No video

ਦੇਖੋ, ਵਿਦੇਸ਼ ਬਹਾਨੇ ਕੁੜੀਆਂ ਦੀ ਸੌਦੇਬਾਜ਼ੀ ਕਰਦੇ ਪੰਜਾਬ ਪੁਲਸੀਏ ਦਾ ਸਟਿੰਗ ਉਪਰੇਸ਼ਨ , JOGINDER BASSI TORONTO

  Рет қаралды 214,722

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
#AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
#DilDiyanGallan #Dil #Diyan #Gallan
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference..

Пікірлер: 457
@user-gw4kf6up9q
@user-gw4kf6up9q 3 жыл бұрын
ਬਾਸੀ ਨੇ ਤਾ ਇਹਦੀ ਰੇਲ ਬੰਨ ਤੀ 🔥
@CRAZY4STORE
@CRAZY4STORE Жыл бұрын
Hji
@karamjitdhaliwal7353
@karamjitdhaliwal7353 3 жыл бұрын
ਇਹ ਕੀਤੀ ਇੰਨਸਾਨੀਅਤ ਦੀ ਗੱਲ, ਦਿਲੋਂ ਸਲੂਟ ਆ ਬਾਸੀ ਸਾਬ੍ਹ, ਅੈਂਡ ਗੁਰਪ੍ਰੀਤ ਜੀ ਨੂੰ
@user-mi3or6it9x
@user-mi3or6it9x 3 жыл бұрын
ਇੱਥੇ ਰੱਖੋ ਖਿੱਚ ਕਿ ਰੱਖੋ ਕੰਮ ਬਾਸੀ ਸਾਹਿਬ
@HardeepSingh-HH88
@HardeepSingh-HH88 3 жыл бұрын
ਚਾਚੇ ਭਤੀਜੇ ਦੀ ਜੋੜੀ ਹਿੱਟ ਹੋ ਗਈ 🤣😂👌
@ManjinderSingh-hb6bl
@ManjinderSingh-hb6bl 3 жыл бұрын
ਬਾਸੀ ਜੀ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ।
@jaswinderpalkaur6707
@jaswinderpalkaur6707 3 жыл бұрын
ਬੋਲਤੀ ਬੰਦ ਹੋ ਗਈ ਵਧੀਆ ਹੋਇਆ ਜੀ।ਚੜਦੀ ਕਲਾ ਚ ਰਹੋ ਜੀ ਆਪ ਦੀ ਉਮਰ ਬਹੁਤ ਵਡੀ ਹੋਵੇ ਜੀ ਸੰਗਰੂਰ ।
@jaswinderpalkaur6707
@jaswinderpalkaur6707 3 жыл бұрын
ਬਾਸੀ ਵੀਰ ਜੁ ਸਤਿ ਸ਼ਿਰੀ ਅਕਾਲ ਜੀ ਵੀਰ ਜੀ ਪਰੋਗਰਾਮ ਬਹੁਤ ਵਧੀਆ ਲਗਿਆ ਚੜਦੀ ਕਲਾ ਚ ਹੋਂ ਰਹੋਗੇ ਦਿਲੋਂ ਸਤਿਕਾਰ ਵੀਰ ਜੀ ।ਸੰਗਰੂਰ ।
@rbrar3859
@rbrar3859 3 жыл бұрын
ਇਹ ਚੈਨਲ ਇਕ ਸੱਚੀਂ ਅਦਾਲਤ ਹੈ ਇਥੇ ਸੱਚ ਦੇ ਫੈਸਲੇ ਹੁੰਦੇ ਹਨ ਜਿਉਂਦੇ ਰਹੋ
@yadvindersingh9309
@yadvindersingh9309 3 жыл бұрын
Don't believe it
@pardeeppassi8385
@pardeeppassi8385 3 жыл бұрын
ਬਾਸੀ ਸਾਹਿਬ ਵੈਰੀ ਗੁਡ ਛਾਅ ਗਏ
@srab1958
@srab1958 3 жыл бұрын
ਬਾਸੀ ਜੀ ਤੁਸੀ ਕੱਤੀੜ ਨੂੰ ਜਲਦੀ ਹੀ ਛੱਡ ਦਿੱਤਾ ।
@baljeetchahal2176
@baljeetchahal2176 3 жыл бұрын
ਵਾਹ ਬਾਸੀ ਸਾਬ ਬੁਹਤ ਰੇਲ ਬਣਾ ਤੀ 😂
@JagdishSingh-ux6jy
@JagdishSingh-ux6jy 3 жыл бұрын
ਬਹੁਤ ਵਧੀਆ ਬਾਸੀ ਜੀ ਬਹੁਤ ਧੰਨਵਾਦ ਜੀ🙏🙏🙏🙏
@BaljinderKaur-ir6hx
@BaljinderKaur-ir6hx 3 жыл бұрын
ਵੈਰੀ ਗੁੱਡ ਵੀਰ ਜੀਓ ਜੀ
