No video

Chajj Da Vichar (1032) ਰਣਜੀਤ ਬਾਵਾ ਵੱਲੋਂ ਧਮਾਕਾ, 'ਮੈਂ ਕਿਉਂ ਮੰਗੀ ਮਾਫੀ' ਬੱਬੂ ਮਾਨ ਨੇ ਦਿੱਤਾ ਨਵਾਂ ਗੁਰਮੰਤਰ

  Рет қаралды 225,202

Prime Asia TV

Prime Asia TV

4 жыл бұрын

#PrimeAsiaTV #ChajjDaVichar #SwarnTehna #HarmanThind
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 450
@gunleen
@gunleen 4 жыл бұрын
ਬਹੁਤ ਚੰਗੀ ਸੋਚ ਰਣਜੀਤ ਬਾਵਾ ਜੀ ਦੀ ਪਰਮਾਤਮਾ ਚੜ੍ਹਦੀ ਕਲਾ ਬਖ਼ਸ਼ੇ।
@wahegurumatt1088
@wahegurumatt1088 4 жыл бұрын
ਰਣਜੀਤ ਬਾਵਾ ਜੀ ਨੇ ਹਮੇਸ਼ਾ sach ਗਇਆ ਸਲੂਟ ਵੀਰ ਨੂੰ
@mahicheema5826
@mahicheema5826 4 жыл бұрын
waheguru waheguru ji very nice ji very good ji waheguru ji
@deepakmolri9777
@deepakmolri9777 4 жыл бұрын
Babbu Maan 💪💪💪💪💪💪
@iqbalsinghdeol6052
@iqbalsinghdeol6052 4 жыл бұрын
ਬਹੁਤ ਵਧੀਆ ਸੋਚ ਦਾ ਮਾਲਿਕ ਐ ਮੇਰਾ ਛੋਟਾ ਵੀਰ ਰਣਜੀਤ ਬਾਵਾ ਸਾਰੀ ਇੰਟਰਵਿਊ ਵਿਚ ਬੜਾ ਸੋਚ ਵਿਚਾਰ ਤੇ ਠਰੰਮੇ ਨਾਲ ਗੱਲਬਾਤ ਕੀਤੀ ਤੇ ਜਵਾਬ ਦਿੱਤੇ ਹਨ ਸਤਿ ਸ਼੍ਰੀ ਅਕਾਲ ਵੀਰ ਰਣਜੀਤ ਬਾਵਾ
@jagsun3560
@jagsun3560 4 жыл бұрын
ਸਲਾਮ ਹੈ ਜੀ ਬਾਵਾ ਸਾਹਿਬ ਨੂੰ.ਜਿੱਦਣ ਬਾਵਾ ਸਾਹਿਬ ਨੇ ਮੁਆਫੀ ਮੰਗੀ ਸੀ.ਮੈਂ ਉਸ ਦਿਨ ਹੀ ਟਿਕਟੌਕ ਤੇ ਇੱਕ ਕਮੈਂਟ ਵਿੱਚ ਲਿਖ ਦਿੱਤਾ ਸੀ ਬਈ ਬਾਵਾ ਇੱਕ ਸਿਆਣਾ ਬੰਦਾ ਹੈ ਤੇ ਉਸਨੇ ਅੱਗ ਬੁਝਾਉਣ ਦਾ ਕੰਮ ਕੀਤਾ ਹੈ.
@wahegurumatt1088
@wahegurumatt1088 4 жыл бұрын
Prime asia team nu request a ji ਇਦਾ ਜਦੋ ਕਿਸੇ ਸੱਚੇ ਸੁਥਰੇ ਕਲਾਕਾਰ ਦੀ ਇੰਟਰਵਿਊ ਹੁੰਦੀ show ਥੋੜਾ ਲੰਬਾ ਕਰਿਆ ਕਰੋ ਧਨਬਾਦ prime asia
@pvcwork9048
@pvcwork9048 4 жыл бұрын
👍
@riseshine3625
@riseshine3625 4 жыл бұрын
👍
@dildiyasadran2582
@dildiyasadran2582 4 жыл бұрын
ਬਾਵਾ ਵੀਰ ਜੀ ਜੱਜ ਸਹੀ ਹੋਈਆਂ ਤਾਂ ਪਹਿਲੀ ਹੀਰਗ ਤੇ ਬਰੀ ਹੋ ਗਏ ਸਮਝੋਂ ਵਾਹਿਗੁਰੂ ਕਿਰਪਾ ਕਰਨਗੇ ਡਰੋਂ ਨਾ
@mahimunda647
@mahimunda647 4 жыл бұрын
🙏🏻ਤੁਹਾਨੂੰ ਸਾਰਿਆ ਨੂੰ। ਬਾਵਾ ਜੀ ਦੀ ਅੱਜ ਦੀ ਗੱਲ-ਬਾਤ ਦੇਖਕੇ ਵਾਕੇ ਹੀ ਦਿਲ ਖੁਸ਼ ਹੋ ਗਿਆ। ਬਾਵਾ ਜੀ ਸਲਾਮ ਹੈ ਤੁਹਾਡੇ ਜਜ਼ਬੇ ਨੂੰ ਤੇ ਸੁਚੱਜੇ ਵਿਚਾਰਾਂ ਨੂੰ । ਧੰਨਵਾਦ ਟਹਿਣਾ ਜੀ ਤੇ ਹਰਮਨ ਜੀ, ਬਹੁਤ ਵਧੀਆਂ ਪ੍ਰੋਗਰਾਮ ਸੀ ਅੱਜ ਦਾ 👌👍😊
@jassijaswant4314
@jassijaswant4314 4 жыл бұрын
ਬਹੁਤ ਵਧੀਆ ਰਣਜੀਤ ਬਾਵਾ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਹੱਸਦੇ ਰਹੋ ਵੱਸਦੇ ਰਹੋ ।🙏🙏
