No video

ਜਵਾਕਾਂ ਦੇ ਜਨਮ ਵਾਲੀ ਰਾਤ ਘਰੋਂ ਫਰਾਰ ਹੋਈ ਮਾਂ, ਆਵਦੀ ਤੇ ਧੀਆਂ ਦੀ ਇੱਜਤ !! JOGIDNER BASSI SHOW TORONTO

  Рет қаралды 45,960

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 184
@Punjab_302_
@Punjab_302_ Жыл бұрын
ਸੁਰਜੀਤ ਸਿੰਘ ਸੱਚ ਦੱਸ ਰਹੇ ਨੇ ਅਤੇ ਬਾਸੀ ਸਾਬ ਗੱਲ ਨੂੰ ਗੋਲ-ਮੋਲ ਕਰ ਰਹੇ ਨੇ । ਮੈਂ ਹਰ ਰੋਜ ਸ਼ੋ ਨੂੰ ਸੁਣਦਾ ਪਰ ਅੱਜ ਬਾਸੀ ਸਾਬ ਦਾ ਸੁਭਾਅ ਬਿਲਕੁਲ ਚੰਗਾ ਨਹੀ
@AvtarSingh-pw7fv
@AvtarSingh-pw7fv Жыл бұрын
ਕੋਈ ਵੀ ਬੰਦਾ ਆਪਣੀ ਤੀਵੀਂ ਦੇ ਸਾਹਮਣੇ ਕਿਸੇ ਦਾ ਬਲਾਤਕਾਰ ਨਹੀਂ ਕਰ ਸਕਦਾ
@mukhtairsingh8116
@mukhtairsingh8116 Жыл бұрын
ਜਿਸ ਦੇ ਘਰ ਵਿੱਚ ਮੁਸ਼ਕਲ ਉਸ ਨੂੰ ਹੀ ਪਤਾ ਆ
@jagdeepsingh5119
@jagdeepsingh5119 Ай бұрын
ਓ ਪੰਜਾਬੀ ਲੋਕਾਂ ਨੂੰ ਬੇਨਤੀ ਹੈ ਕੀ ਜਰ ਆਪਣਾਂ ਜਲੂਸ ਕਢਵਾ ਰਿਹੇ ਹੋ ਜਰ ਇੱਕ ਗੱਲ ਜਰ ਕੋਈ ਹਰ ਸੂਬੇ ਦਾ ਬੰਦਾ ਆਂਵਦੇ ਘਰ ਦੀਆਂ ਗੱਲਾਂ ਕਰਦਾ ਜਰ ਕੋਈ ਜੂਪੀ ਬਿਹਾਰ ਜਾ ਹਰਿਆਣਾ ਜਾ ਰਾਜਸਥਾਨ ਜਾਂ ਕਿਸੇ ਹੋਰ ਏਰੀਆ ਦਾ ਕੇਸ ਕਦੇ ਸਾਹਮਣੇ ਨਹੀਂ ਆਇਆ ਪਰ ਪੰਜਾਬ ਦੇ ਮੂਰਖ਼ ਲੋਕੋ ਕਿਉਂ ਆਂਵਦਾ ਜਲੂਸ ਕਢਵਾ ਰਿਹੇ ਹੋ ਇਸ ਬਾਸੀ ਸਾਹਿਬ ਦੇ ਚੈਨਲ ਤੇ ਜਾਕੇ
@Njmodelmaker
@Njmodelmaker 11 ай бұрын
ਬਾਸੀ ਸਾਬ ਉਮਰ ਵੱਡੀ ਨਾਲ ਕੁੱਛ ਨਹੀਂ ਹੁੰਦਾ ਜਰੂਰੀ ਨਹੀਂ ਕਿ ਉਮਰ ਦੇ ਨਾਲ ਅਕਲ ਵੀ ਵੱਡੀ ਹੋਵੇ
@ajmerdhillon3013
@ajmerdhillon3013 Жыл бұрын
ਲੇਡੀ ਪੜੀ ਦਸ ਜਮਾਤਾਂ ਪਰ ਲਗਦੀ ਅੱਧੀ ਵਕੀਲ ਹੈ। ਇਸ ਲੜਾਈ ਦਾ ਇਹਨਾਂ ਦੇ ਬੱਚਿਆਂ ਤੇ ਬਹੁਤ ਮਾੜਾ ਅਸਰ ਪਵੇਗਾ।
@Parvinderhanda
@Parvinderhanda Жыл бұрын
ਵਕੀਲ ਆਸ਼ਕ ਹੈ ਇਕ ਇਸ ਦਾ ਅਜਮੇਰ ਵੀਰ ਜੀ ਚੱਵਲ ਜ਼ਨਾਨੀ ਆ ਇਹ
@rakeshmp7174
@rakeshmp7174 Жыл бұрын
You are right 22 janni de galti a daso night nu women ghar tu baher Nhai nikldia ea kida gye bachia nu la ki sarjit 22 Teek kha rha a
@rakeshmp7174
@rakeshmp7174 Жыл бұрын
Jis din es kha ki m night nu gye mino os din he pata lag gya se janni glat a
@Parvinderhanda
@Parvinderhanda Жыл бұрын
@@jasneetkaur768 ਵੈਸੇ ਮੈਂ ਅਣਪੜ੍ਹ ਨਹੀਂ ਹਾਂ ਜਸਨੀਤ ਭੈਣ ਜੀ ਪਰ ਤੁਸੀਂ ਜੇਕਰ ਮੇਰੇ ਨਾਲ ਪੰਜਾਬੀ ਚ ਗੱਲ਼ ਕਰੋਗੇ ਤਾਂ ਬਹੁਤ ਖੁਸ਼ੀ ਹੋਵੇਗੀ ਧੰਨਵਾਦ 🙏🏼
@Parvinderhanda
@Parvinderhanda Жыл бұрын
@@jasneetkaur768 I know her very well, bhanji, you have the right not to say anything, not mine.
