No video

Travel to RajanPur | Anjum Saroya ,waqar bhinder Sami jatt

  Рет қаралды 63,245

Punjabi Lehar

Punjabi Lehar

Күн бұрын

Travel to RajanPur | Anjum Saroya ,waqar bhinder Sami jatt

Пікірлер: 314
@jsunbahti6224
@jsunbahti6224 7 ай бұрын
ਤੁਸੀਂ (ਵਕਾਰ,ਅਜੁੰਮ,ਸਮੀ)ਸਾਰੇ ਬਹੁਤ ਵਧੀਆ ਇਨਸਾਨ ੳ,ਤੁਹਾਡੇ ਵਰਗੇ ਸਾਰੇ ਹੋਣ ਤੇ ਦਿਲਾਂ ਚੋ ਨਫਰਤਾ ਘੱਟ ਹੋਣ,ਹੱਸਦੇ ਵਸਦੇ ਰਹੋ ਹਮੇਸ਼ਾ,
@bpeo9578
@bpeo9578 7 ай бұрын
ਨਾਸਿਰ ਪੁੱਤਰ ਵਿੱਛੜਿਆਂ ਨੂੰ ਮਿਲਾਂਵਦਾ ❤❤❤ ਲਹਿੰਦੇ ਪੰਜਾਬ ਤੇ ਢਿਲੋਂ ਪਰਿਵਾਰ ਨੂੰ ਘੁੰਮਣ ਪਰਿਵਾਰ ਤੇ ਚੜਦੇ ਪੰਜਾਬ ਵੱਲੋਂ ਬਹੁਤ ਬਹੁਤ ਪਿਆਰ। ਸਦਾ ਖੁਸ਼ ਰਹੋ ਤੁਹਾਡੀ ਇਸ ਸੇਵਾ ਨੂੰ ਸਿਜਦਾ ਕਰਦਾ ਹਾਂ ਜੀ 🙏🙏🙏
@Sandhu-bs6kv
@Sandhu-bs6kv 7 ай бұрын
ਜੇਹੜੇ ਬੰਦੇ ਨੂੰ ਹਾਸਾ ਨਹੀਂ ਆਉਂਦਾ ੳਹ ਢਿਲੋਂ ਵੀਰ ਸਰੋਇਆ ਵੀਰ ਵਕਾਰ ਵੀਰ ਕਲਾਕਾਰ ਵੀਰ ਏਨਾ ਸਾਰੇ ਵੀਰਿਆ ਦੇ ਵਿਲੋਗ ਵੇਖਿਆ ਕਰੋ ਕਦੀ ਨਰਾਛਾ ਨਹੀਂ ਹੋਵੇਗੀ ਗੁਰਪਰੀਤ ਸੰਧੂ ਚੜਦਾ ਪੰਜਾਬ
@RajinderSingh-cw9wu
@RajinderSingh-cw9wu 7 ай бұрын
ਨਾਸਿਰ ਢਿਲੋਂ ਵੀਰੇ ਤੁਹਾਨੂੰ ਸਾਰੇ ਭਰਾਵਾਂ ਨੂੰ ਇਕਠਿਆਂ ਬੈਠ ਕੇ ਅਤੇ ਜੁਗਤਾਂ ਕਰਦਿਆਂ ਵੇਖ ਬਹੁਤ ਵਧੀਆ ਲਗਦਾ
@ikbaaldhillon8577
@ikbaaldhillon8577 7 ай бұрын
Good ❤❤❤❤❤
@bpeo9578
@bpeo9578 7 ай бұрын
ਲਹਿੰਦਾ ਪੰਜਾਬ ਮੇਰੇ ਮਾਪਿਆਂ ਦਾ ਪੰਜਾਬ ਜੁੱਗ ਜੁੱਗ ਜੀਵੇ ਪੰਜਾਬ ਚੜ੍ਹਦੇ ਪੰਜਾਬ ਵੱਲੋਂ ਮੋਹ ਭਿੱਜੀਆਂ ਦੁਆਵਾਂ ਪੁੱਤਰੋ ਮੈਂ ਤਾਂ ਭਿੰਡਰ ਪੁੱਤਰ ਦੀ ਹੱਥੀਂ ਕਿਰਤ ਪੱਠੇ ਵੱਡਣਾ ਪੱਠੇ ਕੁਤਰਨਾ ਹੱਥੀਂ ਮੱਝਾਂ ਦੀਆਂ ਧਾਰਾਂ ਕੱਢਣਾ ❤ ਅਸ਼ਕੇ ਉਹ ਪੁੱਤਰਾ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਮੈੰ ਵੀ ਪੱਠੇ ਬੜੇ ਵੱਡੇ ਤੇ ਹੱਥੀਂ ਟੋਕਾ ਕੀਤਾ ਕੋਈ ਇੰਜਣ ਮੋਟਰ ਨਹੀ ਸੀ ਪਰ ਮੱਝਾਂ ਤਿੰਨ ਸਨ। ਜਿਓਂਦੇ ਵੱਸਦੇ ਰਹੋ ਪੁੱਤਰੋ ਤੇ ਮੇਰੇ ਪਿਓ ਦਾਦੇ ਦੀ ਜੰਮਣ ਭੌਂ ਸਿਆਲਕੋਟ ਵੀ ਕਦੀ ਦਿਖਾਓ ਜੀ 🙏🙏🙏
@talwindersekhon5449
@talwindersekhon5449 7 ай бұрын
ਸਾਰੇ ਵੀਰਾਂ ਨੂੰ ਪਿਆਰ ਸਤਿਕਾਰ ਹਮੇਸ਼ਾ ਹੱਸਦੇ ਵੱਸਦੇ ਰਹੋ
@Deollivegaming
@Deollivegaming 7 ай бұрын
