ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੋਕੇ ਗਾਤਰਾ ਅੰਦਰ ਦੀ ਕਿਉਂ ਪਾਉਂਦੇ ਨੇ?

  Рет қаралды 25,985

LOK AWAZ TV

LOK AWAZ TV

3 күн бұрын

ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੋਕੇ ਗਾਤਰਾ ਅੰਦਰ ਦੀ ਕਿਉਂ ਪਾਉਂਦੇ ਨੇ?
ਸੁਣੋ ਕੀ ਬੋਲੇ Sukhbir Badal ?
#punjab #sad #shiromani_akali_dal #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 147
@GillGill-fy8kv
@GillGill-fy8kv Күн бұрын
ਇਜਹਾਰ ਆਲਮ ਸੁਮੇਧ ਸੈਣੀ ਤੇਰੇ ਯਾਰ ਬਾਦਲ
@mikasinghmika-um1qv
@mikasinghmika-um1qv 2 күн бұрын
ਹਜੇ ਵੀ ਹੰਕਾਰ ਨਹੀਂ ਗਿਆ
@mangatsingh670
@mangatsingh670 Күн бұрын
ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ
@a.s.bhullar3602
@a.s.bhullar3602 Күн бұрын
Hanji bjp RSS nu strong karo sikh rashtri sangat join karo
@a.s.bhullar3602
@a.s.bhullar3602 Күн бұрын
Congress nu strong karo kejriwal nu s.g.p.c da pardhan banao
@gurpreetdass7562
@gurpreetdass7562 2 күн бұрын
ਗਾਤਰਾ ਸਹਿਬ ਅੰਦਰ ਦੀ ਤਾਂ ਪਾਉਂਦਾ ਐ ਨਸ਼ਾ ਪੱਤਾ ਵੀ ਕਰਨਾ ਹੁੰਦਾ ਸਮਗਲਿਰੀ ਦਾ ਪ੍ਰਧਾਂਨ ਬਣੋਨਾ ਚਾਹੀਦਾ ਏ ਸੁੱਖੇ ਨੂੰ
@Guriboparai366
@Guriboparai366 Күн бұрын
30 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਉਪਰ ਬਾਦਲ ਪਰਿਵਾਰ ਕਾਬਜ ਹੈ, ਹਜੇ ਵੀ ਇਹ ਰੱਜੇ ਨਹੀਂ ਇਨੇ ਵੱਡੇ ਪੂੰਜੀਪਤੀ ਬਣ ਗਏ,, ਪਾਰਟੀ ਨੂੰ ਅਜ਼ਾਦ ਕਰਕੇ ਰਾਜ਼ੀ ਨਹੀਂ ਕਿਉਂਕਿ ਇਹ ਸਿਰਫ ਪਾਵਰ ਦੇ ਭੁੱਖੇ ਹਨ ,, ਅਕਾਲੀ ਦਲ ਚੋ 10 ਸਾਲ ਪਹਿਲਾਂ ਕੱਢੇ ਹੁੰਦੇ ਤਾ ਅੱਜ ਬੀਜੇਪੀ ਵਿੱਚ ਹੁੰਦੇ।
@user-nz3vs7dl4h
@user-nz3vs7dl4h Күн бұрын
ਪੰਥ ਲਈ ਸਭ ਤੋਂ ਵੱਧ ਅੱਜ ਖਤਰਨਾਕ ਅਕਾਲੀ ਦਲ ਬਾਂਦਲ ਹੈਂ
@a.s.bhullar3602
@a.s.bhullar3602 Күн бұрын
Panth da fayda sirf kejriwal congress te bjp naal a full support karo
@RaghvirSingh-zj2oo
@RaghvirSingh-zj2oo Күн бұрын
