No video

ਫੌਜ ਮੁਖੀ ਨੇ ਇੰਦਰਾ ਨੂੰ ਕਿਹਾ ਮੈਂ 3-6 ਘੰਟਿਆਂ ’ਚ ਭਿੰਡਰਾਂਵਾਲਿਆਂ ਨੂੰ ਫੜ੍ਹ ਲਵਾਂਗਾ... Akaal Channel

  Рет қаралды 165,629

Akaal Channel

Akaal Channel

Күн бұрын

Пікірлер: 572
@balrajkauraulakh5851
@balrajkauraulakh5851 4 жыл бұрын
ਬਹੁਤ ਵਧੀਆ ਢੰਗ ਨਾਲ ਵਿਚਾਰ ਕੀਤੇ ਸਚ ਕੋੜਾ ਹੁੰਦਾ ਹੈ ਚੜ੍ਹਦੀ ਕਲਾ ਵਿੱਚ ਰਹਿਣ ਕੋਮ ਦੇ ਹੀਰੇ
@mehraraj2953
@mehraraj2953 4 жыл бұрын
ਜੋ ਮਰਜੀ ਕਰ ਲੋ ਜਦੋ ਤੱਕ ਸਿੱਖ ਬਾਦਲਾਂ ਅਤੇ ਕੈਪਟਨਾ ਦਾ ਖਹਿੜਾ ਨਹੀ ਛੱਡਦੇ ਉਦੋ ਤੱਕ ਕੌਮ ਆਪਣੀ ਦੀ ਖੈਰ ਨਾ ਸਮਝਣ ਗੱਲ ਕੋੜੀ ਹੈ ਪਰ ਸੱਚ ਹੈ ਮੈ ਇਹ ਭਾਈ ਸਹਿਬ ਨਾਲ100%ਸਹਿਮਤ ਹਾ
@harjinder7435
@harjinder7435 4 жыл бұрын
ਬਿੱਲਕੁਲ ਸਹੀ ਗੱਲ ਆ ਵੀਰ ਜੀ
@bikramjitsingh9379
@bikramjitsingh9379 4 жыл бұрын
Bilkul sahi gal
@davindersidhu1473
@davindersidhu1473 4 жыл бұрын
ਚੋਰ ਕੁੱਤੀ ਰਲੇ ਹੋੲੇ ਆ ਬਾਦਲਾਂ ਅਤੇ ਕੈਪਟਨ ਹੁਣਾ ਮਜਬੂਰ ਕਰਨਾ ਸਿੰਘਾ ਨੂੰ ਹਥਿਆਰ 🔫ਬੰਦ ਹੋਣ ਲਈ ਪਰ ਹੁਣ ਸਿੰਘ ਕਿਸੇ ਚੰਗੇ ਆਗੂ ਦੀ ਅਗਵਾਈ ਚਾਹੁੰਦੇ ਨੇ ਜਿਹੜਾ ਸਿੱਖ ਕੌਮ ਨੂੰ ਸਹੀ ਸੇਧ ਦੇਵੇ
@mehraraj2953
@mehraraj2953 4 жыл бұрын
@@davindersidhu1473 ਚੰਗਾ ਚਾਹੇ ਮਿਲੇ ਨਾ।ਮਿਲੇ ਪਰ ਆਹ ਚੋਰਾਂ ਮਗਰ ਲੱਗ ਆਪਣੇ ਘਰ ਨਾ ਪੱਟਣਾ ਮੇਰੀ ਤੇ ਇਹ ਬੇਨਤੀ ਹੈ
@davindersidhu1473
@davindersidhu1473 4 жыл бұрын
@@mehraraj2953 sahi kiha tusi veer g sari sikh kom nu cahida k hun ik ho jan sare gile shikve bhul k ehna chora ne bholi janta nu galat tarike nal guide karke apas ch ladata waheguru j buali karan te sikh kom fer ik war kesari nishaan sahib hetha ikathi hoke faisla kare
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਵਾਹਿਗੁਰੂ ਜੀ ਚੜਦੀ ਕਲਾ ਕਰੇ ਸਿੱਖ ਕੋਮ ਦੀ ਮਾੜੇ ਲੋਕਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
@gurnindersingh5875
@gurnindersingh5875 4 жыл бұрын
ਭਾਈ ਸਾਹਿਬ ਬਹੁਤ ਵਧੀਆ ਗੱਲ ਅਤੇ ਸਹਿਜ ਨਾਲ ਕਰਦੇ ਹਨ ਜੀ
@aman60945
@aman60945 3 жыл бұрын
♎🇧🇫
@aman60945
@aman60945 3 жыл бұрын
🇦🇫
@JaswantSingh-te9xt
@JaswantSingh-te9xt 4 жыл бұрын
ਵੀਰ ਜੀ ਤੁਸੀਂ ਜੋ ਕਿਹਾ ਅਸੀਂ ੧੦੦% ਸਹਿਮਤ ਹਾਂ। ਹੁਣ ਸਮਾਂ ਬਦਲ ਜਾਵੇਗਾ। ਵਾਹਿਗੁਰੂ ਜੀ ਮਿਹਰ ਕਰਨਗੇ।
@ksingh9273
@ksingh9273 4 жыл бұрын
ਬਹੁਤ ਵਧੀਆ ਵੀਚਾਰ ਖਾਲਸਾ ਜੀ
@jaimalsingh5325
@jaimalsingh5325 4 жыл бұрын
ਵਾਹਿਗੁਰੂ ਮੇਹਰ ਕਰੇ ।
@harmindersingh2993
@harmindersingh2993 4 жыл бұрын
ਸਚਾਈ ਹੈ ਵੀਰ ਜੀ ਸ਼ੇਰਾਂ ਦੀਆਂ ਮਾਰਾਂ ਤੇ ਅਜ ਗਿੱਦੜ ਕਰਨ ਕਲੋਲਾਂ ਪਰ ਵਕਤ ਕਦੇ ਖੜਦਾ ਨਹੀਂ ਜੇ ਉਹ ਸ਼ਮਾ ਨਹੀਂ ਰਿਹਾ ਤਾਂ ਰਹਿਣਾ ਇਹ ਵੀ ਨਹੀਂ
@karmjitgrewal9562
@karmjitgrewal9562 3 жыл бұрын
Right
@user-po8vn7gt1p
@user-po8vn7gt1p 3 жыл бұрын
ਅਸੀਂ ਅੱਜ ਵੀ ਸਵਾ ਲੱਖ ਨਾਲ ਲੜਨ ਦੀ ਸਮਰੱਥਾ ਰੱਖਦੇ ਹਾਂ,ਗਿੱਦੜ ਜਿੰਨੇ ਮਰਜ਼ੀ ਹੋਣ,,
@Harpreetsingh-kf4hg
@Harpreetsingh-kf4hg 4 жыл бұрын
ਬਹੁਤ ਵਧੀਆ ਜਾਣਕਾਰੀ ਜੀ ✌🏿👍🏿🙏🏾🙏🏾
