Ripan Khushi Anjum Saroya di 16 Dari Vich | Khushi Ne kitiyan Juggtan

  Рет қаралды 299,908

Punjabi Lehar

Punjabi Lehar

7 ай бұрын

Ripan Khushi Anjum Saroya di Sola Dari Vich | Khushi Ne kitiyan Juggtan

Пікірлер: 909
@PunjabiLehar
@PunjabiLehar 7 ай бұрын
Thankyou all keep supporting share and comments ❤❤❤🙏🙏🙏🙏🙏
@nanaksidhu4965
@nanaksidhu4965 7 ай бұрын
Y g mera v Dil krda sode kol aaun nu
@nanaksidhu4965
@nanaksidhu4965 7 ай бұрын
@nanaksidhu4965
@nanaksidhu4965 7 ай бұрын
Nasir dhillon g tuhada pH no. Mil sakda
@jeetsingh_947
@jeetsingh_947 7 ай бұрын
pji cary on rako vlog 🎉🎉
@ParminderBaloursingh-wm2le
@ParminderBaloursingh-wm2le 7 ай бұрын
Khenn di koi gall nahi Ripan bha g kusi nassar bha g anjum bha g sab nu bhut piar Rab rakha❤❤
@gurtejsingh5383
@gurtejsingh5383 7 ай бұрын
ਜਿਨ੍ਹਾਂ ਨੇ ਪੰਜਾਬ ਦੇ ਦੋ ਟੋਟੇ ਕੀਤੇ ਉਹਨਾਂ ਦਾ ਕੱਖ ਨਾ ਰਹੇ
@nsdhillon9937
@nsdhillon9937 7 ай бұрын
Janab mere sohne veero punjabio tuhanu rabb hamesha khush rakhe trrakian bakhshe from charhda Punjab India 🇮🇳
@Punjabvoicestories
@Punjabvoicestories 7 ай бұрын
ਸਾਰੇ ਵੀਰੇਆ ਦੀਆ ਗੱਲਾ ਸੁਣਕੇ ਬਹੁਤ ਹਾਸਾ ਆਉਦਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ
@sukhdebgill4016
@sukhdebgill4016 7 ай бұрын
ਨਾਸਿਰ ਢਿੱਲੋਂ ਵੀਰਾਂ ਤੇਰਾਂ ਧੰਨਵਾਦ ਤੂੰ ਅਸਲੀ ਤਸਵੀਰ ਦਿਖਾਈ ਆ ਪੰਜਾਬ ਦੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ
@raghubirsinghrajput3878
@raghubirsinghrajput3878 7 ай бұрын
ਅੰਜੁਮ ਸਰੋਆ ਜੀ ਤੁਹਾਡੀਆਂ ਗੱਲਾਂ ਬਾ ਕਮਾਲ ਹਨ ਸਾਰੇ ਵਲੋਗ ਵਿਚ ਬੱਸ ਆਪ ਜੀ ਦੀਆਂ ਗੱਲਾਂ ਸੁਣ ਕੇ ਹੱਸ ਦੇ ਰਹਿੰਦੇ ਹਾਂ ਜੀ ਪਰਮਾਤਮਾ ਆਪ ਜੀ ਦੀ ਲੰਮੀ ਉਮਰ ਕਰੇ ਸਦਾ ਹੱਸਦੇ ਰਹੋ ਅਤੇ ਸਾਰਿਆਂ ਨੂੰ ਹਸਾਉਂਦੇ ਰਹੋ ❤❤❤🎉🎉🎉
@harishsama8036
@harishsama8036 7 ай бұрын
Hnji
@kulwindergrewal169
@kulwindergrewal169 7 ай бұрын
ਜੇ ਪਰਮਾਤਮਾ ਦੋਵੇਂ ਪੰਜਾਬ ਇਕੱਠੇ ਕਰਦੇ ਸਵੱਰਗ ਬਣਜੇ 🙏
@RaviSaini-pu3yh
@RaviSaini-pu3yh 7 ай бұрын
Puaadi asi han
@mehrantariq7717
@mehrantariq7717 6 ай бұрын
Blkl tekh khiaaa veera ❤️
@user-qs5ho9cj2b
@user-qs5ho9cj2b 6 ай бұрын
Nasir beta your group is wonderful . God bless you all
