No video

ਪੁਲਿਸ ਵਾਲੇ ਉਸ ਰਾਤ ਕਾਲਜ ਦੀਆਂ ਕੁੜੀਆਂ ਚੱਕ ਲਿਆਏ! ਫੇਰ ਮੈਂ ਅੱਕ ਕੇ ਪੁਲਿਸ ਦੀ ਨੌਕਰੀ ਹੀ ਛੱਡ ਦਿੱਤੀ | DUNIYA

  Рет қаралды 195,685

Duniya ਦੁਨੀਆਂ

Duniya ਦੁਨੀਆਂ

Күн бұрын

ਪੁਲਿਸ ਵਾਲੇ ਉਸ ਰਾਤ ਕਾਲਜ ਦੀਆਂ ਕੁੜੀਆਂ ਚੱਕ ਲਿਆਏ
ਫੇਰ ਮੈਂ ਅੱਕ ਕੇ ਪੁਲਿਸ ਦੀ ਨੌਕਰੀ ਹੀ ਛੱਡ ਦਿੱਤੀ।
ਸੁਣੋਂ ਕਾਲੇ ਦੌਰ ਦਾ ਅੱਖੀਂ ਡਿੱਠਾ ਹਾਲ | Duniya ਦੁਨੀਆਂ
.
.
.
.
#duniya #punjab #situation #police #job
Subscribe to DUNIYA 🌍

Пікірлер: 303
@BALJIT_SINGH_CHAPRA
@BALJIT_SINGH_CHAPRA 2 ай бұрын
ਉਨਾਂ ਲੋਕਾਂ ਦੀਆ ਪੁਸ਼ਤਾਂ ਨੂੰ ਸਜਾ ਭੁਗਤਣੀ ਪਵੇਗੀ ਤੇ ਭੁਗਤ ਰਹੀ ਐ।
@GurdialSingh-yn9tq
@GurdialSingh-yn9tq 2 ай бұрын
ਪੰਜਾਬ ਦੇ ਕਿਸਾਨ ਦੁਬਾਰਾ ਬੀਜ ਰਹੇ ਨੇ ਓਹੀ ਬੀਜ ਖੇਤਾਂ ਵਿੱਚ ਅੱਗਾਂ ਲਾਕੇ ਦੂਣਾ ਹੋਕੇ ਭੁਗਤਣਾ ਪੈਣਾ 😊
@vijaykumar-db4mm
@vijaykumar-db4mm 2 ай бұрын
ਇਨ੍ਹਾਂ ਗੱਲਾਂ ਤੋਂ ਪਤਾ ਚਲਦਾ ਕਿ ਅਜਿਹੇ ਲੋਕ ਵੀ ਮੁਗ਼ਲਾਂ ਨਾਲੋਂ ਘੱਟ ਨਹੀਂ ਸੀ।
@baldevsinghriar4830
@baldevsinghriar4830 2 ай бұрын
ਇਹ ਤਾਂ ਮੁਗਲਾਂ ਨੂੰ ਵੀ ਮਾਤ ਪਾ ਗਏ ਇਨ੍ਹਾਂ ਹਾਲਤ ਮੰਦੀ ਹੋਈ ਤੇ ਹੋਣੀ ਹੈ ਕਿਉਂਕਿ ਬਹੁਤ ਧੱਕਾ ਕਰਦੇ ਰਹੇ ਹਨ ਵਾਹਿਗੁਰੂ ਜੀ ਜੋ ਬੱਚ ਗਏ ਉਨ੍ਹਾਂ ਇਸ ਤਰ੍ਹਾਂ ਸਜ਼ਾ ਦਿਉ ਜੀ ਇਨ੍ਹਾਂ ਰੂਹਾਂ ਕੰਬ ਉਠਣ
@blindersingh7870
@blindersingh7870 2 ай бұрын
ਸਾਡੀ ਨਸਲਕੁਸ਼ੀ ਹੋਈ ਹੈ। ਲੱਖਾਂ ਲੋਕ ਖਪਾ ਦਿੱਤੇ ਗਏ। ਸਾਨੂੰ ਇਸਦੇ ਪੱਕੇ ਹੱਲ ਖ਼ੁਦਮੁਖਤਿਆਰੀ ਵਲ ਧਿਆਨ ਦੇਣ ਦੀ ਲੋੜ ਹੈ।
@amardeep7770
@amardeep7770 2 ай бұрын
Bilkul sahi keha
@saddu.111
@saddu.111 25 күн бұрын
@@blindersingh7870 lakh lokan di list . Tere mame bhar baithe he government di madad nal
@SukhwinderSinghSukhwinde-tj6ij
@SukhwinderSinghSukhwinde-tj6ij 2 ай бұрын
ਪੰਜਾਬ ਪੁਲਿਸ ਤੇ ਬੇਅੰਤੇ ਬੁੱਚੜ ਨੇ ਖਾੜਕੂ ਲਹਿਰ ਵਿੱਚ ਬਹੁਤ ਜ਼ਿਆਦਾ ਨੁਕਸਾਨ ਕੀਤਾ। ਬਾਬਾ ਜੀ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਕੋਟਨਕੋਟ ਧੰਨਵਾਦ ਜੀ 🙏🙏
@user-go2ei1or5k
@user-go2ei1or5k 2 ай бұрын
Hun bittu eh rah chailoo pihla Delhi si hun haryana and Himachal outrakhand vi sikha de vairy bann ge
@Rabb_mehar_kre
@Rabb_mehar_kre 17 күн бұрын
@@user-go2ei1or5k charanjit Singh ki krta bittu ne???. Jehri Congress ne mohar layi sari kaum de ohde tan fer 7 MP jitwa ditte ..boln nu mrde aa lok... Congress bahut vdhia laggn lagg pyi???... Nale Charanjit Singh de naam di id bnao...ki darpokan wala kamm fadya....
