Gup Shup with Anjum Saroya | Zaibi Hanjra | Gursewak Singh | Nasir Dhillon

  Рет қаралды 602,119

Punjabi Lehar

Punjabi Lehar

Жыл бұрын

Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
#Pakistan#PunjabiLehar#

Пікірлер: 906
@PunjabiLehar
@PunjabiLehar 11 ай бұрын
Thankyou all keep supporting share and comments🙏🏻🙏🏻🙏🏻
@chamkaur_sher_gill
@chamkaur_sher_gill 11 ай бұрын
Sat sri akall veer ji 🙏 good job 🙏 ❤❤❤❤❤❤❤❤❤❤❤❤
@umarprince64
@umarprince64 11 ай бұрын
Nasir veery..Happy singh ni nazar anda hun tadiya videos wich..?
@bbunny8976
@bbunny8976 11 ай бұрын
ਏਹ ਪੰਜਾਬ ਵੀ ਮੇਰਾ ਏ ਆਹ ਪੰਜਾਬ ਵੀ ਮੇਰਾ ਏ ,,,,,,,, ਬਹੁਤ ਸਾਰਾ ਪਿਆਰ ਤੇ ਸਤਿਕਾਰ ਪੰਜਾਬੀ ਲਹਿਰ ਵਾਲਿਆ ਵੀਰਾ ਨੂੰ ❤❤
@GulzarCheekewala
@GulzarCheekewala 11 ай бұрын
Pai Yar Hukka Na Piya Karo J Sardar Banda Howe Vich Sardar Saahb Tuhau Tokna Cahida C
@Gillverpal
@Gillverpal 11 ай бұрын
@@GulzarCheekewala bro eh ohna da reha sehan hai .....har gal da virod na kro .....baki sardar ji nu avoid krna chahida c ....jive video vich dekhea oh sardar saab kafi gyaanwaan han
@PrabhGill
@PrabhGill 11 ай бұрын
Panjab Panjabi Zindaabaad 🙏🏼
@Deejutt8055
@Deejutt8055 11 ай бұрын
Love you from Pakistan ♥️ Tosi kado arhy ho Pakistan
@user-uf4pj1uz3c
@user-uf4pj1uz3c 11 ай бұрын
​@@Deejutt8055Love you too lehnde punjab nu yara rbb ne chahiya 47 to dur akha bhar ke mtha teka ge sade guru ghra nu te punjab di dhart nu.. Bai ji dill khush ho giia so brother nu eko mnje te dekh ke ehh hundi aa sardari kiya bata tuhadia v pak Punjab waliyo kinna vdhia jga ❤❤❤tuci v aayio brother welcome aa Chad DE punjab blo apne dusre punjab DE punjabia nu.. Waheguru ji 🙏🙏
@copypaist
@copypaist 9 ай бұрын
Big Love Gill Paa G
@beantbrar7706
@beantbrar7706 11 ай бұрын
ਐਨੇ ਸਾਰੇ ਪੰਜਾਬ ਦੇ ਸੱਚੇ ਹਮਦਰਦ ਭਰਾਵਾਂ ਨੂੰ ਇਕੱਠੇਆਂ ਵੇਖ ਕੇ ਰੂਹ ਖੁਸ਼ ਹੋਗੀ
@user-uf4pj1uz3c
@user-uf4pj1uz3c 11 ай бұрын
Shi aa veer ji eho nu bolde ne sardari lakh loki boli jan prr punjab bargi jga duniya ch kito v nhi lbh di ❤
@makhansingh3002
@makhansingh3002 11 ай бұрын
ਅੱਜ ਸਾਨੂੰ ਸਾਡਾ ਪੁਰਾਣਾ ਪੰਜਾਬ ਯਾਦ ਆ ਗਿਆ ਜਦੋਂ ਇੱਕੋਂ ਵਿਹੜੇ ਵਿੱਚ ਮੰਜੀਆਂ ਡਹਾ ਕੇ ਬੈਠਦੇ ਸੀ ਗੱਲਾਂ ਬਾਤਾਂ ਕਰਦੇ ਸੀ
@jassisingh6319
@jassisingh6319 11 ай бұрын
Purane nu ki aa hun v kerde aa asi ta 😂purana Punjab ni purana time ho janda lok change ho jande nai bhot khuch change ho gya Punjab ni change hoya j dhyan naal dekho oh sab khuch mil jana bus oh lok ni milde 👍
