Prime Focus (2293) || Amritpal Singh ਦੇ ਪਰਿਵਾਰ ਦਾ ਐਲਾਨ , Congress ‘ਚ ਕਿਉਂ ਪਊ ਖਿਲਾਰਾ ?

  Рет қаралды 89,040

Prime Asia TV

Prime Asia TV

8 күн бұрын

#primeasiatv #primefocus #parmvirbaath #gurpreetsandhawalia #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news
Subscribe To Prime Asia TV Canada :- goo.gl/TYnf9u
Prime Focus (2293) || ਅੰਮ੍ਰਿਤਪਾਲ ਦੇ ਪਰਿਵਾਰ ਦਾ ਐਲਾਨ , ਅੱਧੀ ਰਾਤ ਤੋਂ ਕਾਨੂੰਨ ਹੋਇਆ ਲਾਗੂ ! , ਕਾਂਗਰਸ ‘ਚ ਕਿਉਂ ਪਊ ਖਿਲਾਰਾ ?
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 112
@Nanak-rc1go
@Nanak-rc1go 5 күн бұрын
ਲ਼ੜਾਈਆ ਚ ਮਰਦੇ ਤਾਂ ਹੁੰਦੇ ਨੇ ਜੀ। ਸਾਡੇ ਤਾਂ ਵੋਟਾਂ ਲੈਣ ਲਈ ਹੀ, ਬਹੁਤ ਫੋਜੀ ਮਰਵਾ ਦਿੱਤੇ ਸੀ , ਸਾਰਾ ਭਾਰਤ ਜਾਣਦਾ।
@baljeetsingh5740
@baljeetsingh5740 5 күн бұрын
ਸਤਿ ਸ੍ਰੀ ਆਕਾਲ ਜੀ, ਮਾਨਸਾ ਜ਼ਿਲ੍ਹੇ ਦਾ ਬਹੁਤ ਬੁਰਾ ਹਾਲ ਹੈ ਲੋਕ ਪ੍ਰੇਸ਼ਾਨ ਖੱਜਲ ਖੁਆਰ ਹੋ ਰਹੇ ਹਨ ਨਾ ਐੱਨ ਓ ਸੀ ਮਿਲ ਰਹੀ ਹੈ ਨਾ ਰਜੀਸਟਰੀਆਂ ਹੋ ਰਹੀਆਂ ਹਨ, ਕਿ੍ਪਾ ਕਰਕੇ ਜ਼ਰੂਰ ਵੀਚਾਰ ਕਰਿਓ।।
@charanjitsingh4388
@charanjitsingh4388 5 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ । Prime Asia ਦੀ ਚਰਚਾ ਬਹੁਤ ਵਧੀਆ ਹੁੰਦੀ ਹੈ। ਅੱਜ ਕਾਂ ਟੰਗਣ ਦੀ ਗੱਲ ਕਹੀ ਬਹੁਤ ਵਧੀਆ ਲੱਗੀ ਜੇ ਇੱਕ ਦੋ ਕਾਂ ਮਾਰ ਕੇ ਟੰਗੇ ਹੋਣ ਗੇ ਕ੍ਰਾਈਮ ਬਰਾਂਚ ਦੀ ਲੋੜ ਨਹੀਂ ਪੈਣੀ । ਸਜ਼ਾ ਨਹੀਂ ਮਿਲਦੀ ਜੇ ਮਿਲਦੀ ਤਾਂ ਬਹੁਤ ਘੱਟ ਮਿਲ਼ਦੀ ਹੈ ਇਸੇ ਕਰਕੇ ਦੂਸਰਾ ਤਿਆਰ ਹੋ ਜਾਂਦਾ ਹੈ।
@Karmjitkaur-gk1xq
@Karmjitkaur-gk1xq 6 күн бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਪਰਮਵੀਰ ਬਾਠ ਵੀਰ ਜੀ 🙏🏼♥️🙏🏼♥️🙏🏼♥️
@avtarsingh4870
@avtarsingh4870 5 күн бұрын
ਬਹੁਤ ਕੁਛ ਸਿਖਾਉਂਦੀ ਹੈ ਜ਼ਿੰਦਗੀ , ਲੋਕਾਂ ਦੀ ਪਹਿਚਾਣ ਕਰਾਉਂਦੀ ਹੈ ਜ਼ਿੰਦਗੀ ਜੋ ਦਿਸਦਾ ਹੈ ਵੈਸਾ ਹੁੰਦਾ ਨਹੀਂ , ਹਰ ਚਿਹਰੇ ਤੋਂ ਨਕਾਬ ਹਟਾਉਂਦੀ ਹੈ ਜ਼ਿੰਦਗੀ…
@SukhwinderSingh-wq5ip
