Prime Focus (2305) || The real truth about Kulwinder Kaur ! , The judge spoke the truth

  Рет қаралды 116,026

Prime Asia TV

Prime Asia TV

4 күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2305) || ਕੁਲਵਿੰਦਰ ਕੌਰ ਦੇ ਬਾਰੇ ਅਸਲ ਸੱਚ ਕੁਝ ਹੋਰ ! , ਜੱਜ ਬੋਲ ਗਿਆ ਸੱਚ
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 192
@DaljitKaur-nl1fr
@DaljitKaur-nl1fr 2 күн бұрын
ਭਾਈ ਸਾਹਿਬ ਜੀ ਸਿੱਖ ਕੌਮ ਦੇ ਮਹਾਨ ਆਗੂ ਹਨ ਤਾਂ ਹੀ ਉਹ ਗਦਾਰਾਂ❤ਨੂੰ ਚੁੱਭ ਹਨ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@daljitsingh7980
@daljitsingh7980 2 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@baljindersingh7457
@baljindersingh7457 2 күн бұрын
ਤੁਹਾਡੇ ਏਹ ਪ੍ਰੋਗਰਾਮ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ 🎉
@somal94
@somal94 2 күн бұрын
ਬੀਬੀਆਂ ਬੰਦਿਆਂ ਦਾ ਵੀ ਸਰਿਆ ਪਿਆ ਘਰੇ ਚਾਹੇ ਕਦੇ ਮਾਂ ਬਾਪ ਦੇ ਪੈਰੀਂ ਹੱਥ ਲਾਏ ਹੋਣ ਜਾਂ ਨਾ ਪਰ ਬਾਹਰ ਵਾਲੇ ਇਹੋ ਜਿਹੇ ਪਖੰਡੀ ਬਾਬੇਆਂ ਦੇ ਪੈਰੀਂ ਹੱਥ ਲਾਉਣ ਨੂੰ ਭੱਜੇ ਫਿਰਨਗੇ। ਸੱਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏
@SukhwinderSingh-wq5ip
@SukhwinderSingh-wq5ip Күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@surindergarg8386
@surindergarg8386 2 күн бұрын
ਸਤਿ ਸ੍ਰੀ ਆਕਾਲ ਬਾਠ ਜੀ, ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ
@rajindersingh1387
@rajindersingh1387 2 күн бұрын
ਕੀ ਹਾਲ ਨੇ ਜੀ ਸਾਰੇ ਵੀਰਾਂ ਦੇ
@vishalkumarkillianwali1051
@vishalkumarkillianwali1051 2 күн бұрын
@@rajindersingh1387 thik ha brother
@fsthegamerboy
@fsthegamerboy 2 күн бұрын
ਆਸ਼ਕ ਹਾਂ ਤੁਹਾਡੇ ਪ੍ਰੋਗਰਾਮ ਦੇ ਜਨਾਬ ਬਾਠ ਤੇ ਸੰਧਾਵਾਲੀਆ ਸਾਹਿਬ। 👌
@sandhus4440
@sandhus4440 2 күн бұрын
ਸਤਿ ਸ੍ਰੀ ਆਕਾਲ ਜੀ ਤੁਹਾਨੂੰ ਰੋਜ਼ ਲਗਾਤਾਰ ਸੁਣਦਾ ਹਾਂ। ਵਧੀਆ ਲੱਗਦਾ ਤੁਸੀਂ ਪੰਜਾਬੀਆਂ ਨੂੰ ਜਾਗਰੁਕ ਕਰਨ ਦੀ ਕੋਸ਼ਿਸ ਕਰਦੇ ਹੋ।
@sukhmindersingh4843
@sukhmindersingh4843 2 күн бұрын
ਕੁਲਵਿੰਦਰ ਕੌਰ ਦੇ ਬੱਚੇ ਉਨ੍ਹਾਂ ਦੇ ਭਰਾ ਦੇ ਕੋਲ ਹਨ ਇਹ ਗੱਲ ਉਨ੍ਹਾਂ ਦੇ ਭਰਾ ਨੇ ਇੰਟਰਵਿਊ ਵਿੱਚ ਕਹੀਂ ਹੈ ਅਤੇ ਕੁਲਵਿੰਦਰ ਕੌਰ ਆਪਣੇ ਪਤੀ ਦੇ ਕੋਲ ਬੰਗਲੋਰ ਸਰਕਾਰੀ ਕਵਾਟਰ ਵਿੱਚ ਰਹਿ ਰਹੀ ਹੈ