@gharg2309
@gharg2309 11 ай бұрын
ਬਹੁਤ ਚੰਗੀ ਗੱਲ ਹੈ ਭਰਾ ਪਿਆਰ ਨਾਲ ਮਹਿਫ਼ਲ ਜਮਾ ਕੇ ਬੈਠੇ ਹਨ , ਪਰ ਇਸ ਹੁੱਕੇ ਵਾਲੀ ਮਹਿਫ਼ਲ ਵਿੱਚ ਬੈਠਣਾ ਸਿੱਖ ਵੀਰ ਨੂੰ ਸ਼ੋਭਾ ਨਹੀਂ ਦਿੰਦਾ। ਸਾਰੇ ਭਰਾਵਾਂ ਨੂੰ ਬੇਨਤੀ ਹੈ ਅਗਰ ਅਸੀਂ ਸਾਰੇ ਧਰਮਾਂ ਦੇ ਭਰਾ ਰੰਗ ਬਰੰਗੇ ਗੁਲਦਸਤੇ ਵਾਂਗੂੰ ਬੈਠਣਾ ਹੈ ਤਾਂ ਕ੍ਰਿਪਾ ਕਰਕੇ ਨਸ਼ਿਆਂ ਨੂੰ ਮਹਿਫ਼ਲ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਦਰਸ਼ਕਾਂ ਵਿੱਚ ਚੰਗਾ ਸੁਨੇਹਾ ਜਾਵੇ। ਇਹ ਬੜਾ ਚੰਗਾ ਨਹੀਂ ਲੱਗਾ, ਇਕੋ ਮੰਜੇ ਤੇ ਦੋ ਭਰਾ, ਸਿੱਖ ਅਤੇ ਗ਼ੈਰ ਸਿੱਖ ਬੈਠੇ ਹਨ ਪਰ ਮਾਫ ਕਰਨਾ ਇਹ ਠੀਕ ਨਹੀਂ ਲੱਗਾ ਉਸੇ ਮੰਜੇ ਤੇ ਇੱਕ ਭਰਾ ਹੁੱਕਾ ਪੀਦਾ ਹੋਵੇ।
@GurdeepSingh-su5ev
@GurdeepSingh-su5ev 7 ай бұрын
ਬਿਲਕੁਲ ਠੀਕ ਗੱਲ
@RajinderSingh-cw9wu
@RajinderSingh-cw9wu 11 ай бұрын
ਪਿਆਰ ਮਹੁਬਤ ਨਾਲ ਰਹਿਣਾ ਹੀ ਇਨਸਾਨੀਅਤ ਹੈ ਅਤੇ ਇਹ ਮਿਲਵਰਤਣ ਪੰਜਾਬ ਦੇ ਲੋਕਾਂ ਵਿੱਚ ਹੀ ਜਿਆਦਾ ਹੈ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 💪💪💪💪💪
@harjobandhillon90
@harjobandhillon90 11 ай бұрын
Sachi. Pta v a kush Islam ki khenda non Muslim barea . Kari rehia Muslims nal . Mainu 3sal ho gai phatana nal punjabi Muslims Egypt seryia Iraq Jordan Arabic Muslims nal vah paida har roz. Meri transport vich 40 Muslims a aasi 18 k punjabi a . Eena nal rehna tea kam karna bohat aukha eena eehi kehi jana hunda Muslims banh Jo Islam kabool karlo . Muh tea hor picha hor . Jooth bohat boldea a . Kadi eeh kisa da Faida nai chaundea kisa da v . Kafir nu katal karo lekhia kuran vich . Katar panthi jada nea . Kisa dea sakea nai par eeh eeda dea a jona mama bhua massi chacha dea kuri jinu phela behan khendea oss nal he viah kra laindea a sharam v nai aundi bukhea v mardea hoan fir v 10 bachea peada kardea a .
@mohindersingh9293
@mohindersingh9293 11 ай бұрын
@@harjobandhillon90 vir ji gal sirf puunjab de musalmana di kiti bai ne Punjabi loka vich Piar hega aje baki duniaa vich nafarat to Siva kush nhi me tuhadi gal nal v sehmat han
@saeediqbalmetla8624
@saeediqbalmetla8624 10 ай бұрын
बिल्कुल सच्ची और सटीक बात सईद इकबाल जाट मेटला चविंडा पसरुर सियालकोट पंजाब पाकिस्तान
@unitedcolors2920
@unitedcolors2920 11 ай бұрын
ਦਿਲ ਖੁਸ਼ ਹੋ ਗਿਆ ਗੱਲਾਂ ਬਾਤਾਂ ਸੁਣ ਕੇ, ਕਿਤੇ ਇਹ ਚੰਦਰੀਆਂ ਸਰਕਾਰਾ ਹੱਦਾਂ ਸਰਹੱਦਾਂ ਖਤਮ ਕਰ ਦੇਵੇ, ਪਰ ਅੱਜ ਵੀ ਦਿਲਾਂ ਵਿੱਚ ਦੋਨੋ ਪਾਸੇ ਕੋਈ ਸਰਹੱਦਾਂ ਨੀ, ਸਾਰੇ ਭਰਾ ਇਕਠੇ ਬੈਠੇ ਦੇਖ ਰੂਹ ਨੂੰ ਸਕੂਨ ਮਿਲਦਾ(ਬਠਿੰਡਾ)
@balwinderkhalsa3132
@balwinderkhalsa3132 8 ай бұрын
@unitedcolors2920
@unitedcolors2920 8 ай бұрын
@@balwinderkhalsa3132 🙏
@rajamurtaza6168
@rajamurtaza6168 11 ай бұрын
Love for all Punjabi brothers from all over the world.