@balwinderkour5800
@balwinderkour5800 2 ай бұрын
ਕੁਦਰਤ ਇਨਸਾਫ਼ ਜ਼ਰੂਰ ਕਰਦੀ ਹੈ
@user-pe1gn9pc4m
@user-pe1gn9pc4m Ай бұрын
True mdm
@JagtarSingh-ck9qj
@JagtarSingh-ck9qj 2 ай бұрын
ਇਹੋ ਜਿਹੇ ਪੁਲੀਸ ਵਾਲੀਆਂ ਦਾ ਬੇੜਾ ਗ਼ਰਕ ਹੋ ਗਿਆ
@user-oy7gw9yb6s
@user-oy7gw9yb6s 2 ай бұрын
ਪਰਮਾਤਮਾ ਕਰੇ ਇਹੋ ਜਿਹੇ ਲੋਕਾਂ ਦਾ ਬੇੜਾ ਗ਼ਰਕ ਹੋਣਾ ਇਹ ਦੇ ਬੱਚਿਆਂ ਨਾਲ ਇਸ ਤਰ੍ਹਾਂ ਹੋਉ
@user-wc4jg2zt8m
@user-wc4jg2zt8m 2 ай бұрын
ਭਵਿੱਖ ਚ ਵੀ ਏਦਾਂ ਹੋ ਸਕਦੈ, ਦਿੱਲੀ ਇਹ ਕੰਮ ਰਵਨੀਤ ਬਿੱਟੂ ਰਾਹੀਂ ਕਰਵਾ ਸਕਦੀ ਹੈ
@gamechanger6438
@gamechanger6438 2 ай бұрын
Right fuddu lokh jo hus pishe te and vota payia kaum de msand ne
@GurdialSingh-yn9tq
@GurdialSingh-yn9tq 2 ай бұрын
ਸਭ ਤੋਂ ਵੱਧ ਕਸੂਰਵਾਰ ਪੰਜਾਬ ਦੇ ਲੋਕ ਹੋਣਗੇ ਜੋ ਖੇਤਾਂ ਵਿੱਚ ਜਾਨਵਰਾਂ ਨੂੰ ਫੂਕ ਰਹੇ ਨੇ ਅੱਗਾਂ ਲਾਕੇ
@Jatindersingh15155
@Jatindersingh15155 2 ай бұрын
ਬਿਲਕੁਲ ਸਹੀ ਗੱਲ ਬਿੱਟੂ ਨੂੰ ਪੰਜਾਬ ਚ ਅੱਗ ਲਾਉਣ ਲਈ ਹੀ ਬੀਜੇਪੀ ਨੇ ਮੰਤਰੀ ਬਣਾਇਆ
@sumandeepkaur7405
@sumandeepkaur7405 2 ай бұрын
ਵੀਰੇ ਉਸ ਟਾਈਮ ਕਿਹੜਾ BJP ਸੀ। ਆਪਾਂ ਨੂੰ ਖੁਦ ਸਮਝ ਨਾਲ ਚਲਣਾ ਪੈਣਾ। ਪੰਜਾਬੀ ਏਨੇ ਬੇਅਣਖੇ ਹਾਂ ਆਪਾਂ ਕਾਂਗਰਸ ਨੂੰ ਹਜੇ ਵੀ ਪੰਜਾਬ ਚੋ ਨਹੀਂ ਕਡ ਰਹੇ। ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਸੱਚੇ ਮਹਾਂਪੁਰਖ ਸੀ ਤੇ ਰਹਿੰਦੀ ਦੁਨੀਆਂ ਤੱਕ ਰਹਿਣਗੇ। ਓਹ ਇਜ਼ਤਾ ਦੇ ਰਾਖੇ ਸੀ। ਕਾਂਗਰਸ ਦੀ ਚਾਲ ਸਮਝ ਗਏ ਸੀ ਆਪਾ ਨੂੰ ਕਿਓਂ ਨਹੀਂ ਸਮਝ ਆ ਰਹੀ?
@user-wc4jg2zt8m
@user-wc4jg2zt8m 2 ай бұрын
@@sumandeepkaur7405 ਕਿਹੜੀ ਕਾਂਗਰਸ ਕਿਹੜੀ ਬੀਜੇਪੀ ਕਿਹੜੀ ਆਪ ਦਿੱਲੀ ਦੀਆਂ ਪਾਰਟੀਆਂ ਪੰਜਾਬ ਨੂੰ ਟਿੱਚ ਸਮਝਦੀਐਂ, ਛਿੱਤਰ ਖਾਣੇ ਪੰਜਾਬੀਆਂ ਦਾ ਸੁਭਾਅ ਐ, ਇਹਦੇ ਨਾਲ ਇਹਨਾਂ ਦਾ ਹਾਜਮਾ ਦਰੁਸਤ ਰਹਿੰਦਾ ਹੈ।
@GurjantSingh-rx4fm
@GurjantSingh-rx4fm 2 ай бұрын
ਬਾਪੂ ਜੀ ਤੁਸੀਂ ਸੱਚ ਦੱਸ ਰਹੇ ਹੋ ਉਸ ਬਾਪੂ ਜੀ ਨੇ ਭੀ ਆਪਣੇ ਤਿੰਨ ਪੁੱਤਰ ਮਾਰਨ ਵਾਲੇ ਠਾਣੇਦਾਰ ਦਾ ਨਾਮ ਵਿਡੀਓ ਵਿੱਚ ਦੱਸਿਆ ਸੀ। ਹੁਣ ਬਾਪੂ ਜੀ ਬੇਬੇ ਜੀ ਦੋਵੇਂ ਜੀ ਆਪਣੇ ਧੀ ਜੁਆਈ ਕੋਲ ਰਹਿੰਦੇ ਨੇ ਜੀ।
@hardevsandhu21
@hardevsandhu21 2 ай бұрын
ਬਿਲਕੁੱਲ ਸਹੀ ਕਿਹਾ ਹੈ ਜੀ: ਇੱਕ ਲੰਗੜਾ ਜਿਹਾ ਡੀ ਐਸ ਪੀ ਹੁੰਦਾ ਸੀ, ਅਖੇ ਮੁਕਾਬਲੇ ਵਿੱਚ ਗੋਲੀ ਲੱਗੀ ਸੀ ਇਸ ਕਰਕੇ ਏ ਐਸ ਆਈ ਤੋਂ ਸਿੱਧਾ ਹੀ ਡੀ ਐਸ ਪੀ ਬਣਾ ਦਿੱਤਾ ਸੀ। ਕਿਸੇ ਕਿਸਾਨ ਦੀ ਜ਼ਮੀਨ ਇ ਸਾਂਭਣ ਲੱਗਾ ਸੀ। ਇਹ ਸਰਦਾਰ ਜੀ ਦੀ ਸਹੀ ਗੱਲ ਏ ਕਿ ਇਹ ਸਾਰੇ ਲੋਕ ਬੁੱਚੜ ਜਿਹੇ ਹੀ ਸਨ। ਬਾਬੇ ਨਾਨਕ ਨੇ ਇਨਸਾਫ਼ ਕਰਨਾ ਏ ਆਪੇ ਕਰੂਗਾ।
@user-go2ei1or5k
@user-go2ei1or5k 2 ай бұрын
Pihla Mera Punjab karzay nahi si ous time inha lutt ke khada parsasan and leder malamal hoge komm koi kita nahi karza kive ho giaa
@harpreetsinghhs986
@harpreetsinghhs986 2 ай бұрын
ਆ ਜਿਹੜੇ ਕਹਿ ਦਿੰਦੇ ਆ,ਨ ਕਿ ਪੁਲਿਸ ਵਾਲੇ ਸਾਡੇ ਭਰਾ ਨੇ, ਇਨ੍ਹਾਂ ਤੇ ਮੈਨੂੰ ਬਹੁਤ ਗੁੱਸਾ ਚੜਦਾ ਯਾਰ
@noorkhabarnama7000
@noorkhabarnama7000 Ай бұрын
You are right 22 ji
@NirbhaiSinghSidhu-px1ev
@NirbhaiSinghSidhu-px1ev Ай бұрын
ਦਮਦਾਰ ਗੱਲ🗣🗣
@gurinderpalgrewal5878
