Prime Focus (2282) || MP Sarabjeet ਨੇ ਕੀਤੀ ਬੋਲਤੀ ਬੰਦ , ਕੀ Amritpal Singh ਤੋਂ ਹਟੇਗਾ NSA !

  Рет қаралды 150,109

Prime Asia TV

Prime Asia TV

14 күн бұрын

#primeasiatv #primefocus #parmvirbaath #gurpreetsandhawalia #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
Prime Focus (2282) || MP ਸਰਬਜੀਤ ਨੇ ਕੀਤੀ ਬੋਲਤੀ ਬੰਦ , ਕੀ ਅੰਮ੍ਰਿਤਪਾਲ ਸਿੰਘ ਤੋਂ ਹਟੇਗਾ NSA ! , ਸਿੱਖ ਕੈਦੀਆਂ ਤੇ ਕੀ ਬੋਲੇ ਮੰਤਰੀ ਬਿੱਟੂ ?
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 214
@baldevsingh8619
@baldevsingh8619 11 күн бұрын
ਨਿਕੰਮੀ ਸੋਚ ਦੇ ਮਾਲਕ ਨੇ ਭਾਈ ਸਰਬਜੀਤ ਸਿੰਘ ਦੀ ਗੱਡੀ ਉਪਰ ਕਿੰਤੂ ਪ੍ਰੰਤੂ ਕਰਨ ਵਾਲੇ ਉਸਾਰੂ ਸੋਚ ਹੋਣਾਂ ਬਹੁੱਤ ਜਰੂਰੀ ਹੈ ਜੀ
@KulwantsinghSingh-px8cc
@KulwantsinghSingh-px8cc 12 күн бұрын
ਸੰਧਾਵਾਲੀਆ ਸਾਬ ਜੀ ਬਿੱਟੂ ਬੰਦੀ ਸਿੰਘਾ ਦੀ ਗੱਲ ਕਰੇ ਗੱਲ ਹਾਜਮ ਜਿਹੀ ਨੀ ਹੁੰਦੀ।
@Nanakpanthi
@Nanakpanthi 11 күн бұрын
SINGH bandi hoye kihde kar ke. Kaun si Fook chakaun aala te vartan aala. Ohna to vi pucho.
@daljitsingh7980
@daljitsingh7980 12 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@Jattfarmerr78
@Jattfarmerr78 11 күн бұрын
ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਾਕੀ ਬਿੱਟੂ ਦੀ ਤਾਂ ਇੱਕ ਪੈਸਾ ਭਰ ਵੀ ਜੁਬਾਨ ਨਹੀ ਹੈ ਇਹ ਦਿੱਲੀ ਅੰਦੋਲਣ ਸਮੇ ਵੀ ਬਿੱਟੀ ਕਹਿੰਦਾ ਸੀ ਕਿ ਸੈਟਰ ਤਿੰਨ ਕਾਲੇ ਵਾਪਿਸ ਲਵੇ ਬੇਅੰਤ ਸਿੰਘ ਦੇ ਕਾਤਲ ਰਿਹਾਅ ਹੋਣ ਵਿੱਚ ਕੋਈ ਅੜਿੱਕਾ ਨਹੀ ਬਣੂਗਾ ਬਾਅਦ ਵਿੱਚ ਜੁਬਾਨ ਤੋ ਭੱਜ ਗਿਆ ਸੀ
@RanjeetsinghRanasandhu
@RanjeetsinghRanasandhu 12 күн бұрын
ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਵਿੱਰ ਜੀ 🙏 🙏 ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਨ ਸਾਰੇ ਬੰਦੀ ਸਿੰਘ ਰਿਹਾਅ ਹੋ ਕੇ ਜਲਦੀ ਤੋਂ ਜਲਦੀ ਘਰਾਂ ਪਰਵਾਰਾ ਵਿੱਚ ਆਉਣ ਜੀ
@SukhwinderSingh-wq5ip
@SukhwinderSingh-wq5ip 10 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@baldevjassar8059
@baldevjassar8059 12 күн бұрын
*🙏❣️ਅੱਜ ਦਾ ਵਿਚਾਰ❣️🙏* *ਵਿਸ਼ਵਾਸ ਕਰਨ ਵਾਲੇ ਨਾਲੋ,ਵਿਸ਼ਵਾਸ ਤੋੜਨ ਵਾਲਾ ਮੂਰਖ ਹੁੰਦਾ ਹੈ!ਕਿਉਕਿ ਉਹ ਆਪਣੇ ਨਿੱਕੇ ਜਿਹੇ ਸਵਾਰਥ ਲਈ ਇੱਕ ਸੱਚੇ ਇਨਸਾਨ ਨੁੰ ਗੁਆ ਬੈਠਦਾ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@kulwindersingh-dh1hq
@kulwindersingh-dh1hq 11 күн бұрын
