PM ਮੋਦੀ ਨੂੰ ਕਿਉਂ ਲੱਗਾ ਭਗਵੰਤ ਮਾਨ ਕਾਗਜ਼ੀ CM ਦਿੱਲੀ ਤੋਂ ਚੱਲਦਾ ਪੰਜਾਬ ਸਮੇਤ ਰਗੜਤੇ ਝਾੜੂ ਵਾਲੇ

  Рет қаралды 34,998

ABC Punjab

ABC Punjab

29 күн бұрын

PM ਮੋਦੀ ਨੂੰ ਕਿਉਂ ਲੱਗਾ ਭਗਵੰਤ ਮਾਨ ਕਾਗਜ਼ੀ CM
ਦਿੱਲੀ ਤੋਂ ਚੱਲਦਾ ਪੰਜਾਬ ਸਮੇਤ ਰਗੜਤੇ ਝਾੜੂ ਵਾਲੇ
#abcpunjab #narendramodi #bhagwantmann #arvindkejriwal #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 55
@deepbrar.
@deepbrar. 28 күн бұрын
ਬਾਜ਼ਾਰ ਦਾ ਦਸਤੂਰ ਕਿਸ ਤਰਾਂ ਸਮਝਾਵਾਂ ਤੁਹਾਨੂੰ, ਜਿਹੜਾ ‬ ‪ *ਵਿੱਕ ਗਿਆ ਹੋਵੇ ਉਹ ਖ਼ਰੀਦਦਾਰ ਨਹੀਂ ਹੋ ਸਕਦਾ*
@rajtoor1528
@rajtoor1528 28 күн бұрын
ਬਹੁਤ ਵਧੀਆ ਵਿਚਾਰ ਹੁੰਦੇ ਆ ਆਪ ਜੀ ਦੇ ਭੁੱਲਰ ਸਾਹਿਬ ਏਬੀਸੀ ਨਿਊਜ਼ keep up, great work.
@jitsingh8827
@jitsingh8827 27 күн бұрын
ਬੀਜੇਪੀ ਨੂੰ ਪੰਜਾਬ ਵਿੱਚ ਸੀਟ ਤਾਂ 00 ਮਿਲੂਗੀ ਪਰ ਮੋਦੀ ਨੇ ਇਹ ਗੱਲ ਸਹੀ ਕਹੀ ਕਿ ਭਗਵੰਤ ਮਾਨ ਕਾਗਜ਼ੀ ਮੁੱਖ ਮੰਤਰੀ ਆ
@vikramjitsingh7710
@vikramjitsingh7710 28 күн бұрын
ਸਿਆਸਤਦਾਨਾਂ ਨੂੰ ਸਬ ਪਤਾ ਹੁੰਦਾ ਬੋਲਣ ਲਗੇ ਬੱਸ ਏਨਾ ਤੇ ਕੋਈ ਕਾਰਵਾਈ ਨਹੀ ਹੁੰਦੀ ਜੈ ਏਕ ਤੇ ਭੀ ਕਾਰਵਾਈ ਹੋਵੇ ਤਾਂ ਬਾਕੀ ਭੀ ਸੋਚ ਕੇ ਬੋਲਣ ਗੇ। ਆਪ ਵਾਲੀਆ ਤੇ ਜਾਦਾ ਹੀ ਸਤਾ ਸਿਰ ਚੜ ਗਈ ਯਾਂ
@amannagra8579
@amannagra8579 27 күн бұрын
