ਜਦੋਂ CM ਭਗਵੰਤ ਮਾਨ ਨੇ ਪੰਜਾਬ ਚ ਕੀਤਾ ਫੱਟੇ ਚੱਕ ਐਲਾਨ, ਹੁਣ ਸਿੱਧੀ ਪਉ ਆਹ ਗੇਮ

  Рет қаралды 46,015

Punjabi Ekta

Punjabi Ekta

5 күн бұрын

#PunjabiEkta #PunjabNews #BhagwantMann #CMBhagwantMann
ਜਦੋਂ CM ਭਗਵੰਤ ਮਾਨ ਨੇ ਪੰਜਾਬ ਚ ਕੀਤਾ ਫੱਟੇ ਚੱਕ ਐਲਾਨ, ਹੁਣ ਸਿੱਧੀ ਪਉ ਆਹ ਗੇਮ
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZfaq which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjai Ekta

Пікірлер: 117
@TaraSingh-gs2qz
@TaraSingh-gs2qz 3 күн бұрын
ਮਾਨ ਸਾਹਿਬ ਪੁਲਿਸ ਵਾਲਿਆਂ ਤੇ ਸ਼ਿਕੰਜਾ ਕਸ ਸਰਕਾਰ ਤੇਰੀ ਕਦੇ ਨਹੀਂ ਜਾਂਦੀ
@vickysingh129
@vickysingh129 3 күн бұрын
ਮੇਰੇ ਚਾਚੇ ਦਾ ਮੁੰਡਾ ਵੀ ਪੁਲਿਸ ਵਿੱਚ ਹੈ ਮੇਰੀ ਜਮੀਨ ਦਬਨ ਨੂੰ ਫਿਰਦਾ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੈਂ ਬੁਹਤ ਫਿਰਿਆ ਥੱਕ ਕੇ ਬੈਠ ਗਿਆ।
@harchandsingg1793
@harchandsingg1793 3 күн бұрын
Amratpal Khalsa nu riha kro
@jagirjosan4521
@jagirjosan4521 3 күн бұрын
ਸ੍ਰੀ ਮਾਨ ਜੀ ਪੰਜਾਬ ਵਿੱਚ ਰਿਸ਼ਵਤ ਹਰ ਵਿਭਾਗ ਵਿੱਚ ਦਸ ਗੁਣਾ ਵੱਧ ਹੈ ਪਹਿਲੀ ਸਰਕਾਰ ਨਾਲੋਂ, ਕੁੱਝ ਫਰਕ ਨਹੀਂ ਪਿਆ ,ਝੂਠ ਨਾ ਬੋਲੋ,ਨਾ ਤੁਹਾਡੀ ਪੁਲੀਸ,ਨਾ ਅਫ਼ਸਰਸ਼ਾਹੀ ਸੁਧਰੀ,ਨਾ ਨਸ਼ਾ ਮੁਕਾ
@HarpalSingh-ru3he
@HarpalSingh-ru3he 2 күн бұрын
22 g eh tan jhooth😢 h j den Wale Raji tan ki krega kazi
@harinderpalsingh8400
@harinderpalsingh8400 2 күн бұрын
bai ji vigilance nu daso ji.j kam na hove fer daso Maan sahib nu.