@anmolssidhu8626
@anmolssidhu8626 7 ай бұрын
ਇਹ ਗੱਲ ਸੱਚੀ ਆ ਬਾਈ ਤੁਹਾਡੇ ਸਾਰੇ vlog hi ਬਹੁਤ ਸੋਹਣੇ ਆ ਸਾਰੇ ਵੀਰਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਲਹਿੰਦੇ ਪੰਜਾਬ ਦਾ
@daljitsingh5129
@daljitsingh5129 7 ай бұрын
ਬੁਹਤ ਵਧੀਆ ਸਾਰੇ ਵੀਰ ਰਲਮਿਲ ਕੇ ਬੁਹਤ ਵਧੀਆ ਕੰਮ ਕਰ ਰਹੇ ਨੇ ਦੋਨਾਂ ਮੁਲਖਾ ਦਾ ਪਿਆਰ ਵਧਾ ਰਹੇ ਜੇ
@labhsingh7761
@labhsingh7761 7 ай бұрын
Jindgi rhi ta jrror milage pakistan punjab Waleo ..love u nasir bai nd saroya saab ..sadda singer bro .Sarre veera nu love u aa kush rho milde aa jldi
@wjplus4405
@wjplus4405 6 ай бұрын
Love you too veer g most welcome❤
@IPS_JAGRAON
@IPS_JAGRAON 7 ай бұрын
Anjum Bai jama sira 🤣🤣swad lea dinda bai 👌👌🙏🏻🙏🏻
@Nassirkhan0987
@Nassirkhan0987 7 ай бұрын
Anjum humor is great😂😂
@baljindersingh7802
@baljindersingh7802 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@yadwindersingh7022
@yadwindersingh7022 7 ай бұрын
Sade v bolde aa Puadhi 👍👍❤❤ Boht Boht Pyar aa Lehnde Punjab nu ❤❤
@gurpalsingh4075
@gurpalsingh4075 6 ай бұрын
ਚੜਦੇ ਲਹਿੰਦੇ ਪੰਜਾਬੀਉ ਤੁਹਾਨੂੰ ਸਤਿ ਸ੍ਰੀ ਆਕਾਲ ਤੁਹਾਡੀ ਆ ਗੱਲਾਂ ਸੁਣ ਕੇ ਬਹੁਤ ਖੁਸ਼ੀ ਹੋਈ ਰਿਪਨ ਜੀ
@kashmirkaur6827
@kashmirkaur6827 7 ай бұрын
ਵਾਹਿਗੁਰੂ ਜੀ ਮੇਹਰ ਕਰੇ ਚੜਦੇ ਲਹਿੰਦੇ ਪੰਜਾਬ ਨੂੰ ਹਮੇਸ਼ਾ ਲਈ ਇਕੱਠੇ ਕਰਦੇ ਸਾਰੇ ਲੋਕੀਂ ਬਹੁਤ ਵਧੀਆ ਹਨ ਲਹਿੰਦੇ ਪੰਜਾਬ ਦੇ ਦਰਸ਼ਨ ਕਰਵਾਏ ਸਾਰੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ ਖੁਸ਼ੀ ਰਿਪਨ ਪੁੱਤਰ ਆਪ ਜੀ ਦੀ ਲੰਬੀ ਉਮਰ ਹੋਵੇ ❤🙏🏻🙏🏻
@bravosawhney1691
@bravosawhney1691 7 ай бұрын
Dhillon saab, Sammy bai, Saroya saab tuhade layi dil to dua, jeonde raho vasde raho.. koi shabd nahi tuhadi mehmannawazi te tuhade pyar layi.. sacchi dil khush ho gaya ❤❤
@MandeepSingh-kb6cj
@MandeepSingh-kb6cj 7 ай бұрын
Love you brother...... Dhillon sahab.... Boht pyare lok aa... Dil ton salaam thonu....... Pakistan naal pehla v pyaar c... Hun hor jayda wadh gya....... Me pakka share karna... Te Pakistan meri jaan nu hamesha parmot karna........ Lok change aa rajneeti ne kha leya aapa nu...........