@husnain__yaqoob
@husnain__yaqoob 6 ай бұрын
❤❤❤❤❤
@amritpalkaur1822
@amritpalkaur1822 11 ай бұрын
ਵਾਹਿਗੁਰੂ ਗੁਰੂ ਜੀ ਇਵੇਂ ਹੀ ਇੱਕ ਕਰ ਦਿਉ ਅਸੀਂ ਆਉਂਦੇ ਜਾਂਦੇ ਰਿਹਣ ਸਾਰੇ ❤❤🙏🙏
@khushkaranchhina2890
@khushkaranchhina2890 6 ай бұрын
ਬਿੱਲਕੁਲ ਜੀ
@sukhveerdhaliwal1168
@sukhveerdhaliwal1168 11 ай бұрын
ਲਹਿੰਦੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਹਾਂ ਵਾਹਿਗੁਰੂ ਜੀ ਮਿਹਰ ਕਰੇ ਬਾਰਡਰ ਚਕੇ ਜਾਨ
@jashanmaan6075
@jashanmaan6075 11 ай бұрын
Tusi sirf Punjab de which Muslmana nu maar sakde oh pyare nahi Kar sakde
@sukhveerdhaliwal1168
@sukhveerdhaliwal1168 9 ай бұрын
@@jashanmaan6075 ਦੱਸ ਕਿਸ ਸਿਖ ਨੇ ਮੁਸਲਮਾਨਾਂ ਨੂੰ ਮਾਰਿਆ ਹੈ ਅਸੀਂ ਤਾਂ ਬਾਬਾ ਫਰੀਦ, ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪੜਦੇ ਹਾਂ ਨਵਾਬ ਸ਼ੇਰ ਖਾਂ ਮਲੇਰਕੋਟਲਾ ਵਾਲੇ ਨੂੰ ਤੇ ਪੀਰ ਬੁੱਧੂਸ਼ਾਹ ਜੀ ਸ਼ਹੀਦ ਜੀ ਦਾ ਸਤਿਕਾਰ ਕਰਦੇ ਹਾ
@surjeetsighsonu7896
@surjeetsighsonu7896 11 ай бұрын
ਜਿਉਂਦੇ ਵਸਦੇ ਰਹੋ ਮੇਰੇ ਪੰਜਾਬ ਦੇ ਸੋਹਣੇ ਵੀਰੋ 🎉🎉🎉❤
@DavinderSingh-yp1fs
@DavinderSingh-yp1fs 11 ай бұрын
ਸਾਰੇ ਭਰਾ ਰਲਮਿਲ ਕੇ ਆਪਣਾ ਦੁੱਖ ਸੁੱਖ ਸਾਂਝੇ ਕਰ ਰਹੇ ਹੋ
@jagseerchahaljag687
@jagseerchahaljag687 11 ай бұрын
ਵਾਹ ੳ ਪੰਜਾਬ ਦੇ ਪੁੱਤਰੋ । ਧਰਮਨਾ ਨਜ਼ਾਰਾ ਆ ਗਿਆ ਵੀਡੀਓ ਵੇਖ ਕੇ।👌👌👌🙏🙏
@surindersinghdhaliwal4352
@surindersinghdhaliwal4352 11 ай бұрын
سب کو ایک جگہ دیکھ کر دل بہت خوش ہوا۔
@nsdhillon9937
@nsdhillon9937 11 ай бұрын
Saare veeran nu salam 🙏 rabb tuhanu hamesha khush rakhe from Punjab India 🇮🇳
@RehmanGujjar-nv6qv
@RehmanGujjar-nv6qv 11 ай бұрын
Rabb Tuhn v hasda wasda rakhy veer ji ❤🍂 Mere grandfather Ambala Tu migrated see.. Belong to GUJJAR Family ❤🔱....Love you from west Punjab ❤👑
@umair_rajput9778
@umair_rajput9778 10 ай бұрын
Tuwanu vi rab hush rakhaa ❤
@waqasgujjar1239
@waqasgujjar1239 9 ай бұрын
🏳️💕❤️🇵🇰🇵🇰❤️❤️
@surdysingh
@surdysingh 6 ай бұрын
@@RehmanGujjar-nv6qv saddi district pehla Ambala sigi, hun Yamunanagar hai. Pehla Yamunanagar city da na Abdullapur hunda si.