@HardeepSingh-qh6kk
@HardeepSingh-qh6kk 3 жыл бұрын
Very nice👍
@dhaliwalbalram8373
@dhaliwalbalram8373 4 жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਰਣਜੀਤ ਬਾਵਾ ਜੀ ਆਪ ਜੀ ਨੇ ਮਾਫ਼ੀ ਮੰਗਣ ਵਿੱਚ ਵੀ ਤੁਹਾਡਾ ਵਡੱਪਣ ਹੈ ਜੀ ਕਿਉ ਕਿ ਸਮਾਜ ਵਿਚ ਸ਼ਾਂਤੀ ਬਣਾਈ ਰੱਖਣ ਦਾ ਵੀ ਆਪ ਜੀ ਦਾ ਫਰਜ਼ ਹੈ ਇਸ ਨਾਲ ਸਮਾਜ ਵਿਚ ਪਾੜਾ ਪਾਉਣ ਵਾਲਿਆ ਦੀ ਮਨਸ਼ਾ ਸਫ਼ਲ ਨਹੀਂ ਹੋ ਸਕੀ
@crazysidhu6479
@crazysidhu6479 2 жыл бұрын
ਰਣਜੀਤ ਬਾਵੇ ਨੇ ਸੱਚ ਬੋਲ ਕੇ ਕੋਈ ਗੁਨਾਹ ਨਹੀਂ ਕੀਤਾ, ਅਸੀ ਵੀ ਸਾਰੇ ਰਣਜੀਤ ਬਾਵੇ ਦੇ ਨਾਲ ਆਂ👍👍👍👍👍💕💕💕
@GurdeepSingh-ed3zl
@GurdeepSingh-ed3zl 4 жыл бұрын
ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਦੋਵਾਂ 🙏🙏🙏
@Beimaam
@Beimaam 4 жыл бұрын
ਸਤਿ ਸਰੀ ਅਕਾਲ ਭੈਣ ਜੀ ਅਤੇ ਵੀਰ ਜੀ ਬੱਬੂ ਮਾਨ ਨਾਲ ਜਰੂਰ ਮੁਲਾਕਾਂਤ ਕਰਿਓ ਪਲੀਜ਼ 🙏🙏🙏 ਬੰਨੵ ਕੇ ਬੇਨਤੀ ਈ ਆ ਭਾਈ
@managertechnical2967
@managertechnical2967 4 жыл бұрын
ਬਹੁਤ ਹੀ ਵਧੀਆ ਸਿੰਗਰ!!ਵਹਿਗੁਰੂ ਇਨ੍ਹਾਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ!!Best of Luck to him!ਮੈਨੂੰ ਇਨ੍ਹਾਂ ਦੀ ਐਕਟਿੰਗ ਭੀ ਬਹੁਤ ਚੰਗੀ ਲਗਦੀ ਹੈ!ਸੁਨੇਹੜੇ ਭਵਿੱਖ ਦੀਆਂ ਸ਼ੁਭਕਾਮਨਾ। ਰਾਜੀਵ ਵਰਮਾ ਕਰਨਾਲ।
@lakhveersinghchahal8681
@lakhveersinghchahal8681 4 жыл бұрын
#ਬੱਬੂ ਮਾਨ ਮਹਾਨ ਲੇਖਕ ਗਾਇਕ ਸੰਗੀਤਕਾਰ ਜੀ । ਮਹਾਨਤਾ ਖਰੀਦੀ ਨਹੀ ਜਾਦੀ ਮਿਲਦੀ ਹੈ ਮਹਾਨਤਾ। #ਬੱਬੂ ਮਾਨ ਦੇ ਆਸਕ ਬੜੇ ਚਿਰ ਦੇ ਆਸਕ ❤❤❤👌👌👍👍👍👍👍
@jot0848
@jot0848 4 жыл бұрын
ਬਾਵਾ ਵੀਰ , ਤੁਸੀਂ ਬਿਲਕੁੱਲ ਸਹੀ ਕੀਤਾ | ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ , ਉਸ ਲਈ ਸਾਡੀ ਜ਼ਿੰਮੇਵਾਰੀ ਵੀ ਬਣਦੀ ਆ | ਤੁਸੀਂ ਗਾਣਾ ਗਾ ਕੇ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਮਾਫੀ ਮੰਗ ਕੇ ਵੀ | ਜਿਹੜੇ ਅੱਜ ਥੋਨੂੰ ਮਾਫੀ ਮੰਗਣ ਲਈ ਬੁਰਾ ਭਲਾ ਕਹਿ ਰਹੇ ਨੇ ਉਹਨਾਂ ਨੇ "ਪਾਸ਼" ਨਾਲ ਕੀ ਕੀਤਾ , ਸੱਭ ਨੂੰ ਪਤਾ .......ਤੇ ਅੱਜ ਓਹੀ ਉਸਦੀ ਲਿਖੀ " ਸੱਭ ਤੋਂ ਖ਼ਤਰਨਾਕ " ਦੇ Whatsapp ਮੈਸਜ ਭੇਜਦੇ ਨੇ ........ਤੇ ਜਿਹੜੇ ਇਸ ਲਈ ਗਾਲ੍ਹਾਂ ਕੱਢ ਰਹੇ ਨੇ ਕਿ ਤੁਸੀਂ ਗਾਣਾ ਕਿਉਂ ਗਾਇਆ , ਉਹਨਾਂ ਦਾ ਤਾਂ ਕੀ ਕਹਿਣਾ | ਤੁਸੀਂ ਸੰਤ ਰਾਮ ਉਦਾਸੀ ਦੀ ਗੱਲ ਕੀਤੀ , ਕੱਲ ਤੱਕ ਉਹ ਕਾਮਰੇਡ ਸੀ ਇਹਨਾਂ ਭੱਦਰ ਪੁਰਸ਼ਾਂ ਲਈ , ਤੇ ਅੱਜ ਯੁੱਗਪੁਰਸ਼ ਹੋ ਗਿਆ ਤੇ ਅੱਜ ਓਹੀ ਧਰਮ ਦੇ ਠੇਕੇਦਾਰ ਉਸਦੀ ਲਿਖੀ " ਮੱਘਦਾ ਰਹੀਂ ਵੇ ਸੂਰਜਾ " ਸੰਘ ਪਾੜ ਪਾੜ ਕੇ ਗਾਉਂਦੇ ਨੇ .......
