No video

Rajni Chardikala Interview | father's second marriage| Rajni Chardikala|| Mani Parvez

  Рет қаралды 263,283

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabichannel #latestpunjabivideo #kaintpunjabichannel
‪@kaintpunjabi‬
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 194
@kaintpunjabi
@kaintpunjabi Жыл бұрын
ਜੇਕਰ ਤੁਹਾਡੀ ਕੋਈ Couple Story ਹੈ ਜਾਂ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@waryamsingh6804
@waryamsingh6804 Жыл бұрын
J
@surindersaini5755
@surindersaini5755 Жыл бұрын
Inna
@dkmetcalf14598
@dkmetcalf14598 Жыл бұрын
Dekho kudrat de rang.Ralmil ke time pass kr lende.Dont worry.Tere change din jaroor aounge.Waheguru ji madam te mehar kro
@arwinderdhaliwal7994
@arwinderdhaliwal7994 Жыл бұрын
😊
@arwinderdhaliwal7994
@arwinderdhaliwal7994 Жыл бұрын
​@@waryamsingh6804 😊😊
@Gurmeet_kaur_khalsa
@Gurmeet_kaur_khalsa Жыл бұрын
ਵਾਹਿਗੁਰੂ ਜੀ ਸਬਰ ਤੇ ਸੰਤੋਖ ਨਿਮਰਤਾ ਤੇ ਗਰੀਬੀ ਜਿੱਥੇ ਇਹ ਚਾਰੇ ਹੋਣ ਉੱਥੇ ਦੇਰ ਸਵੇਰ ਦਿਨ ਜ਼ਰੂਰ ਬਦਲਦੇ ਨੇ ਪਰ ਇਹ ਅਗਨੀ ਪ੍ਰਿਖਿਆ ਤੋਂ ਘੱਟ ਨਹੀਂ ਹੁੰਦਾ 😌👏
@jasbirkaur4312
@jasbirkaur4312 Жыл бұрын
L
@barjindersingh7456
@barjindersingh7456 Жыл бұрын
ਮਾਤਾ ਜੀ ਬਹੁਤ ਹੋਸਲੇ ਵਾਲੇ ਨੇ ਇੰਨੀਆਂ ਮੁਸੀਬਤਾਂ ਹੋਣ ਦੇ ਕਾਰਨ ਵੀ ਬੱਚਿਆਂ ਨੂੰ ਚੰਗੇ 👍 ਤਰੀਕੇ ਨਾਲ ਪਾਲਿਆ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈੈ
@charanjeetsandhu1669
@charanjeetsandhu1669 Жыл бұрын
ਸਲੂਟ ਆ ਮਾਤਾ ਜੀ। ਵਾਹਿਗੁਰੂ ਜੀ ਮੇਹਰ ਕਰਨ
@arvindgill1534
@arvindgill1534 Жыл бұрын
ਜੇ ਤਿੰਨ ਮੁੰਡੇ ਹੁੰਦੇ ਤਾਂ ਕੋਈ respect nhi c milni, ਦੁਨੀਆ ਵਿਚ respect daughters naal hi ਮਿਲਦੀ ਹੈ, ਛੋਟੀ ਸੋਚ ਵਾਲੇ ਹੀ ਕੁੜੀਆਂ ਲਈ ਗ਼ਲਤ ਸੋਚ ਰੱਖਦੇ ਹਨ, girls are best
@bajsingh3927
@bajsingh3927 Жыл бұрын
Kida de soch hai Lokal di
@NirmalSingh-ys7wz
@NirmalSingh-ys7wz Жыл бұрын
ਸ਼ਾਬਾਸ਼ ਭੈਣ ਜੀਓ ਤੁਹਾਡੇ ਸਬਰ ਤੇ ਸੰਤੋਖ ਨੂੰ ਨਮਸਕਾਰ॥ ਤੁਹਾਡੇ ਪਤੀ ਨੇ ਬਹੁਤ ਮਾੜਾ ਕੀਤਾ ਬੱਚਿਅਾਂ ਪ੍ਰਤੀ ਕੋੲੀ ਫਰਜ਼ ਨਹੀੰ ਪੂਰਾ ਕੀਤਾ।
@pammymallpammymall4933
@pammymallpammymall4933 Жыл бұрын
ਪਰਮਾਤਮਾ ਇਹਨਾ ਨੂੰ ਸਾਰੀਆ ਖੁਸ਼ੀਆ ਦੇਈ ਤੇ ਪੈਸੇ ਜਰੂਰ ਦੇਈ
@makhankalas660
@makhankalas660 Жыл бұрын
ਸਲੂਟ ਆ ਮਾਤਾ ਜੀ
@harpreetkaur8063
@harpreetkaur8063 Жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਸਭਨੂੰਪੁਤਦੇਈ
@user-dt5vi1wf7j