@SinghGill7878
@SinghGill7878 7 ай бұрын
ਅੰਗਰੇਜਾਂ ਨੇ ਬਹੁਤ ਗਲਤ ਕੀਤਾ ਸਾਡੇ ਚ ਲਕੀਰ ਖਿੱਚ ਕੇ ਕਾਸ਼ ਕਿਤੇ ਫਿਰ ਤੋਂ ਇਕ ਹੋ ਜਾਈਏ ਬਾਬਾ ਨਾਨਕ ਜੀ ਕਿਰਪਾ ਕਰਨ 🙏
@jsbrar5491
@jsbrar5491 7 ай бұрын
ਲਕੀਰ ਅੰਗਰੇਜ਼ਾਂ ਨੇ ਨਹੀਂ ਨਵੇਂ ਬਣੇ ਦੋ ਦੇਸ਼ਾਂ ਦੇ ਦੱਲਿਆਂ 1 ਨਹਿਰੂ , ਮਹਾਤਮਾ ਗਾਂਧੀ 2 ਜਿਨਾਹ ਨੇ ਖਿੱਚੀ ਸੀ ਸੱਤਾ ਦੀ ਹਵਸ ਦੇ ਭੁੱਖਿਆਂ ਨੇ ।
@rupinderuppal9094
@rupinderuppal9094 7 ай бұрын
Right 👍
@Villagelifediscovery
@Villagelifediscovery 7 ай бұрын
sachi yr aaj sady v Punjabi culture zaban Mardi jaa Rahi 😢
@AliAhmed-ku3wz
@AliAhmed-ku3wz 7 ай бұрын
♥ 😘 from Pakistan 🇵🇰 ♥ 😘 to our beloved sikh brothers and sisters ♥ 😘. your love is in our blood ♥ 😘
@jagtarkalar8786
@jagtarkalar8786 7 ай бұрын
Auj asli punjab dekhn nu milia ❤
@billamultani3077
@billamultani3077 7 ай бұрын
Anjum paji bhut comedy krde ne😂😂😂😂😂😂
@jaggajatt2524
@jaggajatt2524 7 ай бұрын
ਮਾਰੇ ਇਲਾਕੇ ਕਾ ਬਾਈ 😂 ਕਿਆ ਬਾਤਾਂ ਕਰੀ ਜਾਹਾ ਤੌ ਮੇਰੇ ਯਾਰ
@BaljeetKaur-xs5xl
@BaljeetKaur-xs5xl 7 ай бұрын
Punjab punjabiyat 🇮🇳🇵🇰 zindabaad 💐💐
@DarshanSingh-vh8hl
@DarshanSingh-vh8hl 7 ай бұрын
dhilon veer anjum veer te sami bai sarian nu satsriakal
@user-lx4qy2zw6u
@user-lx4qy2zw6u 6 ай бұрын
Love you ❤Pakistan ❤ਵਾਲਿਉ
@kaurkahlon9613
@kaurkahlon9613 7 ай бұрын
😍❤️ wah rooh khush ho gyi Pind da te Punjab da eh nazara dekh k
@bikramjeetsingh656
@bikramjeetsingh656 7 ай бұрын
Bhut mza ai anjum bai dia galla sun k bhut war sun lia
@jaspreetkaur-lw8km
@jaspreetkaur-lw8km 7 ай бұрын
Saroya is soo funny 😂 loved it
@KashmirSingh-se9ej
@KashmirSingh-se9ej 7 ай бұрын
Zar kina peear karde lehnde wale blog dekh kina sakoon milda purana Punjab zaad aanda thank you lehnde Punjab wale jee
@harmindersingh4849
@harmindersingh4849 7 ай бұрын
" Mele babu ne thana thaya " sawad aagya , baaki me bada kabba banda haa. Maza aa gya .Anjum , Nassir , Ripan te khushi sirraaaaa ........😂😂😂😂😂😂
@user-mw3fh5qs3q
@user-mw3fh5qs3q 7 ай бұрын
