ਨੁਸਰਤ ਫਤਹਿ ਅਲੀ ਖਾਨ ਦੇ ਸ਼ਹਿਰ Nusrat Fateh Ali Khan | Ripan Khushi Vlogs Puniabi Travel Couple

  Рет қаралды 183,784

Ripan Khushi Vlogs

Ripan Khushi Vlogs

7 ай бұрын

Пікірлер: 259
@JagtarSingh-wg1wy
@JagtarSingh-wg1wy 7 ай бұрын
ਰਿਪਨ ਜੀ ਕੋਈ ਵੀ ਜਗ੍ਹਾ ਨਹੀਂ ਛੱਡਣੀ ਜੋ ਨੇ ਵੇਖੀਏ ਵੇਖ ਕੇ ਬਹੁਤ ਵਧੀਆ ਲੱਗਾ ਕਿ ਤੁਸੀਂ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਜੀ ਦੀ ਆਖਰੀ ਅਰਾਮ ਗਾਹ ਦੇ ਦਰਸ਼ਨ ਕਰਵਾ ਕੇ ੳਹਨਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@HarpreetSingh-ux1ex
@HarpreetSingh-ux1ex 7 ай бұрын
ਪੰਜਾਬੀ ਦੇ ਮਹਾਨ ਫ਼ਨਕਾਰ ਜਨਾਬ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਦੇ ਅਸਥਾਨ ਦਖਾਉਣ ਲਈ ਤੁਹਾਡਾ ਧੰਨਵਾਦ ਜੀ 🙏
@gamdoorbrar3417
@gamdoorbrar3417 7 ай бұрын
ਬਹੁਤ ਵਧੀਆ ਲੱਗਿਆ ਜੀ, ਨੁਸਰਤ ਸਾਹਿਬ ਜੀ ਦੀ ਮਜ਼ਾਰ ਵੇਖਕੇ, ਲਹਿੰਦੇ ਪੰਜਾਬ ਵਾਲਿਆਂ ਦਾ ਪਿਆਰ ਸਤਿਕਾਰ ਵੇਖ ਕੇ ਬਹੁਤ ਹੋਈ,,, ਮੈਂ ਇਹ ਵੀ ਸੁਣਿਆ ਹੈ ਕਿ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ 31 ਰਾਗਾਂ ਵਿੱਚ ਗਾਉਣ ਦੀ ਮੁਹਾਰਤ ਰੱਖਦੇ ਸਨ,,
@jagatkamboj9975
@jagatkamboj9975 7 ай бұрын
Nusrat Fateh Ali Khan sahib❤ Legend never die 🙏🙏
@kuljitkaur3843
@kuljitkaur3843 6 ай бұрын
Mere favourite gjalkar di aakhri aaram gah de didar kran lai shukrana dear Ripan& Khushi❤❤
@didarsingh7391
@didarsingh7391 6 ай бұрын
ਸੱਤ ਸੀ ਅਕਾਲ ਰਿਪਨ ਵੀਰ ਸੇਮੀ ਵੀਰ ਨਾਲ ਦੂਜਾ ਵੀਰ ਬਹੁਤ ਘੈਟ ਨੋ ਪ੍ਰਮਾਤਮਾ ਇਨਾ ਦੀ ਲੰਮੀ ਉਮਰ ਕਰੇ
@ranakaler7604
@ranakaler7604 7 ай бұрын
ਰੀਪਨ ਵੀਰ ਜੀ ਨੁਸਰਤ ਫ਼ਤਹਿ ਸਾਹਿਬ ਜੀ ਦੀ ਸਮਾਧ ਦਿਖੌਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਰਾਣਾ ਰਾਣੀਪੁਰੀਆ,26,,,12,,,2023,,
@mariaghaffar7625
@mariaghaffar7625 7 ай бұрын
Bht piyari r mithi language hy #punjabi
@satwinderbrar9010
@satwinderbrar9010 7 ай бұрын
No one can sing like Nusrat Sahib 🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡
@user-yn2lq5zk4w
@user-yn2lq5zk4w 7 ай бұрын
We love you ustad Nusrat Fateh Ali Khan Saab g💝♥️too much love with Rajrobin moga Bilaspur india Punjab❣️
@ParveenKumar-lf4my