ਮੋਦੀ ਬਿਨਾਂ ਸਕਿਉਰਟੀ ਤੋਂ ਸਿਰ ਤੋਂ ਟੋਪੀ ਲਾਹ ਕੇ ਪੰਜਾਬ ਦੀ ਗਲ਼ੀ ਗਲ਼ੀ ਘੁਮ ਜਾਵੇ। ਮੋਦੀ ਨੂੰ ਕੋਈ ਸਿੱਖ ਹੱਥ ਨਹੀਂ ਲਾਵੇਗਾ। ਸਿੱਖ ਤਾਂ ਆਪਣੇ ਵੈਰੀ ਕਾਤਲਾਂ ਨੂੰ ਵੀ ਘਰ ਆਈਆਂ ਨੂੰ ਲੰਗਰ ਛਕਾ ਕੇ ਮੁਆਫ ਕਰ ਦਿੰਦੇ ਨੇ। ਸਿੱਖ਼ਾਂ ਵਰਗੀ ਵਿਸ਼ਾਲ ਦਿਲ ਕੌਮ ਦੁਨੀਆਂ ਦੇ ਤਖ਼ਤੇ ਵਿੱਚ ਹੋਰ ਕਿਤੇ ਨਜ਼ਰ ਨਹੀਂ ਆਉਂਦੀ।
@amannagra8579
@amannagra8579 27 күн бұрын
ਸ਼ੀਲਾ ਦੀਕਸ਼ਤ ਜਿਨੀ ਕੁਰੱਪਸ਼ਨ ਵੀ ਕਿਸੇ ਨੇ ਦਿੱਲੀ ਵਿਚ ਅੱਜ ਤੱਕ ਨਹੀਂ ਕੀਤੀ।
@hardeepsingh-uj2ic
@hardeepsingh-uj2ic 28 күн бұрын
Modi great
@parmindersingh8633
@parmindersingh8633 25 күн бұрын
Cm ਤੇ pm ਦੋਨੋ ਕਾਗਜ਼ੀ ਨੇ।
@navisharma3469
@navisharma3469 28 күн бұрын
ਪ੍ਰਧਾਨ ਮੰਤਰੀ ਅੱਜ ਪੰਜਾਬ ਦੇ ਲੋਕਾਂ ਨੂੰ ਲੱਕੜ ਦਾ ਪੁੱਤ ਵੀ ਨਹੀਂ ਦਿੱਤਾ।ਚਲੋ ਕੱਲ ਨੂੰ ਮੋਦੀ ਸਾਹਿਬ ਪੰਜਾਬ ਲਈ ਕੁਝ ਕਹਿ ਜਾਣਗੇ। ਭੁੱਲਰ ਸਾਹਿਬ ਤੇ ਸੰਦੀਪ ਵੀਰ ਸਤਿ ਸ਼੍ਰੀ ਅਕਾਲ ਜੀ
@satpauldhadwal5365
@satpauldhadwal5365 27 күн бұрын
ਭੁੱਲਰ ਸਾਹਿਬ, ਗੱਲ ਤਾਂ CAA ਦੀ ਪੁਛੀ ਜਾ ਰਹੀ ਹੈ, ਜਵਾਬ ਤੁਸੀਂ ਕੁੱਝ ਹੋਰ ਦਿੰਦੇ ਹੋ ਜੀ।
@kamalsingh-dc1vs
@kamalsingh-dc1vs 28 күн бұрын
ਕੀ ਜੱਟ ਮਜ਼ਦੂਰ ਨੂੰ ਸੱਤ ਸੌ ਰੁਪਏ ਮਜ਼ਦੂਰੀ ਦੇ ਰਹੇ ਹਨ। ? ਕੀ ਜੱਟ ਮਿਸਤਰੀਆਂ ਦੀ ਇਕ ਹਜ਼ਾਰ ਰੁਪਏ ਦਿਹਾੜੀ ਦੇ ਰਹੇ ਹਨ। ?