ਜੇਕਰ ਗੋਹਾ ਪੈਰਾਂ ਆਜੇ ਤਾਂ ਮਧਿਆ ਹੀ ਆਖਦੇ ਨੇ ਜੀ। ਪਰ ਯਾਰ ਵਲੌਗ ਵੇਖਕੇ ਹੱਸ ਹੱਸ ਬੱਖੀਆਂ ਦੁਖਣ ਲੱਗੀਆਂ ਨੇ। ਬਹੁਤ ਵਧੀਆ ਵਲੌਗ। ਪਾਕਿਸਤਾਨੀ ਭਰਾਵਾਂ ਦੀ ਮਹਿਮਾਨ ਨਿਵਾਜ਼ੀ ਦੇਖਕੇ ਦਿਲ ਬਾਗੋਬਾਗ ਹੋ ਗਿਆ ਜੀ ।
@rahatshah7948
@rahatshah7948 7 ай бұрын
❤what a wonderful vilog it looks a land mark to bring both sides people together ، anjum saroya in full swing
@sikandersidhu8881
@sikandersidhu8881 7 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਜਿਉਂਦੇ ਰਹੋ ਬਾਈ
@janjua.2937
@janjua.2937 7 ай бұрын
زندہ آباد 🇵🇰
@gurmeetsingh90301
@gurmeetsingh90301 7 ай бұрын
ਬਹੁਤ ਵਧੀਆ ਵੀਲੋਗ ਸੀ ਵੀਰ ਜੀ ਹੱਸ ਹੱਸ ਨਜ਼ਾਰਾ ਆ ਗਿਆ। ਲਵ ਯੂ ਫਰੋਮ ਚੜਦਾ ਪੰਜਾਬ ❤
@manjinderhundal2258
@manjinderhundal2258 7 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਦਾ ਚੜਦੀ ਕਲਾ ਚਾਂ ਰੱਖਣ ਵੀਰ ਨੂੰ
@charanjitbains78
@charanjitbains78 7 ай бұрын
Nice to see old culture of Punjab love from California USA
@charanjitbains78
@charanjitbains78 7 ай бұрын
Thanks for Dhillon and Saroya Saab
@user-xf7jx5wv8n
@user-xf7jx5wv8n 7 ай бұрын
ਨਾਸਿਰ ਢਿਲੋਂ ਜੀ ਸਤਿ ਸ੍ਰੀ ਅਕਾਲ ਵੀਡਿਓ ਸੋਣੀ ਇਥੋ ਦੇ ਲੋਕ ਸੋਣੇ ❤🇮🇳🙏🙏🙏
@goldychadha127
@goldychadha127 7 ай бұрын
SSA Veer ji
@pinderthathgaria
@pinderthathgaria 7 ай бұрын
ਨਾਸਿਰ ਬਾਈ ਜ਼ਿੰਦਾਬਾਦ ਦਿਲੋਂ ਪਿਆਰ ❤❤❤
@RajinderSingh-cw9wu
@RajinderSingh-cw9wu 7 ай бұрын
ਜਿਹਦੀ ਹਰ ਗੱਲ ਫੱਬੇ ਸਾਨੂੰ ਆਪਣਾ ਜਿਹਾ ਲੱਗੇ ਬੜਾ ਨਾਪ ਤੋਲ ਬੋਲਦਾ ਕਈ ਗੁੱਝੇ ਭੇਤ ਖੋਲਦਾ ਕੰਮ ਕਰੇ ਬੜਾ ਨਿਆਰਾ ਸਾਨੂੰ ਲੱਗੇ ਬੜਾ ਪਿਆਰਾ ਉਹਦੀ ਰੂਹ ਹੈ ਲਾਸਾਨੀ ਰਹੇ ਮਾਣਦਾ ਜਵਾਨੀ ਇਹ ਸਿਫਤ ਜਨਾਬ ਦੀ ਗੱਲ ਕਰਦਾ ਪੰਜਾਬ ਦੀ ਵੀਰ ਅੰਜੁਮ ਸਰੋਇਆ ਪੰਜਾਬ ਲਹਿੰਦੇ ਚ' ਹੋਇਆ ਹਠੂਰ ਵਾਲਾ ਏਹੀ ਕਹਿੰਦਾ ਪੰਜਾਬ ਖੁਸ਼ ਰਹੇ ਲਹਿੰਦਾ ਰਜਿੰਦਰ ਬੱਧਨੀਂ
@BalwinderSingh-wi7qr
@BalwinderSingh-wi7qr 5 ай бұрын
ਲੱਗਦਾ ਸੀ ਚੜਦੇ ਪੰਜਾਬ ਵਾਲੇ ਗੱਲਾਂ ਵੱਧ ਮਾਰਦੇ ਹਨ ਪਰ ਵੀਰ ਛਿਪਦੇ ਵਾਲੇ ਵੀਰ ਸਿਰਾਂ ਕਰੀ ਜਾਂਦੇ ਹਨ। ਰੱਬ ਚੜ੍ਹਦੀ ਕਲਾ ਵਿਚ ਰੱਖੇਂ।
@user-bm9gu1yi1s
@user-bm9gu1yi1s 7 ай бұрын
Wadeya g wadeya ❤ Kamal bahi g
@manjindersinghbhullar8221
@manjindersinghbhullar8221 7 ай бұрын
ਨਾਸਿਰ ਢਿੱਲੋਂ ਜੀ ਰਿਪਨ ਬਾਈ ਤੇ ਖੁਸ਼ੀ ਜੀ ਬਹੁਤ ਵਧੀਆ ਵੀਡੀਓ 👍 ਨੂੰ 🙏