@ParveenKumar-lf4my 7 ай бұрын
ਧੰਨਵਾਦ, ਸਰ। ਤੁਸੀਂ ਲਹਿੰਦੇ ਪੰਜਾਬ ਦੀ ਸੈਰ ਕਰ ਰਹੇ ਹੋ ਅਤੇ ਸਾਨੂੰ ਕਰਾ ਰਹੇ ਹੋ। ਸਾਰੇ ਸਬੰਧਤ ਬਲੌਗ ਬਹੁਤ ਦਿਲਚਸਪ ਹਨ😊' ਬਜ਼ੁਰਗੋ ' ਸ਼ਬਦ ਦੀ ਵਰਤੋਂ ਕਰਨੀ ਘੱਟ ਕਰੋ । Thank you once again 🎉
@rakeshkumar-xb2mk
@rakeshkumar-xb2mk 7 ай бұрын
Poori duniya de ustaad,Nusrat Fateh Ali khaan
@user-kt2jp5cw8f
@user-kt2jp5cw8f 7 ай бұрын
ਵਾਹ ਜੀ ਵਾਹ ,ਰਿੱਪਨ ਵੀਰ , ਨੁਸਰਤ ਫ਼ਤਹਿ ਅਲੀ ਖ਼ਾਨ ਸਾਹਬ ਲੲੀ ਤੁਹਾਡਾ ਅਦਬ ਦੇਖਕੇ ਤੁਹਾਡੇ ਲੲੀ ਹੋਰ ਵੀ ਦਿਲ ਚ ਇੱਜ਼ਤ ਵਧ ਗਈ , ਜਿਓਂਦੇ ਵਸਦੇ ਰਹੋ ਰੱਬ ਤੁਹਾਡੀ ਜੋੜੀ ਨੂੰ ਹੋਰ ਤਰੱਕੀ ਬਖਸ਼ੇ।
@gogipreet7330
@gogipreet7330 7 ай бұрын
Pakistan bale good people ❤❤❤ Gbu.❤❤ripankhusi GBU.
@mamandeepkaur4870
@mamandeepkaur4870 6 ай бұрын
Ustaad Nushrat Fateh Ali Khan khaan ...❤❤❤❤
@tarloksingh5755
@tarloksingh5755 2 ай бұрын
Ustaad nusratfathe alli khaan ji very good attt quwaal king c and amar rahu rahindi duniyaa tak
@Nvjot517
@Nvjot517 7 ай бұрын
Nusrat fateh ali khan saab di gaayqi sada amar rehni
@user-vj4re9jc7h
@user-vj4re9jc7h 7 ай бұрын
🦜🦜ਉੱਡਦੇ ਪਰਿੰਦੇ ਦੋ ਪੰਜਾਬ ਦੇ , ਸੱਚੀ ਮੁੱਚੀ ਫੁੱਲ ਨੇ ਗੁਲਾਬ 🌹, ਦੋਹਾਂ ਦੀ ਹੈ ਜੋੜੀ ਬੜੀ ਸੋਹਣੀ ਫੱਬਦੀ , ਮਿਰਜੇ ਤੇ ਸਾਹਿਬਾਂ ਦੀ ਹੈ ਜੋੜੀ ਲੱਗਦੀ ,ਚੜ੍ਹਦੀ ਕਲਾ ਦੇ ਵਿੱਚ ਰੱਖੀ ਮਾਲਕਾ , ਇਹੋ “ ਲਾਭ “ ਮੰਗਦਾ ਦੁਆਵਾਂ ਮਾਲਕਾ ।❤🙏🙏
@ParamjitKaur-de4uc
@ParamjitKaur-de4uc 7 ай бұрын
ਬਹੁਤ ਵਧੀਆ ਤੇ ਢੁਕਵੇਂ ਸ਼ਬਦਾਂ ਵਿਚ ਬਿਆਨ ਕੀਤਾ ਹੈ ਚੜ੍ਹਦੇ ਪੰਜਾਬ ਦੇ ਦੋ ਖੂਬਸੂਰਤ ਪਰਿੰਦਿਆਂ ਰਿਪਨ ਤੇ ਖੁਸ਼ੀ ਬਾਰੇ। ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਇਹ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਂਦੇ ਰਹਿਣ। Always be Happy Ripan & Khushi beta. Proud of Punjab 🎉
@user-vj4re9jc7h
@user-vj4re9jc7h 7 ай бұрын
@@ParamjitKaur-de4uc ਬਹੁੱਤ ਬਹੁਤ ਧੰਨਵਾਦ ਜੀ ਜੋ ਆਪ ਜੀ ਨੇ ਦਾਸ ਦੀਆਂ ਲਿਖੀਆਂ ਦੋ ਲਾਇਨਾ ਨੂੰ ਮਾਣ ਬੱਖਸ਼ਿਆ 🙏🙏
@liaquatjamil8847
@liaquatjamil8847 7 ай бұрын
Excellent efforts to show valuable and memorable places in our great country that even we being Pakistanis have not seen...keep it up👍
@RajKumar-tl1ov
@RajKumar-tl1ov 7 ай бұрын
