ਗਾਇਕ Jasbir Jassi ਨੇ ਪਹਿਲੀ ਵਾਰ ਖੋਲ੍ਹੇ ਜ਼ਿੰਦਗੀ ਦੇ ਸਾਰੇ ਰਾਜ਼,ਕੌਣ ਸੀ "ਦਿਲ ਲੈ ਗਈ ਕੁੜੀ ਗੁਜਰਾਤ ਦੀ” ਵਾਲੀ ਕੁੜੀ

  Рет қаралды 83,417

Pro Punjab Tv

Pro Punjab Tv

10 ай бұрын

ਮੈਂ ਹੋਰ ਗਾਇਕਾਂ ਵਾਂਗ ਕਬਰਾਂ ‘ਤੇ ਨਹੀਂ ਗਾਉਂਦਾ, ਫੈਡਰੇਸ਼ਨ ਤੇ Jugrag Toofan ਨੇ ਮੈਨੂੰ ਕਾਲਜ ‘ਚ ਲੈਕੇ ਦਿੱਤੀ ਸੀ ਪਹਿਲੀ ਡਫ਼ਲੀ
ਕੌਣ ਸੀ "ਦਿਲ ਲੈ ਗਈ ਕੁੜੀ ਗੁਜਰਾਤ ਦੀ”ਵਾਲੀ ਕੁੜੀ
ਗਾਇਕ Jasbir Jassi ਨੇ ਪਹਿਲੀ ਵਾਰ ਖੋਲ੍ਹੇ ਜ਼ਿੰਦਗੀ ਦੇ ਸਾਰੇ ਰਾਜ਼
ਯਾਦਵਿੰਦਰ ਨਾਲ Jasbir Jassi ਦਾ ਦਿਲਦਾਰ ਇੰਟਰਵਿਊ
#JasbirJassi #PunjabiSinger #Interview #Song #DilLeGayiKudiGujaratDi #Life #Secret #JugragToofan #College #TheYadwinderShow #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 196
@mannmandeep4034
@mannmandeep4034 10 ай бұрын
ਪਹਿਲੀ ਵਾਰ ਜੱਸੀ ਮੈਨੂੰ ਚੰਗਾ ਲੱਗਿਆ
@NirmalSingh-bz3si
@NirmalSingh-bz3si 9 ай бұрын
ਸਹੀ ਗੱਲ ਮੈਨੂੰ ਵੀ ਯਾਰ ਪਹਿਲੀ ਵਾਰ ਜੱਸੀ ਵਧੀਆ ਲੱਗਾ ਕਿਉਕਿ ਅੱਜ ਪਤਾ ਲੱਗਿਆ ਕਿ ਇਸ ਜੱਸੀ ਵਿੱਚ ਸਿੱਖ ਕੌਮ ਧੜਕਦੀ ਆ ਸਸਅ 🎉
@LalSingh-ie9sf
@LalSingh-ie9sf 10 ай бұрын
ਜੱਸੀ ਵੀਰ ਜੀ ਇੱਕ ਈਮਾਨਦਾਰੀ ਦੀ ਜੀਓਦੀ ਜਾਗਦੀ ਮਿਸਾਲ ਹੈ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਚ ਰਖਣ ਜੀ 😊😊
@jathedarkalsian5882
@jathedarkalsian5882 10 ай бұрын
ਜੱਸੀ ਦਾ ਮੈ ਫੈਨ ਹਾਂ
@jagtarlyall458
@jagtarlyall458 10 ай бұрын
ਯਾਦਵਿੰਦਰ ਛੋਟੇ ਵੀਰ ਧੰਨਵਾਦ। 1990-91 ਦੀਆਂ ਗਲਾਂ,ਜਸੀ ਗੁਰਦਾਸਪੁਰੀਆ ਪੰਜਾਬੀ ਸਭਿਆਚਾਰ ਮੰਚ,ਫਗਵਾੜਾ ਦੇ ਪ੍ਰੋਗਰਾਮ 'ਚ ਗਾਉਣ ਆੳਦਾ ਰਿਹਾ।ਬਤੌਰ ਪ੍ਰਧਾਨ, ਦੋ ਗਾਣੇ ਜਸੀ ਦੇ ਪਕੇ ਸਨ ਮੇਰੇ ਵਲੋੰ,ਕਿਉਕਿ ਮੇਰਾ ਮਨਪਸੰਦ ਸੀ,ਹੈ ਅਤੇ ਰਹੇਗਾ। ਛੋਟੇ ਵੀਰ ਜਸੀ,ਪ੍ਰਮਾਤਮਾ ਚੜਦੀ ਕਲਾ ਤੇ ਹੋਰ ਤਰੱਕੀ ਬਖਸ਼ੇ। ਜਗਤਾਰ ਸਿੰਘ, ਫਗਵਾੜਾ।
@satwantkaur3565
@satwantkaur3565 10 ай бұрын
ਮਾਂ ਤਾਂ ਮਾਂ ਹੁੰਦੀ
@Aarambhseantttak
@Aarambhseantttak 10 ай бұрын