@karanveersingh1220
@karanveersingh1220 3 күн бұрын
ਜਿਹੜੀ ਕੋਠੀ Mla ਮਾਣੂਕੇ ਨੇ ਦੱਬੀ ਹੋਈ ਸੀ ਉਸ ਬਾਰੇ ਵੀ ਦੱਸਿਆ ਜੇ
@tarsemmehto8760
@tarsemmehto8760 Күн бұрын
ਮਾਨ ਸਾਹਿਬ ਜੇ ਵਿਰੋਧੀਆ ਨੂੰ ਬੋਲਣੋ ਬੰਦ ਕਰਾਉਣਾ ਤਾਂ ਸਾਲ 17 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਪੰਜਾਬ ਪੇ ਸਕੇਲ ਲਾਗੂ ਕੀਤਾ ਜਾਵੇ। ਧੰਨਵਾਦ ਜੀ🙏
@jagsirsran855
@jagsirsran855 3 күн бұрын
ਮਾਨ ਜੀ ਪਿੰਡਾ ਦੇ ਲੋਕਾਂ ਦੇ ਛੋਟੇ ਛੋਟੇ ਕੰਮ ਦਾ ਖਿਆਲ ਰੱਖਿਆ
@baljitrai8555
@baljitrai8555 3 күн бұрын
CM very good same happing
@deshapathankotia239
@deshapathankotia239 3 күн бұрын
Very good
@vaheguru-eq1rm
@vaheguru-eq1rm 2 күн бұрын
ਤੁਹਾਡੀ MLA ਸਰਬਜੀਤ ਕੌਰ ਮਾਣੂਕੇ ਨੇ ਹੀ NRI ਦੀ ਕੋਠੀ ਕਬਜਾ ਕੀਤਾ ਸੀ ਉਸ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਿਆ ਹੁਣ ਅਐਵੇਂ ਭਕਾਈ ਮਾਰੀ ਜਾਂਦਾ
@harbanssohi2836
@harbanssohi2836 3 күн бұрын
Great Bhagwan Mann jindabad jindabad jindabad jindabad jindabad jindabad jindabad
@Jagmeetgrewal
@Jagmeetgrewal 3 күн бұрын
ਜਗਰਾੳੁ ਦੀ ਵੀ ਗੱਲ ਕਰ ਲੇ ਤੇਰੀ ਪਾਰਟੀ ਕੀ ਕਰਦੀ aaa😂😂😂😂
@sukhjindersingh1119
@sukhjindersingh1119 2 күн бұрын
Mukh mantri sahib kirpa karke N R I de cancle adhar card shuru kaway jan please big thanks
@karmjitkhakh2719
@karmjitkhakh2719 3 күн бұрын
ਹੁੱਣ ਵੀ ਕੋਈ ਕੱਮ ਨੰਹੀ ਹੁੰਦਾ
@paramjitkaur3817
@paramjitkaur3817 2 күн бұрын
Jionda reh bhagwant mann ji
@dineshkumarbahri2950
@dineshkumarbahri2950 2 күн бұрын
Very good dasign Maan Saab g
@rajujatt9816
@rajujatt9816 2 күн бұрын
Very good Maan sahib
@manohar9982
@manohar9982 3 күн бұрын
ਮਾਨ ਸਾਹਿਬ ਜੀ ਤੁਹਾਡੇ ਧਿਆਨ ਵਿੱਚ ਲਿਆਇਆ ਜਾਂਦਾ ਹੈ ਕਿ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਦਫਤਰ ਦੇ ਕੁਝ ਕਰਮਚਾਰੀਆਂ ਵਲੋਂ ਸਿੱਧੇ ਮੁੰਹ ਗੱਲ ਨਹੀਂ ਕੀਤੀ ਜਾਂਦੀ ਤੇ ਨਾਂ ਹੀ ਆਮ ਆਦਮੀ ਪਾਰਟੀ ਦੇ ਨਿੰਮਾਉਦੀਅਆਂ ਦੀਆਂ ਸਿਫਾਰਸ਼ਾਂ ਤੇ ਵੀ ਕੰਮ ਨਹੀਂ ਕੀਤਾ ਜਾਂਦਾ। ਥੋੜਾ ਧਿਆਨ ਦੇਣ ਦੀ ਜਰੂਰਤ ਹੈ
@jaskarnsingh3884
@jaskarnsingh3884 3 күн бұрын
ਆਪ ਵਾਲੀ ਸੀ ਕੋਠੀ ਨਪ ਗੀ
@lakhveersingh-sj6lb
@lakhveersingh-sj6lb 3 күн бұрын
ਚੱਕ ਕੇ ਰੱਖ ਕੰਮ ਮਾਨ ਸਾਬ
@ArshpreetSingh-qg4zy
@ArshpreetSingh-qg4zy 2 күн бұрын
Jagrow sode he bebe ne kothe Bane banae. Nape c oh public ne danda de ke zadwae hae tu ke karta os MLA bebe te oh dss chutkle na suna
@TejinderSingh-oo3ut
@TejinderSingh-oo3ut 2 күн бұрын
Noc da muda kdo hal karoge CM saab am janta bahut dukhi is masle ton
@sandeepNayak-wg7zf
@sandeepNayak-wg7zf 2 күн бұрын
Pyar loka ne dikha ta ditta votes bohat payiea aitki ehnu...bohat pyar aa loka da 😂😂😂😂😂😂😂
@user-bs9lj6yg1
@user-bs9lj6yg1 2 күн бұрын
ਮੀਟਰ ਨਾ ਕਰਉ ਐ ਡੀ ਉ ਗੱਲ ਨਹੀਂ ਸੁਣੀ ‌ਗੱਲਾ‌ ਗੱਪਾ ਬਿਜਲੀ ਮਹਿਕਮੇ‌‌13-03
@rupinderrai6221
@rupinderrai6221 2 күн бұрын
Good cm man❤❤
@ASINGH-li8eq
@ASINGH-li8eq 3 күн бұрын
Bhagmant man , jinda bad.