@SukhwinderSingh-wq5ip 5 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@TinkuSandhu-lf8kj
@TinkuSandhu-lf8kj 5 күн бұрын
ਲੋਕਾਂ ਦੇ ਦਿਮਾਗ਼ ਨੂੰ ਜੰਗਾਲ ਲੱਗ ਚੁੱਕਾ ਹੈ। ਵਿਦਵਾਨ ਸਿਆਣੇ ਜ਼ਿਆਦਾ ਨੇ 👍
@BalkarSingh-ko2qy
@BalkarSingh-ko2qy 5 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@HarjinderSingh-qo2cy
@HarjinderSingh-qo2cy 5 күн бұрын
ਠੀਕ ਆ ਜੀ
@harpreetsingh2769
@harpreetsingh2769 5 күн бұрын
Program ਬਹੁਤ ਵਧੀਆ ਹੁੰਦਾ ਹੈ ਜੀ। ਸਜਾ ਦੀ ਗੱਲ ਕੀਤੀ ਹੈ ਜੀ, ਉਹ ਵਾਕਿਆ ਹੀ ਬਹੁਤ ਘੱਟ ਹੈ, ਅਰਬ ਦੇਸ਼ਾਂ ਵਾਂਗ ਹੀ ਹੋਣੀ ਚਾਹੀਦੀ ਹੈ।
@gurpreetbrar60091
@gurpreetbrar60091 5 күн бұрын
ਵਾਹਿਗੁਰੂ ਜੀ ਸਭ ਦੇਖਦੇ ਹਨ ਜਿਵੇਂ ਆਮ ਆਦਮੀ ਪਾਰਟੀ ਨੇ ਬੇਕਸੂਰ ਪੰਜਾਬੀ ਨੌਜਵਾਨਾ ਨੂੰ ਜੇਲ ਭੇਜਿਆ ਹੈ
@SANJIVKUMAR-me2qu
@SANJIVKUMAR-me2qu 6 күн бұрын
ਸਤਿ ਸ੍ਰੀ ਆਕਾਲ ਜੀ ਕੁਦਰੱਤ ਨੂੰ ਰੱਬ ਮੰਨਣ ਵਾਲੇ ਲੋਕਾਂ ਨੂੰ , ਕਾਫੀ ਟਾਈਮ ਤੋ ਮੈਂ ਨੋਟਿਸ ਕਰ ਰਿਹਾ ਸੀ ਕਿ ਇਹ ਚੈਨਲ ਕੋਲ ਹੋਰ ਕੋਈ 🗞️ ਖ਼ਬਰ ਨਹੀਂ ਅੰਮ੍ਰਿਤ ਪਾਲ ਤੋ ਇਲਾਵਾ ਜਾ politics ਤੋ ਇਲਾਵਾ, ਕੋਈ ਕੁਦਰੱਤ ਦੀ ਗੱਲ ਕਰੋ , ਬ੍ਰਹਮੰਡ ਦੀ ਗੱਲ ਕਰੋ , ਧਰਤੀ ਚੋ ਪਾਣੀ ਖਤਮ ਹੋ ਗਿਆ ਕਿਉ ਹੋਇਆ , ਰੁੱਖ ਖ਼ਤਮ ਕਰ ਦਿੱਤੇ ਗਏ ਕਿਉ ਹੋ ਗਏ , ਕੋਈ ਅਭਿਆਨ ਚਲਾਓ ਤੁਸੀ ਵੀ ਕਿ ਲੋਕਾਂ ਦੇ ਖੋਪੜ ਚ ਗਲ ਪਾਓ ਕਿ ਕੁਦਰੱਤ ਨਸ਼ਟ ਹੋ ਗਈ ਹੈ ,ਇਸਨੂੰ ਬਚਾਓ ਨਹੀਂ ਤਾਂ ਜੀਵਨ ਜੀਣਾ ਮੁਸ਼ਕਿਲ ਹੋਣ ਵਾਲੀ ਰਾਹ ਅਸੀਂ ਚੜ ਗਏ ਹੋਏ ਹਾ। ਖ਼ਬਰਾਂ ਸਾਰਿਆ ਦਿਓ ਪਰ ਵਿੱਚ ਜੀਵਨ ਬਚਾਉਣ ਵਾਲੀ ਕੁਦਰੱਤ ਨੂੰ ਵੀ ਸ਼ਾਮਿਲ ਕਰ ਲੋ ।
@ideaidea5284
@ideaidea5284 6 күн бұрын
Sahi kiha g
@AmritpalSingh-ri9gm
@AmritpalSingh-ri9gm 5 күн бұрын
Coffee pee tu kaka..t kam kr apna..thandi na hoje....
@balveerkaur9125
@balveerkaur9125 5 күн бұрын
ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@mpbuilder
@mpbuilder 5 күн бұрын
Satsri Akaal SW & PB bros AMEEN ji Tuhanu Lakh Lakh Tippni'$è
@HARRYROMANA-on7vt