​@@a.s.bhullar36021:34 1:34 1:34
@RanjeetSingh-dx4fs
@RanjeetSingh-dx4fs Күн бұрын
ਸੁਖਬੀਰ ਦਾ ਗੋਲਕ ਨਾਲ ਬਹੁਤ ਪਿਆਰ ਹੈ ਇਸ ਕਰਕੇ ਪ੍ਰਧਾਨਗੀ ਨਹੀ ਛੱਡ ਰਿਹਾ ਅਜੇ ਪਿਆਸ ਪੂਰੀ ਨਹੀ ਹੋਈ
@ekamrandhawa5123
@ekamrandhawa5123 Күн бұрын
ਗਾਤਰੇ ਤੁਸੀਂ ਪਾਉਣੇ ਨਹੀਂ ਬਸ ਗੋਲਕਾਂ ਹੀ ਖਾਣੀਆਂ ਨੇ
@gurdeepsinghgrewal5329
@gurdeepsinghgrewal5329 Күн бұрын
ਜਦੋ ਬੀਜੇ ਪੀ ਨਾਲ ਰਲਕੇ 20 ਸਾਲ ਰਾਜ ਭਾਗ ਮਾਣਿਆ ਉਦੋ ਉਹ ਚੰਗੇ ਸੀ ਜੇ ਉਹ ਹੁਣ ਵੀ ਕਹਿਣ ਤਾਂ ਤੁਸੀਂ ਹੁਣ ਵੀ ਨੀ ਰੁਕਣਾ ਬੀ ਜੇ ਪੀ ਨਾਲ ਜਾਣ ਤੋਂ
@gurpreetdass7562
@gurpreetdass7562 2 күн бұрын
ਪੰਜਾਬ ਤੁਸੀ ਨੀ ਵੇਖਦੇ ਥੋਨੂੰ ਪੰਜਾਬ ਵੇਖਦਾ ਹੁਣ ਚਿੱਟਾ ਵੇਚਣ ਵਾਲ਼ੇ ਨੌਜਵਾਨੀ ਖ਼ਤਮ ਕਰਨ ਵਾਲ਼ੇ ਪੰਜਾਬ ਬਚਾਓ ਰੈਲੀ ਕਰਦੇ ਆ ਖਾ ਗਏ ਪੰਜਾਬ ਬਾਦਲ
@amriksingh9252
@amriksingh9252 Күн бұрын
ਓਹ ਟੈਂਪੂ ਓਹ ਲੋੜੂ ਇਹ ਤਾਂ ਹੁਣ 7 ਸਾਲ ਤੋਂ ਹਾਰੇ ਹੋਏ ਆ ਹੁਣ ਤਾਂ 26 ਮਹੀਨੇ ਹੋ ਗਏ ਭਗਵੰਤ ਮਾਨ ਨਸ਼ੇੜੀ ਨੂੰ ਮੁੱਖ ਮੰਤਰੀ ਬਣੇ ਨੂੰ ਹੁਣ ਦੱਸੋ ਨਸ਼ਾ ਕਿੰਨਾ ਕੁ ਬੰਦ ਕੀਤਾ ਸਾਲਿਓ ਦੱਲਿਓ 26 ਮਹੀਨੇ ਵਿੱਚ ਤਾਂ ਸਭ ਤੋਂ ਵੱਧ ਨਸਾ ਵਿਕਣ ਲੱਗ ਗਿਆ ਐਨਾ ਤਾਂ ਕਾਂਗਰਸ ਤੇ ਅਕਾਲੀਆਂ ਵੇਲੇ ਨਹੀਂ ਸੀ ਵਿਕਦਾ ਤੁਸੀਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ
@gurpreetdass7562
@gurpreetdass7562 Күн бұрын
@@amriksingh9252 ਤੁਸੀ ਪਾਰਟੀ ਪਿੱਛੇ ਹੀ ਬਕਵਾਸ ਕਰ ਸਕਦੇ ਓ ਸੱਚ ਦੀ ਗੱਲ ਨੀ ਕਰ ਸਕਦੇ ਸਿਮਰੌ ਤੇਰੀ ਲਗਦੀ ਨੇ ਕਿਹਾ ਸੀ ਜੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਦਲਾ ਨੇ ਕਰਾਈ ਤਾਂ ਬਾਦਲਾ ਦਾ ਕੱਖ ਨਾਂ ਰਹੇ ਵੇਖ ਲਾ ਹੁਣ ਇੱਕ ਸੀਟ ਆਈ ਸੱਚੀਓਂ ਨੀ ਕੱਖ ਰਿਹਾ। ਤੂੰ ਨਾਲੇ ਭਗਵੰਤ ਭੰਡ ਦਾ ਸੁਖੇ ਦਾ ਕਾਂਗਰਸ ਦੇ ਲੀਡਰਾਂ ਦਾ ਫੜਲਾ ਛੱਡੀ ਨਾਂ ਜਿਨੇ ਟਾਈਮ ਇਹਨਾਂ ਦੀ ਅੱਗ ਲਾਈ ਤੁਹਾਡੇ ਘਰ ਤਕ ਨਾਂ ਆਈ। ਕਾਤੀੜ ਕਮੈਂਟਸ ਕਰਨ ਲੱਗ ਜਾਂਦੀ ਐ ਦੱਸ ਮੈ ਕਿਹੜੀ ਪਾਰਟੀ ਦੀ ਗੱਲ਼ ਕਰੀ ਮੈ ਭਗਵੰਤ ਨੂੰ ਚੰਗਾ ਕਿਹਾ ਤੂੰ ਰੈਪਲੀ ਕਰਿਆ ਲੀਰਾਂ ਬਾਦਲਾ ਦੀਆ । ਗੁਰੂ ਘਰ ਦੀਆਂ ਗੋਲਕਾਂ ਤੱਕ ਤਾਂ ਖਾ ਰਹੇ ਬਾਦਲ ਪਰਿਵਾਰ