@Vir_Ramgarhia
@Vir_Ramgarhia 28 күн бұрын
ਮਜ਼ਦੂਰ ਨੂੰ ਇਕੱਲਾ ਜੱਟ ਨੀ ਵਰਤਦਾ। ਮਜ਼ਦੂਰ ਤਾਂ ਹਰ ਜਗ੍ਹਾ ਵਰਤਿਆ ਹੀ ਜਾਂਦਾ।ਮਜਦੂਰੀ ਤਾਂ ਕੋਈ ਵੀ ਪੂਰੀ ਨਹੀਂ ਦਿੰਦਾ।ਹਰ ਕੋਈ ਮਜ਼ਦੂਰਾਂ ਦਾ ਸ਼ੋਸਣ ਕਰਦੈਂ। ਮੋਦੀ ਸਾਬ, ਪ੍ਰਧਾਨ ਮੰਤਰੀ ਤਾਂ ਬਣ ਗਏ।ਪਰ ਪ੍ਰਧਾਨ ਵਾਲੀ ਕੋਈ ਗੱਲ ਨਹੀਂ ਹੈ ਮੋਦੀ ਵਿੱਚ।ਇਹ ਕਿਸੇ ਪਾਰਟੀ ਦੇ ਪ੍ਰਧਾਨ ਨੇ। ਪ੍ਰਧਾਨ ਹੋਣਾ ਹੋਰ ਗੱਲ ਹੈ। ਪ੍ਰਧਾਨ ਮੰਤਰੀ ਹੋਣਾ ਹੋਰ ਗੱਲ ਹੈ। ਪਰ ਮੋਦੀ ਸਾਬ ਨੂੰ ਕਿਸੇ ਮੰਦਰ ਦਾ ਪ੍ਰਧਾਨ ਬਣਾ ਦਿਉ ਤਾਂ ਮੋਦੀ ਲਈ ਦੋਨੋ ਅਹੁਦੇ ਇੱਕ ਬਰਾਬਰ ਨੇ। ਕਿਊਕਿ ਮੋਦੀ ਨੂੰ ਪਾਕਿਸਤਾਨ, ਮੁਸਲਮਾਨ ਕਸ਼ਮੀਰ ਇਹੋ ਦਿਖਦੇ ਨੇ। ਪੁਲਵਾਮਾ ਬਲਾਸਟ ਮੋਦੀ ਨੇ ਕਰਾਇਆ। ਫਿਰ ਵੀ ਮੋਦੀ ਨੂੰ ਕਲੀਨ ਚਿੱਟ। ਨਿੱਝਰ ਨੂੰ ਮੋਦੀ ਨੇ ਕਤਲ ਕਰਾਇਆ। ਫਿਰ ਵੀ ਕਲੀਨ ਚਿੱਟ। ਸਿੰਘਾਂ ਦੇ ਕਿੰਨੇ ਹੀ ਲੋਕ ਮੋਦੀ ਨੇ ਸ਼ਹੀਦ ਕਰਾਏ।ਪਰ ਸਰਕਾਰ ਏ ਖਾਲਸਾ ਸਭ ਦਾ ਹਿਸਾਬ ਕਰੇਗਾ।
@ranjetbal2202
@ranjetbal2202 28 күн бұрын
jattan nu 700 dihari paindi a,tenu ki pta jattan da muh chukk k keh ditta a
@Dbbjf145
@Dbbjf145 28 күн бұрын
Majdoori fix krdo fer jatt v de dau... Mistry kalle jatta de hi lgde ne?? Ukhal putt kise tha da
@JasvirSingh-nf7ge
@JasvirSingh-nf7ge 28 күн бұрын
End aa chuka Aam balti da
@darbarasinghbajwa3195
@darbarasinghbajwa3195 28 күн бұрын
Good news ji
@AnilSharma-bz4ww
@AnilSharma-bz4ww 28 күн бұрын
Shri jagtaar singh bullar ji ta Shri Sandeep laduka ji s s a sir main tuhade channel de madyam naal kehna chanta hai kissan veer saade desh de aan utpadak hai inha de samasya da hal jaldi to jaldi hona chahiye wahe guru kirpa karan
@RanjitSingh-co9he
@RanjitSingh-co9he 28 күн бұрын
ssa bhular sahib ji Sandeep laduka ji