@HARRYROMANA-on7vt 5 күн бұрын
ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ
@anandpreetsingh8573
@anandpreetsingh8573 5 күн бұрын
ਹਾਂਜੀ ਜੇ ਜੇਲਾਂ ਦੇ ਵਿੱਚ ਬਹਿ ਕੇ ਗੈਂਗਸਟਰ ਫਰੋਤੀ ਆ ਮੰਗ ਸਕਦੇ ਆ ਤੇ ਜੇਲਾਂ ਦੇ ਵਿੱਚ ਬਹਿ ਕੇ ਪੇਪਰ ਕਿਉਂ ਨਹੀਂ ਲੀਕ ਕਰ ਸਕਦੇ
@surmukhsingh9954
@surmukhsingh9954 5 күн бұрын
Every thing is possible, due to bad politics in India.
@GurdeepSingh-vh7sp
@GurdeepSingh-vh7sp 5 күн бұрын
ਸੰਧਾਵਾਲੀਆ ਜੀ ਟੈਲੀਵਿਜ਼ਨ ਤੇ ਚਲਾੳ ਚੈਨਲ।।
@tarsemrai4439
@tarsemrai4439 5 күн бұрын
ਸਾਡੇ ਦੇਸ ਤੋਂ ਬਾਅਦ ਆਜ਼ਾਦ ਹੋ ਕੇ ਸਪਨ ਹੋ ਗੇ ਸਾਡੇ ਪਰਨਾਲਾ ਓਥੇ ਦਾ ਓਥੇ
@kainthmandeep
@kainthmandeep 5 күн бұрын
ਓਹ ਮਾਲਕ ਇਟਾਲੀਅਨ ਹੀ ਸੀ।। ਤੇ ਬੰਦਾ ਬਿਨਾਂ ਕਾਨਟੈਕਟ ਤੋਂ ਕੰਮ ਕਰ ਰਿਹਾ ਸੀ ਪਰ ਘਟਨਾ ਬਹੁਤ ਦੁਖਦਾਈ ਹੈ।।। ਅਸੀਂ ਇਟਲੀ ਤੋਂ ਹੀ ਹਾਂ।
@SukhchainBatth-ct5bv
@SukhchainBatth-ct5bv 5 күн бұрын
Happy Friday 🎉🎉🎉🎉🎉
@PremPal-rg7jx
@PremPal-rg7jx 5 күн бұрын
Sandhawaliea and parmjeet ji sat shri akal ji
@kulwindergill7483
@kulwindergill7483 5 күн бұрын
ਸਤਿ ਸ੍ਰੀ ਆਕਾਲ ਜੀ, 22 ਜੂਨ ਸਭ ਤੋਂ ਵੱਡਾ ਦਿਨ ਹੈ, ਕੱਲ ਤੋਂ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਣਗੇ
@VijayKumar-oq5cg
@VijayKumar-oq5cg 5 күн бұрын
Sarna Apne Kisan ki jo MSP ki baat ki hai aur na hi gharcha sahab ki baat ki hai
@BalramDhaliwal-rb7no
@BalramDhaliwal-rb7no 5 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@kuldipsinghmaluka1973
@kuldipsinghmaluka1973 5 күн бұрын
ਚੋਣ ਜਾਬਤੇ ਵਿੱਚ ਹੀ ਰਹੂ ਜਿਆਦਾਤਰ ਪੰਜਾਬ ਇਸ ਬਾਰੇ ਸੋਚਣ ਦੀ ਲੋੜ
@gurmukhsingh708
@gurmukhsingh708 5 күн бұрын
ਵੀਰ ਜੀ ਪੇਪਰ ਲੀਕ ਵਿਚ ਫਾਂਸੀ ਦੀ ਸਜ਼ਾ ਸੁਣਾਈ ਜਾਵੇਂ ਨਾਲ 20 ਲੱਖ ਦਾ ਜੁਰਮਾਨਾ ਲਾਇਆ ਜਾਵੇ
@user-bz5si9iz5b
@user-bz5si9iz5b 5 күн бұрын