@anmolsingh1416
@anmolsingh1416 6 сағат бұрын
​​@@amriksingh9252shuru ta ehna de time he hoea se nasha
@manmohamsingh3775
@manmohamsingh3775 Күн бұрын
ਸ਼ਰਮ ਨਹੀਂ ਆਉਂਦੀ ਦੱਲੇ ਨੂੰ 9ਸੀਟਾਂ ਤੇ ਜਮਾਨਤਾਂ ਕਰਵਾ ਕੇ ਭੀ ਸ਼ਰਮ ਨਹੀਂ ਆਈ
@SukhdevSingh-pz8ii
@SukhdevSingh-pz8ii Күн бұрын
ਅਕਾਲੀ ਦਲ ਦਾ ਜਥੇਦਾਰ ਵੱਡੀ ਸ੍ਰੀ ਸਾਹਿਬ ਰਖਦੇ ਆਏ ਨੇ ਸੁਖਬੀਰ ਇਹ ਮਰਿਆਦਾ ਦਾ ਤੈਨੂੰ ਪਤਾ ਨਹੀ ਹੈ ।। ਤਾਹਿ ਕਾਲੀ ਦਲ ਦਾ ਤੂੰ ਬੇੜਾ ਗਰਕ ਕੀਤਾ ।।
@AvtarSingh-pw7fv
@AvtarSingh-pw7fv Күн бұрын
ਜੇ ਪੰਥ ( ਅਕਾਲੀਦਲ ) ਦਾ ਭਲਾ ਚਾਹੁੰਦੇ ਹੋ ਤਾਂ ਅਸਤੀਫਾ ਦੇਕੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿਓ ਕਿਉਂਕਿ ਤੁਸੀਂ ਆਪਣੇ ਰਾਜ ਵਿਚ ਉਹ ਗਲਤੀਆਂ ਕੀਤੀਆਂ ਹਨ ਜੋ ਨਾ ਮਾਫੀਯੋਗ ਹਨ । ਮੇਰੇ ਪਰਿਵਾਰ ਨੇ ਸਾਰੀ ਉਮਰ ਪੰਥ ਨੂੰ ਵੋਟ ਦਿੱਤੀ ਸੀ ਪਰ ਹੁਣ ਨਹੀਂ ਦਿੱਤੀ
@sukhdevsingh8756
@sukhdevsingh8756 Күн бұрын
ਇੰਨਾ ਨੇ ਤਾਂ ਸਾਡਾ ਧਰਮ ਵੀ ਬਦਨਾਮ ਕਰ ਤਾ 🎉 🎉
@gurmukhsingh6126
@gurmukhsingh6126 Күн бұрын
ਓ ਯਾਰ ਛੱਡੋ ਏਨਾ ਨੂੰ ਬੇੜਾ ਗ਼ਰਕ ਕੀਤਾ ਏਨਾ ਪੰਜਾਬ ਦਾ ਸਿੱਖ ਕੌਮ ਦਾ
@RavinderKaka-dq7ky
@RavinderKaka-dq7ky Күн бұрын
ਕਿਨੇ ਪੈਸੇ ਲਏ ਨੇ ਪਤਰਕਾਰ ਸਾਹਬ
@kuldeepbega
@kuldeepbega Күн бұрын
ਇਹ ਤਾਂ ਪਤਾ ਕਰੋ ਇਸਨੇ ਅੰਮ੍ਰਿਤ ਕਿੱਥੇ ਛਕਿਆ ਸੀ ਅਤੇ ਕਦੋਂ ਛਕਿਆ ਹੈ
@labhdhillon3546
@labhdhillon3546 Күн бұрын
ਜਸਵੀਰ ਪੱਤਰਕਾਰ ਤੋ ਕਲਾਸਾਂ ਲਵਾ ਫਿਰ ਜਾ ਕਿ ਕਿਸੇ ਦੀ ਇੰਟਰਵਿਊ ਕਰੀ
@Maadi_ji
@Maadi_ji Күн бұрын
Eh ਬਾਦਲ ਦਾ ਹੀ ਚੈਨਲ ਹੈ l
@DarshanSingh-ph7rt
@DarshanSingh-ph7rt Күн бұрын
ਦਾਦੂਵਾਲ ਆਪਣੀ ਥਾਂ ਤੇ ਸਹੀ ਤੁਸੀਂ ਖੁਦ ਸਿਖਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਵਾ ਦਿਨੇ
@gurjantaulakh9867
@gurjantaulakh9867 Күн бұрын
ਕਾਂਗਰਸ ਦਾ ਤਾਂ ਨਾਂ ਆਉਂਦਾ ਹੈ ਖੇਡ ਤੇਰੇ ਪਿਓ ਨੇਂ ਹੀ ਖੇਡੀ ਸੀ ਸੁਖਬੀਰ ਇੰਸਾਂ
@punjabiludhiana332