@ravindersingh1105
@ravindersingh1105 2 күн бұрын
J7
@kamgill-xk7or
@kamgill-xk7or 3 күн бұрын
it is True App party help NRI lot lot
@ParvinderSingh-qx6qr
@ParvinderSingh-qx6qr Күн бұрын
CM Saab mere plot di NOC nahi mil rahi GLOBAL CITY SEC 124 MOHALI KHARAR BAJWA Builder hai
@pargatvirk5608
@pargatvirk5608 3 күн бұрын
Maan saab himachal registri baare v kuj kro
@amritpalsingh-bg9gl
@amritpalsingh-bg9gl 2 күн бұрын
Maan saab laal lkeer di registry ni krda tehsildaar mai education loan lena dso mai ki kran mera ik saal khraab ho reha tehsildaar krda ni transfer
@goldenhuts5006
@goldenhuts5006 2 күн бұрын
Khaane shehar da haal sun lo bina paise koi kam ni hunda chahe thana te chahe tehsildar
@jagtarsingh9829
@jagtarsingh9829 2 күн бұрын
ਸਰਬਜੀਤ ਮਾਣੂਕੇ ਬਾਰੇ ਕੀ ਖਿਆਲ ਹੈ ਜੀ ਮਾਨ ਸਾਹਿਬ NRI ਦੀ ਘਰ ਦਬਿਆ ਸੀ
@sandeepNayak-wg7zf
@sandeepNayak-wg7zf 2 күн бұрын
Gallan alla hi aaa v .....
@sunilgurjot5743
@sunilgurjot5743 3 күн бұрын
Post dedo master cadre di mantri ji. Gala naal kuch ni bna . Log bhut siane ne
@davinderbanger9911
@davinderbanger9911 3 күн бұрын
Ration card v banva devo cm sahib ji DC nu ni pta loka di pinda vich sar lavo ji
@sukhchainsekhon3248
@sukhchainsekhon3248 3 күн бұрын
6th punjab pay scale lagu kro ji
@user-cp8km6bk4u
@user-cp8km6bk4u 3 күн бұрын
ਇਮਾਨਦਾਰ. ਮੁਖ.ਮ. ਭਗਵੰਤ. ਮਾਨ. ਜਿੰਦਾ.ਬਾਦ
@gurmeetfaridkot
@gurmeetfaridkot 3 күн бұрын
Ground to thalle eh ta jyada ni ho gya sir tusi ptal rehde c😂
@AnmolSingh-ct2bz
@AnmolSingh-ct2bz Күн бұрын
ਧਲੋ ਆਇਆ ਧਲੇ ਲਾਉਣਾ
@anushpreetkaur4344
@anushpreetkaur4344 3 күн бұрын
Mind
@gurdeepsinghgurdeepsingh8508
@gurdeepsinghgurdeepsingh8508 3 күн бұрын
Maan saab zindabaad❤❤❤❤❤❤❤
@jarnailsingh9560
@jarnailsingh9560 3 күн бұрын
ਭੰਡ ਸਰਕਾਰ ਮੁਰਦਾਬਾਦ ਡਰਾਮੇਬਾਜ਼ ਝੁਮਲੇਬਾਜ਼
@AvtarSingh-gs1si
@AvtarSingh-gs1si Күн бұрын
ਕਾਂਗਰਸ ਮੁਰਦਾਬਾਦ
@user-oj8yf9zk6w
@user-oj8yf9zk6w 3 күн бұрын
Jdo khothi MLA Manuke ne dabi c ohdo tan ake eda nahi dsea
@ashwanidugg4633
@ashwanidugg4633 3 күн бұрын
Marely Artist.
@inderkumar7672
@inderkumar7672 3 күн бұрын
Video kafi purani lagdi hai, garmi di time aa, sarea ne coat pent, jackets paye hoye ne🤔🤔
@DineshKumar-jj1hv
@DineshKumar-jj1hv 3 күн бұрын
Maan je 2019 tou mere upper zootha case chal raha hai ke kitta zave
@KuldeepSingh-ss4cm
@KuldeepSingh-ss4cm Күн бұрын
1800 crore hor karja........
@jaspalsandhu2333
@jaspalsandhu2333 3 күн бұрын
Good CM man sab
@amarjitsingh2775
@amarjitsingh2775 2 күн бұрын
ਉਹ ਕੋਠੀ MLA ਬਲਜੀਤ ਕੋਰ ਸੀ ਨਾ ਕੀ DSP ਕੋਲ ਸੀ
@Mehtabchaudhary-eg6jv
@Mehtabchaudhary-eg6jv 2 күн бұрын
Oh bhai Bhagwante Punjab nu Nasha mukat karo ,Nasha khatam karo Punjab vicho 🙏🙏
@DeeAar-ot5lm
@DeeAar-ot5lm 3 күн бұрын
Plot Liya makan banaya hu naksha pass he bizli da connection nahi milda bina paisa
@Rehmatsingh-re5ef
@Rehmatsingh-re5ef 2 күн бұрын
Maan saab sadi ta greeba di kanak bhi band Kar diti ji Mata bhena nu 1000 rupes vali sakeem bhi nhi puri Kiti ji
@sukhwantsingh4487
@sukhwantsingh4487 3 күн бұрын
ਗੱਲਾਂ ਦਾ ਕੜਾਹ ਬਨਾਈ ਜਾ
@sudhirkumar-de3mv
@sudhirkumar-de3mv Күн бұрын
Sir, what are you doing on Nasha mukti.. More people are going in drugs now..
@sohisohi5208
@sohisohi5208 3 күн бұрын
Pearls group ton paise vapas krade y
@ManpreetSingh-fn3yb
@ManpreetSingh-fn3yb 3 күн бұрын
13-0😂😂
@varindersingh-re2ic
@varindersingh-re2ic Күн бұрын
Noc da kanjar khana te khatm karde loka nu shudai bnaya tu noc maaf karti
@DuniyaDefact
@DuniyaDefact 2 күн бұрын
Mla manuke ne nri de kothi te kabza kita
@lakhvirkaur9761
@lakhvirkaur9761 3 күн бұрын
Saady rupey v vaps dava do hakk di kamai se ,bymaan loka ny
@ramjankhan2537
@ramjankhan2537 3 күн бұрын
Punjab ch do cheeja vdd rhia ne Nasha te Gunda gardi es te control kro
@gurmailsingh7039
@gurmailsingh7039 2 күн бұрын
😅
@gardeepchahal4935
@gardeepchahal4935 3 күн бұрын
Awe gapp Mari jande n te Hara pen ta kho e gaia
@sawrajs.tamkot3567
@sawrajs.tamkot3567 2 күн бұрын
Jiven tuhadi MLA ne NRE di kothi dabbi c tusi koi biyan nahi ditta
@sukhchainsekhon3248
@sukhchainsekhon3248 3 күн бұрын
Punjab pay scale lagu kro ji
@sattasahoamanad325
@sattasahoamanad325 2 күн бұрын
Gallan ne subb pagal bna rhi sarkar sode MLA ghutt nhi kise to
@RanjeetSingh-pt8dg
@RanjeetSingh-pt8dg 2 күн бұрын
ਚੁਟਕਲੇ ਨਾ ਸੁਣਾਓ ਪੰਜਾਬ ਦੀ ਗੱਲ ਕਰੋ
@AvtarSingh-gs1si
@AvtarSingh-gs1si Күн бұрын
ਕਾਂਗਰਸ ਸਰਕਾਰ. ਮੁਰਦਾਬਾਦ
@nksharma9782
@nksharma9782 3 күн бұрын
Tusi bhaji ...contract 0utsorce young bachchia nu kado regular kar rahe ho.Apna vaida nibhau.
