ਰੇਤ ਦਾ ਝਨਾਅ, ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ Debi Makhsoospuri - Babu Singh Maan "Ret Da Jhanaa"

  Рет қаралды 47,101

Des Pardes TV

Des Pardes TV

Күн бұрын

Facebook | / despardestvpage
Website | www.despardestv.ca
Instagram | / despardestv
Email | info@despardestv.ca
Phone | India: +91 9814081457 | Canada: +1 604 599 6962
#despardestv #punjab #punjabi

Пікірлер: 45
@gurdeepgill4811
@gurdeepgill4811 11 ай бұрын
ਸਿਜਦਾ ਜਨਾਬ ਬਾਬੂ ਸਿੰਘ ਮਾਨ ਜੀ ਨੂੰ ਗੀਤਕਾਰ ਦੇਬੀ ਮਖਸੂਸਪੁਰੀ ਜੀ ਨੂੰ ਅਤਿ ਸਤਿਕਾਰ ਜੀਓ।
@surjitseet797
@surjitseet797 11 ай бұрын
ਦੇਬੀ ਵੀਰ ਨੇ ਮਾਨ ਸਾਹਿਬ ਬਾਰੇ ਜੋ ਬੋਲਿਆ ਸੌ ਪ੍ਰਤੀਸ਼ਤ ਸਹੀ ਹੈ । ਵਾਕਿਆ ਹੀ ਮਾਨ ਵਰਗਾ ਪੰਜਾਬੀ ਦਾ ਲੇਖਕ ਲੋਕ ਗੀਤਕਾਰੀ ਵਿੱਚ ਜੰਮਣਾ ਮੁਸ਼ਕਲ ਹੈ। ਸੁਰਜੀਤ ਸੀਤ ਸ਼ਮਸ਼ ਪੁਰ ਅਮਲੋਹ
@ranjit900
@ranjit900 10 ай бұрын
ਵੀਰ ਜੀ ਇੱਕ ਮੁੰਡਾ ਪਾਲ ਸ਼ਮਸ਼ਪੁਰ ਸੀ ਗੀਤਕਾਰ ਉਸ ਦੇ ਵਾਰੇ ਕੋਈ ਅਪਡੇਟ ਮਿਲ ਸਕਦੀ ਐ
@parminderkumar1384
@parminderkumar1384 2 ай бұрын
Babu singh maan te debi makhsoos puri ji nu satshriakal ji HSDE VSDE RHO JI RAB LAMIYAAN UMRAN DEWE JI
@kuljitsingh5800
@kuljitsingh5800 2 ай бұрын
ਇਹਨੂੰ ਕਹਿੰਦੇ ਆ ਗੀਤਕਾਰ ❤❤ ਜੇ ਬਾਬੂ ਸਿੰਘ ਮਾਨ ਜੀ ਮਹਾਨ ਹੋਏ ਆ ਤਾ ਦੇਬੀ ਸਾਬ ਵੀ ਘੱਟ ਨਹੀ , ਅੱਜ ਕੱਲ ਦੇ ਸ਼ਲਾਰੂਆਂ ਦੇ ਦੋ ਗਾਣੇ ਹਿੱਟ ਨੀ ਹੁੰਦੇ ਤਾ ਲੱਤਾਂ ਟਟੀਹਰੀ ਵਾਂਗ ਚੁੱਕ ਲੈਂਦੇ ਆ ਕੇ ਇੰਡਸਟਰੀ ਅਸੀ ਹੀ ਚਲਾ ਰਹੇ ਹਾ 😂😂😂, ਗਿਣਤੀ ਦੇ ਚਾਰ ਸਾਲ ਨੀ ਚਲਦੇ , ਤੇ ਗਾਣੇ ਵੀ ਲੋਕ ਹਫਤਾ ਨੀ ਸੁਣਦੇ ਤੇ ਭੁੱਲ ਜਾਂਦੇ ਆ , ਪਰ ਮਾਨ ਸਾਬ ਤੇ ਦੇਬੀ ਸਾਬ ਦੇ ਪੱਚੀ ਪੱਚੀ ਸਾਲ ਪੁਰਾਣੇ ਗਾਣੇ ਵੀ ਰਟੇ ਪਏ ਆ ਲੋਕਾ ਨੂੰ ਤੇ ਲੋਕ ਗੀਤ ਹੀ ਬਣ ਗਏ ਇਹਨਾ ਦੇ ਲਿਖੇ ਬੋਲ ❤❤❤, ਦੇਬੀ ਜੇ ਆਪਣੇ ਗੀਤ ਜਾ ਸ਼ੇਅਰ ਤਿੰਨ ਚਾਰ ਘੰਟੇ ਲਗਾਤਾਰ ਸੁਣਾ ਸਕਦਾ ਹੈ ਤਾ ਮੈਂ ਸ਼ਰਤ ਨਾਲ ਕਹਿ ਸਕਦਾ ਇਹ ਇਨਸਾਨ ਬਿਨਾ ਆਪਣੇ ਬੋਲ਼ਾ ਤੋ ਵੀ ਦਸ ਬਾਰਾਂ ਘੰਟੇ ਹੋਰ ਮਹਾਨ ਸ਼ਾਇਰਾਂ ਦੇ ਲਿਖੇ ਸ਼ੇਅਰ ਤੇ ਕਵਿਤਾਵਾਂ ਗਾ ਸਕਦਾ ਹੈ ਬਿਨਾ ਕਿਸੇ ਕਿਤਾਬ ਜਾ ਕਾਪੀ ਤੋ ਦੇਖੇ , ਉਹਦਾ ਕਾਰਨ ਹੈ ਦੇਬੀ ਸਾਬ ਦਾ ਸਾਹਿਤ ਨੂੰ ਪੜ੍ਹਨ ਦਾ ਜਨੂੰਨ ❤❤❤ ਮੈਨੂੰ ਲਗਦਾ ਨੀ ਇਹਨਾ ਤੋ ਬਾਅਦ ਕੋਈ ਸਾਹਿਤ ਦਾ ਏਡਾ ਦੀਵਾਨਾ ਪੈਦਾ ਹੋਇਆ ਜਾ ਹੋਵੇਗਾ ❤❤❤, ਸਲਾਮ ਹੈ ਦੋਨਾ ਮਹਾਨ ਗੀਤਕਾਰਾਂ ਨੂੰ , ਰੱਬ ਉਮਰ ਲੰਬੀ ਤੇ ਤੰਦਰੁਸਤੀ ਬਖ਼ਸ਼ੇ ਦੋਨਾ ਨੂੰ ❤❤❤❤
@narinderbhaperjhabelwali5253
@narinderbhaperjhabelwali5253 11 ай бұрын
ਮੈਨੂੰ ਬਾਬੂ ਸਿੰਘ ਮਾਨ ਜੀ ਤੇ ਮਾਣ ਹੈ ਕਿਉਂਕਿ ਮੇਰੇ ਇਲਾਕੇ ਦੇ ਹਨ
@sevenriversrummi5763
@sevenriversrummi5763 6 ай бұрын
DeBi SAHIB ❤ da koi ToD Nhi ✌💎✌💎✌💎✌💎✌💎✌
@gotasingh3500
@gotasingh3500 11 ай бұрын
ਬਾਬੂ ਸਿੰਘ ਮਾਨ ਜੀ ਤੇ ਸਾਨੂੰ ਮਾਣ ਹੈ ਉਹ ਮੇਰੇ ਪੰਜਾਬ ਦੇ ਵੱਡੇ ਗੀਤਕਾਰ ਹਨ
@pstalika5903
@pstalika5903 9 ай бұрын
ਮੇਰੇ ਕੇਹਣਾ ਜਿਵੇ ਤੇਰੇ ਕੱਲੇ ਦਾ ਪੰਜਾਬ ਹੋਵੇ
@viveksaini6973
@viveksaini6973 10 ай бұрын
ਔਰਾਕ ਤੇ ਉੱਕਰੇ ਜਾਂ ਤਹਿਰੀਰ ਕਰਨਾ, ਗੀਤਕਾਰੀ ਦੀ ਖਦੋਖਲ ਦਾ ਅਸਜ਼ਾਰ ਜਾ ਦਰੂਦ ਤਾਇਰ ਹੋ ਤੁਸੀਂ ਦੋਵੇਂ ਜਾਨਾਂ,, ਉਸਤਾਦ ਬਾਬੂ ਸਿੰਘ ਮਾਨ,,, ਦੇਬੀ ਮਖਸੂਸਪੁਰੀ, ਡਾਕਟਰ ਸਤਿੰਦਰ, ਸ਼ਿਵ ਬਟਾਲਵੀ,,,,, ਸਦਾ ਸ਼ਾਦ ਰਵੋ,,,, ਵਲੋਂ ਮਾਸਟਰ ਸੋਹਨ ਲਾਲ ਨੈਸ਼ਨਲ ਅਵਾਰਡੀ 🌹🙏
@jameetsingh5995
@jameetsingh5995 10 ай бұрын
Debi veer ji tushi great ho mata rani bless you🙏🙏🙏🙏🙏🙏🙏🙏
@sutlejtv.8549
@sutlejtv.8549 11 ай бұрын
