Punjab Vs Himachal Taxi Driver | ਛਿੜੇ ਵਿਵਾਦ ਨੇ Taxi Drivers ਨੂੰ ਬਣਾ ਦਿੱਤਾ ਵਿਲੇਨ - Latest Interview

  Рет қаралды 37,029

Spokesman

Spokesman

5 күн бұрын

The dispute between Punjab and Himachal made taxi drivers villains!
Punjabi driver says - 'Put dirt and bury the matter here, by annoying each other you will lose yourself'
#Punjab #taxidrivers ‪@BhagwantMannOfficial‬ #sukhvindersinghsukhu #HimachalPradesh ‪@PunjabPoliceIndiaOfficial‬ #TaxiDrivers #rozanaspokesman
ਪੰਜਾਬ ਤੇ ਹਿਮਾਚਲ ਵਿਚਾਲੇ ਛਿੜੇ ਵਿਵਾਦ ਨੇ ਟੈਕਸੀ ਡਰਾਈਵਰਾਂ ਨੂੰ ਬਣਾ ਦਿੱਤਾ ਵਿਲੇਨ! ਪੰਜਾਬੀ ਡਰਾਈਵਰ ਕਹਿੰਦਾ - 'ਮਿੱਟੀ ਪਾ ਕੇ ਇੱਥੇ ਹੀ ਗੱਲ ਦੱਬ ਦਿਓ, ਇਕ-ਦੂਜੇ ਨੂੰ ਤੰਗ ਕਰਨ ਨਾਲ ਆਪਣਾ ਹੀ ਨੁਕਸਾਨ'
See less
..........................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 201
@harbhajansinghsekhon2899
@harbhajansinghsekhon2899 3 күн бұрын
ਸਾਰੇ ਪੰਜਾਬ ਦੇ ਗੱਡੀਆ ਦੇ ਡਰਾਈਵਰਾਂ ਨੂੰ ਏਕਾ ਕਰਨਾ ਚਾਹੀਦਾ ਰੇ ਕਿ ਜਿੰਨੀ ਦੇਰ ਉਥੋ ਦੀ ਪੁਲਿਸ ਸੁਰੱਖਿਆ ਮੁਹੱਇਆ ਨਹੀ ਕਰਵਾਉਦੀ। ਤੁਸੀ ਹਿਮਾਚਲ ਨਾ ਜਾਉ
@ASTeer1699
@ASTeer1699 2 күн бұрын
Ghar bardd k luk jao. Kal nu Haryana wallia ne v kutna. 76 saal maar kha k tusi galami ni ssmje. Raj bina kauma naal eda he hunda hunda 22.
@SUNNY-RAJPUT-006
@SUNNY-RAJPUT-006 2 күн бұрын
*VEERE AAH KHAAJ SIRF MANALI WALEYA NU AA BAS HOR HIMACHAL CH KITE V EDA NI HUNDA.* *MANALI WALEYA NU KHAAJ HAIGI AA.* *OHNA NE ROHTANG DELHI DE JUDGE NU HAATH PATA C AAHI KARKE TAN OHNA SARA KHANE PEENE DE STALL OTHO HATAYE C.*
@AmanDeep-pp7pq
@AmanDeep-pp7pq 3 күн бұрын
ਹਿਮਾਚਲ ਜਾਣਾ ਬੰਦ ਕਰੋ
@RMNewton992
@RMNewton992 2 күн бұрын
ਹਿਮਾਚਲੀ ਪੰਜਾਬ ਵਿੱਚ ਕਾਫੀ ਜਮੀਨ ਖਰੀਦ ਰਹੇ ਹਨ ਅਤੇ ਖਰੜ ਮੌਹਾਲੀ ਇਲਾਕੇ ਵਿਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਂਬਿਆਂ ਨੂੰ ਹਿਮਾਚਲ ਵਿਚ ਜਮੀਨ ਨਹੀ ਖਰੀਦਣ ਦੇਂਦੇ। ਇਹ ਸਰਾਸਰ ਨਾਇੰਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਸ ਗੱਲ ਬਾਰੇ ਸੋਚਣਾ ਚਾਹਿਦਾ ਹੈ।
@HarpreetSingh-ti4ii
@HarpreetSingh-ti4ii 2 күн бұрын
​@@RMNewton992 jeh Himachal vich Panjabi jamen nhi ley sakde fer panjab vich vi ohna nu jamen nhi deni chahi di
@V.kumaar
@V.kumaar 2 күн бұрын