@punjabiludhiana332 14 сағат бұрын
ਵੀਰ ਇੱਕ ਸਵਾਲ ਕਰਨਾ ਸੀ । ਕਾਂਗਰਸ ,ਬੀ ਜੇ ਪੀ ,ਬਸਪਾ, ਆਪ ,ਸਾਰੀਆਂ ਪਾਰਟੀਆਂ ਦੇ ਪ੍ਰਧਾਨ ਸਾਲ ਵਿੱਚ ਦੋ ਬਾਰੀ ਬਦਲ ਜਾਂਦੇ ਆ । ਅਕਾਲੀ ਦਲ ਦਾ ਪ੍ਰਧਾਨ ਪਿਛਲੇ 25 ਸਾਲਾਂ ਤੋਂ ਇੱਕ ਹੀ ਪਰਿਵਾਰ ਆ ਕਿਓ ।ਇਹ ਪੁੱਛਣਾ ਸੀ ।ਪਰ ਸਾਰੇ ਪੱਤਰਕਾਰ ਡਰਦੇ ਆ ਸਿੱਧੇ ਸਵਾਲ ਕਰਨ ਤੋਂ 😂😂😂
@BaljitSingh-se1ye
@BaljitSingh-se1ye Күн бұрын
ਹੁਣ ਤੁਹਾਨੂੰ ਸਜ਼ਾ ਵਹਿਗੁਰੂ ਆਪ ਦਿੳੁ ਤੁਸੀਂ ਪਿੳੁ ਪੁਤਾ ਨੇ ਕੋਮ ਦਾ ਧਰਮ ਗੁਰੂ ਗ੍ਰੰਥ ਦਾ ਬਹੁਤ ਨੁਕਸਾਨ ਕੀਤਾ
@narvindersingh6037
@narvindersingh6037 Күн бұрын
ਪੰਜਾਬ ਤੇ ਪੰਥ ਦਾ ਸੱਭ ਤੋਂ ਜਿਆਦਾ ਨਕਸਾਨ ਹੀ ਅਕਲੀ ਦਲ ਬਾਦਲ ਨੇਂ ਕੀਤਾ ਪਿੱਛੇ ਦਾ ਛੱਡੋ 78/84ਤੇ 90ਤੋਂ 92ਤੱਕ ਕੀ ਕੀਤਾ ਬਾਦਲ ਦਲ ਨੇ,,? ਪੂਹਲੇ ਨੂੰ ਕਿਸ ਦੀ ਸ਼ਾਤਰ ਸ਼ੇਇਆ ਸੀ
@Janti838
@Janti838 Күн бұрын
Vota time Badal Badal karda ha
@rawailsingh-ni2tj
@rawailsingh-ni2tj Күн бұрын
Gappi nu 10 guru de naam nhi pta akali dal da Pradhan banya hoya
@MHARAJASAHI6504
@MHARAJASAHI6504 Күн бұрын
ਦਲਾਂ ਬਾਦਲ ਪਰਿਵਾਰ
@dhanwantmoga
@dhanwantmoga Күн бұрын
Lakha sedhana sacha hai …..SIDHU SAAB ptc join kar lao…,
@user-hd9yl8ny4r
@user-hd9yl8ny4r Күн бұрын
ਬਾਦਲ ਸਾਹਿਬ ਦੀ ਤੁਸੀ ਰੀਸ ਨਹੀ ਕਰ ਸਕਦੇ ਤੁਹਾਨੂੰ ਗਲ ਕਰਦਿਆ ਹੋਇਆ ਵੀ ਸਾਹ ਚੜੀ ਜਾਦਾ 😢
@Janti838
@Janti838 Күн бұрын
A channal Akali dal da ha
@balwindercheema4917
@balwindercheema4917 Күн бұрын
ਵੱਡੇ ਵੱਡੇ ਜੁਰਮ ਕਿਤੇ ਗਾਤਰਾ ਕੀ ਕਰੂ
@rbrar3859
@rbrar3859 Күн бұрын
ਬਾਦਲ ਜੀ ਤੇਰੇ ਲਾਏ ਜਥੇਦਾਰਾਂ ਨੇ ਗੋਲਕਾਂ ਲੁੱਟ ਹੋਟਲ, ਮਹਿਲਾਂ ਵਰਗੀਆਂ ਕੋਠੀਆਂ , ਸਕੂਟਰਾਂ ਤੋਂ ਸਿੱਧੇ ਫਾਰਚੂਨਰਾ ਤੇ ਲੋਕ ਉਹਨਾਂ ਨੂੰ ਵੇਖ ਕੇ ਹਰਾਨ ਹੋ ਰਹੇ ਹਨ। ਇਸ ਬਾਰੇ ਚਾਨਣਾ ਪਾਓ
@narinderpalsingh5349
@narinderpalsingh5349 22 сағат бұрын
ਇਹ ਪਰਿਵਾਰ ਡੇਰੇ ਸਿਰਸਾ ਦਾ ਚੇਲਾ ਹੈ 😢😢😢😢
@punjabiludhiana332
@punjabiludhiana332 14 сағат бұрын