@gurinderpalgrewal5878 2 ай бұрын
ਵਾਹਿਗੁਰੂ ਜੀ ਭਾਈ ਸਾਹਿਬ ਸੱਭ ਨਰਕਾ ਚ ਜਾਣਗੇ
@JaspalSingh-ys9wr
@JaspalSingh-ys9wr 2 ай бұрын
ਕੇ ਪੀ ਐੱਸ ਗਿੱਲ ਵਿੱਚ ਸਿੱਖੀ ਦਾ ਕੋਈ ਦਰਦ ਨਹੀਂ ਸੀ
@BajSingh-di6pi
@BajSingh-di6pi 2 ай бұрын
ਅੱਜ ਵੀ ਪੰਜਾਬ ਪੁਲਿਸ ਵਿੱਚ ਬਹੁਤ ਘੱਟ ਪੁਲਿਸ ਵਾਲੇ ਨੇ ਜੋ ਪੰਜਾਬ ਜਾਂ ਕੌਮ ਦਾ ਦਰਦ ਰੱਖਦੇ ਹਨ।
@Pagdisambhaljatta
@Pagdisambhaljatta 2 ай бұрын
ਦੇਸ ਦੀ ਹਿੰਦੂ ਸਰਕਾਰ ਨੇ ਤਾਂ ਪੰਜਾਬੀ ਸਿੱਖਾ ਨਾਲ ਨਫਰਤ ਹੋਣ ਕਰਕੇ ਜੁਲਮ ਕੀਤਾ ਸੀ ਹਿੰਦੂ ਅਫਸਰ ਵੀ ਨਫਰਤ ਕਰਨ ਕਰਕੇ ਜੁਲਮ ਕਰਦੇ ਸੀ ਪਰ ਸਾਡੇ ਪੰਜਾਬੀ ਸਿੱਖ ਪੁਲਿਸ ਵਾਲੇ ਬੁਚੜ ਬਣ ਕੇ ਆਪਣੀ ਹੀ ਕੌਮ ਤੇ ਜੁਲਮ ਕਿਉ ਕਰਦੇ ਸੀ? ਕਿਉ ਕਿ ਸਾਡੇ ਪੰਜਾਬ ਦੇ ਪੁਲਿਸ ਵਾਲੇ ਅਨਪੜ ਬੇਕੁਫ ਬੇ ਅੱਣਖੇ ਮੁਗਲਾ ਦੇ ਮਿਕਸ ਬੀਜ ਸੀ ਜਿਹੜੇ ਆਪਣੀ ਹੀ ਕੋਮ ਨੂੰ ਨੋਚਕੇ ਖਾ ਰਹੇ ਸੀ ਲਾਹਨਤ ਆ ਇਹੋ ਜਿਹੇ ਲੋਕਾ ਤੇ
@amardeep7770
@amardeep7770 2 ай бұрын
Bilkul sahi keha
@shivanisharma5562
@shivanisharma5562 2 ай бұрын
ਆਪ ਨੇ ਸ਼ਹੀ ਕਿਹਾ ਹੈ ਜੀ ਜਿਨ੍ਹਾਂ ਨੇ ਆਮ ਲੋਕਾਂ ਨੂੰ ਦੂਖ ਦਿੱਤੇ ਮਿਕਸ ਬਰੀਡ ਵਾਲੇ ਸਨ, ਹੂਣ ਵੀ ਇਹ ਹੀ ਹਾਲ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@petriksam3640
@petriksam3640 2 ай бұрын
Aa hun tu aap hi nafarat bhari bol bol reya hai hindua layi.aa hi soch ne odu vi sikha da ktleaam karvayea c.
@karankapur1508
@karankapur1508 2 ай бұрын
Hindu Vich kitho aa gaye
@saddu.111
@saddu.111 Ай бұрын
Brother tusin gar gal wich hindu koin wad dende ho. Punjab police ch hindu te sige nahi. Tuhade apne Sikh police Wale tashdud karde si. Terrorist ne bhi bade atyachar kity lokan te
@balversinghbs3325
@balversinghbs3325 2 ай бұрын
ਪੰਜਾਬੀਓ ਅਾੳੁਣ ਵਾਲੀ 27 ਦੀ ਸਰਕਾਰ ਸ਼ਹੀਦ ਪਰਵਾਰ ਜਾ िਜਨਾ ਜੁਲਮ ਹੰਢਾਇਅਾ ੳੁਹਨਾ ਦੇ ਪਰਵਾਰ िਵਚੋ ਬਣਾਓ ਤੇ ਜੁਲਮ ਕਰਨ ਵਾिਲਅਾ ਜਾ ਜੁਲਮ ਕਰਾੳੁਣ ਵਾिਲਅਾ ਤੋ िਹਸਾਬ ਮੰਗ ਸਕੀਏ ਤੇ ਪੰਜਾਬ ਦੇ ਹॅਕਾ ਦੀ ਰਾਖੀ ਅਾਪ ਕਰੀਏ ਨਸ਼ੀਅਾ िਵਚ ਤੇ ਜੇਲਾ िਵਚ ਤੇ ਜਾਲਮ ਦੀ ਗੋਲੀ ਦਾ ਨੋਜਾਵਾਨ िਸਕਾਰ ਨਾ ਹੋਵੇ
@user-oo5wn7qh9q
@user-oo5wn7qh9q 2 ай бұрын
Right eda e huna chahida hun
@sukhvirsingh9082
@sukhvirsingh9082 2 ай бұрын
ਇਹ ਸਭ ਕੁਝ ਮੀਰ ਮਨੁ ਸਮੇਂ ਵੀ ਹੋਇਆ ਬੱਸ ਫਰਕ ਇਹ ਉਦੋਂ ਦੂਜੀ ਕੌਮ ਸੀ ਹੁਣ ਸਿੱਖੀ ਵੇਸ ਵਿਚ ਵਸਦੇ ਲੋਕਾਂ ਨੇ ਕੀਤਾ
@hariomomkar4546
@hariomomkar4546 2 ай бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@satwinder5611
@satwinder5611 2 ай бұрын
ਦਰਸ਼ਨ ਡੇਲੋ ਇਕ ਬਹੁਤ ਬੇਈਮਾਨ ਅਤੇ ਬੇਕਿਰਕ ਅਫਸਰ ਸੀ ਉਸ ਨੇ ਬੇਈਮਾਨੀ ਨਾਲ ਬਹੁਤ ਜਾਇਦਾਦ ਇਕੱਠੀ ਕੀਤੀ ਇਸਦੀ ਖਬਰ ਅੱਜ ਦੀ ਆਵਾਜ਼ ਅਖਬਾਰ ਤੋਂ ਮੈਂ ਪੜੀ ਸੀ ਅਤੇ 2004 ਦੀ ਫਤਿਹਨਾਮਾ ਰਸਾਲਾ ਵਿੱਚ ਵੀ ਮੌਜੂਦ ਹੈ
@chamkauraulakh8036
@chamkauraulakh8036 2 ай бұрын
ਬਾਦਲ ਨੇ ਉਸ ਦਾ ਮੁੰਡਾ pcs ਅਫਸਰ ਬਣਾਇਆ ।ਸੀ।
@satwinder5611
@satwinder5611 2 ай бұрын
ਖਾਲਸਾ ਫਤਿਹਨਾਮਾ ਰਸਾਲੇ ਵਿੱਚ ਹੂਬਹੂ ਤਸਵੀਰ ਸਹਿਤ ਐਸ ਦਾ ਚਿੱਠਾ ਪੇਸ਼ ਕੀਤਾ ਗਿਆ ਹੈ
@user-eb1qk5bv2u
@user-eb1qk5bv2u 2 ай бұрын
@@chamkauraulakh8036very bad for badal
@amriksingh8773
@amriksingh8773 2 ай бұрын
​@@chamkauraulakh8036bro, ਇਹ ਸੱਚੀ ਗਲ ਹੈ।
@Nirvair254
@Nirvair254 2 ай бұрын
Aho jihe bande da hashar bahut mada hunda
@avtargill9073
@avtargill9073 2 ай бұрын
ਆਪਣੇ ਲੋਕ ਇੰਦਰਾ ਨੂੰ ਮਾੜੀ ਕਹਿੰਦੇ ਨੇ ਉਹ ਤਾਂ ਦੂਜੀ ਕੌਮ ਦੀ ਸੀ ਪਰ ਸਭ ਤੋਂ ਵੱਧ ਨੁਕਸਾਨ ਤਾਂ ਸਾਡੇ ਆਵਦੇ ਪੱਗਾਂ ਵਾਲਿਆਂ ਨੇ ਕੀਤਾ
@KabalSingh-mi3et
@KabalSingh-mi3et Ай бұрын
Badal pariwar murdabad
@Rabb_mehar_kre
@Rabb_mehar_kre 26 күн бұрын
Naa ji naa... Indira tan devi aurat c...ohda kahnu enna kasoor aa.....kharku lehar de vich Majhe te Malwe de enne Brahmin families de munde Shaheed hoye aa k tusi soch v nhi skde....oh duji kaum de nhi c!!!?????? .tuhanu Congressian nu clean chit nhi milni bai ji.... Indira PM c....koi sarpanch nhi c ke ohdi suni nhi gyi ya ohnu gumrah krta...ohne sari planning de teht h eh kamm kita....planning de vich oh naal h c jehre ajj Shaheed bne hoye aa.... Asli Shaheed tan oh munde aa jehre kaum de lyi Shaheed ho gye... Indira+Sant Ji+ Jail Singh....ehna di h planning c.... Ehna ne h marwaya lokan nu.....sach sunde hun royeo naa.... Ehna tinna di sajish c....baad ch Shaheed bn gye....
@vallysingh1668
@vallysingh1668 2 ай бұрын
ਵਾਹਿਗੁਰੂ ਜੀ
@gurpreetbittu4210
@gurpreetbittu4210 2 ай бұрын
ਇਸ ਗੱਲ ਦਾ ਬਵਾਬ ਇੰਡੀਆ ਕੋਲ ਨਈ ਹੈਗਾ ਇਸ ਲਈ ਪੰਜਾਬੀ ਖਾਲਿਸਤਾਨ ਨੂੰ ਪਸੰਦ ਕਰਦੇ ਨੇ ਤਾਂ ਕੇ ਦੁਬਾਰਾ ਐਵੇਂ ਨਾ ਹੋਵੇ ਓਹਨਾ ਨਾਲ
@GurjitSingh-jh6us
@GurjitSingh-jh6us 2 ай бұрын
India sarkar di koi galti nai. Ye ta Punjab police cho pagri Walia att chuki hoi si
@satwantsingh4271
@satwantsingh4271 2 ай бұрын
ਪਰ ਇਹ ਸਡ ਸੈਂਟਰ ਸਰਕਾਰ ਦੇ ਇਸ਼ਾਰੇ ਤੇ ਕੀਤਾ।​@@GurjitSingh-jh6us
@GurjitSingh-jh6us
@GurjitSingh-jh6us 2 ай бұрын
@@satwantsingh4271 Bhai asara koi vi deve pr insan nu apne dimag to km laina cheda pr ina pagri Walia di paise di bhuk ne insaniat da nas karta
@savitapuri5882
@savitapuri5882 2 ай бұрын
A day after a woman officer of the Punjab government’s Drug and Food Chemical Laboratory was shot dead in her office, Opposition parties and government employee unions on Saturday raised serious concern about the “deteriorating law and order situation” in the State. Have u heard about this brave Hindu officer who was fighting against drug mafia . U people can make hero to only sidhu but not her because she was Hindu . Where were khalistani , kisan other unions? She was real Khalis in true sense . True daughter of Bharat Maa .