@babanarinder6266
@babanarinder6266 2 жыл бұрын
Waheguru.jiWaheguru.ji
@waheguruwaheguru5797
@waheguruwaheguru5797 4 жыл бұрын
ਸਿੰਘ ਸਾਹਿਬ ਦਾ ਬਹੁਤ ਵਧੀਆ ਵਿਚਾਰ ਸਨ ਬਹੁਤ ਵਧੀਆ ਗੱਲਾ ਕੀਤੀਆਂ ਵੀਰ ਨੇ
@MalkeetSingh-zd2el
@MalkeetSingh-zd2el 4 жыл бұрын
So just stead bad so come herald lam fan khasestan jedabad
@kalwantsingh9429
@kalwantsingh9429 3 жыл бұрын
@Inger Liebert q1d
@balwantkaurchahal8382
@balwantkaurchahal8382 3 жыл бұрын
ਇਹ ਵੀਰ ਬਿਲਕੁਲ ਠੀਕ ਬੋਲ ਰਹੇ ਹਨ ਵਹਿਗੂਰੁ ਮੇਹਰ ਕਰੇ ਤੁਹਾਨੂੰ ਵਹਿਗੂਰੁ ਬੱਲ ਬਖਸੇ਼ ਧੰਨਬਾਦ ਹੈ ਵੀਰ ਜੀ ਦਾ ਏਕਤਾ ਬਣਾਕੇ ਰੱਖਣਾ ਜੀ
@bahadursingh2645
@bahadursingh2645 4 жыл бұрын
ਸੰਤ,ਜਰਨੈਲ ਸਿੰਘ ਭਿੰਡਰਾਂਵਾਲਿਆਂ, ਜਿਦੰਬਾਦ,20,ਸਦੀ ਦੇ,ਮਹਾਨ ਸਹੀਦ ਗਰੀਬ, ਨਹਿਥਹੇਦੇ,ਰਾਖੇ
@jaspreetkaur-bc5fl
@jaspreetkaur-bc5fl 4 жыл бұрын
ਖਾਲਿਸਤਾਨ ਜ਼ਿੰਦਾਬਾਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਚੜ੍ਹਦੀ ਕਲਾ ਹੋਏ
@MandeepSingh-nn5pz
@MandeepSingh-nn5pz 4 жыл бұрын
Khalstan jindabad
@honeysinghdhillon2710
@honeysinghdhillon2710 4 жыл бұрын
2020
@sikhisam3805
@sikhisam3805 4 жыл бұрын
@@nexion5144 ó
@RECORDS-ur5kk
@RECORDS-ur5kk 4 жыл бұрын
@@honeysinghdhillon2710 lj imzjlllhhVB
@honeysinghdhillon2710
@honeysinghdhillon2710 4 жыл бұрын
@@RECORDS-ur5kk ha putt
@balwindersinghbrar5963
@balwindersinghbrar5963 4 жыл бұрын
ਕੁਮੈਂਟ ਦੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਅਸੀਂ ਲੋਕ ਸਿਰਫ ਜਜ਼ਬਾਤੀ ਸੋਚ ਨਾਲ ਗੱਲ ਕਹਿਣ ਅਤੇ ਸੁਣਨ ਦੇ ਆਦੀ ਹਾਂ। ਬੌਧਿਕ ਸੋਚ ਅਤੇ ਰਾਜਸੀ ਸੂਝ ਪੱਖ ਤੋ ਬਿਲਕੁਲ ਕੋਰੇ ਹਾਂ।ਇਸੇ ਕਰਕੇ ਅੱਜ ਤੱਕ ਸਾਡੀ ਕਾਮਯਾਬੀ ਅਤੇ ਪ੍ਰਾਪਤੀ ਜੀਰੋ ਹੈ। ਅਫ਼ਸੋਸ ਕਰੀਏ ਜਾਂ ਗ਼ੌਰ ਨਾ ਕਰੀਏ, ਇਹ ਆਪਣੀ ਮਰਜ਼ੀ ‘ਤੇ ਨਿਰਭਰ ਹੈ . . .
@SukhdevSingh-kl9gj
@SukhdevSingh-kl9gj 4 жыл бұрын
ਮਤਾ ਆਨੰਦਪੁਰ ਸਾਹਿਬ ਜੀ। ਦੀ ਕਿਤਾਬ ਵੀ ਮਿਲਦੀ ਹੈ। ਲੇਖਕ ਭਾੲੀ ਅਤਿੰਰਪਾਲ ਸਿੰਘ ਖਾਲਸਤਾਨੀ ਜੀ ਦੀ ਹੀ ਖਰੀਦੀ ਜਾਵੇ।
@SukhdevSingh-kl9gj
@SukhdevSingh-kl9gj 4 жыл бұрын
@@nexion5144 🙏 ਪੂਰੀ ਤਰ੍ਹਾਂ ਸਮਝਣਾ ਮਤਾ ਅਨੰਦਪੁਰ ਸਾਹਿਬ ਜੀ ਦਾ ਤਾਂ ਤੁਸੀਂ ਅਕਾਲ ਚੈਨਲ ਤੇ ੧ ਤੋਂ ੧੪ ਭਾਗਾਂ ਵਿੱਚ ਇੱਕ ੲਿੱਕ ਗੱਲ ਤੇ ਚਾਨਣ ਪਾੲਿਅਾ ਭਾੲੀ ਅਤਿੰਰਪਾਲ ਸਿੰਘ ਖਾਲਸਤਾਨੀ ਜੀ ਨੇ, ਪੱਤਰਕਾਰ ਹਰਪ੍ਰੀਤ ਸਿੰਘ ਮਖੂ ਹਨ।
@tarjeetsingh8619
@tarjeetsingh8619 4 жыл бұрын
ਸਰਕਾਰ ਚੜ ਕੇ ਆਈ ਸੀ ਨਾ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਹਮਲਾ ਕੀਤਾ ਸੀ ਕਿਉਂਕਿ ਬਾਦਲ ਦਲੀਆ ਨੂੰ ਸੰਤ ਚੁਬਦੇ ਸਨ ਕਿਉਂਕਿ ਸੰਤਾਂ ਨੂੰ ਲੋਕ ਪਿਆਰ ਕਰਦੇ ਸਨ
@LakhwinderSingh-fj6ol
@LakhwinderSingh-fj6ol 4 жыл бұрын
Bhout wadiya vichar kita ji, navi pidi nu bhout knowledge milu es video tho.
@DharamSingh-ni4tg
@DharamSingh-ni4tg 4 жыл бұрын
ਮੈਂ ਫੈਨ ਸੰਤ ਭਿੰਡਰਾਂਵਾਲਿਆਂ ਦਾ.
