ਸਵਿਟਜ਼ਰਲੈਂਡ ਚ ਗੋਰੀਆਂ ਵੀ ਕਰਦੀਆਂ ਖੇਤੀ🇨🇭Swiss Daily Village life | Punjabi Travel Couple Ripan Khushi

  Рет қаралды 447,849

Punjabi Travel Couple

Punjabi Travel Couple

20 күн бұрын

Пікірлер: 396
@daljitsingh7980
@daljitsingh7980 19 күн бұрын
ਸ਼ਾਂਤੀ ਦੇ ਪੁੰਜ ਸੁਖਮਨੀ ਦੇ ਰਚੇਤਾ ਪੰਜਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਤੇ ਉਹਨਾਂ ਨੂੰ ਕੋਟਿ ਕੋਟਿ ਪ੍ਰਣਾਮ 🙏
@Kanwalsonys1
@Kanwalsonys1 19 күн бұрын
Waheguru ji ❤
@daljitsingh7980
@daljitsingh7980 19 күн бұрын
​@@Kanwalsonys1ਵਹਿਗੁਰੂ ਜੀ ❤
@makhansingh3002
@makhansingh3002 19 күн бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਜੀ
@daljitsingh7980
@daljitsingh7980 19 күн бұрын
​@@makhansingh3002🙏🙏
@nindiaujla5066
@nindiaujla5066 19 күн бұрын
ਵਾਹਿਗੁਰੂ ਜੀ 🙏🏼
@harbanssidhu5234
@harbanssidhu5234 18 күн бұрын
ਕਾਸ਼ ਪੰਜਾਬ ਦੇ ਲੋਕ ਵੀ ਕੁਦਰਤ ਨੂੰ ਐਨਾ ਪਿਆਰ ਕਰਨ ਲੱਗ ਜਾਣ ,ਅਤੇ ਕੁਦਰਤ ਬਦਲੇ ਚ, ਪੰਜਾਬ ਦੀ ਧਰਤੀ ਨੂੰ ਇਸ ਤੋ ਵੀ ਸੁੰਦਰ ਬਣਾ ਸਕਦੀ ਹੈ।।
@JagroopSingh-no7xy
@JagroopSingh-no7xy 19 күн бұрын
ਇਹ ਕੁੱਦਰਤ ਨੂੰ ਪਿਆਰ ਕਰਦੇ ਹਨ ਅਸੀ ਪੰਜਾਬੀਆ ਕੁੱਦਰਤ ਤਬਾਹ ਕਰ ਦਿੱਤੀ
@ManjitKaur-cl7su
@ManjitKaur-cl7su 19 күн бұрын
Shi gal a
@JagdishKumar-nb8fo
@JagdishKumar-nb8fo 19 күн бұрын
Right veer ji
@ManjindersinghBhullar-qd8sw
@ManjindersinghBhullar-qd8sw 18 күн бұрын
Ha sahi keha 22 hunay he looka ne bhout tree's nu aggha laea nal hi bhout ਬਨਸਪਤੀ ਨੂੰ ਅੱਗ ਲਾ ਤੀ
@user-wu2yn4oc5u
@user-wu2yn4oc5u 18 күн бұрын
Sade log chappal chor te rab nu upro mannan wale ahankaar ii te gore kudrat nu bachaun wale ohna de raste chalan wale ❤❤
@Bravo0123
@Bravo0123 18 күн бұрын
ਭਾਈ ਸਾਹਿਬ ਪੰਜਾਬੀ ਰੁੱਖਾਂ ਨੂੰ ਨਫਰਤ ਕਰਦੇ ਹਨ ਕਿਸੇ ਖੇਤ ਵਿੱਚ ਇੱਕ ਰੁੱਖ ਲੱਗਾ ਹੋਵੇ ਤੇ ਛੇਤੀ ਨਾਲ ਕੱਟਣ ਵਿੱਚ ਹੀ ਸਮਝਦਾਰੀ ਸਮਝਦੇ ਹਨ
@Bravo0123
@Bravo0123 18 күн бұрын
ਮੈਨੂੰ 28 ਸਾਲ ਹੋ ਗਏ ਯੂਰਪ ਵਿੱਚ ਰਹਿੰਦਿਆਂ ਮੈਂ ਮਾੜੇ ਕਿਰਦਾਰ ਦੇ ਪੰਜਾਬੀ ਤੇ ਇੰਡੀਅਨ ਬਹੁਤ ਵੇਖੇ ਹਨ ਪਰ ਗੋਰੇ ਸ਼ਾਇਦ ਬਹੁਤ ਘੱਟ ਜਾਂ ਨਹੀਂ
@JagtarSingh-bw8dm
@JagtarSingh-bw8dm 14 күн бұрын
ਬਿਲਕੁਲ ਠੀਕ, ਇੰਡੀਆ ਦੇ ਲੋਕ ਖੂਹ ਦੇ ਡੱਡੂ ਵਾਂਗ ਹਨ, ਜੋ ਸਿਰਫ਼ ਗੱਲਬਾਤੀਂ ਚੰਗੇ ਹਨ। ਬੇਈਮਾਨੀ ਇੰਡੀਆ ਦੇ ਲੋਕਾਂ ਵਿੱਚ ਕੁੱਟ ਕੁੱਟਕੇ ਭਰੀ ਹੋਈ ਹੈ
@malwaijattpb0347
@malwaijattpb0347 7 күн бұрын
ਬਾਈ ਆਪਣੇ ਪੰਜਾਬੀਆਂ ਦਾ ਖ਼ੂਨ ਚਿੱਟਾ ਹੋਇਆ ਪਿਆ।
@Jasleenkaurinfo7799
@Jasleenkaurinfo7799 6 күн бұрын
