PSPCL | ਸੁਣੋ, ਬਿਜਲੀ ਮਹਿੰਗੀ ਹੋਣ ਨਾਲ ਤੁਹਾਡੇ ਬਿਲ ਵਿੱਚ ਕਿੰਨਾ ਹੋਵੇਗਾ ਵਾਧਾ | Power Tariff Surge in Punjab|

  Рет қаралды 135,908

News18 Punjab/Haryana/Himachal

News18 Punjab/Haryana/Himachal

Жыл бұрын

ਪੰਜਾਬ 'ਚ ਮਹਿੰਗੀ ਹੋਈ ਬਿਜਲੀ। ਕੱਲ੍ਹ ਤੋਂ ਨਵੀਆਂ ਦਰਾਂ ਹੋਣਗੀਆਂ ਲਾਗੂ। 0 ਤੋਂ ਲੈ ਕੇ 100 ਯੂਨਿਟ ਤੱਕ 70 ਪੈਸੇ ਪ੍ਰਤੀ ਯੂਨਿਟ ਵਧੇ। 0 ਤੋਂ ਲੈ ਕੇ 100 ਯੂਨਿਟ ਤੱਕ 3.49 ਤੋਂ ਵਧ ਕੇ 4.19 ਰੁਪਏ ਹੋਏ.. ਯਾਨਿ 70 ਪੈਸੇ ਵਧੇ...101-300 ਯੂਨਿਟ ਤੱਕ 80 ਪੈਸੇ ਪ੍ਰਤੀ ਯੂਨਿਟ ਵਧੇ। 101-300 ਯੂਨਿਟ ਤੱਕ 5.84 ਤੋਂ ਵਧਾ ਕੇ 6.64 ਰੁਪਏ ਕੀਤੇ ਗਏ... ਯਾਨਿ 80 ਪੈਸੇ ਵਧੇ...। 300 ਤੋਂ ਉੱਪਰ 45 ਪੈਸੇ ਪ੍ਰਤੀ ਯੂਨਿਟ ਦਾ ਵਾਧਾ । 2 ਕਿੱਲੋਵਾਟ ਤੱਕ ਫਿਕਸ ਚਾਰਜ 35 ਤੋਂ ਵਧ ਕੇ 50 ਰੁਪਏ ਪ੍ਰਤੀ ਕਿਲੋਵਾਟ। ਪੰਜਾਬ 'ਚ ਫਿਲਹਾਲ 600 ਯੂਨਿਟ ਬਿਜਲੀ ਹੈ ਫ੍ਰੀ...News18punjab
#Punjabelectricity #PSPCL #news18punjab #PowerTariffSurgeinPunjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 94
@SurjitSingh-iw5ek
@SurjitSingh-iw5ek Жыл бұрын
ਪਾਰਟੀ ਦੀ ਜਿੱਤ ਦਾ ਪੰਜਾਬੀਆਂ ਨੂੰ ਤੌਹਫਾ
@ramgarhia1313
@ramgarhia1313 Жыл бұрын
ਜਲੰਧਰ ਵਾਲਿਓ ਤੁਹਾਡੇ ਲਈ ਤੋਹਫ਼ਾ 🎉
@dhainchand1643
@dhainchand1643 Жыл бұрын
ਬਹੁਤ ਮਿਹਨਤ ਨਾਲ ਖ਼ਬਰ ਤਿਆਰ ਕੀਤੀ ਗਈ ਹੈ ਪਰ ਇਹ ਨਹੀਂ ਦੱਸਿਆ ਕਿ ਪੰਜਾਬ ਵਿੱਚ ਘਰੇਲੂ ਪ੍ਰਤੀ ਯੂਨਿਟ ਦਾ ਰੇਟ ਕੀ ਹੈ ਤੇ ਇਹ ਬਾਕੀ ਸੂਬਿਆਂ ਨਾਲੋਂ ਕਿੰਨਾ ਜ਼ਿਆਦਾ ਹੈ।
@tirathkaur847
@tirathkaur847 Жыл бұрын
ਜਲੰਧਰੀਆ ਨੂੰ ਪਾਰਟੀ ਜਿੱਤਣ ਦਾ ਤੋਫਫਾ
@KuldeepSingh-fp7kf
@KuldeepSingh-fp7kf Жыл бұрын
ਬਿੱਲ ਲਾਗੂ ਕਰੋ ਮਾਫੀ ਬੰਦ ਕਰੋ ਬਿਜਲੀ ਬੋਰਡ ਸਰਕਾਰੀ ਕਰੋ ਨੌਜਵਾਨਾਂ ਨੂੰ ਨੌਕਰੀਆਂ ਦਿਓ
@mandeepkareer
@mandeepkareer 11 ай бұрын
Veer bijli board sarkari hi aa. Bas jobs private kar ditiya ne.
