No video

ਪਿਓ ਨੇ ਆਈਲੈਟਸ ਕਰ ਮੁਕਰੀ ਧੀ ਦੀ ਦੱਸੀ ਕਰਤੂਤ, ਕਿਹਾ ਇਹ ਸਾਡੇ ਹੱਥੋਂ ਨਿਕਲਗੀ , JOGINDER BASSI RADIO TORONTO

  Рет қаралды 275,740

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 404
@gillb5888
@gillb5888 3 жыл бұрын
ਇਹ ਦੁਨੀਆਂ ਵਿੱਚ ਪਹਿਲਾਂ ਬਾਪ ਹੈ ਜਿਹੜਾ ਸਚਾਈ ਦੇ ਹੱਕ ਦੀ ਅਵਾਜ਼ ਚੁੱਕੀ ਹੈ ਕੁੜੀ ਹੀ ਗਲਤ ਹੈ
@satwantsingh5187
@satwantsingh5187 3 жыл бұрын
ਇਸ ਗੁਰਸਿੱਖ ਵੱਡੇ ਵੀਰ ਨੂੰ ਸੱਚ ਬੋਲਣ ਤੇ ਮੈਂ ਇੱਕ ਸਿੱਖ ਹੋਣ ਦੇ ਨਾਤੇ ਸਜਦਾ ਕਰਦਾ ਹਾਂ ਬਾਈ ਜੀ
@bahadurbatth8437
@bahadurbatth8437 3 жыл бұрын
ਵੀਰ ਜੀ ਨੇ ਬੇਟੀ ਦਾ ਪਿਤਾ ਹੋ ਕੇ ਬਿਲਕੁਲ ਸਹੀ ਫੈਸਲਾ ਕੀਤਾ ਹੈ ਜੀ ਧੰਨਵਾਦ ਜੀ
@singhtek06
@singhtek06 3 жыл бұрын
ਅੱਜ ਪਹਿਲੀ ਵਾਰ ਦੇਖਿਆ, ਕੋਈ ਬੰਦਾ ਬੇਝਿਜਕ ਸੱਚ ਬੋਲ ਰਿਹਾ, ਸਲੂਟ ਆ ਭਰਾ ਤੈਨੂੰ। ਅੰਮ੍ਰਿਤ ਤਾਂ ਬਹੁਤ ਲੋਕਾਂ ਨੇ ਸ਼ਕਿਆ ਹੋਇਆ, ਪਰ ਸੱਚ ਬੋਲਣ ਦੀ ਜੁਅਰਤ ਕੋਈ ਨੀ ਰੱਖਦਾ। ਏਸ ਭਰਾ ਤੋਂ ਸਭ ਨੂੰ ਸਿੱਖਣਾ ਚਾਹੀਦਾ, ਭਰਾ ਆਪਣੀ ਧੀ ਨੂੰ ਛੱਡ ਕੇ ਸਚਾਈ ਦਾ ਸਾਥ ਦੇ ਰਿਹਾ।
@KewalSingh-er7or
@KewalSingh-er7or 3 жыл бұрын
Good 22ji amrit pan di takt aj pta lagi h Amrit chhakan nu man kar riha
@ramansidhu6011
@ramansidhu6011 3 жыл бұрын
@@KewalSingh-er7or .
@ramansidhu6011
@ramansidhu6011 3 жыл бұрын
@@KewalSingh-er7or .
@KewalSingh-er7or
@KewalSingh-er7or 3 жыл бұрын
@@ramansidhu6011 thanks ji
@KewalSingh-er7or
@KewalSingh-er7or 3 жыл бұрын
Thanks ji
@hardeephapey9287
@hardeephapey9287 3 жыл бұрын
ਲੜਕੀ ਦਾ ਬਾਪ ਇੱਕ ਭਲਾਮਾਣਸ ਤੇ ਸੱਚਾ ਹੈ.ਇਹਨਾਂ ਨੂੰ ਅੰਮ੍ਰਿਤ ਭੰਗ ਨਹੀਂ ਕਰਨਾਂ ਚਾਹੀਦਾ.ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ.
@polasingh6018
@polasingh6018 3 жыл бұрын
ਬਾਪ ਸਹੀ ਬੰਦਾ ਏ ਸਾਰੇ ਮਾਪੇ ਇਹਦੇ ਹੋਣੇ ਚਾਹੀਦੇ ਨੇ
@sadhusingh3109
@sadhusingh3109 3 жыл бұрын
ਖਾਲਸਾ ਜੀ ।ਇਕ ਸੱਚੇ ਸੁੱਚੇ ਇਨਸਾਨ ਆ ।ਜੋ (100%) ਸੱਚ ਦੱਸ ਰਹੇ ਨੇ ।
@kaurgurmail3189
@kaurgurmail3189 3 жыл бұрын
alright father gee
@sandeepvashisht5354
@sandeepvashisht5354 3 жыл бұрын
Baki khalse Jere sara din jhooth bolne o ki a fir
@karamjitdhaliwal7353
@karamjitdhaliwal7353 3 жыл бұрын
,ਅੰਕਲ ਜੀ ਤੁਹਾਡਾ ਦਿਲੋਂ ਬਹੁਤ-ਬਹੁਤ ਸਤਿਕਾਰ ਹੈ।
@lakhwindersinghrajput1107