ik mahan fnkar Nusrat Fteh Ali Khan sahib di mzar de darshan karvaun Laee aap jian da bahut 2 dhanbad C/ O Deep electric works Joga
@joginderpalkaur2402
@joginderpalkaur2402 7 ай бұрын
Sada culture ek ha go bless our countries
@SukhwinderSingh-wq5ip
@SukhwinderSingh-wq5ip 7 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@maniralmil9723
@maniralmil9723 7 ай бұрын
Ustad Nusrat Fateh Khan Saab ❤❤❤
@amritj.b1249
@amritj.b1249 7 ай бұрын
Buht buht dhanwad janab nusrat fateh ali khan sahb di kabar dikhaon lyi
@manpreetsinghcheema3877
@manpreetsinghcheema3877 7 ай бұрын
Legend Nusrat Fateh Ali Khan
@iqbalmalhans8417
@iqbalmalhans8417 7 ай бұрын
Thanks you both who showed people like us famous places of Pakistan like Ustad Fateh Ali khan Sahib, birth place andSchool of Saheed Bhagat Singh Ji,Nankana Sahib etc. So nice of you ,great job
@official_Rahul_Rustam
@official_Rahul_Rustam 7 ай бұрын
wahhh wahhh paji kye baat Aa Ass ta tuhnu salaam karda ka tuci Nusrat saab ji Da kabar tak panch gya matha tek lya tuci Esto upar khuch sada v bht dil kardaa jaan matha tekan nu
@ramansidhu2245
@ramansidhu2245 2 ай бұрын
Respect nd love for nusrat sahib ji🙏🙏🙏🙏🙏❤️❤️❤️❤️
@imranmalik92122
@imranmalik92122 7 ай бұрын
I'm like punjabi in India 🇮🇳 from Oman 🇴🇲 but pakistani
@SatnamSingh-gs4md
@SatnamSingh-gs4md 7 ай бұрын
NUSRAT SAHIB LEGEND
@user-vj4re9jc7h
@user-vj4re9jc7h 7 ай бұрын
ਵਾਹ ਵੀ ਵਾਹ ਰਿਪਨ ਤੇ ਖੁਸ਼ੀ ਜੋ ਦਿਖਾ ਰਹੇ ਨੇ ਬਹੁਤ ਬਹੁਤ ਧੰਨਵਾਦ ❤👍🙏🙏
@SatnamSingh-fe3tg
@SatnamSingh-fe3tg 7 ай бұрын
Dhan Guru Nanak Dev g Chadhadi Kala rakhna 🙏🙏
@sajjadhussain1573
@sajjadhussain1573 7 ай бұрын
اللہ تعالیٰ درجات بلند فرمائے
@user-py1or4ld9q
@user-py1or4ld9q 7 ай бұрын
Allah pak janat mein jaga dy❤
@paramjitbhatia-dc3pj
@paramjitbhatia-dc3pj 7 ай бұрын
Really Miss u Lagend Nushrat Fatah Ali Khan ji
