ਖਿੱਚਲੀ ਤਿਆਰੀ ਜਥੇਦਾਰਾਂ! ਹੋਣਗੇ ਤਲਬ ਬਾਗੀ, ਸੁਖਬੀਰ! ਲਏ ਜਾਣਗੇ ਸਮੂਹਿਕ ਅਸਤੀਫੇ? ਕਿੰਨੇ ਫੜਾਇਆ ਭਰਾ ਅੰਮ੍ਰਿਤਪਾਲ ਦਾ

  Рет қаралды 66,313

Punjab Television

Punjab Television

24 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 359
@khalsafreefire9273
@khalsafreefire9273 22 күн бұрын
ਜੱਥੇਦਾਰ ਸਾਹਿਬ ਨੂੰ ਸਜ਼ਾ ਦੇਣ ਦੇ ਨਾਲ ਨਾਲ ਸਾਰੀ ਪੁਰਾਣੀ ਲੀਡਰਸ਼ਿਪ ਨੂੰ 10 ਸਾਲਾਂ ਲਈ ਰਾਜਨੀਤੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ ਅਤੇ ਇਹਨਾਂ ਦੇ ਗਲਾਂ ਚ ਕਿਹੜੇ ਗੁਨਾਹ ਕੀਤੇ ਲਿਖਕੇ ਤਖਤੀਆਂ ਲਟਕਾਈਆਂ ਜਾਣ। ਏਨਾ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਝ ਹੀ ਕੀ ਰਖਿਆ ਹੈ। ਜਿਹੜਾ ਏਨਾ ਨੇ ਕੌਮ ਦਾ ਹਾਲ ਕੀਤਾ ਹੈ ਦੇਖ ਕੇ ਮੰਨ ਨੂੰ ਬਹੁਤ ਦੁੱਖ ਹੁੰਦਾ ਹੈ।
@amrindersingh1965
@amrindersingh1965 22 күн бұрын
ਪੂਰਨ ਸਹਿਮਤ ਜੀ,ਸਾਰੀ ਕੌਮ ਇਹੀ ਚਹੁੰਦੀ ਹੈ ਪਰ ਸਾਰੇ ਇੱਕੋ ਥੈਲੀ ਦੇ ਆ।ਜੀਹਨੇ ਸਜਾ ਸੁਣਾਉਣੀ ਹੈ ਉਹ ਉਸੇ ਨੇ ਲਾਇਆ ਹੋਇਆ ਹੈ ਜਿਸਨੂੰ ਸਜਾ ਦੀ ਅਸੀਂ ਮੰਗ ਕਰਦੇ ਹਾਂ ਫਿਰ ਨੌਕਰ ਮਾਲਿਕ ਤੋਂ ਤਨਖ਼ਾਹ ਵੀ ਲੈਂਦਾ ਹੈ ।ਮਾਲਿਕ ਨੇ ਉਸਨੂੰ ਰੋਟੀ ਪਾਇਆ ਹੈ।ਐਨੀ ਕੁ ਸੋਚ ਵਾਲੇ ਬੰਦੇ ਨੇ ਇਹ ਜਥੇਦਾਰ।
@gill-punjab
@gill-punjab 22 күн бұрын
ਹੁਣ ਸਿੱਖ ਕੌਮ ਨੂੰ ਇਕੱਠੇ ਹੋ ਕੇ ਨਵਾਂ ਅਕਾਲੀ ਦਲ ਬਣਾਇਆ ਜਾਵੇ
@josantop2819
@josantop2819 22 күн бұрын
ਜੱਫੇਮਾਰ ਸਾਹਿਬ ਦਾ ਆਵਦੇ ਮਾਲਕ ਧੰਨ ਧੰਨ ਬਾਦਲ ਤੇਰਾ ਹੀ ਆਸਰਾ ਦੇ ਖਿਲਾਫ ਨਹੀਂ ਜਾਣਗੇ ਜੀ।
@kanwaljitsingh3248
@kanwaljitsingh3248 22 күн бұрын
😅😅😅
@hardevsinghsidhu4557
@hardevsinghsidhu4557 22 күн бұрын
ਜਥੇਦਾਰ ਨੇ ਸਾਰਾ ਕੁੱਸ ਜੋ ਵੀ ਜਿਵੇ ਵੀ ਕਰਨਾ ਸੁਖਵੀਰ ਦੇ ਕਹੇ ਅਨੁਸਾਰ ਹੀ ਕਰਨਾ ਜੀ
@surjeetsinghguliani3601
@surjeetsinghguliani3601 22 күн бұрын
ਰੰਧਾਵਾ ਜੀ ਡੀਬੇਟ ਵਿੱਚ ਦੂਜੀ ਧਿਰ ਨੂੰ ਬਾਗੀ ਨਾਂ ਕਿਹਾ ਜਾਵੇ ।ਮੁੱਖ ਦੋਸ਼ੀ ਗੁਰਬਚਨ ਸਿੰਘ ਸਾਬਕਾ ਜੱਥੇਦਾਰ ਹੈ । ਸੁਖਬੀਰ ਸਿੰਘ ਕੱਦੇ ਵੀ ਅਸਤੀਫ਼ਾ ਨਹੀਂ ਦੇਵੇਗਾ । ਹੁਣ ਵੇਖਣਾ ਇਹ ਕੇ ਮੌਜੂਦਾ ਜੱਥੇਦਾਰ ਦਾ ਕੀ ਰੌਲ ਹੋਵੇਗਾ । ਪੰਥ ਨੂੰ ਬਚਾਉਣ ਦੀ ਲੋੜ ਹੈ । ਸੁਖਬੀਰ ਬਾਦਲ ਗਲਤੀ ਤੇ ਗਲਤੀ ਕਰ ਰਿਹਾ ਹੈ । ਸੁਖਬੀਰ ਬਾਦਲ ਦੇ ਗਰੁੱਪ ਨੂੰ ਹੀ ਅਕਾਲ ਤਖ਼ਤ ਤੇ ਸਜ਼ਾ ਲਗਣੀ ਚਾਹੀਦੀ ਹੈ ।
@amrikathwal2119
@amrikathwal2119 22 күн бұрын
ਸਜ਼ਾ ਦਾ ਨਜ਼ਰੀਆ ਬਦਲਿਆ ਜਾਏ ਪਹਿਲਾਂ ਲੋਕ ਰੋਜ਼ ਸੇਵਾ ਕਰਦੇ ਚਾੱਅ ਨਾਲ ਝਾੜੂ ਜੋੜੇ ਸਾਫ ਬਰਤਨ ਤੇ ਨਿਤਨੇਮ ਇਹ ਸਜ਼ਾ ਨਹੀ ਸ਼ਰਧਾ ਆ ਇਸ ਤੋਂ ਬਿਨਾ ਸਜਾ ਹੱਥ ਪੈਰ ਬੰਨਕੇ ਧੁੱਪ ਖੜਾ ਕਰਕੇ ਸਾਰੇ ਜੁਰਮ ਲਿਖਕੇ ਗੱਲ੍ਹ ਚ ਪਾਕੇ ਜੁੱਤੀ ਫੇਰੀਜਾਏ ਤੇ ਦੱਸ ਸਾਲ ਤੱਕ ਕੋਈ ਵੀ ਅਹੁਦਾ ਰੁਤਬਾ ਨਾ ਦਿੱਤਾ ਜਾਏ ਨਾ ਹੀ ਸਿਆਸੀ ਤੋਰ ਤੇ ਵਿਚਰਨ ਸਾਰੇ ਲੀਡਰ ਜੋਵੀ ਉਸ ਵੇਲੇ ਸਰਕਾਰ ਦਾ ਹਿੱਸਾ ਰਹੇ ਜਾ ਸਰੋਮਣੀ ਕਮੇਟੀ ਦਿਲੀਕਮੇਟੀ ਸਾਰੇ ਲੋਕ ਪਰੇ ਕੀਤੇ ਜਾਣ ਤੇ ਇੰਨਾਂ ਦੇ ਪਰੀਵਾਰ ਵੀ ਨਾਲ ਹੀ ਪਿੱਛੇ ਕੀਤੇਜਾ। ਆ ਸਜ਼ਾ ਚਾਹੀਦੀ ਲੋਕਸਹਿਮਤ ਹੋਣਗੇ ਇਸ ਨਾਲ
@jjnhfdk
@jjnhfdk 22 күн бұрын
ਸਹੀ ਕਿਹਾ
@baldevsinghgill6557
@baldevsinghgill6557 22 күн бұрын
ਬਿਲਕੁਲ ਸਹੀ ਹੈ ਜੀ ਇਨ੍ਹਾਂ ਨੂੰ ਥੰਮਾਂ ਨਾਲ ਬੰਨਕੇ ਕੋਰੜੇ ਮਾਰੇ ਚਾਹੀਦੇ ਹਨ
@balwindersidhusidhu6932
@balwindersidhusidhu6932 22 күн бұрын
ਬਿਲਕੁੱਲ ਸਹੀ ਗਲ ਆ ਜੀ
@surjansingh4737
@surjansingh4737 22 күн бұрын
👌
@askahlonx4102
@askahlonx4102 21 күн бұрын
ਸਹੀ ਕਿਹਾ ਵੀਰੇ
@BaljitSingh-bj4vm
@BaljitSingh-bj4vm 22 күн бұрын
ਅਸੀ ਬਾਦਲ ਤੇ ਮਜੂਦਾ ਬਾਗੀਆਂ ਵਿਚੋਂ ਕੋਈ ਵੀ ਮਨਜ਼ੂਰ ਨਹੀਂ
@parvindersingh1629
@parvindersingh1629 22 күн бұрын
ਚਮਚੇ ਸੁਖਬੀਰ ਜੀ ਜੀ ਜੀ ਕਰ ਰਹੇ ਹਨ ਜੋ ਮੁਜਰਿਮ ਹੈ।
@wahegurujiwaheguruji4306
@wahegurujiwaheguruji4306 22 күн бұрын
♦️♦️♦️♦️♦️ ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਉਪਰੋਕਤ ਤੋਂ ਬਿਨਾਂ ਇਹਨਾਂ ਦੁਸ਼ਟਾ ਨੇ ਹੋਰ ਵੀ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਸੰਗਤ ਨੇ ਕਦੇ ਵੀ ਮੁਆਫ ਨਹੀਂ ਕਰਨਾ!