@Xavier2.0108
@Xavier2.0108 Жыл бұрын
ਜੰਲਧਰ ਵਾਲੀਔ ਹੁਣ ਖੁਸ਼ ਹੋ ਆ ਗਿਆ ਮਜ਼ਾ
@SukhvinderSingh-vm1yf
@SukhvinderSingh-vm1yf Жыл бұрын
Dir ਫਿੱਟੇ ਲਾਹਣਤਾਂ, aap ਪਾਰਟੀ ਨੂੰ
@punjabimunde28
@punjabimunde28 Жыл бұрын
ਇਹ ਉਹਨਾ ਲਈ ਏ ਜਿਹੜੇ ਉਵਰ ਲੋਡ ਬਿਜਲੀ ਵਰਤੇ ਨੇ ਇਸ ਤਰਾ ਲੋਕ ਬਿਜਲੀ ਘੱਟ ਵਰਤਨ ਗੇ ਬਹੁਤ ਵਧੀਆ ਫੈਸਲਾ ਕੀਤਾ ਹੁਣ ਨਜਾਇਜ਼ ਵਰਤੋ ਬੰਦ ਕਰਨ ਗੈ ਲੋਕ
@sufficityfaridkotpb.6168
@sufficityfaridkotpb.6168 Жыл бұрын
ਜਲੰਧਰ ਜਿੱਤ ਕੇ ਦੇਤਾ ਤੋਹਫਾ...
@GurnamSingh-wk5fe
@GurnamSingh-wk5fe Жыл бұрын
ਅਸਲ ਵਿੱਚ ਜੋਂ ਲੋਕ ਸਮੇਂ ਸਿਰ ਕਰਜਾ ਵਾਪਸ ਕਰਦੇ ਹਨ ਓਹਨਾ ਨੂੰ ਵੱਧ ਵਿਆਜ ਦੇਣਾ ਪੈਂਦਾ ਹੈ ਜੋਂ ਨਹੀਂ ਦਿੰਦੇ ਓਹਨਾ ਦਾ ਕਰਜਾ ਮਾਫ਼ । ਇਸ ਤਰ੍ਹਾਂ ਹੀ ਜੋਂ ਬਿਜਲੀ ਦਾ ਬਿੱਲ ਭਰਦੇ ਹਨ ਓਹਨੇ ਉੱਤੇ ਹੋਰ ਜਿਆਦਾ ਭਾਰ।ਜਿਹੜੇ ਫ੍ਰੀ ਵਾਲੇ।ਓਹ ਮਜੇ ਵਿਚ।ਵਾਹ ਜੀ ਸਰਕਾਰ ਜੀ।ਭਰਾਵੋ ਅਸੀ ਕੀ ਕਸੂਰ ਕੀਤਾ।ਚੰਨੀ ਸਰਕਾਰ ਦੀ ਸਕੀਮ ਠੀਕ ਸੀ। ਸਰਕਾਰ ਇਹ ਗ਼ਲਤ ਕਰ ਰਹੀ ਹੈ।ਹਨ ਜਲੰਧਰ ਦਾ ਨਤੀਜਾ ਆ ਗਿਆ।ਨਾਲ ਹੀ ਲਾਗੂ ਕੀਤਾ।ਬਹੁਤ ਬਹੁਤ ਹੀ ਗ਼ਲਤ ਸਕੀਮ ਹੈ। 8:57
@princek6135
@princek6135 Жыл бұрын
Channi vali scheme band nhi hoyi. Subsidy haje vi haigi hai.