@DharamSingh-ni4tg
@DharamSingh-ni4tg 4 жыл бұрын
@@kaurkaur8871 thanks g dasn lyi
@preetdairyfarm619
@preetdairyfarm619 3 жыл бұрын
Good
@PritamSingh-qk8vd
@PritamSingh-qk8vd 4 жыл бұрын
ਖਾਲਸਾ ਜੀ ਦੀ ਅਛੀ ਜਾਨਕਾਰੀ ਹੈ
@manjinderkalsi7122
@manjinderkalsi7122 4 жыл бұрын
Balle-balle kra diti singh saab. Singh saab tuhade kolo itihaas bare eni vadia jankari sun ke anand Aa gya. Tuhade uper 'Sri Guru Gobind Singh Ji' di full kirpa ha. Guru ji tuhanu hamesha chaddikalla ch rakhan🙏🙏
@sandhusukhjeet9604
@sandhusukhjeet9604 4 жыл бұрын
Eh ehna da chhanel aa
@sidhuaks4700
@sidhuaks4700 4 жыл бұрын
ਬਹੁਤ ਵਧੀਆਂ ਵਿਚਾਰ ਖਾਲਸਾ ਜੀ ਬਹੁਤ ਧੀਰਜ ਨਾਲ ਦੱਸਿਆ ਜਾਲਮਾ ਦੇ ਕੀਤੀ ਜੁਲਮ ਨੂੰ ਬੱਸ ਅਖੀਰ ਚ ਇਹ ਹੀ ਕਿਹਾ ਗਾ ਕੇ ਇਕ ਵਾਰ ਚੰਗੀ ਤਰਾਂ ਤੇ ਆਖੀਰਲੀ ਵਾਰ ਇੰਨਾਂ ਕਤੀੜਾ ਨਾਲ ਮਿਲ ਕੇ ਦੋ ਹੱਥ ਕਰ ਲਈਏ ਉਸ ਤੋਂ ਬਾਦ ਲੋੜ ਨੀ ਪੈਦੀ ਇਕ ਵਾਰ ਖਾਲਿਸਤਾਨ ਲੈ ਲਈਏ
@khushdhillon3511
@khushdhillon3511 3 жыл бұрын
ਅਕਾਲ ਚੈਨਲ ਵਾਲਿਉ ਵੈਸੇ ਮੈਂ ਤਾਂ ਆਹ ਸਾਰੀਆਂ ਗੱਲਾਂ ਪੜੀਆਂ ਨੇ ਕਿਤਾਬਾਂ ਵਿੱਚ ਪਰ ਇਸ ਵੀਰ ਦੇ ਨਾਲ ਸੀਰੀਅਲ ਬਾਜ਼ ਪ੍ਰੋਗਰਾਮ ਕੀਤੇ ਜਾਂਣ ਤਾਂ ਜ਼ੋ ਪੜ ਨਹੀਂ ਸਕਦੇ ਵੀਰ ਦੇ ਵਿਚਾਰ ਸੁਣ ਸਕਣ ਧੰਨਵਾਦ ਜੀ
@KamaljitKaur-ri3be
@KamaljitKaur-ri3be 4 жыл бұрын
ਵਾਹਿਗੁਰੂ ਜੀ ਸਿੱਖ ਕੌਮ ਨੂੰ ਇੱਕ ਜੁੱਟ ਹੋ ਕੇ ਅੱਜ ਵੀ ਆਪਣੇ ਹੱਕ ਲੈ ਸਕਦੇ ਹਨ । ਜੇਕਰ ਸਾਡੀ ਕੌਮ ਵਿੱਚ ਬਾਦਲਾਂ ਵਰਗੇ ਗੱਦਾਰ ਨਾ ਹੁੰਦੇ ਸਾਨੂੰ ਜਦੋਂ ਵੀ ਮਾਰਿਆ ਹੈ ਘਰ ਦੇ ਭੇਤੀਆਂ ਨੇ ਹੀ ਮਾਰਿਆ ਹੈ। ਜਿੰਨਾ ਮਰਜ਼ੀ ਜੁਲਮ ਕਰ ਲਉ ਪਾਪੀਉ ਅਸੀਂ ਤੁਹਾਡੇ ਮੁਕਾਇਆ ਨਹੀਂ ਮੁੱਕਦੇ। ਵਾਹਿਗੁਰੂ ਜੀ ਆਪਣੀ ਮੇਹਰ ਕਰਨੀ ਜੀ । ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਾਡੀ ਕੌਮ ਦੇ ਮਹਾਨ ਜਰਨੈਲ ਸੂਰਮੇ ਹਨ ਜੋ ਸਾਡੇ ਦਿਲਾਂ ਦੀ ਧੜਕਣ ਨੇ ਉਹਨਾਂ ਲੋਕਾਂ ਦੱਸ ਦਈਏ ਜਿਹੜੇ ਕਹਿੰਦੇ ਨੇ ਸਿੱਖ ਅੱਤਵਾਦੀ ਨੇ ਦੁਨੀਆਂ ਵਾਲੇਉ ਜੇ ਇਹ ਅੱਤਵਾਦੀ ਜੁਲਮ ਦਾ ਨਾਸ਼ ਕਰਨ ਵਾਸਤੇ ਅੱਗੇ ਨਾਂ ਆਉਣ ਤਾਂ ਇਹ ਦੇਸ਼ ਸੂਰਮਿਆਂ ਦਾ ਨਹੀ ਹਿੱਜੜਿਆਂ ਦਾ ਦੇਸ਼ ਕਹਿਲਾਵੇਗਾ। ਸਿੱਖ ਕੌਮ ਦੀ ਲੜਾਈ ਕਿਸੇ ਵੀ ਧਰਮ ਨਾਲ ਨਹੀਂ ਹੈ ਇਹਨਾਂ ਕੁੱਤੀਆਂ ਸਰਕਾਰਾਂ ਵੱਲੋਂ ਕੀਤੇ ਗਏ ਜੁਲਮ ਧੱਕੇਸ਼ਾਹੀਆਂ ਖਿਲਾਫ ਲੜਾਈ ਹੈ । ਵਾਹਿਗੁਰੂ ਜੀ ਕਾ ਖਾਲਸਾ ਜੀ।। ਵਾਹਿਗੁਰੂ ਜੀ ਕੀ ਫ਼ਤਹਿ ਜੀ ।।
@kaursingh127
@kaursingh127 4 жыл бұрын
Ek ta tuhadi Ladai Hindu dharam naal hai keon ke sarkar Hindu hai dooja jatt Bad vicho bahar niklo greeb jata critsan ban rahia ne guru dwara de paisa Hindu loka nu kvaya ja riha
@kaursingh127
@kaursingh127 4 жыл бұрын
Koi brad gill sidhu ramgdiya Singh koi ni
@kaursingh127
@kaursingh127 4 жыл бұрын
Guru Di golak da paisa sirf sikh kom te lagna cahida hai na Hindu Muslim lai
@angrejsandhu7009
@angrejsandhu7009 3 жыл бұрын
Sahi gll aa tuhadi sis
@singhsurmey1713
@singhsurmey1713 3 жыл бұрын