@minturandhawa7805
@minturandhawa7805 Жыл бұрын
ਬਾਸੀ ਵੀ ਆਪਣੇ ਆਪ ਨੂੰ ਜੱਜ ਸਮਝੀ ਜਾਂਦਾ
@karnailsinghvirk5245
@karnailsinghvirk5245 Жыл бұрын
ਬਾਹਰ ਆਉਣ ਵਾਰੇ ਬਾਸੀ ਤੇਰਾ ਕੀ ਹੱਕ ਪੁੱਛਣ ਦਾ
@amriksingh9589
@amriksingh9589 Жыл бұрын
ਕੁੜੀਆਂ ਪਿਉ ਦੇ ਖਿਲਾਫ ਬੋਲਣ ਗਿਆ ਮੁਡਾ ਮਾ ਨੂੰ ਗਲਤ ਕਹੂ
@sardarazadsingh542
@sardarazadsingh542 Жыл бұрын
ਬਾਸੀ ਕਿਸੇ ਦਾ ਜਲੂਸ ਕੱਢ ਕੇ ਮਜਾ ਲੈਂਦਾ
@jagdeepbrar8544
@jagdeepbrar8544 Жыл бұрын
ਬਾਸੀ ਸਰ ਇਹ ਤੁਹਾਡੇ ਵੇਲੇ ਦਾ ਪੰਜਾਬ ਨੀ ਜੱਜ ਇੰਨੇ ਭ੍ਰਿਸ਼ਟ ਨੇ ਇਹ ਪੰਜਾਬ ਵਿੱਚ ਰਹਿਣ ਵਾਲੇ ਆਮ ਲੋਕਾਂ ਨੂੰ ਜਿਨ੍ਹਾਂ ਦੇ ਬੱਚੇ ਜੇਲ੍ਹ ਵਿਚ ਨੇ
@jagjitkhangura5721
@jagjitkhangura5721 Жыл бұрын
Veer ji BASSI APAE JUGA NU JAN DA JO PASSA LANDA NA AH APP POLICE WALA OFFICER NU MILDA HA MA DAKH AH HA AH VE
@kulwantlalli6979
@kulwantlalli6979 Жыл бұрын
Bassi kutta bakwas karda, sala judge baniya firda, akl dhele di nhi
@rakeshmp7174
@rakeshmp7174 Жыл бұрын
Bilkul right brother bassi nu pata a
@sardarazadsingh542
@sardarazadsingh542 Жыл бұрын
Bassi ਸਿਰਫ ਆਪਣਾ ਚੈਨਲ ਚਲਾ ਰਿਹਾ ਹੋਰ ਕੁਛ ਨਹੀਂ
@desibyheartful
@desibyheartful Жыл бұрын
ਬਾਸੀ ਆਵਦੀਆ ਹੀ ਛੱਡੀ ਜਾਦਾਂ ਰਹਿੰਦਾ ।ਆਪਣੇ ਆਪ ਨੂੰ FBI undercover officer ਆਲੀ feeling lenda Rehnda.Come on baby listen to others aswell
@chatinderjitsinghsandhu3532