@sukhdhaliwal2753
@sukhdhaliwal2753 4 жыл бұрын
ਬਹੁਤ ਹੀ ਸੋਹਣੀ ਤੇ ਸਾਫ ਸੁਥਰੀ ਗਾਇਕੀ ਰਣਜੀਤ ਬਾਵਾ ਬਾਈ ਦੀ ..... ਸਲਾਮ ਅਾ ਬਾਈ ਦੀ ਸੋਚ ਨੂੰ ।।।।।।। ਟਹਿਣਾ ਸਾਬ ਤੇ ਉਹਨਾਂ ਦੇ ਸਹਾਇਕ ਭੈਣ ਜੀ ਬਹੁਤ ਹੀ ਵਧੀਆ ਸਵਾਲ ਕਰਦੇ ਓ।।।।। ਵਾਹਿਗੁਰੂ ਤਰੱਕੀਆਂ ਬਖਸ਼ੇ 🙏🙏🙏
@iqbalsinghshahi
@iqbalsinghshahi 4 жыл бұрын
ਬਾਵੇ ਨੇ ਠੀਕ ਕੀਤਾ। ਮੂਰਖ ਲੋਕਾਂ ਨਾਲ਼ ਕਿਉਂ ਉਲਝਣਾ? ਗੀਤ ਤੇ ਫਿਰ ਵੀ ਚੱਲ ਹੀ ਰਿਹਾ ਵਾ।
@ManjinderSingh-ce7qe
@ManjinderSingh-ce7qe 4 жыл бұрын
ਸਤਿ ਸ੍ਰੀ ਆਕਾਲ ਟਹਿਣਾ ਸਾਬ ਜੀ ਤੇ ਭੈਣ ਜੀ ਬਹੁਤ ਵਧੀਆ ਲੱਗਾ ਬਾਵਾ ਬਾਈ ਜੀ ਦੇ ਵਿਚਾਰ ਸੁਣਕੇ ਵਾਹਿਗੁਰੂ ਭਲੀ ਕਰਨ ਜੀ।
@bmfitness243
@bmfitness243 4 жыл бұрын
ਬੱਬੂ ਮਾਨ ਸਾਬ੍ਹ ਨੇ ਸੱਚੀ ਬੋਹਤ ਸੋਹਣਾ ਲਿਖੀਅਾ-ਗਾੲਿਅਾ ਤੇ ਨਾਲ਼ ਅਪਣੇ ਫੈਨਾ ਨੂ ਵੀ ਚੰਗੇ ੲਿਨਸਾਨ ਬਣਾੲਿਅਾ, ਮਹਾਰਾਜ ਚੜ੍ਹਦੀ ਕਲਾ ਚ ਰਖਨਂ
@gurpreetgill913
@gurpreetgill913 4 жыл бұрын
love you mann sab
@lakhwindersandhu5428
@lakhwindersandhu5428 4 жыл бұрын
ਬਹੁਤ ਵਧੀਆ ਵੀਰ ਜੀ ਚੰਗੀ ਸੋਚ ਦੇ ਮਾਲਕ ਹੋ, ਵਾਹਿਗੁਰੂ ਜੀ ਤਰਕੀਆ ਦੇਵੇ......