25 ਸਾਲਾਂ ਤੋਂ ਤੁਹਾਡੇ ਕੋਲ ਪ੍ਰਧਾਨਗੀ ਆ ਪਾਰਟੀ ਦੀ ਕਿਓ ।ਇਹ ਸਵਾਲ ਪੁੱਛਣਾ ਸੀ ।ਪਰ ਪੱਤਰਕਾਰ ਵੀਰ ਡਰਦਾ ਕੋਈ ਵੀ ਤਿੱਖਾ ਸਵਾਲ ਨਹੀਂ ਕੀਤਾ 😂😂😂😂❤
@garrysingh-sq6ps
@garrysingh-sq6ps Күн бұрын
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਗ਼ਦਾਰ
@jagdeep9264
@jagdeep9264 Күн бұрын
ਸੁਖਬੀਰ ਤੇਰਾ ਜਲਵਾ ਖਤਮ ਹੁਣ
@dalbirsingh5890
@dalbirsingh5890 5 сағат бұрын
ਕਾਂਗਰਸ ਦੇ ਅਟੈਕ ਦਾ ਦੁੱਖ਼ ਨਹੀਂ ਕਿਉਂਕਿ ਦੁਸ਼ਮਣ ਨੇ ਤਾਂ ਮਾਰਨਾਂ ਹੀ ਹੁੰਦਾ ਦੁੱਖ ਤਾਂ ਉਨ੍ਹਾਂ ਤੇ ਹੈ ਜਿਨ੍ਹਾਂ ਸਿੱਖਾਂ ਵਰਗਾ ਪਹਿਰਾਵਾ ਪਾ ਅਤੇ ਸਿੱਖਾਂ ਭੇਸ਼ ਬਣਾ ਸਿੱਖਾਂ ਨੂੰ ਮਾਰਿਆ
@ManjitsinghBoparai
@ManjitsinghBoparai Күн бұрын
ਪੰਥ, ਗਦਾਰ ਬਾਦਲ ਪ੍ਵਵਾਰ, ਖਾਲੜਾ, ਬੀਬੀ, ਜਿੰਦਾਬਾਦ
@gurdeepsingh7440
@gurdeepsingh7440 Күн бұрын
ਅੱਜ ਤਾਂ ਭਰਜਾਈ ਵੀ ਸਪੋਟ ਤੇ ਆ ਗਈ
@varinderpalsinghdhillon5185
@varinderpalsinghdhillon5185 Күн бұрын
ਵਿਚਾਰੇ ਕੋਲੋਂ ਗੱਲ ਵੀ ਨਹੀਂ ਹੋਣ ਡਾਈ
@dhanwantmoga
@dhanwantmoga Күн бұрын
Sukhe ne awde Nejji patalkar nu he interview deti ….lakha sadana theak he akhda hai
@punjabiludhiana332
@punjabiludhiana332 14 сағат бұрын
ਕੋਈ ਤਿੱਖਾ ਸਵਾਲ ਤਾਂ ਕੀਤਾ ਨਹੀ 😂😂😂
@GurtejSingh-cd5ji
@GurtejSingh-cd5ji Күн бұрын
ਇਹ ਕੀ ਕਹੀ ਜਾਂਦਾ ਮਜੀਠੀਆ ਢਾਈ ਘੰਟੇ ਪਾਠ ਕਰਦਾ ਐਜਾ ਬੰਦਾ ਨਸਾ ਕਰੂਗਾ ਕਹਿੰਦਾ 😂😂 😅 ਲੋਕਾ ਦੇ ਬੱਚਿਆਂ ਖਾਣ ਲਾਇਆ 🙏
@Zgurwinder15798
@Zgurwinder15798 Күн бұрын
ਖਿਲਾਫ ਲੜਨਾ b ਚਾਹੀਦਾ
@GurpreetSingh-jb5oy
@GurpreetSingh-jb5oy Күн бұрын
ਤੁਸੀਂ ਵੀ ਹੁਣ ਤੱਕ ਬੀ ਜੇ ਪੀ ਨਾਲ ਗੰਢ ਚੁੱਪ ਕਰੀ ਰੱਖੀ ਆ
@lakhveerbrar7467
@lakhveerbrar7467 Күн бұрын
ਸੈਣੀ ਜਿਸਨੇ ਹਜ਼ਾਰਾਂ ਮੁੰਡੇ ਮਾਰੇ ਬਠਿੰਡੇ ਲੈ ਲੈ।।ਬੁ।।ਸਰਜੇ ਵਾਲੇ ਦਾ ਚੇਲਾ ਇਹ ਭੰਡ ਤਾਂ ਤੇਰੇ ਤੋਂ ਅੱਗੇ ਨਿਕਲ ਗਿਆ
@bhupindersingh4084
@bhupindersingh4084 4 сағат бұрын