@user-dt5vi1wf7j Жыл бұрын
ਬਹੁਤ👍💯 ਖੂਬ ਮਾਤਾ ਜੀ ਤੇ ਭੈਣ ਮੇਰੀ ਏ
@sewasinghsidhu8687
@sewasinghsidhu8687 Жыл бұрын
ਧੰਨ ਹੈ ਇਹ ਬੀਬੀ।
@rajuarora3163
@rajuarora3163 Жыл бұрын
ਪ੍ਰਮਾਤਮਾ ਮੇਹਰ ਕਰੇ ਇਹਨਾਂ ਤੇ 🙏
@Ricky-cq5vb
@Ricky-cq5vb Жыл бұрын
Maa na rvata manu ve😭😭😭 God bless you maa
@SukhwinderLifestyle
@SukhwinderLifestyle Жыл бұрын
Sb di jindgi di ik kahani jrur hundi aa koi dss denda koi luko lenda j din chnge ni rhe bs fer made vi ni rehnde rbb te bhrosa rkho
@kk-ql5xt
@kk-ql5xt Жыл бұрын
Shi gal aa ji
@user-cn5nx2jy6s
@user-cn5nx2jy6s 9 ай бұрын
ਬੀਬਾ ਆਪਣੇ ਬੱਚਿਆਂ ਦਾ ਖਿਆਲ ਰੱਖਿਓ ਲੋਕ ਬਹੁਤ ਗੰਦੇ ਇਨਸਾਨ ਨੇ ਪਵਾਹ ਨਹੀਂ ਕਰੀਂ ਦੀ ❤
@bhupinderarora3756
@bhupinderarora3756 Жыл бұрын
ਮੈਂ ਇਸ ਵੀਡੀਓ ਨੂੰ ਦੇਖ ਕੇ ਬਹੁਤ ਪਰੇਸ਼ਾਨ ਹਾਂ ਕਿ ਪਿਤਾ ਨੇ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ।🙏🇨🇦
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲ਼ੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਕੋਈ ਭਾਈ ਨਹੀਂ ਹੈ ਕੋਈ ਮਦਦ ਨਹੀਂ ਕਰਦਾ ਕੋਈ ਆਮਦਨ ਦਾ ਸਰੋਤ ਨਹੀਂ ਹੈ
@kaursilviaraj
@kaursilviaraj Жыл бұрын
@@jyotijot3303hard work karoo
@sukhwindersingh-fu4rq
@sukhwindersingh-fu4rq Жыл бұрын
ਵਾਹਿਗੁਰੂ ਜੀ ਹਰਮਨੋਕਾਮਨਾ ਪੂਰੀ ਕਰੈ ਧੀਆਂ ਦੀ।
@NirmalSingh-ys7wz
@NirmalSingh-ys7wz Жыл бұрын
ਸ਼ੁੱਭ ਮਨੋਕਾਮਨਾ ਲਿਖਿਅਾ ਬੋਲਿਅਾ ਕਰੋ ਪਿਅਾਰੇ ਵੀਰ ਜੀਓ। ਕਾਮਨਾਂਵਾ ਚੰਗੀਅਾਂ ਅਤੇ ਬੁਰੀਅਾਂ ਵੀ ਹੁੰਦੀਅਾਂ ਹਨ।
@harpal34
@harpal34 Жыл бұрын
Proud of our daughters......waheguru ji
@binderjeetkaur8762
@binderjeetkaur8762 Жыл бұрын
Sachepatsha app ji nu duniyan de sare sukh den ji har wish puri karan sachepatsha thuhadi ji 🤲👏♥️
@vickydauniya8021
@vickydauniya8021 Жыл бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਦਲੇਰ ਭੈਣ ਤੇ ਉਸ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਿੰਮਤ ਬਖਸੇ ਤੇ ਗਰੀਬੀ ਦੂਰ ਕਰੇਂ 🙏🙏
@RanjeetSingh-nu5dz
@RanjeetSingh-nu5dz Жыл бұрын
ਸਭ ਕਰਮਾਂ ਦੀਆ ਖੇਡਾ ਕੁੱਲੀ ਤੋ ਮਹਿਲਾਂ ਤੇ ਮਹਿਲਾਂ ਚੋ ਕੁੱਲੀਆ ਚ ਬਿਠਾਉਣ ਲੱਗੇ ਮਿੰਟ ਲਾਉਦਾ ਉਹ
@RajinderKaur-wj5fc
@RajinderKaur-wj5fc Жыл бұрын
Meri be is tran de kahani a is tran de halata vich koi ne puchda hun m apnai beti nal bahut khus h meri beti dr de study krge l am very happy
@aiernjot4246
@aiernjot4246 Жыл бұрын
Waheguru ji 🙏 Bande buhat pathar dil hunde aa.