ਸੰਧਾਵਾਲੀਆ ਸਾਬ ਬਾਠ ਸਾਬ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਸਾਕਾਰਾਤਮਿਕ ਗਲਬਾਤ ਨਿਰਪੱਖ ਸੰਵਾਦ
@parmjitsinghghungranadhill8949
@parmjitsinghghungranadhill8949 11 күн бұрын
Bilkul ji
@HardevsinghSihra-br2yy
@HardevsinghSihra-br2yy 11 күн бұрын
ਸੰਧਾਵਾਲੀਆ ਸਾਹਿਬ,ਬਾਠ ਸਾਹਿਬ ਜੀ,, ਸਤਿ ਸ੍ਰੀ ਆਕਾਲ ਜੀ, ਬਾਠ ਸਾਹਿਬ ਜੀ,, ਵਧੀਆ ਪੰਜਾਬੀ, ਤਾਂ ਬਹੁਤ ਦੂਰ ਦੀ ਗੱਲ ਹੈ ਜੀ,, ਪੰਜਾਬ ਦੇ, ਕੋਲ ਵਧੀਆ,, ਕੀ ਲਿਖਣਾ,, ਸਾਡੇ ਕੋਲ,, ਪੰਜਾਬੀ,, + ਬਿਹਾਰੀ - ਰਾਜਸਥਾਨੀ,,-ਕੰਗਣਾ ਭਾਸ਼ਾ, @ ਅੰਗਰੇਜ਼ੀ ਵਿਚ ਪੰਜਾਬੀ,, ਉਦਾਹਰਣ ਲਈ,, ( ਪੰਜਾਬ ਸਰਕਾਰ ਦਾ ਬੋਰਡ ਤੋਂ) ਲਿਖਿਆ ਹੈ,, ਬੇਰ ਬਹਿਮਾ ,, ਅਸਲ ਨਾਮ ਹੈ ਜੀ,, ਬੀੜ ਬਹਿਮਣ,) ਜਦਕਿ ਉਸ ਪਾਸੇ ਉਹ ਪਿੰਡ ਹੈ ਹੀ , ਨਹੀਂ। ਫੇਰ ਲਿਖਿਆ ਹੈ ਜੀ,,ਬੇਹਮਨ ਦਿਵਾਨ ,, ਅਸਲ ਨਾਮ ਹੈ ਜੀ,, ( ਬਹਿਮਣ ਦੀਵਾਨਾ) ਹੈ ਜੀ,, ਹੋਰ,, ਅਨੇਕਾਂ, ਤਰੁੱਟੀਆਂ , ਬਠਿੰਡਾ ਸ਼ਹਿਰ ਦੇ, ਰਿੰਗ ਰੋਡ,, ਅਤੇ, ਨੇੜਲੇ ਥਾਵਾਂ ਤੇ, ਲੱਗੇ ਹੋਏ ਹਨ ਜੀ,,‌ ਇਸ, ਉਦਾਹਰਣ ਵਜੋਂ, ਦੱਸੇ ਗਏ ਪਿੰਡ,, ਪੰਜਾਬ ਦੀ ਸਿਆਸਤ ਵਿੱਚ, ਚੰਗੀ ਸਥਿਤੀ ਵਿੱਚ ਹਨ,, ਇੱਕ,, ਤਾਂ,, ਅਕਾਲੀ ਦਲ ਦੇ,, ਵੱਡੇ‌ ,, ਸਿਆਸੀ ਲੀਡਰ, ਸਾਹਿਬਾਨ ਦੇ ਪਿੰਡ ਦਾ। ਬੁਰਾ ਹਾਲ ਹੈ,, ਜੀ,, ਤੇਰੇ ਪੰਜਾਬ ਵਿੱਚ,, ਤੇਰੀ ਪੰਜਾਬੀ ਦਾ ,,, ਬਾਬਾ, ਕਾਹਨ ਸਿੰਘ ਨਾਭਾ ਜੀ। ਧੰਨਵਾਦ ਜੀ,,ਬਾ੍ਠ ਸਾਹਿਬ ਜੀ।
@parmjitsinghghungranadhill8949
@parmjitsinghghungranadhill8949 11 күн бұрын
Ji
@Karmjitkaur-gk1xq
@Karmjitkaur-gk1xq 12 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼♥️🙏🏼
@harindergrewal5418
@harindergrewal5418 12 күн бұрын
Sandhawalia Ji te Baath Ji Sat Shri Akal Very Good Information 22G OK TKS ❤🎉❤🎉❤
@HARRYROMANA-on7vt
@HARRYROMANA-on7vt 11 күн бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@GurvinderSingh-lm6ou
@GurvinderSingh-lm6ou 12 күн бұрын
ਜੇ ਅਗਰ ਭਾਈ ਅਮ੍ਰਿਤਪਾਲ ਸਿੰਘ ਬੀਜੇਪੀ ਨੂੰ ਸਮਰਥਨ ਦੇ ਦੇਣ ਤਾਂ ਅੱਜ ਹੀ ਓਹਨਾ ਉਪਰੋਂ ਏਨ ਏਸ ਏ ਹਟਾ ਲਾਉਗੀ
@RajinderKumar-hm3rx
@RajinderKumar-hm3rx 11 күн бұрын
Oh banda e bjp te agencia da ah khul ke support nahi kar sakda
@amandeepsingh2917
@amandeepsingh2917 11 күн бұрын
9999999😢😢🎉🎉🎉ree44r4r545 seuy6 hu rzr ​@@RajinderKumar-hm3rx
@preetnimana4767
@preetnimana4767 11 күн бұрын
​@@RajinderKumar-hm3rxtu kis da banda hai ,,desh da ja ..