@RajinderSingh-lv5wk
@RajinderSingh-lv5wk 4 ай бұрын
ਜਦੋਂ ਵੀਰ ਕੋਈ ਸਿਖ ਸਰਦਾਰ ਆਉਂਦਾ ਹੈ ਤਾਂ ਹਉਕਾ ਦਾ ਥੋੜਾ ਪਰਹੇਜ਼ ਰੱਖਿਆ ਕਰੋ
@bahadursingh9718
@bahadursingh9718 11 ай бұрын
ਬਾਈਂ ਜੀ ਆਪ ਜੀ ਨੇ ਬਹੁਤ ਹੀ ਵਧੀਆ ਮੇਹਫਿਲ ਲਾ ਰਖੀਂ ਹੈ।ਮਨ ਖ਼ੁਸ਼ ਹੋ ਗਿਆ ਹੈ ਸਾਡੇ ਲਹਿਦੇ ਪੰਜਾਬ ਦੀਆਂ ਗੱਲਾਂ ਸੁਣ ਕੇ ਬਹੁਤ ਮਨ ਖ਼ੁਸ਼ ਹੋ ਗਿਆ ਵੀਰ ਜੀ ਚੜ੍ਹਦਾ ਪੰਜਾਬ ਤੇ ਲਹਿਦਾ ਪੰਜਾਬ ਦੋਨੋਂ ਇੱਕੋਂ ਵੀਰ ਹਾਂ ਦੋਨੋਂ ਵੀਰਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
@harnoorsingh8433
@harnoorsingh8433 10 ай бұрын
I am from India ਪਾਕਿਸਤਾਨ ਵਾਲੇ ਵੀਰ ਬੜੇ ਹਸਮੁੱਖ ਸੁਭਾਅ ਦੇ ਮਾਲਕ ਨੇ love you Pakistan ❤❤
@sandhupal8503
@sandhupal8503 11 ай бұрын
ਵਾਹਿਗੁਰੂ ਜੀ ਸਦਾ ਸਾਡੇ ਸਾਂਝੇ ਪੰਜਾਬ ਤੇ ਪੰਜਾਬੀਅਤ ਨੂੰ ਚੜ੍ਹਦੀਕਲਾ ਚ ਰਖਿਉ......😊😊
@rajvirsingh4558
@rajvirsingh4558 11 ай бұрын
ਸਾਡਾ ਖਿੱਤਾ ਸਾਡੇ ਲੋਕ ਸਾਡਾ ਪੰਜਾਬ ਸਾਡੀ ਪੰਜਾਬੀਅਤ ਜਿੰਦਾਬਾਦ
@chamkaur_sher_gill
@chamkaur_sher_gill 11 ай бұрын
ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏
@gurmelsingh6100
@gurmelsingh6100 11 ай бұрын
ਵਾਹਿਗੁਰੂ ਜੀ ਕਿ੍ਰਪਾ ਕਰਨ ਕਿ ਪੰਜਾਬੀ ਇੱਕ ਵਾਰ ਫੇਰ ਇਕੱਠੇ ਹੋਣ
@SatnamSingh-uw5fn
@SatnamSingh-uw5fn 11 ай бұрын
ਪੱਗ ਦੀ ਅਹਿਮੀਅਤ ਼ ਸਰਦਾਰ ਜੀ ਸਾਰਿਆਂ ਵਿੱਚੋਂ ਅਲੱਗ ਹੀ ਦਿਸਦੇ ਆ . ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ.
@aulakh2
@aulakh2 9 ай бұрын
What’s good? Someone smoking in front of a Sikh?
@HassanAli-gv4wv
@HassanAli-gv4wv 8 ай бұрын
@@aulakh2 bahi a punjab da calchar a
@sehgeindia
@sehgeindia 11 ай бұрын
Dona desha di juban ek hai, is mehfil to pata lagda hai, Punjab jindabad,
@Bapu360
@Bapu360 11 ай бұрын
ਵੀਰ ਜੀ ਅੱਜ ਪੁਰਾਣੇ ਪੰਜਾਬ ਦੀ ਯਾਦ ਆ ਗਾਈ ਦਿੱਲ ਖੂਸ਼ ਹੋ ਗਿਆ ਵੀਰ ਜੀ
@ramangrewal6053
@ramangrewal6053 11 ай бұрын
Ese trha hasde wasdey rho lehnde te charde punjab de veero waheguru ji tuhanu chardikala bakhshan 🙏🙏❤️👍
@balvirslnghsahokesingh7446
@balvirslnghsahokesingh7446 11 ай бұрын
ਵਾਹ ਜੀ ਵਾਹ,,,, ਦੋਵੇਂ ਪੰਜਾਬਾਂ ਦੇ ਨੁਮਾਇੰਦਿਆਂ ਨੂੰ ਇੱਕ ਹੋਕੇ ਇੱਕ ਪੰਜਾਬ ਬਣਾਉਣ ਵਾਸਤੇ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ। ਵਾਹਿਗੁਰੂ ਜੀ ਅਸੀਂ ਫਿਰ ਇਕੱਠੇ ਹੋ ਜਾਈਏ ਜੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ
@najamali8961
@najamali8961 11 ай бұрын
We love our Sikhs brother's 🇵🇰
@jagatkamboj9975
@jagatkamboj9975 11 ай бұрын
Love you pak Punjabi veero Te bhaino khoosh rho Allah Waheguru khushiyan bakshe Asi ha Punjabi sadi gal baat hor
@saadmaqbool362
@saadmaqbool362 11 ай бұрын
Tusi kamboj likhdy o Ty Pakistan wich asi kambooh likhdy aa ma b kambooh han ...