@Rinkukhurdvlogs
@Rinkukhurdvlogs 3 жыл бұрын
ਬਾਸੀ ਜੀ ਤੁੱਹਾਡੀ ਅਵਾਜ ਪਛਾਣ ਆਉਦੀਆ ਸਿੱਧੂ ਤੋ ਫੋਨ ਕਰਾਂਏਆ ਕੱਰੋ
@arinderchauhan5463
@arinderchauhan5463 3 жыл бұрын
Bassi ji you are great
@gurmitsingh.ayali.2124
@gurmitsingh.ayali.2124 3 жыл бұрын
ਬਾਸ਼ੀ ਸ਼ਾਬ .👌👌👌
@jessiahuja1487
@jessiahuja1487 3 жыл бұрын
ਚਾਚਾ ਭਤੀਜਾ ਕਿਆ ਬਾਤ ਹੈ good job 👍
@tripplesttar9243
@tripplesttar9243 3 жыл бұрын
*ਪੁਲਿਸ ਵਾਲੇ ਹੀ ਨੰਬਰ one ਚੋਰ ਨੇ ... ਇਹਨਾਂ ਨੇ ਹੀ ਸਾਰਾ ਬੇੜਾ ਗਰਕ ਕੀਤਾ punjab ਦਾ ਤੇ india ਦਾ*
@tarasingh3276
@tarasingh3276 3 жыл бұрын
We all
@dineshk9669
@dineshk9669 3 жыл бұрын
Right
@user-xb1we4xt2s
@user-xb1we4xt2s 3 жыл бұрын
Bilkul theek keha 22g eh wade bc ne. They are as hole very dirty people
@samarkoura1590
@samarkoura1590 3 жыл бұрын
Uu7uuu
@sahabsingh3578
@sahabsingh3578 3 жыл бұрын
Ki
@gurmeetSingh-rg6uj
@gurmeetSingh-rg6uj Жыл бұрын
ਬਾਸੀ ਸਾਹਬ ਦੀ ਦੈਹਸ਼ਤ ਬਹੁਤ ਐ ਜਦੋਂ ਈ ਪੁਲਸੀਏ ਨੂੰ ਪਤਾ ਲੱਗਿਆ ਬਾਸੀ ਸਾਹਬ ਬਾਸੀ ਸਾਹਬ ਕਰਨ ਲੱਗ ਪਿਆ
@sabbisandhu7769
@sabbisandhu7769 3 жыл бұрын
ਅੱਜ ਤਾ ਵਾਸ਼ੀ ਨੇ ਛੱਕਾਂ ਲਾ ਕੇ ਮੈਚ ਜਿਤਾ ਦਿੱਤਾ 👍👌👌👌
@paramjitkaur70
@paramjitkaur70 3 жыл бұрын
ਵੇਰੀਗੁਡ, ਬਹੁਤ ਵਧੀਆ
@polasingh6018
@polasingh6018 3 жыл бұрын
ਬਾਸੀ ਨੇ ਸਿਰੇ ਲਾ ਦਿੱਤਾ ਪੁਲਿਸ ਵਾਲਿਆਂ ਦਾ ਬੇੜਾ ਗ਼ਰਕ ਹੋਇਆ ਪਿਆ
@vehlijanta6321
@vehlijanta6321 3 жыл бұрын
Good Job BBC Bassi Show Toronto 👍🙏
@parmmall5561
@parmmall5561 3 жыл бұрын
ਵਾਹ ਕਿਆ ਬਾਤ ਬਾਸੀ ਨੇ ਬੰਡ ਪਾੜਤੀ ਪਲਿਸ ਵਾਲੇ ਦੀ
@yadsekhon8700
@yadsekhon8700 3 жыл бұрын
ਓਹ ਬਹੁਤ ਵਧੀਆ ਬਾਸੀ ਸਾਹਿਬ,ਅਜਿਹੇ ਪੁਲਸੀਆਂ ਨੇ ਪੰਜਾਬ ਦਾ ਮਹੌਲ ਖਰਾਬ ਕੀਤਾ।very good bassi sahib
@kisankaur4459
@kisankaur4459 3 жыл бұрын
Basiji And SidhuJi!! Good Job Well Done
@kakan295
@kakan295 3 жыл бұрын
ਬਹੁਤ ਵਧੀਆ ਗੱਲ ਬਾਸੀ ਜੀ ਠੰਡਾ ਕਰਤਾ ਬਿੱਲਾ
@AmanDeep-qo9oj
@AmanDeep-qo9oj 3 жыл бұрын
