‘ਮੇਰੇ ਭਰਾ Akshay Kumar ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ Glory Bawa | Gurmeet Bawa | Akshay kumar

  Рет қаралды 77,936

PTC NEWS

PTC NEWS

22 күн бұрын

‘ਮੇਰੇ ਭਰਾ Akshay ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ’
Akshay Kumar ਵੱਲੋਂ 25 ਲੱਖ ਮਿਲਣ ਤੋਂ ਬਾਅਦ ਕੈਮਰੇ ‘ਤੇ ਬੋਲੀ Glory Bawa
#GloryBawa #Akshaykumar #GurmeetBawa #Punjab #AmritsarNews #Ptcnews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 174
@harpalsinghsandhu7571
@harpalsinghsandhu7571 20 күн бұрын
ਅਕਸ਼ੈ ਕੁਮਾਰ ਨੇ ਇਨਸਾਨੀਅਤ ਵਿਖਾਈ ਹੈ. ਬਹੁਤ ਚੰਗਾ ਕੀਤਾ ਹੈ. ਰੱਬ ਕਰੇ ਕਿਸੇ ਤੇ ਇਸ ਤਰਾਂ ਮੁਸੀਬਤ ਨਾ ਆਵੇ 🙏
@gurdialsingh6843
@gurdialsingh6843 20 күн бұрын
ਸੁਖਬੀਰ ਬਾਦਲ ਬੁੱਚੜ ਇਹਨਾਂ ਗਧਿਆਂ ਨੂੰ ਇੱਕ ਇੱਕ ਘੰਟੇ ਦੇ, ਦੋ ਦੋ , ਚਾਰ ਚਾਰ, ਕਰੋੜ ਦਿੰਦਾ ਰਿਹਾ ਕਬੱਡੀ ਕੱਪਾਂ ਤੇ ਵਿਚੋਂ ਕਿਸੇ ਨੂੰ ਰੂੰਗਾ ਦੇਣ ਨਾਲ ਕੋਈ ਦਾਨੀ ਸੱਜਣਾਂ ਵਿੱਚ ਨਹੀਂ ਗਿਣਿਆ ਜਾਂਦਾ ਓਦੋਂ ਵੀ ਇਹਨਾਂ ਪੈਸਿਆਂ ਨਾਲ ਕਿੰਨੇ ਹੀ ਕੈਂਸਰ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾ ਸਕਦੀਆਂ ਸੀ ਬਾਈ
@rajwantkaur2937
@rajwantkaur2937 20 күн бұрын
ਅਕਸ਼ੇ ਕੁਮਾਰ ਨੇ ਮਦਦ ਕਰਕੇ ਮਿਸਾਲ ਕਾਇਮ ਕੀਤੀ, ਸਾਡੀ ਪੰਜਾਬੀ ਇੰਡਸਟਰੀ ਨੂੰ ਸ਼ਰਮ ਆਉਣੀ ਚਾਹੀਦੀ 😢
@chahal-pbmte
@chahal-pbmte 20 күн бұрын
ਅਕਸ਼ੇ ਕੁਮਾਰ ਜੀ ਨੇ ਬਹੁਤ ਵੱਡਾ ਜਿਗਰਾ ਵਿਖਾਇਆ ਹੈ। ਹਰ ਕੋਈ ਨਹੀਂ ਕਰ ਸਕਦਾ।
@BaljeetSingh-yl3sp
@BaljeetSingh-yl3sp 20 күн бұрын
ਅਕਸ਼ੈ ਕੁਮਾਰ ਨੇ ਸਾਬਿਤ ਕਰ ਦਿੱਤਾ ਕਿ ਉਸਦਾ ਦਿਲ ਬਹੁਤ ਵੱਡਾ, ਉਸਨੇ ਆਪਣੇ ਪੰਜਾਬੀ ਹੋਣ ਦਾ ਫਰਜ਼ ਅਦਾ ਕੀਤਾ, ਅਫਸੋਸ਼ ਕਿ ਵੱਡੀਆਂ ਵੱਡੀਆ ਗੱਲਾਂ ਕਰਨ ਵਾਲੇ ਆਪਣੇ ਆਰਟਿਸ ਚੁੱਪ ਰਹੇ
@gurusevachd
@gurusevachd 20 күн бұрын
ਮੈਂ ਅਕਸ਼ੇ ਕੁਮਾਰ ਨੂੰ ਪਸੰਦ ਨਹੀਂ ਕਰਦਾ ਪਰ ਬਹੁਤ ਵਧੀਆ ਆ ਅਕਸ਼ੇ ਕੁਮਾਰ ਜੀ
@karamjitsingh3563
@karamjitsingh3563 13 күн бұрын
Mai bhi pasand ni karda. Chlo vadia kita.