@Naturecandid_gagan
@Naturecandid_gagan 11 ай бұрын
Rooh hi khush ho gyi ae sab dekh k..love from Punjab ❤
@jassi03purewal40
@jassi03purewal40 11 ай бұрын
Sare veeran nu lkatthe dekh k bahot Khushi mili
@sattitaprianwala
@sattitaprianwala 11 ай бұрын
ਬਾਈ ਕਸਮ ਨਾਲ ਮੇਰਾ ਜੀਅ ਕਰਦਾ ਕੇ ਏਹਦਾ ਕੱਠੇ ਹੋਕੇ ਥੋੜੇ ਵਰਗੇ ਵੀਰਾਂ ਨਾਲ ਤੇ ਏਹਦਾ ਦੀ ਥਾਂ ਤੇ ਪੂਰੀ ਜ਼ਿੰਦਗੀ ਕੱਡ ਦੇਮਾ ਜੀ.... ਨਜ਼ਾਰਾ ਆ ਗਿਆ ਜੀ..... ਪੁਰਾਣਾ ਪੰਜਾਬ
@MandeepSingh-kd2ur
@MandeepSingh-kd2ur 11 ай бұрын
ਨਾਸਿਰ ਢਿੱਲੋਂ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਵਾਹਿਗੁਰੂ ਮੇਹਰ ਕਰੇ ਵੀਰਾ ਤੇ
@JotPb31
@JotPb31 11 ай бұрын
ਆਪਣੇ ਚੜਦੇ ਪੰਜਾਬ ਵੀਰ ਤੁਸੀ ਇਤਿਹਾਸ ਦੱਸਿਆ ਦਸਤਾਰ ਦਾ ਜੋ ਜਰੂਰਤ ਆ,❤ ਬਾਕੀ ਤਾ ਦਿੱਲੋ ਸਾਰੇ ਵੀਰਾ ਦਾ ਧੰਨਵਾਦ ਆ ਸੱਚ ਜਾਣੋ ਐਵੇ ਲੱਗਾ ਜਿਵੇ ਕੋਲ ਬੈਠ ਕੇ ਸੁਣ ਰਹੇ ਆ ਹੱਦ ਨੇ ਮਾਰ ਸੁੱਟਿਆ ਨਹੀ ਬਸ ਸਰੋਆਂ ਵੀਰ ਨਾਲ ਤੇ ਨਾਸਿਰ ਤੇ ਦੂਸਰਾ ਭਰਾ ਗੱਲ ਵੀ ਕਰਨੀ ਤੇ ਮਿਲਣ ਨੂੰ ਬੜਾ ਦਿਲ ਕਰਦਾ ਆ,❤❤
@nisarfatima822
@nisarfatima822 11 ай бұрын
English mai likha krain Pakistan mai kici ko bhi ye zuban nh aati,never mind plz
@JotPb31
@JotPb31 11 ай бұрын
@@nisarfatima822 eho k nasir veer sroya te nal vale bro shona km krde a chvla ta vadhu maar rye a ,jo veer aye ohna history dasi turban de jo k sb nu jan ni jruri a,kyoki gore enu towel dasde c sidhu MooseWala de song vich oh vi dasda k e sada maan he toliya ni,bus frk kuj ni appan nu tara mar sutiya ,jdo is tra ena bro de video vekde a lgda k asi kol hi bathe a ,rabb krega mher k sb rlmil ryie, thawad ,pr apne pind vekh di bdi Issa a kde hove ta pta lge pind da dauke kallan jo kasur vich a j koi hove ta rabta krvona bgurg bda yaad krde a ,
@JotPb31
@JotPb31 11 ай бұрын
@@nisarfatima822 yes I wrote next time punjabi English vich likda ok ,
@chamkaurbhullar8760
@chamkaurbhullar8760 11 ай бұрын
Love u jatto bht jiada piyar ,jdo kite pakistan aye ta tuhanu mil k jana 3 tina bhrawa nu ,rooh khush ho jandi nasir dhillon ,hanjra te sroyea veer nu vekh k❤
@HealEasyNow
@HealEasyNow 11 ай бұрын
Great Punjab channel ,almost matchless, Punjabi Lehar portraits the true realities, credit goes to Nasir Dhillon ,your presence refuel the relations of Punjabies, keep it up, God bless you....
@jessebrar7186
@jessebrar7186 11 ай бұрын
It's so beautiful to see Punjabi brothers sitting together and having a good conversation and laughs! We need more of this.