ਉਹ ਭਲੇ ਮਾਣਸ ਅਜੰਟ ਪੁਤਰਾ ਤੈਨੂੰ ਪੈਰਾਂ ਹੇਠ ਦੋ ਦੋ ਇੱਟਾ ਰੱਖ ਕੇ ਵੀ ਪੋਟੀ ਨੀ ਆਉਣੀ ਜੇ ਬਾਸੀ ਸਾਬ ਹੁਣੀ ਆਪਣੀ ਆਈ ਤੇ ਆ ਗਏ ਚਾਚੇ ਭਤੀਜ ਦੀ ਜੋੜੀ ਤੋ ਡਰਦੀ ਅੱਖੜ ਮੱਝ ਦੁੱਧ ਦੇਣ ਲੱਗ ਜੇ ਬਿਨਾ ਟੀਕੇ ਤੋ ਏਥੇ ਫੰਡਰ ਵੀ ਦੋ ਬਾਲਟੀਆ ਭਰਗੀ ਸੀ 😇🤣🙏🙏
@littamohali7162
@littamohali7162 3 жыл бұрын
Haha true 💯 ryt
@littamohali7162
@littamohali7162 3 жыл бұрын
Apne India nu sudar sakda jii
@arvindersinghbains5447
@arvindersinghbains5447 3 жыл бұрын
Good job BASSI SAHAIB I PROUD OF YOU
@bhupindersinghpanser7385
@bhupindersinghpanser7385 3 жыл бұрын
Very gud baasi saab
@amarjitbhullar1469
@amarjitbhullar1469 3 жыл бұрын
ਬਹੁਤ ਵਧੀਆ ਕੀਤਾ ਬਾਸੀ ਜੀ ਬਹੁਤ ਬਹੁਤ ਧੰਨਵਾਦ ਜੀ।ਇਹੋ ਜਿਹੇ ਬੰਦੇ ਨੇ ਪਹਿਲਾਂ ਕੲੀਆਂ ਦਾ ਬੇੜਾ ਗ਼ਰਕ ਕੀਤਾ ਹੋਣਾਂ। ਧੰਨਵਾਦ ਜੀ।
@Amritpalpalsinghsangrur
@Amritpalpalsinghsangrur 3 жыл бұрын
ਬਾਸੀ ਸਾਬ ਵਿੱਚ ਬਿੱਟੂ ਰਗੜਤਾ 😜🤣😂😂😂
@sammygill9219
@sammygill9219 3 жыл бұрын
bittu v esse layak hi aa
@SukhwinderGrewal-gb3ei
@SukhwinderGrewal-gb3ei 23 күн бұрын
ਕਮਾਲ ਕਮਾਲ ਕਮਾਲ ਕਰਤੀ ਬਾਸੀ ਸਾਬ ਇਡ ਕਰਤਾ ਤੁਸੀ ਪੁਲਸੀਏ ਦੀ ਬਣਾਤੀ ਰੇਲ
@HarpalSingh-iw7nt
@HarpalSingh-iw7nt 3 жыл бұрын
Good basi g
@gulzargill4819
@gulzargill4819 3 жыл бұрын
ਬਾਸੀ ਜੀ ਪੁਲਸੀਏ ਦੀ ਭੁਕਣੀ ਘੜਾਤੀ good job
@deepashankar7284
@deepashankar7284 3 жыл бұрын
ਬਾਸੀ ਸਾਬ ਬਹੁਤ ਵਦੀਆ ਜੀ
@tonibrad9153
@tonibrad9153 3 жыл бұрын
Mr BASSI YOU ARE SUCH A DARLING PERSON SIR WE LOVES U ALOT just coz tusi minto minti lokan de galat kam band karva dinde o and we all love ur dialogue OH “ commo” BABY 🥰👍
@amam7819
@amam7819 3 жыл бұрын
bassi ji bshut vadiya
@vpsingh5310
@vpsingh5310 3 жыл бұрын
God Bassi sir ji 👌👌🙏🙏🙏
@kgill1365
@kgill1365 3 жыл бұрын
Bassi sho w Toronto best
@HarjitSingh-il4ce
@HarjitSingh-il4ce 3 жыл бұрын
ਵਾਹਿਗੁਰੂ ਜੀ
@asm2786
@asm2786 3 жыл бұрын
Bassi saab we need you as CM Punjab
@rajindersingh311
@rajindersingh311 3 жыл бұрын
BASSI SAHIB JI ZINDABAAD ZINDABAAD ZINDABAAD
@gopibrarsingh9722