@lakhwindersinghrajput1107 3 жыл бұрын
ਕੁੜੀ ਦਾ ਪਿਉ ਨੂੰ ਸਲਾਮ ਜੀ
@prabjit7425
@prabjit7425 3 жыл бұрын
ਲੜਕੀ ਦਾ ਬਾਪ ਬਹੁਤ ਸਤਿਕਾਰਯੋਗ ਹੈ ਅਤੇ ਬਿੱਲਕੁਲ ਸਹੀ ਫੈਸਲਾ ਕਰ ਰਿਹਾ ਹੈ। ਲੜਕੀ ਦੇ ਬਾਪ ਨੇ ਲੜਕੇ ਦੇ ਮਾਪਿਆਂ ਨਾਲ ਬਹੁਤ ਵਧੀਆ ਰਿਸ਼ਤਾ ਨਿਭਾ ਰਿਹਾ ਹੈ ਅਤੇ ਉਹਨਾਂ ਦਾ ਸਾਥ ਦੇ ਰਿਹਾ ਹੈ। ਦੋਵਾਂ ਪਰਿਵਾਰਾਂ ਨੂੰ ਇਸੇ ਤਰ੍ਹਾਂ ਮਿਲ ਕੇ ਚੱਲਣਾ ਚਾਹੀਦਾ ਹੈ।
@gurmitkaur2932
@gurmitkaur2932 3 жыл бұрын
ਇਹ ਪਹਿਲਾ ਬਾਪ ਹੈ ਜੋ ਆਪਣੀ ਲੜਕੀ ਦੇ ਖਿਲਾਫ ਚੁਕ ਰਿਹਾ ਆਵਾਜ
@satwantsingh5187
@satwantsingh5187 3 жыл бұрын
ਇੱਕ ਗੁਰੂ ਦਾ ਸਿੱਖ ਸੱਚ ਬੋਲ ਰਿਹਾ ਹੈ ਜੀ ਜਿਆਦਾਤਰ ਸਿੱਖਾਂ ਚ ਅਜਿਹਾ ਨਹੀਂ ਹੁੰਦਾ
@kamaljeetsidhu3060
@kamaljeetsidhu3060 3 жыл бұрын
ਸੱਚ ਬੋਲਣ ਤੇ ਧੰਨਵਾਦ ਕਰਦੇ ਹਾਂ। ਇਸ ਵੱਡੇ ਵੀਰ ਨੂੰ ਸਲਾਮ।
@pardeeppassi8385
@pardeeppassi8385 3 жыл бұрын
ਬਹੁਤ ਵਧੀਆ ਬੰਦਾ, ਸਚ ਬੋਲਣ ਵਾਲਾ ਇਨਸਾਨ ਪਹਿਲੀ ਵਾਰ ਦੇਖਿਆ, ਵਾਹਿਗੁਰੂ ਮਦਦ ਕਰੂ
@jaswinderbrar100
@jaswinderbrar100 3 жыл бұрын
ਸਲੂਟ ਆ ਕੁੜੀ ਦੇ ਪਿਉ ਨੂੰ ਸੱਚ ਬੋਲਣ ਲਈ ,
@amarjitkaur6141
@amarjitkaur6141 3 жыл бұрын
ਅਛਾ ਪਿਤਾ ਵਾਹਿਗੁਰੂ ਜੀ ਕਿਰਪਾ ਕਰਨ
@majorsingh1285
@majorsingh1285 2 жыл бұрын
ਅੰਕਲ ਜੀ ਤੁਹਾਡਾ ਬਹੁਤ ਸਤਿਕਾਰ ਆ ਤੁਸੀ ਸੱਚੇ ਇਨਸਾਨ ਹੋ ,, ਨਹੀ ਤਾ ਲੋਕ ਆਪਣੇ ਬੱਚਿਆਂ ਦੀਆ ਗਲਤੀਆ ਤੇ ਪਰਦੇ ਪਾੳਦੇ ਨੇ ,
@rojivlogs8768
@rojivlogs8768 3 жыл бұрын
ਪਿਉ ਤਾ ਇਹੋ ਜਹੇ ਹੋਣ ਕਿਸੇ ਨਾਲ ਧੋਖਾ ਨਾ ਹੋਵੇ
@baljeetkoursamra9942
@baljeetkoursamra9942 3 жыл бұрын
ਧੰਨ ਹੋ ਵੀਰ ਜੀ ਤੁਸੀਂ ਧੰਨ ਹੋ ਸੱਚ ਬੋਲਣ ਦੀ ਐਨੀ ਹਿੰਮਤ ਸਲੂਟ ਐ ਵੀਰ ਜੀ ਤੋਹਾਨੂੰ
@khajan1313
@khajan1313 3 жыл бұрын
ਬਾਸੀ ਸਾਬ ਪਿਛਲੇ ਸਾਲਾਂ ਦੇ ਕੇਸ ਵੀ ਰੀਓਪਨ ਕਰੋ ਤਾਂ ਕਿ ਰੋਦੇ ਮਾਪਿਆਂ ਦੇ ਜ਼ਖਮਾਂ ਤੇ ਮਲਮ ਲਾਈ ਜਾ ਸਕੇ ਤੁਸੀ ਬਹੁਤ ਵਧੀਆ ਉਪਰਾਲਾ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ
@MandeepSingh-wf6jh
@MandeepSingh-wf6jh 3 жыл бұрын
Lqqq ÀP
@FORDrepairandmodification
@FORDrepairandmodification 3 жыл бұрын
Bilkul shi gl veer sodi
@vimlarajput7881
@vimlarajput7881 3 жыл бұрын
Vicks vaporub malm😂🤣👍🐎
@karamjitdhaliwal7353
@karamjitdhaliwal7353 3 жыл бұрын
