ਫੌਜੀ ਦੀ ਕੁੜੀ ਕੈਨੇਡਾ ਜਾ ਮੁੱਕਰੀ, ਸਹੁਰੇ ਕਰਤੇ ਛੱਬੀ ਲੱਖ ਥੱਲੇ Bassi Show Toronto

  Рет қаралды 77,644

BASSI SHOW TORONTO

BASSI SHOW TORONTO

2 жыл бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 114
@raman52463
@raman52463 2 жыл бұрын
ਸਵਾਦ ਪੁਰੇ ਲੈਂਦਾ ਹੈ ਬਾਸੀ 🔥
@newland4905
@newland4905 2 жыл бұрын
ਮੁੰਡੇ ਵਾਲੀ ਫੈਮਲੀ ਬਿਲਕੁਲ ਸਹੀ ਕੁੜੀ ਵਾਲੇ ਚੋਰ ਤੇ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ
@amanpreetgill773
@amanpreetgill773 2 жыл бұрын
ਕੁੜੀ ਨੂੰ ਪੈਸੇ ਤੱਕ ਈ ਮਤਲਬ ਸੀ ਜੇ ਸਹੁਰਾ ਪਰਿਵਾਰ ਪਸੰਦ ਨੀ ਤਾ ਸਾਰੇ ਪੈਸੇ ਵਾਪਸ ਕਰੇ ਓਹਨਾ ਦੇ ਇਹੋ ਜਿਹੀਆ ਕੁੜੀਆ ਦੂਜੀਆ ਕੁੜੀਆ ਨੂੰ ਵੀ ਬਦਨਾਮ ਕਰਦੀਆ ਨੇ ਆਪਣੀ ਬਦਨਾਮੀ ਕਰੀ ਨਾਲੇ ਆਪਣੇ ਮਾ ਪਿਓ ਦੀ ਬਦਨਾਮੀ ਕਰਵਾਈ ਇਸਨੇ ਸਖਤ ਤੋ ਸਖਤ ਕਾਰਵਾਈ ਕਰੋ ਕੁੜੀ ਤੇ ਹੁਣ ਕੁੜੀ ਮੁਕਰ ਗਈ ਹੁਣ ਕਿਸੇ ਨੇ ਨੀ ਬੋਲਣਾ ਜੇ ਕੋਈ ਮੁੰਡਾ ਕੈਨੇਡਾ ਜਾ ਕੇ ਮੁਕਰ ਜਾਦਾ ਤਾ ਲੋਕਾ ਬੋਲਣਾ ਸੀ ਮੁੰਡੇ ਨੇ ਗਲਤ ਕੀਤਾ
@bikapurian6720
@bikapurian6720 Жыл бұрын
ਵਿਆ ਤੋ ਇਕ ਦਿਨ ਪਹਿਲਾ ਜੋ ਹੁਦਾ ਉਨੂੰ ਸ਼ਗਨ ਕਹਿਦੇ ਬਾਸੀ ਸਾਹਿਬ
@karanbaraich2300
@karanbaraich2300 Жыл бұрын
Waheguru ji
@rituchaudhary2103
@rituchaudhary2103 2 жыл бұрын
ਵਾਇਹਗੁਰੂ ਜੀ 🙏
@germanpaddagermanpadda8283
@germanpaddagermanpadda8283 2 жыл бұрын
ਹੁਣ ਤਾਂ ਬੈਂਡਾਂ ਵਾਲੀ ਕੁੜੀ ਦਾ ਕੋਈ ਰਿਸ਼ਤਾ ਹੀ ਨਹੀਂ ਲੈਂਦਾ
@mahasingh5645
@mahasingh5645 2 жыл бұрын
ਲੋਕਾ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਮਾਸ਼ਾ ਸਮਝਿਆਂ ਵਾ ਫੇਰ ਇਹੀ ਹਾਲ ਹੋਣਾ ਤਾਂ ਹੁਣ ਕਿਆ ਭਾਲਦੇ ਬਾਣੀ ਫੁਰਮਾਨ ਐ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ
@Ranglapunjab103
@Ranglapunjab103 2 жыл бұрын
ਬਾਸੀ ਦੀ ਕਚਾਹਿਰੀ ਆਓ, ਸਿਰਖੇਹ ਪਵਾਓ।
@kgill1365
@kgill1365 2 жыл бұрын
Good job m
@fromusapb7839
@fromusapb7839 Жыл бұрын
Kamal hogi a Munda jattaan di ni heagy
@singhdavinder2390
@singhdavinder2390 2 жыл бұрын
ਦਰਅਸਲ ਤੁਸੀ ਸੱਤ ਸਾਹਬ ਹੀ ਕਰਦੇ ਠੀਕ ਲਗਦੇ ਹੋ, ਗੁਰੂ ਮਹਾਰਾਜ ਜੀ ਵਿੱਚ ਲਿਖਿਆ ਹੋਇਆ '' ਘਟ ਘਟ ਪਟ ਪਟ ਕੀ ਜਾਨਤ ਬੁਰੇ ਭਲੇ ਕੀ ਪੀਰ ਪਛਾਨਤ '' ਤੁਸੀ ਗੁਰੂ ਮਹਾਰਾਜ ਜੀ ਨੂੰ ਪਾਖੰਡ ਸਮਝਿਆ, ਲੱਡੂ ਤੁਸੀ ਕਹਿੰਦੇ ਅਸੀ ਹੁਸ਼ਿਆਰ ਆ ਪਰ ਕਾਕਾ ਧਰਮ ਤੇ ਪਰਮਾਤਮਾ ਵੀ ਕੋਈ ਚੀਜ ਹੈ।
@topgurpal.cheemacancelsing9269
@topgurpal.cheemacancelsing9269 2 жыл бұрын
Sat Sri akal j
@sabhrang8570
@sabhrang8570 Жыл бұрын
In indian culture there is preety bhoj,that is one day before wedding day.
@balrajsingh8269
@balrajsingh8269 2 жыл бұрын
What issolution you have as like same case let know
@balbirthind223
@balbirthind223 2 жыл бұрын
Gujra tenu te set kar ਦਿੱਤਾ ਪੂਰਾ
@swarnjeet8128
@swarnjeet8128 2 жыл бұрын
ਕੋਈ ਅੰਗਰੇਜ ਮਿਲ ਗਿਆ ਹੋਣਾ ਫਿਰ ਬਸ ਬਸ ਬਸ
@kabirgill1888
@kabirgill1888 2 жыл бұрын
Muda sahi 100 b
@singhsingh1401
@singhsingh1401 2 жыл бұрын
Bassi Harmi banda Sidhu good man
@balrajsingh8269
@balrajsingh8269 2 жыл бұрын
Bassi you solution far same case pl let me know
THEY made a RAINBOW M&M 🤩😳 LeoNata family #shorts
00:49
LeoNata Family
Рет қаралды 38 МЛН
DEFINITELY NOT HAPPENING ON MY WATCH! 😒
00:12
Laro Benz
Рет қаралды 49 МЛН