ਸੁੱਕੇ ਕੱਦੂ ਵਾਲਾ ਝੋਨਾ 1 ਮਹੀਨੇ ਬਾਅਦ ਗੁਆਢੀ ਦੇ ਕੱਦੂ ਵਾਲੇ ਝੋਨੇ ਨਾਲੋ ਫਰਕ ਦੇਖੋ ਕਿੰਨਾ ਪਾ ਗਿਆ 😱🥳 | Paddy

  Рет қаралды 23,910

Amrik Bhaini Jassa ਅਮਰੀਕ ਭੈਣੀ ਜੱਸਾ

Amrik Bhaini Jassa ਅਮਰੀਕ ਭੈਣੀ ਜੱਸਾ

Жыл бұрын

ਸੁੱਕੇ ਕੱਦੂ ਵਾਲਾ ਝੋਨਾ 1 ਮਹੀਨੇ ਬਾਅਦ ਗੁਆਢੀ ਦੇ ਕੱਦੂ ਵਾਲੇ ਝੋਨੇ ਨਾਲੋ ਫਰਕ ਦੇਖੋ ਕਿੰਨਾ ਪਾ ਗਿਆ 😱🥳 | Paddy
#amrikbhainijassa #pussa44 #PR118 #rice #Pussa44PaddyVariety #variety

