ਮੂਸੇਆਲੇ ਦਾ ਫੈਨ ਅਫ਼ਰੀਕਾ ਦਾ ਕਿੱਲੀ ਪਾਓਲ Killi Paul Village | Punjabi Travel Couple | Ripan Khushi

  Рет қаралды 291,446

Punjabi Travel Couple

Punjabi Travel Couple

11 ай бұрын

Пікірлер: 531
@HARJEETSINGH-yv1np
@HARJEETSINGH-yv1np 11 ай бұрын
ਕਿੱਲੀ ਪਾਉਲ ਤੋਂ ਕੁਝ ਸਿੱਖਣ ਦੀ ਲੋੜ ਹੈ,ਸਟਾਰ ਬਣਕੇ ਵੀ ਆਪਣਾ ਪਹਿਰਾਵਾ ਨਹੀਂ ਛੱਡਿਆ ❤❤❤ ਕਿੱਲੀ ਵੀਰ ਕਿੱਲੀ ਦੀ ਭੈਣ ਜੀ ਬੜੇ ਪਿਆਰੇ ਹਨ ਭੈਣ ਨੂੰ ਤੇ ਕਿੱਲੀ ਵੀਰ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖਣ ❤❤❤
@PBX_OFFICIAL
@PBX_OFFICIAL 11 ай бұрын
Punjabi singer 4 song kadde ke chadigarh baith jade ne only sidhu moosewala c jo apne pind rehda c kheti krda c and song v billboard te hunda c My fav only sidhu moosewala os to baad pujabi song sunda he nhi main
@h.s.gill.4341
@h.s.gill.4341 11 ай бұрын
ਕਿਲੀ ਬਾਈ ਵੀ ਸਿੱਧੂ ਮੂਸੇ ਆਲੇ ਵਾਂਗ ਈ ਲੱਗਿਆ ਮੈਨੂੰ ਜੋ ਆਪਣੇ ਪਿੰਡ ਚ ਰਹਿੰਦਾ ਐ !!!
@baljitsingh6957
@baljitsingh6957 11 ай бұрын
ਬਿਲਕੁੱਲ ਸਹੀ ਕਿਹਾ ਜੀ
@HARJEETSINGH-yv1np
@HARJEETSINGH-yv1np 11 ай бұрын
​@@baljitsingh6957Thanks ❤
@satinderjitsingh6202
@satinderjitsingh6202 11 ай бұрын
😊
@satnamsinghsatta3464
@satnamsinghsatta3464 11 ай бұрын
ਕਾਲ਼ੇ ਵੀਰ ਨੂੰ ਸਾਰੀ ਦੁਨੀਆਂ ਜਾਣਦੀ ਹੈ ਪੈਸੇ ਵੀ ਬਹੁਤ ਆਏ ਪਰ ਇਸ ਬਾਈ ਨੇ ਆਪਣਾ ਪਹਿਰਾਵਾ ਨਹੀਂ ਛੱਡਿਆ ਬਹੁਤ ਬਹੁਤ ਪਿਆਰ ਸਤਿਕਾਰ ਚੜਦੇ ਪੰਜਾਬ ਤੋਂ ❤
@SurinderSingh-ye2ud
@SurinderSingh-ye2ud 11 ай бұрын
ਕਿੱਲੀ ਪਾਓਲ ਨੂੰ ਮਿਲਾਉਣ ਲਈ ਬਹੁਤ ਸ਼ੁਕਰੀਆ ਰਿਪਨ।
@ManpreetSingh-ko5rb
@ManpreetSingh-ko5rb 11 ай бұрын
ਧੰਨਵਾਦ 🙏🙏 ਰਿਪਨ ਤੇ ਖੁਸ਼ੀ ਦਾ ਜਿਨ੍ਹਾਂ ਨੇ ਕਿੱਲੀ ਪਾਓਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਮਿਲਾਇਆ ਇੱਕ ਗੱਲ ਸੋਚਣ ਵਾਲੀ ਆ ਵੀ ਕਿੱਲੀ ਪਾਓਲ ਨੇ ਪਿੰਡ ਚੋ ਉੱਠ ਕੇ ਬਹੁਤ ਵੱਡਾ ਨਾਮ ਬਨਾਇਆ ਪਰ ਅੱਜ ਵੀ ਆਪਣਾ ਪਹਿਰਾਵਾ ਨੀ ਛੱਡਿਆ 👍👍 ਇਹ ਦੇਖ ਕੇ ਮੇਰੇ ਅਪਣਾ ਬਾਈ ਸਿੱਧੂ ਮੂਸੇ ਵਾਲਾ ਦੀ ਯਾਦ ਆ ਗੀ ♥️😍
@taran.dhudike7
@taran.dhudike7 11 ай бұрын
ਅੱਜ ਤਾਂ ਰਿਪਨ ਨੇ ਬਹੁਤ ਵੱਡੀ ਹਸਤੀ ਨੂੰ ਮਿਲਾ ਦਿੱਤਾ,,, ਧੰਨਵਾਦ ਦੋਵਾਂ ਦਾ 🙏🏻🙏🏻🙏🏻
@gurjindersingh4666