ਕੇਸ।ਤਸੀ।ਪਾਉਣਾ।ਸੀ।ਚਿੰਟੇ।ਦੇ। ਪਾਰੀਆ।ਦਾ।ਕਂਖ।ਨੀ।ਰਹਿਣਾ।ਕੈਰੋ।ਪਰਵਾਰ।ਬਾਰੇ।ਵੀ।ਪੂਂਛੋ
@khushdeep7172
@khushdeep7172 59 минут бұрын
ਸੁਖਬੀਰ ਬਾਦਲ ਜਿੰਦਾਬਾਦ
@param2756
@param2756 Күн бұрын
ਜਿਹੜਾ ਰੋਜ ਪਾਠ ਕਰਦਾ ਹੁੰਦਾ ਆ ਨਾ ਓਹ ਕਿਸੀ ਬਿਆਨ ਕਿਸੀ ਭਾਸ਼ਣ ਵਿਚ ਵੀ ਕਿਤੇ ਨਾ ਕਿਤੇ ਕੋਈ ਤੁਕ ਬੋਲ ਦਿੰਦਾ ਆ ਤੇ ਫੇਰ ਵਿਆਖਿਆ ਕਰ ਦਿੰਦਾ ਆ ਚਾਹੇ ਆਪਣੇ ਕਿਸੀ ਵਿਰੋਧੀ ਨੂੰ ਲਾਕੇ ਹੀ ਬੋਲਣਾ ਹੋਵੇ। ਮਜੀਠੀਏ ਦੀ ਬੋਲ ਬਾਣੀ ਤੋਂ ਹੀ ਪਤਾ ਲਗਦਾ ਵੀ ਓਹ ਕਿੰਨੇ ਕ ਘੰਟੇ ਪਾਠ ਕਰਦਾ ਹੋਊਗਾ।
@ParstomDas
@ParstomDas Күн бұрын
Sukhbir Badal to Bina koi Kali dal kam jawab nahin hoga
@anmolsingh1416
@anmolsingh1416 6 сағат бұрын
😊😅😅😅😅😅😅
@jpmmmsch8932
@jpmmmsch8932 21 сағат бұрын
ਬਹੁਤ।ਬੇੜਾ।ਗਰਕ।ਕੀਤਾ।ਪੰਜਾਬ।ਪੰਥ।ਤੇ।ਗੁਰੂ।ਗਰੰਥ।ਦਾ।ਬਾਦਲਾ।ਦੇ
@Balwindersingh-fr3yf
@Balwindersingh-fr3yf Күн бұрын
ਇਸ ਨੇ ਤੇ ਇਸ ਦੇ ਪਿਓ ਨੇ ਪੰਥ ਦਾ ਕੀ ਸਵਾਰਿਆ ਅੱਜ ਤੱਕ ਇਹੋ ਜਿਹੇ ਸਵਾਲ ਪੁਛਿਆ ਕਰੋ ।ਬਾਦਲਾ ਨੇ ਕਾਲੇ ਕਾਨੂੰਨਾ ਨੂੰ ਪਰਮੋਟ ਕੀਤਾ। ਬੰਦੀ ਸਿੰਘਾ ਬਾਰੇ ਵੀਹ ਸਾਲ ਨਹੀ ਬੋਲੇ ਪਾਠ ਕਰਨ ਨਾਲ ਚਿਟਾ ਵੇਚਣੋ ਹੱਟ ਜਾਉ।
@ramandeepsingh7572
@ramandeepsingh7572 Күн бұрын
ਖੱਚ ਪਤਰਕਾਰ ,,ਮਨ
@HappySingh-bm1pl
@HappySingh-bm1pl Күн бұрын
ਸੁਖਬੀਰ ਬਾਦਲ ਯਾਰ ਕੋਈ ਮਾੜਾ ਬੰਦਾ ਨਹੀਂ ਮੈਨੂੰ ਕਿਸੇ ਪਾਲਟੀ ਨਾਲ ਕੋਈ ਲੈਣਾ ਦੇਣਾ ਨਹੀਂ
@AvtarSingh-pw7fv
@AvtarSingh-pw7fv Күн бұрын
ਉਹ ਸਿਰਫ ਸੌਦੇ ਸਾਧ ਤੇ ਉਸਦੇ ਚੇਲਿਆਂ ਲਈ ਤਾਂ ਚੰਗਾ ਹੋ ਸਕਦਾ ਹੈ ਪਰ ਸਿੱਖ ਸੰਗਤਾਂ ਲਈ ਨਹੀਂ ਕਿਉਂਕਿ ਜੇ ਸਿੱਖਾਂ ਲਈ ਚੰਗਾ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਜਰੂਰ ਦਿਵਾ ਦਿੰਦਾ
@SukhwinderSinghSukhwinde-tj6ij
@SukhwinderSinghSukhwinde-tj6ij Күн бұрын
ਪੱਤਰਕਾਰ ਸਾਬ ਇਹਦਾ ਪਜ਼ਾਮਾ ਲਵਾਕੇ ਵੇਖੋ ।😁😁😂😂 ਥੱਲੇ ਖ਼ਾਕੀ ਨਿਕਲ ਨਿੱਕਲੂ ਸੁੱਖਾ R S S ਦਾ ਮੈਂਬਰ ਏ
@ManmohanSingh-li8tr
@ManmohanSingh-li8tr Күн бұрын
Ehney ni sudharna..