@arshpreetjandu8162
@arshpreetjandu8162 20 күн бұрын
ਅਕਸ਼ੇ ਕੁਮਾਰ ਜੀ ਧੰਨਵਾਦ 🙏
@vishals1162
@vishals1162 20 күн бұрын
Akshay Kumar good human being.... Parmatma Akshay nu sukh deve.
@gurdeepkaur2506
@gurdeepkaur2506 20 күн бұрын
ਬਹੁਤ ਵਧੀਆ ਕੀਤਾ ਅਕਸ਼ੈ ਵੀਰੇ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ
@paramjeetkaur7042
@paramjeetkaur7042 20 күн бұрын
ਬਹੁਤ ਵਧੀਆ ਅਕਸ਼ੇ ਪੁੱਤ, ਵਾਹਿਗੁਰੂ ਤਾਹਨੂੰ ਸਬ ਬਖਸ਼ੇ 👌👌👌
@COMEDIANBANDEMAR-EKTAKALAMACH
@COMEDIANBANDEMAR-EKTAKALAMACH 20 күн бұрын
ਸਵਰਨ ਸਿੰਘ ਟਹਿਣਾ ਜੀ ਟੀਮ ਦਾ ਵੀ ਧੰਨਵਾਦ ਬਹੁਤ ਯੋਗਦਾਨ ਪਾਇਆ
@ShamSham-so8zq
@ShamSham-so8zq 20 күн бұрын
ਅਕਸ਼ੈ ਕੁਮਾਰ ਜੀ ਨੇ ਬੁਹਤ ਵਧੀਆ ਕੀਤਾ ਜੀ ਪ੍ਮਾਤਮਾ ਤਰਕੀਆ ਬਕਸ਼ੈ ਂਂਂਂ
@schahal2759
@schahal2759 20 күн бұрын
PTC ਚੈਨਲ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਨ੍ਹਾਂ ਦੀਆਂ ਦੁਕਾਨਾਂ ਤੇ ਨਜਾਇਜ਼ ਕਬਜ਼ੇ ਦਾ ਵੀ ਮੁੱਦਾ ਚੁੱਕੋ
@BalwinderKaur-mu9zb
@BalwinderKaur-mu9zb 20 күн бұрын
ਹਾਂ ਜੀ ਜ਼ਰੂਰ ਚੁੱਕਣਾ ਚਾਹੀਦਾ ਹੈ ਜਿੰਨਾਂ ਨੇ ਇੰਨਾ ਦੀਆਂ ਦੁਕਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਨੂੰ ਉਨ੍ਹਾਂ ਦੀਆਂ ਔਲਾਦਾਂ ਦਾ ਵਾਸਤਾ , ਰਬ ਤੋਂ ਡਰੋ 😡 ਸ਼ਰਮ ਕਰੋ 😡
@Lovenature-nt8zm
@Lovenature-nt8zm 20 күн бұрын
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
@sukhjotdhillon3385
@sukhjotdhillon3385 20 күн бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇਹੋ ਜਿਹਾ ਜਿਗਰਾ ਕਿਸੇ ਵਿਰਲੇ ਵਿੱਚ ਹੁਦਾ👍👍
@RanjitSingh-zo2it
@RanjitSingh-zo2it 20 күн бұрын
Good Akshay Kumar waheguru app ko hor bahut sara deve.
