Prime Vlogs (2) || ਸੌਖੀ ਨਹੀਂ ਹੈ ਕੈਨੇਡਾ ‘ਚ ਬੇਰੀਆਂ ਦੀ ਖੇਤੀ (4K Video)

  Рет қаралды 367,717

Prime Asia TV

Prime Asia TV

4 жыл бұрын

#PrimeAsiaTV #PrimeVlogs #FarmingInCanada #Farming
Subscribe To Prime Asia TV Canada :- goo.gl/TYnf9u

24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
KZfaq: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 302
@santokhathwal1423
@santokhathwal1423 4 жыл бұрын
ਵੀਰ ਜਸਵੰਤ ਸਿੰਘ ਜੀ ਤੁਸੀਂ ਅਤੇ ਤੁਹਾਡੀ ਫੈਮਲੀ ਚੰਗੀ ਹੈ ਇਸ ਲਈ ਤੁਹਾਨੂੰ ਫ਼੍ਰੈਂਡ ਚੰਗੇ ਮਿਲੇ ਹਨ ਅਤੇ ਰੱਬ ਦੀ ਰਜਾ ਵਿੱਚ ਰਹਿੰਦੇ ਹੋ। ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
@bhupindersingh8374
@bhupindersingh8374 3 жыл бұрын
1
@sukhmansanghavlogs6617
@sukhmansanghavlogs6617 4 жыл бұрын
ਜਸਵੰਤ ਸਿੰਘ ਜੀ ਬਹੁਤ ਵਧੀਆ ਇਨਸਾਨ ਲੱਗਦੇ ਆ ਗੱਲਾਂਬਾਤ ਤੋਂ ਤੇ ਬਾਕੀ ਜਿਹੋ ਜਿਹਾ ਬੰਦਾ ਆਪ ਆ ਉਹੋ ਜਿਹੇ ਹੀ ਉਸਨੂੰ ਮਿੱਤਰ ਮਿਲਦੇ ਆ ਬਹੁਤ ਵਧੀਆ ਲੱਗਿਆ
@Randhawa548
@Randhawa548 3 жыл бұрын
ਮਾਂ ਪਿਓ ਦਾਦਾ ਕਿਨੀ ਸੋਹਣੀ ਪੰਜਾਬੀ ਬੋਲ ਰਹੇ ਅਾ ਅੱਗੇ ਜਵਾਕ ਕਿਦਾ ਕਿਦਾ ਯੈ ਯੈ ਕਰੀ ਜਾਦਾ ਨਾ ਪੰਜਾਬੀ ਦਾ ਨਾਸ ਮਾਰ ਛੱਡਿਅਾ ਅਗਲੀ ਪੀੜੀ ਨੇ
@kuljinderdhaliwal3241
@kuljinderdhaliwal3241 Жыл бұрын