Punjab ta up bihar ban giya. Jatta nu bihari hi chngey lagdey.. Tuhanu pata Punjab Di population how much 2001 ch punjab ch 58%sikh te 42%hindu ....c....2011 ch 56% sikh te 44% hindu c...2021 da pta ni gogel Ty sarch kro. Pata lag juga. Sikh ta baher nu jamina baych saytal Ho ry NY Ty... Tahi ta 2'/,kayndey 😂😂😂 Jo sach hayga,,
@darshansinghsran8217
@darshansinghsran8217 4 жыл бұрын
ਖਾਲਸਾ ਜੀ ਤੁਹਾਡੇ ਵਿਚਾਰ 100%ਸਹੀ ਹੈ।ਸੰਤ ਜਰਨੈਲ ਸਿੰਘ ਸਹੀ ਸੀ।ਪਰ ਧੁੰਮਾ ਨੇ ਜੋ ਅੱਜ ਤੱਕ ਹੈ ਉਸ ਬਾਰੇ ਵੀ ਸੰਗਤਾਂ ਨੂੰ ਦੱਸੋ।
@simrankaur9264
@simrankaur9264 4 жыл бұрын
Bhut hi vdia vichar kiti a khalsa ji ,bilkul sachia galla ne Waheguru ji, Sant JarnailJi bhindranwale Jindabad 🙏🏻🙏🏻🙏🏻🙏🏻🙏🏻
@angrejsandhu7009
@angrejsandhu7009 3 жыл бұрын
Thanks. Simran
@LakhwinderSingh-fj6ol
@LakhwinderSingh-fj6ol 4 жыл бұрын
ਵਾਹਿਗੁਰੂ ਜੀ ਫੇਰ ਕਿਰਪਾ ਕਰੇਗਾ ਸਿੱਖ ਕੌਮ ਤੇ
@meetcheemameetcheema195
@meetcheemameetcheema195 3 жыл бұрын
Hm bro
@sharrybatth4048
@sharrybatth4048 4 жыл бұрын
ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲ ਸਕਣਾ ਇਹਨਾਂ ਸਰਕਾਰਾਂ ਤੋਂ । ਸਿੱਖ ਹੋਮਲੈਂਡ ਬਣਾਉਣਾ ਬਹੁਤ ਜਰੂਰੀ ਹੈ ਜੀ । ਸਮੇ ਦੀ ਅਵਾਜ ਹੈ ਜੀ ।
@jastinderpalsingh4436
@jastinderpalsingh4436 4 жыл бұрын
ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈ ਸਾਰਾ ਜਬ ਇਹ ਗਹੈ ਬਿਪਰਨ ਕੀ ਰੀਤ ਮੈਨਾਂ ਕਰੂੰ ਇਨ ਕੀ ਪਰਤੀਤ ਇਸ ਵੀਰ ਦੀਆਂ ਗੱਲਾਂ ਸੱਚ ਨੇ ਪਰ ਜਿੰਨਾ ਚਿਰ ਅਸੀਂ ਸਾਰੇ ਗੁਰੂ ਨਾਨਕ ਨਾਮ ਲੇਵਾ ਇੱਕ ਪੰਥਕ ਨਿਸ਼ਾਨ ਥੱਲੇ ਇਕੱਠੇ ਨਹੀਂ ਹੁੰਦੇ ਭਾਵ ਸੰਪਰਦਾਵਾਂ ਡੇਰਿਆਂ ਨੂੰ ਛੱਡ ਕੇ ਸ਼ਬਦ ਗੁਰੂ ਦੇ ਲੜ ਨਹੀਂ ਲੱਗਦੇ ਸਾਡਾ ਕੁਛ ਨਹੀਂ ਬਣਨਾ ਅੱਜ ਦਾ ਸਿੱਖ ਗੁਰੂ ਨਾਲੋਂ ਵੱਧ ਅਪਣੇ ਡੇਰੇ ਵਾਲੇ ਬਾਬੇ ਦੀ ਗੱਲ ਮੰਨਦਾ ਹੈ ।ਸੋ ਆਉ ਇੱਕ ਨਿਸ਼ਾਨ ਥੱਲੇ ਇਕੱਠੇ ਹੋਈਏ ਤਾਂ ਸਾਡੇ ਅੱਗੇ ਕੋਈ ਨਹੀਂ ਅੜੇਗਾ
@harpalkaursohi5196
@harpalkaursohi5196 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ ,,
@babasukhwant1536
@babasukhwant1536 4 жыл бұрын
ਬਹੁਤ ਵਧੀਆ ਵੀਚਾਰ ਜੀ
@basramufliswriter1751
@basramufliswriter1751 3 жыл бұрын
ਅੱਜ ਪੂਰੀ ਸਚਾਈ ਜਾਣ ਕੇ ਬਹੁਤ ਦੁਖ ਹੋਇਆ ਜੀ, ਗੁਰੂ ਦੇ ਸਿੱਖ ਤਾਂ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦੇ,
@gurvindersinghjodhuruby5139
@gurvindersinghjodhuruby5139 4 жыл бұрын
ਭਾਈ ਸਾਹਿਬ ਹਰਜੋਤ ਸਿੰਘ ਖਾਲਸਾ ਅਸਲੀ ਹਰ ਕੀ ਜੋਤ ਹੈ ਤੇ ਬਹੁਤ ਹੀ ਸੁੰਦਰ ਢੰਗ ਨਾਲ ਆਪਣੇ ਵਿਚਾਰ ਰੱਖੇ ਤੇ ਹੱਕ ਦੀ ਮੰਗ ਰੱਖ ਕੇ ਰੋਸ ਨਾਸ਼ੁਕਰੀ ਕੋਮ ਦੇ ਮੂੰਹ ਤੇ ਚਪੇੜ ਮਾਰੀ ਜੋ ਕਿ ਅੱਜ ਵੀ ਸਿੱਖਾਂ ਨੂੰ ਇਨਸਾਫ ਦੇਣ ਲਈ ਰਾਜ਼ੀ ਨਹੀਂ । ਅੱਜ ਵੀ ਗ਼ੈਰ ਕਾਨੂੰਨੀ ਹੱਥ ਕੰਢੇ ਅਪਣਾ ਕਾ ਬੇਕਸੂਰ ਫੋਜੀ ਤੇ ਸਿੱਖਾਂ ਨੂੰ ਜੇਲ੍ਹ ਵਿੱਚ ਕੈਦ ਕਰਕੇ ਰੱਖਿਆਂ ਹੈ
@Sade_Pind_Sade_Khet
@Sade_Pind_Sade_Khet 4 жыл бұрын
ਜਬੈ ਬਾਣ ਲਾਗਿਓ , ਤਬੈ ਰੋਸ ਜਾਗਿਓ
@Luvlyfvlogs
@Luvlyfvlogs 4 жыл бұрын
Bilkul sehmat bhai saab nal dhanwad akal channel te interviewer.
