Chajj Da Vichar (1271) || ਪ੍ਰਵੀਨ ਭਾਰਟਾ ਨੇ ਦੱਸੇ ਪਤੀ ਦੇ ਰਾਜ਼ || Part -2

  Рет қаралды 409,641

Prime Asia TV

Prime Asia TV

3 жыл бұрын

Link to Part 1 :- • Chajj Da Vichar (1270)...
#PrimeAsiaTV​​​ #ChajjDaVichar​​​ #SwarnTehna​​​ #HarmanThind​
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 631
@user-mx6jh6kf5v
@user-mx6jh6kf5v 3 жыл бұрын
ਧਨ ਭਾਗ ੳਹੋ ਆਂਟੀ ਦਾ ਜਿਨ੍ਹਾਂ ਨੇ ਏਨਾਂ ਨੂੰ ਮਿਲਾਇਆ ਵਾਹਿਗੁਰੂ ਮੇਹਰ ਕਰੇ ਖੂਸ ਰਹੋ
@partapsingh6325
@partapsingh6325 3 жыл бұрын
ਪ੍ਰਵੀਨ ਜੀ ਬਹੁਤ ਸੋਹਨੇ ਔਰ ਸੋਰੀਲੇ ਫ਼ਨਕਾਰ ਨੇ ਇਨ੍ਹਾਂ ਦੀ ਕੋਈ ਸਿਫ਼ਤ ਨਹੀਂ ਕੋਈ ਅਲਫਾਜ ਨਹੀਂ ਬਹੁਤ ਸੁੰਦਰ ਬਹੁਤ ਮਨ ਪਸੰਦ ਕਲਾਕਾਰ ਨੇ ਸਾਡੇ ਸਲਾਮ ਪ੍ਰਵੀਨ ਜੀ ਬਹੁਤ ਸੋਹਣਾ ਜੀ
@AvtarSingh-vx5pg
@AvtarSingh-vx5pg 3 жыл бұрын
ਸਾਰੇ ਗਾਉਣ ਵਾਲਿਆਂ ਨੂੰ ਮੁਬਾਰਕ। ਪਰ ਸੁਦੇਸ਼ ਕੁਮਾਰੀ ਅਤੇ ਪਰਵੀਨ ਭਾਰਟਾ ਦੀ ਅਵਾਜ਼ ਦਾ ਜਾਦੂ ਸਿਰ ਚੜ ਕੇ ਬੋਲਦੈ। ਕਮਾਲ ਦੀ ਅਵਾਜ਼ ਐ।
@zaidjaxton125
@zaidjaxton125 2 жыл бұрын
I know Im kinda off topic but do anyone know a good place to stream newly released movies online ?
@theorichard2205
@theorichard2205 2 жыл бұрын
@Zaid Jaxton flixportal xD
@zaidjaxton125
@zaidjaxton125 2 жыл бұрын
@Theo Richard thank you, signed up and it seems to work :D Appreciate it !!
@theorichard2205
@theorichard2205 2 жыл бұрын
@Zaid Jaxton No problem =)
@ramanjass7513
@ramanjass7513 2 жыл бұрын
Bilkul shi gal aa ji
@sidhumoosewaladefan620
@sidhumoosewaladefan620 3 жыл бұрын
ਭਾਰਟਾਂ ਜੀ ਦੀ ਇਕ ਗੱਲ ਨੋਟ ਕਰਣ ਵਾਲੀ ਆ ਜੀ ਹਰ ਸਮੇਂ ਚੇਹਿਰੇ ਤੇ ਖੁਸ਼ੀ ਬਹੁਤ ਵਧੀਆ ਲਗੇਗਾ ਜੀ 🙏
@sonubains74
@sonubains74 3 жыл бұрын
ਬਾਈ ਦੀ ਬਿਲਕੁਲ ਸੁਰਜੀਤ ਭੁੱਲਰ ਨਾਲ ਮਿਲਦੀ ਐ।ਬਹੁਤ ਵਧੀਆ ਆਵਾਜ ਐ,ਸ਼ਾਬਾਸ਼।ਬਹੁਤ ਵਧੀਆ ਜੋੜੀ ਐ,ਚਿਰੰਜੀਵ ਹੋਵੇ।ਬੋਲਣ ਚ ਕੋਈ ਫੁਕਰਪੁਣਾ ਨਹੀਂ,ਨਿਰਛਲ ਵਗਦੇ ਨਿਰਮਲ ਮਿੱਠੇ ਝਰਨੇ ਵਰਗੇ।ਟਹਿਣਾ ਸਾਹਿਬ ਤੇ ਥਿੰਦ ਵੀ ਵਧਾਈ ਦੇ ਪਾਤਰ ਹਨ।ਸਾਰੇ ਖੁਸ਼ ਰਹੋ,ਆਮੀਨ।
@harinderkhangura2881
@harinderkhangura2881 3 жыл бұрын
I was also confused that he is Surjit Bhullar
@simarpreetkaur9123
@simarpreetkaur9123 3 жыл бұрын
💯👌👌
@ritakaushal9192
@ritakaushal9192 3 жыл бұрын
शरन दी आवाज राज ब्राड नाल मिलती है
@gurtazsandhu1885
@gurtazsandhu1885 3 жыл бұрын
@@simarpreetkaur9123 yes
@DevinderSingh-ky3bv
@DevinderSingh-ky3bv 2 жыл бұрын
ਪਰਮਾਤਮਾ ਕਰੇ ਪਰਵੀਨ ਮੈਡਮ ਦੀ ਉਮਰ ਲੋਕ ਗੀਤ ਜਿੰਨੀ ਲਮੇਰੀ ਹੋਵੇ। ਇਹੋ ਜਿਹੀ ਸੁਰੀਲੀ ਆਵਾਜ਼ ਕਦੀ ਕਦੀ ਹੀ ਮਿਲਦੀ ਹੈ। ਇਨ੍ਹਾਂ ਦਾ ਪਤੀ ਵੀ ਬਹੁਤ ਜਿਆਦਾ ਵਧੀਆ ਇਨਸਾਨ ਹੈ।
@sukhwinderkaur7145
@sukhwinderkaur7145 3 жыл бұрын
ਬਹੁਤ ਵਧੀਆ ਜੋੜੀ ਆ ਅਵਾਜ ਵੀ ਵਧੀਆ ਲੱਗ ਰਹੀ ਆ
@satnammaan4551
@satnammaan4551 3 жыл бұрын
ਸੌਹ ਰੱਬ ਦੀ ਪਰਵੀਨ ਜੀ ਨੂੰ ਮਿਲਣ ਦਾ ਸੁਪਨਾ ਮਿਲਣ ਦਾ
@mandeepsahota5403
@mandeepsahota5403 3 жыл бұрын