@salamatsahota3851
@salamatsahota3851 4 жыл бұрын
ਬਹੁਤ ਵਧੀਆ ਪ੍ਰੋਗਰਾਮ ਜੀ ਰਣਜੀਤ ਬਾਵਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
@JaspalSingh-dc8wk
@JaspalSingh-dc8wk 4 жыл бұрын
mai Ranjit bawa ji da jo bibadat geet carona da dauran gaya manu us gana nu bar bar sunan ta ase koi tipane nahi Lage jo bibadat howa mara khal ki apa jjis kisi wisha nu jis tarh sade masikta hai us tarh Lai Lada han manu bawa ji ata tahana sahib di galbat bahut wadea Lage parmatama sab nu change soch bakasha ata sad budi baksha thank you very mutch Retd Army j.s grewal
@SunilSingh-zg6hg
@SunilSingh-zg6hg 4 жыл бұрын
ਜੈ ਗੁਰਦੈਵ ਜੀ ਅਸੀ ਅੱਜ ਵੀ ਨਾਲ ਹੀ ਆ ਤੁਹਾਡੇ ਰਣਜੀਤ ਭਾਜੀ ।ਬਸ ਤੁਸੀ ਸੱਚ ਤੇ ਡਟੇ ਰਹਿਉ।ਅਸੀ ਆਸ ਕਰਦੇ ਆ ਆਉਣ ਵਾਲੇ ਗੁਰਪੁਰਬ ਤੇ ਕੋਈ ਇੱਕ ਸੋਂਗ ਤੁਸੀ ਗੁਰੂ ਰਵਿਦਾਸ ਜੀ ਮਹਿਮਾਂ ਚ ਸੰਗਤਾਂ ਦੀ ਝੋਲੀ ਪਾਉਗੇ।।
@yadwindergill914
@yadwindergill914 4 жыл бұрын
ਬੱਬੂ ਮਾਨ ਬਹੁਤ ਸੰਜੀਦਾ ਕਲਾਕਾਰ ਹੈ ੳੁਹ ਕਦੇ ਵੀ ਕਿਸੇ ਨਾਲ ਸਾੜਾ ਨਹੀ ਕਰਦੇ ਤੇ ਹਮੇਸ਼ਾ ਬਹੁਤ ਨੇਕ ਸਲਾਹ ਦਿੰਦੇ ਹਨ......ਹੁਣ ੳੁਹ ਕਲਾਕਾਰ ਨਹੀ ਨੀ ਕੋੲੀ ਸਾਹਮਣੇ ਅਾੲਿਅਾ ਜਿਹੜੇ ਨਿੱਤ ਬੰਦਾ ਮਾਰ ਕਿ ਰੋਟੀ ਖਾਦੇ ਸੀ....
@mukeshkumarbam8762
@mukeshkumarbam8762 4 жыл бұрын
ਫਸੇ ਹੋਏ ਬੰਦਿਆਂ ਨਾਲ਼ ਵਾਕਿਆ ਹੀ ਕੋਈ ਨਹੀਂ ਖੜ੍ਹਦਾ ਜੀ
@Mantinder_Dhaban
@Mantinder_Dhaban 4 жыл бұрын
ਬੱਬੂ ਮਾਨ ਸੂਝਵਾਨ ਇਨਸਾਨ ਹੈ। ਸਿਆਣਾ ਬੰਦਾ ਸਿਆਣੀ ਗੱਲ ਕਰਦਾ ਹੈ
@user-nn7jd8yu1l
@user-nn7jd8yu1l 4 жыл бұрын
Hm Bda Sehana Bnda K Hamesha Gurbani De Gall Krda......
@SunnySingh-kn1bf
@SunnySingh-kn1bf 4 жыл бұрын
@@user-nn7jd8yu1l ta fir syad sara punjab hi gurbni di gall karda hna.
@AvtarSingh-bu9kc
@AvtarSingh-bu9kc 4 жыл бұрын
Kai babu nu ostad kehnde ne, 🤔koi sardol nu, hansraj nu khe gl jchdi a pr Ahe hle chotu a 😁ostad pta kida bn geya, vda classical 😂
@SatnamSingh-ey3bg
@SatnamSingh-ey3bg 4 жыл бұрын
ਬਹੁਤ ਹੀ ਵਧੀਆ ਗਾਇਕ ਰਣਜੀਤ ਬਾਵਾ ਜੀ ਬਹੁਤ ਵਧੀਆ ਸਚਾਈ ਦੇ ਅਧਾਰ ਤੇ ਗਾਊਂਦਾ
@bhindersingh7028
@bhindersingh7028 3 жыл бұрын
ਬਹੁਤ ਹੀ ਚੰਗੇ ਵਿਚਾਰਾਂ ਦਾ ਇਨਸਾਨ "ਰਣਜੀਤ ਬਾਵਾ ਜੀ" ਤੇ ਬਹੁਤ ਵਧੀਆ ਗਇਕ ।
@kindersingh4163
@kindersingh4163 3 жыл бұрын
ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਤੇ ਦਰਸ਼ਕਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਮੇਹਰ ਕਰੇ ਰਣਜੀਤ ਬਾਵਾ ਜੀ ਸਾਰੇ ਕੇਸਾਂ ਚੋ ਜਲਦੀ ਬਰੀ ਹੋਣ । ਹੋਰ ਚੰਗਾ ਗਾਉਣ ।
@manikalakh2671
@manikalakh2671 4 жыл бұрын
ਉਸਤਾਦ ਬੱਬੂ ਮਾਨ ਜੀ ਹਮੇਸ਼ਾਂ ਸੱਚ ਨਾਲ ਖੜਦਾ, ਕੈਰੀ ਆਨ ਰਣਜੀਤ ਬਾਵਾ ਬਾਈ, ਪਰਾਈਮ ਏਸ਼ੀਆ ਟੀਵੀ ਜ਼ਿੰਦਾਬਾਦ
@gurpreetpannu5736
@gurpreetpannu5736 4 жыл бұрын
ha y g
@AvtarSingh-bu9kc
@AvtarSingh-bu9kc 4 жыл бұрын
Ostaaaad ?🤔
@didntsinghkhattra4710
@didntsinghkhattra4710 4 жыл бұрын
ਵੀਰ ਟੈਹਣਾ,ਭੈਣ ਥਿੰਦ ਤੇ ਛੋਟੇ ਵੀਰ ਬਾਵਾ ਜੀ ਸੱਤਿ ਸੀ੍ ਅਕਾਲ ਪ੍ਵਵਾਨ ਕਰਨੀ | ਬਾਵਾ ਜੀ ਤੁਹਾਡੀ ਸੋਚ ਨੂੰ ਸਲਾਮ ! ਸੱਚ ਕਦੇ ਵੀ ਮਰਦਾ ਨਹੀ , ਸੱਚ ਕਦੇ ਵੀ ਹਰਦਾ ਨਹੀਂ | ਬਾਵਾ ਜੀ ਸਮਾਜ ਨੂੰ ਸੁਧਾਰਨ ਲਈ ਔਕੜਾ ਦਾ ਸਾਹਮਣਾ ਤਾ ਕਰਨਾ ਹੀ ਪੈਂਦਾ ਹੈ | ਕਦੇ ਵੀ ਘਬਰਾ ਕੇ ਪਿੱਛੇ ਮੁੜਨ ਦੀ ਨਾ ਸੋਚੋ |ਹਮੇਸਾ ਚੜਦੀ ਕਲਾ ਵਿਚ ਰਹਿਣਾ ਸਿੱਖੋ |
@approductions6457
@approductions6457 4 жыл бұрын
ਬਹੁਤ ਵਧੀਆ ਵਿਚਾਰ ਨੇ ਜੀ... ਮੈ ਬਾਵੇ ਨੂੰ ਕਦੇ ਨਹੀਂ ਸੀ ਸੁਣਿਆ, ਪਰ ਗੀਤ ਆਣ ਤੋਂ ਬਾਦ ਬਹੁਤ ਗੀਤ srch ਕਰਕੇ ਸੁਣੇ... ਬਹੁਤ ਵਧੀਆ ਗਾਉਂਦਾ.... ਮਾਲਕ ਸਦਾ ਚੜ੍ਹਦੀਕਲਾ ਬਖਸ਼ੇ.... prim asia ਟੀਮ ਤਾਂ ਹਮੇਸ਼ਾ ਦੀ ਤਰਾਂ ਕਮਾਲ...
