ਪਿਆਰ ਦਾ ਮੱਖਣ ਕਿਵੇਂ ਕੱਢਣੈਂ, ਗੁਰਬਾਣੀ ਨੂੰ ਰਿੜਕ ਕੇ | Dhadrianwale

  Рет қаралды 40,630

Emm Pee

Emm Pee

Ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#dhadrianwale
#gurbani
#love

Пікірлер: 150
@KamaljitKaur-fy3uu
@KamaljitKaur-fy3uu Ай бұрын
ਵਾਹ ਜੀ ਵਾਹ 💖 ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ 🙏 ਯੂਨੀਵਰਸਲ ਪਿਆਰ ਸਿਖਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਜੀ 🙏 ਅਜੇ ਵੀ ਨਾ ਸਿੱਖੀਏ ਤਾਂ ਲੱਖ ਦੀ ਲਾਹਨਤ ਸਾਡੇ ਤੇ ਜੀ 🙏😢
@Satnamsingh-kj5nh
@Satnamsingh-kj5nh Ай бұрын
ਭਾਈ ਸਾਹਿਬ ਦੇ ਦੀਵਾਨਾ ਤੋ ਮੋਟਿਵੇਟ ਹੋ ਜਾਇ ਦਾ ! ਸਦਾ ਹੀ ਖੁਸ ਖੁਸ ਰਹੀ ਦਾ ਹੈ ! ਆਪਦੇ ਕਮ ਵਿਚ ਜੀ ਲਗਦਾ ਹੈ❤❤❤
@gurjeetkaur9238
@gurjeetkaur9238 Ай бұрын
ਵਾਹਿਗੁਰੂ ਜੀ🙏ਪਿਆਰ ਆਉਣ ਨਾਲ ਹਮਦਰਦੀ,ਸਤਿਕਾਰ ਜੁੰਮੇਵਾਰੀ,ਫਰਜਅਨੇਕਾਂ ਤਰਾਂ ਦੇ ਗੁਣ ਆ ਜਾਂਦੇ ਹਨ ਬਹੁਤ ਵਧੀਆ ਮੈਸਜ ਦਿੱਤਾ ਜੀ ਸ਼ੁਕਰੀਆ ਜੀ ਤਹਿ ਦਿਲੋਂ ਭਾਈ ਸਾਹਿਬ ਜੀ 🙏
@MerapunjabPB03
@MerapunjabPB03 Ай бұрын
ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜਿਸਨੇ ਸਾਰਾ ਪਰਿਵਾਰ ਸਿੱਖ਼ੀ ਲਈ ਕੁਰਬਾਨ ਕਰ ਦਿੱਤਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਸਾਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarjinderSingh-tz1vj
@HarjinderSingh-tz1vj Ай бұрын
Satnam waheguru ji
@bhindersingh9532
@bhindersingh9532 Ай бұрын
Kom da Anmol Hira Bhai Sahib ji 🙏🏻🌹🙏🏻🌹🙏🏻🌹🙏🏻🌹🙏🏻
@SandeepSingh-ky1wj
@SandeepSingh-ky1wj Ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurjeetkaur9238
@gurjeetkaur9238 Ай бұрын
ਸੰਦੀਪ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ 🙏
@pritamsingh5053
@pritamsingh5053 Ай бұрын
🙏🙏♥️🌹 ਭਾਈ ਸਾਹਿਬ ਜੀ ਪਿਆਰ ਦਾ ਸਾਗਰ ਹਾਂਨ ਅਤੇ ਸਾਰੀ ਸੰਗਤ ਨੂ ਪਿਆਰ ਕਰਨਾਂ ਸਿਖਾਉਂਦੇ ਹਨ ਜੀ ਭਾਈ ਸਾਹਿਬ ਜੀ ਆਪ ਜੀ ਦਾ ਕੌਟਾਨ ਕੌਟ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਪ੍ਰੀਤਮ ਸਿੰਘ ਰਾਜਪੁਰਾ ਵਾਲੇ
@parmjeetdha3681
@parmjeetdha3681 Ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏
@jaspreetbhullar8398
@jaspreetbhullar8398 Ай бұрын
ਸਤਿਕਾਰ ਤੇ ਪਿਆਰ ਭਰੀ ਗੁਰ ਫ਼ਤਹਿ ਆਂਟੀ ਜੀ 🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
@Kulveerkaur-xu5if
@Kulveerkaur-xu5if Ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰੋ ਸਭ ਤੇ 🌹🌹🌹🙏🙏🙏🌹🌹🙏🙏🙏🌹
@SandeepSingh-ky1wj