@Sidhumoosewala-wp2ux
@Sidhumoosewala-wp2ux 10 ай бұрын
ਸਾਡੇ ਇੱਥੇ ਪੰਜਾਬ ਵਿੱਚ ਭਇਏ ਆ ਕੇ ਈ ਰਿਕਸ਼ੇ ਪਾਈ ਜਾਂਦੇ ਤੇ ਬਿਜਲੀ ਮੁਹਾਫ ਵਾਲਾ ਘਰ ਲੈਂਦੇ ਕਿਰਾਏ ਤੇ 5,5 ਈ ਰਿਕਸ਼ੇ ਚਾਰਜ ਤੇ ਲਾਂਦੇ ਨੇ 😡😡😡 ਪੰਜਾਬੀ ਵੀ ਨੇ ਵਿੱਚ ਹੀ ਏਸੀ ਲਾਈ ਫਿਰਦੇ ਨੇ ਜੋ ਸਹੁਲਤਾ ਪੰਜਾਬੀ ਸਾਡੇ ਇਨ੍ਹਾਂ ਐਸਾਨ ਫਰਾਂਮੋਛ ਕਦੀ ਪੰਜਾਬ ਤੋਂ ਬਹਾਰ ਜਾ ਕੇ ਰਹਿ ਕੇ ਦੇਖ ਕੇ ਆਇਓ ਕੀ ਭਾਅ ਪੈਂਦੀ ਅ ਬਿਜਲੀ ਮਹਿਕਮੇ ਨੂੰ ਚਾਹੀਦਾ ਰੇਡ ਕੀਤੀ ਜਾਵੇ ਜੋ ਬਿਜਲੀ ਦਾ ਨਾਜਾਇਜ ਫਾਇਦਾ ਚੱਕ ਰਹੇ ਨੇ ਉਨ੍ਹਾਂ ਨੂੰ ਫਾਈਨ ਕੀਤਾ ਜਾਵੇ ਚਾਏ ਪੰਜਾਬੀ ਹੋਣ ਚਾਹੇ ਭਇਆ ਹੋਣ ਫਾਈਨ ਸਭ ਨੂੰ ਲੱਗੇ 🙏
@PardeepSekhon-xu1xm
@PardeepSekhon-xu1xm Жыл бұрын
ਹੋਰ ਬੂਟਾਂ ਪਾਉ ਆਮ ਆਦਮੀ ਪਾਰਟੀ ਨੂੰ 😂😂 ਤੋਂਫਾ ਜਲੰਧਰ ਵਾਲਿਆਂ ਲਈ
@carrydon7383
@carrydon7383 Жыл бұрын
Tere mitcham lagyian akali hona vere
@VloggerSartaj
@VloggerSartaj Жыл бұрын
Hahaha juttiya khaan di aadat jo si akalia toh
@gillsab9932
@gillsab9932 Жыл бұрын
∂αℓιуσ ∂ιℓнι νι¢н яαтє кт тє ρυиʝαв νι¢н ʝαу∂α
@vanyavadehra9572
@vanyavadehra9572 Жыл бұрын
Jine ne vota nahi paeya ohna nu fine..😅 AC wale..
