Punjab Police officers wanted in Criminal cases, Talking Punjab Live Episode 49

  Рет қаралды 37,435

Sikh Press

Sikh Press

23 күн бұрын

#education #environment #police #humanrights #human #beinghuman #humanity #umranangal #sumedhsaini #gurnammehra #sujitgrewal #meritlist #result #awards #surindersingh #talkingpunjab #satlujtv #akalidal #akaltakhat #anandpursahib #satlujnetwork #newsx #courtroom

Пікірлер: 233
@ppsingh3876
@ppsingh3876 21 күн бұрын
ਸ਼ਰਮ ਨਹੀਂ ਸੀ ਆਉਦੀ ਇਨਾ ਸਿੱਖ ਜੱਲਾਦਾਂ ਨੂੰ ਅਤੇ ਇਨ੍ਹਾਂ ਦੇ ਬੱਚੇ ਸੁਣ ਲੈਣ ਅਪਣੇ ਪਾਪੀ ਬਾਪੂ ਨੂੰ
@jeewanjot5382
@jeewanjot5382 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@giansingh9874
@giansingh9874 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@manjitjawandha6436
@manjitjawandha6436 21 күн бұрын
ਇਹੀ ਤਸ਼ਦਤ ਨਹੀ ਦੱਸਿਆ ਜਾ ਸਕਦਾ ਇਹ ਫੈਸਲੇ ਹੋਣੇ ਮੁਸ਼ਕਲ ਹਨ ਘਰ ਘਰ ਇਹੀ ਹਾਲ ਸੀ ਜੋ ਮੇਰਾ ਵੀਰ ਦੱਸ ਨਹੀ ਸਕਿਆ
@manjitjawandha6436
@manjitjawandha6436 21 күн бұрын
ਉਸ ਵੀਰ ਦਾ। ਮਾਮਾ ਸੀ ਉਸ ਨੇ ਸੁਣਿਆ ਜੋ ਸੁਣਿਆ ਵੀ ਨਹੀ ਗਿਆ ਜਿਸਤੇ ਆਪਤੇ ਤਸ਼ਦਤ। ਹੋਇਆ ਹੈ। ਉਹ ਕਿਸਤਰਾ ਤਕਲੀਫ ਬਿਆਨ ਕਰੇਗਾ ਸੋ ਵਾਹਿਗਰੂ ਹੀ ਬਦਲੇ ਲਵੇਗਾ ਉਸ ਤੇ ਹੀ ਭਰੋਸਾ ਹੈ
@Harwinder1972
@Harwinder1972 21 күн бұрын
ਜਾਲਮਾ ਦੇ ਚਿਹਰੇ ਨੰਗੇ ਕਰਣੇ ਚਾਹੀਦੇ ਹਨ । ਬਹੁਤ ਵਧੀਆ ਉਪਰਾਲਾ ਹੈ
@ppsingh3876
@ppsingh3876 21 күн бұрын
ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ
@08624
@08624 21 күн бұрын
ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਪਤਾ ਲੱਗ ਜਾਵੇ ਇਹ ਕਿਹਦੇ ਬੱਚੇ ਆ ਕਿਹੜਾ ਕਿੱਥੇ ਰਹਿੰਦਾ ਕੀ ਕਰਦਾ ਕਿੰਨਾ ਇਹਨੇ ਜ਼ੁਲਮ ਕੀਤਾ ਇਹਨਾਂ ਦੇ ਬੱਚਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿੰਨਾ ਸਾਡੇ ਪਿਓ ਨੇ ਜ਼ੁਲਮ ਕੀਤਾ ਕਿੰਨਾ ਸਾਡੇ ਰਿਸ਼ਤੇਦਾਰ ਨੇ ਜ਼ੁਲਮ ਕੀਤਾ ਤਾਂ ਕਿ ਉਹਨਾਂ ਨੂੰ ਸ਼ਰਮ ਆਵੇ ਅਤੇ ਉਹ ਲਾਹਣਤਾਂ ਪਾਉਣ
@user-tr9rc8sg4u
@user-tr9rc8sg4u 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤
@kulwantsingh3183
@kulwantsingh3183 21 күн бұрын
ਦਾਸ ਨਾਲ ਇਹ ਸਭ ਕੁਝ ਸੰਨ ਅਠਾਸੀ ਵਿੱਚ ਵਾਪਰ ਚੁੱਕਾ ਹੈ ਏਨਾ ਤਸਦਤ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਹੁਣਾ ਜੀ ਵਾਹਿਗੁਰੂ ਸਾਹਿਬ ਜੀ
@AmarSingh-gp2hd
@AmarSingh-gp2hd 21 күн бұрын
ਸੁਰਿੰਦਰ ਸਿੰਘ ਵੀਰ ਜੀ 🚩 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩
@gurwantsingh5068
@gurwantsingh5068 21 күн бұрын
Ofcours, you are right bro, Azadi he hal hai 🙏🙏🙏🙏🙏🙏🙏🙏🙏🙏🙏🙏🙏
@fankomiyodheyade
@fankomiyodheyade 21 күн бұрын
ਖਾਲਿਸਤਾਨ ਜ਼ਿੰਦਾਬਾਦ SFJ ਜ਼ਿੰਦਾਬਾਦ ਸਰਦਾਰ ਗੁਰਪਤਵੰਤ ਸਿੰਘ ਪੰਨੂੰ ਜ਼ਿੰਦਾਬਾਦ Referendum 2020 ZINDABAD
@golewaliagill4088
@golewaliagill4088 21 күн бұрын
ਧੰਨਵਾਦ ਜੀ ਆਪ ਜੀ ਦਾ ਉਨੀਂ ਸੌ ਚੁਰਾਸੀ ਤੋਂ ਲੈਕੇ ਪਚਾਨਵੇਂ ਤੱਕ ਇਸ ਸੰਘਰਸ਼ ਤੇ ਤਸ਼ੱਦਦ ਦਾ ਹਿੱਸਾ ਰਹੇ ਤੇ ਅੱਜ ਵੀ ਸੀ ਆਈ ਡੀ ਪੁੱਛ ਪੜਤਾਲ ਕਰਦੀ ਰਹਿੰਦੀ ਹੈ ਇੱਕ ਗੁਰੂ ਘਰ ਦਾ ਸਿੱਖ ਕੂਕਰ ਫ਼ਰੀਦਕੋਟ