ਜੱਸੀ ਵੀਰ ਸਾਡੇ ਹੀ ਜਿਲੇ ਗੁਰਦਾਸਪੁਰ ਤੋਂ ਸੱਚਾ ਬੰਦਾ ਆਪਣੀ ਖੁਲ ਕੇ ਹੱਡ ਬੀਤੀ ਬਿਆਨ ਕਰਨ ਤੋਂ ਕੋਈ ਗੁਰੇਜ਼ ਨਹੀਂ ਵਧੀਆ ਇਨਸਾਨ।
@iqbalpannu893
@iqbalpannu893 10 ай бұрын
ਜੱਸੀ ਵੀਰੇ ਬਹੁਤ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ ਕਿਉਂ ਕਿ ਸੱਚੀਆਂ ਗੱਲਾਂ ਨੇ ਹਰ ਘਰ ਵਿੱਚ ਹੁੰਦੀਆਂ ਪਰ ਕੋਈ ਦੱਸਦਾਂ ਨਹੀਂ ਪਰ ਆਪਣੀਂ ਔਕਾਤ ਨਹੀਂ ਭੁੱਲਣੀ ਚਾਹੀਦੀ ਜੀਂਦੇ ਵੱਸਦੇ ਰਹੋ
@dhaliwal4236
@dhaliwal4236 10 ай бұрын
Jugraj Toofan di photo dekh k Najaara aa gya❤
@johalhundalmusicofficial
@johalhundalmusicofficial 9 ай бұрын
Good ❤
@swarnsinghsandhu4108
@swarnsinghsandhu4108 10 ай бұрын
‌ਜਸਬੀਰ ਜੱਸੀ ਸਾਬ੍ਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SukhwinderSingh-wq5ip
@SukhwinderSingh-wq5ip 10 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@user-ub4yg3fc8e
@user-ub4yg3fc8e 8 ай бұрын
Very good Jassi Bai g K Moge Wala ❤
@dalekeharpreet123
@dalekeharpreet123 10 ай бұрын
ਯਾਦਵਿੰਦਰ gud job ਤੁਸੀਂ ਬੰਦੇ ਨੂੰ ਦਿਲ ਦੀਆਂ ਗੱਲਾਂ ਬਾਹਰ ਕੱਢਣ ਦਾ ਵਧੀਆ ਯਤਨ ਕਰਦੇ ਜੇ
@JagjitSingh52626
@JagjitSingh52626 10 ай бұрын
ਇੰਟਰਵਿਊ ਸੁਣ ਕੇ ਅੱਖਾਂ ਭਰ ਆਈਆਂ, ਕਦੇ ਆਪਣਾ ਆਪ ਜੱਸੀ ਵਰਗਾ ਲੱਗਦਾ ਕਦੇ ਜੱਸੀ ਦੇ ਭਾਪਾ ਜੀ ਵਰਗਾ, ਅੱਜ 6 ਦਿਨ ਤੋਂ ਤਕਰੀਬਨ ਰੋਜ਼ ਦੇਖ ਰਹੇ ਹਾਂ
@J33TAA
@J33TAA 9 ай бұрын
Koi kamm kumm heni lagda
@RaviKumar-zg1mu
@RaviKumar-zg1mu 9 ай бұрын
ਜਿਹੜੇ ਪੀਰਾਂ ਦੀ ਦਰਗਾਹ, ਕਬਰਾਂ ਨਸ਼ੇ ਦੇ ਅੱਡੇ ਨਾਮ ਵੀ ਦੱਸ ਉਹਨਾਂ ਦੇ,
@panjab_warriors87
@panjab_warriors87 9 ай бұрын
Luv u aa JASSI BAI....Dujja luv u sach boln te sache raste chaln layi...Teja luv u PANJAB de ASL YODHEYA SHAHEEDA da satikaar krn layi..jihna APNA Aaap waareya PANJAB layi... ਪੰਜਾਬ, ਪੰਜਾਬੀ te ਪੰਜਾਬੀਅਤ ZINDABAAD...
