Prime Time (616) || ਆਪਸ 'ਚ ਲੜਨ ਵਾਲੇ ਕਲਾਕਾਰਾਂ ਨੂੰ Jazzy B ਨੇ ਸੁਣਾਈਆਂ ਖਰੀਆਂ- ਖਰੀਆਂ ..!

  Рет қаралды 220,911

Prime Asia TV

Prime Asia TV

4 жыл бұрын

#PrimeAsiaTV
#jazzyB
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 464
@PBkabaddi
@PBkabaddi 4 жыл бұрын
ਜ਼ੈਜ਼ੀ ਘੈਂਟ ਗਾਉਂਦਾ, 27 ਸਾਲ ਤੋਂ top level ਤੇ ਰਹਿਣਾ ਕੋਈ ਸੌਖਾ ਕੰਮ ਨਹੀ । Legend 🙏🏼
@mastermind7902
@mastermind7902 4 жыл бұрын
👌🏻
@sohungdhillon4036
@sohungdhillon4036 4 жыл бұрын
201% sahi keha bhaji ehde song ajj v sunde aa
@Simplypunjabi1
@Simplypunjabi1 4 жыл бұрын
Old singers sacrificed their life for music.... new singers life Moosewala, Aujla they are good but they will not be there for long time coz they have got success easily.
@larnaca6460
@larnaca6460 4 жыл бұрын
Oh v yaar os time jad youtube te social media nahi c. Jazzy be king aa
@kesarsinghghumaan1793
@kesarsinghghumaan1793 4 жыл бұрын
ਅਵਾਜ ਦੇ ਮਾਮਲੇ ਚ ਕੋਈ ਬਦਲਾਅ ਨਹੀਂ ਜੈਜੀ ਬੀ ਦਾ ਸਤਿ ਸ੍ਰੀ ਅਕਾਲ ਜੀ
@harpreetsinghmoga
@harpreetsinghmoga 4 жыл бұрын
ਸਭ ਨੂੰ ਯਾਦ ਰੱਖਣਾ ਤੇ ਮਾਣ ਦੇਣਾ ਜੈਜ਼ੀ ਬੀ ਦਾ ਵਡੱਪਣ ਹੈ।
@harvinderkaur6477
@harvinderkaur6477 4 жыл бұрын
Bhji tusi ta as rupe vich bhuat good lagda ho waha guru karpa kara thudaa ta
@surindersingh2931
@surindersingh2931 4 жыл бұрын
ਜੈਜੀ ਬਾਈ ਮੈ ਤੈਨੂੰ ਗਲਤ ਸਮਝਦਾ ਸੀ ਪਰ ਤੁੰ ਸਹੀਦਾ ਲਈ ਗੀਤ ਕੱਡ ਕੇ ਦਿਲ ਜਿਤਲਿਆ
@ARSENALS-cn8mv
@ARSENALS-cn8mv 4 жыл бұрын
Bhaji 1 dharmik geet gaune naal bande di shkshiyat NHI bdal jandiii....
@simarsingh1535
@simarsingh1535 4 жыл бұрын
ਵੀਰ ਪਹਿਲਾ ਵੀ ੲਿਸਨੇ ਬਹੁਤ ਸਹੀਦਾ ਸੰਤਾ ਤੇ ਗਾੲੇ ਨੇ
@baldevkular3366
@baldevkular3366 4 жыл бұрын
🌹ਬਹੁਤ ਪਿਆਰੀ , ਸਚਿਆਰੀ ਅਤੇ ਮਨਪ੍ਰੀਤ ਗੱਲਬਾਤ ਕੀਤੀ। ਪਰਾਈਮ ਏਸ਼ੀਆ ਟੀਵੀ ਤੁਹਾਡਾ ਬਹੁਤ ਬਹੁਤ ਧੰਨਵਾਦ 🌹
@KulwinderSingh-sh2jk
@KulwinderSingh-sh2jk 4 жыл бұрын
ਜੈਜੀ ਬੀ ਬਹੁਤ ਹੀ ਵਧੀਆ ਤੇ ਦਲੇਰ ਕਲਾਕਾਰ ਹਨ
@sehajgaming3161
@sehajgaming3161 4 жыл бұрын
ਜੈਜ਼ੀ ਬਾਈ ਕਮਾਲ ਕਰਤੀ ਤੁਸੀਂ