@JagdevSingh-nx2jx
@JagdevSingh-nx2jx 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ❤️🙏🙏
@darbarasingh3122
@darbarasingh3122 21 күн бұрын
ਮੇਰੇ ਨਾਲ ਚੱਡੇ ਪਾੜੇ ਘੋਟਨਾ ਲਾਇਆ ਚਰਖੜੀ ਤੇ ਚੜਾਇਆ/ਹੱਥ ਬੰਨ੍ਹ ਕੇ ਖੁੱਚਾ ਵਿੱਚ ਦੀ ਡੰਡਾ ਪਾ ਕੇ ਉਪਰ ਬੰਨ੍ਹ ਦਿੱਤਾ/ਪੈਟਰੋਲ ਗੁੱਦਾ ਵਿੱਚ ਪਾਇਆ ਪੈਰਾਂ ਦੀਆਂ ਤਲੀਆਂ ਕੁੱਟੀਆਂ 13ਮਹੀਨੇ ਨੰਗਾ ਕੋਠੜੀ ਵਿੱਚ ਰੱਖਿਆ ਫਿਰ ਟੋਟਲ 21ਸਾਲ 8ਮਹੀਨੇ 8ਦਿਨ ਬਾਦ ਜੇਲ੍ਹ ਵਿੱਚੋਂ ਰਿਹਾ ਹੋਇਆ ਹਾਂ 33ਮਹੀਨੇ ਫਾਂਸੀ ਦੀ ਸਜ਼ਾ ਵਿੱਚ ਵੀ ਰਿਹਾ ਫਿਰ ਹਾਈਕੋਰਟ ਨੇ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਤੇ ਕਰੀਬ 13ਕੋਠੜੀ ਵਿੱਚ ਗੁਜ਼ਾਰੇ ਧੰਨਵਾਦ ਜੀ ਬਹੁਤ ਵਧੀਆ ਜਾਨਕਾਰੀ ਕੰਮ ਕਰ ਰਹੇ ਹੋ ਉਮੀਦ ਹੈ ਆਪਾ ਜਿੱਤਾਂ ਗੇ ਜ਼ਰੂਰ ਜੰਗ ਜਾਰੀ ਰੱਖਿਓ ਧੰਨਵਾਦ ਜੀ
@gurcharansinghgill8093
@gurcharansinghgill8093 21 күн бұрын
ਧੰਨ
@sattibains4818
@sattibains4818 21 күн бұрын
🙏🙏🙏🙏🙏🙏🙏🙏
@manjitjawandha6436
@manjitjawandha6436 20 күн бұрын
@@darbarasingh3122 ਸਭ ਨੇ ਸੁਣ ਲਈ ਮੇਰੇ ਵੀਰ। ਦੀ ਗਾਥਾ। ਬਸ ਇਹੀ ਕੁਸ਼ ਪਤਾ ਨਹੀ ਕਿਸ। ਕਿਸ। ਨਾਲ ਹੋਇਆ ਸ਼ੋ ਮੇਰੇ ਵੀਰੋ ਸਬਰ ਦਾ ਫਲ ਹੀ ਠੀਕ ਹੈ ਓਹ ਵਾਹਿਗਰੂ। ਹੀ ਸੁਣੇਗਾ ਜੋ ਜਾਲਮ ਬੰਦੇ ਸਨ ਉਹ ਵੀ ਇੱਕ ਹੈਵਾਨ ਸਨ ਜਾ ਇੰਨਸਾਨ ਇਹ ਨਹੀ ਪਤਾ ਕਿ ਕੀ ਵਿਰਤੀ ਸੀ ਉਹਨਾ ਸਮਾਂ ਬਹੁਤ ਲੰਘ ਗਿਆ ਹੁਣ ਤਾਂ ਲ਼ਗਦਾ ਸਾਰੇ ਤੁਰ ਹੀ ਗਏ ਹਨ
@romysandhu27
@romysandhu27 20 күн бұрын
ਆਪਣੇ ਬਾਰੇ ਕੁਝ ਦੱਸੋ ਖਾਲਸਾ ਜੀ, ਕੀ ਨਾਂ ਤੇ ਕਿਹੜਾ ਪਿੰਡ ?
@newsandeducation3799
@newsandeducation3799 13 күн бұрын
You are great.. Parmatma tuhanu parkh chuka hai.. Tusi ghaint bnde o
@SandhuHardeep-jm1xz
@SandhuHardeep-jm1xz 21 күн бұрын
ਸਚ।ਗੱਲ
@hardialsingh612
@hardialsingh612 21 күн бұрын
Bhai SURINDER SINGH JI. Please bring these criminals to justice and to the highest authorities for their crimes. Truth must always be revealed.
@GurumeetSingh-yj1lp
@GurumeetSingh-yj1lp 21 күн бұрын
ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀਕਲਾ ਗੁਰੂ ਸਾਹਿਬ ਬਖਸ਼ਿਸ਼ ਕਰਨ ਤੇ ਇਸੇ ਤਰ੍ਹਾਂ ਹੀ ਆਪ ਵੱਧ ਚੜ ਕੇ ਪੰਥ ਦੀ ਪੰਜਾਬ ਦੀ ਸਿੱਖ ਧਰਮ ਦੀ ਸੇਵਾ ਕਰਦੇ ਰਹੋ ਮੈਂ ਵੀਰ ਜੀ ਇੱਕ ਨਿਜੀ ਵਿਚਾਰ ਰੱਖਣਾ ਚਾਹੁੰਦਾ ਹਾਂ ਜੋ ਕਿ ਅੱਜ ਦੇ ਮਸਲੇ ਤੋਂ ਵੱਖਰਾ ਵਿਚਾਰ ਹੈ ਸਾਡਾ ਖਾਲਸਾ ਰਾਜ ਛੇਤੀ ਤੋਂ ਛੇਤੀ ਆ ਜਾਵੇ ਬਹੁਤ ਹੀ ਚੰਗੀ ਗੱਲ ਹੈ ਸਿੱਖ ਕੌਮ ਦਾ ਭਲਾ ਹੀ ਇਸ ਦੇ ਵਿੱਚ ਹੈ ਦੂਜੀ ਗੱਲ ਕਿ ਇਕ ਉਪਰਾਲਾ ਹੋਰ ਕਰੋ ਕਿ ਸਾਡੀ ਸੰਸਥਾ ਐਸ ਜੀ ਪੀ ਸੀ ਉਹਨੂੰ ਆਜਾਦ ਕਰਾਉਣ ਦਾ ਉਪਰਾਲਾ ਜਰੂਰ ਕਰਾਓ ਜਿੰਨੀਆਂ ਵੀ ਪੰਥ ਦਰਦੀ ਜਥੇਬੰਦੀਆਂ ਹਨ ਉਹਨਾਂ ਨੂੰ ਇੱਕ ਜੁੱਟ ਕਰਕੇ ਬੜੇ ਤਰੀਕੇ ਦੇ ਨਾਲ ਵੋਟਾਂ ਬਣਾ ਕੇ ਤੇ ਸਿੱਖਾਂ ਦੀਆਂ ਵੋਟਾਂ ਬੜੇ ਢੰਗ ਦੇ ਨਾਲ ਉਕਤਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਥੇ ਜਿਹੜਾ ਆਰਐਸਐਸ ਬਾਲਾਂ ਦੇ ਰਾਹੀਂ ਕਾਬਜ ਹੋ ਚੁੱਕੀ ਹੈ 90% ਜਿਹੜਾ ਉਥੇ ਲਾਣਾ ਬੈਠਾ ਹੈ ਉਹ ਸਿਰਫ ਤੇ ਸਿਰਫ ਉਹਨਾਂ ਦੀਆਂ ਅੱਖਾਂ ਗੋਲਕਾਂ ਦੇ ਵੱਲ ਹਨ ਇਹਨਾਂ ਨੂੰ ਕਿਸ ਤਰ੍ਹਾਂ ਉਥੋਂ ਕੱਢਿਆ ਜਾਵੇ ਜਿਸ ਦਿਨ ਸਾਡਾ ਇਹ ਕੰਮ ਹੋ ਗਿਆ ਸਾਡੀ ਉਹ ਸੰਸਥਾ ਸਿੱਖੀ ਦੀ ਸਿੱਖੀ ਦੇ ਕੰਮ ਕਰਨ ਲੱਗ ਪਈ ਤੇ 50% ਸਾਡੇ ਮਸਲੇ ਹੱਲ ਹੋ ਜਾਣਗੇ ਤੇ 50% ਸਾਡਾ ਖਾਲਸਾ ਰਾਜ ਕਾਇਮ ਹੋ ਜਾਵੇਗਾ ਇਹ ਮੇਰੀ ਆਪਣੀ ਨਿੱਜੀ ਰਾਏ ਹੈ ਮੈਂ ਆਪ ਜੀ ਦੇ ਉੱਤੇ ਟਿੱਪਣੀ ਨਹੀਂ ਕਰਦਾ ਆਪ ਜੀ ਦਾ ਉਪਰਾਲਾ ਬਹੁਤ ਵਧੀਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-lf7pb5tj3g