@shaminderkaur4721
@shaminderkaur4721 10 ай бұрын
ਬਹੁਤ।ਵਧੀਆ।ਸਿੰਗਰ।ਹੈ।ਜਸਵੀਰ।ਜੱਸੀ।ਮੇਰਾ।ਮਨਪਸੰਦ।ਸਿੰਗਰ।ਹੈ।ਜ਼ਿੰਦਾ।ਰਹੋ।ਵੀਰ।ਜੀ
@prabhjitsinghbal
@prabhjitsinghbal 10 ай бұрын
ਪ੍ਰੋਗਰਾਮ ਦਾ ਅੰਤ ਏਦਾਂ ਕਰ ਗਿਆ ਜੱਸੀ ਕੇ ਹੁਣ ਅਗਲੇ ਭਾਗ 2 ਦੀ ਉਡੀਕ ਸ਼ੁਰੂ ਹੋ ਗਈ
@kulwinderbrar2537
@kulwinderbrar2537 10 ай бұрын
ਵਾਹ ਯਰ ਦਿਨ ਬਣ ਗਿਆ ਅੱਜ ਪਹਿਲੀ ਵਾਰ ਜਸੀ ਨੂੰ ਜਾਣਿਆ ਕੇ ਜਸੀ ਹੈ ਕੀ ਲਵ ਯੂ ਬੀ ❤❤❤
@Talli302
@Talli302 10 ай бұрын
ਸਿੱਕੁ ਮੇਰਾ
@sukhmandersinghsukhmanders8568
@sukhmandersinghsukhmanders8568 8 ай бұрын
ਵਹਿਗੁਰੂ ਕਿਰਪਾ ਰੱਖਣ ਵਹਿਗੁਰੂ ਜੀ ਵਹਿਗੁਰੂ ਜੀ ਜੱਸੀ ਬਾਈ ਚੱੜਦੀ ਕਲਾ ਰਹੇ
@kirpalsingh3313
@kirpalsingh3313 10 ай бұрын
ਬਹੁਤ ਸੱਚਾ ਸੁੱਚਾ ਬੰਦਾ ਜੱਸੀ ਕੋਈ ਬਨਾਉਟੀਪਣ ਨਹੀ ॥ਸਾਫ ਗੱਲਾਂ ਬਿੱਲਕੁਲ ❤️
@karamjitkaur3559
@karamjitkaur3559 10 ай бұрын
Very constructive interview hai thank you both of you
@LalisinghLali-vr1yo
@LalisinghLali-vr1yo 8 ай бұрын
ਬਹੁਤ ਖੂਬ ਵਿਚਾਰ ਵਟਾਂਦਰਾ ਸੀ
@jimmybindra
@jimmybindra 9 ай бұрын
Jassi veer ..ruhaani banda hai !! Pakki gal hai.. luv from Jammu ..
@user-qw9mg3ci8y
@user-qw9mg3ci8y 9 ай бұрын
Salute jassi ji nu Sule gurdas nakoder marhi Walia nak dub ke maja Sikh guru Sahib di soch nu side te Karan Walia fite mooh Salute jassi ji Rs gill Mai bahut chiken bana khada marhia te kabra te Tin hi ki kirpa ke saje hum hai
@jogindersingh-mn1tz
@jogindersingh-mn1tz 10 ай бұрын
ਦਿਲ ਵਿੱਚ ਉਤਰ ਗਈ ਇਹ ਇੰਟਰਵਿਊ,ਸੱਚੀ ਜਦੋਂ ਪੜੇ ਲਿਖੇ ਲੋਕ ਗੱਲ ਕਰ ਰਹੇ ਹੁੰਦੇ ਨੇ ਤਾਂ ਸਾਹ ਰੋਕਣਾ ਪੈਂਦੈ।ਯਾਦਵਿੰਦਰ ਵੀਰ ਇਹੋ ਜਿਹੀ ਫਿਲਾਸਫੀ ਤੇ ਹੋ ਰਹੀ ਗੱਲਬਾਤ ਵੇਲੇ ਸਮਾਂ ਸੀਮਾ ਨਾਂ ਰੱਖਿਆ ਕਰੋ,ਅਗਲੀ ਕਿਸਤ ਦੀ ਇੰਤਜ਼ਾਰ ਰਹੇਗੀ।
@prabhavinash6463
@prabhavinash6463 9 ай бұрын
Sacha bndda jassi Love you sir
@jasbirwilkhu8406
@jasbirwilkhu8406 10 ай бұрын
Sach noo handah riha hai Jasbir jassi ,bahut bahut dhanwad ji.
@ghumansaab4914
@ghumansaab4914 9 ай бұрын
ਬਹੁਤ ਵਧੀਆ ਵੀਰ ਜੀ ਜਸਬੀਰ ਜੱਸੀ ਨੂੰ ਸੁਪੋਰ ਕਰੋ ਵਾਹਿਗੂਰੂ ਚੜ੍ਹਦੀ ਕਲਾ ਵਿਚ ਰੱਖੇ ਸਾਡੇ ਵੀਰ ਨੂੰ