@gurjindersingh4666 11 ай бұрын
Ji.Right
@vickymehra8237
@vickymehra8237 11 ай бұрын
ਰਿੰਪਨ ਵੀਰ ਨੂੰ ਮੁਬਾਰਕਾਂ ਕਿਲੀ ਪੋਲ ਨੂੰ ਮਿਲਣ ਲਈ। ਇਸੇ ਤਰ੍ਹਾਂ ਰਿੰਪਨ ਤੇ ਖੁਸ਼ੀ ਦੀ ਚੜ੍ਹਦੀ ਕਲਾ ਰਿਹੇ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ।
@deeprataindia1170
@deeprataindia1170 11 ай бұрын
Killi great great man thanks killi sir। ਬਹੁਤ ਬਹੁਤ ਧੰਨਵਾਦ Ripn ਤੇ ਖੁਸ਼ੀ ਜੀ ਇਕ ਮਹਾਨ ਇਨਸਾਨ ਦੇ ਦਰਸ਼ਨ ਕਰਵਾਉਣ ਲਈ ਸੱਚ ਇੱਕ ਮਹਾਨ ਬੰਦਾ ਹੈ ਕਿਨੀ ਇਜ਼ਤ ਦੇ ਰਿਹਾ ਹੈ ਪੰਜਾਬ ਨੂੰ। ,,Ballu ਰਟੈਂਡਾ,,
@anjurani8527
@anjurani8527 11 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ❤ ਰੱਬ ਤੁਹਾਨੂੰ ਹਮੇਸ਼ਾਂ ਤਰੱਕੀਆਂ ਬਖਸ਼ੇ ❤
@harbhajansingh8872
@harbhajansingh8872 11 ай бұрын
ਜਿਉਂਦੇ ਵਸਦੇ ਰਹੋ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@jaspalsinghsingh1577
@jaspalsinghsingh1577 11 ай бұрын
ਬਾਈ ਸਿੱਧੂ ਨੇ ਪੰਜਾਬੀਅਤ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਸੀ miss you Sidhu bai
@bnnn9859
@bnnn9859 11 ай бұрын
ਕਿੱਲੀ ਪਾਉਲ ਨੇਂ ਕਦੇ ਦੱਸਿਆ ਨੀਂ ਉਹਦੀ ਭੈਣ ਆ ਅਸੀਂ ਤਾ ਘਰ ਵਾਲੀ ਸੰਮਜਦੇ ਸੀਂ ਥੋਡੇ ਤੋ ਪਤਾ ਲੱਗਾ ਰਿਪਨ ਵਿਰ ਵਾਹਿਗੁਰੂ ਥੋਨੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ
@HarinderSingh-zb1gn
@HarinderSingh-zb1gn 11 ай бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਬਖਸ਼ਣ ਕਿਲੀ ਪੋਲਸ਼ ਨੂ ਦੇਖਕੇ ਸਿਧੂ ਮੂਸੇ ਵਾਲੇ ਦੀਆ ਯਾਦਾ ਆ ਗਈਆ🙏
@AvtarSingh-pw7fv
@AvtarSingh-pw7fv 11 ай бұрын
ਬਾਈ ਤੁਹਾਡਾ ਧੰਨਵਾਦ ਜਿਹੜਾ ਕਿੱਲੀ ਪਾਉਲ ਨੂੰ ਵੀ ਆਪਣੇ ਦਰਸ਼ਕਾਂ ਨਾਲ ਮਿਲਾ ਦਿੱਤਾ
@balwinderbatth5319
@balwinderbatth5319 11 ай бұрын
ਤੁਹਾਡੀ ਮਿਹਨਤ ਨੂੰ ਸਲਾਮ ਆ❤ ਵਾਹਿਗੁਰੂ ਚੜਦੀ ਕਲਾ ਕਰੇ
@dharampal3864
@dharampal3864 11 ай бұрын
ਬਹੁਤ ਵਧੀਆ ਵਲੋਗ, ਅਫ਼ਰੀਕਾ ਦੇ ਦ੍ਰਿਸ਼ ਦਿਖਾਉਣ ਲਈ ਧੰਨਵਾਦ, ਕਿਲੀ ਪਾਉਲ ਤੇ ਉਸ ਦੀ ਭੈਣ ਨੂੰ ਅਕਾਲ ਪੁਰਖ ਚੜਦੀ ਕਲਾ ਬਖਸਿਸ਼ ਕਰਨ।
@harpreetsinghjhorran5423
@harpreetsinghjhorran5423 11 ай бұрын
ਅੱਜ ਮਾਣ ਨਾਲ ਸਿਰ ਉੱਚਾ ਹੋ ਗਿਆ, ਸਿੱਧੂ ਮੂਸੇ ਵਾਲੇ ਦੇ ਗੀਤ ਅਫਰੀਕਾ ਦੀਆਂ ਗੱਡੀਆਂ ਵਿਚ ਚਲਦੇ ਸੁਣ ਕੇ, , ਬਾਕੀ vlog ਬਹੁਤ ਵਧੀਆ ਸੀ। ਰੱਬ ਚੜ੍ਹਦੀ ਕਲਾ ਬਖਸ਼ੇ।👍👍