ਵੀਰ ਏਅਰ ਟਿਲ ਡਿਸ਼ ਤੇ ਨਹੀਂ ਚਲ ਰਿਹਾ
@ParamjeetKaur-wd4qc
@ParamjeetKaur-wd4qc 5 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:06
@adv.puneet.malhotra
@adv.puneet.malhotra 5 күн бұрын
SSA JI
@harjotkaur4879
@harjotkaur4879 5 күн бұрын
Agree with mr sandhawali about punishment procedure in India should be like Arab countries
@rinkumlp8117
@rinkumlp8117 5 күн бұрын
Nic sir ji
@HarjinderSingh-hk1iv
@HarjinderSingh-hk1iv 5 күн бұрын
💯
@user-ee5ed9gf1y
@user-ee5ed9gf1y 5 күн бұрын
ਇਸ ਭੲੀਆ ਤੇ nsaਲਾਇਆ ਜਾਵੇ
@user-nq5or5fx4q
@user-nq5or5fx4q 5 күн бұрын
Thank you Baath Sahib je 🙏 FROM Bint Rai. ( Maur Mandi ) Bathinda
@HarjinderSingh-hk1iv
@HarjinderSingh-hk1iv 5 күн бұрын
👍❤
@Gobinderkaurmaan
@Gobinderkaurmaan 6 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@sarwanchhabra8629
@sarwanchhabra8629 5 күн бұрын
Batth Sahb g benti hee ki app Raja Waring nal interview kro g. Ess nal congress de proram /vichara da ptta lgu gi... Thanks g
@gurbhindersandhu8654
@gurbhindersandhu8654 5 күн бұрын
ਬਹੁਤ ਵਧੀਆ ਵਿਚਾਰ ਚਰਚਾ ਜੀ
@LovepreetSingh-ro9qx
@LovepreetSingh-ro9qx 5 күн бұрын
❤❤
@bootasingh1733
@bootasingh1733 5 күн бұрын
Thank u ji 🙏 💓 💛
@manrajkailey5257
@manrajkailey5257 5 күн бұрын
Sandawlia bhji❤swarn bhji ❤❤❤sandwalia bhji balle balle awaz sun ky rooh khush ho jndi a🙏🏻🙏🏻🙏🏻🙏🏻
@RameshSharma-np8ei
@RameshSharma-np8ei 5 күн бұрын
Sadi shop to mildi hy
@ManjitSingh-ey5gv
@ManjitSingh-ey5gv 5 күн бұрын
, ਸਤਿ ਸ੍ਰੀ ਆਕਾਲ ਜੀ
@harvinderkaur6374
@harvinderkaur6374 5 күн бұрын