ਬਾਸੀ ਸਾਬ੍ਹ ਅੱਜ ਸ਼ਾਬਤ ਹੋ ਗਿਆ,ਕਿ ਇਸ ਬਾਪ ਦਾ ਦਰਦ ਸਮੁੰਦਰੋਂ ਡੂੰਘਾ ਆ। ਜਦੋਂ ਅੰਕਲ ਜੀ ਨੇ ਕਹਿਆ ਸੀ ਕਿ ਮੈਂ ਕੁਝ ਦਿਨ ਪਹਿਲਾਂ ਸ੍ਰੀ ਸਾਹਿਬ ਉਤਾਰ ਦਿੱਤੀ ਹੈ। ਉਦੋਂ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ, ਇਹ ਭਲੇ ਇੰਨਸਾਨ ਨੂੰ ਕਿਉਂ ਉਦਾ ਦੀ ਨਿਕੰਮੀ ਧੀ ਦਿੱਤੀ। ਇਸ ਨਾਲੋਂ ਨਾ ਹੀ ਦਿੰਦਾ, ਬਾਸੀ ਸਾਬ੍ਹ ਸੱਚ ਜਾਣੋਂ। ਕਿਤੇ ਕਿਤੇ ਭਲੇ ਇੰਨਸਾਨ ਨਾਲ ਰੱਬ ਵੀ ਧੱਕਾ ਕਰ ਜਾਂਦਾ ਹੈ।
@amritpalkaurbrar2170
@amritpalkaurbrar2170 3 жыл бұрын
Great father🙏🙏🙏🙏🙏
@jaswantbassi9621
@jaswantbassi9621 3 жыл бұрын
ਵੀਰ ਜੀ ਬਹੁਤ ਚੰਗਾ ਕੀਤਾ ਤੁਸੀਂ ਸੱਚ ਦਾ ਸਾਥ ਦਿੱਤਾ ਅਮ੍ਰਿਤ ਦੀ ਦਾਤ ਕਰਮਾਂ ਨਾਲ ਨਸੀਬ ਹੁੰਦੀ ਹੈ ਬੱਚੀ ਨੇ ਤਾਂ ਐਸੇ ਦੁਨੀਆਂ ਵਿੱਚ ਤੁਹਾਡਾ ਸਾਥ ਛੱਡ ਦਿੱਤਾ ਅੱਗੇ ਤਾਂ ਗਕਰੂ ਨੇ ਹੀ ਬਾਂਹ ਫੜਨੀ ਆਂ ਤੁਸੀਂ ਅਮਿ੍ਤ ਦੀ ਦਾਤ ਦੁਆਰਾ ਜਰੂਰ ਲਵੋ ਗੁਰੂ ੲਪ ਜੀ ਨੂੰ ਹੌਂਜਲਾ ਬਖਸ਼ੇ
@YG22G
@YG22G 3 жыл бұрын
22 ਜੀ ਅੰਮ੍ਰਿਤ ਦੀ ਦਾਤ ਹੀ ਨਾਲ ਜਾਣੀ ਹੈ।
@harcharansingh1737
@harcharansingh1737 2 жыл бұрын
ਬਾਸੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@jasbirsingh1502
@jasbirsingh1502 3 жыл бұрын
ਵੀਰ ਜੀ ਮੈਂ ਵੀ ਧੀ ਤੋਂ ਦੁਖੀ ਬਾਪ ਹਾਂ ਬਹੁਤ ਮੁਸ਼ਕਲ ਸਮਾਂ ਹੁੰਦਾ ਇਕ ਬਾਪ ਤੇ ਰਬ ਸਬ ਨੂੰ ਚੰਗੀਆਂ ਧੀਆਂ ਦੇਵੇ ਕੋਈ ਪਿਤਾ ਮੇਰੇ ਜਿਨਾਂ ਦੁਖੀ ਨਾ ਹੋਵੇ
@jaswinderpalkaur6707
@jaswinderpalkaur6707 3 жыл бұрын
ਵੱਡੇ ਵੀਰ ਜੀ ਹੋਰ ਸਭ ਕੁਝ ਠੀਕ ਐ ਤੁਸੀਂ ਅੰਮ੍ਰਿਤ ਛਕਿਆ ਹੋਇਆ ਛਡ ਦਿਤਾ ।ਨਹੀਂ ਵੀਰ ਜੀ ਅੰਮ੍ਰਿਤ ਤਾਂ ਭੰਗ ਨਾ ਕਰਨਾ ।।।ਬਹੁਤ ਚੰਗਾ ਹੋਵੇ ਦੁਵਾਰਾ ਕਕਾਰਾਂ ਨੂੰ ਬਰਕਰਾਰ ਰਖਣਾ ਵੀਰ ਜੀ ।।
@ArshChahal47
@ArshChahal47 3 жыл бұрын
Dil nu thes pahaunchdi hai jd eho jakuch ho jawe, ta lgda kitey main amrit tani bhang kr reha! Es kr k shayad kakaar lahe hone oh v kuch smaey lyi ta k jd sab theek ho jave ta dobara dharan kr skey.
@jaswinderpalkaur6707
@jaswinderpalkaur6707 3 жыл бұрын
ਵੀਰ ਜੀ ਇਨਸਾਨ ਗਲਤੀਆਂ ਦਾ ਪੁਤਲਾ ਐ ।ਗਲਤੀ ਹੋ ਗੲਈ ਵਾਹਿਗੁਰੂ ਅਗੇ ਅਰਦਾਸ ਕਰੋ ਖਾਲਸੇ ਬਣੋ ਢੇਰੀ ਨਾ ਢਾਹ ਵਾਹਿਗੁਰੂ ਸਦਾ ਅੰਗ ਸੰਗ ਨੇ ।।
@ArshChahal47
@ArshChahal47 3 жыл бұрын
@@jaswinderpalkaur6707 eh v sahi keha ji tusi.
@jasmingill240
@jasmingill240 3 жыл бұрын
What a wonderful father one in a million.
@simranjeetsingh8803
@simranjeetsingh8803 2 жыл бұрын
A
@sukhsidhu5975
@sukhsidhu5975 3 жыл бұрын
ਇਸ ਕੁੜੀ ਨੂੰ ਸਜ਼ਾ 101%ਹੋਵੇ 🙏🏻
@kiratkaur569
@kiratkaur569 3 жыл бұрын
Big respect to uncle Ji..
