ਅੰਦਰੋਂ ਇੱਕ ਰਸ ਕਿਵੇਂ ਰਹਿਣਾ ਹੈ | Dhadrianwale

  Рет қаралды 35,661

Emm Pee

Emm Pee

Ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 135
@ManjitKaur-wl9hr
@ManjitKaur-wl9hr Ай бұрын
ਮਨ ਕਰਦਾ, ਇਹ ਕਲਿੱਪ ਵਾਰ -ਵਾਰ ਸੁਣੀਏ 🙏🙏ਧੰਨਬਾਦ ਭਾਈ ਸਾਹਿਬ ਜੀਓ 🙏ਜੁਗ -ਜੁਗ ਜੀਓ 🙏
@KamaljitKaur-fy3uu
@KamaljitKaur-fy3uu Ай бұрын
ਆਪ ਜੀ ਨੇ ਤਾਂ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਆਨੰਦ ਵਿੱਚ ਰਹਿਣ ਦੀ ਕਲਾ ਸਿਖਾਈ ਹੈ 🙏 ਅਸੀਂ ਮੂਰਖਾਂ ਨੇ ਹੀ ਕਦਰ ਨਹੀਂ ਪਾਈ ਜੀ 🙏 ਸਾਨੂੰ ਮੁਆਫ਼ ਕਰ ਦਿਓ ਜੀ 🙏
@AmandeepKaur-ju1zy
@AmandeepKaur-ju1zy Ай бұрын
ਸਵੇਰ ਦੀ ਸਤਿ ਸ੍ਰੀ ਆਕਾਲ ਜੀ ਮੇਰੇ ਭੈਣ ਭਰਾਵਾਂ ਨੂੰ ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਵਾਹ ਵਾਹ ਮੇਰਾ ਕਲਗੀਆਂ ਵਾਲਾ ਜਿਨ੍ਹਾਂ ਨੇ ਸਾਨੂੰ ਹਰ ਹਾਲਤ ਵਿੱਚ ਰਹਿਣਾ ਸਖਾਇਆ 🎉😢
@gurjeetkaur9238
@gurjeetkaur9238 Ай бұрын
ਜਿਨਾਂ ਅਸੀਂ ਪੜ ਲਿਖਗੇ ਉਨੀਆਂ ਹੀ ਚਿੰਤਾਂਵਾ ਵਧਾ ਲਈਆਂ ਜੀ ਇੱਕ ਸਮਾਂ ਸੀ ਸਾਡੇ ਮਾਤਾ ਪਿਤਾ ਦਾਦਾ ਦਾਦੀ ਘੋਟ ਪੜੇ ਸਨ ਪਰ ਜਿੰਦਗੀ ਚ, ਖੁਸ਼ ਸਨ 🙏
@buntys2992
@buntys2992 Ай бұрын
Overthinking create more than more .. waheguru
@gurjeetkaur9238
@gurjeetkaur9238 Ай бұрын
@@buntys2992 ਬਾਈ ਜੀ ਪੰਜਾਬੀ ਚ, ਲਿਖਿਆ ਕਰੋ ਕਿਰਪਾ ਕਰਕੇ ਕਿਉਂਕਿ ਮੈਨੂੰ ਅੰਗਰੇਜੀ ਚ, ਮੇਰਾ ਹੱਥ ਤੰਗ ਹੈ ਵਾਹਿਗੁਰੂ ਜੀ 🙏
@ManjitKaur-wl9hr
@ManjitKaur-wl9hr Ай бұрын
ਜਿਨ ਤੂ ਸੇਵਿਆ ਸੁਖੀ ਸੇ ll ਸੰਤ ਸਰਣਿ ਨਾਨਕ ਪਰੇ ll ਧੰਨ ਗੁਰੂ ਗ੍ਰੰਥ ਸਾਹਿਬ ਜੀਓ 🙏🙏🙏🙏🙏
@gurjeetkaur9238
@gurjeetkaur9238 Ай бұрын
ਓ ਵਾਹਿਗੁਰੂ ਸਰਬੱਤ ਦਾ ਭਲਾ ਹੋਵੇ ਜੀ 🙏ਭਾਈ ਸਾਹਿਬ ਜੀ ਬਹੁਤ ਕੋਸ਼ਿਸ਼ ਕਰ ਰਹੇ ਓ ਜੀ ਮਨੁੱਖੀ ਚਿੰਤਾਂਵਾ ਨੂੰ ਦੂਰ ਕਰਨ ਲਈ ,ਹਰ ਸਥਿਤੀ ਵਿੱਚ ਚੜਦੀ ਕਲਾ ਚ, ਰਹਿਣ ਲਈ ਸ਼ੁਕਰੀਆ ਜੀ ਬਹੁਤ ਬਹੁਤ ਤਹਿ ਦਿਲੋਂ ਜੀ 🙏
@parmjeetsingh1987
@parmjeetsingh1987 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪਿੰਡ ਘੁਰਕਾ ਤਹਿ ਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਜਸਪ੍ਰੀਤ ਸਿੰਘ ਤੇ ਪਰਮਜੀਤ ਸਿੰਘ 🙏🙏🙏🙏 ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਜੀਵਨ ਅਨੰਦਮਈ ਜਿਊਣ ਦੀ ਕਲਾ ਸਿਖਾਈ 🙏🙏🙏🙏 ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ 🙏🙏🙏
@guranshlife7069
@guranshlife7069 Ай бұрын
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@MerapunjabPB03
@MerapunjabPB03 Ай бұрын
ਵਾਹ ਸ਼ਬਦ ਗਾਉਂਦਾ ਵੀਰ ਕਿਂਨੀ ਮਿੱਠੀ ਅਵਾਜ਼ ਹੈ ਮੇਰੇ ਵੀਰ ਅੱਗੇ ਸਿਰ ਝੁਕਦਾ ਹੈ ਵੈਰੀ ਨਾਈਸ ਮੇਰਾ ਵੀਰ
@parmjeetdha3681