Punjabi Bahoot log Himachal ja rahe. Kuch dalit jaati ke punjabi Modi sarkar se dukhi han Modi ko kangna ko Gandhi bhasa main gaali de rahe hai congress ke supporter hai govt job hai nhin govt job nhin to reservation nhin congress ne hindu ko reservation ke naam par 2 party main baant dia hai yese log hi gernal public social media main comments karke Himachal Punjab ka mahoul kharaab kar rahe hai dalit dalit ke pichhe congress centre main Modi sarkar Sara khel political agenda chalu hai
@akhilab900
@akhilab900 2 күн бұрын
ਚਵਲ ਨਾ ਮਾਰੀ ਜਾ
@kartargrewal8638
@kartargrewal8638 2 күн бұрын
ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ। hmm
@GurparkarSingh-co9bk
@GurparkarSingh-co9bk 2 күн бұрын
ਬਾਈਕਾਟ ਕਰੋ ਹਿਮਾਚਲ ਵਾਲਿਆ ਦਾ ਐਵੇਂ ਜੁੱਤੀਆਂ ਨਾ ਖਾਈ ਜਾਓ ਵੈਸੇ ਵੀ ਬਾਰਸ਼ ਦਾ ਮੌਸਮ ਹੈ ਰੋਡ ਬੰਦ ਹੋ ਰਹੇ ਹਨ
@ksb4382
@ksb4382 Күн бұрын
ਹਿਮਾਚਲ ਪ੍ਰਦੇਸ਼ ਜਾਣਾ ਫ਼ਿਲਹਾਲ ਦੀ ਘੜੀ ਬੰਦ ਕਰੋ , ਖ਼ਾਸ ਕਰਕੇ ਪੰਜਾਬੀਓ, ਰੁੱਖ ਲਗਾ ਕੇ ਪੰਜਾਬ ਨੂੰ ਹੀ ਠੰਡਾ ਬਣਾਓ ਤੇ ਪ੍ਰਕਿਰਤੀ ਦਾ ਨਜ਼ਾਰਾ ਲਓ
@bhinder259
@bhinder259 15 сағат бұрын
ਰੁੱਖ ਲਗਾਉਣ ਵਾਸਤੇ ਪੰਜਾਬੀਆਂ ਕੋਲੋਂ ਟਾਈਮ ਨਹੀਂ ਹੈ ਵੀਰ ਜੀ ਇਹਨਾਂ ਕੋਲੋਂ ਸੜਕਾਂ ਤੇ ਗੱਡੀਆਂ ਘੁਮਾਉਣ ਵਾਸਤੇ ਬਹੁਤ ਪੈਸੇ ਹਨ ਤੇ ਟਾਈਮ ਵੀ ਖੁੱਲਾ ਹੈ
@jassbraich1972
@jassbraich1972 2 күн бұрын
ਜਾਣਾ ਵੀ ਜ਼ਰੂਰੀ ਤੇ ਭੰਡਣਾ ਵੀ ਜ਼ਰੂਰੀ ਹੈ ਜਾਈਂ ਜਾਉਂ ਤੇ ਛਿੱਤਰ ਖਾਈਂ ਜਾਉਂ
@jasjeetsingh4415
@jasjeetsingh4415 16 сағат бұрын
😅😅
@RMNewton992
@RMNewton992 2 күн бұрын
ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ । ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।
@jatindersingh-bo1lb
@jatindersingh-bo1lb 2 күн бұрын
polition tah fudu sirf vote chidi ohnu es kam layi sab nu ikda hona chida hai
@truthseeker2645
@truthseeker2645 Күн бұрын
​@@jatindersingh-bo1lb kde Jake vekh hmachal ch kine punjabi NRI sardaran ne jameena le ke rakhian apne farm house bna k rkhe hai hotel bna k rkhe aa
@jatindersingh-bo1lb
@jatindersingh-bo1lb Күн бұрын
@@truthseeker2645 tu dekh k aaya hai makan di registers bhra oh purane bande rehde ne hun kise nu nhi len dinda
@truthseeker2645
@truthseeker2645 Күн бұрын
@@jatindersingh-bo1lb oh main othe hi rena te kine aye ki ki bnaya main sab pta,mere samne di gal aa .... hun v lene aa jugad lake