@BasantSingh-ox7qt
@BasantSingh-ox7qt 28 күн бұрын
Good
@HarpreetSingh-vw2ry
@HarpreetSingh-vw2ry 28 күн бұрын
ਨਵਜੋਤ ਸਿੰਘ ਸਿੱਧੂ ਸਾਹਿਬ ਦੀਆਂ ਗੱਲਾਂ ਸਾਰੇ ਪੰਜਾਬ ਵਿੱਚ ਹੋਣ ਲੱਗ ਪਈਆਂ ਹਨ ਕਿ ਉਹਨਾਂ ਦੀ ਬਦੌਲਤ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਬਾਕੀ ਕਾਂਗਰਸੀ ਤੇ ਸਾਰੇ ਲੱਤਾਂ ਖਿੱਚਦੇ ਫਿਰਦੇ ਸੀ ਪਰ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਯਾਰ ਇਮਰਾਨ ਖਾਨ ਸਾਹਿਬ ਤੇ ਉਹਨਾਂ ਦੀ ਬਦੌਲਤ ਲਾਂਘਾ ਖੁੱਲ ਗਿਆ ਪਰ ਲੱਤਾਂ ਖਿੱਚਣ ਵਾਲੇ ਅੱਜ ਮੌਜੂਦ ਸਿੰਘ ਸਿੱਧੂ ਦਾ ਨਾਮ ਵੀ ਨਹੀਂ ਲੈਣਾ ਚਾਹੁੰਦੇ ਕਾਂਗਰਸੀ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਆਵਾਜ਼ ਹ ਉਹਦੇ ਉੱਤੇ ਬਾਬੇ ਨਾਨਕ ਦਾ ਹੱਥ ਹ
@SodhirakhraSodhirakhra
@SodhirakhraSodhirakhra 27 күн бұрын
ਭੁੱਲਰ ਜੀ ਇਹ ਪਾਲਿਸ਼ ਤਾਂ ਕਿਤੇ ਵੀ ਕਰ ਰਹੇ ਹਨ ਇਹਨਾਂ ਨੂੰ ਸ਼ਰਮ ਹੀ ਨਹੀਂ
@oiffcal.harman
@oiffcal.harman 27 күн бұрын
ਸਾਰੇ ਲੀਡਰ ਆਪਣੀ ਹਾਰ ਤੋਂ ਡਰਦੇ ਘਬਰਾਉਣ ਲਗ ਗਏ ਇਹਨਾ ਨੂੰ ਸਟੇਜ ਤੇ ਬੋਲਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਕਿ ਬੋਲ ਠੀਕ ਹਨ ਹੈ ਜਾਂ ਗਲਤ ਗਲਤ ਹੈ 11:40
@gamdoorsingh6300
@gamdoorsingh6300 27 күн бұрын
ਬਾਈ ਜੀ ਜੇ ਸਰਦਾਰ ਚਰਨਜੀਤ ਸਿੰਘ ਚੰਨੀ ਹੋਦਾ ਤਾ ਫੇਰ ਪੰਜਾਬ ਵਿੱਚ ਵੜ ਕੇ ਦਖੋਦਾ
@Gurinder1707
@Gurinder1707 27 күн бұрын
Ah chanal te hega maan da very
@navisharma3469
@navisharma3469 28 күн бұрын
ਕਾਂਗਰਸ ਦੇ ਇਕ ਮੰਤਰੀ ਸੋਮ ਨਾਥ ਬਰਨਾਲਾ ਨੇ ਵੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾਨ ਦਾ ਰੁਤਬਾ ਦਿੱਤਾ ਸੀ
@manoharlalbajaj8150
@manoharlalbajaj8150 28 күн бұрын
ਇਹ ਕਿਸਾਨ ਕਿਸਾਨ ਨਹੀਂ ਹਨ ਇਹ ਖਾਲਿਸਤਾਨੀ ਸਮਰਥਕ ਹਨ ਗੁਰਪਤਵੰਤ ਸਿੰਘ ਪੰਨੂ ਦੀ ਵੀਡੀਓ ਸਾਹਮਨੇ ਆ ਚੁਕਾ ਹੈ
@deepbrar.