sat shiri Akaal dono viraan nu Apna priwaar chad ke jo bache sahi hai uhna nu taan sambhal liya kro 🙏🙏🙏🙏🙏
@RosaSharma
@RosaSharma 5 күн бұрын
Urmilhari USA Pb48 sat Shri akal ji both of you
@sonygill7
@sonygill7 5 күн бұрын
Very good
@GurdeepSingh-hd3qs
@GurdeepSingh-hd3qs 6 күн бұрын
Sat shri akal ji 🙏🙏 kolkata
@apskohli2554
@apskohli2554 5 күн бұрын
Good Discussion
@Golukepb77
@Golukepb77 5 күн бұрын
Babu Sandha ❤❤❤❤❤sat Sri Akaal ji
@khushpalrai7353
@khushpalrai7353 6 күн бұрын
S S A JI
@user-jf6cw4bu1p
@user-jf6cw4bu1p 5 күн бұрын
Sanda,valiya,sahib,jine,Ed,ne,member,arest,kite,han,sarian,di,jamant,honi,chidi,hai,koike,Ed,juthi,hai,juthe,case,banaoundi,hai,kine,member,arest,kite,han,kisi,di,jamnat,nhin,,hone,nhin,dinde,jene,loke,arest,kite,han,sarian,di,jamant,honi,chidi,hai,ji,
@narinderjeetkaur2918
@narinderjeetkaur2918 5 күн бұрын
🙏🙏
@kewalsinghbrar2772
@kewalsinghbrar2772 5 күн бұрын
Good morning prime asia
@bababudhanurseryfarmsohian56
@bababudhanurseryfarmsohian56 6 күн бұрын
Ssa veer ji
@Nanak-rc1go
@Nanak-rc1go 5 күн бұрын
ਸੰਧਾਵਾਲੀਆ ਨੇ ਬਿਲਕੁਲ ਸਹੀ ਕਿਹਾ। ਪੰਜਾਬ ਚ ਚੱਲਦਾ ਸਰੇਆਮ।
@HarjitSingh-ew9hw
@HarjitSingh-ew9hw 5 күн бұрын
Air ਟੇਲ ਵਾਲਿਆ ਨੇ ਥੋਡੀ ਮੂੰਗੀ ਕਯੋਂ ਵੇਚ ਦਿੱਤੀ ?
@manjitbajwa4511
@manjitbajwa4511 6 күн бұрын
Welcome ji
@daljeetsingh-rj6ph
@daljeetsingh-rj6ph 5 күн бұрын
❤❤❤❤
@harbanssinghsandhu9857
@harbanssinghsandhu9857 5 күн бұрын
Please make it clear that how special people get their hearings in the courts immediately but the common people have to wait for their hearings for years. Have these people special law regarding this.