@gardeepchahal4935
@gardeepchahal4935 3 күн бұрын
Hare pen chall nhi raha
@GurdeepSingh-io8nx
@GurdeepSingh-io8nx 3 күн бұрын
Gappan hi ne sarian g, Dharti te a ke dekho g ki ho riha ?
@AvtarSingh-gs1si
@AvtarSingh-gs1si Күн бұрын
ਕਾਂਗਰਸ ਸਰਕਾਰ ਮੁਰਦਾਬਾਦ
@ManjitKaur-xu8es
@ManjitKaur-xu8es 3 күн бұрын
CM sahib, lal lakeer registry kab hogi?
@BalkarSingh-dc1oq
@BalkarSingh-dc1oq 2 күн бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😅😮😊
@AvtarSingh-gs1si
@AvtarSingh-gs1si Күн бұрын
ਕਾਂਗਰਸ ਪਾਰਟੀ ਮੁਰਦਾਬਾਦ
@manjeetkaur7146
@manjeetkaur7146 3 күн бұрын
CM Mann jindabaad
@dinesh.kumar91
@dinesh.kumar91 2 күн бұрын
Sarya nu bs nokar hi banone chande ho tusi
@user-zs6ty8oy9t
@user-zs6ty8oy9t 2 күн бұрын
ਸ਼ਰਾਬੀ ਭੌਂਕਾ
@hemrajsingh2499
@hemrajsingh2499 3 күн бұрын
Gapi
@amarjeet9273
@amarjeet9273 3 күн бұрын
Lan da mantri wa gappi wa
@satwindersingh4727
@satwindersingh4727 3 күн бұрын
ਭਗਵੰਤ ਸਿੰਘ ਮਾਨ ਅਮਰਤਪਾਲ ਸਿੰਘ ਜਿਦਾਬਾਦ ਅਮਰਤਪਾਲ ਸਿੰਘ ਜਿਦਾਬਾਦ
@RAMSINGH-rt1lx
@RAMSINGH-rt1lx 3 күн бұрын
Giani Buta Singh ji
@JaspalVirk-kk4uo
@JaspalVirk-kk4uo 3 күн бұрын
ਛੱਡ ਯਾਰ ਜਬਲੀ ਮਾਰਨ ਦਾ ਫਾਇਦਾ,
@HappyCanoe-lb5uh
@HappyCanoe-lb5uh Күн бұрын
Bakvas
@reshamphotography6020
@reshamphotography6020 3 күн бұрын
ਗੱਲਾਂ ਦਾ ਕੜਾਹ ਕਰਨਾ ਕੰਮ ਕੋਈ ਇਹਨਾਂ ਦੇ ਕੋਲ ਕੋਈ ਨਹੀਂ ਹੋਣਾ
@Kemenff
@Kemenff 3 күн бұрын
Cm mann saab ji police walia te skanja kass ke rakho police department bahut hi kutte di pooch ae sale❤
@ArvindKumar-to4fb
@ArvindKumar-to4fb 3 күн бұрын
Cmedybaaz
@sattasahoamanad325
@sattasahoamanad325 2 күн бұрын
Punjab police murdabad