ਦੂਜੀ ਕਿਸ਼ਤ ਤਾਂ ਪਹਿਲੀ ਕਿਸ਼ਤ ਨਾਲ਼ੋਂ ਵੀ ਬਹੁਤ ਹਾਸੇ ਵਾਲੀ ਤੇ ਸੁਰੀਲੀ ਹੋ ਨਿਬੜੀ।ਬਹੁਤ ਅਨੰਦ ਆਈਆਂ ਪ੍ਰੋਗਰਾਮ ਦੇਖਕੇ।ਟਹਿਣਾ ਸਾਹਿਬ ਤੁਸੀ ਵੀ ਕਮਾਲ ਹੀ ਕਰ ਦਿੰਦੇ ਵਾਹ।ਆਵੇ ਨਹੀਂ ਚੱਜ ਦੇ ਹੀ ਲੋਕ (ਚੱਜ ਦਾ ਵਿਚਾਰ )ਪਰੋਗਰਾਮ ਨੂੰ ਇੰਨਾਂ ਪਿਆਰ ਕਰਦੇ ਤੁਹਾਡੇ ਦੋਨਾਂ ਵਿੱਚ ਕੋਈ ਗੱਲ ਹੈ ਤਾਂ ਹੀ ਕਰਦੇ ਨੇ,ਪੑਵੀਨ ਜੀ ਦੇ ਪਤੀ ਜੀ ਦੀ ਗਾਇਕੀ ਵਿੱਚੋਂ ਸੁਰਜੀਤ ਭੁੱਲਰ ਜੀ ਝਲਕ ਪੈਂਦੀ ਹੈ 🙏ਵਾਹਿਗੁਰੂ ਹੋਰ ਵੀ ਸੁਰ ਨਾਲ ਨਿਵਾਜੇ ਤੇ ਸਹਿਤ ਜਾਬ ਰੱਖੇ ਦੋਨਾਂ ਦੀ ਜੋੜੀ ਨੂੰ।
@gurjotjotkooner9910
@gurjotjotkooner9910 3 жыл бұрын
God bless you nyc couple Parveen and Gursharan ❤️❤️❤️❤️❤️❤️bhut sohni awaj Dona di love you 💕💕💕
@kumarsingh7747
@kumarsingh7747 3 жыл бұрын
ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕੇ ਪ੍ਰਵੀਨ ਭਾਰਟਾ ਜੀ ਨੇ ਆਪਣੇ ਘਰ ਵਾਲੇ ਨੂੰ ਕੈਮਰੇ ਅੱਗੇ ਲੈਕੇ ਅੰਦਾ। ਨਹੀਂ ਤਾਂ ਅੱਜ ਦੇ ਸਮੇਂ ਚ ਕਿਸੇ ਸਿੰਗਰ ਦੇ ਘਰਵਾਲ਼ੇ ਦਾ ਨਹੀਂ ਪਤਾ।
@sandeepsingh-nq4vo
@sandeepsingh-nq4vo 3 жыл бұрын
ਮੈਂ ਛੋਟਾ ਹੁੰਦਾ ਹੀ ਪ੍ਰਵੀਨ ਭਾਰਟਾ ਜੀ ਦਾ ਫੈਨ ਹਾਂ
@rajinderaustria7819
@rajinderaustria7819 3 жыл бұрын
(1) ਪ੍ਰਵੀਨ ਭਾਰਟਾ ਜੀ ਅਤੇ ਗੁਰਸ਼ਰਨ ਜੀ ਨੂੰ ਦੇਖ ਕੇ ਮਨ ਬਹੁਤ ਖੁਸ਼ ਹੋਇਆ (2) ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਟੇਜ ਤੇ ਗਾਉਂਦਿਆਂ ਦੇਖਾਂਗੇ RAJINDER SINGH AUSTRIA (VIENNA)
@karamjitdhaliwal7353
@karamjitdhaliwal7353 2 жыл бұрын
ਰੂਹ ਦੀ ਖੁਰਾਕ, ਤੁਹਾਡੀ ਆਵਾਜ਼,ਨਾਇਸ ਕਪਿਲ 👌👌👌
@daljitsroya2038
@daljitsroya2038 3 жыл бұрын
ਸੱਚੀ ਮੁੱਚੀ ਪ੍ਰਵੀਨ ਭਾਰਘਟਾ ਅਤੇ ਉਸ ਦੇ ਘਰ ਵਾਲੇ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ ।
@gurpartapsinghrai3292
@gurpartapsinghrai3292 3 жыл бұрын
ਬਹੁਤ ਮੋਟੀਵੇਸ਼ਨ ਮਿਲਦਾ ਜਦੋ ਤੁਸੀ ਇਹੋ ਜਿਹੇ ਹਸਤੀਆ ਦੀ ਇੰਟਰਵਿਊ ਲੈਣੇ ਉ
@user-wz9fe2kq4r
@user-wz9fe2kq4r 3 жыл бұрын
ਟਹਿਣੇ ਤੋਂ ਤਾੜੀ ਮਰਵਾਉਣੀ ਬਹੁਤ ਔਖੀ ਆ... ਪਰਵੀਨ ਭਾਰਟਾ ਬਹੁਤ ਹੀ ਵਧੀਆ ਸਿੰਗਰ ਆ
@khalsastudio5789
@khalsastudio5789 3 жыл бұрын
ਗੁਰਚਰਨ ਪੌਲੀ ਨੂੰ ਮਿਲਾਉਣ ਜੀ
@chaahatitservices1253
@chaahatitservices1253 3 жыл бұрын
pppp
@harjotsinghsandhu7702
@harjotsinghsandhu7702 3 жыл бұрын
ਗੁਰਚਰਨ ਪੋਹਲੀ ਪੰਮੀ ਨੂੰ ਵੀ ਲਿਆਉਣਾ ਟਹਿਣਾ ਸਾਬ ਜੀ
@harbanskaur8848
@harbanskaur8848 3 жыл бұрын
Pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp
@harbanskaur8848
@harbanskaur8848 3 жыл бұрын
Pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp0pppppppppppppppppppppppppppppppppppppppppppppppppppppppppppppppppppppppppppppppppppppppppppp0pppppppppppppppppppppppppppppppp0pppppp0ppp0ppppppppppppp0pppppppppppppppppp0ppp0ppppppppppppp0ppp0pppppppppppppppp0ppppppppppppppppppppppppppppppppppp0ppppppppppppppppppppp0ppppppppppppppppppppp0ppppppppppppppppppppppppppppp0ppppp0ppppppppppppppppppppppp00ppppppppppppppppppp0p0p0pppppppppppppppp00pppp0pppppppppppppppppp0pppppp0ppppppppppppppp00p0pp0pppppp000pp00p0pppppp0p0pppppp0pppppp0pppp0pp0ppp0pp0p00pppppppp0p0p0pppppppppppppp0ppp0pp0p00000p0pppp0p0ppppppppppppppp000pppppppppppppp0p0ppppppp0pppppp00pppppppppp0ppppp00ppppppppppppp00000ppppppp00ppppp00ppppppppppppppppppp0p0pp0pppp0pppppppppppppp0p0p0ppppppppppp0pppppppp00pppppppppppp0pppppppppp0pppppppp0ppp0ppppppppppppppp0pppppppppppppppp0pppp00ppppppppp0pppppppppppppppppppppppppppp0ppppppppppppppppppppp0pppppp0pppppppppppppppppp
