ਇਟਲੀ ਚ ਪਸ਼ੂ ਸਾਂਭਣ ਦਾ ਕੰਮ ਕਰਦੇ ਪੰਜਾਬੀ Dairy Farmer life Italy | Punjabi Travel Couple | Ripan Khushi

  Рет қаралды 602,282

Punjabi Travel Couple

Punjabi Travel Couple

2 ай бұрын

Пікірлер: 467
@GURWINDERSINGH-bt1tf
@GURWINDERSINGH-bt1tf Ай бұрын
ਮਜ਼ਾਕ ਉਹ ਲੋਕ ਕਰਦੇ ਜਿਹੜੇ ਆਪ ਤਾਂ ਕੁਝ ਕਰਨ ਜੋਗੇ ਨਹੀ ਪਰ ਮੇਹਨਤ ਕਰਨ ਵਾਲਿਆਂ ਨੂੰ ਟਿੱਚਰਾਂ ਕਰਦੇ ਨੇ ਕਿਉਂ ਜਾਣਾ ਪਿਆ ਪੰਜਾਬੀਆ ਨੂੰ ਬਾਹਰ ਕਿਉਂ ਅੱਜ ਟੱਪਰੀਵਾਸਾਂ ਵਾਂਗ ਕੌਮ ਤੁਰੀ ਫਿਰਦੀ ਕਿਉਂਕਿ ਸਾਨੂੰ ਪੂਰੇ ਹੱਕ ਨਹੀ ਮਿਲਦੇ
@HarpreetSingh-ux1ex
@HarpreetSingh-ux1ex 2 ай бұрын
ਇਟਲੀ ਵਾਲੇ ਸਾਰੇ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏
@qatarnew7884
@qatarnew7884 Ай бұрын
Waheguru ji
@user-tf3wo7ic7z
@user-tf3wo7ic7z Ай бұрын
​@@qatarnew7884😮😮😮😮😮😮😮😮
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@paramjitsinghsingh251
@paramjitsinghsingh251 2 ай бұрын
ਇਟਲੀ ਦੇ ਸਭ ਪੰਜਾਬੀਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@gurpalsingh7037
@gurpalsingh7037 2 ай бұрын
ਪੰਜਾਬੀਆਂ ਦੀ ਮੇਹਨਤ ਇਟਲੀ ਵਿੱਚ ਦੇਖੀ, ਕੰਮਕਾਰ ਤਾ ਪੰਜਾਬ ਦੇ ਪਿੰਡਾਂ ਵਾਲੇ ਹਨ ਧੰਨਵਾਦ ਰਿਪਨ ਖੁਸ਼ੀ ਪ੍ਰਿੰਸੀਪਲ ਗੁਰਪਾਲ ਸਿੰਘ ਗੁਰਦਾਸਪੁਰ
@gopikahlon4087
@gopikahlon4087 Ай бұрын
ਕਿਹੜਾ ਪਿੰਡ ਜੀ ਅੰਕਲ ਜੀ
@gamdoorbrar3417
@gamdoorbrar3417 2 ай бұрын
ਪਹਿਲਾਂ ਇਟਲੀ ਨੂੰ ਗ਼ਰੀਬ ਦੇਸ਼ ਸਮਝਿਆ ਜਾਂਦਾ ਹੋਵੇਗਾ,, ਜਦੋਂ ਕਰੰਸੀ ,,ਲੀਰਾ,, ਹੁੰਦੀ ਸੀ,,ਜਦੋਂ ਤੋਂ ਯੂਰੋ ਵਿਚ ਕਰੰਸੀ ਹੋਈ ਹੈ ਬਹੁਤ ਵਧੀਆ ਆਮਦਨੀ ਹੋ ਰਹੀ ਹੈ ਵਰਕਰਾਂ ਨੂੰ,,
@deep62462
@deep62462 2 ай бұрын
Asal CH jad Italy ch lira Si udo economy zada grow kardi si, euro aun de nal break lag gi
@manjitsahota9425
@manjitsahota9425 Ай бұрын
Pr ਆਦਤ ਹਲੇ ਵੀ italy ਵਾਲੇ ਮਾਲਕਾਂ ਦੇ ਭੁੱਖੇ ਨੰਗਿਆਂ ਵਾਲੇ ਆ
@AvtarSingh-sx4hg
@AvtarSingh-sx4hg 19 күн бұрын
😢😢
@manjindersinghbhullar8221
@manjindersinghbhullar8221 2 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣਦੇ ਰਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
@HarjinderSingh-eu9le
@HarjinderSingh-eu9le 10 күн бұрын
ਗਰੀਬ ਪਰਿਵਾਰ ਲਈ. ਬਹੁਤ. ਅਁਉਖਾ.ਹੈ.ਵਾਹਿਗੁਰੂ.ਮੇਹਰ ਕਰਨ ਜੀ.