@RavinderSingh0813
@RavinderSingh0813 4 жыл бұрын
ਨਵਾਂ ਗੀਤ ਬਹੁਤ ਸੋਹਣਾ ਗਾਇਆ ਸੰਤਾਂ ਬਾਰੇ ਗੀਤ ਵਿੱਚ ਦੱਸ ਕੇ ਸਿਰਾ ਕਰ ਦਿੱਤਾ
@sardoolsingh1420
@sardoolsingh1420 4 жыл бұрын
End veer
@Mandeepsingh-cv5fw
@Mandeepsingh-cv5fw 4 жыл бұрын
Ma ajj pehli vaar kise Singer di full Enterviwe dekhi. Love you Jazzy bhaji
@sunnychumber2822
@sunnychumber2822 4 жыл бұрын
ਸਾਡੇ ਦੁਆਬੇ ਦਾ Dimond.. 😊🙏
@hardeepharry9872
@hardeepharry9872 4 жыл бұрын
ਪੂਰੇ ਪੰਜਾਬ ਦਾ ਬਾਈ
@naharshiva1676
@naharshiva1676 4 жыл бұрын
👍👍
@yads6564
@yads6564 3 жыл бұрын
Doaba 😊
@3069TEJ
@3069TEJ 4 жыл бұрын
Always favorite.. Jazzy Bains... Bai g Shinda bhaji nal v karo single Track.. no one can beat the collaboration of Jazzy and Shinda. 🙏🙏
@Smokeshowgg
@Smokeshowgg 4 жыл бұрын
Respect jazzy bhaji!!! He’s the true OG
@kuljeetsingh2033
@kuljeetsingh2033 4 жыл бұрын
I think nobody skip this interview or leave before end
@rajbahadarsinghsidhu4669
@rajbahadarsinghsidhu4669 4 жыл бұрын
Goodਸ਼ਹੀ 84ਦੀ ਗੱਲ ਕੀਤੀ ।ਨਹੀ ਭੁਲਣੀ ਕਦੇ ਵੀ ਨਹੀਂ ।
@sabirahmed8261
@sabirahmed8261 4 жыл бұрын
Mere do wadde veer BENIPAL SAAB te JAZZY BAINS" veero khush raho" abaad raho" jawaaniyan maano" 🙌🏻🙌🏻🙌🏻🙌🏻🙌🏻🙌🏻🙌🏻🙌🏻😊😊😊😊😊😊🤟🤟🤟✌🏻✌🏻🙏🙏
@proudpunjabi1048
@proudpunjabi1048 4 жыл бұрын
Jazzy b and babbu maan ajj v att ne 20-25 sal hoge aa 👌🏻👌🏻🔥🔥
@mandeepbains871
@mandeepbains871 4 жыл бұрын
Jazzyb bai nu 27 saal hogye always superhit
@amarjordan3327
@amarjordan3327 4 жыл бұрын
Jazzy b manmohan waris babbu maan kamal heer legends
@ekamjotsingh807
@ekamjotsingh807 4 жыл бұрын
Sangeet da kam jorrna hai" torrna nhi" mainu Jazzy B di ih gall bahut he vdia lggi
@bikramsingh8005
@bikramsingh8005 4 жыл бұрын
ਲਗਦਾ ਰਹੇ ਹਮੋਸ਼ਾਂ ਯਾਰੇ ਮੇਲਾ ਮਾਣਕ ਦਾ ਚਲਦਾ ਰਹੇ ਹਮੇਸ਼ਾਂ ਯਾਰੋ ਚੇਲਾ ਮਾਣਕ ਦਾ
@HarjinderSingh-el9im
@HarjinderSingh-el9im 4 жыл бұрын
Well said bro...
@jogersyuuu9955
@jogersyuuu9955 4 жыл бұрын
Bamb bai
@divyadrishti-rb3rj
@divyadrishti-rb3rj 4 жыл бұрын
ਹੁਣ ਤੇ ਕਮਲੇ ਲੋਕਾਂ ਨੇ ਕਲਾਕਾਰਾਂ ਨੂੰ ਬਦਮਾਸ਼ ਬਣਾਂ ਦਿੱਤਾ
@pbx0325
@pbx0325 4 жыл бұрын
ਵਾਹ ਕਮਾਲ ਗਾਇਆ ਬੈੰਸ ਸਾਬ🙏🙏
@wahegurumatt1088
@wahegurumatt1088 4 жыл бұрын
ਅੱਜ ਦੇ ਕੰਜਰਾਂ ਨੇ ਪੰਜਾਬ ਦੇ ਯੂਥ ਦੀਆਂ ਮੂਸਾ ਕੁਛ ਜਿਆਦਾ ਹੀ ਉਪਰ ਕਰਵਾ ਦਿੱਤੀਆਂ
@sukhgrewal5204
@sukhgrewal5204 4 жыл бұрын
ਆਪਸ ਵਿੱਚ ਲੜਨ ਵਾਲੇ ਗਾਇਕ ਜਿਆਦਾ ਦੇਰ ਨਹੀਂ ਹਿੱਟ ਰਹਿ ਸਕਦੇ। ਥੋੜਾ ਸਮਾਂ ਹੀ ਅਾ ਬਸ।
@arvinderjosan6419
@arvinderjosan6419 3 жыл бұрын
iiiiii
@arvinderjosan6419
@arvinderjosan6419 3 жыл бұрын
iiiiiii
@arvinderjosan6419
@arvinderjosan6419 3 жыл бұрын
iiiii
@arvinderjosan6419
@arvinderjosan6419 3 жыл бұрын
iiiiii
@gujjarhoshiarpuria2585
@gujjarhoshiarpuria2585 4 жыл бұрын
ਦੋਆਬੇ ਦੀ ਸ਼ਾਨ ਨਵਾਂਸ਼ਹਿਰ ਏਰੀਏ ਦੀ ਜੈਜ਼ੀ ਬੀ 📣 ਇਕ ਗੱਲ ਬਹੁਤ ਚੰਗੀ ਲੱਗੀ ਭਾਜੀ ਦੀ ਜਿਹੜਾ ਦਸਤਾਰ ( ਸਿਰ ਨੰਗਾ ਰੱਖ ਕੇ ਨੀ ਆਏ ਸਟੂਡੀਓ ਚ,,
@riverocean4380
@riverocean4380 4 жыл бұрын
ਜੇਤੂ ਕੌਮਾਂ ਆਪਣੇ ਸ਼ਹੀਦਾਂ ਤੇ ਮਾਣ, ਆਪਣੇ ਵਿਦਵਾਨਾਂ ਤੋਂ ਸੇਧ, ਆਪਣੇ ਗੁਰੂ ਪੀਰਾਂ ਤੋਂ ਜੀਵਣ ਜਾਚ, ਤੇ ਆਪਣੇ ਸਾਹਿਤਕਾਰਾਂ ਤੋਂ ਸੁਫਨੇ ਮੰਗਦੀਆਂ ਨੇ। ਜੇਤੂ ਕੌਮਾਂ ਦੇ ਕਲਾਕਾਰ ਸ਼ਹੀਦਾਂ ਦੀਆਂ ਵਾਰਾਂ, ਪੁਰਖਿਆਂ ਦੀ ਸੁਹਜ, ਪੈਗੰਬਰਾਂ ਦੀ ਸਿਜਦਾ ਤੇ ਕੌਮ ਦੇ ਭਵਿੱਖ ਦੀ ਆਸ ਦੀਆਂ ਲੋਕ-ਗਾਥਾਵਾਂ, ਗੀਤਾਂ ਤੇ ਕਿਰਤਾਂ ਰਾਹੀਂ ਪੱਕਿਆਂ ਕਰਦੇ ਨੇ। ਕਈ ਸਦੀਆਂ ਬਾਅਦ ਵੀ ਕਿੰਗ ਆਰਥਰ ਦੀਆਂ ਕਹਾਣੀਆਂ, ਮਿਲਟਨ ਦੀਆਂ ਕਵਿਤਾਵਾਂ, ਮਾਇਕਲ ਐਂਜਲੋਂ ਦੀਆਂ ਮੂਰਤਾਂ, ਗੈਟਿਸਬਰਗ ਦੀ ਲੜਾਈ ਮੌਕੇ ਲਿੰਕਨ ਦਾ ਭਾਸ਼ਣ, ਨੌਰਮੈਂਡੀ ਲੈਂਡਿੰਗ ਦੀ ਗਾਥਾ, ਕਰਬਲਾ ਦੀ ਲੜਾਈ, ਹਜਰਤ ਮੂਸਾ ਦਾ ਨੀਲ ਦਰਿਆ ਪਾੜਨਾ ਤੇ ਅਰਬਾਂ ਦੀ ਛੇ-ਦਿਨੀ ਲੜਾਈ, ਹਰ ਵਲੈਤੀ, ਇਤਾਲਵੀ, ਅਮਰੀਕੀ, ਫਰਾਂਸੀਸੀ, ਮੁਸਲਿਮ, ਇਜ਼ਰਾਇਲੀ ਦੇ ਜੁਬਾਨੀ ਯਾਦ ਨੇ। ਜੇਤੂ ਕੌਮਾਂ ਦੇ ਲੋਕ ਆਪਣੀਆਂ ਜਿੰਦਗੀਆਂ ਨੂੰ ਆਪਣੇ ਪੁਰਖਿਆਂ ਦੀਆਂ ਲੀਹਾਂ ਤੇ ਪਰਖਦੇ ਰਸ਼ਕ ਕਰਦੇ ਨੇ। ਇਸ ਮਾਣ ਨੂੰ dignified pride ਕਹਿੰਦੇ ਨੇ। ਗੁਲਾਮ ਕੌਂਮਾਂ ਆਪਣੇ ਸ਼ਹੀਦ, ਪੈਗੰਬਰ, ਪੁਰਖੇ ਤੇ ਵਿਦਵਾਨ ਨਾਂ ਸਾਂਭ ਸਕਣ ਕਰਕੇ, ਕਾਹਲੀ-੨ ਸਵੈਮਾਣ (pride) ਭਾਲਦੇ ਨੇ। ਆਪਣੇ ਪੈਮਾਨੇ ਨਾ ਪੈਦਾ ਕਰਨ ਸਦਕੇ, ਉਹ ਜੇਤੂ ਕੌਮਾਂ ਦੀ ਨਕਲ ਕਰਨ ਲਈ ਗੁਲਾਮ ਕੌਂਮਾਂ ਦੇ ਨਾਟਕਕਾਰ ਤੇ ਗਾਇਕ ਨਕਲੀ ਬਿੰਬ ਘੜਦੇ ਨੇ। ਇਹ ਬਿੰਬ ਬੜੇ ਹੋਛੇ ਤੇ ਸਤਹੀ ਹੁੰਦੇ ਨੇ - (ਬਰੌਂਕਸ, ਬੰਬਈ, ਬਠਿੰਡੇ) ਵਿੱਚ ਇਹ ਬਿੰਬ ਗੈਂਗਸਟਰ ਹੋਣ ਦਾ, ਵਧੀਆ ਗੱਡੀਆਂ ਤੇ ਨੱਢੀਆਂ ਹੋਣ ਦਾ, ਆਪਣੀ ਸਿਹਤ ਦਾ, ਜਾਤ ਦੇ ਵੱਡੇ ਹੋਣ ਦਾ, ਪੈਸੇ ਧੇਲੇ ਦਾ, ਪਹਿਰਾਵੇ ਦਾ, ਕਿਸੇ ਪੁਰਾਣੀ ਸੱਭਿਅਤਾ ਦੇ ਵਾਰਿਸ ਹੋਣ ਦਾ (ਚਾਹੇ ਪੁਰਖਿਆਂ ਦੇ ਕੋਈ ਲੱਛਣ ਹੁਣ ਨਾ ਹੋਣ) ਆਦਿ ਦੇ ਹੁੰਦੇ ਹਨ। ਇਸ ਝੂਠੇ ਮਾਣ ਨੂੰ vanity ਕਹਿੰਦੇ ਨੇ। ਜੇਤੂ ਕੌਮਾਂ, ਗੁਲਾਮ ਕੌਮਾਂ ਦੇ ਇਸ ਝੂਠ ਤੇ ਵਾਹ-ਵਾਹ ਕਰਦੀਆਂ ਹਨ, ਤਾਂ ਜੋ ਗੁਲਾਮ ਕੌਮਾਂ ਨੂੰ ਇਹ ਲੱਗਦਾ ਰਹੇ ਕਿ ਉਹ ਜੇਤੂ ਕੌਮਾਂ ਦੇ ਬਰਾਬਰ ਖੜੀਆਂ ਹਨ। ਗੁਲਾਮ ਕੌਮਾਂ ਗੁਲਾਮੀ ਕਰਦੀਆਂ ਰਹਿੰਦੀਆਂ ਨੇ, ਜੇਤੂ ਕੌਮਾਂ ਦੁਨੀਆਂ ਦਾ ਭਵਿੱਖ ਤਹਿ ਕਰਦੀਆਂ ਹਨ। #ਅਰਵਿੰਦਰ-ਸਿੰਘ� ੩੦ ਜੇਠ, ੫੫੨ ਨਾਨਕਸ਼ਾਹੀ
@harpreetsinghmoga
@harpreetsinghmoga 4 жыл бұрын
ਵਧੀਆ ਗੱਲ ਬਾਤ !