@jaspaskaurjaspalkaur9417
@jaspaskaurjaspalkaur9417 20 күн бұрын
BHT dhanwad for Akshay Kumar ji
@renukaahuja664
@renukaahuja664 20 күн бұрын
Thanks to Akshay Kumar Ji and S Kuldeep Dhariwal Sir and Administration for your humanity and helping the needy daughter of Punjab🙏 Waheguru Ji bless you all always 🙏
@tarsemsingh55024
@tarsemsingh55024 20 күн бұрын
ਅੱਜ ਸੁਪਰ ਸਟਾਰ ਪੁਰਸ ਬਣ ਗਿਅਾ A K
@tirathsingh6539
@tirathsingh6539 20 күн бұрын
ਸਲਾਮ ਬਾਬੇ 🎉
@demongamer4708
@demongamer4708 20 күн бұрын
Akshay Kumar ji bahut bahut dhanbad ji
@user-cp9fy4ru4n
@user-cp9fy4ru4n 20 күн бұрын
Akshey ji u have done great job 👍
@JagtarSingh-cd5tf
@JagtarSingh-cd5tf 20 күн бұрын
akeshy nu parmatma chardi kala ch rakha v v nice man
@ManjitKaur-fs8wo
@ManjitKaur-fs8wo 20 күн бұрын
Akshay Kumar bahut nice insaan a
@manpreetkaurmapbi.-isem3335
@manpreetkaurmapbi.-isem3335 20 күн бұрын
Mam tusi paji lai bohot sohna geet gaia❤
@DilbagSingh-fk2if
@DilbagSingh-fk2if 20 күн бұрын
.ਸਾਡੇ ਸਿੰਗਰ ਵੰਡਣ ਫੱਟਣ ਵਾਲੇ ਗਾਣੇ ਗਾਉਣ ਵਾਲੇ ਕਿੱਥੇ ਨੇ
@sugrabegum6021
@sugrabegum6021 19 күн бұрын
👌
@Sunny_2586
@Sunny_2586 20 күн бұрын
Nai hona koi hor khiladi warga dunia machdi khiladi to ,koi hor punjabi ni kr sakda ehh 🫡 proud fan since 92 ❤❤❤ dekh lea punjabio jinu gallan kad de si 2 sallan to, 🙏🏼
@ashwanikumar8669
@ashwanikumar8669 20 күн бұрын
ਵਾਹ ਯਾਰ ਅਕਸ਼ੇ ਕੁਮਾਰ ਬਹੁਤ ਵਧੀਆ ਕੰਮ ਕੀਤਾ ਤੁਸੀਂ, ਪਤਾ ਨਹੀਂ ਪੰਜਾਬ ਵਿੱਚ ਕਿੰਨੇ ਕਲਾਕਾਰ ਹਨ ਜਿਹੜੇ ਪਤਾ ਨਹੀਂ ਕਿੱਥੇ ਸੁੱਤੇ ਹਨ l
@GurpreetSingh-hm8jv
@GurpreetSingh-hm8jv 19 күн бұрын
ਤੇ ਆਪਾ ਸਾਰੇ ਲੰਗਰ ਲਾਉਦੇ ਰਹੀ ਦੇ ਸਾਡੇ ਘਰਾ ਤੇ ਪੁਰਖਿਆਂ ਦਾ ਆ ਹਾਲ ਏ ਬੱਲੇ ਪੰਜਾਬੀਓ ਫਿਰ ਅਸੀਂ ਟੋਪੀ ਵਾਲਾ ਹਿੰਦੂ ਆਗਿਆ ਆ ਖਾ ਗਿਆ ਕਰਦੇ ਹਾਂ ਗੁਰੂ ਜੀ ਨੇ ਐਸੇ ਕੰਮਾ ਵਾਲਿਆਂ ਦੀ ਕੁਆਲਟੀ ਨੂੰ ਸਿਖ ਜਾ ਸਿਖੀ ਕਿਹਾ ਸੀ ਗੁਡ ਬਾਈ ਅਕਸੈ ਜੀ ਧੰਨਵਾਦ
@karamjitsingh7110
@karamjitsingh7110 20 күн бұрын
Salute u Akshay Paji
@jaspaskaurjaspalkaur9417
@jaspaskaurjaspalkaur9417 20 күн бұрын
Very good
@tirathsingh6539
@tirathsingh6539 20 күн бұрын
ਸਲਾਮ ਕੁਮਾਰ ਜੀ🎉🎉
@pawankumarpawan9879
@pawankumarpawan9879 20 күн бұрын
ਸ਼ਰਮ ਅਉਣੀ ਚਾਹੀਦੀ ਹੈ ਸਾਡੀ ਪੰਜਾਬ ਪੂਰੀ ਮਿਊਜ਼ਿਕ ਇਡਸਟਰੀ ਨੂੰ ਇੱਕ bomby ਤੋਂ ਅਕਸ਼ੇ phaji ਨੇ ਹੈਲਪ ਕੀਤੀ