@sukhmansanghavlogs6617
@sukhmansanghavlogs6617 2 ай бұрын
ਰਿਪਨ ਬਾਈ ਹੁਣ ਤਾਂ ਆਪਣੇ ਪੰਜਾਬ ਵਿਚ ਏਦਾਂ ਦੇ ਬਹੁਤ ਫਾਰਮ ਬਣ ਗਏ ਆ ਪੜੇ ਲਿਖੇ ਨੌਜਵਾਨਾਂ ਨੇ ਬਹੁਤ ਵਧੀਆ ਫਾਰਮ ਬਣਾਏ ਆ
@NirmalSingh-fs3us
@NirmalSingh-fs3us Ай бұрын
ਪਰ ਜਿਹੜੇ ਲੋਕ ਪੰਜਾਬ ਵਿੱਚ ਇਹ ਕੰਮ ਕਰਦੇ ਨੇ ਉਹਨਾਂ ਦਾ ਮਜਾਕ ਉਡਾਇਆ ਜਾਂਦਾ ਹੈ। ਪਸ਼ੂ ਫਾਰਮਾ ਦੇ ਮਾਲਕ ਉਹਨਾਂ ਨੂੰ ਪਸ਼ੂ ਹੀ ਸਮਝਦੇ ਨੇ। ਧੰਨਵਾਦ ਇਹਨਾਂ ਬਾਹਰਲੇ ਦੇਸ਼ਾ ਦਾ ਜਿਹਨਾਂ ਨੇ ਕੰਮ ਦੀ ਅਹਿਮੀਅਤ ਬਾਰੇ ਜਾਣਿਆ।
@kashmirkaur6827
@kashmirkaur6827 Ай бұрын
ਰਿਪਨ ਖੁਸ਼ੀ ਪੁੱਤਰ ਜੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਪੰਜਾਬੀਆ ਦੀ ਮਿਹਨਤ ਨੂੰ ਦਿਲੋਂ ਸਲਾਮ ਸਾਰੇ ਪੁੱਤਰਾ ਧੀਆ ਅਤੇ ਬੱਚਿਆਂ ਨੂੰ ਦਿਲੋਂ ਪਿਆਰ 🎉🎉ਧੰਨਵਾਦ ਖੁਸ਼ੀ ਰਿਪਨ ਪੁੱਤਰ ਆਪ ਜੀ ਦਾ ਇਟਲੀ ਦੇ ਕੰਮ ਕਾਰ ਦਿਖਾਉਣ ਦਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਸਾਰੇ ❤
@NirmalSingh-fs3us
@NirmalSingh-fs3us Ай бұрын
ਅਸੀ ਪੰਜਾਬੀ ਲੋਕਾਂ ਨੇ ਕਿਰਤ ਨੂੰ ਵਧੀਆ ਅਤੇ ਘਟੀਆ ਬਣਾ ਦਿੱਤਾ। ਕਿਰਤ ਨੂੰ ਕੰਮ ਦੇ ਅਧਾਰ ਤੇ ਨੀਚ ਬਣਾ ਦਿੱਤਾ।
@sardarravinderkaur8207
@sardarravinderkaur8207 Ай бұрын
ਜਿਹੜੇ ਇਟਾਲੀਅਨ ਭਾਸ਼ਾ ਸਿੱਖ ਲੈਂਦੇ ਹਨ ਉਨ੍ਹਾਂ ਨੂੰ ਬਹੁਤ ਵਧੀਆ ਕੰਮ ਮਿਲ ਜਾਂਦਾ ਹੈ ਔਖਾ ਹੈ ਇਹ ਕੰਮ ਮਜਬੂਰੀ ਵੱਸ ਕਰਨਾ ਪੈਂਦਾ
@TarsemBal-oc3xs
@TarsemBal-oc3xs 2 ай бұрын
ਵਹਿਗੁਰੂ ਜੀ ਤੂੰਹਾਨੂ ਹਮੈਸ਼ਾ ਖੁਸ਼ ਰਖੈ 🙏🙏❤️❤️
@hakamsinghhakamsinghhakams4664
@hakamsinghhakamsinghhakams4664 Ай бұрын
ਵੀਰਾਂ ਦਾ ਤਹਿਦਿਲੋ ਧੰਨਵਾਦ ਹੈ ।ਕੰਮ ਕੋਈ ਵੱਡਾ ਛੋਟਾ ਨਹੀ ।ਕੰਮ ਦੀ ਕੱਦਰ ਕਰਨੀ ਚਾਹੀਦੀ ਹੈ ।
@hsgill4083
@hsgill4083 Ай бұрын
ਜਿਥੇ ਜਾਣ ਪੰਜਾਬੀ ਨਵਾਂ ਪੰਜਾਬ ਵੱਸਾ ਲੈਂਦੇ ਬਹੁਤ ਵਧੀਆ ਫਾਰਮ ਹਾਊਸ ਧੰਨਵਾਦ ਜੀ
@raavistudio6828
@raavistudio6828 2 ай бұрын
ਬਹੁਤ ਵਧੀਆ ਜਾਣਕਾਰੀ, ਕਿਰਤ ਕਮਾਈਆਂ ਕਰਨ ਵਾਲੇ ਲੋਕ ਸ਼ਾਨਾਮੱਤੇ ਹੁੰਦੇ ਹਨ ਜੀ , ਮਾਲਕ ਵੀ ਖੁਸ਼ਦਿਲ ਸੁਭਾਅ ਦੇ ਹਨ। ਸਭ ਕੁਝ ਚੰਗਾ ਲੱਗਿਆ , ਧੰਨਵਾਦ।
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਤੁਸੀਂ ਸਾਨੂੰ ਫਾਰਮ ਹਾਊਸ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਇਟਲੀ ਦੇ ਪੰਜਾਬੀ ਪ੍ਰੀਵਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@RakeshKumar-zh4uq
@RakeshKumar-zh4uq 2 ай бұрын
Sir I want you to visit my business you see that some Indians r working with standard
@RakeshKumar-zh4uq
@RakeshKumar-zh4uq 2 ай бұрын
You have my card
@navi616
@navi616 Ай бұрын
Maff krna but ripen ji nu bolna se ak wari O loka bara v dassan jo Italy vch bura Hall vch batha na
@BuggaBrar-qx7tm
@BuggaBrar-qx7tm Ай бұрын
😅
@manindersingh450
@manindersingh450 Ай бұрын
😊​@@RakeshKumar-zh4uq
@sehajchoudhary_vlogs
@sehajchoudhary_vlogs Ай бұрын
ਸਭ ਤੋਂ ਮਤਲਬੀ ਇਨਸਾਨ ਦੀ ਜੂਨ ਹੁੰਦੀ ਜਾਨਵਰਾਂ ਦੇ ਬੱਚਿਆ ਨੂੰ ਦੂਰ ਰੱਖਣਾ ਪਾਪ ਹੈ
@jagdevgurdip9723
@jagdevgurdip9723 Ай бұрын
Right 🥟
@sukhwindersukhi2556
@sukhwindersukhi2556 2 ай бұрын
My favourite couple in the world 🌍❤️
@GurpreetSingh-qq7xk
@GurpreetSingh-qq7xk Ай бұрын
ਆਪਣੇ ਪਰਿਵਾਰ ਵਿੱਚ ਰਹਿਣ ਤੇ ਪੰਜਾਬ ਵਿੱਚ ਦਸ ਵੀਹ ਲੱਖ ਦਾ ਲੋਨ ਕਰਵਾਉਣ ਤੇ ਪਸ਼ੂ ਪਾਲਣ ਤੇ ਆਪਣੇ ਕੰਮ ਇਥੇ ਕਰਨ ਮਿਹਨਤ ਨਾਲ ੲਜੰਟਾ ਤੋਂ ਬਚਣ ਰੋਟੀ ਵਧੀਆ ਖਾਣ ਗਏ
@Amrit-k10
@Amrit-k10 2 ай бұрын
ਵਾਹਿਗੁਰੂ ਮੇਹਰ ਕਰੇ ਸਾਰੇ ਪਰਦੇਸੀਆ ਤੇ 🙏🫶
@bharatsidhu1879
@bharatsidhu1879 Ай бұрын
ਤੁਹਾਡਾ ਬਹੁਤ - ਬਹੁਤ ਸ਼ੁਕਰੀਆ ਇਟਲੀ ਚ ਵੱਸੇ ਹੋਏ ਪੰਜਾਬੀਆਂ ਦੀ ਜਿੰਦਗੀ ਦਿਖਾਉਣ ਲਈ । ਵਾਹਿਗੁਰੂ ਸੱਬ ਨੂੜ ਹਮੇਸ਼ਾ ਖੁਸ਼ ਰੱਖੇ ।
@chahalch-mj6kb
@chahalch-mj6kb Ай бұрын
ਜਿਓੁਦੇਂ ਵੱਸਦੇ ਰਹੋ ਦੁਅਾਬੇ ਵਾਲਿਓੁ ਤੁਸੀ ਅਾਪਣੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਵੀ ਬਾਂਹ ਫੜਦੇ ਹੋ ਪਰ ਸਾਡੇ ਮਾਲਵੇ ਵਾਲੇ ੲਿਸ ਪਾਸੇ ਤੋ ਫੇਲ ਨੇ ਸਾਡੇ ਵਾਲੇ ਨੀਂ ਮਦਦ ਕਰਕੇ ਰਾਜ਼ੀ
@BaljitKaur-wu8em
@BaljitKaur-wu8em Ай бұрын
Duabe ch v a hi haal koi ni pushda bahr ja k
@chahalch-mj6kb
@chahalch-mj6kb Ай бұрын
@@BaljitKaur-wu8em ਮੈ ਖੇਤੀ ਕਰਦਾ ਹਾਂ ਦੁਅਾਬੇ ਵਿੱਚ ਬਹਿਰਾਮ ਕੋਲ ੳੁਸ ੲੇਰੀੲੇ ਵਿੱਚੋ ਬਹੁਤੇ ਲੋਕਾਂ ਨੇ ਤਾਂ ਅਾਪਣੇ ਘਰ ਰੱਖੇ ਸੀਰੀਂ ਵੀ ੲਿੰਗਲੈਡ ਸੱਦਲੇ
@BaljitKaur-wu8em
@BaljitKaur-wu8em Ай бұрын
@@chahalch-mj6kb behram srishta veer ji pind tuhada bhogpur kol
@chahalch-mj6kb
@chahalch-mj6kb Ай бұрын
@@BaljitKaur-wu8em ਨਹੀ ਜੀ ਬਹਿਰਾਮ ਪਿੰਡ ਢਾਹਾਂ ਕੋਲ ਬੰਗਾ ਫਗਵਾੜਾਂ ਰੋੜ ਤੇ
@BaljitKaur-wu8em
@BaljitKaur-wu8em Ай бұрын
@@chahalch-mj6kb ok ji
@Gurpyar_bhangu
@Gurpyar_bhangu 2 ай бұрын
ਬਹੁਤ ਵਧੀਆ ਵਿਡੀਉ ਬਾਈ ਜੀ ਮ ਬੀ ਚੈਨਲ ਤੇ ਬਲੋਗ ਬਣੋਨਾ ਖੇਤੀ ਬਾੜੀ ਦੇ ਮੇਨੂੰ ਵੀ ਸਪੋਰਟ ਕਰਦੋ ਜੀ ❤❤❤❤❤❤
@sushilgarggarg1478