@surjansingh4737
@surjansingh4737 22 күн бұрын
👌
@surjansingh4737
@surjansingh4737 22 күн бұрын
👌
@gill-punjab
@gill-punjab 22 күн бұрын
ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀ ਦਿੰਦਾ
@JaspalKandola-uq4pz
@JaspalKandola-uq4pz 22 күн бұрын
ਬਾਦਲ ਪਰਵਾਰ ਦੀ ਅਕਾਲੀਦਲ ਪ੍ਰਧਾਨਗੀ ਛੱਡੇ ਬਿਨਾ ਜਨਤਾ ਨੇ ਅਕਾਲੀਦਲ ਨੂੰ ਵੋਟ ਨਹੀ ਪਾੳਨ ਕਿੳਕਿ ਸਿੱਖ ਕੋਨ ਹੁਨ ਸਭ ਕੁਝ ਜਾਨ ਚੁੱਕੀ ਹੇ ਸਰੋਮਨੀ ਕਮੇਟੀ ਨੂੰ ਆਪਣੇ ਹਿਤਾਂ ਲਈ ਹੀ ਵਰਤੋ ਕਰਨਗੇ
@bhageshwarisharma4326
@bhageshwarisharma4326 22 күн бұрын
Q😂😂😂😂😂 46:28
@raajkapoor5786
@raajkapoor5786 22 күн бұрын
ਥੋੜਾ ਟਾਈਮ ਹੀ ਹੋਇਆ ਵੋਟਾਂ ਨੂੰ ਸਾਰਿਆ ਵੋਟਾਂ ਵਿੱਚ ਅੰਮ੍ਰਿਤਪਾਲ ਦਾ ਭਰਾ ਲੋਕਾਂ ਵਿੱਚ ਵਿਚਰਿਆ ਏਨਾ ਟਾਈਮ ਲੋਕਾਂ ਵਿੱਚ ਰਹਿਣ ਤੇ ਕਿਤੇ ਲੋਕਾ ਨੂੰ ਪਤਾ ਨਹੀਂ ਲੱਗਾ ਹਊਗਾ ਕਿ ਭਾਈ ਸਾਹਿਬ ਨਸ਼ਾ ਕਰਦੇ ਜਾ ਨਹੀਂ ਤੁਸੀਂ ਤਿੰਨੋ ਹੀ ਕਈ ਵਾਰੀ ਸਰਕਾਰ ਦਾ ਪੱਖ ਜਿਆਦਾ ਲੈ ਲੈਂਦੇ ਹੋ ।
@user-gj8ne6fk8l
@user-gj8ne6fk8l 22 күн бұрын
ਫੈਂਸਲਾ ਚਾਹੇ ਅੱਜ ਆਵੇ ਜਾਂ 15 ਨੂੰ ਪਰ ਮੈਨੂੰ ਨੀ ਲਗਦਾ ਸੁਖਬੀਰ ਤੋ ਬਿਨਾ ਕੋਈ ਪਾਰਟੀ ਦੀ ਅਗਵਾਈ ਕਰ ਸਕਦਾ
@sunnyrai8576
@sunnyrai8576 22 күн бұрын
ਇਹ ਸਾਰਾ ਡਰਾਮਾ ਖਤਮ ਕਰਕੇ ਸਿਧੀ ਨਿਯਤ ਨਾਲ ਸਾਰਾ ਅਕਾਲੀ ਦਲ ਭੰਗ ਕਰਕੇ ਨਵਾਂ ਦਲ ਸਿਰਜਿਆ ਜਾਵੈ।
@parkashsinghkhurmi2941
@parkashsinghkhurmi2941 22 күн бұрын
ਸੁਖਬੀਰ ਸਿੰਘ ਬਾਦਲ ਜਥੇਦਾਰਾਂ ਨੂੰ ਵਰਤ ਰਹੇ ਹਨ
@SurinderSingh-jk4er
@SurinderSingh-jk4er 22 күн бұрын
Bakvas
@bhagsingh2098
@bhagsingh2098 22 күн бұрын
ਹੁਣ ਜਥੇਦਾਰਾਂ ਦੀ ਜ਼ਿਮੇਵਾਰੀ ਬਣਦੀ ਹੈ ਪੰਥ ਨੂੰ ਬਚਾਉਣ ਦੀ ਬਿਨਾ ਕਿਸੇ ਦਬਾਅ ਤੋਂ।ਸਾਰਾ ਅਕਾਲੀ ਦਲ ਭੰਗ ਕਰ ਦੇਣਾ ਚਾਹੀਦਾ ਹੈ। ਇਹਨਾਂ ਸਾਰਿਆਂ ਨੂੰ ਛੱਡ ਕੇ ਨਵਾਂ ਪ੍ਰਧਾਨ ਬਣਾਉਣਾ ਚਾਹੀਦਾ ਹੈ। ਤਾਂ ਹੀ ਅਕਾਲੀ ਦਲ ਬਚੇਗਾ। ਨਹੀਂ ਤਾਂ ਸਮਝੋ ਅਕਾਲੀ ਦਲ ਖਤਮ
@devindersingh9410
@devindersingh9410 22 күн бұрын
All sad MP MLA sgpc president mambers gurbachansingh sad president Akal takhat sahib pesh hone te ik dusray de ser vich 100 100 chhittar maran
@NiranjanSingh-lj9io
@NiranjanSingh-lj9io 22 күн бұрын
P ​@@devindersingh9410
@deepbrar.
@deepbrar. 23 күн бұрын
ਮਤਲਬ ਦੇ ਰਿਸ਼ਤੇ ਨੇ, ਮਤਲਬ ਦੀ ਯਾਰੀ ਹੈ.. ਕੋਈ ਦਿਲ ਨੂੰ ਪੁੱਛਦਾ ਨਹੀਂ, ਦੌਲਤ ਹੀ ਪਿਆਰੀ ਹੈ.. *ਜੋ ਆਪਣਾ ਲੱਗਦਾ ਹੈ, ਉਹੀ ਤਾਂ ਠੱਗਦਾ ਹੈ*
@Amandeep-Singh274
@Amandeep-Singh274 23 күн бұрын
ਭਾਵੇਂ ਸੋ ਵਾਰ ਮਾਫੀਆਂ ਮੰਗ ਲੈਣ ਅਕਾਲ ਤਖਤ ਉੱਪਰ ਜਾ ਕੇ ਭਾਵੇਂ ਜਥੇਦਾਰ ਉਹਨਾਂ ਨੂੰ ਮਾਫ ਕਰਦੇ ਤਨਖਾਹ ਲਾ ਦੇ ਜੋ ਮਰਜ਼ੀ ਹੋ ਜਾਵੇ ਪਰ ਇੱਕ ਗੱਲ ਯਾਦ ਰੱਖੋ ਅਕਾਲੀ ਦਲ ਕਦੇ revive ਨਹੀਂ ਕਰ ਸਕਦਾ
@KuldeepSingh-er9rp
@KuldeepSingh-er9rp 22 күн бұрын
ਹੋਵੇਗਾ ਬਸ ਤੁਸੀਂ ਸਬਰ ਰੱਖੋ ਅਕਾਲੀਦਲ ਮੁੜ ਲੀਹਾਂ ਤੇ ਆਏਗਾ
@wahegurujiwaheguruji4306
@wahegurujiwaheguruji4306 22 күн бұрын
​@@KuldeepSingh-er9rp ਜਿੰਨਾ ਚਿਰ ਗਦਾਰ ਏ ਕੌਮ ਦੁਸ਼ਟ ਬਾਦਲ ਦਾ ਲਾਣਾ ਪਾਰਟੀ ਵਿੱਚ ਰਹੇਗਾ ਓਨਾ ਚਿਰ ਭੁੱਲ ਜਾਓ ਕਿਉਂਕਿ ਇਹਨਾਂ ਦੁਸ਼ਟਾ ਨੇ ਇਕੱਲੇ ਏਹੀ ਬਾਗੀਆਂ ਵਲੋਂ ਚੁੱਕੇ ਹੀ ਗੁਨਾਹ ਨਹੀਂ ਕੀਤੇ ਸਗੋਂ ਹੋਰ ਵੀ ਬਹੁਤ ਗੁਨਾਹ ਕੀਤੇ ਹੋਏ ਹਨ
@Amandeep-Singh274
@Amandeep-Singh274 22 күн бұрын
@@KuldeepSingh-er9rp ਲੋਕ ਸਭ ਜਾਣਦੇ ਹਨ ਅਕਾਲ ਤਖਤ ਦਾ ਜਥੇਦਾਰ ਕਿੰਨਾ ਦੀ ਜੇਬਾਂ ਵਿੱਚੋਂ ਨਿਕਲਦਾ ਹੈ.. ਜਥੇਦਾਰ ਵੱਲੋਂ ਤਨਖਾਈਆ ਕਰਾਰ ਦੇ ਕੇ ਸਜਾ ਲਵਾ ਕੇ ਔਰਬਿਟ ਬੱਸਾਂ, ਕੇਬਲ ਮਾਫੀਆ, ਰੇਤ ਮਾਫੀਆ, ਢਾਬਾ ਮਾਫੀਆ , ਡਰੱਗ ਮਾਫੀਆ ਨੂੰ ਲੋਕ ਨਹੀਂ ਭੁੱਲ ਸਕਣਗੇ
@balwindersidhusidhu6932
@balwindersidhusidhu6932 22 күн бұрын
ਬਾਈ ਬਿਲਕੁੱਲ ਸਹੀ ਕਿਹਾ
@realsujansingh
@realsujansingh 22 күн бұрын