@ParmatmaSingh-so1cd
@ParmatmaSingh-so1cd 20 күн бұрын
ਸ੍ਰੀ ਅਕਸ਼ੇ ਕੁਮਾਰ ਜੀ ਪੈਸੇ ਦਾ ਸਤ ਉਪਯੋਗ ਹੋਇਆ ਹੈ ਜੀ । ਅਸੀਸਾਂ ਦੇ ਪਤਰ ਹੋ ਜੀ ।
@bittitalwandisabo5343
@bittitalwandisabo5343 20 күн бұрын
ਜਿਉਂਦੇ ਵਸਦੇ ਰਹੋ ਕੁਲਦੀਪ ਧਾਲੀਵਾਲ ਜੀ
@ranbirsingh1346
@ranbirsingh1346 20 күн бұрын
ਕਿਤੇ ਤਾਂ ਇਨਸਾਨੀਅਤ ਜਿੰਦਾਂ ਹੈ। ਪਰਮਾਤਮਾ ਇਹੋ ਜਿਹੇ ਲੋਕਾਂ ਦੀ ਉਮਰ ਲੰਬੀ ਕਰੇ। ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਮਿਹਨਤ ਕਰੋ। ਸਮੇਂ ਦਾ ਕੋਈ ਪਤਾ ਨਹੀਂ।
@manpreetkaurmapbi.-isem3335
@manpreetkaurmapbi.-isem3335 20 күн бұрын
Very good akshay sir❤🙏🙏🙏🙏🙏
@parminderkaur2028
@parminderkaur2028 20 күн бұрын
Good bless you
@desasingh7038
@desasingh7038 20 күн бұрын
ਸ਼ੁਕਰੀਆ ਬਹੁਤ ਵਧੀਆ ਕੀਤਾ ਅਕਸ਼ੈ ਕੁਮਾਰ ਨੇ
@paramjitkhattra937
@paramjitkhattra937 20 күн бұрын
Akshay bhaji thank you you help Gloria Bawa God bless you ❤
@surindersingh757
@surindersingh757 14 күн бұрын
ਵਾਹਿਗੁਰੂ ਜੀ ਸਦਾ ਚੜਦੀ ਕਲਾ ਰੱਖਣ ਭੈਣ ਨੂੰ
@manjeetkaur7201
@manjeetkaur7201 20 күн бұрын
God bless you bro 🙏
@trendingnews5751
@trendingnews5751 20 күн бұрын
Sade punjabi singer kithe ne
@amanaujla3116
@amanaujla3116 20 күн бұрын
❤❤❤ god bless you Akshay sir ❤❤❤ thanks
@manpreetkaurmapbi.-isem3335
@manpreetkaurmapbi.-isem3335 20 күн бұрын
Akshay paji please tusi Glory bawa ji nu bollybood film vich koi song gaoun lai daio,bollybood ch punjabi culture bohot sohna lagda a ja possible ho sake ta tusi zaroor kario keoki ese tra punjabi culture jeounda reh sakda hai🥰🥰🥰🥰🥰 Thank you for the love for sister glory bawa.jdo tuhade ghar koi party hoi like Birthday,Anniversary othe v sir tusi apni bhen nu singing event da sakde ho ja tuhanu teek lage.
@DalwinderK
@DalwinderK 20 күн бұрын
Great Thought of Great Person👍
@manpreetkaurmapbi.-isem3335
@manpreetkaurmapbi.-isem3335 20 күн бұрын
@@DalwinderK Thank you 🥰😇
@SukhwinderSingh-wq5ip
@SukhwinderSingh-wq5ip 19 күн бұрын
ਬਹੁਤ ਵਧੀਆ ਬਾਈ ਜੀ ਕੰਮ ਕੀਤਾ
@user-mb8wp4ju9v
@user-mb8wp4ju9v 20 күн бұрын
Nhi hun dso tuhade chahte singer gippy daljit and other kithe gye
@baljindersandhu6815
@baljindersandhu6815 20 күн бұрын
Sade punjab de singer sute nay .