@satwinderdhillon6370
@satwinderdhillon6370 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@ranjitvirk6913
@ranjitvirk6913 2 ай бұрын
ਇਹਨਾਂ ਤਾ ਜ਼ੁਲਮ ਦੀ ਹੱਦ ਹੀ ਮੁਕਾ ਦਿਤੀ ਵਾਹਿਗੁਰੂ ਖ਼ਾਲਸੇ ਨੂੰ ਚਰਦੀ ਕਲਾਂ ਕਰਨ
@stlsngh7
@stlsngh7 2 ай бұрын
Waheguru ji 🙏
@bikarjitsingh34bikarjitsin10
@bikarjitsingh34bikarjitsin10 2 ай бұрын
ਜਿਹੜੇ ਬਿੱਟੂ ਨੂੰ ਪੰਜਾਬੀ ਵੋਟਾਂ ਪਾਉਂਦੇ ਹਨ ਉਨ੍ਹਾਂ ਨੂੰ ਆ ਗੱਲਾਂ ਸੁਣ ਕੇ ਸ਼ਰਮ ਨਹੀਂ ਆਉਂਦੀ ਅਜਿਹੇ ਬੰਦਿਆਂ ਨੂੰ ਤੁਸੀਂ ਸਿਰ ਤੇ ਬਿਠਾਉਂਦੇ ਹੋ ਮਾਰਨੇ ਸਾਰੇ ਗਦਾਰਾਂ ਦੇ ਛਿੱਤਰ ਚਾਹੀਦੇ ਹਨ ਇਹ ਜਿਹੜੇ ਤਿੰਨ ਮੁੰਡਿਆਂ ਵਾਲੀ ਗੱਲ ਹੈ ਉਹ ਬੰਦਾ ਇਕ ਅੱਜ ਵੀ ਜਿਉਂਦਾ ਹੈ ਝਾਰਖੰਡ ਵਿਚ ਰਹਿੰਦਾ
@veerpalsidhu8986
@veerpalsidhu8986 2 ай бұрын
Kyu dasi jane ho bhai hun bach geya pariwar v marwana ehna da ki v Ohna kol na jave koi news wala ohna da nuksaan kr den chup rho Jo hun ho reha ohnu roko te ohde te Awaz devo
@user-pe1gn9pc4m
@user-pe1gn9pc4m Ай бұрын
Loke vota kisnu paun eh sb hramjadae hn
@ranjitsinghbal1630
@ranjitsinghbal1630 2 ай бұрын
ਹੇ ਵਾਹਿਗੁਰੂ ਜੀ ਇਹਨਾਂ ਲੋਕਾਂ ਦਾ ਅੰਤ ਕਿਦਾ ਹੋਊ
@user-sz3lz1cz3o
@user-sz3lz1cz3o 2 ай бұрын
Waheguru ji waheguru ji waheguru ji waheguru ji waheguru ji waheguru ji waheguru ji
@rakeshshastri6226
@rakeshshastri6226 2 ай бұрын
आप बिल्कुल सच कह रहे हैं जब आदमी सच बोलता है आवाज बाहरी व्यक्ति जिसे सुनता नहीं है उसके कान में भी पहुंच जाती है आपकी बातें सुनकर मेरी आंखों में पानी आ गया क्योंकि वह समय मैंने देखा है
@suchasingh2663
@suchasingh2663 2 ай бұрын
Waheguru ji Waheguru ji Waheguru ji Waheguru ji Waheguru ji Waheguru ji
@sunilkumar-yn7rb
@sunilkumar-yn7rb 2 ай бұрын
SACCHE PATSHAH GURU NANAK DEV JI DE SACCHE SIKH BUZURGO TUHADA VANSH SADA VASDA RAHE
@roopgrewal674
@roopgrewal674 2 ай бұрын
ਹਾਂਜੀ ਬਾਈ ਜੀ ਇਸੇ ਤਰ੍ਹਾਂ ਹੀ ਹੋਇਆ, ਮੇਰਾ ਪਿੰਡ ਵੀ ਡੇਹਲੋਂ ਕੋਲੇ ਰੰਗੀਆਂ ਹੈ।
@malwabeltpatiala
@malwabeltpatiala 2 ай бұрын
Rangiya pind rajpura kol a ji ??
@venumohie1656
@venumohie1656 2 ай бұрын
Nahi Delho kol aa gopalpur rangea
@gurwindersidhusidhu8308
@gurwindersidhusidhu8308 Ай бұрын
ਵਾਹਿਗੁਰੂ ਜੀ
@malwabeltpatiala
@malwabeltpatiala Ай бұрын
​@@venumohie1656 ok ji
@JaswantSinghSidhu-ri1rf
@JaswantSinghSidhu-ri1rf Ай бұрын
88❤😢🎉😢ř5⁵5​@@malwabeltpatiala
@jaswantsingh-rk6fm
@jaswantsingh-rk6fm 2 ай бұрын
E lok oss time waheguru ji de kolo v ne darde c par ennu nu waheguru ji ne sja jarur ditte hove ge
@Sukhphotogahunia48
@Sukhphotogahunia48 2 ай бұрын
ਬਾਬਾ ਜੀ ਤੁਹਾਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ
@parhaladsingh8437
@parhaladsingh8437 5 күн бұрын
ਹੁਣ ਚਿੱਟੇ ਦੇ ਪੈਸੇ ਉੱਪਰ ਤਕ ਜਾਂਦੇ ਹਨ, ਚਿੱਟਾ ਕਿਉਂ ਵਿੱਕ ਰਿਹਾ, ਇਸ ਵੇਲੇ ਦੇ ਗਿਝੇ ਪੁਲੀਸ ਵਾਲੇ ਹੁਣ ਚਿੱਟੇ ਤੋਂ ਪੈਸੇ ਕਮਾ ਰਹੇ ਹਨ ਅਤੇ ਪੰਜਾਬ ਦੀ ਜਵਾਨੀ ਖਤਮ ਕਰ ਰਹੇ ਹਨ। ਵਾਹਿਗੁਰੂ ਨੇ ਉਹਨਾਂ ਦੇ ਬੱਚੇ ਵੀ ਚਿੱਟੇ ਨਾਲ ਹੀ ਮਾਰਨੇ ਹਨ ਜੌ ਚਿੱਟਾ ਵੇਚਦੇ ਹਨ ਜਾਂ ਚਿੱਟਾ ਵੇਚਣ ਵਾਲਿਆਂ ਦੀ ਮਦਦ ਕਰਦੇ ਹਨ , ਉਹਨਾਂ ਦਾ ਰਹਿਣਾ ਕੱਖ ਨਹੀਂ।ਇਸ ਲਈ ਪੰਜਾਬ ਪੁਲਸ ਨੂੰ ਬੇਨਤੀ ਹੈ ਕਿ ਨਸ਼ਿਆਂ ਦਾ ਖਾਤਮਾ ਕਰੋ, ਨਸ਼ਿਆਂ ਤੋਂ ਪੈਸਾ ਨਾ ਕਮਾਉ।
@kuljitkanda1276
@kuljitkanda1276 2 ай бұрын
ਬਾਈ ਜੀ 100 % ਸੱਚ ਬੋਲਦਾ ਰਾਤ ਨੂੰ ਅੱਗਲੇ ਦੇ ਘਰ ਦਾਂ ਨੂਣ ਖਾਕੇ ਸਵੇਰ ਨੂੰ ਭੁਲ ਜਾਦੇ ਸੀ ਸਰਕਾਰ ਦੀ ਤਯ
@AshokKumar-e1h
@AshokKumar-e1h 7 күн бұрын
मेरा ऋषियेदर भी 130 किलो का सरकारी मुलाजम था गरीब को बहुत सताया आज उसके बच्चे को कोई नशे की लत pai pai ko mohtaj
@balrajdeepsingh615
@balrajdeepsingh615 2 ай бұрын
ਮੈ ਵੇਖਿਆ ੍ਬਾਅਦ ਵਿਚ ਕੀੜੇ ਪ ਏ ਬੁਡਾ ਵਿਚੋਂ ਖ਼ੂਨ ਵਗਦਾ
@naunihalsingh4108
@naunihalsingh4108 2 ай бұрын
ਕਿਸਦੇ ਪਏ ਸੀ
@shivanisharma5562
@shivanisharma5562 2 ай бұрын
ਇਸ ਵੀਰ ਨੇ ਸਹੀ ਕਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@shivanisharma5562
@shivanisharma5562 2 ай бұрын
ਹੁਣ ਵੀ ਇਹ ਹੀ ਹਾਲ ਹੈ ਖਰੜ ਵਿਖੇ 😮😮😮
@shivanisharma5562
@shivanisharma5562 2 ай бұрын
ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ,
@KewalGrewal-dj3iq
@KewalGrewal-dj3iq 2 ай бұрын
ਉਹ ਹੀ ਸਰਕਾਰ ਦੇ ਅਸੀ 6 M.P ਫਿਰ ਜਿਤਾਦੇ
@GagandeepSingh-lz5bg
@GagandeepSingh-lz5bg 2 ай бұрын
Kisse nu tah vote pani si, hor kinnu paundey, koi hor chajj di party haigi tah das devo.