@SandeepSingh-ky1wj Ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ✍✍ਅੱਜ ਦਾ ਵਿਚਾਰ ✍✍ ** ਜਿਹੜੇ ਲੋਕ ਸੱਚ ਦੇ ਰਾਹ ਤੇ ਚੱਲਦੇ ਹਨ ਉਨ੍ਹਾਂ ਦੇ ਜੀਵਨ ਵਿੱਚ ਪਰੇਸਾਨੀਆ ਜਰੂਰ ਆਉਦੀਆਂ ਹਨ ਪਰ ਰੱਬ ਉਨ੍ਹਾਂ ਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ ।🙏🏻🙏🏻
@gurjeetkaur9238
@gurjeetkaur9238 Ай бұрын
ਬਿਲਕੁਲ ਵੀਰ ਜੀ ਮੈਨੂੰ ਕਹਿੰਦੇ ਨੇ ਜੁਬਾਨ ਕੌੜੀ ਆ ਕਿਉਂਕਿ ਚਾਪਲੁਸੀ ਨਹੀਂ ਕਰਦੀ ਮੈਂ ਜੀ 🙏🤣🙏
@rajwindersingh-tc6mv
@rajwindersingh-tc6mv Ай бұрын
Right
@jaspreetbhullar8398
@jaspreetbhullar8398 Ай бұрын
ਵਾਹਿਗੁਰੂ ਜੀ 🙏🙏
@MerapunjabPB03
@MerapunjabPB03 Ай бұрын
ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ
@simranpreetkaur5913
@simranpreetkaur5913 Ай бұрын
ਧੰਨ ਧੰਨ ਸ਼ੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏🙏🙏🙏🙏
@jaspreetbhullar8398
@jaspreetbhullar8398 Ай бұрын
ਵਾਹ ਮੇਰੇ ਪਿਆਰੇ ਭਾਈ ਸਾਹਿਬ ਜੀ 😍 ਗੁਰੂ ਪਾਤਸ਼ਹਾਂ ਦੇ ਬਚਨਾਂ ਰਾਹੀਂ ਕੁਦਰਤ ਦੇ ਨਿਯਮਾਂ (ਸੂਰਜ, ਚੰਦ, ਤਾਰੇ, ਦਰੱਖ਼ਤ, ਹਵਾ, ਪਾਣੀ ਆਦਿ) ਰਾਹੀਂ ਬੇਅੰਤ ਪਿਆਰ ਵਰਤਾਉਣ ਦਾ ਇਹ ਕਲਿੱਪ ਬਹੁਤ ਹੀ ਆਨੰਦਮਈ ਤੇ ਸਿੱਖਿਆਦਾਇਕ ਹੈ ਜੀ 💐🙏🙏 ਨਜ਼ਰ ਬਦਲੀ ਤਾਂ ਨਜ਼ਾਰਾ ਹੀ ਬਦਲ ਗਿਆ 😇🙏ਐਨਾ ਬੇਸ਼ਕੀਮਤੀ ਗਿਆਨ ਦੇਣ ਲਈ ਆਪ ਜੀ ਦਾ ਕੋਟਿ ਕੋਟਿ ਧੰਨਵਾਦ ਜੀ🌹❤️🙏🙏🙏🙏 ਐਸੀ ਗੁਰਾਂ ਦੀ ਸਾਧਸੰਗਤ ਸਦਾ ਦਾਤਿਆ ਬਖਸ਼ਦਾ ਰਹੀ 🙏🙏🙏🙏🙏🙏🙏
@jaspreetbhullar8398
@jaspreetbhullar8398 Ай бұрын
ਧੰਨ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 💐🙏🙏🙏🙏🙏 ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ 💐🙏🙏🙏🙏🙏 ਸੱਚੇ ਪਾਤਸ਼ਾਹ 🙏ਕਿਤੇ ਮੈਨੂੰ ਵੀ ਪਿਆਰ ਸਿਖਾ ਦੇ ਜਿਹੋ ਜਿਹਾ ਤੂੰ ਕਰਦਾ 🙏🙏🙏🙏🙏🙏
@gurdasjagmal9044
@gurdasjagmal9044 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਲਜਿੰਦਰ ਕੌਰ
@gurjeetkaur9238
@gurjeetkaur9238 Ай бұрын
ਆਏ ਮਿਲ ਗੁਰਸਿੱਖ ਆਏ ਮਿਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਸਰਬੱਤ ਦਾ ਭਲਾ ਹੋਵੇ ਜੀ 🙏ਗੁਰਜੀਤ ਕੌਰ ਲਹਿਰਾਗਾਗਾ ਜਿਲਾ ਸੰਗਰੂਰ ਜੀ 🙏
@SandeepSingh-ky1wj
@SandeepSingh-ky1wj Ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਗੁਰਜੀਤ ਕੌਰ ਭੈਣ ਜੀ
@jaspreetbhullar8398
@jaspreetbhullar8398 Ай бұрын
ਵਾਹਿਗੁਰੂ ਜੀ 🙏🙏
@kaur_narinder
@kaur_narinder Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਬਹੁਤ ਹੀ ਸਧਾਰਨ ਤਰੀਕੇ ਨਾਲ ਆਮ ਭਾਸ਼ਾ ਵਿੱਚ ਆਮ ਲੋਕਾਂ ਨੂੰ ਚੰਗੇ ਤਰੀਕੇ ਨਾਲ ਗੁਰਬਾਣੀ ਦੀ ਵਿਆਖਿਆ ਦਸਦੇ ਹੋ।
@Yourgillbro
@Yourgillbro Ай бұрын
ਬਹੁਤ ਵਧੀਆ ਸਮਝੋਦੇ ਆ ਭਾਈ ਸਾਹਿਬ ਜੀ
@gurmeetsingh-gw9vj
@gurmeetsingh-gw9vj Ай бұрын
ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ ਧੰਨ ਕੁਰਬਾਨੀ ਬਾਜਾਂ ਵਾਲੇ ਦੀ
@manjitkaursandhu4785
@manjitkaursandhu4785 Ай бұрын
Waheguru ji ka Khalsa Waheguru ji ki fateh ji 🙏🙏❤❤🙏🙏🌹🌹
@balwantmann1774
@balwantmann1774 Ай бұрын
Waheguru ji ka Khalsa waheguru ji ki fateh g 🙏🙏❤️❤️🙏🙏
@HarjinderSingh-cc2yu
@HarjinderSingh-cc2yu Ай бұрын
ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ
@SurjeetSingh-uk2gx
@SurjeetSingh-uk2gx Ай бұрын
Waheguru ji ka khalsa waheguru ji ki fathe🙏🙏🙏🙏
@jasvirkaur1838
@jasvirkaur1838 Ай бұрын
🙏Waheguru ji ka Khalsa Waheguru ji ki Fateh 🙏
@GurpreetSingh-zi1hx
@GurpreetSingh-zi1hx Ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
@HarpreetKaur-pk5go
@HarpreetKaur-pk5go Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@user-gl9hx2oi1e
@user-gl9hx2oi1e Ай бұрын
Satname waheguru ji waheguru waheguru waheguru waheguru waheguru waheguru waheguru waheguru waheguru waheguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@seerasingh4698
@seerasingh4698 Ай бұрын
Waheguru ji 🙏
@gurjindersingh4666
@gurjindersingh4666 Ай бұрын
Tara.khoin.devaga.tara.Bhai.Shib.G❤
@sharanbenipal4876
@sharanbenipal4876 Ай бұрын
Waheguru ji 🙏🏻🙏🏻🙏🏻🙏🏻🙏🏻🙏🏻
@HarvinderSingh-or1kf
@HarvinderSingh-or1kf Ай бұрын
वाहेगुरु जी का खालसा वाहेगुरु जी की फतेह जी ❤
@MerapunjabPB03
@MerapunjabPB03 Ай бұрын
ਸਿਰ ਝੁਕਦਾ ਹੈ ਭਾਈ ਸਾਹਿਬ ਜੀ ਦੇ ਮਾਤਾ ਪਿਤਾ ਅੱਗੇ ਜਿਸਨੇ ਭਾਈ ਸਾਹਿਬ ਜੀ ਨੂੰ ਜਨਮ ਦਿੱਤਾ ਕੋਟਿ ਕੋਟਿ ਪ੍ਰਣਾਮ ਹੈ ਮਾਤਾ ਪਿਤਾ ਜੀ ਨੂੰ ਭਾਈ ਸਾਹਿਬ ਕੌਮ ਦੇ ਹੀਰੇ ਹੈ
@RavinderSingh-bb1wt
@RavinderSingh-bb1wt Ай бұрын
ਹੀਰਾ
@MerapunjabPB03
@MerapunjabPB03 Ай бұрын
ਧੰਨ ਧੰਨ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦਸ ਗੁਰੂ ਸਾਹਿਬਾਨ ਗਿਆਰਵਾਂ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਹੈ ਮੇਰੇ ਵਾਹਿਗੁਰੂ ਜੀ
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ ❤❤
@sharanjeetsinghsandhu7635
@sharanjeetsinghsandhu7635 Ай бұрын
Guru fateh bhai sahib ji waheguru ji ka khalsa waheguru ji Ki fateh jio ❤️🙏
@bikramsingh5929
@bikramsingh5929 Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏🙏🙏🙏