@panveersingh6632
@panveersingh6632 11 күн бұрын
ਵਾਹ ਉਹ ਤੇਰੇ ਭਰਾਅ ਘੱਟ ਪੀ ਲਿਆ ਕਰ😂😂
@SimerjeetKaur-rs7rt
@SimerjeetKaur-rs7rt 10 күн бұрын
Je B J P nu samarthan dena si te fir Amrit pal Maafy mangg Linda. Fir Elaikshan larn di ki lord si .yaar ekk dam hi naa gir jaya kro
@gurbhindersandhu8654
@gurbhindersandhu8654 11 күн бұрын
ਬਹੁਤ ਵਧੀਆ ਵਿਚਾਰ ਚਰਚਾ ਜੀ
@user-hv3ot8ur2h
@user-hv3ot8ur2h 12 күн бұрын
Sat shri akal g saryain nu sukh dhillon valo Italy 🇮🇹 tu g
@user-zv6lr7bt2p
@user-zv6lr7bt2p 11 күн бұрын
ਗੱਡੀ ਆਲ਼ਾ ਮਸਲਾ ਝਾੜੂ ਆਲਿਆ ਦੀ ਦੇਣ ਆ ਜੀ ਕਿਉਂਕਿ ਸਭ ਤੋਂ ਵੱਡੀ ਸੱਟ CM ਦਫ਼ਤਰ ਦੇ ਵੱਜੀ ਆ ਜੀ
@majorcheema4004
@majorcheema4004 12 күн бұрын
ਜੇਹੜਾ ਲੌਲੀ ਪੌਪ ਪਹਿਲਾ ਅਕਾਲੀ ਦਿੰਦੇ ਸੀ, ਹੁਣ ਬੀਜੇਪੀ ਆਪਣੇ ਹੱਥ ਲੈਣ ਨੂੰ ਫਿਰਦੀ ਏ 🙏🏻
@gurcharansingh3029
@gurcharansingh3029 12 күн бұрын
BJP ਹੁਣ ਹਿਲ ਚੁੱਕੀ ਹੈ ਅੰਮ੍ਰਿਤਪਾਲ ਬਾਹਰ ਆਵੇਗਾ। ਹੁਣ ਮੋਦੀ ਸਾਹਿਬ ਪੰਜਾਬ ਖੁਸ਼ ਕਰਕੇ ਆਪਣੇ ਚਮਚਿਆਂ ਰਾਹੀਂ ਅਧਾਰ ਵੀ ਬਣਾਉਣਾ ਚਾਹੁੰਦੇ ਹਨ।
@kewalsingh6864
@kewalsingh6864 11 күн бұрын
Very good vichar veer ji
@user-lu8hz1kk3h
@user-lu8hz1kk3h 11 күн бұрын
ਧੰਨਵਾਦ ਜੀ।
@balwinderram1563
@balwinderram1563 11 күн бұрын
ਸਰਕਾਰ ਬਿਨਾ ਦੇਰੀ ਕੀਤਿਆਂ ਅੰਮ੍ਰਿਤ ਪਾਲ ਸਿੰਘ ਨੂੰ ਰਿਹਾ ਕਰੇ। ਲੋਕਾਂ ਦੀ ਕਚਹਿਰੀ ਉਹਨਾਂ ਦੇ ਸਾਰੇ ਕੇਸ ਖਤਮ ਕਰ ਚੁਕੀ ਹੈ।
@RamSingh-nd5rl
@RamSingh-nd5rl 12 күн бұрын
ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ ਮੈਂ ਭੱਠਾ ਮਜ਼ਦੂਰ ਜਲਾਲਾਬਾਦ ਪੂਰਬੀ ਮੋਗਾ
@Gobinderkaurmaan
@Gobinderkaurmaan 12 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@parmjitsinghghungranadhill8949
@parmjitsinghghungranadhill8949 11 күн бұрын
NSA nhi rahega
@ParamjeetKaur-wd4qc
@ParamjeetKaur-wd4qc 11 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 6:43
@JarnailSingh-ef5ir
@JarnailSingh-ef5ir 11 күн бұрын
Good good working ji
@parmjitsinghghungranadhill8949
@parmjitsinghghungranadhill8949 11 күн бұрын
Bittu aun wale time ch cm pb. Wal jaiga
@ginderkaur6274
@ginderkaur6274 11 күн бұрын
ਵਧੀਆ ਪ੍ਰੋਗਰਾਮ
@puranmasih5312
@puranmasih5312 12 күн бұрын
May God bless both of you and your ministry May God help you always every work and every work
@karanbaraich2300
@karanbaraich2300 11 күн бұрын
👍
@ramandeepsingh4310
@ramandeepsingh4310 11 күн бұрын
Good
@user-ob4ws3wd3d
@user-ob4ws3wd3d 12 күн бұрын
Sat Sri Akal our favorite sandhawali ji and Ba’ath sab ji ! Sada khush raho🙏🏼🙏🏼
@gursimratkaurcheema6000
@gursimratkaurcheema6000 11 күн бұрын
ਜਦੋਂ ਸਹੁੰ ਚੁੱਕ ਲਈ ਸੰਵਿਧਾਨ ਪਾਲਣ ਦੀ। ਫਿਰ ਕੋਈ ਤਰਕ ਐਨ ਐਸ ਏ ਲਾ ਨਹੀਂ ਸਕਦਾ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ
@GaganSingh-ss1fl
@GaganSingh-ss1fl 11 күн бұрын
Ki tusi sahi gall dasi h .