@chatinderjitsinghsandhu3532 9 ай бұрын
ਜ਼ਨਾਨੀ ਨੀ ਮੰਨਦਾ ਮੁਫ਼ਤ ਦੇ ਵਕੀਲ ਵੀ ਹੁੰਦੇ ਹਨ ਦਲਾਲ 😮
@Parvinderhanda
@Parvinderhanda Жыл бұрын
ਬਾਸੀ ਸਾਹਿਬ ਨਾ ਤੁਸੀਂ ਤਿੰਨਾਂ ਚ ਨਾ ਤੇਰਾ ਚ ਸਾਰੇ ਇਲਾਕੇ ਨੂੰ ਪਤਾ ਸੁਰਜੀਤ ਸਿੰਘ ਬਾਰੇ ਕਿੰਨਾ ਵਧੀਆਂ ਬੰਦਾ ਐਵੇਂ ਨੀ ਬਕਵਾਸ ਮਾਰੀ ਦੀ ਕਿਸੇ ਬਾਰੇ ਸਾਰਿਆਂ ਨੂੰ ਪਤਾ ਇਸ ਦੀ ਘਰਵਾਲੀ ਤੇ ਧੀ ਬਾਰੇ
@bikramjeetsingh8791
@bikramjeetsingh8791 Жыл бұрын
Gashti n mai mere kol v video ne 😂
@karnailsinghvirk5245
@karnailsinghvirk5245 Жыл бұрын
ਬਾਸੀ ਸਾਹਿਬ ਜ਼ਨਾਨੀ ਬਹੁਤ ਗਲਤ ਲੱਗਦੀ ਸੁਰਜੀਤ ਸਹੀ ਲੱਗਦਾ
@meeraraj7137
@meeraraj7137 Жыл бұрын
ਕਦੇ ਯਾਦਾਸ਼ਤ ਠੀਕ ਨਹੀਂ . ਪਰ ਤੀਵੀਂ ਦੇ ਕਿੰਨੇ ਲੋਕਾਂ ਨਾਲ ਸੰਬੰਧ . ਇਹ ਸਭ ਯਾਦ ਹੈ . ਫੁਕਰਾ ਕਿਸੇ ਥਾਂ ਦਾ .
@user-xm5un1vf7l
@user-xm5un1vf7l 2 ай бұрын
Wah o tera. O keh reha vee ma bilkul jooth ne bolda. U fudu man
@amneetsidhu6430
@amneetsidhu6430 Жыл бұрын
ਬਾਸੀ ਦਾ ਜੋਰ ਲੱਗਿਆ ਪਿਆ ਬੰਦੇ ਨੂੰ ਗਲਤ ਸਾਬਤ ਕਰਨ ਦਾ! ਬਾਸੀ ਤੂੰ ਇੱਕ ਵਾਰ ਪੰਜਾਬ ਕੱਲਾ ਜਾ ਕੇ ਤਾਂ ਦਿਖਾ 😂! ਰੰਦਾ ਲਾਈ ਬੈਠੇ ਨੇ ਅਗਲੇ ਟਾਕੂਉ ਤੇ
@jagmailsingh6660
@jagmailsingh6660 Жыл бұрын
ਜੇ ਬਾਸੀ ਦੇ ਘਰ ਬਾਲੀ ਦੇ ਸਬੰਦ ਕਿਸੇ ਹੋਨ ਤਾ ਫੈਰ ਕੀ ਕਰੇਗਾ ਸਬੂਤ ਰੱਖੇਗਾ
@amneetsidhu6430
@amneetsidhu6430 Жыл бұрын
ਬਾਸੀ ਉਮਰ ਨਾਲ ਕੀ ਹੁੰਦਾ ? ਹਮੇਸ਼ਾ ਹੰਕਾਰ ਕਰਦਾ ਉਮਰ ਦਾ ! ਉਮਰ ਭਾਮੇ ਤੇਰੀ ਕਿਸੇ ਦੇ ਪਿਉ ਜਿਨੀ ਨਾ ਹੋਵੇ ਪਰ ਅਕਲ ਵੀ ਤੈਨੂੰ ਕਿਸੇ ਦੇ ਵੀ ਪਿਉ ਜਿਨੀ ਨੀ !