@@malwaijattpb0347khoon te ki chitta hoyeya bai agla bhut mehnat krke bahr jaanda india ch paise chkk ke loan laike ki krke pind waale aaukhe hunde aa ehna eh bechta othe ki aa jdo koi traki krda odo bi aaukhe saadi help ni krda odo eh ho jaande aa bai bahr aale bi ki krne
@manjitsingh-lb2nb
@manjitsingh-lb2nb 18 күн бұрын
ਜਪ੍ਹਉ ਜਿਨ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ।।੬।। ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਕੋਟਾਨ-ਕੋਟ ਪ੍ਰਣਾਮ। 🙏
@darasran556
@darasran556 19 күн бұрын
ਇਹ।ਕੁਦਰਤ।ਨੂੰ।ਪਿਆਰ। ਕਰਦੇ।ਨੇ।ਅਸੀ।ਪੰਜਾਬੀ।ਕੁਦਰਤ।ਨਾਲ।ਖਲਵਾੜ।ਕਰਦੇ।ਹਾਂ।❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉😂😂😂😂😂😂😂😂😂😂😂😂😂
@balvinder_Singh_Ghotra
@balvinder_Singh_Ghotra 18 күн бұрын
Right ji
@hsgill4083
@hsgill4083 18 күн бұрын
ਵਾਹ ਜੀ ਸ੍ਵਿਟਜ਼ਰਲੈਂਡ ਦੀ ਸੁੰਦਰਤਾ ਐਨੀ ਵਧੀਆ ਐਨੇ ਵਧੀਆ ਲੋਕ ਕੁਦਰਤ ਨੂੰ ਪਿਆਰ ਕਰਨ ਵਾਲੇ ਕੁਦਰਤ ਨੇ ਵੀ ਇਹਨਾਂ ਲੋਕਾਂ ਨੂੰ ਮਾਲਾਮਾਲ ਕੀਤਾ ਹੋਇਆ ਹੈ ਬਹੁਤ ਸੁੰਦਰ ਦੇਸ਼ ਨੂੰ ਦਿਖਾਣ ਲਈ ਖੁਸ਼ੀ ਜੀ ਅਤੇ ਰਿਪਨ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ
@amrindersingh8817
@amrindersingh8817 19 күн бұрын
ਅਸਲੀ ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤ ਬਾਹਰਲੇ ਦੇਸ਼ਾਂ ਵਿੱਚ ਆ ਅਸੀਂ ਤਾਂ ਸਾਰਾ ਕੁਝ ਖਰਾਬ ਕਰ ਦਿੱਤਾ
@varinderbalu9907
@varinderbalu9907 19 күн бұрын
Bhaji.lok vlog ta apni income li bnonde a.....hege Sare Chor aaaaaaaaaaa.....gang paya a aehna ne
@PreetKahlon-wx1ft
@PreetKahlon-wx1ft 18 күн бұрын
Vere ena nu sarkar rukh vadan nhi dendi nhi ta rehn eh v kuj na den nale har bnda agg nhi lounde har bnda rukh nhi cut reha sade aa ke dekho kine rukh hai ne ta sade ethy kine rukh nve lagde aa har vari apne hi loka nu Mara boli jana shi nhi aa ethy sarkar fasl khrab hon te pora paisa dende aa ethy ta fasla da mull nhi mill reha kisan kre v ki rehndi kasr rab kad denda kdi pani aa gya kdi gremari hogi par eh sab kise nu nhi disda sirf dikhda aa ta kisan di khet vich lai hoyi agg dikhdi aa kisan de hlat ki aa oh keve apna time kad reha oh ta kise nu dikhda hi nhi mai italy vich rehnda aa ethy punjab nale jada sapry hundi aa sabji te pani nal v reh diti jandi aa par nhi italy ta bhar da desh aa othy de sab shi aa mare ta kle india vale hi eve hi eh ripan bai khi janda har video vich jdo v koi cheez fasl ja janwar video vich dikhonde aa odo hi nal di nal ena eh jrur bolna hunda sade vango nhi aa ethy ene vde desh vicho ek do loka nu kam krde dekh ke osnu shi te apne desh nu galt dsna kini ko jada mahnta vali gal aa