@user-lf7pb5tj3g 8 күн бұрын
ਜਦੋ ਇੰਦਰਾ ਗਾਂਧੀ ਨੇ ਹਰਮੰਦਿਰ ਸਾਹਿਬ ਤੇ ਹਮਲਾ ਕਰਵਾਇਆ ਕੋਈ ਕੇਸ ਨਹੀ,ਇੰਦਰਾ ਗਾਂਧੀ ਤੇ ਹਮਲਾ ਹੁੰਦਾ ਤਾਂ ਉਹ ਸਿੰਘ ਹੁਣ ਤੱਕ ਜੇਲਾਂ ਵਿੱਚ ਕਿਉ।
@JaswantSingh-te9xt
@JaswantSingh-te9xt 21 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ
@SurenderSingh-sg9hr
@SurenderSingh-sg9hr 21 күн бұрын
वाहे गुरु जी का खालसा वाहे गुरु जी की फतेह जी
@khalsahealthwellness8443
@khalsahealthwellness8443 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਚੰਗਾ ਉਪਰਾਲਾ ਹੈ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਇਹ ਕੰਮ ਸ਼ਲਾਘਾ ਜੋਗ ਹੈ
@khalsahealthwellness8443
@khalsahealthwellness8443 21 күн бұрын
ਇਹਨਾਂ ਜਲਾਦਾਂ ਦੇ ਪਰਿਵਾਰ ਜੋ ਅਮਰੀਕਾ ਤੇ ਕੈਨੇਡਾ ਚ ਬਸ ਰਹੇ ਹਨ ਉਹਨਾਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ
@baldevsinghgillbudhsinghwa9352
@baldevsinghgillbudhsinghwa9352 21 күн бұрын
ਧੰਨਵਾਦ ਬਾਈ ਸੁਰਿੰਦਰ ਸਿੰਘ ਜੀ।
@sukhwindersinghaulakh5813
@sukhwindersinghaulakh5813 10 күн бұрын
ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jbs0240
@jbs0240 21 күн бұрын
Inna Kanjar Police Officers wich SSP Raj Krishan Besi te SSP Shiv Kumar da naam shamil karo.
@JaswinderSingh-bh5hy
@JaswinderSingh-bh5hy 21 күн бұрын
True 👍
@jaswantsinghjaswant6877
@jaswantsinghjaswant6877 21 күн бұрын
ਗੰਦਸਤਾਨ ਦੇ ਦਿਨ ਥੋਹੜੇ ਰਹਿ ਗਏ ਆ । ਖਾਲਿਸਤਾਨ ਬਹੁਤ ਜਲਦੀ ਹੌੰਦ ਵਿਚ ਆ ਰਿਆ ਗਿਣ ਗਿਣ ਹਿਸਾਬ ਲਿਆ ਜਾਵੇਗਾ ਯਹੂਦੀਆ ਤਰਾੰ ।। ਖਾਲਿਸਤਾਨ ਬਨਣ ਤੋ ਬਾਅਦ ਵਿਚ ਇਹ ਜਾਲਮ ਇੰਡੀਆ ਞਾ ਨਾਮ ਲੈਣ ਤੋ ਵੀ ਇਹ ਡਰਿਆ ਕਰਨਗੇ । ਬਾਮਣਾ ਦਾ ਨਾਸ ਹੋਣਾ ਹੁਣ ਤਿਹ ਹੋ ਗਿਆ ਅਗੇ ਤਾ ਸਿਖਾੰ ਨੇ ਬਚਾ ਲਾਏ ਸੀ ਹੁਣ ਇਹਨਾ ਨੂੰ ਕੋਈ ਨਹੀ ਬਚਾ ਸਕੇਗਾ
@kashmirsingh6991
@kashmirsingh6991 21 күн бұрын
ਵੀਰ ਜੀ ਬਿਲਕੁਲ ਸਹੀ✅❤
@Punjabstate6677-mm7ff
@Punjabstate6677-mm7ff 21 күн бұрын
ਬਿਲਕੁੱਲ ਸਾਰਾ ਹਿਸਾਬ ਲਿਆ ਜਾਵੇਗਾ
@didaarrana5026
@didaarrana5026 20 күн бұрын
Guru fateh ji sareya nu❤❤🙏🙏🙏🙏🙏 Mera khalsa Rasj❤❤
@bahadursingh2645
@bahadursingh2645 21 күн бұрын
ਸੁਰਿੰਦਰ ਸਿੰਘ ਜੀ ਸੱਚ ਦੱਸਣ, ਤੇ ਖਾਸ,ਕਰ,ਜਦੋਂ, ਸੰਘਰਸ਼ ਸਮੇਂ, ਨੋਜਵਾਨਾਂ ਨੂੰ ਨਜਾਇਜ਼,ਮਾਰੇ,ਦ੍ੱਸਣ, ਤੇ ਧੰਨਵਾਦ ਵਹਿਗੁਰੂ,ਭਾਲ,ਕਰੇ
@JagtarSingh-uq6xs
@JagtarSingh-uq6xs 21 күн бұрын
ਵਾਹ ਵੀਰ ਜੀ ਯਾਦ ਆਈ ਦਰਦਾਂ ਦੀ
@GurmeetKaur-xt4wp
@GurmeetKaur-xt4wp 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ
@user-rv8gk7rp5j