@786gabru
@786gabru 7 ай бұрын
Bai tusi bahut lucky ho . Jo sari jaga teh ja rahe ho. Nale ena payar mil riya tuhanu. . Please baba bulle shah ji de vi ja ke aayo
@Usamabajjarr
@Usamabajjarr 7 ай бұрын
Legend Nusrat fathe ali khan
@hardishdhillon98
@hardishdhillon98 7 ай бұрын
Ripan khushi ❤️ showing us very nice blog 🎉thanks God bless you 🙏
@BalbirSingh-ws3bo
@BalbirSingh-ws3bo 7 ай бұрын
I am fan of Ustad ji , and could not sing like him. Suran de Sagar sun ustad ji. Guru ravidas ji maharaj ji di qawali Kia qawali see.
@user-jh4rt4wy4y
@user-jh4rt4wy4y 7 ай бұрын
ਜੀ ਬਾਈ ਜੀ ਬਹੁਤ ਵਧੀਆ ਤੁਹਾਡੀ ਸੋਚ ਨੂੰ ਸਲਾਮ
@ShakeelHussainVlogs
@ShakeelHussainVlogs 7 ай бұрын
Big fan from wagha border village Lahore Punjab Pakistan🇵🇰💯❤
@ManpreetKaur-xy2mo
@ManpreetKaur-xy2mo 7 ай бұрын
Asli Punjabi virsa ta Pakistan vich he hai
@SarabjeetSingh-su3qh
@SarabjeetSingh-su3qh 7 ай бұрын
ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਵੀਰੇ ਸਾਡੀ ਰਿਕੁਐਸਟ ਵੀ ਸੁਣੋ ਰਾਜੇ ਜੰਗ ਪਿੰਡ ਦੀ ਥੋੜੀ ਬਹੁਤੀ ਜਾਣਕਾਰੀ ਦੇ ਦਿਓ ਵੀਰੇ ਜਿਲਾ ਲਾਹੌਰ
@swwtymehra6270
@swwtymehra6270 7 ай бұрын
1999 ch birth mera te sunn ma hun v rhi aa te 4.6sall ch ma sundi rhi ehna nu hun tk sunn ri a
@harnekmalla8416
@harnekmalla8416 7 ай бұрын
ਰਿੱਪਨ ਖੁਸੀਁ ਧੰਨਵਾਦ ਨੁਸਰਤ ਸਾਬ ਜੀ ਮਜਾਰ ਦਿਖਾਉਣ ਲਈ ਜੀ🙏🙏
@mangakakru1861
@mangakakru1861 7 ай бұрын
Sat shiri Akal g sareya nu g Bohat Bohat badiya g salute sareya nu g Pakistan jindabad Pakistan jindabad Pakistan jindabad Pakistan jindabad
@harekrishnaradhe9073
@harekrishnaradhe9073 7 ай бұрын
Inki quwalia bhaut wadia
@gajjansingh4876
@gajjansingh4876 7 ай бұрын
ਬਹੁਤ, ਸਾਰੀਆਂ ਮਸ਼ਹੂਰ ਜਗ੍ਹਾ ਵਿਖਾਈਆਂ ਤੁਸੀਂ, ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਚ ਰੱਖੇ
@GAGANDEEPKAUR-oy9bs
@GAGANDEEPKAUR-oy9bs 7 ай бұрын
Bouht Sara piyar veer te bharjai ji Nikki bhen valo from 🇨🇦
@Arpan16233
@Arpan16233 7 ай бұрын
Thanks bai ji buhat buhat tuhada