@manjitindian
@manjitindian 11 күн бұрын
ਬਹੁਤ ਵਧੀਆਂ ਰਿਪੋਰਟ ਖਬਰਾਂ ਪੇਸ਼ ਕਰਦੇ ਹੋ ਤੁਸੀ
@user-ef7yi1be1l
@user-ef7yi1be1l 11 күн бұрын
Thanks
@narinderjeetsingh3994
@narinderjeetsingh3994 12 күн бұрын
Sat Sri akaal to all 🙏❤️
@user-pv8sc6uh5x
@user-pv8sc6uh5x 11 күн бұрын
ਵੀਰ ਮੇਰਿਓ , ਸਭਨਾਂ ਦੀ ਆਪੋ ਆਪਣੀ ਸੋਚ ਵਿਚਾਰ ਏ, ਉਸ ਵਕਤ ਦੇਖਕੇ ਸੁਣਕੇ ਦੁੱਖ ਹੋਇਆ, ਸਿਰ ਉੱਪਰ ਗੁਰੂ ਜੀ ਵੱਲੋਂ ਬਖਸ਼ੀ ਪੱਗ ਬੰਨ੍ਹ ਪੰਜਾਬੀਅਤ ਦਾ ਸੰਹੁ ਚੁੱਕ ਸਮਾਗਮ ਵਿੱਚ ਅੰਗਰੇਜ਼ੀ ਵਿੱਚ ਕਾਗਜ ਪੜਿਆ ਇਹਨਾਂ ਪੰਜਾਬੀ ਨੂੰ ਤਿਆਗ ਕੇ, ਬੇਵਕੂਫ ਪੰਜਾਬੀ ਕੌਮ, ਛਿੱਤਰ ਖਾਹ ਕੇ ਵੀ ਨ੍ਹੀ ਸਮਝਦੀ, ਮੀਡੀਆ ਵਾਲੇ ਭਰਾਵੋ ਤੁਹਾਡੀ ਗੱਲ ਲੋਕੀਂ ਸੁਣਦੇ ਹਨ, ਸੋਚੋ ਵੀਚਾਰੋ, ਸਮਝੋ ਸਮਝਾਉਣ ਦੀ ਕੋਸ਼ਿਸ਼ ਕਰੋ, ਉਹ ਹਿੰਦੀ ਮਾਂ ਬੋਲੀ ਵਿਚ , ਤੇ ਇਹ ਪੰਜਾਬੀ ਮਾਂ ਬੋਲੀ ਤਿਆਗ , ਅੰਗਰੇਜੀ ਵਿੱਚ, ਬਹੁਤ ਵੱਡਾ ਖਤਰਨਾਕ ਹੱਲਾ ਏ, ਜਿਸ ਨੂੰ ਸਾਰੀ ਦੁਨੀਆ ਵੇਖ ਰਹੀ ਸੀ, ਸੋਚੋ ਦਿਲ ਤੇ ਦਿਮਾਗ ਨਾਲ
@narinderjeetkaur2918
@narinderjeetkaur2918 12 күн бұрын
🙏🙏
@verru1998
@verru1998 12 күн бұрын
NSA Kangana te laoooo
@sarbjitsinghriar596
@sarbjitsinghriar596 12 күн бұрын
🙏🙏❤️
@RajinderSingh-sd5ew
@RajinderSingh-sd5ew 11 күн бұрын
ਸੰਧਾਂਵਾਲੀਆਂ ਸਾਹਿਬ ਬਾਠ ਸਾਹਿਬ ਸਤ ਸ੍ਰੀਅਕਾਲ ਜੀ
@surjeetsingh8809
@surjeetsingh8809 12 күн бұрын
👍👍👌👌
@jagtargill-rc4gy
@jagtargill-rc4gy 12 күн бұрын
Very good bath shiab and sindawala shiab ji thanks
@harpreethsing5715
@harpreethsing5715 11 күн бұрын
ਸਤਿ ਸ਼੍ਰੀ ਅਕਾਲ ਜੀ
@KuldeepSingh-gn2ew
@KuldeepSingh-gn2ew 11 күн бұрын
Very nice 👍👍🙂👍🙂❤❤❤
@KhaslaMobile
@KhaslaMobile 11 күн бұрын
@jeetabanger6084
@jeetabanger6084 11 күн бұрын
❤❤❤❤❤❤
@tejasingh8330
@tejasingh8330 11 күн бұрын
Good news gi 🎉
@GurdeepSingh-hd3qs
@GurdeepSingh-hd3qs 12 күн бұрын
Sat shri akal ji 🙏🙏 kolkata ❤
@Hardeepsingh-es1bk
@Hardeepsingh-es1bk 11 күн бұрын
Sandavalia Sabb Tussi bahut vadia vishleshan Karde o k lokka vich amm ban k vichran
@harjitsran4661
@harjitsran4661 11 күн бұрын
Cm Mann very honest man He should go on ground and check out himself and what’s going on 🙏
@Lovedeepsingh01
@Lovedeepsingh01 12 күн бұрын
🙏🏻🙏🏻🙏🏻🙏🏻
@gurimangat2636
@gurimangat2636 12 күн бұрын
SAT SHRI AKAL JI SARYAN NU 🙏 ❤❤
@harshwinderkaur7260
@harshwinderkaur7260 12 күн бұрын
Sat shri akal ji 🙏🏻🙏🏻👍🏼
@Baljitsahota-pq2mz
@Baljitsahota-pq2mz 11 күн бұрын
ਬਾਈ ਜੀ ਸਰਕਾਰ ਦੇ ਕੰਨ ਖੋਲੋ ਕੇ ਪੰਜਾਬ ਦੇ ਪਾਣੀਆਂ ਤੇ ਜ਼ਰੀ ਸੋਚ ਤੇਜ਼ ਕਰਨ ਤਾਂ ਜ਼ੋ ਪਾਣੀ ਦੇ ਡਿੱਗ ਦੇ ਪੱਧਰ ਨੂੰ ਬਚਾਇਆ ਜਾ ਸਕੇ ਨਹੀਂ ਆਉਣ ਵਾਲੇ ਸਮੇਂ ਵਿੱਚ ਏਨਾ ਮੰਤਰੀਆਂ ਨੇ ਪਾਣੀ ਦੇਣ ਤੇ ਰਾਜਨੀਤੀ ਖੇਡਣੀ ਕਰਨੀ ਕੇ ਮੈ ਸਭ ਤੋਂ ਵੱਧ ਥੋਨੂੰ ਪਾਣੀ ਦੇਣ ਦਾ ਵਾਅਦਾ ਕਰਦਾ ਤੇ ਬਾਈ ਆ ਜੇਹੜੇ ਲੋਕ ਝੋਨਾ ਲਾਉਣ ਤੋਂ ਪਹਿਲਾਂ ਪਾਣੀ ਦੀ ਬਰਬਾਦੀ ਕਰਦੇ ਨੇ ਓਹਨਾ ਦੇ ਕਨੈਕਸ਼ਨ ਕੱਟ ਦਿੱਤੇ ਜਾਣ