@deepabadesha6615
@deepabadesha6615 11 ай бұрын
😊😊😊😊
@kashmirkaur7746
@kashmirkaur7746 Жыл бұрын
ਸਤਿ ਸ੍ਰੀ ਅਕਾਲ ਬਾਸੀ ਜੀ ਸਿੱਧੂ ਵੀਰੇ ਇਹ ਬੰਦਾ ਕੀ ਕਹਿੰਦਾ ਮੇਰਾ ਪੈਸਾ ਲੈ ਗਈ ਭੈਣਾਂ ਦਾ ਸੋਨਾ ਲੈ ਗਈ। ਇਹਨੂੰ ਪੂਛੋ ਵੀ ਭੈਣਾਂ ਸੋਨਾ ਨਾਲ ਲੈਕੇ ਫਿਰਦੀਆਂ ਝੂਠ ਬੋਲਦਾ ਹੈ। ਰੇਪਿਸਟ ਦਾ ਸਾਥ ਦਿੱਤਾ ਇਸਨੇ ਇਹ ਵੀ ਸਜ਼ਾ ਦਾ ਹੱਕਦਾਰ ਹੈ। ਇਸ ਨੂੰ ਇੰਡੀਆ ਵਾਪਸ ਮੋੜਨਾ ਚਾਹਿਦਾ ਹੈ। ਕੋਈ ਮਾਂ ਆਪਣੀ ਧੀ ਦੀ ਇੱਜ਼ਤ ਸਾਰੀ ਦੁਨੀਆ ਵਿੱਚ ਨਹੀ ਰੋਲਦੀ 🙏
@vikramkamboj6533
@vikramkamboj6533 Жыл бұрын
Madam ji jdo ghar vich party hove tan jnaniya apna sona nhi paa ke ayian hongiya thodi common-sense varto ladies sona kyo khreeddiya ne function vich paan lyi bassi saab ne bina soche smjhe bande te iljam laye c hun jdo oh apna proof den lgeya tan bassi ji ne bhajna pe reha
@rajdhaliwal9902
@rajdhaliwal9902 Жыл бұрын
ਬੇਵਕੂਫ ਲੋਕੋ ਬਾਸੀ ਸੋ ਤੇ ਆਪਣਾ ਤੇ ਪੰਜਾਬੀ ਹੋਣ ਦਾ ਜਲੂਸ ਨਾ ਕਢਾਉ ਕਿਉਂਕਿ ਬਾਸੀ ਆਪਣਾ ਸੋ ਸਿਰਫ਼ ਵਿਉ ਲੈਣ ਲਈ ਇਹੋ ਜਿਹੀਆਂ ਸਟੋਰੀਆ ਲਿਆਉਂਦਾ ਹੈ ਮੈ ਵੀ ਬਹੁਤ ਜ਼ਿਆਦਾ ਬਾਸੀ ਦਾ ਸੋ ਦੇਖਦਾ ਸੀ ਪਰ ਅੱਜ ਦੀ ਸਟੋਰੀ ਸੁਣਕੇ ਪਤਾ ਲੱਗਾ ਕਿ ਬਾਸੀ ਸਿਰਫ਼ ਆਪਣੇ ਵਿਉ ਲੈਣ ਲਈ ਇਸ ਸਟੋਰੀ ਦੇ ਸੱਤ ਭਾਗ ਕਰ ਦਿੱਤੇ ਬਾਕੀ ਰਹੀ ਗੱਲ ਸੁਰਜੀਤ ਸਿੰਘ ਦੀ ਬਾਸੀ ਕਹਿੰਦਾ ਕਿ ਸੁਰਜੀਤ ਸਿੰਘ ਗਲਤ ਤਰੀਕੇ ਨਾਲ ਭਾਰਤ ਤੋਂ ਅਮਰੀਕਾ ਆਇਆ ਇਸ ਲਈ ਭਾਰਤ ਵਿੱਚ ਉਸਨੂੰ ਸਜ਼ਾ ਮਿਲੂ ਬਾਸੀ ਸਾਹਬ ਇਹ ਭਾਰਤ ਆ ਇਹ ਗੋਲਡੀ ਬਰਾੜ ਨੂੰ ਵਾਪਸ ਨਹੀਂ ਲਿਆ ਸਕੇ ਕਿਹੜੇ ਕਨੂੰਨ ਦੀ ਗੱਲ ਕਰਦੇ ਹੋ ਤੁਸੀਂ
@sardarazadsingh542
@sardarazadsingh542 Жыл бұрын
Bassi kudi ਦੀ side lai rya
@mukhtairsingh8116
@mukhtairsingh8116 Жыл бұрын