@jatindersingh-bo1lb
@jatindersingh-bo1lb Күн бұрын
@@truthseeker2645 phir menu v shimla leh de zameen
@simratkaur4298
@simratkaur4298 3 күн бұрын
Eh himachli sade ਪੰਜਾਬ ਦੇ ਨੰਬਰ ਦੀਆਂ ਗੱਡੀਆਂ ਦੇਖ ਕੇ ਰਾਕਸ਼ਸ ਬਣ ਜਾਂਦੇ ਨੇ
@kartargrewal8638
@kartargrewal8638 2 күн бұрын
kaur ji,ਏਹਦਾ ਕਾਨੂੰਨੀ ਅਤੇ ਸਥਾਈ ਹੱਲ ਹੈਗਾ, ਪੰਜਾਬ ਲੈਂਡ ਐਕਟ, ਪੰਜਾਬੀਆਂ ਨੂੰ "ਪੰਜਾਬ ਲੈਂਡ ਐਕਟ" ਦੀ ਮੰਗ ਕਰਨੀ ਚਾਹੀਦੀ ਹੈ ਜਿਵੇਂ ਕਿ ਇਹ ਹਿਮਾਚਲ ਅਤੇ ਉੱਤਰਾਖੰਡ ਵਿੱਚ ਹੈ, ਬਾਹਰਲੇ ਲੋਕਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪੰਜਾਬ ਨੂੰ "ਪੰਜਾਬ ਲੈਂਡ ਐਕਟ" ਦੀ ਲੋੜ ਹੈ।
@simratkaur4298
@simratkaur4298 2 күн бұрын
@@kartargrewal8638 Ji I agree with u but do u think the people here are not aware about it ??? ਸਭ ਨੂੰ ਸਮਝ ਐ ਇਸ ਗੱਲ ਦੀ, ਪੰਜਾਬ ਨੂੰ ਧਰਮਸ਼ਾਲਾ ਸਮਝ ਲਿਆ ਸਭ ਨੇ । ਪਤਾ ਨਹੀਂ ਹਜੇ ਹੋਰ ਕਦ ਸਮਝਣਾ ਅਸੀਂ
@SurinderSingh-we9rt
@SurinderSingh-we9rt 19 сағат бұрын
ਸਹੀ ਗੱਲ ਹੈ।ਪੰਜਾਬ ਦੀ ਗੱਡੀ ਦੇਖਕੇ ਹਿਮਾਚਲ ਪੁਲਿਸ ਵਾਲੇ ਇਵੇਂ ਪੈਂਦੇ ਹਨ ਜਿਵੇਂ ਕੁੱਕੜੀ ਸੀਂਢ਼ ਖਾਣ ਨੂੰ ਪੈਂਦੀ ਹੈ।
@gurusevachd
@gurusevachd 2 күн бұрын
ਬਾਈ ਜੀ ਮੈਂ ਡਰਾਈਵਰ ਇਕ ਕੱਲ ਮੈਂ ਸ਼ਿਮਲੇ ਆਇਆ ਸੀ ਗਲਤੀ ਨਾ ਇੱਕ ਕੱਟ ਲੈ ਲਿਆ ਸਾਹਮਣੇ ਪੁਲਿਸ ਵਾਲਾ ਖੜਾ ਸੀ ਆਵਾਜ਼ ਮਾਰੀ ਗੱਡੀ ਪਿੱਛੇ ਲਿਆਇਆ ਇਨੀ ਬਦਤਮੀਜੀ ਨਾ ਮੈਨੂੰ ਬੋਲਿਆ ਓਏ ਤੇਰਾ ਦਿਮਾਗ ਖਰਾਬ ਹੋਵੇ ਮੈਂ ਕਿਹਾ ਸਰ ਇਹਦੇ ਚ ਦਿਮਾਗ ਖਰਾਬ ਹੋਣੇ ਵਾਲੀ ਕਿਹੜੀ ਗੱਲ ਆ ਤੁਸੀਂ ਮੈਨੂੰ ਬੋਲ ਦੋ ਇਹ ਗਲਤ ਰਸਤਾ ਹੈ ਤੂੰ ਇਸ ਰਸਤੇ ਚਲਾ ਜਾ ਉਹ ਮੈਨੂੰ ਕਾਫੀ ਦੇਰ ਉਲਟ ਫੁਟ ਬੋਲੀ ਗਿਆ ਅਗਰ ਮੈਂ ਹਲਕਾ ਵੀ ਕੋਈ ਵੀ ਜਵਾਬ ਦਿੰਦਾ ਉਥੇ ਲੜਾਈ ਹੋ ਜਾਣੀ ਸੀ ਇਹ ਅਕਸਾ ਦੇ ਨੇ ਪੰਜਾਬੀਆਂ ਨੂੰ ਜਾਣਬੁੱਝ ਕੇ ਗਲਤ ਸ਼ਬਦ ਬੋਲ ਕੇ ਅਗਰ ਮੈਂ ਚੁੱਪ ਨਾ ਰਹਿੰਦਾ ਤਾਂ ਉਥੇ ਕੱਲ ਪੱਕੀ ਸ਼ਿਮਲੇ ਲੜਾਈ ਹੋ ਜਾਣੀ ਸੀ ਵਿਧਾਨ ਸਭਾ ਰੋਡ ਤੇ
@narindersingh2387
@narindersingh2387 Күн бұрын
ਤੁਸੀਂ ਕਹਿਣਾ ਸੀ ਭਾਈ ਤੁਹਾਡੇ ਘਰ ਵਾਲਿਆਂ ਨੂੰ ਈਦ ਮੁਬਾਰਕ
@jatinderpalsingh9592
@jatinderpalsingh9592 2 күн бұрын
ਇਹ ਅੱਜ ਤੋਂ ਨਹੀਂ ਹੋ ਰਿਹਾ ਵੀਰ ਜੀ ਹੁਣ ਤੇ ਸੋਸ਼ਲ ਮੀਡੀਆ ਆ ਗਿਆ ਤਾਂ ਕਰਕੇ ਪਤਾ ਲੱਗਾ ਬੜੇ ਚਿਰ ਤੋਂ ਇਹ ਕੰਮ ਹੋ ਰਿਹਾ ਕਿਉਂ ਉੱਥੇ ਜਾ ਕੇ ਹਿਮਾਚਲ ਚ ਛਿੱਤਰ ਖਾਨੇ ਹੋ ਨਾ ਜਾਓ ਪੰਜਾਬੀਓ ਉਥੇ ਕੁਛ ਨਹੀਂ ਹੈਗਾ ਉਥੇ ਹਿਮਾਚਲ ਚ
@meenurajput254
@meenurajput254 2 күн бұрын
ਕੋਈ ਵੀ ਏਦਾਂ ਦਾ ਬਿਆਨ ਨਾ ਦਿੱਤਾ ਜਾਵੇ ਜਿਸ ਨਾਲ ਟੈਕਸੀ ਭਰਾਵਾਂ ਦੀ ਰੋਜ਼ੀ ਰੋਟੀ ਨੂੰ ਧੱਕਾ ਲੱਗੇ👈✍️
@ruinousrev
@ruinousrev 2 күн бұрын
Pela karn to pela sochna c fer.. hun kaato drr lagda pea.