@sidhumoosewaladefan620
@sidhumoosewaladefan620 3 жыл бұрын
ਸੁਰਜੀਤ ਭੁੱਲਰ ਬਰਗੀ ਅਵਾਜ਼ ਆ ਗੁਰਸ਼ਰਨ ਭਾਜੀ ਦੀ 👍
@pardeepbenipalz2145
@pardeepbenipalz2145 3 жыл бұрын
ਇੱਕ ਬੇਨਤੀ ਐ ਜੀ, ਅਸੀਂ ਚੱਜ ਦਾ ਵਿਚਾਰ ਨੂੰ ਬਹੁਤ ਬਹੁਤ ਪਸੰਦ ਕਰਦੇ ਹਾਂ, ਤੁਸੀਂ ਆਹਾ ਮੂਹਰੇ ਭੜਕਵਾਂ ਜਿਹਾ, Title ਨਾ ਲਾਇਆ ਕਰੋ। ਅਸੀਂ ਹਰ ਰੋਜ਼ ਇਹ ਗੱਲ ਨੋਟ ਕਰਦੇ ਆਂ। ਸ਼ਾਇਦ ਹੋਰ ਲੋਕ ਵੀ ਇਹ ਸੋਚਦੇ ਹੋਣਗੇ। ਅਸੀਂ(ਲੋਕ) ਉਂਝ ਹੀ ਤੁਹਾਨੂੰ ਬਹੁਤ ਪਸੰਦ ਕਰਦੇ ਹਾਂ ਜੀ। ਜਿਵੇਂ ਤੁਸੀਂ ਸੋਹਣੀਆਂ ਜਹੀਆਂ ਗੱਲਾਂ ਕਰਦੇ ਹੋ,ਉਵੇਂ Title ਜਾਂ Headline ਵੀ ਐਵੇਂ ਦੀ ਲਾਇਆ ਕਰੋ,ਜਿਹੜੀ ਸੱਚਾਈ ਦੇ ਨੇੜੇ ਹੋਵੇ। ਉਂਝ ਅਸੀਂ ਹਰ ਰੋਜ਼ ਰੋਟੀ ਖਾਣ ਲੱਗੇ ਤੁਹਾਨੂੰ ਜਰੂਰ ਸੁਣਦੇ ਆਂ। ਬਸ ਆਹਾ ਮੂਹਰੇ Title ਚੰਗਾ ਜਿਹਾ ਲਾਇਆ ਕਰੋ ਜੀ। ਬਹੁਤ ਸਾਰਾ ਪਿਆਰ
@harryp1320
@harryp1320 3 жыл бұрын
ਬਿੱਲਕੁੱਲ ਸਹੀ ਕਿਹਾ ਜੀ। ਬਹੂਤ ਪ੍ਰੇਸ਼ਾਨ ਕਰਦੇ ਇਨ੍ਹਾਂ ਦੇ ਟਾਇਟਲ। ਪ੍ਰੋਗਰਾਮ ਵਿੱਚ ਜਿੱਦਾਂ ਦੀਆਂ ਗੱਲਾਂ ਹੁੰਦੀਆ ਉਨ੍ਹਾਂ ਤੋਂ ਉਲਟ ਹੁੰਦੇ ਆ। ਮਾੜੀ ਗੱਲ ਲੱਗਦੀ
@joginderpaul9775
@joginderpaul9775 3 жыл бұрын
Bilkul sahi kiha,title tune Changi nahi lagdi.
@ramandeepmohal5146
@ramandeepmohal5146 3 жыл бұрын
ਸਹੀ ਗੱਲ ਐ
@charanjitkaur8450
@charanjitkaur8450 2 жыл бұрын
Tahna verr ji tusi att kare jadaa o
@shergillofficial7847
@shergillofficial7847 2 жыл бұрын
ਬਹੁਤ ਪਿਆਰੀ ਜੋੜੀ ਆ ਮਾਲਕ ਏਦਾਂ ਹੀ ਪਿਆਰ ਬਣਾਈ ਰੱਖੇ 🤗🤗
@gurbajsingh328
@gurbajsingh328 3 жыл бұрын
ਦਿਲ ਐਵੇਂ ਕਰਦਾ ਕੇ ਇਹ ਕਿਸਤ ਕਦੇ ਪੂਰੀ ਨਾ ਹੋਵੇ,,, ਅਸੀਂ ਪ੍ਰਵੀਨ ਜੀ ਸੁਣੀ ਜਾਈਏ,,, ਏਨਾ ਸੁਰੀਲਾ ਗਾਇਆ ਵੀ ਕਿਆ ਬਾਤ 👌👌ਫੋਨ ਛੱਡਣ ਨੂੰ ਦਿਲ ਹੀ ਕਰਦਾ,, ਜਿਉਂਦੇ ਰਹੋ 🙏🙏 ਵਾਹਿਗੁਰੂ ਦੋਵਾਂ ਨੂੰ ਖੁਸ਼ ਰੱਖੇ 🙏🙏 love you ❣️🥰😘
@salmanamanatali1180
@salmanamanatali1180 2 жыл бұрын
The only
@darshanshoker3439
@darshanshoker3439 2 жыл бұрын
God bless
@shukhdham1895
@shukhdham1895 3 жыл бұрын
किनू किनू लगदा कि एह जोडी सोहनी है।।।।
@sonubharta5250
@sonubharta5250 3 жыл бұрын
👍🙏🙏🙏
@gorabrar3812
@gorabrar3812 3 жыл бұрын
Very good
@sonubharta5250
@sonubharta5250 3 жыл бұрын
💯👍👍👍
@harsharora9719
@harsharora9719 3 жыл бұрын
TENU TAKLEEF FROM PARVEEN BHARTA
@pritamsingh5373
@pritamsingh5373 3 жыл бұрын
Very nice couple
@harpreetsinghsaini535
@harpreetsinghsaini535 3 жыл бұрын
ਸੁਰਾਂ ਦੀ ਸਰਤਾਜ👍👌
@roshaniverma9986
@roshaniverma9986 3 жыл бұрын
ਰੱਬ ਨੇ ਬਣਾਈਆਂ ਜੋੜੀਆਂ।🙏🙏🙏🙏
@charnpreetsingh5472
@charnpreetsingh5472 2 жыл бұрын
Very sweet voice
@msgill4307
@msgill4307 2 жыл бұрын
