ਬਾਹਰਲੇ ਮੁਲਕਾਂ ਵਿੱਚ ਅੰਗਰੇਜ਼ਾਂ ਦੇ ਘਰ Holland Border Village | Punjabi Travel Couple | Ripan Khushi

  Рет қаралды 169,147

Punjabi Travel Couple

Punjabi Travel Couple

16 күн бұрын

Пікірлер: 235
@naibsingh3021
@naibsingh3021 15 күн бұрын
ਰਿੰਪਨ ਤਰੱਕੀ ਵੀ ਉਹੀਂ ਦੇਸ਼ ਕਰਦੇ ਨੇ ਜਿਨ੍ਹਾਂ ਦੇ ਮਨਾਂ ਵਿੱਚ ਦੂਸਰੇ ਦੇਸ਼ ਲਈ ਪਿਆਰ ਸਤਿਕਾਰ ਹੋਵੇ ਉਹੋ ਆਪਣੇ ਦੇਸ਼ ਨੂੰ ਬੇਹਿਸਾਬ ਪਿਆਰ ਕਰਦੇ ਹੋਣਗੇ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਸਤਿ ਸ੍ਰੀ ਆਕਾਲ ਜੀ
@JaswinderKaur-yg1nd
@JaswinderKaur-yg1nd 15 күн бұрын
ਬਹੁਤ ਬਹੁਤ ਪਿਆਰ ਇਸ ਜੋੜੀ ਨੂੰ ਅੱਜ ਵਿਲੋਗ ਦੇਖ ਤਾਂ ਬੜੀ ਹੈਰਾਨੀ ਹੋਈ ਕਾਸ਼ ਇਹ ਸਾਡੇ ਵੀ ਪਾਕਿਸਤਾਨ ਤੇ ਹਿੰਦੋਸਤਾਨ ਦਾ ਬਾਡਰ ਐਦਾਂ ਹੋਵੇ ਬਹੁਤ ਬਹੁਤ ਧੰਨਵਾਦ ਇਸ ਜੋੜੀ ਦਾ ਜੋ ਐਨੀ ਜਾਣਕਾਰੀ ਦਿੰਦੇ ਘਰ ਬੈਠਿਆਂ ਨੂੰ ਵਹਿਗੁਰੂ ਜੀ ਲੰਮੀਆਂ ਉਮਰਾਂ ਚੰਗੀ ਸਿਹਤ, ਤੰਦਰੁਸਤੀ ਬਖ਼ਸ਼ੇ 👌👌👍👍🙏🙏
@hsgill4083
@hsgill4083 14 күн бұрын
ਰਿਪਨ ਜੀ ਅਤੇ ਖੁਸ਼ੀ ਜੀ ਸਤਿ ਸ਼੍ਰੀ ਅਕਾਲ ਜੀ ਜੋ ਤੁਸੀਂ ਬਲੋਗ ਬਾਰਡਰ ਵਾਰੇ ਬਣਾਇਆ ਅਤੇ ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਬਹੁਤ ਹੀ ਸਾਲਾਹੁਣਯੋਗ ਸੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ
@bharatsidhu1879
@bharatsidhu1879 14 күн бұрын
ਬੜੀ ਚੰਗੀ ਜਾਣਕਾਰੀ ਮਿੱਲੀ ਤੁਹਾਡੇ ਅੱਜ ਦੇ ਵਲੌਗ ਚੋਂ ਬੜੀਆਂ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿੱਲੀਆਂ ਤੁਹਾਡਾ ਬਹੁਤ - ਬਹੁਤ ਧੰਨਵਾਦ ਜੀ ।
@ranranjitsingh5637
@ranranjitsingh5637 15 күн бұрын
ਪੰਜਾਬ ਵਿੱਚ ਜੁਪੀ ਬਿਹਾਰ ਵਾਲੇਆ ਨੇ ਇੰਨਾ ਤੋਂ ਵੱਧ ਮਹਿਲ ਖੜ੍ਹੇ ਕਰਤੇ ਗੱਲ ਇੱਕੋ ਹੈ ਅਸੀਂ ਆਪਣੀ ਸਟੈਟ ਵਿਚ ਕੰਮ ਨਹੀਂ ਕਰ ਸਕਦੇ ਬਿਹਾਰ ਵਾਲੇ ਬਿਹਾਰ ਵਿਚ ਨਹੀਂ ਬਾਕੀ ਠੀਕ ਜਿਸ ਕਿਸਮਤ ਵਿੱਚ ਜੋ ਲਿਖਿਆ ਉਹੀ ਹੂੰਦਾ
@kuldeepsingh-xu1hv
@kuldeepsingh-xu1hv 15 күн бұрын
ਬਹੁਤ ਵਧੀਆ ਲਗਦਾ ਜਦੋ ਸਾਡਾ ਭਰਾ ਤੇ ਭੈਣ ਗੋਰਿਆਂ ਵਾਗੁ ਘੁੰਮ ਕੇ ਅਪਣੇ ਪੰਜਾਬ ਦਾ ਨਾਂ ਰੋਸਨ ਕਰਦੇ ਹਨ