@KuldeepSingh-en8kd
@KuldeepSingh-en8kd 2 күн бұрын
¹11,
@gurjantsidhu1708
@gurjantsidhu1708 2 күн бұрын
ਨੌਕਰੀ ਵਿੱਚ ਬਦਲੀ ਹੋਣਾ ਆਮ ਹੀ ਹੁੰਦਾ ਹੈ,ਗੱਲ ਸਸਪੈਂਡ ਦੀ ਹੈ ਵਿੱਚ ਵੀ ਬਰੀ ਹੋ ਜਾਵੇਗੀ, God bless him,
@surindersingh3583
@surindersingh3583 2 күн бұрын
Her*​@@gurjantsidhu1708
@satyapalkohli7712
@satyapalkohli7712 2 күн бұрын
ਬੰਗਲੌਰ ਵਿਚ ਸਕੂਲ ਜੂਨ ਵਿੱਚ ਸ਼ੁਰੂ ਹੁੰਦੇ ਆ।
@vishalkumarkillianwali1051
@vishalkumarkillianwali1051 2 күн бұрын
Kulwinder ko salute ha CISF powerv
@satwantsidhu9967
@satwantsidhu9967 2 күн бұрын
ਸੰਧਾਵਾਲੀਆ ਸਾਹਬ ਜੀ ਮੇਰਾ ਘੱਟ ਤੋਂ ਘੱਟ 35 ਬੁਟੇ ਲਗਾਉਣ ਦਾ ਟੀਚਾ ਹੈ ਜੋ ਸਿਰਫ ਨਿੰਮ ,ਜਾਮਨੂ ,ਟਾਹਲੀ ਲਗਾਏ ਜਾਣਗੇ
@harpreetsekhon2919
@harpreetsekhon2919 2 күн бұрын
Very good bro
@ghumansingh197
@ghumansingh197 2 күн бұрын
Amrapali aamb bi ek hor laa lami dostaa pls
@suchetchahal3713
@suchetchahal3713 2 күн бұрын
ਅਸੀੰ ਆਪਣੇ ਘਰ ਨਿਮ ਡੇਕ ਅੰਬ ਅਤੇ ਤੂਤ ਆਦਿ ਬੂਟੇ ਪਿਛਲੇ ਸਾਲ ਲਗਾਏ ਹੈਏ। ਇਸ ਵਾਰ ਹੋਰ ਲਗਾਵਾਗੇ। ਅਤੇ ਮੋਟਰ ਦੇ ਘੇਰੇ ਖੇਤ ਟਾਹਲੀ ਡੇਕ ਪਿਪਲ ਆਦਿ ਲੱਗੇ ਹੈਏ।
@Manjeetsingh-xx2kp
@Manjeetsingh-xx2kp 2 күн бұрын
ਸਰਕਾਰ ਇਹ ਸ਼ਰਤ ਰੱਖ ਸਕਦੀ ਹੈ ਕਿ ਉਸ ਕਿਸਾਨ ਨੂੰ ਬਿਜਲੀ ਮੁਫਤ ਮਿਲੇਗੀ ਜਿਸ ਦੇ ਖੇਤ ਵਿੱਚ ਹਰ ਕਿੱਲੇ ਪਿਛੇ ਇੱਕ ਦਰੱਖਤ ਲਗਾਵੇ ਗਾ
@sidhudhurkotia9919
@sidhudhurkotia9919 2 күн бұрын
ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
@baldevjassar8059
@baldevjassar8059 2 күн бұрын
*🙏🌷ਅੱਜ ਦਾ ਵਿਚਾਰ🌷🙏* *ਦਿਖਾਵੇ ਦੀ ਜਿੰਦਗੀ ਨਾਲੋ ਅਸਲੀਅਤ ਦੀ ਜਿੰਦਗੀ 100 ਗੁਣਾਂ ਵਧੀਆਂ ਹੁੰਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@user-nq5or5fx4q
@user-nq5or5fx4q 2 күн бұрын
Very Nice Baath Sahib je 🙏 FROM Bint Rai JODHPUR PAKHAR ( Maur Mandi ) Bathinda
@GarryUppal-wp9vf
@GarryUppal-wp9vf 2 күн бұрын
ਮੌੜ ਮੰਡੀ ਦੇ ਧਮਾਕੇ ਦੀਆਂ ਤਾਰਾਂ ਵੀ ਜੁੜੀਆਂ ਸੀ ਡੇਰੇ ਨਾਲ ਰੰਧਾਵਾ ਜੀ
@Gobinderkaurmaan
@Gobinderkaurmaan 2 күн бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@randhawa277
@randhawa277 2 күн бұрын