@vpvp4130
@vpvp4130 Ай бұрын
❤ वाहेगुरु जी ❤
@PremjeetKaur-bs1bc
@PremjeetKaur-bs1bc Ай бұрын
ਜੀ ਵਾਹਿਗੁਰੂ ਜੀ। ਸਭਨਾਂ ਦਾ ਜੀਵਨ ਪਿਆਰ ਭਰਾ ਹੋਵੇ ਜੀ।।।
@surinderjhaj8172
@surinderjhaj8172 Ай бұрын
❤❤❤❤❤wahugur ji 🙏
@dilpreetkaur5069
@dilpreetkaur5069 Ай бұрын
💯 correct 💯 waheguru ji
@user-nq5or5fx4q
@user-nq5or5fx4q Ай бұрын
Thank you Bhai Sahib je 🙏 Like NO ,7 ,, FROM Bint Rai JODHPUR PAKHAR ( Maur Mandi ) Bathinda
@gurmeetmaan4629
@gurmeetmaan4629 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ
@guranshlife7069
@guranshlife7069 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bittubansa3810
@bittubansa3810 Ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@sajansingh1774
@sajansingh1774 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@JassiSingh-zr2lk
@JassiSingh-zr2lk Ай бұрын
Waheguru g
@ManjitKaur-wl9hr
@ManjitKaur-wl9hr Ай бұрын
ਅੰਮ੍ਰਿਤਮਈ ਵਿਚਾਰ 🙏🙏ਕੋਟਿ -ਕੋਟਿ ਪ੍ਰਣਾਮ 🙏🙏
@PremjeetKaur-bs1bc
@PremjeetKaur-bs1bc Ай бұрын
ਜੀ ਵਾਹਿਗੁਰੂ ਜੀ। ਜੀ ਦੂਸਰੇ ਦਾ ਦੁੱਖ ਵੀ। ਸਾਨੂੰ ਆਪਣਾ ਲੱਗਦਾ ਹੈ।ਜੀ।
@gharkakhana-wi3hc
@gharkakhana-wi3hc Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ... ਭਾਈ ਸਾਹਬ ਜੀ ਬਹੁਤ ਸਕੂਨ ਮਿਲਿਆ ਦੀਵਾਨ ਸੁਣ ਕੇ
@ManpreetKaur-jp1gt
@ManpreetKaur-jp1gt Ай бұрын
Waheguru ji twanu hamesha chardikala bakshan Baba ji 🙏♥️
@VivekSharma-wq5hl
@VivekSharma-wq5hl Ай бұрын
Waheguru Ji 🙏
@user-xj2rx2yu7y
@user-xj2rx2yu7y Ай бұрын
Waho waho gobind
@harpreetbrar4808
@harpreetbrar4808 Ай бұрын
Waheguru ji
@user-pu7ir8rd2j
@user-pu7ir8rd2j Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@JaswinderKaur-kq4gv
@JaswinderKaur-kq4gv Ай бұрын
Waheguru Ji Waheguru Ji Waheguru Ji Waheguru Ji Waheguru Ji
@nehakaushal4307
@nehakaushal4307 Ай бұрын
whaguru g ka khalsa waheguru g ke fetha baba g ❤❤❤
@manreetsinghpopli2587
@manreetsinghpopli2587 Ай бұрын
🙏🙏🙏🙏
@inderjeetkaur3274
@inderjeetkaur3274 Ай бұрын
Waheguru ji k kalsha waheguru ji k fathy 🙏🌹
@neksingh3612
@neksingh3612 Ай бұрын
Gu fathe parwan kro Ji. Waheguru ji ka Khalsa waheguru ji de fathe.
