ਡੇਰਾ ਬਿਆਸ ਤੇ ਨਿਹੰਗ ਸਿੰਘਾਂ 'ਚ ਕਿਉਂ ਹੋਈ ਸੀ ਤਕਰਾਰ? ਪੁਲਿਸ ਛਾਉਣੀ 'ਚ ਤਬਦੀਲ ਕੀਤਾ ਇਲਾਕਾ

  Рет қаралды 387,743

Daily Post Punjabi

Daily Post Punjabi

Жыл бұрын

#DailyPostPunjabi #PunjabNews #Beas #NihangSingh #punjabpolice
ਡੇਰਾ ਬਿਆਸ ਤੇ ਨਿਹੰਗ ਸਿੰਘਾਂ 'ਚ ਕਿਉਂ ਹੋਈ ਸੀ ਤਕਰਾਰ? ਪੁਲਿਸ ਛਾਉਣੀ 'ਚ ਤਬਦੀਲ ਕੀਤਾ ਇਲਾਕਾ, ਦੇਖੋ ਤਸਵੀਰਾਂ...
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 724
@Vikram.Police-so7rt
@Vikram.Police-so7rt Жыл бұрын
ਇਹਨਾਂ ਅਮਲੀ ਤੇ ਅਨਪੜ ਨਿਹੰਗਾਂ ਨੂੰ ਨੱਥ ਪਾਓ ਕੋਈ 🚫
@jagirmalhi7237
@jagirmalhi7237 Жыл бұрын
ਨੱਥ ਪਾ ਕੇ ਘਰੇ ਲੈਜੀ ਆਪਣੀ ਭੈਣ ਕੋਲ
@Vikram.Police-so7rt
@Vikram.Police-so7rt Жыл бұрын
@@jagirmalhi7237 ਤੇਰੀ ਭੈਣ ਨੂੰ ਤਾਂ ਮੈਂ ਕੁਝ ਨਹੀਂ ਕਿਹਾ
@ballibuttar2504
@ballibuttar2504 Жыл бұрын
ਆਉਣ ਆਲਾ ਸਮਾ ਪੰਜਾਬ ਲਈ ਬਹੁਤ ਮਾੜਾ ਬਾਬਾ ਨਾਨਕ ਭਲਾ ਕਰੇ ਪੰਜਾਬ ਦਾ
@nitiatraders8259
@nitiatraders8259 Жыл бұрын
ਮੈਨੂੰ ਦੱਸੋ ਕਿਹੜੇ ਗਰੰਥ ਵਿੱਚ ਲਿਖਿਆ ਰਗੜਾ ਲਾਉਣਾ। ਨਸ਼ੇੜੀ ਨੇ ਏਹ ਸਬ ਕੋਇ ਕੰਮ ਨਹੀਂ ਕਰਦੇ ਵੇਹਲੇ ਸਿਰਫ਼ ਲੜਾਇਆ ਕਰਦੇ ਨੇ।
@kuljitsinghwarraich7479
@kuljitsinghwarraich7479 Жыл бұрын
ਕਿਹੜੇ ਗ੍ਰੰਥ ਵਿੱਚ ਲਿਖਿਆ ਸ਼ਿਵ ਭੰਗ ਪੀਦਾ ਸੀ ਪਹਿਲਾਂ ਇਸ ਦਾ ਜਵਾਬ ਦੇ ਹਿੰਦੂ ਵਾਦੀ ਸੋਚ ਵਾਲੇ ਤੁਹਾਡਾ ਕੋਈ ਧਰਮ ਨਹੀ ਸਭ ਤੋਂ ਜਿਆਦਾ ਹਿੰਦੂ ਡੇਰਾਵਾਦ ਪਖੰਡ ਵਾਦ ਵਧਾਉਂਦੇ ਹਨ। ਜਿੰਨਾ ਪਿੱਛੇ ਲੱਗ ਕੁਝ ਅਧਰਮੀ ਸਿੱਖ ਵੀ ਗੁੰਡੇ ਬਲਾਤਕਾਰੀ ਡੇਰਾਵਾਦ ਪਖੰਡ ਵਾਦ ਨੂੰ ਮੰਨਦੇ ਹਨ ਤੁਹਾਡਾ ਕੋਈ ਧਰਮ ਨਹੀ ਲਾਹਨਤ ਹੈ
@nitiatraders8259
@nitiatraders8259 Жыл бұрын
@@kuljitsinghwarraich7479 ਜਿਹੜੇ ਪੰਜ ਪਿਆਰੇ ਨੂੰ ਤੁਸੀ ਲ਼ੋਕ ਪੂਜਦੇ ਹੋ ਉਹਨਾਂ ਦੀ ਜ਼ਾਤ ਕੀ ਸੀ ? ਔਹ ਕਿਸ ਘਰੋ ਜੰਮੇ ਸੀ ? ਬਾਬਾ ਨਾਨਕ ਦੀ ਸਿੱਖੀ ਤੇ ਚੱਲੋ ਸੱਭ ਤੋਂ ਵੱਡੀ ਮਾਨਵਤਾ ਹੈ। ਕਦੇ ਕ੍ਰਿਸ਼ਚਨ, ਡੇਰੇ ਵਾਲੇ, ਢੱਡਰੀਆਂ ਵਾਲੇ, ਸ਼ਿਵ ਸੈਨਾ, ਰਾਧਾ ਸੁਆਮੀ ਤੁਸੀ ਛੋਟੀ ਸੋਚ ਵਾਲੇ ਸਬ ਨਾਲ ਲੜੇ ਹੋ ਕੋਇ ਛੱਡੀਏ ।
@kuljitsinghwarraich7479
@kuljitsinghwarraich7479 Жыл бұрын
@@nitiatraders8259 ਤੇਰੀ ਬੜੀ ਵਡੀ ਸੋਚ ਹੈ ਸਿੱਖ ਧਰਮ ਪ੍ਰਤੀ ਜਹਿਰ ਭਰਿਆ ਤੇਰੇ ਇਰਖਾਲੂ ਮਨ ਅੰਦਰ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਪਖੰਡ ਵਾਦ ਅਤਿਆਚਾਰ ਵਿਰੁੱਧ ਲੜਨ ਦਾ ਜੁਲਮ ਨਾ ਸਹਿਣ ਨਾ ਕਰਨ ਦਾ ਹੁਕਮ ਉਪਦੇਸ਼ ਦਿੱਤਾ ਜਿਸ ਇਸਾਈ ਮੱਤ ਦੀ ਤੂੰ ਗੱਲ ਕੀਤੀ ਉਸ ਗਰੀਬ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਦੇ ਹਨ ਤੇ ਸਿਵ ਸੈਨਾ ਦੰਗਾਈਆ ਦੀ ਜਮਾਤ ਉਸ ਕੌਮ ਦੇ ਜੋਧੇ ਸਿੰਘਾ ਦਾ ਖਾਲਿਸਤਾਨ ਦਾ ਵਿਰੋਧ ਕਰਦੀ ਜਿਸ ਸਿੱਖ ਕੌਮ ਨੇ ਹਿੰਦੂ ਧਰਮ ਦੀ ਹੋਦ ਬਰਕਰਾਰ ਰੱਖੀ ਤੁਸੀ ਜਦੋਂ ਮੁਗਲ ਅੰਗਰੇਜਾਂ ਦੇ ਗੁਲਾਮ ਸੀ ਉਦੋਂ ਉਹਨਾਂ ਵਿਰੁੱਧ ਲੜਨ ਵਾਲੇ ਸੁਤੰਤਰਤਾ ਸੰਗਰਾਮੀ ਤੇ ਜਦੋਂ ਸਿੱਖ ਕੌਮ ਤੇ 1984 ਦੇ ਜੁਲਮ ਸ੍ਰੀ ਦਰਬਾਰ ਢਹਿ ਢੇਰੀ ਕੌਮ ਦਾ ਕਤਲੇਆਮ ਸਿੱਖ ਧੀਆਂ ਦੀ ਬੇਪਤੀ ਹਿੰਦੂ ਵਾਦੀ ਬਹੁ ਦੰਗਾਈਆ ਦੰਰਿਦੇਆ ਵਲੋ ਕੀਤੀ ਗਈ ਦੁਸ਼ਟਾ ਨੂੰ ਕੋਈ ਸਜਾ ਹੋਈ ਸਿੱਖ ਕੌਮ ਇਨਸਾਫ ਮੰਗਦੀ ਆਪਣੀ ਅਜਾਦੀ ਹਕ ਸਿੱਖ ਕੌਮ ਦਾ ਤੁਸੀ ਸੈਤਾਨ ਝੂਠੇ ਉ ਸਿਵ ਸੈਨਾ ਸਾਡੇ ਅਜਾਦੀ ਵਾਸਤੇ ਲੜਦੇ ਜੋਧੇ ਬਹਾਦਰ ਸਿੰਘ ਸ਼ੂਰਮੇ ਇਨਸਾਫ ਦੀ ਮੰਗ ਕਰਨ ਵਾਲਿਆਂ ਨੂੰ ਅਤਵਾਦੀ ਕਹਿ ਕੇ ਸੰਬੋਧਨ ਕਰਦੇ ਜਦ ਕਿ ਆਪ ਦੰਗੇ ਕਰਵਾਉਣ ਵਾਲੇ ਹਨ ਇਹ ਤੇਰੇ ਸਵਾਲਾਂ ਦੇ ਜਵਾਬ ਤੂੰ ਮੇਰੇ ਇਕ ਸਵਾਲ ਦਾ ਜਵਾਬ ਨਹੀਂ ਦੇ ਸਕੀ ਜੋ ਸ਼ਿਵ ਜੀ ਬਾਰੇ ਪੁੱਛਿਆ ਤੁਸੀ ਝੂਠੇ ਆਪਣੇ ਦਿਨ ਭੁੱਲ ਗਏ ਅਰੌਗਜੇਬ ਦਾ ਟਾਇਮ ਹਿੰਦੂ ਵਾਦੀ ਸੋਚ ਵਾਲੇ ਗੰਦੇ ਲੋਕੋ ਰਹੀ ਗਲ ਡੇਰਾਵਾਦ ਪਖੰਡ ਵਾਦ ਇਸ ਦੇਸ਼ ਵਿੱਚ ਉਹ ਤੁਹਾਡੇ ਬਹੁ ਗਿਣਤੀ ਹਿੰਦੂ ਵਾਦ ਦੀ ਦੇਣ ਜਿੰਨੇ ਡੇਰਿਆਂ ਤੇ ਮਸਲਮਾਨਾ ਦੀਆਂ ਕਬਰਾਂ ਡੇਰਿਆਂ ਤੇ ਬਹੁ ਗਿਣਤੀ ਹਿੰਦੂ ਭੇਡਾਂ ਜਾਦੀਆ ਤਹਾਨੂੰ ਆਪਣੇ ਧਰਮ ਤੇ ਅਕੀਦਾ ਨਹੀਂ ਸਭ ਤੋਂ ਜਿਆਦਾ ਗਿਰੇ ਹੋਇਆ ਧਰਮ ਤੁਹਾਡੇ ਪਿਛੇ ਬਹੁਤ ਧਰਮ ਗਿਰੇ ਹੋਏ ਸਿੱਖ ਵੀ ਗਰਕ ਹੋ ਰਹੇ ਮੇਰੇ ਇਕ ਹੋਰ ਸਵਾਲ ਦਾ ਜਵਾਬ ਦਿਉ ਏਨਾ ਡੇਰਿਆਂ ਤੇ ਮੁਸਲਮਾਨ ਇਸਾਈ ਕਿਉਂ ਨਹੀਂ ਜਾਦੇ ਜਾਤੀ ਮਾਰੋ ਆਪਣੇ ਅੰਦਰ ਅੰਧਵਿਸ਼ਵਾਸੀ ਲੋਕੋ ਰਬ ਅੰਦਰ ਹੈ ਡੇਰਿਆਂ ਘੋਟ ਕੇ ਨਹੀਂ ਪਾਉਦੇ ਜਾ ਟਿਕਟ ਦਿੰਦੇ ਤਹਾਨੂੰ ਉਹ ਪ੍ਰੇਮ ਪਿਆਰ ਨਾਲ ਪਰਾਪਤ ਹੁੰਦਾ ਚੰਗੇ ਸੁਭ ਕਰਮ ਚੰਗਅਈਆ ਨਾਲ ਮਿਲਦਾ ਇਰਖਾ ਦੁਵੈਸ਼ ਨਫਰਤ ਨਾਲ ਨਹੀਂ ਉਹ ਮੰਦਰ ਜਾ ਕੇ ਆਪਣੇ ਧਰਮ ਗ੍ਰੰਥ ਪੜਕੇ ਅਮਲ ਕਰਕੇ ਪਰਾਪਤ ਕੀਤਾ ਜਾ ਸਕਦਾ ਤੁਸੀ ਸੈਤਾਨ ਅੰਧਵਿਸ਼ਵਾਸੀ ਲੋਕਾਂ ਪਤਾ ਨਹੀਂ ਭਾਰਤ ਵਿਚ ਕਿੰਨੇ ਡੇਰਿਆਂ ਦਾ ਨਵੇ ਪੰਥਾ ਦਾ ਨਿਰਮਾਣ ਕਰ ਦਿੱਤਾ ਤੁਸੀ ਆਪਣੇ ਧਰਮ ਆਕੀਦੇ ਵਿੱਚ ਪਕੇ ਨਹੀ ਲਾਹਨਤ ਹੈ ਤੁਹਾਡੇ ਤੇ ਮੈ ਤੁਹਾਡੇ ਵਰਗੇ ਅਧਰਮੀ ਅੰਧਵਿਸ਼ਵਾਸੀ ਲੋਕਾਂ ਨਾਲ ਗਲ ਕਰਨ ਦਾ ਇਛੳਕ ਨਹੀਂ ਮੈਨੂੰ ਕੁਮੈਟ ਨਹੀਂ ਕਰਨਾ ਅਗਾਂਹ ਤੋਂ ਤੁਹਾਡਾ ਕੋਈ ਧਰਮ ਈਮਾਨ ਨਹੀਂ
@nitiatraders8259
@nitiatraders8259 Жыл бұрын
@@kuljitsinghwarraich7479 ਵੀਰ ਤੂੰ ਤਾਂ ਬਹੁਤ ਜਲਦੀ hiper ਹੋ ਜਾਂਦੇ। ਮੈਨੇ ਕਿਸੇ ਧਰਮ ਨੂੰ ਮਾੜਾ ਨਹੀ ਕਿਹਾ ਤੇ ਨਾਂ ਹੀ ਕਦੇ ਕਹਿਣਾ ਹੈ। ਬਾਕੀ ਪਰਮਾਤਮਾ ਦੀ ਅਦਾਲਤ ਚ ਜੌ ਕਰੂਗਾ ਸੋ ਭਰੁਗਾ। ਮੇਰੀ ਇਕੋ ਬੇਨਤੀ ਹੈ ਪਰਮਾਤਮਾ ਦੇ ਚਰਨਾਂ ਵਿਚ ਪੰਜਾਬ ਚ ਆਪਸੀ ਮਨਮੁਟਾਵ ਖ਼ਤਮ ਹੋਵੇ ਤੇ ਆਪਸੀ ਭਾਈਚਾਰਾ ਬਣਿਆ ਰਹੇ। 🙏
@kuljitsinghwarraich7479
@kuljitsinghwarraich7479 Жыл бұрын
@@nitiatraders8259 ਕੋਈ ਨਹੀਂ ਭੈਣ ਜੀ ਪਰ ਮੇਰੀ ਬੇਨਤੀ ਹੈ ਜਦੋਂ ਤਕ ਪਰਮਾਤਮਾ ਈਸ਼ਵਰ ਨੇ ਸਵਾਸ਼ਾ ਦੀ ਅਨਮੋਲ ਪੂੰਜੀ ਸਾਨੂੰ ਵਡਭਾਗੀ ਮਨੁੱਖਾ ਜੂਨੀ ਸ਼ਰੀਰਾ ਨੂੰ ਦਿਤੀ ਹੈ ਅਸੀ ਸਚ ਇਕ ਪਰਮਾਤਮਾ ਵਿੱਚ ਵਿਸ਼ਵਾਸ ਰੱਖੀਏ ਸ਼ੁੱਭ ਕਰਮ ਕਰੀਏ ਸਚ ਬੋਲੀਏ ਸਚ ਹਕ ਦੀ ਗਲ ਕਰੀਏ ਕੀਤੇ ਜਾਣ ਦੀ ਲੋੜ ਨਹੀਂ ਆਪਣੇ ਧਰਮ ਆਕੀਦੇ ਵਿੱਚ ਪਕੇ ਰਹਿ ਪਰਮਾਤਮਾ ਦੇ ਨਾਮ ਨਾਲ ਪ੍ਰੀਤੀ ਪਾ ਉਸ ਨਰਾਇਣ ਪਰਮੇਸ਼ਰ ਦੀ ਪਰਾਪਤੀ ਕੀਤੀ ਜਾ ਸਕਦੀ ਹੈ ਧੰਨਵਾਦ ਭੈਣ ਜੀ
@AmitSingh-ve3nc
@AmitSingh-ve3nc Жыл бұрын
ਇਨ੍ਹਾਂ ਦੀ ਛਿੱਤਰ ਪਰੇਡ ਚੀਮਾ ਖੁੱਡੀ ਪਿੰਡ ਨੇ ਕੀਤੀ ਸੀ ਅੱਜ ਤੱਕ ਸਾਡੇ ਪਿੰਡ ਵੱਲ ਮੁੜ ਕਿ ਨੀ ਦੇਖਿਆ
@SunilKumar-dq7ik
@SunilKumar-dq7ik Жыл бұрын
ਇਹ ਨਿਹੰਗ ਨਾਲੇ ਗਲਤੀਆਂ ਕਰਦੇ ਤੇ ਹੋਰਨਾਂ ਨੂੰ ਗਲਤ ਦਸਦੇ ਇਹ ਚਾਹੁੰਦੇ ਪੰਜਾਬ ਚ ਗਦਰ ਪਏ ਅਤੇ ਅਸੀਂ ਲੁੱਟ ਮਾਰ ਕਰੀਏ
@beantsingh5154
@beantsingh5154 Жыл бұрын
ਆਹੀ ਗੱਲ ਐ ਬਿਲਕੁਲ ਸਹੀ ਕਿਹਾ ਤੁਸੀਂ
@paramjeetsingh4765
@paramjeetsingh4765 Жыл бұрын
Radha swami beas ta sari duniya nu mill k rehn de bare dasde ne imandari naal zindagi jeen waste sab nu dasde ne rab sari duniya da ik hai jo beas wale baba ji dasde ne te ik hi hai babaji kade bura karn ni dinde te tusi ohna bare sochea kidda. RADHA SWAMI JI waheguru sab nu changge rah pawe
@amritpalsinghkamboj3012
@amritpalsinghkamboj3012 Жыл бұрын