@sushilgarggarg1478 2 ай бұрын
Thanks for see dairy farm punjabi people in Italy 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️
@jagjitsingh816
@jagjitsingh816 2 ай бұрын
Ripan and Khushi sat Sri akal ji ਇਟਲੀ ਵਿੱਚ ਪੰਜਾਬੀ ਦੇਖ ਕੇ ਬਹੁਤ ਜਿਆਦਾ ਖੁਸ਼ੀ ਹੋਈ ਗੁਰੂ ਸਾਹਿਬ ਕਿਰਪਾ ਕਰਨ ਸੱਭ ਤੇ ❤❤❤❤🎉🎉 ਬਹੁਤ ਸਾਰਾ ਪਿਆਰ ਅਤੇ ਸਤਿਕਾਰ
@sukhjitsidhu6404
@sukhjitsidhu6404 2 ай бұрын
ਬਹੁਤ ਵਧੀਆ ਫਾਰਮ ਗਾਈਆਂ ਦਾ❤ਪਰ ਪੱਖੇ ਬਹੁਤ ਵੱਡੇ ਲੱਗੇ ਉਪਰ😂😂
@sushilgarggarg1478
@sushilgarggarg1478 2 ай бұрын
Thanks for see punjabi dairy farm 🚜 ❤️ in punjabi people in Italy 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹 ❤️ 💕 💙 ♥️ 💖 🇮🇹
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@tarlochanrai6339
@tarlochanrai6339 2 ай бұрын
ਬਹੁਤ ਹੀ ਵਧੀਆ ਲੱਗਾ ਫਾਰਮ ਦਾ ਬਲੌਗ 🙏👍
@rooplal972
@rooplal972 13 күн бұрын
Ripan ji and khushi ji thanks sare ekathe baith ke chah pakaude khande bahut chnge lage rab sabna nu tandruti trakki khushhai ekta summat shanti bakhse Thanks Roop saidoke moga
@paramjeetkaur4668
@paramjeetkaur4668 Ай бұрын
All District Jalandhar wasian ko pyar bhari Sat Sri akal, may you all live long. New Delhi Home Town Hoshiarpur, Doaba
@satwantsidhu9967
@satwantsidhu9967 2 ай бұрын
ਰਿਪਨ ਜੀ ਪੰਜਾਬ ਵਿੱਚ ਵੀ ਡੇਅਰੀ ਫਾਰਮ ਵਿੱਚ 60/65 ਲੀਟਰ ਵਾਲੀਆ ਗਾਵਾਂ ਹਨ ਮੇਰੇ ਕੋਲ ਵੀ 35 ਲੀਟਰ ਵਾਲੀਆ ਗਾਵਾਂ ਹਨ
@jugrajbuttarsingh9634
@jugrajbuttarsingh9634 Ай бұрын
shi gal
@bhavnoorsinghdhaliwal9306
@bhavnoorsinghdhaliwal9306 Ай бұрын
Bilkul right
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏🙏
@RanjeetsinghRanasandhu
@RanjeetsinghRanasandhu Ай бұрын
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵਿੱਰਾ ਨੂੰ ਬਹੁਤ ਵਧੀਆ ਕੰਮ ਆ ਮੇਹਨਤਾਂ ਕਰਕੇ ਹੀ ਤਰੱਕੀਆਂ ਹੁੰਦੀਆਂ ਨੇ ਖੁੱਛ ਰਹੋ ਵਿੱਰੋ ❤❤
@sukhdebgill4016
@sukhdebgill4016 2 ай бұрын
ਰਿਪਨ ਵੀਰਾਂ ਆਪਣੇ ਵੀ 75 ਕਿਲੋ ਵਾਲਿਆਂ ਗਾਵਾ ਹੈਗੀਆ ਨੇ ਰਿਪਨ ਵੀਰੇ ਤੇਰਾ ਗੋਤੀ ਬੰਦਾ ਚਹਿਲ ਕੰਗਨਵਾਲ ਉਥੇ ਵੀ 75 ਕਿਲੋ ਦੀ ਚਬਾਈ ਹੋਈ ਆ ਮਲੇਰ ਕੋਟਲਾ❤❤
@SatnamSinghSivia
@SatnamSinghSivia 2 ай бұрын