@gurnamkaurdulat3883
@gurnamkaurdulat3883 4 жыл бұрын
ਸੱਚੀ ਗੱਲ ਹੈ ਤੁਹਾਡੇ ਤੇ ਕੁਦਰਤ ਬਹੁਤ ਮਿਹਰਬਾਨ ਹੈ । ਮਿੱਟੀ ਦਾ ਬਾਵਾ ਸੋਨਾ ਬਣ ਚਮਕਿਆ।
@GurpreetSingh-yq1by
@GurpreetSingh-yq1by 4 жыл бұрын
Babbu maan
@sohansinghkhalsa7725
@sohansinghkhalsa7725 4 жыл бұрын
ਵੀਰ ਜੀ ਬੱਬੂ ਮਾਨ ਸਾਹਿਬ ਵਧੀਆ ਇਨਸਾਨ ਹੈ ਰਹੀ ਗੱਲ ਧਰਮ ਗ੍ਰੰਥਾਂ, ਗੀਤਾਂ,ਕ੍ਰਰਾਨ ਬਾਇਬਲ ਇਹ ਸੱਭ ਕੁੱਝ ਕੱਪੜੇ ਵਿੱਚ ਲਪੇਟ ਕੇ ਰੱਖ ਦਿੱਤਾ ਹੈ ਪੜ੍ਹਨ ਦੀ ਕਿਸੇ ਜ਼ਰੂਰੀ ਨਹੀਂ ਸਮਝਿਆ
@manjeetsinghbhullar8808
@manjeetsinghbhullar8808 4 жыл бұрын
ਬਾਵਾ ਜੀ ਤੁਸੀ ਗੀਤ ਥਹੁਤ ਵਧੀਆ ਗਾਇਆ ਲਿਖਿਆ ਵੀ ਵਧੀਆ । ਮੁਆਫੀ ਮੰਗਕੇ ਵਧੀਆ਼ ਇਨਸਾਨ ਹੋਣ ਦਾ ਸਬੂਤ ਦਿਤਾ ।
@k.s.sidhusidhu9494
@k.s.sidhusidhu9494 4 жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਚੰਗੀਆਂ ਗੱਲਾਂ ਕੀਤੀਆਂ ਹਨ
@jasvirsingh-lj5bb
@jasvirsingh-lj5bb 4 жыл бұрын
ਵੀਰ ਜੀ ਤੁਹਾਡੇ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦਾ ਜੀ 🙏 🙏🙏🙏
@mohinderbrar2966
@mohinderbrar2966 4 жыл бұрын
ਸਤਿ ਸ੍ਰੀ ਅਕਾਲ ਬੇਟਾ ਜੀ ਸਾਰਿਆਂ ਨੂੰ। ਬਹੁਤ ਵਧੀਆ ਲੱਗੀ ਰਣਜੀਤ ਬਾਵਾ ਨਾਲ ਗੱਲ ਬਾਤ। ਬਹੁਤ ਸਮਝ ਵਾਲਾ ਹੈ ਰਣਜੀਤ ਬਾਵਾ। ਜੀਉ
@jasvirsingh2725
@jasvirsingh2725 4 жыл бұрын
Very Good Person Ranjit Bawa Veer.... Very Good Program.. Best Of Luck From Jasvir Singh Abu Dhabi UAE
@manindersingh7426
@manindersingh7426 4 жыл бұрын
ਬਹੁਤ ਵਧੀਆ ਲਿਖਿਆ ਬੀਰ ਸਿੰਘ ਵੀਰ ਨੇ। ਬਹੁਤ ਵਧੀਆ ਗਾਇਆ ਬਾਵੇ ਵੀਰ ਨੇ।
@satnamkaur8084
@satnamkaur8084 4 жыл бұрын
Bawa jiਬਹੁਤ ਵਧੀਆ ਸੋਚ ਵਾਹਿਗੁਰੂ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ god bless
@Gurpreetsingh-yj4lh
@Gurpreetsingh-yj4lh 4 жыл бұрын
ਬਹੁਤ ਵਧੀਆ ਗੱਲ ਅਾ ਜੀ
@prabhgill2859
@prabhgill2859 4 жыл бұрын
Maan saab zindabad..nyc bawa g
@DesiEntertainmenttv
@DesiEntertainmenttv 4 жыл бұрын
Babbu Maan 22, bahut suljhiyA hoya banda, te oh slaah b hamesha eho jahi e dinda hr kise nu
@bhaikulwindersingh8932
@bhaikulwindersingh8932 4 жыл бұрын
ਬਹੁਤ ਵਧੀਆ ਲੱਗਿਆ ਮੁਲਕਾਤ ਵੇਖ ਕੇ
@JagjitSingh-fh2tb
@JagjitSingh-fh2tb 4 жыл бұрын
Ranjit Bawa ji. Long live. Sach t sach h e ha. Singing is purpose full. Ludhiana.