@user-fv9eb6so1c
@user-fv9eb6so1c 5 ай бұрын
ਸਲਾਮ ਲੱਹਿੰਦੇ ਪੰਜਾਬ ਵਾਲਿਆਂ ਨੂੰ ਖੁਸ਼ ਰਵੋ ਤੇ ਚੱੜਦੀਆਂ ਕਲਾ ਵਿੱਚ ਰਵੋ ਜੀ,ਵਾਹਿਗੁਰੂ।
@SantoshKumari-jz5dc
@SantoshKumari-jz5dc 11 ай бұрын
Ronka la ditiya dono punjaban ne 👌👌👌
@gurmailsingh-kl7ht
@gurmailsingh-kl7ht 11 ай бұрын
ਗੂਰੂ ਫਤਹਿ ਜੀ ਬਹੁਤ ਚੰਗਾ ਜੀ ਪਹਿਲਾ ਇਕ ਪਰਵਾਰ ਸੀ ਸਾਡੀ ਧਰਤੀ ਗੂਰੂ ਪੀਰਾਦੀ ਹੈ ਧੰਨ ਵਾਦ
@dalvirboparai6471
@dalvirboparai6471 11 ай бұрын
Love you all Punjabi ❤❤❤🙏🙏🙏
@Dosanjh84
@Dosanjh84 11 ай бұрын
Love u sare lehnde punjab walea veera nu spl dhillon te saroya veer. Dhillon saab video de highlight ch jo sangeet chalda hunda dill ch vajda sida apna punjabi sangeet.
@varindertiwana8492
@varindertiwana8492 11 ай бұрын
Love punjab Pakistan ❤
@abdulsattar9225
@abdulsattar9225 11 ай бұрын
Love for all punjabi brothers. Saroya sb. , Jdo vi sikh brother nu millo ja sikh brother mulakat vaste aave, smoking tto prhej kro.❤❤❤
@mohinderbhumbla1334
@mohinderbhumbla1334 11 ай бұрын
You have rightly said brother,smoking is strictly prohibited in Sikh religion.even its smoke is prohibited.Nasir Dhillon should also take into account.at least it can be avoided for some time.moreover smoking is harmful for humans irrespective of religion.
@vickykaushal4982
@vickykaushal4982 11 ай бұрын
Anjum paji sirra banda yr ❤
@Mastlalijatt
@Mastlalijatt 11 ай бұрын
ਵਾਹਿਗੁਰੂ ਮਿਹਰ ਕਰੇ ਚੜਦੀਕਲਾ ਬਖਸੇ਼ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@platformgamer1
@platformgamer1 11 ай бұрын
Waheguru ji 🙏🙏❤❤❤❤
@sardarsaabsingh6463
@sardarsaabsingh6463 11 ай бұрын
Ble punjabiyo ❤ Desh punjab ❤🙏
@makhansingh3002
@makhansingh3002 11 ай бұрын
ਦਿਲ ਖੁਸ਼ ਹੋ ਗਿਆ
@vandemattaram
@vandemattaram 11 ай бұрын
Jionde raho punjabi lehar waleo Sada punjab pure duniya vich Suraj vang chamke
@jagdeep9264
@jagdeep9264 11 ай бұрын
ਵਾਹਿਗੁਰੂ ਮੇਹਰ ਰੱਖੇ ਸਾਰਿਆਂ ਤੇ
@jagdeepbrar8544
@jagdeepbrar8544 11 ай бұрын
ਸਾਡਾ ਸਾਰਿਆਂ ਦਾ ਸਾਂਝਾ ਪੰਜਾਬ ❤❤❤❤❤
@alisher2867
@alisher2867 11 ай бұрын
Rab Sohna enj e hasda wasda rakhy duwa paasy Dy bharaawan nu..... Love from Punjab ❤ Ay nahi dasna lehnda k chardha bas Punjab qu sada Punjab aik e ay❤
@sukhrajsingh6090
@sukhrajsingh6090 11 ай бұрын
Lov punjabi ❤ from tarntaran
@awan_s_a
@awan_s_a 11 ай бұрын
tarntaran👍🤣😍
@Karmjitalika
@Karmjitalika 11 ай бұрын
ਮੈ ਮੈਂ ਖੇਤ ਵਿਚ ਬੈਠ ਕੇ ਇੰਟਰਵਿਊ ਦੇਖਿਆ ਬਹੁਤ ਸੁਆਦ ।।। ਮੈਂ ਅਲੀਕਾ, ਹਰਿਆਣਾ, ਇੰਡੀਆ ਤੋਂ , ਤੁਸੀਂ ਤਾਂ ਮੇਰੇ ਦਾਦੇ ਦੀ ਯਾਦ ਦੁਆ ਤੀ
@harbanssingh2167
@harbanssingh2167 11 ай бұрын
I pray almighty to keep both Punjabs close
@lambardaaramrik4008
@lambardaaramrik4008 11 ай бұрын
Swaad aa Geya❤Panjab Zindabad Charhda Lehnda Haryana Himachal Bikaner JK
@waheedmurad2517
@waheedmurad2517 11 ай бұрын
Wah pnjab pnjabi kya bat hy Tyree zndabad
@hopeoflifeman
@hopeoflifeman 11 ай бұрын
ਵਾਹਿਗੁਰੂ ਪੰਜਾਬ ਨੂੰ ਇਕ ਕਰ ਦੇਵੇ
@BaljinderThind-xr7le
@BaljinderThind-xr7le 6 ай бұрын
Thanks Saroyan and Nasir veer jikhoob nazara
@gurpreetbrar9025
@gurpreetbrar9025 11 ай бұрын
ਦਿਲ ਬਾਗੋ ਬਾਗ ਹੋ ਗਿਆ ਤੁਹਾਨੂੰ ਪਾਕਿਸਤਾਨ ਵਾਲੇ ਵੀਰਾਂ ਨੂੰ ਦੇਖ ਕੇ
@future4462
@future4462 6 ай бұрын
Sad kyu g
@KuldeepSingh-id8kq