@gurjapsingh8942
@gurjapsingh8942 14 күн бұрын
ਜਿੰਨੀਂ ਸੋਹਣੀ ਖੁਸ਼ੀ ਉਸ ਤੋਂ 10 ਗੁਣਾਂ ਸੋਹਣੀ ਲਖਾਈ ਆ ਜੀ
@creatingvideo29
@creatingvideo29 15 күн бұрын
Bai ji saree vlogs sira hunde Jo mare gal nal sehmat na like karo
@JagdeepSingh-jo2dm
@JagdeepSingh-jo2dm 14 күн бұрын
ਬੋਰਡਰ ਦੇਖ ਕੇ ਹੈਰਾਨੀ ਹੁੰਦੀ ਐ ਇਸ ਤਰ੍ਹਾਂ ਵੀ ਹੁੰਦਾ ਦਾਤੇਵਾਸ
@dharmindersingh1523
@dharmindersingh1523 15 күн бұрын
❤ ਬਹੁਤ ਬਹੁਤ ਧੰਨਵਾਦ ripan te khusi ਤੁਹਾਡਾ ਸਾਨੂੰ ਐਨੇ ਸੋਹਣੇ ਸੋਹਣੇ ਦੇਸ਼ ਦਿਖਾਉਣ ਲਈ ਵਾਹਿਗੁਰੂ ਤੁਹਾਨੂੰ ਲੰਬੀਆ ਉਮਰਾਂ ਤੇ ਹੋਰ ਤਰੱਕੀਆ ਬਖਸ਼ਣ ❤
@JagtarSingh-wg1wy
@JagtarSingh-wg1wy 15 күн бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@SarbCreation
@SarbCreation 14 күн бұрын
ਸਤਿ ਸ਼੍ਰੀ ਅਕਾਲ ਜੀ 🙏🏻 ਸਾਰਿਆ ਨੂੰ
@SukhwinderSingh-wq5ip
@SukhwinderSingh-wq5ip 14 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@baljindersingh7802
@baljindersingh7802 15 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@kuldeepsingh-xu1hv
@kuldeepsingh-xu1hv 15 күн бұрын
UK ਚ ਬਣੇ ਪੰਜਾਬੀ ਸਾਸਦਾ ਨੁੰ ਬਹੁਤ ਬਹੁਤ ਮੁਬਾਰਕਾ
@pardeepsinghsingh7928
@pardeepsinghsingh7928 15 күн бұрын
Bai je Waheguru je Mehar karen 🙏🏻🙏🏻❤️❤️❤❤❤❤❤❤❤❤❤❤❤❤❤❤❤❤❤❤🥰🥰🥰🥰🥰🙏🏻
@baljitsinghz
@baljitsinghz 13 күн бұрын
ਬਹੁਤ ਸੋਹਣਾ ਪੰਜਾਬੀ ਪਰਿਵਾਰ ਜਿਹੜੇ ਸਾਰੇ ਪੰਜਾਬ ਨਾਲ ਜੁੜੇ ਹੋਏ ਹਨ। ਬਹੁਤ ਖੁਸ਼ੀ ਹੋਈ ਦੇਖ ਕੇ 😊
@zahoorahmad456
@zahoorahmad456 15 күн бұрын
Parmatma chardi kalah vich rakhay
@sarjitsinghgill3649
@sarjitsinghgill3649 15 күн бұрын
Thanks from vill bukanwala Moga Punjab
@mohindersingh1879
@mohindersingh1879 15 күн бұрын
Educated ਨੇ . Population ਘੱਟ ਹੈ.