@ruplalsehgal1117
@ruplalsehgal1117 Жыл бұрын
congratulations 08 waleo
@SukhaSingh-ol7rs
@SukhaSingh-ol7rs Жыл бұрын
ਹੋਰ ਪਾ ਲਵੋ ਵੋਟਾ
@Navdeep-er2jp
@Navdeep-er2jp Жыл бұрын
Hun dekh dekh bijli chlao aahi km layi rkho aam jnta nu aap
@punjabivloggarsimar
@punjabivloggarsimar Жыл бұрын
Saade tan bai ji na T. V. h, na A. C. h, na filter h, na invertor h, fer saanu zada tension len di lod nhi h
@BhupinderSinghBadesha
@BhupinderSinghBadesha Жыл бұрын
❤❤
@RajKumar-xu5ep
@RajKumar-xu5ep 11 ай бұрын
Je kise da ghar da load 0.48kw hai ta usnu 600 unit toh uper da h bill dena pwega ya sara
@jageetsingh7460
@jageetsingh7460 Жыл бұрын
ਬਿਜਲੀ ਫਰੀ ਨਹੀ ਚਾਹੀਦੀ ਬਿਜਲੀ ਘੱਟ ਰੇਟ ਤੇ ਮੁਹਈਆ ਕਰਵਾਉਣੀ ਚਾਹੀਦੀ ਹੈ ਜੇਕਰ ਛੇ ਸੋ ਤੋਂ ਉੱਪਰ ਚਲਦੀ ਹੈ ਤਾਂ ਉਨ੍ਹਾਂ ਲੋਕਾਂ ਨੂੰ ਤਾਂ ਮਹਿੰਗੀ ਪਵੇਗੀ ਗਰਮੀਆਂ ਵਿਚ ਤਾਂ ਜ਼ਰੂਰ ਛੇ ਸੋ ਤੋਂ ਉੱਪਰ ਚਲਣੀ ਹੀ ਚਲਣੀ ਹੈ ਸੋ ਘਟ ਰੇਟ ਤੇ ਬਿਜਲੀ ਮੁਹਈਆ ਕਰਵਾਉਣੀ ਚਾਹੀਦੀ ਨਾਲ਼ੇ ਸਰਕਾਰ ਨੂੰ ਆਮਦਨ ਹੋਵੇਗੀ ਨਾਲ ਬਿਜਲੀ ਮਹਿਕਮੇ ਵਿਚ ਹੋਰ ਮੁਲਾਜ਼ਮਾਂ ਨੂੰ ਨੋਕਰੀਆਂ ਦਿਉ ਜਿਹੜੇ ਵਾਹਦੇ ਕੀਤੇ ਹਨ ਨੌਜਵਾਨ ਪੜੇ ਲਿਖੇ ਬੇਰੋਜ਼ਗਾਰ ਸੋਚਾਂ ਚਿੰਤਾ ਵਿਚ ਹਨ ਉਹ ਵਿਚਰੇ ਨਸ਼ੇ ਕਰਦੇ ਹਨ ਉਨ੍ਹਾਂ ਬਾਰੇ ਸੋਚਣ ਚਾਹੀਦਾ ਜੇਕਰ ਇਥੇ ਰੋਜ਼ਗਾਰ ਹੋਵੇ ਫਿਰ ਬਾਹਰ ਵਿਦੇਸ਼ਾਂ ਵਿਚ ਕਿਉਂ ਜਾਣ ਜਿਨ੍ਹਾਂ ਲੋਕਾਂ ਕੋਲ ਚੰਗੀਆਂ ਜ਼ਮੀਨਾਂ ਦੇ ਮਾਲਕ ਹਨ ਉਨ੍ਹਾਂ ਨੂੰ ਬਿਲ ਲੈਂਣੇ ਚਾਹੀਦੇ ਹਨ ਅਤੇ ਜਦੋਂ ਉਨ੍ਹਾਂ ਦੀਆਂ ਫਸਲਾਂ ਕੁਦਰਤੀ ਕਰੋਪੀਆਂ ਦੁਆਰਾ ਖ਼ਰਾਬ ਹੋ ਜਾਂਦੀਆਂ ਹਨ ਤਾਂ ਉਨਾਂ ਨੂੰ ਪੂਰਾ ਪੈਸੇ ਦੇਣੇ ਚਾਹੀਦੇ ਹਨ ਇਥੇ ਗੱਲ ਹੈ ਕਿ ਹਰ ਇੱਕ ਨੂੰ ਉਸ ਦਾ ਬਣਦਾ ਹੱਕ ਦੇਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਵਧ ਸਕਣ ਕੇਵਲ ਗ਼ਰੀਬ ਕਿਸਾਨਾਂ ਨੂੰ ਬਿਜਲੀ ਫਰੀ ਦਿਉਂ ਜਿਨ੍ਹਾਂ ਕੋਲ ਦਸ ਤੋਂ ਉਪਰ ਹੈ ਉਨ੍ਹਾਂ ਨੂੰ ਬਿਲ ਲੈਂਣੇ ਚਾਹੀਦੇ ਹਨ ਕੀ ਉਹ ਫਸਲਾਂ ਫ੍ਰੀ ਦੇਂਦੇ ਹਨ ਬੜੇ ਸਰਮਾਏ ਦਾਰ ਲੋਕਾਂ ਨੂੰ ਫਾਇਦਾ ਪਹੁੰਚਾਇਆ ਗਿਆ ਹੈ ਗਰੀਬ ਕਿਸਾਨਾਂ ਦੇ ਬਚਿਆ ਨੂੰ ਕੋਈ ਨੋਕਰੀ ਨਹੀ ਮਿਲਦੀ ਜੇ ਮਿਲਦੀ ਹੈ ਤਾਂ ਬਹੁਤ ਘੱਟ ਪੈਸੇ ਮਿਲਦੇ ਹਨ ਕੋਈ ਛੇਤੀ ਕੀਤੇ ਬਚਿਆ ਨੂੰ ਰਿਸ਼ਤਾ ਨਹੀਂ ਹੁੰਦਾ ਕੲੀ ਦਿਹਾੜੀਆਂ ਕਰਦੇ ਹਨ ਸੋ ਸਰਕਾਰ ਨੂੰ ਸੋਚਣਾ ਸਭ ਲਈ ਚਾਹੀਦਾ ਹੈ
@naitiksharma615
@naitiksharma615 Жыл бұрын
Bilkul
@rooplal7836
@rooplal7836 Жыл бұрын
Guru ghar de bill v maf ja ghat hone chahide han 🙏❤🎤✍🚶🚶‍♀️👩‍🎓👨‍🎓🥰🥰🥰🥰👩‍🎓
@Sukhwindersingh-bt2ic
@Sukhwindersingh-bt2ic Жыл бұрын
300 units free but above 300 units nu Puri tran manja Lata .
@ramgarhia1313
@ramgarhia1313 Жыл бұрын
Tension Na ਲਓ ਸਮਾਰਟ ਮੀਟਰ ਆਗਏ ਹਨ ਪੰਜਾਬ ਚ ਜਿੰਨਾ ਨੇ ਨਵੇਂ ਕਨੈਕਸ਼ਨ ਲੈਣੇ
@navbasra9855
@navbasra9855 Жыл бұрын
Govt should reduce unit price
@enjoypanipatrefinerytownship
@enjoypanipatrefinerytownship Жыл бұрын
Free band kar dena chahida sasta kar dena chahida
@rajeshvarsuman2063
@rajeshvarsuman2063 Жыл бұрын
ਹੋਰ ਪਾਉ ਵੋਟਾਂ
@agamorganicfarm7290
@agamorganicfarm7290 Жыл бұрын
Jera 6 month free bijli diti oh kasar 4 months porey kar dene inklabi party ne .