@gagankotia6556
@gagankotia6556 4 жыл бұрын
ਜੈਜ਼ੀ ਬੀ ਦਾ ਫੈਨ ਹੋ ਗਿਆ ਮੈਂ ਵੀ ਬੋਹਤ vadia
@manibains
@manibains 4 жыл бұрын
Waiting full album jazzy b te shinda de Jodi de ress nhi honi j jazzy b bai single track v shinda naal kre te koi singer nhi chalna pta nhi single track kyo nhi krde
@AK.07.07
@AK.07.07 4 жыл бұрын
Great interview ... Vo vadia lagyia gllan sun ke.. jazzy -B g de har song vo vadia hunde ne...
@JaswinderKaur-ll6ey
@JaswinderKaur-ll6ey 4 жыл бұрын
ਬਹੁਤ ਵਧੀਆ ਗੱਲ ਬਾਤ ਸੁਲਝੇ ਬੰਦੇ ਚੰਗੀਆਂ ਗੱਲਾਂ ਹੀ ਕਰਦੇ ਹਨ ਜੈਜ਼ੀ ਬੀ ਪੰਜਾਬੀ ਤੇ ਪੰਜਾਬ ਦਾ ਇਕ ਹੀਰਾ ਕਲਾਕਾਰ ਹੈ ਪਰਮਾਤਮਾ ਇਸੇ ਤਰ੍ਹਾਂ ਖੁਸ਼ੀਆਂ ਬਖਸ਼ੇ
@jasvirjassie4025
@jasvirjassie4025 4 жыл бұрын
Main 27 saal Walean vichon a . Kar deo sade lai v kuch .
@sukhabrar2279
@sukhabrar2279 4 жыл бұрын
ਬਹੁਤ ਸੋਹਣੀ ਗੱਲ ਕੀਤੀ। ਧੰਨਵਾਦ ਜੀ।
@pankajmarotha4419
@pankajmarotha4419 4 жыл бұрын
Always respect legend ustad jazzy bains 🤘🤘✌✌
@nirbhaisingh7584
@nirbhaisingh7584 4 жыл бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਸਾਹਿਬ ਜੀ
@Sumaersingh
@Sumaersingh 4 жыл бұрын
Album da arth : jazzy & shinda.
@PbPb-jp5pn
@PbPb-jp5pn 4 жыл бұрын
One of da best motivation interview benipal Sab
@manibains
@manibains 4 жыл бұрын
27 saal industry te top te rehna sokhi gal nhi
@MandeepSingh-fk6ch
@MandeepSingh-fk6ch 4 жыл бұрын
Such a great personality and very humble man with great cheering spirit Jazzy B ❤️
@gurbhejsingh7619
@gurbhejsingh7619 4 жыл бұрын
Benipal saab see your turban i really want to grew my hair and wear such turban but still i have few bad habits need to come over that. Currently working in shipyard
@satnamsinghsatta6526
@satnamsinghsatta6526 4 жыл бұрын
ਲਵ ਯੂ ਜੈਜ਼ੀ ਬੀ ਮਾਣਕ ਸਾਹਿਬ ਪੰਜਾਬ ਜਿੰਦਾਬਾਦ ਲਵ ਪੰਜਾਬ
@SSS-tv3nx
@SSS-tv3nx 4 жыл бұрын
ਸਤਵੀਰ ਸਿੰਘ ਸੱਤਾ
@Hardeepsingh-gf5yh
@Hardeepsingh-gf5yh 4 жыл бұрын
ਜ਼ੈਜੀ ਬੈਂਸ ਬਹੁਤ ਅੱਤ ਗਾਇਕ ਹਨ
@harkaransingh4859
@harkaransingh4859 4 жыл бұрын
ਵਾਹਿਗੁਰੂ ਜਦੋ ਕਿਰਪਾ ਕਰਦਾ ਏਦਾਂ ਹੀ ਹੁੰਦਾ ਜਿਊਦਾ ਰਹਿ ਜੈਜੀ 84ਤੇ ਹਿਕ ਠੋਕ ਕੇ ਬੋਲਿਆ
@mandeepsingh-jh6rb
@mandeepsingh-jh6rb 4 жыл бұрын
Jazzy b varga ni banda koi es industry ch. LEGEND
@sarajmanes5983
@sarajmanes5983 4 жыл бұрын
ਜੈਜੀ ਬੈਂਸ ਸਾਹਿਬ ਅਤੇ ਦਵਿੰਦਰ ਸਿੰਘ ਬੈਨੀਪਾਲ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਲਾ ਜਵਾਬ ਪ੍ਰੋਗਰਾਮ ਦਿੱਲ ਖੁਸ਼ ਹੋ ਗਿਆ ਜਿਉਂਦੇ ਵਸਦੇ ਰਹੋ ਜੀ ਧੰਨਵਾਦ ਜੀ
@jasbirkaur7789
@jasbirkaur7789 4 жыл бұрын
He is very good singer and down to earth
@Kingmakerstudio
@Kingmakerstudio 4 жыл бұрын