@parmjeetdha3681 Ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏
@gharkakhana-wi3hc
@gharkakhana-wi3hc Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..... ਭਾਈ ਸਾਹਬ ਜੀ ਮੈ ਤੋਹਾਡੇ ਹਰ ਇਕ ਵਿਚਾਰ ਤੇ ਅਮਲ ਕਰਦਾ ਹਾ.... ਔਰ ਜ਼ਿੰਦਗੀ ਬਹੁਤ ਵਧੀਆ ਨਿਕਲ ਦੀ ਪਈ ਆ..
@jasvindercharl5795
@jasvindercharl5795 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@amitsandhu_
@amitsandhu_ Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹ ਜੀ ਵਾਹ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ
@MerapunjabPB03
@MerapunjabPB03 Ай бұрын
ਮੇਰੇ ਵੀਰ ਕੀਰਤਨ ਕਰਿਆ ਕਰ ਸਵੇਰੇ ਬਲੋਗ ਬਣਾਇਆ ਕਰ ਮੇਰੇ ਵੀਰ ਬਹੁਤ ਵਧੀਆ ਅਵਾਜ਼
@gurjeetkaur9238
@gurjeetkaur9238 Ай бұрын
ਹਰ ਰੂਹ ਸਤਿਕਾਰਯੋਗ ਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਜੀ🙏
@HarpreetKaur-pk5go
@HarpreetKaur-pk5go Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ ❤❤❤
@gurjeetsinghkhalsa9218
@gurjeetsinghkhalsa9218 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏🙏🙏🙏
@ManpreetSingh-kf8ii
@ManpreetSingh-kf8ii Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️❤️❤️❤️
@SimranjeetKaur-vi2uj
@SimranjeetKaur-vi2uj Ай бұрын
Waheguru g satnam g waheguru g satnam g 🙏🙏🙏🙏🙏🙏🙏🙏🙏🙏🙏🙏🙏🙏😊😊😊😊😊😊😊😊😊🌷🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼🌸🌸🌸🌸🌸🌸🌸🌸🌸🌸💐💐💐💐💐💐💐💐💐💐
@sajansingh1774
@sajansingh1774 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@GurpreetSingh-zi1hx
@GurpreetSingh-zi1hx Ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏
@surinderpalsingh8804
@surinderpalsingh8804 Ай бұрын
Bahut kmal de vichar ji. Jindgi nu sohna bnaun vale vichar.🙏
@diljotsingh1189
@diljotsingh1189 Ай бұрын
Bhai sahab ji waheguru ji ka Khalsa waheguru ji ki Fateh g
@seerasingh4698
@seerasingh4698 Ай бұрын
Waheguru ji 🙏
@balwindersingh-nz2hm
@balwindersingh-nz2hm Ай бұрын
ਵਾਹਿਗੁਰੂ ਜੀ
@Paramjitsingh-on5eo
@Paramjitsingh-on5eo 24 күн бұрын
Waheguru ji ka Khalsa waheguru ji ki Fateh ji 🙏❤️🙏❤️🙏❤️🙏❤️🙏❤️🙏❤️
@gurjeetsinghkhalsa9218
@gurjeetsinghkhalsa9218 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈਸਾਹਿਬ ਜੀ ਤੇ ਜਥੇ ਨੂੰ ਤੇ ਸੰਗਤਾਂ ਨੂੰ🙏🙏🙏🙏🙏
@AmandeepKaur-wr2nd