Haan haan g jdo tk Badal sgpc te SAD nu apni gulami to azad nhi krega odo tk Sikh kaum akalia nu vote nhi denge
@KarmjeetSingh-nb1tu
@KarmjeetSingh-nb1tu 22 күн бұрын
ਸਾਰੇ ਜਥੇਦਾਰ ਰਣਜੀਤ ਸਿੰਘ ਤੋਂ ਬਾਦ ਜਿੰਨੇ ਬਣੇ , ਸਾਰੇ ਹੀ ਖੱਸੀ ਜਥੇਦਾਰ ਹਨ ਬਾਦਲਾਂ ਤੋਂ ਬਗੈਰ ਨਹੀਂ ਚਲਦੈ ਕਿਸੇ ਦੀ ਸੁਣਦੇ ਹੀ ਨਹੀ ਹਨ
@gur9213
@gur9213 22 күн бұрын
ਸ.ਹਮੀਰ ਸਿੰਘ ਜੀ ਦਾ ਕੋਈ ਬਦਲ ਨਹੀ ਬੜੇ ਹੀ ਠਰ੍ਹੰਮੇ ਨਾਲ ਤੱਥਾਂ ਨਾਲ ਬੋਲਦੇ ਨੇ ਬੜਾ ਚੰਗਾ ਲੱਗਦਾ ਹੈ ਸਲੂਟ ਏ ਸ ਹਮੀਰ ਸਿੰਘ ਜੀ
@raghbirsingh6145
@raghbirsingh6145 22 күн бұрын
ਛੇੜੇ ਪਾਤਸ਼ਾਹ ਦੇ ਚਲਾਏ ਰਾਜਨੀਤੀ ਤੇ ਧਰਮ ਦੀ ਨੀਤੀ ਮੁੜ ਬਹਾਲ ਕਰਨ ਦਾ ਮਸਲਾ ਹੈ॥ ਅਜੋਕੇ ਪ੍ਰਧਾਨ ਤੇ ਅਕਾਲੀ ਲੀਡਰ ਊਹਨਾ ਅਸੂਲਾਂ ਨੂ ਛਿੱਕੇ ਟੰਗ ਚੁੱਕੇ ਹਨ॥ ਇਹ ਸਭ ਸਜ਼ਾ ਦੇ ਹੱਕਦਾਰ ਹਨ॥ ਤੇ ਇਹਨਾ ਤੋ ਅਸਤੀਫਾ ਲੈਣਾ ਪੰਧ ਦੇ ਜਥੇਦਾਰ ਦਾ ਮੁਢਲਾ ਕੰਮ ਹੈ॥ ਜੇ ਜਥੇਦਾਰ ਕਿਸੇ ਇੱਕ ਪਰੀਵਾਰ ਦਾ ਨੌਕਰ ਹੈ॥ ਤਾਂ ਫਿਰ ਗੱਲ ਤੇ ਮਸਲਾ ਹੱਲ ਹੋਣ ਵਾਲਾ ਨਹੀਂ॥ ਪ੍ਰਧਾਨ ਤੇ ਜਥੇਦਾਰ ਦੀ ਪਰਖ ਦੀ ਘੜੀ ਹੈ॥ ਤੇ ਕੋਮ ਅਤੇ ਪੰਧ ਸਹੀ ਦਿਸ਼ਾ ਚਾਉਦਾ ਹੈ॥ ਸੰਗਤ ਨੇ ਵੋਟਾਂ ਨਾਲ ਫਤਵਾ ਦੇ ਹੀ ਦਿੱਤਾ ਹੈ॥
@gurmukhsingh6126
@gurmukhsingh6126 23 күн бұрын
ਵੀਰਾਂ ਨੂੰ ਬੇਨਤੀ ਹੈ ਟਿੱਪਣੀਆਂ ਮਾਂ ਬੋਲੀ ਪੰਜਾਬੀ ਵਿੱਚ ਲਿਖਿਆ ਕਰੋ ਜੀ ਧੰਨਵਾਦ
@jassbir1363
@jassbir1363 22 күн бұрын
ਸਹੀ ਜੀ
@charanjitsinghkhalsa1273
@charanjitsinghkhalsa1273 22 күн бұрын
ਸਾਰੇ ਸਿੰਘ ਸਹਿਬਾਨ ਬਿਆਨ ਦੇ ਚੁੱਕੇ ਹਨ ਕਿ ਸਾਡੇ ਉਤੇ ਦਬਾਅ ਪਾ ਕੇ ਸੋਦੇਸਾਧ ਨੁੰ ਮੁਆਫੀ ਦਿਵਾਈ ਗਈ। ਗੁਰਬਚਨ ਸਿੰਘ, ਇਕਬਾਲ ਸਿੰਘ ਪਟਨਾ ਸਾਹਿਬ, ਗੁਰਮੁੱਖ ਸਿੰਘ ਸਭ ਦੇ ਬਿਆਨ ਮੌਜੂਦ ਹਨ।
@jagjitkhalsa7670
@jagjitkhalsa7670 22 күн бұрын
ਰੰਧਾਵਾ ਜੀ , ਹਮੀਰ ਜੀ ਮੇਰੀ ਮੰਨੋ ਸੁਖਬੀਰ ਚੰਦ ਬਾਦਲ ਨੂੰ ਚੱਕ ਕੇ ਦੂਰ ਕਿਸੇ ਟੋਏ ਵਿਚ ਸੁੱਟ ਕੇ ਆਓ ਜੇਕਰ ਸਿੱਖ ਪੰਥ ਨੂੰ ਬਚਾਉਣਾ ਪਰ ਸੁੱਟਣ ਤੋਂ ਪਹਿਲਾਂ ਅੱਖਾਂ ਤੇ ਪੱਟੀ ਬੰਨ੍ਹ ਲਿਓ ਨਹੀਂ ਤਾਂ ਮਗਰ ਮਗਰ ਫੇਰ ਆ ਜਾਵੇਗਾ
@parvindersingh1629
@parvindersingh1629 22 күн бұрын
ਜੁਰਮ ਦੀ ਸਜ਼ਾ ਜੇਲ੍ਹ ਹੈ ਭਾਂਡੇ ਮਾਂ ਜਣਾ ਨਹੀਂ। ਸਿਖ ਬਾਦਲ ਟੋਲੇ ਨੂੰ ਨਫਰਤ ਕਰਦੇ ਹਨ।
@askahlonx4102
@askahlonx4102 21 күн бұрын
ਬਾਦਲ ਪਰਿਵਾਰ ਦੇ ਲਾਬੇ ਹੋਏ ਤੋਂ ਬਿਨਾ ਅਕਾਲੀ ਦਲ ਅੱਗੇ ਨਹੀਂ ਵਧ ਸਕਦਾ
@rajkumar-ft6ow
@rajkumar-ft6ow 22 күн бұрын
ਰੰਧਾਵਾ ਜੀ ਜਥੇਦਾਰ ਸੁਖਵੀਰ ਸਿੰਘ ਨੇ ਲਾਈਆ ਕਮੇਟੀ ਪ੍ਰਧਾਨ ਸੁਖਬੀਰ ਨੇ ਲਾਇਆ ਸਜਾ ਕਿਸ ਨੇ ਦੇਣੀ ਹੈ ਪਰ ਬਾਦਲ ਦੋਖੀਆ ਨੂੰ ਸੰਗਤ ਨੇ ਮੁਆਫ ਨਹੀਂ ਕਰਨਾ
@humanitypeace1080
@humanitypeace1080 22 күн бұрын
ਅੰਮ੍ਰਿਤਪਾਲ ਦੇ ਪਰਿਵਾਰ ਨਾਲ ਹੁਣ ਧੱਕਾ ਕਰ ਰਹੀ ਹੈ ਸਰਕਾਰ ਇਹ ਗੱਲਤ ਹੈ।
@amarjitsinghsran3866
@amarjitsinghsran3866 22 күн бұрын
ਥੋੜਾ ਸਮਾਂ ਹੀ ਹੋਇਆ ਕਿ ਵੋਟਾਂ ਲੰਘੀਆਂ ਨੇ ਸਾਰੀਆਂ ਵੋਟਾਂ ਵਿੱਚ ਅੰਮ੍ਰਿਤ ਪਾਲ ਦੇ ਭਰਾ ਨੇ ਕੰਪੇਨ ਕੀਤੀ ਆ ਲੋਕੀ ਮੂਰਖ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਉਹ ਨਸ਼ਾ ਕਰਦਾ ਜਾਂ ਨਹੀਂ ਤੁਸੀਂ ਤਿੰਨੇ ਹੀ ਪੱਤਰਕਾਰ ਕਦੀ ਕਦੀ ਸਰਕਾਰ ਦਾ ਪੱਖ ਜਿਆਦਾ ਹੀ ਲੈ ਲੈਂਦੇ ਜੀ
@MandeepSingh-gj6ki
@MandeepSingh-gj6ki 22 күн бұрын
ਪੱਤਰਕਾਰ ਸਾਹਿਬ ਜੀ ਜਿਵੇਂ ਤੁਸੀ ਕਿਹਾ ਅੰਮ੍ਰਿਤਸਰ ਹੋਟਲ ਮੀਟਿੰਗ ਚ ਸੁਖਬੀਰ ਤੇ ਪ੍ਰਕਾਸ ਸਿੰਘ ਬਾਦਲ ਤਾਂ ਅਕਾਲ ਤਖ਼ਤ ਤੋਂ ਮਾਫ਼ੀ ਮੰਗਣ ਲਈ ਤਿਆਰ ਸੀ ਉਸ ਸਮੇਂ ਬਾਗੀ ਧੜੇ ਨੇ ਕਿਹਾ ਮਾਫ਼ੀ ਨਹੀਂ ਮੰਗਣੀ ਫਿਰ ਇਸਦਾ ਸਿੱਧਾ ਮਤਲਬ ਤਾਂ ਇਹੀ ਨਿਕਲਦਾ ਕੇ ਬਾਗੀ ਧੜਾ ਅਕਾਲੀ ਦਲ ਖਤਮ ਕਰਨਾ ਚਾਹੁੰਦੇ ਹਨ ਤੇ ਸੁਖਬੀਰ ਇਕਲਾ ਅਕਾਲੀ ਦਲ ਬਚਾਉਣਾ ਚਾਹੁੰਦਾ ਹੈ
@Kiranpal-Singh
@Kiranpal-Singh 23 күн бұрын
*ਨਵੀਂ ਅਗਵਾਈ ਦੀ ਲੋੜ ਹੈ* ……. ਅਕਾਲ ਤਖਤ ਦੇ ਜਥੇਦਾਰ, ਪੰਥਕ ਹਿਤ ਵਿੱਚ ਅਜਾਦ ਫੈਸਲਾ ਲੈ ਸਕਣਗੇ ????? ਸੁਖਬੀਰ ਬਾਦਲ ਤੇ ਨੇੜਲੇ ਚਾਪਲੂਸਾਂ ਨੂੰ ਮੁਆਫੀ ਤੋਂ ਬਾਅਦ ਵੀ ਲੋਕ ਪਰਵਾਨ ਨਹੀਂ ਕਰਨਗੇ, ਨਿੱਜੀ ਜੀਵਨ ਲਈ ਚੰਗਾ ਹੈ !