Eh jhedian glan tera baba dasda eh apne guru granth sahib ji vi dasde a gurbani cho tukan lai lai ke una di viakhya kari jani te apna dharm di va va krai jani kidar da sidant a
@pendublogger
@pendublogger Жыл бұрын
Ta he salay loka de ghara te kabja kare jande aa bc de
@amritpalsinghkamboj3012
@amritpalsinghkamboj3012 Жыл бұрын
@@mohitchawla2235 eh Teri soch a
@iqbalsinghtohra7207
@iqbalsinghtohra7207 Жыл бұрын
ਆਪਸ ਵਿੱਚ ਹੀ ਲੜ ਲੜ ਕੇ ਮਰ ਜਾਣਾ ਪੰਜਾਬੀਉ
@Optimal_Top5
@Optimal_Top5 Жыл бұрын
Sahi kiha veer ji sabh chaudhra naam chamkaun layi lad bhid rahe punjab baare kisne socchna a dhade bandiya ban gayea jo punjab de bhaichaare layi bahut khatrnaaq a
@JaswantSingh-hv9xj
@JaswantSingh-hv9xj Жыл бұрын
ਇਹ ਕਿਉੰ ਨਹੀ ਕਹਿੰਦੇ ਕੇ ਡੇਰਾ ਬਿਆਸ ਵਾਲ਼ੇ ਕਿੰਨੇ ਦਿਨਾਂ ਤੋਂ ਇਹਨਾਂ ਨੂੰ ਗਾਵਾਂ ਰੋਕਣ ਬਾਰੇ,ਇਹਨਾਂ ਨੂੰ ਕਹਿੰਦੇ ਰਹੇ ਆ ਅੱਗੋ ਇਹ ਡੇਰਾ ਵਾਲਿਆ ਨੂੰ ਗਾਲ਼ਾਂ ਕੱਢਦੇ ਸੀ। ਓਹਨਾਂ ਨੂੰ ਕਦੇ ਤੁਹਾਡੇ ਜਵਾਈ,ਕਦੇ ਜੀਜੇ ਬੋਲ ਕੇ ਗਾਲ਼ਾਂ ਕੱਢਦੇ ਸੀ ਹੁਣ ਕਹਿੰਦੇ ਆ ਕੇ ਨਿਹੰਗ ਕੁੱਟੇ ਗਏ। ਸੋ ਮਾਹੌਲ ਖਰਾਬ ਨਾ ਕਰੋ ਸਾਰਿਆਂ ਦਾ ਰਾਖਾ ਓਹ ਆਕਾਲ ਪੁਰਖ ਆ,ਕੋਈ ਕਿਸੇ ਤੋਂ ਘੱਟ ਨਹੀਂ ਗੁਰੂ ਸਹਿਬਾਨਾਂ ਦੇ ਦਿੱਤੇ ਉਪਦੇਸ਼ਾ ਨੂੰ ਮੁੱਖ ਰੱਖ ਕੇ ਇਨਸਾਨੀਅਤ ਬਚਾਉਣ ਦੀ ਗੱਲ ਕਰੋ। ਫਾਲਤੂ ਬਕਵਾਸ ਬੋਲਣ ਤੋਂ ਗ਼ੁਰੇਜ਼ ਕਰੋ।
@itzonly_deepkaur
@itzonly_deepkaur Жыл бұрын
Bilkul sahi keha
@raviphotography2864
@raviphotography2864 Жыл бұрын
Right bhaji ehi gal c hun gal aundi nai koi
@priyarathore7227
@priyarathore7227 Жыл бұрын
Shi boleya👌
@Dhammu_huni
@Dhammu_huni Жыл бұрын
2ਵੇ ਪਾਸੇ ਦੀ ਗਲ ਸੁਣੀ ਜਾਵੇ ਡੇਰੇ ਬਿਆਸ੍ ਦੀ ਸੰਗਤ ਕਿਸੇ ਨੂੰ ਜਲਦੀ ਕੁੱਝ ਨੀ ਕਹਿੰਦੇ ਜੇ ਕਿਸੇ ਦੇ ਘਰ ਜਾ ਕ ਕੋਈ ਸੇੜਖਾਨੀ ਕਰੂਗਾ ਫੇਰ ਅਗਲਾ ਅੱਗੋਂ ਬੋਲੂ ਹੀ ਬੋਲੂ ਨਿਹਗ੍ਹ ਹਰੇਕ ਨਾਲ੍ ਬਿਨਾ ਗਲ ਤੋਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਕਦੇ ਕਿਸੇ ਧਰਮ ਦੇ ਲੋਕਾਂ ਨਾਲ ਲੜਦੇ ਕਦੇ ਕਿਸੇ ਨਾਲ ਤੁਹਾਡੇ ਏਕਲਿਆ ਦਾ ਪੰਜਾਬ ਆ
@shishankumar3957
@shishankumar3957 Жыл бұрын
Good
@manibhatiavlogs3297
@manibhatiavlogs3297 Жыл бұрын
Absolutely right 💯
@dhillonoffmn600
@dhillonoffmn600 Жыл бұрын
Ha ohna da panjab a keo ki guru gobind singh ji ne nihang singh guru di faoz bnai si na ke tere varge gwan dene wale jo ghar koi push da ni comment ch gyan den a jnde ok
@pendublogger
@pendublogger Жыл бұрын
Choor aa Beas wale
@pendublogger
@pendublogger Жыл бұрын
Chor ta put chor he hunda aa😂😂
@shindanidhawala9993
@shindanidhawala9993 Жыл бұрын
ਪੱਤਰਕਾਰਾ ਕਿਸੇ ਸਿਆਣੇ ਬੰਦੇ ਦੀ ਇੰਟਰਵਿਊ ਲੈ ਜਵਾਕਾ ਦੀ ਇੰਟਰਵਿਊ ਲੈਕੇ ਸੋਸਲ ਮੀਡੀਆ ਤੇ ਪਾਕੇ ਭੜਕਾਕੇ ਲੋਕਾ ਨੂ ਮਰਵਾਉ ਨਾ ਚੰਦ ਵਿਊ ਲੈਣ ਲਈ ਕਿਸੇ ਦਾ ਘਰ ਨਾ ਉਜਾੜੋ
@jasvirsinghjas6545
@jasvirsinghjas6545 Жыл бұрын
ਤੂੰ ਆਜਾ ਫੇਰ
@loin951
@loin951 Жыл бұрын
Tuu aaja fir
@sarajsidhu5655
@sarajsidhu5655 Жыл бұрын