@narindersingh2387
@narindersingh2387 Күн бұрын
ਅਸੀਂ ਆਪਣਾ ਟੂਰ ਇਸ ਕਰਕੇ ਬੰਦ ਕਰ ਦਿੱਤਾ ਇੱਕ ਪੈਸਾ ਲੁਟਾਓ ਇੱਕ ਬੇਇਜ਼ਤੀ ਕਰਵਾਓ
@dharmsharma772
@dharmsharma772 2 күн бұрын
ਰੋਜ਼ੀ-ਰੋਟੀ ਸੀਮਿਤ ਡਰਾਇਵਰ/ਵਰਕਰ ਚਾਹੇ ਉਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਜਸਥਾਨ, ਯੂ਼਼ਪੀ, ਵਾਲਾ ਕੋਈ ਗਲਤ ਕੰਮ ਨਹੀਂ ਕਰ ਰਿਹਾ, ਸ਼ਰਾਰਤੀ ਆਨਸਵਰ ਹੀ ਗਲਤ ਕੰਮ ਕਰਦੇ ਹਨ।
@Aarambhseantttak
@Aarambhseantttak 2 күн бұрын
ਫਿਲਹਾਲ ਹਿਮਾਚਲ ਜਾਣਾ ਬੰਦ ਹੋਣਾ ਚਾਹੀਦਾ ।
@BalwinderSingh-rd7wc
@BalwinderSingh-rd7wc Күн бұрын
ਇਹ ਅੱਜ ਤੋਂ ਨੀ ਹੋ ਰਿਹਾ ਅਸੀਂ 2017 ਚ ਗਏ ਸੀ। ਸੋਲਾਂਗ ਵੈਲੀ ਰੁਕੇ ਸੀ ਮੈਂ ਹੋਟਲ ਦਾ ਨਾਮ ਭੁੱਲ ਗਿਆ। ਸਾਡੀ ਕੋਈ ਗਲਤੀ ਵੀ ਨਹੀਂ ਸੀ ਸਾਰੇ ਹੋਟਲ ਦਾ ਸਟਾਫ ਸਾਨੂੰ ਮਾਰਨ ਤਿਆਰ ਹੋ ਗਿਆ ਅਸੀਂ ਬਹੁਤ ਗੱਲ ਟਿਕਾਉਣ ਦੀ ਕੋਸ਼ਿਸ ਕੀਤੀ। ਸਾਨੂੰ ਬੋਲਦੇ ਇਹਨਾਂ ਨੇਸਾਹਮਣੇ ਵਾਲੇ ਕਮਰੇ ਨੂੰ ਬਾਹਰੋਂ ਕੁੰਡਾ ਲਾਇਆ ਅੰਦਰ ਲੋਕ ਬੈਠੇ ਸੀ। ਬਿਨਾਂ ਗਲੋਂ 2 ਦਿਨ ਕੁਸ ਨੀ ਬੋਲੇ ਜਦੋਂ ਅਸੀਂ ਸਵੇਰੇ ਆ ਰਹੇ ਸੀ ਫਿਰ ਲੜ ਪਏ ਬਹੁਤ ਘਟੀਆ ਲੋਕ ਨੇ ਇਹ
@jaswinderjassa2637
@jaswinderjassa2637 2 күн бұрын
ਮਿਲ ਕੇ ਰਹੋ ,ਏਦਾ ਦੀਆ ਏਕਾ ਦੀਆ ਵੀਡੀਓ ਹੋ ਪਾਓ , ਜੇ ਕੋਈ ਸ਼ਰਾਰਤੀ ਅਨਸਰ ਸਰਾਰਤ ਕਰਦਾ ਤਾ ਪੰਜਾਬੀ ਅਤੇ ਹਿਮਾਚਲ ਦੇ ਬੰਦੇ ਇੱਕਠੇ ਹੋ ਕੇ ਓਸਤੇ ਪਰਚਾ ਕਰਵਾਓ ,
@meenurajput254
@meenurajput254 2 күн бұрын
☑️💯 ਸ਼ਰਾਰਤੀ ਅਨਸਰ ਸਾਰੇ ਪਾਸੇ ਹਨ
@nippybindra5020
@nippybindra5020 Күн бұрын
ਹਿਮਾਚਲ ਜਾਣਾ ਸੱਚੀ ਬੰਦ ਕਰੋ ਪੰਜਾਬੀਓ ,,, ਇਹ ਇੰਟਰਵਿਊ ਚ ਜਿਹੜੇ ਲੋਕ ਬੋਲ ਰਹੇ ਨੇ ਓਹਨਾ ਨੂ ignore kro
@studyfun7875
@studyfun7875 Күн бұрын
Himachal wala Punjabi ko bhut pyar karta hai Punjabi Himachal kai dil hai