@gopibrarsingh9722 3 жыл бұрын
Very good basi ji
@dalbirsingh6944
@dalbirsingh6944 3 жыл бұрын
Very good ਇਸ ਨੂੰ ਕਿਹਾ ਜਾਂਦਾ ," ਸਰਦਾਰੀ ਵਾਲੀ ਗੱਲ ! " 👍 🙏 Thanks bassi sahib 🙏🙏
@tejreetkaur2068
@tejreetkaur2068 3 жыл бұрын
ਬਾਸੀ ਸਾਬ੍ਹ ਤੁਸੀਂ ਮਹਾਨ ਹੋ
@rajinderkaur6545
@rajinderkaur6545 3 жыл бұрын
Very good job sir basi
@gurjitdhillon9494
@gurjitdhillon9494 3 жыл бұрын
ਲਕੀਰਾਂ ਕਰਵਾਉਣੀਆਂ ਸੀ
@shamindersingh950
@shamindersingh950 3 жыл бұрын
Right bassi g and Sidhu shab
@manhoarmonga7252
@manhoarmonga7252 3 жыл бұрын
ਬਹੁਤ ਹੀ ਸੁੰਦਰ ਚੈਨਲ
@RajKumar-yf8zc
@RajKumar-yf8zc 3 жыл бұрын
ਬਾਸੀ ਸਾਬ ਜੀ ਇੱਕ ਪ੍ਰੌਪਟੀ ਡੀਲਰ ਨੇ ਇਕ ਪਰਿਵਾਰ ਨੂੰ ਲੁੱਟਿਆ ਆ ਜੀ ਉਹਨਾਂ ਦੀ ਹੈਲਪ ਕਰਨੀ ਆ ਸਰ ਸਿੱਧੂ ਸਾਬ ਗੌਰ ਕਰਿਓ ਤੁਹਾਡੇ ਚੈਨਲ ਤੇ ਲੈਕੇ ਆਉਂਦੇ ਆ
@harjindersingh-hk6fd
@harjindersingh-hk6fd 3 жыл бұрын
Wååawààà2aaa00q0aqqaàqqqq
@harjindersingh-hk6fd
@harjindersingh-hk6fd 3 жыл бұрын
Qààà
@srab1958
@srab1958 3 жыл бұрын
ਬਾਸੀ ਸਾਹਿਬ ਇਸ ਠੱਗੇ ਗਏ ਪ੍ਰੀਵਾਰ ਦੀ ਞੀ ਮੱਦਦ ਕਰਨਾ ਜੀ ।
@AvtarSingh-rk5vy
@AvtarSingh-rk5vy 3 жыл бұрын
Jrurr kro ji
@NirmalSingh-is1xn
@NirmalSingh-is1xn 3 жыл бұрын
Excellent vir
@ajaibsidhu8809
@ajaibsidhu8809 3 жыл бұрын
ਇਸ ਨੂੰ ਕਹਿੰਦੇ ਨੇ ਪੱਤਰਕਾਰ । ਬਾਸੀ ਸਾਹਿਬ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ । ਸਦਾ ਤੰਦਰੁਸਤ ਰੱਖਣ ਤਾਂਕਿ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ । ਧੰਨਵਾਦ ਜੀ ਬਾਸੀ ਸਾਹਿਬ ।
@kulwantkhokhar280
@kulwantkhokhar280 3 жыл бұрын
Jai Hind vasi sir 👩‍✈️
@PardeepSingh-tl5zc
@PardeepSingh-tl5zc 2 жыл бұрын
Well done sade chacha ji👍🏻👍🏻
@J8526
@J8526 3 жыл бұрын
Inna karke real married couples nu problems aundiyaan ne🤬🤬😡😡
@harmeshbains3950
@harmeshbains3950 3 жыл бұрын
I liked your plan ver y y much thank you bassi jl
@jaswindersidhu3680
@jaswindersidhu3680 3 жыл бұрын
Very nice doing Bassi ji give information to D.J.P. to stop this racket .
@guchansingh7192
@guchansingh7192 3 жыл бұрын
Bacsi ji good
@JasvirSingh-oy3fd
@JasvirSingh-oy3fd 3 жыл бұрын
ਸਹੀ ਕੀਤਾ ਬਾਸੀ ਸਾਬ, ਮਨ ਗਏ।
@harpalkaur813
@harpalkaur813 3 жыл бұрын
ਵਧੀਆਂ ਕੀਤਾ ਬਾਸੀ ਜੀ
@harpalkaur813
@harpalkaur813 3 жыл бұрын
ਸਿੱਧੂ ਸਾਹਬ ਸਾਡਾ ਬਠਿਡਾ ਮਸਹੂਰ ਕਰਤਾ
@user-po8vn7gt1p
@user-po8vn7gt1p 3 жыл бұрын
ਦੇਖ ਰਗੜ ਕੇ ਰੱਖਤਾ ਨੀ ਅੱਜ ਵਹਿਲੀ ਚੋਟੀ ਦਾ, ਛਾਂ ਗਿਆ ਬਾਂਸੀ 😂😂😂😂
@dkmetcalf14598
@dkmetcalf14598 3 жыл бұрын
Salute Bassi ji.Tusi najara lia dita.Salute your parents specially your Mother jis di kukhoon tusi janam lia hei.God bless you.
@InderjitSingh-yw9ll
@InderjitSingh-yw9ll 3 жыл бұрын
Good bassi sab
@inderjeetkaurinder4193
@inderjeetkaurinder4193 3 жыл бұрын
Gud job Sandeep veere nd gud job Bassi veere waheguru ji blessing u 🙏🙏🙏
@Harjindersingh-ci1cn
@Harjindersingh-ci1cn 3 жыл бұрын
Bassi sahb att krra ditti
@harjitmanshahia1264
@harjitmanshahia1264 3 жыл бұрын
Good Bassi g
@samtaylore5601
@samtaylore5601 3 жыл бұрын
Bassi Ji tussi great ho...👍
@honeysingh5328
@honeysingh5328 3 жыл бұрын
Bhut sohna bassi ...saab .....
@xlnc412
@xlnc412 3 жыл бұрын
Baasi just learned a new word Goddamn
@shivcharansingh6100
@shivcharansingh6100 3 жыл бұрын
ਬਹੁਤ ਵਧੀਆ ਬਾਸੀ ਸਾਹਬ ਅੱਜ ਤੱਕ ਦੇ ਸਾਰੇ ਪ੍ਰੋਗਰਾਮਾਂ ਚੋਂ ਵਧੀਆ ਅਤੇ ਆਪ ਹੀ ਠੱਗ ਦੀ ਠੱਗੀ ਫ਼ੜ ਕੇ ਲਾਈ ਕਲਾਸ, ਮੈਂ ਵਾਲੀਬਾਲ ਖੇਡਦਾ ਹਾਂ ਮੇਰੇ ਤੋਂ ਪੰਜਾਬ ਦੇ ਸਾਰੇ ਖਿਡਾਰੀਆਂ ਬਾਰੇ ਪੁੱਛੇ, ਵਲੋਂ ਸ਼ਿਵਚਰਨ ਸਿੰਘ ਮੁੰਡੀ ਜਮਾਲ, ਮੋਗਾ, ਵਟਸਐੱਪ 9855331413
@NirmalSingh-hb2zm
@NirmalSingh-hb2zm 3 жыл бұрын
Thanks Bassi shab
@navdeepkaursandhu727
@navdeepkaursandhu727 3 жыл бұрын
kiya baat hai bassi ji and sidhu ji you my best and fav. Thanks.🙏🙏🙏🙏🙏🙏🙏
@kiranpal3847
@kiranpal3847 Жыл бұрын
Good morning sid sotry keep up good job 😁🤣😆😆😆😅🇨🇦canada
@dalvirsingh5222
@dalvirsingh5222 3 жыл бұрын
waooooooooo so nice bassi y g and all team.