@user-rv8gk7rp5j 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@triloksingh4126
@triloksingh4126 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਅਕਾਲ ਪੁਰਖ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੋ ਕ।
@MaanSingh-rt6gt
@MaanSingh-rt6gt 21 күн бұрын
ਬਾਈ ਸੁਰਿੰਦਰ ਸਿੰਘ ਵੀਰਜੀ ਵਾਹਿਗੁਰੂ ਮੇਰੀ ਉਮਰ ਵੀ ਆਪ ਜੀ ਨੂੰ ਲਾ ਦੇਣ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀ ਕਲਾ ਚ ਰੱਖਣ ਲੱਗੇ ਰਹੋ
@SK-io4gd
@SK-io4gd 21 күн бұрын
ਥਰਡ ਡਿਗਰੀ ਟਾਰਚਰ ਕਰਨ ਵਾਲੇ ਅਫਸਰਾਂ ਅਤੇ ਉਨ੍ਹਾਂ ਦੇ ਮਾਤਹਿਤ ਅਸਲ ਟਾਰਚਰ ਕਰਨ ਵਾਲੀ ਪੂਰੀ ਟੀਮ (ਜੇਕਰ ਸੰਭਵ ਹੋਵੇ) ਦੇ ਨਾਮ ਵੀ ਨਸ਼ਰ ਕੀਤੇ ਜਾਣ ਤਾਂ ਜੋ ਅਜਿਹੇ ਸੱਭ ਚਿਹਰੇ ਸਮਾਜ ਵਿੱਚ ਨੰਗੇ ਹੋ ਸਕਣ।
@HarjinderSINGH-gh6hr
@HarjinderSINGH-gh6hr 20 күн бұрын
ਬਿਲਕੁਲ ਜੀ
@himmatbhullar.jpskhalsa7755
@himmatbhullar.jpskhalsa7755 21 күн бұрын
ਸੁਰਿੰਦਰ ਸਿੰਘ ਇਹ ਸਪੇਰੀਮਿੰਟ ਮੇਰੇ ਅਤੇ ਮੇਰੇ ਪਰਿਵਾਰ ਦੇ 6 ਹੋਰ ਮੈਬਰ ਜਿਨ੍ਹਾਂ ਵਿੱਚੋ ਤਿੰਨ ਮੈਬਰਾਂ ਅਨਆਈ ਮੌਤ ਹੋ ਗਈ .
@user-mj8dt8uy4l
@user-mj8dt8uy4l 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ
@ppsingh3876
@ppsingh3876 21 күн бұрын
ਸ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ
@HarmeetSingh-ln3ng
@HarmeetSingh-ln3ng 20 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜਿਉਂਦੇ ਰਹੋ ਸ਼ੇਰੋ। ਬਿਲਕੁਲ ਚੰਗੀ ਤਰ੍ਹਾਂ ਨੱਗੇ ਕਰੋ
@user-lf7pb5tj3g
@user-lf7pb5tj3g 8 күн бұрын
ਦੇਸ਼ ਛੱਡਕੇ ਭੱਜ ਸਕਦੇ ਹਾਂ ਪਰ ਰੱਬ ਕੋਲੋ ਨਹੀ।
@mohindersinghparhar3729
@mohindersinghparhar3729 21 күн бұрын
It will be very bold step and can lead to difficult situations for those who committed crimes
@golewaliagill4088
@golewaliagill4088 21 күн бұрын
ਇਨ੍ਹਾਂ ਵਿੱਚ ਹਰਚਰਨ ਉਰਫ਼ ਸੈਂਸੀ ਥਾਣੇਦਾਰ ਗੋਬਿੰਦ ਰਾਮ ਐਸ ਐਸ ਪੀ ਝਿਰਮਲ ਥਾਣੇਦਾਰ ਹੋਰ ਬਹੁਤ ਸਾਰੇ
@GurmailSingh-fr9ph
@GurmailSingh-fr9ph 21 күн бұрын
Jhilmal jdon jaito c
@jugdevsinghgill2776
@jugdevsinghgill2776 21 күн бұрын
ਵਾਹਿਗੁਰੂ ਜੀ
@mohonsinghmann707
@mohonsinghmann707 20 күн бұрын
ਵੀਰ ਜੀ ਯੁੱਗ ਯੁੱਗ ਵੱਸਦੇ ਰਹੋ ਵਾਹਿਗੁਰੂ ਜੀ ਚੜਦੀ ਕਲਾ ਕਰਨ ਜੀ। ਹਿਰਦੇ ਵਲੂਧਣ ਵਾਲੀਆ ਯਾਦਾਂ ਅੱਖਾਂ ਮੂਹਰੇ ਆ ਗਈਆਂ ,ਬਹੁਤ ਔਖਾ ਸਮਾਂ ਸੀ।
@mohindersingh8893
@mohindersingh8893 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
@jaswindersingh-lq6sl
@jaswindersingh-lq6sl 21 күн бұрын
Power hamesha Hindu zalima kol nhi hovegee, Sikha da qatil hindustan USSR wang sheti khillar javega
@jaswantsinghjaswant6877
@jaswantsinghjaswant6877 21 күн бұрын
ਜਰੂਰ ਦਸਿਆ ਕਰੋ ਜੀ ਲਿੰਕ ਭੇਜਿਆ ਕਰੋ ਜੀ ਧਨਵਾਦ ਜੀ ਥੋਡਾ
@Baldevsinghnangal-wy9wu
@Baldevsinghnangal-wy9wu 21 күн бұрын
ਗੱਲ ਕੁੱਝ ਨਹੀਂ,ਇਹ ਆਮ ਲੋਕਾਂ ਨੇ ਹੰਢਾਇਆ ਸੁਣਿਆ ਹੈ। ਵਕਤ ਖਾਧਾ ਹੈ ਗੱਲ ਲਮਕਾ ਕੈ।ਕੁਝ ਵੀ ਨਵਾਂ ਨਹੀਂ।
@Santokhsingh2123
@Santokhsingh2123 12 күн бұрын