ਥਿੰਦ ਭੈਣ ਜੀ ਅਤੇ ਟਹਿਣਾ ਸਾਬ ਬਹੁਤ ਵਧੀਆ ਗਲਬਾਤ ਕਰਦੇ ਹਨ
@malhi1330
@malhi1330 3 жыл бұрын
One of my only female favourite singer..👍👍👍👌👌👌👌
@gilljattlife5437
@gilljattlife5437 3 жыл бұрын
Swarm. To. Swarn
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@user-dt5vi1wf7j
@user-dt5vi1wf7j 3 жыл бұрын
ਵਾਹਿਗੁਰੂ ਜੀ ਹਮੇਸ਼ਾ ਚੜਾਈਆਂ ਕਲਾਂ ਚੋ ਰੱਖੇ ਤਹੁਾਨੂੰ ਜੀ
@gorayaaudio
@gorayaaudio 3 жыл бұрын
ਬਹੁਤ ਵਧੀਆ ਅਵਾਜ਼ ਪ੍ਰਵੀਨ ਜੀ ਦੀ
@jagdeepsingh369
@jagdeepsingh369 3 жыл бұрын
भगवान आपको हमेशा खुश रखें सदा सलामत रखे हम कामना करते हैं
@SukhdevSingh-kk5yh
@SukhdevSingh-kk5yh 3 жыл бұрын
PARVEEN AND GURSARAN GOD'S BELLES YOU
@shindaraikoti3272
@shindaraikoti3272 6 ай бұрын
ਕਲਾਕਾਰ ਦੇ ਨਾਲ ਨਾਲ ਪ੍ਰਵੀਨ ਜੀ ਤੇ ਗੁਰਸ਼ਰਨ ਜੀ ਬਹੁਤ ਚੰਗੇ ਇਨਸਾਨ ਵੀ ਨੇ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜਦੀ ਕਲਾ ਤੇ ਤਰੱਕੀਆਂ ਬਖਸ਼ਣ ਜੀ
@gurmitsinghgurmitbhullar9121
@gurmitsinghgurmitbhullar9121 2 жыл бұрын
ਬਹੁਤ ਵਧੀਆ ਗੁਰਸ਼ਰਨ ਵੀਰ ਜੀ ਤੇ ਪ੍ਰਵੀਨ ਭਾਰਟਾ ਕਮਾਲ ਜੋੜੀ ਆ ਬਾਕੀ ਟਹਿਣਾ ਜੀ ਤੇ ਹਰਮਨ ਭੈਣ ਜੀ ਦਾ ਬਹੁਤ ਧੰਨਵਾਦ ਬੜੇ ਵਧੀਆ ਸਵਾਲ ਪੁੱਛੇ
@NirmalSingh-dv3bg
@NirmalSingh-dv3bg 3 жыл бұрын
🙏❤ਸਤਿ ਸ੍ਰੀ ਅਕਾਲ ਬਾਈ ਟਹਿਣਾ ਸਾਹਿਬ ਭੈਣ ਹਰਮਨ ਥਿੰਦ ਬਹੁਤ ਹੀ ਖੂਬਸ਼ੁਰਤ ਜੋੜੀ ਏ ਬਾਈ ਜੀ ਪ੍ਰਵੀਨ ਦੀ ਅਵਾਜ ਬਹੁਤ ਹੀ ਮਿੱਠੀ ਸੁਰੀਲੀ ਏ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਜੋੜੀ ਨੂੰ🙏❤
@vinylRECORDS8518
@vinylRECORDS8518 3 жыл бұрын
ਬਹੁਤ ਪਿਆਰੀ ਜੋੜੀ ਹੈ। ਦੋਨੋਂ ਬਹੁਤ ਸੋਹਣਾ ਗਾਉਂਦੇ ਆ ਤੇ ਰੂਹ ਨਾਲ ਗਾਉਂਦੇ ਆ।
@jagdeepsingh369
@jagdeepsingh369 3 жыл бұрын
सुनकर बहुत बढ़िया लगा एक हस्बैंड वाइफ की इतनी अंडरस्टैंडिंग को कॉर्पोरेशन को सुनकर बहुत बढ़िया लगा
@lachhmandasschumber9749
@lachhmandasschumber9749 3 жыл бұрын
ਬਹੁਤ ਵਧੀਆ ਕਲਾਕਾਰ ਹੈ, ਸੋਨੇ ਤੇ ਸੁਹਾਗਾ । ਇੱਕ ਸਮੇ ਪਹਿਲੀ ਵਾਰ ਪਿੰਡ ਫਰਾਲੇ ਅਸੀਂ ਦੋ ਵੀਰ ਧਾਰਮਿਕ ਸਥਾਨ ਤੇ ਲਿਆਏ ਸੀ। ਸਾਰਾ ਮੇਲਾ ਹੀ ਮਾਧੁਰ ਅਵਾਜ਼ ਨੇ ਖਿੱਚ ਲਿਆ ਸੀ। ਲਛਮਣ ਦਾਸ, ਯੂ ਕੇ॥
@balbirsinghusajapmansadasa1168
@balbirsinghusajapmansadasa1168 3 жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੋ।
@sukhigill2222
@sukhigill2222 3 жыл бұрын
ਟਹਿਣਾ ਸਾਬ੍ਹ, ਕਦੇ ਲਖਵਿੰਦਰ ਵਡਾਲੀ ਅਤੇ ਉਹਨਾਂ ਦੇ ਪਿਤਾ ਜੀ ਨੂੰ ਵੀ ਪ੍ਰੋਗਰਾਮ ‘ਚ ਲੈ ਕੇ ਆਓ
@nagindersingh4119
@nagindersingh4119 Жыл бұрын
ਕਿਆ ਕੈਹਣੇ? ਸੁਹਣੀ ਸੇਹਤ ਮਿੱਠੀ ਆਵਾਜ। ਟੋਹਣਾ ਜੀ ਹਰਮਨ ਜੀ ਸ਼ੁਕਰੀਆ ਚਮਕਦੇ ਰਹੋ। ❤️❤️❤️👏👏👏😀😀😀😂😂😂
@DaljeetSingh-fg1me
@DaljeetSingh-fg1me 3 жыл бұрын
ਪ੍ਰਵੀਨ ਜੀ ਜੋਡੀ ਤੁਹਾਡੀ ਹੁਣ ਵੀ ਬਹੁਤ ਹਿੱਟ ਹੋਵੇਗੀ ਤੁਸੀ ਦੋਵੇ ਪਤੀ ਪਤਨੀ ਵੀ ਜਰੂਰ ਗਵੋ
@kamaldhillon97
@kamaldhillon97 3 жыл бұрын
(ਪ੍ਰਵੀਨ ਭਾਰਟਾ) ਅਵਾਜ ਤਾਂ ਹੈ ਹੀ ਬਹੁਤ ਵਧੀਆ ਪਰ ਖਰਬੂਜਾ ਜਿਹਾ ਗੱਲਾਂ ਬਹੁਤ ਵਧੀਆ ਕਰਦੇ ਨੇ..!! ਗੁਰਸ਼ਰਨ ਬਾਈ ਜੀ ਅਵਾਜ ਤੁਹਾਡੀ ਵੀ ਬਹੁਤ ਬੰਬ 👍
@gurbaxcheema9899
@gurbaxcheema9899 3 жыл бұрын
ਪਰਵਾਨ ਭਾਰਟਾ ਗੁਰਸ਼ਰਨ ਭਾਜੀ ਬਹੁਤ। ਵਧੀਆ ਜੋੜੀ ਤਰੱਕੀਆਂ ਕਰੋ
@dastanekaffila6674
