ਅੰਮ੍ਰਿਤਪਾਲ ਸਿੰਘ ਦੀ ਇਤਿਹਾਸਕ ਇੰਟਰਵਿਊ | Amritpal Singh Interview

  Рет қаралды 299,985

Tagra Reaction

Tagra Reaction

10 ай бұрын

LIKE 👍 | SUBSCRIBE ✔️ | SHARE 😍
ਅੰਮ੍ਰਿਤਪਾਲ ਸਿੰਘ ਦੀ ਇਤਿਹਾਸਕ ਇੰਟਰਵਿਊ | Amritpal Singh Interview
ਅੰਮ੍ਰਿਤਪਾਲ ਸਿੰਘ ਦੀ ਇਤਿਹਾਸਕ ਇੰਟਰਵਿਊ | Amritpal Singh Interview
©️ Copyright ©️
#TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
Facebook Page: / 100086415039684
📧 sajjad.isp.sdk@gmail.com
🔔 / sajjadsdk1
💖 Patreon: / tagrareaction
Tatla Vlogs: / @tatlavlogs
We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
📺 Watch more hot 🔥 videos on our channel 📺

Пікірлер: 878
@gurdevsingh3103
@gurdevsingh3103
ਸਿੱਖ ਕੌਮ ਵਾਸਤੇ ਬਹੁਤ ਮਾੜਾ ਪੱਤਰ ਕਾਰ ਹੈ
@parminderkaur9736
@parminderkaur9736
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਿੱਖ ਕੌਮ ਦਾ ਕੋਹੇਨੂਰ ਹੀਰਾ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ਯੋਧੇ ਨੂੰ ।🙏🫡🚩🚩❤️
@Sant-Singh-Lidhar-Patarkar
@Sant-Singh-Lidhar-Patarkar
ਪੱਤਰਕਾਰੀ ਤਾਂ ਅਸੀਂ ਵੀ ਕਰਦੇ ਹਾਂ ਪਰ ਜੋਗਿੰਦਰ ਪਟਿਆਲ ਵਾਂਗ ਦਲ ਪੁਣਾ ਨਹੀਂ ਕਰਦੇ
@NirmalSingh-bz3si
@NirmalSingh-bz3si
ਸੱਚੇ ਪਾਤਸ਼ਾਹ ਇਸ ਸ਼ੇਰ ਨੂੰ ਪਿੰਜਰੇ ਵਿਚੋ ਕਢਵਾਓ??ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ??
@tejinderkaur3766
@tejinderkaur3766
ਵਾਹਿਗੁਰੂ ਜੀ ! ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਲਦੀ ਸੰਗਤਾਂ ਵਿੱਚ ਆਉਣ ਤੇ ਵਹੀਰਾਂ ਘੱਤਣ!
@harbhajankaur8434
@harbhajankaur8434
ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ
@SukhjinderSingh-zu7kp
@SukhjinderSingh-zu7kp
ਪੂਰਾ ਡਟ ਕੇ ਸ਼ਰੇਆਮ ਸਾਥ ਦੇਵਾਂਗੇ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੀ ਆਇਆਂ ਨੂੰ ਖਡੂਰ ਸਾਹਿਬ ਵਿੱਚ...
@user-ur9rp3yn8j
@user-ur9rp3yn8j 28 күн бұрын
ਪੰਜਾਬ ਦਾ ਫਰਜ਼ ਬਣਦਾ ਹੈ ਅਮ੍ਰਿੰਤ ਪਾਲ ਸਿੰਘ ਜੀ ਨੂੰ ਜੇਲ੍ਹ ਵਿਚੋਂ ਬਾਹਰ ਕੱਡਵਾੳਣਾ ਸਾਰਾ ਪੰਜਾਬ ਇੱਕਠੇ ਹੋ ਵੋਜੀ❤❤