❤ ਬਹੁਤ ਵਧੀਆ ਜ਼ਿੰਦਗੀ ਆ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
@DarshanSingh-gm1sd
@DarshanSingh-gm1sd Ай бұрын
ਬਾਈ ਜੀ ਪੰਜਾਬ ਚ 70 ਤੋਂ ਲੈ ਕੇ 808 ਲੀਟਰ ਤੱਕ ਦੁੱਧ ਦਿੰਦੀਆਂ ਬਾਈ ਜੀ ਕੰਪੀਟੀਸ਼ਨ ਚ ਕਿਹੜੀ ਗੱਲਾਂ ਕਰਦੇ ਹੋ ਤੁਸੀਂ ਕਿੱਥੇ ਰਹਿੰਦੇ ਹੋ ਪੰਜਾਬ ਦੇ ਫਾਰਮਾਂ ਚ ਆ ਕੇ ਦੇਖੋ ਸਾਰੇ ਫਾਰਮਾਂ ਤੇ ਖੁੱਲੀਆਂ ਹੁੰਦੀਆਂ ਇਹਦਾ ਪਿੰਡਾਂ ਵਾਲੇ ਹੁੰਦੇ ਆ ਜਿਵੇਂ ਮਹਾਤੜ ਭਾਈ ਹੋ ਗਿਆ ਦੋ ਚਾਰ ਪਸ਼ੂ ਹੋ ਗਏ ਉਹ ਬੰਨ
@b.s.dhillon7515
@b.s.dhillon7515 Ай бұрын
ਇਹੋ ਡੇਅਰੀ ਫਾਰਮ ਪੰਜਾਬ ਵਿਚ ਖੋਲ ਕੇ ਗਾਂਵਾਂ ਮੱਝਾਂ ਨੂੰ ਇਸ ਤਰਾਂ ਨੀਰਾ ਤੇ ਪਾਣੀ ਪਿਲਾਉਣ ਨੂੰ ਲੈ ਕੇ ਪੰਜਾਬੀ ਮੁੰਡੇ ਸ਼ਰਮ ਮਹਿਸੂਸ ਕਰਦੇ ਨੇ।
@ManjitKaur-cl7su
@ManjitKaur-cl7su 2 ай бұрын
It looks very good, the Punjabis of Punjab are doing a great job and working hard. May God keep you alive. 😊
@user-zz4sc6nl4o
@user-zz4sc6nl4o 2 ай бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@IqbalSingh-js6uu
@IqbalSingh-js6uu Ай бұрын
ਅੇਸ ਟਾਇਮ ਕਨੇਡਾ ਤੋ ਤਾ ਇਟਲੀ ਸੋ ਦਰਜੇ ਚੰਗੀ ਆ ਇਥੇ 5/6/7ਮਹੀਨੇ ਹੋ ਗਏ ਬੰਦੇ ਤੇ ਸਟੂਡੈਂਟ ਵਿਹਲੇ ਫਿਰਦੇ ਹਨ ਸਾਰੇ ਵੀਰ ਇਕਠੇ ਬੈਠੇ ਖਾ ਪੀ ਰਹੇ ਹਨ ਕਨੈਡਾ ਚ ਤਾ ਆਪਣੇ ਪੰਜਾਬੀ ਪੰਜਾਬੀਆ ਨੰੂ ਗਹਿਰੀਆ ਅੱਖਾ ਨਾਲ ਦੇਖਦੇ ਹਨ ਕੰਮਾ ਚ ਵੀ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਪੂਰੀ ਜਿਥੋ ਤੱਕ ਵਾਹ ਲਗਦੀ ਲਾਉਦੇ ਹਨ
@user-ir2mw2pe3y
@user-ir2mw2pe3y Ай бұрын
ਅੱਛਾ ਜੀ
@gurmailkaur6164
@gurmailkaur6164 Күн бұрын
Waheguru ji. Vsry good beta god bless you 🙏🏻🙏🏻🙏🏻🙏🏻🙏🏻
@satdevsharma7039
@satdevsharma7039 Ай бұрын
ਰਿਪਨ ਖੁਸ਼ੀ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਹੀ ਮਿਲਣਸਾਰ ਪਰਿਵਾਰ। ਸੱਭਨਾ ਦਾ ਧੰਨਵਾਦ। ਮੈਂ ਵੀ ਪਿਛਲੇ ਮਹੀਨੇ ਆਪਣੇ ਨਾਨਕੇ ਸਾਊਥਾਲ ਚੱਕਰ ਲੱਗਾ ਕੇ ਆਇਆ ਹਾਂ। ਸੱਭਨਾ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।❤❤🌹🌹🙏🙏🇺🇸
@ghatak_jatt4877
@ghatak_jatt4877 Ай бұрын
ਬਾਈ ਭੁਲੇਖਾ ਪੰਜਾਬ ਵਿੱਚ ਵੀ 50 ਤੋਂ ਲੈ ਕੇ 70 ਲੀਟਰ ਤੱਕ ਗਾਵਾਂ ਹੈਗੀਆ
@pavittarsingh6311
@pavittarsingh6311 Ай бұрын
ਇਟਲੀ ❤❤❤ਪੰਜਾਬੀਓ ਜੀਉਦੇ ਵਸਦੇ ਰਹੋ ਕੰਮ ਕੋਈ ਛੋਟਾ ਵੱਡਾ ਨਹੀ ਹੁੰਦਾ ਨਸ਼ੇ ਤੋ ਬਚੇ ਹੋ ਵੀਰੋ ❤❤❤
@TaraChand-uo2rq
@TaraChand-uo2rq 2 ай бұрын
They handle cow dung gladly there, but they do not like to do it in India.