ਬਾਠ ਜੀ ਬੂਟੇ ਬੜੇ ਵਡੇ ਸਕੇਲ ਤੇ ਲਗ ਰਹੇ ਇਕ ਗਰੁਪ ਨੇ 12 ਫੋਟੋ ਬੂਟੇ ਲਾਉਣ ਦੀਆਂ ਪਾਈਆਂ ਹਰ ਫੋਟੋ ਵਿਚ ਬੰਦੇ ਵਖਰੇ ਹਨ ਪਰ ਬੂਟਾ ਪਿਪਲ ਇਕ ਹੀ ਹੈ
@BalwantSingh-to7nu
@BalwantSingh-to7nu 2 күн бұрын
ਸਰਕਾਰੀ ਨਰਸਰੀਆਂ ਵਿੱਚੋਂ ਹਰ ਤਰ੍ਹਾਂ ਦੇ ਬੂਟੇ ਮੁਫ਼ਤ ਮਿਲ਼ਦੇ ਹਨ
@rajplsingh1309
@rajplsingh1309 2 күн бұрын
ਨਹੀਂ ਜੀ ਮੈਂ ਗਿਆ ਸੀ ਨਰਸਰੀ ਵਿਚ। ਕਹਿੰਦੇ ਬੀ ਡੀ ਓ ਦਫ਼ਤਰ ਚੋਂ ਲਿਖਵਾ ਕੇ ਲਿਆਓ
@ManjeetSingh-cz4oq
@ManjeetSingh-cz4oq 2 күн бұрын
ਸਤਿ ਸ੍ਰੀ ਅਕਾਲ ਸੰਧਾਵਾਲੀਆ ਸਾਹਿਬ ਤੇ bath ਸਾਹਿਬ ਤੁਸੀਂ ਬੂਟੇ ਲਾਉਣ ਨੂੰ ਕਿਹਾ ਜਰੂਰ ਲਾਵਾਂਗੇ ਜਨਾਬ ਧੰਨਵਾਦ
@jagdipsingh2829
@jagdipsingh2829 2 күн бұрын
Very nice 👍🏽
@GurcharanSandhu-gf4yc
@GurcharanSandhu-gf4yc 2 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@paramjitsinghgill2677
@paramjitsinghgill2677 2 күн бұрын
Waheguru ji waheguru ji 🙏🙏
@GurchanSingh-lz6fe
@GurchanSingh-lz6fe 2 күн бұрын
ਸਰਧਾਲੁ ਨਹੀਂ ਸ਼ਰਧਾ ਉਲੁ,ਨੇ
@AmarjitKaur-wu2ph
@AmarjitKaur-wu2ph 2 күн бұрын
❤❤❤ sat shri Akaal ji
@gurbhejsingh8912
@gurbhejsingh8912 2 күн бұрын
ਬਾਠ ਸਾਹਿਬ 0ਨੂੰ ਸਾਹਿਬ ਨੇ ਬਹੁਤ ਵਾਰ ਸਵਾਂਗ ਨੂੰ ਹਿੰਦੀ ਦਾ ਸ਼ਬਦ ਦੱਸਿਆ ਹੈ ਪੰਜਾਬੀ ਦਾ ਸ਼ਬਦ ਹੈ ਸਾਂਗ
@SandipSingh-ih7vd
@SandipSingh-ih7vd 2 күн бұрын
ਸਮਜ ਨਹੀ ਲੱਗੀ ਕੀ ਕਿਹਾ ਵੀਰ ਜੀ ਤੁਸੀ
@SawanSingh-vh9ce
@SawanSingh-vh9ce 2 күн бұрын
​@@SandipSingh-ih7vd❤
@SawanSingh-vh9ce
@SawanSingh-vh9ce 2 күн бұрын
​@@SandipSingh-ih7vd❤❤
@BalramDhaliwal-rb7no
@BalramDhaliwal-rb7no 2 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤
@ParamjeetKaur-wd4qc
@ParamjeetKaur-wd4qc 2 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤❤❤❤❤ <a href="#" class="seekto" data-time="41">0:41</a>
@MalkitSingh-pb3cl
@MalkitSingh-pb3cl 2 күн бұрын
ਬਹੁਤ ਵਧੀਆ
@RaghvirKaur-qj4ir
@RaghvirKaur-qj4ir 2 күн бұрын
ਹਰ ਗੱਲ ਨੂੰ ਬਹੁਤ ਸ਼ੌਲਡ ਸਮਝਾ ਰਹੇ ਓ ਜੀ ਤੁਸੀਂ thx
@GurchanSingh-lz6fe
@GurchanSingh-lz6fe 2 күн бұрын
ਬਾਬਾ ਭੋਲਾ ਨਹੀ ਲੋਕ ਭੋਲੇ, ਨੇ
@JaibBhukal
@JaibBhukal 2 күн бұрын
Gud news
@devrajsalaria3333
@devrajsalaria3333 2 күн бұрын
