ਪੁੱਠੀ ਪੈਗੀ ਚਾਲ ! ਭੁਗਤਣਾ ਪੈਣਾ ਖਮਿਆਜ਼ਾ ! ਫਸਾਤੇ ਸਲਾਹਕਾਰਾਂ ਪ੍ਰਧਾਨ ਜੀ… Punjab Television

  Рет қаралды 50,233

Punjab Television

Punjab Television

4 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 219
@jaswindersingh7693
@jaswindersingh7693 2 күн бұрын
ਸੁਖਬੀਰ ਸਿੰਘ ਬਾਦਲ ਦੀਆਂ ਗਲਤੀਆਂ ਦੀ ਤਾਂ ਲਿਸਟ ਪਹਿਲਾਂ ਹੀ ਵੱਡੀ ਹੈ ਉਥੇ ਹੀ ਇੱਕ ਹੋਰ ਸਹੀ
@engg.lakhwindersinghhothi7298
@engg.lakhwindersinghhothi7298 2 күн бұрын
ਇਹ ਇਤਿਹਾਸਕ ਹੋਵੇਗੀ ਕਿ ਆਪਣੇ ਆਪ ਨੂੰ ਪ੍ਰਧਾਨਗੀ ਦੀ ਵੱਡੀ ਤਾਕਤ ਸਮਝਦੇ ਪ੍ਰਧਾਨ ਜੀ ਹੀ ਤੱਕੜੀ ਦੇ ਵਿਰੋਧੀ ਹਨ ਇਸ ਗੱਲ ਨੇ ਸਾਬਿਤ ਕਰ ਦਿੱਤਾ ਹੈ ਪੰਥ ਵਿਰੋਧੀ ਤਾਕਤਾਂ ਕੌਣ ਹਨ।
@ajaypalsinghdhaliwal1490
@ajaypalsinghdhaliwal1490 2 күн бұрын
ਪਾਗਲਾਂ ਦਾ ਪਤਾ ਇਥੋਂ ਲੱਗਦਾ।ਇਹ ਸਪੋਰਟ ਬਸਪਾ ਦੀ ਨਹੀਂ ਭਾਜਪਾ ਦੀ ਕਰਦੇ ਐ।
@balrajsandhu6161
@balrajsandhu6161 2 күн бұрын
ਲਕੜੀ ਦਾ ਕੀੜਾ ਕੁਰਸੀ ਖਾ ਗਿਆ ਕੁਰਸੀ ਦਾ ਕੀੜਾ ਦੇਸ਼ ਖਾ ਗਿਆ
@user-ut6pq6bb8u
@user-ut6pq6bb8u 2 күн бұрын
ਰੰਧਾਵਾ ਸਾਹਿਬ ਹੁਣ ਬੀਬੀ ਸੁਰਜੀਤ ਕੌਰ ਖ਼ਾਲਸਾ ਪੰਥ ਦੀ ਧੀ ਮੰਨ ਕਿ ਹੁਣ ਹੁਣ ਜਿਲਾ ਜਲੰਧਰ ਦੇ ਨਿਵਾਸੀਆਂ ਤੇ ਜਲੰਧਰ ਦੇ NRI ਵਰਗ ਦਾ ਵੀ ਦਾ ਪਹਿਲਾ ਫਰਜ ਬਣਦਾ ਕਿ ਉਹ ਆਪਣਾ ਫ਼ਰਜ਼ ਪਛਾਣ ਕਿ ਮਾਇਕ ਮਦਦ ਵੀ ਕਰਨ ਤੇ ਇਸ ਪੰਥ ਦੀ ਧੀ ਨੂੰ ਅਪਣਾ ਕਿ ਜਿਤਾਉਣ ਲਈ ਤਨ, ਮਨ, ਧਨ ਨਾਲ ਪੂਰੀ ਵਾਹ ਲਾਉਣ ਅੱਗੇ ਆਪੇ ਗੁਰੂ ਭਲੀ ਕਰੇਗਾ ਬਾਕੀ ਰਿਹਾ ਬਾਦਲ ਦਲ ਇਹ ਡਿਕਟੇਟਰ ਦਾ ਸ਼ਿਕਾਰ ਹੋ ਗਿਆ ਉਸ ਵਿੱਚ ਗੜਵਈ ਰਹਿ ਗਏ ਨੇ ਬਾਦਲ ਪਰਿਵਾਰ ਦੇ , ਇਹ ਬਾਦਲ ਦਲ ਬੌਧਿਕ ਪੱਧਰ ਤੇ ਕੰਗਾਲੀ ਦੀ ਸਿਖਰਾਂ ਛੂਹ ਰਿਹਾ ਅੱਜ
@tarlochansinghdupalpuri9096
@tarlochansinghdupalpuri9096 2 күн бұрын
ਸਰਦਾਰ ਹਮੀਰ ਸਿੰਘ ਹੁਣਾ ਦੀ ਸਿੱਖ ਸਿਆਸਤ ਦੇ ਨਾਲ਼ ਨਾਲ਼ ਇਤਹਾਸ ਉੱਤੇ ਵੀ ਪੂਰੀ ਪਕੜ ਹੈ !
@sekhonamritpal
@sekhonamritpal 2 күн бұрын
ਜਲੰਧਰ ਧੜਾ ਆਗੂ ਇੱਕ ਇੱਕ ਲੱਖ ਦੇ ਕੇ ਹੁਣ ਉਸ ਬੀਬੀ ਲਈ ਵੋਟਾਂ ਲੈਣੀਆਂ ਚਾਹੀਦੀਆਂ ਨੇ ਹੋਂਦ ਸਾਬਤ ਕਰਨ ਲਈ।
@akshbrar1074
@akshbrar1074 2 күн бұрын
ਵਧੀਆ ਗਲ ਉਹਨਾਂ ਵਾਸਤੇ ਲੱਖ ਲੱਖ ਕੋਈ ਬਹੁਤਾ ਨੀ
@JoyfulSandcastle-cf7gg
@JoyfulSandcastle-cf7gg 2 күн бұрын
ਉਹਦਾ ਕੱਖ ਨਾ ਰਹੇ ਵਾਲੀ ਅਰਦਾਸ ਵਾਹਿਗੁਰੂ ਨੇ ਸੁਣ ਲਈ ਹੈ।
@prabhjitsinghbal
@prabhjitsinghbal 2 күн бұрын
ਸੁਖਬੀਰ ਬਾਦਲ ਨੂੰ ਅਲਾਨ ਕਰ ਦੇਣਾ ਚਾਹੀਦਾ ਜੇਕਰ ਬੀਬੀ ਸਰਜੀਤ ਕੌਰ ਸਾਡੇ ਨਾਲੋਂ ਵੱਧ ਵੋਟਾਂ ਲੈ ਜਾਂਦੇ ਹਨ ਤਾਂ ਮੈਂ ਪ੍ਰਧਾਨਗੀ ਛੱਡ ਦੇਵਾਂਗਾ ਫਿਰ ਤਾਂ ਬੀਬੀ ਜੀ ਜਿੱਤ ਵੀ ਸਕਦੇ
@KanwarjitSinghGill-fn4iq
@KanwarjitSinghGill-fn4iq 2 күн бұрын
ਮੈਂ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬੀਬੀ ਸੁਰਜੀਤ ਕੌਰ ਦੀ ਵੱਧ ਤੋਂ ਵੱਧ ਸਪੋਰਟ ਕਰੋ,
@amritpalSingh-gd6ki
@amritpalSingh-gd6ki 2 күн бұрын
ਸੁਖਬੀਰ ਬਾਦਲ ਨੂੰ ਸ਼ੀਸ਼ਾ ਦਿਖਾਉਣ ਲਈ ਬੀਬੀ ਦਾ ਜਿੱਤਣਾ ਜ਼ਰੂਰੀ ਹੈ।
@drmalkeet9076