@RanjitSingh-im5os
@RanjitSingh-im5os 3 жыл бұрын
Salute to Bassi Sir
@Dubdmovies
@Dubdmovies 3 жыл бұрын
Bassi g beautifulll work
@rajvirkhattra2213
@rajvirkhattra2213 3 жыл бұрын
Chacha bhteeja ghaint
@makhankalas660
@makhankalas660 3 жыл бұрын
ਬਹੁਤ ਵਧੀਆ ਬਾਸੀ ਜੀ
@rickysingh5742
@rickysingh5742 3 жыл бұрын
Very nice Bassi ji 😘😘😘😘😘
@navjotchagger2235
@navjotchagger2235 3 жыл бұрын
Well done good job proud of you mr Bassi
@dilbagsingh3182
@dilbagsingh3182 3 жыл бұрын
bassi shaa geya ji ..good jobe bassi sir
@kulwantkhokhar280
@kulwantkhokhar280 3 жыл бұрын
Good
@gurigill5542
@gurigill5542 3 жыл бұрын
Gud job sir
@swaransingh1659
@swaransingh1659 3 жыл бұрын
ਆਹ ਤਾਂ ਬਾਸੀ ਸਾਹਬ ਬੱਲੇ ਬੱਲੇ ਕਰਵਾ ਦਿੱਤੀ
@surindersinghdhaliwal4352
@surindersinghdhaliwal4352 3 жыл бұрын
Thanks BASSI SAHIB ... dharm naal maza aa giya
@prabhdeepkaurgrewal3737
@prabhdeepkaurgrewal3737 3 жыл бұрын
Sulute bassi g aj bohot vadiya lga please Eve de loka nu jaroor lbho
@kirtansingh855
@kirtansingh855 3 жыл бұрын
I selute you Basi sab
@RajKumar-ge1gl
@RajKumar-ge1gl 3 жыл бұрын
Bassi uncle ji. Very good. Thanks
@punjabwala1904
@punjabwala1904 3 жыл бұрын
BASSI JI YU GREAT GUY 👍
@samtaylore5601
@samtaylore5601 3 жыл бұрын
Bakhiyan udher dite.....well done bassi sahib...
@malwakaboterclub2100
@malwakaboterclub2100 3 жыл бұрын
Sira latta basssi ne ta banda pura haq sach de nall kadn vala va phela mainu eh ohda he lgda c par basssi dil da ni mada sach bolda va har gal basssi jiii sira karvta….👍🏻
@PrinceMann
@PrinceMann 3 жыл бұрын
Kyaa baat Bassi Saab 🙌🙌🤟
@navi6404
@navi6404 3 жыл бұрын
Bassi sir good work
@AvtarSingh-cx6lx
@AvtarSingh-cx6lx 3 жыл бұрын
God job Bassi j 👍🏻👍🏻👍🏻👍🏻👍🏻
@nricanadian8796
@nricanadian8796 3 жыл бұрын
ਬਾਸੀ ਜੀ, ਇਸ ਨੂੰ ਅੰਦਰ ਕਰਵਾਉ ! ਛੱਡੋ ਨਾ please please
@CRAZY4STORE
@CRAZY4STORE Жыл бұрын
Good basi sahib and sidhu pji g
@jagvirsingh5523
@jagvirsingh5523 3 жыл бұрын
Baasi brother zindabaad
@narinderparmar9648
@narinderparmar9648 3 жыл бұрын
Good job 🙏🏻🙏🏻🙏🏻🌹🌹
@SatnamSingh-nu1gq
@SatnamSingh-nu1gq 3 жыл бұрын
Very good job...sir g...
@kulwantkaur2817
@kulwantkaur2817 3 жыл бұрын
Very good bassi ji
@redoaks4453
@redoaks4453 3 жыл бұрын
BEST SHOW FROM YOU mR BASSI , REALLY APPRECIATE YOUR EFFORT , THESE KIND OF SHOWS SHOULD BE DONE IN FUTURE
@thevideomakernaman
@thevideomakernaman 2 жыл бұрын
God bless you sir
SPONGEBOB POWER-UPS IN BRAWL STARS!!!
08:35
Brawl Stars
Рет қаралды 17 МЛН
Magic? 😨
00:14
Andrey Grechka
Рет қаралды 19 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 16 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 17 МЛН