@gurmeetaujla4617
@gurmeetaujla4617 10 ай бұрын
ਸਤਿ ਸ਼੍ਰੀ ਅਕਾਲ ਜੀ ਯਾਦਵਿੰਦਰ ਤੇ ਜੱਸੀ ਵੀਰ ਜੀ ਬਹੁਤ ਵਧੀਆ ਗਾਇਕ ਨੇ ਜਸਵੀਰ ਜੱਸੀ ਜੀ ਅਸੀ ਬਚਪਨ ਤੋ ਸੁਣਦੇ ਆ ਰਹਿਆ ਜਦੋ ਜੱਸੀ ਵੀਰ ਦਾ ਗਾਣਾ ਆਈਆ ਦਿਲ ਲੈ ਗਈ ਕੁੜੀ ਗੁਜਰਾਤ ਦੀ ਬਾਰ ਬਾਰ ਸੁਣੀਆ ਉਸ ਟਾਈਮ ਮੈ ਗਜਰਾਤ ਵਿੱਚ ਸੀ
@Saaanjaat
@Saaanjaat 10 ай бұрын
Acha dil gye kudi gujrat dii 😂😂 hun ik jija v a gujrat da modii 😂😂😂
@satinderpalbrar8018
@satinderpalbrar8018 10 ай бұрын
ਬਹੁਤ ਹੀ ਵਧੀਆ interview!! ❤
@NarinderSingh-nt4xc
@NarinderSingh-nt4xc 10 ай бұрын
Vauhat vadhia Jassi bai ji wah kmaal soch salute karda tohanu tusi sari dunian de dila ch ho parmatma tohanu hamesha chardi kla ch rakhe 🙏🙏
@user-hz4yv7sn1g
@user-hz4yv7sn1g 10 ай бұрын
Bahut hi wadiyia eh meri life di pehali interview tecpoori interview hai Jo bina skip kite dekhi te suni
@GurtejSandhu-bk4pp
@GurtejSandhu-bk4pp 10 ай бұрын
Ik imaandaari wali interview..sacha banda dil to jassi bai
@jatindersingh7387
@jatindersingh7387 9 ай бұрын
Yadwinder tenu kheira sahib bhut yaad karde aa
@premjitkaur1197
@premjitkaur1197 10 ай бұрын
Jassi beta God bless u
@jassi13
@jassi13 10 ай бұрын
Very very good 👏👏👏👏
@selfbelieve3485
@selfbelieve3485 10 ай бұрын
Good jassi veer ji waheuru ji bless you brother
@harishshukla4445
@harishshukla4445 10 ай бұрын
ਸ਼ਾਨਦਾਰ ਪ੍ਰੋਗਰਾਮ ।
@DeepsinghDeepsingh-bo4ns
@DeepsinghDeepsingh-bo4ns 10 ай бұрын
Jassi bai heer bahut vadiya gayi tussi u r great
@No2BlindFaith
@No2BlindFaith 10 ай бұрын
Respect, your honesty and big heart to reveal very personal experiences.
@sandeeprampal4784
@sandeeprampal4784 10 ай бұрын
Jassi veer heera banda dhan dhan kra diti veer tuc
@jasbirsingh9125
@jasbirsingh9125 5 ай бұрын
Jassi is difrent life Very good man Imprission
@rahulbawa3491
@rahulbawa3491 9 ай бұрын
Love you jassi g
@musiclibrary5094