@funnypunjabihindienglishur5963
@funnypunjabihindienglishur5963 Жыл бұрын
Nahi ji it’s wrong !! Har Banda te har aurat differant hai.. ihna de husband pathar dil c na k har Banda.. Jinnah IK aadmi apney Bachya da karda sometkme ta mother toin v jyada karda..hun Kai mother v bachey nehar Vich sutt k premi naal bhaj jandia ne..so IK peyo nu is kalyug Vich apney bachya nu safe rakhan lai thoda sakht hon da dikhawa karna hee painda it andro oh v nariyal wangu narm hee hunda..
@AvtarSingh-zr1xe
@AvtarSingh-zr1xe Жыл бұрын
Shukar hai parmatma da k thuday b changay din aa ge 🙏🏿🙏🏿
@ranisahota2192
@ranisahota2192 Жыл бұрын
Very nice ❤💓Vaheguru ji mehr karn 🙏🙏
@JARNAILGURSAHIBJASPREET
@JARNAILGURSAHIBJASPREET Жыл бұрын
ਤੁਹਾਡੇ ਸਬਰ ਸੰਤੋਖ ਨੂੰ ਨਮਸਕਾਰ ਜੀ ਪਿਆਰੇ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਹੁਣ ਹਮੇਸ਼ਾਂ ਖੁਸ਼ ਰੱਖਣ ਜੀ🙏
@manpreetbrar4134
@manpreetbrar4134 Жыл бұрын
ਵਾਹਿਗੁਰੂ ਜੀ ਮੈਨੂੰ ਵੀ ਐਨਾ ਸਬਰ ਬਖਸ਼ੋ🙏🙏🙏🙏
@AmandeepSingh-ul9mz
@AmandeepSingh-ul9mz Жыл бұрын
ਵਾਹਿਗੁਰੂ ਜੀ
@Daljeetbhullar603
@Daljeetbhullar603 Жыл бұрын
Waheguru ji mehar kro ji sab te
@harpal34
@harpal34 Жыл бұрын
Outside people create lot of problems...Waheguru give them wisdom.
@jagpalchahal2848
@jagpalchahal2848 Жыл бұрын
ਸਲੂਟ ਐ ਭੈਣ ਜੀ ਤੇਰੇ ਸਬਰ ਨੂੰ🙏🙏
@harjitsinghjheetajheeta4415
@harjitsinghjheetajheeta4415 Жыл бұрын
Bibi tuhadey tey Mann hai tusi sngarash Mary jiwan Ji key jawan janch sikhaee Dhia nu Mara dasanh waley marhi soch dey like Salute Tuhadey zajbey tey himat nu
@zubirali4876
@zubirali4876 Жыл бұрын
Best wishes my dear sister n hopefully by d grace of Almighty Allah Ta'ala you n your family will even have a much better life 🧬 in future Aamiin 🤲🙏,, From,, Malaysian with Punjab roots 🙏
@sukhwinderpal4859
@sukhwinderpal4859 Жыл бұрын
Waheguru 🙏🙏
@sukhjindersingh2937
@sukhjindersingh2937 Жыл бұрын
Waheguru ji 🙏
@mindabrarsingh8419
@mindabrarsingh8419 Жыл бұрын
Dilon salaam aa ji tuhanu koi nhi tuhade Varga ho sakda
@savitavohra3786
@savitavohra3786 Жыл бұрын