ਬਾਸੀ ਸਾਬ ਬੰਦਾ ਬਹੁਤ ਦੁਖੀ ਹੋ ਕਿ ਆਇਆ ਬੱਚਾ ਵੀ ਉਸ ਦਾ ਹੀ ਆ ਉਸ ਨੂੰ ਪਤਾ ਹੈ ਬੱਚੇ ਦੀ ਲਾਇਕ ਬਣਾਉਣ ਦਾ ਤੁਸੀਂ ਦੁੱਖ ਸੁਣੋ ਉਸ ਦਾ ਸਵਾਦ ਨਾ ਲਉ
@aartideep7965
@aartideep7965 Жыл бұрын
Svad nhi le riha munda charda ga kudi nu hrek nal galt dasi janda ik hove do hove sari galt kive ho skde a kudi nal dimag nu barto
@HarjinderBhullar6076
@HarjinderBhullar6076 Жыл бұрын
ਕਮਲਜੀਤ ਕੌਰ ਬਹੁਤ ਲੁੱਚੀ ਤੀਵੀਂ ਆ ਪੂਰੀ ਚਲਿਤਰੋ ਤੀਵੀਂ ਆ ਤੇਜ ਚਤਰ ਚਲਾਕ ਆ, ਜਿਹੜੀ ਤੀਵੀਂ ਆਖਦੀ ਆ ਮੈਂ ਹਰ ਗੱਡੀ ਚਲਾ ਸਕਦੀ ਆ ਉਹ ਕਿੰਨੀ ਚੁਸਤ ਚਲਾਕ ਤੇਜ ਚਤਰ ਤੀਵੀਂ ਹੋਉ
@AvtarSingh-pw7fv
@AvtarSingh-pw7fv Жыл бұрын
ਤੀਵੀਂ ਬਹੁਤ ਚਲਾਕ ਹੈ ਤੇ ਉਸ ਨੇ ਪੂਰੇ ਘਰ ਚੱਕਰੀ ਘੁਮਾਈ ਹੋਈ ਹੈ
@rakeshmp7174
@rakeshmp7174 Жыл бұрын
Bilkul 22 ji puri planning nal ie a
@pushpindersingh6645
@pushpindersingh6645 Жыл бұрын
ਬਾਸੀ ਸਾਬ ਨੇ ਬਹੁਤ ਘਟਿਆ ਕਿਰਦਾਰ ਨਿਭਾਇਆ ਇਸ ਸ਼ੋ ਚ...... ਬੰਦਾ ਸਬੂਤਾਂ ਦੀ ਗੱਲ ਕਰੀ ਜਾ ਰਿਹਾ, ਉਸਦੀ ਸੁਣਦਾ ਹੀ ਨਹੀਂ
@sanjivlakha3698
@sanjivlakha3698 Жыл бұрын
Lgda o bassi di rishtedaar aah..
@Sukh-Punjabi
@Sukh-Punjabi 4 ай бұрын
ਸਹੀ ਗੱਲ ਹੈ
@pamkaur7656
@pamkaur7656 Жыл бұрын
Bassi doesn't let anyone talk
@HardevsinghSihra-br2yy
@HardevsinghSihra-br2yy 3 ай бұрын
ਇਹ, ਸੋਅ ,, ਸਿਰਫ ,, ਇੱਕ ਤਰਫਾ ,, ਹੀ ਹੋ , ਨਿੱਬੜਿਆ ਹੈ ਜੀ।
@rakeshmp7174
@rakeshmp7174 Жыл бұрын
22 bassi nu kush Nhai pata na a show ta kush Nhai hunda
@meeraraj7137
@meeraraj7137 Жыл бұрын
ਕੀ ਚਵਲ ਲੋਕ ਹਨ . ਇੱਕ ਪਲ ਵਿਚ ਔਰਤ ਨੂੰ ਬਦਚਲਣ ਕਹਿ ਦਿੰਦੇ . ਪੁੱਤ ਲੈ ਕੇ ਭੱਜ ਗਿਆ . ਧੀਆਂ ਇਜ਼ਤ ਹਨ . ਇਹ ਪਿੱਛੇ ਛੱਡ ਗਿਆ . ਲਾਹਨਤੀ ਬੰਦਾ . ਦਾਹੜੀ ਰੱਖਣ ਨਾਲ ਸਿੱਖ ਨਹੀਂ ਬਣ ਜਾਂਦਾ .