@kiratcheema-zu8vr
@kiratcheema-zu8vr 7 ай бұрын
ਪੁਆਧ ਵਾਲੇ ਵੀਰ ❤❤❤❤❤
@AvtarSingh-ls1ux
@AvtarSingh-ls1ux 7 ай бұрын
Hhhaa aj vlog ch jaada vadia aya changa smajaya ripan koshi nu
@gurmeetbrar5994
@gurmeetbrar5994 7 ай бұрын
Sira Dhillon Saab 🙋‍♂️ Jatt tera jatt fan ho gye Dhillon Saab 🙋‍♂️
@MediGyaan07
@MediGyaan07 7 ай бұрын
ਜਿਉਂਦੇ ਵਸਦੇ ਰਹੋ ਪੰਜਾਬੀਓ🎉
@sarabjeetkaur9976
@sarabjeetkaur9976 7 ай бұрын
Waheguruji 🙏 tuhanu hamesha khush rakhan
@user-rk9zp6re8q
@user-rk9zp6re8q 7 ай бұрын
Bah bhai ji kaba choudhary gharo jutiya 😂 nasar bhai ji saroiya bhai gud jock.😂😂😂👍
@jasspawar1220
@jasspawar1220 7 ай бұрын
ਸਿਰਾ ਹੀ ਕਰਿਆ ਪਿਆ ਏ ਦਿਲ ਲੱਗ ਗਿਆ ਯਾਰ ❤
@kaktinminc7754
@kaktinminc7754 7 ай бұрын
Lots of love to nassir bhai, vikas bhai for your fabulous work of uniting east and west punjab people by uniting them. By the grace of Allah both of you really freind of society.
@SurinderSingh-io4uh
@SurinderSingh-io4uh 7 ай бұрын
Stay blessed and enjoy life my dear people of both Punjabs. May by the grace of Allah both Punjabs become one Punjab and Sikhs and Muslims live together in harmony.
@SukhwinderSingh-wq5ip
@SukhwinderSingh-wq5ip 7 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@pindersingh4878
@pindersingh4878 7 ай бұрын
Bohat vdya gall baat aa .Rhi jahi life rab sab nu deve, 22 sachi mast mola
@AshokKumar-nv7qr
@AshokKumar-nv7qr 7 ай бұрын
ਸਾਗ ਘੋਟਣ ਵਾਲੇ ਸੰਦ ਨੂੰ ਮਧਨੀ ਬੋਲਦੇ ਹਨ ਸਾਡੇ ਪੁਰਖੇ ਵੀ ਇਹ ਬੋਲਦੇ ਸਨ ਕਿਉਂਕਿ ਕਿ ਉਹ ਵੀ ਪਾਕਿਸਤਾਨ ਤੋਂ ਆਏ ਸਨ
@nirbhaisingh6456
@nirbhaisingh6456 7 ай бұрын
ਸਾਗ ਖੋਟਣ ਵਾਲੀ ਘੋਟਣੀ ਹੁੰਦੀ ਐ ।
@loveguru4554
@loveguru4554 7 ай бұрын
Oh bhr Pakistan ch madia bolde asi vi madia bolde te ghotni vi keh dinde
@gurpreetsinghbrar9769
@gurpreetsinghbrar9769 7 ай бұрын
Madhni hi bolde a malwa area
@surinderpalsingh485
@surinderpalsingh485 7 ай бұрын
Bai g ,Eh ta Vakai e tuhada ghar Patt ke jaan geh❤❤
@GurpreetSingh-ou1xj