@gurinderkaur5637
@gurinderkaur5637 Ай бұрын
ਞਾਹ ਜੀ ਭਾਈ ਸਾਹਿਬ ਜੀ
@user-by6ec5sg5s
@user-by6ec5sg5s Ай бұрын
Waheguru ji ka Khalsa waheguru ji ki Fateh ji
@inderjeetkaur3274
@inderjeetkaur3274 Ай бұрын
Dhan guru gobind singh ji sache patsha ❤
@sekhonsaab715
@sekhonsaab715 Ай бұрын
waheguru ji sab da bhla karan 🙏inderjit singh ( mandi Ahmedgarh )
@tarlochansingh4976
@tarlochansingh4976 Ай бұрын
ਵਾਹਿਗੁਰੂ ਜੀ
@PremjeetKaur-bs1bc
@PremjeetKaur-bs1bc Ай бұрын
ਵਾਹਿਗੁਰੂ ਜੀ।।।
@kamleshabrol8630
@kamleshabrol8630 Ай бұрын
Shree waheguru ji satnam ji 🙏🙏❤️❤️🌷🌷
@jashjash8081
@jashjash8081 Күн бұрын
❤❤❤❤❤
@tilakrajsharma2897
@tilakrajsharma2897 Ай бұрын
राम राम
@Harsimran-pn6dv
@Harsimran-pn6dv Ай бұрын
Gurfateh fateh fateh🙏
@inderjeetkaur3274
@inderjeetkaur3274 Ай бұрын
Bahi shib ji sach de parchker hun kom de hery
@SoniyaKaur-wq4sp
@SoniyaKaur-wq4sp Ай бұрын
Satnaam ji waheguru ji 🙏
@manjitkaur7399
@manjitkaur7399 Ай бұрын
🙏🙏🙏🙏🙏
@pankajnanda8844
@pankajnanda8844 Ай бұрын
Waheguru ji waheguru ji 🙏🙏🙏🙏
@JaswantSingh-gc7qx
@JaswantSingh-gc7qx Ай бұрын
❤️🙏🙏🙏🙏🙏🙏🙏🙏🙏🙏🙏🙏🙏🙏
@kulwantsinghgill3031
@kulwantsinghgill3031 Ай бұрын
Guru Fateh ji ❤❤
@harshbhaseen6409
@harshbhaseen6409 Ай бұрын
Bhai sahab ji waheguru ji Aaj ka aapka sandesh bahut hi achcha hai ham sab Ko Apne jivan mein is chij ko lagu karna chahie
@happygrover4633
@happygrover4633 Ай бұрын
You are a great great person and personality of Hindustan
@sudeshrani8825
@sudeshrani8825 Ай бұрын
Wahe guru ji 🙏🙏
@harbanskhattra584
@harbanskhattra584 Ай бұрын
Waheguru ji mehar kre
@LaiLoPRNAWABGANJD
@LaiLoPRNAWABGANJD Ай бұрын
Waheguru Ji
@Satnamsingh-kj5nh
@Satnamsingh-kj5nh Ай бұрын
Wa ji wa Subh vichar
@Mandeep-ji2rf
@Mandeep-ji2rf Ай бұрын
Waheguru ji ❤❤
@user-hl2oo4gm3f
@user-hl2oo4gm3f Ай бұрын
🙏🏻🥀🙏🏻🥀🙏🏻🥀🙏🏻
@inderjeetkaur3274
@inderjeetkaur3274 Ай бұрын
Thanks bahi shib ji ❤🙏🌹👌👍
@ManpreetKaur-jp1gt
@ManpreetKaur-jp1gt Ай бұрын
Thank you Baba ji 🙏♥️
@lovepreetsingh7444
@lovepreetsingh7444 Ай бұрын
Very nice Vichar ji ❤❤❤❤❤
@amirksinghamirksingh6772
@amirksinghamirksingh6772 Ай бұрын
ਵਾ ਜੀ ਵਾ ਕਮਾਲਾ
@jagtar.singh.abheypur.w
@jagtar.singh.abheypur.w Ай бұрын
🙏🏻
@BalwinderSingh-ug2mf
@BalwinderSingh-ug2mf Ай бұрын
Very nice massage Bhai sahab thanks
@singhpowar3411
@singhpowar3411 Ай бұрын
Waheagure ji 🙏
@daljitgrewal9641
@daljitgrewal9641 Ай бұрын
Waheguruji🎉🎉🎉🎉🎉❤❤
@sandeepsandhu8837
@sandeepsandhu8837 Ай бұрын
🙏🙏
@rudrapurwale
@rudrapurwale Ай бұрын
❤❤❤❤❤❤❤❤🎉🎉
@gsgrewal6298
@gsgrewal6298 Ай бұрын
❤❤❤❤❤❤
@gurinderkaur5637
@gurinderkaur5637 Ай бұрын
❤❤❤
@kmehta5119
@kmehta5119 Ай бұрын
❤❤
@GurleenKhattra
@GurleenKhattra Ай бұрын
🙏🏻❤️
@GurmeetSingh-oy2el
@GurmeetSingh-oy2el Ай бұрын
🙏❤️❤️❤️❤️🙏🙏🙏
@user-gs9vz6fw3r
@user-gs9vz6fw3r Ай бұрын
❤❤❤❤❤❤❤❤❤❤❤
@loveme6067
@loveme6067 Ай бұрын
WAHEGURU is formless and beyond colour,caste creed and Name WAHEGURU is beyond death and birth. WAHEGURU is complete in all respects WAHEGURU does not belong to any particular country,race, religion, Gender.. WAHEGURU origin is unknown cannot be measured, His virtues are numerous.. WAHEGURU JI Ka khalsa, WAHEGURU JI Ke fateh.. 🙏🙏🙏🙏🙏
@BhupinderSingh-ko7gf
@BhupinderSingh-ko7gf Ай бұрын
👌👌👍🏻👍🏻👍🏻🙏🙏
How to bring sweets anywhere 😋🍰🍫
00:32
TooTool
Рет қаралды 37 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 1,1 МЛН
TRY NOT TO LAUGH 😂
00:56
Feinxy
Рет қаралды 11 МЛН
gurudwara lakir sahib  #fasebok #waheguruji #youtube #instagram
19:35
Gurbani Taran Tarn gurdwara lakir sahib
Рет қаралды 15 М.
When Your Chiropractor Owns a Cyber Truck
0:36
Mini Katana
Рет қаралды 23 МЛН
Мама помогла Папе 🥹❤️ #shorts #фильмы
0:50
ТОҚАЛМЕН АЛЫСҚАН ЖЕТІМ ҚЫЗ/ KOREMIZ
46:54
Көреміз / «KÖREMIZ»
Рет қаралды 182 М.
Мама помогла Папе 🥹❤️ #shorts #фильмы
0:50
ЗНАКОМСТВА С ЛУЧШИМ ЗЯТЕМ 😂😂 #копы
0:42
Спас девушку от местного бандита | #shorts
0:59
diaansssss.filmss
Рет қаралды 4,4 МЛН