ਜੀ ਮੈ ਤੇ ਮੇਰੀ ਫੇਮਲੀ ਜਦੋ ਕਨੇਡਾ ਸੀ ਅਸੀ ਵੀ ਬੇਰੀ ਤੋੜੀ ਸੀ ਬਹੁਤ ਮੁਸਕਲ ਹੈ ਇੱਹ ਕੰਮ ਕਪਾਹ ਚੁੱਗਣ ਵਾਗ ਹੇ ਤੇ ਦੂਜਾ ਠੇਕੇਦਾਰ ਪੇਸੇ ਬਹੁਤ ਮਾਰਦੇ ਹਨ ਸਾਡੇ ਵੀ ਬਹੁਤ ਸਾਰੇ ਪੇਸੇ ਸਾਨੂੰ ਦਿੱਤੇ ਕਿਉਕਿ ਉੱਸ ਨੂੰ ਪਤਾ ਲੱਗ ਗਿਆ ਸੀ ਕੇ ਇੱਹ ਅਮਰੀਕਾ ਜਾ ਰਹੇ ਹਨ ਤਾ ਉੱਸ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਸੀ ਸਾਡੇ ਨਾਲ ਬਹੁਤ ਸਾਰੇ ਬਾਪੂ ਸਨ ਜਿੰਨਾ ਨੇ ਬਹੁਤ ਮੁਸਕਲਾ ਵਿੱਚ ਬੇਰੀ ਤੋੜਦੇ ਸੀ ਸਾਨੂੰ ਤਾ ਸਾਰੀ ਦਿਹਾੜੀ ਦੇ ਮਸਾ 40. 50 daler ਹੀ ਬਣਦੇ ਸੀ। ਹੁਣ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਤੇ ਬੇਰੀ ਤੋੜਨ ਸਮੇ ਕਈ ਮਿੱਤਰ ਵੀ ਬਣੇ ਜੋ ਹੁਣ ਤੱਕ ਦੁੱਖ ਸੁੱਖ ਕਰਦੇ ਰਹਿੰਦੇ ਹਨ। ਬਹੁਤ ਸਾਰੀਆ ਖੱਟੀਆ ਮਿੱਡੀਆ ਯਾਦਾ ਜੁੜੀਆ ਨੇ। ਧੰਨਵਾਦ ਅਮਨ ਵੀਰ ਤੇ ਬਾਠ ਭਾਜੀ ਉੱਹ ਸਮਾ ਦੁਬਾਰਾ ਯਾਦ ਕਰਵਾ ਦਿੱਤਾ
@sukhmansanghavlogs6617
@sukhmansanghavlogs6617 4 жыл бұрын
ਬਾਠ ਸਾਬ ਬੇਰੀਆਂ ਖਾ ਖਾ ਕੇ ਜਾਮਣੀ ਰੰਗ ਦੇ ਨਾ ਹੋ ਜਾਇਓ ਕਿਤੇ 🤗🤗
@Deepk318
@Deepk318 4 жыл бұрын
ਕਮਾਲ ਦਾ ਲਗਿਆ ਜੀ ਸ਼ੋਅ, ਦੇਖ ਕੇ ਬਹੁਤ ਖੁਸ਼ੀ ਹੋਈ,ਆਪਣੇ ਪੰਜਾਬੀ ਪੰਜਾਬ ਵਾਲਾ ਸਵਾਦ,ਦਿਲ ਕਰਦਾ ਛੇਤੀ ਨਾਲ ਕੈਨੇਡਾ ਚਲੇ ਜਾ।
@gurpreetsinghwaraich6729
@gurpreetsinghwaraich6729 4 жыл бұрын
ਬਾਠ ਸਾਬ ਸਤਿ ਸ੍ਰੀ ਅਕਾਲ ਮੈ ਬੜੇ ਹੀ ਧਿਆਨ ਨਾਲ ਦੇਖਿਆ ਕੇ ਤੁਸੀ ਪੁੱਛਿਆ ਤਾ ਇਕ ਵਾਰ ਬੇਰ ਤੋੜਨ ਵਾਸਤੇ ਪਰ ਖਾਧੇ ਬਹੁਤ ਹੀ ਜਿਆਦਾ ਅਤੇ ਵੱਡੇ ਭਰਾ ਦੀ ਯਾਦ ਨਹੀ ਆਈ ਉਹ ਰਿਹਾ ਕੱਟੀ ਸਾਭਦਾ ਤੇ ਬੇਰ ਖਾ ਗਏ ਕੱਲੇ ਕੱਲੇ ਧੰਨਵਾਦ
@sharanjitgarcha2860
@sharanjitgarcha2860 3 жыл бұрын
ਬਾਠ ਸਾਹਿਬ ਸਚਾਈ ਸਾਹਮਣੇ ਆ ਜੀ !🙏🙏ਪਰਮਾਤਮਾ ਚੜ੍ਹਦੀ ਕਲਾ ਵਿਚ ਰਖੀ!