ਬਲਵਿੰਦਰ ਸਿੰਘ ਪੱਖੋਂਕੇ ਦੇ ਬਹੁਤ ਜਾਣ ਕਾਰੀ ਹੈਗੀ
@ranjitkhosa1450
@ranjitkhosa1450 21 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-vp9xz4ko7f
@user-vp9xz4ko7f 21 күн бұрын
Waheguru ji🙏🙏🙏🙏🙏
@sukhdevsinghkhalsa1921
@sukhdevsinghkhalsa1921 21 күн бұрын
ਬਿਲਕੁਲ ਇਸ ਤਰਾਂ ਸ਼ਦੱਦਦ ਹੋਇਆ ਹੈ ।ਇਸ ਦਾ ਲੇਖਾ ਚੋਖਾ ਜਰੂਰ ਹੋਣਾ ਹੈ ।ਜਿਵੇਂ ਬਾਬਰ ਆਇਆ ਹਿੰਦੁਸਤਾਨ ਵਿਚ ਉਸੇ ਤਰਾਂ ਹਿੰਦੁਸਤਾਨ ਵਿਚ ਬਾਬਰ ਦਾ ਰੂਪ ਬਣ ਕੇ ਕਾਲ ਆਵੇਗਾ ।ਕਿਉਂਕਿ ਕਿ ਇਸ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ। ਉਸ ਦਾ ਫੈਸਲਾ ਰੱਬ ਕਰੇਗਾ। ਪੁੰਨੀ ਪਾਪੀ ਸਾਰੇ ਲੋਕਾਂ ਉਪਰ ਇਹ ਝੱਖੜ ਝੁਲ ਸਕਦਾ।ਬਿਲਕੁਲ ਠੀਕ ਜੈਕਾਰ ਕੀਓ ਧਰਮੀਆ ਕਾ ਪਾਪੀ ਕਉ ਡੰਡ ਦੀਓਇ। ਕੂੜ ਨਿਖੁੱਟੇ ਨਾਨਕਾ ਓੜਕ ਸਚ ਰਹੀ ਇਹ ਜਰੂਰ ਹੋਵੇਗਾ। ਧੰਨਵਾਦ ਜੀ ਆਪ ਜੀ ਦਾ ।
@hskhals
@hskhals 20 күн бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਤੁਸੀਂ ਕਰ ਰਹੇ ਬਹੁਤ ਵਧੀਆ ਇਹ ਸਭ ਕੁਝ ਹੋਣਾ ਚਾਹੀਦਾ ਇਹ ਜਿਦਾਂ ਇਹਨਾਂ ਨੇ ਸਾਡੇ ਨਾਲ ਕੀਤਾ ਸਾਡੀ ਕੌਮ ਦੇ ਨਾਲ ਇਹ ਦੁਨੀਆ ਨੂੰ ਤਾਂ ਪਤਾ ਲੱਗਣਾ ਚਾਹੀਦਾ ਨਾ ਵੀ ਇਹ ਕਿੱਡੇ ਗੰਦੇ ਆ ਤੇ ਦੂਸਰਾ ਇਹਨਾਂ ਦੀ ਗੰਦੀ ਔਲਾਦ ਗਾਂ ਇਥੇ ਐਸ਼ ਕਰ ਰਹੀ ਆ ਇਹ ਬਿਲਕੁਲ ਸਹੀ ਆਪ ਜੀ ਕਾਰੇ ਬਿਲਕੁਲ 100% ਤੋਂ 100% ਸਹੀ ਕਰ ਰਹੇ ਹੋ ਤੇ ਕਰੀ ਚੱਲੋ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ
@user-je2mc5sp3q
@user-je2mc5sp3q 18 күн бұрын
#ਬੋਹਤ #ਸਹੀ ਕੰਮ #ਸ਼ੁਰੂ ਕੀਤਾ #ਸੁਰਿੰਦਰ #ਸਿੰਘ #ਵੀਰ #ਜੀ ,,,,,, ਅਸੀ #ਤੁਹਾਡੇ ਨਾਲ ਹਾ ,,, 🙏🏻🙏🏻
@pannusaab7837
@pannusaab7837 21 күн бұрын
Vvvv good job I aggro with you
@HarjinderSINGH-gh6hr
@HarjinderSINGH-gh6hr 20 күн бұрын
bro ਜਲਦੀ ਨਾਮ ਨਸ਼ਰ ਕਰੋ ਇਹੋ ਜਿਹੇ ਬਿਸਟਾ ਦੇ ਕੀੜੇ ਗੰਦ ਅਫ਼ਸਰਾਂ ਦੇ . ..! 🦁🦁
@Santokhsingh2123
@Santokhsingh2123 12 күн бұрын
ਜਿਹੜੇ ਲੀਡਰਾਂ ਨੇ ਸੱਬ ਕੁਛ ਕਰਵਾਇਆ ਓਹਨਾ ਦੀਆ ਵੀ ਲਿਸਟਾਂ ਤਿਆਰ ਕਰੋ ਬਹੁਤ ਕੁੱਜ ਕੀਤਾ ਜਾਲਮ ਪੁਲਿਸ ਨੇ ਦੱਸਣ ਤੋਂ ਗੱਲ ਅਗਾਂਹ ਹੈ
@balwindermanghera8497
@balwindermanghera8497 21 күн бұрын
ਬਹੁਤ ਵਧੀਆ ਆਪ ਜੀ ਵਲੋ ਇਸ ਵਿਸ਼ੇ ਤੇ ਉਪਰਾਲਾ
@JaswantSingh-rq4mo
@JaswantSingh-rq4mo 21 күн бұрын
ਵਾਹਿਗੁਰੂ ਚੜਦੀ ਕਲਾ ਬਖਸ਼ਣ
@mohansingh3290
@mohansingh3290 21 күн бұрын
Waheguru ji Chardikala rakhna
@amardeepkhalsa2459
@amardeepkhalsa2459 21 күн бұрын
Wehegaru ji
@jagmindersingh1797
@jagmindersingh1797 10 күн бұрын
Waheguru Ji Maharaj Tera hi sab sadka hai AAP Ji bahut hi changa kar rahe ho
@harjeetsinghsandhu8039
@harjeetsinghsandhu8039 21 күн бұрын
ਖਾਲਸਾ ਜੀ ਖਾਲਸਿਤਾਨ ਬਣਾ ਜਾ ਨਾ ਬਣਾ ਪਰ ਆਪਣੇ ਆਪ ਨੂੰ ਸਿੱਖ ਕੌਮ ਦੇ ਦਰਦੀ ਅਖਵਾਉਣ ਵਾਲਿਆ ਨੇ ਆਪਣੇ ਮਹਿਲ ਜ਼ਰੂਰ ਬਣਿਆ ਲੈਣ ਆ ਸਿੱਖ ਕੌਮ ਦਾ ਤਾਂ ਰੱਬ ਹੀ ਰਾਖਾ
@fankomiyodheyade
@fankomiyodheyade 21 күн бұрын
ਸਾਰੀਆਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਬੇਸ਼ੱਕ ਵਾਹਿਗੁਰੂ ਹੀ ਬਲੀ ਹੈ ਓਸੇ ਦੇ ਹੱਥ ਡੋਰ ਹੈ ਹਰ ਕੁੱਝ ਘਟਣ ਦੀ ਪਰ ਕੌਮ ਵਿੱਚ ਸ਼ਹੀਦੀਆਂ ਵੀ ਲੱਖਾਂ ਹੀ ਹੋਈਆਂ ਹਨ ਓਨਾ ਤੇ ਪਾਣੀ ਨਾ ਪਾਓ