@harbhajansingh8872
@harbhajansingh8872 15 күн бұрын
ਬਹੁਤ ਵਧੀਆ ਬਲੋਗ ਲੱਗਿਆ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@SatnamSingh-fe3tg
@SatnamSingh-fe3tg 15 күн бұрын
Dhan Guru Nanak Dev g Chadikala Rakhna 🙏
@balwantsinghbatth176
@balwantsinghbatth176 14 күн бұрын
ਪਰਮਾਤਮਾ ਚੜਦੀ ਕਲਾ ਵਿਚ ਰੱਖਣ।।।🙏🙏🙏 ,,,ripan & khushi 😊
@chamkaur_sher_gill
@chamkaur_sher_gill 15 күн бұрын
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉❤❤❤❤❤❤❤❤❤
@paramjitsinghsingh251
@paramjitsinghsingh251 15 күн бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️
@jobanbal4246
@jobanbal4246 14 күн бұрын
Gurbani ch likhya Gurmukh KDE Bude na hovan ❤
@sawranjeetsinghsidhusawran1384
@sawranjeetsinghsidhusawran1384 14 күн бұрын
ਸਾਬੀ ਬਾਈ ਨੇ ਵਿਖਾਇਆ ਸੀ ਇਹ ਸਭ ਕੁਝ,, ਬਹੁਤ ਵਧੀਆ ਲੱਗਿਆ ਬਾਈ
@Aaj361
@Aaj361 15 күн бұрын
ਜਿਨ੍ਹਾਂ ਦੇ ਘਰ ਠਹਰਦੇ ਹੋ ਉਹਨਾਂ ਦੇ ਵਾਰੇ ਜਾਣਕਾਰੀ ਦਿਆ ਕਰੋ ਜੀ
@HarpreetSingh-ux1ex
@HarpreetSingh-ux1ex 15 күн бұрын
ਸਤਿ ਸ੍ਰੀ ਆਕਾਲ ਜੀ 🙏
@manjeetkaurwaraich1059
@manjeetkaurwaraich1059 15 күн бұрын
ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਤ ਤੇ ਜਿਹੜੇ ਪੰਜਾਬ ਦੇ ਲੋਕ ਰਹਿੰਦੇ ਹਨ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਜੀ
@phulkaristudiomk1908
@phulkaristudiomk1908 15 күн бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਨਵੀਂ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ😍😍😍😍😍