@parmjitkaur4575
@parmjitkaur4575 3 жыл бұрын
ਜਿਨਾ ਦੇ ਸਿਰ ਪੱਗਾਂ ਵਾਲੇ ਪਿਉ ਹੋ ਣ ਉਹਨਾਂ ਨੂੰ ਇਹ ਕੰਮ ਕਰਦੀਆਂ ਸ਼ਰਮ ਆਉਣੀ ਚਾਹੀਦੀ ਹੈ ਧੀ ਪਿਉ ਦਾ ਰਿਸਤਾ ਲਾਡਲਾ ਮਿੱਠਾ ਹੁੰਦਾ
@krishnaji9036
@krishnaji9036 3 жыл бұрын
ਬਾਪੂ ਜੀ ਸੋਡਾ ਸਤਿਕਾਰ ਐ।
@preetgill7856
@preetgill7856 3 жыл бұрын
ਇਹ ਹੁੰਦੀਆਂ ਸੱਚੀਆ ਰੂਹਾ ਇਸ ਵੀਰ ਜੀ ਲਈ ਮੇਰੇ ਕੋਲ ਕੋਈ ਲਫ਼ਜ਼ ਨਹੀਂ ਜਿੰਨਾ ਨਾਲ ਮੈ ਇਹਨਾ ਦਾ ਸਤਿਕਾਰ ਕਰਾ ਜੇ ਅਸੀਂ ਸਭ ਅਜਿਹੇ ਸੱਚ ਤੇ ਚੱਲੀਏ ਸਾਇਦ ਸਾਡਾ ਪਰਿਵਾਰ ਸਾਡਾ ਸਮਾਜ ਸਾਡਾ ਦੇਸ ਸਭ ਗੰਦਗੀ ਚੋ ਨਿਕਲ ਇੱਕ ਬਹੁਤ ਖ਼ੂਬਸੂਰਤ ਦੁਨੀਆ ਚੋ ਅਨੰਦ ਨਾਲ ਜੀਅ ਸਕਦੇ ਵੀਰੇ ਪਰੇਸ਼ਾਨ ਨਾ ਹੋਵੋ ਪਤਾ ਨਹੀਂ ਰੱਬ ਕਿਹੜਿਆਂ ਰੰਗਾ ਚੋ ਰਾਜ਼ੀ ਪਰ ਅੱਜ ਤੁਹਾਡਾ ਅਸਲੀ ਸਿੱਖ ਹੋਣ ਦਾ ਪ੍ਰਮਾਣ ਸੰਸਾਰ ਸਾਹਮਣੇ ਆ ਗਿਆ ਇਹ ਹੈ ਗੁਰੂ ਦਾ ਅਸਲ ਸਿੱਖ
@fromsuperearth..3323
@fromsuperearth..3323 3 жыл бұрын
Selute is mahan insan nu jo ajj v Sach de raste upar chal riha hai . love from america.....
@harparneetdhaliwal6222
@harparneetdhaliwal6222 3 жыл бұрын
Uncle ji te bahur taras aa reha dilo respect aa uncle ji layi. Duniya ch saare peo ehne sache hon jo galt nu galt te sach nu sach kehn uncle ji di tra
@sukhisingh8085
@sukhisingh8085 3 жыл бұрын
Yea , u r rite
@SukhchainSingh-yi1go
@SukhchainSingh-yi1go 3 жыл бұрын
Bilkul uncle ji ne stand tan lea.....salute ah uncle ji thodi sotch nu
@khajan1313
@khajan1313 3 жыл бұрын
ਬਾਸੀ ਸਾਬ ਲੜਕੀਆ ਦੇ ਨਾਲ ਲੜਕੇ ਨੂੰ ਵੀ ਡੀਪੋਰਟ ਕਰੋ ਜਿਹੜਾ ਲੜਕੀ ਨੂੰ ਅਫੇਅਰ ਕਰਦਾ ਕਿਉਂਕਿ ਬਹੁਤ ਸਾਰੇ ਲੜਕੇ ਵੀ ਲੜਕੀਆਂ ਨੂੰ ਖਰਾਬ ਕਰ ਦਿੰਦੇ ਕਸੂਰ ਦੋਵਾਂ ਦਾ ਬਰਾਬਰ ਦਾ ਹੁੰਦਾ ਨਸੀਅਤ ਲੜਕਿਆਂ ਨੂੰ ਵੀ ਮਿਲਣੀ ਚਾਹੀਦੀ ਹੈ
@gill3351
@gill3351 3 жыл бұрын
P00pp0ppp
@hanskaran6395
@hanskaran6395 3 жыл бұрын
#asiqh v deport krro
@vimlarajput7881
@vimlarajput7881 3 жыл бұрын
🤣👊
@guriranjeetdhillon6350
@guriranjeetdhillon6350 3 жыл бұрын
Ankal ji 100% sahi gal aa Jindawad soch Respect for ankal ji Sache pio nu Salam ji
@amritpalkaurbrar2170
@amritpalkaurbrar2170 3 жыл бұрын
ਜੇ िੲਹੋ िਜਹੇਬਾਪ ਹੋਣ ਤਾਂ िੲਹੋ िਜਹੇ ਧੋਖੇ ਕਦੇੇ ਨਾਂ ਹੋਣਗੇ
@vimlarajput7881
@vimlarajput7881 3 жыл бұрын
Peri peza uncle de. Bilkul flat ho ja😂👊💪👹
@Rahul-lk6gb
@Rahul-lk6gb 3 жыл бұрын
Surinderpal Singh uncle salute for you 🙏💕🌷🌹🙏
@parmwaraich4039
@parmwaraich4039 3 жыл бұрын
ਇਹਦਾ ਤਾਂ ਸਿਆਣੇ ਕਹਿੰਦੇ ਆ ਨਾਂ ਮਾੜਾ ਜੰਮੇ ਨਾ ਮਾੜਾ ਆਵੇ ਬਾਪ ਕੀ ਕਰੇ ਇਹੋ ਜੀ ਧੀ ਨੂੰ ਜੰਮਦੀ ਨੂੰ ਹੀ ਮਰ ਜਾਂਦੀ ਚੰਗਾ
@RANJITSINGH-ur3tu
@RANJITSINGH-ur3tu 2 жыл бұрын
ਵਾਹਿਗੁਰੂ ਜੀ ਸਮੱਤ ਬਖਸੋ।
@varinderkaur7743
@varinderkaur7743 3 жыл бұрын
Proud of uncle...kam se kam galt nu glt hi keh rahe..