@nippybindra5020
@nippybindra5020 Күн бұрын
ਇਹਨਾ ਦਾ business ਹੈ ਪਰ ਜਿਹੜੀਆਂ ਉਥੇ ਪੱਗਾਂ ਲੱਥੀਆਂ ਨੇ ਓਹ ਗੱਲ ਨਾ ਭੁੱਲਣਾ ਪੰਜਾਬੀਓ ,, bycott ਹਿਮਾਚਲ
@user-jh6tk5kd7u
@user-jh6tk5kd7u Күн бұрын
ਇੰਨਾ ਨੂੰ ਸਪੋਰਟ ਕਰਨੀ ਚਾਹੀਦੀ ਹੈ ਇਕ ਦੂਜੇ ਦੀ
@BaljinderSingh-cy6ww
@BaljinderSingh-cy6ww 3 күн бұрын
Boycott Himachal.
@SachinKapoor-lc4iy
@SachinKapoor-lc4iy 2 күн бұрын
यह बहुत बदतमीजी करते टूरिस्ट के साथ
@sukhdarshandhaliwal3673
@sukhdarshandhaliwal3673 2 күн бұрын
Ohna di kom te police' ohna de nal ha Punjab police AJ tak Punjab di nhi ho sakdi
@majormalhi8334
@majormalhi8334 2 күн бұрын
Totally boycott himachal for some time... Enki akal tikane aa jaegi
@user-jh6tk5kd7u
@user-jh6tk5kd7u Күн бұрын
ਹਲੇ ਤਾਂ ਗੱਡਿਆ ਤਕ ਗਲ ਆ ਅਗਰ ਪੰਜਾਬ ਵਿੱਚ ਰਹਿੰਦੇ ਹਿਮਾਚਲੀ ਲੋਕਾ ਤੱਕ ਆ ਗਈ ਔਖਾ ਹੋ ਜਾਣਾ ,,, ਪਹਿਲ ਕਿਸ ਨੇ ਕਰੀ
@deep_2113
@deep_2113 3 күн бұрын
Punjab vich Pure Desh Day log Kam karne Ande Ney koi bhet Bhave nahi hai par Himachal Pradesh mein sabh say Jada nafrathe Wale log hai Punjab vich ensaneyath Jinda hai Punjab Day log zindabad zindabad zindabad 👍🏻💪🏻👍🏻👍🏻🤗👍🏻❤🎉
@AmandeepKaur-nl8dm
@AmandeepKaur-nl8dm 3 күн бұрын
Boycott Himachal ihna te vishwas na kro
@1236......
@1236...... 2 күн бұрын
Himachal jann wale driver nall ek surkhya guard police wala jrur dena chahida a panjab sarkar nu...