@nihanggurjazzsinghanandpur365
@nihanggurjazzsinghanandpur365 15 күн бұрын
ਭਾਊ ਅੱਜ ਤਾਂ ਤੁਸੀਂ ਮੇਰੇ ਸਹੁਰੇ ਪਿੰਡ ਘੁੰਮ ਰਹੇ ਹੋ ਬੈਲਜੀਅਮ ਮੇਰੀ ਸਿੰਘਣੀ ਬੈਲਜੀਅਮ ਤੋਂ ਗੋਰੀ ਸਿੰਘਣੀ ਆ ਪਹਿਲਾਂ ਪਤਾ ਹੁੰਦਾ ਤਾਂ ਮਿਲਦੇ ਅਸੀਂ ਪੰਜਾਬ ਆ ਹੁਣ
@hakamsingh6861
@hakamsingh6861 14 күн бұрын
ਸਾਡੀਆਂ ਸਰਕਾਰਾਂ ਨੇ ਸਾਨੂੰ ਚੰਡੀਗੜ੍ਹ ਪਿਛੇ ਲੜਾਈ ਜਾਦੇ ਐ।ਪਾਣੀਆਂ ਪਛੇ ਲੜਾਈ ਜਾਦੇ ਐ। ਤਰੱਕੀ ਕੀ ਸੁਆਅ ਕਰਨੀ ਸੀ ਕੁਰਬਾਨੀਆਂ ਪੰਜਾਬੀ ਕਰਦੇ ਰਹੇ ।ਪੰਜਾਬ ਦੇ ਹਰ ਸੋਹਰਸ ਤੇ ਕਬਜੇ ਕਰੀਂ ਜਾਦੇ ਐ?ਇਹ ਨਹੀਂ ਕਹਿਦੇ ਹਾਂ ਪੰਜਾਬ ਸਿਅਆਂ ਤੈਨੂੰ ਕੀ ਚਾਹੀਦੈ ਇਹਤਾਂ ਸਹੂਲਤਾਂ ਭੀ ਦੂਜੇ ਸੂਬਿਆਂ ਨੂੰ ਦਿੰਦੇ ਐ।ਪੰਜਾਬ ਦੀ ਸਂਦ ਪੁਛ ਸੀ ਉਹ ਭੀ ਝੋਨਾ ਕਣਕ ਕਰਕੇ ਉਹ ਭੀ ਦੂਜਿਆਂ ਸੂਬਿਆਂ ਚ ਹੋਣ ਲਗ ਗਿਆ। ਸਾਡੀ ਕਦਰ ਬਹੁਤ ਘਟ ਗਈ । ਪੰਜਾਬ ਦਾ ਰਂਬ ਰਾਖਾ।
@sushilgarggarg1478
@sushilgarggarg1478 15 күн бұрын
Welcome 🙏 to New country Belgium 🇧🇪 🙌 😀 😄 👏 🙏 🇧🇪 🙌 😀
@darshangill26
@darshangill26 15 күн бұрын
ਰਿਪਨ ਤੇਖੁਸ਼ੀ ਬੀਬਾ ਅੱਜ। ਵਾਲੇ। ਬਲੌਗ। ਨੇ। ਬਹੁਤ ਖੁਸ ਕੀਤਾ। ਕਿਵੇਂ। ਦੋ। ਦੇਸ਼ਾਂ। ਦਾ। ਬਾਡਰ। ਤੇ। ਨਾ। ਕੋਈ। ਫੋਜ। ਕੋਈ। ਪਾਬੰਦੀ। ਇਕ। ਘਰ। ਜੋ। ਦੋ। ਦੇਸ਼ਾ।ਦਾ। ਸਾਡਾ। ਦੇਖਿਆ। ਉਸ। ਬਾਰੇ। ਮੈ। ਸੋਚਦਾ। ਕਿ। ਵੋਟਾ। ਦੋ। ਦੇਸ਼ਾਂ। ਚ। ਪਾਉਦਾ। ਹੋਵੇਗਾ। ਰਿਪਨ। ਇਸ। ਬਾਰੇ। ਨਹੀਂ। ਪਤਾ। ਲੱਗਾ। ਜਿਉਂਦੇ ਰਹੁ ਬੇਟਾ
@DilbagSingh-xh8sd
@DilbagSingh-xh8sd 15 күн бұрын
ਧੰਨਵਾਦ ਬੈਲਜੀਅਮ ਦੀ ਸ਼ਹਿਰ ਕਰਾਉਣ ਲਈ ਬਾਕੀ ਨਵੇਂ ਦੇਸ ਜਾਣ ਦੀਆਂ ਵਧਾਈਆਂ ਬਈ ਜੀ ਬਾਕੀ ਜੋ ਤੁਹਾਨੂੰ ਪੰਜਾਬੀਆਂ ਵੱਲੋਂ ਸਤਿਕਾਰ ਮਿਲਦਾ ਹ ਉਹ ਵੀ ਬਹੁਤ ਸੋਹਣਾ ਲੱਗਦਾ ਤੇ ਪਿਆਰ ਦਿੰਦੇ ਹਨ ਜੋ ਸਾਨੂੰ ਜਾਣਕਾਰੀ ਦਿੰਦੇ ਹੋ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਖੁਸ਼ੀਆਂ ਬਖਸ਼ੇ❤❤ ਧਾਲੀਵਾਲ ਭੈਣੀ ਜੱਸਾ ਧਨੌਲਾ