@AmritpalSingh-li2ju
@AmritpalSingh-li2ju 22 күн бұрын
ਇਹ ਸਾਰਾ ਅਮਲਾ ਫੈਲਾ ਬਦਲ ਕੇ ਹੀ, ਪੰਥ ਦਾ ਅਸਲੀ ਚਿਹਰਾ ਸਾਹਮਣੇ ਆ ਸਕੇਗਾ ।
@surjansingh4737
@surjansingh4737 22 күн бұрын
🙏
@updeshsindhar3499
@updeshsindhar3499 22 күн бұрын
😢 2:43 😢😢😢😮😢 3:16 😢 3:16 😢 3:17 😢 3:17 😢 3:18 😢 3:19 😢 3:20
@updeshsindhar3499
@updeshsindhar3499 22 күн бұрын
​@@surjansingh4737😢 3:24
@updeshsindhar3499
@updeshsindhar3499 22 күн бұрын
​😢 3:28 😢 3:28 😢 3:29 😢 3:29
@updeshsindhar3499
@updeshsindhar3499 22 күн бұрын
​ 3:36 😢😢😢😢😢 3:36 3:36
@gillshavinder9790
@gillshavinder9790 22 күн бұрын
ਜੇ ਸਿੰਘ ਸਾਹਿਬ ਅਸਲੀ ਮਨ ਤੋ ਸਿੱਖ ਧਰਮ ਦਾ ਭਲਾ ਚਾਹੁੰਦੇ ਹਨ ਤਾਂ ਗੋਗਲੂਆਂ ਤੋ ਮਿੱਟੀ ਨਾ ਝਾੜਨ ਇਹਨਾਂ ਸਾਰਿਆਂ ਨੂੰ ਸੱਦ ਕੇ ਹਰੇਕ ਨੂੰ ਕੋੜਿਆਂ ਦੀ ਸਜਾ ਸੁਨਾਉਣ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਗਈ ਸੀ ਜਿਵੇਂ ਜਿਵੇਂ ਇਹਨਾਂ ਦੀ ਪਿੱਠ ਤੇ ਕੋੜੇ ਵੱਜਣ ਪੀੜ ਹੋਵੇ ਤੇ ਮਹਿਸੂਸ ਹੋਵੇ ਕੇ ਬਰਗਾੜੀ ਵਾਲੀ ਤੇ ਬਹਿਬਲ ਕਲਾਂ ਦੀ ਸੰਗਤ ਦੇ ਵੀ ਇਵੇਂ ਪੀੜ ਹੋਈ ਹੋਵੇਗੀ ਐਵੇਂ ਪਾਠ ਕਰਨ ਜਾਂ ਬਰਤਨ ਸਾਫ ਕਰਨ ਦੀ ਸਜਾ ਨਾ ਸੁਨਾਉਣ ਅਤੇ ਬਾਅਦ ਵਿੱਚ ਇਹਨਾਂ ਸਾਰਿਆਂ ਨੂੰ ਕਿਸੇ ਵੀ ਅਹੁਦੇ ਤੇ ਚਾਹੇ ਪ੍ਰਬੰਧਕ ਕਮੇਟੀ ਜਾਂ ਅਕਾਲੀ ਪਾਰਟੀ ਦੇ ਰਾਜ ਆਉਣ ਤੇ ਪਾਬੰਦੀ ਲਾ ਦੇਣ ਤਾਂ 100% ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਆਵੇਗੀ
@baldevsinghgill6557
@baldevsinghgill6557 22 күн бұрын
ਸੰਕਟ ਦੀ ਇਸ ਘੜੀ ਚ ਸਿੰਘ ਸਾਹਿਬਾਨ ਦਾ ਸਹੀ ਫ਼ੈਸਲਾ ਪੰਜਾਬ ਦੀ ਇਸ ਖ਼ੇਤਰੀ ਪਾਰਟੀ ਦੇ ਪੁਨਰ ਸੁਰਜੀਤੀ ਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ ਜੀ
@Nanak-rc1go
@Nanak-rc1go 22 күн бұрын
ਸਾਰੇ ਵੀਰਾਂ ਨੇ ਬਹੁਤ ਤਰਤੀਬ ਵਾਰ ਚਰਚਾ ਕੀਤੀ ਹੈ। ਗੇਮ ਹਰਪ੍ਰੀਤ ਸਿੰਘ ਤੇ ਬਹੁਤ ਟਿਕੀ ਹੋਈ ਹੈ ਜੀ। ਅੱਜ ਅਸਲੀ ਜਥੇਦਾਰ ਕੋਣ ਹੈ , ਪਤਾ ਲੱਗ ਜਾਵੇਗਾ ਜੀ।
@RaviPal-fq2mq
@RaviPal-fq2mq 22 күн бұрын
ਕੇਜਰੀਵਾਲ ਨੂੰ ਕੇਜਰੀਵਾਲ ਸਾਬ ਜੀ ਕਹਿਣ ਦੀ ਕਿ ਮਜਬੂਰੀ ਆ ਤੁਹਾਡੀ ਰੰਧਾਵਾ ਸਾਬ।
@hardipsingh7688
@hardipsingh7688 22 күн бұрын
ਪਿਹਲਾ ਦੀ ਤਰਾਂ ਹੁਣ ਵੀ ਅਕਾਲ ਤਖ਼ਤ ਉਸ ਪਰਿਵਾਰ ਦੀ ਇੱਛਾ ਮੁਤਾਬਕ। ਹੀ ਫ਼ੈਸਲਾ ਕਰੇਗਾ
@sukhdevpannu5520
@sukhdevpannu5520 22 күн бұрын
ਜੇਕਰ ਅਕਾਲੀ ਦਲ ਨੂੰ ਕਾਇਮ ਰੱਖਣਾ ਹੈ ਜਾਂ ਪਾਰਟੀ ਨੂੰ ਚੜਦੀ ਕਲਾ ਵਿਚ ਰੱਖਣਾ ਹੈ ਤਾਂ ਮੇਰੇ ਮੁਤਾਬਕ ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਉਸ ਦੇ ਪੱਕੇ ਸਲਾਹਕਾਰ ਬਲਵਿੰਦਰ ਭੂਦੜ,ਹਰਚਰਨ ਬੈਂਸ ,ਦਲਜੀਤ ਚੀਮਾ,ਗਰੇਵਾਲ ਲੁਧਿਆਣਾ ਵਾਲਾ ਪਾਸੇ ਕਰਨੇ ਸਭ ਤੋਂ ਜ਼ਰੂਰੀ ਹਨ।
@harpalkaursandhu4250
@harpalkaursandhu4250 22 күн бұрын
ਸਾਰੇ ਬਾਗ਼ੀਆਂ ਤੋਂ ਅਸਤੀਫੇ ਲੈਣੇ ਚਾਹੀਦੇ ਜਦੋ ਗਲਤ ਹੋ ਰਿਹਾ ਸੀ ਉਦੋਂ ਚੁੱਪ ਕਿਉਂ ਰਹੇ ਹੁਣ ਕਿਉਂ ਬਾਗ਼ੀ ਹੋਏ ਹੁਣ ਏਨਾ ਤੋਂ ਅਸਤੀਫ਼ੇ ਲੈ ਕੇ ਏਨਾ ਬਾਗ਼ੀ ਹੀ ਰਹਿਣ ਦਿਉ …..
@deepbrar.
@deepbrar. 23 күн бұрын
ਅੱਜ ਅਸੀਂ ਜਿਹਨਾਂ ਲਈ ਸਮੁੰਦਰ ਤੈਰ ਰਹੇ ਹਾਂ *ਕੱਲ ਉਹ ਸਾਡੇ ਲਈ ਪੁੱਲ ਵੀ ਪਾਰ ਨਹੀਂ ਕਰਨਗੇ* ਕੇਜਰੀਵਾਲ ਲਈ ਇਹ ਗੱਲ ਸੱਚ ਸਾਬਤ ਹੋ ਰਹੀ ਹੈ
@NavjotSingh-qu1ys
@NavjotSingh-qu1ys 22 күн бұрын
ਥੋੜ੍ਹਾ samjao
@paramjitsinghkhalsa4066
@paramjitsinghkhalsa4066 22 күн бұрын
Philosfer Kaya baat hai number 1
@deepbrar.
@deepbrar. 22 күн бұрын
@@NavjotSingh-qu1ys 😍🙏 ਜੀ
@deepbrar.