@GurpreetSingh-lx6zx
@GurpreetSingh-lx6zx 2 ай бұрын
God bless all ❤❤ From Sangrur ji
@kuldipkumar5322
@kuldipkumar5322 Ай бұрын
ਰਿਪਨ ਵੀਰੇ ਬਹੁਤ ਵਧੀਆ ਲਗਿਆ ਇਟਲੀ ਦੇ ਗਾਈਆਂ ਦੇ ਫਾਰਮ ਦੇਖ ਕੇ , ਮੈਂ ਸਾਊਥ ਕੋਰੀਆ ਵਿਚ ਪੰਜ ਸਾਲ ਰਿਹਾ ਸੀ , ਉਥੇ ਵੀ ਸਾਡੇ ਕਈ ਦੋਸਤ ਫਾਰਮਾ ਤੇ ਕੰਮ ਕਰਦੇ ਸੀ । ਇਕੋ ਹੀ ਬੰਦਾ ਢਾਈ ਤਿੰਨ ਸੌ ਗਾਈਆਂ ਦੇ ਫਾਰਮ ਨੂੰ ਸਾਂਬਦਾ ਸੀ ।ਦੁੱਧ ਘਿਓ ਵਾਧੂ ਹੁੰਦਾ ਸੀ ਖਾਣ ਪੀਣ ਲਈ । ਪਰ ਉਹ ਵਿਚਾਰੇ ਸਾਡੇ ਵਾਂਗ ਸੰਡੇ ਨੂੰ ਬਾਹਰ ਘੁੰਮ ਫਿਰ ਨਹੀਂ ਸਕਦੇ ਸਨ, ਕਿਤੇ ਮਹੀਨਿਆਂ ਬਾਅਦ ਹੀ ਨਿਕਲਦੇ ਸਨ ।
@surjitgrewal
@surjitgrewal Ай бұрын
Salute to punjabies in Italy, very relaxes life.
@ranjitkaur6445
@ranjitkaur6445 Ай бұрын
Doaba de bahut lok gaye aa ethe Hod bless u Ripan Khushi❤❤❤❤❤
@GurpreetSingh-lx6zx
@GurpreetSingh-lx6zx 2 ай бұрын
bhut vdia ji , ❤❤❤❤ From Sangrur
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book 📖 ❤❤❤
@satnamsinghpurba9584
@satnamsinghpurba9584 2 ай бұрын
Very nice video god bless both of you 👌🏾👌🏾
@Searchboy77
@Searchboy77 2 ай бұрын
Waheguru ji 🙏 kirpa kare
@user-kt2jp5cw8f
@user-kt2jp5cw8f Ай бұрын
ਦੋਆਬੇ ਦੇ ਲੋਕ ਕਿਤੇ ਵੀ ਚਲੇ ਜਾਣ ਪਰ ਸੁਭਾਅ ਇਹਨਾਂ ਦਾ ਉਹੀ ਰਹਿੰਦਾ, ਪ੍ਰੌਹਣੇ ਆ ਜਾਣ ਤਾਂ ਚਾਅ ਚੜ ਜਾਂਦਾ ਇਹਨਾਂ ਨੂੰ।
@sarbjitkaur4559
@sarbjitkaur4559 Ай бұрын
Very nice Waheguru Ji Chardikla bakshe sab Noo🙏❤🎉
@PremSingh-ly7lx
@PremSingh-ly7lx 2 ай бұрын
👍 👌 ❤sunam udham singh wala 22g sangrur 🎉Thanks
@ranarani8043
@ranarani8043 Ай бұрын
Bahout vadia lagga video dhek ke God bless you 👌👌👌🙏🙏
@JaskaranSingh-fb5ms
@JaskaranSingh-fb5ms Ай бұрын
Moosam da फर्क़ है ta milk production यादा हे..