SAT SHRI AKAAL JEE SANDHAWALIA JEE BAATH SAHIB JEE..WADHIA PROGRAMME JEE
@jagtargill-rc4gy
@jagtargill-rc4gy 2 күн бұрын
Very good bath shiab and sindawala shiab shiab ji thinks
@SurinderKaur-ui4by
@SurinderKaur-ui4by 2 күн бұрын
Verynice
@BHUPINDERSingh-sc5yg
@BHUPINDERSingh-sc5yg Күн бұрын
👍 good statement
@adv.puneet.malhotra
@adv.puneet.malhotra 2 күн бұрын
SSA JI
@Karmjitkaur-gk1xq
@Karmjitkaur-gk1xq 2 күн бұрын
ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ 🙏🏼♥️🙏🏼 like no 47 ji ♥️♥️♥️♥️🌷🌷👌
@armansingh6860
@armansingh6860 2 күн бұрын
100 % Right ❤❤❤❤❤
@amanbrar273
@amanbrar273 2 күн бұрын
ਸੰਧਾਵਾਲੀਆ ਵੀਰ ਮਾਤਾ ਤੁਸੀ ਦੋਵੇ ਬਹੁਤ ਪਿਆਰੇ ਲਗਦੇ ਹੋ ਇਕੋ ਜਿਹੇ ਝਗੇ ਤੁਹਾਡੀ ਨੇੜਤਾ ਦਾ ਪ੍ਰਤੀਕ ਜੀ ਜੇ ਗਲਤ ਨਾ ਹੋਵਾ ਆਸਟ੍ਰੇਲੀਆ ਤੋ ਜੀ
@BalkarSingh-ko2qy
@BalkarSingh-ko2qy 2 күн бұрын
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@kulwantsingh8456
@kulwantsingh8456 2 күн бұрын
Sat Sri akal ji
@amanbrar273
@amanbrar273 2 күн бұрын
🙏🏻
@sarbjitsinghriar596
@sarbjitsinghriar596 2 күн бұрын
🙏🙏❤️
@KulwinderSingh-zv1tx
@KulwinderSingh-zv1tx 2 күн бұрын
Good morning g 🙏🌹🌹😊 Banga
@sukhmindersingh4843
@sukhmindersingh4843 2 күн бұрын
ਪਰਾਲੀ ਦੇ ਧੂੰਏਂ ਤੇ ਜੱਜ ਦਾ ਬਿਆਨ ਕੇਂਦਰ ਸਰਕਾਰ ਦੇ ਪੱਖ ਵਿੱਚ
@harjapsingh2953
@harjapsingh2953 2 күн бұрын
ਕੱਲ ਦੇ 20 ਬੂਟੇ ਲਾ ਤੇ ਆ ਜੀ
@harpreetsekhon2919
@harpreetsekhon2919 2 күн бұрын
Very good 👍 👏
@user-lu8hz1kk3h
@user-lu8hz1kk3h 2 күн бұрын
ਬਾਈ ਜੀ। ਇਸ ਭੋਲੇ ਬਾਬੇ ਵਰਗੇ ਬੂਬਣੇ ਸਾਧ ਭਾਰਤ ਦੇਸ਼ ਤੋਂ ਬਗੈਰ ਕੀ ਵਿਦੇਸ਼ਾਂ ਵਿੱਚ ਵੀ ਇਹ ਬੂਬਣੇ ਸਾਧ ਖੁਦ ਆਪਣੇ ਇਹ ਅੰਧਵਿਸ਼ਵਾਸ ਦੇ ਡੇਰਿਆਂ ਦੇ ਵਿੱਚ ਲੋਕਾਂ ਦੇ ਐਨੇ ਭਾਰੀ ਇਕੱਠ ਕਰ ਸਕਦੇ ਹਨ।।ਕਿ ਵਿਦੇਸ਼ਾਂ ਵਿੱਚ ਇਹ ਅੰਧਵਿਸ਼ਵਾਸ ਅਤੇ ਪਾਖੰਡਵਾਦ ਦੇ ਕੰਮਕਾਰ ਕਰਨ ਵਾਲਿਆਂ ਬੂਬਣੇ ਸਾਧਾਂ ਲਈ ਬਹੁਤ ਸਖਤ ਕਾਨੂੰਨ ਬਣਾਏ ਗਏ ਹੋਏ ਹਨ। ਧੰਨਵਾਦ ਜੀ। ਧੰਨਵਾਦ ਜੀ।
@jagjit.singh85
@jagjit.singh85 2 күн бұрын
ਦੂਰ ਬਹਿ ਕੇ ਦੇਖਣ ਵਾਲੀ ਗੱਲ ਚਲ ਰਹੀ ਆ ਪੰਜਾਬ ਦੇ ਸੂਰਬੀਰ ਪੰਜਾਬ ਨੂੰ ਕਿਹੜੀ ਦਿਸ਼ਾ ਵੱਲ ਲੈ ਕੇ ਜਾ ਰਹੇ ਆ |
