Battle of Amritsar Part 6

  Рет қаралды 16,900

Sikh Press

Sikh Press

Ай бұрын

#education #sikhs #study #teacher #upsc #upscexam #india #indianarmy #army #defense #usa #indiragandhi #politics #relegion #faith #akalidal #indiancongress #congress #indianparliament #rahulgandhi #sukhbirbadal #narendermodi #modi #punjab #amritsar #sgpclive #sgpc #gurdwara #battle #fight #canada #water #air #sky #environment #animal #nature #sun #moon #nasa #planet #news #documentary #visualmedia #breaking #internationalpunjabi #punjabimedia #sikhmedia #sikhpress #talkingpunjab #surindersingh #satlujtv #satlujriver #river #lake #sea #ocean #punjabipeople #sidhumoosewala #punjabimusic #punjabimovies #1984 #chandigarh #genvaidya #genbrar #gensunderji #akaltakhat #patiala #tree #enlightenment #knowledge #punjabibooks #punjabisingers #history #sikhhistory #indianhistory #myhistory #village #punjabvillage

Пікірлер: 58
@dhandhanbabasangji7483
@dhandhanbabasangji7483 Ай бұрын
ਬਹੁਤ ਵਧੀਆ ਪੇਸ਼ਕਸ਼ ਹੈ ਭਾਈ ਸਾਹਿਬ ਜੀ ਬਹੁਤ ਧੰਨਵਾਦ ਜੀ ਸਾਰੀ ਸਿੱਖ ਕੌਮ ਨੂੰ ਜਰੂਰ ਵੇਖਣੀ ਚਾਹੀਦੀ ਹੈ
@LakhwinderSingh-pe9wg
@LakhwinderSingh-pe9wg 10 күн бұрын
❤❤❤❤❤
@LakhwinderSingh-pe9wg
@LakhwinderSingh-pe9wg 10 күн бұрын
❤❤❤❤❤
@maninderchandi4420
@maninderchandi4420 2 күн бұрын
ਵੀਰ ਜੀ ਅਾਪ ਜੀ ਦੀਅਾਂ ਸਾਰੀਅਾਂ ਗੱਲਾਂ ਦਰੁਸਤ ਹਨ, ਪਰ ਬਿਨਾ ਤਿਅਾਰੀ ਤੋ, ਅਕਸਰ, ਹਾਰ ਹੁੰਦੀ ਹੈ, ੲਿਸ ਲੲੀ, ਤਿਅਾਰੀ ਵੀ, ਜਰੂਰੀ ਹੈ, ਸਿੱਖ ਅਾਰਮੀ ਬਨਾਓਣੀ ਜਰਰੂੀ ਹੈ, ਤਾਕਿ, ਸਮੇ ਤੇ ਲੋੜ ਪੈਣ ਤੇ ਤਾਕਤ ਦੀ ਵੀ.ਵਰਤੋ ਕੀਤੀ ਜਾ ਸਕੇ.❤❤❤😄😃😀
@giansingh9874
@giansingh9874 11 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@maninderchandi4420
@maninderchandi4420 2 күн бұрын
ਸਤੁਲੁਜ, ਟੀਵੀ, ਪੰਥ ਦੀ ਅਵਾਜ ਹੈ, ਸ਼ੁਕਰਿਅਾ, ਧੰਨਵਾਦ.❤❤❤😄😃😀
@AvtarSingh-ox4lg
@AvtarSingh-ox4lg 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@harwindersingh1175
@harwindersingh1175 Күн бұрын
ਧੰਨਵਾਦ ਭਾਈ ਸੁਰਿੰਦਰ ਸਿੰਘ ਜੀ
@ManjitSingh-oj3tn
@ManjitSingh-oj3tn 3 күн бұрын
Bahut vadhya veer ji , Please carry on this prog.