@GurpreetSingh-ou1xj 7 ай бұрын
Nasir Dhillon Bai ji aa video sub ton super hai ji
@jaisingh472
@jaisingh472 6 ай бұрын
Very 2 good Nasir dillhon & team paii
@B.014
@B.014 7 ай бұрын
I love u ਨਾਸਿਰ ਵੀਰ । I love u ajum ਵੀਰੇ। ਕੀ ਹੋਇਆ ਕਿ ਆਪਣੇ ਦੇਸ ਅੱਡੋ ਅੱਡ ਨੇ। ਪਰ ਹੈ ਤਾਂ ਤੁਸੀ ਵੀ ਸਾਡੇ ਗੋਤੀ ਸਾਡੇ ਵੀਰ ਬਾਈ ਨਾਸਿਰ ਤੁਸੀ ਮੇਰੇ ਇਸ ਕਮੈਂਟ ਦਾ Replay ਜਰੂਰ ਕਰਨਾ ਔਰ ਅਸੀ ਤਾਂ ਚਾਹੁੰਦੇ ਹਾਂ ਕਿ ਇੰਡੀਆ ਤੇ ਪਾਕਿਸਤਾਨ ਇਕ ਹੋ ਜਾਣ ਤੇ ਦੋਵੇਂ ਦੇਸ਼ਾਂ ਦੇ ਵਿਚਾਲੇ ਜੋ ਵਾੜ ਹੈ ਉਹ ਚੱਕੀ ਜਾਵੇ। ਤੇ ਇਸ ਗੱਲ ਪਿਛੇ ਤੁਸੀ ਪਾਕਿਸਤਾਨੀ ਭਰਾ ਕੀ ਚਾਹੁੰਦੇ ਨੇ ❤❤❤❤❤❤❤❤❤❤
@user-po5om1jw3i
@user-po5om1jw3i 7 ай бұрын
Bai ji o Punjabi nahi par sak de❤
@rajubhangal6105
@rajubhangal6105 7 ай бұрын
Carry on Jatta 🎉🎉 Love you Brothers 🎉🎉❤❤
@MrHarmeet13
@MrHarmeet13 6 ай бұрын
Love Lehnda Punjab From charrda Punjab❤ #punjabis
@charanjitkaur9093
@charanjitkaur9093 7 ай бұрын
Suchhi gall aa y maza aa gea apna PUNJAB dekh k Tussi bht kismet wale ho g jo tussi a punjab dekhya
@gurvgill1984
@gurvgill1984 7 ай бұрын
ਏਹ ਗੱਲ ਸੱਚੀ ਆ, ਅੰਜਮ ਬਾਈ ਤੇਰੇ ਨਾਲ ਹੈਗਾ ਬੋਲੀ ਚ ਐਨਾ 😂😂😂😂
@amritbajwa5691
@amritbajwa5691 5 ай бұрын
22 ਆ ਵੀਡੀਓ 2 3 vaar ਮਜ਼ਾ ਬੋਤ ਆਉਂਦਾ
@rupinderuppal9094
@rupinderuppal9094 7 ай бұрын
Waheguru ji 🙏🤲❤️
@satvinderpuri455
@satvinderpuri455 6 ай бұрын
Nasir Dhillon ji waheguru Ji tuhanu chardi kalan wich rekhe.
@you_will_miss_me
@you_will_miss_me 7 ай бұрын
Puadhi boli sun ke maza agya qasam se ❤❤❤❤❤❤❤
@kishanchandjagowalia1248
@kishanchandjagowalia1248 7 ай бұрын
ਬਹੁਤ ਵਧੀਆ।
@hardeepbuttarbharowal7037
@hardeepbuttarbharowal7037 7 ай бұрын
Dil krda tuhade kol hoyiye❤❤
@sandhusandhu3886
@sandhusandhu3886 6 ай бұрын
ਨਾਸਿਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ ਲੰਮੀ ੳਮਰ ਬਖ਼ਸ਼ਣ । ਵੀਰ ਜੀ ਤੁਸੀਂ ਯਾਰਾਂ ਦੇ ਯਾਰ ਹੋ ਤੁਹਾਨੂੰ ਮੇਰੇ ਵੱਲੋਂ(ਸੁਖਮੰਦਰ ਸਿੰਘ ਸੰਧੂ) ਬੇਨਤੀ ਹੈ ਕਿ ਆਪਣਾ ਮੋਬਾਇਲ ਨੰਬਰ ਜ਼ਰੂਰ ਦੇ ਦਿੳ ।
@harshkaur2286
@harshkaur2286 7 ай бұрын
Keep it up veer ji. Thanks for showing such wonderful culture.