Dhann ho tusi.sachi sant ho tusi...rabb de gher paas hi paas ho..cherdi kala bakshey malik
@inderjitkaur2225
@inderjitkaur2225 Жыл бұрын
Is pariwar nu bless kro prabhu
@surjitsinghsingh3210
@surjitsinghsingh3210 Жыл бұрын
Waheguru ji
@RandomWRLDW
@RandomWRLDW Жыл бұрын
Waheguru ji mehar karo ji
@Kiranpreet1717
@Kiranpreet1717 Жыл бұрын
Waheguru tuhanu hmesha khush rakheee 🙏🏻🙏🏻🙏🏻
@SonySingh-we5mo
@SonySingh-we5mo Жыл бұрын
🙏ਵਾਹਿਗੁਰੂ ਜੀ
@seesalmasih8786
@seesalmasih8786 Жыл бұрын
God blass you sistar
@sukhwinderrehill9590
@sukhwinderrehill9590 Жыл бұрын
Esa sabar sntokh kise kise che hunda waheguru ji di mehar sadka enate kirpa rehmat bnai rkkhi 🙏🙏❤️
@sukhwinderrehill9590
@sukhwinderrehill9590 Жыл бұрын
Es beti da fon numbar de skde o sanoo bdia bcchi haigi a
@premmakkar3428
@premmakkar3428 Жыл бұрын
God bless you bhan ji
@sarbjitsingh5131
@sarbjitsingh5131 Жыл бұрын
ਇਹੋ ਜਹੇ ਢੀਠ ਨੂੰ,, ਇਨਸਾਨ ਕਹਾਉਣ ਦਾ ਕੋਈ ਹੱਕ ਨੀ ਪਿਤਾ ਕਹਾਉਣਾ ਤਾਂ ਬੁਹਤ ਦੂਰ, ਦੀ ਗੱਲ ਭੈਣੇ,ਜੀ,, ਪਲੀਜ਼ ਰੋਵੋ ਨਾਂ 👉 ਉਸਨੂੰ ਨੂੰ ਹੱਥ, ਨਾਲ਼ ਦਿੱਤੀਆਂ,,ਆਪ,,ਉਸ,, ਨੂੰ,, ਮੂੰਹ ਨਾਲ,, ਖੋਲਣੀਆਂ ਪੈਣੀਆਂ ਨੇ,,ਇਕ,,ਦਿਨ,, ਭੈਣੇ,ਮੇਰੀ,,ਗੱਲ,,ਯਾਦ,, ਰੱਖੀਂ
@karvanshjot4824
@karvanshjot4824 Жыл бұрын
Waheguru g
@dalbirnagra7885
@dalbirnagra7885 Жыл бұрын
So sad 😞 but god bless you all 🥰🙏
@Mamtamamta-mu5ij
@Mamtamamta-mu5ij Жыл бұрын
Rajni sis love u so much
@SUKHDEVSingh-ve8me
@SUKHDEVSingh-ve8me Жыл бұрын
ਗਰੀਬੀ ਹੀ ਮਜਬੂਰੀ ਹੈ ਨਹੀ ਤਾ DNA ਟੇਸਟ ਕਰਵਾ ਕੇ ਸਾਰਾ ਖਰਚਾ ਲੈ ਸਕਦੀ ਹੈ। ਫੋਕੀ ਤਾਰੀਫ ਨਾਲ ਤਾ ਢਿੱਡ ਨਹੀ ਭਰਦਾ।
@GaganKumar-my5vn
@GaganKumar-my5vn Жыл бұрын
Waheguru ji waheguru ji
@sandeepbains8486
@sandeepbains8486 11 ай бұрын
aunti g jindgi de 12 years bahut jayeda hunde aa aj kl ta ik din v light bina nhi reh hunda
@sandeepbains8486
@sandeepbains8486 11 ай бұрын
I proud for u aunti u bahut jayeda bahadur ho😢😢😢
@sandeepbains8486
@sandeepbains8486 11 ай бұрын
I proud for u aunti u bahut jayeda bahadur ho😢😢😢
@Nonanona-c9s
@Nonanona-c9s Жыл бұрын
mata ji tuhanu pranam karda... ena vadda jigra tuhada.. parmatma tude din jrur badluga..