@dastanekaffila6674 3 жыл бұрын
ਗੁਰਸ਼ਰਨ ਵਿੱਚੋਂ ਰਾਜ ਬਰਾੜ ਦੀ ਆਵਾਜ਼ ਦਾ ਭੁਲੇਖਾ ਪੈਂਦਾ ਵਾ. ਇਹ ਵੀ ਹਿੱਟ ਜੋੜੀ ਬਣੇ ਗੀ...
@satnammaan4551
@satnammaan4551 3 жыл бұрын
ਗੁਰਸ਼ਰਨ ਬਾਈ ਜੀ ਦੀ ਅਵਾਜ ਬਾ ਕਮਲ ਆ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ
@manjitmann7830
@manjitmann7830 3 жыл бұрын
ਪ੍ਵਵੀਨ ਜੀ ਬਾਈ ਜੀ ਦੀ ਆਵਾਜ਼ ਬਹੁਤ ਵਧੀਆ ਦੋਗਾਣਾ ਰਿਕਾਰਡ ਕਰਵਾਓ
@AvtarSingh-bj2vm
@AvtarSingh-bj2vm 2 жыл бұрын
ਸ ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਅਤੇ ਥਿੰਦ ਜੀ ਤੁਹਾਡਾ ਪ੍ਰੋਗਰਾਮ ਚੱਜ ਦਾ ਵਿਚਾਰ ਬਹੁਤ ਵਧੀਆ ਹੈ ਅਸਲ ਵਿੱਚ ਤਾਂ ਮੇਰੇ ਅਤੇ ਮੇਰੇ ਵਰਗੇ ਬਹੁਤ ਸਾਰੇ ਸੱਜਣਾਂ ਦੇ ਰੂਹ ਦੀ ਖੁਰਾਕ ਬਣ ਗਿਆ ਹੈ ਜਿਸ ਦਿਨ ਕਿਸੇ ਕਾਰਨ ਕਰਕੇ ਦੇਖ਼ਣ ਤੋਂ ਖੁੰਝ ਜਾਵੇ ਤਾਂ ਇਸ ਤਰਾਂ ਲੱਗਦਾ ਹੈ ਕਿ ਜਿੱਸ ਤਰਾਂ ਅਮਲੀ ਨੂੰ ਉਸਦਾ ਸਮਾਨ ਨਾ ਮਿਲਿਆ ਹੋਵੇ ਤੁਹਾਡੀ ਠੇਠ ਪੰਜਾਬੀ ਸ਼ਬਦਾਵਲੀ ਅਤੇ ਨੋਕ ਝੋਕ ਅਤੇ ਬਹੁਤ ਸਾਰੀਆਂ ਉਘੀਆਂ ਸਖਸ਼ੀਅਤਾਂ ਨੂੰ ਮਿਲਵਾਉਣਾ ਰਾਜਨੀਤਕ ਜਾਣਕਾਰੀ ਅਤੇ ਸਮਾਜਿਕ ਕੁਰੀਤੀਆਂ ਅਤੇ ਨੂੰ ਉਜਾਗਰ ਕਰਨਾ ਵਾਹ ਕਮਾਲ ਹੈ ਜੀ ਅਤੇ ਹਰਮਨ ਜੀ ਦਾ,ਹਾਸਾ ਤਾਂ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲਾ ਦਿੰਦਾ ਹੈ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਜੀ ਕਿ ਤੁਹਾਨੂੰ ਚੱੜਦੀ ਕਲਾ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ ਤੁਸੀਂ ਹਮੇਸ਼ਾ ਜਿੰਦਾਬਾਦ ਰਹੋਂ। ਧੰਨਵਾਦ ਜੀ
@manjitmann7830
@manjitmann7830 3 жыл бұрын
ਜਿਹੜਾ ਕਲਾਕਾਰ ਰਿਆਜ਼ ਕਰਦਾ ਉਹ ਕਲਾਕਾਰ ਸਦਾਬਹਾਰ ਰਹਿੰਦਾ
@gurdevsinghbhatti3757
@gurdevsinghbhatti3757 3 жыл бұрын
ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ ਜੀ
@jarnailsigh8643
@jarnailsigh8643 3 жыл бұрын
ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜਤਿ ਸ੍ਰੀ ਅਕਾਲ ।ਜਰਨੈਲ ਸਿੰਘ ਵਜੀਦਪੁਰ ਨਾਭਾ
@ranauppal4131
@ranauppal4131 3 жыл бұрын
ਸੰਵਾਦ ਗੜੂੰਦ ਹੋ ਗਏ ਜੀ ਧੰਨਵਾਦ ਜੀ🙏🙏🙏🙏🙏
@boharsingh7725
@boharsingh7725 3 жыл бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਜੀ✅👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯✌ 🙏🙏🙏🙏🙏
@balrajsingh1486
@balrajsingh1486 3 жыл бұрын
ਟਹਿਣਾ ਲੈਦਾ ਸੁਵਾਦ
@ManjeetKaur-dz4us
@ManjeetKaur-dz4us 3 жыл бұрын
ਸਰੀਫ ਜੋੜੀ ਸਦਾ ਸਲਾਮਤ ਰਹੇ।🙏🙏
@jaswinderpalkaur6707
@jaswinderpalkaur6707 3 жыл бұрын
ਆਹ ਟਹਿਣਾ ਵੀਰੇ ਸਵਾਦ ਲੈ ਲੈ ਗੱਲਾਂ ਕਰਦੇ ਓ ਚਲਦਾ ਵੀਰੇ ।ਹਾਸਾ ਮਜ਼ਾਕ ਠੀਕ ਹੁੰਦਾ ਐ ਵੀਰੇ ।
@SatnamSingh-bc5zm
@SatnamSingh-bc5zm 3 жыл бұрын
ਬਾਬਿਓ ! ਇੱਕ ਵਾਰ ਵੀ ਚੰਗੀ ਤਰ੍ਹਾਂ ਗੁਰਸ਼ਰਨ ਭਾਜੀ ਦਾ ਬੁੱਬਾ(ਮੂੰਹ) ਨਹੀਂ ਦਿਖਾਇਆ। ਬਾਕੀ ਜੋੜੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਇਹ ਇਸੇ ਤਰ੍ਹਾਂ ਚਹਿਕਦੇ, ਮਹਿਕਦੇ, ਦਹਿਕਦੇ ਅਤੇ ਟਹਿਕਦੇ ਰਹਿਣ।
@neelamrani8828
@neelamrani8828 3 жыл бұрын
ਕੈਮਰਾ ਬੰਦੇ 'ਤੇ ਫੋਕਸ ਹੀ ਨਹੀਂ ਕੀਤਾ।
@harinderkhangura2881
@harinderkhangura2881 3 жыл бұрын
Exactly’ i was also thinking 🤔
@Kaurpabla3495
@Kaurpabla3495 3 жыл бұрын
ਬਹੁਤ ਪਿਆਰੀ ਜੋੜੀ ! ਸਦਾ ਖੁਸ਼ ਰਹਿਣ
@msgill4307
@msgill4307 2 жыл бұрын