@deepbrar. 28 күн бұрын
ਪੁੱਤ ਮਰਦਾਂ ਦਾ ਕੰਮ ਹੁੰਦਾ ਬੈਠ ਕੇ ਗੱਲ ਨਬੇੜਨੀ *ਜ਼ਨਾਨੀਆਂ ਦੇ ਵਾਂਗੂੰ ਕਦੀ ਹੁੱਜਤਾਂ ਨੀ ਬਣਾਈ ਦੀਆਂ* ਵਾਧ ਘਾਟ ਚ ਹੀ cm ਸਾਹਿਬ ਤਾਂ ਲੱਗੇ ਰਹਿੰਦੇ ਨੇ 😯😯
@maluksingh5489
@maluksingh5489 27 күн бұрын
ਆਰੀਅਨ ਜੀ ਬਾਪੂ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਕਹਿਣਾ ਜੀ ❤❤❤❤ ਧੰਨਵਾਦ ਤੁਹਾਡਾ
@ranjetbal2202
@ranjetbal2202 28 күн бұрын
koi gall nhi cm v ta sb nu tichran krda ,krja v sachi gall aa
@DaljitSingh-xn9ux
@DaljitSingh-xn9ux 28 күн бұрын
MODI HIMSELF PAPER PM REAL ANDANI-AMBANI
@JatinderKumar-sl7qi
@JatinderKumar-sl7qi 27 күн бұрын
ਪੰਜਾਬ ਵੱਡਨ ਡਿਮਾਂਡ ਫਿਰ ਕਿਸਦੀ ਸੀ। ਜਿਨਾਹ ਪਾਕਿਸਤਾਨ ਦੀ ਜਿਸਨੂੰ ਅੱਜਕਲ ਕੁਝ ਪੰਜਾਬੀ ਬਹੁਤ ਪਿਆਰ ਜਿਤਾਉਂਦੇ ਨੇ 😊
@AngrejSingh-tz6ee
@AngrejSingh-tz6ee 28 күн бұрын
R.O.L...Gpof
@AngrejSingh-tz6ee
@AngrejSingh-tz6ee 28 күн бұрын
38
@jagdevsandhu6186
@jagdevsandhu6186 28 күн бұрын
Paper CM means an impotent CM
@nirmaldhiman773
@nirmaldhiman773 28 күн бұрын
Punjab Tan Pahilan Hi Kahinda C Cm Maan Nhi Dehli Da Lala Hai
@luckysingh-po1gh
@luckysingh-po1gh 28 күн бұрын
Waheguru ji 🙏🌹 Panth bachao Punjab bachao ji 🙏🌹 Bhai amritpal singh khalsa jindabad 🙏🌹 Bhai sarbjit Singh khalsa jindabad 🙏🌹
@topguns1037
@topguns1037 28 күн бұрын
Kis to bachauna panth..