@ravindergill9225
@ravindergill9225 2 күн бұрын
ਸਹੁੰ ਕਿਹੜੇ ਸੰਵਿਧਾਨ ਦੀ ਚੁਕਣ ਗੇ ਜੀ,
@jassolver1solver565
@jassolver1solver565 2 күн бұрын
Jehde di bjp vale chkkdeaaa te kmm rss lai kardeaaa. Mahatama ghandi nu maatan vale nathuuramm godse nu idol mandeaaaaaa. Odaa ji Bhai Sahib so chukan ge ardaasss guru agge chukkan ge guru aggeeee. Jina ko kmm savdhan ne ehna Li kita ohi ko soh chukkangeees bakiiii TUC appl siyaneee hooooooooo
@GurdeepSingh-hd3qs
@GurdeepSingh-hd3qs 2 күн бұрын
Sat shri akal ji 🙏🙏 kolkata
@narinderjeetkaur2918
@narinderjeetkaur2918 2 күн бұрын
🙏🙏
@user-xw2yx1ro2f
@user-xw2yx1ro2f 2 күн бұрын
SSA ji
@SatnamSingh-bf6dv
@SatnamSingh-bf6dv 2 күн бұрын
Transfer is no punishment. It is carried out to improve the service conditions and general administration
@HardeepSingh-pj7tu
@HardeepSingh-pj7tu 2 күн бұрын
❤❤❤❤❤❤❤❤
@VijayKumar-oq5cg
@VijayKumar-oq5cg 2 күн бұрын
Maine Sar apni Kothi ke bahar do laga diye
@narinderpalmand3203
@narinderpalmand3203 2 күн бұрын
Parali sif 15 din jaldi a poore sal ch
@AmrikSingh-jm3wi
@AmrikSingh-jm3wi 2 күн бұрын
ਬੰਦਾ ਗਲਤੀ ਕਰ ਲੈਦਾ ਬਆਦ ਵਿੱਚ ਬਹੁਤ ਪਸਤੋਦਾ ਬੱਚੇ ਰੁਲ ਜਾਦੇ ਨੇ ਮਹਿਕਮਾ ਇੰਨਕੁਆਇਰੀ ਕਰਕੇ ਡਿਸਮਿਸ ਵੀ ਕਰ ਸਕਦਾ ਇਹ ਡਿਸਪਲੇਨ ਮਹਿਕਮਾ ਹੁੰਦਾ
@SurjitSingh-dv6ln
@SurjitSingh-dv6ln 2 күн бұрын
J.. Udem. Singh. Adwyer. Baght. Singh. Rajguru. Skhdev. Delere. N. Karde. Ke. Das. Azad. Ho. Janda. Kalwinder. Kaur. V. Ona. De. Bhahn. Hi. Ji....... Ok..
@gurbaxdhillon2590
@gurbaxdhillon2590 Күн бұрын
Vary good ge.2vera da
@lifeofanoldmanbyrambakshi4615
@lifeofanoldmanbyrambakshi4615 2 күн бұрын
But sir you don't said anything about Amrit pal singh who said i don't agree with Indian constitution but how he will take oath to be faithful to Indian constitution.will he change his stand for money and power.. should be clear.