@harindersingh1622
@harindersingh1622 7 ай бұрын
Wahh g wahh Kmaal Jeooo 🙏
@Manpreetsingh78643
@Manpreetsingh78643 7 ай бұрын
Tnx bai ji bhut time tu boll raha c khan sabb te gio tnx bai ji ❤ dill kush ho gia khan sabb ji de nasmastik ho ke ❤
@RamanDeep-om9rt
@RamanDeep-om9rt 7 ай бұрын
Ek Dili Ki Tamna Syar Dii Sarhad To Par V Jaye Aye Ayiie Jo Dhrti Ha Fankara Dii Sartaj Matha Jhuka Ayaiie 🙏🙏🙏
@baljindersingh7802
@baljindersingh7802 7 ай бұрын
I love you bata and batee
@MalikAwan-tu3nm
@MalikAwan-tu3nm 7 ай бұрын
Very nice video Love 💗💗💗 Lande Punjab tu
@paramjitsinghsingh251
@paramjitsinghsingh251 7 ай бұрын
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ❤❤
@baljindersingh7802
@baljindersingh7802 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@raghbirsingh1068
@raghbirsingh1068 7 ай бұрын
ਸਾਈਂ ਮੀਆਂ ਮੀਰ ਜੀ ਦੇ ਸਥਾਨ ਤੇ ਵੀ ਜਾਣਾ ਜੀ 🙏
@SurjeetSingh-md5bk
@SurjeetSingh-md5bk 7 ай бұрын
❤❤❤🎉🎉🎉jug jug jeo
@trueman7226
@trueman7226 7 ай бұрын
Mashallah ji good vlog 💕
@harekrishnaradhe9073
@harekrishnaradhe9073 7 ай бұрын
Good morning ripan paji kushi ji sasriya kaal adab
@bholasinghsidhu5167
@bholasinghsidhu5167 7 ай бұрын
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਦੇ ਮੇਲ ਕਰਾਦੇ ਦਿਲੀ ਤੇ ਲਹੌਰ ਐ
@afzaalaslam3153
@afzaalaslam3153 7 ай бұрын
​@HammirHadainsha Allah, dear 🙏 ❤ 💖 ♥ 😊 respected Sir, Allah will will do it in the coming future soon, hopefully 😊 🙏
@kanwarjeetsingh3495
@kanwarjeetsingh3495 7 ай бұрын
ਪਾਕਿਸਤਾਨ ਦੇ ਸਾਰੇ ਬਲੋਗ ਹੀ ਲਾਜਵਾਬ ਨੇ । ਸਚੀ ਬੜਾ ਹੀ ਆਨੰਦ ਆਉਂਦਾ ਹੈ ਬਲੋਗ ਦੇਖ ਕੇ । ਮਹਾਨ ਕਲਾਕਾਰ ਲਾਇਲਪੁਰ ਤੋ ਵੇ ਸੁਣ ਕੇ ਬੜਾ ਮਾਣ ਮਹਯੂਯ ਹੁੰਦਾ ਹੈ।
@ManjitKaur-cl7su
@ManjitKaur-cl7su 7 ай бұрын
ਬਹੁਤ ਬਹੁਤ ਸ਼ੁਕਰੀਆ 😊
@nusratfatehalikhan9146
@nusratfatehalikhan9146 7 ай бұрын
Nusrat Fateh Ali Khan Saab ji ❤❤🤲🏻🤲🏻🌹
@manjindersinghbhullar8221
@manjindersinghbhullar8221 7 ай бұрын
ਬਹੁਤ ਵਧੀਆ ਬਾਈ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ 🙏 ਤੇ ਵੀਰ ਤੁਹਾਡਾ ਦੇਣਾ ਨਹੀਂ ਦੇ ਸਕਦੇ ਸਾਨੂੰ ਲਹਿੰਦਾ ਪੰਜਾਬ ਘੁਮਾਉਣ ਲਈ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗਾ
@navjotsingh4324
@navjotsingh4324 7 ай бұрын
ਬਹੁਤ ਵਧੀਆ ਉਪਰਾਲੇ ਕੀਤੇ💯
@AmandeepKaur-vt4np
@AmandeepKaur-vt4np 7 ай бұрын
Sat shri akal ji ❤ veer ji bhanji
@goldmicstudio6004
@goldmicstudio6004 7 ай бұрын
Veer ji buhat buhat Tnxxx tusi sanu ustad ji da roja dikha dita ji❤❤
@usmankohli
@usmankohli 7 ай бұрын
Roza ni hunda pra roza sirf nabi pak da ya shahba da hunda
@narindersachdeva6760
@narindersachdeva6760 7 ай бұрын
ਵਾਹ ਵੀਰੇ ਵਾਹ ਥੈਕਯੂ ਬਹੁਤ ਬਹੁਤ ਧੰਨਵਾਦ
@sushilgarggarg1478
@sushilgarggarg1478 7 ай бұрын
Enjoy a tour of Pakistan 🇵🇰 ❤❤❤❤
@muhammadjavediqbal377
@muhammadjavediqbal377 7 ай бұрын
Really you are very lucky that thsrs things you and your wife is looking in Pakistan Punjab
@BalwantSingh-wm6zy
@BalwantSingh-wm6zy 7 ай бұрын
ਬਹੁਤ ਵਧੀਆ ਜੀ
@sushilgarggarg1478
@sushilgarggarg1478 7 ай бұрын
Satnam wahaguru ji ❤❤❤
@KuldeepSingh-xe5mr
@KuldeepSingh-xe5mr 7 ай бұрын
ਬਹੁਤ ਵਧੀਆ👍💯👍💯👍💯👍💯
@user-xf7jx5wv8n
@user-xf7jx5wv8n 7 ай бұрын
ਫੈਸਲਾਬਾਦ ਪਾਕਿਸਤਾਨ ਬੜੇ ਫੰਕਾਰਾ ਦੀ ਧਰਤੀ ਆ ❤❤❤🇮🇳🙏
@AmarjitSingh-rt2cz
@AmarjitSingh-rt2cz 7 ай бұрын
Veer jee Jalandhar de Badtiya de si
@sukhwindergill893
@sukhwindergill893 7 ай бұрын
ਬਹੂਤ।ਵਧੀਆ।ਸੂਕਰੀਆ❤❤
@user-it3my9cy4n
@user-it3my9cy4n 7 ай бұрын
So.nic.vahi.ji
@King-qk7co
@King-qk7co 7 ай бұрын
Dama dum mast qalander Ali da 1 no
@SidhuCreations13
@SidhuCreations13 7 ай бұрын
ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਦੀ ਕਬਰ ਲਹੌਰ ਵਿੱਚ ਹੈ ਮਹਾਰਾਣੀ ਬੰਬਾਂ
@yasirirshad1452
@yasirirshad1452 7 ай бұрын
Anj wichry mor ni ayeeee.. jani dour gayee🎉🎉🎉🎉❤😊
@aliafarah3292
@aliafarah3292 7 ай бұрын
Welcome bhai pakpattan zaroor aoa
@user-on8eg9ir3g
@user-on8eg9ir3g 7 ай бұрын
Nice clip ji.