ਕੇਵਲ ਕੁਝ ਸਿਰ ਫਿਰੇ ਨਿਹੰਗਾਂ ਵਲੋਂ ਕੁਝ ਨਾਂ ਕੁਝ ਨਵਾਂ ਚੰਨ ਹੀ ਚਾੜਦੇ ਹੰਨ ਲੋਕਾਂ ਦੀਆਂ ਫਸਲਾਂ ਉਜਾੜਨ ਨਾਲੋਂ ਚੰਗਾ ਹੈ ਕਿ ਜਿਆਦਾ ਪਸੂ ਹੰਨ ਤੇ ਲੋੜਵੰਦਾਂ ਨੂੰ ਦੇਦੇਉ ਸਾਡੇ ਗੁਰੂ ਸਾਹਿਬਾਨਾਂ ਨੇਂ ਲੋਕਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਬਾਕੀ ਜਿਹੜਾ ਭੰਗ ਦਾ ਜਾਂ ਕੋਈ ਵੀ ਨਸ਼ਾ ਹੈ ਮੱਤ ਮਾਰ ਦਿੰਦਾ ਹੈ
@pendublogger
@pendublogger Жыл бұрын
Kyo tere maa nu chak k le gay c
@devil.com1070
@devil.com1070 Жыл бұрын
Vere kal ek munde da murder karta. Dekh lo buht buri trha marya nihanga walo
@sellisaab8414
@sellisaab8414 Жыл бұрын
ਅਜੇ ਕਹਿੰਦੇ ਅਸੀਂ ਤਾਂ ਰਗੜਾ ਲਾ ਰਹੇ ਸੀ 😃😃😃😃
@pendublogger
@pendublogger Жыл бұрын
Salay fudu babe sab punjab vich he aa koi rada Swami koi ram rahem sab fudu bc de🤣🤣🤣
@sardar_gurjot
@sardar_gurjot Жыл бұрын
ਬਕਵਾਸ ਬੰਦ ਕਰ
@liveactivitycorner4037
@liveactivitycorner4037 Жыл бұрын
ਮੈਂ ਕਿਸੇ ਦਾ ਮੁਰੀਦ ਨਹੀਂ ਹਾਂ ਪਰ ਇਸ ਮਾਮਲੇ ਵਿੱਚ ਸਾਰਾ ਕਸੂਰ ਨਿਹੰਗ ਭਰਾਵਾਂ ਦਾ ਹੈ.... ਉਨ੍ਹਾਂ ਨੂੰ ਲੋਕਾਂ ਦੇ ਖੇਤਾਂ ਵਿੱਚ ਵੜਨ ਤੋਂ ਪਹਿਲਾਂ ਇਜਾਜ਼ਤ ਲੈਣੀ ਚਾਹੀਦੀ ਹੈ। ਜੇਕਰ ਨਿਹੰਗ ਵੀਰ ਗਊ ਦੀ ਸੇਵਾ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਭਾਰਤ ਵਿੱਚ ਅਸੀਂ ਹਿੰਦੂ ਅਤੇ ਈਸਾਈਆਂ ਵਾਂਗ ਦੂਜੇ ਧਰਮਾਂ ਨਾਲ ਵੀ ਸਦਭਾਵਨਾ ਨਾਲ ਰਹਿੰਦੇ ਹਾਂ।
@sukhmanpreetsingh7755
@sukhmanpreetsingh7755 Жыл бұрын
Tu juttiya na khaali nihanga de ਅੜਿੱਕੇ ਚੜਕੇ ਤੁ ਵੀ beas ale da chela
@majhablock125
@majhablock125 Жыл бұрын
ਦਰਿਆ ਤੇ ਕੇਹਦੀ ਪੈਲੀ ਸੀ
@sukhmanpreetsingh7755
@sukhmanpreetsingh7755 Жыл бұрын
@@majhablock125 lagda ehdi pelly munjge honge ta Ronda pya
@pendublogger
@pendublogger Жыл бұрын
Beas Wale kutty aa bc
@prembedi2551
@prembedi2551 Жыл бұрын
Cow abuse, animal abuse and human property abuse. Truly a wild organisation no respect for fellow human being at all. Simply a crinality. So dishonest and cruel!
@rajbains1253
@rajbains1253 Жыл бұрын
Ghar betho sare . Mahol kharab na kro punjab da 🙏
@rajameenia308
@rajameenia308 Жыл бұрын
💯 percent ryt 🙏❣️
@Honeybhagat11364
@Honeybhagat11364 Жыл бұрын
5 ਸਾਲ ਤੋਂ ਤੰਗ ਕਰ ਰਹੇ ਆ ਨਿਹੰਗ,,।ਇਹਨਾ ਨੇ ਹੋਟਲ ' ਚ ਗਾਵਾਂ ਵਾੜ ਦਿੱਤੀਆਂ ਜੇੜਾ ਖਰੀਦਿਆ ਡੇਰੇ ਨੇ, ਜੇੜੇ ਗਲ ਬਾਤ ਕਰਨ ਗਏ ਸੀ ਓਹਨਾ ਦੇ ਖੰਡਿਆਂ ਦੇ ਟੱਕ ਲਾਏ,, ਜਦ ਆਪਣੇ ਵੱਜੀਆਂ ਫੇਰ ਕਹਿੰਦੇ ਅਸੀ ਤਾਂ ਨਿਹੱਥੇ ਸੀ,, ਅਸਲੀ ਗੱਲ ਦੱਸਦੇ ਨੀ ਪਏ,, ਪਿਛਲੇ ਵੀਹ ਦਿਨ ਤੋਂ ਗੇਟ ਕੋਲ ਆ ਆ ਕੇ ਗਾਲਾਂ ਕੱਢਦੇ,ਕਦੇ ਜਵਾਈ ਦੱਸਦੇ ਕਦੇ ਜੀਜੇ, ਕੰਡਾ ਤਾਰ ਕੱਟ ਕੇ ਗਾਵਾਂ ਡੇਰੇ ਵਾੜ ਦਿੱਤੀਆਂ,ਰੋਕਣ ਤੇ ਦੁੱਗਣੀਆਂ ਵਾੜ ਦਿੱਤੀਆਂ,ਫ਼ਸਲ ਸਾਰੀ ਭੰਨੀ ਪਈ ਆ।
@gurpreet_kaur_nandan4225
@gurpreet_kaur_nandan4225 Жыл бұрын
Plz🙏🏻veer g apni v kartutt das do....
@sarmukhsingh2075
@sarmukhsingh2075 Жыл бұрын
ਗੳੂ ਮਾਤਾ ਸਾਡੇ ਧਰਮ ਦਾ ਹਿੱਸਾ ਨਹੀਂ।ਇਸ ਗਾਵਾਂ ਬਦਲੇ ਲੜਾਈ ਕੁਝ ਸਮਝ ਨਹੀਂ ਆਉਂਦੀ ਕਿ ਅਸੀਂ ਕਿਸ ਦੇ ਪੁਜਾਰੀ ਹਾਂ।
@beaman7298
@beaman7298 Жыл бұрын
CHAWLA AGLEA DEA GAWA MARREA A TERE GHAR DA PASSU MARJE TU KI KAHUNGA ?
