਤੋ ਸਿੱਖਾਂ ਦਾ ਨਾਮ ਬਦਨਾਮ ਕਰਵਾਉਣ ਤੇ ਤੁਲੀਆਂ ਹੋਈਆਂ ਨੇ ਹਿੰਦੂ ਰਾਸ਼ਟਰ ਜਿੰਦਾ ਬਾਦ ਹੋ ਸਕਦਾ ਹੈ ਤੇ ਖਾਲਿਸਥਾਨ ਜਿੰਦਾਬਾਦ ਕਿਊ ਨਹੀ ਹੋ ਸਕਦਾ ਖਾਲਿਸਾਥਾਨ ਦੀ ਜੋਮੰਗ ਕਰਦੇ ਨੇ ਉਹਅੱਤਵਾਦੀ ਦਿਸਦੇ ਨੇ ਇਹਨਾਂ ਲੋਕਾ ਨੂੰ ਸਿੱਖ ਆਪਣੇ ਹੱਕ ਲੈ ਕੇ ਰਹਿਣਗੇ ਸੰਘਰਸ਼ ਚਾਲੂ ਰਹੇਗਾ ਸਰਕਾਰ ਕੋਈ ਵੀ ਆਵੇ ਕੋਈ ਫਰਕ ਨਹੀ ਪੈਦਾਂ ਜਿਨ੍ਹਾਂ ਨੇ ਵਿਰੋਧ ਕਰਨਾ ਕਰੀ ਜਾਣ ਖਾਲਿਸਥਾਨ ਦੀ ਮੰਗ ਡੰਕੇ ਦੀ ਚੋਟ ਤੇ ਕਰਾਗੇਂ ਤੇ ਕਰਦੇ ਰਵਾਂਗੇ ਮੰਡ ਵੀਰ ਨੂਦੱਸ ਦਈਏ ਵੋਟਾ ਦੇ ਹੱਕ ਨਾਲ ਹੀ ਖਾਲਿਸਥਾਨ ਬਣਾਵਾਗੇ ਆਉਣ ਵਾਲਾ ਸਮਾਂ ਖਾਲਿਸਥਾਨ ਦਾ ਆਵੇਗਾ ਜਿੱਸ ਨੇ ਵਿਰੋਧ ਕਰਨਾ ਹੈ ਰੱਜ ਕੇ ਕਰ ਲੈਣ ਕੋਈ ਦਿੱਲ ਵਿੱਚ ਭੁਲੇਖਾ ਨਾ ਰਿਹ ਜਾਵੇ ਪੰਜਾਬ ਵਿੱਚ ਸਰਕਾਰ ਖਾਲਿਸਥਾਨ ਪੱਖੀਆ ਦੀ ਅਵੇਗੀ ਜਰੂਰ ਆਵੇਗੀ
@Jagjits0001
@Jagjits0001 Жыл бұрын
ਜਿਉਂਦਾ ਰਹਿ ਹੀਰੇ ਵੀਰੇ, ਤੂੰ ੨੨ ਸੱਚੀ ਹੀਰਾ ਬੰਦਾ। ਪੰਜਾਬ ਨੂੰ ਅੱਜ ਤੇਰੇ ਵਰਗੇ ਹੀ ਵੀਰਾਂ ਦੀ ਲੋੜ ਆ।
@7star891
@7star891 Жыл бұрын
ਵੀਰ ਪਰਮਾਤਮਾ ਹਮੇਸ਼ਾ ਤੁਹਾਨੂੰ ਤੇ ਤੁਹਾਡੇ ਪ੍ਰਵਾਰ ਚੜਦੀ ਕਲਾ ਵਿੱਚ ਰੱਖਣ 🙏
@ranjitsingh7157
@ranjitsingh7157 Жыл бұрын
ਧੰਨ ਧੰਨ ਮਾਂ ਪੂਜਣ ਜੋਗ ਜਿੰਨੇ ਹੀਰਾ ਜਣਿਆਂ
@sukhwantsingh181
@sukhwantsingh181 Жыл бұрын
ਹੀਰਾ ਵੀਰ ਜੀ ਇੱਕ ਬਹੁਤ ਹੀ ਇਮਾਨਦਾਰ ਬੰਦਾ ਹੈ ਤੇ ਜੇਹੜੀ ਵੀ ਗੱਲ ਕਰਦਾ ਹਿੱਕ ਠੋਕ ਕੇ ਕਰਦਾ ਹੈ ਤੇ ਏਂ ਜੇਹੜੇ ਸਿੱਬ ਸੈਨਾ ਦੇ ਮੰਡ ਵਰਗੇ ਬਾਂਦਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਦਾ ਏਂ ਮੰਡ ਵਰਗੇ ਪਾਕੇ ਗਾਤਰਾ ਸਾਰੀ ਸਿੱਖ ਕੌਮ ਦੇ ਨਾਮ ਤੇ ਕਲੰਕ ਹੈ ਏਂ ਜਿਹੜਾ ਮੰਡ ਗਾਤਰਾ ਪਾਕੇ ਬੇਅੰਤ ਬੁੱਚੜ ਨੂੰ ਆਪਣਾਂ ਬਾਪ ਕਹਿੰਦਾ ਸੋਨੀਆ ਨੂੰ ਮਾਂ ਕਹਿੰਦਾ ਐਹੋ ਜਿਹੇ ਮੰਡ ਵਰਗੇ ਬਾਂਦਰਾਂ ਨੂੰ ਤਾਂ ਵੀਰ ਜੀ ਜੇਲ ਵਿੱਚ ਬੰਦ ਕਰ ਦੇਣਾ ਚਾਹੀਦਾ ਏਂ ਇੱਕ ਪੰਜਾਬ ਲਈ ਕਲੰਕ ਹੈ ਕੱਲੇ ਮੰਡ ਨੂੰ ਨਹੀਂ ਸਗੋਂ ਸਾਰੀ ਬਾਂਦਰ ਸੈਨਾ ਨੂੰ ਜੇਲ੍ਹ ਵਿੱਚ ਬੰਦ ਕਰ ਦੇਣਾ ਚਾਹੀਦਾ ਇੱਨਾਂ ਨੇ ਪੰਜਾਬ ਵਿੱਚ ਗੰਦ ਪਾਇਆ ਹੋਇਆ ਹੈ 🐒🐒**ਵਾਹਿਗੁਰੂ ਜੀ ਮੇਹਰ ਕਰੀ ਮੇਰੇ ਸੋਹਣੇ ਪੰਜਾਬ ਤੇ ਅਤੇ ਮੇਰੇ ਸਾਰੇ ਦੇਸ਼ ਤੇ ਆਪਣਾ ਮੇਹਰ ਭਰਿਆ ਹੱਥ ਰੱਖੀਂ