@Lovedeepsingh01
@Lovedeepsingh01 5 күн бұрын
🙏🙏🙏🙏
@RosaSharma
@RosaSharma 5 күн бұрын
Hari Chand rattan USA Pb48 sat Shri akal Ji
@BuaSingh-so1mb
@BuaSingh-so1mb 5 күн бұрын
ਸੰਧਾਵਾਲੀਏ ਸਾਹਿਬ ਉਹ ਜਤਿੰਦਰ ਪੰਨੂ ਦਾ ਜੋ ਪ੍ਰੋਗਰਾਮ ਹੁੰਦਾ ਸੀ ਟੀਵੀ ਦੇ ਉੱਤੇ ਉਹ ਟੀਵੀ ਚੈਨਲ ਬੰਦ ਹੋ ਗਿਆ ਉਹਨੂੰ ਚਲਾਓ ਵਾਹਿਗੁਰੂ
@mannuothi
@mannuothi 6 күн бұрын
🙏🙏🙏🙏🙏
@sarbjitsinghriar596
@sarbjitsinghriar596 5 күн бұрын
🙏🙏❤️
@GurpreetKaur-lx9tp
@GurpreetKaur-lx9tp 5 күн бұрын
🙏🇩🇪❤️
@KulwinderSingh-zv1tx
@KulwinderSingh-zv1tx 5 күн бұрын
Good morning g 🙏🌹🌹😊 Banga
@Nanak-rc1go
@Nanak-rc1go 5 күн бұрын
Mp ਸਾਰੀਆਂ ਪਾਰਟੀਆਂ ਦੇ ਰੱਲਕੇ ਚੰਡੀਗੜ ਹੀ ਲੈ ਲੈਣ। ਸਾਡੇ ਕੋਲ ਤਾਂ ਰਾਜਧਾਨੀ ਵੀ ਹੈਨੀ।
@gurcharansinghmann1814
@gurcharansinghmann1814 5 күн бұрын
ਜੇਲ੍ਹ ਤਾਂ ਕਲਿਜ ਐ ???????😂
@Nanak-rc1go
@Nanak-rc1go 5 күн бұрын
ਬਹੁਤੇ ਨਿਆਣੇ ਨਿੱਕੇ ਵੀ ਮਾਲਕ ਦੇ ਨੱਕ ਚ ਕੰਮ ਕਰ ਦਿੰਦੇ ਨੇ । ਸਿਰਫ ਡਾਲਰਾਂ ਵੱਲ ਹੀ ਨਿਗਾ ਰਹਿੰਦੀ ਹੈ। ਮਾਲਕ ਜਾਵੇ ਖੂੰਹ ਚ ।.ਦੋਵਾ ਨੂੰ ਹੀ ਨਸੀਅਤ ਦਿਆ ਕਰੋ ਜੀ ।
@baldevjassar8059
@baldevjassar8059 6 күн бұрын
*🙏🌸ਅੱਜ ਦਾ ਵਿਚਾਰ🌸🙏* *ਹਰ ਬੰਦਾ ਆਪਣੀ ਜ਼ੁਬਾਨ ਦੇ ਪਿੱਛੇ ਲੁਕਿਆਂ ਹੁੰਦਾ, ਜੇ ਤੁਸੀਂ ਉਸਨੂੰ ਸਮਝਣਾ ਹੈ ਤਾਂ ਉਸ ਨੂੰ ਬੋਲਣ ਦਾ ਮੌਕਾ ਦਿੰਦੇ ਰਹੋ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@gurmukhsingh708
@gurmukhsingh708 5 күн бұрын
ਪੰਜਾਬ ਦੇ 13 ਐਮ ਪੀ ਨੇ ਜੇ ਲੋਕਾਂ ਦੀ ਆਵਾਜ਼ ਚੁੱਕਣ ਦਿੱਲੀ ਜਾ ਕੇ ਤਾ ਕਿਵੇਂ ਪੰਜਾਬ ਦੇ ਕਿਵੇਂ ਕੰਮ ਹੋਣਗੇ ਦਿੱਲੀ ਵਿੱਚ ਵਿੱਚ ਕਾਗਜ ਪੜਨਗੇ ਸਪੀਕਰ ਦੀ ਚਿਆਰ ਕੋਲ ਜਾ ਕੇ ਨਾਰੇ ਬਜੀ ਨਾ ਕਰਨ ਐਮ ਪੀ ਦਾ ਫਰਜ ਨਿਵਾਣ ਪੰਜਾਬ ਦੇ ਕੰਮਾਂ ਵਾਰੇ ਬੋਲਣ
@sagarlivestudiosagar5316
@sagarlivestudiosagar5316 5 күн бұрын
Airtel te chenel nahi aa reha
@sidhudhurkotia9919
@sidhudhurkotia9919 5 күн бұрын
ਹਾਜ਼ਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ,,,,, ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@jagjitsingh627
@jagjitsingh627 6 күн бұрын
Veer g sat shri akal g, jagjit randhawa mimsa
@SkP2013
@SkP2013 5 күн бұрын
If you dont do this you will keep getting beaten, meditate and learn to protect . Media People like you are Idols so pls follow Sikhism in Full way.