@vishaldogra5819
@vishaldogra5819 Жыл бұрын
Tusi ronde e rehna
@surinderbrar4249
@surinderbrar4249 Жыл бұрын
600 unit aje vi free hun
@gurbindersingh228
@gurbindersingh228 8 ай бұрын
Sarkar nu biil simple lanugebich bade paper ate sal da sara brba last bill te dana chahida
@hrriders01
@hrriders01 Жыл бұрын
Ik bari hor vota payo app nu
@rahulbhardwaj9490
@rahulbhardwaj9490 Жыл бұрын
Jad hai free. 600 unit pher kahda ana ROULA paia pia badhi jawe rate jad bill auuga tad dekhange
@Mandeepsingh-so1bq
@Mandeepsingh-so1bq Жыл бұрын
Aam bande di definition vi dase cm ..
@tajindersingh6137
@tajindersingh6137 Жыл бұрын
Please 🙏🙏🙏 shop layee electricity Rs. 6/- per unit hove
@Navdeep-er2jp
@Navdeep-er2jp Жыл бұрын
Saade tn bijli b puri nhi audi...
@meenusaini7094
@meenusaini7094 Жыл бұрын
Koi gal nhi
@bhupindersinghbhupindersin1261
@bhupindersinghbhupindersin1261 Жыл бұрын
Jalandhar De jit party he
@eddieoz2884
@eddieoz2884 Жыл бұрын
ਦਿਖਾਤੀ ਔਕਾਤ ਦੱਲਿਆਂ ਨੇ
@rajdeepsingh6756
@rajdeepsingh6756 Жыл бұрын
Bagwant man je nu inda da pm vna cghy da hai ta jo sare india nu free light mil sky je.
@malkitsingh-vs9zn
@malkitsingh-vs9zn Жыл бұрын
Frer free bus fare nu b. Hun ta htaa diyo. Rab da vasta muft muft band karo state nu karza mukt karo free de nall sirf te sirf loos hi hai state nu. Money di bahut. Bahut need hai lood hai employe generate karo
@tejwantgill9149
@tejwantgill9149 Жыл бұрын
for honest bill payers a free ride to free loaders , akad lokan ch samaan a tak bai bill dein nu jaan jaandi hai
@radhyasharmaradhyasharma5768
@radhyasharmaradhyasharma5768 Жыл бұрын
Jalandhar seat Kitna Taka hi Janata marksheet Ham Sarkar Degi Tanu birthday to Fir Mila De Sarkar Ne taiyar Khed rahi hai Jo BJP kar rahi hai use Raat chal rahi hai public Anupuma ke Botal ke Bellary
@bediharwinder
@bediharwinder Жыл бұрын
ਘਰ 5 kv ਦਾ ਸੋਲਰ ਪੈਨਲ ਲੱਗਿਆ ਹੈ , ਬਿੱਲ ਜ਼ੀਰੋ ਤਾਂ ਕੀ ਆਉਣਾ ਸਗੋ ਅਸੀਂ ਤਾਂ ਬਥੇਰਾ ਬਿੱਲ ਭਰੀ ਦਾ ਜੀ ,
@rajamishal7281
@rajamishal7281 Жыл бұрын
Le lo tattoo jalandhar waliyo😂😂😂