@user-xr6hq9cj8d
@user-xr6hq9cj8d 28 күн бұрын
Roj pok per biaan aate hain abi tak pok per kabja kyon nahin kiya
@narindersingh3140
@narindersingh3140 27 күн бұрын
ਸਰਬੱਤ ਦਾ ਭਲਾ ਮੰਗਣ ਵਾਲੇ ਇਹ ਗੱਲ ਕਹਿੰਦੇ ਨੇ ਬਈਏ ਪਿਆਉ ਪੰਜਾਬ ਬਚਾਓ ਖਹਿਰਾ ਸਾਹਿਬ ਵੀ ਕਹਿੰਦਾ ਕਿਆ ਉਹਨੂੰ ਸਰਬੱਤ ਦੇ ਭਲੇ ਦਾ ਪਤਾ ਨਹੀਂ
@narindersingh3140
@narindersingh3140 27 күн бұрын
ਕਿਸਾਨ ਕਲੇ ਪੰਜਾਬ ਦੇ ਵਿੱਚ ਹੀ ਰਹਿੰਦੇ ਨੇ ਹੋਰ ਕਿਤੇ ਵੀ ਵਿਰੋਧ ਨਹੀਂ ਹੋ ਰਿਹਾ ਡੱਲੇਵਾਲ ਦਾ ਉਹ ਬਿਆਨ ਚੇਤੇ ਕਰੋ ਜਿੰਦੇ ਵਿੱਚ ਕਹਿੰਦਾ ਸੀ ਕਿ ਮੋਦੀ ਸਾਹਿਬ ਦਾ ਗਰਾਫ ਬੜਾ ਉੱਚਾ ਚਲਾ ਗਿਆ ਸਾਡੇ ਕੋਲੇ ਦਿਨ ਬੜੇ ਥੋੜੇ ਨੇ ਉਹਨੂੰ ਨੀਵਾਂ ਕਰਨ ਵਾਸਤੇ ਕਿਸਾਨਾਂ ਦਾ ਨਾਂ ਵਰਤ ਕੇ ਪ੍ਰਧਾਨ ਮੰਤਰੀ ਨੂੰ ਬਦਨਾਮ ਕਰਨ ਦੀ ਇਹ ਸਾਜਿਸ਼ ਜੇ ਮੀਡੀਆ ਨੂੰ ਨਹੀਂ ਪਤਾ ਤੇ ਲੱਖ ਦੀ ਲਾਹਣਤ ਇਹਨਾਂ ਦੇ
@saytruth1382
@saytruth1382 26 күн бұрын
PM is cheap minister .His originality is,Tea seller’. His ability and thinking is poor.
@AvtarSingh-gs1si
@AvtarSingh-gs1si 26 күн бұрын
ਪਤਰਕਾਰ ਜੀ ਤੁਹਾਨੂ ਤਾ ਮਾੜੀ ਜਹੀ ਵੀ ਗਲ ਭਗਵੰਤ ਮਾਨ ਦੇ ਖਿਲਾਫ ਮਿਲ ਜਾਵੇ ਫਿਰ ਤੁਸੀ ਤੋੜ ਮਰੋੜ ਕੇ ਭਗਵੰਤ ਮਾਨ ਦੇ ਖਿਲਾਫ ਰਜ ਕੇ ਬੋਲਦੇ ਹੋ ਜਦ ਵੀ ਕੋਈ ਵੀ ਵੀਡੀਓ ਤੁਹਾਡੀ ਦਿਸ ਪਵੇ ਉਹ ਭਗਵੰਤ ਮਾਨ ਦੇ ਖਿਲਾਫ ਹੀ ਹੁੰਦੀ ਹੇ ਤੁਹਾਡਾ ਜੋਰ ਭਗਵੰਤ ਮਾਨ ਨੂ ਹਰਾਉਣ ਤੇ ਲਗਿਆ ਪਿਆ ਚਾਰ ਜੂਨ ਨੂ ਦੇਖ ਲਿਓ ਝਾੜੂ ਫਿਰ ਜਾਣਾ ਪਹਿਲਾ ਨਾਲੋ ਵੀ ਵੱਧ ਫਿਰੂਗਾ ਸਾਨੂ ਵੀ ਸਭ ਪਤਾ ਹੈ
@manoharlalbajaj8150
@manoharlalbajaj8150 28 күн бұрын
ਭੁੱਲਰ ਸਾਹਿਬ ਜੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬੋਲਦੇ ਹੋਏ
@chandermohan7463
@chandermohan7463 28 күн бұрын
Makkar saahab information public nu Naa daiyaa karo wheat vich no 1 te u p ha jo ki 31/ per.ha no.mp ha 21 percent no 3 Punjab ha 13 percent googgle kar lainaa pattaa lag jaaye gaa
@Dbbjf145
@Dbbjf145 28 күн бұрын