@SarbCreation
@SarbCreation 11 ай бұрын
ਬਹੁਤ ਵਧੀਆ 👍
@manpreetatwal6270
@manpreetatwal6270 10 ай бұрын
Waheguru ji 🙏🏻🙏🏻🙏🏻🙏🏻 love you sidhu mosewala forever 😘😘😘😘
@GurmeetSingh-gz3fc
@GurmeetSingh-gz3fc 11 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਤੇ ਸਦਾ ਹੀ ਅੰਗ ਸੰਗ ਰਹਿਣ, ਵਾਹਿਗੁਰੂ ਜੀ ਵਾਹਿਗੁਰੂ ਜੀ
@KamalSingh-dl6yc
@KamalSingh-dl6yc 11 ай бұрын
ਬਹੁਤ ਬਹੁਤ ਧੰਨਵਾਦ। ਜਿਉਦੇ ਰਹੋ,,ਰਿੰਪਨ ਵੀਰ ਨੂੰ ਮੁਬਾਰਕਾਂ ਕਿਲੀ ਪੋਲ ਨੂੰ ਮਿਲਣ ਲਈ। ਇਸੇ ਤਰ੍ਹਾਂ ਰਿੰਪਨ ਤੇ ਖੁਸ਼ੀ ਦੀ ਚੜ੍ਹਦੀ ਕਲਾ ਰਿਹੇ
@deputyarora5181
@deputyarora5181 11 ай бұрын
Ripin te khush ji tusi ene mahaan Dil De Malik ho k shabda vich byan nahi kar sakde
@KuldeepSingh-ug2di
@KuldeepSingh-ug2di 11 ай бұрын
ਭਾਜੀ ਬਹੁਤ ਮਿਹਨਤ ਕਰਦੇ ਤੁਸੀਂ, ਵਾਹਿਗੁਰੂ ਜੀ ਚੜ੍ਹਦੀਕਲਾ ਕਰਨ
@rajwantkaur3683
@rajwantkaur3683 11 ай бұрын
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੋ
@jasjass45kaur-jp1om
@jasjass45kaur-jp1om 11 ай бұрын
Waah ji waah bahut vadia lagiyaa kili paul nu mile tusi 👌👌👌👌👌👌🙏🙏🙏🙏🙏nice vlog.Waheguru mehar rakhe hamesha ji 🙏🙏🙏🙏🙏
@HarjitSingh-oc6lg
@HarjitSingh-oc6lg 11 ай бұрын
ਪੰਜਾਬੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਪਿਆਰ ਕਰਨ ਵਾਲੇ ਲੋਕ ਨੇ
@SamMBBS
@SamMBBS 11 ай бұрын
haanji par hamesha Punjab to dur jaake 😂
@HARJEETSINGH-yv1np
@HARJEETSINGH-yv1np 11 ай бұрын
Right 👍❤
@SukhwinderSingh-wq5ip
@SukhwinderSingh-wq5ip 11 ай бұрын
ਸਹੀ ਗੱਲ ਆ
@MandeepSingh-gg7rm
@MandeepSingh-gg7rm 11 ай бұрын
Sidhu di fan ta dunia h...Super Star v Sidhu de fan h..kili bai di soch v sidhu bai na mildi h Super star hoke v pind ch hi reh ke khus h....❤❤❤❤❤❤🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟
@eurospin731
@eurospin731 11 ай бұрын
🌹❤ 🙏🏿 🙏🏿 ਬਾਈ ਬਹੁਤ ਖੁਸ਼ੀ ਮਿਲੀ ਕਿਲੀ ਪਾਉਲ ਨੂੰ ਮਿਲਾਉਣ ਦੀ, ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏿💞🌟🎉🔥👌👍
@buntykumar318.
