ਦੇਬੀ ਮਖਸੂਸਪੁਰੀ ਸਿਰਫ ਕਲਾਕਾਰ ਨਹੀਂ ਇੱਕ ਤੁਰਿਆ ਫਿਰਦਾ ਸਕੂਲ ਹੈ - ਇਹ ਦੁਨੀਆਂ ਸਾਡੇ ਲਈ ਫਿਟ ਨਹੀਂ - Radio Haanji

  Рет қаралды 90,227

Radio Haanji

Radio Haanji

9 ай бұрын

ਦੇਬੀ ਮਖਸੂਸਪੁਰੀ ਸਿਰਫ ਕਲਾਕਾਰ ਨਹੀਂ ਇੱਕ ਤੁਰਿਆ ਫਿਰਦਾ ਸਕੂਲ ਹੈ - ਇਹ ਦੁਨੀਆਂ ਸਾਡੇ ਲਈ ਫਿਟ ਨਹੀਂ - Radio Haanji
#debimakhsoospuri #DebiSong #PunjabiInterview #RadioHaanji #HaanjiInterview #HaanjiRadio
𝐃𝐨𝐰𝐧𝐥𝐨𝐚𝐝 𝐀𝐧𝐝𝐫𝐨𝐢𝐝 𝐀𝐩𝐩𝐬:
play.google.com/store/apps/de...
𝐃𝐨𝐰𝐧𝐥𝐨𝐚𝐝 𝐢𝐎𝐬 𝐀𝐩𝐩:
apps.apple.com/in/app/radio-h...
𝐖𝐞𝐛𝐬𝐢𝐭𝐞:
haanji.com.au
𝐒𝐩𝐨𝐭𝐢𝐟𝐲
open.spotify.com/show/5fhykpM...
𝐆𝐨𝐨𝐠𝐥𝐞 𝐏𝐨𝐝𝐜𝐚𝐬𝐭
shorturl.at/achl1
𝑭𝙤𝒍𝙡𝒐𝙬 𝙪𝒔:
𝑭𝒂𝒄𝒆𝒃𝒐𝒐𝒌
/ radiohaanji
𝙔𝙤𝙪𝙩𝙪𝙗𝙚
/ @radiohaanji1674am
𝑰𝒏𝒔𝒕𝒂𝒈𝒓𝒂𝒎
/ radiohaanji
𝑻𝒘𝒊𝒕𝒕𝒆𝒓
/ radiohaanji

Пікірлер: 160
@gagandeepkaursandhu7999
@gagandeepkaursandhu7999 9 ай бұрын
ਵਾਹ ਜੀ ਵਾਹ ਮੈਂ ਹਮੇਸ਼ਾਂ ਹੀ ਕਹਿ ਦੀ ਆ ਸਾਡੇ ਦੇਬੀ ਵਾਲੀ ਰਾਤ ਹੋਰ ਕੋਈ ਨੀ ਜੰਮਿਆ ❤❤ ਮੈਂ ਤਾਂ ਕਈ ਕਈ ਘੰਟੇ ਦੇਬੀ ਜੀ ਨੂੰ ਸੁਣ ਦੀ ਰਹਿੰਨੀ ਆ ,ਸੁਣ ਕੇ ਦਿਲ ਹੋਲਾ ਜਿਹਾ ਹੋ ਜਾਂਦਾ ❤❤
@sarabjitdugg9376
@sarabjitdugg9376 9 ай бұрын
Same feel my self
@tajenderkala2566
@tajenderkala2566 9 ай бұрын
ਸਹੀ ਕਿਹਾ ਜੀ😊
@malkitsingh-cl3wb
@malkitsingh-cl3wb 8 ай бұрын
ਬੀਬਾ ਕਦੇ ਸਿੱਖ ਇਤਿਆਸ ਵੀ ਪੜ ਲਿਆ ਕਰ ।ਉਹ ਵੀ 18 ਵੀ ਸਦੀ ਦਾ ਜਾ 1982ਤੋ ਲੈ ਕੇ 1993ਤੱਕ ਦਾ
@gagandeepkaursandhu7999
@gagandeepkaursandhu7999 8 ай бұрын
@@malkitsingh-cl3wb ਧੰਨਵਾਦ ਜੀ ਗਿਆਨ ਦੇਣ ਲਈ ਮੈਂ ਆਪਣੇ ਸਿੱਖ ਕੌਮ ਦੇ ਇਤਿਹਾਸ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਾਂ
@kumarvirdi717
@kumarvirdi717 8 ай бұрын
@@malkitsingh-cl3wb Ehna kol ina time kithe ji
@SukhwinderSinghSukhwinde-tj6ij
@SukhwinderSinghSukhwinde-tj6ij 9 ай бұрын
21 ਵੀ ਸਦੀ ਦੇ ਮਹਾਨ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਸਾਬ ਜੀ ਤੁਹਾਨੂੰ ਕੋਟਨ ਕੋਟ ਨਮਸਕਾਰ 🙏❤🙏
@dampysema5200
@dampysema5200 9 ай бұрын
ਦੇਬੀ ਬਾਬਾ ❤ ਵਰਦਾਨ ਆ ਸਾਡੀ ਪੰਜਾਬੀ ਮਾਂ-ਬੋਲੀ ਨੂੰ🙏🫂 ਨਿਰੀ ਮੁਹੱਬਤ❤
@johdabaaz2642
@johdabaaz2642 Ай бұрын
Ustaad ji ❤❤❤❤❤❤❤
@billa-yf2hy
@billa-yf2hy 3 күн бұрын
@BalwinderSingh-ov2wu
@BalwinderSingh-ov2wu 9 ай бұрын
ਦੇਬੀ ਰੱਬ ਤੇਰੀ ਉਮਰ ਲੰਮੀ ਕਰੇ
@chetanrajput3273
@chetanrajput3273 9 ай бұрын
ਰੱਬ ਦੇਬੀ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ❤
@user-bo8gc4ij1i
@user-bo8gc4ij1i 9 ай бұрын
ਦੇਬੀ ਜੀ ਇਨਸਾਕਲੋਪੀਡੀਆ of ਸਾਇਰੀ ਹਨ ਕਾਹਨ ਸਿਂਘ ਨਾਭਾ ਦੇ ਮਹਾਨ ਕੋਸ ਦੇ ਸਮਾਨ ਹਨ ਜੀ
@parmvirsingh4422
@parmvirsingh4422 8 ай бұрын
ਦੇਵੀ ਨੂੰ ਸੁਣਨਾ ਇੰਜ ਲਗਦਾ ਜਿਵੇਂ ਕਿਸੇ ਸਮੁੰਦਰ ਨੂੰ ਸੁਣ ਰਹੇ ਹੋਈਏ ਤੇ ਦਿਲ ਕਰਦਾ ਵੀ ਇਸ ਵਿੱਚ ਹੀ ਕਿਤੇ ਗੁੰਮ ਹੋ ਜਾਈਏ
@khsidhu
@khsidhu 6 ай бұрын
ਦੇਬੀ ਮਖ਼ਸੂਸਪੁਰੀ ਨੂੰ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਜਿੰਨ੍ਹੀ ਮਿੱਠੀ ਆਵਾਜ਼ ਹੈ ਉਸਤਾਦ ਦੀ ਉਸ ਤੋਂ ਵੀ ਮਿੱਠੀ ਲਿਖਤ ਹਮੇਸ਼ਾ ਪੇਸ਼ ਕਰ ‌ਦਿੰਦੇ ਹਨ। ❤️ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 🙏
@tarsemdhaliwal4088
@tarsemdhaliwal4088 9 ай бұрын
ਸਦਾਬਹਾਰ ਕਲਾਕਾਰ ਦੇਬੀ
@TalwindersinghHeer
@TalwindersinghHeer 9 ай бұрын
ਦੁਆਬੇ ਦੇ ਮਾਣ,ਰੱਬ ਰੂਪ ਇਨਸਾਨ,ਸਰਬ ਸਤਿਕਾਰਯੋਗ ਵੀਰ ਦੇਬੀ ਮਖਸੂਸਪੁਰੀ ਜੀ ਦੀ ਉੱਚੀ ਸੁੱਚੀ ਸੋਚ ਤੇ ਲਿਖਤ ਨੂੰ ਸਲਾਮ...