@dimpyaulakh3311
@dimpyaulakh3311 15 сағат бұрын
आप लोग खुद जाते हो अपने परेड करवाने हिमाचल क्या करना जाता हो😂
@user-be3px9ek8h
@user-be3px9ek8h 2 күн бұрын
Delhi Haryana v bnd kre Himachal ch
@majormalhi8334
@majormalhi8334 2 күн бұрын
Jo sharatri ansar ha police ko bolo phele unko control kare... Bad mei hum sochege himachal aye ja na...daffa ho tuhadi bht mehrbani
@pradeephimachliya3890
@pradeephimachliya3890 22 сағат бұрын
Bislpur da bnda marke nehr ch sute a os tym kyu social media leke aye tuc ohdi texi book ghum aye fr ohnu marke ohdi taxi leke Pb chl gye yrr had hogi tuhadi bc dono side dekho akl deo aneo
@Spokesmantv6
@Spokesmantv6 3 күн бұрын
Excellent news❤😮
@kamaljitsingh99620
@kamaljitsingh99620 23 сағат бұрын
ਸਰਦਾਰ ਮੁੰਡਾ ਬਿਲਕੁਲ ਸਹੀ ਕਹਿ ਰਿਹਾ ਹੈ ਼ ਹਿਮਾਚਲ ਵਾਲਿਓ ਭੁੱਖੇ ਮਰ ਜਾਉਗੇ ਼ ਹਾਲੇ ਵੀ ਸਮਾ ਹੈ ਅਕਲ ਨੂੰ ਵਰਤੋਂ
@singhheera947
@singhheera947 2 күн бұрын
Main problem is Himachal de log rash driving nahi karde na hi jhalde
@vnani5812
@vnani5812 Күн бұрын
True
@SoilofMartyrs
@SoilofMartyrs 2 күн бұрын
Himachal vale mitti paun hi nhi dinde . Roz de drame mukde nhi ehna de . Punjab di gaddi ya lokan nal bahut mara bolde ne eh lok.
@HarpreetSingh-ti4ii
@HarpreetSingh-ti4ii 2 күн бұрын
Himachal jana bnd krdo panjab wale veero jehdi himachal vich pb no gaddiya todd ditiya c ohvi nashe ch si par himachal police waleya ne pakdeya nhi
@user-bw5gv3tr9u
@user-bw5gv3tr9u 2 күн бұрын
Himachal Taxi Service should be banned in Punjab
@KawaljitSingh-vd3lc
@KawaljitSingh-vd3lc 2 күн бұрын
Manali WALA local Punjab Di gaddi nu hill station ta Jan hi nh dinda Manali ala kehnda va sadi local gaddi krke upper jaige Punjab Di gaddi nh Jan dinda
@SoilofMartyrs
@SoilofMartyrs 2 күн бұрын
Eh lal t shirt wala ethe tan sahi bol reha hai. Othde ehde vrge duja face hi dikhaunde ne . Never trust on that kind of face . .
@gyankaparkash7742
@gyankaparkash7742 2 күн бұрын
Boycott Manali Shimla mandi tourism only
@bharatsidhu1879
@bharatsidhu1879 2 күн бұрын
Sara Himachal Bycott karo hor vee stataan hai gian dunia ch Himachal nalon changa taan aapaan North East Chale jaiye othe odun v vadia
@gursabsidhu1462
@gursabsidhu1462 2 күн бұрын
Ena di ek bar akkal thikane one jaroori a.. eh Aafre Sade gal pende aa..Band karo Jana Himachal..
@KawaljitSingh-vd3lc
@KawaljitSingh-vd3lc 2 күн бұрын
Manali Shara aam badmashi krda va kina bandiya da nuksan Kita ina na
@Spokesmantv6
@Spokesmantv6 3 күн бұрын
That’s news was Viral ❤❤
@SahilagnihotriSahil
@SahilagnihotriSahil 2 күн бұрын
Himachal Mafia state bycott Himachal
@amarjitsingh523
@amarjitsingh523 Күн бұрын
Himachali police gndi ha bad aliment ke against action ny leti
@gursewaksingh1565
@gursewaksingh1565 2 күн бұрын
Himachlia te ykeen na kreo y...eh naal kha k ni bkshde.. apne te ohna ch bhut frk aa. Plss aapa jaana bnd kr deo te himachlia naal rista tod do
@akhilab900
@akhilab900 2 күн бұрын
ਪਾਣੀ ਚ ਲੱਸੀ ਪਾਈ ਜਾਓ 😂
@user-be3px9ek8h
@user-be3px9ek8h 2 күн бұрын
Kulu Manali ch jabrdsti prchi cut de
@jaspalsingh9068
@jaspalsingh9068 2 күн бұрын
Kio jande himachal tuhade nal inda honi chahidi
@SachinKapoor-lc4iy
@SachinKapoor-lc4iy 2 күн бұрын
यह बहुत गलत लोग हैं पहाड़ी
@SachinKapoor-lc4iy
@SachinKapoor-lc4iy 2 күн бұрын
एक तो पैसे फालतू खाती है झूठ बोलकर और ऊपर से लड़कियां करतेहैं
@tommycanada1467
@tommycanada1467 3 күн бұрын
Himachal Pradesh jana band karo
@user-it3no4xz1w
@user-it3no4xz1w 2 күн бұрын
PB VALE GATH NI
@user-zm1ru1gd5z
@user-zm1ru1gd5z 11 сағат бұрын
ऐक्शन का रिएक्शन तो होगा ही अगर ऐक आदमी के पीछे पूरी मनाली को गलत कैहना ठीक नहीं तो किसी ऐक के पीछे कंगना का सभी पंजाबियों को खालिस्तानी कैहना क्या ठीक है
@user-bx3og7xu9h
@user-bx3og7xu9h Күн бұрын
Boycott HP
@krmjt
@krmjt 3 күн бұрын
Yaar Boycott karo
@gagansharma3651
@gagansharma3651 2 күн бұрын
Tourist ne himchal walea da dimag kharab kar diya hai
@johny689
@johny689 2 күн бұрын
na jao.....15 din rukko ...hoon sep. Oct vich season time te bilkul boycott karo....tussi ki lena tourist te chalde ya apple te...inna di gallan vich na aao...