@sarmukhsingh2075
@sarmukhsingh2075 Жыл бұрын
@@beaman7298 ਬਹੁਤ ਸੁੰਦਰ ਭਾਸ਼ਾ ਸਿੱਖੀ ਬੋਲਣੀ।
@ashokdusad2956
@ashokdusad2956 Жыл бұрын
ਧਰਮ ਚ ਗੂਰੁਆਂ ਨੇ ਕਿਹਾ ਮਾਸ ਦਾਰੂ ਤੋਂ ਦੂਰ ਰਹੋ ਜੇ ੲਿੰਨੇ ਹੀ ਸਿੱਖ ਹੋ ਫ਼ੇਰ ਉਨ੍ਹਾਂ ਨੂੰ ਕਾਤੋਂ ਹੱਥ ਲਾਉਣੇ ਹੋ
@Hgyyffftttty66
@Hgyyffftttty66 Жыл бұрын
Thode vich jaan hai na tan payi gao ch bi hai
@Optimal_Top5
@Optimal_Top5 Жыл бұрын
Kiyo veer kade gaa da dudh nahi Peeta ja kheta which gao de jaaye saade layi Ann paida nahi karde c ja rabb nu pta nahi c gao waise hi paida kar ditti kuj bolan lage socch liya karo kall nu apne maa baap nu na eh gall kah diyo k tusi saade dharam whicho nahi dharam kisnu kahnde ehnu pad liyo pahla ਕੌਮ ਨੂੰ ਧਰਮ ਨਹੀਂ ਕਹਦੇ
@thandisingh2658
@thandisingh2658 Жыл бұрын
ਗਊਆਂ ਦਾ ਪੋਸਟ ਮੋਰਟਮ ਹੋਣਾ ਚਾਹੀਦਾ ਨਿਹੰਗ ਦੋ ਦਿਨ ਪਹਿਲਾਂ ਮਰੀਆਂ ਗਊਆਂ ਨੂੰ ਲਿਆਏ ਨੇ
@harpalsingh6268
@harpalsingh6268 Жыл бұрын
Sahi kiha
@bagichasingh2786
@bagichasingh2786 Жыл бұрын
Ryt bro apne ap nu mar k name kise da lede a hil ge a
@powerkidstv9339
@powerkidstv9339 Жыл бұрын
ਤੇਰੀ ਤਾ ਨੀ ਗਾਂ ਪੁੱਛ ਲਾ
@user-xn2uo2zs1r
@user-xn2uo2zs1r Жыл бұрын
Tinu pata va sala ni te
@westicskillz
@westicskillz Жыл бұрын
Mukabla te hona phir datr chalu
@AshwaniKumar-gl5qh
@AshwaniKumar-gl5qh Жыл бұрын
Dera radha soami ji de sewa dar kabhi essa nhii kr skte j koi planing hai sharart hai koi
@iasgurugurjant8604
@iasgurugurjant8604 Жыл бұрын
ਬਿਆਸ ਵਾਲੇ ਸਹੀ ਆ,
@hardevsingh6310
@hardevsingh6310 Жыл бұрын
😂😂😂
@ashupandori4612
@ashupandori4612 Ай бұрын
Hi ji
@pooja.m.7865
@pooja.m.7865 Жыл бұрын
Kee pata babaji ananu apni sharan che lagan wastey eingg kita hove .Phir apne aap shrminda honge. Babaji sab nu achchi budhi den taki aasi sarey shanti banaye rakhiye..🙏🏽🙏🏽🙏🏽🙏🏽
@Gujjar1n
@Gujjar1n Жыл бұрын
Gundea vale km ena de fudu gla krde sale fudu lok dhka krde hr ik nl .na boln di akl ena nu
@loin951
@loin951 Жыл бұрын
Sale aa
@dhillonoffmn600
@dhillonoffmn600 Жыл бұрын
Ha tere ta muho ful dig de a balti rakhla kete ava flower ghar ch na khlar di nle ah gwan apni ghare vi dsi
@HarjinderSingh-ui7pv
@HarjinderSingh-ui7pv Жыл бұрын
ਨਿਹੰਗ ਪੰਗੇ ਬਾਜ਼ ਹਨ ਹਰ ਥਾਂ ਪੰਗਾ
@surjitraprhilambarhraprhi3128
@surjitraprhilambarhraprhi3128 Жыл бұрын
Waheguru Ji bhala kri
@ashnijatt2697
@ashnijatt2697 Жыл бұрын
Guru nanak dev de time de guru govind singh de time de sikh sache si o sach layi lad de si onna da satkar hai inna di mai ijjat karda ha ajjkal de nihang singh ander kuchh hai nhi bas ladai hai
@parasdhunna8150
@parasdhunna8150 Жыл бұрын
Punjab ik parivar wang hai, te parivar vich ladai nu wadaida nahi khatam kari da hai... 🙏
@latasen4406
@latasen4406 Жыл бұрын
डरा करो भगवान से ,एक दिन मौत भी आनी है
@user-gt4sz6cx8j
@user-gt4sz6cx8j Жыл бұрын
ਇਹ ਗੁਰੂ ਕੀ ਫੋਜ ਐ ਡੇਰੇਦਾਰ ਨੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਇਹਨਾਂ ਸਰਕਾਰਾਂ ਦੀ ਸ਼ਹਿ ਤੇ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ
@RavinderSingh-jz7cy
@RavinderSingh-jz7cy Жыл бұрын
Veer Punjab da mahool kharaab na kro ,kirpana naal Singh fark ta Punjab nu he pavega
@navi2622
@navi2622 Жыл бұрын
ਇਹ ਝੂਠ ਬੋਲਦੇ ਆ ਜੋ ਪਹਿਲਾ ਹੋਇਆ ਓਹ ਨਈ ਦਸਦੇ ਇਹਨਾਂ ਨੂੰ ਬਹੁਤ samjiya c eh hatde nai
@skkuldeep660
@skkuldeep660 Жыл бұрын
bilkul sahi pange lainde jaan jaan ki fer shittar khande .apni gulti nahi dus de.
@skkuldeep660
@skkuldeep660 Жыл бұрын
beas dera shanti da parteek a eh gunde gardi karde a
@SimranjeetKaur-yt4mj
@SimranjeetKaur-yt4mj Жыл бұрын
Shi gl aaaaa
@sunnybajwa5206
@sunnybajwa5206 Жыл бұрын
Waheguruji kirpa karjii ji
@baldevverma4994
@baldevverma4994 Жыл бұрын
ਸਾਰੇ ਇਹ ਬੇਹਲੇ ਨਹਿਗ ਨੇ ਦੇਖੁ ਕਿਮੇ ਸੁਟਿਆ ਚਕੀ ਵਿਰਦੇ ਨੇ ਪਤਰਕਾਰ ਵਿਰੁ ਇਨਾ ਵਿਚ ਕੋਈ ਚਜਦਾ ਬੰਦਾ ਹੈਨੀ ਜੇੜ੍ਹਾ ਕੋਈ ਬਦੀਆ ਗਲ ਕਰੇ
@hardevsingh6310
@hardevsingh6310 Жыл бұрын
Bai fer tu de interview ja k tu janda ohna nu jehre sare hi tenu mare dikh rahe aa mare bandea nu sare mare hi disde aa tu v kadi kise Lai lar k vekh buala kina k dum Tere ch tenu ape pata lagjuu
@mastram1085
@mastram1085 Жыл бұрын
Satnam waheguru ji Radha Soami ji Malik se daro 🙏mat lado 👍🙏
@mai_to_toot_gya_
@mai_to_toot_gya_ Жыл бұрын
YAAR SAB GALT AA TE NIHANG SAHI AA EHI LAGDA EHNA NU ASI V SIKH AA TY SHANT REHN VICH VISHVASH RKHDE AA✨❤
@liveactivitycorner4037
@liveactivitycorner4037 Жыл бұрын
ਮੈਂ ਕਿਸੇ ਦਾ ਮੁਰੀਦ ਨਹੀਂ ਹਾਂ ਪਰ ਇਸ ਮਾਮਲੇ ਵਿੱਚ ਸਾਰਾ ਕਸੂਰ ਨਿਹੰਗ ਭਰਾਵਾਂ ਦਾ ਹੈ.... ਉਨ੍ਹਾਂ ਨੂੰ ਲੋਕਾਂ ਦੇ ਖੇਤਾਂ ਵਿੱਚ ਵੜਨ ਤੋਂ ਪਹਿਲਾਂ ਇਜਾਜ਼ਤ ਲੈਣੀ ਚਾਹੀਦੀ ਹੈ। ਜੇਕਰ ਨਿਹੰਗ ਵੀਰ ਗਊ ਦੀ ਸੇਵਾ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਭਾਰਤ ਵਿੱਚ ਅਸੀਂ ਹਿੰਦੂ ਅਤੇ ਈਸਾਈਆਂ ਵਾਂਗ ਦੂਜੇ ਧਰਮਾਂ ਨਾਲ ਵੀ ਸਦਭਾਵਨਾ ਨਾਲ ਰਹਿੰਦੇ ਹਾਂ।
@AbcDef-tb9gd
@AbcDef-tb9gd Жыл бұрын
ਪੰਜਾਬ ਵਿੱਚ ਬਹੁਤ ਸਾਰੀਆਂ ਨਿਹੰਗ ਜੱਥੇਬੰਦੀਆਂ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਬਹੁਤ ਚੰਗੇ ਕੰਮ ਕਰ ਰਹੀਆਂ ਹਨ। ਪਰੰਤੂ ਇੱਕ ਨਿਹੰਗ ਜੱਥੇਬੰਦੀ ਜਿਸਦਾ ਨਾਮ ਹੈ, "ਗਊਆਂ ਵਾਲੇ ਬਾਬੇ" ਇਹ ਜੱਥੇਬੰਦੀ ਕਮਜੋਰ ਲੋਕਾਂ ਦੀਆਂ ਜਮੀਨਾਂ ਅਤੇ ਘਰਾਂ ਉੱਤੇ ਧੱਕੇ ਨਾਲ ਕਬਜ਼ੇ ਕਰਦੀ ਹੈ। ਇਸ ਜੱਥੇਬੰਦੀ ਨੇ 4 ਸਤੰਬਰ ਨੂੰ ਡੇਰਾ ਰਾਧਾ ਸਵਾਮੀ ਬਿਆਸ ਦੀ ਜ਼ਮੀਨ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਓਹਨਾਂ ਦੇ ਡੇਰੇ ਅੰਦਰ ਜਬਰਦਸਤੀ ਗਊਆਂ ਛੱਡੀਆਂ ਅਤੇ ਫੇਰ ਹਮਲਾ ਕਰਕੇ ਟਕਰਾਅ ਦੀ ਸਥਿਤੀ ਪੈਦਾ ਕੀਤੀ।
@satnamwhaguru3853
@satnamwhaguru3853 Жыл бұрын
Nihang Saab g tuc pyeer nal ve kr sakda aa kyu k Beas wala kade ve nuksan nahi pochde plss I request ki sab nihang Saab g ki tuc Loka larda Karna hat Jao sada 10 guru ahh Kuch nahi sakhde
@sukhdhillon2023
@sukhdhillon2023 Жыл бұрын
Beas walea bnde maar te
@deepaman841
@deepaman841 Жыл бұрын
@@sukhdhillon2023 nai veere koi v nai marea...