@jugrajsinghsidhu1551
@jugrajsinghsidhu1551 14 күн бұрын
ਇਸ ਪਿੰਡ ਵਿੱਚ ਬਰਫ ਵੀ ਪੈਦੀ ਹੈ ਕਿਉਕਿ ਘਰਾ ਦੀਆ ਛੱਤਾ ਤੋ ਵੇਖਣ ਤੋ ਲੱਗਦਾ ਹੈ ਕੋਈ ਕੋਈ ਘਰ ਦੀ ਛੱਤ ਵੇਖਣ ਨੂੰ ਸਿੱਧੀ ਲੱਗਦੀ ਹੈ ਬਾਕੀ ਜਿੱਥੋ ਤੁਸੀ ਇਸ ਦੇਸ ਨੂੰ ਆਉਣ ਲਈ ਤੁਰੇ ਸੀ ਉਥੇ ਛੱਤਾ ਸਿੱਧੀਆ ਸੀ ਬੇਨਤੀ ਹੈ ਇਹ ਗੱਲ ਦਾ ਮੈਨੂੰ ਇੱਕਲੇ ਨੂੰ ਜਾਣਕਾਰੀ ਭਾਵੇ ਨਾ ਦਿਉ ਪਰ ਜਿਸ ਦੇਸ ਦੀ ਯਾਤਰਾ ਤੇ ਜਾਦੇ ਹੋ ਉਸ ਵਾਰੇ ਵਿੱਚ ਇਹੋ ਜਿਹੀਆ ਗੱਲਾ ਜਰੂਰ ਦੱਸਿਆ ਕਰੋ ਸਰਦੀਆ ਅਤੇ ਗਰਮੀਆ ਵਿੱਚ ਇਹਨਾ ਥਾਵਾ ਦਾ ਜਨਜੀਵਨ ਕਿਹੋ ਜਿਹਾ ਹੁੰਦਾ ਹੈ
@sanjeevkumar-zo3ix
@sanjeevkumar-zo3ix 14 күн бұрын
ਪਿਹਲੀ ਵਾਰ ਐਸਾ ਬਾਰਡਰ ਦੇਖਿਆ ਼਼਼
@rajendersinghdhillon5413
@rajendersinghdhillon5413 14 күн бұрын
Satnam waheguru ji ❤❤❤❤Satnam waheguru ji ❤❤
@gurpalsingh7037
@gurpalsingh7037 15 күн бұрын
ਖੁਸ਼ੀ ਨੇ ਬਿਲਕੁਲ ਠੀਕ ਲਿਖਿਆ ਹੈ ਕਿ ਭਾਰਤ ਪਾਕਿਸਤਾਨ ਨੂੰ ਵੀ ਇਹਨਾਂ ਤੋ ਸਿੱਖਣਾ ਚਾਹੀਦਾ ਹੈ,ਗੁਰਦਾਸਪੁਰ ਦੇ ਬਿਲਕੁਲ ਨੇੜੇ ਹੈ ਧੰਨਵਾਦ ਰਿਪਨ ਖੁਸ਼ੀ ਤੁਸੀਂ ਬਾਡਰ ਦਿਖਾਇਆ ਗੁਰਪਾਲ ਸਿੰਘ ਗੁਰਦਾਸਪੁਰ
@ShahiDarbar-ul6yt
@ShahiDarbar-ul6yt 15 күн бұрын
Hnji veer g tuhade toh pehla lovely Singh Pakistani veer g ne v eh border dekhayea c sab nu ❤tuhade kr k secand tym dekh leya.
@user-vs5ru2gd7g
@user-vs5ru2gd7g 15 күн бұрын
Ripan veer ji and Khushi di SSA ji
@jaswantrai5840
@jaswantrai5840 14 күн бұрын
Ripan je apne Punjabi veeran ton puchh ke dasia kro ehna countries vich kitney Punjabi rehnde han.