@AvtarSingh-hu1pk
@AvtarSingh-hu1pk 6 ай бұрын
ਬਹੁਤ ਵਧੀਆ ਬਾਈ ਜੀ ਦੇਬੀ ਬਾਈ ਕਲਾਕਾਰ ਤੇ ਗੀਤ ਕਾਰ ਅੱਤ
@hardeepsingh3111
@hardeepsingh3111 9 ай бұрын
Host is perfect. So respectful, wonderful smile, his eyes tell he is listening and acknowledging the guest, facial expression tell he is interacting from his heart. Moreover, majhaili accent icing on the cake. Suggestion- instead of saying ਕਹਿ ਰਿਹਾ ਸੀ please say ਕਹਿਣ ਡਿਆ ਹੀ, will sound better and real
@gagandhaliwal6200
@gagandhaliwal6200 9 ай бұрын
ਬਹੁਤ ਵਧੀਆ ਗੱਲਬਾਤ ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹਨ।
@gurmeetsingh-dh3ed
@gurmeetsingh-dh3ed 8 ай бұрын
ਦੇਬੀ ਵੀਰ ਤਾਂ ਦੂਸਰਾ ਸ਼ਿਵ ਬਟਾਲਵੀ ਹੈ
@mandeepsandhu3436
@mandeepsandhu3436 9 ай бұрын
ਦੇਬੀ ਵਰਗੇ ਸ਼ਾਇਰ ਅੱਜਕਲ੍ਹ ਪੰਜਾਬ ਚ ਪੈਦਾ ਕਿਉਂ ਨਹੀਂ ਹੁੰਦੇ❤
@SukhwinderSinghSukhwinde-tj6ij
@SukhwinderSinghSukhwinde-tj6ij 9 ай бұрын
ਦੇਬੀ ਸਾਬ ਜੀ ਵਰਗੇ ਲੇਖਕ ਸਦੀਆ ਬਾਹਦ ਹੀ ਪੈਦਾ ਹੁੰਦੇ ਹਨ। ਵਾਹਿਗੁਰੂ ਜੀ ਦੇਬੀ ਮਖਸੂਸਪੁਰੀ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸਣ 🙏❤🙏
@sunilGujjar-yf9mk
@sunilGujjar-yf9mk 9 ай бұрын
ਅਸੀ ਪੰਜਾਬੀ ਭਾਸ਼ਾ ਨਾਲੋਂ ਟੁੱਟ ਰਹੇ ਹਾਂ ਸਭ ਤੋਂ ਵੱਡਾ ਕਾਰਣ ਵੀਰ ਜੀ
@veenakumari473
@veenakumari473 4 ай бұрын
ਸਾਨੂੰ ਲਗਦਾ ਸੀ ਕਿ ਦੇਬੀ ਨੂੰ ਕਿਸੇ ਕੁੜੀ ਨੇ ਧੋਖਾ ਦਿੱਤਾ ਤਾਂ ਹੀ ਲਾਰੇ ਗੀਤ ਗਾਇਆ precious writing & singing
@GurpreetSingh-jo1hc
@GurpreetSingh-jo1hc 9 ай бұрын
ਹੁਣ ਸਾਨੂੰ ਨਹੀਂਓ ਚੱਜ ਨਾਲ ਬੁਲਾਉਂਦੇ ਜਦੋਂ ਦੇ ਓਹ ਸਟਾਰ ਹੋ ਗਏ ❤ਦੇਬੀ ਮਕਸੂਸਪੁਰੀ ਜੀ❤
@JatinderSony-ny3pr
@JatinderSony-ny3pr 9 ай бұрын
ਭਾਨ ਦੇ ਵਾਂਗੂੰ ਜੇਬ ਚ ਯਾਦਾਂ ਖੜਕਦੀਆਂ ਮੇਰੇ ਬਹੁਤ ਨੇੜੇ ਆ❤❤🎉🎉😢😢
@user-dt4le5ce8p
@user-dt4le5ce8p 9 ай бұрын
ਦੇਬੀ ਦੀ ਸਦਾ ਬਹਾਰ ਸਾਇਰੀ ਨੂੰ ਸਮਝਣ ਵਾਲੇ ਲੋਕ ਸਤੁਸਟ ਨੇ ਜੀ
@prabhjot638
@prabhjot638 9 ай бұрын