@beantsingh4851
@beantsingh4851
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ♥️
@lakhveerbrar7467
@lakhveerbrar7467
ਭਾਈ ਅਮਰਤਪਾਲ ਸਿੰਘ ਖ਼ਾਲਸਾ ਜਿੰਦਾਬਾਦ ਖਡੂਰ ਸਾਹਿਬ ਵਾਲੇਉ ਸੇਰ ਨੂੰ ਪਿੰਜਰੇ ਵਿਚੋਂ ਕਢੀਏ
@pmtindia6245
@pmtindia6245
ਇਹ ਬਾਬੂ ਜੀ ਗਲਤ ਨੇ
@kuldeepsingh-jf6uh
@kuldeepsingh-jf6uh
ਇਹ ਪੱਤਰਕਾਰ ਗੌਰਮਿੰਟਾਂ ਦਾ ਦੱਲਾ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ
@virsingh4086
@virsingh4086
ਸ਼ੇਰਾਂ ਦਾ ਸ਼ੇਰ ਪੁੱਤਰ ਖਾਲਸਾ ਅਮ੍ਰਿਤਪਾਲ ਸਿੰਘ
@garrydhanjal2120
@garrydhanjal2120
ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ 🙏
@bakhshishsingh5079
@bakhshishsingh5079
ਇਹ ਚਵਲ ਪਤਰਕਾਰ ਦਿੱਲੀ ਸੈਟਰ ਦਾ ਦਲਾਲ ਹੈ ਪਤਰਕਾਰ ਸਿੱਖ ਕੌਮ ਦੇ ਵਿਰੁੱਧੀ ਹੈ ਪੰਜਾਬ ਦੇ ਦੁਸ਼ਮਣ ਹਨ ਭਾਈ ਸਾਹਿਬ ਭਾਈ ਅਮਿੰਰਤਪਾਲ ਸਿੰਘ ਜੀ ਨੇ ਠੋਕ ਠੋਕ ਜਵਾਬ ਦਿੱਤੇ ਹਨ ਭਾਈ ਸਾਹਿਬ ਭਾਈ ਅਮਿੰਰਤਪਾਲ ਸਿੰਘ ਜੀ ਜਿੰਦਾਬਾਦ
@AmarjeetSingh-cg5gk
@AmarjeetSingh-cg5gk
ਅਣਖੀ ਪੁੱਤ ਪੰਜਾਬ ਦਾ ਹੀਰਾ ਪੱਜਾਬ ਦਾ ਵਾਰਿਸ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਹੁਕਮ ਆ ਚੱਲਣ ਵਾਲੇ ਹੀਰੇ ਸੁਰਮੇ ਦੀਪ ਤੇ ਅਮ੍ਰਿਤਪਾਲ ਦਾ ਮੂਲ ਪਾਵਾਗੇ
@baggaaulakhbaggaaulakh8006
@baggaaulakhbaggaaulakh8006
ਵਾਹਿਗੁਰੂ ਭਾਉ ਅਮ੍ਰਿਤ ਪਾਲ ਸਿੰਘ ਜੀ ਨੂੰ ਚੜਦੀਕਲਾ ਵਿੱਚ ਰੱਖਣ 🙏🙏
@jashantejsin3206
@jashantejsin3206
ਚੰਗੀ ਮੰਜੀ ਠੋਕੀ ਪੱਤਰਕਾਰ ਦੀ ਭਾੲੀ ਸਾਹਿਬ ਨੇ
@harmeetharry5540
@harmeetharry5540
ਧੱਕ ਪਾਈ ਪੂਰੀ ਪੱਤਰਕਾਰ ਦੀ ਕਿਸੇ ਨਾ ਕਿਸੇ ਤਰ੍ਹਾਂ ਨੀਵਾ ਕਰਨ ਨੂੰ ਫਿਰਦਾ ਸੀ ਪਾਰ ਵਾਹਿਗੁਰੂ ਦੀ ਕਿਰਪਾ ਨਾਲ ਭਾਈ ਸਾਹਿਬ ਨੇ ਰਾਹ ਪਾਈਆਂ ਏ
@indersinghghuman4889
@indersinghghuman4889
ਅਮਿਤ੍ਰਪਾਲ ਸਿੰਘ ਜਿੰਦਾਬਾਦ
Happy 4th of July 😂
00:12
Alyssa's Ways
Рет қаралды 70 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 7 МЛН
Задержи дыхание дольше всех!
00:42
Аришнев
Рет қаралды 3,4 МЛН
Sant Jee Talking about Sikhs are not Hindus | Pakistani Punjabi Reaction
13:34
Happy 4th of July 😂
00:12
Alyssa's Ways
Рет қаралды 70 МЛН