@musiclibrary5094 10 ай бұрын
ਸਤਿ ਸ਼੍ਰੀ ਅਕਾਲ ਜੀ ....ਜੱਸੀ ਵੀਰ ਜੀ ਬਹੁਤ ਹੀ ਡੂੰਗੀ ਸੋਚ ਦੇ ਮਾਲਕ ਹੋ ਆਪ ਜੀ ....ਆਪ ਜੀ ਨੇ ਵੀ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਨੂੰ ਅੱਜ ਵੀ ਜਿਓੰਦਾ ਰੱਖਿਆ ਹੋਇਆ ਹੈ ...ਚੈਨਲ ਨੂੰ ਬਹੁਤ - ਬਹੁਤ ਧੰਨਵਾਦ ਜੀ
@JagjeetsinghChauhanKali-xe5uq
@JagjeetsinghChauhanKali-xe5uq 9 ай бұрын
Very decent man jassi paji
@ArshdeepSingh-qd6zd
@ArshdeepSingh-qd6zd 10 ай бұрын
ਬਾਕੀ ਗੱਲਾਂ ਠੀਕ ਨੇ -- ਪਰ ਜੱਸੀ ਬਈ ਪਤਾ ਕੀ ਗੱਲ ਏ ਚੰਗੀ ਗੱਲ ਜੋ ਵੀ ਤੁਸੀਂ ਸੋਚਦੇ ਓ ਗੁਰਬਾਣੀ ਵਾਰੇ ਗੁਰੂ ਸਾਹਿਬ ਵਾਰੇ ਆਪਣੇ ਸਮਾਜ ਵਾਰੇ ਧਰਮ ਵਾਰੇ -- ਹੋ ਸਕਦਾ ਸਬ ਦੀ ਸਾਗ ਵੱਖ ਵੱਖ ਹੋਵੇ -- ਪਰ ਸਾਰੀਆਂ ਗੱਲਾਂ ਸਹੀ ਨੇ ਤੁਹਾਡੀਆਂ ਵਧੀਆ ਨੇ -- ਪਰ ਤੁਸੀਂ ਜਾ ਤੁਹਾਡੇ ਸੋਚ ਵਾਲੇ ਬੰਦੇ ਜਿਸ ਚ ਯਾਦਵਿੰਦਰ ਵੀ ਆ ਜਾਂਦਾ -- ਤੁਸੀਂ ਧਰਮ ਦੀ ਕੱਟੜਤਾ ਨੂੰ ਗ਼ਲਤ ਪ੍ਰਭਾਸਿਤ ਕੀਤਾ ਹੋਇਆ ਆਪਦੇ ਮਨ ਚ - ਧਰਮ ਦੀ ਕੱਟੜਤਾ ਧਰਮ ਦੀ ਸਰਧਦਾ ਨੂੰ ਜਨਮ ਦਿੰਦੀ ਏ ਜੋ ਜਰੂਰੀ ਏ - ਤੇ ਤੁਸੀਂ ਗੁਰੂ ਨਾਨਕ ਮਹਾਰਾਜ ਨੂੰ ਜਾ ਦਸ਼ਮ ਪਾਤਸ਼ਾਹ ਨੂੰ ਮੰਨਦੇ ਓ ਚੰਗੀ ਗੱਲ ਏ ਪਰ ਤੁਸੀਂ ਉਹਨਾਂ ਦੀਆ ਉਹਨਾਂ ਗੱਲਾਂ ਨੂੰ ਹੀ ਮੰਨਣਾ ਚਹੁਣੇ ਓ ਜੋ ਗੱਲਾਂ ਤੁਹਾਡੀ ਫਲੋਸਪੀ ਦੇ ਅਨਕੂਲ ਬੈਠਦੀਆ ਨੇ - ਕਿਊ ਕੇ ਜੇ ਏਦਾਂ ਨਾ ਹੋਵੇ ਤਾ ਤੁਸੀਂ ਕਦੇ ਨੀ ਸੀ ਕਹਿਣਾ ਕੇ ਰੱਬ ਬੰਦੇ ਦੀ ਕਾਢਤ ਏ , ਕਿਊ ਕੇ ਗੁਰੂ ਪਾਤਸ਼ਾਹ ਬੰਦੇ ਨੂੰ ਰੱਬ ਦੀ ਕਾਢਤ ਦਸਦੇ ਨੇ ਨਾ ਕਿ ਰਬ ਨੂੰ ਬੰਦੇ ਦੀ - ਬਾਕੀ ਤੁਸੀਂ ਜਾ ਤੁਹਾਡੀ ਸੋਚ ਵਾਲੇ ਬੰਦੇ ਕੁਦਰਤ ਕੁਦਰਤ ਕਰਕੇ ਰੱਬ ਦੀ ਹੋਂਦ ਨੂੰ ਨਕਾਰ ਦਿੰਦੇ ਨੇ ਜਾ ਕੁਦਰਤ ਨੂੰ ਹੀ ਰੱਬ ਕਹਿਕੇ ਪੱਲਾ ਝਾੜ ਦਿੰਦੇ ਨੇ - ਓਸਤਿਕਾਰ ਯੋਗ ਵੀਰ ਜੀਓ ਕੁਦਰਤ ਉਸ ਪਰਮਾਤਮਾ ਰੱਬ ਦੀ ਇਕ ਕਲਾ ਹੀ ਏ, ਜਾ ਦਸੋ ਫੇਰ ਕੁਦਰਤ ਦੀ ਉਤਪਤੀ ਕਿਸ ਨੇ ਕੀਤੀ - ਕੁਦਰਤ - ਬ੍ਰਹਿਮੰਡ ਜੇ ਵੋ ਇਹ ਸਬ ਉਸ ਰੱਬ ਨੇ. ਹੀ ਬਣਾਇਆ ਹੈ- ਤੇ ਤੁਹਾਡੀ ਜ ਤੁਹਾਡੇ ਵਰਗੇ ਹਜਾਰਾਂ ਬੰਦਿਆਂ ਦੀ ਏਹੇ ਹੀ ਪ੍ਰਾਬਲਮ ਏ ਕੇ ਤੁਸੀਂ ਕੁਦਰਤ ਨੂੰ ਮੰਨਦੇ ਓ ਪਰ ਕੁਦਰਤ ਨੂੰ ਬਨਾਉਣ ਵਾਲੇ ਦੀ ਹੋਂਦ ਨੂੰ ਨੀ - ਏਹੇ ਕਿੰਨੀ ਬੇਤੁਕੀ ਗੱਲ ਏ - ਦਸਮ ਪਾਤਸ਼ਾਹ ਇਸ ਵਾਰੇ ਜਮਾ ਸਪਸ਼ਟ ਕਰਦੇ ਨੇ ਕਿ ਮੈ ਓ ਕੁਦਰਤ ਨੂੰ ਬਨਾਉਣ ਵਾਲੇ ਕਰਤੇ ਦਾ ਪੁਜਾਰੀ ਆ ਉਸ ਦੀ ਬਣਾਈ ਕੁਦਰਤ ਦਾ ਨਹੀਂ -- ਚਲੋ ਫੇਰ ਵੀ ਬਾਕੀਆਂ ਤੋਂ ਚੰਗੇ ਓ ਤੁਸੀਂ ਭਾਈ ਮੁੱਖੋਂ ਬਾਬੇ ਦੀ ਗੱਲ ਤਾ ਕਰਦੇ ਓ - ਏਹ ਕੁੰਡੀਆਂ ਤੁਹਾਡੀਆਂ ਉਦੋਂ ਨਿਕਲਣ ਗੀਆਂ ਜਦੋ ਤੁਸੀਂ ਗੁਰੂ ਪਾਤਸ਼ਾਹ ਨੂੰ ਇਕ ਮਹਾਨ ਇਨਸਾਨ ਮੰਨਣ ਦੀ ਜਗਾ ਉਸ ਨੂੰ ਨਿਰੰਕਾਰ ਦਾ ਸਰੂਪ ਮਨੋ ਗੇ - ਏਹੇ ਹੀ ਵਡੀ ਕੁੰਡੀ ਏ - ਮਹਾਨ ਬਹੁਤ ਲੋਕ ਹੋ ਸਕਦੇ ਨੇ ਸਮਾਜ ਸੇਵੀ - ਵਡੇ ਵਡੇ ਵਿਦਵਾਨ - ਵਡੇ ਵਡੇ ਸੂਰਮੇ - ਵਡੇ ਵਡੇ ਲਿਖਾਰੀ - ਦੁਨੀਆਂ ਚ ਏਦਾਂ ਦੇ ਮਹਾਨ ਲੋਕਾਂ ਦੀ ਬਹੁਤ ਭੀੜ ਏ - ਮਹਾਨ ਲਿਖਾਰੀ ਹੋਣਾ ਮਹਾਨ ਸਮਾਜ ਸੁਧਾਰਕ ਹੋਣਾ ਗੁਰੂ ਦਾ ਇਕ ਗੁਣ ਹੋ ਸਕਦਾ ਏ ਪਰ ਗੁਰੂ ਪਾਤਸ਼ਾਹ ਨੂੰ ਤੁਸੀਂ ਉਸੇ ਫਰੇਮ ਚ ਬੰਨ੍ਹ ਨੀ ਸਕਦੇ ..ਤੁਸੀਂ ਜਦੋ ਗੁਰੂ ਪਾਤਸ਼ਾਹ ਨੂੰ ਇਕ ਮਹਾਨ ਇਨਸਾਨ ਵਾਲੇ ਆਪਦੇ ਮਨ ਦੇ ਘੜੇ ਫਰੇਮ ਚੋ ਕੱਢਕੇ ਇਕ ਦੇਵੀ ਸ਼ਕਤੀ ਦੇ ਰੂਪ ਚ ਪ੍ਰਵਾਨ ਕਰੋਗੇ - ਫੇਰ ਤੁਹਾਡੇ ਮਨ ਤੇ ਇਸ ਦਾ ਹੋਰ ਤਰਾਂ ਅਸਰ ਹਵੇਗਾ ਜੋ ਇਕ ਧਰਮੀ ਦੇ ਮਨ ਤੇ ਹੁੰਦਾ ਏ - ਫੇਰ ਤੁਹਾਨੂੰ ਵਿਸ਼ਵਾਸ ਹੋਵਗਾ ਕੇ ਗੁਰੂ ਕੁਝ ਵੀ kr ਸਕਦਾ ਏ ਕਾਲੇ ਕਾਂ ਚਿਟੇ - ਕਿੱਕਰਾਂ ਨੂੰ ਮਿੱਠੇ ਬੇਰ ਸਬ ਕਰ ਸਕਦਾ ਏ ਹੁਣ ਤੁਹਾਨੂੰ ਏਹ ਗੱਲਾਂ ਲੋਜਿਕ ਤੋਰ ਅੱਧ ਵਿਸਵਾਸ਼ ਲੱਗਣ ਗਈਆਂ - ਤੇ ਜਦੋ ਗੁਰੂ ਨੂੰ ਏਦਾਂ ਦੇਖੋਗੇ ਫੇਰ ਗੁਰੂ ਲਈ ਸ਼ਹਾਦਤ ਤਕ ਵੀ ਦਿਤੀ ਜਾ ਸਕਦੀ ਏ -- ਨਹੀਂ ਤਾ ਲੋਜੀਕ ਵਾਲਾ ਬੰਦਾ ਤਾ ਫਾਇਦੇ ਨੁਕਸਾਨ ਚ ਬੀ ਫਸਿਆ ਰਹਿ ਸਕਦਾ ਜਾਂਦਾ ਏ -- ਸੋ ਗੁਰੂ ਸਾਹਿਬ - ਸਿੱਖ ਧਰਮ - ਪੰਥਕ ਸਿਧਾਂਤ - ਧਾਰਮਿਕ ਹੋਣਾ ਕਿੰਨਾ ਪਵਿੱਤਰ ਅਹਿਸਾਸ ਏ ਜੋ ਗੁਰੂ ਨਾਨਕ ਸਾਹਿਬ ਨੇ ਸਾਨੂ ਦਿੱਤਾ ਏ -ਏਹ ਸਮਝਣ ਲਈ ਗੁਰੂ ਨੂੰ ਸਰਬ ਸ਼ਕਤੀਮਾਨ ਮੰਨਣਾ ਹੀ ਪਹਿਲੀ ਗੱਲ ਏ ਨਹੀਂ ਤੁਹਾਡੀਆਂ ਕੁੰਡੀਆਂ ਕਿ ਨ ਕੀਤੇ ਫਾਸਿਆ ਰਹਿਗੀਆਂ -- ਬਾਕੀ ਭੂਆ ਚੁੱਕ ਮਾਫ -- ਫੇਰ ਤੁਸੀਂ ਬਾਕੀਆਂ ਤੋਂ ਚੰਗੇ ਓ ਬਾਬਾ ਤੁਹਾਨੂੰ ਤਰੱਕੀਆਂ ਬਖਸੇ --
@SimranjitSinghWarraich-kp5be
@SimranjitSinghWarraich-kp5be 10 ай бұрын
VEERJI ,JASSI VEER NE ETHE JO V BOLEA OH 90% THEEK C..PR KYI VARI ON THE RECORD BNDE NU KUJH CHEEZAN CH HAAMI BHARNI PAINDI AA,,JO K US INTERVIEW LAIN VALE DE HAKK DIYAN HON..ITS VERY NORMAL.. PR ASAL VICH JO JASSI VEERJI NE DSEA K MAIN MARRHIYAN JA KABRAAN TE KDE NI GAUNDA ,TE NA E MENU KDE DARR LGEA OHNA TON..OHDE TON TUSI ANDAZA LGA SKDE HO K JIS BNDE NE BHAI JUGRAJ SINGH TOOFAN JEHE SHAHEED SINGH DE SAATH DA NIGGH MAANEA HOVE,OH KDE V NASTIK JA GURU TON BEMUKH HO E NHI SKDA.. TE ethe ik gal hor v explain kr dva,,k jo lok yadwinder nu v just dharmik kattadta ton pre ,pr rabb te waheguru te yakeen krn vala aastik smjhde aa oh bht vadde bhulekhe ch ne..but JASSI veer pure daimond aa..jis bebaki nal usne kyi gallan kabooliyan jo k ajjkal punjabi da maan te nakli bhekhi maa boli de sewadar kde v on camera bolde e nhi...munkar e ho jnde aa..