@zahoorahmad456
@zahoorahmad456 7 ай бұрын
Love 💕💕 you work sister Love ❤ from Pakistan
@kumarashok4255
@kumarashok4255 7 ай бұрын
Awesome efforts friends. Please visit Shri Nangli Niwasi Bhagwan Birth place in (Feb,1884) Teri in Lahore. It would be amazing spiritual experience to visit the pious place, if possible. Thankyou 🙏🙏 Jai Sachidanand.✨️🙏
@sukhpalsingh9970
@sukhpalsingh9970 7 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@__its_Sardar_Ji__
@__its_Sardar_Ji__ 7 ай бұрын
Luv from Ambsar❤
@neetudhiman786
@neetudhiman786 7 ай бұрын
very nyc video❤
@saman2156
@saman2156 7 ай бұрын
God bless you ❤️❤️🙏
@avtarcheema3253
@avtarcheema3253 7 ай бұрын
ਬਹੁਤ ਵਧੀਆ 👍👍🙏🙏
@tajindartajindar4025
@tajindartajindar4025 7 ай бұрын
ਬਹੁਤ ਪਿਆਰ ਕਰਦੇ ਲੋਕ
@SatinderKaur-vp1zk
@SatinderKaur-vp1zk 7 ай бұрын
Waheguru ji mehar kran ji
@afzaalgujjar8
@afzaalgujjar8 7 ай бұрын
Mashallah
@user-cy3cb5gd1d
@user-cy3cb5gd1d 7 ай бұрын
God of music khan Saab g ❤❤
@yashanbrar3765
@yashanbrar3765 7 ай бұрын
Very beautiful❤❤❤❤
@jaimalsandhu5724
@jaimalsandhu5724 7 ай бұрын
Very nyc
@ritubhagat7999
@ritubhagat7999 7 ай бұрын
Veere Takhat Hazare v jaioo plz oh v dekhna
@sarwanshergill6711
@sarwanshergill6711 7 ай бұрын
ਨੁਸਰਤਿ ਸਾਹਿਬ ਨੂੰ 29 ਰਾਗ ਆਉਦੇ ਸੀ,ਤਾ ਹੁੰਦੇ ਆ 31 ਭਾਈ ਨਿਰਮਲ ਸਿੰਘ ਜੀ ਨੂੰ 31 ਦੇ ,31 ਆਉਂਦੇ ਸੀ,ਸਾਰੀ ਉਮਰ ਅੰਮ੍ਰਿਤਸਰ ਦਰਬਾਰ ਸਾਹਿਬ ਸੇਵਾ ਕੀਤੀ,ਤੇ ਬੀਮਾਰ ਹੋ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ ,ਕਿਸੇ ਨੇ ਇੱਕ ਕੌਡੀ ਮੁੱਲ ਨਹੀਂ ਪਾਇਆ,ਏ ਦੇਖੋ ਕਿੰਨੀ ਇੰਜਤ ਦੇ ਰਹੇ,ਬਹੁਤ ਵਧੀਆ ਲੱਗਾ ਦੇਖਕੇ ।
@kaursukhikaursukhi7656
@kaursukhikaursukhi7656 7 ай бұрын
Sahi gal veer ji 🙏
@TourismPromoterMrSinghIndia
@TourismPromoterMrSinghIndia 7 ай бұрын
Very nice ji
@johalhundalmusicofficial
@johalhundalmusicofficial 7 ай бұрын
So nice ❤
A clash of kindness and indifference #shorts
00:17
Fabiosa Best Lifehacks
Рет қаралды 125 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Задержи дыхание дольше всех!
00:42
Аришнев
Рет қаралды 3,3 МЛН
Akhiyan Udeek Dian - Ustad Nusrat Fateh Ali Khan - OSA Official HD Video
20:06
Oriental Star Agencies Ltd
Рет қаралды 22 МЛН
A clash of kindness and indifference #shorts
00:17
Fabiosa Best Lifehacks
Рет қаралды 125 МЛН