ਬਹੁਤ ਸੋਹਣੀ ਜੋੜੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ ਜੀ
@ManjeetKaur-dz4us
@ManjeetKaur-dz4us Жыл бұрын
ਸ਼ਾਨਦਾਰ ਜੋੜੀ। ਦਿਲਚਸਪ ਪ੍ਰੋਗਰਾਮ। ਸੱਤੇ ਖੈਰਾਂ। 🙏🙏🙏🙏🙏
@gurbajsingh328
@gurbajsingh328 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਜੋੜੀ ਮੈਡਮ ਪ੍ਰਵੀਨ ਜੀ ਤੇ ਬਾਈ ਸ਼ਰਨ ਜੀ ਜਿਉਂਦੇ ਰਹੋ,,, ਬਹੁਤ ਵਧੀਆ ਆਵਾਜ਼ ਮੈਡਮ ਜੀ ਦੀ 🥰🥰 ਬਹੁਤ ਸੁਣਿਆ ਜੀ ਤੁਹਾਨੂੰ 😘 love you ❣️❣️❣️
@gurdevsinghbhatti3757
@gurdevsinghbhatti3757 3 жыл бұрын
ਟਹਿਣਾ ਸਾਬ ਕਰਲੋ ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਜੀ
@GagandeepSingh-qy9tp
@GagandeepSingh-qy9tp 3 жыл бұрын
ਤੇਰੇ ਲੱਕ ਮਾਗੂ 5ਸੱਤ ਵਾਰੀ ਮੋੜ ਮੋੜ ਕੇ ਸੁਣਦੇ ਸੀ ਬਹੁਤ ਵਧੀਆ ਗੀਤ ਆ ਜੀ 👍👍👌
@3srecordz582
@3srecordz582 5 ай бұрын
Very nice 👌 👍 Nirankar bless you..
@lyricsjagdevrampura8756
@lyricsjagdevrampura8756 3 жыл бұрын
Nirankari Baba Hardev Singh Ji Di kirpa hai Parveen Partha te 🙏🏻
@gurmeetnews
@gurmeetnews Жыл бұрын
ਗੁਰਸ਼ਰਨ ਜੀ ਦੀ ਅਵਾਜ਼ ਬਹੁਤ ਸੋਹਣੀ ਐਂ।ਜੋੜੀ ਜਚਦੀ ਐ*
@Svp745
@Svp745 3 жыл бұрын
Parveen ji my fvt singer lovely soulful voice
@sewakaulakh8849
@sewakaulakh8849 3 жыл бұрын
ਟਹਿਣਾ ਸਾਬ ਸਿੰਘੂ ਬੋਡਰ ਤੇ ਜਾ ਕੇ ਚੱਜ ਦਾ ਵਿਚਾਰ ਕਰੋ
@bikkarsingh194
@bikkarsingh194 2 жыл бұрын
Parveen Bharta and Gursharn ji very nice parmatma tuhanu hor tarkki baxe Gursharn ji nu mere balon sloot jis ne ik whoman da stkar Kita parveenBharta Meri Didi sman h parmatma tuhadi lami umer baxe nal hi Tehna sahib and Harman Didi thanks👌👌🙏🙏🌻☘️🌺🌸🍀🌳🌱
@sgurdeep1181
@sgurdeep1181 3 жыл бұрын
ਬਹੁਤ ਸੋਹਣੀ ਜੋੜੀ ਪਰਮਾਤਮਾ ਤਰੱਕੀਆਂ ਬਖਸ਼ੇ
@jagbirsingh1878
@jagbirsingh1878 3 жыл бұрын
ਵਾਹ ਜੀ ਵਾਹ ਦੋਵਾਂ ਦੀ ਅਵਾਜ਼ ਬਹੁਤ ਹੀ ਵਧੀਆ ਥੈਂਕਸ
@Khalsa-kf3wt
@Khalsa-kf3wt 3 жыл бұрын
ਪਰਵੀਨ ਜੀ ਗੁਰਸ਼ਰਨ ਜੀ ਨੂੰ ਵੀ ਬੋਲਣ ਦਾ ਮੋਕਾਂ ਦੇ ਦਿਆਂ ਕਰੋ
@bsjnarang2395
@bsjnarang2395 3 жыл бұрын
ਗਾਣਿਆ ਵਿਚ ਤਾ ਗੁਰਸ਼ਰਨ ਵਿਚਾਰਾ ਪ੍ਰਵੀਨ ਜੀ ਨੂੰ ਮਨਾਉਣ ਲਈ ਮਿੰਨਤਾ ਹੀ ਕਰਦਾ ਦਿਸਦਾ
@jaspreetgrewalbittu4028
@jaspreetgrewalbittu4028 3 жыл бұрын
ਥਿੰਦ ਭੈਣ ਥੋਡਾ ਸਵਾਲ ਰਹਿ ਗਿਆ ਆਖੀਰਲਾ ਪਰੋਗਰਾਮ ਵਿੱਚ ਆ ਕਿਵੇਂ ਲਗਾ ।ਅੱਜ ਪੁਛਿਆ ਹੀ ਨਹੀਂ।
@shergillofficial7847
@shergillofficial7847 2 жыл бұрын
ਬਹੁਤ ਸੋਹਣਾ ਗਾਇਆ ਦੋਨਾਂ ਨੇ , ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ
@user-xp5gp4ty5o
@user-xp5gp4ty5o 2 ай бұрын
Parveen bharta ji best singer ne God bless you
@satnammaan4551
@satnammaan4551 3 жыл бұрын
ਪਰਵੀਨ ਭਾਰਟਾ ਜੀ ਬਹੁਤ ਵਧੀਆ singer
@reetChauhan9728
@reetChauhan9728 5 ай бұрын
ਵਾਹਿਗੁਰੂ ਜੀ 🎉❤
@parasvohra747
@parasvohra747 3 жыл бұрын
Miss pooja & Sudesh kumari & parveen bharta g da iktha interview kro jihda title hovy duet queens evergreen plz tehna g .thind didi es bare socho...eh diamonds ny punjab de plz