eda d episode dekhn nu v dil krda aa ❤️ jazzy bro im also music drctr from surrey rabb ne chahya te jrur mila gye ik din god bless both of you❤️🙏🏻🇨🇦
@love12776
@love12776 4 жыл бұрын
Legend
@vick3011
@vick3011 4 жыл бұрын
Jazzy paji i love u all times 🔥🔥🔥 asi tuhadey ghaint jehe song da wait kr rahe haaa 🙏🏻🙏🏻🙏🏻🙏🏻🙏🏻🙏🏻🙏🏻🙏🏻
@GagandeepSingh-kj2zn
@GagandeepSingh-kj2zn 4 жыл бұрын
Jazzy b u r great bro 🏆
@makhankalas660
@makhankalas660 4 жыл бұрын
ਬਹੁਤ ਵਧੀਆ ਗੱਲ ਕੀਤੀ ਹੈ, ਸੁਝਾਅ ਦਿੱਤੇ ਨੇ ਜੈਜੀ ਵੀਰ ਜੀ ਨੇ
@sukhjeetpannu5755
@sukhjeetpannu5755 4 жыл бұрын
Jazzy B a legend the great ❤️
@mandykaur5439
@mandykaur5439 4 жыл бұрын
Romeo and pyaas came out same year it was the best year for punjabi music industry I rembember pyaas and romeo both we’re nominated for best music album and babbu maans pyaas won .
@desikam6928
@desikam6928 4 жыл бұрын
Ustad babbu mann
@Crush-qp5pm
@Crush-qp5pm 4 жыл бұрын
But romeo vi bahut vadiya c i eould say it was the same level as pyaa
@satnambatth1823
@satnambatth1823 4 жыл бұрын
ਜੈਜੀ ਬੀ ✌👌🤞🤘👍💪
@pritamsingh-sy4oo
@pritamsingh-sy4oo 4 жыл бұрын
ਦਿਲ ਜਿੱਤ ਲਿਆ ❤👌
@gillsanpreetfilms
@gillsanpreetfilms 4 жыл бұрын
We love jazzy B ...always top 💥💥💥
@sukhninderbhamra3154
@sukhninderbhamra3154 4 жыл бұрын
Awesome 👍👍👍
@jazzy0073
@jazzy0073 4 жыл бұрын
ustaad ji always share beautifull wordssssssssss'
@manibains
@manibains 4 жыл бұрын
Sachi gal karda jazzy b 🔥🔥🤟
@gazman9132
@gazman9132 4 жыл бұрын
Living Legend 💪🏼
@laddiladhemundewala953
@laddiladhemundewala953 4 жыл бұрын
Bhut vadhya vicar
@GurdeepSingh-of9lh
@GurdeepSingh-of9lh 4 жыл бұрын
ਬਹੁਤ ਬਹੁਤ ਵਧੀਆ ਲੱਗਿਆ ਵੀਰ ਜੀ ਤੁਹਾਡੇ ਵਿਚਾਰ ਸੁਣ ਕੇ ।
@gurpreetsinghgill1143
@gurpreetsinghgill1143 4 жыл бұрын
God bless you good job g
@love12776
@love12776 4 жыл бұрын
Legend #JazzyB #CrownPrince
@writtersingersukhchain4675
@writtersingersukhchain4675 4 жыл бұрын
ਬਹੁਤ ਵਧੀਆ ਗੀਤ ਦਿੱਤਾ ਹੈ ਦਰਸ਼ਕਾਂ ਨੂੰ
@mrashish3833
@mrashish3833 4 жыл бұрын
So thnx ji
@RupinderKaur-bk3gm
@RupinderKaur-bk3gm 4 жыл бұрын
❤️❤️❤️❤️
@ArjunFateh
@ArjunFateh 4 жыл бұрын
Top te pahunchna aukha hai te oss ton v aukha hai oh level maintain karna..... and jazzy b top te pahunchya v te 27 saal ton top te hai
@manibains
@manibains 4 жыл бұрын
👌👌🔥🔥🔥
@cherrysaab5724
@cherrysaab5724 4 жыл бұрын
💐
@amansidher7318
@amansidher7318 4 жыл бұрын
Jazzy b 🔥🔥🔥🔥
@skytech6719
@skytech6719 4 жыл бұрын
Bahut vadiyaa interview.