@gursahibsingh2182
@gursahibsingh2182 4 жыл бұрын
ਜਦੋਂ ਇਹਨਾਂ ਦੇ ਮੂੰਹ ਤੇ ਥੁੱਕ ਕੇ ਅਗੇ ਜਾਂਦੇ ਸੀ ਅਫਗਾਨੀ ਇਹ ਉਸ ਵੇਲੇ ਸਹੀ ਸੀ
@sardarindumeetsinghkhalsa8199
@sardarindumeetsinghkhalsa8199 4 жыл бұрын
PARNAAM SHAAHEEDA NU 🙏
@KhantwalaMaan
@KhantwalaMaan 4 жыл бұрын
Baut Sohni Video Veer Ji... 🌹🙏🚩
@GurdeepSingh-gp8go
@GurdeepSingh-gp8go 4 жыл бұрын
ਉਡੀਕ ਐ ਕਦੋਂ ਖਾਲਸੇ ਦਾ ਰਾਜ ਆਓ ਇਸ ਦੁਨੀਆ ਤੇ💪💪💪💪......... 🙏ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏
@singhsurmey1713
@singhsurmey1713 3 жыл бұрын
Kdi ni auna.. 2001 ch punjab ch 58%sikh te 42%hindu ....c....2011 ch 56% sikh te 44% hindu c...2021 da pta ni.gogal Ty search Kar lo population how much Punjab up bihaar jarur ban giya par
@KulwantSingh-gg5qe
@KulwantSingh-gg5qe 3 жыл бұрын
ਦੇ ਰਾਜ ਆ ਵੀ ਗਿਆ ਇਸ ਤੋਂ ਵੀ ਬਹੁਤ ਗੰਦਾ ਹੋਵੇਗਾ ਟਕਸਾਲੀ ਸਿੱਖੀ ਸਰੂਪ ਵਿੱਚ ਗੁੰਡੇ ਹਨ ਭੁੱਲ ਜਾਓ ਰਾਜ ਆਵੇਗਾ
@khushwindersingh7570
@khushwindersingh7570 4 жыл бұрын
ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨ
@challengingpizza4752
@challengingpizza4752 4 жыл бұрын
Very good job veerji ਸੰਤ ਭਿੰਡਰਵਾਲੇ ਸਦਾ ਅਮਰ ਰਹਿਣਗੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜ਼ਿੰਦਾ ਬਾਦ
@LakhvirSingh-bw3bt
@LakhvirSingh-bw3bt 3 жыл бұрын
ਮੈ ਵੀਡਿਉ ਦੇਖਣ ਤੋ ਪਹਿਲਾ ਹੀ ਦਸ ਦਿੰਦਾ ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਕੋਈ ਰੀਸ ਨਹੀ ਉਹ ਸੂਰਮਾ ਯੋਧਾ 20 ਵੀ ਸਦੀ ਦਾ ਮਹਾਨ ਯੋਧਾ🙏🏽🙏🏽🙏🏽
@KulwantSingh-ei2mb
@KulwantSingh-ei2mb 4 жыл бұрын
ਬੱਸ ਹੁਣ ਖਾਲਿਸਤਾਨ ਪੱਕਾ ਅਸੀਂ ਹੁਣ ਮਨੂੰਵਾਦ ਦੇ ਨਾਲ ਨਹੀਂ ਰਹਿ ਸਕਦੇ ਏਨਾ ਹਿੰਦੂਆ ਨੇ ਸਾਡੇ ਸਿੱਖਾਂ ਦਾ ਸਾਥ ਨਹੀਂ ਦਿੱਤਾ ਸਭ ਤੋਂ ਵੱਧ ਕੁਰਬਾਨੀ ਸਿੱਖਾਂ ਦੀ ਹਿੰਦੂਆ ਦੀ ਦੀਆਂ ਸਿੱਖਾਂ ਬਚਾਈਆਂ ਬੱਸ ਹੁਣ ਸਿੱਖ ਰਾਜ ਆਉਣ ਵਾਲਾ
@satbirsingh9498
@satbirsingh9498 4 жыл бұрын
Pakka nhi mohar Lau khalastan zindabad 💪💪💪💪💪 Hun ta sala vekhi jao kive sadda Raj desh Banda
@singhsingh8113
@singhsingh8113 4 жыл бұрын
Prinam saheedan nu 🙏🏻🙏🏻🙏🏻
@bhajansinghriar7020
@bhajansinghriar7020 3 жыл бұрын
ਬਹੁਤ ਬੁਧੀਮਾਣ ਜਾਣਕਰ ਬੇਟਾ ਹਰਜੋਤ। Very intelligent young man Harjot.
@gurmanpreetkaur5402
@gurmanpreetkaur5402 4 жыл бұрын
ਏ ਗੰਗੂ ਦੇ ਵਨਸ਼ ਵਿਚੋ ਹੈ ਜੋ ਸਾਡੇ ਗੁਰੂ ਸਾਹਿਬ ਦੇ ਨਹੀਂ ਬਣੇ ਉਹ ਸਾਡੇ ਕਿਸ ਤਰ੍ਹਾਂ ਬਣ ਜਾਂਦੇ ਸਿੱਖੋ ਹੋਣ ਵੀ ਸਮਾ ਹੈ ਸਮਛ ਜਾਉ ਆਉਣ ਵਾਲੀ ਆਪਣੀ ਪੀੜੀ ਨੂੰ ਇਕ ਵਧੀਆ ਰਾਜ ਦਵਾਊ ਆਪਣਾ ਘਰ ਆਪਣਾ ਹੀ ਹੁੰਦਾ ਹੈ ਆਪਣਾ ਰਾਜ ਖਾਲਸਾ ਰਾਜ ਹੈ
@SunnyKumar-xg7ew
@SunnyKumar-xg7ew 3 жыл бұрын
ਧੰਨ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜਿਨਾਂ ਨੇ ਅਕਾਲ ਪੁਰਖ ਦੀ ਆਗਿਆ ਤੇ ਖਾਲਸਾ ਪੰਥ ਬੱਬਰ ਸ਼ੇਰ ਖਾਲਸਾ ਸਿਰਜਿਆ 🙏🙏🙏🙏🙏
@harjindersidhu4204
@harjindersidhu4204 4 жыл бұрын
Sardar sahib tusee taa ithaas da khajana ho Shahid he koi itna gianwaan howega Mera taan ander hill gia Dhawaad Salaam hai tuhadi soch tey
@harjindersingh-pz9dd
@harjindersingh-pz9dd 4 жыл бұрын
shi gal aa baba harjot singh ji
@SukhbirSingh-pb6zu
@SukhbirSingh-pb6zu 4 жыл бұрын
ਜਿਹੜੇ ਕੁੱਤੇ ਇਹ ਗੱਲ ਕਹਿੰਦੇ ਹਨ ਕਿ ਭਿੰਡਰਾਂਵਾਲੇ ਨੇ ਕੌਮ ਮਰਵਾ ਤੀ।ਚਲੋ ਨੇ ਜੋ ਕੀਤਾ ਸੋ ਕੀਤਾ।ਤੁਸੀਂ ਹੁਣ ਹੀ ਕੁਝ ਚੰਗਾ ਕਰ ਲਓ ਪੰਜਾਬ ਵਾਸਤੇ ।ਜੇ ਕੋਈ ਕੁੱਤਾ ਵੀ ਤੁਹਾਡੀ ਗੱਲ ਮੰਨ ਲਏ ਤਾਂ ਕਹਿੰਣਾ।
@NirmalSingh-vv2vt
@NirmalSingh-vv2vt 4 жыл бұрын