School study krde c jdo da Debi ji nu sunde aa rhe Haan ..Debi live da bhut intezar hunda c ..cycle utte school jande jande Debi de geet gungunaude rehnde ..bhut mis kr rhe Haan purane din....mohabbat kolo aakh bacha k aa gye Haan ...aakhan de vich jimevariya rarkhdiya ..joban rutte note ta sare kharch lye hun bhaan de vangu Jeb ch yaaddan kharkdiya
@sunnybajwa5514
@sunnybajwa5514 9 ай бұрын
ਦੇਬੀ ਬਾਈ ਦੀ ਤਰੀਫ਼ ਲਈ ਲਫ਼ਜ਼ ਨਹੀਂ ਹਨ 🙇🏻‍♂️
@jasvirbhatia9867
@jasvirbhatia9867 9 ай бұрын
ਦੇਬੀ ਵੀਰ ਤੁਹਡੀ ਕਲਮ ਨੂੰ ਤੁਹਾਡੀ ਸੋਚ ਨੂੰ ਤੇ ਤੁਹਾਡੀ ਸਾਡੀ ਮਾਂ ਬੋਲੀ ਨੂੰ ਕੋਟਿ ਕੋਟਿ ਪ੍ਰਣਾਮ ਵੀਰ
@HarpreetSingh-vr5hu
@HarpreetSingh-vr5hu 9 ай бұрын
Debi saab tuhade nme gane di oudeek hamesha rehndi aa ..Waheguru ji tuhanu sda sukh te lami oumer bakshe
@parminderkumar1384
@parminderkumar1384 8 ай бұрын
Hsde vsde rho debi y g rab meri umar b tuhanu de dewe ( pinder mahilpuria ))
@sandeepkt7668
@sandeepkt7668 9 ай бұрын
ਦੇਬੀ ਭਾਜੀ ਬਹੁਤ ਪਿਆਰੇ ਇਨਸਾਨ ਨੇ🙏🙏🌹🌹
@jaswantrai5840
@jaswantrai5840 9 ай бұрын
Debi mekhsuspuri very nice human being, very nice writer, down to earth insaan. Debi ne kujh geet sirf likhe he ne balke vadhia tareke nal gai ve han.
@parminderkumar8052
@parminderkumar8052 9 ай бұрын
ਐਂਕਰ ਦੀ ਲਿਆਕਤ ਬਾਕਮਾਲ 🙏🙏
@G_singh1
@G_singh1 9 ай бұрын
Debi bai - Maqbool shayar te insaan 🙏🙏🙏
@malkitsinghmalkitsingh6952
@malkitsinghmalkitsingh6952 9 ай бұрын
ਬਾਈ ਨੇ ਕਾਲਜ਼ ਦੇ ਦਿਨ ਯਾਦ ਕਰਵਾ ਦਿੱਤੇ
@bhupindersingh7215
@bhupindersingh7215 9 ай бұрын
ਉਸਤਾਦ ਜੀ ਦੇ ਬੋਲ ਬੜੇ ਸੋਹਣੇ ਹੁੰਦੇ ਨੇ 🙏😘😘😘
@sangruriaPB_x3
@sangruriaPB_x3 8 ай бұрын
ਸਵਾਲ ਮੁੱਕ ਜਾਣੇ ਪਰ ਦੇਬੀ ਜੀ ਕੋਲੋਂ ਜਵਾਬ ਨੀ ਮੁੱਕਣੇ
@narindersandhu9460
@narindersandhu9460 Ай бұрын
Very nice interview 👍. Debi Makhsuspoori all the time best.