@pannezindagide8199
@pannezindagide8199 4 жыл бұрын
ਟਹਿਣਾ ਸਾਬ ਜੀ ਤੇ ਹਰਮਨ ਥਿੰਦ ਤੇ ਬਾਵਾ ਵੀਰ ਜੀਉ ਸਾਰਿਆਂ ਦੇ ਸਵਾਲ ਜ਼ਵਾਬ ਲਾਜਵਾਬ ਉੱਚੀ ਸੋਚ ਵਾਲਿਆਂ ਨੂੰ ਸਾਰੇ ਪਾਸੇ ਵੇਖਕੇ ਚੱਲਣਾ ਪੈਂਦਾ ਹੈ ਜੀ....👌👌👌👌
@sunildamathia
@sunildamathia 4 жыл бұрын
Prime Asia TV di sari team di jinni srahna kiti jaave katt hai, samsj nu sedh den di jo tusi sewa kr rhe ho, please keep it up! Salute to U...
@mattusatnam23
@mattusatnam23 4 жыл бұрын
ਕਿੱਥੋਂ ਲਿਆਵਾਂ ਸ਼ਬਦ ਮੈਂ ਲਿਖਣ ਲਈ ਤੇਰੇ ਤੇ ਕਿਹੜੀ ਛਿੜਕਾਂ ਖੁਸ਼ਬੂ ਮੈਂ ਦੁੱਧ ਧੋਤੇ ਚਿਹਰੇ ਤੇ ਰਣਜੀਤ ਬਾਵਾ ਦੀ ਉੱਚੀ, ਸੁਹਿਰਦ ਅਤੇ ਸੂਝਵਾਨ ਸੋਚ ਨੂੰ ਸਲਾਮ ਹੈ।👍👍👍👍👍
@satwindersingh2930
@satwindersingh2930 4 жыл бұрын
.ਸ਼ਰਮ ਵਾਲਾ ਅੰਦਰ ਵੜਿਆ ਬੇਸ਼ਰਮ ਕਹਿੰਦਾ ਮੈਥੋਂ ਡਰਿਆ
@preetkhalsa4591
@preetkhalsa4591 4 жыл бұрын
Right bro
@sandeepsangha7057
@sandeepsangha7057 4 жыл бұрын
Right
@jassvlogs9619
@jassvlogs9619 4 жыл бұрын
ਬੱਬੂ ਮਾਨ ਸਾਬ ਬਹੁਤ ਵਧੀਆ ਨੇਕ ਇਨਸਾਨ ਆ
@AreaForHappiness
@AreaForHappiness 4 жыл бұрын
Thank you Swarn Tehna ji , Harman ji and Ranjit Bawa ji
@dhainchand1643
@dhainchand1643 4 жыл бұрын
BABBU MAAN *GHAINT Jatt".
@SurinderSingh-wd4ni
@SurinderSingh-wd4ni 4 жыл бұрын
ਬੁਹਤ ਬਦੀਆ ਸੋਚ ਹੈ ਰਣਜੀਤ ਬਾਵਾ ਬਾਈ ਦੀ
@ashabadhan5995
@ashabadhan5995 4 жыл бұрын
Good luck veer ji very nice waheguru aap ko mahar karn ji 100%correct ho thanks for sharing this message ji 🙏👍
@anupamdeepkaur7398
@anupamdeepkaur7398 4 жыл бұрын
You’re right brother .
@simarsandhu5675
@simarsandhu5675 4 жыл бұрын
ਜਿਓੰਦਾ ਰਹਿ ਰਣਜੀਤ ਬਾਵੇ
@jaismeenkaur3509
@jaismeenkaur3509 4 жыл бұрын
Please bai babu maan ji nal vi interviews kro.