ਦੇ ਕੋਈ 2000/21ਗੀਤਕਾਰ ਵਿਚ ਲਿਖਣਾ ਸ਼ੁਰੂ ਕੀਤਾ ਹੋਵੇ ਤਾਂ ਕਹੀ ਜਾਵੇ ਮੈਂ ਦੇਬੀ ਨਹੀਂ ਸੁਣਿਆਂ ਜਾਂ ਫਿਰ ਉਹ ਬੰਦਾ ਕਹੀ ਜਾਵੇ ਕਿ ਮੇਰੇ ਉਪਰ ਦੇਬੀ ਦੇ ਗੀਤਾਂ ਦਾ ਕੋਈ ਅਸਰ ਨਹੀਂ ਤਾਂ ਉਹ ਬੰਦਾ ਝੂਠ ਬੋਲਦਾ
@parminderkumar1384
@parminderkumar1384 2 ай бұрын
100% sach keha tusi debi makhsoos puri ji ❤❤❤❤❤❤
@khushiboort9335
@khushiboort9335 11 ай бұрын
❤ ਬਾਬੂ ਸਿੰਘ ਮਾਨ ਸਾਹਿਬ ਮਹਾਨ ਲਿਖਾਰੀ ਹਨ ਦੇਬੀ ਸਾਹਿਬ ਤਾਂ ਬਸ ਸੋਚ ਤੋਂ ਪਰੇ ਨੇ ਓਹ ਦਿਲ ਚ ਖੁੱਭਦੇ ਨੇ
@kuldeepjoshi4258
@kuldeepjoshi4258 11 ай бұрын
Babu singh maan living legend Punjabi song ✍ and Debi makhsoospuri legend song ✍ God bless you always 🙏
@tarloksingh8681
@tarloksingh8681 10 ай бұрын
ਦਰਦਾ ਦਾ ਦਰਿਅ ਦੇਬੀ ਮਖਸੂਸ ਪੁਰੀਅਾ
@sevenriversrummi5763
@sevenriversrummi5763 6 ай бұрын
Ashqa da RaBB DeBi SAHIB 💎✌
@shamshersandhu9026
@shamshersandhu9026 11 ай бұрын
Bahut khoob ❤❤❤❤❤
@SukhdevSingh-gy9ln
@SukhdevSingh-gy9ln 11 ай бұрын
Verynicedabi
@rakeshhappyraikoti7108
@rakeshhappyraikoti7108 10 ай бұрын
Very very nice ji ❤️🙏❤️👍👍👍
@jaspreetsingh2015
@jaspreetsingh2015 8 ай бұрын
Vah ji vah
@sohansinghkesarwalia5509
@sohansinghkesarwalia5509 11 ай бұрын
ਜੀ ਵੀਰ ਦੇਬੀ ਜੀ ਖੂਬਸੂਰਤ ਰੇਖਾ ਚਿੱਤਰ ,ਸਾਨੂੰ ਮਾਣ ਆਂ ਕਿ ਅਸੀਂ ਬਾਬੂ ਸਿੰਘ ਮਾਨ ਜੀ ਦੇ ਸਮਕਾਲੀ ਆਂ
@paramjeetsingh3708
@paramjeetsingh3708 4 ай бұрын
Love you😘😘 guru ji
@AvtarSingh-ss3xr
@AvtarSingh-ss3xr 10 ай бұрын
Ver ji bilkul shi ji asi ve babu Singh man ji dy Ganymede sunky hi jana hoye c hun Geeta likhna bout badd suru kita c ji Ina Deya Lina chon Lina like KY sure kiti hy gaiki ji ..