Sachi veero chah peende Brian pyarian gallan keetian mjja aa gya.
@Jaswantsingh-qz5pv
@Jaswantsingh-qz5pv 7 ай бұрын
ਸਾਰੇ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਖੁਸ਼ ਰਹੋ ਆਬਾਦ ਰਹੋ ❤❤❤❤🎉🎉
@jpdhaliwal1286
@jpdhaliwal1286 7 ай бұрын
Good Culture, good environment & great friends !! Keep it up, Punjabi Lehar!! Salute to you, brother Nasir !! Our prayers are always with you for your well being !!
@amanjudge8795
@amanjudge8795 7 ай бұрын
ਰੋਜ਼ ਇੱਕ ਬਲੋਗ ਪਾ ਦਿਆ ਕਰੋਂ ਪੁੱਤ ਆਦਤ ਬਣ ਗਈ ਆ ਸਾਡੀ ਜਲੰਧਰ ਤਲਵਣ
@nachattrsingh6127
@nachattrsingh6127 7 ай бұрын
Nice vlog from Ropar Punjab ❤
@ParminderSingh-yg1qh
@ParminderSingh-yg1qh 7 ай бұрын
ਲਹਿੰਦੇ ਪੰਜਾਬ ਵਾਲੇ ਤੁਸੀਂ ਸਾਡੇ ਸੋਹਣੇ ਵੀਰ ਹੋ ਅਸੀਂ ਤੁਹਾਡੇ ਨਾਲ ਆਪਣੇ ਦੁਖ ਸੁਖ ਸਾਂਝੇ ਕਰਦੇ ਹਾਂ ਤੁਸੀਂ ਸਾਡੇ ਸੋਹਣੇ ਭਾਈ ਹੋ 🌹🙏
@narsiram8316
@narsiram8316 20 күн бұрын
I Love Anjum Saroya Nasir Dhillon n Sammy from the core of my life
@gurbirsingh7772
@gurbirsingh7772 7 ай бұрын
ਸਰੋਆ ਸਾਹਿਬ ਹਸਾਉਂਦੇ ਬਹੁਤ 😂😂😂😂
@1crjasvinderdhillon
@1crjasvinderdhillon 7 ай бұрын
Nasir Dhillon Saab tohada bahut badiya video hunda bichdyan nu milone ho waheguru ji tuhanu lamiyan umran debe ❤❤❤ love from hanumangarh rajsthan india ❤❤❤❤❤
@xxxx34390gmailc
@xxxx34390gmailc 7 ай бұрын
ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਢਿੱਲੋਂ ਯਾਰ ਤੁਸੀਂ ਸਾਰੇ ਹੀ ਆਪਣੇ ਹੋ ਪਰ ਸੰਮੀ ਪਤਾ ਨੀ ਕਿਉਂ ਸਾਨੂੰ ਸਾਡੇ ਚੜਦੇ ਪੰਜਾਬ ਦਾ ਲੱਗ ਦਾ
@parmindercheema8711
@parmindercheema8711 7 ай бұрын
Sahi gal a veer ji ❤❤❤❤❤
@chamkaur_sher_gill
@chamkaur_sher_gill 7 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਨਾਸਿਰ ਕਸਾਨਾ ਨੂੰ ਵੀ ਨਾਲ ਰੱਖਿਆ ਕਰੋ ਨਾਸਿਰ ਟਿੱਲੋ ਵੀਰ ਜੀ🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@chamkaur_sher_gill