@sukhisingh8085
@sukhisingh8085 3 жыл бұрын
Sahi kiah tusi .
@Rsk_13x
@Rsk_13x 3 жыл бұрын
Bassi saab ਜੀ nu ਰੱਬ ਸੱਦਾ ਖੁਸ਼ੀ rakhe
@KewalSingh-er7or
@KewalSingh-er7or 3 жыл бұрын
Sardaar ji satnam vaheguru ji tusi great ho je har man pitah ajeh hon tan duniya te dukh nahi hunde
@1236......
@1236...... 3 жыл бұрын
Uncle ji tusi boht hee respected aa... Tusi sade ser da taaz ho... Boht vdiya vichaar rkhde ho tusi...🙏🙏🙏🙏
@davinderdavindet312
@davinderdavindet312 3 жыл бұрын
Eh sardar sahib ji aa guru the asli sikh
@vimlarajput7881
@vimlarajput7881 3 жыл бұрын
Gangster daddy🤣😂💪🐃
@gurmeetgill3242
@gurmeetgill3242 3 жыл бұрын
@@vimlarajput7881 r u mad?? Always putting laughing emojis How rude is this !!!!!
@vimlarajput7881
@vimlarajput7881 3 жыл бұрын
@@gurmeetgill3242 🤣🤣😁😂😂👊💪🍷🎂💣
@gumeetsingh5106
@gumeetsingh5106 3 жыл бұрын
ਅਸਲੀ ਅਮ੍ਰਿਤਧਾਰੀ ਅੱਜ ਸੁਣਿਆ ਜੋ ਸੱਚ ਬੋਲਦਾ ਦਿਲੋ ਸਲਾਮ ਹੈ ਵੀਰ ।ਅਮ੍ਰਿਤ ਨਾ ਛੱਡੋ ਤੁਸੀਂ ਸੱਚੇ ਆਦਮੀ ਹੋ ਤੇ ਬੇਕਸੂਰ ਹੋ ਕੂਮੇਟ ਦੇਖੋ ਹਰ ਕੋਈ ਤੁਹਾਡੇ ਦੁੱਖ ਨੂੰ ਸਮਝਦੇ ਹਨ ਤੁਹਾਡੇ ਨਾਲ ਹਨ ਤੁਸੀਂ ਇਹ ਗੱਲ ਕਰਕੇ ਦੁਨੀਆਂ ਨੂੰ ਦਿਖਾਇਆ ਕਿ ਦੁਨੀਆਂ ਤੇ ਸੱਚੇ ਬੰਦੇ ਹਨ
@GurpreetSingh-jc6fm
@GurpreetSingh-jc6fm 3 жыл бұрын
ਸੂਲਿਉਟ ਆ ਬਾਪੂ ਜੀ
@indusharma3099
@indusharma3099 3 жыл бұрын
Respectable father
@artithakur696
@artithakur696 3 жыл бұрын
Salute a thnu pita ji waheguru ji mehar krn tuhade te 🙏🙏🙏🙏🙏
@hargunjohal1567
@hargunjohal1567 3 жыл бұрын
Thodi sachai nu slaam uncle ji Tusi bhut vddi example ho lokan lyi
@harminderbal3496
@harminderbal3496 3 жыл бұрын
ਜੇ ਤੁਹਾਡੇ ਕੋਲ ਗੱਲ ਸੁਣਨ ਲਈ ਟਾਈਮ ਨਹੀਂ ਹੁੰਦਾ ਤਾਂ ਤੁਸੀਂ ਪ੍ਰੋਗਰਾਮ ਨਾਂ ਕਰਿਆ ਕਰੋ। ਤੁਸੀਂ ਵਿੱਕਟਮ ਦੀ ਪੂਰੀ ਗੱਲ ਹੀਨਹੀਂ ਸੁਣਦੇ। ਦੁੱਖੀ ਲੋਕ ਰੋਂਦੇ ਰਹਿ ਜਾਦੇ ਹਨ ਤੁਸੀ ਆਪਣੀ ਸੁਣਾਕੇ ਦੱਬਕੇ ਮਾਰ ਕੇ ਚੁੱਪ ਕਰਾ ਦਿੰਦੇ ਹੋ ਚੰਗੀ ਗੱਲ ਨਹੀਂ ਹੈ।
@baljinderkaur5037
@baljinderkaur5037 3 жыл бұрын
Wah ji Wah salute a sir eho Jihe piyo nu jionda rh bappu
@hssingh964
@hssingh964 3 жыл бұрын
Salute aa sardar Sahib ji aap nu tusi sach bol rhe ho sache dilo salute
@rajat_kathlour
@rajat_kathlour 3 жыл бұрын
Salam h uncle ji nu ohna di soch nu huge respect and shame for girl jo ida d pyo da dil tod gyi husband t thik bt pyo di pagg di b lazz ni rkhi
@fromsuperearth..3323
@fromsuperearth..3323 3 жыл бұрын
Sach nu selute ...🙏🙏🙏🙏🙏 Selute to true people ... Sach agge sir chukava hamesha ......love from america...