@RajpalSingh-jz3dj
@RajpalSingh-jz3dj 20 күн бұрын
Waheguru mehar kre veer ji
@enjoymasti2157
@enjoymasti2157 20 күн бұрын
Akshay Kumar nic person ji
@kirpalsingharora4038
@kirpalsingharora4038 20 күн бұрын
Really appreciable that Akkshay bhaaji has come forward to help Glory Bawa.
@RanjitKaur-sb8oq
@RanjitKaur-sb8oq 16 күн бұрын
ਵਾਹਿਗੁਰੂ ਜੀ ਮਹਿਰ ਭਰਿਆ ਹਥ ਰੱਖੇ ਅਕਸੈ ਕੁਮਾਰ ਤੇ ਗਰੀਬ ਦੀ ਮਦਦ ਕਰਨ ਤੇ
@HarjinderSingh-vq7xv
@HarjinderSingh-vq7xv 20 күн бұрын
Very good, God bless you Akshey ji. 🙏
@indukolambkar8761
@indukolambkar8761 19 күн бұрын
Akshay sir❤️❤️🙏
@hardeep-cy1xr
@hardeep-cy1xr 17 күн бұрын
ਬਾਬਾ ਜੀ ਲੰਮੀ ਉਮਰ ਬਕਸ਼ੇ ਅਕਸ਼ੈ ਕੁਮਾਰ ਜੀ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ
@amandeepgoyal9955
@amandeepgoyal9955 20 күн бұрын
Akshay good job
@amankaur260
@amankaur260 20 күн бұрын
Aj d singer dekho kina Paisa ohna kol
@parmjitkaur2020
@parmjitkaur2020 19 күн бұрын
ਬਹੁਤ ਵਧੀਆ ਕੀਤਾ ਅਕਸੇ ਕੁਮਾਰ
@sukhwindersingh424
@sukhwindersingh424 20 күн бұрын
Akhshey sir ji dill to Salam punjabi kalkaran nu bi bada dill dikhona cahida
@deepikajain1751
@deepikajain1751 20 күн бұрын
Kuldip dhariwal ji bhut bhut shukriya
@kamaljitkaur9209
@kamaljitkaur9209 20 күн бұрын
j aj sidhu mossewala hunda tna ohne aj nal a khrna c ..bhut help krda c lokan di
@user-ss3zu4uf4b
@user-ss3zu4uf4b 19 күн бұрын
Tusi Rehan dya kro Mera veer,Mande aa banda vadiya c,assi v Pasand krde c,par bina gal ton koi gal Di 100% jimewari na chukiya kro,
@gurmailsingh7741
@gurmailsingh7741 20 күн бұрын
Aksha good boy done good job gs newzealañd❤
@HarjinderKaur-
@HarjinderKaur- 20 күн бұрын
Thanks
@ranbirkaur7751
@ranbirkaur7751 20 күн бұрын
Thanks Aksheey bhaji bhut vda km kita
@gurbaj_bajwa9096
@gurbaj_bajwa9096 20 күн бұрын
💯💯💯👌👌very good 👍 sir😊😊😊😊
@user-vc6dx9gk3v
@user-vc6dx9gk3v 20 күн бұрын
Waheguru g
@harpreetram6645
@harpreetram6645 18 күн бұрын
Waheguru Ji Maher Karna Ji
@harkanwaluppal7121
@harkanwaluppal7121 20 күн бұрын
Excellent job Akshay
@bhaiamarjitsinghrattangarh781
@bhaiamarjitsinghrattangarh781 20 күн бұрын
ਬਹੁਤ ਬਹੁਤ ਧੰਨਵਾਦ ਹੈ ਅਕਸ਼ੈ ਦਾ
@gurvirriar4491
@gurvirriar4491 19 күн бұрын
Waheguru ji ka Khalsa Waheguru ki Fateh 🙏
@sukhdevsingh8051
@sukhdevsingh8051 16 күн бұрын
ਪ੍ਰਮਾਤਮਾ, ਤੁਹਾਡੇ ਦੁਖ ਦੂਰ ਕਰੇ
@321js
@321js 20 күн бұрын
God job Akshay ji❤🎉
@user-mq3po5wm4t
@user-mq3po5wm4t 20 күн бұрын
God bless you g
@Gurjot_singh475
@Gurjot_singh475 20 күн бұрын
❤❤
@SatishKumar-pv3io
@SatishKumar-pv3io 20 күн бұрын
V Nice ji
@jatindersandhu8433
@jatindersandhu8433 20 күн бұрын
Salute Respected Akshay Kumar Ji 🙏
@jaswindersinghbarring4310
@jaswindersinghbarring4310 20 күн бұрын
Good job Akshay bai ji 👍 Sukhvinder kaur Barnala 🌹
@GURDEEPSINGH-fw4gl
@GURDEEPSINGH-fw4gl 20 күн бұрын
Waheguru g mehar rakhi priwar ta
@sunitajassal5198
@sunitajassal5198 20 күн бұрын
God bless you
@jaspalkaur9146
@jaspalkaur9146 20 күн бұрын
Great job Akshay Kumar ❤❤❤❤❤❤ Salute ❤❤❤❤❤❤
@SurinderSingh-ih1dk
@SurinderSingh-ih1dk 18 күн бұрын
Aj salute hai akshay nu ..