@drmalkeet9076 2 күн бұрын
ਅਗਰ ਬੀਬੀ ਜੀ ਨੂੰ ਬਸਪਾ ਦੇ ਉਮੀਦਵਾਰ ਤੋਂ ਵੱਧ ਵੋਟਾਂ ਪੈਂਦੀਆਂ ਹਨ ਤਾਂ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਸਾਥੀ ਇਹ ਮੰਨਣਗੇ ਕਿ ਸੁਖਬੀਰ ਦੀ ਪ੍ਰਧਾਨਗੀ ਨੂੰ ਨਿਕਾਰ ਦਿੱਤਾ ਹੈ ਕਿ ਜਾਂ ਫਿਰ ਮੈਂ ਨਾਂ ਮਾਨੂੰ ਮੈਂ ਨਾਂ ਨਾਂ ਮਾਨੂੰ ਵਾਲੀ ਬਾਤ
@jasjitsinghgill5804
@jasjitsinghgill5804 2 күн бұрын
ਰਾਜਨੀਤਿਕ ਆਤਮਹੱਤਿਆ ਕਰ ਰਿਹਾ ਅਕਾਲੀ ਦਲ ਜੇ ਮੈਦਾਨ ਖਾਲੀ ਛੱਡਦਾ ਸੋ ਹਲਕੇ ਦੇ ਅਕਾਲੀ ਤਕੜੇ ਹੋ ਕੇ ਬੀਬੀ ਦੀ ਮਦਦ ਕਰਨ ਹਾਰਾਂ ਜਿੱਤਾਂ ਕੋਈ ਮਾਇਨੇ ਨਹੀਂ ਰੱਖਦੀਆਂ। ਮੈਦਾਨ ਛੱਡਣਾ ਵੀ BJP ਦੀ ਅਸਿੱਧੀ ਮਦਦ ਹੀ ਸਮਝੀ ਜਾਵੇਗੀ ਚੰਡੀਗੜ੍ਹ ਵਾਂਗ।
@SukhdevSingh-pc9mk
@SukhdevSingh-pc9mk 2 күн бұрын
ਸ਼੍ਰੋਮਣੀ ਕਮੇਟੀ ਦੀਆ ਚੋਣਾ ਆ ਰਹੀਆ ਹਨ ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਔਕਾਤ ਦਾ ਪਤਾ ਲਗ ਜਾਵੇਗਾ ਕਿਉ ਕਿ ਇਸ ਨੇ ਆਕਾਲੀ ਦਲ ਬੀ ਜੇ ਪੀ ਪਾਰਟੀ ਨੂੰ ਵੇਚ ਦਿਤਾ ਸਿਰਫ ਘਰ ਵਾਲੀ ਲਈ ਮੰਤਰੀ ਪਦ ਲਈ ਪ੍ਰਧਾਨ ਹੋਣ ਦੇ ਹਰ ਵਰਕ ਦੀ ਗੱਲ ਤੇ ਸੁਝਾਅ ਸੁਣਕੇ ਫਿਰ ਕੋਈ ਐਕਸ਼ਨ ਕਰਨਾ ਚਾਹੀਦਾ
@engg.lakhwindersinghhothi7298
@engg.lakhwindersinghhothi7298 2 күн бұрын
ਰੰਧਾਵਾ ਸਾਹਿਬ। ਸਿਆਣੇ ਆਖਦੇ ਨੇ ਅਕਾਲ ਪੁਰਖ ਕਦੇ ਕਿਸੇ ਦੇ ਲੱਤ ਨਹੀਂ ਮਾਰਦੇ ਮੱਤ ਮਾਰਦੈ। ਬਸ ਇਹ ਹੀ ਹੋਣਾ ਹੈ
@sadiqmalik-mb4ui
@sadiqmalik-mb4ui 2 күн бұрын
ਸਾਹਿਬ ਜੀ ਜੇ ਕਿਤੇ 1000 ਤੋਂ 1500 ਬੀਬੀਆਂ ਮਿਲ ਕੇ ਜੋਰਦਾਰ ਅਪੀਲ ਕਰਨ ਤੇ ਜ਼ੋਰਦਾਰ ਮੁਹਿੰਮ ਚਲਾ ਦੇਣ ਤਾਂ ਬੀਬੀ ਜੀ ਜਿੱਤ ਵੀ ਸਕਦੇ ਹਨ . ਬੀਬੀ ਜੀ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ ਹੁਣ ਬੀਬੀਆਂ ਅਤੇ ਅਸਲੀ ਇਮਾਨਦਾਰ ਅਕਾਲੀਆਂ ਨੂੰ ਇਕੱਠੇ ਹੋ ਕੇ ਬੀਬੀ ਜੀ ਦੀ ਮਦਦ ਕਰਨੀ ਚਾਹੀਦੀ ਹੈ ਜੀ.
@user-fo6vi2hu9b
@user-fo6vi2hu9b 2 күн бұрын
ਹਕੀਕਤ ਹੈ ਬੀਬੀ ਇਸ ਜਲੰਧਰ ਉਪ ਚੌਣ ਜਿੱਤ ਸਕਦੀ ਹੈ
@akshbrar1074
@akshbrar1074 2 күн бұрын
ਬਹੁਤ ਵੱਡੀ ਗਲ ਹੋਊ ​@@user-fo6vi2hu9b
@baljitsingh6957
@baljitsingh6957 2 күн бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।
@peterhundal8108
@peterhundal8108 2 күн бұрын
ਸੁੱਖੇ ਭਰਦਾਣ ਦੀ ਬਲੰਡਰ ਗ਼ਲਤੀ, ਨਾਲੇ ਕਹਿਦੇ ਰੱਬ ਲੱਤ ਨਹੀਂ ਮੱਤ ਮਾਰਦਾ
@jagtarsidhu3758
@jagtarsidhu3758 2 күн бұрын
The creator lord inspires every person, that's the fact.
@AmrikSingh-ez6yo
@AmrikSingh-ez6yo 2 күн бұрын
ਰੰਧਾਵਾ ਸਾਹਿਬ ਹਮੀਰ ਸਿੰਘ ਤੁਹਾਨੂੰ ਹੀਰਾ ਮਿਲਿਆ ਹੋਇਆ
@user-oz1tc7gl7h
@user-oz1tc7gl7h 2 күн бұрын
ਬੀਬੀ ਸੁਰਜੀਤ ਕੌਰ ਦਾ ਸਾਥ ਦਿਓ
@MANJITSINGH-md1np
@MANJITSINGH-md1np 2 күн бұрын
ਇਹ ਸਾਰੇ ਪੰਥ ਨੂੰ ਨਹੀਂ ਆਪਣੇ 2 ਪਰਿਵਾਰਾਂ ਨੂੰ ਅਗੇ ਵਧਾਉਂਣ ਲਈ ਕਾਹਲੇ ਹਨ। ਇਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਮੁਆਫ਼ ਨਹੀਂ ਕਰਨਾ ਚਾਹੀਦਾ।
@zorasingh3650
@zorasingh3650 2 күн бұрын
ਸ, ਹਮੀਰ ਸਿੰਘ ਜੀ ਇਹਨਾਂ ਨੂੰ ਖਰੀਆਂ ਖਰੀਆਂ ਸਣਾਉਂਦੇ ਰਹੋ।
@GurpalSingh-jr2sr
@GurpalSingh-jr2sr 2 күн бұрын
ਪਿਆਰੇ ਵੀਰੋ ਸਮਾਜ ਵਿਚ ਤਬਦੀਲੀ ਲਈ ਹਮੇਸ਼ਾ ਵਥੇਰਾ ਕੁਝ ਵਾਪਰਦਾ ਰਹਿੰਦਾ ਹੈ ਜਿਵੇਂ ਪਹਿਲਾਂ ਸਿਰਫ਼ ਵੱਡੇ ਵੱਡੇ ਚੈਨਲ ਹੀ ਖਬਰਾਂ ਦੀ ਆਈ ਚਲਾਈ ਕਰਦੇ ਸਨ ਤੇ ਉਦੋਂ ਨਿੱਜਤਾ ਤੋਂ ਉਤਾਂਹ ਉੱਠ ਕੇ ਵੀ ਬਹੁਤ ਕੁਝ ਸਾਹਮਣੇ ਰੱਖਿਆ ਜਾਂਦਾ ਸੀ ਪਰ ਅੱਜ ਕੀ ਕੁਝ ਕੁਝ ਚੱਲ ਪਿਆ ਹੈ ਹੁਣ ਜੇਹੜਾ ਮਰਜ਼ੀ ਘਰੋਂ ਉਠ ਕੇ ਆਵਦੇ ਰਾਗ ਮੁਤਾਬਕ ਵਾਜਾ ਵਜਾਉਣਾ ਸ਼ੁਰੂ ਕਰ ਦਿੰਦਾ, ਏਹੀ ਗੱਲਾਂ ਕਾਰਨ ਹੁਣ ਸਿਆਸੀ ਕੁੰਭ ਮੇਲੇ ਵਿੱਚ ਬੋਲ ਬਾਲਾ ਤੇ ਭੰਬਲਭੂਸਾ ਵੱਧ ਰਿਹਾ ਹੈ ਹੁਣ ਵੇਖੋ ਅੱਗੇ ਤੋਂ ਅੱਗੇ ਨਵੀਂ ਪੀੜ੍ਹੀ ਦੇ ਮੁੰਡੇ ਦਾ ਤਾਂ ਸਾਰਾ ਧਿਆਨ ਹੀ ਏਥੇ ਕੇਂਦਰਤ ਹੈ ਉਤੋਂ ਇਹ ਗੱਲ ਵੀ ਸਾਨੂੰ ਸੱਭ ਨੂੰ ਸਾਫ਼ ਤੌਰ ਤੇ ਪਤਾ ਕਿ ਨਵੇਂ ਖੂਨ ਨੂੰ ਜਿਨ੍ਹਾਂ ਮਰਜ਼ੀ ਰੋਕੀ ਜਾਵੋ ਆਖਿਰ ਮੁੜ ਘੁੜ ਕੇ ਹਰੇਕ ਟੱਬਰ ਵਿਚ ਤੇ ਰਿਸ਼ਤੇ ਪੜੋਸੀਆਂ ਵਿਚ ਉਹੋ ਵੈਰੀ ਵੈਰੀ ਵੀ ਆਈ ਪੀ ਹੋ ਜਾਂਦੇ ਹੁੰਦੇ ਹੋਰ ਕੋਈ ਨਾਨਕੇ ਦਾਦਕੇ ਵਾਲੇ ਵਿਚੋਂ ਬਾਹਲ਼ੇ ਸਿਆਣੇ ਤਾਂ ਬਾਹੋਂ ਫ਼ੜ ਕੇ ਮੰਜੇ ਤੇ ਬਿਠਾ ਦਿੱਤਾ ਜਾਂਦਾ ਜਾ ਫਿਰ ਮਾਲ਼ਾ ਫੇਰਨ ਦੀ ਸਲਾਹ ਦੇ ਦਿੱਤੀ ਜਾਂਦੀ ਹਾਂ ਬੀਬੀਆਂ ਜ਼ਰੂਰ ਕੁਝ ਬਾਜ਼ੀ ਪੁੱਠੀ ਪਾ ਦਿੰਦੀਆਂ ਉਹਨਾਂ ਨੂੰ ਅਸੀਂ ਆਮ ਤੌਰ ਪਿਛਾਂ ਹੀ ਰੱਖੀ ਰੱਖਦੇ ਆ ਰਹੇ ਹਾਂ ਉਨ੍ਹਾਂ ਵਾਲੀ ਰਮਜ਼ ਥੋੜ੍ਹੀ ਜਿਹੀ ਆਮ ਪਾਰਟੀ ਨੇ ਸਮਝੀ ਬਾਅਦ ਚ ਪਤਾ ਨਹੀਂ ਕਿਤੇ ਰੱਖ ਰੁਖ਼ ਕੇ ਭੁੱਲ ਭੁਲਾ ਗਏ।
@BittuSingh-fk2je
@BittuSingh-fk2je 2 күн бұрын
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।
@kuldipsinghdhesi7018
@kuldipsinghdhesi7018 2 күн бұрын
ਸਰਦਾਰ ਹਮੀਰ ਸਿੰਘ ਜੀ ਸਭ ਸੁਤੇ ਪਏ ਨੇ ਤੁਹਡੀ ਚਰਚਾ ਸੁਣ ਕੇ ਸਾਇਦ ਕੋਈ ਜਾਗ ਪਵੇ
@bhagwantsingh611
@bhagwantsingh611 2 күн бұрын
ਜਿਹੜੀ ਚਿੱਠੀ ਵਿੱਚ ਤਸੀ ਕੀਤੀਆ ਗਈਆ ਗਲਤੀਆ ਦੀ ਮੁਆਫੀ ਮੰਗ ਰਹੇ ਹੋ ਪ੍ਰੰਤੂ ਜੋ ਉਸ ਅਰਸੇ ਦੋਰਾਨ ਜਿੰਨਾ ਨੇ ਰੱਜ ਕੇ ਕੁਰਪਸ਼ਨ ਕੀਤੀ ਪੰਜਾਬ ਨੂੰ ਲੁੱਟ ਕੇ ਜਇਦਾਦਾ ਬਨਾਈਆ ਉਹ ਵੀ ਸਰਕਾਰੀ ਖਜਾਨੇ ਵਿੱਚ ਜਮਾ ਕਰਵਾਉਗੇ ਤਾ ਸ਼ਇਦ ਪੰਥ . ਪੰਜਾਬ, ਪੰਜਾਬੀਅਤ ਤਹਾਨੂੰ ਮੁਆਫ ਕਰਨ ਸਾਬੰਧੀ ਵਿਚਾਰ ਕਰ ਸਕੇ
@JagsirSingh-gm8df
@JagsirSingh-gm8df Күн бұрын
ਅਕਾਲ ਪੁਰਖ ਡਾਂਗ ਨਹੀ ਮਾਰਦਾ ਜਦੋ ਮਾਰਦਾ ਮੱਤ ਮਾਰਦਾ ਸੁਖਬੀਰ ਅਤੇ ਉਸ ਦੇ ਸਲਾਹਕਾਰਾ ਦੀ ਹੁਣ ਮੱਤ ਮਾਰੀ ਗਈ ਗੁਰੂ ਸਾਹਿਬ ਜੀ ਦੀ ਬੇਅਬਦੀ ਹਰਸਿਮਰਤ ਦੀ ਕੀਤੀ ਹੋਈ ਅਰਦਾਸ ਹੁਣ ਇੰਨਾ ਨੂੰ ਲੈ ਡੁੱਬੇਗੀ ਵਾਹਿਗੁਰੂ ਜੀ🙏
@Ranjeetdaliwal-kz2nc
@Ranjeetdaliwal-kz2nc 2 күн бұрын
ਇਹ ਨਵਾ ਕਨੂੰਨ ਪੁਲੀਸ ਬਹੁਤ ਜਿਆਦਾ ਅਧਿਕਾਰ ਦਿੰਦਾ ਹੈ। ਇਹ ਕਨੂੰਨ ਜਿੱਥੇ ਸਿਅਸੀ ਵਿਰੋਧੀਆਂ ਵਰਤਿਆ ਜਾਣਾ ਤਾਂ ਦੂਜੇ ਪਾਸੇ ਜਮਹੂਰੀ ਜਨਤਕ ਜਥੇਬੰਦੀਆਂ ਵਿਰੁੱਧ ਜਿਆਦਾ ਵਰਤੇ ਜਾਣ ਦਾ ਖਦਿਸਾ ਪੈਦਾ ਕਰਦਾ ਹੈ। ਪੁਲੀਸ ਹਿਰਾਸਤ 30 ਦਿੱਨ ਤੋਹ 90 ਦਿਨਾਂ ਤਕ ਕਰ ਦੇਣੀ ਇੱਕ ਖ਼ਤਰਨਾਕ ਪਹਿਲੂ ਹੈ। ਅੰਗਰੇਜਾਂ ਦੇ 1919 ਰੌਲਟ ਐਕਟ ਤੋ ਵੀ ਗੈਰ ਜਮਹੂਰੀ ਹੈ। ਕਨੂੰਨ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਆਉਦਾ ਹੈ ਪਰ ਗੈਰ ਬੀਜੇਪੀ ਸਰਕਾਰਾਂ ਵਿੱਚੋ ਕੁੱਝ ਨੂੰ ਛੱਡ ਬਾਕੀਆ ਦੀ ਖਾਮੋਸ਼ੀ ਕੀ ਦਰਸਾਉਂਦੀ ਹੈ। ਖਾਸਕਰ ਆਮ ਆਦਮੀ ਪਾਰਟੀ ਜਿਸਨੂੰ ਕਰੀਬ ਦੋ ਸਾਲਾਂ ਤੋਂ ਵਧ ਸਮੇ ਤੋਂ ਅਦਾਲਤਾਂ ਦੇ ਚੱਕਰ ਵਿੱਚ ਪਾਇਆ ਹੋਇਆ ਕੌਮੀ ਸਰਕਾਰ ਨੇ ਵੱਖ ਵੱਖ ਅਜੈਂਸੀਆ ਦੇ ਰਹੀ। ਇੱਸ ਪਾਰਟੀ ਦਾ ਸੱਭ ਤੋਂ ਵੱਧ ਵਿਰੋਧ ਕਰਨਾ ਪੈਂਦਾ ਸੀ। ਪੁਲੀਸ ਵੀ ਆਪਣੀ ਹਿਰਾਸਤ ਵਿੱਚ ਰੱਖਣ ਦਾ ਆਪਣਾ ਮੁੱਲ ਵਧਾਏਗੀ ਕਿ ਪਹਿਲਾ ਜੇਲ ਜਾਣਾ ਜਾ 30 ਦਿਨਾਂ ਬਾਅਦ ਜਾ 90 ਦਿਨਾਂ ਬਾਅਦ। ਜੈ ਨਹੀਂ ਤਾਂ ਪੁਲੀਸ ਥਾਣੇ ਦੀ ਹਵਾਲਾਤ ਵਿੱਚ ਹੀ ਰਹਿਣਾ ਪਾਉ ।
@user-rp2bb1qz4m
@user-rp2bb1qz4m 2 күн бұрын
Sukhe ne party te chone nishaan ton kinara kar lia hun surjit kaur wala asli akali dal aa❤❤
@gurjapsingh8942
@gurjapsingh8942 2 күн бұрын
ਜਲੰਧਰ ਇਲੈਕਸ਼ਨ ਚ ਦਿੱਲੀ ਵਾਲਾਂ ਹਾਲ ਬਣ ਜਾਣਾ ਜਿੱਤਾਂ ਦਿੱਲੀ ਦੇ ਵਿਚ ਬਾਦਲ ਦੀ ਇੰਟਰੀ ਤੇ ਫੋਟੋ ਬੈਨ ਕੀਤੀ ਸੀ ਤਾ ਅਕਾਲੀ ਦਲ ਜਿੱਤ ਗਿਆ ਸੀ ਉਹ ਹਾਲ ਜਲੰਧਰ ਵਿੱਚ ਹੋਣਾ
@nachhattarsingh2122
@nachhattarsingh2122 2 күн бұрын
ਜਿਸ ਨੂੰ ਆਪ ਖੁਆਇ ਕਰਤਾ ਖਸੁ ਲਏ ਚੰਗਿਆਈ।।
@gurtarsingh422
@gurtarsingh422 2 күн бұрын
ਸਟੇਟ ਰੱਦ ਕਰੇ ਇਹ ਕਨੂੰਨ
@alwindersingh3274
@alwindersingh3274 2 күн бұрын
ਪਰਮਾਤਮਾ ਲੱਤ ਨੀ ਮਰਦਾ ਮਤ ਮਰਦਾ
@GurmukhSingh-mz5it
@GurmukhSingh-mz5it 2 күн бұрын
ਰਧਾਵਾ ਜੀ ਤੁਸੀਂ ਬਹੁਤ ਸੁਲਝੇ ਹੋਏ ਹੋ ਬੀਬੀ ਦੂਜੇ ਸਥਾਨ ਉੱਤੇ ਕਬਜ਼ਾ ਕਰ ਲਵੀ ਗੀ
@sahibsinghcheema4151
@sahibsinghcheema4151 2 күн бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤
@SukhdevSingh-pj4qy
@SukhdevSingh-pj4qy 2 күн бұрын
ਲੱਗਦਾ ਹੈ, ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿਚ ਕੀਤੀ ਅਰਦਾਸ ਨੇ, ਪ੍ਰਧਾਨ ਸਾਹਬ ਦੀ ਮੱਤ ਮਾਰੀ ਹੈ।ਜੇ ਕਿਤੇ ਅਕਾਲ ਤਖ਼ਤ ਸਾਹਿਬ ਜਾਕੇ ਪੰਜਾਂ ਪਿਆਰਿਆਂ ਅੱਗੇ ਪੇਸ਼ ਹੋਕੇ ਇਹ ਗੱਲ ਮੰਨ ਲੈਂਦੇ,। ਸਾਡੇ ਤੋਂ ਇਹ ਭੁੱਲਾਂ ਹੋਈਆਂ। ਤਾਂ ਪੰਥਾਂ ਦੀ ਚੜ੍ਹਦੀ ਕਲਾ ਹੋ ਜਾਣੀ ਸੀ,ਪੰਥ ਨੇ ਬਖ਼ਸ਼ ਦੇਣਾ ਸੀ। ਲੋਕ ਸ਼੍ਰੋਮਣੀ ਅਕਾਲੀ ਦਲ ਦੇ ਦੋਖੀ ਨਹੀਂ,ਪੰਥ ਦੇ ਦੋਖੀ ਗ਼ਲਤ ਸਲਾਹ ਦੇ ਕੇ, ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਵਿੱਚ ਬੈਠ ਰਹੇ ਨੇ।
@sukhdevsdhillon7815
@sukhdevsdhillon7815 Күн бұрын
Excellent informative discussion thanks live long
@avtarsinghaulakh9975
@avtarsinghaulakh9975 2 күн бұрын
ਥੁੱਕ ਕੇ ਚੱਟਣਾ ਇਸ ਦਾ ਮਤਲਬ ਕੀ ਹੈ ਅਕਾਲੀ ਦਲ ਦੇ ਅਧੂਰੇ ਪ੍ਰਧਾਨ ਅਤੇ ਜਾਲੀ੍ ਸਲਾਹਕਾਰਾਂ ਨੇ ਜਲੰਧਰ ਸੀਟ ਤੇ ਥੁੱਕ ਕੇ ਚੱਟਿਆ ਹੈ
@kulwindersingh8679
@kulwindersingh8679 2 күн бұрын
ਰੰਧਾਵਾ ਜੀ ਸੱਭ ਰੰਬ ਹੀ ਕਰ ਰਿਹਾ ਸੁਖਬੀਰ ਬਾਦਲ ਦੀ ਮੱਤ ਮਾਰੀ ਗਈ ਬੀਬੀ ਸੁਰਜੀਤ ਕੌਰ ਹਮਦਰਦੀ ਦੀ ਵੋਟ ਲੈਣ ਗੇ ਜਿੱਤ ਵੀ ਪੱਕੀ ਹੈ ਜੀ 🎉😢
@jaswantsingh2023
@jaswantsingh2023 2 күн бұрын
ਜਿਹੜਿਆਂ ਦੀਆਂ ਜਮਾਨਤਾਂ ਜਬਤ ਹੋਈਆਂ ਹਨ ਉਨ੍ਹਾਂ ਜਿੰਨੀਆਂ ਵੋਟਾਂ ਪੈ ਸਕਦੀਆਂ ਹਨ ਜੀ
@user-qh7no8zd8c
@user-qh7no8zd8c 2 күн бұрын
ਸਾਇਆਣੇ ਕਹਿੰਦੇ ਰੱਬ ਡਾਂਗ ਨੀ ਮਾਰਦਾ ਬਸ ਮਤ ਈ ਮਾਰ ਦਿੰਦਾ ਇਹਨਾਂ ਬਹੁਤ ਵੱਡਾ ਨੁਕਸਾਨ ਕੀਤਾ ਸਾਡੀ ਕੌਮ ਦਾ
@kamaljitsingh8901
@kamaljitsingh8901 2 күн бұрын
ਜੇ ਥੋੜੀ ਵੀ ਸ਼ਾਖ ਬਚਾਉਣੀ ਆ ਤਾਂ ਬੀਬੀ ਦੇ ਨਾਲ ਆ ਜੋ ਪ੍ਰਧਾਨ ਜੀ
@hargunjitkaur5933
@hargunjitkaur5933 2 күн бұрын
S Hamir Singh is very Intelligent and very powerful speaker
@khosatv7350
@khosatv7350 2 күн бұрын
ਅਗਰ ਅਕਾਲੀ ਬੁਰੇ ਹਨ ਤਾਂ ਚੰਗੇ ਕਾਂਗਰਸੀ ਵੀ ਨਹੀ ਹਨ
@diljeetgill280
@diljeetgill280 2 күн бұрын
Bibi ji nu full support Karo please sare panth hitesi kamzabi waheguru bakhega
@baljinderbansal2968
@baljinderbansal2968 2 күн бұрын
ਰੰਧਾਵਾ sahib ਤੇ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ!!! ਮੈਂ ਆਪ ਜੀ ਨੂੰ ਸੁਝਾਵ ਦੇਣਾ ਚਾਹੁੰਦੀ ਹਾਂ ਕਿ ਪੰਜਾਬ ਵਿੱਚ ਇੱਕਲੀ ਰਾਜਨੀਤੀ ਹੀ ਸਮੱਸਿਆ ਨਹੀਂ ਹੋਰ ਬਹੁਤ ਮੁਸ਼ਕਿਲਾਂ ਹਨ ਜਿਹਨਾਂ ਬਾਰੇ ਆਪ ਜੀ ਵਲੋਂ ਕਦੇ ਵੀ discuss ਨਹੀਂ ਕੀਤਾ ਗਿਆ, ਬੇਨਤੀ ਹੈ ਕਿ ਹੋਰ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕਰਿਆ ਕਰੋ, ਪੰਜਾਬ ਦੇ ਲੋਕਾਂ ਵਾਸਤੇ ਲਾਹੇਵੰਦ ਰਹੇਗਾ
@Ranjeetdaliwal-kz2nc
@Ranjeetdaliwal-kz2nc 2 күн бұрын
ਲੋਕ ਸਭਾ ਚੋਣਾਂ ਵਿਚ ਇੱਸ ਵਾਰਡ ਵਿੱਚੋ ਅਕਾਲੀ ਦੱਲ ਨੂੰਸੱਭ ਵਾਰਡਾਂ ਨਾਲੋ ਵਧ ਵੋਟਾਂ ਪਾਈਆ ਜਿੱਸ ਵਾਰਡ ਵਿਚੋ ਉਮੀਦਵਾਰ ਬੀਬੀ। ਪਤਾ ਨਹੀਂ ਕਿਉਂ ਸ ਸੁਖਵੀਰ ਬਾਦਲ ਇਹ ਗਲਤੀ ਕਿਉ ਕਰ ਗਿਆ ਸੱਭ ਦੀ ਸਮਝ ਤੋਂ ਬਾਹਰ ਹੈ।
@GurlalSingh-lw7mq
@GurlalSingh-lw7mq 2 күн бұрын
Surajit kaur nu vote bahutt Pavia ge
@sekhonsekhon4142
@sekhonsekhon4142 2 күн бұрын
ਸੁਖਬੀਰ ਦੀ ਦੂਰਅੰਦੇਸ਼ੀ ਤੇ ਬੌਧਿਕਤਾ ਦਾ ਦੀਵਾਲਾ ਪਹਿਲਾਂ ਹੀ ਨਿਕਲਿਆ ਹੋਇਆ ਸੀ ਪਰ ਹੁਣ ਤਾਂ ਭਾਂਬੜ ਬਣਕੇ ਲਪਟਾਂ ਨਿਕਲਦੀਆਂ ਵੀ ਦੇਖ ਲਓ।
@beantsingh8325
@beantsingh8325 2 күн бұрын
ਸੁਖਵੀਰ ਤੇ ਬਿਨਾ ਵਧੀਆ ਪ੍ਰਦਰਸਨ ਕਰੇਗੀ ਤਕੜੀ ਵਾਲੀ ਬੀੜ ਸੁਖਵੀਰ ਕਰਕੇ ਤਾ ਵੌਟਾਨਹੀ ਪੈਂਦਿਆਂ??
@kuldipsinghdhesi7018
@kuldipsinghdhesi7018 2 күн бұрын
ਜੋ ਜਥੇਬੰਦੀਆਂ ਖਡੂਰ ਸਾਹਿਬ ਤੇ ਫਰੀਦਕੋਟ ਸਰਗਰਮ ਸਨ ਬੀਬੀ ਸੁਰਜੀਤ ਕੌਰ ਨੂੰ ਜਤਾਉਣ ਲੲਈ ਪੂਰਾ ਜੋਰ ਲਾਉਣ ਬੇਨਤੀ ਹੈ।
@balwantsinghdhadda2644
@balwantsinghdhadda2644 Күн бұрын
Very nice information Randhawa Ji
@sewasingh135
@sewasingh135 2 күн бұрын
Sirkiband ਭਾਈਚਾਰੇ ਵਲੋਂ ਮਦਦ ਵਾਸਤੇ ਤਿਆਰੀਆ ਸ਼ੁਰੂ ਹਨ ਅਬੋਹਰ ਤੋ ਵੀ ਫੰਡ ਜਾਵੇਗਾ
@LakhwinderSingh-tk9pz
@LakhwinderSingh-tk9pz Күн бұрын
All voters of Jalandhar West please give vote to Bibi Surjeet Kaur
@user-oh9kj3dl2z
@user-oh9kj3dl2z 2 күн бұрын
ਜਦੋ ਮਾੜੇ ਦਿਨ ਹੋਣ ਰਬ ਮਤ ਪੁਠੀ ਕਰ ਦਿੰਦਾ।
@jagroopsingh5592
@jagroopsingh5592 2 күн бұрын
Good Discussion
@user-oh9kj3dl2z
@user-oh9kj3dl2z 2 күн бұрын
ਹੁਣ ਪੰਥਕ ਤੇ ਬਾਗੀ ਲੀਡਰਸ਼ਿੱਪ ਬੀਬੀ ਸੁਰਜੀਤ ਕੌਰ ਦੀ ਚੋਣ ਤਨ,ਮਨ, ਧਨ ਨਾਲ ਲੜਨੀ ਚਾਹੀਦੀ ਅਸਲੀ ਆਕਾਲੀ ਦਲ ਤੇ. ਮੋਹਰ ਲਗ ਜਾਏਗੀ
@user-rp2bb1qz4m
@user-rp2bb1qz4m 2 күн бұрын
Jitt haar di gall nahin surjit kaur votan paa deo sukhe amli nu patta lag je asli akali dal takkri wala aa
@realsujansingh
@realsujansingh 2 күн бұрын
Bibi Surjit Kaur Sikh Kaum dee ladli Sherni hai te isdi jai jai kaar kro te Rbh tuhada sbh daa bhlla kruga
@LakhwinderSingh-tk9pz
@LakhwinderSingh-tk9pz Күн бұрын
All voters of Jalandhar west please vote and sopport to Surjeet Kaur
@dr.harjitdakoha4815
@dr.harjitdakoha4815 2 күн бұрын
EK ONKAR SATNAM SHRI WAHEGURU JI ❤️🧠
@GurmukhSingh-mz5it
@GurmukhSingh-mz5it 2 күн бұрын
ਰਧਾਵਾ ਜੀ ਹੋਏ ਏਕ ਹੋਏ ਨੇਕ
@tarsemrai4439
@tarsemrai4439 2 күн бұрын
ਭਾਈ ਹਮੀਰ ਸਿੰਘ ਜੀ ਲੋਕੀ ਆਪਣੇ ਲਈ ਨਹੀਂ ਲੜਦੇ ਪਾਰਟੀਆਂ ਲਈ ਹੀ ਲੜਦੇ ਹਨ ਜੇ ਹੁਣ ਨਹੀਂ ਕੀਤਾ ਤਾ ਮੁੜ੍ਹਕੇ ਕੌਣ ਲੜ੍ਹੇ ਗਾ
@nachhatersinghpurba3936
@nachhatersinghpurba3936 2 күн бұрын
ਜਲੰਧਰ ਦੀ ਇਹ ਜਿਮਨੀ ਚੌਣ ਫੈਸਲਾ ਕੁੰਨ ਹੋਵੇਗੀ ਸ਼ਿਰੋਮਣੀ ਅਕਾਲੀ ਦਲ ਲਈ
@jagjitsingh5212
@jagjitsingh5212 2 күн бұрын
Good news and views thanks Randhawa saab and Hamir saab ❤🙏🏻🙏🏻
@user-ut6pq6bb8u
@user-ut6pq6bb8u 2 күн бұрын
ਬਾਕੀ ਹਮੀਰ ਸਿੰਘ ਸਿੰਘ ਫੈਡਰਲਿਜਮ ਨਾ ਪੰਜਾਬ ਸਰਕਾਰ ਤੇ ਬਾਕੀ ਪੰਜਾਬ ਦੀਆਂ ਪਾਰਟੀਆਂ ਸਭ ਦੀ ਮਰੀ ਹੋਈ ਜਮੀਰ ਦੇ ਮਾਲਕ ਨੇ
@user-ut6pq6bb8u
@user-ut6pq6bb8u 2 күн бұрын
ਇਹ ਸਰਦਾਰ ਹਮੀਰ ਸਿੰਘ ਜੀ ਪੰਜਾਬ ਦੇ ਸਿਆਸਤਦਾਨ ਸਾਰੀਆਂ ਪਾਰਟੀਆਂ ਦੇ ਸਭ ਮਰੀ ਹੋਈ ਜ਼ਮੀਰ ਦੇ ਮਾਲਕ ਨੇ ਇਹ ਸਿਰਫ ਚੌਧਰ ਤੇ ਪੰਜਾਬ ਨੂੰ ਲੁੱਟਣ ਆਪਣਾ ਘਰ ਭਰਨ ਲਈ ਚੋਣਾਂ ਲੜਦੇ ਨੇ ਨਾ ਕਿ ਪੰਜਾਬ ਦੇ ਹਿਤਾਂ ਜਾਂ ਲੋਕਾਂ ਦੇ ਹੱਕਾਂ ਲਈ
@dalipsingh1507
@dalipsingh1507 2 күн бұрын
Sat shri akal v intelligent anylsist
@harjindersinghsidhu9213
@harjindersinghsidhu9213 Күн бұрын
ਸਤਿ ਸ੍ਰੀ ਆਕਾਲ ਜੀ ਪਿੱਛਲੇ ਦਿਨਾਂ ਤੋਂ ਅਕਾਲੀ ਦਲ ਦੀ ਵੰਡ ਤੇ ਵਿਚਾਰ ਹੋ ਰਹੇ ਆ ,, ਤੇ ਦੋਨੋ ਧੜਿਆਂ ਨੂੰ ਵੱਖ ਵੱਖ ਕਰਕੇ ਸਮੇਂ ਦਾ ਮੁਲਾਂਕਣ ਕੀਤਾ ਜਾ ਰਿਹਾ ,, ਪਰ ਜਿਥੋਂ ਤੱਕ ਮੈਂ ਸੋਚ ਵੇਖ ਰਿਹਾ ਇਹ ਇਕ ਦੋਸਤਾਨਾ ਮੈਚ ਆ ,, ਦੋਸਤਾਨਾ ਮੈਚ ਵਿੱਚ 2 ਖਿਡਾਰੀ ਜੋਕਿ ਸਮੇਂ ਦੇ ਨਾਲ ਬਹੁਤ ਤਾਕਤਵਰ ਨੇ ,,,ਮੇਰੀ ਮੁਰਾਦ ਅੰਮ੍ਰਿਤਪਾਲ ਨਾਲ ਹੈ ,,ਪਰ ਉਹੋ 2 ਹੀ ਖਿਡਾਰੀ ਨੇ ਤੇ ਉਹਨਾਂ ਦੀ ਟੀਮ ਪੂਰੀ ਕਰਨ ਲਈ ਅਕਾਲੀ ਦਲ ਵਿਚੋਂ ਕੁਝ ਖਿਡਾਰੀ ਚਲੇ ਗਏ ਉਸ ਤਾਕਤ ਨੂੰ ,,ਉਸ ਵਿਚਾਰਧਾਰਾ ਦੀ ਵੋਟ ਨੂੰ ਕਿਸੇ ਹੋਰ ਝੰਡੇ ਥੱਲੇ ਨਾ ਜਾਣ ਦੇਣ ਦੀ ਕਵਾਇਦ ਆ ਇਹ ,, ਟੀਮ ਦੇ 11 ਖਿਡਾਰੀਆਂ ਵਿਚੋਂ 2 ਖਿਡਾਰੀਆਂ ਪ੍ਰਤੀ ਦਰਸ਼ਕਾਂ ਦਾ ਉਤਸਾਹ ਤੇ ਹੱਲਾਸ਼ੇਰੀ ਆ ,,ਉਸ ਹੱਲਾਸ਼ੇਰੀ ਦੀ ਬਦੌਲਤ ਅਗਰ ਟੀਮ ਜਿੱਤਦੀ ਆ ਤਾਂ ਉਹੀ ਗਿਣਤੀ ਵਿੱਚ ਤਾਂ 2 ਹੀ ਨੇ ,, ਤੇ ਉਸ ਹੱਲਾਸ਼ੇਰੀ ਅਤੇ ਉਤਸਾਹ ਦਾ ਅਸਲ ਫਾਇਦਾ ਬਾਕੀ ਖਿਡਾਰੀ ਜੋਕਿ ਤਾਕਤ ਦੀ ਗੇਮ ਤੋਂ ਬਾਅਦ ਗਿਣਤੀ ਦੀ ਖੇਡ ਸ਼ੁਰੂ ਹੁੰਦੀ ਆ ਤਾਂ ਗਿਣਤੀ ਹੀ ਸਾਰੇ ਸਿਸਟਮ ਨੂੰ ਕਬਜ਼ੇ ਵਿੱਚ ਰੱਖੇਗੀ ,, ਤੇ ਅਜੋਕੇ ਸਮੇਂ ਵਿੱਚ ਜਲੰਧਰ ਜਿਮਨੀ ਚੋਣ ਜਿਥੋਂ ਲੋਕਸਭਾ ਚੋਣਾਂ ਵਿੱਚ ਸਿਰਫ 2600 ਵੋਟ ਹੀ ਹੋਣ ਜਾ ਰਹੇ ਵਿਧਾਨ ਸਭਾ ਵਿਚੋਂ ਅਕਾਲੀ ਦਲ ਨੂੰ ਪਈ ਸੀ ਉਸ ਫਜਿਹਤ ਨੂੰ ਦੋਬਾਰਾ ਦੋਹਰਾਉਣ ਦਾ ਰਿਸਕ ਅਕਾਲੀ ਦਲ ਨ੍ਹੀ ਸੀ ਲੈ ਸਕਦਾ ,, ਤੇ ਹੁਣ ਇਸ ਰਾਮ ਰੋਲ ਵਿੱਚ ਜੇਕਰ ਕੋਈ ਫਾਇਦਾ ਨਾ ਹੋਇਆ ਤਾਂ ਹੋਈ ਫ਼ਜ਼ਿਹਤ ਨੂੰ ਕਿਸੇ ਇਕ ਦੇ ਗਲ ਨਹੀਂ ਮੜ੍ਹਿਆ ਜਾ ਸਕਦਾ ,,ਤੇ ਗੱਲ ਇਸ ਤੇ ਰਹੁ ਕੇ ਇਹ ਤਾਂ ਅਕਾਲੀ ਦਲ ਦੀ ਪਾਟੋਧਾੜ ਕਰਕੇ ਹੋ ਗਿਆ ,, ਤੇ ਜੇਕਰ ਫਾਇਦਾ ਅੰਮ੍ਰਿਤਪਾਲ ਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਪਈ ਵੋਟ ਦਾ ਮੂੰਹ ਬਾਗੀ ਧੜੇ ਵੱਲ ਰਿਹਾ ਤਾਂ ਫੇਰ ਵੀ ਝੰਡਾ ਅਕਾਲੀ ਦਲ ਦਾ ਹੀ ਰਹੂਗਾ ,, ਇਸ ਕਰਕੇ ਅਕਾਲੀ ਦਲ ਨੂੰ ਇਸ ਲੜਾਈ ਦਾ ਨੁਕਸਾਨ ਕੋਈ ਨਹੀਂ ,,ਪਰ ਫਾਇਦਾ ਦੇ ਚਾਂਸ ਜਰੂਰ ਬਣ ਸਕਦੇ ਆ ,, ਤੇ ਇਹ ਵਰਤਾਰਾ ,ਇਹ ਖੇਡ ਸ਼੍ਰੋਮਣੀ ਕਮੇਟੀ ਚੋਣਾਂ ਤੱਕ ਹਰ ਹਾਲ ਵਿਚ ਚੱਲਦੀ ਰਹੂਗੀ ,, ਕਿਉਂਕਿ ਅਗਰ ਅੰਮ੍ਰਿਤਪਾਲ ਵੱਲ ਮੋੜ ਕੱਟ ਚੁੱਕੀ ਵੋਟਰ ਦੀ ਵਿਚਾਰਧਾਰਾ ਨੂੰ ਆਪਣੇ ਹੀ ਕੇਡਰ (ਬਾਗੀ ਧੜੇ) ਰਾਹੀਂ ਕਵਰ ਨਾ ਕੀਤਾ ਗਿਆ ਅੰਮ੍ਰਿਤਪਾਲ ਦੇ ਨਾਮ ਤੇ ਹੀ ,,ਤਾਂ ਇਹ ਪੱਕਾ ਕੇ ਸ਼੍ਰੋਮਣੀ ਕਮੇਟੀ ਵੀ ਅਕਾਲੀ ਦਲ ਦੇ ਹੱਥੋਂ ਗਈ ਸਮਝੋ #ਸਿੰਘ ਹਰਜਿੰਦਰ ਘਟਨਾਵਾਂ ਨੂੰ ਜੋੜ ਕੇ ਵੇਖੋ , ਮਲੂਕਾ ਜੀ ਨੂੰ ਪਾਰਟੀ ਵਿਚੋਂ ਨਾ ਕੱਢਣਾ,,ਮਲੂਕਾ ਜੀ ਸਮੇਤ ਹੁਣ ਕਿਸੇ ਵੀ ਬਾਗੀ ਤੇ ਕੋਈ ਕਾਰਵਾਈ ਨਾ ਕਰਨਾ,,ਕਿਉਂਕਿ ਜਦੋਂ ਭਾਰਤ ਮਿਲਾਪ ਹੋਵੇ ਤਾਂ ਬਾਗੀ ਕਹਿਣਗੇ ਕੇ ਅਸੀਂ ਤੇ ਅਕਾਲੀ ਦਲ ਛੱਡਿਆ ਹੀ ਨ੍ਹੀ ਸੀ ,, ਤੇ ਸੁਖਬੀਰ ਜੀ ਦਾ ਧੜਾ ਕਹੇਗਾ ਕੇ ਇਹ ਸਾਡੇ ਸਨਮਾਨਿਤ ਲੀਡਰ ਨੇ ,,ਅਕਾਲੀ ਦਲ ਨੇ ਤਾਂ ਇਹਨਾਂ ਨੂੰ ਕਦੇ ਪਾਰਟੀ ਵਿੱਚੋ ਕੱਢਿਆ ਹੀ ਨ੍ਹੀ,,😂😂 ਜੇਕਰ ਬਠਿੰਡਾ ਤੋ ਕਿਸੇ ਹਿੰਦੂ ਉਮੀਦਵਾਰ ਨੂੰ ਟਿਕਟ ਦੇਂਦੀ ਬੀਜੇਪੀ ਤਾਂ ਰਿਜਲਟ ਹੋਰ ਹੋਣਾ ਸੀ ,, ਆਦੇਸ਼ ਪ੍ਰਤਾਪ ਕੈਰੋਂ ਜੀ ਨੂੰ ਪਾਰਟੀ ਵਿਚੋਂ ਕੱਢਣ ਦੀ ਇਹਨੀ ਕਾਹਲ ? ਕਿਉਂਕਿ ਪੱਟੀ ਤੋ ਵੋਟ ਫੇਰ ਵੀ ਨ੍ਹੀ ਸੀ ਪੈਣੀ ,,ਪਰ ਹੁਣ ਉਸ ਗੱਲ ਨੂੰ ਕਵਰ ਇੰਝ ਕਰ ਲਿਆ ਕੇ ਆਦੇਸ਼ ਪ੍ਰਤਾਪ ਕੈਰੋਂ ਨਹੀਂ ਚਲੇ ਅਕਾਲੀ ਦਲ ਨਾਲ ਤਾਂ ਪੱਟੀ ਤੋ ਵੋਟ ਨਹੀਂ ਪਈ,,ਤੇ ਆਦੇਸ਼ ਪ੍ਰਤਾਪ ਕੈਰੋਂ ਨੂੰ ਅਕਾਲੀ ਦਲ ਵਿਚੋਂ ਉਲਾਂਭੇ ਕਰ ਕੇ ਓਹਨਾਂ ਨੂੰ ਅੰਮ੍ਰਿਤਪਾਲ ਖੇਮੇ ਵਿੱਚ ਖੜ੍ਹਾ ਵਿਖਾਇਆ ਜਿਸ ਦਾ ਅਰਥ ਕੇ ਅੰਮ੍ਰਿਤਪਾਲ ਦੀ ਜਿੱਤ ਵਿਚ ਇਹਨਾ ਦਾ ਯੋਗਦਾਨ ਹੈ ,, ਤੇ ਜੇਕਰ ਆਪਣੇ ਆਪ ਨੂੰ ਵੀ ਅੰਮ੍ਰਿਤਪਾਲ ਖੇਮੇ ਵਿੱਚ ਖੜ੍ਹੇ ਵਿਖਾਉਂਦੇ ਤਾਂ ਬਠਿੰਡਾ ਤੋ ਹਿੰਦੂ ਵੋਟਰ ਦਾ 90% ਹਿੱਸਾ ਬੀਬਾ ਜੀ ਦੇ ਵਿਰੋਧ ਵਿੱਚ ਇਕਜੁਟ ਖੜ੍ਹਾ ਵਿਖਦਾ ,, ਮੈਂ ਦਾਅਵੇ ਨਾਲ ਕਹਿ ਸਕਦਾ ਕੇ ਅਕਾਲੀ ਦਲ ਦੀ ਬਗਾਵਤ ਇਕ ਰਣਨੀਤੀ ਆ #ਸਿੰਘ ਹਰਜਿੰਦਰ
@tarasinghsiddhu2656
@tarasinghsiddhu2656 2 күн бұрын
आम आदमी पार्टी ने प्रधान मंत्री की ऐसे कानून लाने की घोषणा का ही गए साल आम आदमी पार्टी ने समर्थन किया था।
@Takdir-Singh_Gill
@Takdir-Singh_Gill 2 күн бұрын
Knowledgeable discussion.
@gurbaxsaini8837
@gurbaxsaini8837 Күн бұрын
ਬਾਦਲ ਦੱਲ ਫਸ ਗਿਆ। ਹੁਣ ਤਾਂ ਦੱਲ ਨੂੰ ਹੋਰ ਵੀ ਨੀਵਾਂ ਦਿਖਾਉਣ ਲਈ ਬਾਕੀ ਪਾਰਟੀਆਂ ਵੀ ਤੱਕੜੀ ਨੂੰ ਵੋਟ ਪਾ ਸਕਦੀਆਂ ਹਨ , ਖਾਸ ਕਰਕੇ ਭਾਜਪਾ ਦੀ ਸੋਚ ਵਰਗੀਆਂ । ਪੰਜਾਬ ਸਦਾ ਹੱਸਦਾ ਵੱਸਦਾ ਰਹੇ ।
@harpreetsinghthind2816
@harpreetsinghthind2816 2 күн бұрын
🙏🙏ਵਾਹਿਗੁਰੂ
@bakhtawarsinghdhaliwal5011
@bakhtawarsinghdhaliwal5011 2 күн бұрын
ਸ ਹਮੀਰ ਸਿੰਘ ਲੋਕਾਂ ਨੂੰ ਬੀਬੀ ਸੁਰਜੀਤ ਕੌਰ ਦਾ ਸਾਥ ਦੇਣਾ ਚਾਹੀਦਾ ਹੈ ਤੇ ਸੁਖਬੀਰ ਬਾਦਲ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਤੇਰੀ ਅਕਾਲੀ ਦਲ ਵਿੱਚ ਕੋਈ ਕੀਮਤ ਨਹੀਂ ਹੈ।ਪੰਥ ਅਜੇ ਜਿਉਂਦਾ ਹੈ ਕੁਝ ਬੰਦਿਆਂ ਦੀ ਜਗੀਰ ਨਹੀਂ ਹੈ।ਰੰਧਾਵਾ ਸਾਹਿਬ ਇਹ ਗੰਦੇ ਕਾਨੂੰਨ ਜਿੰਨਾ ਤੇ ਲਾਗੂ ਹੋਣੇ ਹਨ ਉਹੀ ਚੁੱਪ ਬੈਠੇ ਹਨ ਤੇ ਬਾਕੀ ਰਾਜਾਂ ਵਾਲੇ ਬੋਲ ਰਹੇ ਹਨ।
@hcfgjfgygby8306
@hcfgjfgygby8306 2 күн бұрын
ਸਰਜੀਤ ਕੋਰ ਜੀ ਬੀਬੀ ਦਾ ਨਾ ਸਰਿਂਦਰਕੌਰ ਕਿਤੇ ਕਾਂਗਰਸ ਦੀ ਉਮੀਦਵਾਰ ਤਾ ਨਹੀ
@bakhtawarsinghdhaliwal5011
@bakhtawarsinghdhaliwal5011 2 күн бұрын
ਧੰਨਵਾਦ ਵੀਰ ਮੈਂ ਨਾ ਠੀਕ ਕਰ ਦਿੱਤਾ ਹੈ।
@GurmukhSingh-mz5it
@GurmukhSingh-mz5it 2 күн бұрын
ਸੁਖੇ ਅਮਲੀ ਕਾ ਦੇ ਸਿਰ ਜਿਨੀ ਖਾ ਲੈਂਦਾ ਹੈ ਫੇਰ ਜੋ ਕਹਿ ਦਿੱਤਾ ਗਿਆ ਉਹ ਸਭ ਕੁਝ ਠੀਕ ਹੈ
@BittuSingh-fk2je
@BittuSingh-fk2je 2 күн бұрын
ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।
@sharmatenthouse1848
@sharmatenthouse1848 2 күн бұрын
Hamir Singh Randhawa by sat shri akal
@balwindercheema5147
@balwindercheema5147 2 күн бұрын
Sr ਜੀ ਮਾਨਿ ਸਰਕਾਰ ਤਾਂ ਸਿੱਧ ਹੁੰਦਾ ਕਿ ਬੀਜੇਪੀ ਨੁ ਹੀ ਸਪੋਰਟ ਕਰਦਿਆਂ ਨਵੇਂ ਬਣੇ ਆਵੇ ਮੈਂਬਰਾਂ ਨੁ ਇਸ ਵਾਰੇ ਪਤਾ ਹੀ ਨਿ ਹੋਣਾ
@MohanSingh-dt1kv
@MohanSingh-dt1kv Күн бұрын
For the last 25 years no MP from Punjab attended the Indian parliament Never mind the Demands for the state On the same time they all get paid the standard Expenses for being there without being present
@amriksinghsingh3142
@amriksinghsingh3142 2 күн бұрын
SSA ji S Hmeer Singh ji is federalism only solution for Punjab problems
@realsujansingh
@realsujansingh 2 күн бұрын
je Bibi Jitdi hai taa ih bibi te Jlndr west dee taa jit hovegi naal dee naal mere Baba Nanak g dee v jit hovegi te sukhe amli dee haar hovegi
@ajaibsinghpanesarCanada
@ajaibsinghpanesarCanada 2 күн бұрын
S S A 🙏🙏 Randhawa Sahib ji and S.Hamir Singh ji
@sarabpalboparai2431
@sarabpalboparai2431 2 күн бұрын
Which negative rules passed without oppositions on various laws w. e.f. July 2024 passed by ruling should be given to parliament affaires committee.
@NarSingh-b5z
@NarSingh-b5z 2 күн бұрын
ਰਬ ਮਤ ਮਾਰਦਾ ਥਪਣ ਨਹੀ
@Nanak-rc1go
@Nanak-rc1go 2 күн бұрын
Ssa ji
@ajaypalsinghdhaliwal1490
@ajaypalsinghdhaliwal1490 2 күн бұрын
ਪਾਗਲ ਸਮਝਦਾ ਮੈਂ ਸਭ ਤੋਂ ਸਿਆਣਾ ਸਿਰੇ ਦਾ ਮੂਰਖ।
@surjeetsingh8809
@surjeetsingh8809 2 күн бұрын
👍👍👌👌
@amarpreetssingh2064
@amarpreetssingh2064 2 күн бұрын
We sure bibi surjit kaur ji will give strong fight in this bye election.
@SukhwinderSingh-2107
@SukhwinderSingh-2107 2 күн бұрын
ਸੁਖਬੀਰ ਦਾ ਦਿਮਾਗ ਫਿਰ ਗਿਆ
@baljindersingh7802
@baljindersingh7802 2 күн бұрын
Waheguru ji
@HARBANSSingh-fu9pc
@HARBANSSingh-fu9pc 2 күн бұрын
ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ and Hamir Singh ਜੀ
@gurdialsingh745
@gurdialsingh745 2 күн бұрын
GOOD
@baldevsinghgill7069
@baldevsinghgill7069 2 күн бұрын
Madam surjit kaur should be elected it is responsiblity of the voters of tha consituity
@ranjitkhosa1450
@ranjitkhosa1450 2 күн бұрын
ਇਹ ਚੋਣ ਸੁਖਬੀਰ ਬਾਦਲ ਦੀ ਅਗਵਾਈ ਵਿਚ ਆਖਰੀ ਕਿਲ ਸਾਬਤ ਹੋਵੇਗੀ l ਬੀਬੀ ਜੀ ਇਹ ਚੋਣ ਵਡੇ ਸਨਮਾਨ ਨਾਲ ਜਿੱਤੇਗੀ l
@RanjitSingh-1984
@RanjitSingh-1984 Күн бұрын
ਸਾਨੂੰ ਮਾਣ ਆ ਕਿ ਸਾਡਾ ਹਲਕਾ ਫਰੀਦਕੋਟ ਆ ਜਿਥੋ ਅਸੀ ਸਰਬਜੀਤ ਜਿਤਾਇਆ
@manjitsingh7149
@manjitsingh7149 2 күн бұрын
🙏🙏
@Mandeepkaurbuttar235
@Mandeepkaurbuttar235 2 күн бұрын
ਸਮਝ ਬਣਦੀ ਹੈ ਕਿ ਪਰਧਾਨ ਜੀ ਬੁਖਲਾਹਟ ਵਿੱਚ ਹਨ ।ਡਿਗ ਕੇ ਵੀ ਹੰਕਾਰ ਵਿੱਚ ਗ੍ਰਸਤ ਹੈ ।ਗੁਰੂ ਗ੍ਰੰਥ ਸਾਹਿਬ ਦੇ ਹੁਕਮ ਤਾਂ ਇਹਨਾਂ ਦੀ ਸੋਚ ਦੇ ਨੇੜੇ ਤੇੜੇ ਵੀ ਨਹੀਂ ।
@Nanakpanthi
@Nanakpanthi 2 күн бұрын
Hankarya so marya.
@jarnailsingh9949
@jarnailsingh9949 2 күн бұрын
437th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@sarabjitsinghsekhon1636
@sarabjitsinghsekhon1636 2 күн бұрын
Corruption will touch new hights under new laws
@paramjeetsingh6868
@paramjeetsingh6868 2 күн бұрын
All ancient parties didn't addressed basic issues of voters, so they lost the faith of voters. Parties should address basic necessities of voters.
@devindergrewal2004
@devindergrewal2004 2 күн бұрын
Jihrian bibian sukhbir di pardhangi nu nakar ke kali dal chhaddta si, oh vi jallandhar support karn aa Rhian han.😊
@ajaibsinghpanesarCanada
@ajaibsinghpanesarCanada 2 күн бұрын
S S A 🙏🙏🙏🙏🙏🙏🙏🙏 to all members present at this time in this program
@amarpreetssingh2064
@amarpreetssingh2064 2 күн бұрын
Sat shri akal to hamir singh sir and harjinder singh randhawa ji.
OMG🤪 #tiktok #shorts #potapova_blog
00:50
Potapova_blog
Рет қаралды 17 МЛН
Sigma Girl Past #funny #sigma #viral
00:20
CRAZY GREAPA
Рет қаралды 26 МЛН
Show with Charanjit Singh Brar | Political | EP 456 | Talk With Rattan
38:04