@Bravo0123
@Bravo0123 18 күн бұрын
​@@PreetKahlon-wx1ftਵੀਰ ਜੀ ਸਰਕਾਰਾਂ ਵੀ ਤੇ ਇਹਨਾਂ ਲੋਕਾਂ ਦੀਆਂ ਹੀ ਬਣਾਈਆਂ ਜਾਂ ਇਹਨਾਂ ਲੋਕਾਂ ਵਿੱਚੋਂ ਹੀ ਉੱਠ ਕੇ ਬਣੇ ਹੋਏ ਲੋਕ ਹੁੰਦੇ ਹਨ
@Bravo0123
@Bravo0123 18 күн бұрын
ਅਸੀਂ ਲੋਕ ਧਰਮ ਜਾਤ ਬਿਰਾਦਰੀ ਭਾਈ ਭਤੀਜਾਵਾਦ ਵਿੱਚ ਫਸੇ ਹੋਏ ਹਾਂ ਜਦੋਂ ਤੱਕ ਅਸੀਂ ਆਪਣੀ ਆਤਮਾ ਨੂੰ ਸ਼ੁੱਧ ਨਹੀਂ ਕਰਦੇ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਉਨੀ ਦੇਰ ਤੱਕ ਅਸੀਂ ਗੋਰਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ
@Bravo0123
@Bravo0123 18 күн бұрын
ਅਸੀਂ ਤਾਂ ਜਾਤਾਂ ਦੇ ਨਾਂ ਉੱਪਰ ਗੁਰਦੁਆਰੇ ਬਣਾ ਕੇ ਬੈਠੇ ਹਾਂ ਸਾਡੇ ਤੋਂ ਤੁਸੀਂ ਕੀ ਉਮੀਦ ਰੱਖਦੇ ਹੋ ਬਲੋਗ ਦੇਹੀ ਨਜ਼ਾਰੇ ਲਓ
@jagjitsingh816
@jagjitsingh816 19 күн бұрын
Ripan and Khushi sat Sri akal ji ਕਿਸਾਨ ਜੌ ਵੀ ਜਮੀਨ ਨਾਲਰ ਜੂੜੇ ਹਨ ਕਦੇ ਫ਼ੈਲ ਨਹੀਂ ਹੋ ਸਕਦਾ ❤❤❤❤
@satvirsingh960
@satvirsingh960 16 күн бұрын
ਹੋਰ ਗੱਲਾਂ ਦੀਆਂ ਗੱਲਾਂ .. ਸਾਬੀ 22 ਦਾ ਸੂਬਾ ਵੀ ਸਵਿਟਜ਼ਰਲੈੰਡ ਅਰਗਾ ...ਠੰਡਾ ਠੰਡਾ ਕੂਲ ਕੂਲ ❤❤❤
@sushilgarggarg1478
@sushilgarggarg1478 19 күн бұрын
Iam always first looking daily vlog 8P.M.on you tube and 7A.M on face book 📖 ❤❤❤❤😂
@sukhdebgill4016
@sukhdebgill4016 19 күн бұрын
ਰਿਪਨ ਵੀਰਾਂ ਸਾਂਭੀ ਬਹੁਤ ਖੁਸ਼ ਮਿਜਾਜ਼ ਬੰਦਾ ਆ ਬਹੁਤ ਵਧੀਆ ਸੁਭਾਅ ਸਾਬੀ ਵੀਰੇ ਦਾ
@JASBIRSINGH-uv8cs
@JASBIRSINGH-uv8cs 19 күн бұрын
ਇਸ ਨੂੰ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ ਤੇਰੀ ਕੁਦਰਤ ਤੋ ਬਲਿਹਾਰ ਜਈਏ
@ManjindersinghBhullar-qd8sw
@ManjindersinghBhullar-qd8sw 18 күн бұрын
Apnay keu ni ho ਸਕਦੀ 22ਜੀ keu ki appa kosish ni karday beray koi tree pinda dea firnea te londay aa ja sarka de barma te oh ve apnay banday ja ta sir badh dinday aa ja Agha la dinday aa
@showmanwaraich
@showmanwaraich 19 күн бұрын
🫎 🐄 🐂 ਗਾਵਾਂ ਬਹੁਤ ਸੋਣੀਆਂ ...🤩 💕💕💕
@HardevsinghSihra-br2yy
@HardevsinghSihra-br2yy 10 күн бұрын
ਸਾਡ😢 ਖਾਲਸਾ, ਰਾਜ ਦੇ,, ਮਹਾਰਾਜਾ ਰਣਜੀਤ ਸਿੰਘ ਜੀ,, 1839,, ਅਤੇ, ਸਿੱਖ ਰਾਜ,, 1840,, ਵਿੱਚ ਹੀ ਗਿਆ ਹੈ,, ਸਾਡਾ ਉਹ ਇਤਿਹਾਸ,, ਅੱਜ ਤੱਕ,, ਵੱਡੇ ਵੱਡੇ,,ਮਹਿਲ ,, ਮੁਨਾਰੇ,, ਕਿਤੇ ਵੀ, ਨਹੀਂ,ਰਹਿਣ ਦਿੱਤਾ,,,
@jps4954
@jps4954 19 күн бұрын
ਵਾਹਿਗੁਰੂ ਜੀ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ 👌 ਵੀਡੀਓ ਮਰਜੀ ਨਾਲ ਬਣਾਉਂਦੇ ਹੋ ਜਾਂ ਮਨਜੂਰੀ ਲੈ ਕੇ ਜਾਨਕਾਰੀ ਦੇਣਾ ਧੰ:ਵਾ:
@sawranjeetsinghsidhusawran1384
@sawranjeetsinghsidhusawran1384 18 күн бұрын