@Punjabisurma
@Punjabisurma 9 ай бұрын
ਦੇਬੀ ਮਖਸੂਸਪੁਰੀ ਬਾਈ ਜੀ ਬਹੁਤ ਵਧੀਆ ਇਮਾਨਦਾਰ ਇਨਸਾਨ ਸੋਣੀ ਸੋਚ ਦੇ ਮਾਲਕ
@pitanangalia1026
@pitanangalia1026 7 ай бұрын
ਰਾਹੇ ਰਾਹੇ ਜਾਣ ਵਾਲੀਏ,, ਤੇਰੇ ਇਸ਼ਕੇ ਦੀਆਂ ਸਿਲਾਈਆਂ ❤
@gurmeetsingh3170
@gurmeetsingh3170 2 ай бұрын
Ustad ji ❤❤
@sajansanjeevraikoti2209
@sajansanjeevraikoti2209 9 ай бұрын
ਲਾ ਜਬਾਬ ਉਸਤਾਦ ਜੀ
@gurtejkuldeep7937
@gurtejkuldeep7937 6 ай бұрын
Devi Bai teria gala dil rula jandea
@Gill_0005
@Gill_0005 9 ай бұрын
ਸਾਡਾ ਰੱਬ❤
@deepsoni2208
@deepsoni2208 9 ай бұрын
Always salute great personality debi makhsoospuri Saab ❤❤❤❤❤❤❤❤❤❤
@guggusharma4033
@guggusharma4033 9 ай бұрын
ਆਸ਼ਿਕਾਂ ਦਾ ਰੱਬ ਦੇਬੀ ਮਖ਼ਸੂਸਪੁਰੀ
@akaalustattv1313
@akaalustattv1313 8 ай бұрын
ਇਹ ਦੁਨੀਆ ਫਿੱਟ ਨਹੀਂ ਸਾਡੇ ਜਿਹੜੀ ਦੁਨੀਆ ਚ ਵਸਦੇ ਆਂ,,, ਲੋਕ ਸਾਡੇ ਤੇ ਹਸਦੇ ਅਸੀਂ ਲੋਕਾਂ ਤੇ ਹਸਦੇ ਆ ,,ਸਾਡੀ ਕਮਲਿਆ ਦੀ ਗੱਲ ਸਿਆਣਪ ਸਮਝ ਨਾ ਪਾਉਂਦੀ, ਇਹ ਦੁਨੀਆ ਜਖ਼ਮ ਦਿੰਦੀ ਏ ਕਦੇ ਮੱਲਮ ਨਾ ਲਾਉਂਦੀ,, ਦੇਬੀ ਮਖਸੂਸਪੁਰੀ 🥰
@baggubawa6993
@baggubawa6993 6 ай бұрын
Good debate devi bai ❤❤❤❤❤❤❤❤ Punjab nu Devi maksoospuri GOD GIFT
@armansamra1079
@armansamra1079 9 ай бұрын
Debi saab 💖💖💖💕💕
@Gurpreet_23-i8o
@Gurpreet_23-i8o 5 ай бұрын
Huge Respect bha g.. tuc podcast krde rho te sunde rhie... jeode wasde rho..
@SatpalSingh-lv2lv
@SatpalSingh-lv2lv 8 күн бұрын
ਦੇਵੀ ਤੇਰੀਆ ਗੱਲਾਂ ਦਾ ਜਵਾਬ ਕੌਈ ਨਾ
@SatpalSingh-lv2lv
@SatpalSingh-lv2lv 8 күн бұрын
ਸਾਰਾ ਕ। ਬ। ਗਿਆ
@user-yc8yu1ov7f
@user-yc8yu1ov7f 6 ай бұрын
ਸਤਿ ਸ਼੍ਰੀ ਅਕਾਲ ਭਾਜੀ ਬਹੁਤ ਖੁਸ਼ੀ ਹੋਈ ਜੀ ਦੇਖ਼ ਕੇ ਜੀ
@RChhina
@RChhina 9 ай бұрын
ਕਯਾ ਬਾਤਾਂ ਨੇ 👌🏿👌🏿👌🏿
@user-me7zq7nn3j
@user-me7zq7nn3j 9 ай бұрын
ਵਾਹ ਜੀ ਵਾਹ ਦੇਬੀ ਭਾ ਜੀ ਵਾਹ ਦਿਲ ਤੋ ਸਲਾਮ ਸਲਾਮ
@yadvindersingh4470
@yadvindersingh4470 9 ай бұрын
Bilkul ji .. nice conversation 🙏
@sanjeevmaheshwari8150
@sanjeevmaheshwari8150 9 ай бұрын
Sajjna lai Debi khad da 👌 bhave lakh buraia hon giya 🙏🙏
@baggubawa6993
@baggubawa6993 6 ай бұрын
Love you devi bai
@kulbirmaan7086
@kulbirmaan7086 9 ай бұрын
Debi ਉਸਤਾਦ ਜੀ
@user-fh4dn2qi5o
@user-fh4dn2qi5o 5 ай бұрын
ਗੁਰੂ ਜੀ ਸੱਤ ਸ੍ਰੀ ਅਕਾਲ ਜੀ,,,
@balkinderbhathal5273
@balkinderbhathal5273 9 ай бұрын
Dabi mukhsupri Saab Ji great personality ji
@DeepsinghDeepsingh-bo4ns
@DeepsinghDeepsingh-bo4ns 9 ай бұрын
ਦੇਬੀ ਸਾਹਿਬ ਕੋਈ , ਗੁਲਜ਼ਾਰ ਸਾਬ, ਜਵੇਦ ਅਖ਼ਤਰ, ਅਨੰਦ ਬਖਸ਼ੀ ਜੀ ਬਾਰੇ ਕੋਈ ਗੱਲ ਕਰੋ