@ParminderKaur-xq3gt
@ParminderKaur-xq3gt Жыл бұрын
God bless you putter ji
@navinavi9253
@navinavi9253 Жыл бұрын
Very good sis God bless you 🥰
@satvindersingh7427
@satvindersingh7427 Жыл бұрын
Waheguru Maher Kare 🙏
@positivevibeswithpoojagill5724
@positivevibeswithpoojagill5724 Жыл бұрын
जिस पर परमात्मा की मेहर हो वही इतना ज्यादा सब्र से काम ले सकता 🙏🙏
@gurikang2464
@gurikang2464 Жыл бұрын
Waheguru waheguru waheguru g kirpa kro
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਗਰੀਬ ਹਾ ਮੱਦਦ ਦੀ ਜ਼ਰੂਰਤ ਹੈ
@shanugill1901
@shanugill1901 Жыл бұрын
I’m so sorry to hear this all painful story
@PritpalSingh-fp7gj
@PritpalSingh-fp7gj Жыл бұрын
Ehnu greebi kehnde ne Lok sab kuch hunde v royi jande ne jihnu v roti sokhi mildi aa ohnu waheguru da shukar Karna chaida te estra de lokan Wal dekhke sabr Karna chaida si
@JashanDeep-fi6bq
@JashanDeep-fi6bq 20 сағат бұрын
ਇਹੋ ਜਿਹੇ ਘਰਵਾਲੇ ਦੀ ਮਾਂ ਦੀ ਲੱਨ
@sarbjitkaur4559
@sarbjitkaur4559 Жыл бұрын
Waheguru Ji Mehr Kro ji is Familie Te 🙏🙏🙏❤❤
@pindan_walepb0798
@pindan_walepb0798 Жыл бұрын
Gbu di hamesha hsde rho
@hardeepkaur2143
@hardeepkaur2143 Жыл бұрын
Wahaguru ji
@mintu5237
@mintu5237 Жыл бұрын
Waheguru meher kare 🙏🏻
@KuldeepSingh-cd6vk
@KuldeepSingh-cd6vk Жыл бұрын
Waheguru.ji 💐💐🙏🙏
@GurdeepSingh-jc8kh
@GurdeepSingh-jc8kh Жыл бұрын
Waheguru ji waheguru ji 🙏🙏😔
@karnalkaur4402
@karnalkaur4402 Жыл бұрын
God bless you
@deep4986
@deep4986 Жыл бұрын
Weheguru g weheguru g weheguru g weheguru g weheguru g 🎂🙏🏻🙏🏻🙏🏻
@mandeepdhillon8567
@mandeepdhillon8567 Жыл бұрын
Mai eh rajni diya videos dekhdi hundi c ...mnu lgya hun ki kite dekhe dekhe lgde ne...last me odo dekhya jdo ehna kol bby boy hoya
@Mamta_chouhan302
@Mamta_chouhan302 Жыл бұрын
Mere khud de 2 betiya ne... hje meri shotti beti 3 month di a... te vaddi beti 4 year di aa... minu khud lok bohut sunade ne.... gaalan gaalan ch tanne mehne minu marde ne ... minu bohut dukh lgda... mere husband ne kde minu akheya ni... baki sare lok gaalan gaalan ch taane mehne mar de ne... bt mere lyi meriya dono kudiya meri jannat ne... mera sara kujj meriya kudiya ne... bs Mai ni kise di parwa krdi...
@bhullarsaab2132
@bhullarsaab2132 Жыл бұрын
🙏🙏🙏🙏🙏 waheguru.ji.UAE
@manjeetkaur4056
@manjeetkaur4056 Жыл бұрын
Waheguru ji mehar karen 🙏🙏❤❤
@sarbjitsingh9983
@sarbjitsingh9983 Жыл бұрын
Sire da Kanjar Banda C,,, Dhan ho Bhain ji,, Appne bachche paal lae,,,
@NareshKumar-vd6qs
@NareshKumar-vd6qs Жыл бұрын
Waheguru ji kirpa kare
@maanpunjabiblogger6138
@maanpunjabiblogger6138 Жыл бұрын
Waheguru Waheguru
@sukhwindersinghmultani9123
@sukhwindersinghmultani9123 5 ай бұрын
Maa ji nice 🙏🏿❤️🙏🏿
@chamkaur4729
@chamkaur4729 Жыл бұрын
Waheguru ji 🙏🙏🙏🙏
@nsveghal9906
@nsveghal9906 Жыл бұрын
Waheguru
@sandeep4830
@sandeep4830 Жыл бұрын
Bebe.ji.sidakah.de.behrde.paar.kardaparmahtma.tuhanu.hamehsa.khush..rakhe.bebe.ji.fikar.na.karo.