@Nanak-rc1go
@Nanak-rc1go 5 күн бұрын
$10 ਦੀ 4-5 ਪੌਂਡ ਦਾਲ ਆ ਜਾਂਦੀ ਹੈ ਜੀ। ਮਹੀਨਾ ਨੀ ਮੁੱਕਦੀ । ਗਰੀਬਾਂ ਦੀਆਂ ਟੱਟੀਆਂ ਖਾ ਜਾਂਦੇ ਨੇ ।.
@AHUJASS
@AHUJASS 5 күн бұрын
Currently the government is worse than the British government before independence. Infact during the struggle of independence the RSS was aligned with the authorities but the punjabi and Bangali population suffered most during partition mostly punjabi weather from India's or Pakistan's . Rest of Indian got gifted needs to contribute their share. So far ਆਪ only has sung the names of the Bhagat Singh and others. 37:57
@jeonsingh9821
@jeonsingh9821 5 күн бұрын
World geo politics te ki ho reha .... Sikh Raj di koi gal kar liya karo veer
@balbirsgill8033
@balbirsgill8033 5 күн бұрын
Bath Shib ji. Tv. Band. Ho
@bhupindersingh15
@bhupindersingh15 5 күн бұрын
Tussen jo marzi key lo azad umeedwaar dono sarkaar de bande
@reshamsingh5116
@reshamsingh5116 5 күн бұрын
ਹੋ ਸਕਦਾ ਰਾਜਾ ਗਿੱਦੜਬਾਹਾ ਤੋਂ ਮੱਦਦ ਲੈਣੀ ਚਾਹੁੰਦਾ ਹੋਵੇ?
@sewaksinghshamiria4488
@sewaksinghshamiria4488 5 күн бұрын
ਬੁੱਢੇ ਨਾਲੇ ਨੇਂ ਕੁੱਬਾ ਕੀਤਾ ਮਾਲਵਾ , ਮੌਲੀਆਂ ਨੇਂ ਰਾਜਨੀਤੀਆਂ ।
@user-wr9mz7ls8e
@user-wr9mz7ls8e 5 күн бұрын
10 rupiye di 130gm aundi mungi
@Countonmealways
@Countonmealways 5 күн бұрын
Dear Gurpreet Ji and Baath Sahab , I have been watching your show for more than 4 years now , you are brining regional punjab news however it will be good if you focus on development issues also , talking about AMRITAPL everytime wont add much value , we all know how he won ,just on emotional card , last week the central govt annouched 8 % hike in MSP of cotton and 6 % hike in Paddy and other pulses crops but you didnt discuss its implications , you need to be fair in your talk , you talk about NEET exam but you didnt talk about 45 people killed in illegal liquor tragedy in tamil nadu , be fair in your approach , secondly in every episode your focus should be on development realated issues. now our youth go on tourist visa to russia and then join local groups , is it the fault of indian govt. I am sure you will agree with it
@dasaundhasinghpannu6612
@dasaundhasinghpannu6612 5 күн бұрын
ਬਾਠ ਸਾਹਿਬ ਅਜੇ ਤਾਜੇ ਤਾਜੇ ਗਰੀਬਾਂ ਦੇ ਹਿਸੇ ਦੇ ਚੌਲ ਖਾ ਗਏ, ਉਸਦਾ ਨਾ ਈ ਨਹੀਂ ਲਿਆ ਤੁਸੀਂ।