@user-yv3oj7yk5o
@user-yv3oj7yk5o 29 күн бұрын
ਬਹੁਤ ਵੱਡਾ, ਸ਼ਲਾਘਾਯੋਗ ਪ੍ਰੋਗਰਾਮ। ਇਹ ਪ੍ਰੋਗਰਾਮ ਸਮੇਂ ਦੀ ਬਹੁਤ ਵੱਡੀ ਲੋੜ ਹੈ। ਇਸਨੂੰ ਜਾਰੀ ਰੱਖੋ। ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।
@HarjinderSINGH-gh6hr
@HarjinderSINGH-gh6hr 2 күн бұрын
100 ਸਿੰਘਾਂ ਨੇ ਸਾਰੀ ਆਰਮੀ ਦੀ ਬੂਥ ਲਵਾਤੀ! ਕੱਚੀ ਗੜ੍ਹੀ ਦਾ ਇਤਿਹਾਸ ਦੁਹਰਾਅ ਦਿੱਤਾ ਗੁਰੂ ਦੇ ਲਾਲਾਂ ਨੇ! 100 ਦਾ ਇੱਕ ਲੱਖ ਆਰਮੀ ਨਾਲ਼ ਮੁਕਾਬਲਾ, ਕਮਾਲ ਆ, ਧੰਨ ਤੇਰੀ ਸਿੱਖੀ! 🦁🦁
@Mera_Desh429
@Mera_Desh429 2 күн бұрын
@@HarjinderSINGH-gh6hr ਸਬ ਝੂਠ ਹੈ 😀
@Mera_Desh429
@Mera_Desh429 2 күн бұрын
ਅਗਲਿਆਂ ਨੇ ਖੁੱਡਾਂ ਵਿਚੋਂ ਖਿਚ ਕੇ ਬਾਹਰ ਕੱਢੇ
@user-sr9ub9pu4h
@user-sr9ub9pu4h Ай бұрын
ਬਹੁਤ ਸੁੰਦਰ । ਬਹੁਤ ਵਧੀਆ । ਅਤ ਸੁੰਦਰ ਵੀਚਾਰ ।
@sumermann5797
@sumermann5797 26 күн бұрын
ਵਾਹਿਗੁਰੂ ਜੀ ।
@AvtarSingh-ep4ew
@AvtarSingh-ep4ew Ай бұрын
Waheguru ji
@ManjitSingh-ce5sq
@ManjitSingh-ce5sq Ай бұрын
Ghalughara 1984
@BaliJathuwal
@BaliJathuwal 15 күн бұрын
Bahut vadhia jaankari ji 🙏
@user755b
@user755b 19 күн бұрын
Very informative based on facts and research. Thanks
@morjaat5041
@morjaat5041 Ай бұрын
Excellent report.
@harinderpalsingh7904
@harinderpalsingh7904 2 күн бұрын
Waheguru ji 🙏🏻
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਵਾਹਿਗੁਰੂ ❤
@HarpreetSingh-ti4ii
@HarpreetSingh-ti4ii Ай бұрын
Waheguru ji ka Khalsa Waheguru ji ki Fateh 🙏🙏🙏Khalsa Ji de Chennal nu Support Kro Veero Sach Sunan layi
@HarjindarSingh-zk7kh
@HarjindarSingh-zk7kh Ай бұрын
❤❤
@sukhjindersingh3605
@sukhjindersingh3605 Ай бұрын
ਵਾਹਿਗੁਰੂ ਜੀ
@user-bv6pv4wj5q
@user-bv6pv4wj5q 16 күн бұрын
Bae bhut badea jankare dete danbad
@MandeepKaur-vy7cb
@MandeepKaur-vy7cb Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@BaliJathuwal