Chawaldin oh central pool vich contribution di gal krda.. Je up sab nalo wadh paida krda tan usdi gharelu khapat v wadh aa... Nale eh bhullar sahab ne makkar sahab nahi😂😂😂 annha nishanshi kujhe vich lattan
@amannagra8579
@amannagra8579 27 күн бұрын
ਕਿਹੜਾ ਕਹਿੰਦਾ ਦਿੱਲੀ ਤੋਂ ਚਲਦਾ ਏ ਪੰਜਾਬ? ਕੇਜਰੀਵਾਲ ਜੇਲ੍ਹ ਵਿਚ ਸੀ। ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਹੈ। ਭਗਵੰਤ ਮਾਨ ਨੇ ਕੇਜਰੀਵਾਲ ਦੀ ਗੈਰ ਹਾਜ਼ਰੀ ਵਿੱਚ ਸਾਰੇ ਹਿੰਦੁਸਤਾਨ ਨੂੰ ਚਲਾਇਆ ਹੈ। ਦਿੱਲੀ ਵਿੱਚ ਤੇ ਮੋਦੀ ਨੂੰ ਪਿਛਲੇ ਦਸ ਸਾਲਾਂ ਤੋਂ ਮੋਦੀ ਅਤੇ ਭਾਜਪਾ ਨੂੰ ਦਿੱਲੀ ਦੀ ਐਸੰਬਲੀ ਵਿਚ ਖੁਡੇ ਲਾ ਕੇ ਰੱਖਿਆ ਹੋਇਆ ਹੈ। ਮੋਦੀ ਨੇ ਆਮ ਆਦਮੀ ਪਾਰਟੀ ਨਾਲ ਹਰ ਹੀਲਾ ਵਰਤਿਆ ਦਿੱਲੀ ਦੀ ਐਸੰਬਲੀ ਵਿੱਚ ਦਖਲ ਅੰਦਾਜੀ ਕਰਨ ਦਾ। ਪਰ ਹਰ ਵਾਰ ਮੂੰਹ ਦੀ ਖਾਦੀ। ਆਮ ਤਾਂ ਰੱਦੀ ਦੇ ਕਾਗਜ਼ ਦਾ ਮੁੱਖ ਮੰਤਰੀ ਹੈ। ਭਗਵੰਤ ਮਾਨ ਨੂੰ ਕਾਗਜੀ ਕਹਿੰਦਿਆਂ ਸ਼ਰਮ ਨਹੀਂ ਆਉਂਦੀ।
@Aman-pm5wc
@Aman-pm5wc 28 күн бұрын
A pagg vala sardar nahi ik muslim lagda
@topguns1037
@topguns1037 28 күн бұрын
Haan tu hega pagg wala sardar bakki taan fuddu hege ..
@SanjuBaba-dl7ol
@SanjuBaba-dl7ol 28 күн бұрын
Bjp best
@ProGaming-yq7fe
@ProGaming-yq7fe 28 күн бұрын
Modi. Dramebaj. Fail. Pm
@ayushmishra6575
@ayushmishra6575 28 күн бұрын
yeh hi banda kl bol raha tha ki punjab me bahari ko jameen lene ka adikar nhi .. aaj dekho kese badal gaya...
Please be kind🙏
00:34
ISSEI / いっせい
Рет қаралды 88 МЛН
Её Старший Брат Настоящий Джентельмен ❤️
00:18
Глеб Рандалайнен
Рет қаралды 8 МЛН
PINK STEERING STEERING CAR
00:31
Levsob
Рет қаралды 21 МЛН
Balloon Stepping Challenge: Barry Policeman Vs  Herobrine and His Friends
00:28
Please be kind🙏
00:34
ISSEI / いっせい
Рет қаралды 88 МЛН