@buntykumar318. 11 ай бұрын
ਰਿਪਨ ਖੁਸ਼ੀ ਤੁਹਾਨੂੰ ਤੇ ਆਪਣੇ ਪੰਜਾਬੀ ਟਰੈਵਲ ਕਪਲ ਕੁਨਬੇ ਨੁ ਏਡਵਾਂਸ ਮੁਬਾਰਕ ਬਾਅਦ ਅਪਣਾ ਕੁਨਬਾ ਅੱਜ 5 ਲੱਖ ਦਾ ਹੋ ਜਾਣਾ ਵਾਂ ❤❤❤❤❤❤
@RajKumar-tl1ov
@RajKumar-tl1ov 11 ай бұрын
Great artist Killi Paul darshan karvaun Laee aap jian da bahut bahut dhanvad thanks P. T. C. Raj Joga
@ranjitsingh_
@ranjitsingh_ 11 ай бұрын
ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਕਿਲੀ ਆਪਣਾ ਪਹਿਰਾਵਾ । ਬਹੁਤ ਬਹੁਤ ਧੰਨਵਾਦ ਜੀ
@gurjindersingh4666
@gurjindersingh4666 11 ай бұрын
Ji
@narindersingh1273
@narindersingh1273 11 ай бұрын
ਆ ਵਲੋਗ ਬਹੁਤ ਵਧੀਆ ਲੱਗਿਆ ਕਿਥੇ ਜਾ ਕੇ ਕਿੱਲੀ ਪੋਲ ਨੂੰ ਲੱਭ ਲਿਆ..ਕਮਾਲ ਹੀ ਕਰਤੀ ਰਿਪਨ ਵੀਰ ਤੇ ਖ਼ੁਸ਼ੀ ਭੈਣ ਨੇ.. ਬਹੁਤ ਵਧੀਆ ਲੱਗਿਆ ਦੇਖ ਕੇ
@goldenconstruction9810
@goldenconstruction9810 11 ай бұрын
ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ। ਕਿੱਲੀ ਪੌਲ ਨਾਲ ਤੁਸੀ ਗੱਲ ਬਾਤ ਕੀਤੀ ਹੈ। ਅਸੀ ਵੀ ਕਿੱਲੀ ਪੌਲ ਦੇ ਫੈਨ ਬਣ ਗਏ ਹਾਂ। ਬਹੁਰ ਹੀ ਵਧੀਆ ਲੱਗਿਆ। ਵਾਹਿਗੁਰੂ ਜੀ ਆਪ ਦੋਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@bnnn9859
@bnnn9859 11 ай бұрын
ਕਿੱਲੀ ਪਾਉਲ ਨੂੰ ਮਿਲੋਣ ਲਈ ਬਹੁਤ ਧੰਨਵਾਦ ਰਿਪਨ ਵਿਰ ਮੇ ਇਨਾ ਦਿਆ ਬਿਡੀਉ ਦੇਖਦਾ ਹਾਂ ਪੰਜਾਬੀ ਗਾਣੇਆ ਤੇ ਵੱਧੀਆ ਬਿਡੀਉ ਬਣੋਦੇ ਨੇ ਮੇ ਕਿੱਲੀ ਪਾਉਲ ਦੀ ਭੈਣ ਨੂੰ ਘਰ ਵਾਲੀ ਸੰਮਝਦਾ ਸੀ ਅੱਜ ਪਤਾ ਲੱਗਾ ਇਨਾ ਦੀ ਬਿਡੀਉ ਨੂੰ ਮੇ ਸਟੇਟਸ ਤੇ ਲਾਇਆ ਸੀ ਵਧੀਆ ਪੰਜਾਬੀ ਬਿਡੀਉ ਸੀ ਮੈਨੂੰ ਲੱਗਦਾ ਸੀ ਕਿੱਲੀ ਪਾਉਲ ਅਫਰੀਕਾ ਵਿੱਚ ਰਹਿੰਦਾ ਹੁਣ ਪਤਾ ਲੱਗਾ ਇਹ ਭੈਣ ਭਰਾ ਤਨਜਾਨੀਆ ਵਿੱਚ ਰਹਿਦੇ ਨੇ ਰਿਪਨ ਭਰਾ ਵਾਹਿਗੁਰੂ ਥੋਨੂ ਹਮੇਸ਼ਾਂ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਲੁਧਿਆਣਾ
@SukhwinderSingh-wq5ip
@SukhwinderSingh-wq5ip 11 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@gurjindersingh4666
@gurjindersingh4666 11 ай бұрын
Ji
@gurpreetkaler536
@gurpreetkaler536 11 ай бұрын
nyccc video...killi paul nd nimma ur best actors...love from bhadaur❤❤
@harwinder_singh567
@harwinder_singh567 11 ай бұрын
Very good job kili paul❤❤
@mehreen.7707
@mehreen.7707 11 ай бұрын
ਬਹੁਤ ਬਹੁਤ ਧੰਨਵਾਦ। ਜਿਉਦੇ ਰਹੋ। ਗੁਰੂ ਰਾਮਦਾਸ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਤੇ ਤਰੱਕੀਏ ਬਖਸ਼ਣ ।🙏🙏
@akashdeepak4740
@akashdeepak4740 11 ай бұрын
Legend never die sidhu moose wala
@manjitsehjal165
@manjitsehjal165 11 ай бұрын