@user-vc6dx9gk3v
@user-vc6dx9gk3v 2 ай бұрын
Waheguru g
@jaswinderjaswinder9101
@jaswinderjaswinder9101 2 ай бұрын
Beda bah je ehe jehe police balia da te sarkara da sache patsha Khalsa. raj abe cheti 🙏
@AmritPalSingh-vr7jr
@AmritPalSingh-vr7jr 2 ай бұрын
This is very true story of Punjab during that tenure of police at that time.
@bakhshishaatma-zn7sv
@bakhshishaatma-zn7sv 2 ай бұрын
ਅਜਿਹੇ ਪਾਪੀਆਂ ਨੂੰ ਵਾਹਿਗੁਰੂ ਅੱਗੇ ਢੋਈ ਨਹੀਂ ਮਿਲਦੀ ਅਜਿਹੇ ਬੰਦੇ ਰਾਖਸ ਤੇ ਵੱਧਕੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurtejshing6785
@gurtejshing6785 2 ай бұрын
ਇਹ ਪਾਪ ਕਰਨ ਵਾਲੇ ਪੁਲਿਸ ਅਫ਼ਸਰਾਂ ਵਿੱਚੋਂ ਇੱਕ ਮੈ ਵੀ ਦੇਖਿਆ ਸੀ ਉਸਦਾ ਮਾੜਾ ਟਾਇਮ ਅੰਤ ਸਮਾ ਜਿਹੜੇ ਪਰਵਾਰ ਦੀ ਖਾਤਰ ਦੋਸ਼ੀ ਬਣ ਗਿਆ ਓਸ ਪਰਵਾਰ ਨੇ ਸਾਹਿਬ ਜੀ ਦਾ ਮੰਜਾ ਪਸੂਆਂ ਵਾਲੇ ਕਮਰੇ ਦੇ ਅੰਦਰ ਰੱਖਿਆ ਹੋਇਆ ਸੀ ਮੁਸ਼ਕ ਆਉਣ ਲੱਗ ਪਿਆ ਸਰੀਰ ਵਿੱਚੋਂ ਚੀਕਾਂ ਮਾਰਦਾ ਸੀ ਕਿਹੰਦਾ ਖਾੜਕੂ ਸਿੰਘਾਂ ਨੂੰ ਕੈਹ ਦਿਓ ਬਈ ਮੈਨੂੰ ਮਾਰ ਦੇਣ ਫਿਰ ਆਮ ਹੀ ਸਿੰਘ ਇਹ ਗੱਲ ਬੋਲਕੇ ਲੰਘ ਜਾਂਦੇ ਕੇ ਰੁਕ ਜਾ ਹੁਣ ਤੇਰਾ ਧਰਮ ਰਾਜ ਦੇ ਕੋਲ ਕੇਸ ਚੱਲ ਰਿਹਾ ਹੈ
@sukhdeepsingh343
@sukhdeepsingh343 Ай бұрын
ਐਸ ਐਚ ਉ ਜਨਕ ਸਿੰਘ ਸੀ
@sumandeepkaur7405
@sumandeepkaur7405 2 ай бұрын
ਨੁਕਸਾਨ ਆਮ ਜਨਤਾ ਦਾ ਹੀ ਹੋਣਾ ਜਦੋਂ ਵੀ ਹੋਇਆ ਤੇ ਹੋਣਾ ਉਪਰ ਬੈਠੇ ਲੀਡਰਾਂ ਦਾ ਕੁਛ ਨਹੀਂ ਵਿਗੜਨਾ ਆਪਸ ਚ ਭਾਈ ਚਾਰੇ ਨਾਲ ਰਹਿਣਾ ਪੈਣਾ ਏਕਾ ਕਰਕੇ 🙏🙏🙏 ਹਿੰਦੂ ਸਿੱਖਾਂ ਦਾ ਏਕਾ ਵੀ ਦੇਖਿਆ ਉਸ ਟਾਈਮ ਉਨੂੰ ਵੀ ਨਹੀਂ ਭੁੱਲਣਾ ਚਾਹੀਦਾ
@sandhusaab7504
@sandhusaab7504 2 ай бұрын
ਇਸੇ ਤਰਾ ਹੀ ਹੋਇਆ ਉਸ ਸਮੇ .