@SatnamSingh-wv9gg
@SatnamSingh-wv9gg 10 күн бұрын
ਓ ਭਰਾਵਾਂ ਸਾਰੇ ਇਕੋ ਜਿਹੇ ਨਹੀਂ ਹੁੰਦੇ ਪਰ ਆਪਣੀ ਲੋਕ ਹਰੇਕ ਨੂੰ ਇੱਕੋ ਰੱਸੇ ਨਾਲ ਬੰਨ੍ਹਣ ਲੱਗ ਜਾਂਦੇ ਨੇ ਕੌਮ ਵਿੱਚ ਬਹੁਤ ਹੀਰੇ ਬੰਦੇ ਵੀ ਜਿੰਨਾ ਨੇ ਸਾਰੀ ਜ਼ਿੰਦਗੀ ਆਪਣੇ ਦੇਸ਼ ਬਣਾਉਣ ਖਾਤਰ ਲਾਈ ਏ ਜੇਕਰ ਇੰਨ੍ਹਾਂ ਸੌਖੇ ਨੇ ਮਹਿਲ ਬਣਾਉਣੇ ਤਾਂ ਤੂੰ ਵੀ ਕਿਉਂ ਚੁੱਪ ਬੈਠਾ ਏ ਬੱਣਾਂ ਫਿਰ ਇਹ ਤਾਂ ਬਹੁਤ ਸੌਖਾ ਤਰੀਕਾ ਏ ਹਰੇਕ ਦੀਆਂ ਲੱਤਾਂ ਭਾਰ ਨੀ ਝੱਲਦੀਆਂ ਕਹਿੰਣਾ ਸੌਖਾ ਹੁੰਦਾ
@balwindersinghjattana5770
@balwindersinghjattana5770 20 күн бұрын
ਖਾਲਸਾ ਜੀ ਮੁਗਲਾਂ ਦੇ ਬਰਾਬਰ ਦਾ ਤਸਦਦ ਹੋਇਆ ਉਦਹਾਰਨ ਡਾਗ ਨਾਲ ਪੈਰ ਕੁੱਟਣੇ ਪਟੇ ਮੋਟਰ ਆਲੇ ਪੁੱਠਾ ਲਮਕਾਉਣਾ ਨਹੁੰ ਖਿੱਚਣੇ ਪਾਣੀ ਚ ਡੋਬਣਾ ਬਰਫ ਤੇ ਲਿਟਾਉਣਾ ਗੁਪਤ ਅੰਗ ਚ ਡਾਂਗ ਹੱਡੀਆਂ ਤੋਡ਼ਨੀਆ ਗਰਮ ਪਰੈਸਾਂ ਅੱਗ ਚ ਸਾਡ਼ਨਾ ਜੀਪ ਜਾਂ ਕੈਂਟਰ ਪਿੱਛੇ ਘਡ਼ਈਸਣਾ ਦੋ ਜੀਪਾਂ ਨਾਲ ਬੰਨ ਕੇ ਪਾਡ਼ਨਾ ਉਬਲਦੇ ਪਾਣੀ ਚ ਸੁਟਣਾ ਅੱਖਾਂ ਕੱਢਣੀਆਂ ਪੱਟ ਚੀਰਨੇ ਹੱਥ ਵੱਢਣੇ ਵਾਲ ਬੰਨ ਕੇ ਲਮਕਾਉਣਾ ਸਰੀਏ ਖੁਭੋਣੇ
@SarpanchjassGill-zh7ww
@SarpanchjassGill-zh7ww 14 күн бұрын
ਬਹੁਤ ਵਧੀਆ programme ਸਰਦਾਰ ਸੁਰਿੰਦਰ ਸਿੰਘ ❤❤
@user-xy5zi1ri4k
@user-xy5zi1ri4k 12 күн бұрын
Bai g tuhnu v salut.h 🙏🏻🙏🏻🙏🏻🙏🏻🙏🏻🙏🏻🙏🏻Waheguru Ji
@user-ss9yu8fu3q
@user-ss9yu8fu3q 21 күн бұрын
INSPITE OF DOING CRUTALITY & BRUTALTY UPON SIKHS COMMUNITY INDIA WHY NOT COME ON TABLE AS PER DEMOCRATIC WAY UPON KHALISTAN DISPUTE -- MM.ALI
@jagrajsandhu8421
@jagrajsandhu8421 18 күн бұрын
ਪਿਆਰੇ ਵੀਰ ਜੀ ਸੁਰਿੰਦਰ ਸਿੰਘ ਜੀ ♥️ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🥰🙏,
@Singhsingh-vh7hw
@Singhsingh-vh7hw 14 күн бұрын
Good job 👏 surinder g
@jasssingh9982
@jasssingh9982 17 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਤਾਨ ਜਿੰਦਾਬਾਦ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ
@mechanicjasvirdhudike
@mechanicjasvirdhudike 17 күн бұрын
ਵਾਹਿਗੁਰੂ ਜੀ ਮੇਹਰ ਕਰੇ ਓ ਸਭ ਤੇ 🙏🙏🙏🙏
@DALBIRSINGH-bz6sg
@DALBIRSINGH-bz6sg 15 күн бұрын
ਇਨ੍ਹਾਂ ਸਾਰੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਨਾਮ ਦੀ ਇੱਕ ਸੂਚੀ ਬਣਾ ਕੇ ਨਸ਼ਰ ਕਰਨੇ ਬਣਦੇ ਹਨ
@abhijotSingh-tu9ry
@abhijotSingh-tu9ry 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@surjitgill6411
@surjitgill6411 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@BalwinderSingh-wi7qr
@BalwinderSingh-wi7qr 15 күн бұрын
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ।
@jaswindersingh-lq6sl
@jaswindersingh-lq6sl 21 күн бұрын
Jo ihna police walaya na bijeya teha ih police wale kattan ge
@hardeepsingh-rk9cm
@hardeepsingh-rk9cm 18 күн бұрын
ਵਾਹਿਗੁਰੂ ਜੀ।
@kuldeepsinghgill9851
@kuldeepsinghgill9851 21 күн бұрын
Mere satkaryog veer Surinder Singh g nu satsri akaal Raj krega Khalsa Khalistan jindabad.