@sandeepsinghlovely4009
@sandeepsinghlovely4009 Жыл бұрын
ਪਹਿਲਾਂ ਹਿੰਦੂ ਧਰਮ ਕਹਿਕੇ ਸਾਰੇ ਦੇਸ਼ ਨੀ ਬੇਵਕੂਫ਼ ਬਣਾ ਕੇ 102 ਸਾਲ ਰਾਜਨੀਤਿ ਕੀਤੀ ਗਈ । ਹੁਣ ਜਦੋਂ ਪਤਾ ਲੱਗ ਗਿਆ ਹਿੰਦੂ ਮੁਗਲਾਂ ਵੱਲੋਂ ਕੱਢੀ ਗਈ ਗਾਲ ਹੈਗੀ । ਹੁਣ ਹਿੰਦੂ ਤੋਂ ਸਨਾਤਨ ਧਰਮ ਕਹਿਕੇ ਸਨਾਤਨ ਸਬਦ ਸਟੈਂਡ ਕਰਣ ਲੱਗੇ । ਸਨਾਤਨ ਸਬਦ ਕਿਸੇ ਵੇਦ ਸ਼ਾਸਤਰ ਪੁਰਾਣ ਰਮਾਇਣ ਮਹਾਭਾਰਤ ਕਿਸੇ ਵਿੱਚ ਨਹੀਂ ਮਿੱਲ ਰਿਹਾ । ਲੋਕਾ ਨੂੰ ਧਰਮ ਹੀ ਭੁੱਲ ਗਿਆ ਆਪਣਾ ।
@victorjohn2345
@victorjohn2345 Жыл бұрын
भाई, सनातन का अर्थ है , आदि से अर्थात शुरूआत से ॰॰॰॰॰॰॰ तो इस हिसाब से देखा जाए तो सब देवी देवता के हाथ में लोहे की तलवार , पीतल के धनुष और सोने के मुकुट हैं इसका मतलब है कि जब देवी देवता आए तब तक तो आदि मानव बहुत तरक्की कर चुका था तो फिर आज का पढ़ा लिखा समाज कैसे मान सकता है कि हिन्दू धर्म सनातन काल से है । सनातन काल से अर्थात आदि से ऐक ही अकाल पुरख वाहिगुरू अर्थात पिता परमेश्वर है ।
@Sukhbirdhillon4747
@Sukhbirdhillon4747 Жыл бұрын
👍🏻✅
@JagroopSingh-no7xy
@JagroopSingh-no7xy Жыл бұрын
@@victorjohn2345ਜੇ ਇਕ ਬਾਪ ਦਾ ਹੈ ਹਿੰਦੁੰ ਸਬਦ ਦਾ ਮਤਲਬ ਦੱਸ
@jazzchouhan2167
@jazzchouhan2167 Жыл бұрын
😂
@victorjohn2345
@victorjohn2345 Жыл бұрын
@@JagroopSingh-no7xy तू ही अर्थ बता दे । मैं तो ऐक बाप की औलाद हूं ,मुझे पूरा विश्वास है । मुझे लगता है कि तुझे अपने आप पर कुछ शक्क है ।