Пікірлер: 32
@harvindersingh3476
@harvindersingh3476 27 күн бұрын
ਬਹੁਤ ਵਧੀਆ ਵੀਰ
@hardeepsingh1225
@hardeepsingh1225 Жыл бұрын
Bhut vadia fasel
@AmritpalSingh-xz4wu
@AmritpalSingh-xz4wu Жыл бұрын
Good veer
@mandeepbains2781
@mandeepbains2781 Жыл бұрын
ਬਹੁਤ ਵਧੀਆ ਢੰਗ ਐ ਵੀਰ
@randhirfarmingvlogs1080
@randhirfarmingvlogs1080 Жыл бұрын
nice
@jaskaranbhangujaskaranbhan9652
@jaskaranbhangujaskaranbhan9652 Жыл бұрын
ਬਾਈ ਜੀ ਝੋਨੇ ਦਾ ਝਾੜ ਜ਼ਰੂਰ ਦੱਸੀ ਈਮਾਨਦਾਰੀ ਨਾਲ ਫੇਰ ਮੈਂ ਵੀ ਲਾਇਆ ਕਰੂ ਏਸ ਤਰੀਕੇ ਨਾਲ
@mandeepbains2781
@mandeepbains2781 Жыл бұрын
ਵੀਰ ਪਿਛਲੇ ਸਾਲ 33 ਕੁਵਿੰਟਲ 60 ਕਿਲੋ 07.08.2022 ਨੂੰ PR126 ਬਿਨਾਂ ਫੰਗਸ ਅਤੇ ਕੀਟਨਾਸ਼ਕ ਦਵਾਈ ਤੋ ਯੂਰੀਆਂ ਖਾਦ ਪਦਾਰਥ ਘੱਟ 90 kg 8 ਜਿੰਕ ਨਦੀਨ ਨਾਸ਼ਕ ਕੋਈ ਨਹੀ ਪਾਈ ਵਧੀਆ ਢੰਗ ਐ ਡਾਕਟਰ ਸਾਹਿਬ ਦਲੇਰ ਸਿੰਘ ਦੀ ਅਗਵਾਈ ਹੇਠ ਹੋਈ ਸੀ ਬੇਹੱਦ ਸੁਕਰਾਨਾ ਵੀਰ ਜੀ
@jaskaranbhangujaskaranbhan9652
@jaskaranbhangujaskaranbhan9652 Жыл бұрын
@@mandeepbains2781 ਬਹੁਤ ਵਧੀਆ ਵੀਰ ਜੀ ਧੰਨਵਾਦ ਕਰਦੇ ਹਾਂ ਤੁਹਾਡਾ ਏਰੀਆ ਕਿਹੜਾ ਹੈ ਅਤੇ ਮਿੱਟੀ ਕਿਹੜੀ ਕਿਸਮ ਦੀ ਕੋਈ ਦਿੱਕਤ ਪੇਸ਼ ਤਾਂ ਨਹੀਂ ਆਉਂਦੀ ਜੀ
@RanjitsinghSidhu-hm1cn
@RanjitsinghSidhu-hm1cn Ай бұрын
Ranjeet singh
@anokhsingh5530
@anokhsingh5530 Жыл бұрын
ਸਿਧੀ ਬਿਜਾਈ ਦੀ ਵੀਡੀਓ ਪਾਉ ਜੀ
@jaswinderbrar2984
@jaswinderbrar2984 Жыл бұрын
ਮੈਨੂੰ ਪਿਛਲੇ ਚਾਰ ਸਾਲਾਂ ਤੋਂ ਤੋਂ ਲਾ ਰਿਹਾ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਮਾਨ ਪਿੰਡ ਹੈ ਜੀ ਮੇਰਾ ਦੱਸ ਕਿਲੇ ਲਾਉਣਾ
@dhillonsaab3377
@dhillonsaab3377 Жыл бұрын
Bhaini ala Munda thi video kdo aw
@vickykhangura3707
@vickykhangura3707 Жыл бұрын
Nale khi janda 1 vari sohaga marea rate wale c 6 pane lai ne ape dek lo kenu vad lagda
@AmritpalSingh-xz4wu
@AmritpalSingh-xz4wu Жыл бұрын
Appa vee kita veer 1 kila
@JagtarSingh-fh1xz
@JagtarSingh-fh1xz Жыл бұрын
ਕਿਵੇਂ ਆ ਭੈਣੀ ਆਲਿਆਂ
@malkeetdhaliwal6821
@malkeetdhaliwal6821 27 күн бұрын
1 killa dekhde aa aitki beej ke
@JagtarSingh-fh1xz
@JagtarSingh-fh1xz Жыл бұрын
ਰੇਤਲੇ ਵਿੱਚ ਲਾਉਣ ਲਈ ਡਬਲ ਟਾਇਰ ਟਰਾਲੇ ਨੂੰ ਮਿੱਟੀ ਨਾਲ ਭਰਕੇ ਉੱਤਰ-ਦੱਖਣ ਪੂਰਬ-ਪੱਛਮ ਦਿਸ਼ਾ ਲਤਾੜ ਕੇ ਲਾਉਣਾ ਚਾਹੀਦਾ ।
@harbhajansinghkang9108
@harbhajansinghkang9108 Жыл бұрын
Q
@narindersinghnagra8035
@narindersinghnagra8035 Жыл бұрын
😂😂
@sodhikang9978
@sodhikang9978 2 ай бұрын
Mb nb sand me
@vickykhangura3707
@vickykhangura3707 Жыл бұрын
Phela ta khe janda 1 bore di de po 9 pane ta kado wale nu v ne lagde
@mehmasingh36
@mehmasingh36 29 күн бұрын
20 day impossible
@JagtarSingh-fh1xz
@JagtarSingh-fh1xz Жыл бұрын
ਤੂੰ ਨੀ ਕੀਤਾ ਕੋਈ ਤਜੁਰਬਾ ਭੈਣੀ ਆਲਿਆਂ ਪਿਛਲੀ ਵਾਰ ਆਗੂੰ
@simranjitsingh4250
@simranjitsingh4250 Жыл бұрын
ਨਦੀਨਨਾਸ਼ਕ ਰੋਕਣ ਲਈ ਕਿਹੜੀ ਦਵਾਈ ਪਾਈ ਸੀ , ਨਦੀਨਨਾਸ਼ਕ ਦਵਾਈ ਅਠ ਦਿਨ ਪਾਣੀ ਖੜੇ ਵਿੱਚ ਅਸਰ ਕਰਦੀ ਹੈ
@beautifulvideo555
@beautifulvideo555 Жыл бұрын
Anilophos 30%
@harjitSingh-nc8oc
@harjitSingh-nc8oc 11 ай бұрын
Bai yr jhooth v boli janda Apniya galan ch ee fasi janda kehnda 3 bag urea paya fer kehnda half bag paya urea
@amrjeetsingh1328
@amrjeetsingh1328 Жыл бұрын
ਕਦੂ ਤੇ ਪਾਣੀ ਤਾਂ ਬਚਾ‌ਲਿਆ ਹੂੰ ਭਾਈਆਂ ਦੀ ਲੇਬਰ ਵੀ ਬਚਾਓਣ‌ ਵਾਲਾ ਦਸੋ
@mandeepbains2781
@mandeepbains2781 Жыл бұрын
ਵੱਟਾਂ ਪੋਚਣ ਵਾਲੀ ਮਿਹਨਤ ਬਚੀ ਹੈ ਖਾਦ ਪਦਾਰਥ ਘੱਟ ਕੀਟਨਾਸ਼ਕ ਦਵਾਈ ,ਬਿਲਕੁਲ ਨਹੀ ਅਤੇ ਫੰਗਸ ਵੀ ਨਹੀ ਪਾਈ ਗਈ ਝੋਨੇ ਵਿੱਚ pr 126 ਵਿੱਚ
@Jhajjz_dairy_farm
@Jhajjz_dairy_farm Жыл бұрын
ਬੀਜ ਦਾ ਸਿੱਟਾ ਦੇਵੋ
@RanjitsinghSidhu-hm1cn
@RanjitsinghSidhu-hm1cn Ай бұрын
Ranjeet singh
@RanjitsinghSidhu-hm1cn
@RanjitsinghSidhu-hm1cn Ай бұрын
Ranjeet singh
🤔Какой Орган самый длинный ? #shorts
00:42
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,8 МЛН
Я нашел кто меня пранкует!
00:51
Аришнев
Рет қаралды 4,6 МЛН
дед сломал мотоцикл за 5млн🤯❗️ @Motogochi
0:31
sila_pelmeney💪
Рет қаралды 2,8 МЛН
Что делать, если тормоза отказали??? #факты
0:57
Время знаний
Рет қаралды 606 М.
❗Он Застрял В Машине #shorts
0:22
ORNAUD
Рет қаралды 1,4 МЛН
Мужик психанул и купил 200 Ленд Роверов
0:19
Сергей Милушкин
Рет қаралды 6 МЛН