@narindersharma8310
@narindersharma8310 2 күн бұрын
He already fought election under oath of constitution
@jugsingh2006
@jugsingh2006 2 күн бұрын
Comminists also donot agree but they also swear.This oath does not prevent you from changing it to your liking through Constitutional manner.
@ManjitSingh-ey5gv
@ManjitSingh-ey5gv 2 күн бұрын
ਸਤਿ ਸ੍ਰੀ ਆਕਾਲ ਜੀ
@BhagwanSingh-wh9uy
@BhagwanSingh-wh9uy 2 күн бұрын
Sarkari tha te rukh bahut lagge han. Ekk motter te 5 drakhat lagaune jaruri karn. Sarpanch te panchyat ess kan nu jakeeni bnaun de koshish karn being sarkar de chhoti ekkayee hon karke bhawe sarpanch kisse v parti da hove, ess to ellawa hor sarkari thawa te drakhat lagwaun layee parerat hon ji.
@gurindersidhu1625
@gurindersidhu1625 2 күн бұрын
Bathh sahib is da hal s simranjit s Mann wala hona
@GurjantSingh-pe6ob
@GurjantSingh-pe6ob 2 күн бұрын
ਅਕਾਲੀ ਦਲ ਡਿਬਰੂਗੜ੍ਹ ਬਣਾ ਲਿਆ ਜਾਵੇ,ਹੋ ਸਕਦਾ ਪਾਰਟੀ ਕਾਮਯਾਬ ਹੋ ਜਾਵੇ
@Lovedeepsingh01
@Lovedeepsingh01 2 күн бұрын
🙏🙏🙏🙏
@AvtarSingh-kr2xo
@AvtarSingh-kr2xo 2 күн бұрын
ਬਾਠ ਸਾਹਿਬ, ਤੁਸੀਂ ਰੁੱਖ ਲਗਾਉਣ ਵਿੱਚ ਠੀਕ ਨਹੀਂ, ਗੁਰਪ੍ਰੀਤ ਠੀਕ ਆ, ਘਰੇ ਬੀਬੀਆਂ ਨੂੰ ਪੱਤੇ ਖਿਲਰੇ ਚੰਗੇ ਨਹੀਂ ਲੱਗਦੇ, ਬਾਹਰ ਬਾਪੂਆਂ ਨੂੰ!!!!
@hashnikumar6743
@hashnikumar6743 2 күн бұрын
If the smoke from stubble burning in Punjab does not go to Delhi , then it hovers over Punjab. Do we the people not suffer from stubble burning. Even every person of Punjab is suffering. No advocacy for stubble burning is feasible and correct.
@JaswantSingh-ew3tw
@JaswantSingh-ew3tw 13 сағат бұрын
Khabran pbi ch per bolnia Canada Australia ton. Why not pb ton
@lakhbirsinghkhatra917
@lakhbirsinghkhatra917 2 күн бұрын
How many shop keeper planting trees
@ramandeepsingh4310
@ramandeepsingh4310 2 күн бұрын
Good
@user-bw6xx4pl1k
@user-bw6xx4pl1k 2 күн бұрын
Sir ji Sarkar nu Roda te v laune chahide a tree oh ta cut de a
@CHAHALofficialtv
@CHAHALofficialtv 2 күн бұрын
ਸੰਧਾਂਵਾਲੀਆਂ ਸਾਬ੍ਹ ਤੇ ਬਾਠ ਸਾਬ੍ਹ ਜੀ ਪ੍ਰੋਗਰਾਮ ਦਾ ਸਮਾਂ 10-11 ਮਿੰਟ ਪਹਿਲਾਂ ਨਾਲੋਂ ਘਟਾ ਦਿੱਤਾ ਹੈ ਜੀ,ਕੀ ਕਾਰਨ ਹੈ ਜੀ ਜ਼ਰੂਰ ਧਿਆਨ ਦੇਣਾ ਜੀ,, ਹੋ ਸਕੇ ਤਾਂ ਟਿੱਪਣੀ ਜ਼ਰੂਰ ਕਰਨਾ ਜੀ