@chamkaur_sher_gill 7 ай бұрын
ਦੇਸ ਪੰਜਾਬ ਜਿੰਦਾਬਾਦ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤😂😂
@johnpogi7894
@johnpogi7894 7 ай бұрын
imran khan te navjot sidhu nu loka dian bahut aasisan mil rahian hn❤❤❤❤
@davindersahni6975
@davindersahni6975 7 ай бұрын
Always waiting for ur video. Love from Calgary...Canada..Back from Mahilpur...Hoshiarpur
@Arshad_Ali_zubairy
@Arshad_Ali_zubairy 7 ай бұрын
Ultimate video ! Nasir Veera ,anjum, waqar bhinder te hor sarea nu slaam 🎉🎉🎉🎉😂😂😂😂❤❤❤❤
@parminderkaur6018
@parminderkaur6018 7 ай бұрын
ਸਤਿ ਸ੍ੀ ਆਕਾਲ ਸਾਰੀ ਟੀਮ ਨੂੰ ਤਹਾਡੀ ਬੋਲੀ ਬਹੁਤ ਹੀ ਮਿੱਠੀ ਤੇ ਪਿਆਰੀ ਆ ਮੇਰਾ ਪਹਿਲਾ ਕਮੈਟ ਹੈ ਬੇਟਾ ਜੀ USA ਤੌ ਹਾ ਸਲਾਮ ਆਦਾਬ🙏👌👍🌟🌟🌟🌟
@samiashabbir7265
@samiashabbir7265 7 ай бұрын
Wah wah nasir bhai and co....ap sab ha hi block buster performers....Ma Sha Allah😂❤👍🏻👌🏻😎
@GurpreetSingh-xc6sb
@GurpreetSingh-xc6sb 7 ай бұрын
Nasir bai and Sami Jatt bai nu Dil ton bahut Sara pyar waheguru mehr kre Sade Aliya te
@HarpreetkaurJanagal
@HarpreetkaurJanagal 7 ай бұрын
Anjum bai bhola banda yaar tusi lata ghat khicheya kro es nek bande di
@Shot_pe_shorts
@Shot_pe_shorts 7 ай бұрын
Bot sohna kmm kr rhe ho g sare veer. Waqar pinder pra. Anjum saroya saab. Nasir dhillon saab keep it up. Lots of love from charda Punjab ❤❤❤❤❤
@Notorious614
@Notorious614 7 ай бұрын
ਬਹੁਤ ਸੋਹਣਾ 👍👍👍
@ManjeetSingh-jn5vn
@ManjeetSingh-jn5vn 7 ай бұрын
❤ sat shri akaal Dhillon saab, naal Saroya, Sammi, Waqar te hor sarean nu v. Bai att karde ho sare hi, purania yaadan taza krde ho. Ese tra hasde wasde raho te wadhya vlogs bnande raho ji...
@InderjitSingh-hl6qk
@InderjitSingh-hl6qk 7 ай бұрын
ਢਿੱਲੋਂ ਭਾਊ ਬਸ ਢੇਰ ਸਾਰੀਆਂ ਮੁਹੱਬਤਾਂ, ਪੰਜਾਬੀ ਬੋਲੀ ਸ਼ਹੀਦ ਤੋਂ ਵੀ ਮਿੱਠੀ, ਬੱਲੇ ਬੱਲੇ ਆ,❤
@UmairKhan-fp8rg
@UmairKhan-fp8rg 2 ай бұрын
love from vehari punjab pakistan anjum bhai sira la dita tussi
@shawindersingh6931
@shawindersingh6931 7 ай бұрын
ਸਤਿ ਸ੍ਰੀ ਅਕਾਲ ਵਲੋਗਰ ਭਰਾਵਾਂ ਸਾਰਿਆਂ ਨੂੰ l ਸਭ ਤੋਂ ਵੱਡੇ ਬਲੋਗਰ ਸਰੋਆ ਸਾਹਿਬ ਨੂੰ ਵਧੀਆ ਗੱਡੀ ਲੈਕੇ ਦਿਓ l ਚੜ੍ਹਦੇ ਪੰਜਾਬ ਨਵੀਂ ਗੱਡੀ ਵਿੱਚ ਆਇਓ ਤੁਹਾਨੂੰ ਸਾਰਿਆਂ ਨੂੰ ਜੀ ਆਇਆ ਨੂੰ l
@SatnamSinghSivia
@SatnamSinghSivia 7 ай бұрын
❤ ਢਿੱਲੋਂ ਸਾਹਿਬ ਮੇਰੇ ਵਲੋਂ ਵੀ 1100 ਰੁਪਏ ਯੋਗਦਾਨ ਪਾਉਣ ਲਈ ਮਾਫ ਕਰਨਾ
@ashmeetbrar261
@ashmeetbrar261 7 ай бұрын
Love all From Punjabi ( Canada)
@sukhdevsingh6069
@sukhdevsingh6069 7 ай бұрын
ਸਰੋਆ ਸਾਹਿਬ ਖੁਸ਼ ਰਹੋ ❤❤❤❤❤
@rajanvir4173
@rajanvir4173 7 ай бұрын
Long Live Nasir Dhillon , Jeevey Jeevay Waqar , Great Anjum ......Missing Zaibi
@usmanbajwa9559
@usmanbajwa9559 7 ай бұрын
Anjam sb ❤❤❤❤paa g tusi boht wadiya dil waly hoo ...sari mehfal di ronak .. 🎉🎉🎉🎉
@narsiram8316
@narsiram8316 20 күн бұрын
I Love Waqar Bhinder from the core of my heart
@baljindersingh7802
@baljindersingh7802 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@DharamDhaliwal-dw4hk
@DharamDhaliwal-dw4hk 7 ай бұрын
ਸਿਰਾ ਗੱਲਾਂ ਬਾਤਾਂ ਬਾਈ
@parkashsingh337
@parkashsingh337 7 ай бұрын
Anjum is great 😅
@harinderpreethani8147
@harinderpreethani8147 7 ай бұрын
Lots Love from charda panjab 🙏🙏👍🙏👍♥️🤴
@user-tm8xe2qd3o
@user-tm8xe2qd3o 7 ай бұрын
Ghait a gulla lhinde panjab dia❤❤
@jogasingh2698
@jogasingh2698 4 ай бұрын
ਸੰਮੀ ਸੁਣਾ ਗੀਤ
@Diljitkourjosan6170
@Diljitkourjosan6170 7 ай бұрын
ਸਤਿ ਸਿਰੀ ਆਕਾਲ ਨਾਸਿਰ ਢਿੱਲੋਂ ਵੀਰੇ ਅਤੇ ਬਾਕੀ ਵੀਰਿਆ ਨੂੰ ❤❤
@LakhwinderSingh-tp8oy
@LakhwinderSingh-tp8oy 7 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
@sawarnsingh9989
@sawarnsingh9989 7 ай бұрын
Nice video nasar bhai keep it up god bless sawarn Singh from UK
@shakirmahmood9974
@shakirmahmood9974 7 ай бұрын
Anjum nu dekh ke pase pure ho jande