@chathapb3169
@chathapb3169 Жыл бұрын
ਦੇਤਾ ਤੋਫਾ ਪੰਜਾਬੀਆਂ ਆ ਨੂੰ
@shashiprabha8505
@shashiprabha8505 Жыл бұрын
मांन साहब तीन फेस दे मीटर वाली जनता बारे सोचो हर महीने मीटर दा किराया घर बेच कर बीजली के मीटर का किराया दे
@Mandeepsingh-so1bq
@Mandeepsingh-so1bq Жыл бұрын
Hor paalo vote ena nu...free bijli free bijli
@JaswinderSingh-bz3vo
@JaswinderSingh-bz3vo Жыл бұрын
Hor pao vote😊
@KaranSharma-sk5jk
@KaranSharma-sk5jk Жыл бұрын
Free wali band karo
@gurleenbhullar1339
@gurleenbhullar1339 Жыл бұрын
ਜਿਹੜੇ ਬਿਲ ਭਰਦੇ ਨੇ ਉਨ੍ਹਾਂ ਨੂੰ ਬਿਜਲੀ ਮਹਿੰਗੀ ਜਿਹੜੇ ਕੁੰਡੀਆਂ ਲਾ ਕੇ ਬਿਜਲੀ ਚੋਰੀ ਕਰਦੇ ਨੇ ਉਨ੍ਹਾਂ ਨੂੰ ਫਰੀ ਬਿਜਲੀ ਵਾਹ ਵਈ ਵਾਹ ਬਿਜਲੀ ਦੀ ਚੋਰੀ ਰੋਕੋ
@ajayarora7178
@ajayarora7178 Жыл бұрын
Bai bijli Andi he nHi
@LovePreet-dd6ed
@LovePreet-dd6ed Жыл бұрын
Jalandhar Jat Di Khushi Vich
@reehal28
@reehal28 Жыл бұрын
Eh naviya Dara Jimni votes toe baad hi kyun lagu kitiya g
@SinghGill7878
@SinghGill7878 Жыл бұрын
Koyi gll ni 11 moth baad fer vota aa rhia odo krage hisab kitab
@RavinderSingh-yf2yd
@RavinderSingh-yf2yd Жыл бұрын
Muft bijli nahi sasti hony chedi he
@rachitarora793
@rachitarora793 Жыл бұрын
विनाश काले विपरीत बुद्धि
@saab7205
@saab7205 Жыл бұрын
Jalandhar jit Khushi vich rate vadye ne
@gpssingh9938
@gpssingh9938 Жыл бұрын
ਗੌਰਵ ਜੀ ਇਹ ਵੀ ਦੱਸਿਓ ਮਹੀਨਾ ਕਿੰਨ੍ਹੇ ਦਿਨ ਦਾ ਹੈ ਬਿਜਲੀ ਬਿੱਲ ਦੋ ਮਹੀਨੇ ਦਾ ਆਉਂਦਾ ਹੈ ਪਿਛਲੇ ਵਾਰ ਦਾ ਬਿੱਲ ੫੩ ਦਿਨ ਤੇ ਹੀ ਦੋ ਮਹੀਨੇ ਦਾ ਬਿੱਲ ਆ ਗਿਆ।
@princek6135
@princek6135 Жыл бұрын
10 unit ek din da free hai. Baki ap hisab lga la pra
@malkindersingh3451
@malkindersingh3451 Жыл бұрын
Hahah sabak de rhia jalandhar walea nu.. jit da tohfa kabul kareo
@nishantsharma2182
@nishantsharma2182 Жыл бұрын
Is nal koi fark ni Pena
@SandeepSingh-pe1wk
@SandeepSingh-pe1wk Жыл бұрын
Gift le lo frnd 😅😅😅😅
@birsingh5388
@birsingh5388 Жыл бұрын
ਏਨੇ ਕੁ ਪੈਸੇ ਤਾਂ ਜਾਇਜ਼ ਹਨ
@happysingh-hp8qy
@happysingh-hp8qy Жыл бұрын
After election 😄😄😄
@KarnailSingh-uf2tr
@KarnailSingh-uf2tr 11 ай бұрын
ME KDI GAAL NI KADHI KISE NU PAR KI KRAA TUSI JHUTH HI BOHIT BOLDE HOAKALIA DE RAAJ CH MERA BIL 600 JA 500 AONDA SI HUN 3690 RUPIE AEA JE