@balbirkumar7934
@balbirkumar7934 2 күн бұрын
Shararti logon per exshion q nhi ker rhi sukhu serkar?
@PARMJATT-gj1nl
@PARMJATT-gj1nl Күн бұрын
Mandi. Ko tottly boykot. All time ly kro
@user-yk5bq6zz9k
@user-yk5bq6zz9k 14 сағат бұрын
Himachal da bycott karo , j&k , uttrakhand chale jao , koi lodd nahi himachal jaan di..🙏🙏🙏🙏
@modifai07wale
@modifai07wale 2 күн бұрын
Himachal na javo Veer ji
@user-be3px9ek8h
@user-be3px9ek8h 2 күн бұрын
Punjab ch boht kam
@amit00555
@amit00555 18 сағат бұрын
Himachal jana band karo aap he aukaat saamne aa jaaugi ehna di
@JaswinderSingh-rn3sb
@JaswinderSingh-rn3sb 2 күн бұрын
Tu himachal da theka lia , ghata painda ta pen deo. Tusi ki len jande ho himachal , bhukhe marn dei. Ena pahadia da koe bharosa nhi
@ghghghdfhdfvcnbnbvnb
@ghghghdfhdfvcnbnbvnb 2 күн бұрын
😂😂abe tum log uttrkhand aur himachal mein aate nashedi theek se tourist ban ke rehna nahi aata, pehle tameez se rehna sikho
@livestyle77777
@livestyle77777 Күн бұрын
Himachal Pradesh wale na pehchande hi sararti ansar nu pakad lo Himachal police wale karwai kyu nahi karde .
@vikaskumar-ry2yu
@vikaskumar-ry2yu 22 сағат бұрын
Masla himachal punjab ka nahi Kuchh sirfire logo ka hai or police ko chahiye ki in logo par action le chahe woh himachal ke ho ya punjab ke
@Ritukr11
@Ritukr11 Күн бұрын
Kon kehnda ke Punjabi driver Himachal Jake uchiya jagah te Jake sawari nu utar dinde...?? Mainu 25-30 saal hogge iss kaam ch ** ajj Tak kade v na te sawaari utari aa n na hi kade eh keha ke gaddi slip kardi aa n uchi jagah te gaddi nai jandi*** mainu pho Karo main leke jau sidhi gaddi....Eve thodi boli jaida hunda... Punjabi drivers nu bura bhala kahi jao
@onkarsinghchijjar287
@onkarsinghchijjar287 Күн бұрын
ਜਾਣਾ ਬੰਦ ਕਰੋ
@bajwa22
@bajwa22 Күн бұрын
Panjab m shararati tat kehde ne, koi panjab vicho kahabar ayi ke himachal ke taxi driver ya himchal ke bande ke saath kuch kiya ho.
@jaimahadev4602
@jaimahadev4602 21 сағат бұрын
Ik gaal te glt aa veer k pura himachL tour te dipend aa me una te aa menu te lg da ni una kise te depend hounga
@AjitSingh-yg7in
@AjitSingh-yg7in 2 күн бұрын
Boycott Himachal
@UshwinderSinghMehta-ei9id
@UshwinderSinghMehta-ei9id 2 күн бұрын
Himachali jutia marde eh interview joga
@user-xp5rx7py2p
@user-xp5rx7py2p 18 сағат бұрын
ਹਿਮਾਚਲ ਥਨ ਲੈਣ ਜਾਂਦੇ ਜ
@PawanGhumman-ft1hp
@PawanGhumman-ft1hp 2 күн бұрын
Himachal wale jhuth bol rahe hai yeh log punjab se nafrat karte hai hamne toh kasam khai hai kabhi Himachal ghumne nahi jaye ge 20 he saal Himachal jate tahe hr baar himachal wale hamari besti karte hai
@user-yk5bq6zz9k
@user-yk5bq6zz9k 14 сағат бұрын
2:04 te bai bolea himachal de taxi vale ehe kam kar hi nahi sakda, Phagwara da sardar munda mcleodganj vich taxi valen ne hi marea c
@pbroadways
@pbroadways 2 күн бұрын
Himachal band kro please
@anil5108
@anil5108 Күн бұрын
Koi ghata nahi hoga …Himachal aayo lekin nashe ,gundagardi,ladkio se chhedchhad,comment baji ,na kro …..kuch gande loka kr ke aam Aadmi preshan ho ra hai ….mat aayo Himachal agr ye sab glt kam krne hain to
@user-cl7ot9wr1w
@user-cl7ot9wr1w 13 сағат бұрын
Bhai,hum,bhi,driver,hai,driver,kbhi,bhas,ni,kryga,24,,hor,bahr,,rhyga,