@GurwinderSingh-ts1bk
@GurwinderSingh-ts1bk Жыл бұрын
ਹੀਰਾ ਬਾਈ ਜੀ ਇਹਨਾਂ ਸਾਰੇ ਫਰਜੀ ਸ਼ਿਵਸੈਨਾ ਵਾਲਿਆਂ ਦੇ ਗੰਨਮੈਨ ਵਾਪਸ ਲੈਣੇ ਚਾਹੀਦੇ ਹਨ ਇਹਨਾਂ ਨੇ ਪੰਜਾਬ ਵਿੱਚ ਬਹੁਤ ਗੰਦ ਪਾਇਆ ਹੋਇਆ ਹੈ। ਇਹ ਗੰਨਮੈਨ ਲੈ ਕੇ ਪੰਜਾਬ ਵਿੱਚ ਭੜਕਾਊ ਬਿਆਨ ਬਾਜੀ ਕਰਦੇ ਰਹਿੰਦੇ ਹਨ। ਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ।
@sukhjitsingh6668
@sukhjitsingh6668 Жыл бұрын
ਮਨੋਜ ਵੀਰ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@kirpalsingh3991
@kirpalsingh3991 Жыл бұрын
ਬਹੁਤ ਵਧੀਆ
@lakhvirsingh952
@lakhvirsingh952 Жыл бұрын
4:08 ਜੈਕੇਟ ਪਾਈ ਆ, ਮੂੰਹ ਤੇ ਤਾਂ ....😂
@Gurparm1425
@Gurparm1425 Жыл бұрын
ਸੱਚੀ ਬਾਈ ਬਹੁਤ ਮਜਾ ਆਉਂਦਾ ਤੁਹਾਡੀ ਵੀਡਿਓ ਦੇਖ ਕੇ 😂😂❤
@sardoolsinghvirksardoolsin9523
@sardoolsinghvirksardoolsin9523 Жыл бұрын
ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਬੇਨਤੀ ਹੈ ਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਤੋਂ ਜਿਹੜਾ ਟੈਕਸ ਇਕੱਠਾ ਕੀਤਾ ਜਾ ਰਿਹਾ ਹੈ ਉਸ ਪੈਸੇ ਨੂੰ ਸਿਹਤ ਸਹੂਲਤਾਂ ,ਲੋਕਾਂ ਦੀ ਸੁਰੱਖਿਆ ਅਤੇ ਸਿੱਖਿਆ ਉਪਰ ਹੀ ਖਰਚ ਕੀਤਾ ਜਾਵੇ ਇਹਨਾਂ ਕੋਲੋਂ ਸਰਕਾਰੀ ਸਕਿਉਰਿਟੀ ਵਾਪਸ ਲੈਣੀ ਚਾਹੀਦੀ ਹੈ
@GurpreetSingh-qd6sr
@GurpreetSingh-qd6sr Жыл бұрын
ਪੱਤਰਕਾਰ ਜੀ 👍👍👍💯
@user-gz8ci8bt9y
@user-gz8ci8bt9y Жыл бұрын
ਕਹਿੰਦਾ ਜਾਕਟ ਪਾਈ ਆ ਮੂੰਹ ਤੇ ਤਾ ਨੀ ਕੁਛ ਪਾਇਆ 😂😂
@mrgill7966
@mrgill7966 Жыл бұрын
ਪੱਤਰਕਾਰ ਹੀਰਾ ਬਹੁਤ ਵਧੀਆ ਤੇ ਨਿੱਧੜਕ ਪੱਤਰਕਾਰੀ ਕਰਦਾ ਆ ਭਰਾ ਸਾਡਾ ਲੋਕਾ ਦਾ ਪੈਸਾ ਖਰਾਬ ਕਰਦੇ ਆ ਇਹੋ ਸ਼ਿਵ ਸੈਨਾ ਵਾਲੇ ਨਜੈਜ ਸਕਿਉਰਟੀਆ ਲੈਕੇ
@bains3479