@harbhajansingh9200
@harbhajansingh9200 Жыл бұрын
Jalandr w Lalo Ana waste jor 🎉😢
@MVPxJASHAN
@MVPxJASHAN Жыл бұрын
MILGEYA ENAAM😅😅😅
@SinghGill7878
@SinghGill7878 Жыл бұрын
Haryana ch bijli sasti aa Punjab valya nu e agg lagi aa gandi sarkar murdabaad
@manojkswami2886
@manojkswami2886 Жыл бұрын
Teri bund 🎉 vich vich aag lagi
@jashandeepsingh4344
@jashandeepsingh4344 Жыл бұрын
O pra Panjab ch te 600 unit maaf a, te fer sasti panjab ch e hoi
@singh2251
@singh2251 Жыл бұрын
ਵੀਰ ਜੀ ਠੀਕ ਕਿਹਾ ਤੁਸੀ ਵਧੀਆ ਸਰਕਾਰ ਅਸੀ ਡੇਰਾ ਬਾਬਾ ਨਾਨਕ ਤੋ
@mangatrai89
@mangatrai89 Жыл бұрын
​@@jashandeepsingh4344 ਓਹ ਵੀਰ ਤੇਰੀ ਮੁਫ਼ਤ ਦੀ ਬਿਜਲੀ ਨੇ ਪਹਿਲੇ ਸਾਲ ਚੋ ਪੰਜਾਬ ਸਿਰ 32 ਹਾਜਰ ਕਰੋੜ ਰੁਪਏ ਦਾ ਕਰਜ਼ਾ ਚੜਾ ਦਿੱਤਾ ਜਿਹੜਾ ਕੇ ਪਿਛਲੇ ਸਾਲਾਂ ਨਾਲੋ ਤਿੰਨ ਗੁਣਾ ਜਿਆਦਾ ਸਰਮ ਕਰੋ ਸਰਕਾਰ ਨੂੰ ਮੁਫਤ ਦਾ ਬੰਦ ਕਰਕੇ ਸਸਤੀ ਦੇਣੀ ਚਾਹੀਦੀ ਹੈ ਫਿਰ ਲੋਟ ਰਹੂ
@manojkswami2886
@manojkswami2886 Жыл бұрын
Teri bung garam
@KaranSharma-sk5jk
@KaranSharma-sk5jk Жыл бұрын
Free free band karo
@KuldeepSinghvirk-kj5tk
@KuldeepSinghvirk-kj5tk Жыл бұрын
🥱🥱🥱🥱🥱🥱🥱🥱
@BaljinderKaur-767
@BaljinderKaur-767 Жыл бұрын
ਵਧਾਈ ਜਲੰਧਰ ਵਾਲੇਆ ਨੂੰ
@bobbajwa4989
@bobbajwa4989 Жыл бұрын
ਮੀਡੀਆ ਘੁੰਮਾ ਕੇ ਗੱਲ ਕਰਦਾ
@deepika6516
@deepika6516 Жыл бұрын
😅😅
@SunnySunny-kx8wb
@SunnySunny-kx8wb Жыл бұрын
Nale kehnde free nhi deni chahidi bijli hun je Rate vadha ditte ta kehnde Rate kyu vadha dite 😂😂😂
@deepaman-8521
@deepaman-8521 Жыл бұрын
Bhagwant maan jindabaad
@harwindersinghatwal7867
@harwindersinghatwal7867 Жыл бұрын
Bund de de os nu saala mera
@avpatiala5527
@avpatiala5527 Жыл бұрын
App party murdabad
@Double13819
@Double13819 Жыл бұрын
Agya thug apni okat te
@user-lb3gs5ii8y
@user-lb3gs5ii8y Жыл бұрын
Fudu sarkar
@KaranSharma-sk5jk
@KaranSharma-sk5jk Жыл бұрын
Free free band karo
100❤️
00:19
MY💝No War🤝
Рет қаралды 23 МЛН
Became invisible for one day!  #funny #wednesday #memes
00:25
Watch Me
Рет қаралды 59 МЛН
Nitnem | Japji Sahib | Jaap Sahib | Savaiye | Morning Nitnem | Bhai Gurbaj Singh
54:55
Punjabi Lok Devotional
Рет қаралды 16 МЛН