@KuldeepSingh-id8kq 11 ай бұрын
Love you all Pakistan punjabia bhai jaan una nu waheguru ji sabh da bhala karne waheguru ji all would vich sukh santi rakhna waheguru ji🇺🇸🇺🇸🇺🇸🇺🇸🇺🇸🇺🇸🇺🇸
@amanbirsingh4621
@amanbirsingh4621 11 ай бұрын
Waheguru gi 🙏🙏
@khushdhillon3511
@khushdhillon3511 11 ай бұрын
ਲਵ ਯੂ ਲਹਿੰਦੇ ਵਾਲਿਉ ਤੇ ਨਾਲ਼ ਹੀ ਧੰਨਵਾਦ ਸੁਲੇਮਾਨ ਦੇ ਗੇਟ ਖੋਲ੍ਹਣ ਲਈ
@ranasidhu3219
@ranasidhu3219 11 ай бұрын
Bhut good g dil khush ho geya galla batta sun k g.....waheguru dona punjaba te mehar kare g
@sumnmyyx8841
@sumnmyyx8841 11 ай бұрын
Love from punjab Ludhiana
@adilaziz184
@adilaziz184 11 ай бұрын
Genuine punjab mahool... ❤
@tassawar4x35
@tassawar4x35 11 ай бұрын
Wah jee wah... Tuwadi gal bat sun ke, aur sara mahool dekh kay. wataan de yaad aah gayi... 😢😢..
@user-pq4sg7gf6n
@user-pq4sg7gf6n 6 ай бұрын
Bahut vidiya lagda khush raho saroya dhillo all brother
@sonasingh7271
@sonasingh7271 11 ай бұрын
Waheguru ji 🙏
@baldevpadda8838
@baldevpadda8838 11 ай бұрын
Love you all brothers from Scotland
@ghulamfarooq6898
@ghulamfarooq6898 11 ай бұрын
ماشاءاللہ بہت خوب جناب شکریہ
@sattitaprianwala
@sattitaprianwala 11 ай бұрын
ਢਿੱਲੋਂ ਸਾਬ ਸੁਆਦ ਆ ਗਿਆ ਵੀਡਿਓ ਵੇਖ ਕੇ....❤❤
@gurmindersingh9467
@gurmindersingh9467 10 ай бұрын
Dil khush hogea 22 hona diya galla sun ke Waheguru chardikala wich rakhan❤❤
@kakabasra6595
@kakabasra6595 11 ай бұрын
Sade Dono panjab Hassde Wasde Rehan Rabba Sab Tera He Aa ❤ WAHEGURU JI
@AvtarSingh-ou6dn
@AvtarSingh-ou6dn 10 ай бұрын
ਬਹੁਤ ਵਧੀਆ ਲੱਗਾ ਦੋਨੋ ਪੰਜਾਬ ਦੇ ਭਰਾ ਇਕੱਠੇ ਬੈਠੇ ਦੇਖ ਮਨ ਨੂੰ ਸਕੂਨ ਮਿਲਿਆ ਭਰਾਵਾਂ ਨਾਲ ਹੀ ਸਰਦਾਰੀ ਕਾਇਮ ਹੁੰਂਦੀ ਏ
@GagandeepSingh-yb8gj
@GagandeepSingh-yb8gj 11 ай бұрын
ਪੁਰਾਣੇ ਪੰਜਾਬ ਦੀ ਧਰਤੀ ਵੇਖ ਮਨ ਨੂੰ ਬਹੁਤ ਸਕੂਨ ਆਇਆ ਜੀ, ਜਗਜੀਤ ਸਿੰਘ ਕੁੱਬੇ ਬਠਿੰਡਾ, ਭਾਰਤ
@judgerandhawa1361
@judgerandhawa1361 11 ай бұрын
Sroyea saab nu dastaar sir te sohni lgdi
@Sahota972
@Sahota972 11 ай бұрын
Waheguru g Sade sohne Punjab te kirpa kro g 🙏🙏 🙏🙏
@sukkh9559
@sukkh9559 11 ай бұрын
waheguru hmesha chrdhi klha rakhe ❤
@Panjabstate
@Panjabstate 11 ай бұрын
tan waad ji, Maalak meher kre
@harminderdhindsa2761
@harminderdhindsa2761 11 ай бұрын
Bhout khoob waheguru raji rakhey
@sarbjitsingh6318
@sarbjitsingh6318 11 ай бұрын
ਬਹੁਤ, ਬਹੁਤ ਧੰਨਵਾਦ ਜੀ
@WorkingNomad368
@WorkingNomad368 9 ай бұрын
Loved it, great conversation in Punjabi, love the culture and traditions, no matter what punjabis from both sides of border have love for each other, and let’s hope that this love spreads to the rest of parts of both countries
@rajeshghanghas349
@rajeshghanghas349 11 ай бұрын
रूह खुश हो गयी भाईचारा देखके।
@Pannuanwala578
@Pannuanwala578 11 ай бұрын
Wah Bahut khoobsurt gallan ne Punjabi gabrooan diyan
@JarnailSingh-ef5ir
@JarnailSingh-ef5ir 11 ай бұрын
ਬਹੁਤ ਵਧੀਆ ਲੱਗਾ ਇਸ ਤਰਾਂ ਦਾ ਮਹੌਲ ਵੇਖ ਕੇ ਜੀ ਵਾਹਿਗੁਰੂ ਜੀ ਮੇਹਰ ਕਰਨ ਸਭ ਤੇ ਜੀ
@gauravkhatri6073
@gauravkhatri6073 11 ай бұрын
Love you verro always punjabi zindabaad ❤️
@IPS_JAGRAON
@IPS_JAGRAON 11 ай бұрын
ਸਵਾਦ ਆ ਗਿਆ ਗੱਲਾਂ ਸੁਣ k 🙏🏻🙏🏻
@balvirsingh6587
@balvirsingh6587 11 ай бұрын
Jeo Hanjra Dhillon te hor sare bhrawo. Rabb chardi kla rakhe.