@dhillonoffmn600
@dhillonoffmn600 Жыл бұрын
GL suno veer ji ah singh singh faoz vi guru gobind singh ni szai si te tusi ki keh rhe jo oh dere ala jo mrji kre hna
@satnamwhaguru3853
@satnamwhaguru3853 Жыл бұрын
@@dhillonoffmn600 vadia gal veer guru gobind Singh g he rahna foaz but lard kr k Kuch nahi thadi ek nahi vajde veer
@rahuldhir340
@rahuldhir340 Жыл бұрын
I pray for Peace in Punjab
@bschohan719
@bschohan719 Жыл бұрын
ਨਹਿਘ ਲੜਨ ਲਈ ਤਿਆਰ ਨੇਂ ਹੋਰ ਕੁੱਝ ਨਹੀਂ ਹੁੰਦਾ ਇਹਨਾਂ ਤੋਂ ਕਿਉਂ ਪੁਜਾਬ ਦਾ ਮਾਹੋਲ ਖ਼ਰਾਬ ਕਰਨ ਲੱਗੇ ਹੋਏ ਹੋਣ ਪਹਿਲਾਂ ਲੜਕੇ ਕੀ ਖੱਟ ਲਿਆ
@panchsaab3562
@panchsaab3562 Жыл бұрын
ਜ਼ੇ ਗੁਰੂ ਗ੍ਰੰਥ ਸਾਹਿਬ ਨੂੰ ਪੇ ਕਹਿੰਦੇ ਆ ਇਨਾ ਦਾ ਪੇ ਰੁਲਦਾ ਫਿਰਦਾ ਓ ਇਕ ਕਿਤਾਬ ਬਣ ਕੇ ਰਹਿ ਗਈ
@bindibai191
@bindibai191 Жыл бұрын
ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਆਪਣੇ ਲੋਕ ਹੀ ਨਿਹੰਗ ਸਿੰਘ ਜਥੇਬੰਦੀਆਂ ਦੇ ਖਿਲਾਫ ਕੁਮੈਂਟਾਂ ਵਿੱਚ ਗ਼ਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਨਿਹੰਗ ਸਿੰਘਾਂ ਨੂੰ 💪🏻💪🏻💪🏻💪🏻👍🏻
@jitusingh4258
@jitusingh4258 Жыл бұрын
Waheguru g ka khalsa waheguru g di fathe
@achoudhary1202
@achoudhary1202 Жыл бұрын
Rabb ek hai 🙏
@avrajsagoo5372
@avrajsagoo5372 Жыл бұрын
nope everyone has their own and own opinions
@achoudhary1202
@achoudhary1202 Жыл бұрын
But dont do like this
@tarunguglani8091
@tarunguglani8091 Жыл бұрын
Radha Soami Ji 🙏🙏
@sheerysingh1705
@sheerysingh1705 Жыл бұрын
Satnam sri waheguru ji maher karo ji 🙏
@ravindernar5435
@ravindernar5435 Жыл бұрын
Bhai nangiyan karpana lekar tusi FIR rahe ho sab to badi galti kar rahe hain tusi ki sabit ki karna chande ho , Dera da koi sewadar dekhya road te, Punjab di Shanti da mahaul tussi log kharab karte ho, Apne andar Chati maar ke dekho,10 to 20 saal de bacche kirpana le ke fir raha haan,koi padai likhai Karo Ghar baith ke ....
@dhillonoffmn600
@dhillonoffmn600 Жыл бұрын
Ha te jdo Mughal si odo vi eh kirpana km aea si ok nle ah dere wala te kde ladea hi nahi eh dere wala loka fea jawena te kbze krde oh ki a
@farmertv5483
@farmertv5483 Жыл бұрын
mehr kro parmatma g sukh shanti rkho punjab ch
@pendumehkma1930
@pendumehkma1930 Жыл бұрын
Ehh dhlla kalyug da rahdha swami loka dea zamena dabbe jnda akali dal da chumcha
@ManpreetKaur-vt4gm
@ManpreetKaur-vt4gm Жыл бұрын
@@pendumehkma1930 nale ta lok Baba ji ton dugne paise lainde ne jmeen de Te fr galan bnaonde ne fr apni jmeen apne kol rkhn radha soami kehda kise di jmeen dhke nal dbde aa bkwas band🤐
@RandomWRLDW
@RandomWRLDW Жыл бұрын
Waheguru ji mehar karo ji
@beantsinghsidhu2389
@beantsinghsidhu2389 Жыл бұрын
Waheguru g sarbat te mehr. Kari
@parmjitbavy2899
@parmjitbavy2899 Жыл бұрын
Ahna nal ada hi hona chahiye Rab de loka nu tang karde c bahut vadiya hoya
@fangugugillde6402
@fangugugillde6402 Жыл бұрын
ਕੁਛ ਨੀ ਹੋਣਾਂ ਇਥੇ ਨਾ ਕੋਈ ਕੰਧ ਗਿਰਨੀ ਨਾ ਕੁਛ ਹੋਰ ਹੋਣਾ ਪਰ ਇਕ ਗੱਲ ਹੇ ਉਹ ਕੋਈ ਸਰਾਰਤੀ ਦਾ ਕੰਮ ਹੈ ਉਹ ਦੋਨੋ ਧੀਰਾ ਨੂੰ ਲੜਾਕੇ ਉਡ ਗਿਆ ਹੋਣਾ ਮੈਨੂ ਗੁਰੂਦੁਆਰਾ ਸਾਹਿਬ ਦੇਖਦੇ ਨੂੰ ਵੀ 20ਸਾਲ ਹੋ ਗੲਏ ਬਿਆਸ ਡੇਰੇ ਨੂੰ ਵੀ ਇਨਾ ਚਿਰ ਹੋਗਿਆ ਪਰ ਅੱਜ ਤੱਕ ਕੋਈ ਲੜਾਈ ਜਾਂ ਕੋਈ ਗੋਲੀ ਵਾਰੀ ਮੇਰੀ ਤਾਂ ਸੋਚ ਹੈ ਕੇ ਦੋਨੋ ਧੀਰਾਂ ਬੈਠ ਕੇ ਫੈਸਲਾ ਹੀ ਕਰ ਲੈਣ ਕਿਉ ਕੇ ਦੋਨੋ ਇਕ ਦੂਜੇ ਆਹਮੌ ਸਾਹਮਣੇ ਹਨ ਜੀ ਇੱਕ ਪਾਸੇ ਗੁਰੂਦੁਆਰਾ ਸਾਹਿਬ ਇਕ ਪਾਸੇ ਡੇਰਾ
@sukhpreetsingh3455
@sukhpreetsingh3455 Жыл бұрын
Waheguru ji
@FatehjeetSingh282
@FatehjeetSingh282 3 ай бұрын