@deepbrar. 22 күн бұрын
@@paramjitsinghkhalsa4066 😍🙏 ਜੀ
@devinderjeetsingh3688
@devinderjeetsingh3688 23 күн бұрын
ਅਸੀਂ ਅੰਮ੍ਰਿਤਪਾਲ ਸਿੰਘ ਦੀ ਖਾਲਿਸਤਾਨੀ ਸੋਚ ਦੇ ਹਮਾਇਤੀ ਨਹੀਂ ਹਾਂ, ਪਰ ਅੱਜ , ਉਹਨਾਂ ਦੇ ਭਰਾ ਤੋਂ ਚਾਰ ਗ੍ਰਾਮ ਚਿੱਟਾ ਫੜੇ ਜਾਣ ਦੀ ਗੱਲ ਤੇ ਵਿਸ਼ਵਾਸ ਨਹੀਂ ਹੁੰਦਾ। ਇਹ ਸਚਾਈ ਘੱਟ ਅਤੇ ਸਰਕਾਰੀ ਸਾਜਿਸ਼ ਜਿਆਦਾ ਲੱਗਦੀ ਹੈ।
@rajeshmoudgil9440
@rajeshmoudgil9440 22 күн бұрын
ਪੰਜਾਬੀ ਇੰਨੇ ਮੂਰਖ ਹਨ ਕਿ ਹਰ ਕੋਈ ਸਾਸਿਸ ਬਣਾ ਰਿਹਾ ਹੈ
@MandeepKaur-xh6jd
@MandeepKaur-xh6jd 22 күн бұрын
ਖਾਲਸਾ ਰਾਜ ਦੇ ਨਾ ਤੇ ਲੱਤਾਂ ਕੰਬਦੀਆਂ ਹੋਣ ਗੀਆ
@hcfgjfgygby8306
@hcfgjfgygby8306 22 күн бұрын
​@@rajeshmoudgil9440 ਆਪਾ ਕਿਹੜਾ ਮੰਨਣਾ ਸਾਰੀਆ ਪਾਰਟੀਆ ਔਖੀਆ ਨੇ 2ਸੀਟਾ ਜਿਤਣ ਤੇ ਇਸ ਮੁਲਕ ਕੁਝ ਵੀ ਹੋ ਸਕਦਾ ਪਹਿਲਾ ਕਿਹੜਾ ਹੋਇਆ ਨਹੀ
@rajeshmoudgil9440
@rajeshmoudgil9440 22 күн бұрын
@@hcfgjfgygby8306 1989 ਵਿੱਚ 9 ਐਮਪੀ ਸੀਟਾਂ ਪੰਥਕ ਸਿੱਖਾਂ ਨੇ ਜਿੱਤੀਆਂ ਪਰ ਹੋਇਆ ਕੀ? ਕੁਝ ਨਹੀਂ। ਸਿੱਖ ਕੌਮ ਨੂੰ ਦੁਸ਼ਮਣ ਦੀ ਲੋੜ ਨਹੀਂ, ਉਹ ਆਪ ਹੀ ਆਪਣੀ ਕੌਮ ਦੇ ਦੁਸ਼ਮਣ ਹਨ। ਜਨਤਾ ਪਹਿਲਾਂ ਹੀ ਜਾਣਦੀ ਹੈ ਕਿ ਆਪਸੀ ਲੜਾਈ ਤੋਂ ਇਲਾਵਾ ਕੁਝ ਨਹੀਂ ਹੋਵੇਗਾ।
@rajeshmoudgil9440
@rajeshmoudgil9440 22 күн бұрын
@@MandeepKaur-xh6jd ਆਮ ਤੌਰ 'ਤੇ ਲੋਕ ਇਤਿਹਾਸ ਤੋਂ ਸਿੱਖਦੇ ਹਨ ਪਰ ਅਫਸੋਸ ਕਿ ਤੁਸੀਂ ਇਤਿਹਾਸ ਤੋਂ ਵੀ ਸਿੱਖਣ ਤੋਂ ਅਸਮਰੱਥ ਹੋ।
@Nanak-rc1go
@Nanak-rc1go 22 күн бұрын
ਸੁਖਬੀਰ ਜੀ, ਜੀ, ਜੀ ਸਾਰੇ ਕਹਿ ਰਹੇ ਨੇ, ਜਿਹਨੇ ਪੰਜਾਬ ਤੇ sgpc ਲੁਟਕੇ ਖਾਗੇ। ਸਾਰੇ ਸੁਖਬੀਰ ਜੀ, ਸੁਖਬੀਰ ਜੀ, ਕਹਿ ਰਹੇ ਹੋ। ਡਾਕੂ ਦਾ ਰੋਹਬ ਦੇਖੋ ਚੈਨਲਾ ਤੇ ਵੀ। ਹਾਲਾਕੇ ਇਹ ਸਾਰੇ ਸੁਖਬੀਰ ਤੋ ਵੱਡੀ ਉਮਰ ਦੇ ਨੇ। ਜ਼ਮੀਰ ਜਾਗਦੀ ਰੱਖੋ ਜੀ।ਸੁਖਵੀਰ ਕਹਿਕੇ ਸੰਬੋਧਨ ਕਰਿਆ ਕਰੋ ਜੀ। ਗਿੱਦੜ ਦਾ ਗੂੰਹ ਪਹਾੜਾਂ ਤੇ ਨਾ ਚੜਾਵੋ ਜੀ।
@labhsingh3758
@labhsingh3758 22 күн бұрын
ਰੰਧਾਵਾ ਸਾਹਿਬ ਜਦ ਸੇਵਾ ਕਰਨ ਅਤੇ ਭੁਲਾ ਬਖਸੌਣ ਗਏ ਸਨ ਇਹਿਨਾ ਨੂੰ ਰੈਡ ਕਾਰਪਟ ਬਛਾਇਆ ਗਿਆ ਸੀ
@jagirsingh5691
@jagirsingh5691 22 күн бұрын
ਇਤਿਹਾਸ ਵਿੱਚ ਜਥੇਦਾਰ ਸਾਹਿਬ ਦਾ ਨਾਮ ਯਾਦ ਰੱਖਿਆ ਜਾਵੇਗਾ ਪਰਮਾਤਮਾ ਸਦਬੁਧੀ ਦੇਣ
@RaviPal-fq2mq
@RaviPal-fq2mq 22 күн бұрын
ਸੁਖਬੀਰ ਸਿੰਘ ਬਾਦਲ ਹਮੇਸ਼ਾ ਕੌਮ ਨਾਲ ਪੰਜਾਬ ਨਾਲ ਪੰਥ ਨਾਲ ਖੜੇ ਰਹਿਣ ਗੇ ਚਾਹੇ ਓਹ ਪ੍ਰਧਾਨ ਰਹਿਣ ਜਾ ਨਾ ਰਹਿਣ ਸੁਖਬੀਰ ਪੰਜਾਬ ਅਤੇ ਪੰਥ ਲਈ ਅਕਾਲ ਤਖ਼ਤ ਸਾਰੀ ਸੰਗਤ ਤੇ ਲੋਕਾਂ ਦਾ ਫਤਵਾ ਸਿਰ ਮੱਥੇ ਲੈਣ ਗੇ ਕਿਉਕਿ ਸੁਖਬੀਰ ਸਿੰਘ ਬਾਦਲ ਨੇ ਕਦੇ ਕਿਹਾ ਹੀ ਨਹੀਂ ਕੇ ਪ੍ਰਧਾਨ ਸਿਰਫ ਮੈ ਰਹਿਣਾ ਓਹ ਤਾਂ ਹਮੇਸ਼ਾ ਇਹੀ ਕਹਿੰਦੇ ਆਏ ਆ ਸਾਰੀ ਲੀਡਰਸ਼ਿਪ ਦਾ ਫੈਂਸਲਾ ਸਿਰ ਮੱਥੇ
@hardeepkahlon8309
@hardeepkahlon8309 22 күн бұрын
ਸੁਖਬੀਰ ਸਿੰਘ ਜੋ ਕਹਿੰਦਾ ਉਹ ਮਨਦਾ ਨਹੀ ਆਵੇਂ ਗੱਲਾ ਹੀ ਹਨ
@raghvirmann1375
@raghvirmann1375 23 күн бұрын
4ਗ੍ਰਾਮ ਲੈਣ ਲਈ 150ਕਿਲੋਮੀਟਰ ਜਾਣਾ ਸੀ
@rajeshmoudgil9440
@rajeshmoudgil9440 22 күн бұрын
Kyunki amritsar area ch sab jandey aa amritpal dey brother nu.
@rajkumar-ft6ow
@rajkumar-ft6ow 22 күн бұрын
ਏਰੀਆ ਛੱਡਣਾ ਪੈਂਦਾ
@-12393
@-12393 22 күн бұрын
Sade pind vich roj vikdi, ethe punjab police phuchdi nai
@kulveergagan3761
@kulveergagan3761 22 күн бұрын
​@@rajeshmoudgil9440tuhade hisaab nal tn fr oh hafte ch kyi din 150 km da sfr krda hou drug lain lyi, ??? K nhi?? Kreyo explain ji
@rajeshmoudgil9440
@rajeshmoudgil9440 22 күн бұрын
@@kulveergagan3761 ਭਾਈ ਸਾਹਿਬ, ਅੰਮ੍ਰਿਤਪਾਲ ਅਤੇ ਉਸਦਾ ਭਰਾ ਹੁਣ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਖੇਤਰ ਵਿੱਚ ਮਸ਼ਹੂਰ ਵਿਅਕਤੀ ਹਨ। ਉਹ ਉੱਥੇ ਨਸ਼ਾ ਖਰੀਦਦਾ ਪਛਾਣਿਆ ਜਾਵੇਗਾ। ਇਹੀ ਮੁੱਖ ਕਾਰਨ ਹੈ ਕਿ ਉਹ ਚਿੱਟਾ ਖਰੀਦਣ ਲਈ ਲੁਧਿਆਣਾ ਆਇਆ ਹੈ। ਇਹ ਕੋਈ ਸਾਜ਼ਿਸ਼ ਨਹੀਂ ਬਲਕਿ ਅੰਮ੍ਰਿਤਪਾਲ ਵੀਰ ਦੀ ਬਦਕਿਸਮਤੀ ਹੈ।
@sukhvirmangat4934
@sukhvirmangat4934 22 күн бұрын
ਸਤਿ ਸ੍ਰੀ ਆਕਾਲ ਜੀ ਹਮੀਰ ਸਿੰਘ ਜੀ ਬਹੁਤ ਅੱਧੀਆਂ ਪੱਤਰਕਾਰ ਹਨ ਮੈਂ ਸਲਾਮ ਕਰਦਾਂ ਹਾੱ ਸਲੂਟ ਪੰਜਾਬ ਟੈਲੀਵੀਜ਼ਨ ਨੂ
@jjnhfdk
@jjnhfdk 22 күн бұрын
ਪੰਦਰਾਂ ਤੱਕ ਉਡੀਕ ਲਵੋ। ਹੋਰ ਸਮਾਂ ਖਰਾਬ ਨਾ ਕਰੋ ਅੰਦਾਜ਼ੇ ਲਾ ਕੇ। ਅੰਮ੍ਰਿਤ ਪਾਲ ਸਿੰਘ ਦੇ ਮੁੱਦੇ ਤੇ ਵੱਧ ਬੋਲੋ ਜਿਆਦਾ ਮਹੱਤਵਪੂਰਨ ਹੈ
@amarjitkaur3694
@amarjitkaur3694 21 күн бұрын
ਸਭ ਤੋਂ ਚੰਗੀ ਗੱਲ ਇਹ ਹੋਵੇਗੀ ਕਿ ਸਹੀਦਾ ਦੇ ਵਾਰਿਸ ਅਗੇ ਲਿਅਆਦੇ ਜਾਣ ਸੁਖਾ ਸਿੰਘ ਮਹਿਤਾਬ ਸਿੰਘ ਲਛਮਣ ਸਿੰਘ ਧਾਰੋਵਾਲੀ ਹੋਰ ਪ੍ਰਮੁੱਖ ਪਰਵਾਰ
@user-wo7pu9th7n
@user-wo7pu9th7n 22 күн бұрын
ਪੁਲਿਸ ਨਸ਼ਾ ਫੜੇ ਪੁਲਿਸ ਮਾੜੀ,, ਪੁਲਿਸ ਨਸ਼ਾ ਨਾ ਫੜੇ ਪੁਲਿਸ ਮਾੜੀ,,
@hcfgjfgygby8306
@hcfgjfgygby8306 22 күн бұрын
ਹਾ ਤਾ ਹੀ ਤਾ ਖਤਮ ਕਰਤਾ ਇਹਨਾ ਫੜਨ ਵਾਲਿਆ ਤੇ ਦੋਸ਼ ਲਗਦੇ ਇਹ ਆਪ ਵਿਕਾਉ ਦੇ
@RamandeepKaur-o4r
@RamandeepKaur-o4r 22 күн бұрын
Sukhbir badal ne hamesha panth ate panjbiat di gl kri hai
@khosatv7350
@khosatv7350 22 күн бұрын
ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਨੀਅਤ ਸਾਫ ਹੁੰਦੀ ਤਾਂ ਇਹ ਪੰਜਾਬ ਦੇ ਮੁੱਦੇ ਅਤੇ ਪੰਥਕ ਮੁੱਦੇ ਹਲ ਕਰਵਾ ਸਕਦੇ ਸੀ ਅਤੇ ਪੀੜਤਾਂ ਨੂੰ ਇਨਸਾਫ ਵੀ ਦਵਾ ਸਕਦੇ ਸੀ ਹੁਣ ਮਾਫੀ ਮੰਗਣ ਦਾ ਡਰਾਮਾ ਕਰ ਰਹੇ ਹਨ
@Nanak-rc1go
@Nanak-rc1go 22 күн бұрын
ਜੇ ਕਦੇ ਡਿਸਾਈਨਿੰਗ ਨੋਟ ਨੀ ਆਇਆ , ਤਾਂ ਜਥੇਦਾਰ ਤੇ ਪ੍ਰਧਾਨ ਪਹਿਲਾਂ ਜੇਬਾਂ ਚੋ ਵੀ ਨੀ ਸੀ ਨਿਕਲਦੇ ਜੀ। ਹੁਣ ਨੋਟ ਵਾਲਾ ਸੁਸਟਿਮ ਸ਼ੁਰੂ ਹੋਣਾ ਚਾਹੀਦਾ ਹੈ। ਤਾਂ ਕਿ ਸਾਰੇ ਦੋਸ਼ੀ ਨਾ ਬਣਨ।
@Nanak-rc1go
@Nanak-rc1go 22 күн бұрын
ਇੱਥੇ ਤਾਂ ਰੋਲਾ ਹੀ ਪ੍ਰਧਾਨਗੀ ਦਾ ਹੈ। ਜੇ ਸੁਖਬੀਰ ਆਹੇਦਾ ਨਹੀਂ ਛੱਡਦੇ। ਤਾਂ ਮਸਲਾ ਜਿਉਂ ਦਾ ਤਿਉਂ ਰਹੇਗਾ ਜੀ।
@gillpower
@gillpower 23 күн бұрын
Forgive or not, Sukhbir is now unacceptable to the Sikhs.
@jjnhfdk
@jjnhfdk 22 күн бұрын
ਹੋ ਸਕਦਾ ਹੈ ਵਿਦੇਸ਼ ਫੇਰੀ ਦੌਰਾਨ ਸਿੰਘਾਂ ਨੇ ਜੱਥੇਦਾਰ ਨੂੰ ਕੁਝ ਸੁਝਾਅ ਦਿੱਤੇ ਹੋਣ ਤੇ ਉਹ ਇਤਿਹਾਸਕ ਫੈਸਲਾ ਲੈ ਲੈਣ। ਸੋ ਸਮੇਂ ਦੀ ਉਡੀਕ ਕਰੋ
@balwindersidhusidhu6932
@balwindersidhusidhu6932 22 күн бұрын
ਗਿਆਨੀ ਹਰਪ੍ਰੀਤ ਸਿੰਘ ਜੀ ਵਧੀਆ ਤੇ ਸਹੀ ਫੈਸਲਾ ਲੈ ਸਕਦੇ ਆ
@harjindersinghsidhu9213
@harjindersinghsidhu9213 22 күн бұрын
ਜਿਸ ਅਕਾਲੀ ਆਗੂ ਨੇ ਮਾਫ਼ੀ ਮੰਗਣ ਦੀ ਗੱਲ ਕੀਤੀ ਸੀ ਉਹੋ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਸੀ ਤੇ ਓਹਨਾਂ ਨੂੰ ਇਹ ਰਾਏ ਦੇਣ ਵਾਲੇ ਮੈ ਸੀ,, ਮਲੂਕਾ ਸਾਬ੍ਹ ਅਤੇ ਉਹਨਾਂ ਦੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਜੀ ਨੂੰ ਮੈਂ ਮਿਲ ਕੇ ਇਹ ਪਰਪੋਸਲ ਦਿੱਤੀ ਸੀ ਅਤੇ ਨਾਲ ਹੀ ਮਾਫ਼ੀਨਾਮਾ ਦੀ ਇਬਾਰਤ ਲਿੱਖ ਕੇ ਦਿੱਤੀ ਸੀ
@kamaljitsingh8901
@kamaljitsingh8901 22 күн бұрын
ਕਿਰਦਾਰ ਸਾਹਮਣੇ ਆਇਆ ਇੱਕਲੇ ਇੱਕਲੇ ਦਾ ਹੁਣ ਲੋਕ ਆਪੇ ਦੇਖਣਗੇ
@SurinderSingh-ht8pz
@SurinderSingh-ht8pz 23 күн бұрын
ਤਾਕਤ ਦਾ ਨਸ਼ਾ ਬੰਦੇ ਨੂੰ ਅੰਨ੍ਹਾ ਕਰ ਦਿੰਦਾ ਹੈ। ਇਨ੍ਹਾਂ ਦੇ ਦਿਲ ਵਿਚ ਪ੍ਰਮਾਤਮਾ ਦਾ ਵੀ ਡਰ ਨਹੀਂ।ਜੇ ਇਨ੍ਹਾਂ ਦੇ ਦਿਲ ਸਾਫ਼ ਹੁੰਦੇ ਤਾਂ ਇਹ ਨੌਬਤ ਨਹੀਂ ਸੀ ਆਉਣੀ। ਰੱਬ ਦੀ ਸੋਟੀ ਅਵਾਜ਼ ਨੀ ਕਰਦੀ।
@ajaysanyal6299
@ajaysanyal6299 22 күн бұрын
ਹੁਣ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਿੰਮੇਵਾਰੀ ਬਣਦੀ ਹੈ ਕਿ ਪੰਥ ਨੂੰ ਬਚਾਇਆ ਜਾਵੇ ³
@charanjitsinghkhalsa1273
@charanjitsinghkhalsa1273 23 күн бұрын
ਰਿਵਾਇਤ ਨਹੀ, ਸ਼ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਅਹੁਦੇਦਾਰ ਅਸਤੀਫਾ ਦੇ ਕੇ ਹੀ ਪੇਸ਼ ਹੋ ਸਕਦੇ ਹਨ।
@tejindersingh890
@tejindersingh890 22 күн бұрын
ਇਕ ਭਰਾ ਦੀ ਗਲਤੀ ਦੀ ਸਜ਼ਾ ਦੂਜੇ ਨੂੰ ਨਹੀਂ ਦਿੱਤੀ ਜਾ ਸਕਦੀ ,,,,,,ਨਾ ਹੀ ਦੂਜੇ ਦੇ ਕਿਰਦਾਰ ਨੂੰ ਪਹਿਲੇ ਦੇ ਕਿਰਦਾਰ ਨਾਲ ਕਿਸੇ ਤਰੀਕੇ ਜੋੜਿਆ ਜਾ ਸਕਦਾ ਹੈ।
@karamjitsingh1755
@karamjitsingh1755 22 күн бұрын
ਹਮੀਰ ਸਿੰਘ ਜੀ ਅੱਜ ਦਾ ਜਥੇਦਾਂਰ ਤੱਕਤੀ ਪਾਉਣ ਦੀ ਸਥਿਤੀ ਵਿੰਚ ਹੈ ਜੀ ਬਾਂਦਲ ਦਿਆਂ ਫੋੜਿਆਂ ਸਹਾਰੇ ਜਥੇਦਾਂਰ ਨੇ
@charanjitsingh2720
@charanjitsingh2720 22 күн бұрын
ਤੁਹਾਡੀਆਂ ਚਰਚਾਵਾਂ ਬਹੁਤ ਜ਼ਿਆਦਾ ਅਟਕਲਾਂ ਵਾਲੀਆਂ ਹਨ।
@jasvirsinghjasvirsingh8414
@jasvirsinghjasvirsingh8414 22 күн бұрын
ਸ: ਹਮੀਰ ਸਿੰਘ ਜੀ ਤੁਸੀਂ ਕਹਿੰਦੇ ਹੋ ਕਿ ਜਥੇਦਾਰ ਸਾਬ ਦੋਨਾ ਗਰੁਪ ਨੂੰ ਕੀ ਹੁਕਮ ਦਿੰਦੇ ਨੇ ਸ: ਸਾਬ ਜਥੇਦਾਰ ਸਾਬ ਨੇ ਤਾਂ ਉਹੀ ਹੁਕਮ ਸਣਾਉਣਾ ਏ ਜੋ ਹੁਕਮ ਜਥੇਦਾਰ ਸਾਬ ਨੂੰ ਞੱਡੇ ਘਰ ਤੋਂ ਆਉਣਾ ਏ । 27:00 ਰੰਧਾਞਾ ਸਾਬ ਨਹੀੰ ਕਦੇ ਨਹੀੰ ਲੋਕਾਂ ਨੂੰ ਹੁਣ। ਞਿਸ਼ਞਾਸ਼ ਨਹੀਂ ਰਿਹਾ ਇਹਨਾ ਤੇ ।
@BalwinderSingh-lb7fs
@BalwinderSingh-lb7fs 22 күн бұрын
ਜੇ ਬਾਗ਼ੀ ਅਕਾਲੀਆਂ ਨੂੰ ਸੁਖਬੀਰ ਬਾਦਲ ਅਸਤੀਫ਼ਾ ਨਹੀਂ ਦਿੰਦਾ ਤਾਂ ਬਾਗ਼ੀ ਸੁਖਬੀਰ ਬਾਦਲ ਦੀ ਪਾਰਟੀ ਨੂੰ ਅਸਤੀਫ਼ਾ ਕਿਉਂ ਨਹੀਂ ਦੇ ਦਿੰਦੇ ਜੀ ?
@deepbrar.