@BaliJathuwal 15 күн бұрын
Bhaji hor low te base wali awaz ch bolya karo, bahut he vadhia jankari te awaz
@tejinderpalsingh8386
@tejinderpalsingh8386 10 күн бұрын
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭 ਵਾਹਿਗੁਰੂ ਜੀ
@maninderchandi4420
@maninderchandi4420 2 күн бұрын
ਖਾਲਿਸਤਾਨ, ਜਿੰਦਾਬਾਦ,❤❤❤ਰਾਜ ਕਰੇਗਾ , ਖਾਲਸਾ,
@tejinderpalsingh8386
@tejinderpalsingh8386 10 күн бұрын
😢😢😢😢😢😢😢😢😢😢😢😢😢😢😢😢😢😢😢😢😢
@ajitsingh9256
@ajitsingh9256 29 күн бұрын
Waheguru ji ka khalsa waheguru ji ki fateh waheguru ji
@gulrezrana3710
@gulrezrana3710 29 күн бұрын
Pakistani poet Afzal Randhawa about 84 attack ਅਫ਼ਜ਼ਲ ਅਹਸਨ ਰੰਧਾਵਾ ਨਵਾਂ ਘੱਲੂਘਾਰਾ ਸਨ ਰਾਹੀਆ ਕਰਮਾਂ ਵਾਲੀਆ ਮੈਂ ਬਿਕਰਮੀ ਦੀ ਬਾਤ ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੀ ਸਾਵੀ ਕੱਖ ਜਨਮਾ ਚੁੱਕੀ ਜਿਹੜੀ ਗੁਰੂ ਸਿਆਣੇ ਵੀਰ ਅੱਜ ਤਪਦੀ ਭੱਠੀ ਬਣ ਗਈ ਤੇ ਉਹਦੀ ਵੇਖ ਅਸੀਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਸਾਵੀ ਕੱਖ ਅਖ਼ੀਰ ਵਿਚ ਫਲੀਆਂ ਵਾਂਗੂੰ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੈਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਮਹਿਕਾਂ ਵੰਡਦੀ ਕੱਖ ਅੱਜ ਮੇਰੇ ਥਣਾਂ ਚੋਂ ਚੁੰਘਦੇ ਮੇਰੇ ਬੱਚੇ ਲਹੂ ਤੇ ਦੁੱਖ ਅੱਜ ਤਪਦੀ ਭੱਠੀ ਬਣ ਗਈ ਮੇਰੀ ਸੱਤ ਸਮੁੰਦਰ ਅੱਖ ਅੱਜ ਝੱਲੀ ਜਾਏ ਨਾ ਜੱਗ ਤੋਂ ਮੇਰੀ ਸ਼ਹੀਦਾਂ ਵਾਲੀ ਦੱਖ ਅੱਜ ਤਪਦੀ ਭੱਠੀ ਬਣ ਗਈ ਮੇਰੀ ਚੌੜੇ ਵਾਲੀ ਬਾਂਹ ਅੱਜ ਵਿਚ ਸ਼ਹੀਦੀ ਝੰਡੀਆਂ ਹੈ ਮੇਰਾ ਝੰਡਾ ਤਾਣਾ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ ਅੱਜ ਵੈਰੀਆਂ ਕੱਢ ਵਿਖਾਲਿਆ ਹੈ ਪੰਜ ਸਦੀਆਂ ਦਾ ਵੀਰ ਅੱਜ ਤਪਦੀ ਭੱਠੀ ਬਣ ਗਈ ਮੇਰੀ ਦੁੱਧਾਂ ਵੰਡਦੀ ਛਾਤ ਮੈਂ ਆਪਣੀ ਰੱਤ ਵਿਚ ਡੱਬ ਗਈ ਪਰ ਬਾਹਰ ਨਾ ਮਾਰੀ ਝਾਤ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ ਮੈਂ ਕੱਖ ਸੜੀ ਵਿਚ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ ਅੱਜ ਤਪਦੀ ਭੱਠੀ ਬਣ ਗਿਆ ਮੇਰਾ ਡਲ੍ਹਕਾਂ ਮਾਰਦਾ ਰੰਗ ਮੈਂ ਮਰ ਜਾਣੀ ਵਿਚ ਸੜ ਗਿਆ ਅੱਜ ਮੇਰਾ ਇਕ ਇਕ ਅੰਗ ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਅੱਟ ਜਿਥੇ ਦੁਨੀਆਂ ਮੱਥਾ ਟੇਕਦੀ ਉਹ ਬੂਟਾਂ ਛੱਡੀ ਭੱਟ ਮੇਰੇ ਬੁਰਜ ਮੁਨਾਰੇ ਢਾਹ ਦਿੱਤੇ ਢਾਹ ਦਿੱਤਾ ਤਖ਼ਤ ਅਕਾਲ ਮੇਰਾ ਸੋਨੇ ਰੰਗ ਰੰਗ ਅੱਜ ਮੇਰੇ ਲਹੂ ਨਾਲ਼ ਲਾਲੋ ਲਾਲ਼ ਮੇਰੀਆਂ ਖਥੀਆਂ ਟੈਂਕਾਂ ਮੀਡੀਆਂ ਮੇਰੀ ਲੋਹੀ ਬੰਬਾਂ ਗੁੱਤ ਮੇਰੇ ਕੁੱਛੜ ਅੰਨ੍ਹਿਆਂ ਗੋਲੀਆਂ ਭੰਨ ਸਿੱਟੇ ਮੇਰੇ ਪੱਤ ਮੇਰਾ ਚੌੜਾ ਰਾਤ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ ਜਿੱਦਾਂ ਕਰਚੀ ਕਰਚੀ ਹੋ ਗਈ ਮੇਰੀ ਸ਼ੀਸ਼ੇ ਦੀ ਤਸਵੀਰ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਇਸ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਤਾ ਨਾ ਮੇਲ ਪਰ ਕੋਈ ਨਾ ਉਹਨੂੰ ਭਿੜਿਆ ਉਹਨੂੰ ਵੈਰੀਆਂ ਮਾਰਿਆ ਘੇਰ ਇੰਜ ਡੱਕੇ ਰਹਿ ਗਏ ਘਰਾਂ ਚਿ ਮੇਰੇ ਲੱਖਾਂ ਪੁੱਤਰ ਸ਼ੇਰ ਸਨ ਰਾਹੀਆ ਕਰਮਾਂ ਵਾਲੀਆ ਮੈਂ ਬਿਕਰਮੀ ਦੀ ਬਾਤ ਮੇਰਾ ਚੜ੍ਹਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੇ ਲੂਂ ਲੂਂ 'ਚੋਂ ਪਈ ਵਗਦੀ ਭਾਵੇਂ ਲਹੂ ਦੀ ਇਕ ਇਕ ਨਹਿਰ ਮੈਂ ਅਜੇ ਜਿਉਂਦੀ ਜਾਗਦੀ ਮੈਂ ਝੱਲ ਗਈ ਸਾਰਾ ਕਹਿਰ ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵਡ਼ਨ ਉੱਠੇ ਪਹਿਰ ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆਲਨ ਜ਼ਹਿਰ ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਹਰ ਬਾਂਹ ਇਕ ਇਕ ਲਹਿਰ ਮੇਰੇ ਪੁੱਤਰ ਪਿੰਡੋ ਪਿੰਡ ਨੇ ਮੇਰੇ ਪੁੱਤਰ ਸ਼ਹਿਰੋ ਸ਼ਹਿਰ ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਹਰ ਵਰਕਾ ਪੜ੍ਹ ਜਦੋਂ ਭਾਰੀ ਬਣੀ ਹੈ ਮਾਂ ਤੇ ਮੇਰੇ ਪੁੱਤਰ ਆਏ ਚੜ੍ਹ ਪੜ੍ਹ! ਕਿੰਨੀ ਵਾਰੀ ਮਾਂ ਤੋਂ ਉਨ੍ਹਾਂ ਵਾਰੀ ਆਪਣੀ ਜਾਨ ਪੜ੍ਹ! ਕਿਸ ਦਿਨ ਆਪਣੀ ਮਾਂ ਦਾ ਉਨ੍ਹਾਂ ਨਹੀਂ ਸੀ ਰੱਖਿਆ ਮਾਨ ਸਨ ਰਾਹੀਆ ਰਾਹੇ ਜਾਂਦੀਆ ਤੂੰ ਲੱਖ ਰੱਖੀਂ ਇਹ ਬਾਤ ਮੇਰਾ ਡੁੱਬਿਆ ਸੂਰਜ ਚੜ੍ਹੇਗਾ ਓੜਕ ਮੱਕੇਗੀ ਇਹ ਰਾਤ
@MandeepKaur-vy7cb
@MandeepKaur-vy7cb Ай бұрын
❤❤❤❤❤❤
@NoName-jq7tj
@NoName-jq7tj 16 күн бұрын
Hello please advise is there going to be a Part 7? Thanks
@ManjitSingh-oj3tn
@ManjitSingh-oj3tn 3 күн бұрын
Surinder Veer ji , SS Akal ji , Veer ji eh film kitho di bani hai ji ?