ਇਹ ਬਿਆਸ ਵਾਲੇ ਪਰਮਾਤਮਾ ਦਾ ਨਾਮ ਦਸਦੇ ਨੇ ਜਿਹਨੂੰ ਉਹ ਤੁਲਸੀਦਾਸ ਜੀ ਦੇ ਅਨੁਸਾਰ ਕਾਲ ਦਾ ਮੰਤਰ ਹੈ । ਭੋਲੇ ਲੋਕ ਓਹਨੂੰ ਪੜ ਪੜ ਕੇ ਓਹਦੇ ਜਾਲ ਵਿਚ ਫਸ ਗਏ ਹਨ ਤੇ ਹਡ ਮਾਸ ਨੂੰ ਗੁਰੂ ਮੰਨੀ ਜਾਂਦੇ ਹਨ । ਇਹਨਾਂ ਦਾ ਇਤਿਹਾਸ ਦੇਖ ਲੋ ਚਾਹੇ ਫਰੋਲ ਕੇ ।ਵਾਹਿਗੁਰੂ ਜੀ ।ਪਤਾ ਚਲ ਜਾਏਗਾ । ਲੋਕੋ ਆਪਣੀ ਬੁੱਧੀ ਦਾ ਇਸਤੇਮਾਲ ਕਰੋ । ਜੇਕਰ ਭਰੋਸਾ ਰੱਖ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰੋਂਗੇ ਤਾਂ ਉਹ ਬਹੁਤ ਦਯਾਲੂ ਨੇ ਮਾਫ਼ ਕਰ ਦਿੰਦੇ ਨੇ ।ਰੱਬ ਨੂੰ ਮਿਲਣਾ ਤਾ ਸੱਚੇ ਧਰਮ ਪਿੱਛੇ ਲਗੋ ਜੋ ਪਰਮਾਤਮਾ ਨੇ ਹਰ ਜੁਗ ਵਿਚ ਅਵਤਾਰ ਧਰਿਆ ਓਹਨਾਂ ਦੇ ਵਚਨ ਔਰ ਬਾਣੀ ਨੂੰ ਮੰਨੋ । ਐਸੇ ਦੁਸ਼ਟ ਲੋਗਾਂ ਨੂੰ ਮੰਨਣ ਵਾਲੇ ਫੇਰ ਪ੍ਰਭੂ ਦੀ ਦਰਗਾਹ ਚ ਪਛਤਾਉਂਦੇ ਨੇ । waheguru ji । ਠਗਾਂ ਪੀਛੇ ਨਾ ਲਗੋ🙏ਹਿੰਦੂ , ਮੁਸਲਿਮ, ਸਿੱਖ ਔਰ ਇਸਾਈ ਆਪਣੇ ਆਪਣੇ ਧਰਮ ਵਿੱਚ ਪਰਪਖ਼ ਹੋਣ ਦੀ ਕੋਸ਼ਿਸ਼ ਕਰੋ । ਇਹ ਕਲਯੁਗ ਹੈ ਇਸ ਤਰਾਂ ਦੇ ਲੋਗਾਂ ਪਿੱਛੇ ਨਾ ਲੱਗੋ । ਵਾਹਿਗੁਰੂ ਜੀ।
@arunrichakwt1010
@arunrichakwt1010 Жыл бұрын
Mahol naa kahrab karo apas wich naa lardo oh be punjabi tusi be punjabi
@gurnamsingh2380
@gurnamsingh2380 Жыл бұрын
ਨਿਹੰਗਾਂ ਨੂੰ ਕੋਈ ਚੰਗਾ ਕੰਮ ਨਹੀਂ ਕਰਦੇ ਸਾਰਾ ਪੰਜਾਬ ਤੰਗ ਕੀਤਾ
@sunnybajwa5206
@sunnybajwa5206 Жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@ashnijatt2697
@ashnijatt2697 Жыл бұрын
Waheguru sadbudi bakshe inna nu
@AshwaniKumar-gl5qh
@AshwaniKumar-gl5qh Жыл бұрын
Radhaa soami log essa nhi krte
@jagroopsingh1683
@jagroopsingh1683 Жыл бұрын
ਜਹਿੜੇ ਕਹਿਦੇ ਸੀ ਕੇ ਗਾਂ ਵਾ ਸਾਡੀ ਮਾਂ ਆ । ਹੁਣ ਉਹ ਲੋਕ ਨਹੀ ਦਿਖ ਰਹੇ ਨਹਿਗ ਸਿੰਘ ਤਾ ਰਬ ਤਰਸੀ ਇਨਾਂ ਗਾਂ ਨੁੰ ਸਾਹਬ ਦੇ ਆ । ਬਾਬਾ ਜੀ ਗਾਂ ਨੁੰ ਡੇਰੇ ਵਲ਼ ਕਰਕੇ ਸ਼ਡ ਦਿਉ ਡੇਰੇ ਵਾਲਾ ਸਾਬ ਲੇਣ
@bhullarmk
@bhullarmk Жыл бұрын
Wahaguru ji 🙏
@vijaychadgal3781
@vijaychadgal3781 Жыл бұрын
Radha Soami Ji
@gurwindergill5788
@gurwindergill5788 Жыл бұрын
ਜੈਸੀ ਕਰਨੀ ਵੈਸੀ ਭਰਣੀ
@sheetalsingh2640
@sheetalsingh2640 Жыл бұрын
Apne Darna nahin hai WaheGuru Ji ka Khalsa WaheGuru Ji ki Fateh
@kawaljeetmahlakawaljeetmah1016
@kawaljeetmahlakawaljeetmah1016 Жыл бұрын
ਗੋਲੀਆਂ ਦੀ ਜਾਂਚ ਕਰੋ ਕਿਸ ਦੀਆਂ ਗੋਲੀਆਂ ਪਾਣੀ ਦਾ ਪਾਣੀ ਸਾਹਮਨੇ ਆਪ ਆ ਜਾਉ
@rajwinderkaur4690
@rajwinderkaur4690 Жыл бұрын
Dera radha soami kade kise nal galat nhi krde veer g
@dilbaghsingh1803
@dilbaghsingh1803 Жыл бұрын
ਡੇਰਾ ਬਿਆਸ ਨੂੰ ਦੀ ਸਪੋਟ
@nirmalbharta8583
@nirmalbharta8583 Жыл бұрын
ਡੇਰੇ ਦੀ ਸੱਚਾਈ ਸੂਬਾਈ ਪਿਆਰ ਦੀ ਭਾਵਨਾ ਸੱਚੇ ਮਾਰਗ 'ਤੇ ਚੱਲਣਾ ਆਪਸੀ ਭਾਈ ਚਾਰਾ ਰੱਖਣਾ ਗੁਰੂ ਸਾਹਿਬ ਦੇ ਹੁਕਮ ਤੇਚੱਲਣਾ100 ਵਿਚੋ 20ਬੰਦੀਆਂ ਨੂੰ ਇਹ ਗੱਲਾਂ ਕੁੱਝ ਚੰਗੀਆਂ ਨਹੀਂ ਲਗਦੀ ਪਰ ਇਹ ਸੰਤਾਂ ਮਹਾਤਮਾਂ ਦੀ ਸੰਗਤ ਕਿਸੇ ਨਾਲ ਕਦੀ ਵੀ ਪਹਿਲਾਂ ਕਲੇਸਨਹੀ ਕਰਦੀ ਸਾਨੂੰ ਸਾਰਿਆਂ ਨੂੰ ਪਿਆਰ ਨਾਲ ਗੱਲਬਾਤ ਕੀਤੀ ਜਾਵੇ ਪਿਆਰ ਨਾਲ ਰਹਿਣਾ ਚਾਹੀਦਾ ਹੈ ਵਾਰ ਜੀ
@arshdeep5475
@arshdeep5475 Жыл бұрын
ਜਾਨਵਰਾਂ ਨਾਲ ਵੀਂ ਐਨੀ ਨਫਰਤ
@sarabjitsingh926
@sarabjitsingh926 Жыл бұрын
ਅਰਸ਼ਦੀਪ ਜੀ ਡੇਰੇ ਦੀ ਜਗ੍ਹਾ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਗਾਵਾਂ ਨੂੰ ਡੇਰੇ ਦੀ ਜਗ੍ਹਾ ਚ ਵਾੜ ਦਿੱਤਾ ਅੱਗੋਂ ਡੇਰੇ ਵਾਲਿਆਂ ਨੂੰ ਗਾਲ਼ਾਂ ਕੱਢ ਰਹੇ ਸੀ ਤਾਂ ਇਨ੍ਹਾਂ ਨਹਿੰਗ ਦਾ ਕੁਟਾਪਾ ਚਾੜਿਆ ਡੇਰੇ ਕਿਸੇ ਨਾਲ ਲੜਦੇ ਨਹੀਂ ਵੀਰ 🙏🙏
@divleenbajwa5694
@divleenbajwa5694 Жыл бұрын
Radha swami zindabad 😡😡😡
@khudakinazarkekaamdekho273
@khudakinazarkekaamdekho273 Жыл бұрын
👍👍👍👍👍👍👍👍👍👍👍
@pawanmixing9813
@pawanmixing9813 Жыл бұрын
radha soami ji
@charnjitkaur5804
@charnjitkaur5804 Жыл бұрын
ਗੁੰਡਾਗਰਦੀ ਬੰਦ ਕਰੋ ਰੱਬ ਤੁਹਾਨੂੰ ਮਾਫ ਕਰੇ
@gurjitsingh4910
@gurjitsingh4910 Жыл бұрын
Waheguru ji mahir karan 🙏
@jazzsawna5807
@jazzsawna5807 Жыл бұрын
4 din to dharna la k baithe hale kehnde aa. Bina dasse aa gye 😅😅😅😅
@raveenkanvar8904
@raveenkanvar8904 Жыл бұрын
😆😆
@itzonly_deepkaur
@itzonly_deepkaur Жыл бұрын
Jo krega bharega,sachai te chalan wala Dila vich Raaj krda rahda hai, waheguru ne keha si Raaj krega khalsa,ehna hor matlb kad lye Raaj krega khalsa mtlb shud,jo dil da saaf ohi krda hunda hai Raaj,ghar howe rishtydari howe
@rikuvickymehak1456
@rikuvickymehak1456 Жыл бұрын
ਆਮ ਆਦਮੀ ਪਾਰਟੀ ਨੂੰ ਰੋਕਣ ਦੀ ਚਾਲ ਹੋ ਸਕਦੀ ਹੈ 2024 ਤੋ ਪੇਹਲਾ
@sanjayboyat2805
@sanjayboyat2805 Жыл бұрын
Dera beas ko badnam kr rhe h yeh sb
@mangalsain2604