@harvinderghuman8693
@harvinderghuman8693 2 күн бұрын
Sir ahna Paramilitary forces vich Transfer ek normal ruten aa kulwinder kaur nu investigation( COI ) laye ATTACH kita gaya hoyaga
@ManjitSingh-vn4gz
@ManjitSingh-vn4gz 2 күн бұрын
Sir Tv te apna program kio nhi a raha
@angrejsingh7396
@angrejsingh7396 2 күн бұрын
ਮੇਰੀ ਹਵੇਲੀ ਦੇ ਬਾਹਰ 25ਬੂਟੇ ਲਗਾਏ ਗਏ ਆ
@amanbrar273
@amanbrar273 2 күн бұрын
ਬੀਬੀਆ ਗਲ ਵਿੱਚ ਤਖਤੀ ਪਾ ਦਿੰਦੀਆ ਬਾਠ ਭਰਾ ਜੀ ਕੀ ਕਹੀਏ
@gurcharansingh3029
@gurcharansingh3029 2 күн бұрын
ਬਾਠ ਸਾਹਿਬ ਇਥੇ ਜੱਥੇਬੰਦੀ ਜ਼ਰੂਰੀ ਨਹੀਂ ਪੀੜਤ ਸਿੰਘ ਖੜ੍ਹੇ ਹੋਣਗੇ ਲੋਕ ਜਨ ਹਿਤ ਵਿੱਚ ਜਤਾਉਣਗੇ।ਪੰਜਾਬੀ ਅਣਖ ਦੇ ਸਵਾਲ ਤੇ ਵੋਟ ਪਾਉਣਗੇ।ਜੋਰਾਵਰਨਾਂ ਨੂੰ ਬੁਖਾਰ ਹੋਵੇਗਾ।ਜੱਥੇਬੰਦੀ ਬਾਅਦ ਵਿਚ ਬਣ ਜਾਵੇਗੀ।
@somal94
@somal94 2 күн бұрын
ਯਾਰ ਮੈਨੂੰ ਕਿੰਨੇ ਸਾਲ ਹੋਗੇ ਸੁਣਦੇ ਨੂੰ ਕੇ ਪੰਜਾਬ ਦੀ ਅਬਾਦੀ 3 ਕਰੋੜ-3 ਕਰੋੜ 😂😂😂😂😂
@jugsingh2006
@jugsingh2006 2 күн бұрын
Ass pass figure hunda.Waese Punjab di population growth ghut hi hai.NRR sirf 1.6 hai jadon ki sthir population lyee 2.1 hona chahida.NRR da marlab per aorat average bachche.
@Singh-sunnygill
@Singh-sunnygill 2 күн бұрын
LA Ditta y ji
@moesander7790
@moesander7790 2 күн бұрын
Should make aklie dal punjab bhai amirtpal singh khalsa ji 🙏 should make the whole punjab will be with them.
@BalvirSingh-ss3pd
@BalvirSingh-ss3pd 2 күн бұрын
ਸੀ੍ ਮਤੀ ਕੁਲਵਿੰਦਰ ਕੌਰ ਜੀ ਬਦਲੀ ਠੀਕ ਹੈ। ਕਿਉਂ ਮਾੜੇ ਸਮੇਂ ਨੂੰ ਟਾਲਣਾ ਜ਼ਰੂਰੀ ਸੀ। ਅੱਗੇ ਤੁਸੀਂ ਸਮਝ ਦਾਰ ਹੋ।ਮੇਰੀ ਸੋਚ ਛੋਟੀ ਜਿਹੀ ਹੈ।
@jugsingh2006
@jugsingh2006 2 күн бұрын
Ethe vasta paenda rehna si.Theek keh rahe ho.
@RosaSharma
@RosaSharma 2 күн бұрын
Hari chand rattan USA pb48 sat Shri akal Ji
@somal94
@somal94 2 күн бұрын
ਮਸਾਲਾ ਤਾਂ ਤੁਸੀਂ ਵੀ ਬਹੁਤ ਲਾਉਂਦੇ ਹੋ 😂😂😂
@AHUJASS
@AHUJASS 2 күн бұрын
Akali dal badal is directionless party because it was steered by the BJP rather than established universal democratic ideology as per Guru Nanak ji philosophy and Guru Granth Sahib. Ranjit Singh regime which followed Guru Granth ideology and Guru Nanak ji philosophy inspite of Sikhs being in minority but considered as the best democratic model against capitalist democracy against dictatorship.