@amansandhu_1984
@amansandhu_1984 3 жыл бұрын
Ah ta hoi na samjhdar ਮਾਪਿਆ ਵਾਲੀ ਗੱਲ,ਜਿੱਥੇ ਜਵਾਈ ਨੇ ਪੁੱਤ ਬਣ ਕੇ ਖੜ੍ਹ ਜਾਣਾ ਨਾਲ,ਓਥੇ ਕਿਸੇ ਬੇਗਾਨੇ ਬੰਦੇ ਨੇ ਨਹੀਂ ਖੜ੍ਹਨਾ
@bhupinderkaurgosal4657
@bhupinderkaurgosal4657 3 жыл бұрын
ਇਹੋ ਜਿਹੜੀਆਂ ਕੁੜੀਆਂ ਤੇ ਨਕੇਲ ਕੱਸਣੀ ਜ਼ਰੂਰੀ ਹੈ
@narinderkaur7175
@narinderkaur7175 3 жыл бұрын
Proud of father❤
@prabjit7425
@prabjit7425 3 жыл бұрын
ਇਸ ਲੜਕੀ ਦੇ ਬਾਪ ਨੇ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਜੇਕਰ ਧੀ ਗਲਤ ਹੈ ਤਾਂ ਉਸ ਨੂੰ ਵੀ ਗਲਤ ਕਹੋ । ਮਾਂ ਬਾਪ ਬੱਚਿਆਂ ਦੀਆਂ ਬਹੁਤ ਗਲਤੀਆਂ ਮੁਆਫ ਕਰਦੇ ਹਨ ਪਰ ਕਈ ਗਲਤੀਆਂ ਦੀ ਸੱਜਾ ਜਾਂ ਮੁਆਫ਼ੀ ਮਾਪਿਆਂ ਦੇ ਹੱਥਾਂ ਵਿੱਚ ਨਹੀਂ ਹੁੰਦੀ ਅਤੇ ਉਹਨਾਂ ਗਲਤੀਆਂ ਦਾ ਖਮਿਆਜ਼ਾ ਧੀਆਂ ਪੁੱਤਾਂ ਨੂੰ ਭੁਗਤਣਾ ਹੀ ਪੈਂਦਾ ਹੈ ।
@vimlarajput7881
@vimlarajput7881 3 жыл бұрын
Surma daddy😂🍷
@prabjit7425
@prabjit7425 3 жыл бұрын
@@vimlarajput7881 ਲੱਗ ਰਿਹਾ ਹੈ ਕਿ ਤੁਸੀਂ ਵੀ ਆਪਣੇ ਬਾਪ ਦਾ ਨਾਂਮ ਰੌਸ਼ਨ ਕਰ ਰਹੇ ਹੋ ।
@vimlarajput7881
@vimlarajput7881 3 жыл бұрын
@@prabjit7425 baap da nehi, tera nam roshan kar rehi haan. Tere te diva bal ke rohani karni hai. Desi kyou vale dive nal.💣💪😂🍷🐃
@gurmitsingh9355
@gurmitsingh9355 3 жыл бұрын
Salam aa es bapu nu 🙏
@sadhusingh3109
@sadhusingh3109 3 жыл бұрын
ਨਹੀਂ ਖਾਲਸਾ ਜੀ ਇਹ ਕੰਮ ਨਹੀਂ ਕਰਨਾ ।ਗੁਰੂ ਸਾਹਿਬ ਜੀ ਤੋ ਬੇਮੁਖ ਨਹੀਂ ਹੋਣਾ ।ਸਾਨੂੰ ਓਮੀਦ ਆ ।ਤੁਸੀਂ ਬੇਨਤੀ ਮੰਨੋ ਜੀ ।
@prabjit7425
@prabjit7425 3 жыл бұрын
ਤੁਸੀਂ ਬਿੱਲਕੁਲ ਸਹੀ ਕਿਹਾ ਜੀ।
@Sikhiseeker
@Sikhiseeker 3 жыл бұрын
@@prabjit7425 Amrit da personal problems nal ki link guru sahibaan tuhadiya personal Problems vi solve karn je koi dee putt sahi nahi parents da koi kasoor nahi odhi saja ohna nu he milni chairing ah
@prabjit7425
@prabjit7425 3 жыл бұрын
@@Sikhiseeker ਬਿੱਲਕੁਲ ਜੀ ਪਰ ਜਿਵੇਂ ਗੁੱਸਾ ਵੀ ਆਪਣਿਆਂ ਤੇ ਹੁੰਦਾ ਹੈ। ਜਿਸ ਕਰਕੇ ਹੋ ਸਕਦਾ ਹੈ ਕਿ ਲੜਕੀ ਦੇ ਬਾਪ ਨੇ ਹਿਰਖ ਵਿੱਚ ਆ ਕੇ ਆਪਣੇ ਗੁਰੂ ਨਾਲ ਗੁੱਸਾ ਜ਼ਾਹਿਰ ਕੀਤਾ ਹੋਵੇ । ਇਹ ਉਸ ਦੇ ਅਤੇ ਗੁਰੂ ਦੇ ਵਿਚਾਲੇ ਆਪਸੀ ਮਾਮਲਾ ਹੈ ਜੋ ਕੁੱਛ ਸਮਾਂ ਪਾ ਕੇ ਜਰੂਰ ਠੀਕ ਹੋ ਜਾਵੇਗਾ 🙏 ।
@Sikhiseeker
@Sikhiseeker 3 жыл бұрын
@@prabjit7425 Gurbani taan app ke rahi ah Dadda dosh na deo kise, dosh karma apnea. Jo mein kia so main paya dosh na dije awar jana" Mann laho guru sahib help kar dain kal nu for kuj ho gaya fer kakkar lah dainay chaiday ah Ki roti khang shad ditti bakii cheega shad ditiya Guru mere sang sadaa hai nalay believe karru geh koi vi problem ah oh ahu gi jarror guru tay bharosa hau ga jaldi tall jau gi vishwas banona phenda jho muskil ban da per try karro ban janda mere vRgay Pappi nu akalpurkhh theek kar sakda maharaj Sabh kuj kar sakde ah
@prabjit7425
@prabjit7425 3 жыл бұрын
@@Sikhiseeker ਤੁਸੀਂ ਬਿੱਲਕੁਲ ਸਹੀ ਕਿਹਾ ਜੀ ਪਰ ਹਰ ਬੰਦਾ ਇਸ ਤਰ੍ਹਾਂ ਨਹੀਂ ਸੋਚਦਾ ਹੈ। ਇਹੋ ਜਿਹੇ ਬੰਦਿਆਂ ਨੂੰ ਇਹ ਕੁੱਝ ਕਰਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ , ਕੀ ਗੁਰੂਆਂ ਨੇ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕੀਤਾ । ਬੰਦਾ ਸਿੰਘ ਬਹਾਦਰ ਦੇ ਪੰਜ ਸਾਲ ਦੇ ਜਿਉਂਦੇ ਪੁੱਤ ਦਾ ਕਲੇਜਾ ਕੱਢ ਕੇ ਉਸ ਦੇ ਮੂੰਹ ਵਿੱਚ ਪਾ ਦਿੱਤਾ ਸੀ ਪਰ ਬੰਦਾ ਸਿੰਘ ਬਹਾਦਰ ਆਪਣੇ ਗੁਰੂ ਤੋਂ ਬੇਮੁੱਖ ਨਹੀਂ ਸੀ ਹੋਇਆ। ਅੰਮ੍ਰਿਤ ਛਕਾਉਣ ਤੋਂ ਪਹਿਲਾਂ ਇਹ ਸਭ ਕੁੱਝ ਵੀ ਜਰੂਰ ਸਮਝਾਉਣਾ ਚਾਹੀਦਾ ਹੈ ਕਿ ਪਰਿਵਾਰਿਕ ਮੁਸ਼ਕਿਲਾਂ ਆਉਣ ਤੇ ਜਾਂ ਕਿਸੇ ਹੋਰ ਕਾਰਨ ਕਰਕੇ ਗੁਰੂ ਤੋਂ ਬੇਮੁੱਖ ਨਹੀਂ ਹੋਣਾ ਬਲਕਿ ਭਾਣੇ ਵਿੱਚ ਰਹਿ ਕੇ ਗੁਰੂ ਦੇ ਚਰਨਾਂ ਵਿੱਚ ਮਿਹਰ ਭਰਿਆ ਹੱਥ ਰੱਖਣ ਦੀ ਅਤੇ ਬਲ ਬਖਸ਼ਣ ਦੀ ਅਰਦਾਸ ਕਰਨੀ ਹੈ 🙏।