@mangalsain2604 Жыл бұрын
Radha swami🙏🙏🙏 ji
@sahilpreetsinghsingh4535
@sahilpreetsinghsingh4535 Жыл бұрын
ਹੁਣ ਦੱਸੋ ਗਉ ਮਾਤਾ
@ManpreetKaur-hy1yv
@ManpreetKaur-hy1yv Жыл бұрын
Radha swami ji Baba ji mehar karo
@surajjure3638
@surajjure3638 Жыл бұрын
Radha swami ji 🙏
@ashnijatt2697
@ashnijatt2697 Жыл бұрын
Nihang singh sewa kamm Or ladaiyaan bad karde ne mahol kharaaab karde ne jithe jaan de ne kaleshi hege nihang singh beas wala dera sacha hai in sab se achha hai
@avrajsagoo5372
@avrajsagoo5372 Жыл бұрын
guru ki fauj karegi mAUJ
@ashupandori4612
@ashupandori4612 Ай бұрын
Radha soami ji RSSB RSJ Great Baba ji Blessings you🙏🙏🙏🙏🙏🙏
@jotibala2820
@jotibala2820 Жыл бұрын
Hummm
@DeepLove-tl6zu
@DeepLove-tl6zu Жыл бұрын
डेरा सिरसा वाला हाल हो जाना डेरा ब्यास का भी ऐक दिन
@pubgboybk4571
@pubgboybk4571 Жыл бұрын
Muh dhake hoye ne puri planing naal dekho ta sahi kiwe nagia talwara lai firde koi e jida e mannan e
@hardevsingh6310
@hardevsingh6310 Жыл бұрын
Bai ese talvara de far too dusman Des cho bajae singha ne tahi tuhade varge sukh Santi nal reh rahe aa eda ta sare devte sivji krisan Hanuman parsu ram ram ji guru gonind sinh ji sare mahapursa de hath ch koi nai koi hathyar a oh v fer bhut mare lagde a tuhade vargea nu je Tere ghar ch koi daka marn ja tenu Tere parvar nu marn ta Tere lage talwar Pai hov ta tu apne te apne parvar de bacav Lai talvar chukega ja nai eh jwab de
@kingrajput5054
@kingrajput5054 Жыл бұрын
glt kita ena
@SukhdevSingh-nr6jk
@SukhdevSingh-nr6jk Жыл бұрын
Veer ji 🙏 na lado yaar aapan sare bhai bhai ha veero
@amanjakhu7377
@amanjakhu7377 Жыл бұрын
Pehla tan ena de hathiyaar band hone chide aa
@NareshKumar-el2tq
@NareshKumar-el2tq Жыл бұрын
Radha Swami ji
@reetadhiman7130
@reetadhiman7130 Жыл бұрын
Vo to uthhe kam lgya hoya si mistri koi kisi naal dakka nhi krde pese le ke log jameen dende ne or dugni kimat te
@jattkaum7004
@jattkaum7004 Жыл бұрын
ਪਸ਼ੂ ਨਿਹੰਗ
@bhagat.harnawaj.ambaar7292
@bhagat.harnawaj.ambaar7292 Жыл бұрын
🙏✈️
@jyotibala8188
@jyotibala8188 Жыл бұрын
Rab janda sab kuch insaff v howaga Jo sach ha o hi sach ha g
@SarvanSingh-op7vl
@SarvanSingh-op7vl Жыл бұрын
Media balle b nehga nall milli hoi ha koi beas ballia d enterbew b lalbo na
@JasbirSingh-xz2tz
@JasbirSingh-xz2tz Жыл бұрын
Weheguru ji fateh
@queenkaur2506
@queenkaur2506 Жыл бұрын
Saram karo aapne aap nu sing kahaunde ho
@babbuferozepuria4804
@babbuferozepuria4804 Жыл бұрын
Hnji
@malkitsingh7305
@malkitsingh7305 Жыл бұрын
Sura so pehchanye Jo lade Deen de heth .....aa Hun kis rah te chal Pye ne
@NTTprojectworkvideo
@NTTprojectworkvideo Жыл бұрын
Radha swami g
@DeepikaSharma-be2gx
@DeepikaSharma-be2gx Жыл бұрын
Guru da bana pa kay jhut na bolo
@shellyRoojam
@shellyRoojam Жыл бұрын
Radhasoami ji 🙏
@balkarsinghbalkarsingh4539
@balkarsinghbalkarsingh4539 Жыл бұрын
waheguru ji
@paramjitsingh8538
@paramjitsingh8538 Жыл бұрын
Ehna amaliyan nu kabu karo
@SatpalSingh-sv3fx
@SatpalSingh-sv3fx Жыл бұрын
Saanu e ne samaj aoundi patar kaar veer e jawaka de interweu le raha kise siyane bande na gal karo te pyar naal masla hal karwao erkha naal taan chagde ne mukne
@HarmanCreations
@HarmanCreations Жыл бұрын
Now where are the people who treat cow as mother??
아이스크림으로 체감되는 요즘 물가
00:16
진영민yeongmin
Рет қаралды 59 МЛН
Эффект Карбонаро и нестандартная коробка
01:00
История одного вокалиста
Рет қаралды 9 МЛН
아이스크림으로 체감되는 요즘 물가
00:16
진영민yeongmin
Рет қаралды 59 МЛН