@satpalsingh5472
@satpalsingh5472 2 жыл бұрын
ਟੈਣਾ। ਸਾਹਬ। ਅਾਪ। ਅਤੇ। ਹਰਮਨ। ਜੀ। ਨੂੰ। ਸੱਤ। ਸ੍ਰੀ। ਅ ਕਾ ਲ
@tejwantsingh1338
@tejwantsingh1338 4 жыл бұрын
ਸੱਚ ਬੋਲਣ ਵਾਲੇ ਤੇ ਮੁਸੀਬਤਾਂ ਪੈਂਦੀਆਂ ਨੇ ਪਰ ਰਣਜੀਤ ਬਾਵਾ ਇਥੇ ਹਰ ਪੱਖ ਤੋਂ ਸਹੀ ਹੈ ਲੋਕ ਜਿਹੜੇ ਖਿਲਾਫ ਬੋਲਦੇ ਸੀ ਉਹਨਾਂ ਨੂੰ ਬੇਸਮਝ ਹੀ ਕਹਿ ਸਕਦੇ ਹਾਂ। ਬੀਰ ਸਿੰਘ ਤੇ ਬਾਵਾ ਜੀ ਆਪੋ ਆਪਣੀ ਥਾਂ ਸਹੀ ਨੇ ਪਰ ਇਥੇ ਇਨਸਾਫ ਨਹੀਂ ਹਾਲਾਤ-ਏ-ਪੰਜਾਬ ਇਹੀ ਨੇ ਲੋਕ ਸਮਝ ਕੇ ਤੁਰਨ ਤੋਂ ਪਿੱਛੇ ਹਟ ਜਾਂਦੇ ਨੇ ਪਰ ਕਿਉਂ ਚਿੰਤਾ ਦਾ ਵਿਸ਼ਾ ਅਤੇ ਵੱਡਾ ਦੁਖਾਂਤ ਵੀ ਐ ਜੀ।।
@dharmindersinghkhalsa7713
@dharmindersinghkhalsa7713 4 жыл бұрын
ਬਿਲਕੁਲ ਸਹੀ ਗੱਲ ਆ ਵੀਰ ਜੀ ਹਮੇਸ਼ਾ ਇਸ ਤਰ੍ਹਾਂ ਹੀ ਗਾਇਓ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਓ ਜੀ
@ManjotSingh-ym6rm
@ManjotSingh-ym6rm 4 жыл бұрын
ਬੱਬੂ ਮਾਨ ਦਾ ਗਿਆਨ ਸੱਚਮੁੱਚ ਅਦਭੁੱਤ ਅਾ
@sandeepchawla3926
@sandeepchawla3926 4 жыл бұрын
Ranjit Bawa ik sacha sucha Banda Asi Sache suche Bande te Sachai de naal Chalna Asi 22 Bawa g tuhade naal c tuhade naal ha te rahage
@ohigill
@ohigill 4 жыл бұрын
ਬੱਬੂ ਮਾਨ ਤੇ ਬਾਵੇ ਨੂੰ ਮਾਲਕ ਚੜਦੀ ਕਲਾ ਚ ਰੱਖੇ ਜੀ
@teraamridner5096
@teraamridner5096 4 жыл бұрын
ਵਾਹਿਗੁਰੂ ਤੇਰੇ ਨਾਲ ਬਾਵੇ ਵੇਰੇ
@naunihalbhullar1788
@naunihalbhullar1788 4 жыл бұрын
🙏🙏ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿਗੁਰੂ ਚੜਦੀ ਕਲਾ ਕਰੇਂ ਬਾਈ ਜੀ ਰਣਜੀਤ ਸਿੰਘ ਬਾਵੇ ਤੇ
@gurdipram5242
@gurdipram5242 4 жыл бұрын
ਸਤਿ ਸ੍ਰੀ ਅਕਾਲ ਜੀ ਟਹਿਣਾ ਬਾਈ ਜੀ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ
@pardeepkaur4764
@pardeepkaur4764 4 жыл бұрын
Ranjeet baba ji tusi bilkul sahi gall kardeo all song vich.
@strugglermr.dhanaula9941
@strugglermr.dhanaula9941 4 жыл бұрын
Waheguru je chardikala rakhen hamesha je
@amarjitlalli20
@amarjitlalli20 4 жыл бұрын
Super
@sandeepdhillon8086
@sandeepdhillon8086 4 жыл бұрын
ਬੱਬੂ ਮਾਨ ਨਾਲ ਵੀ ਗਲ ਕਰੋ ਜੀ
@sonusamrai
@sonusamrai 4 жыл бұрын
ਬੇਨਤੀ ਹੈ ਪੰਜਾਬੀਆ ਨੂੰ ਸੱਚ ਨੂੰ ਗਾਉਣ ਵਾਲਿਆਂ ਨੂੰ ਸੁਣਦੇ ਰਹੋ ਏ ਨਾ ਹੋਵੇ ਕਿੱਤੇ ਚੰਗਾ ਗਾਉਣ ਵਾਲਿਆਂ ਨੂੰ ਆਪਣੇ ਪੈਰ ਪਿੱਛੇ ਖਿੱਚ ਲੈਣੇ ਪੈਣ
@rajpaljassi1686
@rajpaljassi1686 4 жыл бұрын
ਵਾਹਿਗੁਰੂ ਜੀ ਮੇਹਰ ਕਰਨਗੇ
@sarbjeetsinghropar3888
@sarbjeetsinghropar3888 4 жыл бұрын
Shukriya ji gal bat Karn li
@nareshindermalhans89
@nareshindermalhans89 4 жыл бұрын
Respect your spirit,we are with you
@parminderkaur9012
@parminderkaur9012 4 жыл бұрын
ਰਣਜੀਤ ਬਾਵਾ ਸਹੀ ਹੈ
@sukhwindersingh-fu4rq
@sukhwindersingh-fu4rq 4 жыл бұрын
NYC program ji
@AshokKumar-wf1tg
@AshokKumar-wf1tg 4 жыл бұрын
ਬਹੁਤ ਵਧੀਆ ਜੀ
@gurdipram5242
@gurdipram5242 4 жыл бұрын
ਲਖਾ ਸਿਧਾਣਾ ਨੇ ਵੀ ਕੈਹਦਾ ਸੀ ਬਾਵੇ ਦੇ ਨਾਲ ਐ
@bahadursingh9718
@bahadursingh9718 2 жыл бұрын
Ranjeet.bawa.ji.aap.dhan.ho.jo.ena Vadhiya.soch.hai.dhanbadh.tahina. Sab.te.harman.ji.sat.sra.akal.