@adv.puneet.malhotra
@adv.puneet.malhotra 12 күн бұрын
ਸਤਿ ਸ੍ਰੀ ਆਕਾਲ ਜੀ
@surinderkaur4233
@surinderkaur4233 11 күн бұрын
भाई अमरितपाल सिंह ते एन एस ए हटाएआ जाबे
@Balwindersingh-zc6lz
@Balwindersingh-zc6lz 12 күн бұрын
21 ਵਾਰੀ ਮੀਟਿੰਗ ਦੇ ਕੇ ਮੁਕਰ ਗਏ ਸੀਐਮ ਭਗਵੰਤ ਮਾਨ ਠੇਕਾ ਸੰਘਰਸ਼ ਮੋਰਚਾ ਨੂੰ
@KuldeepSingh-wj7pd
@KuldeepSingh-wj7pd 12 күн бұрын
🎉
@mewasingh4925
@mewasingh4925 11 күн бұрын
ਸਮਾਂ ਕੱਢ ਕੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਵੀ ਕਹਿ ਲਿਆ ਕਰਨਾ ਜੀ
@Sidhusaaabmoga
@Sidhusaaabmoga 12 күн бұрын
Baki dekhde aa agey agey hota kya kaun sahi te kaun galat
@GurpreetKaur-lx9tp
@GurpreetKaur-lx9tp 11 күн бұрын
🙏🇩🇪❤️
@SurinderSingh-ok6lv
@SurinderSingh-ok6lv 11 күн бұрын
ਸਤਿ ਸ੍ਰੀ ਆਕਾਲ ਜੀ ਵੀਰ ਜੀ
@PremPal-rg7jx
@PremPal-rg7jx 12 күн бұрын
Sandhawaliea and parmjeet ji sat shri akal ji
@sarbjeetghangas7489
@sarbjeetghangas7489 11 күн бұрын
Hahaha one Asia jis taraf nu bhedan is taraf nu prime asia😢😢😢
@HusanlalHusanlalsohpal-gw1wp
@HusanlalHusanlalsohpal-gw1wp 12 күн бұрын
(928) like to❤se sade bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️✍️✍️ husan lal sohpal masani near apra teh phillaur dest jalander 🙏🙏🙏🙏 11,,,6,,2024🙏🙏🙏🙏🌹🌹🌹🌹🌹🌹🌹🌹
@HardevsinghSihra-br2yy
@HardevsinghSihra-br2yy 11 күн бұрын
ਬਿੱਟੂ ਰਾਮ ,, ਤਾਂ ,, ਹੈ ਹੀ,, ਪੰਜਾਬ ਵਿਰੋਧੀ,,,
@user-rm4vb4wb9x
@user-rm4vb4wb9x 11 күн бұрын
ਬੀਜੇਪੀ (ਆਰਐਸਐਸ) ਦਾ ਮੁੱਖ ਟੀਚਾ ਦੁਨੀਆਂ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਰਮਲ ਵਿਚਾਰਧਾਰਾ ਨੂੰ ਖ਼ਤਮ ਕਰਨ ਅਤੇ ਪੰਜਾਬੀ ਜ਼ੁਬਾਨ ਨੂੰ ਬਿਲੇ ਲਾਉਣ ਦਾ ਹੈ। ਅਖੌਤੀ ਤਖ਼ਤਾਂ ਅਤੇ ਗੁਰਦੁਆਰਾ ਕਮੇਟੀਆਂ ਵਿੱਚ ਆਪਣੇ ਸਨਾਤਨੀ ਬੰਦੇ ਵਾੜ ਕੇ ਉਹ ਪਹਿਲਾਂ ਹੀ ਗੁਰਮਤਿ ਦਾ ਮੂੰਹ ਮੁਹਾਂਦਰਾ ਵਿਗਾੜ ਚੁੱਕੇ ਹਨ। ਸਿੱਖਿਆ ਅਦਾਰਿਆਂ ਰਾਹੀਂ ਪੰਜਾਬੀ ਜ਼ੁਬਾਨ ਨੂੰ ਬਦਸੂਰਤ ਬਣਾਉਣ ਦੀ ਮੁਹਿੰਮ ਜ਼ੋਰਾਂ ਸ਼ੋਰਾਂ ਨਾਲ਼ ਜਾਰੀ ਹੈ। ਦਿੱਲੀ , ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਦੇ ਲੱਖਾਂ ਲੋਕਾਂ ਦੀ ਮਾਂ ਬੋਲੀ ਪੰਜਾਬੀ ਨੂੰ ਸਰਕਾਰੇ ਦਰਬਾਰੇ ਉਸਦਾ ਬਣਦਾ ਸਤਿਕਾਰਯੋਗ ਦਰਜਾ ਨਹੀਂ ਦਿੱਤਾ ਜਾ ਰਿਹਾ। ਇਹਨਾਂ ਮੁੱਦਿਆਂ 'ਤੇ ਸਾਥ ਦੇਣ ਲਈ ਬੀਜੇਪੀ ਨੂੰ ਸਿੱਖ ਸ਼ਕਲਾਂ ਵਾਲ਼ੇ ਚਿਹਰੇ ਚਾਹੀਦੇ ਹਨ ਜੋ ਉਹਨਾਂ ਨੂੰ ਵਿਕਾਊ ਸਿੱਖ ਆਗੂਆਂ, ਗੁਰਮਤਿ ਵਿਰੋਧੀ ਡੇਰਿਆਂ, ਅਫ਼ਸਰਸ਼ਾਹੀ ਅਤੇ ਵਿਕਾਊ ਪ੍ਰਚਾਰਕਾਂ ਵਿੱਚੋਂ ਸਹਿਜੇ ਹੀ ਮਿਲ਼ ਰਹੇ ਹਨ। ਬਿੱਟੂ ਦੀ ਬਿਆਨਬਾਜ਼ੀ ਇੱਸੇ ਸੰਦਰਭ ਵਿੱਚ ਵੇਖੀ ਜਾਣੀ ਚਾਹੀਦੀ ਹੈ। ਚੌਧਰ ਅਤੇ ਦੌਲ਼ਤ ਖਾਤਰ ਇਹ ਲੋਕ ਨੀਵੇਂ ਤੋਂ ਨੀਵੇਂ ਪੱਧਰ ਤਕ ਡਿੱਗ ਸਕਦੇ ਹਨ। ਇਹਨਾਂ ਮਾਮਲਿਆਂ ਵਿੱਚ ਸਿੱਖ ਆਪਣੇ ਦੁਸ਼ਮਣ ਆਪ ਹੀ ਹਨ, ਬੇਗਾਨਿਆਂ ਨੂੰ ਕੀ ਦੋਸ਼ ਦੇਣਾ ਹੋਇਆ !!!