@babaljitsingh-mx2iz
@babaljitsingh-mx2iz 6 ай бұрын
🎉
@jungledesh
@jungledesh 5 ай бұрын
100%
@jaswinderkaur5628
@jaswinderkaur5628 10 ай бұрын
jasbir jassi is the best 👌 👍 singer❤
@harbanskaur8146
@harbanskaur8146 10 ай бұрын
ਬਹੁਤ ਹੀ sweet voice ਹੈ ਬਾ-ਕਮਾਲ ਤੇ ਸਾਫ਼ suthari ਗਾਇਕੀ ਹੈ ❤❤❤
@kuldeepjoshi4258
@kuldeepjoshi4258 10 ай бұрын
Jasbir jassi legend Punjabi singer God bless you
@malkitsingh4010
@malkitsingh4010 10 ай бұрын
Jassi bai sade district Gurdaspur da maan ne ❤❤
@AmrikSingh-pb2vh
@AmrikSingh-pb2vh 10 ай бұрын
Jasbir jassi bhaji …… The great Singer of the world. The poem book Love u bro
@avinashmusafir2936
@avinashmusafir2936 10 ай бұрын
Very experienced personality
@ohigill
@ohigill 10 ай бұрын
jasbir jassi te khanne wale sura de badshah sardool saab to bina koi awaz ni hoyi , jassi ji nu shehr khanne to parnam hai ji kabool karna jio .. 🙏
@ohigill
@ohigill 10 ай бұрын
@@user-fv3ft1wm1y labh janjua saab manna singh di maajri to c , ona v dunia te khanne da naa chamkaya ji ..
@rupindertiwana3017
@rupindertiwana3017 10 ай бұрын
Straight forward humble parson you are jassy
@sharrychauhan3277
@sharrychauhan3277 10 ай бұрын
Jassi is great
@user-pe8ip1tf7z
@user-pe8ip1tf7z 10 ай бұрын
Very good thanking jassi veer
@lakhbirsingh6534
@lakhbirsingh6534 9 ай бұрын
Very nice Jassi veer ji
@harmindersingh5148
@harmindersingh5148 10 ай бұрын
Jasbir jassi bhai je best singer best 👌 👍 voice 💖💔💘💝👍👍👍👍💝💝💝
@Imgeeet
@Imgeeet 10 ай бұрын
Bohut vadia interview.. changi soch k malek..