@manmeet716
@manmeet716 4 жыл бұрын
ਅਗਲੀ ਵਾਰ ਬਾਠ ਸਾਹਿਬ ਨੂੰ ਅਵਲ ਤਾਂ ਫਾਰਮ ਤੇ ਸੱਦਦਾ ਨੀ, ਜੇ ਸੱਦ ਲਿਆ ਤਾਂ ਬੇਰੀ ਦੇ ਨੇੜੇ ਨੀ ਜਾਣ ਦਿੰਦਾ 😁😆
@balkourdhillon5402
@balkourdhillon5402 3 жыл бұрын
ਬਾਠਸਾਹਿਬ ਜਮੀਨ ਦਾ ਰੇਟਨਹੀਪੁਛਿ ਆ
@ygkhetla4132
@ygkhetla4132 3 жыл бұрын
ਵੱਡੇ ਭਾਈ ਜਸਵੰਤ ਸਿੰਘ ਵਾਹਿਗੁਰੂ ਹਮੇਸ਼ਾ ਹੀ ਚੜਦੀ ਕਲਾ ਅਤੇ ਲੰਬੀ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜì ķì ਫਤਹਿ
@ManpreetSingh-sr1kn
@ManpreetSingh-sr1kn Жыл бұрын
Iiiiiiiiiiiiiiiiiiii8iiii88iiiiii8i8iiiii8iiiiiii8iii8iiiiiiiiiiiiiiiiiiiii88iifffeverefffffDJfffffffref:
@ManpreetSingh-sr1kn
@ManpreetSingh-sr1kn Жыл бұрын
"ĺa
@jaswinderkotsukhia7389
@jaswinderkotsukhia7389 3 жыл бұрын
ਬਾਠ ਸਾਹਿਬ ਬੇਰ ਖਾਨ ਵਾਲੀ ਤਾਂ ਕਮਾਲ ਈ ਕਰਤੀ ਤੁਸੀਂ
@jugrajsingh3678
@jugrajsingh3678 2 жыл бұрын
ਔਕਲ ਜੀ ਪਰਮਾਤਾ ਤਾਹੁਡੇ ਮਹੇਰ ਕਰੇ ਤੁਸੀ ਮਹੇਨਤ ਕਰਦੋ ਓ ਤੁਸੀ ਇਡੀਅ ਤੋ ਸਾਡੀ ਹੇਲਪ ਕਰੋ ਰੁਕਵਸਟ ਵਾ ਆਸੀ ਤੁਹਡੇ ਫਾਰਮਾਰ ਤੇ ਕੌਮ ਕਰਾ ਗੇ
@harinderkaur7218
@harinderkaur7218 4 жыл бұрын
He is really a good person . His perseverance has worked wonders !!
@singhsamrath6691
@singhsamrath6691 3 жыл бұрын
ਬਹੁਤ ਵਧੀਆ ਕੰਮ ਕਰ ਰਹੇ ਨੇ ਮਿਹਨਤ ਕਰਨ ਨਾਲ ਹੀ ਕਾਮਯਾਬ ਹੁੰਦਾ ਇਨਸਾਨ
@sikaberg5649
@sikaberg5649 Жыл бұрын
jeo sardar je i love your saying (jeri rab ny rakhni h, oh reh jani eh) Bilkul sahi Respect from Pakistan
@ravindersandhu9047
@ravindersandhu9047 9 ай бұрын
Thanks 🙏
@surjitsinghtamber7303
@surjitsinghtamber7303 4 жыл бұрын
ਬਾਠ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਦੀ ਪੇਸ਼ਕਾਰੀ ਲਈ ਧੰਨਵਾਦ ਜੀ prime Asia ਦੀ ਸਫ਼ਲਤਾ ਲਈ ਕਾਮਨਾ ਕਰਦੇ ਹਾਂ ਜੀ।
@MalkitSingh-eb8fe
@MalkitSingh-eb8fe 3 жыл бұрын
ਜਸਵੰਤ ਸਿੰਘ ਦੀ ਇੱਕ ਗੱਲ ਬਹੁਤ ਵਧੀਆ ਲਗੀ ਕਿ ਆਪ ਭਲੇ ਸਭ ਜਗ ਭਲਾ ।
@RajendraSingh-if6sx
@RajendraSingh-if6sx 4 жыл бұрын
Vatt Sir you are the most important person for Prime Asia TV thooaade aand de baad prime Asia TV chh jaan aa gaee
@gurleenkaur1172
@gurleenkaur1172 2 жыл бұрын
ਜਸਵੰਤ ਵੀਰ ਜੇ‌ ਤੁਸੀਂ ਪੰਜਾਬ ਬਾਰੇ ਕੁਝ ਕਰਨਾਂ ਚਾਹੁੰਦੇ ਉਹ ਵੀਰ ਆਪਣੇਂ ਖੇਤ ਵਿਚ ਕੰਮਾਂ ਕਰਵਾਉਣ ਲਈ ਪੰਜਾਬੀ ਨੂੰ ਬਲਾਉ
@DavinderMannat.