@DilbagSingh-xh8sd
@DilbagSingh-xh8sd 2 ай бұрын
ਧੰਨਵਾਦ ਬਾਈ ਜੀ ਬਹੁਤ ਸੋਹਣਾ ਦਿਖਾਇਆ ਗਊਆਂ ਦਾ ਫਾਰਮ ਬਹੁਤ ਸੋਹਣਾ ਲੱਗਿਆ ਬਾਕੀ ਇਥੇ ਰਹਿਣ ਵਾਲੇ ਬਾਈਆਂ ਨੂੰ ਸਤਿ ਸ੍ਰੀ ਅਕਾਲ ਇਟਲੀ ਬਹੁਤ ਸੋਹਣਾ ਦੇਸ ਲੱਗ ਗਿਆ ਧੰਨਵਾਦ❤❤❤😂😂 ਧਾਲੀਵਾਲ ਭੈਣੀ ਜੱਸਾ ਧਨੌਲਾ
@malkinderdhaliwal6344
@malkinderdhaliwal6344 Ай бұрын
India ja k sab to vadh akar ehna di hundi, very good you show their reality to the peoples
@sushilgarggarg1478
@sushilgarggarg1478 2 ай бұрын
Enjoy a tour of Italy 🇮🇹 💙 ❤️ ♥️ 💖 💕 ❤❤❤❤❤❤
@shindas4282
@shindas4282 25 күн бұрын
ਬਹੁਤ ਮਿਹਨਤੀ ਲੜਕੇ ਹਨ ਪਰ ਕਮ ਤਾ ਕੰਮ ਹੀ ਹੁੰਦਾ ਹੈ ਸਲੂਕ ਹੈ ਸ਼ੇਰੋਂ ਮਹਾਰਾਜ ਥੋਨੂੰ ਤਦਰੂਸਤੀ ਬਖਸ਼ੇ ਚੜਦੀ ਕਲਾ ਵਿਚ ਰੱਖਣ
@himmatgill2090
@himmatgill2090 2 ай бұрын
bhut vadia lga bai ripan khusi sat shiri akal ji bhut vadia itly
@AmandeepKaur-rv7yr
@AmandeepKaur-rv7yr 15 күн бұрын
Eh gal sahi kahi veere lok pind majak udade keh dinde bhar ja ke eh kam karde a
@sushilgarggarg1478
@sushilgarggarg1478 2 ай бұрын
Satnam wahaguru ji 🙏 ❤❤❤❤❤
@Eastwestpunjabicooking
@Eastwestpunjabicooking 2 ай бұрын
ਤੁਹਾਡਾ ਸਾਰਾ ਕੰਮ ਕਾਰ ਰਹਿਣ ਸਹੀ। ਖਾਣ ਪੀਣ ਵਿਖਾਣ ਲਈ Thx
@gurjeetsingh2072
@gurjeetsingh2072 Ай бұрын
ਰਿਪਨ ਜੀ ਬਹੁਤ ਵਧੀਆ ਨਵੇ ਨਵੇ ਦੇਸ਼ਾਂ ਵਿਦੇਸ਼ਾਂ ਦੀ ਸੈਰ ਕਰਾਉਂਦੇ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻
@SatinderKaur-vp1zk
@SatinderKaur-vp1zk 2 ай бұрын
Nice vlog ji waheguru ji mehar kran ji
@AmritpalSingh-dz1nu
@AmritpalSingh-dz1nu 2 ай бұрын
Hi
@Makhan-r1j
@Makhan-r1j Ай бұрын
❤ ਬਹੁਤ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਹੈ ❤
@shyamshukla2791
@shyamshukla2791 Ай бұрын
ਪੰਜਾਬੀਆ ਨੇ ਇਟਲੀਨੂੰ ਡੁੱਬਣੋਂ ਬਚਾਇਆ ਹੈ
@harbhajansingh8872
@harbhajansingh8872 2 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤
@surjitgrewal
@surjitgrewal 2 ай бұрын
Very relaxed life. Very nice people. Waheguru keep them in Chardikallan.
@HarjeetSinghGill1
@HarjeetSinghGill1 Ай бұрын
ਬਹੁਤ ਚੰਗੀ ਗੱਲ ਹੈ ਜੀ ਕੰਮ ਕੋਈ ਮਾੜ੍ਹਾ ਨਹੀ ਹੁੰਦਾ ਜੀ🎉❤
@karamjeetsingh319
@karamjeetsingh319 Ай бұрын
Dairy farm in Halwara Village in also cawo farm in Punjab hreash dhana is forne type is very best every work is automatically do work thanks
@RavinderSingh-xm6qe
@RavinderSingh-xm6qe Ай бұрын
❤ ਯੂ ਪੁਤ ਸਾਰਿਆਂ ਨੂੰ
@jagjitdahele136
@jagjitdahele136 2 ай бұрын
Woooo very nice 👍🏽 Brother Show us dairy 🥛 farm zabaradast video u and all dairy farmers and there family’s bless u all love ❤️ u 🙏❤️🙏❤️🙏❤️🙏❤️🙏❤️🙏❤️ badly waiting for u in Canada brampton bro 🙏❤️🙏
@AliNawaz-bk8hv
@AliNawaz-bk8hv 2 ай бұрын
❤ bary jadeed dairy farm hn bout acha laga 60 kg dod wow
@KamalSingh-dl6yc
@KamalSingh-dl6yc Ай бұрын
ਰਿਪਨ ਜੀ ਤੁਸੀਂ ਸਾਨੂੰ ਫਾਰਮ ਹਾਊਸ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ JI BHOUT -2 THANKS JI
@suchasingh2663
@suchasingh2663 2 ай бұрын
Bahut Vadhiya and knowledgeable video Ripan g and Khushi ji
@HaroongillHaroongill-eq1qc
@HaroongillHaroongill-eq1qc 2 ай бұрын
My first comment bro ripn and Khushi sister God bless you
@vipan56
@vipan56 Ай бұрын
टोकरी वाले कप पर मक्खियां बैठी तो पंजाबी की पूरी फीलिंग आई....