@bains3479 Жыл бұрын
Best journalist in punjab 🙏
@mahindersingh7106
@mahindersingh7106 Жыл бұрын
ਅੱਜ ਕਲ ਦੀ ਸਰਕਾਰ ਸਿੱਖਾਂ ਦੇ ਹਿਤ ਦੀ ਨਹੀਂ ਹੈ
@BalwinderSingh-ov6kt
@BalwinderSingh-ov6kt Жыл бұрын
ਹੀਰਾ ਆ ਪੱਤਰਕਾਰ ਸੱਚ ਬੋਲਣ ਦੀ ਹਿੰਮਤ ਰੱਖਦਾ
@kamaljeetcheema3413
@kamaljeetcheema3413 Жыл бұрын
ਸੱਚੀ ਪੱਤਰਕਾਰੀ ਕਰਨ ਦੀ ਹਿਮਤ ਹੈ ਵੀਰ ਦੀ ਵਾਹਿਗੁਰੂ ਜੀ ਪੱਤਰਕਾਰ ਵੀਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ
@kamalsinghsingh9066
@kamalsinghsingh9066 Жыл бұрын
ਏਹਨਾਂ ਖਾਲਸਤਾਨੀਆਂ ਨੇ ਹੀ ਦੇਸ਼ ਚ ਭੀੜ ਪੈਣ ਤੇ ਦੇਸ਼ ਨੂੰ ਹਰ ਪਰਕਾਰ ਦੀ ਸੇਵਾ ਕੀਤੀ ਹੈ ਤੇ ਮਦਦ ਕੀਤੀ ਹੈ
@PrabhjotSingh-ly4et
@PrabhjotSingh-ly4et Жыл бұрын
Salute ਆ ਪੱਤਰਕਾਰ ਵੀਰ ਨੂੰ, ਮੂੰਹ ਤੇ ਸੱਚ ਬੋਲਣ ਲਈ ਜੁਰ੍ਹਤ ਚਾਹੀਦੀ ਆ।
@swarnjitsingh7032
@swarnjitsingh7032 Жыл бұрын
ਹੀਰਾ ਹੀਰਾ ਈ ਆ,,,,great 👍
@user-dt5vi1wf7j
@user-dt5vi1wf7j Жыл бұрын
ਬਾਂਦਰ ਸੈਨਾ ਪੱਤਰਕਾਰ ਸਾਹਿਬ ਜੀ ਦੀਆਂ ਗੱਲਾਂ ਜਵਾਬ ਦਿਉ ਖੜਕੇ ਕਿਉਂ ਭੱਜਦੇ ਹੋ
@HarrySehaj-qz8fu
@HarrySehaj-qz8fu Жыл бұрын
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ
@pindvairokemoga8205
@pindvairokemoga8205 Жыл бұрын
ਨਿਧੜਕ ਪਤਰਕਾਰ ਨੂੰ ਸਲੂਟ
@Dudu_Dudy
@Dudu_Dudy Жыл бұрын
ਹੀਰਾ ਹੀਰਾ ਆ ❤️❤️❤️
@grewal_0079
@grewal_0079 Жыл бұрын
Hiraji nu sada pyar ❤❤❤ bhout vdiyea reporter❤❤
@mandeepsinghrathi4940
@mandeepsinghrathi4940 Жыл бұрын
ਜਿਉਦਾ ਰਹਿ ਬਾਈ👍👍👍👍
@harmeetharry5540
@harmeetharry5540 Жыл бұрын
ਦਿਲੋ ਸਲਾਮ ਏ ਇਸ ਪਤਰਕਾਰ ਨੂੰ ਗੱਲ ਨਹੀ ਅਉਣ ਦਿੱਤੀ ਨਕਲੀ ਸ਼ਿਵਸੈਨਾ ਵਾਲਿਆਂ ਦੀ