@DavinderMannat. 3 жыл бұрын
Bahut hi vadhiya lagya ji sara kuch gal baat sun k te inha family da Mel milap hor hard work dekh k bhaji. Thank you bhaji. Is tarah di hor v vedio bnao te apne aap nu v josh milda ki kam karan naal hi barkat hondi h. Bhaji tusi v o sari gal baat kiti Jedi sade man vich question c thank you 🙏 bhaji Aap Sab da. God bless you all
@parveenkaur6185
@parveenkaur6185 4 жыл бұрын
Hi, baath sahab ne ta beriyan kha ke age pichhe di energy puuri kar layi😂
@MandeepSingh-gk3mb
@MandeepSingh-gk3mb 3 жыл бұрын
🤣🤣🤣
@balrajsingh8901
@balrajsingh8901 3 жыл бұрын
@@titusdustin5344 ਬਾਠ ਸਾਹਬ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਜਸਵੰਤ ਸਿੰਘ ਬਹੁਤ ਮਿੱਠਾ ਬੋਲਦੇ ਹਨ ਬਲਰਾਜ ਸਿੰਘ ਕੋਰੇ ਵਾਲ
@baghajatt4675
@baghajatt4675 3 жыл бұрын
Ek acre vich beri kinne dollars de ho jandi aa.
@jaswindergill33
@jaswindergill33 4 жыл бұрын
Outing, Fun, entertainment and gym, ਨਾਲ ਵਧੀਆ ਫਲ ਖਾਣ ਲਈ
@munishkumar82
@munishkumar82 4 жыл бұрын
Bahaut vadiya Paramjeet bai te Aman bai. Best part ur guests are so open and only telling the truth about the difficulties and challenges they face. Plz post more such content. How kithe dikahon punjabi hor ki ki karde ne te what's the reality
@Palp192
@Palp192 4 жыл бұрын
You said 100 percent right
@surinderpaul8593
@surinderpaul8593 4 жыл бұрын
You are very respectful ,batth sahib ,.... sincerely you are also working hard in your life ,so that's why... Struggle in life is actual life
@ravinderkaur3056
@ravinderkaur3056 3 жыл бұрын
ਬਾਠ ਦੀ ਕਾਰ ਗੁਜਾਰੀ ਬਹੁਤ ਵਧੀਆ ਹੈ🍀☘️🍀☘️🍂
@annybishnoi2007
@annybishnoi2007 2 жыл бұрын
Very Nice episode. Representing Great Knowledge. Keep Uploading these kind of Videos
@iqbalsingh2302
@iqbalsingh2302 4 жыл бұрын
ਧੰਨਵਾਦ ਜੀ ਪਰਾਇਮ ਏਸ਼ੀਆ ਟੀਮ
@balrajsingh8901
@balrajsingh8901 3 жыл бұрын
ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਬਾਠ ਸਾਹਬ ਜਸਵੰਤ ਸਿੰਘ ਬਹੁਤ ਮਿੱਠਾ ਬੋਲਦੇ ਹਨ ਬਲਰਾਜ ਸਿੰਘ ਕੋਰੇ ਵਾਲ
@kuldeepdhaliwal8142
@kuldeepdhaliwal8142 4 жыл бұрын
Very very good I see first time video looking in Denver thanks nice video Bhat saheb you great
@preetinderdhaliwal1311
@preetinderdhaliwal1311 3 жыл бұрын
Bhut sohna uprala prime asia tv da
@BholaSingh-vo4bs
@BholaSingh-vo4bs 4 жыл бұрын
Bahut vdia g hor v es taradya video karde raho bahut changa laga good luck
@NavjotKaur-fp8hy
@NavjotKaur-fp8hy 4 жыл бұрын
Very nice program. Waheguru sehta bakche
@mehtabkaur6865
@mehtabkaur6865 3 жыл бұрын
In india I am government teacher but in canada ido this work it is so difficult I like prime asiea thank you bath sahib
@jaspalsinghjp8456
@jaspalsinghjp8456 3 жыл бұрын
Bath sahb prime assia tv da a program vi mainu bahut vadiya lageya.
@AvtarSingh-tj1vt
@AvtarSingh-tj1vt 3 жыл бұрын
Bhaji aap ji dey kitey hue prashan ,tey bhaji dey detey hue Answers badihi sohney tareekeynaal detey tey samjhey ney .Thanks to prime Asia tv.🙏
@bootasingh9780
@bootasingh9780 4 жыл бұрын
HEAR OR THERE , HARD WORKING IS KEY OF SUCCESS. VERY NICE JI.