@harvindersingh4754
@harvindersingh4754 Ай бұрын
ਪੰਜਾਬ ਵਿੱਚ 10ਗਾਵਾ ਰੱਖ ਲਓ ਉਥੇ ਜਰੂਰੀ ਸਾਰਾ ਦਿਨ ਲੇਬਰ ਕਰਨੀ ਆ
@surjitkhosasajjanwalia9796
@surjitkhosasajjanwalia9796 Ай бұрын
2 ਲੱਖ ਕੋਈ ਨਹੀਂ ਦੇਂਦਾ
@jaggasandhu8840
@jaggasandhu8840 Ай бұрын
Eh purane aa ehna nu bathere bande honge vree
@komalkaur6618
@komalkaur6618 2 ай бұрын
Thanks for showing the dairy farm. Always be happy and stay healthy.
@GurpreetKaur-pc3lu
@GurpreetKaur-pc3lu Ай бұрын
ਕੰਮ ਦੇ ਹਿਸਾਬ ਨਾਲ ਤਨਖਾਹ ਬਹੁਤ ਘੱਟ ਹੈ
@sukhpalsingh4523
@sukhpalsingh4523 Ай бұрын
ਇਹ ਦੇਸ਼ ਕਾਮਜਾਬ ਕਾਨੂੰਨ ਮੰਨਣ ਕਰਕੇ ਨ ਇਥੇ ਪਸ਼ੂਆਂ ਵਾਸਤੇ ਵੀ ਕਾਨੂੰਨ ਨੇ ਆਪਣੇ ਤਾਂ ਤਹਾਨੂੰ ਪਤਾ ਹੀ ਹੈ
@NirvairSekhon-ir4gu
@NirvairSekhon-ir4gu 2 ай бұрын
Nice 👍🏻👍🏻👍🏻👍🏻👍🏻👍🏻👍🏻👍🏻👍🏻
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@bhinder_singh_.8093
@bhinder_singh_.8093 2 ай бұрын
ਬਹੁਤ ਬਹੁਤ ਸੁੰਦਰ ਭਰਾ
@GurpreetKaur-vp6qe
@GurpreetKaur-vp6qe 2 ай бұрын
Bth vadiya bth mehnat karde ne bache waheguru enhnu tandrustian te tarakian kushian dev ji. ♥️ ❤
@sukhmankaur1435
@sukhmankaur1435 2 ай бұрын
ਧੰਨਵਾਦ ਜੀ Italy dekhan laye ❤
@AmritpalSingh-dz1nu
@AmritpalSingh-dz1nu 2 ай бұрын
🙏🏻
@Khosa2222
@Khosa2222 2 ай бұрын
Bahut vadia 22 g
@bsgill1968
@bsgill1968 2 ай бұрын
very nice ❤ family members getting together good community sprite 👌 Remind ME HOW PUNJABI USED TO LIVE IN 🇬🇧 in 1960s& 70s good old day's.
@balbirsinghusajapmansadasa1168
@balbirsinghusajapmansadasa1168 2 ай бұрын
ਮੇਰੇ ਪਿੰਡਾਂ ਲਾਗੇ ਦੇ ਬੁਲੰਦੇ ਦੇ ਵੀਰ।ਮੇਰੇ ਪਿੰਡ ਦੇ ਇੱਟਲੀ ਕਾਫੀ ਰਹਿੰਦੇ ਆ।
@makhanbhikhi6068
@makhanbhikhi6068 Ай бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ
@kanwarjeetsingh3495
@kanwarjeetsingh3495 2 ай бұрын
ਬਲੋਗ ਵਧੀਆ ਹੈ ।ਗਾਵਾਂ ਦਾ ਫਾਰਮ ਵਧੀਆ ਲੱਗਿਆ ।ਪਰ ਕੱਪਾਂ ਤੇ ਮੱਖੀਆਂ ਇਟਲੀ ਵਿੱਚ ਵੀ ਹੈਗੀਆ ਨੇ ।
@manjitsahota9425
@manjitsahota9425 Ай бұрын
Gand ਤਾਂ ਬਹੁਤ ਆ ਵੀਰ ਜੀ। kuch ਨੀ ਦਿੰਦੇ 800 ਐਰੋ ਮਹਿਨੇ ਦਾ। 12 ਘੰਟੇ ਕਮ ।
@darshpreetsingh5399
@darshpreetsingh5399 2 ай бұрын
Very nice brother 👍👍 Parmatma chardikala vich rakhey
Fast and Furious: New Zealand 🚗
00:29
How Ridiculous
Рет қаралды 43 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 5 МЛН
路飞太过分了,自己游泳。#海贼王#路飞
00:28
路飞与唐舞桐
Рет қаралды 36 МЛН
Italy Dairy Farm...
5:01
Outdoors by ShammiKalkat
Рет қаралды 3,2 М.
Fast and Furious: New Zealand 🚗
00:29
How Ridiculous
Рет қаралды 43 МЛН