@AmandeepKaur-wr2nd Ай бұрын
Waheguru Ji Meher kri mere malka sache patsah
@BootaLalllyan-no6bu
@BootaLalllyan-no6bu Ай бұрын
ਐਸੇ ਤਰ੍ਹਾਂ ਦੋ ਤਿੰਨ ਸ਼ਬਦ ਗਾਇਨ ਕਰਦੇ ਹੋਏ ਛੋਟੀ ਜਿਹੀ ਵੀਡਿਓ ਬਣਾ ਕੇ ਭੇਜਿਆ ਕਰੋ ਜੀ very nice ਵਿਚਾਰ ਜੀ ਭਾਈ ਸਾਹਿਬ ਜੀ 🙏👍👍👍
@LakhwinderKaur-vo7nh
@LakhwinderKaur-vo7nh Ай бұрын
Waherguru ji waherguru ji waherguru ji waherguru ji
@inderjeetkaur3274
@inderjeetkaur3274 Ай бұрын
Waheguru ji k kalsha waheguru ji k fathy 🙏🌹
@gurdevsingh3957
@gurdevsingh3957 Ай бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@nehakaushal4307
@nehakaushal4307 Ай бұрын
whaguru g ka khalsa waheguru g ke fetha baba g ❤❤❤
@SurjeetSingh-uk2gx
@SurjeetSingh-uk2gx Ай бұрын
Waheguru ji ka khalsa waheguru ji ki fathe🙏🙏🙏🙏🙏
@RajinderSingh-zn3on
@RajinderSingh-zn3on Ай бұрын
❤❤ waheguru ji kom da hiraji ❤
@user-or4sw9ow1p
@user-or4sw9ow1p Ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jasvirkaur1838
@jasvirkaur1838 Ай бұрын
🙏🌄 Samrath Guru sir hath dryo🙏
@hujcoxjro7277
@hujcoxjro7277 Ай бұрын
Waheguru ji waheguru ji waheguru ji ❤❤❤❤
@HarjinderSingh-tz1vj
@HarjinderSingh-tz1vj Ай бұрын
Satnam waheguru ji
@manjitkaur7399
@manjitkaur7399 Ай бұрын
Waheguru ji waheguru waheguru ji 🙏🙏🙏🙏🙏
@VivekSharma-wq5hl
@VivekSharma-wq5hl Ай бұрын
Waheguru Ji 🙏
@gurjindersingh4666
@gurjindersingh4666 Ай бұрын
Dhanbad.Bhai.Shib.Ji❤
@harjitkaur3753
@harjitkaur3753 Ай бұрын
Waheguru ji 🙏🙏🙏🙏
@manvirsingh6512
@manvirsingh6512 Ай бұрын
Waheguru ji Waheguru ji Waheguru ji Waheguru ji 🙏
@CharanjitKaur-he7tq
@CharanjitKaur-he7tq Ай бұрын
Balwinder kaur waheguru waheguru ji
@paramjitsran2440
@paramjitsran2440 Ай бұрын
ਬਿਲਕੁਲ ਸਹੀ
@JaswinderKaur-kq4gv
@JaswinderKaur-kq4gv Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@jeevannigah895
@jeevannigah895 Ай бұрын
🌹 waheguru ji 🌹
@inderjeetkaur3274
@inderjeetkaur3274 Ай бұрын
Very nice awaz veer sarbjeet singh ji
@parladsingh6817
@parladsingh6817 Ай бұрын
ਵਾਹ ਵਾਹ ਵਾਹ ਭਾਈ ਸਾਹਿਬ ਜੀ ਵਾ ਕਮਾਲ ਧੰਨਵਾਦ ਜੀ
@JaswinderSingh-uj4zc
@JaswinderSingh-uj4zc Ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਸੰਗਤ ਨੂੰ 🙏🙏