@karnailsingh5781
@karnailsingh5781 3 жыл бұрын
I salute you, surinderpal ji
@mannkaur5621
@mannkaur5621 3 жыл бұрын
Ik sikh tu ehi umeed kiti jndi .hmesha sch da sth dinda acha sikh . Slute hai ina nu 🙏
@sohanlallal9015
@sohanlallal9015 3 жыл бұрын
ਜਿਆਦਾ ਕਰ ਬੱਚੇ ਭੁੱਲ ਜਾਂਦੇ ਕੈਨੇਡਾ ਜਾ ਕੇ ਆਪਣੇ ਮਾਂ ਪਿਓ ਨੂੰ ਵੀ ਉਹ ਨਹੀਂ ਸੋਚਦੇ kis ਤਰ੍ਹਾਂ ਪੈਸੇ ਇੱਕਠੇ ਕਰ ਕੇ ਭੇਜਿਆ
@jjohal4852
@jjohal4852 3 жыл бұрын
🙏Waheguru ji 🙏Waheguru ji🙏Waheguru ji 🙏Waheguru ji 🙏Bapu ji Salute ap ji nu ap ji nu Waheguru ji ne Himat ditti ji Ap ji Sach da sath davo. Waheguru ji ap ji nu Chardi kala wich rakhe ji .
@harjitkaur5340
@harjitkaur5340 3 жыл бұрын
Proud of father 👍👍
@gurvailsinghdhillon9845
@gurvailsinghdhillon9845 3 жыл бұрын
Salute aa uncle ji🙏🙏🙏
@balramdas8135
@balramdas8135 3 жыл бұрын
Very very nice ਸ਼੍ਰੀ shader g
@ranis2834
@ranis2834 3 жыл бұрын
Uncle g tusi great ho .... salute a thanu sach bolen lai
@yuvrajkhehra9442
@yuvrajkhehra9442 3 жыл бұрын
Uncle g bhut khushi hoe tuc Sach boliea
@RamRamJi181
@RamRamJi181 3 жыл бұрын
Aise baap nu dilo ❤️ salute aa mere vallo
@mohindergill7478
@mohindergill7478 3 жыл бұрын
Great man bapu ji tusi sada sach bolo insaaf hona chaida hai Great show bassiji
@Bath2vic
@Bath2vic 3 жыл бұрын
Uncle g big respect
@gill1763
@gill1763 3 жыл бұрын
ਮੇਰੇ ਵੀਰੇ ਧੀ ਦੀ ਗਲਤੀ ਤੇ ਗੁਰੂ ਤੋ ਬੇਮੁਖ ਨਕੋ
@manjotsidhu8314
@manjotsidhu8314 3 жыл бұрын
Uncle g nu slaam🙏🏻
@CRAZY4STORE
@CRAZY4STORE Жыл бұрын
Yr kudi da pyo kinna vdea bnda dilo salute aaa
@amayarawat1545
@amayarawat1545 3 жыл бұрын
Salute hai uncle ji ko 🙌
@user-bg7re2gc5m
@user-bg7re2gc5m 3 жыл бұрын
Sardar sahib i salute u🌹🌹
@lakhasingh3178
@lakhasingh3178 3 жыл бұрын
Bassi ji te Sidhu ji Gud Ho tusi ji 💞💞💞
@harbanslal9298
@harbanslal9298 3 жыл бұрын
Very good Dad 🙏
@brarvlogs2415
@brarvlogs2415 3 жыл бұрын
Uncle you doing good work 👍👍 so much respect from LA
@mohnichd9972
@mohnichd9972 3 жыл бұрын
Salute aa Ankal ji tuhanu
@sardarasingh9541
@sardarasingh9541 3 жыл бұрын
Singh sahib aap ji salute a je tuhadey jehi soch ja Sach nal khadan di himat hon
@harmeetbrar4615
@harmeetbrar4615 3 жыл бұрын
Uncle g big respect for you
@harrykang6478
@harrykang6478 3 жыл бұрын
ਸਾਡੇ ਲਈ ਕੋਈ ਸੇਵਾ ਹੋਈ ਤਾਂ ਦੱਸਿਉ ਜ਼ਰੂਰੀ ਅੰਕਲ ਜੀ ਸਾਡਾ ਪਿੰਡ ਵੀ ਕੋਟ ਈਸੇ ਖਾਂ ਦੇ ਬਿਲਕੁਲ ਨਾਲ ਹੀ ਆ ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ
@amandeep6543
@amandeep6543 3 жыл бұрын
Very good 💯💯🇦🇪
@vimlarajput7881
@vimlarajput7881 3 жыл бұрын
Village gangster😂💪👊
@vimlarajput7881
@vimlarajput7881 3 жыл бұрын
@Aapka JIJA G akal te umar nal aundi eh . Jo bijeya ha uhi vadna hai. Ehna nu koi sanskar hi nehi ditte gaya, ta hi eh bache galti kar rehe ne.