@pawandeepkaur6752
@pawandeepkaur6752 7 ай бұрын
Waheguru ji tuhanu khush rakhe veer ji🙏🏻🙏🏻
@kiratvlogs323
@kiratvlogs323 7 ай бұрын
Bahut mja aya veer ji jiyonde bsde reho veer❤❤❤
@babajaswindersinghjibadialwale
@babajaswindersinghjibadialwale 7 ай бұрын
ਵਾਹ ਵਾਹ ਜੀ 😅😅😅 ਬਹੁਤ ਅਨੰਦ
@amritpalkaur3048
@amritpalkaur3048 7 ай бұрын
ਸਤਿ ਸ੍ਰੀ ਅਕਾਲ ਨਸਰ ਵੀਰੇ ਵੀਰੇ ਅਸੀਂ ਵੀ ਆਪਣਾ ਪਿੰਡ ਦੇਖਣਾ ਚਾਹੁੰਦੇ ਆ ਪਲੀਜ਼ ਵੀਰੇ ਸਾਡਾ 52 ਚੱਕ ਪਿੰਡ ਫੈਸਲਾ ਪਾਤ ਸਾਨੂੰ ਜਰੂਰ ਦਿਖਾਇਓ ❤❤
@jagdeepakgill4188
@jagdeepakgill4188 7 ай бұрын
❤❤❤❤❤ paji bot vadia dil garden garden ho gya Baba ji 🙏 chardikla rakhan
@babblesingh552
@babblesingh552 6 ай бұрын
Love you bro from charda Punjab ❤
@SajidAli-vg5fk
@SajidAli-vg5fk 7 ай бұрын
Anjum has awesome humour.jeeway punjab
@Navneetkaur91863
@Navneetkaur91863 7 ай бұрын
Waheguru ji ❤
@DANEWALEA
@DANEWALEA 6 ай бұрын
Waheguru ji ❤❤❤❤❤❤❤❤kush ho gea 22 ji
@JagjitSingh-qr9bx
@JagjitSingh-qr9bx 6 ай бұрын
ਬਹੁਤ ਵਧੀਆ ਢਿੱਲੋਂ ਸਾਹਿਬ ਜਿਉਂਦੇ ਰਹੋ
@shoaibusman9277
@shoaibusman9277 7 ай бұрын
Wahhh nasir jii wahhh
@kaursidhu1865
@kaursidhu1865 7 ай бұрын
ਪ੍ਰਮਾਤਮਾ ਨਾਸਿਰ ਢਿੱਲੋਂ ਅਤੇ ਸਰੋਆਂ ਸਾਹਿਬ ਦੀ ਲੰਬੀਆਂ ਉਮਰਾਂ ਬਖਸ਼ੇ
@rupinderuppal9094
@rupinderuppal9094 7 ай бұрын
Waheguru ji 🙏
@user-oz4my3gh2x
@user-oz4my3gh2x 6 ай бұрын
ਵੀਰੇ ਵੀਡਿਓ ਵੇਖ ਕੇ ਬਹੁਤ ਚੰਗਾ ਲੱਗਦਾ ਲੈਦੇ ਪੰਜਾਬ ਦੀ ਸਲਾਮ ਆ ਤੁਹਾਨੂੰ
@HarpreetKaur-kc7sk
@HarpreetKaur-kc7sk 6 ай бұрын
Waheguru ji khush rkhe aunjm veer di maa nu jedi maa roj lunger di seva karde ne waheguru ji 🙏
@r-sohal5816
@r-sohal5816 7 ай бұрын
I love your vlogs ❤❤
@muhammadmaqsood3415
@muhammadmaqsood3415 7 ай бұрын
Chardhai punjab dai behan baon ko slaam from sheikhupura city
@vinylRECORDS0522
@vinylRECORDS0522 7 ай бұрын
Bai ji tusin v jionde vasde raho, love you from charda Punjab.