@deepbrar. 23 күн бұрын
ਜਿਹਦੇ ਕੋਲੋਂ ਕਿਸੇ ਨੂੰ ਉਮੀਦ ਨਹੀਂ ਹੁੰਦੀ *ਅਕਸਰ ਉਹੀ ਲੋਕ ਕਮਾਲ ਕਰਦੇ ਹਨ*
@ajaysanyal6299
@ajaysanyal6299 22 күн бұрын
ਸਮਝ ਤੇ ਮੈਨੂੰ ਇਸ ਗੱਲ ਦੀ ਨਹੀਂ ਆ ਰਹੀ ਅੰਮ੍ਰਿਤ ਪਾਲ ਦੇ ਭਰਾ ਕੋਲ ਨਸ਼ਾ ਫੜਿਆ ਗਿਆ ਤੇ ਇਹਦੇ ਵਿੱਚ ਅਕਾਲੀ ਦਲ ਦਾ ਕੀ ਰੋਲ ਹੈ ਮੂਰਖ ਲੋਕੋ ਅਕਾਲੀ ਦਲ ਨੂੰ ਬਦਨਾਮ ਕਰਨਾ ਛੱਡੋ ਤੇ ਆਪਣੇ ਥੱਲੇ ਝਾਤੀ ਮਾਰੋ
@jyotigurm1406
@jyotigurm1406 22 күн бұрын
ਕੀ ਤਨਖਾਹੀਆ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਰਹ ਸਕਦਾ ? ਇਹ ਸਪੱਸ਼ਟ ਕਰੋ
@baljitsingh6957
@baljitsingh6957 22 күн бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।
@tejindersingh890
@tejindersingh890 22 күн бұрын
ਰੰਧਾਵਾ ਜੀ,,,,, ਹੁਣ ਜਿਹੜੇ ਨਵੇਂ ਕਾਨੂੰਨ ਬਣੇ ਨੇ,, ਉਹਨਾਂ ਮੁਤਾਬਕ ਵੀਡੀਓਗਰਾਫੀ ਲਾਜਮੀ ਹੈ ਅਗਰ ਵੀਡੀਓਗ੍ਰਾਫੀ ਨਹੀਂ ਹੋਊਗੀ ਤਾਂ ਉਹ ਬਰਾਮਦਗੀ ਮੰਨੀ ਨਹੀਂ ਜਾਵੇਗੀ। ਦੂਸਰਾ ਸੰਦੀਪ ਅਰੋੜੇ ਬਾਰੇ ,ਉਹ ਵੀ ਗਿਰਫਤਾਰ ਕਰ ਲਿਆ ਗਿਆ
@GurmukhSingh-mz5it
@GurmukhSingh-mz5it 22 күн бұрын
ਸੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਨਿਰਪੱਖਤਾ ਨਾਲ ਗੱਲ ਕਰ ਨ
@JarnailSingh-nj5zi
@JarnailSingh-nj5zi 22 күн бұрын
ਓਧਰ ਵੀ ਬਾਦਲ ਪ੍ਰਕਾਸ਼ ਦਾ ਮੁੰਡਾ ਕੁਰਸੀ ਨਹੀਂ ਛੱਡਦਾ,ਜੋ ਮਰਜੀ ਕਰਲੋ
@balwindersidhusidhu6932
@balwindersidhusidhu6932 22 күн бұрын
ਰੰਧਾਵਾ ਜੀ ਮੌਜ਼ੂਦਾ ਜਥੇਦਾਰ ਵਿੱਚ ਇਹ ਜੁਆਰਤ ਨਹੀਂ ਐ ਪਰ ਜਥੇਦਾਰ ਹਰਪ੍ਰੀਤ ਸਿੰਘ ਜੀ ਵਿੱਚ ਇਹ ਜੁਰਅੱਤ ਹੈ
@dalbirsingh1128
@dalbirsingh1128 22 күн бұрын
ਰਾਹਾਂ ਸੌਖੀਆਂ ਨਹੀਂ ਫਖਰੇਕੌਮ ਦਾ ਕੀ ਬਣੂੰ ਜਦ ਦੋਸ਼ੀ ਸਾਬਤ ਹੋਏ , ਉਹਨਾ ਦੀ ਜੇਬ ਵਿੱਚੋਂ ਨਿਕਲੇ ਜੱਫੇਮਾਰ ਕਦੀ ਵੀ ਪੰਥ ਨੂੰ ਪ੍ਰਵਾਨ ਹੋਣ ਵਾਲਾ ਕੋਈ ਵੀ ਜੁਰਅਤ ਵਾਲਾ ਫ਼ੈਸਲਾ ਨਹੀਂ ਦੇ ਸਕਦੇ ।
@hardeepkahlon8309
@hardeepkahlon8309 22 күн бұрын
ਤੁਸੀ ਅੱਜ ਸੁਖਬੀਰ ਜੀ ਸੁਖਬੀਰ ਜੀ ਬਹੁਤ ਬੋਲ ਰਹੇ ਹੋ,ਕੁਸ਼ ਤਾ ਗੜਬੜ ਹੈ ਰੰਧਾਵਾ ਸਾਬ?😂😂😂😂😂
@ujjaldhillon5579
@ujjaldhillon5579 22 күн бұрын
ਸਰਦਾਰ ਹਮੀਰ ਸਿੰਘ ਜੀ ਇਹ ਅਕਾਲੀ ਦਲ ਦੀ ਜਿਹੜੀ ਹੁਣ ਦੀ ਲੀਡਰਸ਼ਿਪ ਹ ਨਾ ਜਦੋਂ ਇਹ ਪਿੰਡਾਂ ਦੇ ਵਿੱਚ ਜਾਂਦੀ ਹ ਕਿਰਤੀਆਂ ਨੂੰ ਬਿਲਕੁਲ ਨਹੀਂ ਮਿਲਦੀ ਕੱਟੜ ਸਿੰਘਾਂ ਨੂੰ ਜਿਹੜੇ ਸਿੰਘ ਪੂਰੇ ਅਕਾਲੀ ਦਲ ਦੇ ਸਮਰਥਕ ਨੇ ਉਹਨਾਂ ਨੂੰ ਨਹੀਂ ਮਿਲਦੀ ਇਹ ਮਿਲਦੇ ਨੇ ਤੇ ਸਿਰਫ ਉਹ ਭਾਵੇਂ ਉਹਨਾਂ ਦਾ ਜਿਹੋ ਜਿਹਾ ਮਰਜ਼ੀ ਉਹਨਾਂ ਦੀ ਚਾਲ ਚੱਲਣ ਹੋਣ ਇਹ ਪੈਸੇ ਵਾਲਿਆਂ ਨੂੰ ਮਿਲਦੇ ਨੇ ਤੇ ਪੈਸੇ ਵਾਲਿਆਂ ਨੂੰ ਅੱਗੇ ਕਰਦੇ ਨੇ ਵੱਡੀ ਅਕਾਲੀ ਦਲ ਦੇ ਵਿੱਚ ਜਿਹੜਾ ਫੈਕਟ ਪਿਆ ਇਹੀ ਕਿ ਪੈਸੇ ਵਾਲਿਆਂ ਨੂੰ ਅੱਗੇ ਲਿਆਉਂਦੇ ਨੇ ਤੇ ਕੱਟੜ ਸਿੱਖ ਜਿਹੜੇ ਸੱਚੇ ਸੁੱਚੇ ਸਿੱਖ ਨੇ ਉਹਨਾਂ ਨੂੰ ਪਿੱਛੇ ਕਰਦੇ
@deepbrar.
@deepbrar. 23 күн бұрын
ਜਲੰਧਰ ਸੀਟ ਤੇ ਹੋ ਰਹੇ ਨੁਕਸਾਨ ਤੋਂ ਧਿਆਨ ਭਟਕਾਉਣ ਨੂੰ ਸਰਕਾਰ ਦੀ ਚਾਲ ਜਾਪਦੀ ਹੈ 😯😯
@ikodapasara8143
@ikodapasara8143 22 күн бұрын
ਸਿਆਸੀ ਕੰਜਰਾਂ ਦੀ ਇੱਕ ਧਾਰਮਿਕ ਕੰਜਰ ਪੁਰਾਣੀ ਕੰਜ ਲਾਹੁਣ ਦਾ ਨਾਟਕ ਕਰੂ ਪਰ ਕੰਜਰ ਉਹੀ ਰਹਿਣ ਗੇ ?
@charanjitsinghkhalsa1273
@charanjitsinghkhalsa1273 23 күн бұрын
ਜੱਥੇਦਾਰ ਵਲੋਂ 15 ਤਰੀਕ ਦੀ ਮੀਟਿੰਗ ਸਦਣਾ ਹੀ ਬੇਈਮਾਨੀ ਹੈ।
@charanjitsinghkhalsa1273
@charanjitsinghkhalsa1273 23 күн бұрын
ਬਿਨਾ ਬੁਲਾਏ, ਸ਼੍ਰੀ ਅਕਾਲ ਤਖਤ ਸਾਹਿਬ ਉਪਰ ਜਾਣ ਦਾ ਕੋਈ ਵਿਧੀ ਵਿਧਾਨ ਨਹੀ।
@mukhtarsingh3581
@mukhtarsingh3581 22 күн бұрын
ਗੁਰਮੁੱਖ ਪਿਆਰਿਓ ਜੇ ਜਥੇਦਾਰ ਤਲਬ ਕਰ ਵੀ ਲਵੇ ਤਾਂ ਫੈਸਲਾ ਸੁਖਬੀਰ ਇੰਸਾਂ ਦੇ ਹੁਕਮ ਅਨੁਸਾਰ ਈ ਹੋਵੇਗਾ ਮਾਫੀ ਦੇ ਸਕਦਾ ਪਰ ਸਿੱਖ ਪੰਥ ਨੇ ਇਸ ਗੰਦ ਲਾਣੇ ਨੂੰ ਸਮੇਤ ਬਾਗੀ ਧੜੇ ਹੁਣ ਮਾਫ ਨਹੀਂ ਕਰਨਾ ਆਪਣੇ-ਆਪ ਘਰ ਬੈਠ ਜਾਣ ਤਾਂ ਚੰਗੀ ਗੱਲ ਆ ਨਹੀਂ ਤਾਂ ਪੰਥ ਚਾਬੀਆਂ ਦਾ ਮੋਰਚਾ ਲਾਕੇ ਵੀ ਘੜੀਸ ਕੇ ਕੱਢਣ ਦੀ ਹਿੰਮਤ ਰੱਖਦਾ ਹੈ
@HARJITSINGH-qo6pl
@HARJITSINGH-qo6pl 22 күн бұрын
Sh Hamir Singh comments are correct that Sh Bhagwant singh CM should issue instructions to conduct an inquiry under High Court Judge in case of Today arrest.