@wandiyapunjab8297
@wandiyapunjab8297 15 күн бұрын
Best wishes Ripan te khushi.yousaf dhillon punjwarr pakistan
@PardeepSalaria-om9jp
@PardeepSalaria-om9jp 15 күн бұрын
India which Girdhar log bahut ne ta he kar k border aa😮
@paramjeetsaini7979
@paramjeetsaini7979 14 күн бұрын
ਰਿਪਨ ਬਾੲੀ ਜਿੰਦਾਬਾਦ🎉
@user-jv3hq4xb5j
@user-jv3hq4xb5j 4 күн бұрын
Khushi ji ਸਾਇਦ ਪਾਕਿਸਤਾਨ ਨੂੰ ਸਿੱਖਣ ਦੀ ਲੋੜ ਹੈ ਭਾਰਤ ਦਾ ਬਾਰਡਰ ਤਾ ਨੇਪਾਲ ਭੂਟਾਨ ਨਾਲ ਵੀ ਲੱਗਦਾ
@MajorSingh-po6xd
@MajorSingh-po6xd 15 күн бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਬੈਲਜੀਅਮ ਅਤੇ ਨੀਦਰਲੈਂਡ ਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ
@sushilgarggarg1478
@sushilgarggarg1478 15 күн бұрын
Best wishes for New Next country Belgium 🇧🇪 😀 🙌 😄 😎 👏 🇧🇪 😀
@artbysingh1973
@artbysingh1973 15 күн бұрын
Wah Bai ji swad aa gaya hai border te pind vekh ke kya baat hai God bless you
@sushilgarggarg1478
@sushilgarggarg1478 15 күн бұрын
Thanks for see punjabi family in Netherlands Holland 🇳🇱-Belgium 🇳🇱 ❤️ ♥️ 💜 😊 😀 border area in Netherlands Holland 🇳🇱 ❤️ Holland 🇳🇱 ♥️ ❤️ 👌 💜 😀 🇳🇱 ♥️ ❤️ 👌 💜 😀 🇳🇱 ♥️ ❤️ 👌 💜 😀 🇳🇱 ♥️ ❤️ 👌 💜 😀 🇳🇱 ♥️ ❤️ 👌 💜 😀 🇳🇱 ♥️ ❤️ 👌 💜 😀 🇳🇱 ♥️ ❤️ 👌 💜 😀 🇳🇱 ♥️ ❤️ 👌 💜 😀 🇳🇱 ♥️ ❤️ 👌 💜 😀 🇳🇱 ♥️ ❤️ 👌
@avtarcheema3253
@avtarcheema3253 15 күн бұрын
ਬਹੁਤ ਸੋਹਣਾ ਦੋਨਾਂ ਦੇਸ਼ਾਂ ਦਾ ਬਾਰਡਰ 👍👍🙏
@AliNawaz-bk8hv
@AliNawaz-bk8hv 15 күн бұрын
Kety hn dunya hum se 100 sal agye shashid humary borders be 100 sal bad asy ho jhen ❤❤❤
@SatnamSingh-fe3tg
@SatnamSingh-fe3tg 15 күн бұрын
Very good Jatta 👍
@ManpreetSandhu-mw4xw
@ManpreetSandhu-mw4xw 15 күн бұрын
ਸਾਡੀ ਖੁਸ਼ੀ ਤੇ ਰਿਪਨ ਵਾਹਿਗੁਰੂ ਜੀ
@hafizwaseem9
@hafizwaseem9 14 күн бұрын
Sada panjab aik ho ho jy bs
@Eastwestpunjabicooking
@Eastwestpunjabicooking 15 күн бұрын
ਵੇਖੋ ਤੁਹਾਡੇ ਨਾਲ ਇਨਾ ਵਾਰੇ ਵੀ ਸਭ ਜਾਨਣ ਲੱਗ ਪਏ। ਪੰਜਾਬੀ ਸਰਦਾਰ ਤੇ ਆਲੂ ਸਾਰੀ ਦੁਨੀਆ ਚ
@AbdulQadeer-zd6tw
@AbdulQadeer-zd6tw 14 күн бұрын
❤❤❤
@himmatgill2090
@himmatgill2090 15 күн бұрын
bhut vadia lga bai ripan khusi tuhade volog dekh ke bhut sona lga bai ripan khusi sat shiri akal ji tusi chardicala ch rho
@lovepreetkaur9995
@lovepreetkaur9995 15 күн бұрын
Me nawanshahr de aa
@rashidqureshi1679
@rashidqureshi1679 14 күн бұрын