@muhammadmaqsood3415
@muhammadmaqsood3415 7 ай бұрын
@@vinylRECORDS0522 singh sahib mairay bray b charday punjab say thay pind veela teeja tha mairay father bs isi as say dunia say chlay gaey k kbi apna purana gaon daikhun ga bhae kia ap ko iss gaon ka pta hai kia plz ans
@rajkaur2201
@rajkaur2201 6 ай бұрын
ਬਹੁਤ ਵਧੀਆ ਵੀਡੀਓ ਲੱਗੀ ਜੀ ਅਸੀਂ ਵੀ ਵੀਰ।ਚਨਾਥਲ।ਤੋਂ। ਆਏਂ ਹੋਏ ਆ।ਸਾਡਾ।ਵੀ।ਗੋਤ। ਟਿਵਾਣਾ
@Mind_Marvels629
@Mind_Marvels629 7 ай бұрын
Anam veer sirra gal bat dhillon sab ❤❤❤🎉🎉🎉
@B.singhh
@B.singhh 7 ай бұрын
I remember the truth of the 47s pain my elders went through. They don't love or respect us sikhs not then n not now. No Muslim studup by sikh in 47 n not a single Muslim said a word about force converting n marriage sikh girls in Pakistan and throwing stones at gurudwara nankana sahib. Everyone knows that but became namard for money and views. Im sikh but ashamed to be anymore because of sikhs forgotten about 5th ,9th guru and whole family of guru gobind singh ,banda bhadur cruelly murdered by Muslims and many other Sikh tortured and killed by Muslims, became beloved of sikhs today. Sikh say never forget 84 but ignore all sikh history before that. Shame on us😢😢😢😢😢😢😢. Waheguru ji ka khalsa waheguru ji ki Fatah. Jai hind Vande Matram jo bole so nihal sat Sri akal 🇮🇳🇮🇳🇮🇳👳‍♂️👳‍♂️👳‍♂️👳‍♂️👳‍♂️🚩🚩🚩🚩🚩
@GurpreetSingh-lx6zx
@GurpreetSingh-lx6zx 7 ай бұрын
Very nice from SANGRUR💖💖💖💖💖💖💖
@HarmanpreetKaur-zr5ly
@HarmanpreetKaur-zr5ly 7 ай бұрын
Veere mai sangrur moonak to a
@GurpreetSingh-lx6zx
@GurpreetSingh-lx6zx 7 ай бұрын
Okji
@GurpreetSingh-lx6zx
@GurpreetSingh-lx6zx 7 ай бұрын
Chlo lehndy Punjab ghumn chlddy a ji apna purana culture dekhn😆
@gurlalsarao4082
@gurlalsarao4082 7 ай бұрын
Longowal
@NirmalSingh-yh8kk
@NirmalSingh-yh8kk 7 ай бұрын
Waheguru ji Maher karn ji app te 🙏🙏🙏🙏❤❤
@harpreet11560
@harpreet11560 7 ай бұрын
Sb toh vadia vlog & gallan anjum saroya diyan hi sunnke sawad aunda....Bahla ghaint banda kasam nal
@surinderpalsingh485
@surinderpalsingh485 7 ай бұрын
Veer g ,Sikh dharam ch Hukkey tambakoo te Sharab nu Haraam mandey ne❤❤
@HassanAli-gv4wv
@HassanAli-gv4wv 7 ай бұрын
Bahi sady vich hram
@Nassirkhan0987
@Nassirkhan0987 7 ай бұрын
Veera Saada v same he ha pr jistra koi sikh veer peg launda ne istra saada v muslim veer huka peeda na😅
@user-ys6rs4yx3q
@user-ys6rs4yx3q 7 ай бұрын
ਵਾਹਿਗੁਰੂ ਜਲਦੀ ਮਿਹਰ ਕਰੇਗਾ ਖਾਲਸਾ ਰਾਜ ਆਉਣ ਵਾਲਾ ਆ ਫੇਰ ਸਿੱਖ ਤੇ ਮੁਸਲਮਾਨ ਇਕੱਠੇ ਰੋਟੀ ਖਾਇਆ ਕਰਾਂਗੇ
@jatinderbabbar2536
@jatinderbabbar2536 3 ай бұрын
ਬਹੁਤ ਹੀ ਵਧੀਆ, ਭਾਈਚਾਰਾ ਇਸ ਤਰ੍ਹਾਂ ਬਣੀਆਂ ਰਵੇ
@HarjinderKaur-zb1vc
@HarjinderKaur-zb1vc 7 ай бұрын
J border line erase hoje ta Anjum veere nu kapil sharma show ch jana chahida, punchlines kmaal diya hundiya ehna diya
@luckymaan415
@luckymaan415 7 ай бұрын
Anjum bhai pura sira londa .
@samhundal7466
@samhundal7466 7 ай бұрын
Kushi sistar v pura fan kita 😂😂😂😂😂😂
@jaspinderrai1805
@jaspinderrai1805 7 ай бұрын
Bahut pyar wandde ho tusi Veer rabb tuhanu lambi Umar deve
Looks realistic #tiktok
00:22
Анастасия Тарасова
Рет қаралды 101 МЛН
NERF WAR HEAVY: Drone Battle!
00:30
MacDannyGun
Рет қаралды 58 МЛН
50 YouTubers Fight For $1,000,000
41:27
MrBeast
Рет қаралды 140 МЛН
Looks realistic #tiktok
00:22
Анастасия Тарасова
Рет қаралды 101 МЛН