@simankaplish1617
@simankaplish1617 11 ай бұрын
Music waves our childhood u make awesome
@kulwinderbining7866
@kulwinderbining7866 11 ай бұрын
Vah kmal
@santokhsingh1112
@santokhsingh1112 10 ай бұрын
ਸਲੂਟ ਹੈ ਜੀ ਬਾਬੂ ਸਿੰਘ ਜੀ ਮਾਨ ਮਰਾੜ੍ਹਾ ਵਾਲੇ ਨੂੰ ।
@sutlejtv.8549
@sutlejtv.8549 11 ай бұрын
Love you ustad lok Babu Singh maan/debi paji
@abhijotsinghjot704
@abhijotsinghjot704 11 ай бұрын
Bahut vadia
@dishadubbdubb8444
@dishadubbdubb8444 11 ай бұрын
Very nice 👍👍👍👍
@deepig5311
@deepig5311 11 ай бұрын
Original ❤
@gurmejsinghboparai524
@gurmejsinghboparai524 11 ай бұрын
very rightly said, true
@ekamplays8603
@ekamplays8603 9 ай бұрын
Debi saab love you 🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️💕💕💕💕💕💕💕💕💕
@rajbindersingh5777
@rajbindersingh5777 12 күн бұрын
ਸ਼ਹਿਦ ਦਾ ਮਘਾ ਮਾਨ ਮਰਾੜਾਂ ਵਾਲਾ
@KulwantSingh-sg5ox
@KulwantSingh-sg5ox 11 ай бұрын
ਦੇਬੀ ਵੀਰੇ ਮੈਨੂੰ ਲਗਦਾ ਕਿ ਤੁਸੀਂ ਨਰਿੰਦਰ ਬੀਬਾ ਦੀ ਸੱਸੀ ਪੁੰਨੂੰ ਨਹੀਂ ਸੁਣੀ ਇਹ ਲਾਈਨਾਂ ਉਪੇਰੇ ਦੇ last ਵਿੱਚ ਆਉਂਦੀਆਂ ਹਨ ਜੈ ਨਹੀਂ ਸੁਣੀ ਤਾਂ ਜਰੂਰ ਸੁਣੋ ਨਰਿੰਦਰ ਬੀਬਾ ਦੀ ਸੱਸੀ ਜੋਂ 1978ਦੇ ਨੇੜੇ ਤੇੜੇ ਰੇਡੀਓ ਤੋਂ ਬਹੁਤ ਆਉਂਦਾ ਰਿਹਾ ਇਹ ਓਪੇਰਾ i love you ਬਾਬੂ ਸਿੰਘ ਮਾਨ
@pavitarsingh389
@pavitarsingh389 10 ай бұрын
❤❤❤❤
@karamjeetsingh2352
@karamjeetsingh2352 10 ай бұрын
ਦੇਬੀ ਤੁਹਾਡੀ ਗੱਲ ਸਹੀ ਹੈ ਬਾਪਲੇ ਵਾਲੇ ਬਾਂਸਲ ਨੇ ਕਿਹਾ ਸੀ ਮੈਂ ਚੇਲਾ ਤਾਂ ਗੁਰਦੇਵ ਸਿੰਘ ਮਾਨ ਦਾ ਹਾਂ ਪਰ ਮੇਰੇ ਉੱਤੇ ਅਸਰ ਮਾਨ ਮਰਾੜ੍ਹਾਂ ਵਾਲੇ ਦਾ ਹੈ
@channijaitewalia9290
@channijaitewalia9290 10 ай бұрын
Kya baat debi saab ji
@GurmeetSingh-rt6or
@GurmeetSingh-rt6or 10 ай бұрын
Good 👍 ❤❤
@rakeshdhanda2173
@rakeshdhanda2173 10 ай бұрын
Mann saab ❤❤
@parminderkumar1384
@parminderkumar1384 2 ай бұрын
Hsde vsde rho debi y ji RAB MERI UMAR b tuhanu de DEWE ( pinder MAHILPURIA)) Bs ek bar debi sahb ji nu miln de tamanna a plz koi number he das deo debi y ji da
@jagveerdhiloon6576
@jagveerdhiloon6576 10 ай бұрын
Debi sahib is a true Legend true person
@SukhwinderSingh-bk4sp
@SukhwinderSingh-bk4sp 18 күн бұрын
Dev tharike wala is Sarbotam Babbu singh maan siph hi Gittan di murattam kiti hai Geet creat nahi keete
@gurdeepthe-awesome7091
@gurdeepthe-awesome7091 11 ай бұрын
🙏🏻 ajj kal di Lalli challi ki rees kru
Llegó al techo 😱
00:37
Juan De Dios Pantoja
Рет қаралды 51 МЛН
Mama vs Son vs Daddy 😭🤣
00:13
DADDYSON SHOW
Рет қаралды 29 МЛН
Alex hid in the closet #shorts
00:14
Mihdens
Рет қаралды 12 МЛН
Stay on your way 🛤️✨
00:34
A4
Рет қаралды 9 МЛН
Llegó al techo 😱
00:37
Juan De Dios Pantoja
Рет қаралды 51 МЛН