@karanpreet8331
@karanpreet8331 Күн бұрын
Veer bhut good band a yrr veer asi congress party vich par kam krde va veer
@user-lw3wh9dc5q
@user-lw3wh9dc5q 18 сағат бұрын
ਖਾਲੜਾ ਪਰਿਵਾਰ ਨੂੰ ਪ੍ਰਕਾਸ਼ ਬਾਦਲ ਨੇ ਮੁੱਖ ਮੰਤਰੀ ਹੁੰਦੇ ਸੁਖਬੀਰ ਬਾਦਲ ਗ੍ਰਹਿ ਮੰਤਰੀ ਹੁੰਦੇ ਹੋਏ ਇੰਨਸਾਫ ਕਿਉਂ ਨਹੀਂ ਦਿੱਤਾ। ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਵੀ ਪ੍ਰਕਾਸ਼ ਬਾਦਲ ਦੀ ਦੇਖਰੇਖ ਵਿੱਚ ਹੋਇਆ। ਸਿਰਫ਼ ਝੂਠ ਨੇ ਝੂਠ ਮੁੱਖ ਮੰਤਰੀ ਦੀ ਕੁਰਸੀ ਲਈ। ਬਾਦਲ ਪਰਿਵਾਰ ਨੇ ਪ੍ਰਮਾਤਮਾ ਤੋਂ ਅਸ਼ੀਰਵਾਦ ਲਿਆ ਕੱਖ ਨਾ ਰਹੇ।
@ergurpreet5
@ergurpreet5 Күн бұрын
Awaaz donna di dagmga rahi ae!! Sound technical problem ae
@sattibains4818
@sattibains4818 5 сағат бұрын
Shad do panjab da khairra hath 🙏🙏
@zindgijindabaad4301
@zindgijindabaad4301 Күн бұрын
Ehnu swaal kar v 10 saal tan tu bjp naal reha Mantri hun tu bjp bjp krda rehna V flana bjp da flana bjp da
@FatehDeol-yw1go
@FatehDeol-yw1go Күн бұрын
ਕਿਸੇ ਨੂੰ। ਕੀ। ਭੱਡਣਾ। ਅਪਣੀ। ਗੱਲ। ਕਰੋ। ਸਿਆਣੀਆਂ ਗੱਲਾਂ। ਕਰੋ। ਲੋਕ। ਸਮਝਦਾਰ। ਨੇ।
@jagtarsinghheran7778
@jagtarsinghheran7778 Күн бұрын
Amrit hai Kithe as kol
@jagtarbrar7236
@jagtarbrar7236 Күн бұрын
sukhbir shad de yaar bhut beizat ho riya
@TarundeepSidhu
@TarundeepSidhu 22 сағат бұрын
Gatra ander cool lip upar😂😂😂😂😂😂😂😂😂😂😂😂😂😂😂😂😂😂😂😂😂😂😂😂
@jagtarbrar7236
@jagtarbrar7236 Күн бұрын
Sukhbir singh badal Nlyiak leader hai
@user-gl8wt7vf8d
@user-gl8wt7vf8d 2 күн бұрын
Leader oh jo zameen te dekhey drone leader ni chahidey
@VeerSingh-wv6jp
@VeerSingh-wv6jp Күн бұрын
sukhbir is good guy
@sandhujatt602
@sandhujatt602 Күн бұрын
ਥੱਲੇ ਨਈ ਵੇਖਦਾ ਸੁੱਖਾ,,ਚੋਰ ਵੀ ਅਰਦਾਸ ਕਰ ਕੇ ਚੱਲਦਾ ਕੇ ਮੇਰੀ ਚੋਰੀ ਕਾਮਜਾਬ ਹੋ ਜਾਵੇ,,,,ਮਜੀਠਿਆ ਵੀ ਕਰਦਾ ,,,ਪਾਠ ਪੂਜਾ ਕਰਦਾ,,,
@user-li9kl4bm8u
@user-li9kl4bm8u Күн бұрын
Tuhanu aapni aape sifat karn ton bina hor koi gl nhi aaundi, jihrha tusi panth da berha gark kita a oh thalle loka de coment nhi disde tuhanu,
@AmanGill-gx2dz
@AmanGill-gx2dz Күн бұрын
Banda sukhbir dil da burn pur decision bohat gulf laye past ch
@user-px9hl5xc5t
@user-px9hl5xc5t Күн бұрын
,😂😂😂😂😂😂😂
@sattibains4818
@sattibains4818 5 сағат бұрын
Sanu te Doabe to CM Chahida next
@nishansran7672
@nishansran7672 Күн бұрын
Ehda Kee name Lena ji
@amritpalsingh7935
@amritpalsingh7935 10 сағат бұрын
ਤੁਸੀਂ ਖਡੂਰ ਸਾਹਿਬ ਦੀ ਫਰੀਦਕੋਟ ਦੀ ਸੀਟ ਛੱਡ ਦਿੰਦੇ ਸਾਰੀ ਸਿੱਖ ਕੌਮ ਸਤਿਕਾਰ ਕਰਦੀ ਤੁਹਾਡਾ। ਤੁਸੀਂ ਉਥੇ ਜਾ ਜਾ ਕੇ ਬਹੁਤ ਕੁੱਝ ਬੋਲਿਆ
@jagjitsingh9224
@jagjitsingh9224 14 сағат бұрын
ਪੰਥ ਚੋ ਛੇਕੋ ਗਦਾਰ ਨੂੰ
@harneksingh3845
@harneksingh3845 Күн бұрын
Sukha gappi
@prof.j.s.brarmastercadrecl5694
@prof.j.s.brarmastercadrecl5694 Күн бұрын
Congress captain de khilaf sukhbir ne ladiye Ladd kk parneet kaur 2war MP banyee
@ArshdeepSingh-oh4qk
@ArshdeepSingh-oh4qk Күн бұрын