ਸੰਤਾਂ ਦੀਆਂ ਮੰਗਾਂ ਅਜ ਕਿਥੇ ਨੇ ਕੋਮ ਦੇ ਵਾਰਸ ਧੁੰਮਾਂ ਬਾਦਲ ਦਾ ਦਲਾਂ ਏ
@j.skundi7791
@j.skundi7791 4 жыл бұрын
ਧੁੱਮਾਂ ਬਾਦਲ ਟੋਹੜਾ ਲੋਂਗੋਵਾਲ ਤਲਵੰਡੀ ਰਾਮੂਵਾਲੀਆ ਇਹਨਾਂ ਸਭ ਨੇ 1984 ਤੋਂ ਪਹਿਲਾਂ ਤੇ ਬਾਦ ਵਿਚ ਸਿੱਖ ਕੌਮ ਨਾਲ ਧੋਖਾ ਕੀਤਾ ਸਾਰੀ ਕੌਮ ਦਾ ਘਾਣ ਕਰਾ ਦਿਤਾ ਇਹਨਾ ਬੇਈਮਾਨ ਲੀਡਰਾਂ ਦੇ ਪਿੱਛੇ ਲਗਕੇ ਕੁੱਛ ਪਰਾਪਤ ਤਾਂ ਨਹੀਂ ਹੋਇਆ ਜੇ ਕੁੱਛ ਪਰਾਪਤ ਹੋਇਆ ਤਾਂ ਇਹਨਾਂ ਲੀਡਰਾਂ ਨੂੰ ਜੇ ਬਰਬਾਦੀ ਹੋਈ ਤਾਂ ਆਮ ਸਿੱਖਾਂ ਦੀ।ਸੋ ਇਹਨਾਂ ਪਿੱਛੇ ਨਾ ਲਗੋ ਇਹ ਗੱਦਾਰ ਹਨ
@kashmirkaur9583
@kashmirkaur9583 4 жыл бұрын
Waheguru ji 100% teek a
@Ss-dv4dc
@Ss-dv4dc 4 жыл бұрын
ਕੌਮ ਦੇ ਵਾਰਿਸ ਤਾਂ ਅਾਪਾ ਵੀ ਸਾਡੇ ਵੀ ਕੁਛ ਫਰਜ ਬਣਦੇ ਅਾ ਟਕਸਾਲ ਨੂੰ ਜਾਂ ਟਕਸਾਲ ਦੇ ਮੁਖੀ ਨੂੰ ਗਲਤ ਕਹਿਣਾ ਸਹੀ ਨਹੀ ਅਾ
@Ss-dv4dc
@Ss-dv4dc 4 жыл бұрын
@@j.skundi7791 ਹਾਹਾਹਾਹਾਹਾਹਹਾ ਸਾਲਾ ਘਾਣ ਦਾ
@punjabpunjab1973
@punjabpunjab1973 4 жыл бұрын
@@Ss-dv4dc KUTTEYA BAKWAS NA KAR
@bakhshishgill5463
@bakhshishgill5463 4 жыл бұрын
V good veer ji 100/; tru
@malkitsingh411
@malkitsingh411 4 жыл бұрын
ਸਿੱਖ ਕੌਮ ਨਾਲ ਸਦੀਆਂ ਤੋਂ ਜੁਲਮ ਹੁੰਦਾ ਆਇਆ ਹੈ । ਜਿਸ ਦੇਸ ਨੂੰ ਅਜਾਦ ਕਰਵਾਉਣ ਵਾਸਤੇ ਸੱਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਉਸੇ ਹੀ ਦੇਸ ਵਿੱਚ ਦੂਜੇ ਦਰਜੇ ਦੇ ਨਾਗਰਿਕ ਬਣਾ ਦਿੱਤੇ । ਸਿੱਖਾਂ ਦੀ ਲੀਡਰਸ਼ਿਪ ਦੀ ਨਾਲਾਇਕੀ ਨੇ ਅਤੇ ਉਸ ਸਮੇਂ ਦੇ ਭਾਰਤੀ ਲੀਡਰਾਂ ਤੇ ਵਿਸਵਾਸ ਕਰਕੇ ਸਿੱਖ ਕੌਮ ਨੂੰ ਗੁਲਾਮੀ ਭੋਗਣ ਲਈ ਮਜਬੂਰ ਕਰ ਦਿੱਤਾ ।
@roshansingh-rj9hq
@roshansingh-rj9hq 4 жыл бұрын
You are right mr.singh. main tuhadi gall ton sahmat Haan.
@HarjinderSingh-hl7hg
@HarjinderSingh-hl7hg 3 жыл бұрын
ਤੁਹਾਡੇ ਲਈ , ਸ਼ਹਾਦਤ ਦਾ ਜਾਮ ! ਸਰਕਾਰਾਂ ਪੀਣ , ਤੁਹਾਡਾ ਲਹੂ , ਤੇ ਲਾਉਣ , ਵਿਸਕੀ ਦਾ ਜਾਮ ।
@sahajdhillon4009
@sahajdhillon4009 4 жыл бұрын
ਦਿੱਲੀ ਤੱਖ਼ਤ ਤੇ ਕੋਈ ਵੀ ਵਿਅਕਤੀ ਬੈਠੇ ਉਹ ਸਿੱਖ ਕੌਂਮ ਅਤੇ ਪੰਜਾਬ ਨੂੰ ਚੰਗੀ ਨਹੀਂ ਮੰਨਦਾ ਅਤੇ ਨਾਂ ਹੀ ਮੰਨੇਗਾ ਜੀ।
@GurmeetSingh-wg1ej
@GurmeetSingh-wg1ej 4 жыл бұрын
Bhot he Vadiyaa tarike nal samjhaya he veer ji huna ne.... Eda prachar he sikh Kom nu justice dilau... Dhan sant jarnel singh ji... 🙏🏻🙏🏻🙏🏻🙏🏻
@malkitsingh7475
@malkitsingh7475 4 жыл бұрын
ਵਾਹਿਗੁਰੂ ਚੜਦੀ ਕਰੇ
@Gurdeepsingh-qr2ys
@Gurdeepsingh-qr2ys 4 жыл бұрын
Sikh kaum de anmol raten ne Sant jarnail singh ji
@arshtofarshtak4040
@arshtofarshtak4040 4 жыл бұрын
ਅਨੰਦਪੁਰ ਮੁਤੇ ਵਿਚ 108 ਮੰਗਾ ਸਨ
@mahicheema5826
@mahicheema5826 4 жыл бұрын
waheguru waheguru ji Mehr karn panjab te waheguru ji very nice ji
@user-il4ue9fu1u
@user-il4ue9fu1u 4 жыл бұрын
ਹਾਜੀ 4 ਮੰਗਾ ਹਿੰਦੂ ਸਤਾਨ ਨੇ ਪੂਰੀਆਂ ਕਰਨੀਆਂ ਸੀ ਸਿੱਖਾਂ ਲਈ democracy ਬਣੀ ਨਹੀਂ
@arshtofarshtak4040
@arshtofarshtak4040 4 жыл бұрын
Hanji khalsa ji
@user-il4ue9fu1u
@user-il4ue9fu1u 4 жыл бұрын
@@arshtofarshtak4040 🙏 ਚੱਪਲ ਚੱਟ ਗਦਾਰਾ ਤੋ ਬਚੋ ਤੇ ਖ਼ਾਲਸਤਾਨ ਈ ਹੱਲ ਏ
@sandhusukhjeet9604
@sandhusukhjeet9604 4 жыл бұрын
Veer g matta and manga ch ki fark hunda. Menu lgda ohna matte kia matte ch 108 manga honia. Es bre dsio
@nirmalsikhonskinderasd7277
@nirmalsikhonskinderasd7277 4 жыл бұрын
Waheguru
@parneetkaur2307
@parneetkaur2307 4 жыл бұрын
ਵੀਰ ਜੀ ਅਾਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ
@paramjitsingh64
@paramjitsingh64 4 жыл бұрын
Bolay so nihal sat sri akal. Waheguru ji ka khalsa waheguru ji ki fateh.
@harmansidhu9907
@harmansidhu9907 4 жыл бұрын
ਬਹੁਤ ਮਾੜੀ ਘਟਨਾ ਸੂ ਇਹ ਜੋ ਇਨਸਾਨੀਅਤ ਤੋਂ ਬਹੁਤ ਹਟ ਕੇ ਹੈ।
@gurjindersingh9800
@gurjindersingh9800 4 жыл бұрын
ਹੁਨ ਸਾਨੂੰ ਸ਼ਾਤੀ ਪੂਰਵਕ ਤਰੀਕੇ ਨਾਲ ਹੁਨ ਜੰਗ ਲੜਨੀ ਪਵੇਗੀ ਪिਹਲਾ ਤਾ ਅਸੀ ਨਸ਼ਾ ਛॅ੩ੀਏ ਸ਼ਰਾਬ ਛॅ੩ੀਏ ,,,, ਮੁੰਦਰੀਅਾ ਕਰਮ ਕਾ੩ੀ ਬ੍ਰਾਹਮਨ ਵਾਦ िਹੰਦੁ ਰੀਤੀ ਰੀਵਾਜ ਛॅ੩ੀਏ ,,, ,,, ਪੜ िਲॅਖ ਕੇ ੩ਾਕਟਰ ਇੰਜਨੀਅਰ ਸਾਈਸਦਾਨ ,,, ਬਨੀਏ ,,, ਅॅਗੇ ਕੋਮ ਸਮਝਦਾਰ ਹੈ ,,, ਖਾਲਸਤਾਨ िਜੰਦਾਬਾਦ िਹੰਦੁਸਤਾਨ ਮੁੰਰਦਾਬਾਦ
@gargscientist8507
@gargscientist8507 4 жыл бұрын
ਯਾਰ ਸਾਨੂ ਕੋਈ ਵੀ ਕੁਝ ਵੀ ਕਹੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਕਿਹਾ ਹੈ ਕਿ ਸਿੰਘ ਭੁਝੰਗੀ (ਸੱਪ )ਹੈ । ਇਨ੍ਹਾਂ ਵਾਸਤੇ ਅਸੀਂ ਸੱਪ ਹੀ ਹਾਂ। ਦੁਸ਼ਮਣ ਲਈ ਅਸੀਂ ਸੱਪ ਹੀ ਹਾਂ ਤੇ ਕਮਜ਼ੋਰ ਗਰੀਬ ਲੲੀ ਅਸੀਂ ਢਾਲ ਹਾਂ।
@sehazvlogs6947
@sehazvlogs6947 4 жыл бұрын
Kaum da hira sant bhindra wala
@JasbirSingh-fy8vy
@JasbirSingh-fy8vy 4 жыл бұрын
ਨਿਚੁ ਉਚ ਕਰੇ ਮੇਰਾ ਗੋਬਿੰਦ ਵਾਹਿਗੁਰੂ ਜੀ ਵੀਰ ਸੱਚ ਬਹੁਤ ਕੋੜਾ ਹੁੰਦਾ ਹੈ ਪਰ ਮਰਨ ਵੇਲੇ ਰਾਹ ਬਹੁਤ ਸੋਖਾ ਹੁੰਦਾ ਹੈ ਵਾਹਿਗੁਰੂ ਜੀ
@rajinderjitsingh506
@rajinderjitsingh506 3 жыл бұрын
ਵਾਹਿਗੁਰੂ ਜੀ
@pritpalsinghchinna8628
@pritpalsinghchinna8628 4 жыл бұрын
ਹੁਣ ਕੇਵਲ ਸਿਖ ਕੌਮ ਦਾ ਆਕਾਲ ਪੁਰਖ ਹੀ ਸਹਾਈ ਹੋ ਸਕਦਾ ।ਹੋਰ ਕੋਈ ਨਹੀ ਹੋਸਕਦਾ ।
@gavy_virk00079
@gavy_virk00079 4 жыл бұрын
ਖਾਲਸਾ ਜੀ ਸਾਡੇ ਗੁਰੂ ਸਾਹਿਬ ਟਾ ਪਹਿਲਾ ਹੀ ਕਹਿਗੇ ਰਾਜ ਬਿਨਾ ਨਾ ਧਰਮ ਚਲੈ ਹੈ ਧਰਮ ਬਿਨਾ ਸੱਭ ਦੱਲੇ ਮਲੇ ਨੇ।। ਸ਼ਸ਼ਤਰ ਕੇ ਅਧੀਨ ਹੈ ਰਾਜ ਜੋਂ ਨਾ ਪਹਿਣੇ ਤਿਸ ਵਿਗੜੇ ਕਾਰਜ
@SandeepKumar-yo6ps
@SandeepKumar-yo6ps 4 жыл бұрын
Singh es King 🙏🙏🙏🤞🤞
@tasvirtasvirsingh3311
@tasvirtasvirsingh3311 4 жыл бұрын
now sikh should be together and demand justice
@satbirsingh9498
@satbirsingh9498 4 жыл бұрын
Khalastan zindabad 💪💪💪💪💪
@DharamSingh-ni4tg
@DharamSingh-ni4tg 4 жыл бұрын
ਅਜੇ ਤਕ ਕੌਮ ਦਾ ਜਰਨੈਲ ਨੀ ਮਿਲਿਆ ਸਾਨੂੰ.
@jaskaransingh4307
@jaskaransingh4307 4 жыл бұрын
Sidhu
@davindersidhu1473
@davindersidhu1473 4 жыл бұрын
ਵੀਰ ਜੀ ਤੁਸੀਂ ਵੀ ਸਿੱਖ ਹੋਣ ਦੇ ਨਾਤੇ ੲਿੱਕ ਜਰਨੈਲ ਹੋ ਹਰ ੲਿੱਕ ਸਿੱਖ ਜਰਨੈਲ ਆਪਣੀ ਤਾਕਤ ਨੂੰ ਪਛਾਣੋ ਤੈ ਸਿੱਖ ਕੌਮ ਦੇ ਸਾਰੇ ਜਰਨੈਲਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੇਸਰੀ ਨਿਸ਼ਾਨ ਸਾਹਿਬ ਜੀ ਹੇਠ ਸਾਰੇ ਗਿਲੇ ਸ਼ਿਕਵੇ ਭੁਲਾ ਕੇ ੲਿੱਕ ਹੋਣ
@gurdevsingh1821
@gurdevsingh1821 4 жыл бұрын
ਮੈਂ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਸੋਚ ਦੇ ਨਾਲ ਹਾਂ
@jagjitsinghsidhu7951
@jagjitsinghsidhu7951 3 жыл бұрын
ਬਹੁਤ ਹੀ ਵਧੀਆ ਸੋਚ ਦੇ ਮਾਲਕ ਓ ਤੁਸੀਂ
@foodiebhai2428
@foodiebhai2428 4 жыл бұрын
Kaum ni hundi khtm baba g Surme bhot ne hje vi
@meet2219
@meet2219 3 жыл бұрын
Bhut e sohne vichaar bhai sahib ji waheguru ji
@JDrSinGh
@JDrSinGh 4 жыл бұрын
Jab Lag Khalsa Raheo Neyara Tab Lag Tezz Dio Mai Sara.. Jab Eh Gye Vipran Ki Reet Mai Na Kreo Inki Parteet....
@jagroopsinghmand9262
@jagroopsinghmand9262 4 жыл бұрын
ਕਿੰਨੇ ਸਘੰਰਸ ਤੋ ਬਾਅਦ ਸਾਨੂੰ ਪੰਜਾਬੀ ਸੂਬੀ ਮਿਲੀ।ਸਾਡੇ ਵਿੱਚੋ ਹਰਿਆਣਾ,ਹਿਮਾਚਲ,ਉਤਰਾਖੰਡ,ਆਦਿ ਸੂਬੇ ਬੜੀ ਬੇਈਮਾਨੀ ਨਾਲ ਅਲੱਗ ਕਰ ਦਿੱਤੇ।ਤਾ ਕਿ ਪੰਜਾਬ ਦੀ ਤਾਕਤ ਵੰਡ ਕੇ ਖੇਰੂ ਖੇਰੂ ਹੋ ਸਕੇ
@yadwindergill914
@yadwindergill914 4 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਵਰਗੇ ਜਰਨੈਲ ਦੀ ਅੱਜ ਫਿਰ ਸਿੱਖ ਕੌਮ ਨੂੰ ਲੋੜ ਹੈ .......
@samzone1235
@samzone1235 4 жыл бұрын
Sahi keha phr koi chahida koum mrwan nu
@trueknowledge2542
@trueknowledge2542 4 жыл бұрын
@@samzone1235 tu kon a oye ghade
@samzone1235
@samzone1235 4 жыл бұрын
@@trueknowledge2542 tu gadha aagya meko sunan...chal bhaj ja
@trueknowledge2542
@trueknowledge2542 4 жыл бұрын
@@samzone1235 1947 kihne marwaye c log fir angreja to ajadi len de chkar jo mare oh kyu marwaye tuhi eh das rehan dende ajadi odo avi log marwae fir
@yadwindergill914
@yadwindergill914 4 жыл бұрын
@@samzone1235 Koi sharm kriya kro gall krn lagge...Ki Aapne hakk lain nu kaun mrvana kehnde aa...Eho jihi kehri sarkar aa jehri thonu thode bnnde hakk jholi vich pa k de devegi..
@RamSingh-cs7qi
@RamSingh-cs7qi 4 жыл бұрын
But vadia khlasa ji waheguru ji kirpa Karan tuhade te
@SukhwinderSingh-bi5mw
@SukhwinderSingh-bi5mw 4 жыл бұрын
Kahlisthan bn na kal toh satat kardo singho kal birthday hga sant jarnail singh 👳‍♂️khalsa g da 🤗🤗 👇 Like
@satnamsinghsatnamsingh6983
@satnamsinghsatnamsingh6983 4 жыл бұрын
WAheguru ji
@GurdeepSingh-gp8go
@GurdeepSingh-gp8go 4 жыл бұрын
ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਆ ਨਾ ਹਾਰਦੇ ਆ ਤੇ ਨਾ ਕੁਰਬਾਨੀਆਂ ਦੇਣ ਤੋਂ ਡਰਦੇ ਆ
@NirmalSingh-mc8fo
@NirmalSingh-mc8fo 4 жыл бұрын
ਨਹਿਰੂ ਪਰਵਿਰ ਪੰਜਾਬ ਨਾਲ ਵਿਤਕਰਾ ਕੀਤਾ ਸੀ
@harmanpreetfdk3515
@harmanpreetfdk3515 4 жыл бұрын
Sva Lakh Se Ak Ladio Santa Ne Nlbiha ji
@judgesingh8925
@judgesingh8925 4 жыл бұрын
Wa sardar ji wa Singha kash sadi kom 1 ho j.
@BalwinderSingh-dc7tu
@BalwinderSingh-dc7tu 4 жыл бұрын
ਵਾਹਿਗੁਰੂ ਜੀ ਮੈ ਸਾਰੀ ਵੀਡੀੳੁ ਦੇਖੀ ਦੇਖ ਕੇ ਅੱਖਾ ਖੁੱਲ ਗੲੀਅਾ ਸਿੱਖਾ ਨੂੰ ਹਥਿਅਾਰ ਚੁਕਣ ਤੋ ੲਿਲਾਵਾ ਕੋੲੀ ਹਲ ਹੀ ਨਹੀ ਸੀ ਨਾ ਅਗੇ ਹੋਣਾ ਹੱਕ ਕਦੇ ਮੰਗੇ ਤੋ ਨੀ ਮਿਲਦੇ ਖੋਹਣੇ ਪੈਣਗੇ
@mohindersingh4007
@mohindersingh4007 4 жыл бұрын
yaheguru charhdi kula ch rakhe ashi sikhi sidhanta noo war war apnaiye
@mohindersingh4007
@mohindersingh4007 3 жыл бұрын
singh sahib jo aap ji ne bad wich bolia o sach hai chardi kala ch raho
@harmeetkaur5199
@harmeetkaur5199 4 жыл бұрын
ਵਾਹਿਗੁਰੂ ਜੀ ਮਨ ਰੋ ਉੱਠਦਾ ਹੈ ਕਿ ਕੌਮ ਨੂੰ ਕੀ ਕੁਛ ਸਹਿਣਾ ਪਿਆ
@funtv5980
@funtv5980 4 жыл бұрын
Great Definition 👍
@JDrSinGh
@JDrSinGh 4 жыл бұрын
Satnaam Waheguru ji.. Dhan Jio Ekko Jag main Mukh te Har Te Chitt Main Zudh Vichare....
@sharnjitsinghrandhawa9038
@sharnjitsinghrandhawa9038 4 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ
@BHUPINDERSINGH-xl9iq
@BHUPINDERSINGH-xl9iq 4 жыл бұрын
Waheguru g kirpa karo apni kom te Waheguru Waheguru g
@RanjodhSinghKhehra-ok7hs
@RanjodhSinghKhehra-ok7hs Ай бұрын
Waheguru ji ka Khalsa Waheguru ji ki Fateh
@SukhwinderSingh-bi5mw
@SukhwinderSingh-bi5mw 4 жыл бұрын
Kal birthday sant jarnail singh khalsa g da 👳‍♂️👳‍♂️👳‍♂️👳‍♂️👳‍♂️👳‍♂️
@JDrSinGh
@JDrSinGh 4 жыл бұрын
My Mom Said.. (Tank) BABA Deep Singh Ji de Gurudaware tooh Agge nhi ja sakea...
@savepunjab3866
@savepunjab3866 4 жыл бұрын
Tanka tan andar janda hi fire karn lag paye C akal takht sahib te fire tan waje hi C tank ne kehra takar marni C fire marne C oh mare dhusmana ne
@harpreetsandhu7928
@harpreetsandhu7928 4 жыл бұрын
Sant ji bilkul Sahi c
@kanwaljeetkaur6796
@kanwaljeetkaur6796 4 жыл бұрын
Waheguru ji 🙏🙏
@singhisking539
@singhisking539 4 жыл бұрын
Waheguru ji
@kewalsingh5003
@kewalsingh5003 4 жыл бұрын
ਵੀਰ ਨੇ ਸਹੀ ਕੇਹਾ
@gavy_virk00079
@gavy_virk00079 4 жыл бұрын
ਖਾਲਸਾ ਜੀ ਸਾਡੇ ਗੁਰੂ ਸਾਹਿਬ ਤਾਂ ਪਹਿਲਾ ਹੀ ਕਹਿਗੇ ਰਾਜ ਬਿਨਾ ਨਾ ਧਰਮ ਚਲੈ ਹੈ ਧਰਮ ਬਿਨਾ ਸੱਭ ਦੱਲੇ ਮਲੇ ਨੇ।। ਸ਼ਸ਼ਤਰ ਕੇ ਅਧੀਨ ਹੈ ਰਾਜ ਜੋਂ ਨਾ ਪਹਿਣੇ ਤਿਸ ਵਿਗੜੇ ਕਾਰਜ
@harkaransingh4859
@harkaransingh4859 4 жыл бұрын
Waheguru g
@amarjitkaur6508
@amarjitkaur6508 4 жыл бұрын
Waheguru ji Maher karan
@JaswinderSingh-gw9sx
@JaswinderSingh-gw9sx 4 жыл бұрын
Jung aje vi jaari hai te waheguru di mehar nal jit zakeeni hove gi. Sant jarnail Singh ji bhinderawale zindabaad.
How I Did The SELF BENDING Spoon 😱🥄 #shorts
00:19
Wian
Рет қаралды 36 МЛН