@ManinderBatth-vz5mw
@ManinderBatth-vz5mw Ай бұрын
ਇਹ ਜੋਂ ਵੀਡਿਓ ਨੇ ਸਿੰਘਾਂ ਦੀਆਂ ਵੀਡਿਓ ਵਿੱਚ,, ਕੀ ਇਹ ਸੱਚੀਆ ਵੀਡਿਓ ਨੇ ਜਾਂ ਫਿਰ ਕਿਸੇ ਫ਼ਿਲਮ ਦੀਆ ਵੀਡਿਓ ਕੱਟ ਕੇ ਲਗਾਈਆ ਹੋਈਆ ਨੇ
@rajanpreetkaur121
@rajanpreetkaur121 27 күн бұрын
ਕੁੱਝ ਵੀਡਿਉ ਸੱਚ ਨੇ ਤੇ ਬਾਕੀ ਦੀਆਂ ਫਿਲਮਾਂਕਣ ਚੌ ਲੇਈਆ ਗਈਆ
@Mera_Desh429
@Mera_Desh429 4 күн бұрын
ਸਬ ਝੂਠ ਹੈ, ਐਵੇਂ ਬਕਵਾਸ ਕਰੀ ਜਾਂਦੇ।😂
@BinderSinghkhalsa1987
@BinderSinghkhalsa1987 Ай бұрын
Sikha nu sikha ne hi mariea aa
@sikandersingh6507
@sikandersingh6507 Ай бұрын
ਮੂਰਖ਼ ਬੰਦੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਭਾਰਤੀ ਫੌਜ ਨੇ ਮਾਰਿਆ ਸੀ ਕਿਉਂਕਿ ਫੌਜ ਨੂੰ ਸਮਾਜ ਨਾਲੋਂ ਤੋੜਿਆ ਹੋਣ ਕਰਕੇ ਝੂਠ ਦਸਿਆ ਸੀ ਕਿ ਗੁਰਦੁਆਰਾ ਸਾਹਿਬ ਵਿਚ ਸਿੱਖ ਕੌਮ ਦੇ ਦੁਸ਼ਮਣਾਂ ਨੇ ਕਬਜ਼ਾ ਕਰ ਲਿਆ ਹੈ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਲੜਾਇਆ ਗਿਆ ਸੀ
@user-ss9yu8fu3q
@user-ss9yu8fu3q 19 күн бұрын
SIKHS COMMUNITY IF IN MAJORITY IN PUNJAB AS PER DEMOCRATIC RULES HAVE FULLY RIGHT TO LIVE IN FREE LIFE -- FREEDOM IS RIGHT OF EVERY ONE IN THE WORLD --AS PER HISTORY NO ANY POWER TO CRUSH FORCELY FREEDOM FIGHTERS -- INDIA SHOULD GET LESSIOM FROM HAMAS PALISTINE --BUTA SINGH
@GurpreetSingh-wj8ch
@GurpreetSingh-wj8ch 26 күн бұрын
Indra I remember 1984 blue star
@BalwinderSingh-xq6sb
@BalwinderSingh-xq6sb 29 күн бұрын
Ramuwalla jioda a ji ose nu sab kus pta o Santa day kolley riha satar dimag a sarkar nay onu avay nai jail manteri laiea aho jay dalliea nu sarkar trakkiea baksdee a sikha da khaan Karn vastey 😢😢😢