@AfzalArainOfficial
@AfzalArainOfficial 7 ай бұрын
Mza aa gya anjum bhai diyan gallan sun k 😂
@baidwan426
@baidwan426 7 ай бұрын
ਸਤਸਿਰੀ ਅਕਾਲ ਜੀ ਸਾਰਿਆ ਨੂੰ ਧੰਨਵਾਦ
@gurmeetmangat279
@gurmeetmangat279 7 ай бұрын
ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ ਢਿੱਲੋਂ ਸਾਬ੍ਹ ਵੀਡੀਓ ਬਹੁਤ ਵਧੀਆ ਲੱਗੀ ❤️❤️🙏🙏
@gurditsingh1792
@gurditsingh1792 7 ай бұрын
ਸਰੋਆ ਵੀਰ ਮਹਿਫ਼ਲ ਦੀ ਸ਼ਾਨ ਹੈ ❤
@user-tl5kf2ij8q
@user-tl5kf2ij8q 7 ай бұрын
Bhut pyara vlog veere bhut khush rho bhut mja aunda tuhada vlog dekh k
@rbutt2968
@rbutt2968 7 ай бұрын
God bless to all . Anjum bhai so funny.
@Mahersaiftailor507
@Mahersaiftailor507 7 ай бұрын
Boht maza aya yar has has k douhry ho gay
@maudoodhamdani468
@maudoodhamdani468 7 ай бұрын
Excellent vlog
@user-vu2ww5ne3w
@user-vu2ww5ne3w 7 ай бұрын
Ghaint vlog ❤from India punjab
@jassgill1319
@jassgill1319 7 ай бұрын
Sirrrraaaaa bhaji 👌🏼👌🏼 God bless you Rab tuhanu Hmesha khush Rakhe 🙏🙏❤❤❤ Love you to all ❤️❤️❤️😍😍😍🙏🏼🙏🏼 from Punjab india ❤️💕🤗
@AnuSharma-gt1db
@AnuSharma-gt1db 7 ай бұрын
Boht wdiya anjum saroye nal vlog ch jaan a jandi h
@JarnailSingh-kz5hw
@JarnailSingh-kz5hw 7 ай бұрын
Well done bhaji bahut changa vadia kamm kar rahe ho Allah chardi kalah vich Rakhi
@gafashionaddaavlog7799
@gafashionaddaavlog7799 7 ай бұрын
ਬਹੁਤ ਦਿਲ ਕਰਦਾ ਬਾਈ ਤੁਹਾਡੀਆਂ ਗੱਲਾਂ ਸੁਣਕੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਸੌਲਾਂ ਦਰੀ ਚ ਬਹਿਕੇ ❤
@HarpreetSingh-wp8yv
@HarpreetSingh-wp8yv 7 ай бұрын
ਨਾਸਿਰ ਢਿੱਲੋਂ ਬਾਈ ਅੰਜੁਮ ਸਰੋਆ ਸਾਬ੍ਹ ਨੂੰ ਪਿਆਰ
@JaswantSingh-js2go
@JaswantSingh-js2go 7 ай бұрын
Nasir dhillon and sathi vikas bhinder Sami Jatt or other are grate vir. Khas karke ajm sroea
@chamkaur_sher_gill
@chamkaur_sher_gill 7 ай бұрын
sat sri akll veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@RamanpreetToor
@RamanpreetToor 7 ай бұрын
We miss 16 dari anjum Soraya ❤❤❤❤
@AmandeepK-xr9gf
@AmandeepK-xr9gf 7 ай бұрын
Gaddi khari lni Aaa
@googleuser747
@googleuser747 7 ай бұрын