@dgpsingh6704
@dgpsingh6704 9 күн бұрын
ਵੀਰ ਸੁਰਿੰਦਰ ਸਿੰਘ ਕੋਈ ਮੋਬਾਈਲ ਨੰਬਰ ਜਾਰੀ ਕਰੋ ਤੇ ਭਾਰਤ ਵਿੱਚੋਂ ਜਿਹਨਾਂ ਪਰਿਵਾਰਾਂ ਤੇ ਪੁਲਿਸ ਤਸ਼ੱਦਦ ਹੋਇਆ ਹੈ ਉਹੋ ਤੁਹਾਡੇ ਦਿੱਤੇ ਹੋਏ ਮੋਬਾਈਲ ਨੰਬਰ ਤੇ ਜਾਣਕਾਰੀ ਸਾਂਝੀ ਕਰਨ।
@parmjitkaur5985
@parmjitkaur5985 17 күн бұрын
ਬਹੁਤ ਵਧੀਆ ਉਪਰਾਲਾ ਹੈ🙏🙏🙏
@KuldeepSingh-qb9kt
@KuldeepSingh-qb9kt 13 күн бұрын
ਇਹ ਲੋਕ ਸਿੱਖ ਕੌਮ ਨੂੰ ਦੇ ਵਿੱਚੋਂ ਇੱਕ ਜਲਾਦ ਹਨ💯💯
@baldevsinghgillbudhsinghwa9352
@baldevsinghgillbudhsinghwa9352 21 күн бұрын
ਭਾਣਜੇ ਨੇ ਆਪਣੇ ਮਾਮੇ ਬਾਰੇ ਦੱਸਿਆ, ਤਾਂ ਮੈਨੂੰ ਰੋਣਾ ਆ ਗਿਆ ਬਾਈ ਸੁਰਿੰਦਰ ਸਿੰਘ ਜੀ।
@ppsingh3876
@ppsingh3876 21 күн бұрын
ਭਾਈ ਸਾਹਿਬ ਜੀ ਇਹ ਸੁਣ ਕੇ ਮੇਰਾ ਖੂਨ ਖੋਲ ਰਿਹਾ ਹੈ ਦੇਸੋ ਮੈਂ ਕੀ ਕਰਾਂ
@jasbirsingh2073
@jasbirsingh2073 21 күн бұрын
ਸਤਿ ਸ਼੍ਰੀ ਅਕਾਲ .ਬਹੁਤ ਵਧੀਆ ਉਪਰਾਲਾ ,ਚੈਨਲ ਵਾਲੇ ਵਿਧਾਈ ਦ ਪਾਤਰ ਹੋ
@manjitjawandha6436
@manjitjawandha6436 21 күн бұрын
ਲਿਸਟਾਂ ਦੇ ਕੇ ਜਾਦਸ ਕੀ ਹੋਵੇਗਾ ਮੇਰੇ ਵੀਰ ਕੁਸ਼ ਨਹੀ ਹੋਣਾ ਕੁਸ਼ ਤੁਰ ਗਏ ਹਨ। ਕੁਸ਼ ਤੁਰਨ ਵਾਲੇ ਹਨ ਮੇਰੇ ਵੀਰ ਕਦੇ ਫੈਸਲੇ ਹੁੰਦੇ ਸੁਣੇ ਨਹੀਂ ਬਸ ਰੱਬ ਖੈਰਕਰੇ
@fankomiyodheyade
@fankomiyodheyade 21 күн бұрын
ਕਦੇ ਉਮੀਦ ਨਹੀਂ ਛੱਡੀਦੀ ਹੁੰਦੀ ਤੇ ਸੰਘਰਸ਼ ਨਹੀਂ ਛੱਡੀਦੇ, ਜੇਕਰ ਰਾਤ ਬਣੀ ਹੈ ਤਾਂ ਦਿਨ ਵੀ ਬਣਿਆ ਹੈ, ਜੇਕਰ ਅੱਜ ਅਸੀਂ ਗੁਲਾਮ ਹਾਂ ਤਾਂ ਕੱਲ ਅਜ਼ਾਦ ਵੀ ਹੋਵਾਂਗੇ ਤੇ ਦੁਸਟਾਂ ਨੂੰ ਲੱਭ ਲੱਭ ਕੇ ਲਿਆਂਦਾ ਜਾਊ
@lovie5h271
@lovie5h271 13 күн бұрын
ਸਿੱਖ ਪੁਲਿਸ ਅਫਸਰਾ ਨੇ ਹੀ ਸਿੱਖਾ ਤੇ ਜਬਰ ਕੀਤਾ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ।ਪੰਥਕ ਸਰਕਾਰ ਨੇ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ
@dgpsingh6704
@dgpsingh6704 18 күн бұрын
ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਪੰਜਾਬ ਦੀ ਅਜ਼ਾਦੀ ਰਿਫਰੈਂਡਮ ਖਾਲਿਸਤਾਨ ਸਿੱਖਸ ਫਾਰ ਜਸਟਿਸ ਨੇ ਸਹੀ ਰਾਹ ਦਿਖਾਇਆ ਹੈ। ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗੀ ਜੱਥੇਬੰਦੀਆਂ ਅਤੇ ਮੀਡੀਆ ਜ਼ਿੰਦਾਬਾਦ
@lovelysingh9973
@lovelysingh9973 21 күн бұрын
Waheguru ji
@AjmerSingh-vt6ol
@AjmerSingh-vt6ol 21 күн бұрын
ਖਡੂਰ ਹਲਕਾ ਪੱਟੀ ਤੋ ਪਰਮਜੀਤ ਸਿਘੰ
@harjinderSingh-yy2vy
@harjinderSingh-yy2vy 4 күн бұрын
Kalstan jindabad Ap dan ho
@user-fh8yz3hd9h
@user-fh8yz3hd9h 21 күн бұрын
ਇਹਨਾਂ ਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਇਹਨਾਂ ਦੇ ਨਾਮ ਅਤੇ ਮੌਜੂਦਾ ਪਰਵਾਰ ਬਾਰੇ ਲਿਖਿਆ ਜਾਵੇ
@iqbalsingh6245
@iqbalsingh6245 18 күн бұрын
ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਆਪਣੇ ਹਿਸਾਬ ਨਾਲ ਦੇਣੀ ਹੈ ਨਾ ਕਿ ਕਿਸੇ ਸੰਧੀ ਦੇ ਹਿਸਾਬ ਨਾਲ ਪੂਰੇ ਟੱਬਰ ਨੂੰ ਚਕ ਲਓ
@gurwantsingh5068
@gurwantsingh5068 21 күн бұрын
Bhai Sahab Sardar Surinder Singh jee Aap jee nu te Aap jee de Uprale nu Salute karde han 🙏🙏🙏🙏🙏🙏🙏 from - Uttarakhand......!