@JaskiratSingh-pt7vl
@JaskiratSingh-pt7vl 29 күн бұрын
Waheguru ji chardi kla krn, KHALISHSTAN ZINDABAAD
@channitt420
@channitt420 Ай бұрын
ਇਹ ਜੌ ਵੀਡਿਓ ਦਿਖਾ ਰਹੇ ਹੋ ਭਾਈ ਸਾਹਿਬ ਇਹ ਕਿਹੜੀ ਮੂਵੀ ਦੀ ਆ ਦਸਿਓ
@Mera_Desh429
@Mera_Desh429 4 күн бұрын
ਇਨ੍ਹਾਂ ਦੀਆਂ ਖੁੱਦ ਦੀਆਂ ਬਣਾਈਆਂ ਹਨ।
@user-yv3oj7yk5o
@user-yv3oj7yk5o 29 күн бұрын
ਅਜਿਹੇ ਪ੍ਰੋਗਰਾਮ ਦੇ ਵੱਧ ਤੋਂ ਵੱਧ episode ਜਾਂ part ਲਿਆਉਂਦੇ ਰਹੋ।
@KulwantsinghKulwant-kc1lx
@KulwantsinghKulwant-kc1lx 28 күн бұрын
7,b aag baze,deo
@user-ss9yu8fu3q
@user-ss9yu8fu3q 24 күн бұрын
FREE KHALISTAN ZINDABAD
@jaspalsinghkailay4204
@jaspalsinghkailay4204 3 күн бұрын
ਭਾਈ ਸਾਹਿਬ ਜੀ ਇਹ ਮਸੰਦ ਬਾਦਲ ਟੋਹੜ੍ਹਾ ਲੋਗੋਵਾਲੇ ਰਾਮੂਵਾਲੀਆ ਬਰਨਾਲਾ ਗਦਾਰਾ ਨੇ ਹੱਥ ਖੜ੍ਹੇ ਕਰ ਕੇ ਆ
@kamalsingh-dc1vs
@kamalsingh-dc1vs 23 күн бұрын
ਮੇਰੇ ਹਿਸਾਬ ਨਾਲ ਇਹ ਸਾਰੇ ਸਿੱਖ ਜਗਤ ਦੀ ਜੰਗ ਨਹੀਂ ਸੀ ਇਹ ਸਿਰਫ਼ ਜੱਟਾ ਦੀ ਨਿੱਜੀ ਸਵਾਰਥਾਂ ਦੀ ਪੂਰਤੀ ਕਰਨ ਦੀ ਲੜਾਈ ਸੀ ਇੰਦਰਾ ਗਾਂਧੀ ਨਾਲ ਅੱਜ ਵੀ ਜੱਟ ਹੀ ਸਪੋਟ ਕਰਦੇ ਹਨ ਸ੍ਰੀ ਆਕਾਲ ਤਖਤ ਸਾਹਿਬ ਜੀ ਅਤੇ ਰਾਮਗੜ੍ਹੀਆ ਬੁੰਗੇਆ ਤੇ ਹਮਲੇ ਕਰਨ ਵਾਲੀ ਕਾਂਗਰਸ ਪਾਰਟੀ ਨੂੰ
@Mera_Desh429
@Mera_Desh429 4 күн бұрын
ਇਹ ਝੂਠ ਬੋਲੀ ਜਾਂਦਾ, ਕਿੰਨੀਆਂ ਹੀ ਵੀਡੀਓ ਯੂਟਿਊਬ ਤੇ ਅਪਲੋਡ ਹਨ, ਜਿਸ ਵਿਚ ਲੋਕ ਆਤਮ ਸਮਰਪਣ ਕਰ ਰਹੇ ਹਨ , ਉਨ੍ਹਾਂ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ। ਤੇ ਇਹ ਬੋਲ ਰਿਹਾ ਇਕ ਬੰਦੇ ਨੇ ਵੀ ਆਤਮ ਸਮਰਪਣ ਨਹੀਂ ਕੀਤਾ।
@jeediladeeb2057
@jeediladeeb2057 22 күн бұрын