@khalsafreefire9273
@khalsafreefire9273 2 ай бұрын
ਸਾਡੀ ਆਪਸੀ ਫੁੱਟ ਨੇ ਮਾਰਿਆ ਸਿੱਖਾਂ ਨੂੰ। ਜਿਹੜੇ ਜਿਹੜੇ ਪੁਲਸ ਵਾਲਿਆਂ ਨੇ ਐਹੋ ਜਿਹੇ ਘਿਨੌਣੇ ਅਪਰਾਧ ਕਿਤੇ ਨੇ ਉਹਨਾਂ ਦਾ ਵੀ ਤੇ ਉਹਨਾਂ ਦੇ ਪਰਿਵਾਰ ਵੀ ਸੁਖੀ ਨਹੀਂ ਰਹੇ।
@gumti315
@gumti315 2 ай бұрын
ਬਹੁਤ ਦੁਖ ਦਰਦ ਭਰਿਆ ਟਾਈਮ ਸੀ,
@BalwinderSingh-zb6gc
@BalwinderSingh-zb6gc Ай бұрын
ਇਸ ਸਾਰੇ ਕੰਮ ਦੇ ਜ਼ਿੰਮੇਵਾਰ ਸਾਡੇ ਸਿੱਖ ਲੀਡਰ ਹਨ ਜਦੋਂ ਦੇਸ਼ ਅਜ਼ਾਦ ਹੋਇਆ ਸੀ ਉਸ ਸਮੇਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਕਿਹਾ ਸੀ ਕਿ ਅਸੀਂ ਜੱਟ ਤੋਂ ਲੈ ਕੇ ਸਿੰਗੀਕਾਟ ਤੱਕ ਆਪਣਾ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹਾ ਪਰ ਸਾਡੇ ਸਿੱਖ ਲੀਡਰਾਂ ਦੀ ਕੀਤੀ ਗਲਤੀ ਨਾਲ ਬਹੁਤ ਨੁਕਸਾਨ ਹੋਇਆ ਹੈ ਅਜੇ ਪਤਾ ਨਹੀਂ ਕਿੰਨਾ ਹੋਰ ਨੁਕਸਾਨ ਹੋਵੇਗਾ
@dhimandhiman2142
@dhimandhiman2142 10 күн бұрын
ਸਈ ਗੱਲ ਹੈ ਇਹ ਸਾਰੀਆ ਕਹਾਣੀਆ ਸੱਚੀਆ ਨੇ ਜੀ
@kamaljitsingh6286
@kamaljitsingh6286 Ай бұрын
ਸਭ ਤੋਂ ਬਚ ਜਾਓਗੇ ਵਾਹਿਗੁਰੂ ਜੀ ਦੇ ਘਰ ਤੋ ਕਿਵੇਂ ਬਚੋ ਗੇ ਸਜਾ ਤਾਂ ਰੱਬ ਦੇ ਘਰੋ ਜ਼ਰੂਰ ਮਿਲੇਗੀ 🙏
@ZORAFEROZEPORE
@ZORAFEROZEPORE 2 ай бұрын
ਵਾਹਿਗੁਰੂ ਜੀ 🙏
@Jaspreet22923
@Jaspreet22923 2 ай бұрын
Waheguru ji 😢
@karamjeetsinghmunjal4947
@karamjeetsinghmunjal4947 2 ай бұрын
Good veer g such boln lei
@user-gp3rs5dz4t
@user-gp3rs5dz4t 2 ай бұрын
Waheguru ji waheguru 💯💯💯🙏🙏🙏🙏
@user-vo2tk7sp3o
@user-vo2tk7sp3o 2 ай бұрын
Ehe gl samj ni lag rahi ena da dobara interview karo kirpa karke 🙏🏼
@jaswinderjaswinder9101
@jaswinderjaswinder9101 2 ай бұрын
Tuhada bhut bhut dhanwad ji sach samne la ke aye dunia de 🙏
@user-mf7in1kr1w
@user-mf7in1kr1w 2 ай бұрын
ਬਾਈ ਜੀ ਸੱਚੀਆ ਗੱਲਾਂ ਕੀਤਿਆਂ
@SukhBeer-hc8vf
@SukhBeer-hc8vf Ай бұрын
ਬਹੁਤ ਜਾਦਾ ਦੁੱਖ ਦੀ ਗੱਲ ਵਾਹਿਗੁਰੂ ਜੀ
@harpreetsinghhs986
@harpreetsinghhs986 2 ай бұрын
ਇਨ੍ਹਾਂ ਸਿੰਘਾਂ ਦੇ ਭੇਸ ਚ ਲੁੱਟਾ ਘਸੁਟਾ ਕੀਤੀਆਂ ਤਾਂ ਕੇ ਲੋਕ ਸਿੰਘਾ ਨੂੰ ਨਫ਼ਰਤ ਕਰਨ
@purasach3167
@purasach3167 2 ай бұрын
ਬਹੁਤ ਦੁਖਦ
@Darshansingh-fs4hn
@Darshansingh-fs4hn 2 ай бұрын
Waheguru. Ji
@heeraghuman5206
@heeraghuman5206 Ай бұрын
Nice 👍 story punjab police zindabad....thank you punjab police to give your duties 😊😊😊kps gill zindabad
@happyjhim9681
@happyjhim9681 2 ай бұрын
ਜਦ ਸਾਰੇ ਰਾਹ ਬੰਦ ਹੋਣ ,ਫਿਰ ਇੱਕ ਦਿਨ ਕੁਦਰਤ ਇਨਸਾਫ਼ ਕਰਦੀ ਹੈ ਜੀ ।
@kulwantsingh199
@kulwantsingh199 2 ай бұрын
ਠੀਕ ਕਿਹ ਰਹੇ ਹਨ
@jagdishmaan269
@jagdishmaan269 2 ай бұрын
ਵਾਹਿਗੁਰੂ ਜੀ 😪😪😪😪
@user-wb6um8de9j
@user-wb6um8de9j 2 ай бұрын
ਨਿਰਮਲ ਸਿੰਘ ਤੇਰੇ ਨਾਲੋ ਕਈ ਗੁਣਾ ਚੰਗਾ ਹੈ
@parmjitsingh1326
@parmjitsingh1326 2 ай бұрын
ਸਹੀ ਗੱਲਾਂ ਨੇ ਨਾਭਾ ਰਿਆਸਤ ਪਰਮਜੀਤ ਸਿੰਘ ਭਾਦਸੋਂ ਪਟਿਆਲਾ ਮੱਲੇਵਾਲ ਬਾਬਾ ਦਰਸਨ ਸਿੰਘ ਜੀ ਨੇ ਬਹੁਤ ਵਧੀਆ ਕੰਮ ਕਿੱਤੇ ਨੇ
@HarpalSingh-qd5lp
@HarpalSingh-qd5lp 2 ай бұрын
Hey God
@user-em5nl5tx2b
@user-em5nl5tx2b 2 ай бұрын
ਨੌਕਰੀ ਛੱਡਣ ਤੋਂ ਪਹਿਲਾਂ ਤੁਹਾਨੂੰ ਬੁੱਚੜ ਪੁਲਿਸ ਵਾਲਿਆਂ ਦੇ ਸਿਰ ਧੱੜ ਨਾਲ਼ੋਂ ਜੁਦੇ ਕਰਨੇ ਚਾਹੀਦੇ ਸੀ!