ਇਹ ਚਿੱਟੀ ਚਮੜੀ ਵਾਲੇ ਆਪਸ ਵਿੱਚ ਕਿਵੇਂ ਮਿਲ ਕੇ ਰਹਿੰਦੇ ਹਨ ਤੇ ਦੂਸਰਿਆਂ ਨੂੰ ਹਮੇਸ਼ਾ ਲੜਾਉਂਦੇ ਰਹਿੰਦੇ ਹਨ,ਦੁਨੀਆ ਵਿਚ ਕਿਤੇ ਵੀ ਜੰਗ ਲੱਗੇ ਇਹ ਵਿੱਚ ਜ਼ਰੂਰ ਹੁੰਦੇ ਹਨ
@sushilgarggarg1478
@sushilgarggarg1478 15 күн бұрын
Enjoy a tour of Netherlands Holland 🇳🇱 🙏 😀 😊 🙌 ❤️ 🇳🇱 🙏 😀 😊 🙌 ❤️ 🇳🇱 🙏 😀
@Searchboy77
@Searchboy77 15 күн бұрын
Waheguru ji 🙏 kirpa kare
@sushilgarggarg1478
@sushilgarggarg1478 15 күн бұрын
Ist comments ❤❤❤
@jeetbains8261
@jeetbains8261 2 күн бұрын
Awesome blog Thanks Ripan bro both of you.. ❤❤from HSP
@nachhattarkaur3115
@nachhattarkaur3115 15 күн бұрын
ਪੁਰਾਣਾ ਵਿਰਸਾ ਸੰਭਾਲ਼ ਕੇ ਰੱਖਦੇ ਹਨ
@ramjoshi771
@ramjoshi771 14 күн бұрын
Very nice Belgium and Netherlands. Very safe borders.These country have unity and love each other.
@dipendersran3814
@dipendersran3814 15 күн бұрын
Baiji jee jay India Pak da border kholata taan sare Pakistani India ch aa Jaan gey
@balrajsingh4182
@balrajsingh4182 14 күн бұрын
ਬਹੁਤ ਵਧੀਆ ਜੀ
@Eastwestpunjabicooking
@Eastwestpunjabicooking 15 күн бұрын
ਕਾਸ਼ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਵੀ ਇਵੇਂ ਹੀ ਹੋਵੇ।
@SukhwinderSingh-82
@SukhwinderSingh-82 15 күн бұрын
Bir ji mare brother kol v ja ayeo o balzium vich rahnde
@ParminderBaloursingh-wm2le
@ParminderBaloursingh-wm2le 15 күн бұрын
Satnam shri waheguru 🌹🌹🌺🌺
@santokhsingh2519
@santokhsingh2519 14 күн бұрын
ਬਹੁਤ ਵਧੀਆ ਜੀ 👍🏻
@jagveerjagveer5668
@jagveerjagveer5668 14 күн бұрын
ਤੁਸੀ ਬਹੁਤ ਵਧੀਆ ਲੱਗਦੇ
@user-cc6wu8yl1d
@user-cc6wu8yl1d 15 күн бұрын
Thank you ptc
@GauravSingh-pw3jl
@GauravSingh-pw3jl 15 күн бұрын
Veer ji ਸਤਿ ਸ੍ਰੀ ਅਕਾਲ ❤❤❤🎉🎉🎉
@harjinderkaur328
@harjinderkaur328 14 күн бұрын
Ripan beta ji 🙏gore gar doule bagal que ni karde
@navroopkaur1991
@navroopkaur1991 15 күн бұрын
Waheguru ji🙏
@juginderlal3986
@juginderlal3986 14 күн бұрын
ਰਿਪਨ ਖੁਸ਼ਈ ਤੁਹਾਡੀ ਉਮਰ ਬਹੁਤ ਲੰਮੀ। ਹੋਵੇ ਤੁਸੀਂ ਦੋਨਾਂ ਨੇ ਬਹੁਤ ਦੇਸ਼ ਦਿਖਾਏ ਹਨ ਅਪਨੀ ਸਿਹਤ ਦਾ ਖਿਆਲ ਰੱਖਿਆ ਕਰੋ
@user-ss3zu4uf4b
@user-ss3zu4uf4b 15 күн бұрын
Loveren 2 ਲਿਖ k Google map te nikal aunda g oh ਘਰ, ਜਿਹੜਾ Border ਤੇ ਆ
@luckysaab4689
@luckysaab4689 15 күн бұрын
Hanji paji kal milde fir mele te sonu chef Lucky chef
@onkarsinghrandhawa7715
@onkarsinghrandhawa7715 13 күн бұрын