@ranjodhsingh6654
@ranjodhsingh6654 3 жыл бұрын
Veer ji baath sahib tuhadi interview bohut sohnia lggi veer Jaswant hora da and family da subha bohut wadhia lggia veer kulwant hori v bohut wadhia lgge veer Jaswant ne sbb kuj khul k dssia waheguru ji ehna de business nu trkkian deve waheguru ji di kirpa nal eho jiha friend circle bnnia rhe
@meharsaini3198
@meharsaini3198 3 жыл бұрын
Mehar Singh
@prabkaur5178
@prabkaur5178 3 жыл бұрын
I really like this episode. It’s very different concept.
@rajwindermann484
@rajwindermann484 4 жыл бұрын
nice vlog t schayi dikha rahe on.. gud information
@gagankahlon2690
@gagankahlon2690 4 жыл бұрын
Bahut vadhiya g 👍
@allinoneone4452
@allinoneone4452 4 жыл бұрын
ਸਾਨੂੰ ਵੀ ਕੋਈ canada ਲੈ ਜਾਓ ਅਸੀਂ ਵੀ ਤਾਂ ਫਾਰਮਰ ਹਾਂ
@punjabiincanada8401
@punjabiincanada8401 3 жыл бұрын
Ae raha jazhaz mai v ohde ch ha das doh kitho chukna
@kakaparminder4477
@kakaparminder4477 2 жыл бұрын
Waheguru ji mehar.rakhi as parwar te
@gurpreetgill8534
@gurpreetgill8534 4 жыл бұрын
Baath saab tuci great o 😂😂😂🙏🙏
@rahulbhardwaj9490
@rahulbhardwaj9490 3 жыл бұрын
Dil khush ho gia wekh k
@khananwarchauhan6811
@khananwarchauhan6811 4 жыл бұрын
Waheguru ji 🙏
@sharansandhu9318
@sharansandhu9318 4 жыл бұрын
Great interview God bless you 🙏 all
@SurinderKaur-kw4if
@SurinderKaur-kw4if 3 жыл бұрын
V good jankari wali video thanks
@surinderpaul8593
@surinderpaul8593 4 жыл бұрын
God bless 🙏
@sc6814
@sc6814 4 жыл бұрын
Very good episode in lap of nature, very interesting too, knowledgeable 👍🏻💐🙏
@tabassamp.g1286
@tabassamp.g1286 3 жыл бұрын
🙏🙏☝️
@ParamjitKaur-jg4gz
@ParamjitKaur-jg4gz 4 жыл бұрын
👍🙏ਬਹੁਤ ਵਧਿਆ
@surinderpalsingh9590
@surinderpalsingh9590 3 жыл бұрын
Very good ਵਾਹਿਗੁਰੂ ਜੀ
@rashish87
@rashish87 3 жыл бұрын
Real eye opener for all dreamers 👍
@bsidhu3239
@bsidhu3239 4 жыл бұрын
Very good interview.
@batthbrothervlog
@batthbrothervlog 3 жыл бұрын
Gud work farming jaswant saab
@okaurkaur3876
@okaurkaur3876 3 жыл бұрын
Thanks fir exploring 👍good job music nd views beautiful Dil Naal banaee video Only try to make difference between berry and beri
@gurpreetgill615
@gurpreetgill615 4 жыл бұрын
Thanks veer g for video
@kuldeepkami3836
@kuldeepkami3836 3 жыл бұрын
Very nice Bath Saab te Aman Saab ji
@jagdishtatlah2012
@jagdishtatlah2012 Жыл бұрын
We really salute you guys. God bless you. We thinking biking Al this area but we are too old still thinking to do that.
@nachhattarsingh592
@nachhattarsingh592 4 жыл бұрын
ਕੁਲਵੰਤ ਸਿੰਘ ਮਾਨੇ ਵਾਲਾ ਸਾਡਾ ਗੁਆਂਢੀ ਹੈ ਜੀ। ਸਾਡਾ ਪਿੰਡ ਲੋਹਾਮ (Fzr) ਮੁੱਦਕੀ ਕੋਲ ਹੈ। ਇਸ ਲਈ ਬਾਠ ਸਾਹਿਬ ਤੁਹਾਨੂੰ ਸਾਰਿਆਂ ਨੂੰ ਸਪੈਸ਼ਲ ਸਤਿ ਸ੍ਰੀ ਅਕਾਲ। 99143 59777
@parveenkaur6185
@parveenkaur6185 4 жыл бұрын
Very nice meeting
@rattanchand7274
@rattanchand7274 2 жыл бұрын
Very knowledgeable episode.