@sohismagh7138
@sohismagh7138 11 күн бұрын
ਸੰਧਾਵਾਲੀਆ ਸਾਹਿਬ ਲੀਡਰ ਜੋ ਗੱਲਾਂ ਕਹਿੰਦੇ ਹਨ ਕੰਮ ਉਸ ਤੋਂ ਉਲਟ ਕਰਦੇ ਹਨ। ਇੱਕ ਗੱਲ ਹੋਰ ਆਹ ਸੰਸਦ ਮੈਂਬਰ ਸਾਹਿਬ ਦਾ ਨਾਮ ਪੂਰਾ ਲਿਖੋ ਜੀ।
@jagdishpuri5366
@jagdishpuri5366 12 күн бұрын
Agar thapar nai Marya fer kulwinder de parents sarope kyu le rahe ne ohna nu kehna chahida c anve di koi gal nai hoi Sanu sarope kyu de rahe ho
@KaramSingh-qe9by
@KaramSingh-qe9by 11 күн бұрын
Sandhowalia ji te bath sab sat sri akal menu pehli var sandhowalia ji ne song di story vic ik gunda da roll ditta c uss time bhaji rama mandi kheiara petrol pump de nal di galileo vic rehnde c now I don't know ❤❤
@sushamlata7739
@sushamlata7739 12 күн бұрын
Good morning sir Calgary se
@KaurLove-ky7oe
@KaurLove-ky7oe 11 күн бұрын
🙏🏻🙏🏻🙏🏻🙏🏻🙏🏻🙏🏻🙏🏻✌🏻✌🏻✌🏻✌🏻✌🏻
@KulwinderSingh-zv1tx
@KulwinderSingh-zv1tx 11 күн бұрын
Good morning g 🙏🌹🌹😊 Banga
@BalwinderSingh-ms4by
@BalwinderSingh-ms4by 11 күн бұрын
ਸੰਧਾਵਾਲੀਆ ਸਾਹਿਬ ਬਾਠ ਸਾਹਿਬ ਸਤਿ ਸ੍ਰੀ ਅਕਾਲ ,ਫਾਲਤੂ ਗਲਾਂ ਨਾ ਕਰਿਆ ਕਰੋ,ਸਹੀ ਖਬਰਾਂ ,ਪੰਜਾਬ ਦੀ ਖਬਰ ਘਟ ਹੁੰਦੀ ਹੈ .ਸਹੀ ਖਬਰ ਦੇਣ ਲਗਿਆ ਜਾਂ ਸਰਕਾਰ ਵਿਰੁੱਧ ਤੁਸੀਂ ਡਰ ਜਾਂਦੇ ਹੌ।ਤੁਗਲਵਾਲ ਗੁਰਦਾਸਪੁਰ ਪੰਜਾਬ।
@user-bg6xh6tt7i
@user-bg6xh6tt7i 11 күн бұрын
Bai a puthiya sidiya tpniya kite na kite vigan jrur poundiya nea ado aad soch lokan di
@jasantoor5038
@jasantoor5038 12 күн бұрын
ਇ ਵੀ ਅਐਮ ਚ ਵੀ ਵੋਟਾਂ ਵੱਧ ਨਿਕਲਿਆ ਹਨ
@majorcheema4004
@majorcheema4004 12 күн бұрын
ਇਕ ਸੱਜਣ USA ਤੋਂ ਕਹਿੰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੇ ਅਮ੍ਰਤਪਾਲ ਨੂੰ ਫੜਿਆ ਕੇਹੜੀ ਗਲੋਂ ਏ ਗ਼ਲਤੀ ਕੀ ਸੀ, ਮੈਂ ਕਿਹਾ ਕੇ ਤੁਹਾਡੇ ਉਥੇ ਨੇੜੇ ਕੋਈ ਥਾਣਾ ਹੋਵੇਗਾ ਤੁਸੀਂ ਆਪਣੇ 15 ,20 ਬੰਦੇ ਲੈ ਕੇ ਕ੍ਰਿਪਾਨਾਂ ਹੱਥ ਫੜ ਕੇ ਚਲੇ ਜਾਇਓ ਪੁਲਿਸ ਵਾਲੇ ਸਮਝਾ ਦੇਣ ਗੇ ਕੀ ਗ਼ਲਤੀ ਸੀ 😂
@jaspalsingh-yq6hs
@jaspalsingh-yq6hs 12 күн бұрын
USA de police jhoote parche ve ne kardi
@Nanakpanthi
@Nanakpanthi 12 күн бұрын
Oh ta mundeya nu sir den lai utsahit kar reha si. Hun aap piche hat gaye.
@majorcheema4004
@majorcheema4004 12 күн бұрын
​@@jaspalsingh-yq6hsਝੂਠੇ ਪਰਚੇ ਦਾ ਕਿਦਾਂ ਪਤਾ ਲੱਗਦਾ ਵੀਰ
@chandsingh6450
@chandsingh6450 11 күн бұрын
❤❤❤❤❤❤❤❤
@GaganSingh-ss1fl
@GaganSingh-ss1fl 11 күн бұрын
USA hove ya India Sach h k tanashahi nahi honi chahidi jhoota mukabla mukdma nahi hona chahida Agar koi galti hogi ta eda Matlab nsa nahi chahida sago nsa India de banka de pessy lake rafuchakr Hoge.