ਤੂੰ ਵੀ ਯਾਰ ਘਾਟ ਘਾਟ ਦਾ ਪਾਣੀ ਪੀਂਦਾ ਹੈ
@secrat_gaming
@secrat_gaming 19 күн бұрын
Waheguru tahanu dona nu ae e tandrust rakhn
@SatinderKaur-vp1zk
@SatinderKaur-vp1zk 19 күн бұрын
Waheguru ji mehar kran ji nice vlog
@sukhpalsingh9970
@sukhpalsingh9970 19 күн бұрын
Ripen veer thanks very much 🎉❤
@Harpreet_Singh885
@Harpreet_Singh885 19 күн бұрын
ਗੋਰੇ ਕੰਮ ਕਰਨ ਵਿੱਚ ਸ਼ਰਮ ਨਹੀਂ ਕਰਦੇ, ਤੇ ਅਸੀ ਖੇਤੀ ਕਰਨ ਤੋਂ ਭੱਜ ਰਹੇ ਹਾਂ, ਤੇ ਸਬਜ਼ੀਆਂ ਵੀ ਮੁੱਲ ਦੀਆਂ ਖਾਣ ਲੱਗ ਪਏ 😢 ਲਾਲਚ ਵੱਸ ਪੈ ਕੇ ਵੱਧ ਸਪਰੇਹਾਂ ਕਰਕੇ ਧਰਤੀ ਅਤੇ ਭੋਜਨ ਸਬਜ਼ੀਆਂ ਦੁੱਧ ਤਿੰਨੇ ਹੀ ਜ਼ਹਿਰ ਬਣਾ ਕੇ ਰੱਖ ਦਿੱਤੇ, ਧਰਤੀ ਦੀ ਉਪਜਾਊ ਸ਼ਕਤੀ ਖ਼ਤਮ ਕਰ ਦਿੱਤੀ, ਅੱਗ ਲਗਾ ਕੇ ਦਰਖ਼ਤ ਖ਼ਤਮ ਕਰ ਦਿੱਤੇ, ਬੋਰ ਕਰਕੇ ਪਾਣੀ ਧਰਤੀ ਹੇਠੋ ਖ਼ਤਮ ਕਰ ਦਿੱਤਾ 😢
@navbhullar9774
@navbhullar9774 19 күн бұрын
Sai gal g
@sandeepmaratha882
@sandeepmaratha882 8 күн бұрын
ਸਾਡੇ ਤਾਂ ਲੋਕਾਂ ਦਰੱਖਤਾਂ ਨੂੰ ਅੱਗ ਲਾ ਕੇ ਦਰੱਖਤ ਹੀ ਸਾੜ ਦਿੱਤੇ ਇਹ ਲੋਕ ਕੁਦਰਤ ਨੂੰ ਕਿੰਨਾ ਪਿਆਰ ਕਰਦੇ ਨੇ ਕਾਸ ਸਾਡੇ ਲੋਕਾਂ ਨੂੰ ਵੀ ਵਾਹਿਗੁਰੂ ਜੀ ਕੁਝ ਅਕਲ ਦੇਵੋਂ
@SurinderSingh-ih1dk
@SurinderSingh-ih1dk 19 күн бұрын
SABBI seems to be a cool nice guy !
@sushilgarggarg1478
@sushilgarggarg1478 19 күн бұрын
Enjoy a tour of Switzerland 🇨🇭 💙 ✨️ ❤️ ♥️ 💕 🇨🇭 💙 ✨️ ❤️ ♥️ 💕 🇨🇭 💙 ✨️ ❤️ ♥️ 💕 🇨🇭 💙
@KamalSingh-dl6yc
@KamalSingh-dl6yc 18 күн бұрын
Ripen veer thanks ...ਪੰਜਾਬੀਆ ਕੁੱਦਰਤ ਤਬਾਹ ਕਰ ਦਿੱਤੀ
@surjitkaur4501
@surjitkaur4501 17 күн бұрын
Imandari boht h apne sara din gurudwaraya te mandra vich rehnde tavi bayeman karde ha
@dharmindersingh1523
@dharmindersingh1523 19 күн бұрын
ਖੇਤੀ ਬਾੜੀ ਵਿਚ ਆਪਣੇ ਨਾਲੋਂ ਬਹੁਤ ਅੱਗੇ ਨੇ ripan ਵੀਰ ਦੂਜਾ ਸਰਕਾਰਾਂ ਵੀ ਬਹੁਤ ਸਾਥ ਦਿੰਦੀਆਂ ਨੇ ਇਹਨਾਂ ਕਿਸਾਨਾਂ ਦਾ ਸਾਡੇ ਕਿਸਾਨ ਸਾਲਾਂ ਸਾਲ ਸੜਕਾਂ ਤੇ ਆਪਣੀਆਂ ਮੰਗਾਂ ਲਈ ਬੈਠ ਦੇ ਹਨ ਜੇ ਸਾਡੀਆ ਸਰਕਾਰਾਂ ਸਾਡੇ ਕਿਸਾਨਾਂ ਦਾ ਸਾਥ ਦੇਣ ਤੇ ਸਾਡੇ ਕਿਸਾਨ ਦੁਨੀਆ ਦੇ ਸਭ ਤੋਂ ਅਮੀਰ ਕਿਸਾਨ ਹੋਣ ਸਾਡੀ ਧਰਤੀ ਵਰਗੀ ਧਰਤੀ ਕਿਸੇ ਪਾਸੇ ਨਹੀਂ ਬੱਸ ਲੋੜ ਹੈ ਚੰਗੀਆ ਨੀਤੀਆਂ ਦੀ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@chamkaur_sher_gill
@chamkaur_sher_gill 19 күн бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurpalsingh5609
@gurpalsingh5609 18 күн бұрын
ਰਿਪਨ ਅਤੇ ਖੁਸੀ ਜੀ ਸਤਿ ਸ੍ਰੀ ਅਕਾਲ ਜੀ ਪੁੱਤਰ ਜਿਉਂਦੇ ਵਸਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@manjitsinghkandholavpobadh3753
@manjitsinghkandholavpobadh3753 19 күн бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@noreeniqbal5962
@noreeniqbal5962 18 күн бұрын