@rachnakumari5519
@rachnakumari5519 2 күн бұрын
Ma USA vich neem lagi
@jeetcheema013
@jeetcheema013 2 күн бұрын
Chanda Walia showroom at random pataka Madhuri district Fatehgarh Sahib to bol dena
@harbanskaur2956
@harbanskaur2956 2 күн бұрын
ਕੁਲਵਿੰਦਰ ਨੂੰ ਚੋਣਾ ਲੜਨ ਲ ਈ ਟਿਕਟ ਮਿਲਣੀ ਚਾਹੀਦੀ ਹੈ
@BaljindersinghBaljinders-tv1rj
@BaljindersinghBaljinders-tv1rj 2 күн бұрын
Good morning ji Bathinda de pind chathe wala Talwandi sabo meeh pya rha hai ji
@mohinderbasi8050
@mohinderbasi8050 2 күн бұрын
🙏🙏🌹🌹🇨🇦👍
@jugrajsingh-khalsa
@jugrajsingh-khalsa 2 күн бұрын
Navdeep watercanan wale de gal v jroor kareo
@sanjogtarani2079
@sanjogtarani2079 2 күн бұрын
ਬੂਟਾ ਖ੍ਰੀਦਣ ਦੀ ਜ਼ਰੂਰਤ ਨਹੀਂ ਹੁੰਦੀ ਨਿੰਮ ਦੀਆਂ ਨਮੋਲੀਆਂ ਅੱਜਕਲ ਆਪੇ ਬਥੇਰੀਆਂ ਉਗ ਪੈਂਦੀਆਂ
@JrGurvindersingh
@JrGurvindersingh 2 күн бұрын
Jnab Sarkar Sirf keh rahi aa k Boote lavo.. but Nursry vicho milda kuj ni 20 Rs da 1 de rahe aa asi 3 din to chakkar cut rahe aa daftran de but koi v boote nahi de riha
@sukhdevbedi8564
@sukhdevbedi8564 Күн бұрын
Gapp
@gurmukhsingh4461
@gurmukhsingh4461 2 күн бұрын
Dis tv aertel ta nahi chalda ji
@user-ho1nh5go7b
@user-ho1nh5go7b 2 күн бұрын
ਗੱਲਾਂ ਕਰੋ ਜਿੰਨੀਆਂ ਮਰਜ਼ੀ ਇੱਕ ਨੇ ਸੋਹ ਚੱਕ ਲ਼ੀ ਕੀ ਮੇ ਭਾਰਤ ਦੇਸ਼ ਦੇ ਸੰਵਿਧਾਨ ਦੇ ਮੁਤਾਬਿਕ ਚੱਲਾਂਗੇ ਤੁਸੀ ਕਰੀਂ ਨਾਉਂ ਗੱਲਾਂ ਅਗਲੇ ਵੱਤਰ ਵਾਹਗੇ
@labbhdakittheaaaa......791
@labbhdakittheaaaa......791 2 күн бұрын
Veer ji main aujj tak 43 paude lgaa Ditte ne
@balwinderbhatti7995
@balwinderbhatti7995 14 сағат бұрын
There is always central school for central forces, so u should also do some homework before u give ur views about medium of education. These schools have same syllabus and medium wherever these schools are.
@dasaundhasinghpannu6612
@dasaundhasinghpannu6612 2 күн бұрын
ਬਾਠ ਸਾਹਿਬ ਖਹਿਰਾ ਸਾਹਿਬ ਨੇ ਕਿਹੜੇ ਕਿਸਾਨਾ ਦੀ ਮਦਦ ਕਰਨੀ, ਜਿਨਾ ਨੇ ਦਿਲੀ ਕਿਸਾਨਾ ਨਾਲ ਗਦਾਰੀ ਕੀਤੀ ਸੀ ਤੇ ਮੋਰਚਾ ਲਗਭਗ ਫੇਲ ਕਰਤਾ ਸੀ।ਖੈਹਰਾ ਸਾਹਿਬ ਦੁਬਾਰਾ ਸੋਚਣ।
@gurvindersingh6884
@gurvindersingh6884 2 күн бұрын
SSA ji sade ta guandi ne hi 70 sail purani beeri kat diti I am NRI ja ke hi pata lageya
아이스크림으로 체감되는 요즘 물가
00:16
진영민yeongmin
Рет қаралды 4 МЛН
🌊Насколько Глубокий Океан ? #shorts
00:42
Sigma Girl Past #funny #sigma #viral
00:20
CRAZY GREAPA
Рет қаралды 32 МЛН
Chajj Da Vichar (2078) || What will happen to Kulwinder Kaur now ?
33:44