@gurjindersinghrurka6487
@gurjindersinghrurka6487 4 ай бұрын
Acha
@harinderrehal351
@harinderrehal351 9 ай бұрын
Debi bai ❤❤ love you
@ranjitbatth2
@ranjitbatth2 9 ай бұрын
Debi sahb and anchor bha ji jeeoo 💐🙏
@user-hw9mj8fp5x
@user-hw9mj8fp5x 9 ай бұрын
Debi shiab mey kala pind EAS pur Hoshiar pur aapa football apni ground bich ikhethey kheldey see mey Guna avtar goldi dev aapa sab football khelne hey
@sattavairowalia
@sattavairowalia 9 ай бұрын
Jodhe Bhaji! Mza aa gya gal baat da🙏 salute to Debi Bhaji
@singhjagsir2464
@singhjagsir2464 28 күн бұрын
16:48
@montymultani6201
@montymultani6201 9 ай бұрын
Debi paji je ho sakda te aj de punjab te vi kuch likho jo sun k aj di nojwani sidhe rahe pe sake. Tuhade jehe fankar vi bahut yogdaan pa sakde nashe te gangster life audaaran ch.sarkara ne ta apnia jeba pharnia te apne fayde chukne ne🙏🙏
@amanmultani6465
@amanmultani6465 9 ай бұрын
Baba debi ❤❤
@user-we9qm9br8b
@user-we9qm9br8b 9 ай бұрын
Very Very Very nice Very great hai veer debi
@mastershort1068
@mastershort1068 8 ай бұрын
Debi ❤
@shal708
@shal708 9 ай бұрын
Waah !!
@balkaransinghvairoke8593
@balkaransinghvairoke8593 9 ай бұрын
Wah debi saab❤️
@prof.kuldeepsinghhappydhad5939
@prof.kuldeepsinghhappydhad5939 9 ай бұрын
Great ❤❤❤❤❤❤
@sunitarani3073
@sunitarani3073 3 ай бұрын
Very nice brother 🙏🏽👍
@user-il3nr2ne1y
@user-il3nr2ne1y 9 ай бұрын
God bless you always enjoy good time Dil ton salute a tuhadi ✍️ nu
@Bhangu7335
@Bhangu7335 9 ай бұрын
Gurpreet Sahota ਦਾ comment si jo viral Hoya si !
@user-ln4xv9jl7m
@user-ln4xv9jl7m 9 ай бұрын
ਸਮਝਿਆ ਨਾ ਮਖਸੂਸਪੁਰੀ ਤੇਰੇ ਚੁਸਤੀ ਵਾਲੇ ਗੇੜਾਂ ਨੂੰ ਛੱਡ ਪਰੇ ਹੁਣ ਭਰਨਾ ਨਹੀਂ ਰਿਸ਼ਤੇ ਵਿੱਚ ਆਈਆਂ ਤੇੜਾਂ ਨੂੰ ❤❤❤
@mindagill5615
@mindagill5615 9 ай бұрын
Debi Bai♥️♥️
@imperialtravel103
@imperialtravel103 8 ай бұрын
Too miss 22 g.....Devi 22 superb ❤
@bobbyhothian2495
@bobbyhothian2495 9 ай бұрын
❤❤ debi ❤❤
@ManjitSingh-vv9hj
@ManjitSingh-vv9hj 2 ай бұрын
Baba ji ek Punjabi song gurdas maan ji awaz ch likeya Debi ji da
@user-gurpreetdhillon
@user-gurpreetdhillon 9 ай бұрын
👍
@ultimatefear
@ultimatefear 9 ай бұрын
Once i meet with Debi. HE IS AMAZING PERSON. BUT SHOCKING FACT. DEBI NEVER WRITE ON PAPER OR PHONES. HE MEMORIES WHAT HE WRITE.