@harrapacivilization2779
@harrapacivilization2779 Ай бұрын
ਦੂਜੇ ਨੂੰ ਕਿਉਂ ਕਹਿਣਾ ਆਪ ਕਰੋ । ਜੇ ਤੂੰ ਨਿਆਣਾ ਸੀ ਤਾਂ ਤੇਰਾ ਬਾਪ ਜੁਦਾ ਕਰਦਾ ਸਿਰ
@PargatSingh-dl5me
@PargatSingh-dl5me 2 ай бұрын
ਦਰਸ਼ਨ ਦੇ ਗੰਨਮੈਨ ਦਾ ਨਾਮ ਸੰਤ ਨੀਂ ਬਸੰਤ ਸੀ, ਅਸਲ ਚ ਉਹ ਦਰਸ਼ਣ ਦਾ ਕੈਟ ਸੀ, ਪਿੰਡ ਮੰਨਵੀਂ ਦਾ। ਇਨ੍ਹਾਂ ਨੇ ਬਹੁਤ ਜ਼ੁਲਮ ਅਤ ਲੁੱਟ ਮਾਰ ਕੀਤੀ ਸੀ। ਇਹ ਸਹੀ ਆ ਕੇ ਬਾਅਦ ਚ ਦਰਸ਼ਨ ਨੇਂ ਅਪਦੇ ਕੈਟ ਬਸੰਤ ਨੂੰ ਵੀ ਮਾਰ ਖਪਾਇਆ ਸੀ। ਬਸੰਤ ਦਾ ਸਾਇਦ ਮਾਮਾ ਪੁਲਿਸ ਅਫਸਰ ਸੀ, ਉਹਦੇ ਕਰਕੇ ਦਰਸ਼ਣ ਤੇ ਬਸੰਤ ਆਲ਼ਾ ਵੀ ਕੇਸ਼ ਦਰਜ ਹੋ ਗਿਆ ਸੀ,,, ਮਦਨਜੀਤ ਡੀ ਐਸ ਪੀ ਦਰਸ਼ਨ ਦਾ ਭੰਡੋਈਆ ਸੀ, ਬਸੰਤ ਦਾ ਨੀਂ
@jaswindersingh-oe3xk
@jaswindersingh-oe3xk 2 ай бұрын
Waheguru ji eda de kafra nu saja deu
@jatindermann8616
@jatindermann8616 2 ай бұрын
Bhindra vale ne ne Punjab da Bera Grk kr dita a
@arjunsinghbhinder767
@arjunsinghbhinder767 2 ай бұрын
Waheguru Ji
@SukhwinderSingh-qb5sk
@SukhwinderSingh-qb5sk 26 күн бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@gaganchahal8969
@gaganchahal8969 2 ай бұрын
ਸੱਚ ਏ
@user-pr2ou5vu5n
@user-pr2ou5vu5n 2 ай бұрын
Waheguru ji Mahar karo
@user-xl7wm7qb3l
@user-xl7wm7qb3l 2 ай бұрын
Bohat mada time c asi aap eh time dekhe aa jis nu le Gaye oh Khtam
@thindmakhu9512
@thindmakhu9512 Ай бұрын
ਵੀਰੋ ਅੱਜ ਵੀ ਪੁਲਿਸ ਇਹੋ ਕੁਝ ਕਰਦੀ ਆ
@harjindersandhu2433
@harjindersandhu2433 2 ай бұрын
❤ waheggur ji
@harpreetsinghhs986
@harpreetsinghhs986 2 ай бұрын
ਇਹ ਖਾੜਕੂ ਸਿੰਘ ਨਹੀਂ ਮੁਕਣੇ ,ਕੁਤੀਏ ਸਰਕਾਰੇ
@jaswinderjaswinder9101
@jaswinderjaswinder9101 2 ай бұрын
😥😥💔💔
@SukhwinderSingh-qb5sk
@SukhwinderSingh-qb5sk 26 күн бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ
@karnailsinghkhalsausa176
@karnailsinghkhalsausa176 Ай бұрын
ਆਜ਼ਾਦੀ ਹੀ ਹੱਲ ਹੈ
@RajSingh-ny3cq
@RajSingh-ny3cq 2 ай бұрын
ਆ ਬਾਬੇ ਦੀ ਗੱਲ ਕਿਸੇ ਨੂੰ ਨੀ ਸੁਣਦੀ 😤😌🤫
@user-xl7wm7qb3l
@user-xl7wm7qb3l 2 ай бұрын
Us time police ne oh kam kite tusi soch v nahi sakde
@rupinderpalsingh124
@rupinderpalsingh124 18 күн бұрын
Bus kand hoya c, ek dec. 1992 nu main sab dekhya bus v dead bodies v, s. s. ghotna v, k. p. S. gill v aaya par college diana 6,7 kurhiaa chuk le ge a gall ni hoyi kise hor place to ho skda par sade pind ja college to nhi. From sidhwan khurd. Sare pind ne a bura manjer dekheaa c.
@palsingh807
@palsingh807 17 күн бұрын
Hardaway singh. Moga na vi .bhut Dhaka. Kita
@matwantsofat8512
@matwantsofat8512 6 күн бұрын
Pulice ta hun vi ohi a😊
@jatindermann8616
@jatindermann8616 2 ай бұрын
Eh Sari Barbadi Bhindra vale ne krai a J oh na hunda na Punjab da Bera Grk hunda
@trucker518
@trucker518 2 ай бұрын
Shame shame punjab police
@PardeepSharma-ib2is
@PardeepSharma-ib2is 2 ай бұрын
Ohhh😢😢😢
@matwantsofat8512
@matwantsofat8512 6 күн бұрын
Jina ne eh sab kita sav diya kudiya galat nikliya
@KrishanKumar-nv8tq
@KrishanKumar-nv8tq 2 ай бұрын
Very nice sir Ji pranam 🙏🏻
@varindarsingh5132
@varindarsingh5132 2 ай бұрын
Babu you are realy trure
@gurjindersingh1871
@gurjindersingh1871 2 ай бұрын
Ja kom na jagi 😭😭🥺💔😨💔😔📲🔄🔃💔
@Shadow75154
@Shadow75154 2 ай бұрын
Assam ch same ida ho rea koi ni kujj bole reha punjab da aaun wala time boat khatarnak hai
@NirmalSingh-bz3si
@NirmalSingh-bz3si 2 ай бұрын
ਕਿਡੇ ਕਿਡੇ ਪਾਪ ਹੋਏ ਅੱਖਾਂ ਸਾਹਮਣੇ ਦੇਖ ਕੇ ਹੁਣ ਬੋਲ ਰਿਹਾ ??ਤੂੰ ਹੁਣ ਉਨਾ ਦੇ ਗੁਣ ਅਵਗੁਣ ਦੱਸ ਰਿਹਾ ??😂😂😂
@Azaadfauji
@Azaadfauji 2 ай бұрын
Bai j eh aj na bolda hunda tan tenu pata v nahi c lagna ki inj v hoea, bhot police walean ne ob v kita jo tuci keh rahe j par ajj ohna da sach dasna wala koi nahi
@Manjeet-ty9pn
@Manjeet-ty9pn Ай бұрын
😢 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ROLLING DOWN
00:20
Natan por Aí
Рет қаралды 11 МЛН
Алексей Щербаков разнес ВДВшников
00:47
Get 10 Mega Boxes OR 60 Starr Drops!!
01:39
Brawl Stars
Рет қаралды 18 МЛН
ਕੌਣ ਸੀ ਓਸ਼ੋ ਸੁਣੋ ਓਸ਼ੋ ਬਾਬੇ ਦੀ ਜ਼ਿੰਦਗੀ ਬਾਰੇ ਤੱਥ
16:49
PENDU CANADIAN ਪੇਂਡੂ ਕਨੇਡੀਅਨ
Рет қаралды 111 М.