@vickykaushal4982
@vickykaushal4982 11 ай бұрын
Massaallah najar na lge mere sohne panjab nu❤
@user-ji5zt8tf1h
@user-ji5zt8tf1h 11 ай бұрын
Buht wadia ❤
@Dosanjh84
@Dosanjh84 11 ай бұрын
Kaash eh ho jave k swere ghro chah prontha kha k turie te raat di roti ja k dhillon saroye veer hora kol khae ja k te swere lahore to prontha te raat di ghare. Love u punjab.
@fakharhayyat9870
@fakharhayyat9870 11 ай бұрын
Jidon tak Brahman Kuttay Gujrati Bethay a Power vich ehe ni ho sakda
@DavinderSingh-yp1fs
@DavinderSingh-yp1fs 11 ай бұрын
ਵੀਰ ਜੀ ਬਹੁਤ ਵਧੀਆ ਜੀ
@narinderwaraich7442
@narinderwaraich7442 11 ай бұрын
Sada sohna Panjab ❤❤❤
@rajwindersingh3031
@rajwindersingh3031 11 ай бұрын
Very nice video bro God bless u
@daljitsingh3631
@daljitsingh3631 11 ай бұрын
ਬਹੁਤ ਵਧੀਆ👍💯
@SukhvinderSingh-hq3ti
@SukhvinderSingh-hq3ti 11 ай бұрын
Satnam wahe Guru ji sab te mahr Karo ji
@GaganDeep-hd1nn
@GaganDeep-hd1nn 11 ай бұрын
I love my Punjab
@GurpreetSingh-mu3ce
@GurpreetSingh-mu3ce 11 ай бұрын
Good job bhaji eda he India Pakistan da pyar bnayi rakho
@baldevsingh9391
@baldevsingh9391 11 ай бұрын
वाह जी वाह बहुत खूब सूरत बात है
@JasbirSingh-sb5fo
@JasbirSingh-sb5fo 11 ай бұрын
ਰਬ ਕਰੇ ਦੋਵੇਂ ਪੰਜਾਬ ੲਇਕਠੇ
@kindly_seven
@kindly_seven 11 ай бұрын
Far better than stand-up comedy
@P.singh19
@P.singh19 11 ай бұрын
All punjabi brothers sitting together, this is true punjab sovereign punjab love to see this ❤
@sumitbhartiyaaa
@sumitbhartiyaaa 11 ай бұрын
Ye saare musalmaan bna diye punjabi toh boli h bas pra
@captainbp2375
@captainbp2375 11 ай бұрын
All sitting persons are punjabi brothers, but many of them were forcefully or given small advantages to being converted to Islam against their wishes. That's a real problem.
@P.singh19
@P.singh19 11 ай бұрын
@@sumitbhartiyaaa Hindustan mein jinte hindu musalmaan banadiyeh the usse toh Kai guna Zada Kamm hain go read history first then leave comments
@sumitbhartiyaaa
@sumitbhartiyaaa 11 ай бұрын
@@P.singh19 oo sun gyaani aadmi pehle population check karle sikh vs Muslim Pakistan me or hindu vs Muslim india me or tu chahta hai ab jitne sikh h saare muslim Bane?
Ripan Khushi Anjum Saroya di 16 Dari Vich | Khushi Ne kitiyan Juggtan
21:45
Happy 4th of July 😂
00:12
Pink Shirt Girl
Рет қаралды 21 МЛН
Василиса наняла личного массажиста 😂 #shorts
00:22
Денис Кукояка
Рет қаралды 10 МЛН
Dera Waqar Bhinder & Anjum Saroya ll Travel With Waqas Haider
42:20
Travel With Waqas Haider
Рет қаралды 78 М.
Happy 4th of July 😂
00:12
Pink Shirt Girl
Рет қаралды 21 МЛН