No video

ਪਿਓ ਨੇ ਹੀ ਲਵ ਮੈਰਿਜ ਕਰਾਉਣ ਵਾਲੀ ਧੀ ਦੇ ਕਾਰਨਾਮੇ ਦੱਸੇ, ਮਾਪੇ ਵੀ ਭੁੱਲੀ ਕੈਨੇਡਾ ਆ JOGINDER BASSI SHOW

  Рет қаралды 39,483

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 48
@HarjinderBhullar6076
@HarjinderBhullar6076 Жыл бұрын
ਬਾਸੀ ਤੇ ਸਿੱਧੂ ਬਾਈ,ਸੋਡੇ ਸਾਰੇ ਸੋਅ ਦੇਖੇ ਆ, ਜਿੰਨਾ ਕੁੜੀ ਦਾ ਪਿਉ ਗੁਰਮੀਤ ਸਿੰਘ ਸੱਚ ਬੋਲਦਾ ਨਰਮ ਸੁਭਾਅ ਦਾ, ਐਨਾਂ ਕੋਈ ਨੀ ਦੇਖਿਆ, ਗ਼ਰੀਬ ਬੰਦਾ
@HarjinderBhullar6076
@HarjinderBhullar6076 Жыл бұрын
ਜਦੋਂ ਕਿਸੇ ਕੁੜੀ ਨਾਲ ਪਿਆਰ ਹੁੰਦਾ, ਤਾਂ ਫੀਸ ਤਾਂ ਭਰਦਾ, ਬਹੁਤ ਛੋਟੀ ਗੱਲ ਆ, ਪਿਆਰ ਲਈ ਬੰਦਾ ਤੀਵੀਂ ਪਿਛੇ ਜਾਂਨ ਦੇ ਦਿੰਦਾ
@kangsukh2151
@kangsukh2151 Жыл бұрын
Bai ji tusi dekho ke KYI LOKI KHENDE A ke BASSI DA program galte karda loka de private life ch enter feel karda..main tan khenda ke je BASSI saab program na karn te loka nu ina ke na pata lage IELTS VALIYA KIda dhokebaaz a..ine ine paise leva ke 3KE SAAL BHAD KOI NA KOI paaj lake VAKHARE HON NU FIRDIYAN
@HarjinderBhullar6076
@HarjinderBhullar6076 Жыл бұрын
ਗੁਰਭੇਜ ਸਿੱਧੂ ਘੈਂਟ ਭਰਾ ਤੈਨੂੰ ਤੇ ਬਾਸੀ ਸਾਹਿਬ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ,2023 ਖੁਸ਼ੀਆਂ ਲੈਕੇ ਆਵੇ
@HarjinderBhullar6076
@HarjinderBhullar6076 Жыл бұрын
ਸਿੱਧੂ ਬਾਈ ਘੈਂਟ ਬੰਦਾ ਹਰ ਗੱਲ ਕੰਮ ਦੀ ਕਰਦਾ,ਬਾਸੀ ਮਤੀਰੇ ਵਰਗੇ ਸਿਰ ਵਾਲੇ ਤੇਰੇ ਵਾਂਗ ਨੀ ਟੋਬੇ ਚ ਵੜਦਾ, ਬੇਫਜੂਲ ਗੱਲਾਂ ਕਰਦਾ ,ਤੇਰਾ ਇਸ ਗੱਲ ਨਾਲ ਮਤਲਬ ਨੀ ਪਲਾਂਟ ਵੇਚਣ ਦੇ ਦਿੱਤਾ ਪੈਸੇ ਕਿਥੋਂ ਲਿਆਇਆ,
@kawanbeer2927
@kawanbeer2927 Жыл бұрын
ਮੇਰਾ ਨਾ ਵੀ Iqbal Singh ਆ ਇਹ ਨਾ ਵਾਲਿਆਂ ਦੀ ਕਿਸਮਤ ਬਹੁਤੀ ਚੰਗੀ ਨੀ ਹੁੰਦੀ Waheguru ਮੇਹਰ ਕਰਨ ਇਸ ਪਰਵਾਰ ਤੇ
@HarjinderBhullar6076
@HarjinderBhullar6076 Жыл бұрын
ਬਾਸੀ ਹੱਲ ਰਿਹਾ, ਸਿੱਧੂ ਬਾਈ ਇਹਨੂੰ ਪਾਣੀ ਦਾ ਗਿਲਾਸ ਦੇ, ਕਹਿੰਦਾ ਆ ਹਫਤਾ ਬੀ ਜੀ ਆ ਦੀਵਾਲੀ ਕਰਕੇ, ਦੀਵਾਲੀ ਲੰਘੀਂ ਨੂੰ ਤਿੰਨ ਮਹੀਨੇ ਹੋ ਗਏ, ਹੁਣ ਤਾਂ ਲੋਹੜੀ ਆਉ ਬਾਸੀ ਹੱਲੇ ਦਿਮਾਗ ਵਾਲੇ
@sujansingh2623
@sujansingh2623 Жыл бұрын
ਫਿਰ ਮਾਂ ਬਾਪ ਇਵੇਂ kehnde ਸਾਨੂੰ ਨਹੀਂ ਫੋਨ ਕਰਦੀ, ਸਬ ਮਾਂ ਬਾਪ ਤੋਂ ਬਗੈਰ ਕੁਝ ਨਹੀਂ ਹੁੰਦਾ
@sonykhattra8923
@sonykhattra8923 Жыл бұрын
Bai tu kahi Sach gl bilkul sahi aai
@kiranpal3847
@kiranpal3847 Жыл бұрын
Good morning sid sotry 😊😊😊😊
@HarjinderBhullar6076
@HarjinderBhullar6076 Жыл бұрын
ਬਾਸੀ ਤੇ ਸਿੱਧੂ ਬਾਈ ਗੁਰਮੀਤ ਸਿੰਘ ਸੱਚ ਬੋਲਦਾ
@tractorandfarmingvlogs8931
@tractorandfarmingvlogs8931 Жыл бұрын
Happy new year 👍🏻👍🏻🎁🎁🎁
@g1thiarathiara467
@g1thiarathiara467 Жыл бұрын
Bassi sab happy new year good job 👍 Bassi ki ho reha Punjab Dian kurian nu mundey payse laa dendy ne fir baad ch pasthody aa ki hal ho sakda Bassi sab comen baby 🐥
@samramahna1342
@samramahna1342 Жыл бұрын
Basi Dee bund lavo fir Hal hoju
@HarjinderBhullar6076
@HarjinderBhullar6076 Жыл бұрын
ਗੁਰਮੀਤ ਸਿੰਘ ਲੱਗਦਾ ਸੱਚ ਬੋਲਦਾ, ਕਨੇਡਾ ਵਿੱਚ ਜਾ ਕੇ ਕੋਈ ਹੋਰ ਜੱਟ ਪੈਸੇ ਵਾਲਾ ਯਾਰ ਭਾਲ ਲਿਆ ਹੋਉ
@sultansingh9929
@sultansingh9929 Жыл бұрын
Bassi and Gurpaj ji happy new year 2023
@tatladssingh4134
@tatladssingh4134 Жыл бұрын
ਇਹ ਕੱਚੀ ਉਮਰ ਵਿੱਚ ਗ੍ਰਿਹਸਥ ਜੀਵਨ ਵਿੱਚ ਪ੍ਰਵੇਸ਼ ਕਰਨ ਦੇ ਪੁਆੜੇ ਹਨ।ਇਸ ਉਮਰ ਵਿੱਚ ਕੋਈ ਸਮਝ ਨਹੀਂ ਹੁੰਦੀ।
@HarjinderBhullar6076
@HarjinderBhullar6076 Жыл бұрын
ਬਾਸੀ ਮਤੀਰੇ ਵਰਗੇ ਸਿਰ ਵਾਲੇ ਤੂੰ ਐਨੇ ਅੰਤਰੇ ਨਾ ਲਿਆ ਕਰ, ਪਹਿਲੀ ਵਾਰ ਮਾਂ ਨੂੰ ਕਦੋਂ ਮਿਲਿਆ, ਮਾਂ ਕੀ ਕਹਿੰਦੀ ਸੀ, ਬੇਫਜੂਲ ਗੱਲਾਂ ਕਰਦਾ, ਭੁੱਬਲ ਚ ਘੇਸਲੇ ਦੇਈ ਜਾਂਦਾ ਰਹਿੰਦਾ ਪਾਣੀ ਚ ਡਾਂਗਾਂ
@mohinderkaur5457
@mohinderkaur5457 Жыл бұрын
Bassi g tuc gl siani Krde go siane ho ta hi
@chandreshkumarsudhir9252
@chandreshkumarsudhir9252 Жыл бұрын
Bassi saab kuri baap 100 % sacha banda please os banda di eh veer nu respect karni chahedi baki eh bhai apni tha sacha ha Ena nu 1 karn di please puri madad karo bassi saab
@gurdeepkaur3111
@gurdeepkaur3111 Жыл бұрын
Happy new year sir when girl use other people money she not epresad this all they. don't care for hwo is the hel
@samramahna1342
@samramahna1342 Жыл бұрын
Tusi Basi bund bund kr do fir hoju
@bhupindercheema399
@bhupindercheema399 Жыл бұрын
ਗੁਰਮੀਤ ਸਿੰਘ ਸਾਫ਼ ਬੰਦਾਂ ਜੀ
@preetoratau
@preetoratau Жыл бұрын
Kuri de nal aa pio 👍
@preetoratau
@preetoratau Жыл бұрын
Kuri da pioo such nhi bolda pya glt aa
@HarjinderBhullar6076
@HarjinderBhullar6076 Жыл бұрын
ਗੁਰਮੀਤ ਸਿੰਘ ਸੱਚ ਬੋਲਦਾ, ਕਹਿੰਦਾ ਮੇਰੀ ਐਨੀ ਹੈਸੀਅਤ ਨੀ, ਕਨੇਡਾ ਭੇਜਣ ਦੀ,ਨਹੀ ਹਰ ਕੋਈ ਮਗਰੋਂ ਮੈਂ ਐਨੇ ਪੈਸੇ ਲਾਏ ਦਾਜ ਦਿੱਤਾ ਕੁੜੀ ਨੂੰ
@babbugill5184
@babbugill5184 Жыл бұрын
Happy new year 🎉 ✨️ 💛
@Lipstic450
@Lipstic450 Жыл бұрын
😘😘😘😘😘😘😘🦋🦋🦋🦋🦋🦋🎇🎇🎇🎇🎇🤓🤓🤓🤓🤓🤓🙏🙏🙏🙏🙏👍👍👍👍👍👍👍🙌🙌🙌🙌🙌🙌😃😃😃😃😃😃🦋🦋🦋🦋💚💖💚💖🙏🙏🙏🙏🙏💕💕💕💕👍
@Pardeep13137
@Pardeep13137 Жыл бұрын
😂
@kourbaljinder6955
@kourbaljinder6955 Жыл бұрын
Bassi sab stori vich bhag kinva likh diya kro
@sonykhattra8923
@sonykhattra8923 Жыл бұрын
Kudi Nu Depot kron ch Basi nu Munde Di help krni chahidi aai
@bhagatsinghfans2115
@bhagatsinghfans2115 11 ай бұрын
Es kudi de pio da koi rola nhi lagda banda theek hai
@HarjinderBhullar6076
@HarjinderBhullar6076 Жыл бұрын
ਬਾਸੀ ਮਤੀਰੇ ਵਰਗੇ ਸਿਰ ਵਾਲੇ ਤੂੰ ਹਰ ਗੱਲ ਘੁੰਮਾ ਕੇ ਕਰਦਾ, ਕਹਿੰਦਾ ਪੈਸੇ ਕਿਥੋਂ ਲਿਆਇਆ, ਤੇਰੇ ਡੈਡੀ ਨੇ ਪਲਾਂਟ ਵੇਚਣ ਦੇ ਦਿੱਤਾ, ਜਦੋਂ ਤੂੜੀ ਵਾਲੀ ਸਬਾਤ ਚ ਬੁਰਜੀ ਨਾਲ ਬੰਨ ਲਿਆ ਤੈਨੂੰ ਨਲੇ ਤੂੰ ਨਾ ਜ਼ਮੀਨ,ਪਲਾਟ ਵੇਚਣ ਦੇਈ, ਬੇਫਜੂਲ ਗੱਲਾਂ ਪਲਾਂਟ ਵੇਚਣ ਦੇ ਦਿੱਤਾ
@rajrani8172
@rajrani8172 Жыл бұрын
Ih bnda story nu pta nhi kidhar le janda and collar vi udhar tur pende a viah ta 22_24 sal di umar vich hoya
@samramahna1342
@samramahna1342 Жыл бұрын
Sahi gll aa
@samramahna1342
@samramahna1342 Жыл бұрын
Fudu basi
@samramahna1342
@samramahna1342 Жыл бұрын
Basi jehre masle Hal kite oh dihkaho
@samramahna1342
@samramahna1342 Жыл бұрын
Eh Banda story ton paise kma reha Hal nahi kr rha
@samramahna1342
@samramahna1342 Жыл бұрын
Fudu bande jehre ehde kol jande
@kularvlogsuk
@kularvlogsuk Жыл бұрын
Bharawo uk aajo kyu canada magar firde ho uk banda naal he aaunda aa
@preetoratau
@preetoratau Жыл бұрын
Tusi jdo munde nu shad e dita te fr o ki krda na ohnu phon krdi aa te na tu kujh krda aa munda fuddu bna k rakh aa
@IqbalSingh-ej8vv
@IqbalSingh-ej8vv Жыл бұрын
Bassi sahib you si k bro oh taan airport te pitdi si
What will he say ? 😱 #smarthome #cleaning #homecleaning #gadgets
01:00
КАКУЮ ДВЕРЬ ВЫБРАТЬ? 😂 #Shorts
00:45
НУБАСТЕР
Рет қаралды 3,4 МЛН
managed to catch #tiktok
00:16
Анастасия Тарасова
Рет қаралды 45 МЛН
What will he say ? 😱 #smarthome #cleaning #homecleaning #gadgets
01:00