ਸਬ ਤੋ Vadhya ਵੀਡੀਓ God bless Rapin and ਖੁਸੀ ਜੀ ਪ੍ਰਮਾਤਮਾ ਤੁਹਾਨੂੰ ਚਰਦੀ ਕਲਾ ਵਿੱਚ ਰੱਖੇ ਜੀ ❤❤🙏🙏
@baljindersingh7802
@baljindersingh7802 11 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@japneetgill6696
@japneetgill6696 11 ай бұрын
Outstanding mind blowing Paul and his sister so nice sweet people ❤️ ilove both
@Maan_patiala_
@Maan_patiala_ 11 ай бұрын
Bhut khushi hundi a dekh k Jdon o lok sidhu de ganne play krdea Jina nu apni language samj v ni aundi schi bai sidhu vrga nam kise ne na ajj tk kmaea na kmona legends never die ♥️ baki vlog bhut vdia vere gbu both 💖
@GurmeetSingh-gz3fc
@GurmeetSingh-gz3fc 11 ай бұрын
ਰਿਪਨ ਘੈਂਟ + ਖੁਸ਼ੀ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ, ਸਭ ਏਰੀਆ ਤੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਦਿਖਾ ਰਹੇ ਹੋ, ਧੰਨਵਾਦ ਜੀ
@balbirkaur6014
@balbirkaur6014 11 ай бұрын
Waheguru tuhanu. Aur sab nu chardi kala vich rakhan ji 🙏🙏
@ultimatebeast8624
@ultimatebeast8624 10 ай бұрын
Everyone knows this family and he is the fan of SIDHU MOOSEWALA, thank you bro
@bittusaini7750
@bittusaini7750 Ай бұрын
❤Sidhu ❤ Thanx killie n Ripan Khushi❤👍
@jeevanpalwan6009
@jeevanpalwan6009 11 ай бұрын
Jado life vich insaan aap di mehnat naal kujh bann janda hai ta zindagi jeen da alag hi maza hunda hai 🙏❤
@jasbirsingh4931
@jasbirsingh4931 11 ай бұрын
ਇਹ ਵੀ ਤੂਹਾਡੇ ਵਾਂਗ ਹੀ ਸੂਪਰ ਸਟਾਰ ਹਨ ਜੀ ਆਈ ਲਵ ਯੂ ਦੋਹਾਂ ਸੂਪਰ ਸਟਾਰ ਨੂੰ ਜਸਬੀਰ ਸਿੰਘ ਡੈਰਾ ਬਾਬਾ ਨਾਨਕ ਪੰਜਾਬ ਇੰਡੀਆ
@TarsemSingh-st1vw
@TarsemSingh-st1vw 11 ай бұрын
Ripan te khushi beta ji bahut bahut piar beta ji super star da ghar te sister dekh k bahut vadhia lagga rioanbda bhangra te khushi da gidhha amazing c keep it p beta ji 👍👍👍👍👍👍👍👍👍👍👍👍god bless both of you Lakhwinder Kaur from gurdaspur
@amnindersingh1111
@amnindersingh1111 11 ай бұрын
ਖੁਸ਼ੀ ਭੈਣੇ ਤੇਰੇ ਆਲਾ ਗਿੱਧਾ ਬਹੁਤ ਘੈਂਟ ਆ ਰਿਪਨ ਦੇ ਭੰਗੜੇ ਤੋਂ।ਬਾਈ ਦੇ ਭੰਗੜੇ ਦਾ ਉਹ ਹਾਲ ਆ ਜਿਹੜਾ ਸਾਡਾ ਅੰਗਰੇਜ਼ੀ ਸਿੱਖਣ ਚ ਹੁੰਦਾ ਸੀ😂😅
@deepmann147
@deepmann147 11 ай бұрын
Peg lagyey hove te aa tuhada, hoooo yaiyo,taare yaiyo,nazare aayi ja de aa te nazare jai Jande aa,bohat bohat pyar Punjabi travel couple nu
@1harjeetsohal1
@1harjeetsohal1 11 ай бұрын
I am very much glad to c killi n neema with ripan n Khushi Really very happy 😊 Thank you so much for this . I like how killi n neema paul are so down to earth and very nice personalities Give then HAPPY RAKHI WISHES FROM MYSIDE. BOTH BROTHER N SISTER ARE AWESOME 🫶🫶🫶🫶🫶🫶🫶❤️❤️❤️❤️❤️❤️ HAVE A NICE DAY.🫶🫶🙏🙏🙏🙏🫶🫶🫶🫶🫶🫶❤️❤️❤️❤️❤️❤️
@ManpreetKaur-hp2br
@ManpreetKaur-hp2br 11 ай бұрын
Boht vadiya lagiya aaj da vlog 😊😊 Waheguru ji bless u 🙏❤️
@balrajsingh6151
@balrajsingh6151 11 ай бұрын
great to see killi n neema paul ,i really admire their reamakable personality & down to earth nature,humility and kindness truly stand out & inspire around
@balvindersingh3813
@balvindersingh3813 11 ай бұрын
ਬਹੁਤ ਵਧੀਆ ਕੀਤਾ ਜੋਂ ਤੁਸੀ ਇਹ ਦਿਖਾਇਆ
@Amandeep-pd5tn
@Amandeep-pd5tn 11 ай бұрын
Sidhu veer nu duniya jandi ee yr pr Punjab di landi punji singar nhi mande sidhu veer love you yaar miss you dill to 😥😥🙏🙏🙏
@GurjantSingh-kj2jt
@GurjantSingh-kj2jt 11 ай бұрын
❤❤ਬਹੁਤ ਵਧੀਆ ਲੱਗਾ ਕਿਲੀ ਪੋਲ ਨੂੰ ਮਿਲਕੇ🎉❤
@avtarcheema3253
@avtarcheema3253 11 ай бұрын
ਬਹੁਤ ਹੀ ਵਧੀਆ 👍👍🙏🙏
@ranjeetsinghsingh9248
@ranjeetsinghsingh9248 11 ай бұрын
ਵਾਹ ਬਈ ਵਾਹ ਆਹ ਤਾਂ ਸਿਰਾ ਕਰਾਤਾ ❤❤ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@gurtejkaur6431
@gurtejkaur6431 11 ай бұрын
Thanks ripan and khushi Jo sade musewale da fan hai
@JagtarSingh-wg1wy
@JagtarSingh-wg1wy 11 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਨਵੀਂ ਜਾਣਕਾਰੀ ਦੇਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@user-wu2yn4oc5u
@user-wu2yn4oc5u 11 ай бұрын
khushi di english ch kini haye o rabba ajj boli 🙏🙏natural sound aw 😅😅😅😅❤❤❤❤❤❤❤
@manjeetkaurwaraich1059
@manjeetkaurwaraich1059 11 ай бұрын
ਰਿਪਨ ਤੇ ਖੁਸ਼ੀ ਤੁਸੀਂ ਬਹੁਤ ਹੀ ਵਧੀਆ ਬੰਦੇ ਦੇ ਨਾਲ ਸੱਭ ਦੀ ਇੰਟਰਵੀਓ ਕਰਵਾ ਦਿੱਤੀ ਬਹੁਤ ਬਹੁਤ ਧੰਨਵਾਦ ਤੁਹਾਡਾ
@RanjeetSingh-vo3qp
@RanjeetSingh-vo3qp 11 ай бұрын
Veer g ah blog bahut ghaint.......killi peol is very nice man
@jagjeetSingh-eo1ze
@jagjeetSingh-eo1ze 10 ай бұрын
Legend sidhu moose wala ❤
@manpreetpabla9191
@manpreetpabla9191 11 ай бұрын
Ripen 22 dilon dhanwad tohada duniaa gumaon lai 💐🙏
@rajindersinghraj9569
@rajindersinghraj9569 11 ай бұрын
ਮੂਸੇਵਾਲਾ ਨਹੀਂ ਕਿਸੇ ਬਣ ਜਾਣਾ ❤ਸਿੱਧੂ ਮੂਸੇਵਲਾ
@jasvirsingh4263
@jasvirsingh4263 11 ай бұрын
पॉल फैमिली से मिलवाने के लिए बहुत बहुत शुक्रिया दिल खुश कर दिया हम भी इनके सब्सक्राइबर हैं।
@himmatkakrala
@himmatkakrala 11 ай бұрын
vlog ਦੇਖਦੇ ਦੇਖਦੇ ਕਦੋਂ ਖਤਮ ਹੋ ਜਾਂਦਾ ਪਤਾ ਵੀ ਨਹੀਂ ਲਗਦਾ ।
@suchasingh2663
@suchasingh2663 11 ай бұрын
Very good knowledge for us Punjabi couple
@lovelyAK1440
@lovelyAK1440 11 ай бұрын
Thanks veerji killi Paul nu milaun lei jiunde vasde rho lots of love ❤ 🇩🇪
@sufi567
@sufi567 11 ай бұрын
ਸੱਚੀ ਵੀਰ ਜੀ ਅੱਜ ਦੇ ਵਲੋਗ ਦਾ ਨਜ਼ਾਰਾ ਆ ਗਿਆ ਜੀ...ਰਿਪਨ ਵੀਰ ਤੇ ਮੇਰੀ ਖੁਸ਼ੀ ਭੈਣ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ
@dimplekaur7645
@dimplekaur7645 11 ай бұрын
Thankyou killi te neema nu dikhan lae killi is nice man
@AmandeepKaur-tn2nx
@AmandeepKaur-tn2nx 11 ай бұрын
Meri beti ta Khushi ch ro pyi kili nu dekh k
@gogijosan4966
@gogijosan4966 11 ай бұрын
ਰਿਪਨ ਤੇ ਖੁਸ਼ੀ ਬਹੁਤ ਵਧੀਆ ਬਲੋਗ ਲੱਗਿਆ ਕਿਲੀ ਪੋਲ ਨੂੰ ਤੁਹਾਡੇ ਨਾਲ ਵੇਖ ਕੇ👌
@jagsirsingh3898
@jagsirsingh3898 11 ай бұрын
Wahiguru di kirpa rahe g tuhade te nyc vilog
@deepdhuri1386
@deepdhuri1386 11 ай бұрын
GBU RIPAN KHUSHI ❤
@jashanbawa-nm3bg
@jashanbawa-nm3bg 11 ай бұрын
ਕਿਲੀ ਪੋਇਲ ਬਹੁਤ ਵਧੀਆ ਇਨਸਾਨ 🥀🥀
@ManjeetSingh-gx8hs
@ManjeetSingh-gx8hs 11 ай бұрын
खुशी ते बहुत ही सच्ची तेअच्छी है,वह खुश ही रहती है,बहुत अच्छी जोडी़ है,रिंपल भी हंसदा है,दोनो सदा खुश रहों✌🇮🇳
@parwinderkumarparwinder2457
@parwinderkumarparwinder2457 11 ай бұрын
ਰੱਬ ਚੜ੍ਹਦੀ ਕਲਾ ਰੱਖੇ ਦਿਨ ਰਾਤ ਚੌਗਣੀ ਤਰੱਕੀ ਬਖਸ਼ੇ
@kamalkhera372
@kamalkhera372 11 ай бұрын
sidhumoosewala nii dekh la africa tak chalda ❤ 😊 legend never die
@samandeepkaur6366
@samandeepkaur6366 11 ай бұрын
Killi speaks english fluently 👍🏻👍🏻...like native speaker
@mandeepkaurmani5044
@mandeepkaurmani5044 11 ай бұрын
Soo cute and nice person ❤👌👍🙌
@SatnamSingh-fe3tg
@SatnamSingh-fe3tg 11 ай бұрын
Dhan Guru Nanak Dev g Mhar kro 🙏🙏 Sab Ta 👏👏
@PawanDeep-Singh
@PawanDeep-Singh 11 ай бұрын
ਬਹੁਤ ਵਧੀਆ ਲੱਗਿਆ ਵਲੌਗ ਬਾਈ
@user-qn8yo8zm8c
@user-qn8yo8zm8c 10 ай бұрын