ਸਤਿਕਾਰ ਯੋਗ ਵੀਰ ਜੀ ਮੈਂ ਇੱਕ ਗੱਲ ਕਹਿਣਾ ਚੌਹਨਾ ਕਿ ਸਰਕਾਰ ਸਿੱਖਾਂ ਦਾ ਧਾਰਮਿਕ ਸਥਾਨ ਮਲੀਆ ਮੇਟ ਕਰਨਾ ਚਾਹੁੰਦੀ ਸੀ ਆਪ ਜੀ ਮੁਤਾਬਿਕ ਅਤੇ ਸਾਰੇ ਖਾੜਕੂ ਲਾਣੇ ਮੁਤਾਬਿਕ ਪਰ ਫਿਰ ਸਰਕਾਰ ਕੋਲ ਤਾਂ ਬਹੁਤ ਸੌਖਾ ਵਕਤ ਤੇ ਤਰੀਕਾ ਸੀ ਓਹ ਅਕਾਲ ਤਖ਼ਤ ਦੇ ਮਗਰ ਹੀ ਕਿਉੰ ਪਈ ਰਹੀ ਜਿੱਥੇ ਭਿੰਡਰਾਂਵਾਲਾ ਲੁਕਿਆ ਸੀ ਓਹ ਦਰਬਾਰ ਸਾਹਿਬ ਵੱਲ ਟੈਂਕ ਦਾ ਮੂੰਹ ਕਰਕੇ ਸਿੱਧਾ ਹੀ ਉਡਾ ਸਕਦੇ ਸੀ ਮਲੀਆ ਮੇਟ ਕਰ ਸਕਦੇ ਸੀ ਕਿ ਫਾਇਰ ਏਦਰੋ ਆ ਰਹੇ ਕੌਣ ਸੀ ਪੁੱਛਣ ਵਾਲਾ ਓਹਨਾਂ ਨੂੰ ਪਰ ਨਹੀਂ ਓਹਨਾਂ ਸਿਰਫ ਅਕਾਲ ਤਖ਼ਤ ਉਪਰ ਹੀ ਟਾਰਗੇਟ ਰੱਖਿਆ ਜਿੱਥੇ ਭਿੰਡਰਾਂਵਾਲਾ ਲੁਕਿਆ ਸੀ ਜੇਕਰ ਓਹਨੂੰ ਆਪਣੇ ਤੇ ਸਾਡੇ ਪਵਿੱਤਰ ਜਗ੍ਹਾ ਦੀ ਫ਼ਿਕਰ ਹੁੰਦੀ ਕੇਹ ਦਿੰਦਾ ਤੁਸੀਂ ਗੁਰੂ ਘਰ ਨੂੰ ਨੁਕਸਾਨ ਨਾ ਪਹੁੰਚੇ ਮੈ ਬਾਹਰ ਆ ਜਾਨਾ ਤੇ ਬੇਦੋਸ਼ੇ ਲੋਕ ਵੀ ਨਾ ਮਾਰੇ ਜਾਣ ਪਰ ਉਸਨੇ ਧਾਰਮਿਕ ਮੁੱਦਾ ਤੇ ਲੋਕਾਂ ਦੀ ਸੰਪਤੀ ਲੈਣ ਲੇਇ ਜਾਣਬੁੱਝ ਕੇ ਗੁਰੂ ਘਰ ਨੂੰ ਨੁਕਸਾਨ ਕਰਵਾਇਆ ਤੇ ਕਿਹਾ ਸਰਕਾਰ ਦੇਖੋ ਸਾਡੇ ਗੁਰੂ ਘਰ ਢਾ ਰਹੀ ਹੈ । ਸਾਰੀ ਕੌਮ ਦਾ ਵੀ ਨੁਕਸਾਨ ਕਰਵਾਇਆ ਪਰ ਤੁਸੀ ਪਤਾ ਨਹੀਂ ਕਿਉੰ ਨਹੀਂ ਸਮਜਦੇ ਜਾ ਜਾਣ ਬੁੱਜ ਕੇ ਸਮਜਨਾ ਨਹੀਂ ਚਾਹੁੰਦੇ ਅਤੇ ਕੌਮ ਨੂੰ ਵੀ ਗੁੰਮਰਾਹ ਕਰਕੇ ਨਵੀਂ ਪੀੜ੍ਹੀ ਦੇ ਮਨਾਂ ਵਿਚ ਨਫ਼ਰਤ ਭਰ ਰਹੇ ਹੋ ਇਤਿਹਾਸ ਵਿੱਚ ਵੀ ਕਿਤੇ ਵੀ ਐਸੀ ਮਿਸਾਲ ਨਹੀਂ ਮਿਲਦੀ ਜਿਸ ਵਿੱਚ ਕਿਸੇ ਸਿੱਖ ਯੋਧੇ ਨੇ ਆਪਣੀ ਜਾਣ ਬਚਾਉਣ ਲੇਇ ਗੁਰੂ ਘਰ ਵਿੱਚ ਪਨਾਹ ਲੈਕੇ ਗੁਰੂ ਘਰ ਦਾ ਐਡਾ ਵੱਡਾ ਨੁਕਸਾਨ ਕਰਵਾਇਆ ਹੋਵੇ । ਓਹਦੀ ਬੋਲੀ ਵਿੱਚ ਵੀ ਜਾਤ ਪਾਤ ਦੀ ਹਿਨ ਭਾਵਨਾ ਸਾਫ ਦਿਸਦੀ ਸੀ ਨਾ ਹੀ ਕੋਈ ਦਲਿੱਤ ਓਹਦਾ ਵਿਸ਼ਵਾਸ ਪਾਤਰ ਸੀ ਹਰ ਛੋਟੀ ਜਾਤ ਓਹਨਾਂ ਨੂੰ ਪਿੱਠ ਪਿੱਛੇ ਚੂੜੇ, ਚਮਾਰ ਕਹਿਕੇ ਓਹਦੇ ਤੇ ਓਹਦੇ ਸਾਥੀਆਂ ਵਲੋ ਮਜ਼ਾਕ ਬਣਾਇਆ ਜਾਂਦਾ ਸੀ ਨਾ ਹੀ ਬਾਅਦ ਵਿੱਚ ਮਜ਼ਬੀ ਸਿੰਘਾਂ ਦਾ ਬੁੰਗਾ ਤੁਸੀ ਲੋਕਾਂ ਦਰਬਾਰ ਸਾਹਿਬ ਰਹਿਣ ਦਿੱਤਾ ਏਨੀ ਨਫ਼ਰਤ ਭਰੀ ਹੈ ਥੋਡੇ ਲੋਕਾਂ ਵਿੱਚ ਹੋਰ ਤਾਂ ਛੱਡੋ ਅਟੈਕ ਤੋਂ ਪਹਿਲਾ ਵੀ ਇੱਕ ਔਰਤ ਪ੍ਰਧਾਨ ਮੰਤਰੀ ਓਦੋਂ ਤਾਂ ਉਹ ਦੋਸ਼ੀ ਨਹੀਂ ਸੀ ਗੁਰੂ ਘਰ ਦੀ ਇਹ ਬਾਮ੍ਹਣੀ, ਬਾਮ੍ਹਣੀ ਕਹਿਕੇ ਗੱਲ ਕਰਦਾ ਰਿਹਾ ਲੋਕਾਂ ਵਿੱਚ ਜਿਵੇਂ ਹੋਰ ਜਾਤ ਵਾਲਿਆ ਨੂੰ ਚੂੜੇ, ਚਮਾਰ ਕਹਿਕੇ ਬਲਾਉਂਦਾ ਸੀ ਜਾਤ ਹੰਕਾਰੀ ਭਿੰਡਰਾਂਵਾਲਾ । ਬੱਸ ਅਸੀ ਕੁੱਛ ਨਹੀਂ ਕਹਿਣਾ ਰੱਬ ਬਹੁਤ ਬੇਅੰਤ ਹੈ ਗਰੀਬ ਤੇ ਚਲਦੀ ਨਹੀਂ ਓਹਦਾ ਜਵਾਬ ਰੱਬ ਦਿੰਦਾ ਹੈ ਜਿਵੇਂ ਤੁਸੀ ਲੋਕਾਂ ਨੇ ਦਲਿਤਾਂ ਨਾਲ ਕੀਤਾ ਓਵੇਂ ਹੀ ਗੁਰੂ ਨੇ ਤੁਹਾਡੇ ਨਾਲ ਕੀਤਾ ਤੁਸੀ ਮੈਨੂੰ ਦੱਸੋ ਏਡੇ ਖਾੜਕੂ ਸੰਘਰਸ਼ ਵਿੱਚ ਏਨੇ ਸਿੰਘ ਸ਼ਹੀਦ ਹੋਏ ਇੱਕ ਦੋ ਨੂੰ ਛੱਡ ਕੇ ਕਿੰਨੇ ਦਲਿਤ ਸਿੰਘ ਸਨ ਜਿਹਨਾਂ ਨੂੰ ਤੁਸੀ ਲੋਕਾਂ ਉਬਾਰਕੇ ਸਾਹਮਣੇ ਲੈਕੇ ਆਉਂਦਾ ਮੈਨੂੰ ਤਾਂ ਇੱਕ ਦੋ ਵੀ ਨਹੀਂ ਮਿਲਦੇ ਪਰ ਆਪਣੇ ਕੋਈ ਹੱਥ ਵੀ ਚੱਕ ਕੇ ਬਾਹਰ ਆਣ ਵਾਲਿਆ ਨੂੰ ਤੁਸੀ ਹੀਰੋ ਬਣਾ ਬਣਾ ਪੇਸ਼ ਕਰਦੇ ਹੋ ਡਰੋ ਰੱਬ ਕੋਲੋ ਤੁਸੀ ਪੱਤਰਕਾਰੀ ਵਿੱਚ ਅਗਲੇ ਦੇ ਕੱਛੇ ਵਿੱਚ ਵੜਨ ਤੱਕ ਜਾਂਦੇ ਹੋ ਏਥੇ ਥੋਨੂੰ ਸੱਪ ਸੁੰਘ ਜਾਂਦਾ ਜਦੋਂ ਦਲਿਤ ਵੀਰ ਹੋਵੇ । ਅਸਲ ਵਿੱਚ ਦੋਗਲਾ ਕਿਰਦਾਰ ਖੂਨ ਵਿਚ ਹੈ ਨਹੀਂ ਨਿਕਲ ਸਕਦਾ ਥੋਡੇ ਲੋਕਾਂ ਵਿੱਚੋ।
@user-zb4gw9vi8q
@user-zb4gw9vi8q Ай бұрын
Waheguru ji
Battle of Amritsar Part 3
24:56
Sikh Press
Рет қаралды 14 М.
Happy 4th of July 😂
00:12
Alyssa's Ways
Рет қаралды 68 МЛН
Does size matter? BEACH EDITION
00:32
Mini Katana
Рет қаралды 20 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 18 МЛН
Stay on your way 🛤️✨
00:34
A4
Рет қаралды 7 МЛН
Battle of Amritsar Part 5
24:24
Sikh Press
Рет қаралды 14 М.
Battle of Amritsar Part 4
28:28
Sikh Press
Рет қаралды 33 М.
Happy 4th of July 😂
00:12
Alyssa's Ways
Рет қаралды 68 МЛН