@gurjotuppal4852
@gurjotuppal4852 9 ай бұрын
❤❤
@HarwinderBugga-io7hi
@HarwinderBugga-io7hi 9 ай бұрын
Good 👍
@user-fv1zg1se4l
@user-fv1zg1se4l 9 ай бұрын
❤❤❤❤❤
@DisguisedDudeProductions
@DisguisedDudeProductions 9 ай бұрын
LOVE YOU DEBI VEERJI
@kuldeepmaan1143
@kuldeepmaan1143 8 ай бұрын
25:00
@kuldeepmaan1143
@kuldeepmaan1143 8 ай бұрын
45:00
@rameshbhogalaps1782
@rameshbhogalaps1782 9 ай бұрын
Nyc jo
@Gurpreet280
@Gurpreet280 9 ай бұрын
Debi saab ❤❤❤
@ManpreetSingh-zu5gx
@ManpreetSingh-zu5gx 9 ай бұрын
❤❤❤nic🙏🏻🙏🏻
@thewriteunitemusic
@thewriteunitemusic 9 ай бұрын
ਮੇਰੇ ਮੁਰਸ਼ਦ ❤️
@jotsingh5055
@jotsingh5055 7 ай бұрын
❤❤❤❤
@Manak6162
@Manak6162 9 ай бұрын
🙏
@jassambarsaria1786
@jassambarsaria1786 9 ай бұрын
❤❤❤
@TheRealRollie
@TheRealRollie 9 ай бұрын
❤️
@HarwinderBugga-io7hi
@HarwinderBugga-io7hi 9 ай бұрын
Nice g
@sodhikhangura9505
@sodhikhangura9505 7 ай бұрын
ਨਹੀਂ ਰੀਸਾਂ ਦੇਥੀ ਮਖਸੂਸਪੁਰੀ ਸਾਹਿਬ ਦੀਆਂ !🙏
@kumarvaran759
@kumarvaran759 9 ай бұрын
Debi makhsoospuri ji God bless you
@parminderkumar8052
@parminderkumar8052 9 ай бұрын
🙏🙏🙏❣️❣️❣️
@amritpalsingh6296
@amritpalsingh6296 9 ай бұрын
❤❤❤❤❤❤❤❤
@ishqpura0783
@ishqpura0783 9 ай бұрын
ਰੱਬੀ ਰੂਹ
@lovehumanity57
@lovehumanity57 9 ай бұрын
His is punjabi picsaso of shayari
@amarsidhu3895
@amarsidhu3895 9 ай бұрын
🙏🙏🙏🙏🙏🙏
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
Stay on your way 🛤️✨
00:34
A4
Рет қаралды 10 МЛН
Gym belt !! 😂😂  @kauermtt
00:10
Tibo InShape
Рет қаралды 16 МЛН
Debi Live 1 - Debi Makhsoospuri | Full Show (2003)
1:25:10
Punjabi Music Archive Extra
Рет қаралды 6 М.
Chajj Da Vichar 714 ||  Who made Gurdev Gill as Debi Maksoospuri
38:45
Prime Asia TV
Рет қаралды 255 М.
Maahi Di Mehfil | Episode no 16 - Debi Makhsoospuri | Maahi Sharma
1:35:35
Debi Live 2 Full ( CD 1 )
1:02:19
Narinder Kamra
Рет қаралды 175 М.
Full | Debi Live 7 | Dil Di Daulat | Debi Makhsoospuri
1:57:40
Debi Makhsoospuri
Рет қаралды 1,5 МЛН
Утонуть НЕВОЗМОЖНО 😱 #Shorts
0:19
ФАКТОГРАФ
Рет қаралды 3,6 МЛН
200 IQ рабочий😳
0:28
FilmBytes
Рет қаралды 2,9 МЛН
Как мама ухаживает за мной VS гостями
0:50
Время горячей озвучки
Рет қаралды 2,9 МЛН
Mother Cat Drinks Lots of Coffee to Get By #funny #catlover #cuteanimals #cartoon
0:21
Super Emotional Stories
Рет қаралды 10 МЛН