@JasvirSingh-db1wk
@JasvirSingh-db1wk 4 жыл бұрын
Bahut vadiya Tahna saab te madam Thind ji
@sahibsinghsidhu8466
@sahibsinghsidhu8466 4 жыл бұрын
ਹਾ ਜੀ ਬਹੁਤ ਮਾਨ ਏ ਸਾਨੂੰ ਰਣਜੀਤ ਬਾਵਾ ਤੇ👌👌👌👍👍👍👍
@pardeepkaur4764
@pardeepkaur4764 4 жыл бұрын
Very nice ji👏👏👏
@kpsingh8323
@kpsingh8323 4 жыл бұрын
ਉਸਤਾਦ ਮਾਨ 🙌
@pb-xd1es
@pb-xd1es 4 жыл бұрын
ਉਸਤਾਦ ਨੂੰ ਤੁਸੀਂ ਤਬਲਾ ਸਿੱਖਦੇ ਰਹੇ
@manikalakh2671
@manikalakh2671 4 жыл бұрын
ਉਸਤਾਦ ਕੱਲਾ ਮਿਊਜ਼ਿਕ ਇੰਡਸਟਰੀ ਚ ਨਹੀਂ ਹੁੰਦਾ, ਥੋਨੂੰ ਉਸਤਾਦ ਦਾ ਮਤਲਬ ਨਹੀਂ ਪਤਾ, ਜਿੱਥੋਂ ਕੁਝ ਵੀ ਸਿੱਖਣ ਨੂੰ ਮਿਲੇ ਓਹ ਉਸਤਾਦ ਹੁੰਦਾ, ਤਬਲੇ ਆਲਾ ਹੀ ਉਸਤਾਦ ਹੁੰਦਾ ਇਹ ਕਿਹੜੇ ਨੇ ਚਵਲ ਮਾਰਤੀ
@user-xb6nb8ez3p
@user-xb6nb8ez3p 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਵਾ ਜੀ,
@sukhwindersinghsekhasekha4038
@sukhwindersinghsekhasekha4038 4 жыл бұрын
Punjab jindabad punjabi jindabad
@sonystudiorahon807
@sonystudiorahon807 4 жыл бұрын
ਬਹੁਤ ਹੀ ਵਧੀਆ ਜੀ ਬਾਵਾ ਵੀਰ ਜੀ
@ravimehmi538
@ravimehmi538 4 жыл бұрын
ਝੂਠ ਨੀ ਕੋਈ ਗੱਲ ਸੋਲ਼ਾਂ ਆਨੇ ਸੱਚੀ ਦਰਦ ਹੰਢਾਇਆਂ ਤੇਰੇ ਮਾਨ ਨੇ।🙏
@shubhambansal8974
@shubhambansal8974 4 жыл бұрын
Salute to Ranjit bawa Veer g sach gaunde raho
@gurvindershergill2163
@gurvindershergill2163 4 жыл бұрын
Great discussion prime Asia, you must contininued to present such good artists and truth in front of people...Ranjit Bawa ji bahut badhia soch bai ji..A great guidance for new generation..keep it up good singing & Good luck bai ji
@ajaysidhu6012
@ajaysidhu6012 4 жыл бұрын
Love u babbu maan ❤❤
@HarjinderSingh-po3cs
@HarjinderSingh-po3cs 4 жыл бұрын
ਬਹੁਤ ਖੂਬ ਵਾਹ ਵਹਿਗੁਰੂਜੀ ਕਿਰਪਾ।ਕਰਨ
@navdeepsohijassi6170
@navdeepsohijassi6170 4 жыл бұрын
ਬਹੁਤ ਸਹੋਣਾ ... 👌
@kiratpalsingh7611
@kiratpalsingh7611 4 жыл бұрын
Ssa ji, Bahut vadia keeta tuc Ranjit Bawa bhaji nu show ch liaa k, Baawa bhaji tuhadi gal loka tak pahunch gai aa ji bahut vadia song ji
@gurwindersidhuz380
@gurwindersidhuz380 4 жыл бұрын
Sat Shri akal g
@karanbrar7069
@karanbrar7069 4 жыл бұрын
Babbu Maan fans
@PB06Truckanwale
@PB06Truckanwale 4 жыл бұрын
Support sadde walo Bawa Saab always .my village near your town
@narindergrewal1620
@narindergrewal1620 4 жыл бұрын
So great 😀 thanks 🙏🏻 god bless and thanks 🙏🏻 god. !!
@paramjitsingh1343
@paramjitsingh1343 4 жыл бұрын
ਜਿਉਂਦਾ ਰਹਿ ਬੱਬਰ ਸ਼ੇਰਾਂ
@mahicheema5826
@mahicheema5826 4 жыл бұрын
waheguru waheguru ji
@tanshusingh5439
@tanshusingh5439 4 жыл бұрын
Good job ranjit bawa g. I am impressed, good working I am stand with Ranjit g
@sukhwindersingh-fu4rq
@sukhwindersingh-fu4rq 4 жыл бұрын
WAHEGURU JI CHARDI KALA VICH RAKHE BAI JI TUHANU
Пранк пошел не по плану…🥲
00:59
Саша Квашеная
Рет қаралды 6 МЛН
Smart Sigma Kid #funny #sigma #comedy
00:40
CRAZY GREAPA
Рет қаралды 25 МЛН
Spot The Fake Animal For $10,000
00:40
MrBeast
Рет қаралды 187 МЛН
CHAJJ DA VICHAR#456_Some Artists Practice With Weapons (02-MAR-2018)
32:48
Пранк пошел не по плану…🥲
00:59
Саша Квашеная
Рет қаралды 6 МЛН