ਵੀਰੇ ਗੋਰੀਆ ਦੇ ਹਥਿਆਰ ਕੋਣ ਖਰੀਦੇਗਾ ਜੇ ਅਸੀਂ ਏਨਾ ਵਰਗੇ ਹੋ ਗਏ ਵੋਟਾ ਕਿਵੇ ਲੈਣਗੇ
@amitthakur8569
@amitthakur8569 14 күн бұрын
Sat Shri Akal ji 🙏🙏
@swaransingh483
@swaransingh483 15 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਬਾਈ ਜੀ ਅਸੀਂ ਤਾਂ ਮਿਂਹ ਨੂੰ ਤਰਸੀ ਜਾਨੇਂ ਆ ਸਾਡੇ ਤਾਂ ਰਾਜਸਥਾਨ ਵਿਚ ਬਹੁਤ ਜਾਦਾ ਗਰਮੀ ਪੈ ਰਹੀ ਆ
@satnamsinghpurba9584
@satnamsinghpurba9584 15 күн бұрын
Bhut vadia jankari god bless both of you take care 🌺
@ManjitKaur-cl7su
@ManjitKaur-cl7su 15 күн бұрын
ਸਤਿ ਸ਼੍ਰੀ ਅਕਾਲ ਵੀਰ ਜੀ 😊
@user-tc7fb2pb6j
@user-tc7fb2pb6j 14 күн бұрын
(Village ladhana jhikka district Nawan, shahar state punjab north INDIA)
@baljindersingh4504
@baljindersingh4504 15 күн бұрын
ਵਾिਹਗੁਰੂ ਜੀ
@sushilgarggarg1478
@sushilgarggarg1478 15 күн бұрын
Iam always first looking daily vlog 8P.M.on you tube and 7A.M on face book daily and 7A.M on ❤
@SkattarSingh-gg7rd
@SkattarSingh-gg7rd 14 күн бұрын
Thanks paji❤ Skattar Singh Amritsar
@SurjitSingh-766
@SurjitSingh-766 15 күн бұрын
Kabaddi kani date nu a ji
@Searchboy77
@Searchboy77 15 күн бұрын
Sat Shri akal ji 🙏
@mangakakru1861
@mangakakru1861 14 күн бұрын
Bohat.sara Pyar.g🤗🤗💞👌💖🙏
@baljindersingh7802
@baljindersingh7802 15 күн бұрын
I love you bata and bati
@Gagan-vlog
@Gagan-vlog 14 күн бұрын
Punjab Haryana ch Mih e pan lagrya danda danda mosam Hoya Paya h
@manjindersinghbhullar8221
@manjindersinghbhullar8221 15 күн бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@manjindersinghjandu7850
@manjindersinghjandu7850 14 күн бұрын
We have already seen this village shown by @OhiSaabi channel.
@dharamjitsingh6820
@dharamjitsingh6820 15 күн бұрын
Very good job ji from Dharmjit Singh Budhlada
@sadiarehman4826
@sadiarehman4826 14 күн бұрын
I regularly follow your travel trip. I like the way you provide information about each location you visit. But one thing is missing, you don’t share the names and prices of hotels where you stay. Please share your lodging and boarding expense and your experience about quality
@sidhujatt-rn8xb
@sidhujatt-rn8xb 14 күн бұрын
Canada te anerica ch vi ghar do bardar da
Became invisible for one day!  #funny #wednesday #memes
00:25
Watch Me
Рет қаралды 59 МЛН