@ManpreetSingh-kc2rj
@ManpreetSingh-kc2rj Жыл бұрын
🙏🙏🙏
@Keeratkalervlogs2068
@Keeratkalervlogs2068 Жыл бұрын
Stay blessed
@shksingh3107
@shksingh3107 Жыл бұрын
ਛੋਟੇ ਲੋਕਾਂ ਦੀਂ ਸੋਚ ਛੋਟੀ ਹੁੰਦੀ ਹੈ ਮੁੰਡਿਆਂ ਨੂੰ ਰੋਂਦੇ ਨੇ ਧੀਆਂ ਮਾਂਬਾਪ ਦੀਆਂ ਧਿਰਾਂ ਹੁੰਦਿਆਂ ਨੇ
@BaldevSingh-fh9in
@BaldevSingh-fh9in Жыл бұрын
ਵਾਹਿਗੁਰੂ ਜੀ।
@kharakromana5680
@kharakromana5680 Жыл бұрын
ਜਸਪਰੀਤ ਕੌਰ ਕਿਹਾ ਕਰੋ ਦੁਖ਼ਦਾਇਕ ਕਹਾਣੀ
@nirankarsingh3454
@nirankarsingh3454 Жыл бұрын
Good 👍🙏
@kashbassey9149
@kashbassey9149 Жыл бұрын
Such an amazing woman..so brave and strong Daughters are a blessing from God What a weak pathetic man!!
@ArshdeepSingh-yx2cp
@ArshdeepSingh-yx2cp Жыл бұрын
Good antie g
@NanakChand-rv5mq
@NanakChand-rv5mq Жыл бұрын
Very good video
@sukhwindersinghmultani9123
@sukhwindersinghmultani9123 5 ай бұрын
Rab jurar sunda 🙏🏿
@gurdevsingh-zc5xw
@gurdevsingh-zc5xw Жыл бұрын
Bippta de din kdi nhi bhulde priwar de sabar nu rabb ne bhaag laee rabb Mehar kre
@AmandeepSingh-kt7np
@AmandeepSingh-kt7np Жыл бұрын
good
@kuldeepdeep5407
@kuldeepdeep5407 Жыл бұрын
🙏🙏
@rajsidhu6079
@rajsidhu6079 Жыл бұрын
WaHeguru Ji maHar kro
@Grewal_2024
@Grewal_2024 5 ай бұрын
❤❤❤❤❤
@lakhwinderkaur4556
@lakhwinderkaur4556 Жыл бұрын
Wahegurujimaherkroji
@sharanjitsinghgill7181
@sharanjitsinghgill7181 Жыл бұрын
Waheguru ji mehar karnge g
@kuljitkaurbamrah4068
@kuljitkaurbamrah4068 Жыл бұрын
😢😢😢😢😢😢😢
@virkjaswindersinghindiadil8769
@virkjaswindersinghindiadil8769 Жыл бұрын
Nice, Good Thinking about Relationship💏
@jaswinderkaur1011
@jaswinderkaur1011 Жыл бұрын
Koi nahi pushes biba g
Ranvir Kaur & Harwinder Singh Love Story|Punjabi Lovestory Interview|Mani Parvez|KaintPunjabi
39:48
Kaint Punjabi (ਘੈਂਟ ਪੰਜਾਬੀ)
Рет қаралды 703 М.
Challenge matching picture with Alfredo Larin family! 😁
00:21
BigSchool
Рет қаралды 41 МЛН
Please Help Barry Choose His Real Son
00:23
Garri Creative
Рет қаралды 21 МЛН
Look at two different videos 😁 @karina-kola
00:11
Andrey Grechka
Рет қаралды 14 МЛН
Rimpy Verma  Struggle Life |Motivating Couple Interview |Rimpy Verma |Mani Parvez|@kaintpunjabi
1:18:56
Kaint Punjabi (ਘੈਂਟ ਪੰਜਾਬੀ)
Рет қаралды 293 М.
Kulwinder Kailo Couple Story|Amazing Love Story  @kulwinderkaur9316 |Mani Parvez|Kaint Punjabi
34:23
Kaint Punjabi (ਘੈਂਟ ਪੰਜਾਬੀ)
Рет қаралды 296 М.
Harjit Singh Donkey From IndiaTo Canada|Usa Donkey|Mani Parvez|Kaint Punjabi
56:20
Kaint Punjabi (ਘੈਂਟ ਪੰਜਾਬੀ)
Рет қаралды 710 М.
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 412 М.
Single Mother Success Story | Brave Mother | Mother & Son Success Story |Mani Parvez @kaintpunjabi
43:35
Kaint Punjabi (ਘੈਂਟ ਪੰਜਾਬੀ)
Рет қаралды 208 М.
Simmi Sandhu Mua Interview|Mani Parvez|Kaint Punjabi
44:45
Kaint Punjabi (ਘੈਂਟ ਪੰਜਾਬੀ)
Рет қаралды 944 М.