@ranjitmegafilmscreation4708
@ranjitmegafilmscreation4708 18 күн бұрын
Akshay paji tusi great koi rabbi ruh ho estra rabb hi help karda 🎉❤❤
@mandeep7533
@mandeep7533 19 күн бұрын
Thanks to akshay Kumar sir and Kuldeep dhaliwal ji
@AmandeepKaur-vt4np
@AmandeepKaur-vt4np 20 күн бұрын
Thanks 🙏 akshy Kumar ji waheguru ji Mhar rahke lammi Umar kare ❤❤
@vikramnanda6199
@vikramnanda6199 20 күн бұрын
Thanks to Akshay Kumar ji
@RanbirSingh-ip4gc
@RanbirSingh-ip4gc 20 күн бұрын
Kuldeep. Dhariwal saab ne v jimmewari samji 😊😊
@user-dk9er5tp6e
@user-dk9er5tp6e 18 күн бұрын
Wha ke awaj bhot soni awaj
@JatinderKumar-bz8tq
@JatinderKumar-bz8tq 20 күн бұрын
🙏
@gurindergrewal5450
@gurindergrewal5450 19 күн бұрын
ਇਸ ਕਰਕੇ ਹੀ ਸਿਆਣੇ ਕਹਿੰਦੇ ਆਪਣੀ ਆਮਦਨ ਵਿੱਚੋਂ ਕੁੱਝ ਨਾਂ ਕੁੱਝ ਬਚਾ ਕੇ ਜਮਾਂ ਕਰਨਾਂ ਚਾਹੀਦਾ।ਪਤਾ ਨਹੀਂ ਸਮੇਂ ਦਾ
@parmodchopra4243
@parmodchopra4243 20 күн бұрын
Good Job Bro 👏 ❤
@jyotisimmi9416
@jyotisimmi9416 20 күн бұрын
❤❤❤
@deepdhillon4724
@deepdhillon4724 20 күн бұрын
Akshay good sir thanks
@BaljeetSingh-bq8uc
@BaljeetSingh-bq8uc 20 күн бұрын
Waheguru akshye Kumar nu kush range
@sukhmansingh8948
@sukhmansingh8948 18 күн бұрын
Punjab da ser aksay Kumar ji
@parmodchopra4243
@parmodchopra4243 20 күн бұрын
Super Bro 👌 ❤
@navneetkaur1406
@navneetkaur1406 18 күн бұрын
Thanku Akshay sir
@HarjinderKaur-
@HarjinderKaur- 20 күн бұрын
Very good 👍👍👍
@priyamvada2344
@priyamvada2344 20 күн бұрын
🎉
@Kirat_Gill_007
@Kirat_Gill_007 20 күн бұрын
Good 👍
@satnaamsingh7614
@satnaamsingh7614 12 күн бұрын
Waheguruwaheguru ji ❤❤❤❤🎉🎉🎉🎉
@gurtejsinghsidhu9161
@gurtejsinghsidhu9161 20 күн бұрын
So proud Sir Akshy Kumar ji 🙏
Despicable Me Fart Blaster
00:51
_vector_
Рет қаралды 26 МЛН