@bsbhatti9949
@bsbhatti9949 4 жыл бұрын
Good massage
@simba13ish
@simba13ish 4 жыл бұрын
Lots of respect ✊
@BalwinderSingh-bz8bi
@BalwinderSingh-bz8bi 4 жыл бұрын
ਬੁਹਤ ਵਧੀਆ ਗੱਲਾ ਕੀਤੀ 🙏🙏🙏🔥🔥🔥🥰🥰❤
@Neutralchannel1806
@Neutralchannel1806 4 жыл бұрын
Jazzy b legend
@RoyalPenduMunde
@RoyalPenduMunde 4 жыл бұрын
Very nyc
@pbx0325
@pbx0325 4 жыл бұрын
ਬੈਨੀਪਾਲ ਸਾਬ ਭਿੰਦਾ ਜੱਟ ਗਾਇਕ ਨਾਲ ਵੀ ਹੋ ਸਕੇ ਤਾਂ ਗੱਲ ਕਰੇਓ। ਧੰਨਵਾਦ
@Manpreetsingh-pp5yk
@Manpreetsingh-pp5yk 4 жыл бұрын
ਬਹੁਤ ਵਧੀਆ ਮੁਲਾਕਾਤ ਬੈਨੀਪਾਲ ਜੀ ਅਤੇ ਜੈਜੀ ਭਾਅ ਜੀ। ਬੈਨੀਪਾਲ ਜੀ ਦਾ ਗੀਤ ਕਦੋਂ ਗਾ ਰਹੇ ਹੋ ਪਿਛਲੀ ਇੰਟਰਵਿਊ ਵੇਲ਼ੇ ਤੁਸੀਂ ਕਹਿਕੇ ਗਏ ਸੀ। ਅਸੀਂ ਇੰਤਜ਼ਾਰ ਕਰ ਰਹੇ ਹਾਂ ।
@ramanvirsinghmavi9517
@ramanvirsinghmavi9517 4 жыл бұрын
Respect 🙌🏻
@PrinceKumar-cf7ek
@PrinceKumar-cf7ek 2 жыл бұрын
God bless you🙏🙏🙏🙏🙏🙏
@jassthind868
@jassthind868 4 жыл бұрын
LEGEND DIA LEGENDRY GLLA
@dharmindershergill154
@dharmindershergill154 4 жыл бұрын
ਹਾਰੁੂ ਕਿਵੇਂ ਚੇਲਾ ਚੰਗੇ ਗੁਰੂ ਚੰਡੇ ਦਾ #KULDEEP MANAK#JAZZY B#
@SukhwinderSingh-ky2vs
@SukhwinderSingh-ky2vs 4 жыл бұрын
jazzy b rock star ....p b 32
@happy_fitness_1
@happy_fitness_1 4 жыл бұрын
Respect; jazzy b 👍🏼
@inderbains9887
@inderbains9887 4 жыл бұрын
The legend jazzy B 🙏🙏
@jaswantsinghpnondiyan7823
@jaswantsinghpnondiyan7823 4 жыл бұрын
ਜੈਜੀ,ਬੀ ਜੀ ਤੁਸੀਂ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਦਾ ਨਾਮ ਲੈ ਕੇ ਉਹਨਾ ਦੀ ਯਾਦ ਤਾਜਾ ਕਰਵਾ ਦਿੱਤੀ।ਬਾਈ ਜੀ ਤੁਹਾਡਾ ਬਹੁਤ ਧੰਨਵਾਦ ਜੀ।
@prabhjotbains2267
@prabhjotbains2267 4 жыл бұрын
ਜੱਟ on top since 92
@nannusundri9865
@nannusundri9865 4 жыл бұрын
Mere garhshankar di gall krke yaad dila dita .. road amritsar sahi .. road nawanshehr . Road nangal .. road banga .. road hoshiarpur .. pehla shehr aa jitho sare pase nu road jande .. GARHSHANKAR WALE JE SUN RAHE LIKE JRROR KRO
@ravisadhowalia546