@dhindsa80000
@dhindsa80000 5 күн бұрын
ਵਧੀਆ ਕੇਜਰੀਵਾਲ ਅੰਦਰ ਈ ਚੰਗਾ,,,,ਪੰਜਾਬ ਦੇ ਖਜਾਨੇ ਤੇ ਬੋਝ ਬਣਿਆਂ ਹੋਇਆ ਸੀ,,,,ਸਕਿਉਰਿਟੀ,,ਜਹਾਜ਼ ਦੇ ਝੂਟੇ ਪੰਜਾਬ ਦੇ ਖਜਾਨੇ ਤੋ ਚਲਦੇ ਸੀ ਕੇਜਰੀਵਾਲ ਦੇ,,,,,
@user-ee5ed9gf1y
@user-ee5ed9gf1y 5 күн бұрын
Good
@leviparrish2386
@leviparrish2386 5 күн бұрын
LOKAN NE RAHUL GANDHI NU VOTAN PAYIAN NE TAAN JO BJP NU DELHI DE TAKHAT TON HATAYA JAA SKE.
@user-uk9jv8vt4o
@user-uk9jv8vt4o 5 күн бұрын
Sheetal kewe loka meh jau ke promise krange
@rinkumlp8117
@rinkumlp8117 5 күн бұрын
😂😂
@GurmeetSingh-np9pw
@GurmeetSingh-np9pw 5 күн бұрын
@sandeepmohal9030
@sandeepmohal9030 5 күн бұрын
10ਦੀ ਮੂੰਗੀ ਕੀਤੇ ਨੀ ਮਿਲਦੀ ਭਾਰਤ ਵਿਚ 😂😂😂
@sukhsaab2104
@sukhsaab2104 5 күн бұрын
Congress nu vot paun da koi fayda nhi eh aps vich hi nhi ikthe ho rhe
@SkP2013
@SkP2013 5 күн бұрын
Please get back to Form Guru Gobind Singh ji gave you.has anybody forced you to have a look that people against Sikhs have?
@KuldeepSingh-cl8de
@KuldeepSingh-cl8de 5 күн бұрын
Raja gaya c je suba
@gurleenburj1191
@gurleenburj1191 5 күн бұрын
10 mughi 10 massar
@sachdagyan
@sachdagyan 5 күн бұрын
Rahul gandhi ne videshi goerage soras di madad nall te jhooth bol ke te gumrah karke ke sawidhan badal jana resarvation khatam ho jana har ladies nu 1 lakh da jhootha vadha karje kush seats te vadh jit laia par uhna da vishvash vi lokka ch khatam ho gya ke form bhra ke vi sanu paise nhi ditte te modi nu pm banan to nahi rok ske
@HarjitSingh-np7dt
@HarjitSingh-np7dt 5 күн бұрын
J maan sarkar amritpal te nsa lga skdi bhr nhi aun dena chudi fir kejriwal di wari kio rona ronde ahh sikhi nal mahtta luna te eda hona chida kejriwal nhi auna chida bhr kdi v
@gurwinderraidhu187
@gurwinderraidhu187 5 күн бұрын
Aap fail sarkar sabat hogi
@sukhrajsingh1169
@sukhrajsingh1169 5 күн бұрын
Ri
@jaswinderkaur6041
@jaswinderkaur6041 6 күн бұрын
🙏 Wahe ❤️ guru 🙏 ji 🙏❤️
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 25 МЛН
孩子多的烦恼?#火影忍者 #家庭 #佐助
00:31
火影忍者一家
Рет қаралды 2,3 МЛН
FOOTBALL WITH PLAY BUTTONS ▶️❤️ #roadto100million
00:20
Celine Dept
Рет қаралды 36 МЛН
Climbing to 18M Subscribers 🎉
00:32
Matt Larose
Рет қаралды 36 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 25 МЛН