@user-xm5un1vf7l
@user-xm5un1vf7l 2 ай бұрын
Tare timee 4 banda aa nal phir aa ta pta lgu
@jaswindergalib
@jaswindergalib Жыл бұрын
Bassi u r bias sometimes
@rakeshmp7174
@rakeshmp7174 Жыл бұрын
22 Bassi de palle kush Nhai 22 usa 🇺🇸 police ja report likha dassi bassi mino pereshan karda
@maninderjeetsingh9672
@maninderjeetsingh9672 Жыл бұрын
Bahut chalak aw teevi ...ik number da jugaru mal aw
@rakeshmp7174
@rakeshmp7174 Жыл бұрын
Surjit 22 Teek kha rha a 22 dar na assi be usa 🇺🇸 kush Nhai hunda bassi nu kush Nhai pata bassi ji usa 🇺🇸 a Canada 🇨🇦 Nhai
@kamalsandhu5815
@kamalsandhu5815 Жыл бұрын
Surjeet singh bura fsaya jnani ne boht shatir aa
@pawanjeetsingh4473
@pawanjeetsingh4473 Жыл бұрын
Bassi jyada smart na bno 12.32 ye vo point note kro kuch nhi h tuhade palle journalists aa hunda h k chlo thik h tusi help krdo pr ehna bevkuf na bnao
@sardarazadsingh542
@sardarazadsingh542 Жыл бұрын
ਠਰਕੀ
@nindabawa5716
@nindabawa5716 Жыл бұрын
Bassi je tuse vadia Gall kardey ho tuse bohot hi Samajdar Insan ho
@rakeshmp7174
@rakeshmp7174 Жыл бұрын
22 tino show ta Nhai se ana chaida a bassi nu kha kar la jo karna usa 🇺🇸 tu india 🇮🇳 tino kyie Nhai bhaj sakda
@sardarazadsingh542
@sardarazadsingh542 Жыл бұрын
Bassi nu ਕੁੱਤੇ ਨਹੀ ਪੁਸ਼ਦੇ
@harwinderjassu0748
@harwinderjassu0748 Жыл бұрын
Aj da show dekh k pta chalda basi damag khrab aa
@bathindewale-mm6gf
@bathindewale-mm6gf Жыл бұрын
Jis te tension hundi os da ehi hal hunda ,
@rakeshmp7174
@rakeshmp7174 Жыл бұрын
Bassi saab usa 🇺🇸 Canada 🇨🇦 Nhai I think you understand 🇺🇸🇺🇸👍👍
@lovepreet898
@lovepreet898 Жыл бұрын
Hlo tuc ehde bde ske bnnde o
@GodBless_1313
@GodBless_1313 Жыл бұрын
ਬਾਸੀ you are not journalist you are just a host. You have radio ਭੌਂਕਾ experience nothing else…. ਤੂੰ ਕੁਝ ਨੀ ਕਰ ਸਕਦਾ ਕਿਸੇ ਕੋਰਟ ਚ ਤੇਰੀ ਸਟੇਟਮੈਂਟ ਜਾਂ ਤੂੰ ਜਾ ਸਕਦਾ ਨਾਂ ਤੇਰੀ ਕੋਈ ਕਰੈਡੇਬਿਲਟੀ ਆ। ਤੂੰ ਸਿਰਫ ਪੰਜਾਬ ਪੁਲਸ ਤੇ ਹਵਾ ਕਰ ਸਕਦਾ ਤੇ ਜੱਜ,ਮੰਤਰੀ, ਸੰਤਰੀ ਸਭ ਤੇ ਟੱਟਿਆਂ ਤੇ ਛਿੱਟੇ ਮਾਰਦਾਂ।
@jasleen4832
@jasleen4832 Жыл бұрын
Eve Bassi Jaan bacha rea
@user-uw4lh1jx2m
@user-uw4lh1jx2m Ай бұрын
If she has relationship with another person it's means she was wrong and now she want to blame because she want to be clear less ourself.