@gurcharnsingh5805
@gurcharnsingh5805 10 ай бұрын
Salute jassi bhaji
@bhupinderchahal4012
@bhupinderchahal4012 10 ай бұрын
Bhot vdia pro ji
@rickysingh2775
@rickysingh2775 10 ай бұрын
Very very good 👍🏻 ❤❤❤❤❤brother
@bhupindersinghjoshi3733
@bhupindersinghjoshi3733 10 ай бұрын
Congratulations dear 👌👍
@apsdhillon4773
@apsdhillon4773 10 ай бұрын
Excellent interview 👍👏
@harnetchoudhary1782
@harnetchoudhary1782 10 ай бұрын
Bahot vadiya ਗੱਲਬਾਤ
@kuldipsinghriar5838
@kuldipsinghriar5838 9 ай бұрын
A bright and great singer
@jassidhaliwaldhaliwal9627
@jassidhaliwaldhaliwal9627 10 ай бұрын
Good Jassi vere
@ashokmattu
@ashokmattu 7 ай бұрын
Aashki dia gla karn da mood jiyada lga interview ch. Jassi wdia singer ty wdia banda ey. Personally mil chuka ha kisy khaas family function ch. wdia lga mil ky. Dubara jaldi milaga. Bas rab to naraaj dis rhy interview ch BAs eslai milaga jaldi
@rajindersingh1486
@rajindersingh1486 10 ай бұрын
Jassi veer SSA ji
@jasbirkhabra5868
@jasbirkhabra5868 10 ай бұрын
Jessi i feel your my soul brother, my life and thought process is same. I’m not singer
@meetbabbumaandafan6599
@meetbabbumaandafan6599 9 ай бұрын
👌👌👌👌👌👌👌👌👌👌♥️
@GURJEET_
@GURJEET_ 9 ай бұрын
Good veer g Sanu kite gon di lod tusi great jo
@deepkhehra6416
@deepkhehra6416 10 ай бұрын
End galbaat ❤
@Punjab_5rivers
@Punjab_5rivers 10 ай бұрын
Great man Jassi
@gurdassivia-cg4zp
@gurdassivia-cg4zp 9 ай бұрын
Good good👍👍👌👌🙏🙏
@Nirbhay828
@Nirbhay828 5 ай бұрын
Excellent interview 👍👍🙏🙏🙏🙏
@rajput029
@rajput029 10 ай бұрын
ਹੰਡਿਆ ਬੰਦਾ ਜੱਸੀ ਗੁਰਦਾਸਪੁਰੀਆ ।
@gurjeetsingh5877
@gurjeetsingh5877 10 ай бұрын
ਸਾਫ਼ ਦਿਲ ਬੰਦਾ,,,,
@user-tm3rh3ei7p
@user-tm3rh3ei7p 10 ай бұрын
Good Jassi
@Starfather
@Starfather 10 ай бұрын
Good j bhaji
@Kitty-qh8qj
@Kitty-qh8qj 9 ай бұрын
@palwinderchahal4971
@palwinderchahal4971 10 ай бұрын
Good jasse
@user-cy2jc5zn4c
@user-cy2jc5zn4c 10 ай бұрын
❤❤❤❤❤❤❤
@subhashpoonia5608
@subhashpoonia5608 10 ай бұрын
Good 👍👍👌 Jassi wah
@amandeepkaur-cf5lg
@amandeepkaur-cf5lg 4 ай бұрын
❤❤❤
@navtejsingh963
@navtejsingh963 10 ай бұрын
Jassi paji mai tuhada youtube channel v subscribe krea va hun te sare songs sune like kre aa. Mai sarea nu request karda k jassi nu support kro yr is gal ne dil khush karta koi tan hai jo is bare khul k bolea bina darr toh🙏
@jasssaran.
@jasssaran. 10 ай бұрын
nice bai ji gurdaspur,io
@rajurj6829
@rajurj6829 10 ай бұрын
Jassi veer de song sunn vaste ni, dekhan vaste hunde c 😂😂
@sinisterp3339
@sinisterp3339 10 ай бұрын
Interview starts at 06:21
@narindersingh-gx7sb
@narindersingh-gx7sb 9 ай бұрын
Very good singer
@premjitkaur1197
@premjitkaur1197 10 ай бұрын
Same thoughts here
@indersingh2239
@indersingh2239 10 ай бұрын
ਬਹੁਤ ਵਧੀਆ ਗਲਬਾਤ ਚਲ ਰਹੀ ਯਾਦਵਿੰਦਰ ਸਿੰਘ ਬਾਈ ਜੀ। ਵਿਚਾਲੇ ਰਹਿਗੀ ,ਕੀ ਅਗਲਾ ਪਾਰਟ ਆਵੇਗਾ ਜੇ ਆਏਗਾ ਤਾਂ ਕਦੋਂ🙏🙏🙏👍❤
@mail2malwa
@mail2malwa 10 ай бұрын
Ik hafte ch agla part auaga bai ji 😊
@preetpalsingh1557
@preetpalsingh1557 9 ай бұрын
ਜੱਸੀ ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@GurdeepSingh-fu6os
@GurdeepSingh-fu6os 10 ай бұрын
Jassi. Y. Good. Singer
@pargatsingh9668
@pargatsingh9668 10 ай бұрын
👍👍
@gurwinder_3_21
@gurwinder_3_21 10 ай бұрын
wait.....
@manpreetkaurmk
@manpreetkaurmk 10 ай бұрын
Sacha banda,sarà kuj dass reha
@gabr0o
@gabr0o 10 ай бұрын
Puri video upload kro ji
@nirmalaulakh4572
@nirmalaulakh4572 10 ай бұрын
Good yg
DEFINITELY NOT HAPPENING ON MY WATCH! 😒
00:12
Laro Benz
Рет қаралды 49 МЛН
路飞被小孩吓到了#海贼王#路飞
00:41
路飞与唐舞桐
Рет қаралды 70 МЛН
Podcast with Neetu about Dere jasbir jassi family and kulad pizza
45:00
MITTRAN DA PODCAST
Рет қаралды 243 М.
DEFINITELY NOT HAPPENING ON MY WATCH! 😒
00:12
Laro Benz
Рет қаралды 49 МЛН