@Magharrai-jr8ii
@Magharrai-jr8ii Жыл бұрын
ਮਨੋਜ ਹੀਰਾ ਪੱਤਰਕਾਰ ਬਹੁਤ ਵਧੀਆ
@ghumansaab4914
@ghumansaab4914 Жыл бұрын
ਹੀਰੇ ਵੀਰ ਜੀ ਥੋੜਾ ਟਾਈਮ ਤੱਕ thanu ਵੀ ਖ਼ਾਲਸਤਾਨੀ ਬੋਲ ਲੱਗ ਜਾਣਾ aaa ਸ਼ਿਵ ਸੈਨਾ ਵਾਲੇ ਨੇ ਚੜ੍ਹਦੀ ਕਲਾ ਵਿੱਚ ਹੀਰਾ ਪੁੱਤ ਪੰਜਾਬ ਦਾ Good job ਹੀਰੇ ਵੀਰ
@solancepunjab6068
@solancepunjab6068 Жыл бұрын
ਹੀਰਾ ਜੀ ਤੁਸੀਂ ਇੱਕ ਸੱਚੇ ਪੱਤਰਕਾਰ ਤੇ ਚੰਗੇ ਇਨਸਾਨ ਵੀ
@gurjitchahal9107
@gurjitchahal9107 Жыл бұрын
ਜਿਵੇਂ ਬਾਜ਼ ਨੂੰ ਦੇਖ ਕੇ ਚੂਹਿਆਂ ਨੂੰ ਭਾਜੜਾਂ ਪੈਂਦੀ ਹੈ, ਓਸੇ ਤਰ੍ਹਾਂ ਹੀਰੇ ਪੱਤਰਕਾਰ ਵੀਰ ਨੂੰ ਦੇਖ ਕੇ ਸ਼ਿਵ ਸੈਨਾ ਵਾਲੇ ਭੱਜਦੇ ਨੇ
@GS_gaming569
@GS_gaming569 Жыл бұрын
❤❤❤❤❤❤ਆਗਿਆ ਹੀਰਾ ਛਾ ਗਿਆ ਹੀਰਾ ❤❤❤❤❤❤❤❤
@rajdeepbhol8780
@rajdeepbhol8780 Жыл бұрын
ਬਾਦਰ ਸੈਨਾ ਸਿਰਫ਼ ਛਿੱਤਰ ਖਾਨ ਨੂੰ ਹੀ ਬਣੀ ਆ😂😂
@chamkau
@chamkau Жыл бұрын
ਪੱਤਰਕਾਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤੁਹਾਡਾ ਦਿਲ ਬਹੁਤ ਵੱਡਾ ਹੈਂ ਤੁਹਾਡਾ ਕੰਮ ਕਰਨ ਦਾ ਤਰੀਕਾ ਬਹੁਤ ਚੰਗਾ ਲੱਗਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਇਹੀ ਅਰਦਾਸ ਕਰਦੇ ਹਾਂ
@kavinoorpreetattarivolgspb2228
@kavinoorpreetattarivolgspb2228 Жыл бұрын
ਮਨ ਗਏ ਸਰ ਜੀ ਤੁਹਾਨੂੰ ਤੁਹਾਡੀ ਪੱਤਰਕਾਰੀ ਨੂੰ ਸਲਾਮ ਆ ਜੀ
@chandiboparai8843
@chandiboparai8843 Жыл бұрын
V good ਹੀਰਾ ਜੀ ਸੱਚ ਕਿਹਾ
Каха заблудился в горах
00:57
К-Media
Рет қаралды 9 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Show with Captain Chanan Singh | Political | EP 474 | Talk with Rattan
35:03
Каха заблудился в горах
00:57
К-Media
Рет қаралды 9 МЛН