@ravisadhowalia546 4 жыл бұрын
Ryt g
@nextlevelwindenergy1.3m16
@nextlevelwindenergy1.3m16 4 жыл бұрын
best Punjabi singer
@arshtofarshtak4040
@arshtofarshtak4040 4 жыл бұрын
ਜੈਜੀ ਬੀ ਨੂੰ ਸਪੋਰਟ ਕਰਣ ਬਣਦਾ ਏ ਵੀਰ ਨੇ ਕੌਮ ਦੇ ਹੱਕ ਦੀ ਗੱਲ ਕੀਤੀ ਜੇ ਆਪਾਂ ਹੁਣ ਇਸ ਵੀਰ ਦਾ ਸਾਥ ਦੇਵਾ ਗੇ ਤਾਂ ਹੋਰ ਸਿੰਗਰ ਵੀ ਅਗੇ ਆਉਣ ਗੇ ਕੌਮ ਦੀ ਗੱਲ ਕਰਨ
@SinghTheMaster
@SinghTheMaster 4 жыл бұрын
ਵਧੀਆਂ ਵਿਚਾਰ jazzy b de👍👍👍
@jagroopmalhi3959
@jagroopmalhi3959 4 жыл бұрын
🙏🏻🙏🏻
@reshammehmi9589
@reshammehmi9589 4 жыл бұрын
🙏
@gurjeetsingh7593
@gurjeetsingh7593 4 жыл бұрын
Jazzy b sb ton best singer aa chote hunde ton ehde ganne sunde c
@karansingh8461
@karansingh8461 4 жыл бұрын
👍🏼👍🏼
@Garampur
@Garampur 4 жыл бұрын
Now thats really a great interview
@dalerdhanoa8418
@dalerdhanoa8418 4 жыл бұрын
👌👌👌👌
@kalasingh2308
@kalasingh2308 3 жыл бұрын
ਬਹੁਤ ਵਧੀਆ ਜੀ ਧੰਨਵਾਦ ਜੀ ਬਹੁਤ ਵਧੀਆ
@PbPb-jp5pn
@PbPb-jp5pn 4 жыл бұрын
❤️❤️❤️👌
@SukhchainSinghShahur
@SukhchainSinghShahur 4 жыл бұрын
🔥🔥👌🏻👌🏻
버블티로 체감되는 요즘 물가
00:16
진영민yeongmin
Рет қаралды 116 МЛН
That's how money comes into our family
00:14
Mamasoboliha
Рет қаралды 9 МЛН
When You Get Ran Over By A Car...
00:15
Jojo Sim
Рет қаралды 23 МЛН
БОЛЬШОЙ ПЕТУШОК #shorts
00:21
Паша Осадчий
Рет қаралды 9 МЛН
Harjinder Thind & Jazzy B At Bear Creek Park Surrey BC
26:40
Music Waves
Рет қаралды 118 М.
Jazzy B Shares His Success Story - Harpreet Singh Show
23:52
The Harpreet Singh Show
Рет қаралды 9 М.
Jazzy B Interview | Legendary Punjabi Singer | PopShift
12:44
PopShift
Рет қаралды 2,9 М.
Prime Time with Benipal - Secret Behind Durga Rangila's Voice
52:32
Prime Asia TV
Рет қаралды 65 М.
Jazzy B | Madak Shakeena Di | Lekha Prajapati | Aman Hayer | Punjabi Song
4:44
버블티로 체감되는 요즘 물가
00:16
진영민yeongmin
Рет қаралды 116 МЛН