@mandeepkaurkaur1131
@mandeepkaurkaur1131 3 жыл бұрын
@@vimlarajput7881 koi v ma baap apne bache nu glt sikheya nhi dinda ...glti aj kl diya kudiya di a jo bahar ja k apne maa baap te rishte bhool jadia
@prabjit7425
@prabjit7425 3 жыл бұрын
@@mandeepkaurkaur1131 👍👍
@parmjitbhullar9138
@parmjitbhullar9138 3 жыл бұрын
Waheguru ji 🙏🙏🙏🙏🙏🙏
@kiratkaur569
@kiratkaur569 3 жыл бұрын
Waheguru ji
@chocomani7910
@chocomani7910 3 жыл бұрын
😭❤️🙏❤️😭 waheguru ji Mehr rakhna ji
@myphonekuldeep3327
@myphonekuldeep3327 3 жыл бұрын
Bassi sahib tuhadi himmat nu dad deni bandi a
@KewalSingh-er7or
@KewalSingh-er7or 3 жыл бұрын
Parmatma eho jihe mata pitah sab nu deve good khalsa ji tusi ghatra jaroor pao tuhanu sach bolan di takat parmatma ne hi diti h te baki jwai nu benti h ki o ehna da put banke rhe nal seva ne jana shadi ne nahi dhokha tan sab nal ho riha
@CRAZY4STORE
@CRAZY4STORE Жыл бұрын
Maa pyo val vekh k schiii rona aa gya😭😭😭😭😭😭kine vdea bande aa fr v
@gurpreetsidhubobbysidhu399
@gurpreetsidhubobbysidhu399 3 жыл бұрын
Very nice gesture Bassi Sahib stay blessed waheguruji sarbat da bhlla 🙏🙏🙏🙏🙏
@mohindersingh7848
@mohindersingh7848 3 жыл бұрын
Shabash larki de father Di good man
@gurpreetsingh2877
@gurpreetsingh2877 3 жыл бұрын
Bassi sir I salute you because your are helping to solve these kind of problems
@abcdefghij8287
@abcdefghij8287 3 жыл бұрын
Big respect to uncle g
@user-tx2jd8zs3s
@user-tx2jd8zs3s 3 жыл бұрын
I’m literally crying i feel bad for her parents😭 ohna na ki faut aa. Thank god bassi uncle wasn’t rude to them
@kiranjitbrar2441
@kiranjitbrar2441 3 жыл бұрын
Salut aa veer ji aap ji nu maa pio ase hi hone chahiye ne 🙏🙏🙏
@SandeepKaur-ru5gs
@SandeepKaur-ru5gs 3 жыл бұрын
Salute a uncle ji thonu
@MohinderSingh-em1rc
@MohinderSingh-em1rc 3 жыл бұрын
💯 Right ji
@snehadhn6526
@snehadhn6526 3 жыл бұрын
Innocent parents , may God bless them😊😍
@mamtasood2872
@mamtasood2872 3 жыл бұрын
Respect for father
@vanshrana7682
@vanshrana7682 3 жыл бұрын
Bajurg bhout sacha suthra insan hai respect aa thuhadi bache galat ho jande koshish kro sab thik ho ju ga
@doyouknow7653
@doyouknow7653 3 жыл бұрын
ਬਾਸੀ ਮਸਲਾ ਹੱਲ ਕਰਦੇ ਯਾਰ 🙏🙏🙏
@vimlarajput7881
@vimlarajput7881 3 жыл бұрын
Teri faryad suni gayi hai😂🤣👹💪👊👍
@muskanboutique5706
@muskanboutique5706 3 жыл бұрын
ਬਾਸੀ ਹੱਲ ਨੀ ਕਰਦਾ ਕੁਝ ਸੁਆਦ ਲੈਂਦਾ ਬਸ 🤗🤗
ROLLING DOWN
00:20
Natan por Aí
Рет қаралды 11 МЛН
Dad Makes Daughter Clean Up Spilled Chips #shorts
00:16
Fabiosa Stories
Рет қаралды 1,7 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 14 МЛН
艾莎撒娇得到王子的原谅#艾莎
00:24
在逃的公主
Рет қаралды 53 МЛН
ROLLING DOWN
00:20
Natan por Aí
Рет қаралды 11 МЛН