@majorsingh5308
@majorsingh5308 Жыл бұрын
Nice information for inspiration
@sunnydeepakkumarjoshi8533
@sunnydeepakkumarjoshi8533 3 жыл бұрын
Good morning Bath sahib Great admirer of ur presentations in focus and now vlogs . Today I am watching this Berry vlog . U r more confident . I am a Punjabi living in Jordan . Great work 👍👍 Thanks Regards
@panthvirk9641
@panthvirk9641 2 жыл бұрын
Padi padi
@lovepunjab1553
@lovepunjab1553 4 жыл бұрын
Gud job Bai ji mea Abbotsford ton harjit manuke gill
@KuldipSingh-qz2ti
@KuldipSingh-qz2ti 3 жыл бұрын
Ba’ath sahab 🙏🙏🙏🙏🙏
@sakinderboparai3046
@sakinderboparai3046 3 жыл бұрын
💖 ਮਾੜੇ ਨੂੰ ਸਾਰੇ ਮਾੜੇ ਦਿਸਦੇ ਨੇਂ ਚੰਗੇ ਨੂੰ ਸਭ ਚੰਗੇ 💖
@rashish87
@rashish87 3 жыл бұрын
Very true ...
@preetmahi1258
@preetmahi1258 Жыл бұрын
ਹਟ ਜੋ ਬਾਠ ਸਾਬ...ਜਸਵੰਤ ਵਾਈ ਤੁਹਾਡੇ ਵੱਲ ਵੇਖੀ ਜਾਦੇ ਨੇ...
@1947movie
@1947movie 4 жыл бұрын
Bhaath saabh 👍
@jasdeepsingh5538
@jasdeepsingh5538 4 жыл бұрын
Eh Galla bahar aunia bahut jaroori ne.......kyuki punjab to Canada Jan wala har banda agriculture nal judia
@pushpindersingh3014
@pushpindersingh3014 3 жыл бұрын
Aman veer ji Baath saab very nice program 👍👍👍👍👍🙏🙏🙏🙏🙏
@paramjeetkaur4688
@paramjeetkaur4688 4 жыл бұрын
Good knowledge
@Ankitwadhwa21
@Ankitwadhwa21 2 жыл бұрын
Back music 🎶 bahut vadia dita hoya hai video ch,, very nice music 🎶,,,,,
@jaspreetsinghsanghakhalsa6838
@jaspreetsinghsanghakhalsa6838 4 жыл бұрын
Bahoot vdea nice thinking of jaswant Singh
@gurnekkhaira3479
@gurnekkhaira3479 3 жыл бұрын
ਸਾਹਬਾਸ਼ ਪੰਜਾਬੀ.👌👌👍
@parmjeetkaur9248
@parmjeetkaur9248 3 жыл бұрын
Waheguru ji
@darshpreets12
@darshpreets12 3 жыл бұрын
Bath sab bhut beria khadia tusi aj, sari sehat aj e bna k gye o
@harjeet814
@harjeet814 4 жыл бұрын
Paji bhut vadiaa information
@satinderbasra5921
@satinderbasra5921 4 жыл бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ।ਬਾਠ ਜੀ ਜਦੋਂ ਬਾਹਰ ਜਾਂਦੇ ਹੋ ਤਾਂ ਐਨਕਾਂ ਲਾ ਲਿਆ ਕਰੋ
@gopidhaliwal9332
@gopidhaliwal9332 3 жыл бұрын
Bahut e vdyia lgi veer video phli var youtube to koi video first second to lai ke end tk dekhi bine forward kre
@mahanveersingh497
@mahanveersingh497 2 жыл бұрын
Well done prime Asia
@doctorsmom
@doctorsmom 4 жыл бұрын
SSA baath sahab.Aaj tey lunch d jaroorat nahi hai rahini. Bahut swaad n Berri.😀
@surinderpaul8593
@surinderpaul8593 4 жыл бұрын
Thanks
@gursewaksandhu2651
@gursewaksandhu2651 4 жыл бұрын
By G sirra Universal truth
@harwindergill9693
@harwindergill9693 4 жыл бұрын
Good job 👏
@MandeepSingh-ec4kc
@MandeepSingh-ec4kc Жыл бұрын
ਗੱਡੀ ਚਲਾਉਣ ਸਮੇਂ ਕੋਈ Phone ਨਹੀਂ ਸੁਣਦੇ ਤੁਸੀਂ ਵੀਰ ਪਰੋਗਰਾਮ ਕਰਦੇ ਜੇ ਦੀਵੇ ਥੱਲੇ ਹਨੇਰੇ ਵਾਲੀਆਂ ਗੱਲਾਂ
@navdeepsinghwahla8109
@navdeepsinghwahla8109 3 жыл бұрын
Wonderful show bath sab.