ਲਹਿੰਦੇ ਪੰਜਾਬ ਦੇ ਸਾਰੇ ਵੀਰਾਂ ਨੂੰ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਵੀਰ ਜੀ।
@jaggasinghtailor2413
@jaggasinghtailor2413 7 ай бұрын
Anjum Bhai comedy Banda very very nice
@jagirsandhu6356
@jagirsandhu6356 7 ай бұрын
Anjum is great❤❤❤❤❤
@Sandhu-bs6kv
@Sandhu-bs6kv 7 ай бұрын
Dhillon veer jinda bad gurpreet Sandhu charhda punjab
@sukhwindersingh9991
@sukhwindersingh9991 7 ай бұрын
ਨਾਸਿਰ ਬਾਈ ਵਕਾਰ, ਅਜੁੰਮ ਬਾਈ ਤਾਂ ਬਾਹਲੇ ਅੱਤ ਨੇ ਹਸਦੇ ਵਸਦੇ ਰਹੋ❤
@baljeetbains6588
@baljeetbains6588 7 ай бұрын
ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖੇ❤❤
@Ranalikhari307
@Ranalikhari307 7 ай бұрын
❤❤Love you bai hasde wasde raho
@gurwinderkaur5625
@gurwinderkaur5625 7 ай бұрын
ਵੀਰੇ ਥੋਡੇ vlogs ਦੇਖ ਕੇ ਮਜਾ ਆਂ ਜਾਂਦਾ
@santokhpurtimes1126
@santokhpurtimes1126 7 ай бұрын
Very nice 🎉🎉🎉
@harmindersingh4849
@harmindersingh4849 7 ай бұрын
Nassir bhai " asi marasi hunde hey " , Anjum te Waqar di comedy , swad aa gya ji . Zaibi Hanjra Saab nu v apne naal le aaya karo.
@ManjeetSingh-rf5mh
@ManjeetSingh-rf5mh 7 ай бұрын
Dhillon Saab sat Sri Akal
@jasvirgrewal8708
@jasvirgrewal8708 7 ай бұрын
ਸਾਰੇ ਵੀਰਾ ਨੂੰ ਦੇਖ ਕੇ ਬਹੁਤ ਖੁਸ਼ੀ ਹੂੰਦੀ ਹੈ ❤❤❤❤
@user-lz4rk5yc6f
@user-lz4rk5yc6f 7 ай бұрын
سرا وڈیو پاجی ❤❤❤ہمیشہ خوش رہو ❤❤❤❤
@zeeshanmalik868
@zeeshanmalik868 7 ай бұрын
زبردست جناب
@deeppunjabi90
@deeppunjabi90 7 ай бұрын
ਜਿਉਂਦੇ ਵੱਸਦੇ ਰਹੋ ਸਾਰੇ ਵੀਰ ਜੀ❤❤❤
@narsiram8316
@narsiram8316 20 күн бұрын
I Love Sammi Jatt from the core of my heart
@shakirmahmood9974
@shakirmahmood9974 7 ай бұрын
Aj te has has ke anjum ne had kr de😂😂😂😂
@vikramsingh-jg1vz
@vikramsingh-jg1vz 7 ай бұрын
Nice paji❤
@MuslimRamzan112
@MuslimRamzan112 7 ай бұрын
Mashallah beautiful vlog ❤️
@AsifAli-np3wv
@AsifAli-np3wv 7 ай бұрын
Nice❤❤❤❤❤❤❤❤❤❤❤
@ajaydhillon8372
@ajaydhillon8372 7 ай бұрын
Love from ਚੜ੍ਹਦਾ ਪੰਜਾਬ❤
@gursahibsingh1424
@gursahibsingh1424 7 ай бұрын
Very good veero ❤❤❤❤❤
@ajitkaur9054
@ajitkaur9054 7 ай бұрын
Nice vlog from Canada