@meharsingh8439
@meharsingh8439 11 күн бұрын
ਬੋਰਸ ਬਿਟੂ ਲੁਧਿਆਣਾ ਤੁਸੀਂ ਤੁਰ ਪਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
@JaspreetKaur-ne5qm
@JaspreetKaur-ne5qm 11 күн бұрын
Veer amritpal nu riha kita jna chaida bohat jroori aa punjabia lyi sikha lyi
@jaswant5395
@jaswant5395 11 күн бұрын
Good morning
@ajaibsinghmann2458
@ajaibsinghmann2458 12 күн бұрын
ਸੌਂਹ ਕਾਹਦੀ ਚੁੱਕੀ ਐ ਬਾਈ, ਲਗਦੈ ਸੌਂਹ ਖਾਧੀ ਐ ਬਈ ਅਸੀਂ ਤਾਂ ਐੰ ਈ ਕਰਾਂਗੇ।
@nanakshahi8343
@nanakshahi8343 11 күн бұрын
ਡਾਕਟਰ ਸਾਹਬ ਨੇ ਮਨਾਂ ਕੀਤਾ ਵੀ ਬਾਹਰੋਂ ਨਈ ਖਾਣਾਂ ❤❤❤❤😂😂
@Amriksingh-cn5oh
@Amriksingh-cn5oh 11 күн бұрын
NSA vi hasda hona pardan mantri to vo des nu lustra ci
@ranjeetsandhu3339
@ranjeetsandhu3339 11 күн бұрын
Sir meinu thude awaj voice bot sohni lgde
@sukhjindersingh1675
@sukhjindersingh1675 11 күн бұрын
ਜਿਸ ਸੰਵਿਧਾਨ ਨੂੰ ਮੰਨਦਾ ਨਹੀ ਸੀ ਤੇ ਹੁਣ oath ਲੈਣ ਵਾਸਤੇ Delhi ਜਾਣਾ ਹੁਣ ਸਵਿਧਾਨ ਨੂੰ ਮੰਨ ਕੇ ਹੀ oath ਲਵੇਗਾ ਹੁਣ ਥੁੱਕ ਕੇ ਚੱਟਣ ਵਾਲਾ ਕੰਮ ਕਰਨਾ
@amritsar364
@amritsar364 11 күн бұрын
Ki krna tushi dso
@sukhjindersingh1675
@sukhjindersingh1675 11 күн бұрын
@@amritsar364 ਪਹਿਲਾਂ ਫੁਕਰੀਆਂ ਨਾ ਮਾਰਦਾ
@ParamjeetKaur-kr1ni
@ParamjeetKaur-kr1ni 11 күн бұрын
ਆਮ ਆਦਮੀ ਪਾਰਟੀ ਨੂੰ ਸਾਡੇ ਸਾਰੇ ਪ੍ਰਵਾਰ ਨੇ ਵੋਟਾਂ ਪਾਈਆਂ ਪਰ ਉਸ ਦੀ ਬਦੌਲਤ ਸਾਨੂੰ ਇਹ ਇਨਸਾਫ ਮਿਲਿਆ ਮੇਰੀ ਬੇਟੀ ਦਾ ਕੇਸ ਸੀ ਐਨ ਆਰ ਆਈ ਵਿੰਗ ਵਿੱਚ ਬਹੁਤ ਜ਼ਿਆਦਾ ਸਬੂਤ ਹੋਣ ਦੇ ਬਾਵਜੂਦ ਵੀ ਸਾਡਾ ਕੇਸ ਵੇਖਿਆ ਹੀ ਨਹੀ ਗਿਆ ਸਾਾਡੇ ਕੋਲੋ ਐਸ ਐਚ ਓ ਥਾਣੇ ਦੇ ਚੱਕਰ ਕਢਵਾਈ ਗਿਆ ਦੂਜੀ ਪਾਰਟੀ ਕੋਲੋ ਪੈਸੇ ਲੈ ਕੇ ਵੀਹ ਦਿਨਾਂ ਬਾਅਦ ਹੀ ਫ਼ਾਈਲ ਬੰਦ ਕਰ ਦਿੱਤੀ ਗਈ ਇਹ ਕਹਿੰਦੇ ਸੀ ਅਸੀ ਪੰਜਾਬ ਵਿੱਚੋਂ ਰਿਸ਼ਵਤਖੋਰੀ ਬੰਦ ਕਰਾਂਗੇ ਮੈਂ ਇਹ ਨਹੀ ਕਹਿੰਦੀ ਕਿ ਪੰਜਾਬ ਪੁਲਿਸ ਕੁਰੱਪਟ ਪਰ ਸਾਡੇ ਨਾਲ ਕੁਝ ਹੋਇਆ ਅਸੀਂ ਧੱਕੇ ਹੀ ਖਾਂਦੇ ਰਹਿ ਗਏ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ
@user-xq8fk8pg7r
@user-xq8fk8pg7r 11 күн бұрын
ਸੰਦਵਾਲੀਆ ਸਾਬ 2027 ਤੋ ਪਹਿਲਾ ਬਹੁਤ ਔਖਾ ਲੱਗਦਾ
@preetnimana4767
@preetnimana4767 11 күн бұрын
ਏਹ ਸਾਰੇ ਮਸਲੇ ਬਿੱਟੂ ਦੇ ਪਰਿਵਾਰ ਦੇ ਹੀ ਕਰਕੇ ਹੈ
@rdeepsingh1583
@rdeepsingh1583 12 күн бұрын
Interim bail ditti jaugi sunh chukan layi ji
@HarjinderSingh-eg8hw
@HarjinderSingh-eg8hw 12 күн бұрын
ਭੰਤੇ ਦੀ ਬੇੜੀ ਬਚੀ ਖੁਚੀ ਵੀ ਡੋਬੂ ਜੇ NSA ਭੰਤਾ ਨਹੀ ਹਟਾਉਦਾ
@rajwindersingh6168
@rajwindersingh6168 12 күн бұрын
Bhagwant Maan is better than Captain Amrinder Singh. Badal Sahib was better than Beant Singh and Captain Amrinder Singh. Baaki saare lok khush nahin ho sakde bhavein koi vi CM jaan PM ban jave.