Bhaji Killi paul hor una di family te nave ghar nu dekh ke bada accha laga . Paramjit Singh
@AmritpalsinghGill-tf3dj
@AmritpalsinghGill-tf3dj 10 ай бұрын
ਬਹੁਤ ਵਧੀਆਂ 👍
@subajmaan3155
@subajmaan3155 10 ай бұрын
Main v 3 September 2015 to le k 3 march 2017 tak arusha Tanzania vich reha aa. Aaj tuhadi video dekh k eda lagga main phir Tanzania pahuch gya. Thanks ji🙏🙏
@62916291ful
@62916291ful 11 ай бұрын
Dear Rippan & Khushi, your content has reached into next level as in this vlog you introduced killi Pao to us very blessings to all of you ❤
@parmindersingh-tf4gc
@parmindersingh-tf4gc 11 ай бұрын
Dhanwad Ripon Bai and Khushi kili Paul nall milwaun lai
@teachercouple36
@teachercouple36 11 ай бұрын
very nice coverage. thank you Ripan Khushi 🙏
@govindrandhawa5161
@govindrandhawa5161 11 ай бұрын
God bless you always....Ripan Khushi
@Harpreet14159
@Harpreet14159 11 ай бұрын
ਬਹੁਤ ਬਹੁਤ ਧੰਨਵਾਦ ਕਿਲੀ ਪੋਲ ਨਾਲ ਮਿਲਾਨ ਲੲਈ🎉🎉
@anoophans4858
@anoophans4858 11 ай бұрын
Tnx betaaa
@Veersingh-nb6pz
@Veersingh-nb6pz 11 ай бұрын
Waheguru ji ❤❤❤❤❤
@harmeetsingh-vx1xo
@harmeetsingh-vx1xo 11 ай бұрын
Love you Paul❤❤❤❤
@r_sgaming6459
@r_sgaming6459 11 ай бұрын
Good job Punjabi travel couple
@FunScience3216
@FunScience3216 11 ай бұрын
Great to you all togather
@renusarwan9966
@renusarwan9966 11 ай бұрын
Wah ji wah killi paul nu mila ta .thànks Ripan khushi we like bro sis❤❤
@voiceking______
@voiceking______ 11 ай бұрын
Tnku bro and sis eh sav dikhon lyi❤
@baljindersingh4504
@baljindersingh4504 11 ай бұрын
ਵਾिਹਗੁਰੂ ਜੀ
I've Been to Every Country & This Is My #1 Favorite
2:09:16
Drew Binsky
Рет қаралды 2,5 МЛН
What it feels like cleaning up after a toddler.
00:40
Daniel LaBelle
Рет қаралды 78 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 12 МЛН
Beautiful gymnastics 😍☺️
00:15
Lexa_Merin
Рет қаралды 15 МЛН
마시멜로우로 체감되는 요즘 물가
00:20
진영민yeongmin
Рет қаралды 35 МЛН
Manukhta Di Sewa Ludhiana Story by Bhai Gurpreet Hosting Latest Punjabi TV Canada
12:10
What it feels like cleaning up after a toddler.
00:40
Daniel LaBelle
Рет қаралды 78 МЛН