Asslam Alaikum kya haal he app logo ka me ne app ke sare vlog dekhte he app bohat acha dekhate he me nashte ke time app volg dekhte he pakistan me lahore me rente he jaha app sab se phle phonche the ab app aye to hum app se mly ge November me
@manjeetkaurwaraich1059
@manjeetkaurwaraich1059 18 күн бұрын
ਬਹੁਤ ਬਹੁਤ ਵਧੀਆ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੇ
@muhammadjamshaidkarachi
@muhammadjamshaidkarachi 19 күн бұрын
Nice video keep it up ripan veer
@harbhajansingh8872
@harbhajansingh8872 19 күн бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@Sidhu1268
@Sidhu1268 19 күн бұрын
RIpan Sabi vargey log kiney polite ne bahut vadayia ❤
@Jaswinder-yn5ki
@Jaswinder-yn5ki 19 күн бұрын
They have faimly,they are also respect our parents and grandparents more then us,and they are also not greedy ,for parents look like us
@SatnamSingh-fe3tg
@SatnamSingh-fe3tg 19 күн бұрын
Dhan Guru Nanak Dev g Chadikala Rakhna 🙏
@SunilBhadu-od6gu
@SunilBhadu-od6gu 19 күн бұрын
ਜਿੰਨੇ ਪਿੰਡ ਸੋਹਣੇ ਆ ਆਪਣੇ ਤਾ ਸਹਰ ਵੀ ਹਨੀ ਇਨੇ ਸੋਹਣੇ
@JagtarSingh-wg1wy
@JagtarSingh-wg1wy 19 күн бұрын
ਰਿਪਨ ਜੀ ਇਹ ਲੋਕ ਕਾਦਰ ਦੀ ਕੁਦਰਤ ਦਾ ਨਜ਼ਾਰਾ ਲੈਂਦੇ ਹਨ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@malwaijattpb0347
@malwaijattpb0347 7 күн бұрын
ਜਿਉਂਦੇ ਵੱਸਦੇ ਰਹੋ ਭਰਾ ਤੇ ਭਰਜਾਈ ਜੀ , ਤੂਹਾਡੇ ਕਰਕੇ ਅਸੀਂ ਘਰ ਬੈਠੇ ਹੀ ਦੁਨੀਆਂ ਦੇਖ਼ ਰਹੇ ਹਾਂ। ਬਾਕੀ ਵਾਹਿਗੁਰੂ ਜੀ ਤੂਹਾਨੂੰ ਹਮੇਸ਼ਾ ਖੁਸ਼ ਰੱਖਣ....
@Kamalpreetkamal34
@Kamalpreetkamal34 17 күн бұрын
Waah kya life hai switzerland dai lokka di, jannat hai switzerland ❤❤
@sushilgarggarg1478
@sushilgarggarg1478 19 күн бұрын
Thanks for see dally Swiss village life in Switzerland 🇨🇭 😀 ❤️ 🙌 🙏 💙 🇨🇭 😀 ❤️ 🙌 🙏 💙 🇨🇭 😀 ❤️ 🙌 🙏 💙 🇨🇭 😀 ❤️ 🙌 🙏 💙 🇨🇭 😀 ❤️ 🙌 🙏 💙 🇨🇭 😀 ❤️ 🙌 🙏 💙 🇨🇭 😀 ❤️ 🙌 🙏 💙 🇨🇭 😀 ❤️ 🙌 🙏 💙
@CR7HD007
@CR7HD007 18 күн бұрын
ਪਿੰਕੇ ਜਰਗ ਦੀਆਂ ਵੀਡਿਓ ਦੇਖਿਓ ਇੱਦਾ ਖੁੱਲ੍ਹੇ ਵਿੱਚ ਪਸ਼ੂ ਜੋ ਚਰਦੇ ਆ ਓਹਨਾਂ ਦਾ ਦੁੱਧ ਅੰਦਰ ਬੰਨਿਆ ਹੋਈਆਂ ਮੱਝਾਂ ਗਾਵਾਂ ਨਾਲੋ ਕੀਤੇ ਵਧੀਆ ਹੁੰਦਾ
@daljinderkaur8049
@daljinderkaur8049 18 күн бұрын
Swiss people have organic way in their blood . They love their environment and not set their farms and trees on fire . They don't use fertilizers and pesticides unnecessary like us . Besides the help of government self discipline is also necessary.