@param2756
@param2756 11 күн бұрын
ਇਹ ਗਲ ਤੂੰ ਕਹਿ ਰਿਹਾ ਆ ਨਾ ਭੰਡ ਦੇ ਭੇਡ ਆ ਤੂੰ, ਇਵੇਂ ਹੀ ਅਕਾਲੀ ਦੇ ਭੇਡ ਕਹਿੰਦੇ ਅਕਾਲੀ ਵਧੀਆ ਆ, ਕਾਂਗਰਸ ਦੀ ਭੇਡ ਕਹਿੰਦੇ ਆ ਕਾਂਗਰਸ ਵਧੀਆ ਆ, ਹੈ ਤਿੰਨੋ ਹੀ ਕੰਜ਼ਰ ਆ ਸਿਰੇ ਦੇ @@rajwindersingh6168
@AMANSINGH000000
@AMANSINGH000000 11 күн бұрын
@@param2756es hisab naal tu Amritpal di bhed hoya
@PreetGosal-wd2hl
@PreetGosal-wd2hl 11 күн бұрын
​@@AMANSINGH000000ਖਾਲਸਾ ਪੰਥ diya ਭੇਡਾਂ ਨੀ ਸ਼ੇਰ ਹੁੰਦੇ ਨੇ ਭੇਡਾਂ ਤਾਂ ਓਹ ਨੇ ਜਿਹੜੀਆਂ ਸੈਂਟਰ ਦੇ ਦੱਲਿਆਂ ਥੱਲੇ ਲੱਗਕੇ ਚਲਦੇ ਨੇ
@rsmangat1
@rsmangat1 11 күн бұрын
@@PreetGosal-wd2hlDass, shdaayi!
@Amriksingh-cn5oh
@Amriksingh-cn5oh 11 күн бұрын
Bitu nu aag lagan vaste matrix baniya
@IqbalSingh-jk1vd
@IqbalSingh-jk1vd 12 күн бұрын
Bath sahib.... Je kadi edaa ho giya.... Je kadi edaa ho giya... Time waste na karo ehna gala te... BJP te eho jihi umeed na rakho... RSS di soch tusi shayed nehi jaan de.. Bittu nu minister bna ke Sikh kom bahut wadi Tees diti hai
@KulwantSingh-fl9qr
@KulwantSingh-fl9qr 12 күн бұрын
ਪਰਮ ਵੀਰ ਡੈਟ ਤੇ ਬਹੁਤ ਬੋਲਦਾ
@jaswantsingh1555
@jaswantsingh1555 12 күн бұрын
Food process da poison process na kite ban jaye 😢
@rabjidhillon9413
@rabjidhillon9413 12 күн бұрын
Kulwinder kaur side ton hun darr gaye, ground reality samajh aa gai
@GurfatehXZAP
@GurfatehXZAP 12 күн бұрын
ਸਾਨੂੰ ਤਾਂ ਸੁੱਚਾ ਲੰਗਾਹ ਬਿਊਟੀ ਪਾਰਲਰ ਮੰਤਰੀ ਬਣਾਉਣਾ ਚਾਹੀਦਾ।
@newtribune
@newtribune 11 күн бұрын
😂😂😂😂😂😂😂😂😅
@newtribune
@newtribune 11 күн бұрын
ਸੁੱਚਾ ਹੁਣ ਸੁੱਚਾ ਨਹੀ ਰਹਿ ਗਿਆ,ਸੁੱਚਾ ਹੁਣ ਜੂਠਾ ਹੋ ਗਿਆ 😂😂😂
@JaideepSinghShergill-wz8lc
@JaideepSinghShergill-wz8lc 11 күн бұрын
P . ​@@newtribune
@akshbrar1074
@akshbrar1074 11 күн бұрын
ਉਹਨੇ ਮਾਫੀ ਮੰਗ ਲਈ ਤੇ ਭੁੱਲ ਬਕਸ਼ਾਕੇ ਅੰਮ੍ਰਿਤੁ ਛਕ ਲਿਆ ਹੁਣ ਜੂਠੇ ਵਾਲ਼ੀ ਕੋਈ ਗਲ ਨੀ​@@newtribune
@newtribune
@newtribune 11 күн бұрын
@@akshbrar1074 asha ji
@gurnamsingh1835
@gurnamsingh1835 11 күн бұрын
It is 100% true that bittu is against the Sikhism and will not stay in favour of real punjab which believes in humanity
@charanjitsingh4388
@charanjitsingh4388 11 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਸੰਧਾਂਵਾਲੀਆਂ ਅਤੇ ਬਾਠ ਸਾਹਿਬ । ਬਿੱਟੂ ਜੀ ਦੇ ਬਿਆਨ ਮੰਤਰੀ ਬਣਨ ਦੇ ਨਾਲ ਹੀ ਬਦਲੇ ਇਹ ਸਾਰਾ 2027 ਕਰਕੇ ਬਦਲੇ ਆਉਣ ਵਾਲੀਆਂ ਇਲੈਕਸ਼ਨ ਦੀ ਤਿਆਰੀ ਹੈ । ਇੰਜ਼ ਲੱਗਦਾ ਆਉਂਣ ਵਾਲੀ ਇਲੈਕਸ਼ਨ ਵਿੱਚ ਬਿੱਟੂ ਨੂੰ BJP ਮੁੱਖ ਮੰਤਰੀ ਦਾ ਚਿਹਰਾ ਬਨਾਉਣ ਗੇ ।
Final muy increíble 😱
00:46
Juan De Dios Pantoja 2
Рет қаралды 19 МЛН
Show with Emaan Singh Khara | Political | EP 451 | Talk With Rattan
38:13