@chamkaursingh9244
@chamkaursingh9244 Жыл бұрын
Sareaam jnani di pakh kr reha aaj sarm aun lagi esda chanl dekhn nu Basi janani da vakil ban rha sarm kr
@sehaj8705
@sehaj8705 Жыл бұрын
ਰੇਪ ਕੇਸ ਝੂਠਾ ਲੱਗਦਾ ਏ ਬਾਸੀ ਨੇ ਤਾ ਵਿਊ ਲੈਣੇ ਆ ਬੱਸ
@Sukh-Punjabi
@Sukh-Punjabi 4 ай бұрын
ਇਸ ਨਾਲ ਕੀ ਲੈਣਾ ਦੇਣਾ ਕੀ ਤੋਂ ਬਾਹਰ ਕਿਦਾ
@pawanjeetsingh4473
@pawanjeetsingh4473 Жыл бұрын
Aaj ladies di voice hi change ho gyi
@gurbachansingh7922
@gurbachansingh7922 Жыл бұрын
Bhai bassi nu shankne da nhi ptaa
@exploringaustraliahindi9255
@exploringaustraliahindi9255 Жыл бұрын
Looks like singh sahab is right
@DeepRajianaMogaeBrar
@DeepRajianaMogaeBrar Жыл бұрын
ਕਿਉਂ ਲੋਕੋ ਆਪਣਾ ਜਲੂਸ ਕਢਾਉਦੇ ਹੋ
@dilbagaulakh5197
@dilbagaulakh5197 Жыл бұрын
I related with aducaton department There were not holidays in feb at as all
@Mangalsingh-ht6lz
@Mangalsingh-ht6lz Жыл бұрын
You tell me one thing
@KuldeepKaur-oc8cn
@KuldeepKaur-oc8cn Жыл бұрын
surjit Singh wright lady Jhuth boldi
@Mangalsingh-ht6lz
@Mangalsingh-ht6lz Жыл бұрын
Bassi can you how’s you twisted your gust story
@jaswindersingh8680
@jaswindersingh8680 Ай бұрын
Salie guru de pyare singh naal Dhaka karva rahi hai Tera ki haal hovega rabb janda
@msBali222
@msBali222 Жыл бұрын
So what drink kardi a
@Sukh-Punjabi
@Sukh-Punjabi 4 ай бұрын
ਬਾਸੀ ਆਪਦੀਆਂ ਚੌਲਾਂ ਮਰੀ ਜਾਂਦਾ
@jagmailsingh6660
@jagmailsingh6660 Жыл бұрын
ਬੱਡਾ ਜੱਜ ਬਨਿਆ ਬੈਠਾ ਟੈਪੂ ਤੂ ਟਿਡਿਆ ਲੈਨਿਆ
@exploringaustraliahindi9255
@exploringaustraliahindi9255 Жыл бұрын
Bassi is totally wrong and not listing to mr. Singh Even whitout listning to second party he said EDDI DARRI (BEARD) KATT DENGE LOG IN SECOND PART
@jatindertoor4536
@jatindertoor4536 Жыл бұрын
Bassi Sawaad na lia kr...agle nu v boln dia kr
@jagmailsingh6660
@jagmailsingh6660 Жыл бұрын
ਪੈਸੇ ਲੈਨ ਦਾ ਮਾਰਿਆ ਓਨੂ ਡਰਾਈ ਜਾਦਾ
@jagrajmand823
@jagrajmand823 Жыл бұрын
ਆਪ ਸੱਚ। ਪਤਤੀ ਝੂਠੀ
@garrysingh4158
@garrysingh4158 Жыл бұрын
Bassi Saab kudi bahut chalk hai muda bahut Shareef hai
@karantkadmehkma775
@karantkadmehkma775 Жыл бұрын
Bussy quotes han Tum
@bhupinderkaur9322
@bhupinderkaur9322 Жыл бұрын
who is this bassi.what is his status.
@maninderjeetsingh9672
@maninderjeetsingh9672 Жыл бұрын
His status is Canadian Citizen
@rakeshmp7174
@rakeshmp7174 Жыл бұрын
22 tu fiker na kar bassi kush Nhai kar sakda appa usa 🇺🇸 etha kush Nhai hunda
@kiranpal3847
@kiranpal3847 Жыл бұрын
Good morning sid sotry 😊😊😊😊😊
@bhagatsinghfans2115
@bhagatsinghfans2115 11 ай бұрын
Jdo pta lagg gya c k aavde friends nal bhajjgi ta labhan d ki lod c
@bhullargurleen2691
@bhullargurleen2691 10 ай бұрын
Surjit de tusi gal nhi sunde
@vardaantv542
@vardaantv542 Жыл бұрын
SURJIT SINGH BAI PTA NI KIO BASSI NU SALOK NI SUNAUNDA...
@balwinderbains2896
@balwinderbains2896 Жыл бұрын
Recoding, recoding, nothing alse.
@GurvinderSingh-ls6ys
@GurvinderSingh-ls6ys Жыл бұрын
Tu yar bolan ni dena bande
@GurvinderSingh-ls6ys
@GurvinderSingh-ls6ys Жыл бұрын
Nu
@freefiregaming-jh7uu
@freefiregaming-jh7uu Жыл бұрын
Bassi sahib di jagah sidhu sahib nu hona chahida a.apne vichar devo ji
@ParamjeetKaur-qw1ne
@ParamjeetKaur-qw1ne Жыл бұрын
Pehla kehnda birthday wale din gyi fir kehnda 4 din baad gyi.