@vikrammanku9417
@vikrammanku9417 3 жыл бұрын
ਸਵਾਰਨ ਟੇਹਣਾ&ਹਰਮਨ ਥਿੰਦ ਤੁਸੀ ਦੋਵੇ ਕਮਾਲ
@GurjitDhiman
@GurjitDhiman Жыл бұрын
Respected Parveen bharta and Sharan ji🎉🎉🎉❤❤❤❤❤❤
@gursahibgill5345
@gursahibgill5345 3 жыл бұрын
ਬਹੁਤ ਵਧੀਆ ਅਵਾਜ਼
@jaswinderpalkaur6707
@jaswinderpalkaur6707 3 жыл бұрын
ਟਹਿਣਾ ਵੀਰ ਬੀਬਾ ਥਿੰਦ ਤੇ ਆਏ ਮਹਿਮਾਨਾਂ ਨੂੰ ਸਤਿ ਸ਼ਿਰੀ ਅਕਾਲ ਜੀ ਟਹਿਣਾ ਵੀਰ ਤੁਸੀਂ ਤਾਂ ਘਰ ਚ ਡਰਦੇ ਬੋਲਦੇ ਓ।ਏਥੇ ਹੀ ਖੁਲ ਕੇ ਬੋਲਦੇ ਓ ।ਓਹੀ ਗਲ ਗੁਰਸ਼ਰਨ ਜੀ ਤੋਂ ਪੁਛਦੇ ਓ ।ਚਲਦਾ ਵੀਰੇ ਦਿਲ ਦੀਆਂ ਗਲਾਂ ਕੋਈ ਵਾਰ ਇਸ਼ਾਰਿਆਂ ਚ ਸਮਝਾਇਆ ਜਾਦੀ ਆਂ ਨੇ ।ਮਜਾਕ ਸੀ ਵੀਰੇ ਗੁਸਾ ਨਾ ਕਰਨਾ ।ਸੰਗਰੂਰ
@SukhwinderSingh-ix3qw
@SukhwinderSingh-ix3qw 3 жыл бұрын
ਰੂਹ ਖੁਸ਼ ਹੋ ਗਈ ਜੀ
@divinelife760
@divinelife760 3 жыл бұрын
DHAN NIRANKAR JI 🙏🙏🙏
@noorjahannoorjahan1621
@noorjahannoorjahan1621 3 жыл бұрын
Dnk g
@navihsp3125
@navihsp3125 2 жыл бұрын
Dhan nirankar ji
@gurbajmaan9605
@gurbajmaan9605 3 жыл бұрын
ਮੇਲ ਆਂਟੀ ਨੇ ਨਹੀਂ ਰੱਬ ਨੇ ਮਿਲਾਇਆ ਆਂਟੀ ਤਾਂ ਇਕ ਜ਼ਰੀਆ ਸੀ
@gursimranlibra113
@gursimranlibra113 3 жыл бұрын
ਪ੍ਰਵੀਨ ਜੀ ਗੁਰਸ਼ਰਨ ਜੀ ਸਤਿ ਸ੍ਰੀ ਅਕਾਲ ਵੱਲੋਂ-ਸੁਰਜਨ ਸਿੰਘ ਲਿਬੜਾ🖋
@Dev-Bhullar
@Dev-Bhullar 3 жыл бұрын
ਵਾਹਿਗੁਰੂ ਜੀ 🙏
@NarinderSharma-xj4cn
@NarinderSharma-xj4cn 5 ай бұрын
ਟਹਿਣਾ ਸਾਹਿਬ ਜੀ ਮਿਲਣ ਨੂੰ ਬੜਾ ਦਿਲ ਕਰਦਾ ਹੈ ਜੀ ਨਰਿੰਦਰ ਸ਼ਰਮਾਂ ਮੱਤਾ
@kashmirdegun7160
@kashmirdegun7160 2 жыл бұрын
Vey good singers very sweet voice
@jaspindergilluboke5010
@jaspindergilluboke5010 3 жыл бұрын
ਅੱਜ ਤੋਂ ਵੀਹ ਕੁ ਸਾਲ ਪਹਿਲਾਂ ਮੈਂ ਅਜੀਤ ਅਖ਼ਬਾਰ ਵਿਚ ਪਰਵੀਨ ਭਾਰਟਾ ਦਾ ਪਿਤਾ ਸੰਗ ਜਦੋਂ ਐਕਸੀਡੈਂਟ ਪੜ੍ਹਿਆ ਸੀ ਤਾਂ ਬਹੁਤ ਦੁੱਖ ਹੋਇਆ ਸੀ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਜੀ ਟਹਿਣਾਂ ਜੀ ਹਰਮਨ ਜੀ ਸਤਿ ਸ੍ਰੀ ਅਕਾਲ ਜੀ ਪ੍ਰਵੀਣ ਜੀ ਦੀ ਬਹੁਤ ਵਧੀਆ ਗੀਤ 👍👍👍🌴🌴
@simarjeetbhangu
@simarjeetbhangu 3 жыл бұрын
ਟਹਿਣਾ ਜੀ , ਪ੍ਰੋਗਰਾਮ ਬਹੁਤ ਵਧਿਆ ਹੁੰਦਾ ਥੋਡਾ , ਮੇਰੀ ਇੱਕ ਗੁਜਾਰਿਸ਼ ਆ ਤੁਸੀਂ ਪ੍ਰੋਗਰਾਮ ਦਾ ਭੜਕੀਲਾ ਜਾ ਨਾਮ ਨਾਂ ਦਿਆ ਕਰੋ 🙏🏻 ਮੈਂ ਸਾਰੇ 𝕡𝕒𝕣𝕥 ਦੇਖ ਦਾ ਬਹੁਤ ਵਧਿਆ ਲਗਦਾ |
@harbhindersandhu4425
@harbhindersandhu4425 3 жыл бұрын
ਕਾਂ ਵਾਲੀ ਹਸਾਉਣੀ ਵਧੀਆ ਲੱਗੀ ਜੀ
@piarasinghkataria3536
@piarasinghkataria3536 5 ай бұрын
Chaj Da Vichar tuhada eh program bahut hi vadia hai.Harman Thind da hasna mainu bahut vadia lagda hai.Tehna sahib ek bahut samajhdar te sulje hoye insan han.Mai pichle mahine to hi Chaj Da vichar vekhna shuru kita hai.Aje 5 ya 6 hi program dekhe ne jo ke bahut hi vadia han.Parveen Bharta te auna de husband Gursharan ek bahut hi Dil de saf insan lagde han.Mainu eh bahut raseele lage han.Waheguru ena nu tarakia bakshe te lamia umra kare.Tehna sahib te Harman nu vi waheguru lambi age bakshe te eh hamesha sanu eh program Chaj da vichar ese tarah hi pesh karde rehan.