ਇਹ ਕੱਲ੍ਹ ਵਾਲਾ ਹੈ
@amrikwahla
@amrikwahla Күн бұрын
You both groups of the SAD have committed sin and the people of Punjab particularly Sikh does not like you both the groups , you have admitted that being pantick you did nothing for punjab jut remained busy to get power, chair and money now go to hell
@sattibains4818
@sattibains4818 5 сағат бұрын
Bathinda ti Elava bi panjab hai 😂
@jaspalghuman9768
@jaspalghuman9768 Күн бұрын
😂😂😂😂😂
@kuldeeplidder2661
@kuldeeplidder2661 Күн бұрын
Sade pind da akali blak Samti member roj sharab pee ke mere puchn to bgair koi km ni huna je akali sarkar a gi pr lok bhut samjdar A
@TarundeepSidhu
@TarundeepSidhu 22 сағат бұрын
Koi nmana nhi
@gurmaizkaur-co6zo
@gurmaizkaur-co6zo 5 сағат бұрын
Haaaaa sarifi.
@bakshishsingh5383
@bakshishsingh5383 Күн бұрын
Sikha Da Sab Tu Wada Dusman Badal Te Majithia Parvar
@jashanaulakh6906
@jashanaulakh6906 Күн бұрын
Fer cool lip launi hundi a badal shaib ne😊
@harneksingh3845
@harneksingh3845 Күн бұрын
Skuha gappi ne AMRIT nahi SHAKIYA es de Gatra nahi hai
@AttinderMandaar-io9ur
@AttinderMandaar-io9ur Күн бұрын
😅😅
@anmolsingh1416
@anmolsingh1416 6 сағат бұрын
Kise change patrkaar kolo enterveo karwao es vekheo kive manji thukde es de
@badalchahal8759
@badalchahal8759 Күн бұрын
Eeh patrkar hi badalan da eeh badlan de raaj vele kithe odon kyon nhi mudde uthaye hun vadda patrkar bnya firda
@zindgijindabaad4301
@zindgijindabaad4301 Күн бұрын
Ehnu counter swaal kyu ni krda oye tu
@user-jp6hp7hj8m
@user-jp6hp7hj8m Күн бұрын
Vidan sbha ch gatra dikha nhi skeya eh paunda hi nhi
@mittiputtmajhail2960
@mittiputtmajhail2960 Күн бұрын
Tusi CM PB de si k sirf Bathinda de, Bandar Saab?
@BalvirSingh-zq4ix
@BalvirSingh-zq4ix Күн бұрын
Rat nu peg v luna
@avtarmalhi7184
@avtarmalhi7184 Күн бұрын
Ekuley.badal sahib.nahin horan v leadrs n jail.ketti hai
@user-br9xr3xf5f
@user-br9xr3xf5f 9 сағат бұрын
Badal company oooooooooooooooohai
@anmolsingh1416
@anmolsingh1416 6 сағат бұрын
By je gaatra te eh ponda he nhi,behrupea jhooth ta es ne pair pair te bolna hunda gatra pa k v sharm nhi karni
@kharoudk5869
@kharoudk5869 Күн бұрын
Es bnde ne akalidl khatm krta es nu prty ton bhar da rasta dikhao
@PalwinderSingh-qm1pm
@PalwinderSingh-qm1pm Күн бұрын
You are not akali sukhbir
MEGA BOXES ARE BACK!!!
08:53
Brawl Stars
Рет қаралды 34 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 3,3 МЛН
Получилось у Вики?😂 #хабибка
00:14
ХАБИБ
Рет қаралды 6 МЛН
Show with Parminder Dhindsa | Political | EP 455 | Talk With Rattan
25:12
MEGA BOXES ARE BACK!!!
08:53
Brawl Stars
Рет қаралды 34 МЛН