@sharanbenipal4876
@sharanbenipal4876 Ай бұрын
Waheguru ji 🙏🏻🙏🏻🙏🏻🙏🏻🙏🏻🙏🏻🙏🏻
@pritamsingh5053
@pritamsingh5053 Ай бұрын
🙏🙏♥️ Bhai Sahib ji te sari sangat nu guru Fateh ji parwan kro ji waheguru ji ka khalsa waheguru ji ki Fateh 🙏🙏♥️
@user-nq6mm7vd4d
@user-nq6mm7vd4d Ай бұрын
Waheguru ji bhi Shib ji
@user-by6ec5sg5s
@user-by6ec5sg5s Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@ShubamdeepSingh-yq4ls
@ShubamdeepSingh-yq4ls Ай бұрын
Waheguru ji waheguru ji
@dilrajsingh5321
@dilrajsingh5321 Ай бұрын
Miss you ji anad vich par hun sabr nj hunda ji sodi rhu vekhn nutarsde ha kyoke tusi ta sriir vich ho na darshan dedo ji
@HarvinderSingh-or1kf
@HarvinderSingh-or1kf Ай бұрын
वाहेगुरु जी ❤❤❤❤❤
@JoginderSingh-gt5tu
@JoginderSingh-gt5tu Ай бұрын
Satguru ji satnam siree Waheguru ji
@jasvirkaur1838
@jasvirkaur1838 Ай бұрын
🙏 Shukar dateya🙏
@Sukhjinder982
@Sukhjinder982 Ай бұрын
Waheguru ji ka Khalsa waheguru ji ki Fateh Bhai sahab g God 🙏🏻 bless you
@sharanjeetsinghsandhu7635
@sharanjeetsinghsandhu7635 Ай бұрын
Guru fateh bhai sahib ji waheguru ji ka khalsa waheguru ji Ki fateh jio ❤️🙏
@Mandeep-ji2rf
@Mandeep-ji2rf Ай бұрын
Waheguru ji ❤❤❤
@RavinderSingh-bb1wt
@RavinderSingh-bb1wt Ай бұрын
ਬਿਲਕੁਲ ਸਹੀ ਆ ਭਾਈ ਸਾਹਿਬ ਜੀ
@sukhmindersingh2661
@sukhmindersingh2661 Ай бұрын
ਧਨ ਧਨ ਗੁਰੂ ਨਾਨਕ ਦੇਵ ਜੀ
@user-rz6fn4qg6v
@user-rz6fn4qg6v Ай бұрын
ਧੰਨਵਾਦ ਭਾਈ ਸਾਹਿਬ ਜੀ
@tarlochansingh4976
@tarlochansingh4976 Ай бұрын
ਵਾਹਿਗੁਰੂ ਜੀ 🙏
@amarjeetkaur5199
@amarjeetkaur5199 Ай бұрын
Waheguru ji
@user-lv7jj8oj7u
@user-lv7jj8oj7u Ай бұрын
🙏🙏🙏🙏
@davinder.7143
@davinder.7143 Ай бұрын
🙏🙏🙏🙏🙏
@HarpreetKaur-gf9kl
@HarpreetKaur-gf9kl Ай бұрын
Wheguru ji ka khalsa Wheguru ji ki fatha vir ji 🙏
@gurimaan9814
@gurimaan9814 Ай бұрын
🙏🙏🙏🙏🙏👌👍
@JaspalSingh-qj5cc
@JaspalSingh-qj5cc Ай бұрын
Bhai saab jio
@sushmamukheja7980
@sushmamukheja7980 Ай бұрын
Vahe🙏🙏 guru g🙏🙏🙏
@inderjeetkaur3274
@inderjeetkaur3274 Ай бұрын
Thanks bahi shib ji
@vpvp4130
@vpvp4130 Ай бұрын
वाहेगुरु जी
@bittubansa3810