@JasbirKaura
@JasbirKaura 3 жыл бұрын
Very good information regarding Farmers life in Canada as compared to our Punjab Farmers because they don’t work or work very less.
@preet2055
@preet2055 3 жыл бұрын
ਪੰਜਾਬ 'ਚ ਜਿਮੀਂਦਾਰ ਸਰਦਾਰੀ ਕਰਦੇ ਆ ਤੇ ਕਨੇਡਾ 'ਚ ਦਿਹਾੜੀ ਫ਼ਰਕ ਤੇ ਫਿਰ ਹੋਣਾ ਹੀ ਆ।
@balbirsingh8966
@balbirsingh8966 4 жыл бұрын
Very. Nice. Show
@jiwaputpunjabi4465
@jiwaputpunjabi4465 4 жыл бұрын
Baath sahib good job
@amrindersingh1166
@amrindersingh1166 3 жыл бұрын
Nice great great
@MOR.BHULLAR-PB05
@MOR.BHULLAR-PB05 Жыл бұрын
ਬਾਠ ਵੀਰ ਜੀ ਸਤਿ ਸ੍ਰੀ ਆਕਾਲ ਜੀ ਫਿਰੋਜ਼ਪੁਰ ਦਾ ਪਿੰਡ ਮਾਣਾ ਸਿੰਘ ਵਾਲਾ ਬਹੁਤ ਸੁੰਦਰ ਪਿੰਡ ਆ
@guris7327
@guris7327 4 жыл бұрын
ਬਹੁਤ ਵਧੀਆ ਸਵਾਲ ਕੀਤੇ ਬਾਠ ਸਾਬ👏👏
@MangalSingh-pd5mh
@MangalSingh-pd5mh 4 жыл бұрын
nice program
@SukhwinderSingh-ul7gm
@SukhwinderSingh-ul7gm 4 жыл бұрын
ਬਾਠ ਸਹਿਬ ਬਹੁਤ ਹੀ ਵਧੀਆ
@sandeepsahi2139
@sandeepsahi2139 2 жыл бұрын
Vir good tuhadi soch
@harjindersidhu4204
@harjindersidhu4204 3 жыл бұрын
Good reporting
@123jagminder
@123jagminder 3 жыл бұрын
Great content. Physical distancing got me confused!!
@tarotbloom4871
@tarotbloom4871 3 жыл бұрын
He has no reporting skill...and he is awkward !
@HarjinderSingh-zg2io
@HarjinderSingh-zg2io 3 жыл бұрын
Awesome video
@kuldipkaurkalsi923
@kuldipkaurkalsi923 3 жыл бұрын
ਸਤਿਨਾਮ ਵਾਹਿਗੁਰੂ
@musiclover.3901
@musiclover.3901 3 жыл бұрын
Good luck to everyone those who are working hard in Abroad to Achieve the Successful lives for ownself and the family Members.Greetings.🙏
Double Stacked Pizza @Lionfield @ChefRush
00:33
albert_cancook
Рет қаралды 112 МЛН
Best KFC Homemade For My Son #cooking #shorts
00:58
BANKII
Рет қаралды 69 МЛН
A teacher captured the cutest moment at the nursery #shorts
00:33
Fabiosa Stories
Рет қаралды 52 МЛН
STORY FROM STUDENT TO SUCCESSFUL BUSINESSMAN ( JAGGI BASRAON)  MOTIVATIONAL STORY
14:47
PENDU CANADIAN ਪੇਂਡੂ ਕਨੇਡੀਅਨ
Рет қаралды 326 М.
Double Stacked Pizza @Lionfield @ChefRush
00:33
albert_cancook
Рет қаралды 112 МЛН