@Eastwestpunjabicooking
@Eastwestpunjabicooking 19 күн бұрын
ਸਾਹਬੀ ਬਹੁਤ ਮਿੱਠਾ ਬੋਲਦੀਏ, ਕਿੰਨੀ ਕੁ ਭਗਤੀ ਕੀਤੀ ਹੋਣੀ ਪਰਿਵਾਰ ਨੂੰ ਜਿੰਨਾਂ ਨੂੰ ਇਹ ਪੁੱਤ ਪਤੀ ਤੇ ਪਿਤਾ ਮਿਲਿਆ।
@jagsirsingh3898
@jagsirsingh3898 19 күн бұрын
Wahiguru g chadikala vich rakhe sariyan nu 🙏🥰🎉
@nindiaujla5066
@nindiaujla5066 19 күн бұрын
ਸਾਂਭੀ ਭਾਜੀ ਦੀ ਆਵਾਜ਼ ਕਿੰਨੀ ਮਿੱਠੀ ਆ
@SwaranSingh-cx9tg
@SwaranSingh-cx9tg 15 күн бұрын
Saabhi jma happy raikoti wangu bolda
@ManpreetKaur-hp2br
@ManpreetKaur-hp2br 18 күн бұрын
Bhotttttttt vadiya blog lagiya ji ❤❤ Waheguru ji bless u 🙏🙏
@user-wu2yn4oc5u
@user-wu2yn4oc5u 18 күн бұрын
Apne log gla da krah banaude ne te goreya di jnaniya kudrat nu pyar karde ne ina fark aw 🙏🙏🙏🙏🙏🙏
@user-mf1xo4ye2w
@user-mf1xo4ye2w 14 күн бұрын
ਜੇ ਸਾਡੇ ਲੋਕ ਵੀ ਕੁਦਰਤ ਨੂੰ ਐਨਾ ਪਿਆਰ ਕਰਨ ਤਾਂ ਪੰਜਾਬ ਵੀ ਸਵਰਗ ਬਣ ਜੇ
@baljindersingh7802
@baljindersingh7802 19 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@gurpalsingh7037
@gurpalsingh7037 19 күн бұрын
ਸਵੀਟਜ਼ਰਲੈਂਡ ਦਾ ਪੇਂਡੂ ਰਹਿਣ ਸਹਿਣ ਦੇਖ ਕੇ ਬਹੁਤ ਵਧੀਆ ਲੱਗਾ ਧੰਨਵਾਦ ਰਿਪਨ ਖੁਸ਼ੀ ਗੁਰਪਾਲ ਸਿੰਘ ਗੁਰਦਾਸਪੁਰ
@jagsirsingh3898
@jagsirsingh3898 19 күн бұрын
Wahiguru di tuhade te kirpa rahe g 🙏🙏🙏
@ramjoshi771
@ramjoshi771 18 күн бұрын
Very good information about village life. I liked it very very much. God bless you.
@ammyzjatt987
@ammyzjatt987 18 күн бұрын
New zealand avo Ripan veer and Khushi bhen… bhut sohna va.. swiss nalo v jyada sohna va
@Bravo0123
@Bravo0123 18 күн бұрын
ਮੁਕਾਬਲਾ ਅਤੇ ਈਰਖਾ ਇਹ ਦੋਵੇਂ ਹੀ ਬਹੁਤ ਮਾੜੇ ਗੁਣ ਹਨ ਇਹਨਾਂ ਤੋਂ ਬਚਣਾ ਚਾਹੀਦਾ ਹੈ
@Eastwestpunjabicooking
@Eastwestpunjabicooking 19 күн бұрын
ਤੁਹਾਡੇ ਵੀਡੀਓ ਵੇਖਣ ਲਈ ਬਹੁਤ ਉਤਾਵਲੇ ਹੁੰਦੇ ਹਾਂ ਕਿ ਅੱਜ ਕੀ ਵੇਖਾਂਗੇ। ਬਹੁਤ ਹੀ ਸੋਹਣੀਆਂ ਵੀਡੀਓ।
@Baldevpatiala72
@Baldevpatiala72 16 күн бұрын
Bhut sohni video 📸📸 kaash Sade punjab de loka nu v akal aa jave
@harindersingh1622
@harindersingh1622 19 күн бұрын
ਚੋਰੀ ਕਰਨ ਨੂੰ ਅਸੀ ਜੂੰ ਬੈਠੇ ਆਂ (ਕੁਝ ਕੂੰ) ਸਾਡੇ ਇਥੇ ਭਰੇ ਟਰੱਕ ਲੋਡ ਦੇ ਚੋਰੀ ਹੋਗੇ.. 15... ਚਾਰ ਫੜੇ ਨੇ ਔਰ ਤਫ਼ਤੀਸ਼ ਯਾਰੀ ਆ.. ਜਿਵੇਂ ਸਾਡੇ ਲੋਕ ਪੰਜਾਬ ਤੋਂ ਬਾਹਰਲੇ ਮੁਲ਼ਖਾਂ ਚ ਆ ਗਏ ਨੇ ਬੰਦੇ ਵੀ ਬਣ ਜਾਣਗੇ ਔਰ ਬਣ ਵੀ ਗਏ ਆ... ਕਿਉਂਕਿ ਕੁਦਰਤ ਨੂੰ ਇਹਨਾਂ ਲੋਕਾਂ ਨੇ ਬਹੁਤ ਸਮਝਿਆ ਔਰ ਸਾਡੇ ਆਲੇ ਰਹਿਗੇ ਬੰਦੇ ਦਾ ਬੰਦਾ ਗੁਲ਼ਾਮ ਬਣਕੇ.. ਸਾਡੇ ਲੋਕਾਂ ਦੇ ਇਹਨਾਂ ਲੋਕਾਂ ਨੇ ਭੁਲੇਖੇ ਕੱਢ ਮਾਰੇ ਔਰ ਜੀਵਨ ਦੇ ਅਸਲ ਰੰਗਾਂ ਨੂੰ ਪਰੋਇਆ ਪਿਐ.. ਖ਼ੈਰ ... ਪ੍ਰਭੂ ਮੱਤ ਬਖ਼ਸ਼ੇ...