@dgpsingh6704
@dgpsingh6704 18 күн бұрын
ਵੀਰ ਸੁਰਿੰਦਰ ਸਿੰਘ, ਪੰਜਾਬ ਵਿੱਚ ਦੇ ਬਹੁਤ ਸਾਰੇ ਪੁਲਿਸ ਆਫਿਸਰ, ਪੁਲਿਸ ਮੁਲਾਜ਼ਮ ਜਿਨ੍ਹਾਂ ਨੇ 1990 ਦੇ ਵੇਲਿਆਂ ਵਿੱਚ ਅੱਤ ਚੁੱਕੀ ਹੋਈ ਸੀ ਵਿੱਚੋਂ ਬਹੁਤਿਆਂ ਦੇ ਪਰਿਵਾਰ ਵਿਦੇਸ਼ੀ ਧਰਤੀਆਂ ਤੇ ਹਨ। ਤੁਸੀਂ ਆਪਣੇ ਇਸ ਚੈਨਲ ਦੁਆਰਾ ਪੁਲਿਸ ਵਧੀਕੀਆਂ ਦਾ ਰਿਕਾਰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰ ਦਿਓ , ਵੇਖਿਓ ਕਿਵੇਂ ਪੁਲੰਦੇ ਬਣਦੇ।
@newsandeducation3799
@newsandeducation3799 13 күн бұрын
Very good.. Jroor dso
@manpreetsinghdhillon2844
@manpreetsinghdhillon2844 20 күн бұрын
saluting respectfully for this project
@manpreetsinghdhillon2844
@manpreetsinghdhillon2844 20 күн бұрын
WAHEGURU ji ka KHALSA WAHEGURU ji kee FATEH
@navdhillon7151
@navdhillon7151 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਸਾਡੇ ਸਿੱਖਾ ਨੇ ਓਸ ਦੌਰ ਚ ਜੋ ਕੁਝ ਹੰਢਾਇਆ ਯਾ ਜੋ ਤਸ਼ੱਦਦ ਸਾਡੀ ਕੌਮ ਨਾਲ ਸਿੰਘਾ ਸਿੰਘਨੀਆਂ ਨਾਲ ਹੋਏ ਨੇ ਉਹ ਸਾਰੀ ਦਾਸਤਾਨ ਜਰੂਰ ਪੇਸ਼ ਕਰਨੀ ਬਣਦੀ ਹੈ ਏਸ ਵਿਚ ਜੇ ਸਾਨੂੰ ਹਾਰ ਮਹਿਸੂਸ ਹੁੰਦੀ ਲਗਦੀ ਹੈ ਤਾ ਇਸ ਵਿਚੋ ਸਾਡੇ ਨਾਲ ਹੋਏ ਜ਼ੁਲਮ ਦੀ ਦਾਸਤਾਨ ਵੀ ਤਾ ਦਿਸਦੀ ਹੈ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਅਜੇ ਵੀ ਸਟੇਟ ਦੇ ਨੈਰੇਟਿਵ ਚ ਫਸੇ ਨੇ ਉਹ ਵੀ ਸੁਣਨ ਦੇਖਣ ਕਿ ਸਾਡੇ ਨਾਲ ਕੀ ਹੋਇਆ ਅਸੀ ਕਿਸ ਜ਼ੁਲਮ ਵਿਚੋ ਲੰਘੇ ਹਾ ਤੇ ਅਸੀ ਕਿਉ ਆਪਣਾ ਦੇਸ਼ ਲੋਚਦੇ ਹਾ ਇਹਨਾ ਜਖਮਾਂ ਨੂੰ ਖੋਲ੍ਹੋ ਤੇ ਨਾਸੂਰ ਬਣਨ ਦਿਓ 🙏
@JasvinderSinghbajwa-ny7ob
@JasvinderSinghbajwa-ny7ob 19 күн бұрын
Bahut hi vadhiya uprala keeta hai tusi
@SukhwinderSingh-fj6fk
@SukhwinderSingh-fj6fk 20 күн бұрын
Waheguru ji waheguru ji waheguru ji waheguru ji waheguru ji ❤
@subhashchanderpaul9716
@subhashchanderpaul9716 8 күн бұрын
Punjab police Namak Haraam Haram Nahin.
@kantakaur4364
@kantakaur4364 21 күн бұрын
WAHEGURU JI mehar karna ji 🙏🏿
@user-sn7bx6uf8z
@user-sn7bx6uf8z 16 күн бұрын
🙏🙏🙏🙏
@gurmeethanspal5013
@gurmeethanspal5013 21 күн бұрын
Thanks virji very good
Llegó al techo 😱
00:37
Juan De Dios Pantoja
Рет қаралды 57 МЛН
A teacher captured the cutest moment at the nursery #shorts
00:33
Fabiosa Stories
Рет қаралды 48 МЛН
World’s Largest Jello Pool
01:00
Mark Rober
Рет қаралды 93 МЛН
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 13 МЛН
Jago Punjab - Fake Encounters in Punjab - Sub Inspector Live - 2 July 2013
22:59
Changing Situation in South Asia and the Sikhs
12:29
SikhSiyasat
Рет қаралды 15 М.
Battle of Amritsar Part 6
23:50
Sikh Press
Рет қаралды 20 М.
Llegó al techo 😱
00:37
Juan De Dios Pantoja
Рет қаралды 57 МЛН