@karanbraich6667
@karanbraich6667 3 жыл бұрын
Waheguru ji mehar kare
@palwinder30886
@palwinder30886 3 жыл бұрын
ਹਰਮਨ ਭੈਣ ਜੀ ਸਤਿ ਸ਼੍ਰੀ ਅਕਾਲ🙏🏻 ਰਵਿੰਦਰ ਗਰੇਵਾਲ ਨੂੰ ਲੈਕੇ ਆਉ। ਥੋਡਾ ਬਹੁਤ ਬਹੁਤ ਧੰਨਵਾਦ।
@dhillongaming9800
@dhillongaming9800 3 жыл бұрын
Parveen Ji da hai rabba kahna kina sona lagda👍👍
@135telecom7
@135telecom7 3 жыл бұрын
ਹਿੱਟ ਗੀਤ ਮੇਲੇ ਲੈ ਜਾ ਵੇ ਨਣਦ ਦਿਆ ਵੀਰਾ ਮੈਂ ਮੇਲੇ ਚਾ ਚਡੋਲ ਝੂਟਣੀ 'ਤੈਨੂੰ ਦੇਖ ਮੇਰੀ ਸਾਲੀਂ ਦੀਏ ਭੈਣੇ ਨੀ ਡਾਂਗੋ ਡਾਂਗੀ ਜੱਟ ਹੋਣਗੇ ।
@BaldevSingh-ow4vn
@BaldevSingh-ow4vn 3 жыл бұрын
ਟਹਿਣਾ ਸਾਹਿਬ ਜੀ ਗੁਰਪ੍ਰੀਤ ਢੱਟ ਦੀ ਇਟਰਵਿਉ ਕਰਵਾਉ ਉਹ ਕਿੱਥੇ ਨੇ ਅੱਜ ਕੱਲ
@makhankalas660
@makhankalas660 3 жыл бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
@jagmelbathinda7663
@jagmelbathinda7663 2 жыл бұрын
JagmelBathinda (Dubai)sat shri Akal ji chaj da vichar
@barkndibarkndi6344
@barkndibarkndi6344 Жыл бұрын
ਬਹੁਤ ਵਧੀਆ ਜੀ ਥੋਡੇ ਚਰਨਾਂ ਦਾ ਦਾਸ ਢਾਡੀ ਬਿਰਛਪਾਲ ਬਰਕੰਦੀ
@deepkheri3139
@deepkheri3139 3 жыл бұрын
ਬਿੱਲਕੁੱਲ ਹੀ ਸਹੀ ਗੱਲ ਆ ਮੈਮ ਗਾਣਾ ਜੋ ਰੂਹ ਚੋਂ ਨਿੱਕਲਦਾ ਉਹ ਸਦਾ ਬਹਾਰ ਗੀਤ ਬਣ ਜਾਂਦਾ ਪਰ ਹਾਰਮੋਨੀਅਮ ਨਾਲ ਰਿਆਜ਼ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਮੇਰਾ ਦੋਸਤ ਕਰਦਾ ਰਿਆਜ਼ ਪਰ ਜੀ ਜਾਨ ਲੱਗ ਜਾਂਦੀ ਆ ਹਰਮੋਨੀਅਮ ਦੀ ਟਿਉਨ ਬਣਾਉਣ ਲਈ ਪਰ ਸੰਗੀਤ ਜੋ ਸਿੱਖ ਜਾਂਦਾ ਉਹਨੂੰ ਕੋਈ ਵੀ ਧੁਨ ਬਣਾਉਣ ਲਈ ਮੁਹੱਬਤ ਦੀ ਜਰੂਰਤ ਪੈਂਦੀ ਏ ਜਿਵੇਂ ਕਿ ਸ਼ਾਮ ਚਾਸ਼ਣੀ ਮਿਲ਼ਾ ਕੇ ਦਿੰਦੀ ਚਿੱਠੀਆਂ ! ਬੜੇ ਔਖੇ ਹੋ ਕੇ ਚਾਵਾਂ ਨੇ ਨਜਿੱਠੀਆਂ ! ਸੱਚੀਂ ਮਹਿਰਮਾਂ ਦੇ ਨਾਲ਼ ਲਈਆਂ ਸਾਹਾਂ ਵੀ ਗੁੜ ਸ਼ਹਿਦ ਗੁਲਕ਼ੰਦ ਨਾਲ਼ੋਂ ਮਿੱਠੀਆਂ...
Каха ограбил банк
01:00
К-Media
Рет қаралды 10 МЛН
MEU IRMÃO FICOU FAMOSO
00:52
Matheus Kriwat
Рет қаралды 30 МЛН
A pack of chips with a surprise 🤣😍❤️ #demariki
00:14
Demariki
Рет қаралды 53 МЛН
Каха ограбил банк
01:00
К-Media
Рет қаралды 10 МЛН