@gursewakseth1057
@gursewakseth1057 3 күн бұрын
Good action
@a.s.ilakhvirsinghsidhu9193
@a.s.ilakhvirsinghsidhu9193 3 күн бұрын
ਲੰਨ ਚੁੱਘ ਲਈਂ ਪੁਲਿਸ ਦਾ
@HarpreetKaur-cv1yz
@HarpreetKaur-cv1yz 3 күн бұрын
ਝੂਠ ਮੁੱਖ ਮੰਤਰੀ।
@HarpreetKaur-cv1yz
@HarpreetKaur-cv1yz 3 күн бұрын
ਵੋਟਾਂ ਲੈਣ ਲਈ ਝੂਠ ਬੋਲ ਰਹੇ।ਪਹਿਲਾਂ ਜੋ ਝੂਠ ਚੱਲ ਗਏ ਸੀ। 92 ਆ ਗੲਏ। 55% ਤੇ ਉਮਰ ਹੱਦ ਚ ਜੋ ਝੂਠ ਬੋਲੇ।
@amarjeet9273
@amarjeet9273 3 күн бұрын
Fudo banda aaa
@sahibjotsingh9217
@sahibjotsingh9217 3 күн бұрын
Amrit pal Singh Khalsa nal panga la ke changa ni kitta bhanda
@ranjeetkhanna3993
@ranjeetkhanna3993 2 күн бұрын
ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ ਁਮਾਨ ਡਰ ਗਿਆ
@warispunjab6392
@warispunjab6392 3 күн бұрын
ਬੁਚੜ ਤੇ ਕਾਮੇਡੀ ਕਿੰਗ ਦੁਬਾਰਾ ਪੰਜਾਬ ਵਿਚ ਨਹੀਂ ਆਉਂਦਾ। ਇਹ ਬੰਦਾ ਸਿੱਖ ਕੌਮ ਦਾ ਵੈਰੀ ਹੈ। ਸੈਂਟਰ ਦੇ ਕਹਿਣ ਤੇ। ਮੁਸੇਵਾਲਾ ਮਰਵਾਤਾ। ਅੰਮ੍ਰਿਤਪਾਲ ਸਿੰਘ ਤੇ NSA ਲਗਾ ਦਿੱਤੀ। ਕੁਲਵਿੰਦਰ ਕੌਰ ਦੇ ਮਸਲੇ ਤੇ ਮਗਰਮੱਛ ਦੇ ਹੰਝੂ ਵਹਾ ਰਿਹਾ। ਜੇਕਰ ਪੰਜਾਬ ਦਾ ਭਲਾ ਕਰ ਸਕਦਾ ਹੈ। ਉਹ ਚਰਨਜੀਤ ਸਿੰਘ ਚੰਨੀ ਹੈ। ਜਿਹੜਾ ਮੋਦੀ ਦੇ ਸਾਹਮਣੇ ਖੱੜ ਗਿਆ ਸੀ
@Amrindersohal-ju5cd
@Amrindersohal-ju5cd 3 күн бұрын
ਚੁਟਕਲਿਆਂ ਦਾ ਕਿੰਗ
@baldevsingh6024
@baldevsingh6024 3 күн бұрын
ਸਿਰੇ ਦਾ ਗੱਪੀ
@gurbajsinghchawla2020
@gurbajsinghchawla2020 3 күн бұрын
Gapi CM
@gardeepchahal4935
@gardeepchahal4935 3 күн бұрын
Gapi mantri
@babbumaanfanclub2
@babbumaanfanclub2 2 күн бұрын
ਉਹ ਗੱਲਾਂ ਤੇ ਗੱਪਾਂ di ਮਸ਼ੀਨ.... ਤੇਰਾ ਬੇੜਾ ਬਹਿ ਜਾਏ. ਗਰੀਬਾਂ ਦੇ ਦਾਣੇ ਵੀ band ਕਰਤੇ.....
@AvtarSingh-gs1si
@AvtarSingh-gs1si Күн бұрын
ਕੰਮ ਕਰਿਓ ਨਾ ਮੰਗ ਮੰਗ ਖਾਓ
Пробую самое сладкое вещество во Вселенной
00:41
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН