ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਰੋਜ ਵਜੋਂ ਸਕੱਤਰੇਤ ਸੰਘਰਸ਼, ਪੈਨਸ਼ਨਰਾਂ ਲਈ 2.59 ਦਾ ਫੈਕਟਰ

  Рет қаралды 4,021

Varinder Singh Official

Varinder Singh Official

Жыл бұрын

ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਰੋਜ ਵਜੋਂ ਸਕੱਤਰੇਤ ਸੰਘਰਸ਼
D.A. ਕੇਂਦਰ ਨਾਲੋਂ ਡੀਲਿੰਕ ਕਰਨ ਦਾ ਵਿਰੋਧ,
ਪੈਨਸ਼ਨਰਾਂ ਲਈ 2.59 ਦਾ ਫੈਕਟਰ ਦੀ ਮੰਗ,
1.1.16 ਤੋਂ ਬਾਅਦ ਭਰਤੀ ਅਤੇ ਪ੍ਰਮੋਟ ਹੋਏ ਕਰਮਚਾਰੀਆਂ ਲਈ 15% ਵਾਧਾ ਲਾਗੂ ਕਰਨ ਦੀ ਮੰਗ
Join this channel to get access to perks:
/ @varindersinghofficial
-------------------------------------------------------------
ਮੁਲਾਜਮਾਂ ਲਈ ਜਾਣਕਾਰੀ ਭਰਪੂਰ ਹੋ ਵੀਡੀਓਜ਼
LTC ਸਬੰਧੀ ਜਾਣਕਾਰੀ :-
LTC Part 1
• Leave Travel Concessio...
LTC Part 2
• LTC Part 2 - LTC ਸਬੰਧੀ...
Latest Instructions for Pensioners/Employee (Both Husband and Wife in Govt. Employee/Pensioners)
ਵਧੀ ਤਨਖਾਹ ਦਾ ਲਾਭ LTC ਵਿੱਚ ਕਿਵੇਂ ਲਿਆ ਜਾ ਸਕਦਾ ਹੈ?
• ਵਧੀ ਤਨਖਾਹ ਦਾ ਲਾਭ LTC ਵ...
---------------------------------------------------------------------------------------------------
ਇਸ ਵੀਡੀਓ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੇ ਮੌਜੂਦਾ ਨਿਯਮਾਂ, ਨਵੀਂ ਪੈਨਸ਼ਨ ਸਕੀਮ ਦੇ ਮੌਜੂਦਾ ਢਾਂਚੇ ਸਬੰਧੀ ਨਿਯਮਾਂ/ਤੱਥਾਂ ਦੇ ਅਧਾਰ ਤੇ ਲਾਗੂ ਹੋਣ ਪੁਰਾਣੀ ਪੈਨਸ਼ਨ ਸਕੀਮ ਦੀ ਬਾਰੀਕੀਆਂ, ਭਰਮ-ਭੁਲੇਖੇ ਦੂਰ ਕਰਨ ਤੇ ਸੰਭਾਵਨਾਂਵਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਵੱਖ ਵੱਖ ਵਿਸ਼ਿਆਂ ਤੇ ਤਿਆਰ ਕੀਤੇ ਵੀਡੀਓਜ਼/ਪਲੇਲਿਸਟ
Links for old Videos/Series for Govt. Employees
1. ਤਨਖਾਹ ਕਮਿਸ਼ਨ ਨਾਲ ਸਬੰਧਤ/ਤਨਖਾਹ ਕੈਲਕੂਲੇਸ਼ਨ ਨਾਲ ਸਬੰਧਤ ਸਾਰੇ ਵੀਡੀਓਜ਼ ਦੀ ਪਲੇਲਿਸਟ
Links of my Videos relating to Sixth Pay Commission/Calculations of Revised Pay
kzfaq.info/sun/PLw...
2. ਵੱਖ-ਵੱਖ ਸੇਵਾ ਨਿਯਮਾਂ ਸਬੰਧੀ ਵੀਡੀਓਜ਼ ( ਕੰਡਕਟ ਰੂਲਜ਼ 1966 ਅਤੇ ਹੋਰ ਰੂਲਜ਼)
Videos relating to Different Servile Rules ( Conduct rules 1966 and other rules)
kzfaq.info/sun/PLw...
3. ਫੈਮਿਲੀ ਪੈਨਸ਼ਨ ਅਤੇ ਨਵੀਂ ਪੈਨਸ਼ਨ ਸਕੀਮ ਸਬੰਧੀ ਵੀਡੀਓਜ਼
(Videos on Family Pension and Old Pension Scheme)
kzfaq.info/sun/PLw...
4. Knowledge Shorts
kzfaq.info/sun/PLw...
5. ਵੱਖ ਵੱਖ ਕਿਸਮ ਦੀਆਂ ਛੁੱਟੀਆਂ ਅਤੇ ਉਹਨਾਂ ਸਬੰਧੀ ਨਿਯਮ
Different kind of Leaves and their rules
kzfaq.info/sun/PLw...
6. ਮੁਲਾਜ਼ਮਾਂ ਦੀ ਭਲਾਈ ਲਈ ਸਕੀਮਾਂ
(Various schemes for welfare of employee/family of employee)
kzfaq.info/sun/PLw...
7. ਲੀਵ ਟਰੈਵਲ ਕਨਸੈਸ਼ਨ (LTC ) ਸਬੰਧੀ ਵੀਡੀਓਜ਼
• Leave Travel Concession
-------------------------------------------------------------------------------------------------------------------------
#VarinderSinghOfficial #oldPensionSchemeUpdate #oldPensionSchemeLatestUpdate #oldPensionSchemePunjabLatestUpdateNew
#punjabgovernmentemployees #FinanceDepartment #PunjabGovernment
Links of my Social media Accounts/groups for Employee
linktr.ee/vickysaral81

Пікірлер: 14
@Aspirants-t9d
@Aspirants-t9d Жыл бұрын
Handicapped Allowance ਵੀ ਲਾਗੂ ਕਰਵਾਇਆ ਜਾਵੇ।
@amolaksingh1022
@amolaksingh1022 Жыл бұрын
ਸਰਕਾਰਾਂ ਬਦਲਣ ਦੀ ਆਦਤ ਪਾਓ।ਇਕ ਸਰਕਾਰ ਦਾ ਗਲਬਾ ਨਾ ਰਹਿਣ ਦਿੱਤਾ ਜਾਵੇ
@tarsemgrewal2889
@tarsemgrewal2889 Жыл бұрын
Disabled allowance ਵੀ ਜਾਰੀ ਕਰਵਾਉਣਾ ਚਾਹੀਦਾ ਹੈ ਜੀ।
@ranvirkaur8948
@ranvirkaur8948 Жыл бұрын
ਆਪ ਸਰਕਾਰ ਨੇ ਤਾਂ ਮੁਲਾਜ਼ਮਾਂ ਦਾ ਮਜ਼ਾਕ ਬਣਾਇਆ ਪਿਆ ਹੈ।
@bharatsingla2990
@bharatsingla2990 Жыл бұрын
Outsource ware v gal karlo koi
@sethisaini4712
@sethisaini4712 Жыл бұрын
Sir ag Punjab pension revision case under process vich rakhe hoye ehh kyu
@VarinderSinghOfficial
@VarinderSinghOfficial Жыл бұрын
Es vaare tan Ag punjab ton hi pta lag sakda
@anishasabharwal3135
@anishasabharwal3135 Жыл бұрын
Pensioner ko 6%DA nahi miliya
@VarinderSinghOfficial
@VarinderSinghOfficial Жыл бұрын
6% tan mil chukea hai sir
@SinghGill7878
@SinghGill7878 Жыл бұрын
@@VarinderSinghOfficial October month di pension vadh k nhi ayi ji
@madanlalsharma2
@madanlalsharma2 Жыл бұрын
SBI bank ਵੱਲੋਂ 6% DA ਦਿੱਤਾ ਜਾ ਚੁੱਕਾ ਹੈ ਬਾਕੀ ਕਿਸੇ ਬੈਂਕ ਬਾਰੇ ਕੋਈ ਜਾਣਕਾਰੀ ਨਹੀਂ ਹੈ l
@jamnadas5945
@jamnadas5945 Жыл бұрын
Unrevised pensioners nu DA nahi mileya hale. SBI vich account hai. Kyo?
@brarboy747
@brarboy747 Жыл бұрын
Kalam chaddo hartaal
New model rc bird unboxing and testing
00:10
Ruhul Shorts
Рет қаралды 24 МЛН
Scary Teacher 3D Nick Troll Squid Game in Brush Teeth White or Black Challenge #shorts
00:47
A clash of kindness and indifference #shorts
00:17
Fabiosa Best Lifehacks
Рет қаралды 112 МЛН
Supreme Court Decision on Shambhu Border | THE KHALAS TV
3:33
The Khalas TV
Рет қаралды 1,3 М.
Punjab Financial Rules - Chapter 1
12:37
Varinder Singh Official
Рет қаралды 513
New model rc bird unboxing and testing
00:10
Ruhul Shorts
Рет қаралды 24 МЛН