@jattwaad5263
@jattwaad5263 Күн бұрын
Hp vich kine lok girftar hoye ne hun tak
@mandeepbhagat176
@mandeepbhagat176 2 күн бұрын
Jihra himachli punjab anda thok do bs
@balwinderkumar4869
@balwinderkumar4869 Күн бұрын
जीडी जात ओहनी औकात जा के मुह धो
@Official_Swin_twin
@Official_Swin_twin 22 сағат бұрын
Punjab to delhi airport da permit lao Aundeya delhi to swaria chak k punjab ao ja hariyane kmm mukna e ni punjabio khich k rkho ena di dhon cho kilaa kad dyo
@user-pd6rg3ye8n
@user-pd6rg3ye8n 2 күн бұрын
Himchali Jana bnd kro
@user-be3px9ek8h
@user-be3px9ek8h 2 күн бұрын
Himachal wale juth bolde
@amit00555
@amit00555 17 сағат бұрын
Border te ekath karke punjab vaaliya nu himachal jaan to rokna chaahiya te lahanta paauniya chaahi diya
@user-yg5tm1wl2n
@user-yg5tm1wl2n Күн бұрын
Jo v kitta shi kita
@JaspalSingh-kc9lz
@JaspalSingh-kc9lz 15 сағат бұрын
22 jammu kashmir wal nu jao koi ni rokda mai khuj ladakh ja k aaya himachal bycot kro pakka
@knowledgeclub146shorts2
@knowledgeclub146shorts2 Күн бұрын
Asi himachal daa theka lya. Na jao himachal.
@harmeshjangra3912
@harmeshjangra3912 Күн бұрын
Te tusy utthhe chikkuu lain jande ho😅😅😅😅😅
@user-jh6tk5kd7u
@user-jh6tk5kd7u Күн бұрын
ਤੂੰ ਕੀ ਲੈਣਾ ਘੱਟਾ ਪੈਣ ਤੇ ਸਿੱਧਾ ਕਹਿ ਸਰਦਾ ਨੀ ਸਾਡਾ
@RajinderKumar-eb6dj
@RajinderKumar-eb6dj Күн бұрын
Ye punjab ke logo ko badnam kar rahin han
@amarjeetkaur7193
@amarjeetkaur7193 Күн бұрын
Himachal jana band karo
@CutieBoy-nx9sj
@CutieBoy-nx9sj 2 күн бұрын
Boycott himachal not safe
@jonewick8332
@jonewick8332 Күн бұрын
Himachal ke log to aisi kisi ki help nahin karte
@jagbirsinghgill3166
@jagbirsinghgill3166 21 сағат бұрын
Himachali rukha bolde ne Ohna nu bolan di bilkul tameez nahi Panjabia nu vekh k ta ohna da rahnda kakh nahi
@soulofgod1721
@soulofgod1721 21 сағат бұрын
Himachal na Joo veerg
@GURWINDERSingh-vc8vn
@GURWINDERSingh-vc8vn 2 күн бұрын
Sab toh jada problem punjab himachal dove state de drivera nu a rhi ni ki eh video ch badka maran alleya nu
@SANJAYKUMAR-us4vl
@SANJAYKUMAR-us4vl Күн бұрын
Kam dekho kede krdeyo .trxi driver da katl kita te nahr ch sutt ta.. Ludhiana de bandeya ne..idan de kam krdeyo..pr ye news ni dsni kisi. Hi reporter ne
@JaspalSingh-bt6xz
@JaspalSingh-bt6xz 2 күн бұрын
Jana bandkaro jajana sitar khao
@mandeepbhagat176
@mandeepbhagat176 2 күн бұрын
Band kro Himachal jana saleyaa nu pta lgju bukhe mrna ina ne
@balwinderkumar4869
@balwinderkumar4869 Күн бұрын
तु कुत्ति दिया वडा दानी मंग खानी कोम
@KaranSingh-bu2by
@KaranSingh-bu2by 2 күн бұрын
Pa Hele hindu. Muslim aub Hindu Sikh desh ka kya hoga samzo
@wasimahmed9450
@wasimahmed9450 Күн бұрын
pakistan ki chaal kamyaab ho rahi or hum log khud moka de rhe 😢😥 taki vo hmari international level par image kharab kre
I wish I could change THIS fast! 🤣
00:33
America's Got Talent
Рет қаралды 87 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 423 М.
Survival skills: A great idea with duct tape #survival #lifehacks #camping
00:27
I’m just a kid 🥹🥰 LeoNata family #shorts
00:12
LeoNata Family
Рет қаралды 19 МЛН
I wish I could change THIS fast! 🤣
00:33
America's Got Talent
Рет қаралды 87 МЛН