@baljitsingh6957
@baljitsingh6957 22 күн бұрын
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮਾਂ ਵਧ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ,ਇਸ ਸੰਬੰਧੀ ਕੇਂਦਰ ਸਰਕਾਰ ਤੇ ਦਬਾਅ ਬਣਾਕੇ ਕਾਨੂੰਨ ਵਿੱਚ ਸੋਧ ਕਰਕੇ ਇਸ ਤਰੁੱਟੀ ਨੂੰ ਦੂਰ ਕਰਕੇ ਸਿੱਖਾਂ ਦੀ ਮਹਾਨ ਸੰਸਥਾ ਦਾ ਰੁਤਬਾ ਬਹਾਲ ਰੱਖਿਆ ਜਾਵੇ ਜੀ। ਬਾਕੀ ਅੰਮ੍ਰਿਤ ਪਾਲ ਦੇ ਭਰਾ ਦਾ ਡਰੱਗ ਨਾਲ ਫੜਿਆ ਜਾਣਾ ਬਹੁਤ ਹੀ ਮੰਦਭਾਗਾ ਹੈ ਤੇ ਅੰਮ੍ਰਿਤਪਾਲ ਦੇ ਕਿਰਦਾਰ ਤੇ ਵਿਹਾਰ ਉਤੇ ਵੀ ਉਂਗਲ ਉਠਾਈ ਜਾਵੇਗੀ। ਕਿਉਂਕਿ ਅੰਮ੍ਰਿਤ ਪਾਲ ਦਾ ਏਜੰਡਾ ਹੀ ਨਸ਼ਿਆਂ ਦੇ ਵਿਰੁੱਧ ਹੈ।
@gurbaxsingh6335
@gurbaxsingh6335 22 күн бұрын
ਗਲਤੀ ਇੱਕ ,ਦੋ ,ਤਿੰਨ ਹੁੰਦੀਆਂ ਨੇ ਨਾ ਕਿ ਅਣਗਿਣਤ ॥
@user-fo6vi2hu9b
@user-fo6vi2hu9b 22 күн бұрын
ਸਤਿਕਾਰ ਯੋਗ ਰੰਧਾਵਾ ਸਾਹਿਬ ਜੀ ਸਾਰੇ ਉਹ ਲੀਡਰ ਜੇਹੜੇ ਆਪਣੀ ਗਲਤੀ ਮੰਨ ਰਹੇ ਹਨ ਕਿ ਸਾਥੋ ਅਵਗਿਆ ਹੋ ਹੈ ਉਹਨਾਂ ਨੂੰ ਸਮੇਤ ਪਰਵਾਰ 10 ਸਾਲਾਂ ਲਈ ਅਕਾਲੀ ਦੱਲ ਦੀ ਟਿਕਟ ਲੈਣ ਤੇ ਅਕਾਲੀ ਦੱਲ ਦਾ ਚੌਣ ਨਿਸਾ਼ਨ ਤੇ ਰੋਕ ਕਰ ਦੇਣ ਸਿੰਘ ਸਾਹਿਬ ਸੀ੍ ਅਕਾਲ ਤੱਖਤ ਸਾਹਿਬ ਦੇ ਜੱਥੇਦਾਰ ਸਾਹਿਬ ਦੁਬਾਰਾ ਅਕਾਲੀ ਰਾਜਨੀਤੀ ਵਿੱਚ ਗਲਤੀ ਨਹੀਂ ਕਰੇਗਾ 10ਸਾਲ ਘੱਟੋ ਘੱਟ ਸਾਰੇ ਪਰਵਾਰ ਨੂੰ ਸੋ੍ਮਣੀ ਅਕਾਲੀ ਦੇ ਕਿਸੇ ਵੀ ਅਹੁਦੇ ਤੋਂ ਖਾਰਜ ਕੀਤਾ ਜਾਵੇ
@hcfgjfgygby8306
@hcfgjfgygby8306 22 күн бұрын
ਤਾ ਕਿ ਦੂਜੇ ਦੋਸ਼ੀ ਜੋ ਨਹੀ ਆਏ ਉਹ ਆਪਣੀ ਮਰਜੀ ਕਰਨ ਤੇ ਆਪਣੇ ਬਾਕੀ ਰਹਿੰਦੇ ਪਰਿਵਾਰ ਨੂੰ ਟਿਕਟਾ ਦੇ ਸਕਣ
@user-fo6vi2hu9b
@user-fo6vi2hu9b 22 күн бұрын
@@hcfgjfgygby8306 ਸਾਰੇ ਹੀ ਆਉਣਗੇ ਸਜਾ ਤਾਂ ਫਿਰ ਹੀ ਮਿਲੇਗੀ ਮਾਫੀ ਜੋ ਮੰਗ ਰਹੇ ਹਨ ਆਪਣੇ ਪੁੱਤਰ ਐਮ ਐਲ ਏ ਭਾਣਜੇ ਚੈਅਰਮੈਨ ਸਭ 10 ਸਾਲਾਂ ਲਈ ਅਕਾਲੀ ਦੱਲ ਵਿੱਚੋਂ ਕੱੱਢੇ ਜਾਣ ਕੋਈ ਵਸ਼ ਨਹੀਂ ਮਾਫ ਨਹੀਂ ਕਰਨਾ ਚਾਹੀਦਾ ਹੈ
@user-ho8yb4bn4h
@user-ho8yb4bn4h 23 күн бұрын
ਰੰਧਾਵਾ ਸਾਹਬ ਇਕ ਖਬਰ ਦਾ ਜਵਾਬ ਲੈ ਕੇ ਦੂਜੀ ਖਬਰ ਬਾਅਦ ਚ ਰਖਿਆ ਕਰੋ ਜੀ ਧੰਨਵਾਦ
@manjitsinghmatharu
@manjitsinghmatharu 23 күн бұрын
🙏🙏🙏 ਸਮਾਂ ਹਰ ਇੱਕ ਦੇ ਕਿਰਦਾਰ ਦਾ ਫੈਸਲਾ ਕਰ ਦਿੰਦਾ ਹੈ!,ਸਮਾਂ ਬੜਾ ਮਹਾਨ ਹੈ!
@bakhtawarsingh5530
@bakhtawarsingh5530 22 күн бұрын
Very good ਹਮੀਰ ਸਿੰਘ ਜੀ
@parmjitvirk5343
@parmjitvirk5343 22 күн бұрын
ਜਗਤਾਰ ਜੀ ਰੰਧਾਵਾ ਜੀ ਹਮੀਰ ਜੀ ਸਤਿ ਸ੍ਰੀ ਆਕਾਲ ਜੀ ਗੁਰਬਚਨੇ ਨੂੰ ਪੂਛੌ ਕਿ ਕਿੰਨੇ ਕਛਹਿਰੇ ਵਿਕੇ ਨੇ।
@paramjitdhamrait5185
@paramjitdhamrait5185 23 күн бұрын
Waheguru ji bless you all.
@RajinderSingh-bp4br
@RajinderSingh-bp4br 23 күн бұрын
ਸਵਾਗਤ ਜੀ
@BittuSingh-fk2je
@BittuSingh-fk2je 22 күн бұрын
ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।
@raghbirsingh6145
@raghbirsingh6145 22 күн бұрын
ਰੰਧਾਵਾ ਜੀ ਸਭ ਕੁਝ ਹਾਈਪੋਥੈਟੀਕਲ ਹੀ ਨਾ ਕਰਿਆ ਕਰੋ ॥ ਜੋ ਹੈ ਉਸ ਤੇ ਪਰੈਸੈਟ ਟਾਇਮ ਤੇ ਵਿਚਾਰ ਕਰਿਆ ਕਰੋ॥
@KulwantSingh-fu4bg
@KulwantSingh-fu4bg 22 күн бұрын
ਸ੍ਰੋਮਣੀ ਕਮੇਟੀ ਤਾਂ ਬਾਦਲਾਂ ਦੀ ਹੀ ਹੈ
@JarnailSingh-nj5zi
@JarnailSingh-nj5zi 22 күн бұрын
ਅਮ੍ਰਿਤਪਾਲ ਸਿੰਘ ਨੂੰ ਇਨ੍ਹਾਂ ਗਲਾਂ ਵਿੱਚ ਨਹੀਂ ਘੜੀਸਣਾ ਚਾਹੀਦਾ
@parkashsinghkhurmi2941
@parkashsinghkhurmi2941 22 күн бұрын
ਸ ਹਮੀਰ ਸਿੰਘ ਜੀ ਕੁਝ ਵੀ ਨਹੀਂ ਸਭ ਕੁਝ ਲੋਕਾਂ ਨੂੰ ਗੁੰਮਰਾਹ ਕਰਨ ਲਈ ਡਰਾਮਾ ਹੋ ਰਿਹਾ ਹੈ ਅਕਾਲੀ ਦਲ ਬਾਦਲ ਦੁਆਰਾ
@jaskarangill1636
@jaskarangill1636 22 күн бұрын
ਰੰਧਾਵਾ ਸਾਬ ਤਰਨਤਾਰਨ ਜਿਲੇ ਦੇ ਲੋਕਾ ਨੂੰ ਰੋਜ ਆ ਰਹੀਆਂ ਫਿਰੋਤੀ ਦੀਆ ਕਾਲਾਂ ਅਤੇ ਫਿਰੋਤੀ ਨਾ ਦੇਣ ਤੇ ਵੱਜ ਰਹੀਆਂ ਗੋਲੀਆਂ ਬਾਰੇ ਵੀ ਮੁੱਦਾ ਚੁਕਿਆ ਜਾਵੇ। ਕੀ ਏ ਸਬ ਪ੍ਰਸ਼ਾਸਨ ਦੀ ਮਿਲੀਭੁਕਤ ਨਾਲ ਹੋਰ ਰਿਹਾ ਹੈ ਜਾ ਪੁਲਿਸ ਜਾਦੀ ਗੁੜੀ ਨੀਂਦ ਸੁਤੀ ਪਈ ਹੈ। ਜਿਲੇ ਦੇ SSP ਸਾਬ ਕੀ ਕਰ ਰਹੇ ਹਨ।
@DarshanBhullar
@DarshanBhullar 22 күн бұрын
ਕੀ ਜਦ ਜਥੇਦਾਰ ਫੂਲਾ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ ਕੀ ਓਸ ਵੇਲੇ ਤਖ਼ਤ ਦਮਦਮਾ ਸਾਹਿਬ ਦਾ ਕੋਈ ਜਥੇਦਾਰ ਸੀ ? ਸਿੱਖ ਪੰਥ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਕਦੋਂ ਤੋਂ ਤਖ਼ਤ ਮੰਨਿਆ ਜਾਣ ਲੱਗਿਆ ਹੈ ।
@Nanak-rc1go
@Nanak-rc1go 22 күн бұрын
ਬਿਨਾ ਛੱਕ ਸੁਖਬੀਰ ਸਭ ਕੁਝ ਮੰਨੇਗਾ, ਸਜ਼ਾ ਭੁਗਤੇਗਾ। ਪਰ ਅਸਤੀਫਾ ….ਕਦੇ….ਵੀ …ਨੀ ਜੀ।
ОБЯЗАТЕЛЬНО СОВЕРШАЙТЕ ДОБРО!❤❤❤
00:45
Alex hid in the closet #shorts
00:14
Mihdens
Рет қаралды 17 МЛН
Show with Jathedar Ranjit Singh | Political | EP 464 | Talk with Rattan
35:18
Show with Gurpartap Singh Wadala | Political | EP 461 | Talk With Rattan
42:16