@MohanSingh-pm6xf
@MohanSingh-pm6xf 7 ай бұрын
Charda lehnda punjab Jindabad
@gurjapsingh8942
@gurjapsingh8942 7 ай бұрын
ਸਰੋਵਾ ਸਾਹਿਬ ਜੱਦੋਂ ਗੱਡੀ ਵਿੱਚ ਬੈਠ ਇਆ ਮਨ ਖ਼ਰਾਬ ਹੋਵੇ ਤਾਂ ਜਾਂ ਹੱਥ ਵਿੱਚ ਗੰਡੇ ਫ਼ੜ ਲਿਆ ਕਰੋਂ ਜਾਂ ਆਪਣੇ ਥੱਲੇ ਅਖ਼ਬਾਰ ਰੱਖ ਲਿਆ ਕਰੋਂ ਫੇਰ ਮਨ ਖ਼ਰਾਬ ਨਹੀਂ ਹੁੰਦਾ
@karamjeetkaur9145
@karamjeetkaur9145 7 ай бұрын
Veer ji kise nu petrol chad da hove ta newspaper seat te rakh ke upper baitho fer ni chadna petrol
@muhammadmajeed5134
@muhammadmajeed5134 7 ай бұрын
Waqar Bhai aghr fish 🐟 ka shok ha to malsisifan ki fish boht achi ha wapis aty huy chakr kabhi lgana
@Amberzz
@Amberzz 7 ай бұрын
God bless you guys from tarn taran punjab now uk
@Jatinderdhunna786
@Jatinderdhunna786 7 ай бұрын
Tusi sare veere hasde vasde raho❤❤ from jalandher
@haseebshakeelgujjar5830
@haseebshakeelgujjar5830 26 күн бұрын
Love you anjum soroiya
@BRAHAMROOP
@BRAHAMROOP 7 ай бұрын
Sami jatt balla balla
@GulzarSinghUppal
@GulzarSinghUppal 7 ай бұрын
Good veer👏 ji
@HarpreetSingh-wp8yv
@HarpreetSingh-wp8yv 7 ай бұрын
ਵਕਾਰ ਬਾਈ NYC look's ❤❤
@junaidmuhammad9619
@junaidmuhammad9619 7 ай бұрын
😂😂😂😂😂 اسی میراثی آ ۔ہاہاہا ۔سیانے آج لاجواب ہو گئے آپ کے سامنے ناصر بھائی ❤❤❤❤
@rajpalkaur21
@rajpalkaur21 7 ай бұрын
ਹੋਰ ਤੇ ਬਹੁਤ ਵਧੀਆ ਪਰ ਇਕ ਕੰਮ ਮਾੜਾ ਕਰਦੇ ਓ ਜਿਹੜਾ ਹੁਕਾ ਪੀਦੇ ਓ ਚੜ੍ਹਦੇ ਪੰਜਾਬ ਤੋਂਂ ਸਾਰੇ ਭਰਾਵੋ ਜਿਉਂਦੇ ਵਸਦੇ ਰਹੋ
Anjum saroya ne lya iPhone Full WADA size 😂 | RajanPur da kita tour
22:03
Aj da din kinvy guzray😂😂
30:25
Waqar Bhinder Vlogs
Рет қаралды 120 М.
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 23 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 16 МЛН
punjabi podcast with Sami Jatt - Dil Diyan Gallan | Lehnda Punjab |
1:03:37
Amazing Cholistan | Villages Life of Cholistan vlog 1
31:50
Punjabi Lehar
Рет қаралды 44 М.
Dera Waqar Bhinder & Anjum Saroya ll Travel With Waqas Haider
42:20
Travel With Waqas Haider
Рет қаралды 83 М.
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 23 МЛН