@SukhwinderSingh-wq5ip
@SukhwinderSingh-wq5ip 17 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@manpreet0386
@manpreet0386 18 күн бұрын
Veer ji bahut bahut dhanyawad thoda jeda Sanu Ghar baithe eni Soni jankari dende ho ❤
@Gurdeep488
@Gurdeep488 18 күн бұрын
ਬਹੁਤ ਸੋਹਣਾ ਜੀ ਗੋਰੇ ਕੁਦਰਤ ਨਾਲ ਜੋੜੇ ਨੇ
@PremSingh-ly7lx
@PremSingh-ly7lx 19 күн бұрын
👍 👌 ❤sunam udham singh wala 22g sangrur 🎉Thanks
@lekhraj9035
@lekhraj9035 19 күн бұрын
Sada khush rho wehguru megar kre 👌👌👌👌👌🙏🙏🙏🙏🙏
@user-wu2yn4oc5u
@user-wu2yn4oc5u 18 күн бұрын
Apni fasal alag launde ne sade ale te dujeya nu reya sapraya fher khende ne rab ne sade naal galat kita jadki kudrat khush ta rab khush mp de log v ne sade wang berupeye nahi ❤❤❤❤❤
@user-wu2yn4oc5u
@user-wu2yn4oc5u 18 күн бұрын
Hun v time aq samaj jao nahi aun waliya piriya to umeed na rakhyo ohna de doshi tuc aap hovonge ❤❤
@LakhwinderSingh-eo9bz
@LakhwinderSingh-eo9bz 19 күн бұрын
Cattle feed formula tell of switzerland. Ask, urgent.
@MajorSingh-po6xd
@MajorSingh-po6xd 19 күн бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਸਵਿਟਜ਼ਰਲੈਂਡ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@gurwindermaan8698
@gurwindermaan8698 15 күн бұрын
ਇਹ ਲੋਕ ਬਹੁਤ ਵਧੀਆ ਜ਼ਿੰਦਗੀ ਜਿਊਂਦੇ ਹਨ
@balbirkaur6014
@balbirkaur6014 19 күн бұрын
Waheguru ji tuhanu chardi kala ch rakhan ji ❤❤
@himmatgill2090
@himmatgill2090 19 күн бұрын
bhut vadia lga bai ripan khusi sat shiri akal ji sabi bai da vbhut bahut danwad
@DilbagSingh-xh8sd
@DilbagSingh-xh8sd 19 күн бұрын
ਧੰਨਵਾਦ ਬਹੁਤ ਵਧੀਆ ਲੱਗਿਆ ਬਾਈ ਜੀ ਬਾਕੀ ਬਾਈ ਜੀ ਪਿੰਡਾਂ ਚ ਸਵਰਗ ਹੀ ਹੈ ਦੇਖਣ ਬਹੁਤ ਤੂੰ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਮਾਲਕ ਸਨ ਤੰਦਰੁਸਤੀਆਂ ਬਖਸ਼ੀਵਧੀਆ❤❤❤❤
@BaljeetSingh-pf4qw
@BaljeetSingh-pf4qw 19 күн бұрын
Uk te Lage pind dhaloke jiwe nanital sitarganj jail me hai tubeless wi chaldey han Nanak mataji de to lag pag 100 km hai up jila pilibhit Wale hai hasde t wasdey Milo sajna rab Rakha
@Avtar-xu1dd
@Avtar-xu1dd 7 күн бұрын
ਕਿੰਨੀ ਸਾਦਗੀ ਹੈ ਸਾਹਬੀ ਬਾਈ ਚ ਜਿਉਂਦਾ ਰਹਿ ਸਾਹਿਬੀ ਬਾਈ❤❤🎉🎉
@amarjeetsingh8721
@amarjeetsingh8721 17 күн бұрын
ਰਿਪਨ ਤੇ ਖੁਸ਼ੀ ਜੀ ਵਾਹਿਗੁਰੂ ਜੀ ਆਪ ਜੀ ਕੋਈ ਸਦਾ ਚੜਦੀਕਲਾ ਵਿਚ ਰਖਣ ਤੁਸਿ ਸਦਾ ਸਰੇਆ ਸੇਵਾ ਕਰਦੇ ਰਹਿਓ
@KulwantSingh-in5sg
@KulwantSingh-in5sg 16 күн бұрын
ਸਾਬੀ ਭਾਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ
@officialsukhinder
@officialsukhinder 19 күн бұрын
Schi yr dharti atho di v bdi soni, os to v jyada sona eh lok jina na eh sb maintain kr rakhia
@HarkiratAujla
@HarkiratAujla 13 күн бұрын
Veer ji NEW ZEALAND 🇳🇿 visit kro please ethe da farming & dairy system dikhao lagpag same aa ethe v gaava nu bun k nhi rkhde duji gl apple kiwi strawberry te hor kheti v hundi
@manjindersinghbhullar8221
@manjindersinghbhullar8221 19 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@harbanslalsharma4052
@harbanslalsharma4052 18 күн бұрын
Eh asal bhakat hann jo dharati nu devi maa kar ke manade te poojde hann. Saade lokaan ne taan dharati nu vesva bana ditta hai.Ithe dharati da 'shoshan' nhi 'poshan' hunda hai.