@bittubansa3810 Ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@veerpalkaur2517
@veerpalkaur2517 Ай бұрын
♥️
@user-vi6ld1wg4p
@user-vi6ld1wg4p Ай бұрын
Gooq😊
@harsimrankaur5942
@harsimrankaur5942 Ай бұрын
Bhot kamal
@user-jm2ml3hh7r
@user-jm2ml3hh7r Ай бұрын
Shi gl aa bhai sahib ji
@user-sr2qp4mr2n
@user-sr2qp4mr2n Ай бұрын
🙏🏼🙏🏼🙏🏼🙏🏼🙏🏼🙏🏼🙏🏼🙏🏼
@anoopkaur9452
@anoopkaur9452 Ай бұрын
🙏🏻🙏🏻🙏🏻🙏🏻
@jitendersingh1990
@jitendersingh1990 Ай бұрын
🙏❤️
@SukhSingh-xz2in
@SukhSingh-xz2in Ай бұрын
Ajo bhai saab ji wait kr rye a
@jagjitsinghkuthala6473
@jagjitsinghkuthala6473 Ай бұрын
🙏🙏🙏
@gsdakha3763
@gsdakha3763 Ай бұрын
Good 👍
@gsgrewal6298
@gsgrewal6298 Ай бұрын
❤❤❤
@paramjitkahlon2432
@paramjitkahlon2432 Ай бұрын
🙏🙏
@jasvirsingh919
@jasvirsingh919 Ай бұрын
Very nice g
@Balwinderkaur-vi8gn
@Balwinderkaur-vi8gn Ай бұрын
❤❤
@Nav56757
@Nav56757 Ай бұрын
Agreed 👍
@jagtar.singh.abheypur.w
@jagtar.singh.abheypur.w Ай бұрын
🙏🏻
@navjit2
@navjit2 Ай бұрын
🙏🏻🙏🏻💐💐❤️❤️🙏🏻🙏🏻
@GurmejSingh-sw6dz
@GurmejSingh-sw6dz Ай бұрын
❤❤❤❤❤❤❤🎉🎉🎉🎉🎉🎉🎉
@jagtar.singh.abheypur.w
@jagtar.singh.abheypur.w Ай бұрын
👍🏻
@parminderkaur6955
@parminderkaur6955 Ай бұрын
🎉🎉🎉🎉🎉
@tilakrajsharma2897
@tilakrajsharma2897 Ай бұрын
राम राम
@Amandeep_singh181
@Amandeep_singh181 Ай бұрын
ਮੈਂ ਘਰ ਦੇ ਹਾਲਾਤ ਤੇ ਕੰਮਕਾਰ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਰਹਿਣਾ ਹਾਂ 😢
@rajvirsinghkhalsa
@rajvirsinghkhalsa Ай бұрын
Bhai sab nu mileo patiale ja ke adrres pucheo insta te dhadrian wale likh ohnu msg krke
Они убрались очень быстро!
00:40
Аришнев
Рет қаралды 3,2 МЛН
Кәріс өшін алды...| Synyptas 3 | 10 серия
24:51
kak budto
Рет қаралды 1,3 МЛН
The Noodle Picture Secret 😱 #shorts
00:35
Mr DegrEE
Рет қаралды 28 МЛН
Stupid Barry Find Mellstroy in Escape From Prison Challenge
00:29
Garri Creative
Рет қаралды 15 МЛН
BAAI KURAM JI PART 2
1:02:08
Sarabjit singh
Рет қаралды 457 М.
🍁 СЭР ДА СЭР
0:10
Ка12 PRODUCTION
Рет қаралды 3,3 МЛН
Невидимая месть
0:48
Brusko
Рет қаралды 3 МЛН
Money is not everything 😰🥰😢
0:39
Ben Meryem
Рет қаралды 20 МЛН