@upinderpalsinghamritsar4257
@upinderpalsinghamritsar4257 7 ай бұрын
Bassi bhen da jaar ek gal de pishe hi pe gaya Bache nu castudy ch nhi rakh skde
@kulwindersingh841
@kulwindersingh841 Жыл бұрын
J case da decision jail cho baithe bande de haq cho ho gea ta case karn vale nu Sajja jroor hougi Ja manhani da clame de paisse bharne painge
@rakeshmp7174
@rakeshmp7174 Жыл бұрын
22 janni buth teaj a bacho bacho es tu 😂
@ranjitkaur8388
@ranjitkaur8388 Жыл бұрын
Dekho j 2,30, Mint Vich Rat NuIkali Nhi Ja Skdi Koi Len Hi aia Ta hi Ghro Gaia, Ene Shute Bachia Nal Koi Ma, Nhi Eni Rat Baiher Ja Skdi, Koi Le k Gaia?
@jatindertoor4536
@jatindertoor4536 Жыл бұрын
Bassi... tenu ki jarurat pai c...puchn di...k... Ladie first night kawari c ja nai... Shram kria kr kuz tu v...jo puchn wali cheez hundi oh puch
@rajkaur1051
@rajkaur1051 Жыл бұрын
Bassi kol aa ke case solve nai huna Hor kharab howega
@rubalsinghs9305
@rubalsinghs9305 Жыл бұрын
Yad bacha 18 saal toh ghat hove tah police bacha nu apne baap ja maa naal swaal jawaab puch sakdi eh. Jis saab naal bassi ji tusi bol rahe ho bache nu custody ch nhi le sakdi yad koi 18 toh ghat da crime karda ohnu be ta arreste karia janda sab kus hunda bus ik treeka hunda rules eh ahh bacha je ikala hove fer police swaal jawaab nhi kar sak di
@autumn5887
@autumn5887 Жыл бұрын
Pta bassi nu ve nahi pta pora Ave Hwa kri jandi gandi lady nu protect Karda
@navdeepkaur879
@navdeepkaur879 Жыл бұрын
surjit singh so smart why he have all avidence he keep it
@rialcruz5545
@rialcruz5545 Жыл бұрын
That’s his profession, I think he married wrong women who stuffed his life. Whores can’t be housewives 😅
@mohinderkaur2774
@mohinderkaur2774 Жыл бұрын
Wife totally wrong Surjit Singh write
@balwinderbains2896
@balwinderbains2896 Жыл бұрын
Judge nu blame kar riha omg 😱 child nu case chalde ander out of country.
@parmhappy5034
@parmhappy5034 Жыл бұрын
Bassi you are so biased Investigation ive karda jive ida apna jvai hove
@surjitsohi8339
@surjitsohi8339 Жыл бұрын
Husband kes har gal de video hai kina janina hai
@shammikahlon2576
@shammikahlon2576 Жыл бұрын
Wrong roll of bassi
@balwinderbains2896
@balwinderbains2896 Жыл бұрын
Lady kyo appni beati de badnami Kru.
@rakeshmp7174
@rakeshmp7174 Жыл бұрын
Jag sale chor a
@KuldeepKaur-oc8cn
@KuldeepKaur-oc8cn Жыл бұрын
Eh lady drink kahdhi Khushi vh kardi c pagal Janani
@sarjeetkaur4171
@sarjeetkaur4171 Жыл бұрын
Surjeet Singh right person but don't pressurise to surjeet Singh
@jagrajmand823
@jagrajmand823 Жыл бұрын
ਕੀ ਸੱਚ ਕੀ ਝੂਠ
@goldysandhu4630
@goldysandhu4630 10 ай бұрын
Bassi tusi munde de bhawikh te mitti pouna chahunde ho tuhanu vi pata hai America vich jana koi soukhi gal ni tan hi punjabi putt mava de donky laga ke aunde ne te a vichara vi apne sohne bhawikh layi america bich aayia te tusi usnu dubara dubara puchi ja rhe ho ke tusi america kiss tra aaye ho tuhanu vi pata a tuhada show all world vich chalda hai te kise ne kise bi tha jake a video dikha deve ja paroof de deve koi munde nu begane desh vich muskil pe sakdi hai ji tusi na karo a gal is gal da munde de donky laga ke bahr jaan nal ki matlab hai dasso bassi sahib jekar kise nu apna bhawikh na dikhda hove ta hi janda apni jaan daa te donky laga ji a tusi galat kar rhe ho ji
@Mangalsingh-ht6lz
@Mangalsingh-ht6lz Жыл бұрын
India can punish mr Surjit Singh because he left India but ahi?
@balwinderbains2896
@balwinderbains2896 Жыл бұрын
Ager kamljit passport la gyee c.pher boy da passport ketho mill geya.
Zombie Boy Saved My Life 💚
00:29
Alan Chikin Chow
Рет қаралды 23 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 16 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
Zombie Boy Saved My Life 💚
00:29
Alan Chikin Chow
Рет қаралды 23 МЛН