@ranvindersingh1134
@ranvindersingh1134 18 күн бұрын
Sabi veer is very humble person te bhut sweet bolde
@AnjuSharma-it1nu
@AnjuSharma-it1nu 19 күн бұрын
God bless both of you and your channel 💕💕🙏🙏🙏🙏🇳🇪🙏🙏
@prabhjotkaur629
@prabhjotkaur629 17 күн бұрын
ਬਹੁਤ ਵਧੀਆ ਲੱਗਾ ਜੀ ❤❤🎉🎉👍👍🙏🙏ਜੁਗ ਜੁਗ ਜੀਉ ਗੋਰੇ ਕੁਝ ਲੋਕ ਬਹੁਤ ਵਧੀਆ ਸੋਚ ਦੇ ਹੁੰਦੇ ਹਨ ਸੋ ਤੁਹਾਡਾ ਧੰਨਵਾਦ ਜੀ ਪੁਰਾਣੇ ਕਲਚਰ ਬਾਰੇ ਜਾਣਕਾਰੀ ਦਿੱਤੀ 👍👍
@JaswinderSingh-tw6hr
@JaswinderSingh-tw6hr 18 күн бұрын
Gauoo mata enna di aa apnne ta awe kehnde rehnde gauoo sadi mata aa enna mata ta road te turi firdiya aa
@Eastwestpunjabicooking
@Eastwestpunjabicooking 19 күн бұрын
ਸਾਡੇ ਤਾਂ ਘਰਾਂ ਚੋ ਮਾ ਪਿਓ ਨੂੰ ਵੀ ਜਦੋ ਕੰਮ ਨੀ ਕਰਦਾ 60ਸੱਲ ਤੋਂ ਬਾਅਦ ਘਰਾਂ ਚੋ ਕੱਢ ਦੇਦੇ।
@sakinderboparai3046
@sakinderboparai3046 19 күн бұрын
ਇਨਾ ਦੇਸਾ ਵਿੱਚ ਵੀ ਮਾਂ। ਬਾਪ ਨੂੰ ਛੱਡ ਕੇ ਚਲੇ ਜਾਂਦੇ ਨੇ । ਛੁੱਟੀ ਵਾਲੇ ਦਿਨ ਮਿਲਦੇ ਨੇ। ਦੋ ਸਾਲ ਦੇ ਬੱਚੇ ਨੂੰ ਪਾਲਣ ਵਾਲੇ ਕੋਲ ਛੱਡ ਕੇ ਕੰਮ ਤੇ ਜਾਂਦੇ ਨੇ ।
@Bravo0123
@Bravo0123 18 күн бұрын
ਅਸੀਂ ਲੋਕ ਆਪਣੇ ਮੂੰਹੋਂ ਮੀਆਂ ਮਿੱਠੂ ਤੇ ਬਹੁਤ ਬਣਦੇ ਹਾਂ ਪਰ ਦੂਜਿਆਂ ਨੂੰ ਵਰਤਣ ਵਿੱਚ ਮਾਹਰ ਹੁੰਦੇ ਹਾਂ ਧੋਖੇਬਾਜ ਵੀ ਇਹ ਚੀਜ਼ਾਂ ਵੈਸਟ ਯੂਰਪ ਦੇ ਲੋਕਾਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ
@qamaruzzaman346
@qamaruzzaman346 18 күн бұрын
Thanks for such a beautiful and unique vilog
@nadeemkamboh9555
@nadeemkamboh9555 19 күн бұрын
Tusi Kamal karta hai badnaam tussi Great ♥️💞✋🇵🇰♥️🇵🇰
@indersingh9428
@indersingh9428 19 күн бұрын
SSA veer g nd dee
@WorldWidePhotography491
@WorldWidePhotography491 8 күн бұрын
Thankyou Sir bahut Vdiya Jankari dete tuc 🙏
@sakinderboparai3046
@sakinderboparai3046 19 күн бұрын
ਇਹ। ਪਾਣੀ ਘੁੰਮਦੈ। ਮੋਟਰ ਲਾਈ ਹੋਈ।ਹੈ। ਕੂਲਰ ਵਾਲੀ ਮੋਟਰ ਵਰਗੀ।
@sushilgarggarg1478
@sushilgarggarg1478 19 күн бұрын
Ist comments ❤❤❤❤❤
@gurkiranbirsingh424
@gurkiranbirsingh424 19 күн бұрын
Good 👍
@sukhshergill8789
@sukhshergill8789 10 күн бұрын
Waheguru mehr kri sade dekk la k stunt krn walya de dimag ch v pave koi gll
@bravosawhney1691
@bravosawhney1691 19 күн бұрын
Beautiful vlog.. swarg vargi jagah, eagerly waiting for ireland and scottland.. thank you for showing such amazing places ❤❤
@ninderkaur1080
@ninderkaur1080 19 күн бұрын
Dhan dhan Sri guru Arjun dev ji 🙏🙏
@balwantattal7132
@balwantattal7132 19 күн бұрын
Even those farmers working hard but they have good sources of good machinery to complete the task. In india we can’t afford it
@KuldeepSingh-ug2di
@KuldeepSingh-ug2di 18 күн бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾
@user-vs5ru2gd7g
@user-vs5ru2gd7g 18 күн бұрын
Ripan veer ji and Khushi di SSA ji
@jaswantsingh3190
@jaswantsingh3190 14 күн бұрын
ਬਹੁਤ ਹੀ ਵਧੀਆ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ ਬਹੁਤ ਬਹੁਤ ਧੰਨਵਾਦ ਜੀ
@Searchboy77
@Searchboy77 19 күн бұрын
Waheguru ji 🙏 kirpa kare
@KulwantSingh-in5sg
@KulwantSingh-in5sg 16 күн бұрын
ਵਹਿਗੁਰੂ ਜੀ ਆਪ ਜੀ ਤੰਦਰੁਸਤ ਰੱਖਣ ਜੀ
A pack of chips with a surprise 🤣😍❤️ #demariki
00:14
Demariki
Рет қаралды 55 МЛН
СНЕЖКИ ЛЕТОМ?? #shorts
00:30
Паша Осадчий
Рет қаралды 8 МЛН
OMG😳 #tiktok #shorts #potapova_blog
00:58
Potapova_blog
Рет қаралды 3,8 МЛН